Рет қаралды 3,298
ਕਿੱਡਾ ਸੋਹਣਾਂ ਬੰਦਾ ਅਤੇ ਕਿੱਡੇ ਵੱਡੇ ਭਾਗ ਜੀ
ਅਗਿਆਨਤਾ ਦੀ ਨੀਂਦ ਵਿੱਚੋਂ ਪਵੇ ਜੇ ਇਹ ਜਾਗ ਜੀ
Kidda Sohna Banda Ate Kidde Wadde Bhag Ji
Agyanta Di Need Wicho Pwe Je Eh Jaag Ji
ਕੀਤੇ ਉਪਕਾਰ ਜਿਹੜੇ ਕਿਵੇਂ ਮੈਂ ਭੁਲਾਵਾਂ
ਗੁਣ ਤੇਰੇ ਸਾਹਿਬਾ ਦਿਨ ਰਾਤ ਪਿਆ ਗਾਵਾਂ
Kite Upkar Jehde Kiwe Main Bhulawa
Gun Tere Sahiba Din Raat Pya Gawa
ਤੈਥੋਂ ਬੰਦਿਆ ਬੁਰਾਈਆਂ ਚਿੱਤੋਂ ਟਾਲੀਆਂ ਨਾਂ ਗਈਆਂ
ਸਤਿਸੰਗ ਆਉਣ ਲਈ ਰਾਹਾਂ ਭਾਲੀਆਂ ਨਾਂ ਗਈਆਂ
Tetho Bandya Buraian Chito Talian Na Gaian
Satsang Aun Lai Rahan Bhalian Na Gaian