No video

ਆਸਟ੍ਰੇਲੀਆ ਛੱਡਤਾ ਪੁੱਤ ਮੈਂ ਇਹਨਾਂ ਚਿੜੀਆਂ ਲਈ| Bebe Bapu Panchi Premi|Mani Parvez|Kaint Punjabi

  Рет қаралды 383,823

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

#kaintpunjabi #latestpunjabivideo #kaintpunjabichannel
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 614
@kaintpunjabi
@kaintpunjabi Жыл бұрын
ਜੇਕਰ ਤੁਹਾਡੀ ਕੋਈ Couple Story ਹੈ ਜਾਂ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@manroopjot
@manroopjot Жыл бұрын
🙏🙏🎉🥰
@gauravkhatri6073
@gauravkhatri6073 Жыл бұрын
Wah bebe.bapu ji 🙏 waheguru sda kush rkhe tuhanu 🙏
@pandujatt616
@pandujatt616 Жыл бұрын
Lal) ni
@kakabasra6595
@kakabasra6595 Жыл бұрын
meri zindgi di sab to vadia video
@jassalkaur3548
@jassalkaur3548 Жыл бұрын
🥰🥰🥰🎉🎉🙏🙏🙏🙏🙏👌👍
@gurvindersinghbawasran3336
@gurvindersinghbawasran3336 Жыл бұрын
ਮੇਰੇ ਕੋਲ ਉਹ ਸਬਦ ਨਹੀ ਹਨ ਜਿਹਨਾਂ ਨਾਲ਼ ਮੈ ਬੇਬੇ ਬਾਪੂ ਜੀ ਦਾ ਸਤਿਕਾਰ ਕਰਾ ਮੇਰੇ ਦਿਲ ਵਿੱਚ ਬੇਬੇ ਬਾਪੂ ਜੀ ਲਈ ਆਥ ਪਿਆਰ ਮੁਹੱਬਤ ਸਤਿਕਾਰ ਹੈ,,, ਵਾਹਿਗੁਰੂ ਜੀ ਦੋਨਾਂ ਨੂੰ ਲੰਬੀ ਉਮਰ ਬਖਸ਼ਣ 🙏❤️❤️
@jagdevbrar6100
@jagdevbrar6100 Жыл бұрын
ਬੇਬੇ ਬਾਪੂ ਲਈ ਅਥਾਹ ਪਿਆਰ ਹੈ
@jagdeepsidhu1313
@jagdeepsidhu1313 Жыл бұрын
ਦਿਲੋਂ ਸੈਲੂਟ ਹੈ ਬੇਬੇ ਬਾਪੂ ਨੂੰ ਕੁਦਰਤ ਨਾਲ ਏਨਾ ਪਿਆਰ ਦੇਖ ਕੇ ਰੂਹ ਨੂੰ ਸਕੂਨ ਮਿਲਿਆ ਜਿਉਂਦੇ ਵੱਸਦੇ ਰਹਿਣ ਸਾਡੇ ਇਹ ਬੇਬੇ ਬਾਪੂ ਲਵ ਯੂ ਬੇਬੇ 💖🙏🙏
@simsim8865
@simsim8865 Жыл бұрын
Eh chidhiyan peela peela ki khaa rahiaan hn.???
@amarjitkaurbasran292
@amarjitkaurbasran292 Жыл бұрын
​@@simsim8865 yellow RICE
@simsim8865
@simsim8865 Жыл бұрын
@@amarjitkaurbasran292 Thank You Ji....Achaa ji. Menu v ehi lgda c....pr men tah puchia kion k men suniya c k rice chidhiyan nu hazzm ni hunde. 🤷‍♀️🤷‍♀️🤷‍♀️
@supreetkaur8241
@supreetkaur8241 Жыл бұрын
Verry good baba babu
@jagrajjassar9268
@jagrajjassar9268 Жыл бұрын
ਕੁਦਰਤ ਸਭ ਵਿਚ ਹੈ ਸਭ ਕੁਝ ਕੁਦਰਤ ਹੈਂ ਰੱਬ ਇਸ ਮਾ ਬਾਪ ਨੂੰ ਲੰਬੀ ਉਮਰ ਬਖਸ਼ੇ
@prabjit7425
@prabjit7425 Жыл бұрын
ਬੇਜ਼ੁਬਾਨਾਂ ਨੂੰ ਪਿਆਰ ਕਰਨ ਵਾਲੇ ਕੋਈ ਆਮ ਲੋਕ ਨਹੀਂ ਹੁੰਦੇ ਬਲਕਿ ਉਹ ਅਸਲ ਵਿੱਚ ਰੱਬੀ ਰੂਹਾਂ ਹੁੰਦੀਆਂ ਹਨ 🙏🙏 ।
@luckymaan9928
@luckymaan9928 Жыл бұрын
ਸਹੀ ਗੱਲ ਐ ਵੀਰ ਜੀ
@harindersran8810
@harindersran8810 Жыл бұрын
ਵਾਹਿਗੁਰੂ ਜੀ ਬੇਬੇ ਬਾਪੂ ਜੀ ਨੂੰ ਲੰਬੀ ਉਮਰ ਵਖਸੇ ਵਾਹਿਗੁਰੂ ਜੀ
@numerical821
@numerical821 Жыл бұрын
bakrya bare ki khiyal ha?
@ikodapasara8143
@ikodapasara8143 Жыл бұрын
ਪਰ ਚੈਨਲਾਂ ਵਾਲੀਆਂ ਠੱਗ ਰੂਹਾਂ ਜੋ ਚਿੜਿਆ ਦੇ ਨਾਂ ਤੇ ਬਾਬਾ ਸਲੀਮ promote ਕਰਦੇ ?
@prabjit7425
@prabjit7425 Жыл бұрын
@@ikodapasara8143 ਇਹ ਚੈਨਲਾਂ ਵਾਲਿਆਂ ਦਾ ਕੰਮ ਹੈ । ਪਰ ਅੱਜਕਲ੍ਹ ਕਿਸੇ ਵੀ ਡੇਰੇ ਜਾਂ ਬਾਬੇ ਨੂੰ ਪ੍ਰਮੋਟ ਹੋਣ ਲਈ ਕਿਸੇ ਟੀਵੀ ਚੈਨਲ ਦੀ ਲੋੜ ਨਹੀਂ ਹੈ। ਡੇਰਿਆਂ ਦੇ ਬਾਬਿਆਂ ਦੇ , ਅਤੇ ਉਹਨਾਂ ਦੇ ਪ੍ਰੇਮੀਆਂ ਨੇ ਆਪਣੇ ਯੂ ਟਿਊਬ ਚੈਨਲ ਸ਼ੁਰੂ ਕੀਤੇ ਹੋਏ ਹਨ । ਰਾਧਾ ਸੁਆਮੀ, ਰਾਮ ਰਹੀਮ, ਨਿਰੰਕਾਰੀ , ਢੰਡਰੀਆਂ ਵਾਲਾ ਆਦਿ ਇਹਨਾਂ ਸਭ ਦੇ ਆਪਣੇ ਅਣਗਿਣਤ ਯੂ ਟਿਊਬ ਚੈਨਲ ਹਨ।
@palwindersingh7931
@palwindersingh7931 Жыл бұрын
ਜਿਨ੍ਹਾਂ ਕੁਦਰਤ ਦੇ ਨੇੜੇ ਰਹੋਗੇ ਉਨਾ ਖੁਸ਼ ਰਹੋਗੇ
@harpreetsingh-oo7oh
@harpreetsingh-oo7oh Жыл бұрын
👌👌👌
@dsdhadwal1778
@dsdhadwal1778 Жыл бұрын
Yes
@dillpreetsingh-jv8sl
@dillpreetsingh-jv8sl Жыл бұрын
ਅਨੰਦ ਆਉਂਦਾ ਬੇਬੇ ਬਾਪੂ ਜੀ ਦੀ ਗੱਲ ਸੁਣ ਕੇ
@bikaaujla4069
@bikaaujla4069 Жыл бұрын
ਇਸ ਤਰ੍ਹਾਂ ਦੀ ਸੋਚ ਸਭ ਦੀ ਹੋ ਜਾਵੇ ਤਾਂ, ਸਵਰਗ ਇਸ ਧਰਤੀ ਤੇ ਹੀ ਏ , ਵਾਹਿਗੁਰੂ ਬੇਬੇ ਬਾਪੂ ਦੀ ਉਮਰ ਲੰਬੀ ਕਰੇ, ਤੰਦਰੁਸਤੀ ਬਖ਼ਸ਼ੇ 👏
@championgamemap6485
@championgamemap6485 Жыл бұрын
ਵਾਹਿਗੁਰੂ ਜੀਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਜੋੜੀ ਨੂੰ ਸਲਾਮ
@user-si7he5vq9z
@user-si7he5vq9z Жыл бұрын
Hey ਬੇਬੇ ਕਿੰਨੇ ਸੋਹਣੇ ਬੋਲ ਦੀ ਹੈ ਤੇਰਾ ਬਾਪੂ ਪੁੱਤ
@Amarjitsidhu-qd3em
@Amarjitsidhu-qd3em Жыл бұрын
ਬੇਬੇ ਰਾਣੀ ਦੇ ਬੋਲ ਨੀਂ ਰੱਬ ਦੇ ਬੋਲ ਆ
@parminderkaur6008
@parminderkaur6008 Жыл бұрын
ਪਰਮਾਤਮਾ ਬੇਬੇ ਬਾਪੂ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰਖੇ
@jaswinderkaur4765
@jaswinderkaur4765 Жыл бұрын
ਆਪਣੇ ਬੱਚਿਆਂ ਨੂੰ ਤਾਂ ਸਾਰੇ ਹੀ ਪਾਲਦੇ ਹਨ। ਬੇਜ਼ਬਾਨਾਂ ਨੂੰ ਪਾਲਣਾਂ ਬਹੁਤ ਔਖਾਂ। ਧੰਨ ਹਨ ਬੇਬੇ ਬਾਪੂ ਜੀ।
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@kulvinderkaur8406
@kulvinderkaur8406 Жыл бұрын
ਮੈਨੂੰ ਬਹੁਤ ਖੁਸ਼ੀ ਹੋਈ ਹੈ ਅੰਟੀ ਜੀ ਅੰਕਲ ਜੀ ਤੁਸੀਂ ਬਹੁਤ ਚੰਗੇ ਇਨਸਾਨ ਆ ਜਿਹੜੇ ਐਨਾ ਪਾਸ਼ੀਆ ਨਾਲ ਪਿਅਰ ਕਰਦੇਆ
@Lovenature-nt8zm
@Lovenature-nt8zm Жыл бұрын
ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏
@jarnailsigh8643
@jarnailsigh8643 Жыл бұрын
ਮੈਂ ਵੀ ਇਸੇ ਤਰ੍ਹਾਂ ਸਵੇਰੇ ਆਰੀ ਵਾਲੀ ਮਸੀਨ ਦੀ ਪਲੇਟ ਰੋਟੀ ਦੇ ਟੁਕੜੇ ਪਾਊਂਦਾ ਹਾਂ।ਸਾਡੇ ਘਰ ਸਵੇਰੇ ਹੀ ਆ ਜਾਂਦੀਆਂ ਹਨ ਭਾਂਤ ਭਾਂਤ ਦੀਆਂ ਗੁਟਾਰਾਂ ਵੀ ਜਰਨੈਲ ਸਿੰਘ ਵਜੀਦਪੁਰ
@idhub6263
@idhub6263 Жыл бұрын
ਕੁਦਰਤ ਨਾਲ ਜਿਹੜਾ ਕਰੇ ਪਿਆਰ ।ਉਹ ਹਮੇਸਾ ਖੁਸ ਰਹਿੰਦਾ ਯਾਰ 🙏❤️
@kakasingh3457
@kakasingh3457 Жыл бұрын
9
@kakasingh3457
@kakasingh3457 Жыл бұрын
9
@surindermavi6114
@surindermavi6114 Жыл бұрын
💝🙏🙏
@amritpaldeot8311
@amritpaldeot8311 Жыл бұрын
Waheguru ji Sabine de mehr Karo ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@ParamjitKaur-zd4md
@ParamjitKaur-zd4md Жыл бұрын
ਕੋਈ ਬਿਰਲਾ ਹੀ ਕਰ ਸਕਦਾ ਸੇਵਾ ਲੰਬੀ ਉਮਰ ਹੋਵੇ ਜੀ ਬੇਬੇ ਤੇ ਬਾਪੂ ਜੀ ਦੀ
@user-qn2ei1fo8p
@user-qn2ei1fo8p Жыл бұрын
ਰੱਬ ਲੰਬੀਆਂ ਉਮਰਾਂ ਬਖਸ਼ੇ ਜੀ
@randirdhaliwal1103
@randirdhaliwal1103 Жыл бұрын
ਆਹ ਵੀ ਇਨਸਾਨ ਆ ਜਿਹੜੇ ਚਿੜੀਆਂ ਕੁੜੀਆਂ ਸਾਂਡਦੇ ਆ। ਉਹ ਤਾ ਰਾਖਸ਼ ਈ ਆ ਜਿਹੜੇ ਆਵਦੀਆਂ ਧੀਆਂ ਕੁੱਖਾਂ ਚ ਮਰਵਾ ਦਿੰਦੇ ਆ।
@karrybajwa-st1qw
@karrybajwa-st1qw Жыл бұрын
ਬੇਬੇ ਬਾਪੂ ਦੀ ਲੰਮੀ ਉਮਰ ਕਰੇ ਪ੍ਰਮਾਰਤਾ ਦਿਲ ਖੂਸ ਹੋ ਗਿਆ video ਦੇਖ ਕਿ ☺️🙏🏻
@happykarmuwalia8850
@happykarmuwalia8850 Жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਬੇਬੇ ਬਾਪੂ ਜੀ ਤੇ 🙏🙏🙏🙏🙏🌹🌹🌹🌹🌹🥰🥰
@ProPlayer-su9cj
@ProPlayer-su9cj Жыл бұрын
ਬਹੁਤ ਵੱਡੀ ਸਾਬ ਹੈ❤ ਸਾਰੇ ਪੰਜਾਬ ਵਿੱਚ ਨਹੀ ਇਸ ਤਰ੍ਹਾਂ ਚੱੱੜੀਆ ਨਹੀ ਵਾਹਿਗੁਰੂ ਜੀ ਚੱੜਕੱਲ ਰੱਖਣਾ❤👍
@sukhmindersingh7880
@sukhmindersingh7880 Жыл бұрын
ਵਾ ਮੇਰੀ ਮਾਂ ਧੰਨ ਤੇਰੀ ਕਮਾਈ ਵਾਹਿਗੁਰੂ ਜੀ ਚੜ੍ਹਦੀਕਲਾ ਰੱਖੇ 🙏❤🙏🌹🙏
@kulwinderbilla9143
@kulwinderbilla9143 Жыл бұрын
ਬਲਹਾਰੀ ਕੁਦਰਤ ਵਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ ਧੰਨ ਨੇ ਬੇਬੇ ਬਾਪੂ ਜੀ
@bsingh1310
@bsingh1310 Жыл бұрын
ਬਹੁਤ ਵਧੀਆ ਵੀਡੀਓ ਵੀਚਾਰ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਚੜਦੀਕਲਾ ਬਖਸਣ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਸਭ ਨੂੰ
@tajinderkaur3514
@tajinderkaur3514 Жыл бұрын
ਬੱਚਿਆਂ ਦੀ ਦੂਰੀ ਕੁਦਰਤ ਦਾ ਅਹਿਸਾਸ ਕਰਾਏਗੀ
@surindergill9090
@surindergill9090 Жыл бұрын
ਬੇਬੇ ਨੇ ਹਾਰੀ ਵਿੱਚ ਦੁੱਧ ਕੜਨਾ ਧਰਿਆ ਸੱਚੀ ਰੱਬ ਵਸ਼ਦਾ ਇਹੋ ਜਿਹੇ ਘਰਾਂ ਵਿੱਚ
@kalapoonia8513
@kalapoonia8513 Жыл бұрын
ਕੁਦਰਤ ਨੂੰ ਪਿਆਰ ਕਰਨ ਲਈ ਬਹੁਤ ਧੰਨਵਾਦ ਬੇਬੇ ਬਾਪੂ ਆਓ ਆਪਾਂ ਵੀ ਰਲ ਮਿਲ ਕੇ ਪੰਛੀਆਂ ਦੀ ਸੇਵਾ ਕਰੀਏ
@karamjitsekhon498
@karamjitsekhon498 Жыл бұрын
ਸਲੂਟ ah ਮਾਤਾ ਜੀ ਦੇ ਰੱਬ pupe payaar nu 🙏
@luckymaan9928
@luckymaan9928 Жыл бұрын
🙏🙏🙏ਸੈਲਿਊਟ ਐ ਬੇਬੇ ਬਾਪੂ ਨੂੰ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇ 🙏🙏🙏
@gurdassingh7360
@gurdassingh7360 Жыл бұрын
ਇਸ ਬੇਬੇ ਬਾਪੂ ਨੂੰ ਬਹੁਤ ਬਹੁਤ ਪਿਆਰ
@user-dr9ue1jw4u
@user-dr9ue1jw4u Жыл бұрын
ਬਾਈ ਜੀ ਆਪ ਜੋ ਵੀ ਜਾਨਵਰਾਂ ਦੀ ਸੇਵਾ ਸੰਭਾਲ ਕਰ ਰਹੇ ਹੋ ਇਸ ਲਈ ਕੁਦਰਤ ਤਾਂ ਥੋਡੇ ਤੇ ਦਿਆਲ ਹੈ ਹੀ ਤੇ ਭਗਵਾਨ ਵੀ ਆਪ ਜੀ ਤੇ ਬਹੁਤ ਹੀ ਦੈਆ ਵਾਨ ਹੈ ਜੀ ਆਪ ਜੀ ਤੋਂ ਹਰ ਇਨਸਾਨ ਨੂੰ ਸਭੱਕ ਸਿੱਖਣਾ ਚਾਹੀਦਾ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਜੀ
@inderjetsingh3175
@inderjetsingh3175 Жыл бұрын
Tusi.apna.naam.vbdl.lonaam.guru.da.he.tuhadakuar.naam.guru.gobind.singh.dita.cttuhade.ramrheem.ne.nhi.os.ne.apne.naam.to.singh.hta.dita.he.tusi.v.bdl.lo.insa.rani.bgera.rkho.kaur.gurjit.nhi.rkho.apne.guru.da.naam.te.rkho
@amarjeetbagga2399
@amarjeetbagga2399 Жыл бұрын
Y ji address pta hai tan jarur send kro tan k kise da bhalah ho ske
@amarjeetbagga2399
@amarjeetbagga2399 Жыл бұрын
Address send krdo veer ji j kise nu jagha da pta hove
@sharanjitr3446
@sharanjitr3446 Жыл бұрын
ਪੱਤਰਕਾਰ ਜੀ ਜਗਾ ਨਹੀਂ ਦੱਸੀ ਤੁਸੀਂ। ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ।
@rajwinderkaur4497
@rajwinderkaur4497 Жыл бұрын
ਕੁਦਰਤ ਨਾਲ ਜਾਂ ਕੁਦਰਤ ਦੇ ਬਣਾਏ ਬੇਜ਼ੁਬਾਨ ਜੀਵਾ ਦੀ ਕੀਤੀ ਸੇਵਾ ਫਲ ਵੀ ਦਿੰਦੀ ਆ,ਰੁਹ ਨੂੰ ਸਕੂਨ ਵੀ ਦਿੰਦੀ ਆ।
@hardevsingh3101
@hardevsingh3101 Жыл бұрын
ਭੈਣ ਜੀ ਭਰਾ ਜੀ ਅਜ ਮੇਰੀ ਰੂਹ ਨੂੰ ਸਕੂਨ ਮਿਲਿਆ ਜਦੋ ਤੁਸੀਂ ਬੇਜਬਾਨਾ ਪੰਛੀਆ ਚਿੜੀਆ ਦੀ ਗਲ ਕੀਤੀ ਤਾਂ ਮੇਰਾ ਮਨ ਭਰ ਆਇਆ ਪਰ ਮੇਰੀ ਭੈਣ ਤੁਸੀ ਧੱਨ ਹੋ ਵਾਹਿਗੁਰੂ ਤੁਹਾਡੀ ਲੰਮੀ ਉਮਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@sahilbaisal7374
@sahilbaisal7374 Жыл бұрын
‌‌ ਬਹੁਤ ਵਧੀਆ ਲੱਗਿਆ ਮੈਨੂੰ ਵੀ ਬਹੁਤ ਪਿਆਰ ਹੈ ਮੇਰੇ ਕੋਲ ਵੀ ਕੁੱਤੇ ਪੰਛੀ ਸਾਰੇ ਤਰ੍ਹਾਂ ਦੇ ਸਵੇਰੇ ਸਾਡੇ ਆਲੇ ਦੁਆਲੇ ਘਰਾਂ ਤੇ ਬੈਠ ਕੇ ਬਹੁਤ ਅਵਾਜ਼ਾਂ ਮਾਰਦੇ ਜਿਨ੍ਹਾਂ ਟਾਇਮ ਉਨ੍ਹਾਂ ਨੂੰ ਖਾਣਾ ਨਹੀਂ ਮਿਲਦਾ ਕਿਨਾਂ ਕੁੱਝ ਪਾਇਦਾ ਮਿਕਸ ਵਾਹਿਗੁਰੂ ਦਾ ਸ਼ੁਕਰ ਹੈ ਮੇਰੀ ਡਿਊਟੀ ਲਾਈ ਹੈ ਸਦਾ ਲਾਈ ਰੱਖੇ
@karamsingh5360
@karamsingh5360 Жыл бұрын
Video🙏🙏 banao ji social media te share kro bohot badi gl aa
@MandeepKaur-xs2yz
@MandeepKaur-xs2yz Жыл бұрын
Mean 13 sal to dog rakhdi ha mean v kite ne jandi mere 2 dog nehi rahe ek ta 11 sal di hoje ge hai hyan ek rih ge osnu mean 3 sal piheka Adoote kita se mean eba nu Apne bache nabdi ha mera veta 10 sal to caneda hai mean os kol v nehi ge
@lakha2227
@lakha2227 Жыл бұрын
​@@MandeepKaur-xs2yz sakoon milda thonu bohat ji wadia gal a
@shivanisharma5562
@shivanisharma5562 Жыл бұрын
ਬਹੁਤ ਵਧੀਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ
@sukh3817
@sukh3817 Жыл бұрын
ਬੇਬੇ ਬਾਪੂ ਰੱਬੀ ਰੂਹਾਂ ਨੇ 🙏❤️
@balwindersinghgill440
@balwindersinghgill440 Жыл бұрын
ਬਾਈ ਜੀ ਨਜਾਰੇ ਲੈਣੇ ਚਾਹੀਦੇ ਆ ਜਿੰਨੇ ਲਏ ਵੀ ਲਏ ਜਾਣ ਕਿਉਂਕਿ ਬੱਚਨੀਏ ਜਿੰਦਗੀ ਇੱਕੋ ਹੀ ਆ🙏😍🙏
@gpkhehra9894
@gpkhehra9894 Жыл бұрын
ਵਾਹਿਗੁਰੂ ਬੇਬੇ ਬਾਪੂ ਜੀ ਨੂੰ ਲਮੇਰੀ ਉਮਰ ਤੇ ਤੰਦਰੁਸਤੀ ਬਖਸ਼ਣ।
@jagdevbawa6577
@jagdevbawa6577 Жыл бұрын
ਬਹੁਤ ਵਧੀਆ ਬੇਬੇ ਬਾਪੂ ਜੀ ਮੈਨੂੰ ਵੀ ਇਕ ਰੋਗ ਲੱਗਿਆਂ ਹੋਇਆ ਹੈ ਸ਼ਾਮ ਨੂੰ ਕੁੱਤਿਆਂ ਨੂੰ ਅੱਧਾ ਲੀਟਰ ਦੁੱਧ ਸਵੇਰੇ ਰੋਟੀਆਂ ਪਾਕੇ ਫੇਰ ਕਿਸੇ ਕੰਮ ਨੂੰ ਜਾਈਦਾ ਹੈ ਬੇਸਹਾਰਾ ਕੁੱਤੇ ਰਹਿੰਦੇ ਨੇ ਸਾਡੇ ਘਰਾਂ ਦੇ ਆਲੇ ਦੁਆਲੇ 🙏🙏
@surindergill9090
@surindergill9090 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੇ
@mahinderpal9404
@mahinderpal9404 Жыл бұрын
ਸਲਾਮ ਕਰਦਾ ਹਾਂ ਮਾਤਾ ਜੀ ਅਤੇ ਬਾਪੂ ਜੀ ਨੂੰ। ਕੁਦਰਤ ਪ੍ਰੇਮੀ ਤੇ ਮਾਨਵ ਪ੍ਰੇਮੀ ਨੇ। ਇਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ। ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ।
@meerbabaji2231
@meerbabaji2231 Жыл бұрын
ਵਾਹਿਗੁਰੂ ਭਲੀ ਕਰੇ ਜੀ 🙏🙏
@Paramjitkaur-xu7tf
@Paramjitkaur-xu7tf Жыл бұрын
ਬੇਬੇ ਜੀ ਬੋਲਦੇ ਕਿੰਨਾ ਮਿੱਠਾ ਹਨ ਰੂਹ ਨੂੰ ਸਕੂਨ ਮਿਲੀ ਬਾਪੂ ਜੀ ਵੀ ਪਿਆਰੇ ਹਨ
@mehakdesignerpunjabisuits.1400
@mehakdesignerpunjabisuits.1400 Жыл бұрын
Bahut vadia lagiya bro kudrat nal pyaar dekh ke bebe bapu da Sachi ruh nu sakun Milda Aj kal ta chiriya bahut ghat dekhdiya ne
@DalbirSingh-dh1ih
@DalbirSingh-dh1ih Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਵਾਹਿਗੁਰੂ ਜੀ
@drjagjitsingh2666
@drjagjitsingh2666 Жыл бұрын
ਮਾਤਾ ਇਕ Sparrow Searcher a🧐 ਜੇ ਕਿਸੇ ਨੂ ਅਕਲ ਹੋਵੇ੍ ਤਾ ਮਾਤਾ ਦੀ speech ਸਕੂਲਾਂ ਚ ਕਰੌਣੀ ਚਾਹੀਦੀ
@ashivankumar278
@ashivankumar278 Жыл бұрын
िਦਲੋ ਧੰਨ ਵਾਦ ਬੇਬੇ ਬਾਪੂ ਜੀ ਦਾ
@jotatwal7966
@jotatwal7966 Жыл бұрын
ਹਰ ਇੱਕ ਦੇ ਵੱਸ ਨਹੀਂ ਹੁੰਦਾ ਹੈ ਨਿਰਸਵਾਰਥ ਪਿਆਰ ਕਰਨਾ
@kulwindersinghninda375
@kulwindersinghninda375 Жыл бұрын
ਬਾੱਪੂ ਸਾਡੇ ਘਰ ਵੀ ਏਕਣ ਹੀ ਸੀ
@jagdeepkaur5039
@jagdeepkaur5039 Жыл бұрын
ਮਾਤਾ ਜੀ ਦਾ ਘਰ ਸੁਅਰਗ ਤੋਂ ਘੱਟ ਨਹੀਂ।
@palwindersekhon8423
@palwindersekhon8423 Жыл бұрын
ਵਾਹਿਗੁਰੂ ਜੀ ❤️🙏
@manindesingh8633
@manindesingh8633 Жыл бұрын
ਵਾਹਿਗੁਰੂ ਜੀ ਤੂ ਕਿਹੜਿਆਂ ਰੰਗਾਂ ਵਿੱਚ ਰਾਜੀ ਤੂੰ ਧਨ ਤੇਰੀ ਮਹਿਮਾ ਅਪਰਮਪਾਰ ਹੈ
@kuldeepkaur6774
@kuldeepkaur6774 Жыл бұрын
ਰੱਬੀ ਰੂਹ ਬੇਬੇ ਬਾਪੂ 👍🏻👍🏻
@sonygill1311
@sonygill1311 Жыл бұрын
ਲਵ ਯੂ ਬੇਬੇ ਬਾਪੂ ਜੀ
@kuljindersingh2472
@kuljindersingh2472 Жыл бұрын
Es tra de intervew menu bhot badiea lagdi aa God bless you
@amarjitkour8912
@amarjitkour8912 Жыл бұрын
Bhut vadia lagga galla sun k bebbe bappu diya
@dsdhadwal1778
@dsdhadwal1778 Жыл бұрын
Dhan Dhan Sh Guru Nanak Dev Ji Maharaj Chat Chat parnam
@manpreetbhullar8949
@manpreetbhullar8949 Жыл бұрын
ਸਾਡੀ ਤਾਂ ਰੱਬ ਅੱਗੇ ਦੋਵੇਂ ਹੱਥ ਜੋੜ ਕੇ ਇਹੋ ਅਰਦਾਸ ਆ ਵੀ ਵਾਹਿਗੁਰੂ ਬੇਬੇ ਬਾਪੂ ਨੂੰ ਰਹਿੰਦੀ ਦੁਨੀਆਂ ਤਾਈਂ ਰੱਖੀਂ 🙏🙏🙏🙏🙏
@paramjitsinghpamma6174
@paramjitsinghpamma6174 Жыл бұрын
ਵਾਹਿਗੁਰੂ ਜੀ ਮਿਹਰ ਕਰੋ ਪਰਿਵਾਰ ਤੇ ✍️✍️✍️✍️
@jagpreetsingh2539
@jagpreetsingh2539 Жыл бұрын
Waheguru ji family nu khush rakha 🙏🙏🙏🙏
@preetkaur5852
@preetkaur5852 Жыл бұрын
ਬੇਬੇ ਅਤੇ ਬਾਪੂ ਜੀ ਨੂੰ ਸੱਤ ਸ਼੍ਰੀ ਆਕਾਲ ਹੋਰ ਲੋਕਾਂ ਨੂੰ ਵੀ ਬੇ ਜਵਾਨਾਂ ਨੂੰ ਪਾਲਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਪਿਆਰ ਕਰਨਾ ਚਾਹੀਦਾ ਹੈ ਉਨ੍ਹਾਂ ਦੀ ਦੇਖ-ਭਾਲ ਕਰਨੀ ਚਾਹੀਦੀ ਬਹੁਤ ਹੀ ਵਧੀਆ ਲੱਗੀ ਐ video
@sehijdeepkaur4345
@sehijdeepkaur4345 Жыл бұрын
God bless you bebe bapuji rub tuhanu hmesha chaddikla bakhse
@mukeshrajput8751
@mukeshrajput8751 Жыл бұрын
Mata ji dil khush ho gea video dekh k rab tuhanu tandrust rake hamsha 🙏🏻🙏🏻🥰
@bhupinderbhinda3806
@bhupinderbhinda3806 Жыл бұрын
buht vadia lage bebe bapu Ji🙏
@sunnythelastride4524
@sunnythelastride4524 Жыл бұрын
Parmatma Ehna Bajurgahn nu 100,100 saal umar hor deve te ehna Bajurgahn nu rabb tandrust rakhe 🙏
@anusimran2600
@anusimran2600 Жыл бұрын
Eh gal sachi hai mai v 4ghantey v baithi rehndi aa je mere kaa te chdiya nahi aunde roti khan.. roz 2 time aunde ne ohi awaza launde ne je na java time te.. sab di pehchaan aa mainu keda kaa aunda kedi chidi aundi. Kise function te jaan nu ni dil krda.. mai khud nu es video nal relate kr skdi aa dil to.. pariwar hai mera ehi.. kudrat to uper kuch ni.. even mere plants nal v mai gal krdi aa lagda aa jive bolde ne.. kudrat bhut sohni ae. Raat nu tareya nu dekhna skoon nal gal krni es hva nal.. bhut sohni life lagdi aa .. shukriya rabba teri kudrat mili sanu🙏🏻🙏🏻🙏🏻
@gurdevsinghaulakh7810
@gurdevsinghaulakh7810 Жыл бұрын
❤ਧੰਨ ਗੁਰੂ ਨਾਨਕ❤
@manjitsoni9676
@manjitsoni9676 Жыл бұрын
🙏🌹ਬਲਿਹਾਰੀ ਕੁਦਰਤਿ ਵਸਿਆ ।। 🌹🙏
@preetkaur9896
@preetkaur9896 Жыл бұрын
ਬੇਬੇ ਬਾਪੂ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏
@karmjeetmaan1006
@karmjeetmaan1006 Жыл бұрын
ਬਹੁਤ ਵਧੀਆਂ ਲੱਗੀਆਂ ਗੱਲਾਂ ਬੇਬੇ ਬਾਪੂ ਜੀ ਦੀਆਂ 💗💗💗💗💗💗
@gurus1213
@gurus1213 Жыл бұрын
ਧੰਨਵਾਦ ਜੀ। ਬਹੁਤ ਸ਼ਰਧਾ ਭਾਵਨਾ ਹੈ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ।
@jessijudge3315
@jessijudge3315 Жыл бұрын
ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਉੱਤੇ ਬੇਬੇ ਬਾਪੂ ਜੀ
@pritamsingh7757
@pritamsingh7757 Жыл бұрын
Salute ਹੈ ਬੇਬੇ ਬਾਪੂ ਜੀ🙏🙏
@mahirajput8230
@mahirajput8230 Жыл бұрын
waheguru ji hamesha sareya ta apna mehar phreya hath rakhn ji
@tejabrar4633
@tejabrar4633 Жыл бұрын
ਇਸ ਮਾਤਾ ਨੂੰ ਕੁਦਰਤ ਪ੍ਰੇਮੀ ਦੇ ਖਿਤਾਬ ਨਾਲ ਨਿਵਾਜਣਾ ਚਾਹੀਦਾ!
@ParmjeetSingh-ph3vx
@ParmjeetSingh-ph3vx Жыл бұрын
Love you bebe bapu ❤️❤️❤️❤️❤️
@heenaranirani2966
@heenaranirani2966 Жыл бұрын
Waheguru Jii 🙏🙏
@parvindersingh7937
@parvindersingh7937 Жыл бұрын
Akha cho panni aa gya kudrat nal aina payar dekh k 🥰🥰🥰🥰🥰👏🏻👏🏻👏🏻👏🏻👏🏻👏🏻dilo salute ji
@deep-classes
@deep-classes Жыл бұрын
Nek paak saaf roohan, Waheguru tuhanu chrrdikla ch rkhn ji..
@surindersandhu796
@surindersandhu796 Жыл бұрын
ਪੰਛੀਆਂ ਦੀ ਹੈਲਪ ਕਰਨ ਬਹੁਤ ਚੰਗੀ ਗਲ ਹੈ।ਜਦ ਪੰਛੀਆਂ ਨੂੰ ਬਿਨਾ ਮਿਹਨਤ ਕੀਤੀਆਂ ਘਰ ਬੈਟਿਆ ਪੀੜੀ ਦਰ ਪੀੜੀ ਚੋਗ਼ਾ ਮਿਲ ਜਾਵੇ ਤਾਂ ਪੰਛੀ ਵੀ ਚੋਗ਼ਾ ਲੱਭਣ ਵਾਸਤੇ ਖੇਚਲ ਨਾ ਕਰਨ ਦੇ ਆਦੀ ਹੋ ਜਾਂਦੇ ਹਨ।ਆਦਮੀ ਤਾਂ ਚਾਰ ਦਿਨ ਦਾ ਪਰਾੳੁਣਾ ਹੈ।ਕਦੇ ਸੋਚਿਆ ਜਦ ਚਿੜੀਆ ਨੂੰ ਚੋਗ਼ਾ ਪਾਣ ਵਾਲੇ ਚੜਾਈ ਕਰ ਗਏ ਤਾਂ ਚਿੜੀਆ ਨੂੰ ਚੋਗ਼ਾ ਕੋਣ ਪਾਵੇ ਗਾ।ਜਾ ਤਾਂ ਚੋਗ਼ਾ ਪਾਣ ਵਾਲਾ ਹਮੇਸ਼ਾ ਵਾਸਤੇ ਚਾਹੀਦਾ ਹੈ ਜਾ ਚਿੜੀਆ ਨੂੰ ਖੁਦ ਚੋਗ਼ਾ ਲੱਭਣ ਦੇ ਜੋਗ ਗੋਣਾ ਚਾਹੀਦਾ ਹੈ।ਇਸ ਗਲ ਦਾ ਵੀ ਖਿਆਲ ਰੱਖਣ ਦੀ ਲੋੜ ਹੈ।ਰੱਬ ਸਭ ਦਾ ਭਲਾ ਕਰੇ।
@JasbirSingh-cv6ji
@JasbirSingh-cv6ji Жыл бұрын
Dhan ho mata ji ajkal kon aena be jubana da dhian rakhda
@naibsingh2354
@naibsingh2354 Жыл бұрын
ਬਹੁਤ ਹੀ ਵਧੀਆ ਕਾਰਜ।ਬੇਬੇ - ਬਾਪੂ ਜੀ ਸਤਿ ਸ੍ਰੀ ਆਕਾਲ । ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ । ਵੀਰ ਜੀ ,ਤੁਹਾਡਾ ਵੀ ਬਹੁਤ ਧੰਨਵਾਦ। ਮੈਂ ਵੀ ਅੱਜਕਲ੍ਹ ਚਿੜੀਆਂ ਨੂੰ ਭੀਖੀ ( ਮਾਨਸਾ) ਵਿੱਚ ੨੦ ਸਾਲਾਂ ਬਾਅਦ ਵੇਖਿਆ ਸੀ, ਮਨ ਬਹੁਤ ਹੈਰਾਨ ਹੋਇਆ ਸੀ। ਅੱਜਕਲ੍ਹ ਚਿੜੀਆਂ lockdown ਤੋਂ ਬਾਅਦ ਵੇਖੀਆਂ ਨੇ।ਕੁਦਰਤ ਹੀ ਜੀਵਨ ਹੈ।
@kulwinderkaur5397
@kulwinderkaur5397 Жыл бұрын
ਬੇਬੇ ਬਾਪੂ ਜੀ ਤੁਹਾਨੂੰ ਸਲਾਮ ਪਰਮਾਤਮਾ ਤੁਹਾਨੂੰ ਲੰਮੀ ਉਮਰ ਬਕਸ਼ੇ
@HarpreetSingh-zo4fr
@HarpreetSingh-zo4fr Жыл бұрын
Bebe Bappu ji nu Dilo Satkar 🙏
@jasleenkaur8860
@jasleenkaur8860 Жыл бұрын
bht sohne babe bapu ji
@Ajima8290
@Ajima8290 Жыл бұрын
Waheguru ji Dil Khush ho gya video dekh k
@manjotkaur6279
@manjotkaur6279 Жыл бұрын
Love u bebe ji and bapu ji rab lmbia umea krn
@rimpykajal7802
@rimpykajal7802 Жыл бұрын
dil khuch ho geya video daakh ka
@surjitsinghsingh3210
@surjitsinghsingh3210 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@shaminderkaurchhibber9845
@shaminderkaurchhibber9845 Жыл бұрын
It is tre that this seva is actual tru and supreme bhagi of waheguru ji ki hai,,,,it gives birth to pittiness on all but spicialy to the needy and poor also as devotion to mankind ,,,,Dhol dharam daiya ka put,santosh thap ,,,,,
@preetlyons8018
@preetlyons8018 Жыл бұрын
Love with nature is a beautiful thought. Bird's charming is a beautiful music 🎶 , not noise.
@loveme6067
@loveme6067 Жыл бұрын
I LOVE TO WATCH WEN BIRDS, BUTTERFLY OR BEES VISITING MY GARDEN..SO HAPPY,I WILL GREET THEM.SAT SRI AKAL JI.. JI AYEEYA NU 🙏
@ravinderkaur480
@ravinderkaur480 Жыл бұрын
Wahrguru g bebe bapu di lambi umar bakhse .
@narenderbrar4999
@narenderbrar4999 Жыл бұрын
Bebe bapu di soch nu slam
@rimpykajal7802
@rimpykajal7802 Жыл бұрын
wow kini sohni soch da loki na eho jahi duniya vich hun be
@jagdeepkaur5039
@jagdeepkaur5039 Жыл бұрын
ਬਹੁਤ ਵੱਡੀ ਸੇਵਾ ਹੈ।
@jasschahal5975
@jasschahal5975 Жыл бұрын
ਦਿਲੋਂ ਸਲਾਮ ਬੇਬੇ-ਬਾਪੂ ਜੀ👍👍👍
@balkarsingh-nn5le
@balkarsingh-nn5le Жыл бұрын
Ehe vi kudrat da ek sesaa ne waheguru ji 🌹🌹❤️❤️🙏🙏
@kamaldeol2317
@kamaldeol2317 Жыл бұрын
🙏🙏ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਬੇਬੇ ਬਾਪੂ ਨੂੰ
Brave Nooh Sass|Punjabi Brave Lady|@Pindpunjabde147 |Mani Parvez|Kaint Punjabi
46:05
Kaint Punjabi (ਘੈਂਟ ਪੰਜਾਬੀ)
Рет қаралды 556 М.
ISSEI & yellow girl 💛
00:33
ISSEI / いっせい
Рет қаралды 21 МЛН
The Giant sleep in the town 👹🛏️🏡
00:24
Construction Site
Рет қаралды 19 МЛН
Running With Bigger And Bigger Feastables
00:17
MrBeast
Рет қаралды 129 МЛН
Kids' Guide to Fire Safety: Essential Lessons #shorts
00:34
Fabiosa Animated
Рет қаралды 14 МЛН
Punjabi Love Story|Lucky Diljeet Love Story|@luckydiljeet5745|Mani Parvez|Kaint Punjabi
27:32
Kaint Punjabi (ਘੈਂਟ ਪੰਜਾਬੀ)
Рет қаралды 974 М.
Rimpy Verma  Struggle Life |Motivating Couple Interview |Rimpy Verma |Mani Parvez|@kaintpunjabi
1:18:56
Kaint Punjabi (ਘੈਂਟ ਪੰਜਾਬੀ)
Рет қаралды 293 М.
Old Age Love Story|Bapu & Bebe LoveStory|Mani Parvez|Kaint Punjabi
40:53
Kaint Punjabi (ਘੈਂਟ ਪੰਜਾਬੀ)
Рет қаралды 304 М.
ISSEI & yellow girl 💛
00:33
ISSEI / いっせい
Рет қаралды 21 МЛН