ਕਰਾਏ ਵਾਲਾ ਕਮਰਾ ।। ਭਾਗ 11 ।। PUNJABI SERIES ।।

  Рет қаралды 264,513

LOVEPREET GHUMAAN

LOVEPREET GHUMAAN

19 күн бұрын

Пікірлер: 772
@inderjitgrewal7147
@inderjitgrewal7147 17 күн бұрын
ਬਹੁਤ ਹੀ ਵਧੀਆ ਹੈ ਭੂਆ ਦਾ ਰੋਲ ਬਹੁਤ ਸੋਹਣਾ ,ਭੂਆ ਦੇ ਸਚ ਸਾਹਮਣੇ ਆ ਗਿਆ ਇਵੇ ਲਗਦਾ ਜਿਵੇ ਭੂਆ ਤਾਰੀ ਤੇ ਕਿਰਾਏਦਾਰਨੀ ਦੀ ਵਿਚੌਲਣ ਬਣੂ
@SinderpalSony
@SinderpalSony 17 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@SukhpalGrewal-rx6bs
@SukhpalGrewal-rx6bs 17 күн бұрын
ਭੂਆ ਤਾਂ ਗਾਉਂਦੀ ਹੱਥਾਂ ਦੇ ਐਕਸ਼ਨ ਵਾਲੇ ਵਧੀਆ ਕਰਦੇ ਨੇ 😂😂😂😂 ਸੋਹਣੇ ਲੱਗਦੇ ਨੇ
@SinderpalSony
@SinderpalSony 17 күн бұрын
ਸਤਿ ਸ੍ਰੀ ਆਕਾਲ ਜੀਓ 🙏 ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕੁਮੈਂਟ ਜ਼ਰੂਰ ਕਰਿਓ ਜੀ ਜਲਦ ਹੀ ਅਗਲਾ ਭਾਗ ਤੁਹਾਡੇ ਰੂਬਰੂ ਕਰਾਂਗੇ ਜੀ।🙏
@user-rr1rd9yn1q
@user-rr1rd9yn1q 17 күн бұрын
Hmji jrur❤️❤️
@kuldeepkaur2770
@kuldeepkaur2770 17 күн бұрын
Hlo shinderpal ji thodi acting bhut ghant hundia bhua de role ch bhut jachde o atki ta act wahkmal a g🎉❤ kuldeep bathinde to
@kuldeepkaur2770
@kuldeepkaur2770 17 күн бұрын
Hlo shinderpal ji thodi acting bhut ghant hundia bhua de role ch bhut jachde o atki ta act wahkmal a g🎉❤ kuldeep bathinde to
@satwantsingh5733
@satwantsingh5733 17 күн бұрын
Nice shinder pal
@kuljeetsingh4594
@kuljeetsingh4594 17 күн бұрын
Waheguruji
@bindergahlot6920
@bindergahlot6920 17 күн бұрын
ਲਵਪ੍ਰੀਤ ਤੇ ਛਿੰਦਰ ਪਾਲ ਨੇ ਬਹੁਤ ਵਧੀਆ ਗੀਤ ਗਾਇਆ ਜੀਰੌਣਕਾਂ ਲਾ ਤੀਆਂ. ਮੈਨੂੰ ਬਹੁਤ ਵਧੀਆ ਲੱਗਿਆ ਜੀ ਗੀਤ ਮੈਂ ਦੋ ਵਾਰੀ ਸੁਣਿਆ. ਲਵਪ੍ਰੀਤ ਦੀ ਤੇ ਤਾਰੀ ਦੀ. ਲਵ ਸਟੋਰੀ ਬਹੁਤ ਵਧੀਆ ਜੀ. ਅਗਲੇ ਭਾਗ ਦਾ ਇੰਤਜ਼ਾਰ ਹੈ ਜੀ.
@lovepreetghumaan5208
@lovepreetghumaan5208 16 күн бұрын
💝🙏
@satnamkaur2435
@satnamkaur2435 17 күн бұрын
ਭੂਆ ਕਹਿੰਦੀ ਐਵੇਂ ਨੀ ਚਿੱਟੇ ਆਏ 😂😂😂😂😂😂 ਭੂਆ ਦੇ ਸਾਰੇ ਵਾਲ ਕਾਲੇ ਐੈ 😂😂
@user-ru7hx9cq9m
@user-ru7hx9cq9m 17 күн бұрын
ਹੈ ਤਾਂ ਸੱਚੀ ਗੱਲ ਕਾਲੇ ਕੀਤੇ ਨੇ ਅਸਲ ਵਿੱਚ ਚਿੱਟੇਹਨ
@darshanmatharoo5868
@darshanmatharoo5868 17 күн бұрын
ਕਹਾਣੀ ਨਸ਼ੇ ਨੂੰ ਖਤਮ ਕਰਨ ਵਾਰੇ ਹੈ ? ਸਭ ਦੀ ਐਕਟਿੰਗ ਬਾ ਕਮਾਲ ਹੈ ਡਾ ਡੀ ਐਸ ਮਠਾੜੂ ਭਿਲਾਈ
@SukhwinderSingh-wq5ip
@SukhwinderSingh-wq5ip 17 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@amandeepsandhu6661
@amandeepsandhu6661 17 күн бұрын
Sarea di a acting bahut ghaint aa ..bhua di acting ta bahut vadia lgdi a real apni bhua wangu love u all sare hi bahut pyare o tuc
@SinderpalSony
@SinderpalSony 17 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@user-nn8hf9ot4o
@user-nn8hf9ot4o 17 күн бұрын
ਨਸੈੜੀ,ਬਾਈ, ਦੀ ਐਕਟਿੰਗ ਬਹੁਤ ਵਧੀਆਂ
@santokhsidhuatla7045
@santokhsidhuatla7045 17 күн бұрын
ਬਹੁਤ ਵਧੀਆ ਐਕਟਿੰਗ ਲਵਪ੍ਰੀਤ ਪੁੱਤ, ਕਹਾਣੀ ਚ, ਰੌਚਿਕ ਮੋੜ (ਟਵਿਸਟ) ਐ। ਭੂਆ ਜੀ ਵੀ ਪੂਰੀ ਹੰਢੀ ਹੋਈ ਆ।
@manvirdhaliwal-cu3sy
@manvirdhaliwal-cu3sy 17 күн бұрын
ਇਸੂ ਦੀ ਐਕਟਿੰਗ ਸਭ ਤੋਂ ਜਬਰਦਸਤ ਆ
@satnarayanbansal3971
@satnarayanbansal3971 17 күн бұрын
Beautiful Singing 😅👌 भूआ कमाल कर दिखाया जो आप को समर्थन देने लगी है
@SinderpalSony
@SinderpalSony 16 күн бұрын
Thanks ji🙏
@surinderkumar5592
@surinderkumar5592 17 күн бұрын
Ani khatarnak bhuya hun ani changi wah kamal bhuya
@SinderpalSony
@SinderpalSony 16 күн бұрын
ਬਹੁਤ ਬਹੁਤ ਸਤਿਕਾਰ ਜੀਓ 🙏
@harjitkaur3959
@harjitkaur3959 17 күн бұрын
ਬਹੁਤ ਵਧੀਆ ਹਨ ਸਾਰੇ ਕਲਾਕਾਰ ਸਭ ਨੇ ਬਹੁਤ ਵਧੀਆ ਕੰਮ ਕੀਤਾ ਹੇ
@manjitkaur-wy1tg
@manjitkaur-wy1tg 17 күн бұрын
ਬਹੁਤ ਬਹੁਤ ਬਹੁਤ ਹੀ ਸ਼ਾਨਦਾਰ ਸਟੋਰੀ 👌👌👌ਸਾਰਿਆਂ ਦੀ ਐਕਟਿੰਗ ਬਹੁਤ hi ਵਧੀਆ 👍👍👍❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏
@baljinderkaur7295
@baljinderkaur7295 17 күн бұрын
ਮੇਨੂ ਤਾ ਲਵਪ੍ਰੀਤ ਤੇ। ਤਾਰੀ ਬਹੁਤ ਵਧੀਆ ਲੱਗਦੇ ਨੇ❤
@kuljitkanda1276
@kuljitkanda1276 6 күн бұрын
ਬੋਹਤ ਬੱਦੀਆ ਕਹਾਣੀ ਲਿਖਿਆ ਬੇਬੇ ਨੇ ਭੂਆ ਦਾਂ ਰੋਲ ਨਿਭਾਇਆ ਸੱਮਝ ਦਾਰ ਕੁੜੀਆ ਬੁੜੀਆ ਨੂੰ ਚੁੰਗਲ ਖੋਰਾ ਤੋ ਦੂਰ ਰਹਿਣ ਨਾਲ ਘਰ ਪਰਿਵਾਰ ਵਿੱਚ ਕਲੇਸ ਤੋ ਦੂਰ ਤੇ ਤਰੱਕੀ ਦਾਂ ਰਾਹ ਪੱਕਾ
@gurinderkaur4141
@gurinderkaur4141 17 күн бұрын
Bhut sohna sing kr rhe aa dono lovepreet and bhua ji.. surr bhut match kr rhe aa
@SinderpalSony
@SinderpalSony 17 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@jaspreetsingh-jo6bz
@jaspreetsingh-jo6bz 17 күн бұрын
Bahut hi Vadia video episode aa didi ❤❤❤🎉🎉
@amritpreetkaur1502
@amritpreetkaur1502 17 күн бұрын
Kamm sachi bahala vadiya kryaa Hoya waheguru g di kasm lovepreet di ❤❤❤
@BalwinderSingh-jw5ws
@BalwinderSingh-jw5ws 17 күн бұрын
ਲਵਪ੍ਰੀਤ ਬੇਟਾ ਜੀ ਯੂਟਿਊਬ ਚੈਨਲ ਤੇ ਚਲ ਰਹੇ ਸਾਰੇ ਐਪੀਸੋਡ ਤੋਂ ਤੁਹਾਡਾ ਐਪੀਸੋਡ ਨੰਬਰ ਵਨ👍👍
@user-lj6mf6je2z
@user-lj6mf6je2z 17 күн бұрын
Bhua ji best
@jaspreetgandeyvlogs247
@jaspreetgandeyvlogs247 17 күн бұрын
Bhut vdia ajj da episodes 😊
@HarjinderSingh-ux4uj
@HarjinderSingh-ux4uj 17 күн бұрын
ਲਵਪ੍ਰੀਤ ਬੇਟਾ ਤੁਸੀਂ ਬਹੁਤ ਵਧੀਆ ਚਲਾਉਂਦੇ ਹੋ ਐਪੀਸੋਡ ਮੈਂ ਸਾਰਾ ਕੰਮ ਛੱਡ ਕੇ ਤੁਹਾਡਾ ਐਪੀਸੋਡ ਦੇਖਦਾ ਹਾਂ
@Prabh225
@Prabh225 17 күн бұрын
Jasse di Ron Wali acting taa bahhuy sohni lgdia mainu❤ notnky ja lgda jassa 😂funny character v jchda serious v ❤
@ajaibsingh3996
@ajaibsingh3996 17 күн бұрын
ਲਵਪ੍ਰੀਤ ਪੁੱਤਰ ਘੜੇ ਵਾਲਾ ਗੀਤ ਭੈਣ‌‌ ਹੋਰਾਂ ‌ਨਾਲ ਰਿਕਾਰਡ ਕਰਵਾਉ ਹਿੱਟ ਹੋਵੇ ਗਾ
@luckygill5764
@luckygill5764 17 күн бұрын
ਸਤਿ ਸ਼੍ਰੀ ਆਕਾਲ ਲਵਪ੍ਰੀਤ ਭੈਣ ਜੀ ਤੂਹਾਡੇ ਗਾਣੇ ਵੀ ਬਹੁਤ ਵਧੀਆ ਹੁੰਦੇ ਹਨ ਤੇ ਸਾਰੀਆਂ ਵੀਡੀਓ ਵੀ ਬਹੁਤ ਵਧੀਆ ਹੁੰਦੀਆਂ ਹਨ ਸਾਰੇ ਕਲਾਕਾਰਾਂ ਦੇ ਰੋਲ ਬਹੁਤ ਵਧੀਆ ਹੁੰਦੇ ਹਨ ਪਰਿਵਾਰਿਕ ਵੀਡਿਓ ਹੁੰਦੀਆਂ ਹਨ ਮੈਂ ਸਾਰੀਆਂ ਵੀਡੀਓ ਦੇਖਦਾ ਹਾਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਮੇਰੀ ਭੈਣ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਤੇ ਸਰੀਰਕ ਤੰਦਰੁਸਤੀ ਦੇਣ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਦਾ ਬਲ ਬਖਸ਼ਣ ਜੀ ਤੁਹਾਡਾ ਵੀਰ ਲੱਕੀ ਗਿੱਲ ਮੋਗਾ
@kuldeepchand2129
@kuldeepchand2129 17 күн бұрын
Nice
@lovepreetghumaan5208
@lovepreetghumaan5208 16 күн бұрын
🫡💝
@MakhanSingh-xq4ch
@MakhanSingh-xq4ch 17 күн бұрын
very Good Makhan Singh
@Dhanpatsingh-rb5qg
@Dhanpatsingh-rb5qg 17 күн бұрын
Lav preet and bhua ji balle balle,❤
@SinderpalSony
@SinderpalSony 16 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@SukhwinderKaur-rg8ou
@SukhwinderKaur-rg8ou 17 күн бұрын
Bhua ji kamal hai well done Bhua ji ❤❤❤❤❤❤❤❤❤❤❤❤❤❤❤❤❤❤❤👌👌👌👌👌👌👌👌
@SinderpalSony
@SinderpalSony 16 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@ravneetsingh5821
@ravneetsingh5821 17 күн бұрын
ਸਭ ਦੀ ਐਕਟਿੰਗ ਬਹੁਤ ਵਧੀਆ ਹੁੰਦੀਆ ਵਹਿਗੁਰੂ ਜੀ ਸਭ ਤੇ ਮੇਹਰ ਕਰਨ ❤❤
@UP-si4fx
@UP-si4fx 17 күн бұрын
सुपर विडियो,,,, तरसेम सिंह जिला एटा ऊतर परदेंश
@manjeetkaur949
@manjeetkaur949 17 күн бұрын
ਥੈਕਯੂ ਲਵਪਰੀਤ ਬੇਟਾ ਮੈ ਕੰਮ ਛਡ ਕੇ ਤੇਰਾ ਗਾਣਾ ਸੁਣਿਆ ❤❤❤❤ਮਨਜੀਤ ਕੌਰ ਘਨੌਰੀ ਕਲਾਂ
@GurwindersinghChohan
@GurwindersinghChohan 17 күн бұрын
Thoda pind kithe a
@sukhpalkaur1562
@sukhpalkaur1562 17 күн бұрын
Very good story love preet didi ❤❤❤❤ sukhpal kaur
@beantsingh4056
@beantsingh4056 17 күн бұрын
Jdo bhua nd tari nd lovepreet tino ikthe bethe glan karde c bhut vdya seen lga very nice video ❤️❤️❤️❤️❤️🙏🙏🙏🙏🙏👍👍👍👍👍😂😂😂😂
@Shreyagill367
@Shreyagill367 17 күн бұрын
ਦੀਪਾ ਤਾਂ ਚੂੜੀਆਂ ਲੇਕੇ ਵਗਿਆ❤❤❤ ਬਹੁਤ ਵਧੀਆ ਜੀ
@KuldeepSingh-qg4tj
@KuldeepSingh-qg4tj 17 күн бұрын
Very nice song Lovepreet Harwinder kaur Ghanaur kalan dhuri
@RanveerSingh-bj3oj
@RanveerSingh-bj3oj 17 күн бұрын
Very nice video didi ji❤🥰😘😍🥳
@kulwinderkaur9053
@kulwinderkaur9053 17 күн бұрын
Bhua ji bahuttttt sweet aa ji
@baljinderkaur7295
@baljinderkaur7295 17 күн бұрын
So sweet story ❤
@kuldeepkaur2770
@kuldeepkaur2770 17 күн бұрын
Shinderpal ji thodi acting menu bdia lgdia jionde vsde rho🎉❤ bti
@SinderpalSony
@SinderpalSony 16 күн бұрын
ਬਹੁਤ ਬਹੁਤ ਸਤਿਕਾਰ ਜੀਓ 🙏
@UshaRani-np5rw
@UshaRani-np5rw 17 күн бұрын
Bhut sohni video aa 🙏🙏
@SahibpreetkaurDhinjal
@SahibpreetkaurDhinjal 17 күн бұрын
Bahut sohni video aa te sohna msg aa dunyia lai ki nasha jindgi kharab kar dinda aa te lol saaf laide aa te ghar pat dinde aa❤❤❤❤❤
@fourndeep2407
@fourndeep2407 17 күн бұрын
Bhua ji bde kmaal ne...
@SinderpalSony
@SinderpalSony 16 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@RajuSingh-dv6vk
@RajuSingh-dv6vk 17 күн бұрын
ਹਾ ਜੀ ਮੈਂਡਮ ਜੀ ਹੁਣ ਹੋਈ ਹੈ ਕਮਾਲ ਹੁਣ ਕਰੀ ਭੁਆ ਨੇ ਕਮਾਲ ਹੁਣ ਬਣੇਗੀ ਤੁਹਾਡੀ ਇਸ ਸੀਰੀਅਲ ਵਿੱਚ ਤੁਹਾਡੀ ਜੋੜੀ ਇਸ ਭਾਗ ਵਿੱਚ ਹੁਣ ਅਗਲੇ ਭਾਗ ਦੀ ਉਡੀਕ ਕਰ ਰਹੇ ਹਾ ਜੀ ਓ ਕੇ
@user-dt6nr2rr1h
@user-dt6nr2rr1h 17 күн бұрын
Very nice, ❤️❤️👍👍👌👌🙏🏻🙏🏻
@tajinderkaurgurudatta1632
@tajinderkaurgurudatta1632 17 күн бұрын
Very nice waheguruji blees you all be happy with your family and friends 😀 😊 🙂 🎉🎉🎉🎉❤❤
@beantkaurgill3609
@beantkaurgill3609 17 күн бұрын
Lovpreet beta very good massage gbu all members ❤❤❤😊❤❤❤
@reetjhamat339
@reetjhamat339 15 күн бұрын
Taari always my favorite❤bhua ji osmmm acting❤lovepreet alwys my favorite❤❤ishu osmm acting
@LakhvirSingh-le2uc
@LakhvirSingh-le2uc 16 күн бұрын
ਸ਼ਿੰਦਰ ਜੀ ਦਾ ਰੋਲ ਮੈਨੂੰ ਬਹੁਤ ਹੀ ਸੋਹਣਾ ਲੱਗਦਾ ਹੈ ਜੀ ❤😊
@SarbjeetKaur-nm7ls
@SarbjeetKaur-nm7ls 17 күн бұрын
Very nice video ji God bless you all team members ❤❤❤❤
@amansinghsingh-nq2mf
@amansinghsingh-nq2mf 17 күн бұрын
ਬਹੁਤ ਵਧੀਆ ਜੀ ਭੂਆ ਹੁਨ ਚੰਗਾ ਕਰ ਰਹੀ ਹੈ
@user-qh5wf4vb3l
@user-qh5wf4vb3l 17 күн бұрын
Bhout zayada ghaint episode aa👌👌👌 maja aa gya 😅
@user-lp4bc1xx2p
@user-lp4bc1xx2p 17 күн бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਦੇ ਜੈ ਜਵਾਨ ਜੈ ਕਿਸਾਨ
@HarjaapSingh-sc1ec
@HarjaapSingh-sc1ec 17 күн бұрын
ਬਹੁਤ ਬਹੁਤ ਵਧੀਆ ਪੇਸ਼ਕਾਰੀ ❤❤ ਆਪਾਂ ਪਹਿਲਾਂ ਵੀ ਕੈਮੈੰਟ ਕੀਤਾ ਸੀ ਭੂਆ ਤਾਂ ਭੂਆ ਹੁੰਦੀ ਹੈ ਸਾਰੀ ਟੀਮ ਨੂੰ ❤❤
@Jass.i742
@Jass.i742 17 күн бұрын
Mai just hune hune interview vekh ke aya c , lovepreet bhain really proud of you sister..! I can't explain how much emotional that was..! 🎉🎉
@darshnarani8760
@darshnarani8760 17 күн бұрын
ਲਵਪ੍ਰੀਤ ਬੇਟਾ ਬਹੁਤ ਸੋਹਣਾ ਗੀਤ ਗਾਇਆ
@sumanbala8513
@sumanbala8513 16 күн бұрын
Beautifull. Very. Nice. Vedio. 👍👌
@satnamkaur2435
@satnamkaur2435 17 күн бұрын
ਭੂਆ ਘੈਂਟ ਐ ❤❤
@SinderpalSony
@SinderpalSony 16 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@HarpreetKaur-kl3zr
@HarpreetKaur-kl3zr 17 күн бұрын
Ishu and bhua g di acting sab toh end hai
@SinderpalSony
@SinderpalSony 16 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@ashmeetsinghl3930
@ashmeetsinghl3930 17 күн бұрын
Bahut wadia tuhade sard hi part lovepreet behn te ne tuhadia sariya hi video dekhda aa te menu tuahdia sariya storys bahut hi nice lagdia aa❤❤ god bless you dear sister ❤❤
@gurjindersingh3638
@gurjindersingh3638 17 күн бұрын
ਸਾਰੀ ਟੀਮ ਨੂੰ ਸ਼ਤਿ ਸ੍ਰੀ ਅਕਾਲ ਲਵਪ੍ਰੀਤ ਬੇਟਾ ਜੀ 🙏 ਬਹੁਤ ਵਧੀਆ ਵੀਡੀਓ ਇਸ਼ੂ ਤੇ ਭੂਆ ਕਮਾਲ ਕਰ ਤੀ ਆਲ ਟੀਮ ਗੁੱਡ 🙏🥀 💛🥀👌
@user-iu5lx8ul7e
@user-iu5lx8ul7e 17 күн бұрын
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@hhsbshs1596
@hhsbshs1596 17 күн бұрын
This eapisode is very nice
@surjitkaur1895
@surjitkaur1895 17 күн бұрын
ਬਹੁਤ ਬਹੁਤ ਵਧੀਆ ਹੈ
@paramjitsingh9413
@paramjitsingh9413 17 күн бұрын
ਲਵਪ੍ਰੀਤ ਭੈਣੇ ਤੇਰੀਆਂ ਵੀਡੀਓ ਬਹੁਤ ਵਧੀਆ ਹਨ ਕਿਰਾਏ ਵਾਲਾ ਕਮਰਾ ਦੇ 11 ਭਾਗ ਵੇਖ ਲਏ ਹਨ ਅਤੇ ਹੋਰ ਵੀ ਕਈ ਵੀਡੀਓ ਵੇਖੀਆਂ ਹਨ ਜਿਸ ਵਿੱਚ ਆਪ ਜੀ ਦੇ ਪ੍ਰੀਵਾਰ ਬਾਰੇ ਪਤਾ ਲੱਗਿਆ ਬਹੁਤ ਵਧੀਆ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਆਪ ਬਹੁਤ ਬਹੁਤ ਤਰੱਕੀਆਂ ਕਰੋ
@amandeepkaursidhu9816
@amandeepkaursidhu9816 17 күн бұрын
Great video Ji god job ji God bless you
@manjindersingh5679
@manjindersingh5679 17 күн бұрын
Very nice ji 👌 😊😊❤❤
@jasvindersingh672
@jasvindersingh672 17 күн бұрын
ਸਤਿ ਸ੍ਰੀ ਅਕਾਲ ਲਵਪ੍ਰੀਤ ਬੇਟਾ। very nice episode. God bless you all
@satnamsinghsaini3465
@satnamsinghsaini3465 14 күн бұрын
Sat sri Akal Beta lovpreet Bahut vahhia episode God Bless You
@karmjitkaur9154
@karmjitkaur9154 17 күн бұрын
M fatehgarh sabto wahut wadiya video ha hun ta bhuaji da rool wahut wadiya m ta udeek kardi raniya love u
@SinderpalSony
@SinderpalSony 16 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@PravhjotDhillo
@PravhjotDhillo 17 күн бұрын
Very nice video didi ji ❤❤❤❤
@beantkaurgill3609
@beantkaurgill3609 17 күн бұрын
Bhua v bahu Sohna gaundia❤❤❤
@jagseerbehniwal7935
@jagseerbehniwal7935 17 күн бұрын
❤❤❤❤❤❤❤❤❤❤❤❤❤❤❤❤❤❤❤❤ ਲਵਪ੍ਰੀਤ ਬੇਟਾ ਆਪ ਜੀ ਅਤੇ ਆਪ ਦੀ ਸਾਰੀ ਟੀਮ ਨੂੰ ਮੁਬਾਰਕਾਂ ਆਪ ਨੇ ਭੂਆ ਨਾਲ ਗਾਣਾ ਗਾਇਆ ਬਹੁਤ ਚੰਗਾ ਲੱਗਿਆ ਪਿੰਡ ਨੱਥ ਤੋਂ ਬਲਰਾਜ ਸਿੰਘ
@amandeepkaur9868
@amandeepkaur9868 17 күн бұрын
ਛਿੰਦਰ ਵੀ ਬਹੁਤ ਸੋਹਣਾ ਗਾਉਦੀਆ ❤
@SinderpalSony
@SinderpalSony 16 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@user-xr4rt4ht9n
@user-xr4rt4ht9n 17 күн бұрын
Very nice 👍❤️❤️❤️❤️❤️❤️❤️
@riyasanjeevbajaj
@riyasanjeevbajaj 17 күн бұрын
Beautiful story new part aya Sara Kam Chad ke video dekhe wait kar rahe se video de lovepreet sis nd wait for next part nd God bless you all team members 👍🏻
@lovepreetghumaan5208
@lovepreetghumaan5208 16 күн бұрын
🫡💝
@GurpalSingh-qg2tr
@GurpalSingh-qg2tr 17 күн бұрын
Very good👍👍👍👍👍👍👍
@AyubPathan-eo2tu
@AyubPathan-eo2tu 17 күн бұрын
Bahut wadiya jinab Punjab da culcure mujhe woh seen bahut acha Laga Jb tari moter cycle ko chor kar love Preet k peechay bhaga chorian Jb love Preet Le kar Chali thi part12 ka intazar hoga thanks
@yameenrana7906
@yameenrana7906 17 күн бұрын
Lovepreet ji thank u bahut hi badhiya story hai aapke serial ki hafte vich teen char episode Paya karo ji
@jassjass8415
@jassjass8415 17 күн бұрын
Buhat buhat sohni video g 👌👌👌🎉🎉🎉🎉🎉keep it up❤❤❤
@BalwinderSingh-jw5ws
@BalwinderSingh-jw5ws 17 күн бұрын
ਲਵਪ੍ਰੀਤ ਬੇਟਾ ਜੀ ਭੂਆ ਨੂੰ ਕਾਬੂ ਕਰਨ ਵਿੱਚ ਸਫਲ ਹੋ ਗਈ😅😅
@user-bk8kx2nz3n
@user-bk8kx2nz3n 17 күн бұрын
Preet ji good morning God bless you very very nice your acting love you so much ❤from lahore IQBAL BHATTI pakistan
@majorkhan746
@majorkhan746 17 күн бұрын
Beta Lovepreet your role in episode very very fine. I am watching your every video. I wish you to more progressive. Subedar Major Khan vill Ranike (Sangrur)
@lovepreetghumaan5208
@lovepreetghumaan5208 16 күн бұрын
💝
@user-lx3nh4rt6t
@user-lx3nh4rt6t 16 күн бұрын
😮 bhua bhateeji ne mill ke bahut wadhia geet gaaya hai. Episode bhi bahut wadhia lagga hai ji.
@user-nx4fk9lh4i
@user-nx4fk9lh4i 16 күн бұрын
ਆਹਾ ਬਹੁਤ ਘੈਂਟ ਪੇਸ਼ਕਾਰੀ
@swaranjit_kaur_vairoke
@swaranjit_kaur_vairoke 17 күн бұрын
Very good video ❤❤❤❤
@gurjeetkaurdhaliwal3559
@gurjeetkaurdhaliwal3559 16 күн бұрын
ਬਹੁਤ ਵਧੀਆ ਵੀਡੀਓ ਐ ਲਵਪ੍ਰੀਤ ਭੈਣ। ਤੁਹਾਡਾ ਗਾਣਾ ਬਹੁਤ ਵਧੀਆ ਲੱਗਾ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਅਤੇ ਤਰੱਕੀਆਂ ਬਖਸ਼ਣ ਜੀ। 👌🏻👌🏻❤️❤️🙏🏻🙏🏻🙏🏻🙏🏻
@surinderkarra
@surinderkarra 17 күн бұрын
Sat Sri Akaal, Lovepreet ji. Tuhadi Awaaz atte Tuhada Bolan da Andaaz , kise Teer ton ghat nahin. Bohut Doonge lagde han. Suite vich tuhadi personality Bohut sohni lagdi hai.❤ ❤ ❤ ❤ ❤ . ""Waheguru Ji tuhade utte Bohut Bohut Bohut kirpa karan. "" 🌹🌹🙏🙏🙏🙏🙏🙏🙏🌹🌹
@user-sh3qd8km4q
@user-sh3qd8km4q 17 күн бұрын
Very nice story ji love you
@gursharanbrar3392
@gursharanbrar3392 17 күн бұрын
Very very nice video love preet didi g🎉🎉🎉🎉
@manpreetkauransh6985
@manpreetkauransh6985 17 күн бұрын
Geet bot sona aa eh jrrur hit hovega awaz e bot soni aaa❤❤
@AjayGupta-tm7vw
@AjayGupta-tm7vw 16 күн бұрын
Very nice story lovepreet Didi God bless you waiting for next part
@RAMANDEEPKAUR-yp9nh
@RAMANDEEPKAUR-yp9nh 17 күн бұрын
ਬਹੁਤ ਵਧੀਆ ਵੀਡਿਓ ਲਵਪ੍ਰੀਤ ਜੀ ਰਮਨ ਫਿਰੋਜ਼ਪੁਰ
@sarojbala7402
@sarojbala7402 17 күн бұрын
Very nice👍❤❤❤❤❤❤❤❤❤❤❤
@gaganbrar1027
@gaganbrar1027 17 күн бұрын
❤❤❤ wait rehndi aa tuhade episode di
@GuriBoutique
@GuriBoutique 17 күн бұрын
ਬਹੁਤ ਜਿਆਦਾ ਸੋਹਣੀ ਵੀਡੀਓ ਆ ਮੇਰੇ ਕੋਲ ਕੋਈ ਸ਼ਬਦ ਹੀ ਹੈ ਨਹੀਂ ਤਰੀਫ ਕਰਨ ਵਾਸਤੇ ਬਹੁਤ ਜਿਆਦਾ ਸੋਹਣੀ ਵੀਡੀਓ ਆ God bless you sister and all team members
@jasvirdhaliwal7819
@jasvirdhaliwal7819 17 күн бұрын
Bhooa ta vali bdl gi good bhooa ji mja a gia
@gaggasivia1742
@gaggasivia1742 17 күн бұрын
Very nice
@simerjeetkaur7045
@simerjeetkaur7045 17 күн бұрын
Busy jatt beautiful song 🎵 ❤️. Lovepreet. l love ❤️ your voice. Sweet like a honey 🍯. Never get bored watching 👀 you or listening to you. Live life king size 🙌 ❤. Love from 🇦🇨.
@lovepreetghumaan5208
@lovepreetghumaan5208 16 күн бұрын
💝
@user-dl3xl2bp2w
@user-dl3xl2bp2w 17 күн бұрын
Bhut ਖੂਬ serial aa gg
@arshdeepkaurkaur7566
@arshdeepkaurkaur7566 17 күн бұрын
Bhua de acting bhut ghaint aa
@joraasingh4392
@joraasingh4392 17 күн бұрын
ਲਵਪ੍ਰੀਤ ਘੁੰਮਾਣ ਬਹੁਤ ਬਹੁਤ ਧੰਨਵਾਦ ਜੀ
@Prabh225
@Prabh225 17 күн бұрын
Bhua di acting v bahut sohni c ohna de Bolan da treeka thpd maarn da style ❤😂sirraaaaaaaaa ❤ bahut sohna c episode❤
@user-ym8ex4qr8r
@user-ym8ex4qr8r 17 күн бұрын
ਬਹੁਤ ਵਧੀਆਭੂਆ ਨੇਤੁਸੀ ਗੀਤ ਗਿਆ ਧੰਨਵਾਦ ❤️❤️🙏🙏
@SinderpalSony
@SinderpalSony 16 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@nitakumar1793
@nitakumar1793 17 күн бұрын
Veryniceji 3:44
How I prepare to meet the brothers Mbappé.. 🙈 @KylianMbappe
00:17
Celine Dept
Рет қаралды 51 МЛН
狼来了的故事你们听过吗?#天使 #小丑 #超人不会飞
00:42
超人不会飞
Рет қаралды 53 МЛН
Miracle Doctor Saves Blind Girl ❤️
00:59
Alan Chikin Chow
Рет қаралды 36 МЛН
Бабочка из помидора 🦋 🍅
0:38
San Tan
Рет қаралды 2,3 МЛН
100❤️ #shorts #construction #mizumayuuki
0:18
MY💝No War🤝
Рет қаралды 20 МЛН
🍁 Доставка на год
0:11
Ка12 PRODUCTION
Рет қаралды 19 МЛН
🍪 Compartilhar é Cuidar:  Biscoito que Ensina a Compartilhar
0:13
Músicas Infantis LooLoo Divertidas
Рет қаралды 93 МЛН
Той! Той! Той! “Өмірлік жарым боласың ба”
22:40
QosLike / ҚосЛайк / Косылайық
Рет қаралды 329 М.