Khabarsaar - 723 - SGPC ਨੇ ਰਾਹੁਲ ਗਾਂਧੀ ਨੂੰ 'ਝਾੜਿਆ' - Mintu Gurusaria Live

  Рет қаралды 16,069

iWorldTV

iWorldTV

10 күн бұрын

● SGPC ਨੇ ਰਾਹੁਲ ਗਾਂਧੀ ਨੂੰ 'ਝਾੜਿਆ'
● ਮੂਸੇ ਆਲ਼ੇ ਕੇਸ ਦੇ ਦੋ ਗਵਾਹਾਂ 'ਤੇ ਗੱਲ ....
#MintuGurusaria #Khabarsaar #sgpc #rahulgandhi #sidhumoosewala
Click & Join Whatsapp Channel : whatsapp.com/channel/0029VaK8...
Subscribe Our KZfaq Channel : bit.ly/2XqvamN
Follow us: linktr.ee/iworldtv
Whatsapp : wa.me/12537502670
E-Mail: info.iworldtv@gmail.com
©iWorldTV

Пікірлер: 24
@freepressofnation7068
@freepressofnation7068 8 күн бұрын
ਪ੍ਰੰਤੂ ਘਰ ਘਰ ਵਿੱਚ ਲੱਗੀਆਂ ਤਸਵੀਰਾਂ ਜੇਕਰ ਸੰਸਦ ਵਿੱਚ ਦਿਖਾ ਦਿੱਤੀਆਂ ਗਈਆਂ ਤਾਂ ਕੀ ਕੋਈ ਆਫਤ ਆ ਗਈ। ਜੀਉ ਅਤੇ ਜਿਉਣ ਦਿਓ ਦਾ ਅਰਥ ਕਿਸੇ ਨੂੰ ਡਰਾਉਣ ਅਤੇ ਕਿਸੇ ਤੋਂ ਨਾ ਡਰਨਾ ਹੀ ਹੁੰਦਾ ਹੈ।
@harjindersingh2954
@harjindersingh2954 7 күн бұрын
ਪ੍ਰਧਾਨ ਸਾਹਿਬ ਲਿਫਾਫੇ ਚੋ ਨਿਕਲੇ ਹਨ, ਲਿਫਾਫੇ ਵਾਲਾ ਆਪਣੇ ਆਪ ਬਚਾਉਣ ਲਈ ਚੁੰਝ ਤਾਂ ਖੋਲ੍ਹਣ ਮਜਬੂਰ ਤਾਂ ਕਰੇਗਾ ਹੀ
@freepressofnation7068
@freepressofnation7068 7 күн бұрын
@@harjindersingh2954 ਪਤਾ ਨਹੀਂ ਇਹਨਾਂ ਨੇ ਲੋਕਾਂ ਨੂੰ ਬਿਲਕੁਲ ਹੀ ਮੂਰਖ ਸਮਝ ਰੱਖਿਆ ਹੈ। ਦਰਅਸਲ ਅਜਿਹੇ ਲੋਕ ਇੰਨੀ ਮਹੱਤਵਪੂਰਨ ਸੀਟ ਦੇ ਕਾਬਲ ਹੀ ਨਹੀਂ। ਜਿਨਾਂ ਨੂੰ ਧਰਮ ਦੀ ਵਿਆਖਿਆ ਕਰਨੀ ਵੀ ਨਹੀਂ ਆਉਂਦੀ, ਉਹ ਪ੍ਰਧਾਨ ਕਿਉਂ ਬਣਾ ਦਿੱਤੇ ਜਾਂਦੇ ਹਨ।
@harshminderkaur8470
@harshminderkaur8470 8 күн бұрын
ਧਾਮੀ ਸਾਹਿਬ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਦੁਕਾਨਾਂ ਤੋੰ ਵਿਕਦੀਆਂ ਤਸਵੀਰਾਂ ਤੇ ਰੋਕ ਲਾਉਣ ਪਹਿਲਾਂ ਜਿਥੋ ਧਾਮੀ ਹਜਾਰਾਂ ਵਾਰ ਗੁਜ਼ਰਦੇ ਹਨ bubby sidhu Canada 🇨🇦
@harjindersingh2954
@harjindersingh2954 7 күн бұрын
ਪ੍ਰਧਾਨ ਸਾਹਿਬ ਲਿਫਾਫੇ ਚੋ ਨਿਕਲੇ ਹਨ, ਲਿਫਾਫੇ ਵਾਲਾ ਆਪਣੇ ਆਪ ਬਚਾਉਣ ਲਈ ਚੁੰਝ ਤਾਂ ਖੋਲ੍ਹਣ ਮਜਬੂਰ ਤਾਂ ਕਰੇਗਾ ਹੀ
@nirmalbrar7713
@nirmalbrar7713 8 күн бұрын
ਸਰੋਮਣੀ ਕਮੇਟੀ ਹੈ ਨਹੀ ਇਹ ਬਾਦਲ ਕੰਪਨੀ ਹੈ। ਧਾਰਮਿਕ ਤਸਵੀਰਾਂ ਪੇਪਰਾਂ ਤੇ ਛਪੀਆਂ ਰੁਲਦੀਆਂ ਵੇਖਿਆ।
@user-nh2bt2fx1e
@user-nh2bt2fx1e 8 күн бұрын
ਮਿੰਟੂ ਵੀਰ ਬਹੁਤ ਵਧੀਆ ਪ੍ਰੋਗਰਾਮ ਫਿੱਡੂ ਖੇਡਦਾ ਦੇਖਿਆ ਮੈਂ ਕਨੇਡਾ ਤੋਂ ਦੇਖਦਾ ਸ਼ਾਮ ਦੇ ਸੱਤ ਵੱਜ ਕੇ ਅੱਠ ਮਿੰਟ ਹੋਏ ਆ ਮੈਂ ਹਮੇਸ਼ਾ ਤੁਹਾਡਾ ਪ੍ਰੋਗਰਾਮ ਸੁਣਦਾ ਹੁੰਨਾ ਪਰਵੰਤ ਸਿੰਘ ਸੇਖੋ ਐਡਮਿੰਟਨ ਕਨੇਡਾ
@canada7230
@canada7230 8 күн бұрын
ਰਹੁਲ ਗਾਧੀ ਨੇ ਕੁਝ ਵੀ ਗਲਤ ਨਹੀ ! ਬੀਜੇਪੀ ਧਰਮਾ ਤੇ ਰਾਜਨੀਤੀ ਕਰਦੀ ਆਈ ਹੈ ਤੇ ਹੁਣ ਵੀ ਕਰ ਰਹੀ ਹੈ
@harjindersingh2954
@harjindersingh2954 7 күн бұрын
ਪ੍ਰਧਾਨ ਸਾਹਿਬ ਲਿਫਾਫੇ ਚੋ ਨਿਕਲੇ ਹਨ, ਲਿਫਾਫੇ ਵਾਲਾ ਆਪਣੇ ਆਪ ਬਚਾਉਣ ਲਈ ਚੁੰਝ ਤਾਂ ਖੋਲ੍ਹਣ ਮਜਬੂਰ ਤਾਂ ਕਰੇਗਾ ਹੀ
@user-fj3cg4ie3h
@user-fj3cg4ie3h 8 күн бұрын
🙏ਸਤਿ ਸ਼੍ਰੀ ਅਕਾਲ 🙏
@sukhvirsinghmaan4928
@sukhvirsinghmaan4928 8 күн бұрын
ਜੇ ਅਮ੍ਰਿਤਸਰ ਸਾਹਿਬ ਲੰਗਰ ਹਾਲ ਚ ਵੱਡੀਆ ਕਰ ਕੇ ਗੁਰੂ ਸਾਹਿਬ ਦੀਆ ਤਸਵੀਰਾ ਲਾਈਆ ਹੋਈਆ ਨੇ ਓਹ ਆਮ ਸਿੱਖਾ ਨੇ ਲਾਈਆ ਜਾਂ ਰਾਹੁਲ ਗਾਂਧੀ ਨੇ ਲਗਾਈ ਆ,,,ਇਹ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਨੂ ਜਮਾਂ ਨੀਵਾਂ ਕਰ ਚੁਕੇ ਨੇ ਹੁਣ ਏਨਾ ਦੀ ਕਹੀ ਗਲ ਇਕ ਆਮ ਬੰਦੇ ਦੀ ਕਹੀ ਗਲ ਜਿੰਨੀ ਵੀ ਅਹਮੀਅਤ ਨਹੀ ਰੱਖਦੀ ,,ਜਦ ਕੇ ਪ੍ਰਧਾਨ ਜਾਂ ਜਥੇਦਾਰ ਸਾਹਿਬ ਦੇ ਬੋਲ ਸਿਆਸਤ ਹਿਲਾ ਵੀ ਸਕਦੇ ਆ ਤੇ ਸਿਆਸਤ ਬਣਾ ਵੀ ਸਕਦੇ ਨੇ
@harjindersingh2954
@harjindersingh2954 7 күн бұрын
ਪ੍ਰਧਾਨ ਸਾਹਿਬ ਲਿਫਾਫੇ ਚੋ ਨਿਕਲੇ ਹਨ, ਲਿਫਾਫੇ ਵਾਲਾ ਆਪਣੇ ਆਪ ਬਚਾਉਣ ਲਈ ਚੁੰਝ ਤਾਂ ਖੋਲ੍ਹਣ ਮਜਬੂਰ ਤਾਂ ਕਰੇਗਾ ਹੀ
@JotPb31
@JotPb31 8 күн бұрын
ਸਤਿ ਸ੍ਰੀ ਅਕਾਲ ਵੀਰ ਖਬਰਾਂ ਲਈ ਧੰਨਵਾਦ
@jarnailsingh9949
@jarnailsingh9949 8 күн бұрын
194th like Jarnail Singh Khaihira Retired C H T Seechewaal ❤
@balwindersingh115
@balwindersingh115 8 күн бұрын
Keep up the good work brother 🙏
@balwindersingh115
@balwindersingh115 8 күн бұрын
❤❤💯💯💯
@harjindersingh2954
@harjindersingh2954 7 күн бұрын
ਮਿੰਟੂ ਜੀ, SGPC ਨੇ ਇਹ ਤਸਵੀਰਾਂ ਖੁਦ prompte ਕੀਤੀਆਂ ਤੇ ਹੁਣ ਸੁਖਬੀਰ ਬਾਦਲ ਨੂੰ BJP ਦਿਆਂ ਨਜ਼ਰਾਂ ਵਿਚ ਵਧੀਆ ਬਣਾਉਣ ਲਈ SGPC ਦੇ ਪ੍ਰਧਾਨ ਸਾਹਿਬ ਨੇ ਚੁੰਝ ਖੋਲੀ ਹੈ 😊
@baljit8653
@baljit8653 8 күн бұрын
Speaker ne rokia se
@narinderlehal7852
@narinderlehal7852 8 күн бұрын
Apna hi roi jana bai tu v mai eda oda Dharm vare wala ni deep jnda sikh kahda tu jai sikhi de haqq ch bolna hi ni
@sattibains4818
@sattibains4818 8 күн бұрын
SGPC faltu panga laindi hai, har ghar ch tasveer lagi hoi hai, BJP RSS wale sikhan bare 100 kuz kahnde uthe kade nahi bole eh
@jogenderparsad9225
@jogenderparsad9225 8 күн бұрын
स्पष्ट नहीं रफू करना कहते हैं इसे पत्रकार महोदय आपको भी पता है सच क्या है या झूठ क्या है आप उनके बात को रफू करने का प्रयास कर रहे हैं
@hksingh7168
@hksingh7168 7 күн бұрын
ISLAM DI KOI TASVER NAHI.ISLAM WICH TASVEER DI BANDIS HAI.SHIVJI GURU NANAK DEV JI BUDHA CHRIST AUR SHAYAD AMBEDKARJI...LEKIN PHOTOS DIKHANIA THEEK NAHI SI TUHADI GAL THEEK HAI. JOSH WICH HOSH NAHI REHNDA
- А что в креме? - Это кАкАооо! #КондитерДети
00:24
Телеканал ПЯТНИЦА
Рет қаралды 6 МЛН
Дарю Самокат Скейтеру !
00:42
Vlad Samokatchik
Рет қаралды 6 МЛН
JIO vs BSNL. ਬਣ ਗਿਆ ਮਾਮਲਾ .....
12:09
iWorldTV
Рет қаралды 8 М.