ਖੇਤੀ ਛੱਡਣ ਕਰਕੇ ਸਮੇਤ ਫਾਰਚੂਨਰ ਤੇ ਸਾਰੇ ਖੇਤੀਬਾੜੀ ਸੰਦ ਵਿਕਾਊ ਕਰਤੇ

  Рет қаралды 254,441

COUNTRYSIDE YOUTUBER

COUNTRYSIDE YOUTUBER

Жыл бұрын

You can follow me on instagram 👉🏻 / nrndr_dhaliwal

Пікірлер: 196
@kuldeeptakher4503
@kuldeeptakher4503 Жыл бұрын
ਇੱਕੋ ਗੱਲ ਹੀ ਕਹਿ ਰਹੇ ਨੇਂ ਸਾਰੇ ਰੇਟ ਵੱਧ ਹੈ ਬਾਈ ਜੀ ਸਾਰੇ ਸੰਦ ਠੀਕ ਰੇਟ ਨਾਲ ਹੀ ਦੇਣੇ ਹਨ ਜਿਨ੍ਹਾਂ ਕੋਈ ਨੇੜੇ ਜਾਏਗਾ ਰੇਟ ਵੀ ਘੱਟ ਜਾਵੇਗਾ ਵੀਡੀਓ ਵਿੱਚ ਹੀ ਰੇਟ ਤੇਜ ਹੈ ਘਰ ਆਓ ਰੇਟ ਘਟਾਓ
@harjivanpalsinghdhillon4679
@harjivanpalsinghdhillon4679 Жыл бұрын
Jada fark aa bai Ji
@windersingh9211
@windersingh9211 Жыл бұрын
ਸਹੀ ਗੱਲ ਆ ਬਾਈ
@jasvirsinghseera4409
@jasvirsinghseera4409 Жыл бұрын
Rate ਦੁੱਗਣੇ ਨੇ bai ki ਕੋਈ gatt karu
@shivanisharma5562
@shivanisharma5562 Жыл бұрын
ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਬਿਲਡਰ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ
@Balwindersingh-jv9ul
@Balwindersingh-jv9ul Жыл бұрын
😊😊😊😊
@happyrai8541
@happyrai8541 Жыл бұрын
Commenta ch swad ਲੈਣ ਕੋਣ ਕੋਣ ਆਇਆ। ਲਵਾਉ ਹਾਜ਼ਰੀ
@sukhvir4825
@sukhvir4825 Жыл бұрын
ਕਿਸੇ ਵੀਰ ਕੋਲ 8/8 ਦੀ ਹੈਰੋ ਵਿਕਾਊ ਹੋਵੇ ਦੱਸਿਓ ਜੀ , ਇਨ੍ਹਾਂ ਬਾਈਆ ਦਾ ਤਾਂ ਇੱਕ ਸੰਦ ਨੀ ਵਿਕਦਾ ਰੇਟ ਨਵਿਆ ਬਰਾਬਰ ਮੰਗੀ ਜਾਂਦੇ ਨੇ ਅਜਾਇਬ ਘਰ ਬਣਾਲੋ ਘਰੇ ਠੀਕ ਰਹੂ ਬਾਕੀ ਸੰਦ ਨਿੰਦਣਵਾਲੇ ਨਹੀਂ
@ranjitsinghbains1839
@ranjitsinghbains1839 Жыл бұрын
ਰੇਟ ਜਿਆਦਾ ਹੈ ਨਹੀ ਤਾਂ ਪੰਜ ਚਾਰ ਸੰਦ ਖਰੀਦ ਲੈਦੇ
@naseebchand8371
@naseebchand8371 Жыл бұрын
ਇਹ ਭਾਈ ਕੋਈ ਵੀ ਚੀਜ਼ ਵੇਚਣਾ ਨਹੀਂ ਚਾਹੁੰਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਧੰਨਵਾਦ
@jattdeep7546
@jattdeep7546 Жыл бұрын
ਕੋਈ ਪਾਗਲ ਹੀ ਲਵੇਗਾ ਇਹ ਤਾ ਪੰਤੱਦਰ ਦੁਗਣਾ ਤਿਗਣਾ ਰੇਟ ਦੱਸੀ ਜਾਂਦਾ ਇਕ ਸ਼ਕਤੀ ਮਾਨ ਦਾਰੂਟਾ ਵੇਟਰ ਇਕ ਪੈਤੀ ਦਾ ਮਿਲਦਾ ਨਿਊ ਤੇ ਇਹ ਬਾਈ ਉਸ ਤੋਂ ਵੀ ਜ਼ਿਆਦਾ ਮੁੱਲ ਮੱਗੀ ਜਾਦਾ
@harindersingh6923
@harindersingh6923 Жыл бұрын
ਜਿਨਾ ਅਮੀਰ ਓਨਾ ਦਿਲ ਛੋਟਾ ਇਹਨੇ zada ਰੇਟ y ne ਵੇਚਣ ਵਾਲੀ ਤਾਂ ਗੱਲ ਕੀਤੀ ਨੀ y ਕੋਲ ਹੀ ਰੱਖ ਲਾ ਵੇਚਣ ਨੂੰ ਰਹਿਣ ਜਿਨੇ ਦੇ ਸੰਦ new lye c ਓਨੇ ਦੇ ਵੇਚਣ ਨੂੰ ਫਿਰਦਾ y
@gurlalsinghaulakhgurlalsin9374
@gurlalsinghaulakhgurlalsin9374 Жыл бұрын
ਬਾਈ ਜੀ ਪੱਠਿਆਂ ਵਾਲਾ ਰੇਹੜਾ ਲੱਕੜ ਦਾ ਬਾਈ ਨੇਂ ਰੇਟ ਮੰਗਿਆ 15000 ਵਾਹ ਓ ਬਾਈ ਉਹਨੂੰ ਕੋਈ 2000 ਦਾ ਨਾਂ ਲਵੇ ਬਾਈ ਨੇਂ ਸੰਦ ਵੇਚਣੇਂ ਨੀਂ ਲੱਗਦਾ ਦਖੳਂਣ ਵਾਸਤੇ ਵੀਡੀਓ ਪਾਈਆ ਵਾਹ ਓ ਬਾਈ ਤੇਰੇ
@MakhanSingh-hc1ib
@MakhanSingh-hc1ib Жыл бұрын
ਇਹ ਤਾਂ ਬਾਈ ਆਪਣੇ ਸੰਦਾ ਦੀ ਮਛਹੁਰੀ ਕਰ ਰਹਿਆ ਵੇਚਣ ਵਾਲੀ ਕੋਈ ਗੱਲ ਨੀ ਨਮਿਆ ਦਾ ਰੇਟ ਮੰਗੀ ਜਾਂਦਾ ਐ
@sukhdevsinghbains9156
@sukhdevsinghbains9156 Жыл бұрын
ਰੇੜੇ ਦਾ ਰੇਟ ਘੱਟ ਮੰਗੀਆ । ਮੇਰੇ ਕੋਲ ਸੀ ਰੇੜਾ ਮੈ 3500 ਦਾ ਵੇਚੀਆ ਸੀ ਸਮੇਤ ਦੇਸੀ ਬਲਦ ਦੇ ਨਾਲ
@butasingh7657
@butasingh7657 Жыл бұрын
Gayushala vich pashu shadiye ta 2100 rupe di Rseed katde han tudi 1000 rupye han
@balindersingh8135
@balindersingh8135 Жыл бұрын
ਸਾਡੇ ਪਿੰਡ ਵੀ ਇਕ ਇਹੋ ਜਿਹਾ ਬੰਦਾ ਹੈ ਜੋ ਜ਼ਮੀਨ ਦਾ ਰੇਟ ਦੁੱਗਣਾ ਦੱਸਦਾ ਹੈ
@kamaldeepsingh2040
@kamaldeepsingh2040 Жыл бұрын
ਇਹ ਤਾਂ ਨਵੇਂ ਨਾਲੋ ਵੀ ਵੱਧ ਰੇਟ ਰੱਖੀ ਬੈਠੇ😂
@greatcanada4989
@greatcanada4989 Жыл бұрын
Yes 22 ji
@GurpreetSingh-nc5bw
@GurpreetSingh-nc5bw Жыл бұрын
Lagda Bai saare Saman di masoori Kar reha v saade kol ina Samaan hai kise v cheej da rate sale karn wala nahi hega
@dalveerkhaira-dn2dh
@dalveerkhaira-dn2dh Жыл бұрын
Jina de leke ayia c pattu oune hi mangi janda a jernator 75 da 80 da ta lehland de engine bala leke anda asi carloskar da gernator 50 watt da
@GurwinderSingh-ys5ic
@GurwinderSingh-ys5ic Жыл бұрын
ਗੱਡੀ ਤੇ ਦੋਨੇ ਟਰੈਕਟਰ 21 ਤੋਂ 22 ਲੱਖ ਰੁਪਏ ਵਿਚ ਵਿਕਣ ਗੇ ਮੰਗਣ ਨੂੰ ਜੋ ਕੁਝ ਮਰਜ਼ੀ ਮੰਗੀ ਜਾਵੇ
@manveer4950
@manveer4950 Жыл бұрын
ਵੀਰ ਨੇ ਵੇਚਣੇ ਨੀ ਸੋਹ ਔਫ ਕਰਦਾ ਮਸ਼ੀਨਰੀਆਂ ਦੀ।😅😅😅😅
@gurjantmaan9834
@gurjantmaan9834 11 ай бұрын
ਵੀਰ ਜੀ ਏ ਤਾਂ ਫਿਰ ਨਾ ਵੇਚਣ ਆਲੀਆਂ ਹੀ ਗੱਲਾਂ ਹੋਈਆਂ 😂😂
@palwindersingh2688
@palwindersingh2688 Жыл бұрын
Sare rate dasan to baad keh dinda ki sab uper 50% discount hai
@harpreetgil234
@harpreetgil234 Жыл бұрын
ਬਾਈ ਨੇ ਰੇਟਾਂ ਕੰਪਨੀਆਂ ਫੇਲ ਕਰਤੀਆਂ
@balbirsingh540
@balbirsingh540 Ай бұрын
ਗਿਆਰਾਂ ਤੋਂ ਪੰਜੀ ਵੱਧ ਨਹੀਂ ਗੱਡੀ
@sukhvir4825
@sukhvir4825 Жыл бұрын
50 ਰੁਪਏ ਕਿਲੋ ਨੂੰ ਤੋਲਦੋ ਸਾਰੇ
@rajwindersingh523
@rajwindersingh523 Жыл бұрын
ਨਵੀਆ ਤਵੀਆ 85000
@parjindergrewal44
@parjindergrewal44 Жыл бұрын
Fortuner 14 model 12.5 lakh Mahindra 265 - 2 lakh John Deere 5310 - 6 lakh Tawiya - 65000 Tudi machine - 85k Trolly - 80k Jack trolley 2.25 lakh Eh sahi rate hai
@babagrewal1527
@babagrewal1527 Жыл бұрын
Shi keha Bai ...
@hardeephundalhardeep9230
@hardeephundalhardeep9230 Жыл бұрын
Shi aa
@jattbande7597
@jattbande7597 Жыл бұрын
Right bro
@balsingh5965
@balsingh5965 Жыл бұрын
Knowledge haige ਆਪ ਜੀ ਨੂੰ
@jasvirgosal1610
@jasvirgosal1610 3 күн бұрын
ਰੇਤਾ ?
@dhaliwalpb23wale30
@dhaliwalpb23wale30 Жыл бұрын
Veer ida kar eh sare sand apny nal leja ki pta hor jada ret milje
@rajwindersingh523
@rajwindersingh523 Жыл бұрын
ਰੇਟ ਵੇਖ ਕੇ ਵੀਡਿਊ ਬਣਾਇਆ ਕਰ ਵਾਈ
@harjinderswami7271
@harjinderswami7271 Жыл бұрын
AA vechn Aliya gallan ne trali 3lakh te Navi ban jandi AAA tata di 😅
@sukhdevsharma8574
@sukhdevsharma8574 Жыл бұрын
Vah Bhai cheej purani rate nye very good
@parmodneb
@parmodneb Жыл бұрын
22 nu paili da v rate puch lena c
@charanjeetsingh9182
@charanjeetsingh9182 Жыл бұрын
Taiwan 16 de set da 85000 mang reha sarban sangrian 18 da new set 95000 da denda
@butasingh7657
@butasingh7657 Жыл бұрын
Bai de sand sare hi bahut saaf han ji🙏 sambhal bahut rakhi hai ji🙏
@Babbarsher84
@Babbarsher84 Жыл бұрын
Bai ne kheti ni shaddni, bass purane sannd vech’ke onne paisya’n ch nave’n laike aun di scheme aa😂
@BalvirSingh-qo6wk
@BalvirSingh-qo6wk 5 күн бұрын
ਮਿ ਸੁੱਚਾ ਸਿੰਘ ਸਮਰਾਲਾ ਤੋ ਬਣੀ 13 ਪੋਰ ਮਸੀਨ ਅਸੀ ਦੋ ਘਰ ਲੈਕੇ ਆਏ ਸੀ ਹੁਣ ਅਸੀਂ ਵੰਡ ਲਈ ਜਿਸ ਦਾ ਰੇਟ 25000 ਰੁਪਏ ਪਾਈਆਂ ਸੀ ਨਵੀਂ ਬਣਾਈ ਸੀ ਉਸ ਟਾਈਮ ਰੇਟ ਵੀ 25000। ਰੁਪਏ ਵਿੱਚ ਬਣੀ ਸੀ
@harbanssingh1512
@harbanssingh1512 Жыл бұрын
ਵੇਚਣ ਦਾ ਇਰਾਦਾ ਨਹੀਂ ਹੈ ਜੀ
@AmrikSingh-kh8yx
@AmrikSingh-kh8yx Жыл бұрын
ਬਹੁਤ ਜ਼ਿਆਦਾ ਰੈਟ ਛੱਦਾ ਦਾ ਵੀਰੇ
@chamkaursingh7422
@chamkaursingh7422 Жыл бұрын
ਵੀਰੇ ਰੇਹੜੇ 9000ਕਿੰਨੇ ਚਾਹੀਦਾ ਨੇ
@princekaunke4034
@princekaunke4034 Жыл бұрын
Bai v rate da siraaaa layi janda 😂😂
@jagmohanbajwa5253
@jagmohanbajwa5253 Жыл бұрын
Rate ena ds reha 85000 di trolly new bn rhi eh 130 mangi jaanda
@MandeepSingh-ux5tk
@MandeepSingh-ux5tk Жыл бұрын
Bai e ta ret hi wala kahi janda ya har cheej da menu ni lagda vi ene aa sand vechne ne ena ret ch ta agla nwa hi lelu ga jine lena hoya
@user-kp7jt7ji9m
@user-kp7jt7ji9m 9 күн бұрын
ਮੇਰੇ ਵੀਰ ਜੀ ਮਹਿੰਦਰਾ ਟਰੈਕਟਰ 2008 ਮਾਡਲ ਕਿੰਨੇ ਦਾ ਹੈ ਇਹਦਾ ਰੇਟ ਦੱਸੋ ਕਮੈਂਟਾਂ ਵਿੱਚ ਮੇਰਾ ਵੀਰ ਰੇਟ ਦੱਸ ਦਿਓ
@StoryXYZ69
@StoryXYZ69 Жыл бұрын
Bai rate ta dekh k mng lenda … sanu v pta tusi kheti bhar jann krr k shdi aa …. Prrr nweaaa wrga rate na mngo ….
@pb33aulakh
@pb33aulakh Жыл бұрын
Eh veer kol hi rakh la prava edu agla nve le lau chija 😀
@AmandeepKaur-fg3kb
@AmandeepKaur-fg3kb Жыл бұрын
Rate bhut jyada
@veersingu7533
@veersingu7533 Жыл бұрын
2008mahandra 350000 de 2 aa jande bai g
@moosewala416
@moosewala416 Жыл бұрын
sahi ha bhi
@jasvirgosal1610
@jasvirgosal1610 3 күн бұрын
ਅਸੀ 1998 ਪੂਰੇ ਦੋ ਲੱਖ ਦਾ ਵੇਚਿਆ ਸੀ 2015 ਵਿਚ
@balbirsingh540
@balbirsingh540 Ай бұрын
ਘਰ ਆਕੇ ਬਾਈ ਛੇ ਛੇ ਲੱਖ ਰੁਪਏ ਤਾਂ ਨਹੀਂ ਘਟਣੇ। ਬਾਈ ਤਾਂ ਦੁੱਗਣੇ ਮੰਗ ਰਿਹਾ
@harbhindersingh6288
@harbhindersingh6288 3 күн бұрын
Veer doubel rate sare sanda da
@khushbirsandhu4158
@khushbirsandhu4158 Жыл бұрын
Veer rate bahut vdia kr lenda va
@jaswindersandhu3470
@jaswindersandhu3470 Жыл бұрын
Sira bai 👌👌👌👌
@ParmjitSingh-on1cn
@ParmjitSingh-on1cn Жыл бұрын
Rate dealers to v jiada
@karanjitsingh9925
@karanjitsingh9925 5 күн бұрын
Bai di slah vachan di nahi hai.double keemat mangee jande han.
@user-ji5tu9wx1e
@user-ji5tu9wx1e Жыл бұрын
475 ਤੇ ਜਗਨੇਟਰ ਕਿੰਨੇ ਦਾ ਦੈਣਾ ਬਾਈ
@mandeepdhaliwal354
@mandeepdhaliwal354 Жыл бұрын
Y rotavater new kina da lya c
@manveerdhindsa8325
@manveerdhindsa8325 Жыл бұрын
Rate nve de hi mangi janda veer
@jasvirgosal1610
@jasvirgosal1610 3 күн бұрын
ਰੋਟਾਵੇਟਰ ਨਵਾ 135 ਦਾ ਮਿਲਦਾ ਇਹ ਪੁਰਾਣੇ ਦਾ 150 ਮੰਗ ਰਿਹਾ ਕਮਾਲ ਆ
@jasvirsinghseera4409
@jasvirsinghseera4409 Жыл бұрын
Talwandi mandi to add rate ਤੇ laboo
@mohindercheema946
@mohindercheema946 Жыл бұрын
2008 Model 1,50,000/- da mijuga
@HarvinderSingh-qx5sw
@HarvinderSingh-qx5sw Жыл бұрын
6 da dena 5310 ta das de
@taranjitbriar3007
@taranjitbriar3007 Жыл бұрын
Tudi wale 70000
@arvindergill4374
@arvindergill4374 Жыл бұрын
Eah sach ne dus reha eana da foren da kam ban geya hai eas laye sub kuz vech reha hai
@gursahibsingh5060
@gursahibsingh5060 Жыл бұрын
Saand theek ne batt ret dabbal mang karda 22 ji purane nhi vikde hunde ene ret ch baki teri cheez aa
@HarpreetSingh-wh7cp
@HarpreetSingh-wh7cp Жыл бұрын
Balle bahut ghat rate ne Vick gye hone hun te
@JARNAILSINGH-oz1gf
@JARNAILSINGH-oz1gf Жыл бұрын
Rotavatore da kina rate
@charanjeetsingh9182
@charanjeetsingh9182 Жыл бұрын
Kheti Chad reha car v SAIL KARTI
@HarjitSingh-fr3hz
@HarjitSingh-fr3hz Жыл бұрын
Manu lagda ptandr keddi jande aa
@greatcanada4989
@greatcanada4989 Жыл бұрын
Funny to much 🤣
@chahaldeep792
@chahaldeep792 Жыл бұрын
Jo rate bai das reha eede nalo new la lo
@shonki6049
@shonki6049 Жыл бұрын
ਲੋਪੋ ਵਾਲੇ ਨੂੰ ਸੱਦ ਲੈਣਾ ਸੀ ਵਲਾ ਵੱਲਾ 😅😅
@jattbande7597
@jattbande7597 Жыл бұрын
Ohne gall hor vdha chda k krni c gandu ne😂😅😅
@abhiboparai7549
@abhiboparai7549 Жыл бұрын
HE TA NA VECHN WALA RET A
@bhu666
@bhu666 Жыл бұрын
Is rate tan ek v sand ne vekda
@harbhajansinghsingh2835
@harbhajansinghsingh2835 Жыл бұрын
Bye ji bahar ja ke Labour karni hai othe sardari nahi milni
@mansimransingh981
@mansimransingh981 Жыл бұрын
Paji neh teh show price dss dita
@jaswindersandhu3470
@jaswindersandhu3470 Жыл бұрын
Tara varga koe ni
@7an.i.me7
@7an.i.me7 22 күн бұрын
Bai 9 lakh da ta new aa 5310
@dilnoorkaur1025
@dilnoorkaur1025 Жыл бұрын
Redaa thik aa
@sandhusaab5344
@sandhusaab5344 Жыл бұрын
ਰੇਟ ਬਹੁਤ ਮੰਗ ਰਿਹਾ ਵੀਰ
@jattblogger3630
@jattblogger3630 Жыл бұрын
75000--diya new bn jandiya taviya 🤣85
@amardeepbrar3970
@amardeepbrar3970 Жыл бұрын
Bai Mahindra kine da dena h shi shi daso
@gumeetgurmeet7338
@gumeetgurmeet7338 Жыл бұрын
Tera koj nahi vikna. J koj vek gya ta mano das davi
@SurinderSingh-xy2lq
@SurinderSingh-xy2lq Жыл бұрын
Ais rate vich ta ek vi nehi sale hona new laina vadiya
@vikramjeetsingh4341
@vikramjeetsingh4341 Жыл бұрын
Pathea wali reddi da price
@ranjitsingh7883
@ranjitsingh7883 Жыл бұрын
10 saal chli fortuner daa keda dedu 16 lakh
@user-we1lk4cl1e
@user-we1lk4cl1e Күн бұрын
❤❤
@rrg...2265
@rrg...2265 Жыл бұрын
😢😢
@gurmilapgill4106
@gurmilapgill4106 Жыл бұрын
ਵੀਰ ਜੀ 95000 ਦੀਆਂ 20 ਤਵੀਆਂ ਬਣ ਜਾਂਦੀਆਂ ਤੁਸੀ 16ਦਾ 85 ਮੰਗ ਰਹੀ ਜੇ
@basantsingh3486
@basantsingh3486 Жыл бұрын
bai 75 diya ta navi harrow aaa jandi a barnale wal giani di
@rashpalsingh8279
@rashpalsingh8279 Жыл бұрын
Rate bhut jada
@GagandeepSingh-yc1nl
@GagandeepSingh-yc1nl Жыл бұрын
Ehh ta fr bai na vechan waliya gallan teriya
@lovejitsingh1660
@lovejitsingh1660 Жыл бұрын
8500 le Lo hoshiarpur bhej deo rerha keraya me de du ga 22g
@harmanjeetsinghpanech2487
@harmanjeetsinghpanech2487 7 ай бұрын
ਰੇਟ, ਸਾਰਿਆ, ਸੱਦਾ, ਦਾ, ਜਿਆਦਾ, ਰੱਖਿਆ, ਵੀਰ, ਨੇ
@manpreetsran683
@manpreetsran683 Жыл бұрын
John deere da price ok
@MANPREETSINGH-yt6xq
@MANPREETSINGH-yt6xq Жыл бұрын
Swan da m dwawa 160,000da ehne bechna ni kuj
@sahiljot
@sahiljot Жыл бұрын
Eh nave jine rate mangi jayaida ha
@Er.Harpreet_singh_sidhu
@Er.Harpreet_singh_sidhu Жыл бұрын
Rate 😂 sirra 😂
@farmarjatt9284
@farmarjatt9284 Жыл бұрын
ਇਹ ਤਾ ਫੇਰ ਨਾ ਵੇਚਣ ਵਾਲਿਆ ਗੱਲਾ ਨੇ 😄 🤣
@HS-wy2ts
@HS-wy2ts Жыл бұрын
Y g hill gye ne😂😅 rate de fatte chak te
@singhsabg
@singhsabg Жыл бұрын
Mahindra 150.00
@pargatdhillon1117
@pargatdhillon1117 Жыл бұрын
Bai 40,48,000 kamaun Nu Firda 😂😂😂😂😂
@jasjitsingh482
@jasjitsingh482 Жыл бұрын
Veere Tu calculater kol he rakhia lagda.... Haha
@gurdipsingh6962
@gurdipsingh6962 Жыл бұрын
Mahindra dhuje ghar aa ghea , duje di v kheti shada diti aa , 22 tractor oho hi kharide jehne kheti chadni hove 😂😂😂😂😂
@itsjatt6004
@itsjatt6004 Жыл бұрын
Rehta 5000da
@ravijatt7061
@ravijatt7061 Жыл бұрын
ਮੈਂਨੂੰ ਤਾਂ ਰੇੜੇ ਦਾ ਰੇਟ ਸੁਣ ਕੇ ਬਹੁਤ ਹੱਸੀ ਆਈ ਜਾਦੀ ਆ ਕੇ ਪੰਦਰ੍ਹਾਂ ਹਜ਼ਾਰ ਨੂੰ ਕੀ ਆ ਇਸ ਵਿੱਚ ਤੁਸੀਂ ਤਾਂ ਨਵੇ ਨਾਲੋਂ ਵੀ ਵੱਧ ਮੰਗੀ ਜਾਦੇ ਹੋ ਬਾਈ ਤੈਨੂੰ ਨੀ ਸੰਗ ਲੱਗੀ ਵੀਡੀਓ ਲੱਗੇ ਨੂੰ ਕੇ ਲੋਕ ਮੈਨੂੰ ਕੀ ਕਹਿਣਗੇ
@balsingh5965
@balsingh5965 Жыл бұрын
ਵੇਚਣ ਵਾਲੇ ਮੁੱਲ ਨਹਿ ਏਹ
Идеально повторил? Хотите вторую часть?
00:13
⚡️КАН АНДРЕЙ⚡️
Рет қаралды 9 МЛН
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 8 МЛН
UNO!
00:18
БРУНО
Рет қаралды 3 МЛН
ОБЯЗАТЕЛЬНО СОВЕРШАЙТЕ ДОБРО!❤❤❤
00:45
Richest Top 10 Punjabi in the World 💲 Money King 💰 Top Richest
11:26
Идеально повторил? Хотите вторую часть?
00:13
⚡️КАН АНДРЕЙ⚡️
Рет қаралды 9 МЛН