Khabar Sawer :- ਭਗਵੰਤ ਨੂੰ ਝਟਕਾ, ਸੰਧਵਾਂ ਨੂੰ ਥਾਪੀ! ਹੋਗੀ ਤਿਆਰੀ ਮੁੱਖ ਮੰਤਰੀ ਬਦਲਣ ਦੀ?

  Рет қаралды 17,036

Rozana Lok Naad TV

Rozana Lok Naad TV

5 күн бұрын

ਭਗਵੰਤ ਨੂੰ ਝਟਕਾ, ਸੰਧਵਾਂ ਨੂੰ ਥਾਪੀ!
ਹੋਗੀ ਤਿਆਰੀ ਮੁੱਖ ਮੰਤਰੀ ਬਦਲਣ ਦੀ?
ਪਾਠਕ ਤੇ ਚੱਢਾ ਕਰ ਰਹੇ ਲੌਬਿੰਗ?
ਪੰਜਾਬ 'ਚ ਬਦਲੀ ਸਿਆਸੀ ਹਵਾ
ਸੁਖਬੀਰ ਵੀ ਖਾ ਗਏ ਚਕਮਾ
#RozanaLokNaadTv #LatestPunjabiNews #LatestNews2024
For Advertising queries, please call on +91 7087641702

Пікірлер: 60
@SatnamSingh-zj9jq
@SatnamSingh-zj9jq 3 күн бұрын
ਕੰਵਰ ਵਿਜੇ ਪ੍ਰਤਾਪ ਸਿੰਘ ਸੀ ਐਮ ਦੇ ਯੋਗ ਇਮਾਨਦਾਰ ਵਿਅਕਤੀ ਹਨ।😊
@jaswantsingh9903
@jaswantsingh9903 3 күн бұрын
Kumar Vije Partap ji nu Bnao CM Punjab Sab nu Bnadu Bande
@bakhshishsinghvirk1055
@bakhshishsinghvirk1055 3 күн бұрын
ਭਗਵੰਤ ਮਾਨ ਨੂੰ ਅਗਰ ਦਿੱਲੀ ਵਾਲੇ ਤੰਗ ਕਰਨ ਤਾਂ ਉਨ੍ਹਾਂ ਨੂੰ ਸਰਕਾਰ ਭੰਗ ਕਰ ਦੇਣੀ ਚਾਹੀਦੀ ਹੈ ਲੋਕਾਂ ਨੇ ਫ਼ਤਵਾ ਭਗਵੰਤ ਮਾਨ ਨੂੰ ਦਿੱਤਾ ਹੈ ਦਿੱਲੀ ਵਾਲਿਆਂ ਨੂੰ ਨਹੀਂ ਜੀ
@manjitsinghexsarpanch21
@manjitsinghexsarpanch21 3 күн бұрын
ਬਿਲਕੁਲ ਜੀ--ਫਤਵਾ ਤੇ ਝੰਡੇ ਅਮਲੀ ਨੂੰ ਹੀ ਦਿੱਤਾ ਗਿਆ ਸੀ..ਪਰੰਤੂ..ਫਤਵਾ ਇੱਕ ਬਾਂਦਰ ਨੂੰ ਦਿੱਤਾ ਗਿਆ..ਇਸ ਕਰਕੇ ਇਸ ਬਾਂਦਰ ਵਰਗੇ ਮੁੱਖ ਮੰਤਰੀ ਨੂੰ ਫੌਰਨ ਬਦਲਣ ਦੀ ਲੋੜ ਹੈ..ਕਿਉਂਕਿ..ਬਾਂਦਰ ਦੇ ਹੱਥਾਂ ਵਿੱਚ ਮਾਚਿਸ ਦੀ ਤਿਲੀ ਚੰਗੀ ਨਹੀਂ ਹੁੰਦੀ ।
@AvtarSingh-gs1si
@AvtarSingh-gs1si Күн бұрын
ਫਤਵਾ ਹੁਣ ਕਾਂਗਰਸ ਨੂ ਦਿਓ ਜੋ ਕੁਝ ਬਚਿਆ ਪੰਜਾਬ ਵਿਚ ਕਾਂਗਰਸ ਲੁਟ ਲਵੇ ਸਚ ਲੋਕਾ ਨੂ ਰਿਸਵਤ ਖੋਰਿਆ ਨੂ ਚੰਗਾ ਨਹੀ ਲੱਗਦਾ। ਗਰੀਬ ਵਰਗ ਨੂ ਹੁਣ ਕੁਝ ਫਾਇਦਾ ਮਿਲਣ ਲਗਿਆ ਅਮੀਰ ਲੋਕ ਚਾਹੁੰਦੇ ਨਹੀ ਕਿ ਗਰੀਬ ਸੋਖੇ ਨਾ ਹੋ ਜਾਣ ਭਗਵੰਤ ਮਾਨ ਮਗਰ ਪਏ ਰਹਿੰਦੇ ਆ ਬਿਜਲੀ ਬਿੱਲ ਹੀ ਛੇ ਛੇ ਹਜ਼ਾਰ ਰੁਪਏ ਪਹਿਲੀਆ ਸਰਕਾਰਾ ਵੇਲੇ ਆਊਦੇ ਰਹੇ ਆ ਭਗਵੰਤ ਮਾਨ ਜੀ ਨੇ ਮਾਫ ਕਰੇ ਆ
@tejindersingh6805
@tejindersingh6805 3 күн бұрын
भगवंत मान पंजाब के लिए ठीक नहीं है भगवंत मान पंजाब मे आप का भोग पवावेगा
@ManjitSingh-qn6kr
@ManjitSingh-qn6kr 3 күн бұрын
ਭਗਵੰਤ 3। ਕੇਜਰੀਵਾਲ 0 ਕੇਜਰੀਵਾਲ ਅਸਤੀਫਾ ਦੇਣ ਲੋੜ।
@balrajsinghjohal4990
@balrajsinghjohal4990 3 күн бұрын
ਪੰਜਾਬ ਦੇ ਨੌਜਵਾਨਾਂ ਨੂੰ ਅਸਾਮ ਵਿੱਚ ਬੰਦ ਕੀਤਾ ਹੋਇਆ ਇਹਨਾਂ ਨੂੰ ਵੀ ਲੇਖਾਂ ਦੇਣਾ ਪੈਣਾ ਹੈ
@nirmalghuman6077
@nirmalghuman6077 3 күн бұрын
​ ਪੰਜਾਬ ਚੋਂ ਸਭ ਤੋਂ ਵੱਧ ਵੋਟਾਂ ਨਾਲ ਜਿੱਤਿਐ ਉਹ👍👍👍👍
@jugrajSinghBhullar-ig2tb
@jugrajSinghBhullar-ig2tb 3 күн бұрын
ਹੁਣ ਤਾਂ ਕੁੰਵਰ ਸਾਹਿਬ ਹੀ ਸੰਭਾਲ ਸਕਦੇ ਆਮ ਆਦਮੀ ਪਾਰਟੀ ਨਹੀਂ ਤੇ ਹਾਸ਼ੀਏ ਤੇ ਚਲੀ ਜਾਵੇਗੀ।
@bhagwantsingh2037
@bhagwantsingh2037 3 күн бұрын
The best information and analysis
@jaswantsingh2023
@jaswantsingh2023 3 күн бұрын
ਇਹ ਤਾਂ ਚੁਟਕਲੇ ਕਹਾਵਤਾਂ ਕਿੱਕਲੀ ਕਲੀਰ ਦੀ ਵਾਲਾਂ ਹੈ ਜਲਦੀ ਬਦਲੀ ਕਰ ਲਵੋ ਜੀ ਨਹੀਂ ਤਾਂ 2027 ਖਾਤਾ ਸਾਫ ਹੋ ਜਾਵੇਗਾ ਜੀ
@HarjinderBhullar6076
@HarjinderBhullar6076 3 күн бұрын
ਸਿੱਧੂ ਬਾਈ ਕੋਈ ਮਰਜ਼ੀ ਪਾਰਟੀ ਹੋਵੇ ਜਿੰਨਾ ਟਾਇਮ ਦਿੱਲੀ ਵਾਲੇ ਦਖਲ ਅੰਦਾਜੀ ਕਰਦੇ ਆ ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਹੋਵੇਗਾ
@SukhjitSukhi-dg1jc
@SukhjitSukhi-dg1jc 3 күн бұрын
Good 👍💯💯
@IsherSinghBarewala
@IsherSinghBarewala 3 күн бұрын
ਕੁਲਤਾਰ ਸਿੰਘ ਸੰਧਵਾਂ ਜੀ ਹਰੇਕ ਵਿਅਕਤੀ ਨੂੰ ਆਪਣੇ ਭਰੋਸੇ ਚੋ ਲੈਕੇ ਕੰਮ ਕਰਨ ਦਾ ਫੈਸਲਾ ਲੈਂਦੇ। ਅਸੀਂ ਪਾਰਟੀ ਦਾ ਫੈਸਲਾ ਸ਼ਲਾਘਾਯੋਗ ਹੋਵੇਗਾ
@harkrishanjitsingh9665
@harkrishanjitsingh9665 3 күн бұрын
ਪੰਜਾਬ ਵਿਚ ਆਪ ਨੂੰ ਖੜਾ ਵਾਲਾ ਭਗਵੰਤ ਮਾਨ ਹੈ ਜੇਕਰ ਉਸ ਨੂੰ ਪਾਸੇ ਕਰਕੇ ਸੰਧਵਾ ਨੂੰ ਮੁਖ ਮੰਤਰੀ ਬਣਾਇਆ ਤਾ ਪਾਰਟੀ ਪੰਜਾਬ ਵਿੱਚ ਖਤਮ ਹੋ ਜਾਵੇਗੀ
@gurindersidhu1625
@gurindersidhu1625 3 күн бұрын
Sidhu sahib sat sheri akal
@Gurmeetkaurarhi-jq2pm
@Gurmeetkaurarhi-jq2pm 3 күн бұрын
Jesi karni vesi bharni
@gurindersidhu1625
@gurindersidhu1625 3 күн бұрын
Bhagwant man jalandar jimni nahi jit da
@singhd4803
@singhd4803 Күн бұрын
ਰਹਿਤ ਮਰਿਆਦਾ ਤੋਂ ਲੋੜਾਂ ਜਾਣੂ ਆ ਸਿਧਵਾ ? ਗਾਂ ਦੀ ਪੂਛ ਤੇ ਸਿਰ ਤੇ ਫੇਰਦਾ ਫਿਰਦਾ ਫਿਰਦਾ ਸੀ
@ladisandhu2816
@ladisandhu2816 3 күн бұрын
Es nal esa huna ek din aa v loka nu bhul gaha aa
@jaswantsingh9903
@jaswantsingh9903 3 күн бұрын
Sandhma bilkul bekar banda badala nal mile hoye hain
@hardialsinghjanjua1402
@hardialsinghjanjua1402 3 күн бұрын
Jalandhar seat is Waterloo for Bhagwant Singh Man God may do something else
@user-sx4xx6im5u
@user-sx4xx6im5u 2 күн бұрын
Badelo m maan😊
@jugrajSinghBhullar-ig2tb
@jugrajSinghBhullar-ig2tb 3 күн бұрын
ਹਰਸਿਮਰਤ ਕੌਰ ਬਾਦਲ ਨੇ ਪਾਰਲੀਮੈਂਟ ਵਿੱਚ ਬੀਜੇਪੀ ਨੂੰ ਟਾਰਗੇਟ ਨਹੀਂ ਕੀਤਾ ਸਿਰਫ਼ ਬਾਹਰ ਹੀ ਬੀਜੇਪੀ ਦਾ ਵਿਰੋਧ ਕਰਦੇ ਹਨ। ਵਿਸ਼ਵਾਸ ਮੱਤ ਤੇ ਇਹ ਬੀਬੀ ਬਾਦਲ ਵੋਟਾਂ ਵੀ ਬੀਜੇਪੀ ਨੂੰ ਹੀ ਦੇਵੇਗੀ। ਨਹੀਂ ਤੇ ਦਿੱਲੀ ਜਾਂਦੀਆਂ ਇੰਡੋ ਕੈਨੇਡੀਅਨ ਬੱਸਾਂ ਨੂੰ ਬਰੇਕਾਂ ਲੱਗ ਜਾਣਗੀਆਂ।
@budhsingh2518
@budhsingh2518 3 күн бұрын
Cm mann must be changed and kultar sandhawa must be the new cm of punjab
@pritpalsingh2303
@pritpalsingh2303 3 күн бұрын
SIDHU sahib ji Bhagwant Maan nu CM to lah ke Punjab ya punjabi shant rehange ?
@gurtejsingh5066
@gurtejsingh5066 3 күн бұрын
IPS Kunwar Vijay Pratap Singh should be appointed as new CM being personified honest officer and knows the policing procedure very well being Law graduate. He will decide all' the matter very shortly.
@kashmirjhutty1733
@kashmirjhutty1733 3 күн бұрын
Sukhwinder ,ji , as it is said that the rest four bielections are going to be fought by waris punjab as independent and surely results would be in favour of Amritpal singh .USA
@chamkaursingh9852
@chamkaursingh9852 2 күн бұрын
Cm nu koi lahun vala jamiea nee je party nu vot paea ta sirf mann karke aa
@HarvinderPPL
@HarvinderPPL 3 күн бұрын
ਮਤਲਬ I m government 😂
@KuldeepSingh-zx2es
@KuldeepSingh-zx2es 3 күн бұрын
Thode Sare headline eda de o hundi aa bkwas
@mukhtarsingh7847
@mukhtarsingh7847 3 күн бұрын
de hajre
@user-ew5ys9vf2f
@user-ew5ys9vf2f 3 күн бұрын
Jar tusi binmatlav Galla banaude rehndeho
@jagdishpuri5366
@jagdishpuri5366 3 күн бұрын
BJP ne akali dal te sukhbir badal nu kamjor karna hunda te SGPC de election hun tak ho chuke hunde. Agar SGPC hatho Nikal gai fer ki bache ga
@pritpalsingh2303
@pritpalsingh2303 3 күн бұрын
Marha hovey ya changa lok bhagwant Maan ji naal han shayid eho galti nahi hovegi Raghav chadda layi BJP kejriwal nu tang karkey delhi de CM da rasta bana rahi hai Punjab de lok hor kissey nu bardasht nahi karangey
@hardialsinghjanjua1402
@hardialsinghjanjua1402 3 күн бұрын
Bhagwant Singh Man is failure CM as he is against Employee andPensioners he will not get Jalandhar seat Tho he has hired abuilding in Jalandha
@user-ir9cg1rc9o
@user-ir9cg1rc9o 3 күн бұрын
Dhili lobi punjab lobi same punjabi loko noo ki feeda
@sodhisodhi5184
@sodhisodhi5184 3 күн бұрын
ਕੁਲਤਾਰ ਸਿੰਘ
@nirmaldhiman773
@nirmaldhiman773 3 күн бұрын
Jharhoo PaRti Da Punjab Vichon Hovega Sfaia JhoothheKes NSA Chita Rishvat Le Baithhoo Jharhoo Nu
@jaloursingh3758
@jaloursingh3758 3 күн бұрын
Zero ho gaya b man sutta pia
@mukhtarsingh7847
@mukhtarsingh7847 3 күн бұрын
117 mla vadhan saba vich sesun chaldia man ne sc mla nal bhut ghatia vatera kita c. Skuoch daru pe lenda mla nu runde nu bajwa saheb ne chup karaia c
@gurvinderusingthe2097
@gurvinderusingthe2097 3 күн бұрын
Jo Marzi Aakhi Jawo. Punjab De Lokkan Ne Vottan C.M.Bhagwant Sahib Nu Payieyan Han, Na K Delhi Waleyan Nu. Delhi Waleye C.M. BHAGWANT MAAN Sahib Ton Binna Chone Larh K Wekh Len, Ekk V Seat Nahi Aauni APP Nu.
@nirmalghuman6077
@nirmalghuman6077 3 күн бұрын
ਹੁਣ 13-0 ਦੀਆਂ ਟਾਹਰਾਂ ਮਾਰਨ ਵਾਲੇ ਨੂੰ ਸਿਰਫ਼ ਤਿੰਨ ਸੀਟਾਂ ਕਿਉਂ ਆਈਆਂ ਨੇ??????
@gurmeetsinghboparai4215
@gurmeetsinghboparai4215 Күн бұрын
ਤੂੰ ਬੜੀ ਦੇਰ ਦਾ ਝੂਠ ਬੋਲਣ ਚ ਮਾਹਰ ਪਰ ਪੰਜਾਬ ਦੀਆ ਪੰਜ ਖੰਡ ਮਿੱਲਾਂ ਬੰਦ ਕੀਤੀਆ ਬਕਾਇਆ ਨਹੀ ਦਿਤਾ ਪਰ ਤੁਸੀ ਇਹ ਖਬਰ ਨਹੀ ਚਲਾਈਆ ਕਿਨੇ ਚ ਸੋਦਾ ਹੈ ਇਸ ਬਾਰੇ ਕੀ ਵਿਚਾਰ
@AvtarSingh-gs1si
@AvtarSingh-gs1si Күн бұрын
ਪਤਰਕਾਰ ਜੀ ਹਰ ਰੋਜ ਝੂਠ ਤੇ ਝੂਠ ਬੋਲ ਬੋਲ ਕੇ ਚੈਨਲ ਚਲਾਉਣਾ ਚੰਗੀ ਗਲ ਨਹੀ ਕਖ ਵੀ ਨਹੀ ਹੋਣਾ ਤੁਹਾਡੀ ਡਰਾਮਾ ਖਬਰ ਦਾ ਕੋਈ ਅਸਰ ਨਹੀ ਕਿਸੇ ਤੇ ਦੋ ਸਾਲ ਤੋ ਤੇਰੇ ਵਰਗੇ ਰੌਲਾ ਪਾ ਰਹੈ ਆ ਹੋਇਆ ਕਖ ਵੀ ਨਹੀ। ਪਤਰਕਾਰ ਜੀ ਪੈਸੇ ਮਿਲਦੇ ਆ ਝੂਠ ਬੋਲਣ ਲਈ ਜਾ ਨਹੀ
@gurpreetrandhawa2230
@gurpreetrandhawa2230 3 күн бұрын
ਕੁਲਤਾਰ ਸਿੰਘ ਸੰਧਵਾਂ ਤਜਰਬਾਕਾਰ ਲੀਡਰ ਹੈ
@jugrajSinghBhullar-ig2tb
@jugrajSinghBhullar-ig2tb 3 күн бұрын
ਤਜਰਬਾ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਕੋਲ ਹੀ ਹੈ ਬਾਕੀ ਸਭ ਐਂਵੇ ਹੀ ਹਨ।
@jattdhaliwal9379
@jattdhaliwal9379 3 күн бұрын
ਮੂੰਗੇਰੀ ਲਾਲ ਦੇ ਹੁਸੀਨ ਸੁਫ਼ਨੇ ਬਾਈ ਦਿਨ ਵਿੱਚ ਖਹਿਰਾ ਤੈਨੂੰ ਕਿੰਨੇ ਵਾਰ ਕਹਿੰਦਾ ਹੈ ਭਗਵੰਤ ਮਾਨ ਮੁੱਖ ਮੰਤਰੀ ਦੇ ਅਹੁਦੇ ਤੋ ਹਟਾਓ ਇੱਕ ਮਹੀਨੇ ਤੋ ਤੂੰ ਇਹੋ ਖ਼ਬਰ ਦੇ ਰਹਿਆ ਹੈ ।
@nirmalghuman6077
@nirmalghuman6077 3 күн бұрын
ਭੰਤੇ ਭੰਡ ਨਾਲ ਵੀ ਕੈਪਟਨ ਅਮਰਿੰਦਰ ਸਿੰਘ ਵਾਲੀ ਹੋਣੀ ਹੀ ਹੋਣੀ ਐਂ ਬਸ ਥੋੜ੍ਹਾ ਜਿਹਾ ਇੰਤਜ਼ਾਰ ਕਰੋ 😜😜😜
@jattdhaliwal9379
@jattdhaliwal9379 3 күн бұрын
@@nirmalghuman6077 ਉਹ ਤਾਂ ਸਮਾਂ ਪੈਕੇ ਹੋਵੇ ਜਾਂ ਨਾ ਪਰ ਮੀਡੀਆ ਗੋਦੀ ਨਹੀਂ ਹੋਣੀ ਚਾਹੀਦੀ
@pb_X1540
@pb_X1540 3 күн бұрын
Sandwa wale di boli bhout Maadi hn Ihde nal bhagwant maan good banda
@narinderlehal7852
@narinderlehal7852 3 күн бұрын
Ankhi da pegg lgga 101% Hahahhah dakkea baitha
@gurmeetSingh-rg6uj
@gurmeetSingh-rg6uj 3 күн бұрын
ਬਾਕੀ ਸੰਧਵਾਂ ਸਾਹਿਬ ਵਫਾਦਾਰੀ ਦੇ ਮਾਮਲੇ ਵਿੱਚ ਖ਼ਾਨਦਾਨੀ ਬੰਦੇ ਨੇ ਜੀ
@jagdishsinghatwal6870
@jagdishsinghatwal6870 3 күн бұрын
ਸਿੱਧੂ ਸਹਿਬ , ਅਸਲ ਵਿੱਚ ਜੱਟ ਮੁੱਖ ਮੰਤਰੀ ਤੋਂ ਪੰਜਾਬ ਬਹੁਤ ਤੰਗ ਆ ਚੁੱਕੀਆਂ ਹੈ l ਕਿਸਾਨ ,ਵਪਾਰੀ, ਮਜ਼ਦੂਰ, ਨੌਕਰਸ਼ਾਹੀ ਸੱਭ ਪ੍ਰੇਸ਼ਾਨ ਹਨ l ਕਿਉਕਿ ਏਹ ਆਪਸ ਵਿੱਚ ਇੱਕ ਦੂਜੇ ਨੂੰ ਰਗੜਨ ਵਿੱਚ ਲੱਗੇ ਰਹਿੰਦੇ ਹਨ l ਪੰਜਾਬ ਦਾ ਭਲਾ ਐਨਾ ਦਾ ਏਜੰਡਾ ਨਹੀਂ ਹੈ l ਏਸ ਕਰਕੇ ਪੰਜਾਬ ਨੂੰ ਇਹ ਫੁਕਰੇ ਲੋਕਾਂ ਤੋਂ ਬਚਾਉਣ ਦਾ ਸਮੇ ਆ ਗਿਆ ਹੈ l
СНЕЖКИ ЛЕТОМ?? #shorts
00:30
Паша Осадчий
Рет қаралды 8 МЛН
бесит старшая сестра!? #роблокс #анимация #мем
00:58
КРУТОЙ ПАПА на
Рет қаралды 3,1 МЛН
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 6 МЛН
Show with Charanjit Singh Brar | Political | EP 456 | Talk With Rattan
38:04
СНЕЖКИ ЛЕТОМ?? #shorts
00:30
Паша Осадчий
Рет қаралды 8 МЛН