No video

ਕੈਮੀਕਲ ਅਰਥ ਕੀ ਹੁੰਦਾ ਅਤੇ ਕਿਵੇਂ ਕਰਦੇ ਹਾਂ ਅਤੇ ਕੀ ਫਾਇਦੇ ਹਨ ਅਤੇ ਕਿੰਨੀ ਕੀਮਤ ਹੈ ਮੋ: 9464412905,

  Рет қаралды 90,369

sewak singh

sewak singh

Күн бұрын

ਜਾਣਕਾਰੀ ਵਾਲੀ ਵੀਡੀਓ ਹੈ ,ਇਸ ਵਿੱਚ ਗੱਲ ਕੀਤੀ ਹੈ ਆਪਣਾ ਘਰ ਨੂੰ ਅਸਮਾਨੀ ਬਿਜਲੀ ਤੋਂ ਬਚਾਉਣ ਲਈ ਕੀ ਕੀਤਾ ਜਾਵੇ, ਅਤੇ ਆਪਣੇ ਘਰ ਦੇ ਸਮਾਨ ਨੂੰ ਕਿਸ ਤਰਾਂ ਬਚਾਇਆ ਜਾਵੇ #sewakmechanical #punjabi #india

Пікірлер: 119
@rajvirsingh4558
@rajvirsingh4558 2 жыл бұрын
ਬਹੁਤ ਵਧੀਆ ਜਾਣਕਾਰੀ ਵਾਲਾ ਅਪਲੋਡ ਕੀਤਾ ਹੈ ਜੀ 🙏
@TSBADESHA
@TSBADESHA 2 жыл бұрын
ਵੀਰ ਜੀ,ਬੇਸ਼ਕੀਮਤੀ ਜਾਣਕਾਰੀ ਦੇਣ ਲਈ ਬਹੁਤ-੨ ਧੰਨਵਾਦ,,,,
@palwindersingh8384
@palwindersingh8384 2 жыл бұрын
ਸ਼ੋਂਕ ਅਤੇ ਮਿਹਨਤ ਬਾਖੂਬੀ ਦਿਖਦਾ sir ਥੋਡੇ ਵਿਚ,, tallent ਦਿਖਦਾ👍 boht ਵਦੀਆ ਧੰਨਵਾਦ,,
@harjindersidhu7734
@harjindersidhu7734 2 жыл бұрын
ਇਸ ਅਣਮੁੱਲੀ ਵੀਡੀਉ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ। ਵਾਹਿਗੁਰੂ ਆਪ ਜੀ ਨੂੰ ਸਦਾ ਚੜਦੀ ਕਲਾ ਵਿੱਚ ਰੱਖੇ 🙏🙏🙏🙏
@NAVDEEPSINGH-rx3pu
@NAVDEEPSINGH-rx3pu 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ।🙏🌷
@gurpreetsinghtoor8928
@gurpreetsinghtoor8928 2 жыл бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਸੇਵਕ ਬਾਈ ਬਹੁਤ ਧੰਨਵਾਦ ਜੀ🙏🙏🙏🙏🙏
@BahadurSingh-ph9sr
@BahadurSingh-ph9sr 2 жыл бұрын
Veera khanda sabb da sir pr nok km krdi a worth bijli
@RANJITSingh-hn3db
@RANJITSingh-hn3db 2 жыл бұрын
ਸੇਵਕ ਸਿੰਘ ਜੀ ਕਾਫੀ ਸਮਝ ਹੈ ਤੁਹਾਨੂੰ ਮੁੱਢਲੀਆਂ ਬਿਜ਼ਲੀ ਦੀਆਂ ਚੀਜ਼ਾਂ ਵਗੈਰਾ ਦੇ ਸੰਬੰਧ ਵਿੱਚ,ਹੋਣੀ ਵੀ ਚਾਹੀਦੀ ਹੈ। ਜਾਣਕਾਰੀ ਲੲੀ ਧੰਨਵਾਦ।
@jatinderjcbpunjab2481
@jatinderjcbpunjab2481 2 жыл бұрын
ਬਹਤ ਵਧੀਆ ਸੇਵਕ ਵੀਰ ਜੀ, ਢਿਸ ਲਾਈਕ ਕਰਨ ਵਾਲਿਆਂ ਨੂ ਪਤਾ ਨੀ ਕੇ ਤਕਲੀਫ ਹੋਈ ਆ
@GurmeetSingh-ib6bh
@GurmeetSingh-ib6bh 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਧੰਨਵਾਦ ਬਾਈ ਜੀ
@paramjeetsandhu9553
@paramjeetsandhu9553 2 жыл бұрын
ਵੀਰ ਐਲੇ ਬਿੰਲਡਿੰਗ ਨਾਲ ਟੱਚ ਨਹੀ ਹੋਣਾ ਚਾਹੀਦਾ ਤੁਸੀ ਉੱਪਰ ਖੰਡੇ ਨੂੰ ਐਲੇ ਬਣਾ ਤਾ ਜੋ ਕਿ ਗੁਰਦਵਾਰਾ ਸਾਹਿਬ ਦੀ ਬਿਲਡਿੰਗ ਨਾਲ ਟੱਚ ਹੋ ਰਿਹਾ ਹੈ ਜੋ ਕਿ ਬਹੁਤ ਗਲਤ ਹੈ ਜਦੋਂ ਬਿਜਲੀ ਡਿੱਗੀ ਧਰਤੀ ਚ ਜਾਣ ਤੋ ਪਹਿਲਾਂ ਜੋ ਨੁਕਸਾਨ ਕਰਨਾ ਉਸ ਨੇ ਕਰ ਦੇਣਾ ਸਹੀ ਤਰੀਕਾ ਐਲੇ ਦੇ ਥੱਲੇ ਇੰਸੂਲੇਟਰ ਲਾ ਕੇ ਫਿੱਟ ਕਰਨਾ ਹੁੰਦਾ ਤੇ ਸਿੱਂਧਾ ਅਰਥ ਨਾਲ ਕੁਨੇਕਟ ਹੋਵੇ
@sunnybrar39
@sunnybrar39 2 жыл бұрын
Bhai ji.... aa kine meter tak Bizali 🌩⚡️⚡️⚡️⛈ nhi dign dnda
@mandeepnagpal8864
@mandeepnagpal8864 2 жыл бұрын
Bahut informative video bnan lyi dhanwaad g 🙏🙏
@bahadursingh9718
@bahadursingh9718 2 жыл бұрын
Sr.jo.jankari.de.rahe.ho.bahut.vadiya.dhnbad.Lelewala.
@kamalgurwinder5188
@kamalgurwinder5188 2 жыл бұрын
ਬਹੁਤ ਵਧੀਆ ਜਾਣਕਾਰੀ ਜੀ
@SunilExperiment
@SunilExperiment 2 жыл бұрын
Very useful information 👌🏻👌🏻👌🏻
@amandeepsinghmaan3288
@amandeepsinghmaan3288 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਤੁਸੀਂ
@pawanpreetbrar1818
@pawanpreetbrar1818 2 жыл бұрын
Video suhru hon te like kar dinne ya dekh de baad ch ya sareya e wadhiya hundiya 👍
@sukhpalsinghpanjabi3884
@sukhpalsinghpanjabi3884 4 ай бұрын
ਬਹੁਤ ਧੰਨਵਾਦ ਬਾਈ ਜੀ
@gurmelsinghmalhi8684
@gurmelsinghmalhi8684 2 жыл бұрын
ਸਾਡੇ ਘਰ ੲਿੱਕ 4×4 ਦਾ ਬੋਰ ਕਰੀਬਨ 200 ਡੂੰਘਾ ਵਾਧੂ ਪਿਅਾ ੳੁਹਦੇ ਵਿੱਚ ਅਰਥ ਕਰ ਦੇੲੀੲੇ ਤਾਂ ਠੀਕ ਹੈ
@harjitsandhu1402
@harjitsandhu1402 2 жыл бұрын
Baut vadiya veer jug jug ji, Lokn da bhala kar de o tusi, punjabi kissan putt from USA 🇺🇸
@radhikakoundal3739
@radhikakoundal3739 2 жыл бұрын
Bhut vadiya vedio, ek gall nu baar baar repeat nai kita, bhut vadiya tarike naal explain kita aw. Thanks
@AmanDeep-fi3qt
@AmanDeep-fi3qt 2 жыл бұрын
ਵਾਹ ਜੀ ਵਾਹ,👌🙏🙏🙏💐
@deepmotorszira3721
@deepmotorszira3721 2 жыл бұрын
ਬਹੁਤ ਵਧੀਆ ਬਾਈ ਜੀ
@tpsbenipal3910
@tpsbenipal3910 2 жыл бұрын
ਵਧੀਅਾ ਜਾਣਕਾਰੀ ਲ਼ੲੀ ਸ਼ੁਕਰੀਅਾ.....ੲਿਵੇ ਹੀ ਜਾਣਕਾਰੀਅਾਂ ਸਾਝੀਅਾਂ ਕਰਦੇ ਰਹੋ
@gurjeetsingh-fp7py
@gurjeetsingh-fp7py 2 жыл бұрын
Very useful information.
@jagroopsinghsidhu4477
@jagroopsinghsidhu4477 2 жыл бұрын
Good job bor ❤️
@MohitKumar-vr4dv
@MohitKumar-vr4dv 2 жыл бұрын
ਬਹੁਤ ਵਧੀਆ ਜੀ
@sandeepverma7050
@sandeepverma7050 2 жыл бұрын
ਸੇਵਕ ਜੀ ਇਸ chemical ਨਾਲ ਪਾਣੀ ਦੀ ਪੀਣ ਯੋਗ ਕਵਾਲਿਟੀ ਤੇ ਕੋਈ ਅਸਰ ਹੁੰਦਾ ਹੈ ਜੀ? ਕਿਰਪਾ ਕਰਕੇ ਜਰੂਰ ਦੱਸਿਓ ਜੀ
@prabhjitsinghbal
@prabhjitsinghbal 2 жыл бұрын
ਵੀਰ ਸੱਤ ਫੁੱਟ ਤੇ ਪਾਣੀ ਕਿਥੋਂ ਆਉਂਦਾ, ਪਾਣੀ ਨਾਲ ਤਾਂ ਲਿੰਕ ਹੀ ਕੋਈ ਨਹੀਂ ਇਹਦਾ ਪਾਣੀ ਉਪਰ ਕੋਈ ਅਸਰ ਨਹੀਂ ਹੋ ਸਕਦਾ
@jsjudge554
@jsjudge554 2 жыл бұрын
Earthing connection must be done keeping proper insulation in mind. Like, a bare copper wire is being used in video and if at any point it touches the wall/building or if fixed on wall without insulation, it will not serve the purpose. This mistake is also prevalent where strip wire is used for Earthing connections in Solar systems. The strip touches the roof/walls of building, failing the whole purpose. Use a PVC cable/ Insulation pipe/Earthing insulator as per the specific requirements.
@sarabjitsidhu6928
@sarabjitsidhu6928 2 жыл бұрын
Walls have very high resistance so bare earth wire touching them does not have any effect. Normally bare earth wire is mostly used when circuit contains earth wires only as in this case.
@jsjudge554
@jsjudge554 2 жыл бұрын
@@sarabjitsidhu6928 I'm not expert in this domain (Electrical systems) but you might have heard of news related to flow of current in walls etc. due to poor insulation (specially in rainy seasons). The structure might start conducting in such cases. Also, when putting that much amount in all the things, a PVC pipe/cable etc. will not add much to the cost but will enhance the protection. Moreover, this a suggestion only. Anyone who find it useful, can implement it.
@sukhjeetsingh4449
@sukhjeetsingh4449 2 жыл бұрын
@TSBADESHA
@TSBADESHA 2 жыл бұрын
ਤੁਸੀਂ ਸਿੰਗਲ ਫੇਸ ਟਰਾਂਸਫਾਰਮਰਾਂ ਦੀ ਨਿਊਟਲ ਅਰਥਿੰਗ ਬਾਰੇ ਜਾਣਕਾਰੀ ਭਰਪੂਰ ਵੀਡੀਓ ਬਣਾਈ ਸੀ। ਹੁਣ ਸਿੰਗਲ ਫੇਸ ਅਤੇ ਥਰੀ ਫੇਸ ਟਰਾਂਸਫਾਰਮਰਾਂ ਦੀ ਕਪੈਸਟੀ ਵਾਈਜ ਕੈਮੀਕਲ ਅਰਥਿੰਗ ਬਾਰੇ ਵਿਸਥਾਰ ਸਹਿਤ ਜਰੂਰ ਵੀਡੀਓ ਸ਼ੇਅਰ ਕਰੋ। ਪਾਵਰਕੌਮ ਵੱਲੋਂ ਜ਼ਿਆਦਾਤਰ ਟਰਾਂਸਫਾਰਮਰਾਂ ਨੂੰ ਪੁਰਾਣੇ ਤਰੀਕੇ ਦੀ ਰਾਡ ਅਰਥਿੰਗ ਜਾਂ ਬੋਰ ਅਰਥਿੰਗ ਦਾ ਪਹਿਲਾਂ ਵਾਲਾ ਪੁਰਾਣਾ ਤਰੀਕਾ ਹੀ ਵਰਤਿਆ ਜਾ ਰਿਹਾ,ਜੋ ਕਿ ਧਰਤੀ ਹੇਠਲਾ ਪਾਣੀ ਡੂੰਘਾ ਹੋਣ ਕਾਰਨ ਬਹੁਤਾ ਫਾਇਦੇ-ਮੰਦ ਨਹੀਂ ਰਿਹਾ।
@HARJITSINGH-yk5rw
@HARJITSINGH-yk5rw 2 жыл бұрын
So good efforts
@Rajbirsingh-qm5dh
@Rajbirsingh-qm5dh 2 жыл бұрын
Very good information
@nirmalsidhu5777
@nirmalsidhu5777 2 жыл бұрын
Bhut vadia jankari
@manjindersinghvirk2849
@manjindersinghvirk2849 Жыл бұрын
V nice ji
@warvalstudios4329
@warvalstudios4329 2 жыл бұрын
Sir ਜੋ ਬਾਹਰ ਮੀਟਰ ਬੌਕਸ ਤੇ ਬੋਰ ਕਰਕੇ ਅਰਥ ਕੀਤੇ ਹੋਏ ਹਨ। 10 ਸਾਲ ਪਹਿਲਾਂ। ਉਹ ਸਹੀ ਨੇ ਯਾ ਖਰਾਬ ਹੋ ਚੁੱਕੇ ਹਨ ਵਾਟਰ ਲੈਵਲ 25 feet। ਗੂਰੂ ਹਰ ਸਹਾਇ। ਫਿਰੋਜ਼ਪੁਰ
@jassisingh8226
@jassisingh8226 Жыл бұрын
ਬਾਈ ਜੀ ਮੇਰਾ ਇੱਕ ਸਵਾਲ ਆ ਕਿ ਆਸਮਾਨੀ ਅਰਥ ਚ ਜੋ ਕੋਪਰ ਪੱਤੀ ਉਪਰ ਲਿਜਾਣੀ ਆ ਉਂਚਾਈ ਤੇ ਜਿੱਥੇ ਏਲੇ ਲੱਗੇ ਗਾ ਉਹ ਓਪਨ ਸਹੀ ਰਹੁ, ਕੇ ਅੰਦਰ ਗਰਾਊਂਡ
@paramjitsingh4812
@paramjitsingh4812 2 жыл бұрын
ੲਿਹ ਅਰਥ ਕਿੰਨੇ ਮੀਟਰ ਤੱਕ ਕੰਮ ਕਰੇਗਾ ।
@shamshershergill1831
@shamshershergill1831 2 жыл бұрын
Class information ji
@jinderSingh-zl1sz
@jinderSingh-zl1sz 2 жыл бұрын
Good information ji🙏
@sukhvircheema3603
@sukhvircheema3603 2 жыл бұрын
Gudd sada veer salaam
@rajuppal8033
@rajuppal8033 2 жыл бұрын
Nice
@paramjitsinghmangat5226
@paramjitsinghmangat5226 2 жыл бұрын
Good job
@JaspalSingh-bk4ty
@JaspalSingh-bk4ty 2 жыл бұрын
EXCELLENT VIDEO... THANKYOU SO MUCH...
@dalbagdhaliwal8485
@dalbagdhaliwal8485 2 жыл бұрын
ਇਨੀ ਪਵਰ ਫੁੱਲ ਬਿਜਲੀ ਲੲੀ ਤਾਰ ਕਿਨੇ m m ਦੀ ਠੀਕ ਰਹੇਗੀ ਜੀ
@HarrySidhupb03
@HarrySidhupb03 2 жыл бұрын
ਬਾਈ ਮੇਰੇ ਨਾਲ਼ ਹੋਈ ਘਟਨਾ ਯਰ ਪਿਛਲੇ ਮਹੀਨੇ ਦੇ ਮੀਂਹ ਟਾਈਮ ਥੋਡੀ ਵੀਡਿਓ ਦੇਖ ਕੇ ਘਰੇ ਬਣਾ ਕੇ ਮੈ ਵ ਲਾਉਣਾ ਹੁਣ ਇਹ ਜੁਗਾੜ
@sunnydhadiala7711
@sunnydhadiala7711 2 жыл бұрын
Good job 👍
@happy_dhillon
@happy_dhillon 2 жыл бұрын
Wire kinni motti use karni hai asmani bijli lai
@sukhjithathur
@sukhjithathur 2 жыл бұрын
ਵੀਰ ਜੀ ਜੋ ਅੱਰਥ ਦੀ ਤਾਂਬੇ ਦੀ ਤਾਰ ਹੁਦੀ ਹੈ ਬਿਲਡਿੰਗ ਦੇ ਚਾਰੋਂ ਪਾਛੇ ਫੇਰ ਘੁਮਾ ਕੇ ਫਿਟ ਕਰੀ ਜਾਣੀ ਚਾਹੀਦੀ ਸਹੀ ਜਾ ਸਿਧੀ ਇਕ ਪਾਛੇ ਕੰਧ ਦੇ ਨਾਲ ਉਪਰ ਤੋ ਹੇਠਾ ਇਕ ਪਾਛੇ ਉਤਾਰ ਕੱਧ ਦੇ ਨਾਲ ਨਾਲ ਦੀ ਫਿਟ ਕਰਕੇ ਕੱਰੀ ਜਾਵੇ ਠੀਕ ਸਹੀ ਹੁੰਦੀ ਹੈ
@DharminderSinghSidhu3600
@DharminderSinghSidhu3600 2 жыл бұрын
ਵੀਰ ਜੀ ਇਹ ਖੇਤ ਵਾਲੀ ਮੋਟਰ ਤੇ ਵੀ ਲਗਾ ਸਕਦੇ ਹਾਂ ਦੱਸੋ ਕਿਉਂਕਿ ਬਹੁਤ ਸਾਰੇ ਕਿਸਾਨ ਭਰਾ ਟਰਾਂਸਫਰ ਜਾਂ ਮੋਟਰ ਦੋ ਕਰੰਟ ਲੱਗਣ ਕਰਕੇ ਜਾਨ ਗਵਾ ਚੁੱਕੇ ਹਨ ।
@Er.harjinder058
@Er.harjinder058 2 жыл бұрын
Ak bhai ji house wireing te asmani bijli da arth alag alag huu ja ak v kar sakde a??
@gurwindersandhu4216
@gurwindersandhu4216 2 жыл бұрын
Good luck
@jagroopsingh1264
@jagroopsingh1264 2 жыл бұрын
Good job brother keep it up 👍👍
@jatindersohal7482
@jatindersohal7482 2 жыл бұрын
45° tak kina k area cover karuga
@paramjeetsandhu9553
@paramjeetsandhu9553 2 жыл бұрын
ਵੀਰ ਫਿਰੋਜਪੁਰ ਤੋ ਮਿਲ ਸਕਦਾ ਇਹ ਰੌਡ ਜੇ ਕੋਈ ਹੈ ਤਾਂ ਕੋਈ ਸੌਂਪ ਦੱਸ ਦਿਉ ਜੀ
@RajinderSingh-yi2mw
@RajinderSingh-yi2mw 2 жыл бұрын
Veer house ch Arth kine chaide a 1 ja 2 witch space kina hove daso asmani bigle na pave kothe te loan lae daso plz
@kartarsingh9006
@kartarsingh9006 2 жыл бұрын
Sewak Singh ji great
@GurpreetSingh-fo1eg
@GurpreetSingh-fo1eg 2 жыл бұрын
Very nice video vrr ji
@kishanchand2098
@kishanchand2098 2 жыл бұрын
Good job y ji
@ranjodhsingh70006
@ranjodhsingh70006 2 жыл бұрын
Good video
@Skills3339
@Skills3339 2 жыл бұрын
ਬਹੁਤ vadia sir ji ਖਰਚਾ kina aa janda
@tejindersingh2903
@tejindersingh2903 2 жыл бұрын
good information
@raghbirsinghsaini2020
@raghbirsinghsaini2020 2 жыл бұрын
ਕੀ ਸਬਮਰਸੀਬਲ ਵਾਲੀ ਮੋਟਰ ਨਾਲ ਹੀ ਅਰਥ ਆਸਮਾਨੀ ਬਿਜਲੀ ਤੋਂ ਬਚਾਅ ਲਈ ਹੋ ਸਕਦਾ ਹੈ???
@GagandeepSingh-lp9hc
@GagandeepSingh-lp9hc 2 жыл бұрын
Bhai ji Earthing resistance kive check krida
@JagjeetSingh-sj1uy
@JagjeetSingh-sj1uy 2 жыл бұрын
Earthing resistance range kini honi chahidi aa anyone's tell
@MandeepSingh-fd3wf
@MandeepSingh-fd3wf 2 жыл бұрын
Sewak Singh ji koi Gobar gas lagvaon bare video banao
@rinkuspall6711
@rinkuspall6711 2 жыл бұрын
ਹੋਰ ਨੀ ਕਿਸੇ ਚੈਨਲ ਤੇ ਦੇਖੀ ਇਹ ਵੀਡੀਓ
@Er.harjinder058
@Er.harjinder058 2 жыл бұрын
Bhai ji ak gl daso jo apa la lone a onu chatt nal tuch karna chai da ja insuleter wartne chai de na , duja jo la to copper wire pone a onu emart nal tuch karna chai da ja na , tija la ali copper wire nu apne lohe de jangle wgera nal tuch karn da koi faida hy ga ja nhi??
@baggabanipal575
@baggabanipal575 2 жыл бұрын
ਵੀਰ ਆਪਾਂ ਨਵਾਂ ਘਰ ਪਾਇਆ ਹੁਣ ,ਪਰ ਵੀਰ ਸਾਰੇ ਘਰ ਵਿੱਚ ਕਰੰਟ ਆਉਣ ਲੱਗ ਪਿਆ , ਬਹੁਤ ਮਿਸਤਰੀਆਂ ਨੂੰ ਦਿਖਾਇਆ ਪਰ ਕਰੰਟ ਲਹੀ ਹਟਦਾ , ਸਾਰੀਆਂ ਟੁਟੀਆਂ ਅਤੇ ਕੰਧਾਂ ਵਿੱਚ ਕਰੰਟ ਲੱਗਣ ਲੱਗ ਪਿਆ , ਹੁਣ ਕੀ ਕਿਤਾ ਜਾਵੇ ,plz rpl
@prabhjitsinghbal
@prabhjitsinghbal 2 жыл бұрын
ਬਹੁਤ ਕਮਾਲ ਦੀ ਜਾਣਕਾਰੀ ਦਿੱਤੀ ਮੈਂ ਵੀ ਕਰਾਂਗਾ ਇਹ ਕੰਮ, ਜਿਹੜੀ ਤਾਰ ਨਾਲ ਲਿੰਕ ਕੀਤਾ ਉਹ ਕਿੰਨੇ mm ਦੀ ਪਾਈ ਛੱਤ ਤੱਕ , ਹੈਵੀ ਚਾਹੀਦੀ ਜਾਂ ਨੋਰਮਲ ਜਰੂਰ ਦੱਸਿਓ
@rajendergill6093
@rajendergill6093 2 жыл бұрын
Wire kitne mm hone chahiye
@gurlalbenipal6884
@gurlalbenipal6884 2 жыл бұрын
15 fit wale d ki kharcha paji and tusi ah k karjoge chamkaur sahib kol ghar waste karna ki kharcha paji
@gurmelsandhu
@gurmelsandhu 2 жыл бұрын
👌👌👍
@Nav_78
@Nav_78 2 жыл бұрын
ਬਾਈ ਜੀ ਆਪਣੇ ਘਰ 200 ਫੁਟ ਡੂੰਗਾ ਫੇਲ ਹੋ ਚੁਕਿਆ ਬੋਰ ਆ ਓਹਦੇ ਚ ਕਿਦਾਂ ਅਰਥੀਨਗ ਹੋਊਗੀ
@manjindersingh9283
@manjindersingh9283 2 жыл бұрын
Apna electrical da kmm aa ess nu chemical earthing rod kehnde ne assi ess naal bahout sariya earth kitiya hoyieaa
@s.belectricalbhatt6581
@s.belectricalbhatt6581 2 жыл бұрын
Price
@manjindersingh9283
@manjindersingh9283 2 жыл бұрын
Bhai ji electrical earthing rod da price oss de size,metal te company depend krrda bakki hrr ikk Shop Da rate allg hunda 3 to le k 6-7 tkk aa jandi
@manjindersingh9283
@manjindersingh9283 2 жыл бұрын
@@jasveersingh2280 veer g earthing safety vaste hundi aa na ki voltage ya current vdhaan vaste
@NirmalKumar-bn6ty
@NirmalKumar-bn6ty 2 жыл бұрын
Veer arth ware dassan lae dhanbad. Veer sada pind kangarh hai jo bathinda vich hai sade ghar kol mobile towar hai sada buhat war ashmani bijli nal nakshan ho janda hai .sanu ki karna chahida hai jarur dassia jave ji. Ja app mobile number dass deo ji. Dhanbad
@missu2493
@missu2493 Жыл бұрын
ਕਿੰਨਾ ਖਰਚ ਆ ਜਾਂਦਾ
@gurjitsinghkang5694
@gurjitsinghkang5694 2 жыл бұрын
Nice v o
@harkamalsingh8873
@harkamalsingh8873 2 жыл бұрын
Sir ji industries total coal salt earth system t chal rehi h
@sandeepverma7050
@sandeepverma7050 2 жыл бұрын
Sewak ji
@newsandhuenterprises6554
@newsandhuenterprises6554 2 жыл бұрын
Khalsa g ih cylinder te chemical milda kithon hai
@gurvindersingh-hl7vm
@gurvindersingh-hl7vm 2 жыл бұрын
👍👍👍👍👍
@ArshChahal47
@ArshChahal47 2 жыл бұрын
Es bare shyd tusi pehla v video ch dasya c mere khyal ch.
@sukhjeetsingh4449
@sukhjeetsingh4449 2 жыл бұрын
@SewakS108
@SewakS108 2 жыл бұрын
Cement gholna ni aunda bhaji tuhanu??
@mr_kalyug
@mr_kalyug 2 жыл бұрын
Thanks. Top part of gumat is not khanda, it is called kals.
@aman.200
@aman.200 2 жыл бұрын
bhraa dhyan nall dek, khanda laga top te !awe ni jada ghyan khalari di , 🙏, changi cheej da fidha lai da ,
@mr_kalyug
@mr_kalyug 2 жыл бұрын
@@aman.200 What you know about kals? Educate yourself before pretending to be a know it all on KZfaq. Learn about Sikh architecture before passing fatuous comments. The top element of a gumat is called a kals, feyda ley I am telling you something about Sikh architecture/design. Quit the pindoo ted arikey mentality.
@mr_kalyug
@mr_kalyug 2 жыл бұрын
@@aman.200 I take it you have studied Sikh architecture and also understand everything about gumat design and the differences between gumat designs of different faiths. That's more gyaan for you for free.
@robinpreetsingh3623
@robinpreetsingh3623 2 жыл бұрын
Nice by
@JagjitSingh-kf2ix
@JagjitSingh-kf2ix 2 жыл бұрын
ਵੀਰ ਮੀਟਰ ਖੜ ਜੁ
@TejinderSingh-wy7vp
@TejinderSingh-wy7vp 2 жыл бұрын
ਬਾਈ ਜੀ ਤਾਰ ਕਿੰਨੀ ਮੋਟੀ ਪਾਵੇ।
@sandeepsingh-yf5ek
@sandeepsingh-yf5ek 2 жыл бұрын
ਤਾਰ ਕੀਨੇ mm ਦੀ ਲੋਣੀ ਚਾਹੀਦੀ ਜਾ ਪਤੀ
@shivdevmalhi
@shivdevmalhi 2 жыл бұрын
🙏
@kbtv1090
@kbtv1090 2 жыл бұрын
ਬਾਈ ਜੀ ਕਾਪਰ ਦੀ ਜਗ੍ਹਾ ਐਲਮੀਨੀਅਮ ਦੀ ਪਤੀ ਵੀ ਬਰਤ ਸਕਦੇ ਹਾਂ
@hardeepbrar2253
@hardeepbrar2253 2 жыл бұрын
No
@amrindersandhu3311
@amrindersandhu3311 2 жыл бұрын
Wire mm size
@sukhaulakh1502
@sukhaulakh1502 2 жыл бұрын
🙏🙏🙏🙏🙏👍👍👍👍👍
@sukhwindersingh-kr1nc
@sukhwindersingh-kr1nc 2 жыл бұрын
ਵੀਰ ਜੀ ਤਾਂਬੇ ਦੀ ਤਾਰ ਕਿੰਨੀ ਮੋਟੀ ਹੋਣੀ ਚਾਹੀਦੀ ਆ ਜੀ?
@jasveersingh2280
@jasveersingh2280 2 жыл бұрын
8 ਨੰਬਰ
@lahfarlah4360
@lahfarlah4360 2 жыл бұрын
Mixing chemicals with ur hands oh nooo
@avtarjawandha8001
@avtarjawandha8001 2 жыл бұрын
Ketho mel da ae sab kus
@sikandersingh279
@sikandersingh279 2 жыл бұрын
Sewak g. Aap ka pH no
@dilkhushdhabahoshairpur5696
@dilkhushdhabahoshairpur5696 2 жыл бұрын
Great sir apna m no dy deo g pl
@lahfarlah4360
@lahfarlah4360 2 жыл бұрын
This guy don't care about environment. He is Spoiling spoil and land with chemicals. Do not do this just hammer a copper rod into ground. About 10ft deep.
@RajinderSingh-yi2mw
@RajinderSingh-yi2mw 2 жыл бұрын
Sir wattsapp number daso
@RajinderSingh-yi2mw
@RajinderSingh-yi2mw 2 жыл бұрын
Veer wattsapp number daso
Люблю детей 💕💕💕🥰 #aminkavitaminka #aminokka #miminka #дети
00:24
Аминка Витаминка
Рет қаралды 662 М.
Underwater Challenge 😱
00:37
Topper Guild
Рет қаралды 42 МЛН
what will you choose? #tiktok
00:14
Анастасия Тарасова
Рет қаралды 7 МЛН
7 Days Stranded In A Cave
17:59
MrBeast
Рет қаралды 97 МЛН
Люблю детей 💕💕💕🥰 #aminkavitaminka #aminokka #miminka #дети
00:24
Аминка Витаминка
Рет қаралды 662 М.