ਕਨੇਡਾ ਆ ਕੇ ਕੁੜੀਆਂ ਕਿਓਂ ਮੁੱਕਰ ਜਾਂਦੀਆਂ ਮੁੰਡੇ ਦੇ ਲੱਖਾਂ ਲਵਾ ਕੇ Indi Jaswal

  Рет қаралды 11,075

Indi Jaswal

Indi Jaswal

6 ай бұрын

ਬਹੁਤ ਧੰਨਵਾਦ ਜੀ ਸਾਰਿਆਂ ਦਾ ਸਭ ਨੂੰ ਪਿਆਰ ਸਤਿਕਾਰ
🙏🏻🌱✌🏻🌿💞📚
ਆਓ ਕੁਦਰਤ ਨਾਲ ਜੁੜੀਏ
#indijaswal #indiradio #canada #fact #canadavisa #canadapr
ਇੱਥੇ ਕਲਿੱਕ ਕਰੋ ਸਾਈਟ ਤੇ ਐਡ ਤੇ ਕਲਿੱਕ www.indiradio.ca
WhatsApp channel 🔗
whatsapp.com/channel/0029VaCT...
ਆਪਣਾ ਰੇਡੀਓ ਡਾਊਨਲੋਡ ਕਰੋ ਜੀ
Android Phone
play.google.com/store/apps/de...
Apple Phone
apps.apple.com/ca/app/indi-ra...
You Tube Channel Link
/ indijaswal
Instagram id
indi_jaswal_off...
Confessions follow Instagram page
allpunjab.r...
ਨਵਾਂ ਫੇਸਬੁੱਕ ਪੇਜ ਫੌਲੋ ਕਰੋ ਜੀ
profile.php?...
Telegram group link
t.me/indijaswal7
Follow me on Twitter
indijaswaloye?s=09
ਮਸ਼ਹੂਰੀ ਜਾਂ ਐਡ ਲਈ ਸੰਪਰਕ ਕਰੋ।।
Paid promotion contact
Only whatsapp
+1 236-412-0325 Canada
ਨੌਲਜ਼ ਦੀ ਮਸ਼ੀਨ
ਬਹੁਤ ਕਮਾਲ ਦੀਆਂ ਗੱਲਾਂ ਬਾਤਾਂ
ਦੀਨ ਦੁਨੀਆਦਾਰੀ ਦੇ ਰੌਚਕ ਤੱਥ
ਕਨੇਡਾ ਵੀਜ਼ਾ ਸੰਬੰਧੀ ਜਾਣਕਾਰੀ
ਹੋਰ ਵੀਡੀਓ ਲਈ ਪੇਜ਼ ਨੂੰ ਫੌਲੋ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਲਿਓ
ਬਹੁਤ ਧੰਨਵਾਦ ਜੀ ਸਾਰਿਆਂ ਦਾ ਸਭ ਨੂੰ ਪਿਆਰ ਸਤਿਕਾਰ

Пікірлер: 125
@bonypalasour761
@bonypalasour761 6 ай бұрын
ਇੰਦੀ ਵੀਰ, ਮੈਂ ਤਰਨਤਾਰਨ ਸਾਹਿਬ ਤੋਂ ਹਾਂ ।ਮੇਰਾ ਵੀ ਬਾਹਰ ਜਾਣ ਦਾ ਹੀ ਸੁਪਨਾ ਸੀ ਤੇ ਸੁਪਨਾ ਹੀ ਰਹਿ ਗਿਆ । ਜਿਵੇਂ ਤੁਹਾਡੇ ਨਾਲ ਵਿਦੇਸ਼ਾਂ ਚ ਧੋਖੇ ਹੋਏ, ਤੁਹਾਡੀ ਚੜਦੀਕਲਾ ਦੀ ਬਿਰਤੀ ਦਾ ਫੈਨ ਹਾਂ ਮੈਂ ।ਮੈਂ ਅਜੇ ਤੱਕ ਤੁਹਾਡੇ ਵਿਦੇਸ਼ਾਂ ਵਾਲੇ ਹਾਲਾਤ ਏਥੇ ਇੰਡੀਆ ਚ ਫੇਸ ਕਰਦਾਂ ।ਬਾਕੀ ਡੋਰਾਂ ਵਾਹਿਗੁਰੂ ਦੇ ਹੱਥ।ਪਰਮਾਤਮਾ ਤੁਹਾਨੂੰ ਤਰੱਕੀਆਂ ਤੇ ਚੜਦੀਕਲਾ ਬਖਸ਼ੇ।
@ManjeetSingh-xz2ot
@ManjeetSingh-xz2ot 6 ай бұрын
❤❤❤❤❤ 22ਜੀ ਅੱਜ ਕੱਲ੍ਹ ਕੋਈ ਕਿਸੇ ਦਾ ਨਹੀਂ ਸੱਭ ਮਤਲਬੀ ਹੋਗੇ, ਜਦੋਂ ਪਰਮਾਤਮਾ ਦੀ ਸੋਟੀ ਪੈਂਦੀ ਫ਼ੇਰ ਰੋਂਦੇ ਬਾਈ ਜੀ ਤੁਸੀਂ ਭਲਾ ਕਰ ਰਹੇ ਹੋ ਰੱਬ ਜ਼ਰੂਰ‌ ਫ਼ਲ ਦੇਵੇਗਾ ਕਰ ਭਲਾਂ ਹੋਗਾ ਭਲਾਂ
@DeepSingh-zx2wj
@DeepSingh-zx2wj 6 ай бұрын
ਸਹੀ ਗੱਲ ਵੀਰੇ 👍
@jssingh-xf7qt
@jssingh-xf7qt 6 ай бұрын
❤ਕੀ ਕੀ ਤੈਨੂੰ ਦੁੱਖ ਦੱਸੀਏ ਅਸੀਂ ਗਮ ਨੇ ਪੁੱਤਾਂ ਵਾਂਗੂ ਪਾਲੇ ❤
@user-pg5tz2fx4d
@user-pg5tz2fx4d 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ 🙏
@HarpreetSingh-ux1ex
@HarpreetSingh-ux1ex 6 ай бұрын
ਕਾਤੀਆ ਡੋਨ ਕੋਹਿਨੂਰ ਹੀਰਾ ਸਾਫ 💖 ਦਿਲ ਵਾਹਿਗੁਰੂ ਜੀ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ
@nonicheema214
@nonicheema214 6 ай бұрын
ਖਿੱਚ ਕੇ ਰੱਖ ਜੱਟਾ love you all 👍🏻👍🏻🤣🤣🤣🍎🍎❤❤🍼🍼🍼🍼🍼
@KamalSingh-td8sk
@KamalSingh-td8sk 6 ай бұрын
ਵੀਰ ਇਹ ਜੱਟ ਨਹੀਂ ਹੈ
@kaurprabh3265
@kaurprabh3265 6 ай бұрын
​@@KamalSingh-td8sk frr ki.aa ehh??
@SukhwinderSingh-wq5ip
@SukhwinderSingh-wq5ip 6 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਲੋਹੜੀ ਦੀਆਂ ਲੱਖ ਲੱਖ ਵਧਾਈਆ ਹੋਣ ਜੀ 🎉🎉🎉🎉
@sirajdeen9165
@sirajdeen9165 6 ай бұрын
Idi jaiswal very good job to promote the PB, Punjabi Punjabiat and Sikh Sikhi Sikhism carry on Deshi Jat
@RajinderSingh-yd9ps
@RajinderSingh-yd9ps 6 ай бұрын
ਸਤਿ ਸ੍ਰੀ ਅਕਾਲ ਜੀ
@DharminderSingh-vq4ft
@DharminderSingh-vq4ft 6 ай бұрын
ਲੋਹੜੀ ਅਤੇ ਮਕਰ ਸੰਕ੍ਰਾਂਤੀ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਈ ਜੀ
@user-fb8qj4by2v
@user-fb8qj4by2v 6 ай бұрын
#ਇੱਕ ਬਹੁਤ 👍💯 ਵੱਡੀ ਗੱਲ ਹੈ ਫੇਸਬੁੱਕ ਤੋਂ ਪੜੋ ਫਤਹਿਨਾਮਾਂ 1984 ਵਿੱਚ ਪੰਜਾਬ ਦਾ ਇਤਿਹਾਸ ਹੈ ਸਾਰਾ ਰਿਜਨਲ ਕਾਂਗਰਸ ਦੀ ਸਕਾਰ ਕਿੰਨੀ ਕੁ ਜਿਆਦਾ ਘਟੀਆ ਸੀ
@SukhwinderSingh-pi1fh
@SukhwinderSingh-pi1fh 6 ай бұрын
Indi bai ji lohri te maghi diya mubaaraka waheguru ji chardikala bakhshe ji💞💞🙏
@newoldvideosoldvideos7945
@newoldvideosoldvideos7945 6 ай бұрын
22 jo halat chalde a aj kal pise de he riste rhe gae koi kise da nhi
@ShamsherSingh-ff5jg
@ShamsherSingh-ff5jg 6 ай бұрын
ਬਹੁਤ ਵਧੀਆ ਸੋਚ👍
@DeepSingh-zx2wj
@DeepSingh-zx2wj 6 ай бұрын
ਬਹੁਤ ਵਧੀਆ 👌 ਪੰਜਾਬ ❤️
@GHARAM-SANDHU-007
@GHARAM-SANDHU-007 6 ай бұрын
9 Sal bad 😎🤟🏻 Full suport bhai ji
@SukhRaj-hx7ih
@SukhRaj-hx7ih 6 ай бұрын
🦁🦁🦁🦁Yes yes yes yes yes 🦁🦁🦁🦁🦁
@SukhRaj-hx7ih
@SukhRaj-hx7ih 6 ай бұрын
V Good veer Singh ji 🌹🌹✅✅✅🌹🌹🌹🌹
@SukhRaj-hx7ih
@SukhRaj-hx7ih 6 ай бұрын
🙏🙏🌹🌹Wahaguru ji. Wahaguru ji 🌹🌹🙏🙏
@SulakhaniKaur
@SulakhaniKaur 6 ай бұрын
ਇੰਦੀ ਵੀਰੇ ਚੜਦੀਕਲਾ ਵਿੱਚ ਰਹੋ
@sushilgarggarg1478
@sushilgarggarg1478 6 ай бұрын
Satnam wahaguru ji 🙏 ❤❤❤❤
@SarbjitKaur-rg1jc
@SarbjitKaur-rg1jc 3 ай бұрын
ਕਨੇਡਾ ਵਿੱਚ ਸਾਰੇ ਕੁੜੀਆਂ ਮੁੰਡੇ ਆਪਸ ਵਿੱਚ ਪਤੀ ਪਤਨੀ ਵਾਂਗ ਰਹਿਦੇ ਹਨ ਕਿਸੇ ਨੂੰ ਕੋਈ ਡਰ ਨਹੀਂ ਇੰਡੀਆ ਵਿੱਚ ਆਪਣੇ ਮਾਂ ਬਾਪ ਨੂੰ ਬੇਵਕੂਫ ਬਣਾਉਂਦੇ ਹਨ
@RajuDwakhri
@RajuDwakhri 20 күн бұрын
Sahi gal hai ji
@parmjitkaurgrewal4373
@parmjitkaurgrewal4373 6 ай бұрын
ਵੀਰ ਮੁੰਡੇ ਵੀ ਮੁਕਰ ਗਏ
@InderjitSingh-le5mo
@InderjitSingh-le5mo 6 ай бұрын
bht ghat ne kudian de comparision.....eho jehi kudian v heigian ne jihna de husbend punjab ch te other affair chlda.....Punjab dian kudian te trust krna aukha ho reha
@sarbjitsarbjit1067
@sarbjitsarbjit1067 6 ай бұрын
ਖੁਸ਼ ਰਹੋ ਇਦੀ ਬਾਈ
@GHARAM-SANDHU-007
@GHARAM-SANDHU-007 6 ай бұрын
Full suport 22 full suport 😎✊🏿💥
@Media_person_pammi
@Media_person_pammi 6 ай бұрын
Ghaint bhra mera vadda veer luv u aa baki ❤❤
@parvindersingh7252
@parvindersingh7252 6 ай бұрын
Bhut vdia Indi veer
@user-sy2ei8ud9f
@user-sy2ei8ud9f 6 ай бұрын
Good paji
@navjitsingh4322
@navjitsingh4322 6 ай бұрын
Beda da kal beda da jija Indi jaswal full support apnu jai shree ram
@RavinderSingh-np4gz
@RavinderSingh-np4gz 6 ай бұрын
Satnaam Sri waheguru ji
@surjeetsighsonu7896
@surjeetsighsonu7896 6 ай бұрын
ਇੰਦਰਜੀਤ ਸਿੰਘ ਜੀ 52ਵਿੱਚੋ ਇੱਕ ਨਾਲ ਵੀ ਨਹੀਂ ਸੀ ਬਣਦੀ ਸੀ ਗੱਲ ਹਜ਼ਮ ਨਹੀਂ ਹੋਈ ਵੀਰ ਵੀਡੀਉ ਬਹੁਤ ਵਧੀਆ ਹਦੀਆ ਹਨ ਪਰ ਐਨਾ ਨਾ ਖਿੱਚਿਆ ਕਰ ਧੰਨਵਾਦ 🙏🏽
@SukhRaj-hx7ih
@SukhRaj-hx7ih 6 ай бұрын
🙏🙏Vvvvv good veer Singh ji 🙏🙏⭐️⭐️⭐️⭐️⭐️⭐️⭐️⭐️
@baljindarsing8410
@baljindarsing8410 6 ай бұрын
Good job bai ji
@manisandhu8673
@manisandhu8673 6 ай бұрын
Good indi veer
@Gurmeet-ss3ir
@Gurmeet-ss3ir 6 ай бұрын
Thankyou by ji
@satendrasingh1361
@satendrasingh1361 6 ай бұрын
Great job brother
@SarabjitSingh-uk5yh
@SarabjitSingh-uk5yh 6 ай бұрын
Good job
@amarjeetmenka4978
@amarjeetmenka4978 6 ай бұрын
good job ji
@hardipsingh9491
@hardipsingh9491 6 ай бұрын
❤❤❤ਭਾਜੀ ਬਹੁਤ ਹੀ ਵਧੀਆ
@GurjitSingh-kt3nv
@GurjitSingh-kt3nv 6 ай бұрын
Nic indi paji ❤
@jassalji1484
@jassalji1484 6 ай бұрын
Very nice veer ji
@shivwahegurushiv5522
@shivwahegurushiv5522 6 ай бұрын
Good information
@user-bm5kj3ik5o
@user-bm5kj3ik5o 6 ай бұрын
Gud job indi
@user-vg9zl4dh4n
@user-vg9zl4dh4n 6 ай бұрын
Shi ka paji
@dipendersran3814
@dipendersran3814 6 ай бұрын
Nice video
@gurdipsingh3373
@gurdipsingh3373 6 ай бұрын
Good 👍
@kamalsandhu9749
@kamalsandhu9749 6 ай бұрын
Good
@user-id1di6pe9b
@user-id1di6pe9b 6 ай бұрын
Nice video bhai ji
@user-id1di6pe9b
@user-id1di6pe9b 6 ай бұрын
Sat shri kal bhai ji Bhojpuri mein Gateway Chhod Diya di video Barauni Si police ne Delhi mein Chak liya Delhi video banaa deti
@gurpreetdoad8964
@gurpreetdoad8964 6 ай бұрын
❤❤ love you bro 😘
@rashpalsingh3157
@rashpalsingh3157 6 ай бұрын
Good bro
@JasveerSingh-ew2vv
@JasveerSingh-ew2vv 6 ай бұрын
❤ very nice 💯
@Nevnoor-kz5sy
@Nevnoor-kz5sy 6 ай бұрын
Nice to your bro
@sonujhajj9530
@sonujhajj9530 6 ай бұрын
Love from mahabula indi vere ♥️✅😊
@DaljitSingh-po4hj
@DaljitSingh-po4hj 6 ай бұрын
Att bro
@BalwinderSingh-ig2jg
@BalwinderSingh-ig2jg 6 ай бұрын
Hira veer ❤❤
@sushilgarggarg1478
@sushilgarggarg1478 6 ай бұрын
Bhade nu kich ka rakh Bai ❤❤❤❤
@hardeepsinghrandhawa4595
@hardeepsinghrandhawa4595 6 ай бұрын
Australia de work visa vare ds do agar thodi knowledge ch hai ta but thodi kise v country visa wali video hundi a oh vo deepy ds de o because ta vo sare luttan nu baithe a imandaari naal asi video agge share krde a g
@middleclass66
@middleclass66 6 ай бұрын
Veer ❤❤🧿
@musclehutbodybuilding2583
@musclehutbodybuilding2583 6 ай бұрын
ਆਪਣੇ ਪਰਿਵਾਰ ਨੂੰ ਸੈੱਟ ਕਰਦੇ ਦੂਜਿਆਂ ਦਾ ਪਰਿਵਾਰ ਬਰਬਾਦ ਕਰ ਦਿੰਦੇ ਲੋਕ
@GurmeetSingh-rn9zd
@GurmeetSingh-rn9zd 6 ай бұрын
👌🏻👌🏻👌🏻👌🏻👌🏻👌🏻
@hanishverma7081
@hanishverma7081 6 ай бұрын
First viewing
@gurpreetsaini6494
@gurpreetsaini6494 6 ай бұрын
Veer ji happy lohri te makar sakranti
@Inder.Rataul
@Inder.Rataul 6 ай бұрын
❤❤❤
@gurveersingh2036
@gurveersingh2036 6 ай бұрын
@user-dc8zv9iu1j
@user-dc8zv9iu1j 6 ай бұрын
❤❤
@CREATION727
@CREATION727 6 ай бұрын
👌👌👌👌👌✌🏻✌🏻✌🏻💫💫💫💫
@davinderparkash4708
@davinderparkash4708 6 ай бұрын
Main v Indi bhaji via sabría hi Spain aya c 2022 ch tuhadi vídeo vekh k
@kuldeepsinghsingh9245
@kuldeepsinghsingh9245 6 ай бұрын
🙏🙏👍
@1sukhman
@1sukhman 6 ай бұрын
52 ਬੰਦਿਆ ਚੋ ਇਕ ਨਾਲ ਵੀ ਬਣਦੀ ਨੀ ਸੀ। ਵੱਡੇ ਭਰਾ ਸਿਰ ਇਲਤਾ ਕੀਤੀਆ
@harpreetsingh-qh2nq
@harpreetsingh-qh2nq 6 ай бұрын
,👍
@jssingh-xf7qt
@jssingh-xf7qt 6 ай бұрын
❤❤❤❤❤
@SukhRaj-hx7ih
@SukhRaj-hx7ih 6 ай бұрын
⭐️⭐️⭐️⭐️⭐️⭐️⭐️⭐️
@manindermaan145
@manindermaan145 6 ай бұрын
🎉🎉🎉🎉🎉🎉
@thetraveler9860
@thetraveler9860 6 ай бұрын
Thonu vi mobarka Bai ji
@InderjitSingh-le5mo
@InderjitSingh-le5mo 6 ай бұрын
jado da social mediaaaea punjab dian kudian da standard down ho gya bht
@user-fb8qj4by2v
@user-fb8qj4by2v 6 ай бұрын
B.j.p ਸਰਕਾਰ ਨੇ ਕੁਝ ਕਾਨੂੰਨ ਵਧੀਆ ਬਨਾਏ ਹਨ
@GurmeetSingh-oc1sn
@GurmeetSingh-oc1sn 6 ай бұрын
ਇੰਦੀ ਬਾਈ ਹੁਣ ਤਾਂ ਪਤਾ ਨੀ ਪੰਜਾਬ ਦੀ ਨੋਜਵਾਨੀ ਨੂੰ ਕੀ ਹੋ ਗਿਆ ਹਰ ਇੱਕ ਪਿੰਡ ਵਿੱਚੋਂ ਟੋਟਲ ਨੋਜਵਾਨੀ ਬਾਹਰ ਨੂੰ ਭੱਜਣ ਦੀ ਹੋੜ ਲੱਗੀ ਪਈ ਹੈ ਪਿੰਡ ਖਾਲੀ ਹੋਏ ਪਏ ਨੇ ਅਤੇ ਭਈਏ ਪੰਜਾਬ ਵਿੱਚ ਆਉਣ ਦੀ ਹੋੜ ਲੱਗੀ ਪਈ ਹੈ ਹਰ ਇਕ ਪਿੰਡ ਸ਼ਹਿਰ ਚ ਭਈਆ ਨੇ ਡੇਰੇ ਲਗਾ ਲਏ ਨੇ ਭਈਆ ਰਾਣੀਆਂ ਪੰਜਾਬਣਾਂ ਬਣ ਕੇ ਪੰਜਾਬ ਨੂੰ ਕਲੰਕ ਲਗਾ ਰਹੀਆਂ ਨੇ ਹਰ ਇਕ ਸੜਕ ਉੱਤੇ ਗੁਟਕਿਆਂ ਨਾਲ ਸੜਕਾਂ ਗਲੀਆਂ ਲਾਲ ਹੋਣ ਲੱਗ ਪਈਆਂ ਨੇ
@GurpreetSingh-ns1ik
@GurpreetSingh-ns1ik 6 ай бұрын
Guru saab ne dasya ji chardikala ch rehna
@charanpreetsingh5476
@charanpreetsingh5476 6 ай бұрын
CELPIP bare ds broo
@user-wx5ib8co3k
@user-wx5ib8co3k 6 ай бұрын
Nice pajie love from pakistan punjab to truck pr ka
@1236......
@1236...... 6 ай бұрын
Kahdi saza mili ohnu savere fdi c sham nu ohnu jamanat mil gyi.. hun oh apne Ghar Jake shonk pure kr rhi aa...
@asharani6758
@asharani6758 6 ай бұрын
eni jldi chd ti. News ch ta aya ni ki pta kida huni pasa de dita huna
@SukhRaj-hx7ih
@SukhRaj-hx7ih 6 ай бұрын
🌹🌹⭐️⭐️⭐️⭐️⭐️🌹🌹
@hardeepsinghrandhawa4595
@hardeepsinghrandhawa4595 6 ай бұрын
22 g ik story phla clear krdio kro duji frr dsea kro because thodi hrr gl dhiaan naal sunde a g
@karanbirsingh8696
@karanbirsingh8696 6 ай бұрын
Canada tn Bahut duur hogia Singapore jaake bura haal hogia hai
@SukhRaj-hx7ih
@SukhRaj-hx7ih 6 ай бұрын
🙏🙏🙏🙏🌹🌹🌹🌹🙏🙏🙏🙏
@doabiagill_official
@doabiagill_official 6 ай бұрын
Indi bro eh kush aj, kal di gal ni. Namaste London movie Akshay Kumar di dekhlo kdo ayi c ?.ehi vesh te bani ah
@SukhRaj-hx7ih
@SukhRaj-hx7ih 6 ай бұрын
🙏🙏🌹🌹🙏🙏✅✅✅✅
@honeymultanivlogs994
@honeymultanivlogs994 6 ай бұрын
Sat Sri akal indi paji mea jalandhar to ha paji mea v Dubai or doha Qatar giya ha tuhanu pata kida de garmi hai 50° tak temperature 🌡️ ho janda hai garmi ch te mea steel fixer da kam karda ha jado asi pehali vaar side te kam Karan gaye haje kam new start he Hoya c te foreman Sanu lea ke khadye vich pahunch gaya indi paji ik ini garmi doja kam haje start Hoya c ini garmi indi paji ik Dil kare ajj kam te aya giya hun nahi auna jado mea kamre ch aaya te roti kha ke jado mea lamma pea ke sochan laga j mea India chal giya jehre Ghar diya ne 85000 rupaye kise kolo pad ke lai oh kitho dene fir mea kam te roj janda bus dimag vich iko gal rakhi jide kolo pese laye use nu vapas be dene ne te Ghar diya nu v pese bhejne ve bus paji fer mea ne piche mur ke dekhiya mea 12 hours kam karda Juma(Holiday )te ve kam karda jado Ghar paise pej da te fir Dubai de garmi ve thand vargi Lage. Paji mea lagatar 4 saal Kam kita te 4 saal bad India giya Ghar v vadiya ban giya nahi ta pehla 2 he kamre hunde c hun vadiya Ghar ban giya so mere sare veero kade v himmat nahi harni waheguru ji da naam lavo Raste waheguru ji app he tuhade bna devega Bus meri eh kahani c sariya nu Hath jodh ke waheguru ji ka Khalsa waheguru ji ki Fateh 🪯🪯🪯🪯🪯🪯🪯🪯🪯🪯
@SukhRaj-hx7ih
@SukhRaj-hx7ih 6 ай бұрын
🦁🦁🦁🦁🦁🦁🦁🦁🦁🦁
@SukhdevSingh-wr4yx
@SukhdevSingh-wr4yx 6 ай бұрын
Bhaaji cv kehdi chahidi aa,Canadian format ya normal cv
@S1D3K4
@S1D3K4 6 ай бұрын
H😮
@jassnatt9504
@jassnatt9504 6 ай бұрын
ਵਕੀਲ ਨੇ ਗੰਦ ਪਾਇਆ,,,ਉਸ ਨੂੰ ਸਮਝਾ,,,
@asharani6758
@asharani6758 6 ай бұрын
Cv normal format ch chl jau ja Canada format ch bnuna
@sunnydhiman1880
@sunnydhiman1880 6 ай бұрын
ਮੈਂ ਇਕ ਗੱਲ ਕਹਿਣੀ ਸੀ ਫੇਰ ਕਿਸੇ ਦਿਨ ਦੱਸਾਂਗੇ😅
@VikramSend
@VikramSend 6 ай бұрын
Caneda ik gorakhdhanda
@GurpreetKaur-lx9tp
@GurpreetKaur-lx9tp 6 ай бұрын
🙏🇩🇪
@RajuDwakhri
@RajuDwakhri 20 күн бұрын
Tuc Hoshiarpur de aa ji
@RajuDwakhri
@RajuDwakhri 20 күн бұрын
Tuc Hoshiarpur Punjab de aa ji
@gurvindersaund7466
@gurvindersaund7466 6 ай бұрын
In Canada 🇨🇦 USA 🇺🇸 England 🏴󠁧󠁢󠁥󠁮󠁧󠁿 lots of Sikh Punjabi girls leave their kids behind and run away from their marital home.And never turn back what happen to their kids.ous women betray with their own children
@JaswantSingh-ki1hf
@JaswantSingh-ki1hf 6 ай бұрын
What's app da link valid nhi aa veer ji
@yadwindersingh5684
@yadwindersingh5684 6 ай бұрын
Mere ta 22 ek asool aa jo dokhaa kru bss sedaa marnaa he aa
@jassnatt9504
@jassnatt9504 6 ай бұрын
ਬਾਈ ਇੱਕ ਗੱਲ ਪੂਰੀ ਕਰ ਕੇ ,ਦੂਜੀ ਗੱਲ,,
Gym belt !! 😂😂  @kauermotta
00:10
Tibo InShape
Рет қаралды 17 МЛН
Fast and Furious: New Zealand 🚗
00:29
How Ridiculous
Рет қаралды 43 МЛН
Little girl's dream of a giant teddy bear is about to come true #shorts
00:32
Gym belt !! 😂😂  @kauermotta
00:10
Tibo InShape
Рет қаралды 17 МЛН