ਖਾਲਾ ਤੇ ਵੱਟਾਂ ਦੀ ਸਫਾਈ ਕਰਨ ਲਈ ਟੂਲ ਦੀ ਮਦਦ ਨਾਲ ਨਦੀਨ ਸਾਫ ਕਰ ਸਕਦੇ ਹਾਂ ਜਲਦੀ ਤੇ ਅਸਾਨੀ ਨਾਲ ਕੰਮ ਕਰੇ

  Рет қаралды 496,565

Kudrati kheti kissan

Kudrati kheti kissan

9 ай бұрын

ਖਾਲਾ ਤੇ ਵੱਟਾਂ ਦੀ ਸਫਾਈ ਕਰਨ ਲਈ ਟੂਲ ਦੀ ਮਦਦ ਨਾਲ ਨਦੀਨ ਸਾਫ ਕਰ ਸਕਦੇ ਹਾਂ ਜਲਦੀ ਤੇ ਅਸਾਨੀ ਨਾਲ ਕੰਮ ਕਰੇ

Пікірлер: 148
@myland973
@myland973 9 ай бұрын
ਸਾਦਾ ਜੀਵਨ ਸੁਖੀ ਜੀਵਨ ਬਹੁਤ ਵਧੀਆ ਲਗਿਆ ਹੋ ਸਕਿਆ ਤਾਂ ਅੱਜ ਹੀ ਬਣਊਂ ਜੀ🙏
@TarlochanGarwal-it1wg
@TarlochanGarwal-it1wg 9 ай бұрын
Very nice
@GurdevSingh-vd5ie
@GurdevSingh-vd5ie Ай бұрын
ਬਾਈ ਜੀ ਮੈਨੂੰ ਇਹ ਸਾਰੇ ਔਜ਼ਾਰਾਂ ਨੂੰ ਤੁਸੀਂ ਬਣਾਂ ਦਿਉ।। ਯਾਂ ਮੈਨੂੰ ਬਣਾਣਾ ਸਿਖਾ ਦਿਉ ਜੀ।ਬੜੀ ਮਿਹਰਬਾਨੀ ਹੋਵੇਗੀ 😮 ਮੇਰੇ ਕੋਲ ।ਮੋਗੇ ਜਿਲ੍ਹੇ ਦੇ ਪਿੰਡ ਚ ਇੱਕ ਕਿਲਾ ਜਮੀਨ ਹੈ ਜੀ 🎉 ਮੈਂ ਕੁਦਰਤੀ ਖੇਤੀ ਕਰਦਾ ਹਾਂ 😮ਇਹ ਸੰਧ ਬੜੇ ਵਧਿਆ ਨੇ।। ਟ੍ਰੈਕਟਰ ਅਤੇ ਹੋਰ ਭਾਰੂ ਮਛਿਨਾਂ ਦੀ ਲੋੜ ਨਹੀਂ ਪੈਣੀ।।😮
@kutiiqbalsidhu4838
@kutiiqbalsidhu4838 9 ай бұрын
ਕਹੀ ਤਾਂ ਕਹੀ ਹੁੰਦੀ ਆ, ਜਿਹੜੀ ਕੰਮ ਦੇ ਨਾਲ ਨਾਲ ਬੰਦੇ ਨੂੰ ਸਰੀਰਕ ਤੌਰ ਤੇ ਤੰਦਰੁਸਤ ਵੀ ਰੱਖਦੀ ਹੈ। ਰਹੀ ਗੱਲ ਇਸ ਸੰਦ ਦੀ, ਜਿਨ੍ਹਾਂ ਵੀਰਾਂ ਨੂੰ ਢੂਹੀ ਦੀ ਕੋਈ ਤਕਲੀਫ਼ ਹੈ ਉਹਨਾਂ ਲਈ ਕੰਮ ਦੇ ਸਕਦਾ ਹੈ।
@harmandersandhusandhu4764
@harmandersandhusandhu4764 9 ай бұрын
ਨਗੋਚ ਤਾਂ ਆਪਾ ਕਢ ਹੀ ਦੇਣੀ ਐਂ
@cricketstudio750
@cricketstudio750 9 ай бұрын
ਮੈਂ ਤਾਂ ਬਾਈ ਕਹੀ ਦੇ ਹੀ ਲੰਬਾ ਵਾਇਆ ਪਾਇਆ ਹੋਇਆ ਹੈ ਬੋਹਤ ਵਧੀਆ ਕੰਮ ਦਿੰਦੀ ਆ।
@kulwantsingh2986
@kulwantsingh2986 8 ай бұрын
​@@harmandersandhusandhu4764dunia lattian vauht khadi a
@GurdevSingh-vd5ie
@GurdevSingh-vd5ie Ай бұрын
ਜਾਉ ਨੀ ਕੋਈ ਮੋੜ ਲਿਆਵੋ।ਨੀ ਮੇਰੇ ਨਾਲ ਅਜ਼ ਗਯਾ ਲੜ ਕੇ 😢 ਹਾਂਜੀ ਵੀਰੋਂ ਭਰਾਵੋਂ।। ਸਾਨੂੰ ਪੰਜਾਬੀਆਂ ਨੂੰ ਧਰਤੀ ਮਾਤਾ।।।ਅਪਣੇ ਜਿਉਣ ਦਾ ਸਧਾ ਦੇ ਰਹੀ ਹੈ।।ਨਾ ਪਾਉ ਜੈਹਰਾਂ ਨਾ ਵਾੜੋ ਵਡਿਆਂ ਮਸ਼ੀਨਾਂ।। ਕੁਦਰਤੀ ਖੇਤੀ ਨਾਲ ਧਰਤੀ ਦੇ ਜਾਇਆਂ ਨੂੰ ਜੀਵਾਂ ਨੂੰ ਨਾ ਮਾਰੋ।।ਆਪ ਮਰਾ ਗੇ ਔਰ ਮਰ ਰਹੇ ਹਾਂ।।ਵੇਖ ਲਓ ਪੰਜਾਬ ਦੇ ਜੁੱਸੇ ਨੂੰ ਕੀ ਹੋਇਆ ਪਿਆ ਹੈ।ਚਾਲੀ ਸਾਲ ਦਾ ਬੰਦਾ ਸਿਧਾ ਤੁਰ ਨਹੀ ਸਕਦਾ ਗੋਡੇਆ ਨੇ ਜਵਾਬ ਦੇ ਤਾ ਹੈ।। ਕੈਂਸਰ ਨੇ ਗਲ ਵਕੜੀ ਅਡ ਲਈ ਹੈ।। ਚੰਗੇ ਇਨਸਾਨ ਨੂੰ ਚੰਗੀ ਸੋਚ ਵਾਲੇ ਬੰਦੇ ਨੂੰ ਜਿਉਂਦੇ ਜੀਅ ਮਾਰ ਛੱਡਿਆ ਹੈ।।ਸਮਾਜ ਦੇ ਲੋਕਾਂ ਨੇ ਅਗਿਆਨਤਾ ਕਾਰਨ ਉਸ ਨਾਲ ਕਿਨਾਰਾ ਕਰ ਲਿਆ ਹੈ 😢 ਬਹੁਤ ਬੁਰੇ ਸਮੇਂ ਚ ਦਿਸ਼ਾ ਅਤੇ ਦਸ਼ਾ ਚਲ ਪਈ ਹੈਂ 😢
@lakhveersingh6109
@lakhveersingh6109 9 ай бұрын
ਵੀਰ ਦਾ ਬਣਾਇਆ ਸੰਦ ਬਹੁਤ ਵਧੀਆ ਹੈ ਧਿਆਨ ਨਾਲ ਵਰਤਿਆ ਜਾਵੇ ਤਾਂ ਕਿਸਾਨ ਵੀਰਾਂ ਲਈ ਬਹੁਤ ਫਾਇਦੇਮੰਦ ਹੈ।
@paramjitsinghhothi115
@paramjitsinghhothi115 8 ай бұрын
ਬਹੁਤ ਵਧਿਆ। ਅਗਰ ਕੋਈ ਵੀਰ ਨਵਾਂ ਸੰਦ ਤਿਆਰ ਕਰਦਾ ਹੈ ਤਾਂ ਉਸ ਦੀ ਸ਼ਲਾਗਾ ਕਰਨੀ ਬਣਦੀ ਹੈ।
@sukhrajbrarbrar7992
@sukhrajbrarbrar7992 9 ай бұрын
ਬਹੁਤ ਵਧੀਆ ਜੀ ਕਹੀ ਨੇ ਆਵਦਾ ਕੰਮ ਕਰਨਾ ਪਰ ਇਹ ਟੋਕੇ ਵਾਲਾ ਸੰਦ ਵਧੀਆ ਲੱਗਿਆ ਬਾਈ, ਮੈਂ ਤਾਂ ਇਹ ਜ਼ਰੂਰ ਬਣਾਵਾਂਗਾ, ਧੰਨਵਾਦ ਜੀ।
@Baaj77
@Baaj77 9 ай бұрын
ਖਾਲ ਤਾਂ ਕਹੀ ਨਾਲ ਹੀ ਘੜਿਆ ਜਾਂਦਾ ਭਰਾ ਆਹ ਤਾਂ ਤਰਲੇ ਆ
@randhawa772
@randhawa772 9 ай бұрын
Bai kahi nalo jyada vdiya te sokhe trike nal sfai kr reha eh purja.kahi miti jyada patdi aa te isne sirf ghaa hi badhna aa
@NirmalSingh-to8oh
@NirmalSingh-to8oh Ай бұрын
ਨਹੀ ਬਾਈ ਮੈ ਵੀ ਬਣਾਇਆ ਇਹ ਵਾਲਾ ਟੋਕਾ ਪਾਈਪ ਘਰੇ ਈ ਪਿਆ ਹੋਇਆ ਸੀ ਸਿਰਫ ਸੋ ਰੁਪਏ ਵਿਚ ਬਣ ਗਿਆ ਵੈਲਡਿੰਗ ਦੇ ਸੋ ਰੁਪਏ ਲੱਗੇ ਇਹ ਕੱਲਾ ਘਾਹ ਫੂਸ ਹੀ ਕੱਟਦਾ ਮਿੱਟੀ ਬਿਲਕੁੱਲ ਨਹੀ ਪੱਟਦਾ ਨਜਾਰਾਂ ਆ ਗਿਆ ਬਾਈ ਕਹੀ ਨਾਲ ਖਾਲੇ ਚ ਮਿੱਟੀ ਪੱਟੀ ਜਾਂਦੀ ਐ
@GurdevSingh-vd5ie
@GurdevSingh-vd5ie Ай бұрын
ਬਾਈ ਜੀ ਗੱਲ ਤਾਂ ਠੀਕ ਹੈ।।ਰਾਹ ਪਿਆ ਜਾਣੇ ਵਾਅ ਪਿਆ ਜਾਣੈ 😮 ਜਿਸਨੇ ਵਰਤਿਆ ਹੋਣਾ ਭਲਾ ਔਨੂ ਪੁੱਛੇ। ਜਦੋਂ ਲੈਣ ਗਿਆ ਸੀ ਨਾਲ ਕਿਸੇ ਖੇਤ ਚ ਟ੍ਰਾਈ ਕਰ ਲੈਂਦਾ 😅ਜੇ ਥਕਾਉ ਔਰ ਟਾਇੰਮ ਖਪਾਉ ਸੀ 😮 ਫੇਰ ਕਯੋਂ ਲਿਆ ਭਾਉ 😅
@gurnamsingh9813
@gurnamsingh9813 9 ай бұрын
ਮੈਂ ਸਰਕਾਰੀ ਨੌਕਰੀ ਦੇ ਨਾਲ ਨਾਲ ਖੇਤੀ ਵਗੈਰਾ ਦਾ ਕੰਮ ਭੀ ਕਰਦਾ ਹਾਂ. ਮੈਨੂੰ ਇਹ ਖੇਤੀ ਸੰਦ ਬਹੁਤ ਪਸੰਦ ਹੈ। ਕਾਰੀਗਰ ਉਸਤਤਿ ( Praise) ਦਾ ਹੱਕਦਾਰ ਹੈ। ਮੈਂ ਤੁਹਾਡੀ ਰਾਏ ਵੀ ਚਾਹੁੰਦਾ ਹਾਂ ਕੀ ਇਹ ਖੇਤੀ ਸੰਦ ਤੁਹਾਨੂੰ ਵੀ ਪਸੰਦ ਹੈ ? ਕਿਰਪਾ ਕਰਕੇ ਹਾ ਜਾਂ ਨਾ ਵਿੱਚ ਆਪਣਾ ਜਵਾਬ ਦਿਓ।
@GurdevSingh-vd5ie
@GurdevSingh-vd5ie Ай бұрын
ਹਾਂ ਪਸੰਦ ਹੈ।ਸਾਰੇ ਦੇਸੀ ਸੰਦ ਗੁਰਮਿਤਰ ਸਿੰਘ ਕਿਸਾਨ ਤੋਂ ਬਣਵਾ ਦਿਉ 😮 ਤੁਸੀਂ ਦਸੋ ਕਿੰਨਾ ਖਰਚਾ ਆਊ 😮ਆਵਦੀ ਕਮੀਛਨ ਜੋੜਕੇ।।ਕਯੋਕਿ ਤੁਸੀਂ ਰਾਜ਼ੀ ਕਰ ਸਕਦੇ ਹੋ ਕਿਸਾਨ ਗੁਰੂ ਮਿਤਰ ਨੂੰ।।😮😮ਇਹ ਵੱਧਿਆ ਰੋਜ਼ਗਾਰ ਹੈ ਸੰਧ ਬਣਾਕੇ ਛੋਟੇ ਕਿਸਾਨਾਂ ਨੂੰ ਦਿਉ ਜੀ।😮ਨਾਲੇ ਪੁੰਨ ਨਾਲੇ ਫਲਿਆਂ ਆਪ ਜੀ ਨੂੰ ਵੀ ਔਰ ਕਿਸਾਨ ਭਰਾਵਾਂ ਨੂੰ ਵੀ 😮ਰੇਟ ਦਸੋ ਟੋਟਲ ਸੰਧਾ ਦਾ।।😮
@satojsatoj3208
@satojsatoj3208 9 ай бұрын
ਆਪਾ ਇਹਨਾ ਖੱਬਲ ਹਿ ਨਿ ਹੋਣ ਦਿੰਦੇ , ਪਹਿਲਾਂ ਹੀ ਉਸ ਦਾ ਹੱਲ ਕਰ ਦਿੰਨੇ ਆ , ਬਾਕੀ ਜੋਂ ਵੀਰਾ ਨੂੰ ਨੀਚੇ ਮੁੜਨ ਵਿੱਚ ਦਿੱਕਤ ਔਂਦੀ ਆ ਉਹਨਾਂ ਲਈ ਵੈਸੇ ਠੀਕ ਆ ,❤️👍
@gurlabhsingh525
@gurlabhsingh525 8 ай бұрын
😂😂
@gurmukhsekhon3582
@gurmukhsekhon3582 9 ай бұрын
ਖਾਲ ਦੇ ਕੰਖ ਕਢਣ ਲਈ ਠੀਕ ਪਰ ਖਾਲ ਚੋ ਮਿੱਟੀ ਕੰਢੇ ਬਿਨਾਂ ਪਾਣੀ ਪਿੱਛੇ ਹੀ ਟੁੱਟੀ ਜਾਂਦਾ ਹੁੰਦਾ
@HarpreetSingh-bj7ir
@HarpreetSingh-bj7ir Ай бұрын
ਬਹੁਤ ਵਧੀਆ ਜਾਣਕਾਰੀ ਜੀ।
@jaspreetsinghsandhu777
@jaspreetsinghsandhu777 9 ай бұрын
ਗੋਡੇ ,ਗਿਟੇ ਤੇ ਵੱਜ ਜਾਵੇ ਤਿਲਕ ਕੇ ,ਤਾ ਵੱਡਾ ਨੁਕਸਾਨ ਹੋ ਸਕਦਾ।
@kudratikhetikissan
@kudratikhetikissan 9 ай бұрын
ਇਸ ਟੂਲ ਦਾ ਬਾਂਹਾ ਪੰਜ ਫੁਟ ਰਖਣਾ ਜਰੂਰੀ ਹੈ। ਲੰਬਾ ਬਾਂਹਾ ਹੋਣ ਕਾਰਨ ਪੈਰਾਂ ਤੋ ਹਮੇਸ਼ਾਂ ਦੋ ਤੋ ਤਿੰਨ ਫੁਟ ਦੂਰ ਰਹਿੰਦਾ ਹੈ ਧੰਨਵਾਦ ਜੀ।
@Jaspreet.307
@Jaspreet.307 9 ай бұрын
Ota bro kahi v vajj sakdi aa fir
@ranjeetaulakh3768
@ranjeetaulakh3768 9 ай бұрын
ਬਾਈ ਜੀ ਜਿਥੇ ਕਹੀ ਨੇ ਕੰਮ ਕਰਨਾ ਉੁੱਥੇ ਇਹ ਸੰਦ ਨਹੀਂ ਕੰਮ ਕਰਦਾ ਬਾਕੀ ਠੀਕ ਹੈ ਕਿਸੇ ਨੇ ਆਪਣਾ ਕੰਮ ਸਾਰਨਾ ਮਾੜਾ ਨਹੀਂ ਹੈ ਧੰਨਵਾਦ ਜਾਣਕਾਰੀ ਸਾਝੀ ਕਰਨ ਦਾ
@kuldipsingh6567
@kuldipsingh6567 15 күн бұрын
ਕਿਸੇ ਦਾ ਸਿਰ ਦੀ ਸਫਾਈ ਵਾਸਤੇ ਭੀ ਹਥਿਆਰ ਵਧੀਆ ਹੈ
@jeetucheema61
@jeetucheema61 9 ай бұрын
ਕਹੀਂ ਦੀ ਰੀਸ ਨਹੀਂ ਹੋਣੀ
@sukhrajsingh3280
@sukhrajsingh3280 9 ай бұрын
Bhout vdia hai ,,bass vartan da trika ona chahida 👍👍👍👍
@gurnamsingh9813
@gurnamsingh9813 9 ай бұрын
S s akal veero. Kissan veero eh bahut wadhia tool hai agriculture line da. I praise and want ur comments.
@gurjeetkaler-vk5un
@gurjeetkaler-vk5un 9 ай бұрын
Bai hara chara bdn wala tool hai koi makhan grass te jva bdn lyi hove
@nanu001gill4
@nanu001gill4 9 ай бұрын
ਬਹੁਤ ਧੰਨਵਾਦ ਵੀਰੇ
@tajindersingh2065
@tajindersingh2065 8 ай бұрын
ਤੰਦਰੁਸਤ ਬੰਦੇ ਲਈ ਕਹੀ ਹੀ ਸਹੀ ਆ, ਢੂਹੀ ਦੀ ਸਮੱਸਿਆ ਵਾਲੇ ਲਈ ਇਹ ਸੰਦ ਕੰਮ ਦੇ ਸਕਦਾ
@iqbalsran9717
@iqbalsran9717 9 ай бұрын
ਝੋਨੇ ਦੇ ਕਾਰਚੇ ਵੱਢਣ ਲਈ ਵਦੀਆ
@gurpreetkhaira1590
@gurpreetkhaira1590 9 ай бұрын
ਸਹੀ ਹੈ ਬਾਈ ਵੱਟ ਨਾਲ ਕਟਰ ਵੀ ਨਹੀ ਲੱਗਦਾ ਤਵੀਆ ਨਾਲ ਵੱਟ ਜਿਆਦਾ ਵੱਡੀ ਜਾਦੀ ਹੈ ਦੋ ਕੰਮ ਦੇ ਸਕਦਾ ਪਰ ਨੱਕਾ ਨਹੀ ਲੱਗਣਾ
@techno57404
@techno57404 9 ай бұрын
ਖਾਲ ਨੂੰ ਘੜਕੇ ਟੋਕੇ ਨੇ ਪਾਉਣਾ ਖਾਲ ਵਿੱਚ ਗੰਦ ਸਫ਼ਾਈ ਤਾਂ ਫਿਰ ਕਹੀ ਨੂੰ ਕਰਨੀ ਪੈਣੀ ਏ
@harbansbawa4130
@harbansbawa4130 9 ай бұрын
बहुत बढ़िया जानकारी दी गई है
@satnamsandhu383
@satnamsandhu383 9 ай бұрын
ਬੇਕਾਰ ਸੰਦ ਕਿੱਥੇ ਰਾਮ ਰਾਮ ਕਿੱਥੇ ਟੈਂ ਟੈਂ ਕਹੀ ਬਣਾਉਂਦੀ ਨੈਣ ਦੀ ਅੱਖ ਵਰਗਾ ਖਾਲ
@charnjeetsinghpnaich7592
@charnjeetsinghpnaich7592 9 ай бұрын
ਖਾਲ ਵੀ ਇੰਨੀ ਸੁੱਕੀ ਚਾਹੀਦੀ ਆ😂😂
@darshangill97
@darshangill97 9 ай бұрын
ਏਸ ਨਾਲੋ ਤਾਂ ਕਸੀਆ ਠੀਕ ਆ
@ohigill
@ohigill 9 ай бұрын
bohat wadia sand aa, bas time time te takora mar lave barseem aale daat wangu.. 👌
@parminderkhaira2361
@parminderkhaira2361 9 ай бұрын
ਵੀਰੇ ਇਹ ਸੰਦ ਖਲਾ ਨਹੀ ਖਾਲਾ ਸਾਫ ਕਰਨ ਲਈ ਵਰਤਿਆ ਜਾਂਦਾ ਹੈ
@kabulsingh1375
@kabulsingh1375 9 ай бұрын
ਬਹੁਤ ਵਧੀਆ
@bhalasidh-ye6ob
@bhalasidh-ye6ob 9 ай бұрын
bhai je khal vich pani hove tan kassii kam eeundi hai
@ramanpreetsinghjohal
@ramanpreetsinghjohal 9 ай бұрын
Dhanwad ji🙏
@ssbdiary5258
@ssbdiary5258 9 ай бұрын
ਅਫਸੋਸ ਸਾਡੇ ਸਮੇ ਇੰਟਰਨੈਟ ਹੈ ਨੀ ਸੀ
@InderjeetSingh-ob9hu
@InderjeetSingh-ob9hu 8 ай бұрын
Bai ਕਸੀਆ wadia ede nalo tan
@parmjitsingh3820
@parmjitsingh3820 9 ай бұрын
Vadhia sand ae vire tera bot changa lagia brha hale da sand ae
@Amritsidhu6538
@Amritsidhu6538 9 ай бұрын
ਸੰਦਾ ਤੇਰਾ ਵਧੀਆ ਪਰ ਸੁਆਦ ਨੀ ਆਉਂਣਾ ਕਹੀ ਨਾਲ ਦਾ
@nikanikka7550
@nikanikka7550 9 ай бұрын
ਦਿਹਾੜੀਏ ਨੂੰ ਦਿਹਾੜੀਆ ਨੀ ਸਮਝ ਦਾ ਕੰਮ ਕਰਵਾ ਕੇ ਨਿੱਦੀਆ ਕਰਨੀ ਗਲਤ ਆ
@VikasKumar-pd7tm
@VikasKumar-pd7tm 9 ай бұрын
Bai ne innovation online chines agro tools bik reha c aah otho hi thappa marea lagada per gandasa bahut bhari hai
@tarsemsingh55024
@tarsemsingh55024 8 ай бұрын
ਬਹੁਤ ਅਾਨੰਦ ਅੳਂਦਾ ਖੇਤ ਕੰਮ ਕਰਕੇ
@narinderheer5745
@narinderheer5745 9 ай бұрын
Bhut vdia Bai g.
@Pb7VinderHoshiarpuria
@Pb7VinderHoshiarpuria Ай бұрын
Tool sahi hai veer g ..but foots di safty nai aa ....jis veer ne v use krna ..o high neck safty shooe use krn
@dhaliwaldhaliwal2707
@dhaliwaldhaliwal2707 9 ай бұрын
Very nice thanks
@jaswinderjaswinderdeol2847
@jaswinderjaswinderdeol2847 9 ай бұрын
Bahut khatar nak ha shand
@jagseernumberdar8827
@jagseernumberdar8827 9 ай бұрын
ਬਹੁਤ ਵਧੀਆ ਆਪਾਂ ਵਰਤ ਰਹੇ ਹਾਂ
@manjeetphogat4865
@manjeetphogat4865 9 ай бұрын
Good product
@shamshersingh4865
@shamshersingh4865 9 ай бұрын
ਵਧੀਆ ਵੀਰ ਖਿੱਚ ਕੇ ਰੱਖ ਕੰਮ
@shamshersingh4865
@shamshersingh4865 9 ай бұрын
ਇਲਾਕਾ ਕਿਹੜਾ ਵੀਰ ਅਪਣਾ, ਪਿੰਡ ਦਸੇਓ।
@jasbirpalsingh8910
@jasbirpalsingh8910 7 ай бұрын
Waheguru ji bahut vadhia ji
@user-my9db4ts9m
@user-my9db4ts9m 9 ай бұрын
Tool ta bahut wadia veer pr hun bahut kisaan veer kahi naal khaalsaaf nhi krda
@gurpreetkhaira1590
@gurpreetkhaira1590 9 ай бұрын
ਖਾਲ ਲਈ ਠੀਕ ਹੈ ਨੱਕਾ ਨਹੀਂ ਲੱਗਣਾ
@jagroopbhangu8947
@jagroopbhangu8947 24 күн бұрын
Sira Lata ver ji
@rashidminhasranaji9812
@rashidminhasranaji9812 23 күн бұрын
Or gela khala ke video bi banuo
@KaramvirSingh-st3ux
@KaramvirSingh-st3ux 9 ай бұрын
ਬਾਈ ਜੀ iltas ਵਾਲ਼ੇ ਚਾਹ ਦੇ ਨੇ ਬਾਪੂ ਵਾਲਾ ksola ਘਰ ਪਿੰਡ ਚ ਹੈ
@user-xx8fl6qk8k
@user-xx8fl6qk8k 9 ай бұрын
Ver enay time vich je ena hi hovayga ta apa toh hor kam ta hogay
@gurvinderGurri2029
@gurvinderGurri2029 9 ай бұрын
ਕਹੀ ਹੱਸ ਰਹੀ ਹੋਣੀ ਸਾਈਡ ਤੋਂ ਏਹ ਸੱਭ ਦੇਖ ਕੇ 😅😅
@cutebaby357
@cutebaby357 9 ай бұрын
Bhut vadia veere
@jaspreetjaspreet4978
@jaspreetjaspreet4978 9 ай бұрын
ਜੋ ਕੰਮ ਕਹੀ ਕਰਦੀ ਆ ਏ ਨਹੀਂ ਕਰਦਾ
@gollushahkotpb6729
@gollushahkotpb6729 9 ай бұрын
__ਕਿਸਾਨ ਦਾ ਕਹੀ ਹੀ ਤਾਂ ਇੱਕ ਮੇਨ ਸੰਦ ਆ ਤੁਸੀ ਉਹ ਵੀ ਅਲੋਪ ਕਰਨ ਜਾ ਰਹੇ ਓ
@amanattri3827
@amanattri3827 2 күн бұрын
ta je pair te lg gya ta pair v bhut vdiya tarika nal saf kr dena bhu😂
@KuldeepSingh-xe3zt
@KuldeepSingh-xe3zt 9 ай бұрын
Bhut badhiya ji
@sardarjikk9180
@sardarjikk9180 9 ай бұрын
veer g army dekh liya tera jugar pakka le legi😂😂😂
@anilbudania1928
@anilbudania1928 9 ай бұрын
Satsaheb JI,esh snd te kinaa khrchaa lgu Ji,bnaan te ?
@kudratikhetikissan
@kudratikhetikissan 9 ай бұрын
ਸਾਡੇ ਤਾਂ ਪਾਈਪ ਤੇ ਗੰਡਾਸਾ ਘਰੇ ਕਬਾੜ ਚ ਪਾਏ ਸੀ। ਰੰਗ ਤੇ ਬਿਲਡਿੰਗ ਦਾ ਖਰਚਾ ਸੀ ਇਕ ਸੋ ਰੂਪੈ
@kudratikhetikissan
@kudratikhetikissan 9 ай бұрын
500 to 600 tak karcha ava GA
@baljindersahota123
@baljindersahota123 9 ай бұрын
Awesome veer ji👍
@kamalpreetsingh5775
@kamalpreetsingh5775 9 ай бұрын
Ok good tool
@sadhsingh2036
@sadhsingh2036 Ай бұрын
ਇਸ ਦਾ ਨਾਮ ਏ ,,ਸੇਵਟੀ ਟੂਲ 😂😂😂😂😂
@AmarjitSingh-se8yp
@AmarjitSingh-se8yp 9 ай бұрын
ਵਧੀਆ
@Khanowall
@Khanowall 9 ай бұрын
ਦਵਾਈ ਪਾਕੇ ਰੱਖੋ ਕੋਈ ਲੋੜ ਨਹੀ ਪੈਦੀ
@sandhulahorie604
@sandhulahorie604 9 ай бұрын
ਕਹੀ ਜੜ੍ਹਾਂ ਤੋਂ ਪੁੱਟ ਦੇਦੀ ਹੈ
@user-fu6zl9ge4c
@user-fu6zl9ge4c 9 ай бұрын
Gurmitter ji koi hor tool hai to bta do
@kudratikhetikissan
@kudratikhetikissan 9 ай бұрын
Channel ki Playlist me tools ki video hai
@beantsingh8675
@beantsingh8675 9 ай бұрын
@@kudratikhetikissan tools
@sabarsidhu6219
@sabarsidhu6219 9 ай бұрын
Veer eh ta tarla aa jehra kam kahi ne krna ohde warga nzara ni dinda eh
@dilbagsinghsarwara205
@dilbagsinghsarwara205 9 ай бұрын
Ih sand suke gha ch hi kamyab hai kahi di rees ni kar sakda
@indarjitsingh5417
@indarjitsingh5417 18 күн бұрын
Beautiful ji
@mr.k2273
@mr.k2273 9 ай бұрын
Aavskta hi aaviskar ki jannni h
@Gurdasgodara-ys7yo
@Gurdasgodara-ys7yo 9 ай бұрын
उपर से किस तरह पकड़ कर यूज किया है,वो नहीं बताया, जैसा कि साईड में एक छोटा-सा डंडा है।
@kudratikhetikissan
@kudratikhetikissan 9 ай бұрын
Is channel pe ek or video dala hai
@SonuKamboj-vn5bn
@SonuKamboj-vn5bn 19 күн бұрын
CM charanjit singh channi ne ende bare daseya c
@currencypedia_5aab
@currencypedia_5aab 9 ай бұрын
Oh 22 kise nu tandrust v rahan do mehant kr k
@Pushpinder-vd4rv
@Pushpinder-vd4rv 9 ай бұрын
ਵੈਰੀ ਗੁਡ
@Maxofficial711
@Maxofficial711 9 ай бұрын
❤️👍👌🙏
@MOR.BHULLAR-PB05
@MOR.BHULLAR-PB05 9 ай бұрын
ਵਧੀਆ ਏ
@kuldeeprao587
@kuldeeprao587 9 ай бұрын
Bai g loka nu kam kar lan do
@user-eb7sd1fs1w
@user-eb7sd1fs1w 8 ай бұрын
ਵਾ ਜੀ ਵਾ ਅਮਰੀਕਾ ਨੂੰ
@deepfacts7775
@deepfacts7775 9 ай бұрын
Bai Ji danda kine foot da louna aw
@kudratikhetikissan
@kudratikhetikissan 9 ай бұрын
5 feet
@deepfacts7775
@deepfacts7775 9 ай бұрын
@@kudratikhetikissan ਬਾਈ ਜੀ ਡੰਡਾ ਅਸੀ ਦਾਤਾਰ ਦਾ ਵੀ ਲਗਵਾ ਸਕਦੇ ਹਾਂ।। ਦਾਤਾਰ ਜਿਸ ਨਾਲ ਬਰਸੀਮ ਵੱਢੀ ਦੀ ਹੈ
@kudratikhetikissan
@kudratikhetikissan 9 ай бұрын
ਡੰਡਾ ਸਿੱਧਾ ਹੋਣਾ ਚਾਹੀਦਾ। ਹੈ ਬਰਸੀਨ ਵਾਲੇ ਦਾਤਰ ਨਾਲ ੲੈ ਸਹੀ ਕੰਮ ਨਹੀ ਕਰੇਗਾ
@devindersingh6371
@devindersingh6371 9 ай бұрын
Good 👍
@singhbaljeet7930
@singhbaljeet7930 8 ай бұрын
ਕਸੀਆ ਵੀ ਠੀਕ ਐ
@navdeepsinghbatth1093
@navdeepsinghbatth1093 9 ай бұрын
Good virr❤
@simerdeepsingh4699
@simerdeepsingh4699 8 ай бұрын
ਨਹੀ ਜ਼ੋਰ ਤੇ ਲੱਗਦਾ ਨਾ ਇਕ ਮਸ਼ੀਨ ਆਉਂਦੀ ਤੂੰ ਇਕ ਘੰਟੇ ਚ ਕੰਮ ਕੀਤਾ ਉੱਚੇ ਪੰਜ ਮਿੰਟ ਬਾਕੀ ਤਜਰਬਾ ਬਹੁਤ ਵੱਡੀ ਚੀਜ
@sangatpuradhappi3112
@sangatpuradhappi3112 9 ай бұрын
Good veer ji
@diwansinghrai5311
@diwansinghrai5311 9 ай бұрын
Ethe eh pta tan pka lgda eh bahut kamyab kisan da khal hai😂😂😂
@SurjeetSingh-kd2jw
@SurjeetSingh-kd2jw 9 ай бұрын
ਕਹੀਂ ਕਿਉਂ ਮਾੜੀ ਆ
@gurdeepsinghgurdeep242
@gurdeepsinghgurdeep242 9 ай бұрын
Good 👍👍
@Harjeet500
@Harjeet500 21 күн бұрын
Veery nice😅😅
@sukhvirsinghrandhawa8304
@sukhvirsinghrandhawa8304 9 ай бұрын
Good 👍👍👍
@punjabiweatherchannel
@punjabiweatherchannel Ай бұрын
💧💧💧⛈️⛈️🌦️🌦️🌦️
@jinderGill44
@jinderGill44 9 ай бұрын
Nice
@zahidmaqsood5131
@zahidmaqsood5131 8 ай бұрын
Nice 👍
@rituclothhouse
@rituclothhouse 9 ай бұрын
👌👌👌👌
@kulverhayer6143
@kulverhayer6143 9 ай бұрын
Good
@rashpalsingh8962
@rashpalsingh8962 7 ай бұрын
very good ❤❤
@user-wg9mi8ve6t
@user-wg9mi8ve6t Ай бұрын
👍👍👍👍👌
@turkavideos7379
@turkavideos7379 9 ай бұрын
ਸੰਦ😅
@gillboyz8840
@gillboyz8840 9 ай бұрын
@harindersingh9
@harindersingh9 9 ай бұрын
Yr eh lgda ni kamyaab hou
@luckysingh3868
@luckysingh3868 9 ай бұрын
Apni aa hi mari janda
Inside Out Babies (Inside Out Animation)
00:21
FASH
Рет қаралды 12 МЛН
Inside Out Babies (Inside Out Animation)
00:21
FASH
Рет қаралды 12 МЛН