ਖੱਟੇ ਟਰੈਕਟਰ ਨਾਲ਼ ਸਿਖ਼ਰਾਂ ਦਾ ਪਿਆਰ ਬਾਬੇ ਦਾ| Harbhej Sidhu| Chand Singh | Sukhjinder Lopon| Tractor|

  Рет қаралды 152,298

Harbhej Sidhu

Harbhej Sidhu

4 жыл бұрын

#harbhej_sidhu#hisdustan_tractor #sukhjinderlopon #oldtractor #zeter_tractor

Пікірлер: 264
@tharmindersingh897
@tharmindersingh897 4 жыл бұрын
ਬਾਪੂ ਜੀ ਦਾ ਟ੍ਰੈਕਟਰ ਬਹੁਤ vadia ਪਰਮਾਤਮਾ ਲੰਬੀ ਉਮਰ ਬਕਸ਼ੇ
@dalipkumar4239
@dalipkumar4239 2 жыл бұрын
Bb g var gooD
@brarvlogs5531
@brarvlogs5531 4 жыл бұрын
❤ ❤ ਪੁਰਾਣੇ ਬਜੁਰਗ ਅਾਪਣੇ ਬਲਦਾ , ਟਰੈਕਟਰਾਂ ਨੂੰਂ ਪੁੱਤ ਵਾਂਗ ਸਮਝਦੇ ਸਨ ॥ ਅੱਜਕਲ ਦੀ ਬਹੁਤੀ ਮੰਡੀਰ ਨੂੰਂ ਸਿਰਫ ਐਮਪ ਤੱਕ ਮਤਲਬ ਆ !
@satvirsingh229
@satvirsingh229 4 жыл бұрын
Shi gal a
@jeetsingh6667
@jeetsingh6667 4 жыл бұрын
ਛੋਟੇ ਭਰਾ ਇਹਨਾਂ ਨੂੰ ਬਾਈ ਜੀ ਨਹੀ ਬਜੁਰਗ ਨੇ ਇਹ ਇਹਨਾਂ ਨੂੰ ਤਾਇਆ ਚਾਚਾ ਅੰਕਲ ਕੁੱਝ ਵੀ ਕਹਿ ਸਕਦਾ ਹੈ ਇਹ ਤੁਹਾਡੇ ਪਿਤਾ ਸਮਾਨ ਨੇ
@jobandhaliwal4521
@jobandhaliwal4521 4 жыл бұрын
Shai gal aa
@sandeepsinghsingh9302
@sandeepsinghsingh9302 3 жыл бұрын
ਸਹੀ ਆ ਬਿਲਕੁਲ ਵੀਰ ਸਾਡੇ ਕੋਲ ਐਮਪ ਮੁੱਲ ਦਾ ਟਰੈਕਟਰ ਆ
@user-wd7zy5xe9v
@user-wd7zy5xe9v 3 жыл бұрын
@@jeetsingh6667 bilkul sahi veer ji 👍
@ballumahi4935
@ballumahi4935 4 жыл бұрын
ਜਿਉਂਦਾ ਰਹਿ ਓ ਬਾਬਾ
@cheemapargat4663
@cheemapargat4663 4 жыл бұрын
ਦਿਲ ਖੁਸ਼ ਹੋ ਗਿਆਂ ਦੇਖ ਕੇ ❤️❤️❤️
@rajveersingh8032
@rajveersingh8032 3 жыл бұрын
Very nice jl waheguru jl Maher kaur
@user-pe8ip1tf7z
@user-pe8ip1tf7z 4 жыл бұрын
ਬਾਪੂ ਸਿਰੇ ਦਾ ਇਨਸਾਨ ਹੈ ਤੇ ਬਾਪੂ ਦਾ ਟਰੈਕਟਰ ਵੀ ਸਿਰਾ
@sandeepsinghsingh9302
@sandeepsinghsingh9302 3 жыл бұрын
ਬਾਪੂ ਜੀ ਦੀਆਂ ਗੱਲਾਂ ਸੁਣ ਕੇ ਰੂਹ ਖੁਸ ਹੋ ਗਈ। ਦਿਲ ਦੇ ਹੀਰੇ ਨੇ ਬਾਪੂ ਜੀ। ਕਿੰਨੀਆਂ ਮਿਹਨਤਾ ਕੀਤੀਆਂ ਨੇ ਬਜੁਰਗਾਂ ਨੇ ਵਾਹਿਗੁਰੂ ਮੇਹਰ ਕਰੇ।
@AmandeepSingh-tx4ww
@AmandeepSingh-tx4ww 3 жыл бұрын
ਕਿਆ ਬਾਤ ਐ ਬਾਪੂ ਜੀ ਸਿਰਾ ਈ ਕਰਾ ਰੱਖਿਆ ਬਹੁਤ ਸ਼ੌਕ ਨਾਲ ਰੱਖਿਆ ਟਰੈਕਟਰ
@Jatt.zimidar88
@Jatt.zimidar88 4 жыл бұрын
ਅੱਜ ਵੀ ਗੱਬਰੂ ਪੈਲੀ ਵਾਉਂਦਾ ਹਿੰਦੁਸਤਾਨ ਟਰੈਕਟਰ ਨਾਲ 🔥🔥🔥
@rajwinderdhaliwal5390
@rajwinderdhaliwal5390 3 жыл бұрын
ਬਾਈ ਜੀ ਰੰਗ ਨਾਲ ਦਾ ਨਹੀਂ ਹੈ ਮਗਰੋ ਰੰਗ ਕੀਤਾ ਹੋਇਆ ਹੈ ਕਿਊ ਝੂਠ ਬੋਲ ਦੇ ਹੈ
@ManbirMaan1980
@ManbirMaan1980 4 жыл бұрын
ਬਾਪੂ ਡਰਾਈਵਰ ਵੀ ਬਹੁਤ ਵਧੀਆ, ਸਿਆੜ ਬਾਪੂ ਦੇ ਤੱਕਲੇ ਵਾਗੂੰ ਸਿੱਧੇ ਪਏ ਆ
@UnexploredCoordinates
@UnexploredCoordinates 4 жыл бұрын
main aahi chez note kr reha c
@gurjeetsingh597
@gurjeetsingh597 3 жыл бұрын
Veer jii siyarh ki hunda
@navjotsingh2405
@navjotsingh2405 3 жыл бұрын
@@gurjeetsingh597 ha ki hunda pravo
@sandeepsinghsingh9302
@sandeepsinghsingh9302 3 жыл бұрын
@@gurjeetsingh597 ਸਿਆੜ ਵੀਰ ਲਾਈਨਾਂ ਜਹੀਆ ਜਦੋ ਹੱਲ ਨਾਲ ਵਹੁਣ ਤੇ ਬਣਦੀਆ
@dhaliwal350
@dhaliwal350 3 жыл бұрын
ਜਦੋਂ ਕਿਤੇ ਕੋਈ ਸਿਆੜ ਟੇਡਾ ਹੋ ਜਾਣਾ daddy ਨੇ ਦੇਖ ਗੁੱਸੇ ਹੋ ਜਾਣਾ ਵਈ ਖੇਤ ਸੋਹਣਾ ਨੀ ਲੱਗਦਾ। miss u daddy
@balvirdhaliwal6440
@balvirdhaliwal6440 4 жыл бұрын
ਬਾਈ ਜੀ ਇਹ ਟਰੈਕਟਰ ਦੇਖ ਕੇ ਰੂਹ ਖੁਸ਼ ਹੋ ਗਈ। ਧੰਨਵਾਦ। ਬਾਈ ਜੀ ਇਹ ਟਰੈਕਟਰ ਹੜੱਬੇ ਤੇ ਬਹੁਤ ਜਿਆਦੇ ਕਾਮਯਾਬ ਸੀ।
@karanmaankaransingh3167
@karanmaankaransingh3167 4 жыл бұрын
ਬਾਪੂ ਦਾ ਟਰੈਕਟਰ ਬਹੁਤ ਵਧੀਆ ਤੋਰਾ ਵੀ ਬਹੁਤ ਬਾਪੂ ਦਾ ਪਹਿਰਾਵਾ ਵੀ ਸਿਰਾ
@dilbaghsekhon9766
@dilbaghsekhon9766 4 жыл бұрын
ਇਕ ਹਾਥ ਚਾਲਣ ਨਾਲ ਟਰੈਕਟਰ ਖਰਾਬ ਨੀ ਹੂੰਦਾ ਸਾਰੀ ਉਮਰ ਬਾਈ ਬਾਬੇ ਨੇ ਕਮਾਲ ਕਰਤੀ ਵੈਰੀ ਗੋਂਡ
@Kingnamberdar
@Kingnamberdar 4 жыл бұрын
ਚਾਚਾ ਚੰਦ ਸਿੰਘ ਪਿੰਡ ਦੋਧਰ। ਬਹੁਤ ਵਧੀਆ ਜੀ
@gurvindersinghbawasran3336
@gurvindersinghbawasran3336 2 жыл бұрын
ਬਾਬਾ ਜੀ ਦੀਆ ਗੱਲਾ ਸੁਣ ਕੇ ਰੂਹ ਖ਼ੁਸ਼ ਹੋ ਗਈ,,,,, ਬਾਬਾ ਜੀ ਸਾਡੇ ਨੇੜੇ ਦੇ ਪਿੰਡ ਦੇ ਆ 🙏🏻🙏🏻❤️
@simarsidhu9011
@simarsidhu9011 4 жыл бұрын
ਰੂਹ ਖ਼ੁਸ਼ ਹੋ ਗਈ ਬਾਬਾ ਜੀ ਦੀਆਂ ਗੱਲਾਂ ਸੁਣ ਕੇ।
@gurjitsingh2325
@gurjitsingh2325 4 жыл бұрын
ਬਾਪੂ ਜੀ ਦੀਆਂ ਗੱਲਾਂ ਬਹੁਤ ਵਧੀਆ ਹਨ। ਸਹੀ ਗੱਲ ਟਰੈਕਟਰ ਤੇ ਨਹਾ ਕੇ ਚੱਲਣਾ ਚਾਹੀਦਾ ਹੈ। ਆਪ ਇਸ ਦੀ ਕਮਾਈ ਖਾਂਦੇ ਹਾਂ GOOD
@harmangillz_1
@harmangillz_1 4 жыл бұрын
ਅੱਜ ਵੀ ਗੱਬਰੂ ਪੈਲੀ ਵਾਊਦਾ ਹਿੰਦੂਸਤਾਨ ਟਰੈਕਟਰ ਨਾਲ
@979797ist
@979797ist 4 жыл бұрын
Dil kosh ho gaya sardar gee Love from Punjab Pakistan
@khalsaji7541
@khalsaji7541 3 жыл бұрын
Bahut vadia tractor a yaar thoda dhooian v nai marda balle bapu jeonda vasda reh .dil kush ho gya bapu ji dia gallan Sun k
@harshgrewal5579
@harshgrewal5579 3 жыл бұрын
Love you Bapu Ji♥️
@gillagropb2994
@gillagropb2994 4 жыл бұрын
ਇਹ ਟ੍ਰਰੇਟਰ ਮੈ ਵੀ ਬਹੁਤ ਚਲਾਇਆ ਗਿਆਰ੍ਹਵੀਂ ਵਾਲੀਆਂ ਦੇ ਗੁਰੂ ਘਰ ਚ ਇਹ ਟ੍ਰਰੇਟਰ ਦੀ ਸਿਟ ਦੇ ਪਿਛਲੇ ਪਾਸੇ ਗਰੀਬ ਦਾ ਗੱਡਾ ਲਿਖਿਆ ਹੋਇਆ
@avtarsamra2823
@avtarsamra2823 3 жыл бұрын
ਪੈਂਤੀ ਦਾ ਖੱਟਾ ਏ ਸੰਡੇ ਮੋਗਾ ਵਲ ਇਸ ਨੂੰ ਸੁਪਰ ਦਾ ਬਚਾ ਵੀ ਆਖਦੇ ਆ
@JagroopSingh-no7xy
@JagroopSingh-no7xy 3 жыл бұрын
ਪੱਤਰਕਾਰ ਵੀਰ ਤੂੰ ਵੀ ਪੰਜਾਬੀ ਪਹਿਰਾਵਾ ਤੇ ਪੱਗ ਬੰਨ ਵੀਰ ਤੈਨੂੰ ਵੇਖ ਕੇ ਹੋਰ ਵੀ ਪੰਜਾਬੀ ਸਭਿਆਚਾਰ ਵੱਲ ਮੁੜਨਗੇ
@gindakhalifewal5366
@gindakhalifewal5366 4 жыл бұрын
ਬਾਪੂ ਰੱਬੀ ਰੂਹ ਦਾ ਮਾਲਕ ਆ
@rupindersinghgill7402
@rupindersinghgill7402 3 жыл бұрын
Mera pind Galib kalan Bahut vadia lagea.Apna pind yaad aa gya tuhada vir France wich aa.Lamia uumarra deve Bapu ji nu.Love you Punjab
@rafeeqahmad7945
@rafeeqahmad7945 4 жыл бұрын
Atttt bhii jii love from Pakistan jeondy wasdy rho India Punjab waly veero Pakistan punjb wich twano bht miss kre da abid Gujjar of punjb Pakistan
@amritpalrandhawa8401
@amritpalrandhawa8401 4 жыл бұрын
Love from punjab bro ♥️
@hardeepharry9872
@hardeepharry9872 4 жыл бұрын
Rafeeq ahmad love you tooo brother
@Sandhusaab56
@Sandhusaab56 4 жыл бұрын
@Hackstar Gaming o tu ethe v mareya saleya😂😂😂😂
@Sandhusaab56
@Sandhusaab56 4 жыл бұрын
@Hackstar Gaming 😂😂👍🏻👍🏻chl koi ni pra
@jagtarsingh3429
@jagtarsingh3429 4 жыл бұрын
Asi v bahut miss krde ha tuhanu bhai jaan
@ravikumarkajla3412
@ravikumarkajla3412 2 жыл бұрын
बहुत ही सुन्दर ट्रैक्टर और फिर से आपका बहुत बहुत धन्यवाद भाई harbhej
@rajwindersingh4962
@rajwindersingh4962 3 жыл бұрын
ਸ਼ੌਂਕ ਦਾ ਮੁੱਲ ਕੋਈ ਨਾ, ਟਰੈਕਟਰ ਰੋਜੀ ਵੀ ਆ ਯਾਰ ਵੀ ਆ ਥੋਡਾ ਬਾਈ ਜੀ ,ਕਿੰਨੀ ਜਾਇਦਾਦ ਬਣਾਈ ਬਾਕੀ 20-30 ਹਜ਼ਾਰ ਚ ਇੰਜਣ ਹੋ ਜਾਂਦਾ 7-8 ਸਾਲ ਕਿਧਰੇ ਨੀ ਮਰਦਾ ਕੰਮ ਦਿਊ ਨਵੇ ਵਰਗਾ
@gurpinderdhillon4703
@gurpinderdhillon4703 4 жыл бұрын
ਬਾਪੂ ਤੇ Tractor ਬਹੁਤ ਸੋਹਣੇ ਹਨ 💪
@karandeepbhangu1943
@karandeepbhangu1943 4 жыл бұрын
ਰੂਹ ਖੁਸ਼ ਕਰਤੀ ਬਾਈ ਵੀਡੀਓ ਦੇ ਸ਼ੌਟਸ ਨੇ ਅਤੇ ਜੱਟ ਦੀਆਂ ਬਾਤਾਂ ਨੇ
@sandeepsuthar6277
@sandeepsuthar6277 4 жыл бұрын
Pyr dekho kse nal bhe ho sakda h . Bapu g da Pyar bhe bhoot sohna AA..
@amansandha5356
@amansandha5356 4 жыл бұрын
ਬਹੁਤ ਵਧੀਆ
@manjinderkumar9152
@manjinderkumar9152 4 жыл бұрын
Bahut sohna c punjab mera purane sameya ch..i love punjab
@DaljitSingh-ho9rx
@DaljitSingh-ho9rx 3 жыл бұрын
ਬਹੁਤ ਵਧੀਆ ਬਹੁਤ ਮਜਾ ਆਇਆ ਸੁਣ ਕੇ।
@sahuputtmaada4233
@sahuputtmaada4233 4 жыл бұрын
ਗੱਲ਼ਾਂ ਬਹੁਤ ਵਧੀਆ ਕੀਤੀਆਂ ।
@AmanThindNY
@AmanThindNY 4 жыл бұрын
ਬਹੁਤ ਵਧਿਆ ਟਰੈਕਟਰ ਵਾ ਸਾਡੇ ਕੋਲ 2511 ਸੀ 60 ਕਿੱਲੀਆਂ ਦੀ ਵਾਈ ਤੇ ਜ਼ਮੀਨ ਪੱਧਰੀ ਕੀਤੀ ਇਨਾ ਚਰੈਕਟਰਾ ਦਾ ਕੋਰੀ ਜਵਾਬ ਨਹੀਂ 1982 ਮਾਡਲ ਸੀ 1994 ਜਾਕੇ ਇੰਜਣ ਖੁਲਿਆ ਸੀ ਤੇ ਗੇਅਰ ਬਕਸ ਨੂੰ ਹੱਥ ਨਹੀਂ ਸੀ ਲਾਇਆ ਤੇ ਬ੍ਰੇਕਾਂ ਹਾਈਡਰੋਲਕ ਵਾਲ਼ੀਆਂ ਸੀ
@manojkaushal5042
@manojkaushal5042 4 жыл бұрын
NICE VIDEO 👌👌👏 👏 BABA G NE VOHT VDEYA GLLAN KITIYAN BABA NE.BABA G NU PERE PAINA WAHEGURU G MEHAR KROO SAB TE
@deepnarwal4844
@deepnarwal4844 4 жыл бұрын
Eh hunde jatt Bs pyar a tractor nl
@simarsandhu232
@simarsandhu232 4 жыл бұрын
Saamb boht kiti bapu ne tractr di👌👌👌
@bajsingh5323
@bajsingh5323 4 жыл бұрын
Chadar vale gal v, att👌👍👍
@Baljindersingh-sy6uj
@Baljindersingh-sy6uj 4 жыл бұрын
Bapu kaim aa pura👍👍👍💪💪
@borntorule2872
@borntorule2872 4 жыл бұрын
Wah babaji kya baaat h.. nazara agaa
@SukhdevSingh-pp6zv
@SukhdevSingh-pp6zv 4 жыл бұрын
ਹਿੰਦੋਸਤਾਨ 35ਅਐਚਪੀ ਟਰੈਕਟਰ ਦੇਖਕੇ ਸਾਡੀ ਵੀ ਭਲੇ ਦਿਨਾਂ ਦੀ ਯਾਦ ਤਾਜ਼ਾ ਹੋ ਗੲੀ। ਜਦੋਂ 1960 70ਦੇ ਦਹਾਕੇ ਦੌਰਾਨ ਸਾਡੇ ਵੀ ਬਜ਼ੁਰਗਾਂ ਨੇ ਇਹ ਟਰੈਕਟਰ ਤਕਰੀਬਨ 27000 ਰੁਪਏ ਵਿਚ ਖਰੀਦਿਆ ਸੀ ਪਰੰਤੂ ਅੱਜ ਸਾਡਾ ਪਿੰਡ ਪਰਿਵਾਰ ਦੋ ਡੰਗ ਦੀ ਰੋਟੀ ਤੋਂ ਵੀ ਮੁਥਾਜ ਹੈ
@RavinderSingH-gp9tf
@RavinderSingH-gp9tf 3 жыл бұрын
Kyu ki gal hoi?
@SatnamSingh-lu8kv
@SatnamSingh-lu8kv Жыл бұрын
Nice
@vickydhillon7155
@vickydhillon7155 4 жыл бұрын
siraa gal bat👌👌bappu g
@kalasaini4316
@kalasaini4316 4 жыл бұрын
ਬਹੁਤ ਵਧੀਆ ਬਾਬਾ ਜੀ
@tersemsingh4181
@tersemsingh4181 3 жыл бұрын
ਬਹੁਤ ਵਧੀਆ ਬਾਬਾ ਜੀ
@tarlochansingh6793
@tarlochansingh6793 4 жыл бұрын
Sira trector aa baba g
@jaswindergalib
@jaswindergalib 3 жыл бұрын
Thanx bai harbhej bai Ji
@chyasirslife1225
@chyasirslife1225 4 жыл бұрын
Sidhu veer ji ssa salam ady ch koi shak nahi tusi aj buht Vadiya banday nal gal bat Kari ay ma dillo sardar ji horanu ssa salam 🙏👍💖Karna buht pyar kar dy na apnay tractor nal sardar ji very nice personality mashallah buht he vadiya ta beautiful video sada goendy wasday rahan saday Punjabi veer ta buzarg 😍🙏zetor tractor 💪best sillanwali sargodha Punjab Pakistan
@harbhejsidhu1072
@harbhejsidhu1072 4 жыл бұрын
Thax veer ji,,,jeoooo
@sandeepsinghsingh9302
@sandeepsinghsingh9302 3 жыл бұрын
Waheguru mehar kre
@NavtejsinghgmailcomDhillion
@NavtejsinghgmailcomDhillion 4 жыл бұрын
ਵਾਹਿਗੁਰੂ ਮੇਰ ਕਰੇ ਬਜ਼ੁਰਗਾਂ ਤੇ🙏🙏
@gurmeetmangat279
@gurmeetmangat279 4 жыл бұрын
ਇਹ ਟਰੈਕਟਰ ਬਹੁਤ ਵਧੀਆ ਸਨ ਸਾਡੇ ਕੋਲ ਵੀ 2511 ਟਰੈਕਟਰ 1978 ਮਾਡਲ ਰਿਹਾ ਬਹੁਤ ਕੰਮ ਲਿਆ ਬਹੁਤ ਕਰਾਹਾਂ ਵੀ ਲਾਈਆਂ ਬਹੁਤ ਵਧੀਆ ਟਰੈਕਟਰ ਨੇ
@DARSHANDARSHAN-ej5mv
@DARSHANDARSHAN-ej5mv 3 жыл бұрын
I am Thank full to you. Very nice Tractor. God bless you.
@khushdeepsingh1028
@khushdeepsingh1028 3 жыл бұрын
Bahut vdiaa veer
@bpbawakambojkamboj7564
@bpbawakambojkamboj7564 4 жыл бұрын
Aap di vierast nu kamyab jimidar de put nu Rakhni cahidi h wah bade bayie ji teri vadi umar hovye guru tayre tarkter va tery te kirpa karaye
@kuldeeprai2414
@kuldeeprai2414 3 жыл бұрын
Baba g da sba bhot sohna lga main bro te Phrava
@JasveerSingh-xl8nn
@JasveerSingh-xl8nn 3 жыл бұрын
Hindustan ki dharkan hindustan trecter👌👌👌👌🙏🙏🙏
@balbirsakhon6729
@balbirsakhon6729 3 жыл бұрын
ਬਹੁਤ ਵਧੀਆਹੈ
@brarmarjana2067
@brarmarjana2067 3 жыл бұрын
ਬਹੁਤ ਵਧੀਆਂ ਜੀ
@KashmirSingh-zf1bv
@KashmirSingh-zf1bv 3 жыл бұрын
Veer ji me thresar Te chalea Bahut badiya 35 Hindustan
@faisaltehseen3728
@faisaltehseen3728 4 жыл бұрын
Buhat wadiya veer je
@hukmatvlogs9906
@hukmatvlogs9906 3 жыл бұрын
Sidhu sab ki push de ooh Dil gardan 2 ho gy aa end aa cam carry on
@rupinderdhillon7030
@rupinderdhillon7030 4 жыл бұрын
ਸਤਿ ਸ੍ਰੀ ਅਕਾਲ ਜੀ ਬਹੁਤ ਹੀ ਵਧੀਆ ਲੱਗਾ । ਇਵੇਂ ਲੱਗਦਾ ਜਿਵੇ ਚਲਾਇਆ ਨਹੀ ਹੁੰਦਾ ।
@Tyagi.1223
@Tyagi.1223 4 жыл бұрын
Hindustan zindabad Wahe guru hi da khalsa Wahe guru hi de fateh
@nimabrar9872
@nimabrar9872 4 жыл бұрын
ਬਾਈ ਜੀ ਮੇਰੀ ਉਮਰ46.ਸਾਲ ਦੀ ਹੋ ਗਈ ਆ ਤੇ ਆਪਾਂ ਵੀ ਨਾਹ ਕੇ ਮੱਥਾ ਟੇਕ ਕੇ ਸਟਾਰਟ ਕਰੀ ਦਾ
@deephussain6064
@deephussain6064 2 жыл бұрын
Love you bro ❣️
@sukhpalsingh3275
@sukhpalsingh3275 2 жыл бұрын
ਬਹੁਤ ਵਧੀਆ ਹਰਭੇਜ ਵੀਰ
@dhanasingh4699
@dhanasingh4699 4 жыл бұрын
ਮਿਹਨਤ
@baldevsinghgill4075
@baldevsinghgill4075 4 жыл бұрын
Whrguru kirpa rhkhe old is gold
@lavi9136
@lavi9136 3 жыл бұрын
ਪੰਜਾਬ ਪੰਜਾਬੀਅਤ ਜ਼ਿੰਦਾਬਾਦ
@rahulchikara8516
@rahulchikara8516 4 жыл бұрын
जवाब नहीं है बापू जी da🙏🙏🙏🙏🙏🙏
@mandeepsingh-rl2vm
@mandeepsingh-rl2vm 3 жыл бұрын
Eh t genuine jatt labbhea tu bai .....es nu asal pyaar aa tractor naal
@sarbjeetaulakh2980
@sarbjeetaulakh2980 4 жыл бұрын
Bahut vadya tractor aa veer ji
@healthfit9431
@healthfit9431 3 жыл бұрын
Bot sohni video's bnonde ho tusi veer ji last vch trector di performance dikhaya kro jive ah video vch bot vdia kam.. rab kirpa kru twade te
@gursran878
@gursran878 4 жыл бұрын
No1 video 😍❤️
@Jaswinderbhullar217
@Jaswinderbhullar217 4 жыл бұрын
Sidhu saheb sade kol vee Hindustan 36 Honda see, bahut kamyab tractor hai. Ansi 1998 ch sale kita.
@Sukhdevsingh-fj4zv
@Sukhdevsingh-fj4zv 3 жыл бұрын
So nice tractor v te baba ji v
@kewal1370
@kewal1370 3 жыл бұрын
Good..veer..ji
@jashangill7138
@jashangill7138 4 жыл бұрын
Luv ❤ u aa
@harmanromana1124
@harmanromana1124 3 жыл бұрын
Bht vdia
@princepalsingh2020
@princepalsingh2020 4 жыл бұрын
Very good brother 💕💕💕
@parmindergill2584
@parmindergill2584 4 жыл бұрын
ਰੂਹ ਖੂਸ ਹੋਗੀ ਬਾਈ ਜੀ
@ghummanharinder6335
@ghummanharinder6335 4 жыл бұрын
AJJ V BAPU PAILI WOUNDA HINDUSTAN TRACTOR NALL 👍🏽👍🏽👍🏽👍🏽
@jagsel89
@jagsel89 3 жыл бұрын
...the best!
@nirpalsingh8636
@nirpalsingh8636 4 жыл бұрын
Bhai bapu sira
@pushpindersingh8751
@pushpindersingh8751 3 жыл бұрын
Waheguru ji
@SurjeetSingh-dc5be
@SurjeetSingh-dc5be 4 жыл бұрын
Nice 22 g 👏 👏👏👏👏👏👏👏👏👏
@rajacement3411
@rajacement3411 3 жыл бұрын
ਹਰਭੇਜ ਸਿੰਧੂ ਬਾ ਕਮਾਲ ਤੂਹਾਡੀ ਵੀਡੀਓ
@AmandeepSingh-zk5ot
@AmandeepSingh-zk5ot 3 жыл бұрын
Mere kol zetor 50 super model 1961 bahut badyahai
@Baljindersingh-sy6uj
@Baljindersingh-sy6uj 4 жыл бұрын
Good job 👍💪🙏🙏🙏
@sukhwindersinghsekhasekha4038
@sukhwindersinghsekhasekha4038 4 жыл бұрын
Great man
@bikramjitsingh9379
@bikramjitsingh9379 4 жыл бұрын
Very good Baba Ji
@sukhmansingh2668
@sukhmansingh2668 4 жыл бұрын
Nice ji verr
@Sangha118
@Sangha118 4 жыл бұрын
Kaint baba ji
@harchandkumar347
@harchandkumar347 2 жыл бұрын
Ehh pegarawa hai hi bahut vadia
@Jitu26384
@Jitu26384 4 жыл бұрын
baba g great......satsri akal
@hphp1964
@hphp1964 4 жыл бұрын
🔥👌
@rajubrarrajubrar7962
@rajubrarrajubrar7962 4 жыл бұрын
Nice 👍
@sidhuboys2283
@sidhuboys2283 4 жыл бұрын
Wah baba jee
@gurmindersingh2936
@gurmindersingh2936 4 жыл бұрын
Great
@avtarsinghdhiman2485
@avtarsinghdhiman2485 4 жыл бұрын
ਯਾਰ ਮੈਨੂੰ ਵੀ ਆਪਣਾ ਬਚਪਨ ਚੇਤੇ ਆ ਗਿਆ। ਮੈਂ ਇਹ ਟਰੈਕਟਰ ਪੰਦਰਾਂ ਸਾਲ ਚਲਾਇਆ ਸੀ
@surjitseeti6450
@surjitseeti6450 Жыл бұрын
ਬਹੁਤ ਵਧੀਆ ਹੁੰਦਾ ਹਿੰਦੋਸਤਾਨ ਟਰੇਕਟਰ
@sukhmansingh2668
@sukhmansingh2668 4 жыл бұрын
Nice ji veer
@jagtarmanuke7929
@jagtarmanuke7929 4 жыл бұрын
Good bai ji
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 8 МЛН
UNO!
00:18
БРУНО
Рет қаралды 2,3 МЛН
Red❤️+Green💚=
00:38
ISSEI / いっせい
Рет қаралды 89 МЛН
tom with Jerry 😱 #funny
0:12
Nemi Shorts
Рет қаралды 14 МЛН
Doing This Instead Of Studying.. 😳
0:12
Jojo Sim
Рет қаралды 14 МЛН
УЙЛАНМАГАН БОЛАР ОГОХ БУЛИНГ БУНИ КУРИМ #трент #тренды
0:13
ОНЛАЙН ТИК ТОК БАТИЛ
Рет қаралды 1,8 МЛН
Самый Лучший Дедушка ❤️
0:15
Глеб Рандалайнен
Рет қаралды 2,3 МЛН