KHALSA VAHEER | ਖਾਲਸਾ ਵਹੀਰ | KHAZALA NEW SONG 2023

  Рет қаралды 249,938

Khazala Music

Khazala Music

Жыл бұрын

Khazala presents
Lyrics, Composer, Singer - Khazala
Music - Mad Mix
video By - Simranjeet Singh lehal (Raasim films)
Project By - Sharn Khazala
#khazala #khalsavaheer #newsong2023
#sharankhazala #simranjeetsinghlehal

Пікірлер: 980
@parmmaan9795
@parmmaan9795 Жыл бұрын
ਮੇਰੀ ਉਮਰ ਵੀ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਲੱਗ ਜਾਵੇ। ਭਾਈ ਸਾਹਿਬ ਜੀ ਦੀ ਲੰਮੀ ਉਮਰ ਬਖ਼ਸ਼ਣ ਵਾਹਿਗੁਰੂ ਜੀ
@nattrajoana
@nattrajoana Жыл бұрын
ਭਾਈ ਅਮ੍ਰਿਤਪਾਲ ਸਿੰਘ ਦੀ ਚੜ੍ਹਦੀ ਕਲਾਂ ਲਈ ਸਾਰੇ ਅਰਦਾਸ kro
@prabhK1313
@prabhK1313 Жыл бұрын
ਚਿੜੀਆ ਨਾਲ ਮੈਂ ਬਾਜ ਲੜਾਵਾ, ਗਿੱਦੜਾਂ ਤੋਂ ਮੈਂ ਸੇਰ ਬਣਾਵਾ, ਸਵਾ ਲੱਖ ਨਾਲ ਇੱਕ ਲੜਾਵਾਂ, ਤਾਂ ਹੀ ਗੋਬਿੰਦ ਸਿੰਘ ਨਾਮ ਕਹਾਵਾਂ 🙏🙏 ਧੰਨ ਦਸਮੇਸ਼ ਪਿਤਾ 🙏🙏ਧੰਨਵਾਦ ਖਜਾਲਾ ਸਰ ਬਹੁਤ ਹੀ ਕਮਾਲ ਲਿਖਿਆ ਤੇ ਗਾਇਆ 🙏
@prabhK1313
@prabhK1313 Жыл бұрын
​@JHAJJ ਤੁਹਾਡੀ ਗੱਲ ਵੀ ਸਹੀ ਹੈ ਵੀਰ, ਪਰ ਇਹ ਸਤਰਾਂ ਦੋਨੋ ਤਰੀਕੇ ਨਾਲ ਲਿਖੀਆ ਮਿਲ ਜਾਦੀਆਂ ਨੇ, ਚਿੜੀਆਂ ਤੋਂ ਮੈਂ ਬਾਜ ਤੁੜਾਵਾ ਜਾਂ ਚਿੜੀਆਂ ਨਾਲ ਮੈਂ ਬਾਜ ਲੜਾਵਾ, ਪਰ ਇਹਨਾਂ ਦੋਨਾਂ ਤਰੀਕਿਆਂ ਨਾਲ ਮੂਲ ਅਰਥ ਉਹੀ ਬਣਦੇ ਨੇ, ਧੰਨਵਾਦ ਵੀਰ 🙏
@prabhK1313
@prabhK1313 Жыл бұрын
​@JHAJJ ਵੀਰ ਅਸੀ ਕੌਣ ਹੁਨੇ ਆ ਅਰਥ ਬਦਲਣ ਵਾਲੇ, ਜਿਦਾ ਅਰਥ ਤੇ ਸਤਰਾ ਦਿਤਿਆ ਸਿੱਖ ਬੁਧੀਜੀਵੀਆ ਨੇ ਉਸੇ ਤਰਾ ਪੜੀਆ ਤੇ ਸਮਝਣ ਦੀ ਕੋਸ਼ਿਸ਼ ਕੀਤੀ ਏ, ਸਾਡੇ ਗੁਰੂ ਪਿਤਾ ਦੇ ਫੁਰਮਾਨ ਨੇ ਅਰਥ ਬਦਲਣ ਦੀ ਨਾ ਹੀ ਸਾਡੀ ਔਕਾਤ ਏ ਤੇ ਨਾ ਹੀ ਮੱਤ 🙏
@prabhK1313
@prabhK1313 Жыл бұрын
​@JHAJJ ਰਹੀ ਗੱਲ ਗੁਰਬਾਣੀ ਦੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਹਿਜੇ ਸਹਿਜੇ ਪੜਦੀ ਆ ਤੇ ਜਿਨੀ ਕਿ ਮਾਲਿਕ ਬਖਸ਼ਿਸ਼ ਕਰਦੇ ਨੇ ਉਹਨੀ ਕ ਅਰਥਾਂ ਦੀ ਸਮਝ ਆ ਜਾਂਦੀ ਆ, ਹਲੇ ਤਾਂ ਵੀਰ ਨਰਸਰੀ ਚ ਹੀ ਆ, ਭਾਵੇਂ PHD ਵੀ ਹੋ ਜਾਂਦੀ ਤਾਂ ਵੀ ਅਰਥ ਬਦਲਣ ਜਿਨੀ ਸੋਝੀ ਤਾਂ ਕਦੇ ਵੀ ਨਹੀ ਆ ਸਕਦੀ 🙏
@prabhK1313
@prabhK1313 Жыл бұрын
@JHAJJਬਹੁਤ ਵਧੀਆ ਗੱਲ ਵੀਰ ਮਾਲਕ ਮਿਹਰ ਰੱਖਣ ਇਦਾ ਹੀ ਤੁਹਾਡੇ ਤੇ, ਬਾਕੀ ਵੀਰ ਗੁਰਬਾਣੀ ਤਾਂ ਅਥਾਹ ਸਾਗਰ ਏ, ਗਹਿਰਾਈ ਤੱਕ ਤਾਂ ਆਪਾ ਸਾਇਦ ਸਾਰੀ ਉਮਰ ਵੀ ਨਹੀਂ ਪਹੁੰਚ ਸਕਦੇ
@prabhK1313
@prabhK1313 Жыл бұрын
​@JHAJJ ਲਉ ਵੀਰ ਕਰ ਦਿੱਤਾ edit ਕੁਮੈਂਟ 🙏
@harp.aulakh
@harp.aulakh Жыл бұрын
ਏ ਦੁਨੀਆਂ ਤੇ ਮਿਸਾਲ ਬਣੂਗੀ ਕਿ ਖਾਲਿਸਤਾਨ ਬਣਿਆਂ - ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ⚔️⛳️
@apwander3470
@apwander3470 Жыл бұрын
ਜਦੋਂ ਤੱਕ ਤੁਹਾਡੇ ਜਿਹੇ ਕਲਾਕਾਰ ਆਪਣੀ ਕੌਮ ਲਈ ਆਪਣਾ ਫਰਜ਼ ਨਿਭਾ ਰਹੇ ਨੇ ਤਾਂ ਵੀਰ ਖਾਲਸਾ ਕੌਮ ਨੂੰ ਕੋਈ ਨੀ ਹਰਾ ਸਕਦਾ waheguru tuhade aag sang rhe
@jaspreetkaur9630
@jaspreetkaur9630 6 ай бұрын
😊😊
@parminderkaur9736
@parminderkaur9736 Жыл бұрын
ਖ਼ਜ਼ਾਲਾ ਵੀਰ ਜੀ ਤੁਹਾਨੂੰ ਮੇਰੀ ਵੀ ਉਮਰ ਲੱਗ ਜਾਏ। ਤੁਹਾਡੀ ਬੇਬਾਕ ਕਲਮ ਨੂੰ ਸਲਾਮ ਵੀਰ ਜੀ। ਵਾਹਿਗੁਰੂ ਜੀ ਤੁਹਾਨੂੰ ਚੜ੍ਦੀਕਲਾ ਬਖਸ਼ਣ । ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਵੀਰ ਜੀ ਦੇ ਅੰਗ ਸੰਗ ਸਹਾਈ ਹੋਣ ਸੱਚੇ ਪਾਤਸ਼ਾਹ 🙏🙏 ਕੌਮ ਦੇ ਕੋਹੇਨੂਰ ਹੀਰੇ ਦਾ ਸਾਰੇ ਰਲ ਮਿਲ ਕੇ ਸਾਥ ਦਿਉ।
@sukhrajsinghsukhi1745
@sukhrajsinghsukhi1745 10 ай бұрын
@arshsekhon_21
@arshsekhon_21 Жыл бұрын
ਜਦ ਸਰਕਾਰਾਂ ਦੀ ਨੀਤ, ਕਿਰਦਾਰੋਂ ਦਾਗੀ ਹੋ ਜਾਂਦੀ, ਪੰਜਾਬ ਮੇਰੇ ਦੀ ਹਵਾ, ਫੇਰ ਬਾਗੀ ਹੋ ਜਾਂਦੀ। 🔥🔥🔥❤❤
@a_p_sgaming7824
@a_p_sgaming7824 Жыл бұрын
Bhai teri shyari bhot knt hundiya nae🙏🙏
@arshsekhon_21
@arshsekhon_21 Жыл бұрын
@@a_p_sgaming7824 dhanwaad Bai 🙏🏻
@gamezindagidi7185
@gamezindagidi7185 Жыл бұрын
ਕਿਆ ਬਾਤ ਹੈ ਵੀਰੇ 💯🏹
@sukhbirsingh3788
@sukhbirsingh3788 Жыл бұрын
ਵਾਹਿਗੁਰੂ ਜੀ ਸਭ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕੇ ਭਾਈ ਅਮ੍ਰਤਿਪਾਲ ਸਿੰਘ ਜੀ ਨੂੰ ਬਹੁਤ ਲੋੜ ਹੈ ਤੁਹਾਡੇ ਸਾਥ ਦੀ
@gurpalgill9314
@gurpalgill9314 Жыл бұрын
ਜਿਉਂਦਾ ਰਹਿ ਪੁੱਤਰ । ਗੁਰੂ ਜੀ ਦਾ ਖ਼ਾਲਸਾ ਸਦਾ ਚੜ੍ਹਦੀ ਕਲਾ ਵਿੱਚ ਰਹੇ।
@ammyjhorar9120
@ammyjhorar9120 Жыл бұрын
ਵਾਹਿਗੁਰੂ ਜੀ ਹਮੇਸ਼ਾਂ ਖੁਸ਼ ਰਖਣ ਬਾਈ ਬਹੁਤ ਵੱਡੀ ਦੇਣ ਤੇਰੀ ਕੌਮ ਨੂੰ, ਜੱਟਾ ਤੂੰ ਓਸ ਵਕਤ ਨਾਲ ਖੜ ਗਿਆ ਜਦੋ ਪੱਗਾ ਵਾਲੇ ਵੀ ਨਹੀ ਖੜੇ । ਕੌਮ ਸਦਾ ਰਿਣੀ ਰਹਾਗੇ
@ptandarbadhniwala8551
@ptandarbadhniwala8551 Жыл бұрын
ਬਾਈ ਓਸ ਮਾਂ ਨੂਂ ਵੀ ਸਿੰਜਦਾ ਏ ਜਿਸ ਨੇਂ ਖਜਾਲੇ ਵੀਰ ਨੂਂ ਜਨਮ ਦਿੱਤਾ ਆ 🙏ਬਹੁ਼ਤ ਸੋਹਣਾ ਉਪਰਾਲਾ ਜੀ 🙏ਵਾਹਿਗੁਰੂ ਤੁਹਾਡੇ ਅਤੇ ਪੂਰੀ ਕੌਮ ਉਤੇ ਮੇਹਰ ਭਰਿਆ ਹੱਥ ਰੱਖਣ 🙏
@singhrajinder9194
@singhrajinder9194 Жыл бұрын
ਖਜਾਲਾ ਬਾਈ ❤❤❤ ਕੌਈ ਵਿਰਲਾ ਹੀ ਹਿਕ ਠੋਕ ਕੇ ਕੌਮ ਵਾਸਤੇ ਗਾ ਸਕਦਾ ....
@user-ic7uw2jo5t
@user-ic7uw2jo5t Жыл бұрын
ਲਫ਼ਜ਼ ਖ਼ਤਮ ਆ ਬਾਈ ਤੇਰੀ ਕਲਮ ਨੂੰ❤
@saabbhainiwala1202
@saabbhainiwala1202 Жыл бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ❤❤
@singhsandhu8651
@singhsandhu8651 Жыл бұрын
ਜਿਉਂਦਾ ਰਹੋ,, ਚੜਦੀ ਕਲਾ ਚ ਰਹੋ khazala ਵੀਰੇ 🙏 ਸੋਹਣੇ ਵੀਰੇ
@voice.of.punjab
@voice.of.punjab Жыл бұрын
ਸਿਰ ਝੁਕਦਾ ਬਾਈ ਜੀ ਤੁਹਾਡੀ ਕਲਮ ਅੱਗੇ🙏🏻💙
@adivsnydercreations6889
@adivsnydercreations6889 Жыл бұрын
Khazale veer salaam aa teri kalam nu, maalak aivi barkta paave ਬਣਕੇ ਕਲਮ ਖ਼ਜ਼ਾਲੇ ਦੀ ਮੁੜ ਮੁੜ ਏਥੇ ਬੋਹੜੂਗਾਂ
@jaspindergill9702
@jaspindergill9702 Жыл бұрын
Proud of you khajale veer waheguru ji chardikala cc rakhn hmesha
@manjindersingh4116
@manjindersingh4116 Жыл бұрын
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ। ਜੁੱਗ ਜੁੱਗ ਜੀਵੇ ਬੇਟਾ।
@RamandeepSingh-mp7be
@RamandeepSingh-mp7be Жыл бұрын
ਬੇਬਾਕ ਤੇ ਨਿਡਰ ਕਲਮ ਦੇ ਮਾਲਕ ਬਾਈ ਖਜਾਲੇ ਆਲੇ ਨੂੰ ਦਿਲੋਂ ਬਹੁਤ ਸਾਰਾ ਪਿਆਰ , ਤੁਹਾਡੀ ਕਲਮ ਕੌਮ ਲਈ ਹਮੇਸ਼ਾਂ ਸੱਚ ਲਿਖਦੀ ਰਹੇ , ਵਾਹਿਗੁਰੂ ਹਮੇਸ਼ਾਂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ
@bajwaguneet6088
@bajwaguneet6088 Жыл бұрын
ਵਾਹਿਗੁਰੂ ਜੀ ਮੇਹਰ ਰਖਿਓ ਹਮੇਸ਼ਾ 🙏
@gurchransingh5674
@gurchransingh5674 Жыл бұрын
ਧੰਨਵਾਦ ਦਿਲੋ ਸਲੂਟ ਸਤਿਨਾਮ ਸ੍ਰੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ ਬਹੁਤ ਵਧੀਆ ਗੀਤ ਸਿੱਖ ਨੌਜਵਾਨੀ ਏਕਤਾ ਕਰਕੇ ਸਾਤੀ ਨਾਲ ਭਾਈ ਸਾਹਿਬ ਜੀ ਨੂੰ ਸਾਹਮਣੇ ਲਿਆਉਣਾ ਚਾਹੀਦਾ ਜੀ
@pargatsingh1579
@pargatsingh1579 Жыл бұрын
ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਖਜਾਲੇ ਵੀਰ ਨੂੰ
@parwinder5962
@parwinder5962 Жыл бұрын
Khazala Veera best singer in the world ❤❤
@jaswinderjaswinder9101
@jaswinderjaswinder9101 Жыл бұрын
ਵਾਹਿਗੂਰ ਜੀ ਅੰਮ੍ਰਿਤਪਾਲ ਸਿੰਘ ਤੇ ਮੇਹਰ ਬਣਾਈ ਰੱਖਣਾ ਸੱਚੇ ਪਾਤਸ਼ਾਹ ਜੀ ਜੇ ਹੁਣ ਨਾ ਸਿੱਖ ਕੌਮ ਦਾ ਸਾਥ ਦਿੱਤਾ ਤਾ ਤੇਰੇ ਤੇ ਵੀ ਗਿਲਾ ਰਹੇਗਾ ਸਾਨੂ ਵਿਸ਼ਵਾਸ ਨਾ ਤੋੜੀ ਸੱਚੇ ਪਾਤਸ਼ਾਹ ਸਾਹਿਬ ਜੀ 🙏🏼❤
@narindernanua9870
@narindernanua9870 Жыл бұрын
ਵਾਹਿਗੁਰੂ ਜੀ ਮੇਹਰ ਕਰਨਾ ਇਨ੍ਹਾਂ ਸਾਰੇ ਜੋਧੇ ਵੀਰਾਂ ਉੱਤੇ
@jasrajkhangura6078
@jasrajkhangura6078 Жыл бұрын
Waheguru Ji ਚੜ੍ਹਦੀ ਕਲਾ ਵਿੱਚ ਰੱਖੇ
@harpreetsingh6676
@harpreetsingh6676 Жыл бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@SatnamSingh-bg3bh
@SatnamSingh-bg3bh Жыл бұрын
ਵਾਹਿਗੁਰੂ ਜੀ🚩🚩🚩🚩🚩🚩🚩 ਸਤਿਨਾਮ ਜੀ🚩🚩🚩🚩🚩🚩🚩🚩🚩🚩🚩🚩🚩🚩
@harekkudinusardarnimilda
@harekkudinusardarnimilda Жыл бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ 🦁
@garrygill6031
@garrygill6031 Жыл бұрын
ਜਿੰਨਾ ਦਿਆ ਜ਼ਮੀਰ ਜਾਗਦੀ ਆ ਬਾਈ ਉਹੀ ਸੁਣਦਾ ਤੁਹਾਨੂੰ ❤ ਬਹੁਤ ਸੋਹਣਾ ਸੋਗ ❤❤❤❤❤ ਦੱਬ ਕੇ ਰੱਖ ਜੱਟਾ 😊
@lavi9136
@lavi9136 Жыл бұрын
ਖਾਲਸਾ ਵਹੀਰ ਭਾਈ ਅਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ 💪⚔️🚩🚩🦁🦁ਬਾਈ ਦੀਪ ਸਿੱਧੂ ਯੋਧਾਂ
@JasvirSingh-cb3oc
@JasvirSingh-cb3oc Жыл бұрын
Sirf zindabad da comment kafi nai kuz karo veero amritpal arrest kita aa ta sara drama onu badnam karn lega aa
@jashansidhu4509
@jashansidhu4509 Жыл бұрын
ਵਾਹ ਖ਼ਜ਼ਾਲੇ ਵਾਲੇ ਆ ਵਾਹ ❤
@chamelsingh8304
@chamelsingh8304 Жыл бұрын
ਆਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਨ ਖਾਲਸਾ ਵਹੀਰ ਹਮੇਸ਼ਾਂ ਚੱਲਦੀ ਰਹੇ ਰਹਿੰਦੀ ਦੁਨੀਆਂ ਤੱਕ ਚੱਲਦੀ ਰਹੇ ਝੂਲਦੇ ਨਿਸ਼ਾਨ ਰਹਿੰਣ ਪੰਥ ਮਹਾਰਾਜ ਦੇ🎉ਵਧੀਆ ਗੀਤ ਗਾਇਆ ਹੈ ਜੀ 🎉ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@KaramveerKaur-qf9he
@KaramveerKaur-qf9he Жыл бұрын
Thanks 22 a lot for this song 🙏🙏 rab khush rkhe 22 tenu
@agamjotagamjot-mk3gp
@agamjotagamjot-mk3gp Жыл бұрын
ਖਾਲਸਾ ਵਹੀਰ ਜਿੰਦਾਬਾਦ 🙏🙏🙏
@sukhdevsingh5766
@sukhdevsingh5766 Жыл бұрын
ਕੋਮ ਲਈ ਦਰਦ ਰੱਖਣ ਵਾਲੇ ਕਲਾਕਾਰ ਅੱਗੇ ਸਿਰ ਝੁਕਦਾ ਤੁਹਾਡੇ ਗੀਤ ਦੀ ਬੜੀ ਬੇਸਬਰੀ ਨਾਲ ਉਡੀਕ ਰਹਿੰਦੀ ਆ ਕੋਈ ਐਹੋਜਿਹਾ ਗੀਤ ਲਿਆ ਜਿਸ ਨਾਲ ਕੋਮ ਦੇ ਦਿਲ ਚ ਭਾਂਬੜ ਮੱਚਣ ਲੱਗ ਜਾਣ👍
@warispunjabde7011
@warispunjabde7011 Жыл бұрын
ਖਜਾਲਾ ਵੀਰ ਹਰ ਵਾਰ ਸਿੱਖ ਕੋਮ ਦਾ ਦਰਦ ਬਿਆਨ ਕਰਦਾ ❤❤ ਬਹੁਤ ਸਾਰਾ ਪਿਆਰ ਵੀਰ ਨੂੰ 🙏🙏🙏🙏
@rajvirkaurkhalsa1092
@rajvirkaurkhalsa1092 Жыл бұрын
Bhut sohna geet veer ji...waheguru chardikla ch rkhn tuhanu
@gurmeetkkaur5003
@gurmeetkkaur5003 Жыл бұрын
🙏🙏🙏🙏I proud to be Sikh and Khalsa vheer 💪💪💪🙏🙏🙏🙏 bahut vadia hai eh song weheguru ji please Amrit pal veer ji nu Insaaf de oo 🙏🙏🙏🙏🙏
@manpreetshami5952
@manpreetshami5952 11 ай бұрын
ਅੱਜ ਇਸ ਗੀਤ ਨੂੰ ਸੁਣਨ ਤੋਂ ਬਾਦ ਮੇਰੀ ਰੁਹ ਨੂੰ ਸਕੂਨ ਮਿਲਿਆ ਕਿ ਕਿਸੀ ਸਿੰਗਰ ਨੇ ਖਾਲਸਾ ਅਮ੍ਰਿਤ ਪਾਲ ਸਿੰਘ ਜੀ ਤੇ ਇਨ੍ਹਾਂ ਸੋਣਾ ਗੀਤ ਲਿਖਿਆ ਹੈ ਔਰ ਨੀ ਸੰਦੇਹ ਗੀਤ ਚ ਬੋਲੀ ਹਰ ਇਕ ਗੱਲ ਸਚੀ ਹੈ ਵਾਹਿਗੁਰੂ ਜੀ ਆਪ ਜਹੇ ਕਲਾਕਾਰਾਂ ਨੂੰ ਲਮਬੀਆ ਉਮਰਾਂ ਦੇਣ
@daljitkaur6732
@daljitkaur6732 Жыл бұрын
Thanks khazale Veer Waheguru g kirpa krn Tuhade te
@LaltonWala
@LaltonWala Жыл бұрын
Koi jvaab ni kalam da veere ❤️
@lakhbeersingh7396
@lakhbeersingh7396 Жыл бұрын
Pure Punjabi soul ..khazala
@numodeelectric1414
@numodeelectric1414 Жыл бұрын
Proud of you Khazala veer Waheguru bless you always
@ReactionSafari
@ReactionSafari Жыл бұрын
Superb song ❤ Waheguru ji ka khalsa Waheguru ji ki fateh ji 🙏🙏🙏
@rkaur5711
@rkaur5711 Жыл бұрын
Bhut Sohna Likhya Veer g! Waheguru g mehar karn panjab te!
@kamaljeetkaur3275
@kamaljeetkaur3275 Жыл бұрын
ਧੰਨਵਾਦ ਵੀਰੇ ਤੁਸੀਂ ਬਹੁਤ ਵਧੀਆ ਲਿਖਿਆ ਤੇ ਗਾਇਆ । ਪ੍ਰਮਾਤਮਾ ਅੰਮ੍ਰਿਤਪਾਲ ਵੀਰ ਜੀ ਨੂੰ ਚੜਦੀ ਕਲਾ ਵਿੱਚ ਰੱਖਣ।
@Dhillon_pb88
@Dhillon_pb88 Жыл бұрын
Waheguru Mehr kre Vir Di Kalam te 🙏🏻❤️
@plumberworksolutioninpunja9592
@plumberworksolutioninpunja9592 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ 🙏
@ekamveerkaur5829
@ekamveerkaur5829 Жыл бұрын
Love you deep bai❤❤❤❤❤❤❤❤❤❤❤❤❤❤❤❤❤❤❤❤❤❤ and also miss you a lot deep 😭😭😭😭😭😭😭
@jassihardasa0194
@jassihardasa0194 Жыл бұрын
ਖਾਲਸਾ ਵਹੀਰ ਜ਼ਿੰਦਾਬਾਦ❤
@gurnoorkaur7728
@gurnoorkaur7728 Жыл бұрын
Waheguru ji,,,thonu hamesha chardi kala ch rakhn 🙏
@jassasaini894
@jassasaini894 Жыл бұрын
Khazala ❤Meera 💎Heera ✌️Veera
@channikhark7557
@channikhark7557 Жыл бұрын
ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਤਹਾਨੂੰ
@Guru_bani1313
@Guru_bani1313 Ай бұрын
ਵਾਹਿਗੁਰੂ ਜੀ ਖਾਲਸਾ ਵਹੀਰ ਚੜ੍ਹਦੀ ਕਲਾ ਵਿਚ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਨਸ਼ੇ ਛੱਡੋ ਕੋਹੜ ਵੱਢੋ ਅੰਮ੍ਰਿਤ ਛੱਕੋ ਸਿੰਘ ਸਜੋ ਕਿਰਤ ਕਰੋ ਨਾਮ ਜਪੋ ਵੰਡ ਛਕੋ
@gurminderranwan473
@gurminderranwan473 Жыл бұрын
ਜਿਉਂਦਾ ਰਹਿ Khazale ਵੀਰੇ, ਸਲਾਮ ਆ ਤੇਰੀ ਗਾਇਕੀ ਨੂੰ ❤️, luv u
@amandeepamandeep249
@amandeepamandeep249 Жыл бұрын
ਇਸ ਵੀਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਅੰਗ ਸੰਗ ਸਹਾਈ ਹੋਣ ਤੇ ਚੜਦੀ ਕਲਾ ਵਿੱਚ ਰੱਖਣ 🙏🙏🙏 ਭਾਈ ਅਮ੍ਰਿਤਪਾਲ ਸਿੰਘ ‌ਵੀਰ ਦੇ ਸਿਰ ਤੇ ਵੀ ਮੇਹਰ ਭਰਿਆ ਹੱਥ ਰੱਖਣ ਅੰਗ ਸੰਗ ਸਹਾਈ ਹੋਣ ਤੇ ਚੜਦੀ ਕਲਾ ਵਿੱਚ ਰੱਖਣ 🙏🙏🙏🙏 ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ 👍👍👍
@amanprehet5287
@amanprehet5287 5 ай бұрын
WaheGuru Ji ka Khalsa WaheGuru Ji ki Fateh Waheguru Waheguru
@ratansingh1381
@ratansingh1381 Жыл бұрын
ਲਿਖਣ ਵਾਲਾ ਵੀ ਤੇ ਗੌਣ ਵਾਲਾ ਦੋਨਾਂ ਵੀਰਾਂ ਨੂੰ ❤❤❤❤❤❤❤❤
@kaurs7497
@kaurs7497 Жыл бұрын
My dear he is the same person who wrote the lyrics and sung the song.
@gurdipsinghdeep1343
@gurdipsinghdeep1343 Жыл бұрын
ਕਮਾਲ ਕਰ ਦਿੰਦਾ, ਖਜਾਲਾ ਵੀਰ ਵਾਹਿਗੁਰੂ ਕਲਮ ਮਜ਼ਬੂਤ ਰੱਖਣ 🙏
@daljitkaur6732
@daljitkaur6732 Жыл бұрын
Waheguru g mehar kro g.. Fer Ohi din aa jaan khalsa vaheer wale.. Bhai Amritpal Singh ji di rakhiya krni Waheguru g 🙏🙏🙏🙏🙏🙏
@gaggisidhu8766
@gaggisidhu8766 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏
@gursaund5987
@gursaund5987 Жыл бұрын
❤❤❤ waheguru ji mehar krn🙏🏻
@knowledgeTv335
@knowledgeTv335 Жыл бұрын
No words only cry with happiness feeling
@bobsanghera1144
@bobsanghera1144 Жыл бұрын
Khazala veer, keep it up, AWESOME song!!
@bachitervirk
@bachitervirk Жыл бұрын
ਸੰਤ ਜਰਨੈਲ ਸਿੰਘ ਜੀ ਖ਼ਾਲਸਾ ਜਿੰਦਾਬਾਦ।🙏 ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜਿੰਦਾਬਾਦ।🙏 ਖ਼ਾਲਿਸਤਾਨ ਜ਼ਿੰਦਾਬਾਦ।
@nazzmeet8647
@nazzmeet8647 Жыл бұрын
Waheguru tuhade te mehar bharea Huth rakhe.....
@ginderkakra9564
@ginderkakra9564 Жыл бұрын
Salute veere tuhadi kalm nu ♥️🙏🙌
@vijaymehravijaymehra1063
@vijaymehravijaymehra1063 Жыл бұрын
Never forget 1984 😢 Never give up ❤
@amanindergill1710
@amanindergill1710 Жыл бұрын
ਨਿੱਤ ਨਵਾਂ ਡਰਾਮਾ ਹੁੰਦਾ ਤੇਰੀ ਛਾਤੀ ਤੇ ਪੰਜਾਬ ਸਿਆਂ... ਪਤਾ ਨੀ ਕੀ ਹੋਣਾ ਕੱਲ ਨੂੰ, ਰੋਜ ਆਹੀ ਚਿੰਤਾ ਰਹਿੰਦੀ ਆ, ਰੱਬ ਮੇਹਰ ਕਰੇ
@Gurmailchahal1
@Gurmailchahal1 Жыл бұрын
Waheguru chardikla bakshe veere ❤️
@anshpalsingh9106
@anshpalsingh9106 Жыл бұрын
Veer ji maza aa gya sunke
@khalsaforcekhalsaforce764
@khalsaforcekhalsaforce764 Жыл бұрын
Bhout end karonda veer ❤❤❤❤
@jagwinderbhullar4885
@jagwinderbhullar4885 Жыл бұрын
Waheguru ji mahar kare
@amanpreet2991
@amanpreet2991 Жыл бұрын
Waheguru ji ❤❤
@user-ic7uw2jo5t
@user-ic7uw2jo5t Жыл бұрын
ਚੜ੍ਹਦੀਕਲਾ ਖ਼ਜਾਲੇ ਬਾਈ 👏
@bachitervirk
@bachitervirk Жыл бұрын
ਖਾਜ਼ਾਲਾ ਵੀਰ🙏
@blindgaming3150
@blindgaming3150 Жыл бұрын
ਜਿਉਂਦਾ ਰਹਿ ਵੀਰ ਖਜਾਲੇ ਵਾਲਿਆਂ,,,,
@thewowfood
@thewowfood Жыл бұрын
Khazala jaagdi zameer waala❤️❤️
@8353jagdish
@8353jagdish Жыл бұрын
Waheguru chardi klaa bakhse veer 💪🏻💪🏻💪🏻
@panjab639
@panjab639 Жыл бұрын
ਪੰਥ ਦੀ ਚੜਦੀਕਲਾਂ ਹੋਵੇ 👑
@HarmeetSingh-hk3fk
@HarmeetSingh-hk3fk 4 ай бұрын
Waheguru ji mehar kro apni koum teh bs tahuda he sahara ha 🙏🙏🙏🙏🙏
@rajwinderkaur8905
@rajwinderkaur8905 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏👍👍👍👍👍👍👍
@AMRITSINGH098
@AMRITSINGH098 Жыл бұрын
ਹੁਣ ਨੀ ਕੋਈ ਈ ਜਿਹੜਾ ਉੱਠਦਾ ਬੁੱਝ ਕਹਨੁ ਜਾਂਦੀ ਜੋ ਕਿਰਨ ਜਾਗਦੀ ।।।। ਪਰ ਅਜਿਹਾ ਕਿਉਂ ਆ ।।।। ਵਾਹਿਗੁਰੂ gg mehar Karan veer tuhade tee ।।। Tee ਤੁਹਾਡੀ ਕਲਮ ਤੇ 🙏🙏🙏🙏
@semamogewala
@semamogewala Жыл бұрын
Gon waala v saade lai kise soorme toh ghatt nahi. Salute you khazala veer
@pavittarsingh2829
@pavittarsingh2829 Жыл бұрын
ਸਤਨਾਮ ਵਾਹਿਗੁਰੂ ਜੀ
@Putt_pindan_de
@Putt_pindan_de Жыл бұрын
Bahut vadiya Veer g, Waheguru Ji chardikla bakshan te Sikh Kaum nu sedh dinde rho KyunKi es trah youth bahut aware hunda🙏🙏
@avtar3506
@avtar3506 Жыл бұрын
ਵੀਰ ਬਹੁਤ ਵਧੀਆ ਵਹਿਗੂਰੁ ਮੇਹਰ ਕਰੇ ਸਾਰੀ ਕੌਮ ਤ੍
@jassmogga5117
@jassmogga5117 Жыл бұрын
Bhut vdia veere❤️❤️🙏🙏🙏
@SukhdevSingh-mc7tx
@SukhdevSingh-mc7tx 7 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@harjotmalhi5044
@harjotmalhi5044 Жыл бұрын
Waheguru ji meher karn Panjab te
@2aliansproduction388
@2aliansproduction388 Жыл бұрын
Proud of you jatta
@hardeepvirk6883
@hardeepvirk6883 Жыл бұрын
ਵਾਹ ਵੀਰੇ🙏🙏🙏,,🚩⚔️⚔️⚔️🚩🚩
@tiger0966
@tiger0966 Жыл бұрын
❤ਇੱਕ ਇੱਕ ਰਗ ਨੇ ਸ਼ਰੀਰ "ਚ ਜਾਨ ਪਾਤੀ ! 💯%ਸੱਚ ✅
@arpanjotkaur5202
@arpanjotkaur5202 Жыл бұрын
Proud of Veer khzale valea chardikla vich rakhe thunu veer ji
@satwantbhuller8565
@satwantbhuller8565 Жыл бұрын
asi duniya da 2percent vi cover nhi krde fer v asi majority aan.. kyunki guru Gobind singh Maharaj da ek singh sava lakh de barabar hai ... " chidiyon se mai baaj ldau giddadon ko bhi Sher bnau sava lakh se ek ldau tabhe Gobind singh naam kehlau"👑🦅 khazale veer proud of you ...
@Syl-zg7ch
@Syl-zg7ch Жыл бұрын
ਵਾਹਿਗੁਰੂ ਚੜਦੀ ਕਲਾ ਕਰਨ
@gurdassekhon9658
@gurdassekhon9658 Жыл бұрын
Khazala y baba ji thode te maher krn.tusi hmesa sach da sath dine o te sach nu hi loka samne le k one oh.. ❤❤❤🔥siraa gat bat jatta singer ta hor v Bhot ne but Koi ni aukhe time kom nl kadda. 🙏🔥🥰🥰❤
@HarpreetSingh-rw3ob
@HarpreetSingh-rw3ob Жыл бұрын
Khazala bai ❤
Khalsa Maidaan Vich Aw  | Khazala | Mad Mix | Latest New Song 2024
5:11
버블티로 체감되는 요즘 물가
00:16
진영민yeongmin
Рет қаралды 127 МЛН
HAPPY BIRTHDAY @mozabrick 🎉 #cat #funny
00:36
SOFIADELMONSTRO
Рет қаралды 14 МЛН
Maharaja Duleep Singh | Khazala | Mad Mix | 2023 Latest Song
5:40
Khazala Music
Рет қаралды 519 М.
The Real Folktale
4:51
Khazala - Topic
Рет қаралды 563 М.
Meinu Teer Kehnde
5:11
Khazala - Topic
Рет қаралды 954 М.
Sadraddin - Jauap bar ma? | Official Music Video
2:53
SADRADDIN
Рет қаралды 11 МЛН
Jakone, Kiliana - Асфальт (Mood Video)
2:51
GOLDEN SOUND
Рет қаралды 6 МЛН
Say Mo - LIL BIT & 1 shot 2 (Waysberg Music Remix)
2:43
Waysberg Music🇰🇿
Рет қаралды 600 М.
Malohat
3:35
Xamdam Sobirov - Topic
Рет қаралды 334 М.