No video

ਕਿਥੋਂ ਦੀਆ ਜ਼ਮੀਨਾਂ ਮਹਿੰਗੀਆਂ ਹੋਣਗੀਆਂ ? - Delhi Amritsar Katra Expressway | Nek Punjabi Estate

  Рет қаралды 280,398

Nek Punjabi Estate

Nek Punjabi Estate

4 ай бұрын

Delhi Amritsar Katra Expressway Route Map in Punjab #expressway #punjab #ludhiana #realestatenews
Hi, I am a Real Estate Agent
In this video, I have told you about the Delhi to Katra Expressway; which villages of Ludhiana district in Punjab will it pass? Where will the price of land increase, and how much will it increase?
Thanks❤️
ਇਸ ਵੀਡੀਓ ਚ ਮੈ ਤੁਹਾਨੂੰ ਦਿੱਲੀ ਤੋਂ ਕਟਰਾ ਆਲੇ ਐਕਸਪ੍ਰੈੱਸਵੇਅ ਬਾਰੇ ਦੱਸਿਆ ਹੈ ਕਿ ਇਹ ਪੰਜਾਬ ਚ ਲੁਧਿਆਣਾ ਜਿਲ੍ਹੇ ਦੇ ਕਿਹੜੇ ਕਿਹੜੇ ਪਿੰਡਾਂ ਕੋਲ ਦੀ ਲੰਘਣਾ? ਕਿਥੋਂ ਦੀਆ ਜ਼ਮੀਨਾਂ ਦੀ ਕੀਮਤ ਵਧੂਗੀ ਤੇ ਕਿੰਨੀ ਵਧੂਗੀ?
ਧੰਨਵਾਦ❤️
Follow us on❤️
👉Instagram👈 : / nekpunjabiestate
👉Facebook👈 : / nekpunjabiestate
✅ Subscribe To Our Other KZfaq Channels:-
1. NEK PUNJABI HISTORY (Sikh itihas)
KZfaq - ‪@nekpunjabihistory‬
Instagram - / nekpunjabihistory
2. NEK PUNJABI Podcast (Smartest Punjabi Podcast)
KZfaq - ‪@NekPunjabiPodcast‬
Instagram - / nekpunjabipodcast
------------------------------------------

Пікірлер: 386
@KuldeepSingh-gn7dt
@KuldeepSingh-gn7dt 3 ай бұрын
ਛੋਟੇ ਵੀਰ ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਸੋਚਿਆ ਕਦੇ ਅਬਾਦੀ ਵਧ ਰਹੀ ਹੈ। ਜਮੀਨ ਘਟ ਰਹੀ ਹੈ। ਬੇਰੁਜ਼ਗਾਰੀ ਵਧ ਰਹੀ ਹੈ। ਹਾਈਵੇ ਦਾ ਫਾਇਦਾ ਕਿਸੇ ਗਰੀਬ ਨੂੰ ਜਾ ਛੋਟੇ ਕਿਸਾਨ ਕਿੰਨਾ ਹੋਵੇਗਾ ? ਇਸ ਤੇ ਮਾਹਿਰਾਂ ਨਾਲ ਗਲਬਾਤ ਕਰਕੇ ਵੀਡੀਓ ਜਰੂਰ ਬਨਾਉਣਾ। ਰੱਬ ਤੇਰਾ ਭਲਾ ਕਰੇ🙏
@RoohPunjabi
@RoohPunjabi 26 күн бұрын
chotte kisaan nu kyu ni hona veer ?? logistic cost ghatdi hai tahi mehngai ghategi ... transportaion vdegi
@Calgary-Business-and-info
@Calgary-Business-and-info 3 ай бұрын
ਇਹ ਫਾਇਦੇ ਨਾਲੋਂ ਨੁਕਸਾਨਦੇਹ ਵੱਧ ਹੈ | ਜ਼ਮੀਨ ਦਾ ਉਜਾੜਾ ਹੋਵੇਗਾ, ਸੀਮਤ ਪ੍ਰਵੇਸ਼ ਤੇ ਨਿਕਾਸੀ ਰਸਤੇ ਹੋਣ ਕਰਕੇ ਕਿਸੇ ਆਮ ਇਨਸਾਨ ਨੂੰ ਬਹੁਤਾ ਫਾਇਦਾ ਨਹੀਂ ਹੋਵੇਗਾ | ਵੱਡੇ ਕਾਰਪੋਰੇਟ ਘਰਾਣੇ ਸ਼ਾਪਿੰਗ ਕੰਪਲੈਕਸ, ਸਰਵਿਸ ਸਟੇਸ਼ਨ, ਖਾਣ- ਪੀਣ ਵਾਲੇ ਲਗਜ਼ਰੀ ਪਲਾਜ਼ੇ ਬਣਾ ਕੇ ਮੁਨਾਫ਼ਾ ਖੱਟਣਗੇ | ਇਹ ਤਾਂ ਜਿਥੋਂ ਲੰਘੇਗਾ ਏਰੀਆ ਦੋ ਹਿੱਸਿਆਂ ਵਿਚ ਵੰਡਿਆ ਹਵੇਗਾ ਤੇ ਅਸਲ ਨੁਕਸਾਨ ਹੜ੍ਹ ਵਾਲੀ ਹਾਲਤ ਵਿਚ ਪਤਾ ਲੱਗੇਗਾ |
@MohanSingh-gz6yt
@MohanSingh-gz6yt Ай бұрын
No I’m
@jaswantbatth7818
@jaswantbatth7818 3 ай бұрын
ਜਿਹੜਾ ਇਹ ਐਕਸਪ੍ਰੈਸ ਬਣ ਰਿਹਾ ਹੈ ਇਸ ਵਿਚ ਜਿਹੜੀ ਜ਼ਮੀਨ ਐਕਵਾਇਰ ਕੀਤੀ ਹੈ ਉਸ ਦਾ ਮੁਆਵਜ਼ਾ ਬਹੁਤ ਘੱਟ ਹੈ ਇਸ ਦਾ ਜ਼ਿਕਰ ਵੀ ਹੈ ਕੀਤਾ ਜਾਵੇ।ਇਹ ਐਕਸਪ੍ਰੈਸ ਵੇ ਵਪਾਰ ਲਈ ਹੈ। ਪਟਰੋਲ ਪੰਪ ਰੈਸਟੋਰੈਂਟ ਟ੍ਹਲ ਪਲਾਜ਼ਾ ਗੋਦਾਮ ਸੈਲੋ ਕਾਰਪੋਰੇਟ ਘਰਾਣਿਆਂ ਦੇ ਹਨ। ਕਿਸਾਨਾਂ ਦਾ ਊਜਾੜਾ ਜ਼ਮੀਨ ਦੋਫਾੜ ਹੋਈਆ। ਜ਼ਮੀਨ ਐਕਵਾਇਰ ਕਰਨ ਸਮੇਂ ਲੈਡ ਐਕਵਾਇਰ ਮਿਟ ਐਕਟ 2013 ਲਾਗੂ ਨਹੀਂ ਕੀਤਾ। ਪਤਰਕਾਰ ਜੀ ਕਿਸਾਨਾਂ ਦੀ ਇੰਟਰਵਿਊ ਵੀ ਲਿਆ ਕਰੋ। ਜਿਹਨਾਂ ਦਾ ਨੁਕਸਾਨ ਹੋਇਆ ਹੈ
@harmanbaidwan6303
@harmanbaidwan6303 3 ай бұрын
Sade mohali ch v bhut ghat ditte paise ehna neee
@inderjeetgillinder2090
@inderjeetgillinder2090 3 ай бұрын
Right brother
@jarnailchahal8891
@jarnailchahal8891 3 ай бұрын
Kuchh v howe highway da hona jaroori hai. Aam lokan nu eh v pta nhi k highway hunda ki hai.
@SharnBoy-ll3zd
@SharnBoy-ll3zd 2 ай бұрын
Tusi 😂 Rona na chidiyo. Kina fayda hona jis jagah toon Xpress way niklna
@deviltiwanapro5531
@deviltiwanapro5531 2 ай бұрын
Bahut mile na par hor hor de mang ne jani
@JaswinderSingh-sq1mc
@JaswinderSingh-sq1mc Ай бұрын
ਇਹ ਐਕਸਪ੍ਰੈੱਸ ਵੇਅ ਬਣਨ ਨਾਲ ਪੰਜਾਬ ਦਾ ਨੁਕਸਾਨ ਹੀ ਨੁਕਸਾਨ ਹੋਣਾ ਹੈ, ਇਸ ਬਾਰੇ ਸਿਆਸੀ ਪਾਰਟੀਆਂ ਜਾਂ ਕੋਈ ਹੋਰ ਪੰਜਾਬ ਹਤੈਸ਼ੀ ਨਹੀਂ ਬੋਲ ਰਿਹਾ।
@gursingh8358
@gursingh8358 2 ай бұрын
ਪੰਜਾਬ ਬਰਬਾਦ ਕੀਤਾ ਜਾ ਰਿਹਾ।ਬਹਾਨੇ ਨਾਲ ਜ਼ਿਮੀਂਦਾਰਾ ਦੀਆਂ ਜ਼ਮੀਨਾਂ ਖੋਹੀਆਂ ਜਾਣਗੀਆਂ
@Arorarekha1985
@Arorarekha1985 2 ай бұрын
Najar vich fark aa tuhde log te khud zameen vech ke bahar jaa rahe ne khun wali gall sirf 5% hi h
@gursingh8358
@gursingh8358 2 ай бұрын
@@Arorarekha1985 ਜਿਹੜੀਆ ਜ਼ਮੀਨਾਂ ਐਕਵਾਇਰ ਕੀਤੀਆਂ ਜਾਂਦੀਆਂ ਸਰਕਾਰ ਵਲੋਂ ਇਹ ਲਕਵਾ ਏਜੰਡਾ ਜ਼ਮੀਨਾਂ ਖੋਹਣ ਦਾ
@Arorarekha1985
@Arorarekha1985 2 ай бұрын
Chalo man de aa tuhdi gall🙏
@punjabiludhiana332
@punjabiludhiana332 4 ай бұрын
ਤੁਹਾਡਾ ਕਿਹੜਾ ਪਿੰਡ ਆ ਵੀਰ । ਭੱਠਾਧੂਆ ਪਿੰਡ ਤੋ ਬਾਅਦ ਭੱਟੀਆ ਪਿੰਡ ਆ ਚੱਕ ਪਿੰਡ ਅਲੱਗ ਆ । ਭੱਟੀਆ ਤੋ ਬਾਅਦ ਚੰਗਾ ਪਿੰਡ ਨੀ ਚੰਗਣਾ ਪਿੰਡ ਆ ਤੁਸੀਂ ਤਾ ਪਿੰਡਾਂ ਦੇ ਨਾਮ ਹੀ ਗੱਲਤ ਦੱਸੇ ਆ । 🙏🙏👍👍
@surjitrana1768
@surjitrana1768 3 ай бұрын
ਬੇਟਾ ਜੀ ਏਨੇ ਹਾਈਵੇ ਪੰਜਾਬ ਵਿੱਚ ਹੀ ਕਿਊ ਕੱਡੇ ਗਏ ਹਨ ਕਦੇ ਇਹ ਵੀ ਸੋਚਿਆ ਕਿਊ ,ਹੋਰ ਵੀ ਪਰੋਮਿਸ ਇਡੀਆ ਵਿਚ ਹਨ ,ਉਥੇ ਕਿਊ ਨਹੀ ਕੱਡੇ ,ਸੋਚਨ ਵਾਲੀ ਗੱਲ ਹੈ ,ਜ਼ਰਾ ਚੱਗੀ ਤਰਾ ਸੋਚਣਾ
@NekPunjabiEstate
@NekPunjabiEstate 3 ай бұрын
ਤੁਸੀਂ ਦਸਦੋ ਅੰਕਲ ਜੀ ਥੋੜੇ ਕੀ ਵਿਚਾਰ ਨੇ ਕਿਊ ਕੱਢੇ ਜਾ ਰਹੇ ਨੇ ਇਹ ਹਾਈਵੇ ਪੰਜਾਬ ਵਿੱਚ ਹੀ
@bhaktbholeke4546
@bhaktbholeke4546 2 ай бұрын
ਅੰਕਲ ਜੀ ਪਿੰਡੋ ਬਾਹਰ ਨਿਕਲ ਕੇ ਦੇਖੋ, ਪੰਜਾਬ ਚ ਪਹਿਲਾ ਐਕਸਪ੍ਰੈਸ ਵੇ ਬਣ ਰਿਹਾ, ਬਾਕੀ ਸਟੇਟਾਂ ਚ ਬਹੁਤ ਨੇ
@arunthakur7738
@arunthakur7738 2 ай бұрын
Lodu up ch Punjab to jyada expressway ne
@ਸਿੱਧੂ1331
@ਸਿੱਧੂ1331 3 ай бұрын
ਬੇੜਾ ਗਰਕ ਕਰ ਰਹੇ ਹਨ ਇਹ ਸਾਰੇ ਪੰਜਾਬ ਦੀ ਧਰਤੀ ਖਤਮ ਕਰ ਰਹੇ ਹਨ
@SurinderSingh-we9rt
@SurinderSingh-we9rt 29 күн бұрын
ਪੰਜਾਬ ਦਾ ਧਰਤੀ ਹੇਠਲਾ ਪਾਣੀ ਭੀ ਖਤਮ ਹੋਣ ਦੇ ਕਰੀਬ ਹੈ।
@sarbjeetkaur2816
@sarbjeetkaur2816 3 ай бұрын
ਬਹੁਤ ਵਧੀਆ 👍👍👍India growing...
@garakhan9961
@garakhan9961 2 ай бұрын
ਪੰਜਾਬ ਦੀ ਧਰਤੀ ਦਾ ਆਖਰੀ ਵਕਤ ਕਾਬਰ ਦੀ ਤਿਆਰੀ ਹੋ ਚੁੱਕੀ ਹੈ ਇਸ ਨਾਲੋਂ ਚੰਗਾ ਸੀ ਪੰਜਾਬ ਵਿੱਚ ਫੈਕਟਰੀਆਂ ਲਾਉਣ ਲਈ ਕੋਈ ਵਿਰੋਧ ਨਾ ਕੀਤਾ ਜਾਵੇ
@tejvinderpalsingh428
@tejvinderpalsingh428 4 ай бұрын
Highway to out hon lyi jada gate nhi honge..... ਪੰਜਾਬ ਦੀ ਜਮੀਨਾਂ ਨੂੰ ਟੁਕੜੇ ਟੁਕੜੇ ਵੀ ਕੀਤੇ ਜਾ ਰਹੇ... ਨੁਕਸਾਨ ਪੰਜਾਬ da ਹੀ ਹੋਣਾ....
@user-vf9hi6ud2n
@user-vf9hi6ud2n 3 ай бұрын
ਬਾਈ ਜੀ ਸਹੀ ਗੱਲ ਆ ਆਉਣ ਵਾਲੇ ਟਾਈਮ ਚ ਪੰਜਾਬ ਨੂੰ ਬਹੁਤ ਘਾਟਾ ਪੈਣਾ ਲੋਕੀ ਪਛਤਾਉਣਗੇ ਜਮੀਨਾਂ ਨਹੀਂ ਲੱਭਣੀਆਂ❤❤❤❤
@TheUndertaker2408
@TheUndertaker2408 3 ай бұрын
sagan lokan da faida huna, ovein maari janda tu. jihna diyan zameenan vich aa rahiyan. unhan nu paise vi te mil rahe ne 2 to 4 guna bazari keemat ton. utton sannat vi agge wadhega te tijarat/vapar vi wadhega. je tuhade kol dimag hai tan soch lawo ke ais sadak da faida kive chukna.
@mohittaneja3356
@mohittaneja3356 3 ай бұрын
Tahi tusi tarakki nhi express way da aas pass diyan jameena dinkimat 15 Guna vad jani
@SG-dj6vp
@SG-dj6vp 3 ай бұрын
Wtf is nal ta sago lokan mu sahulat e a amritsar jana soukha ta fast hoju connectivity vaday gi
@TheUndertaker2408
@TheUndertaker2408 3 ай бұрын
@@SG-dj6vp keyi lokan kol aini akal nahu hundi te na hi kadi pindon bahaar nikle ne
@ManjeetkaurDhaliwal-gx2ky
@ManjeetkaurDhaliwal-gx2ky Ай бұрын
ਹਾਂ ਵੀਰੇ ਸਾਡੇ ਪਿੰਡ ਕੋਲ ਦੀ ਕਾਲਖ ਦੇ ਵਿੱਚ ਦੀ ਜਾ ਰਿਹਾ ਧੂਰਕੋਟ ਨੂੰ ਇਹ ਬਰਿਜ ਰੇਟ ਬਹੁਤ ਘੱਟ ਦਿੱਤੇ ਗਏ ਨੇ ਲੋਕ ਰੌਲਾ ਪਾਉਂਦੇ
@Jai-Sri-Ram517
@Jai-Sri-Ram517 Ай бұрын
ਤੁਸੀਂ ਬਹੁਤ ਸੋਹਣਾ ਲਿਖਿਆ ਹੈ From.ਮੰਡੀ ਅਹਿਮਦਗੜ੍ਹ
@multiadschannel2867
@multiadschannel2867 3 ай бұрын
Ambala, derabassi, mohali, kharar, kurali, Ropar expressway bare Video banao ji
@user-iy6gf3sm9p
@user-iy6gf3sm9p 2 ай бұрын
Amritsar Punjab big city ❤❤❤❤❤❤❤❤❤❤❤❤❤❤❤
@Pritpalkaur-hc5jo
@Pritpalkaur-hc5jo Ай бұрын
😂😂
@ParminderSingh-yg1qh
@ParminderSingh-yg1qh 3 ай бұрын
ਸਿੱਧਵਾਂ ਕਲਾਂ ਪਿੰਡ ਨਹੀਂ ਆਉਂਦਾ ਭਾਈ ਸਾਹਿਬ ਬਹੁਤ ਦੂਰ ਹੈ ਵੀਰ
@KamaljotToor
@KamaljotToor 3 ай бұрын
Bai sidhwan bet da bhulekha kha gya bt sidhwan bet v door aa.
@gopivirk0042
@gopivirk0042 3 ай бұрын
205nhai ..ਮੇਰੀ ਵੀ 3ਕਿੱਲੇ ਆ ਰਹੇ.ਜੀ.. ਲੁਧਿਆਣਾ ਤੋ ਰੋਪੜ ਵਿੱਚ ਜੀ. 25 ਤੋਂ 60ਲੱਖ ਹੋ ਗਿਆ ਵੀਰ ..
@NekPunjabiEstate
@NekPunjabiEstate 3 ай бұрын
ਮੁਬਾਰਕਾਂ 22
@varinderghotra7753
@varinderghotra7753 Күн бұрын
SANU te bai sidda 62 mileya c .....contact number deyo ji apna
@jarnailsingh2053
@jarnailsingh2053 9 күн бұрын
ਇਹ ਮੁਕਤਸਰ ਸਾਹਿਬ ਦੇ ਕੋਲ ਤੋਂ ਰਾਜਸਥਾਨ ਨੂੰ ਵੀ ਜੋੜਿਆ ਕਿਸ ਏਰੀਆ ਦੀ ਜਾਏਂ ਗਾ ਮੇਰਾ ਪਿੰਡ ਮਲੋਟ ਮੰਡੀ ਦੇ ਨਜ਼ਦੀਕ ਹੈ ਸਾਡੇ ਪਿੰਡ ਕੋਲ਼ ਦੀ ਅਬੋਹਰ ਵਲ ਨੂੰ ਸਰਵੇ ਕਰਦੇ ਦੇਖਿਆ ਪਿੰਡ ਕੱਟਿਆ ਵਾਲੀ ਹੈ ਸਰਾਵਾਂ ਬੋਦਲਾਂ ਵੀ ਵਿੱਚ ਹੀ ਆਉਂਦਾ ਸਾਨੂੰ ਪੱਤਾ ਨਹੀਂ ਲਗ ਰਿਹਾ।
@ranger5705
@ranger5705 3 ай бұрын
ਜਿਹੜੇ ਪਿੰਡ highway ਦੇ ਨਿਕਾਸ (exit) ਲਾਗੇ ਹੋਣਗੇ ਉਨ੍ਹਾਂ ਦੀ ਜ਼ਮੀਨ ਦੇ ਰੇਟ ਵੱਧਣਗੇ, ਬਾਕੀਆਂ ਤੇ ਕੋਈ ਫ਼ਰਕ ਨਹੀਂ ਪਵੇਗਾ। ਬਾਕੀ Animal overpass/underpass ਮੱਝਾਂ - ਗਾਵਾਂ ਵਾਸਤੇ ਨਹੀਂ ਬਲਕਿ ਜੰਗਲੀ ਜਾਨਵਰਾਂ ਵਾਸਤੇ ਹੁੰਦੇ ਹਨ, ਜਿਵੇਂ ਹਿਰਨ, ਰਿੱਛ, ਚੀਤਾ, ਲੂੰਬੜ ਆਦਿ। ਇਹ ਪਾਸ ਅੱਜਕਲ ਵਿਦੇਸ਼ਾਂ ਵਿੱਚ ਆਮ ਬਣਾਏ ਜਾਂਦੇ ਹਨ, ਕਿਓਂਕਿ ਉੱਥੇ ਜੰਗਲੀ ਜਾਨਵਰਾਂ ਦੀ ਬਹੁਤਾਤ ਹੈ।
@d_sghost2967
@d_sghost2967 3 ай бұрын
Kapurthala te next part ❤ Hop next episode this topic
@Humanbeing899
@Humanbeing899 15 күн бұрын
ਇਹ ਸੜਕਾਂ ਦਾ ਪੰਜਾਬ ਦੇ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਣਾ, ਇਸ ਨਾਲੋ ਚੰਗਾਂ ਹੁੰਦਾ ਜੇਕਰ ਪੰਜਾਬ ਦੀਆਂ ਮੋਜੂਦਾਂ ਸੜਕਾਂ ਨੂੰ ਚੋੜਾ ਕਰਣਾ ਚਾਹੀਦਾ ਸੀ , ਇਸ ਦਾ ਫਾਈਦਾ ਇਕੱਲਾ ਦਿੱਲੀ ਵਾਲੀਆਂ ਨੂੰ , ਜੰਮੂ ਵਾਲੀਆਂ ਨੂੰ , ਤੇ ਵੱਡੇ ਲਾਲਿਆਂ ਨੂੰ ਹੋਵੇਗਾ , ਇਹ ਪੰਜਾਬ ਲਈ ਸਭ ਤੋਂ ਮਾੜਾ ਹੈ ,,ਆਮ ਲੋਕਾਂ ਤੋਂ ਤਾਂ ਇਹਨਾ ਸੜਕਾਂ ਦਾ ਟੋਲ਼ ਹੀ ਨਹੀ ਦਿੱਤਾ ਜਾਣਾ ,,,
@YuviGavy-wz4gx
@YuviGavy-wz4gx 3 ай бұрын
Ki eh road flahi sahev gurdware de kol di v ja rhi he jo alemgeer kol he
@amarajitproductions3902
@amarajitproductions3902 3 ай бұрын
Should have been built above ground to save productive agriculture lands, but compensate public to put pillars in their land...(see design at timeline 3:07-3:12). 🌉🌉🌉🌉
@user-mw2vt4wy6c
@user-mw2vt4wy6c 3 ай бұрын
Good video❤
@armaan_gold
@armaan_gold 3 ай бұрын
ਅੰਮ੍ਰਿਤਸਰ raja sansi tola nangal
@jatinderboparai2212
@jatinderboparai2212 3 ай бұрын
ਦੋ ਸਾਲ ਪਹਿਲਾਂ ਜ਼ਮੀਨ ਅਕਵਾਇਰ ਹੋ ਚੁੱਕੀ ਆ ਪੰਜਾਹ ਪਰਸੈਂਟ ਕੰਮ ਖਤਮ ਹੋ ਚੁੱਕਿਆ
@harbhajansingh-kl4nu
@harbhajansingh-kl4nu 2 ай бұрын
It is wastage of time and money, what you want to achieve by reaching some place a little earlier and at what cost.
@bhupinderchhokar8969
@bhupinderchhokar8969 3 ай бұрын
From CANADA. Good ACTVITY
@grewalsingh7062
@grewalsingh7062 20 күн бұрын
Very nice information thanks
@eastpunjab190
@eastpunjab190 4 ай бұрын
These express ways don’t benefit people directly. As Bharat Mala project has given Rs 6 lac per killa in Hanumangarh area and farmers whose land is divided by highway are worst hit. My friend half land is on left and other on right of road and he as to come a long way to reach the other half as there are few under passes . Overall it’s a corporate project .
@ReshamSingh-gt3ek
@ReshamSingh-gt3ek 3 ай бұрын
Bhai Jalandhar ( nakodar) interchange bare v banavo.
@DSingh-mb3zu
@DSingh-mb3zu Ай бұрын
SatSriAkaal 22G, tohade video main bauhat like karrdan, mera Pind Halwara, ethe pehlan 25 lakh c, hun mainu 75 lakh mill riha. Samjh ni laggdi hun wech deni chahidi a jan wait karrni better hai. Thanks in advance for. Bye 👋🏼
@juaalasinghgrewal6818
@juaalasinghgrewal6818 3 ай бұрын
ਓ ਭਾਈ ਸਾਹਬ ਜੋਧਾਂ ਅਤੇ। ਸ਼ੋਕਰਾਂ ਦੇ ਵਿਚਾਲੇ ਰੱਤਨ ਪਿੰਡ ਦੀ ਜ਼ਮੀਨ ਵੀ ਇਸ ਰੋਡ ਦੇ ਵਿਚ ਆਉਂਦੀ ਹੈ ਜਿਸਦਾ ਆਪ ਜੀ ਨੇ ਜਿਕਰ ਨਹੀਂ ਕੀਤਾ
@chsingh3393
@chsingh3393 Ай бұрын
ਬਠਿੰਡਾ ਜ਼ਿਲ੍ਹਾ ਤੇ ਵੀਡੀਓ ਜਰੂਰ ਬਣਾਉਣ ਜੀ
@rajvir1881
@rajvir1881 3 ай бұрын
ਜਾਣਕਾਰੀ ਤਾਂ ਵਧੀਆ ਪਰ ਪਿੰਡਾਂ ਦੇ ਨਾਮ ਗਲਤ ਬੋਲੇ ਗਏ ਹਨ। ਪਿੰਡ ਬਾਰੇ ਪੂਰੀ ਜਾਣਕਾਰੀ ਲੈ ਕੇ ਤੁਹਾਨੂੰ ਵੀਡੀਓ ਪਾਉਣੀ ਚਾਹੀਦੀ ਸੀ। ਗਲਤ ਨਾਮ ਦਾਲ ਵਿੱਚ ਕੋਕੜੂ ਵਾਂਗ ਰੜਕਦਾ ਹੈ। ਸ਼ੁਭ ਕਾਮਨਾਵਾਂ, ਭਵਿੱਖ ਵਿੱਚ ਬੇਹਤਰੀਨ ਪੇਸ਼ਕਾਰੀ ਕਰੋ।
@NekPunjabiEstate
@NekPunjabiEstate 3 ай бұрын
ਹਾਂਜੀ ਬਾਈ ਪਿੰਡਾਂ ਦੇ ਨਾਮ ਗ਼ਲਤ ਬੋਲੇ ਜਾਨ ਕਰਕੇ ਮਾਫੀ ਚਾਹੁੰਗਾ ਅੱਗੇ ਤੋਂ ਜ਼ਰੂਰ ਧਿਆਨ ਰੱਖੂ |
@parkashsingh337
@parkashsingh337 Ай бұрын
Wow what a project 🇺🇸👍🏼
@MSMEmanpreetmahlaelectrication
@MSMEmanpreetmahlaelectrication 3 ай бұрын
Pind kasabad , jamalpur lali , kutbewal sare pinda vicho ho ke ja reha satluj de nal lgde sare pinda vicho di jana a hai way
@rajwinderbhutta5233
@rajwinderbhutta5233 2 ай бұрын
Pind sarinh bool ghawaddi khanpur Bhutta de kol Abohar branch naal di marking hoe hai
@Jai-Sri-Ram517
@Jai-Sri-Ram517 Ай бұрын
ਇਹ ਕੋਈ ਹੋਰ ਰੋਡ ਹੈ
@Fuxck_em_all
@Fuxck_em_all 3 ай бұрын
Verr delhi to Amritsar metro line bare details ch dasi , line map ,price land?
@kuldeepbrar7393
@kuldeepbrar7393 4 ай бұрын
Mansa to Sardulghar da Daso bai ji. Ah Road Sirsa. Te agee Rajsthan ch ja k nikl jada
@manjinderguru2550
@manjinderguru2550 2 ай бұрын
Good information my younger brother thanks 🙏
@user-mc3hs8tn7x
@user-mc3hs8tn7x 2 ай бұрын
Gurdaspur
@user-xf1sj5tg2m
@user-xf1sj5tg2m 3 ай бұрын
Patiala de pinda te v bnao video veer
@NeetuManawan
@NeetuManawan Ай бұрын
22 ji rate 03 Guna milda hai
@Gtv00
@Gtv00 3 ай бұрын
veer fahteghar shib da v daso
@GaganDhaliwal-j9u
@GaganDhaliwal-j9u Ай бұрын
Halwara pind dist.lud vich de ve road langna ke nhi veer
@Ramancam
@Ramancam 4 ай бұрын
22 ji ma Mohali tho hmm mohali ch sada pind aa tangori sada pind wala road 6 line ho raha jhda ki mohali airport road nu chnda ha mnu apna pind da road Bara information chihdi ha ki plane rod ha ya kive pls dsyo ji ???
@user-fh1ey6vp1c
@user-fh1ey6vp1c 3 ай бұрын
Sode pind toh it chowk-kurali 6 lane road nikal rehi a. Ehe road tusi Mohali bypass wang samaj levo. Vadh jankari laye- kzfaq.info/get/bejne/maeRjJWb2NCRZ3U.htmlfeature=shared
@chamkurthind7765
@chamkurthind7765 3 ай бұрын
ਸਾਡਾ ਪਿੰਡ ਛਪਾਰ ਮੇਲੇ ਕੋਲੋ ਲੰਘ ਰਹੀ ਨੇੜੇ ਪਿੰਡ ਰਛੀਨ ਹੈ ਮਾਨ ਸਿੰਘ ਕਾਂਗਰਸੀ ਅਜਾਦੀ ਘੁਲਾਟੀਏ ਆਰਸੀ ਰਛੀਨ ਉਘੇ ਲੇਖਕ
@arunsehgal6652
@arunsehgal6652 13 күн бұрын
When four lane highway is already from Delhi to Jammu and Katra is very easy so why have have express way and pay toll tax?.jai hind
@tejindernarwal2927
@tejindernarwal2927 4 ай бұрын
ਬਾਈ ਇਹਦੇ ਐਂਟਰੀ ਪੁਆਇੰਟ ਦੱਸਿਓ ਪੰਜਾਬ ਵਿੱਚ ਕਿੱਥੇ ਕਿੱਥੇ ਹੋਣਗੇ
@user-fh1ey6vp1c
@user-fh1ey6vp1c 3 ай бұрын
Khanuri- kaithal road Patran- patiala road Mansa- bhawanigarh road Malerkotla- nabha road Malerkotla- Ludhiana road Ludhiana-jagroan road Ludhiana- dharamkot road Nakodar- nurmahal road Nakodar-jaladhar road Jalandhar-kapurthala road Kapurtala-sultanpur lodhi road Tarntaran-goindwal sahib road Amritsar-beas road Amritsar-mehta chowk road Amritsar-batala road Amritsar-fatehgarh churian Amritsar-ajnala road Kartarpur-beas road Mehta chowk- Shri hargobindpur road Adda kot-qadian road Gurdaspur bypass road
@lakhbirsidhu5271
@lakhbirsidhu5271 3 ай бұрын
Very 💤💤💤💤💤💤💤💤💤💤💤💤💤💤💤💤😅💤😅
@naunihalsingh4108
@naunihalsingh4108 2 ай бұрын
Jihra main chowk Banna pind balowal ropar Ludhiana bathinda haiway no jorda oh ta dasiya he nahi jis lai 16 acar jameen lai balowal pind de tay halwara airport nu be link karna karna os chowk to​@@user-fh1ey6vp1c
@rameshlal7919
@rameshlal7919 3 ай бұрын
Pind Sattowal vich lag riha dis. Ludhiana jameen da rate Sawa karor ho gaya
@user-ew7mz6wl1t
@user-ew7mz6wl1t 2 ай бұрын
Kapurthala to asr road me kon se pind aaye ge
@gurdarshangillg2097
@gurdarshangillg2097 3 ай бұрын
Ki eh rasta ludhiana to moga side ja bathinda-moga- amritsar di tarf v bnega ?
@JasbirSingh-gw6bp
@JasbirSingh-gw6bp 3 ай бұрын
Gurdaspur lyi ki information aa veere tuhade kol please daso mera business risk te aa
@lakhbirsidhu5271
@lakhbirsidhu5271 3 ай бұрын
Right❤❤❤❤
@RajKumar-vg9zr
@RajKumar-vg9zr 21 күн бұрын
Zila pathankot v ha ji rod niklam ha ji
@Srepyal
@Srepyal 2 ай бұрын
It’s not possible bro… because we need driver who can drive 160km per hour and it’s not possible. Even in Germany which one has unlimited speed roads but we have 140 km per hour average.
@jassihundal2605
@jassihundal2605 3 ай бұрын
Amritsar di bna ke vidieo veer Ji dso
@jagsirchahal9357
@jagsirchahal9357 3 ай бұрын
Sum, shid oudm singh wala to mansa jile (punjab)ch relwe line nikl jave
@jagsirchahal9357
@jagsirchahal9357 3 ай бұрын
ਸੁਨਾਮ ਤੋਂ ਮਾਨਸਾ ਜਿਲੇ ਰੇਲਵੇ ਲਾਈਨ ਨਿਕਲ ਜਾਵੇ 🙏🙏🙏🙏🙏🙏👋👋👋👋👋👋
@saysumesh
@saysumesh 3 ай бұрын
Highway utto langna..zameen de rate kidan increase hougee daso
@FaraattaTv
@FaraattaTv 3 ай бұрын
Ludhiana ❤
@For-everyone169
@For-everyone169 28 күн бұрын
Dasuya vich v hai kush veer ji ???????????
@deen-islA
@deen-islA 3 ай бұрын
Sir malerkotla se kahan ko jayega ye Malerkotla to nakodar ke bich ka root batao
@singhmalkeet2839
@singhmalkeet2839 2 ай бұрын
Sangrur vare video banyo ke de kede pind ne
@jassasinghsidhu2884
@jassasinghsidhu2884 Күн бұрын
Bathinda de pind dsso y g
@bindagrewal3750
@bindagrewal3750 2 ай бұрын
Good bro 👍🇺🇸🇺🇸🇺🇸
@amansahota6034
@amansahota6034 4 ай бұрын
Sidhwan kalan ni aunda bai Buht door a sidhwan ehde ton Changa ni changnaa a pind da name
@gagangill8744
@gagangill8744 3 ай бұрын
Bilkul changa hi kahi jnda😂 changnaa nu sidhwan ta veer 20km dor a eda keh sidhwa road uper d lng da
@amansahota6034
@amansahota6034 3 ай бұрын
@@gagangill8744 haha kaun samjawe ehna nu
@karamsingh9473
@karamsingh9473 22 күн бұрын
Bir Barnala bich daso
@guriqbalsingh252
@guriqbalsingh252 3 ай бұрын
Khanna vichon jau ji?? Mera pind Rasulra ae
@user-fh1ey6vp1c
@user-fh1ey6vp1c 3 ай бұрын
Sode pind toh 37km dur Malerkotla kol
@Krnndeep
@Krnndeep 3 ай бұрын
5:56 bna de video bai hun?? 12 din hoge yr 😶🎉❤
@NekPunjabiEstate
@NekPunjabiEstate 3 ай бұрын
😅ha bs veere ajj bnon lga hopefully next week upload krdage
@sushilak7200
@sushilak7200 3 ай бұрын
Katre da naam lae ke belore pull banai jaande aa.
@kaur2234
@kaur2234 3 ай бұрын
Ropd ijle de dria ielake bare pata dasoogi thik
@shooter_x0973
@shooter_x0973 3 ай бұрын
Kapurthala te next part ❤ paaji
@HarshitRanaVlogs
@HarshitRanaVlogs 3 ай бұрын
Ludhiana ropar express way di video v banao
@user-vj9pb8gh7j
@user-vj9pb8gh7j 3 ай бұрын
Rajpura kol de kehde kehde pind aun ge ji
@AmritpalSingh-zy6yh
@AmritpalSingh-zy6yh 3 ай бұрын
Gurdaspur jille te bnao
@baldevbhullar8392
@baldevbhullar8392 4 ай бұрын
Dear brother my village ramgarh Bhullar I need to make a steel frame home the name and phone nomeer thank s
@bindagrewal3750
@bindagrewal3750 2 ай бұрын
Malerkotla Distt De Bnadeo bai
@sushilak7200
@sushilak7200 3 ай бұрын
Eh tareeke ne Punjab di zamee hathioan de.
@ramsidhu7103
@ramsidhu7103 4 ай бұрын
Y sardulgarh to mansa da daso y video bana ke
@grewaljoty12
@grewaljoty12 Ай бұрын
Veere assi kalan da bhi dso vich aunda
@LuckyDhillon-hu5yf
@LuckyDhillon-hu5yf 3 ай бұрын
Barnala ❤
@worldwide875
@worldwide875 3 ай бұрын
Good work 👏
@NekPunjabiEstate
@NekPunjabiEstate 3 ай бұрын
Thanks ✌️
@blackgaming2686
@blackgaming2686 Ай бұрын
Kapurthala te bno
@Navjot2008-dt3hp
@Navjot2008-dt3hp 3 ай бұрын
ਚਮਕੌਰ ਸਾਹਿਬ,ਪਿੱਪਲ ਮਜਰਾ
@dalrajsinghsaran3529
@dalrajsinghsaran3529 3 ай бұрын
Sare Punjab de cities di video bana beta , Mashoor lok, tourist place nal,,
@NekPunjabiEstate
@NekPunjabiEstate 3 ай бұрын
Thanks for the suggestion ji
@lakhvirkaur-df1td
@lakhvirkaur-df1td 3 ай бұрын
Fatihghar Sahib jila ta n aounda dso
@ultimate_760
@ultimate_760 3 ай бұрын
#Patiala please bruu🙌🙌
@harjitsonu8660
@harjitsonu8660 2 ай бұрын
Yes veer
@Hny-chhina
@Hny-chhina 2 ай бұрын
Gurdaspur da pinda ta bnao video
@KuldeepSingh-oe1cm
@KuldeepSingh-oe1cm 3 ай бұрын
Mohali Ropar da v dsso
@gurpreetsingh7345
@gurpreetsingh7345 3 ай бұрын
Nakoder tu Katra express da v das do
@Hny-chhina
@Hny-chhina 2 ай бұрын
Gurdaspur de pinda ta bnao ji
@jagrajsingh6283
@jagrajsingh6283 3 ай бұрын
Very good ji
@NekPunjabiEstate
@NekPunjabiEstate 2 ай бұрын
Thanks ji
@gurdarshangillg2097
@gurdarshangillg2097 3 ай бұрын
Ki eh rasta moga to ludiana s v jaiga
@sharanjit3874
@sharanjit3874 3 ай бұрын
Gurdaspur da v dso g
@NirmalSingh-mz4ob
@NirmalSingh-mz4ob 9 күн бұрын
Alamgir Kite is program nal lagega
@vipankumar7250
@vipankumar7250 3 ай бұрын
Jalandhar te banao
@SurinderKaur-vf8bu
@SurinderKaur-vf8bu 3 ай бұрын
Tool tax ketny hony aa eh v Das deyo
@rajamishal7281
@rajamishal7281 2 ай бұрын
Jalandhar shakshs te video bsnsio
@RajinderKaur-bq1fm
@RajinderKaur-bq1fm 3 ай бұрын
Gurdaspur da v dsna
@lovelymoga991
@lovelymoga991 3 ай бұрын
Y yr ik rod moge Kol pind bughipure vech v ban da peya ho kide hana
Они так быстро убрались!
01:00
Аришнев
Рет қаралды 2,8 МЛН
WORLD'S SHORTEST WOMAN
00:58
Stokes Twins
Рет қаралды 168 МЛН
小宇宙竟然尿裤子!#小丑#家庭#搞笑
00:26
家庭搞笑日记
Рет қаралды 30 МЛН
👨‍🔧📐
00:43
Kan Andrey
Рет қаралды 9 МЛН
BHARATMALA PROJECT : ਸੜਕਾਂ, ਮੁਆਵਜ਼ਾ ਤੇ ਵਿਵਾਦ @Pulaanghtv #bharatmalaproject #update
16:16
ਪੁਲਾਂਘ - ਇੱਕ ਉਮੀਦ │ PULAANGH - IK UMEED
Рет қаралды 80 М.
Они так быстро убрались!
01:00
Аришнев
Рет қаралды 2,8 МЛН