CCTV ਕੈਮਰੇ ਤੋਂ ਚੋਰ ਬਚ ਜਾਂਦੇ ਪਰ ਇਸ ਤੋਂ ਬਚਣਾ ਮੁਸ਼ਕਲ ਹੈ ਵੇਖੋ ਕੀ ਹੈ ਨਵਾਂ ਸਿਸਟਮ electric fencing system

  Рет қаралды 249,715

sewak singh

sewak singh

Жыл бұрын

ਸਤਿ ਸ੍ਰੀ ਅਕਾਲ ਜੀ
my website link:-
sunvoam.com/
www.mrsewak.net/
#sewakmechanical
Your queries:-
rakshak prime jhatka machine price
jhatka machine wire price
rakshak prime power fencing
tata clutch wire for fencing
agricultural fencing clutch wire
tata solar fencing wire price
solar fencing clutch wire price
fencing clutch wire price

Пікірлер: 174
@rbrar3859
@rbrar3859 Жыл бұрын
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
@RajinderSingh-cp5gg
@RajinderSingh-cp5gg Жыл бұрын
ਤੁਸੀਂ ਤਾਂ ਚੋਰਾਂ ਨੂੰ ਆਪ ਹੀ ਸਮਝਾ ਦਿੱਤਾ ਮਸ਼ੀਨ ਬਾਰੇ ਨਾਲ ਹੀ ਦੱਸ ਦਿੱਤਾ ਕਿ ਬੰਦੇ ਨੂੰ ਝਟਕਾ ਲੱਗਣਾ , ਮਰਦਾ ਨਹੀਂ, ਝੱਟਕੇ ਤਾਂ ਚੋਰਾਂ ਨੇ ਸਹਿ ਲੈਣੇ ਹਨ । 😂😂😂😂
@jasmindersingh8917
@jasmindersingh8917 Жыл бұрын
ਜਗਾੜ ਤਾ ਠੀਕ ਹੈ۔ ਪਰ ਸੋਚਣ ਵਾਲੀ ਗੱਲ ਤਾਂ ੲਿਹ ਕਿ ਪੰਜਾਬ ਦੇ ਕਿੰਨੇ ਮਾੜੇ ਦਿਨ ਅਾ ਗੲੇ ਕੀ ਚੋਰੀਅਾ ਲੲੀ ਕਹੋ ਕਹੋ ਜਹੀਅਾ ਚੀਜਾ ਬਨਾੳੁਣੀਅਾ ਪੈ ਰਹੀਅਾ ਹਨ۔۔ਨਹੀ ਤਾ ਗੁਰੂਅਾ ਦੀ ਧਰਤੀ ਹੋਵੇ ਤੇ ਦਰਵਾਜੇ ਖੋਲਕੇ ਸੌਣਾ ਚਾਹਿਦਾ۔۔ਪਰ ਕਿਹਨੂੰ ਰੋੲੀਅੇ😭😭😭
@JassisheronOfficial
@JassisheronOfficial Жыл бұрын
35000 ਦਾ ਪੈਨਲ ਖਰਚਾ ਕੋਈ ਜਿਆਦਾ ਨਹੀ ਆਉਦਾ ਆਮ ਬੰਦਾ ਵੀ ਲਾ ਸਕਦਾ 😂😂😂 ਵਾਹ ਬਾਈ ਜੀ
@harmanjotsingh410
@harmanjotsingh410 Жыл бұрын
ਇਹੋ ਜਿਹੇ ਜੁਗਾੜ ਮਾੜੇ ਮੋਟੇ ਚੋਰਾਂ ਲ‌ਈ ਤਾਂ ਠੀਕ ਨੇ। ਬਹੁਤ ਹੀ ਵਧੀਆ ਉਪਰਾਲਾ। ਸਰਕਾਰਾਂ, ਮੀਡੀਆ,ਜੱਜ ਤੋਂ ਲੀਡਰਾਂ ਨੂੰ ਸੁਧਾਰਨ ਲਈ ਵੀ ਕੁੱਝ ਕਰਨਾ ਪਵੇਗਾ।
@AvtarSingh-pw7fv
@AvtarSingh-pw7fv Жыл бұрын
ਬਾਈ ਤੁਹਾਡੀਆਂ ਸਾਰੀਆਂ ਹੀ ਵੀਡਿਉ ਜਾਣਕਾਰੀ ਭਰਭੂਰ ਹੁੰਦੀਆ ਹਨ
@SukhwinderSingh-wq5ip
@SukhwinderSingh-wq5ip
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@gurneksinghkharay5059
@gurneksinghkharay5059 Жыл бұрын
ਸਮੇਂ ਮੁਤਾਬਿਕ ਠੀਕ ਹੈ।👍👌👌🙏🏼🙏💚
@sikhheritage1313
@sikhheritage1313 Жыл бұрын
ਬਹੁਤ ਬਹੁਤ ਧੰਨਵਾਦ ਜੀ 😮
@RamRam-iz8sw
@RamRam-iz8sw Жыл бұрын
Bai ji tusi bhut Jayada mehnat nal video banunde ho. Really appreciate u
@brarsaab007
@brarsaab007 Жыл бұрын
First, Good information Sewak singh ji 🙏🌹
@solarpanel704
@solarpanel704 Жыл бұрын
ina kolo asi gurdwara sahib kam karwayaa system bohat wadiyaa work kr reha te person v bohat nice ne bohat wadiyaa kaam kita sade dhanwad
@Comedy_talks.
@Comedy_talks. Жыл бұрын
ਬਾਈ ਉਹ ਤਾਂ ਠੀਕ ਐ ਪਰ ਪੰਛੀਆਂ ਲਈ ਬਹੁਤ ਖ਼ਤਰਨਾਕ ਆ ।
@KulwinderKaur-us9jy
@KulwinderKaur-us9jy Жыл бұрын
Bhoot vadiea jaankaari diti veere🙏🙏🙏🙏🙏
@lovejashanbrothers7530
@lovejashanbrothers7530 Жыл бұрын
Thanks Sewak Singh Ji ❤️
@Rajkumar-mb5fj
@Rajkumar-mb5fj Жыл бұрын
Usefull information nice vlogs lagge raho pa ji gbu
@dilversidhu6320
@dilversidhu6320 Жыл бұрын
Questions bht good pushe gye journalist dobara…no doubt left.
@harpreet_99
@harpreet_99 Жыл бұрын
ਬਹੁਤ ਵਧੀਆ ਵੀਰ ਜੀ 😍
@SATNAMSINGH-ud6py
@SATNAMSINGH-ud6py Жыл бұрын
ਬਹੁਤ ਵਧੀਆ
@sukhdhillonpb4671
@sukhdhillonpb4671 Жыл бұрын
ਬਹੁਤ ਵਧੀਆ ਸਿਸਟਮ
How does an Electric Fence system work?
2:44
JVA Electric Fencing
Рет қаралды 43 М.
Inside Out Babies (Inside Out Animation)
00:21
FASH
Рет қаралды 15 МЛН
MISS CIRCLE STUDENTS BULLY ME!
00:12
Andreas Eskander
Рет қаралды 18 МЛН
Middle Class FOOLED Once Again? | Budget 2024 | Dhruv Rathee
20:09
Dhruv Rathee
Рет қаралды 12 МЛН