c peck vs Bharat mala ਪੰਜਾਬ ਦੀ ਇਸ ਸੜਕ ਤੋਂ ਲੰਘਿਆ ਕਰਨਗੇ ਅੰਗਰੇਜ਼ ਆਪਣੇ ਟਰੱਕ ਲੈਕੇ-spmediapunjab

  Рет қаралды 196,084

PiTiC Live - SP Media Punjab

PiTiC Live - SP Media Punjab

25 күн бұрын

ਪੰਜਾਬ ਦੀ ਇਸ ਸੜਕ ਤੋਂ ਲੰਘਿਆ ਕਰਨਗੇ ਅੰਗਰੇਜ਼ ਆਪਣੇ ਟਰੱਕ ਲੈਕੇ-spmediapunjab
#piticlive #spmediapunjab #jammukatrahighway #delhitokatra_sahibsinghvirkpritpalmahorana #harjitharman

Пікірлер: 240
@jasvirsingh4301
@jasvirsingh4301 19 күн бұрын
ਇਹਨਾਂ ਸੜਕਾਂ ਦਾ 100% ਫਾਇਦਾ ਅਡਾਨੀ ਅੰਬਾਨੀ ਨੂੰ ਹੀ ਹੋਣਾ ਹੈ ਕਿਉਂਕਿ ਇੱਕ ਆਮ ਵਪਾਰੀ, ਕਿਸਾਨ ਵੱਡੇ ਵੱਡੇ ਕਾਰਖਾਨੇ ਨਹੀਂ ਲਗਾ ਸਕਦੇ, ਇਹ ਪੱਤਰਕਾਰੀ ਲੈਵਲ ਪੰਜਾਬੀ ਲੋਕਾਂ ਨੂੰ ਕਿਉਂ ਮੂਰਖ ਸਮਝ ਰਿਹਾ ਹੈ।
@gurdeep7065
@gurdeep7065 18 күн бұрын
ਕਿਸਾਨ ਆਪਣੀ ਜ਼ਮੀਨ ਕਿਸੁ ਦੇ ਰਹੇ ਆ ,,? ਸਾਡੇ ਪਿੰਡ ਦੀ ਜ਼ਮੀਨ ਆਈ ਆ ਹੁਣ ਤੱਕ ਤੋਂ ਧਰਨੇ ਲਾਏ ਉਹ ਵੀ ਸੜਕ ਰੋਕਣ ਲਈ ਨਹੀਂ ਪੈਸੇ ਵਧਾਉਣ ਲਈ
@rajivloombakumar8607
@rajivloombakumar8607 17 күн бұрын
ਭਾਜੀ ਅਦਾਨੀਆ ਦੇ ਟਰੱਕ Tucci ਲੁੱਟ ਲਓ ਕੰਮ ਮੁਕਾਓ Chode adaniya de
@patandar.
@patandar. 16 күн бұрын
paindu soach chaad dao tusi faida lai lao Punjab dai leaders nai Punjab di ta aisi tai maar diti jai koi kaam kaar da adani no fayada amban noo fayada eh soach rakhi hai
@DK-lb5fw
@DK-lb5fw 14 күн бұрын
Adani desh lai hi kam kar rae ne rozgaar punjabia nu hi milna... kad akal augi tuhanu loka nu .. kyo punjab nu vadhan nai de rae tusi ... adani ambani karde rehnde bas
@jatt586
@jatt586 6 күн бұрын
Adani de karobar na chalne chahide bss chahe Punjab da beda gark hoje tute fute sadta te
@BinduMavi-rq8zh
@BinduMavi-rq8zh 20 күн бұрын
ਬਹੁਤ ਵਧਿਆ ਜਾਣਕਾਰੀ, ਸਾਰਾ ਪੰਜਾਬ ਸੁਤਾ ਪਿਆ ਮੀਡ ਲੀਡਰ ਮਿਲਕੇ ਪੰਜਾਬ ਦੇ ਲੋਕਾਂ ਨੂੰ ਮੁਰਖ ਬਣਾ ਰਹੇ ਅਸਲ ਮੁੱਦੇ ਗਾਇਬ ਹਨ
@ManjeetSingh-lc6wd
@ManjeetSingh-lc6wd 21 күн бұрын
ਬਾਈ ਜੀ ਪੰਜਾਬ ਖੇਤੀ ਪਰਧਾਨ ਸੁਬਾ ਹੈ, ਜਦੋਂ ਜਮੀਨ ਹੀ ਨਾ ਰਹੀ ਤਾਂ ਖੇਤੀ ਕਿੱਥੇ ਹੋਊ? ਬਿਨਾਂ ਪੈਸੇ ਦੇ ਵਿਉਹਾਰ ਵੀਂ ਨਹੀਂ ਹੁੰਦਾ। ਸੌ ਜਿਸ ਤਰਾਂ ਪੰਜਾਬੀਆਂ ਨੇ ਥਰਮਲ ਪਲਾਂਟਾਂ ਨੂੰ ਕੌਡੀਆਂ ਦੇ ਭਾਅ ਅਪਨੀ ਅਪਨੀ ਜ਼ਮੀਨਾਂ ਨੂੰ ਵੇਚ ਦਿੱਤਾ ।
@babiesfunvideos
@babiesfunvideos 3 күн бұрын
Pji chonna la la paani khatam ho gya prhla ee, punjab nu IT & service sector ch tarraki krni chahidi aa hun...
@punjabiludhiana332
@punjabiludhiana332 19 күн бұрын
ਸਾਡੇ ਪਿੰਡ ਦੀ ਜ਼ਮੀਨ ਅੱਧੀ ਏਧਰ ਤੇ ਅੱਧੀ ਓਧਰ । ਦੋਨੋ ਪਾਸੇ ਵੰਡੀ ਗਈ । ਦੂਜੇ ਪਾਸੇ ਜ਼ਮੀਨ ਵਿੱਚ ਜਾਣ ਲਈ 40/45 ਕਿਲੋ ਮੀਟਰ ਤੋ ਘੁੰਮ ਕੇ ਆਉਣਾ ਪੈਣਾ । 😢😢😢😢😢
@GagandeepSinghGill-sc8gk
@GagandeepSinghGill-sc8gk 19 күн бұрын
ਵੀਰ ਐਨਾ ਦੂਰ ਤੋਂ ਨਹੀਂ ਇਸ ਰੋਡ ਦੇ ਹੇਠਾਂ ਦੀ ਲਾਂਘੇ ਰੱਖੇ ਗਏ ਨੇ
@punjabiludhiana332
@punjabiludhiana332 19 күн бұрын
@@GagandeepSinghGill-sc8gk ਹਾਜੀ ਵੀਰ ਜੀ ਜ਼ਮੀਨ ਦੋ ਹਿੱਸੀਆ ਵਿੱਚ ਵੰਡੀ ਗਈ ਹੁਣ ਜੇ ਦੂਜੇ ਪਾਸੇ ਵਾਲੀ ਜ਼ਮੀਨ ਨੂੰ ਬਾਉਣਾ ਬੀਜਣਾ ਤਾਂ ਉੱਧਰ ਜਾਣ ਲਈ 40/45 ਕਿਲੋ ਮੀਟਰ ਘੁੰਮ ਕੇ ਜਾਣਾ ਪੈਣਾ ਉੱਧਰ ਨਵਾ ਬੋਰ ਕਰਨਾ ਪੈਣਾ ਜਾਂ ਉੱਧਰ ਦੀ ਜ਼ਮੀਨ ਬੇਚਣੀ ਪੈਣੀ ਆ ।
@punjabiludhiana332
@punjabiludhiana332 19 күн бұрын
@@GagandeepSinghGill-sc8gk ਜਿਹੜੇ ਸਾਡੇ ਨਾਲ ਦੇ ਪਿੰਡ ਸੀ ਸਾਰਿਆਂ ਦਾ ਲਿੰਕ ਟੁੱਟ ਗਿਆ ਇੱਕ ਦੂਜੇ ਨਾਲ ਪੰਜਾਬ ਦੀ ਬਰਬਾਦੀ ਦਾ ਕਾਰਨ ਆ ਇਹ ਸਾਰੇ ਰੋਡ
@punjabiludhiana332
@punjabiludhiana332 19 күн бұрын
@@GagandeepSinghGill-sc8gk ਜੇ ਹੜਾ ਦਾ ਪਾਣੀ ਥੋੜਾ ਜ਼ਿਆਦਾ ਆ ਗਿਆ ਇੱਕ ਪਾਸਾ ਸਾਰਾ ਡੁੱਬ ਜਾਣਾ ਦੂਜੇ ਪਾਸੇ ਕੁੱਝ ਨਹੀ ਹੋਣਾ ।ਹੜਾ ਦੇ ਪਾਣੀ ਲਈ ਵੀ ਕੋਈ ਥੱਲੇ ਦੀ ਰਸਤਾ ਨਹੀ ਰੱਖਿਆ ਗਿਆ
@tajindersinghmaan8814
@tajindersinghmaan8814 18 күн бұрын
​@@punjabiludhiana332right ji ehna Road di hight 15:to 20 feet hai
@PropertySaleRent
@PropertySaleRent 19 күн бұрын
ਆਮ ਜਨਤਾ ਨੂੰ ਖੰਗਣ ਨੀ ਦੇਣਾ ਫੈਕਟਰੀ ਜਾਂ ਸੜਕ ਤੇ 😅 15 ਫੁੱਟ ਉਚੇ ਰੋਡ ਹਨ - ਸਿਰਫ ਅੰਬਾਨੀ ਵਰਗੇ ਵਡੇ ਵਪਾਰੀ ਕਮ ਕਰਨਗੇ - ਆਮ ਬੰਦੇ ਤੇ ਆਮ ਵਪਾਰੀ ਦਾ ਕੋਈ ਕਮ ਨਹੀਂ ਜਿਹੜੀ ਜਮੀਨ ਕੋਲ ਕੱਟ ਆ ਚੜਨ ਲਈ ਓਥੇ ਜ਼ਿਆਦਾ ਕੀਮਤ ਹੋਵੇਗੀ ਜਿਹੜੀ ਵਿਚਾਲੀ ਰਹਿ ਗਈ ਸੜਕ ਤੇ ਓਥੇ ਮੁੱਲ ਘੱਟ ਹੋਵੇਗਾ ਤੇ ਇਸਨੂੰ ਘਟੋ ਘੱਟ 10 ਸਾਲ ਲਗ ਜਾਣੇ
@punjabiludhiana332
@punjabiludhiana332 20 күн бұрын
ਪੰਜਾਬ ਨੂੰ ਇਸ ਦਾ ਡੱਕਾ ਫ਼ਾਇਦਾ ਨਹੀਂ ।
@jasvirsingh6304
@jasvirsingh6304 18 күн бұрын
ਤੂੰ ਫ਼ਾਇਦੇ ਬਾਰੇ ਸੋਚ ਨਾ,, ਪੰਜਾਬ ਤਾਂ ਲੱਭਣਾ ਨੀ ਕਿਥੇ ਆ,, ਦੇਖੀਂ ਚਲ ਬੱਸ,,ਹਲੇ ਤਾਂ ਇਨੇ ਕੁ ਰੇਟ ਵਧਾ ਕੇ,, ਪਹਿਲਾਂ ਲੋਕਾਂ ਨੂੰ ਖੁਸ਼ਹਾਲ ਕਰਨਾ,, ਫਿਰ ਪੰਜਾਬ ਵਾਲਿਆਂ ਹੱਸਣਾ ਵੀ ਨੀ ਤੇ ਰੋਣਾ ਵੀ ਨੀ,, ਬੱਸ ਉੱਲੂ ਵਾਂਗੂ ਦੇਖਦੇ ਹੀ ਰਹਿ ਜਾਣਾ,, ਤੇ ਪੰਜਾਬ ਲੁੱਟਿਆ ਤਾਂ ਗਿਆ, ਪੰਜਾਬ ਦੇ ਬਾਹਰੋਂ ਰੋਡ ਬਣਦੇ ਆ ਰਹੇ ਨੇ,, ਜਿਹੜੇ ਪੰਜਾਬ ਵਿੱਚ ਦੀ ਹੀ ਲੰਘਣਗੇ,,
@Mera_Desh429
@Mera_Desh429 17 күн бұрын
ਪੰਜਾਬੀਓ ਹੁਣ ਖੇਤੀ ਦੇ ਨਾਲ ਨਾਲ ਵਪਾਰ ਵਿਚ ਵੀ ਦਿਲਚਸਪੀ ਲਓ, ਬੱਚਿਆਂ ਨੂੰ ਇਸ ਤਰ੍ਹਾਂ ਦੀ ਸਿੱਖਿਆ ਦਿਵਾਓ। ਕਲ ਉਨ੍ਹਾਂ ਦਾ ਹੈ ਤਾਂ ਕਿ ਉਹ ਕਹਿ ਸਕਣ ਕਿ ਮਾ ਬਾਪ ਸਾਡੇ ਬਾਰੇ ਕਿੰਨਾਂ ਸੋਚਦੇ ਸਨ। ਐਵੇਂ ਅਡਾਨੀ ਅੰਬਾਨੀ ਦੇ ਚੱਕਰ ਵਿਚ ਹੀ ਨਾ ਫ਼ਸੇ ਰਹੋ। ਇਹੀ ਸਮੇਂ ਦੀ ਮੰਗ ਹੈ। ਇਸ ਗੱਲ ਨੂੰ ਸਮਝੋ। ਆਪ ਵਲੋਂ ਕੁਝ ਕਰਨਾ ਨਹੀਂ ਤੇ ਦੋਸ਼ ਅਡਾਨੀ ਅੰਬਾਨੀ ਨੂੰ। ਕਲ ਨੂੰ ਦੁਨੀਆਂ ਸਾਡੇ ਤੇ ਹੱਸੇਗੀ।
@DK-lb5fw
@DK-lb5fw 14 күн бұрын
Vapaar kitho kar lenge jo vapaar leke aunda ohna nu kehnde ne eh adani ambani nu ameer kar denge... dangar kaum eh nai samajhdi industrialist hi vapaar leke aunde ne
@kakabullethomeroyalenfield7297
@kakabullethomeroyalenfield7297 20 күн бұрын
ਇਹਨਾ ਸ਼ੜਕਾਂ ਦਾ ਫ਼ਾਇਦਾ ਪੰਜਾਬ ਨੂੰ ਨਹੀਂ ਅਡਾਨੀ ਅੰਬਾਨੀ ਨੂੰ ਹੋਣੀ ਆ ਮਿਤਰੋ
@desraaj3560
@desraaj3560 19 күн бұрын
90% ਸਾਡੇ ਪੰਜਾਬੀਆ ਦੀਆਂ ਗੱਡੀਆਂ ਚੱਲਣੀਆਂ ਨੇ ਇਸ expressways ਤੇ। ਹਰ ਗੱਲ ਚ ਅਬਾਨੀ ਅਡਾਨੀ ਨਾ ਵਾੜੀਆਂ ਕਰੋ। ਸਾਡੇ ਪੰਜਾਬ ਦੀ ਤਰੱਕੀ ਹੋ ਲੈਣ ਦੋ
@user-mj3us8th4x
@user-mj3us8th4x 19 күн бұрын
​@@desraaj3560 E kadi traki upjao jmeena nu equire krke road bnado ik nika joa notice dekeh jameen equire kerlo e koi traki nahi brbabadi a
@KarmaDharma1993
@KarmaDharma1993 19 күн бұрын
​@@desraaj3560 ohh bhraa bs bs pehla khalistaan, Hindu rashtr cho ta nikljy punjab
@gurcharannanaksar7416
@gurcharannanaksar7416 18 күн бұрын
ਪੰਜਾਬੀ ਹੀ ਹਨ ਜੋ ਦੇਸ਼ ਦੀ ਤਰੱਕੀ ਨਹੀਂ ਹੋਣ ਦਿੰਦੇ
@user-mj3us8th4x
@user-mj3us8th4x 18 күн бұрын
​@@gurcharannanaksar7416 Hun punjabi apnia upjao jmina dai jaan sarkaara nu e khado traki hoi e ra brbadi a punjabi di bus sarkaara dia gandia nitia
@SinghGill7878
@SinghGill7878 19 күн бұрын
ਓਵਰ ਬਰਿੱਜ ਬਣਾਉਣੇ ਚਾਹੀਦੇ ਹਨ ਥੱਲਿਓਂ ਦੀ ਪਾਈਪਾਂ ਪਾਉਣੀਆਂ ਚਾਹੀਦੀਆਂ ਜਿੰਨਾ ਰਾਹੀਂ ਹੜ੍ਹਾਂ ਦਾ ਪਾਣੀ ਦੂਜੀ ਸਈਡ ਜਾ ਸਕੇ ਨਹੀਂ ਤਾਂ ਅੱਧਾ ਪੰਜਾਬ ਡੁੱਬ ਜਾਣਾ ਹੜ੍ਹਾਂ ਦੇ ਟਾਈਮ
@baljitdhaliwal45
@baljitdhaliwal45 21 күн бұрын
ਗਪੋੜ ਸੁਣ ਕੇ ਖੁਸ ਨਾ ਹੋਵੋ ਪ੍ਰੇਸ਼ਾਨੀ ਦਾ ਕਹਿਰ ਦੇਖਿਉ
@Gill-mp9vt
@Gill-mp9vt 19 күн бұрын
ਇਹ ਗੱਲ ਤਾਂ ਦੀਪ ਸਿੱਧੂ ਕਦੋਂ ਤੋਂ ਕਹਿ ਕੇ ਗਿਆ ਹੈ, ਤੁਸੀਂ ਲੋਕ ਉਸ ਬੰਦੇ ਦੀਆਂ ਗੱਲਾਂ ਨੂੰ ਸਮਝ ਨੀਂ ਸਕੇ, ਇਹ ਕੱਲੀ ਸੜਕ ਨਹੀਂ ਸਾਰੀਆਂ ਰੋਡ ਟੋਲ ਪਲਾਜ਼ਾ ਵਾਲੀਆਂ ਬਿਜ਼ਨਸ ਲਈ ਬਣ ਰਹੀਆਂ ਹਨ
@Bhangujatt3191
@Bhangujatt3191 20 күн бұрын
ਇਹਦਾ ਫਾਇਦਾ ਵਪਾਰੀ ਨੂੰ ਕੋਆਪਰੇਟਿਵ ਨੂੰ ਹੋਣਾ ਪੰਜਾਬੀ ਕਿਸਾਨਾ ਦਾ ਤਾ ਨੁਕਸਾਨ ਹੋਣਾ। ਪੰਜਾਬ ਦੇ ਲੋਕਾ ਦੇ ਆਉਣ ਜਾਣ ਵਾਸਤੇ ਅੰਡਰ ਬਰਿਜ ਵੀ ਨਹੀ ਰੱਖੇ, ਇਥੋ ਹੀ ਨੀਤ ਦਾ ਪਤਾ ਲਗਦਾ ਹੈ ਆਮ ਲੋਕ ਆਪਣੇ ਪੰਜਾਬ ਚ ਵੀ ਇਧਰ ਓਧਰ ਨਹੀ ਜਾ ਸਕਦੇ ਕਿਓ ਕਿ ਆਮ ਲੋਕਾ ਦੀ ਸਮੱਸਿਆ ਨੂੰ ਸਮੱਸਿਆ ਹੀ ਨਹੀ ਸਮਝਿਆ ਜਾਦਾ
@sukhwinderkaur1718
@sukhwinderkaur1718 19 күн бұрын
Sadi kaum tarakki val nu nhi balki pishah val nu Jana chahundi e. Future vich sab ton zroori cheez infrastructure hi hona e par tuhanu jabblan nu har cheez vich saazish lgdi ae.
@jasvirsingh6304
@jasvirsingh6304 18 күн бұрын
ਜਿਨੇਂ ਪੈਸੇ ਤੇ ਪੰਜਾਬ ਵਾਲੇ ਜ਼ਮੀਨਾਂ ਵੇਚ ਕੇ ਖੁਸ਼ ਹੋ ਰਹੇ ਨੇ,, ਇਨ੍ਹਾਂ ਪੈਸਿਆਂ ਦੀ ਇਹ ਪੰਜਾਬ ਖ਼ਰੀਦਣ ਵਾਲੇ ਚਾਹ ਪੀ ਲੈਂਦੇ ਨੇ,, ਪੰਜਾਬ ਵਾਲੇ ਕਰੋੜ ਰੁਪਏ ਦਾ ਕਿਲ੍ਹੇ ਵੇਚ ਕੇ,ਖੁਸ਼ ਤੇ ਨੱਚ ਟੱਪ ਰਹੇ ਨੇ,,
@sidhubai1946
@sidhubai1946 19 күн бұрын
ਦੂਜੀ ਗੱਲ ਅਮਰੀਕਾ ਤੇ ਪਾਕਿਸਤਾਨ ਨੇ ਇਹ ਨਹੀਂ ਚਲਣ ਦੇਣਾ , ਪਾਕਿਸਤਾਨ ਚੀਨ ਦੇ ਨਾਲ ਖੜਾ Cpac ਚ , ਪਾਕਿਸਤਾਨ ਅਮਰੀਕਾ ਦਾ v ਪੂਰਾ ਚੇਲਾ ਭੁੱਲਿਆ ਨਾ , ਕਸ਼੍ਮੀਰ ਮੁੱਦੇ ਤੇ ਪਾਕਿਸਤਾਨ ਭਾਰਤ ਨਾਲ ਲੜਦਾ ਰਿਹਾ , ਤੋਹਾਨੂ ਲੰਘਣ ਦੇਦੁ 😂😂😂😂😂
@Savigill1993
@Savigill1993 17 күн бұрын
Amrica paise kamon lyi(Hathyar Vechan)hi Pak nu sheh dinda. Hor Musley ohna de Mamay lagde aa ?
@gudguyg
@gudguyg 21 күн бұрын
ਤੁਹਾਡਾ ਸਬਜ਼ੀ ਵਾਲਾ ਟੈਂਪੂ ਦੀ ਤੇ ਆਲੂ ਵਾਲੀ ਟਰਾਲੀ ਕਿਸੇ ਨੇ ਵੀ ਏਹ ਰੋਡ ਤੇ ਚਾੜ੍ਹਨ ਨਹੀਂ ਦੇਣੀ
@GurpreetKaur-lt9fp
@GurpreetKaur-lt9fp 17 күн бұрын
ਹਾਂ ਜੀ ਤੁਹਾਡੀ ਗੱਲ ਬਿਲਕੁੱਲ ਹੈ ਜੀ 😮😮😮😮😮
@majorsingh8647
@majorsingh8647 19 күн бұрын
ਇਸਦਾ ਫਾਇਦਾ ਨੁਕਸਾਨ ਦਾ ਅਨੁਮਾਨ ਲ਼ਾਉਣ ਲਈ ਲੰਮੇ ਸਮੇਂ ਦਾ ਇੰਤਜਾਰ ਜਰੂਰ ਕਰਨਾ ਪਵੇਗਾ
@Pardeepsingh-yh9kv
@Pardeepsingh-yh9kv 16 күн бұрын
ਪੰਜਾਬੀਓ ਸੰਭਲ ਕੇ ਐਹੋ ਜਿਹੇ ਲਾਲਚ ਕਿ ਸੋਨੇ ਤੋਂ ਵੀ ਮਹਿੰਗੀ ਹੋਵੇਗੀ ਜ਼ਮੀਨ ਬਾਅਦ ਵਿਚ ਐਸੇ ਜ਼ਮੀਨ ਤੇ ਬਣੀ ਫੈਕਟਰੀਆਂ ਅੱਗੇ ਡੰਡੇ ਲੈਕੇ ਖੜ੍ਹੇ ਹੋਵਾਂਗੇ
@InderjeetSingh-si4ed
@InderjeetSingh-si4ed 18 күн бұрын
ਪੰਜਾਬ ਦੀ ਬਰਬਾਦੀ ਰੋਕੋ ,ਖੇਤੀਬਾੜੀ ਦੀ ਜਮੀਨ ਖਤਮ ਨਾ ਕਰੋ,ਰੁੱਖ ਖਤਮ ਨਾ ਕਰੋ😢
@JoginderSingh-vy3rw
@JoginderSingh-vy3rw 20 күн бұрын
ਪੰਜਾਬ ਨੂੰ ਬਹੁਤ ਵੱਡਾ ਘਾਟਾ ਹੈ ਸਮਝੋ ਪੰਜਾਬ ਲੁੱਤਾ ਪਿਆ।
@sonyvalu6137
@sonyvalu6137 19 күн бұрын
ਵੀਰ ਜੀ ਸੁੱਤਾ ਹੁੰਦਾ। ਲੁੱਤਾ ਨਹੀਂ
@sukhwinderkaur1718
@sukhwinderkaur1718 19 күн бұрын
Ja chla ja Pakistan, othe Jake Tera ghata poora hona. 😂
@sohalsohalmalik5475
@sohalsohalmalik5475 Күн бұрын
​@@sonyvalu6137😂😂😂😂
@ranbirsingh1405
@ranbirsingh1405 19 күн бұрын
ਬਾਈ ਜੀ ਆ ਸਾਰਾ ਫਾਇਦਾ ਸਰਕਾਰ ਕਾਰਪੋਰੇਟ ਨੂੰ ਦੇਣ ਦੇ ਚੱਕਰ ਚ ਹਨ ਆਹੀ ਤਾਂ ਲੜਾਈ ਆ ਆਮ ਲੋਕਾਂ ਨੂੰ ਲਗਦਾ ਨੀ ਕੋਈ ਫਾਇਦਾ ਹੋਊ ਲੋਕਾਂ ਦੀ ਤਾਂ ਵਹੀ ਆਲੀ ਜ਼ਮੀਨ ਘਟੀ ਜਾਂਦੀ ਆ
@gillsukhjinder8939
@gillsukhjinder8939 14 күн бұрын
ਬਹੁਤ ਵਧੀਆ ਰਹੇਗਾ ਇਹ ਪ੍ਰੋਜੈਕਟ
@baljinderkaur6874
@baljinderkaur6874 20 күн бұрын
ਬਾਈ ਜੀ ਇਹ ਹੌਣਾ ਬਹੁਤ ਮੁਸਕਲ ਹੈ ਜੀ
@SukhpreetKaur-pn1be
@SukhpreetKaur-pn1be 19 күн бұрын
‌‌ ਦੇਸ਼ ਵਿਦੇਸ਼ ਜਾਣ ਦੀ ਕਦ ਛੱਡੋ ਪਈ ਜਿਹੜੇ ਜਿਮੀਦਾਰ ਦੀ ਜਮੀਨ ਦੋਨਾਂ ਪਾਸੇ ਲੱਗ ਗਈ ਉਹਨਾਂ ਨੂੰ ਘੱਟੋ ਘੱਟ ਕੰਟ ਮਾਰ ਕੇ ਬਹੁਤ ਦੂਰ ਤੋਂ ਵੀ ਆਉਣਾ ਪਿਆ ਕਰੋ
@Mera_Desh429
@Mera_Desh429 17 күн бұрын
ਇਸ ਦਾ ਹੱਲ ਹੋ ਜਾਣਾ ਜਦੋਂ ਪੁੱਤਰਾਂ ਨੇ ਵੰਡੀ ਤਾਂ ਇਕ ਇਕ ਪਾਸੇ ਤੇ ਦੂਜਾ ਦੂਜੇ ਪਾਸੇ ਲੈ ਲਵੇਗਾ। 😂
@jatt586
@jatt586 6 күн бұрын
​@@Mera_Desh429😅
@mandeepsekhon3582
@mandeepsekhon3582 22 күн бұрын
ਇਹ ਪੁਰਾਤਨ ਸਮੇ ਦੇ ਸਿਲਕ ਰੋੜ ਦਾ ਰੂਪ ਧਾਰਨ ਕਰੇਗਾ ਜਿਸ ਤਰਾ ਮੁਗਲਾਂ ਸਮੇਂ ਭਾਰਤ ਤੋ ਕਬਲ ਕੰਧਾਰ ਅਫ਼ਗ਼ਾਨਿਸਤਾਨ ਤੱਕ ਬਿਊਪਾਰ ਹੁਦਾ ਸੀ ਇਸ ਰੋੜ ਦੀ ਆੜ ਵਿੱਚ ਅਡਾਨੀ ਅੰਬਾਨੀ ਨੂੰ ਫਾਇਦਾ ਹੋਵੇਗਾ ਜਿਸ ਤਰਾਂ ਮਾਲ ਗੱਡੀਆਂ ਤੇ ਅਡਾਨੀ ਲਿਖਿਆ ਮਿਲਦਾ ਹੈ
@GurdevSingh-vd5ie
@GurdevSingh-vd5ie 21 күн бұрын
ਅਡਾਣੀ ਅੰਬਾਨੀ ਬੁੱਢੇ ਹੋ ਗਏ ਨੇ।।ਔਲਾਦ ਔਨਾ ਦੀ ਵੇਖ ਲਓ 😮ਕਲ ਵਿਆਹ ਸੀ 😮 ਸਮਾਂ ਇਨਸਾਨ ਤੋਂ ਉਮਰਾਂ ਦਾ ਸਫ਼ਰ ਤੈਅ ਕਰਾ ਦਿੰਦਾ 😮ਹੋਰ ਅਮੀਰ ਆ ਜੇ ਤਾਂ ਕੇਹ ਨਹੀਂ ਸਕਦੇ ਬਾਕੀ।ਭਾਈ ਇਹ ਵਿਚਾਰੇ ਬੁਢਾਪੇ ਦੀ ਉਮਰ ਭੋਗ ਰਹੇ ਹਨ।।ਆ ਸੜਕਾਂ ਅਜੇ ਜੰਨਮ ਲਈ।।ਸੋਚ ਰਹੀਆਂ ਹਨ।। ਉਮਰਾਂ ਦਾ ਫ਼ਰਕ ਹੈ 😅
@sulakhansingh3145
@sulakhansingh3145 19 күн бұрын
Jaar galat hi sochi jande, german vich jistra de road ne a k dekho m roj dekhda bareh takde road ne te aje vi kam chal reha ma sochdan changa palah si kahton pat ta thoreh din baad pata lagda k oh jarori nicas kad rehe ne lokan vaste jad koi sarkari cheej bandi ha tan sab di proparti hundi ha jisnu taracki kehnde han.
@mandeepsekhon3582
@mandeepsekhon3582 19 күн бұрын
@@sulakhansingh3145 ਵੀਰ ਜੀ ਇਹ ਇੰਡੀਆ ਹੈ ਏਥੇ ਸ਼ੇਰ ਸ਼ਾਹ ਸੂਰੀ ਮਾਰਗ ਜਿਹੜਾ ਰੋੜ ਦਿੱਲੀ ਤੋਂ ਅਮ੍ਰਿਤਸਰ ਸਾਹਿਬ ਤੱਕ ਜਾਂਦਾ ਹੈ ਉਹ ਜਰਮਨ ਦੀ ਕੰਪਨੀ ਨੇ ਬਹੁਤ ਸਾਲ ਪਹਿਲਾਂ ਬਣਾਇਆ ਸੀ ਉਸ ਜਰਮਨ ਠੇਕੇ ਦਾਰ ਨੇ ਸਿਨੇ ਗੁਰੂ ਘਰ ਇਸ ਰੋੜ ਤੇ ਆਉਂਦੇ ਸਨ ਉਹਨਾਂ ਗੁਰੂ ਘਰਾਂ ਅੱਗੇ ਸੜਕ ਉਸ ਵੱਲੋਂ ਫ੍ਰੀ ਬਣਾਈ ਗਈ ਸੀ ਉਸ ਰੋੜ ਉੱਪਰ ਜੇਕਰ ਚੱਲਦੀ ਗੱਡੀ ਵਿੱਚ ਪਾਣੀ ਦਾ ਗਿਲਾਸ ਰੱਖ ਦਿੱਤਾ ਜਾਂਦਾ ਸੀ ਤਾਂ ਪਾਣੀ ਨਹੀਂ ਡੁਲਦਾ ਸੀ ਏਨਾਂ ਵਧੀਆ ਰੋੜ ਸੀ ਪਰੰਤੂ ਉਸ ਦੀ ਮਿਆਦ ਤੈਅ ਸੀ ਸਾਡੀ ਸਰਕਾਰ ਤੋ ਉਸਦੀ ਰਿਪੇਅਰ ਤੱਕ ਨਹੀਂ ਹੋਈ ਜੇਕਰ ਉਸ ਉੱਤੇ ਦੁਆਰਾ ਪ੍ਰੀਮਿਕਸ ਪਾਅ ਦਿੱਤਾ ਜਾਂਦਾ ਤਾਂ ਉਹ ਸੜਕ ਮਾਰੂ ਵਧੀਆ ਬਣਿਆ ਰਹਿੰਦਾ ਵੀਰ ਜੀ ਤੁਸੀਂ ਗੱਲ ਜਰਮਨ ਦੀ ਕਰਦੇ ਹੋ ਮੇਰੇ ਵੀਰ ਪੰਜਾਬ ਨੂੰ ਵੱਸਦਾ ਰਹਿਣ ਦਿਓ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ ਜੇਕਰ ਇਸ ਤਰ੍ਹਾਂ ਜ਼ਮੀਨਾਂ ਇਕਵਾਇਰ ਹੁੰਦੀਆਂ ਗਈਆਂ ਤਾਂ ਉਹ ਦਿਨ ਦੂਰ ਨਹੀਂ ਕਿ ਕਿਸਾਨਾਂ ਨੂੰ ਹੱਥਾਂ ਵਿੱਚ ਮੰਗਣ ਲਈ ਕਟੋਰੇ ਫੜਨੇ ਪੈਣਗੇ ਇਸ ਰੋੜ ਉੱਪਰ ਜੇਕਰ ਵੱਡੇ ਵੱਡੇ ਟਰੱਕਾਂ ਤੋਂ ਇਲਾਵਾ ਹੋਰ ਕੋਈ ਗੱਡੀ ਨਹੀਂ ਚੱਲ ਸਕਦੀ ਤਾਂ ਕਿਸਾਨ ਦੀ ਗੱਡੀ ਟ੍ਰੈਕਟਰ ਟਰਾਲੀਆਂ ਹਨ ਜਦੋਂ ਟ੍ਰੈਕਟਰ ਟਰਾਲੀਆਂ ਉਸ ਰੋੜ ਉੱਪਰ ਨਹੀਂ ਚੱਲ ਸਕਦੇ ਤਾਂ ਕਿਸਾਨਾ ਦਾ ਵਪਾਰ ਕਿਸ ਤਰਾਂ ਵਧੇਗਾ
@mandeepsekhon3582
@mandeepsekhon3582 19 күн бұрын
@@sulakhansingh3145 ਸਰਕਾਰਾ ਪਹਿਲਾਂ ਹੀ ਸਾਡੀ ਪੰਜਾਬ ਦੀ ਜਵਾਨੀ ਨੂੰ ਨੌਕਰੀ ਦੇਣ ਦੀ ਵਜਾਏ ਵਿਦੇਸ਼ਾਂ ਵੱਲ ਧਕੇਲਣ ਲਈ ਵਿਦੇਸ਼ ਦੀਆਂ ਸਰਕਾਰਾਂ ਨਾਲ ਮਿਲਕੇ ਬਾਰਮੀ ਤੋਂ ਬਾਅਦ ਵਿਦੇਸ਼ਾਂ ਵੱਲ ਰੁੱਖ ਕਰਾਂ ਰਹੀਆਂ ਹਨ
@HarjeetkaurKahlon-pp6ff
@HarjeetkaurKahlon-pp6ff 19 күн бұрын
ਲੋਕ ਹੁਣ ਤਾਂ ਬੜੇ ਖੁਸ਼ ਨੇ ਮਹਿੰਗੀਆਂ ਜ਼ਮੀਨਾਂ ਵੇਚ ਕੇ ਵੱਡੇ ਵੱਡੇ ਘਰ ਬਣਾ ਰਹੇ ਨੇ ,ਆਉਣ ਵਾਲੀ ਪੀੜੀ ਬਾਰੇ ਸੋਚੋ ਕੀ ਖਾਣਗੇ ਜਦੋ ਜ਼ਮੀਨਾਂ ਨਾ ਰਹੀਆ 😢😢
@sukhjindersingh4446
@sukhjindersingh4446 19 күн бұрын
Anpadd te Bewkoof bande aa eh jo ess project nu bahut vadia das rahe aa Punjab ne chonne te kanak too ilawa ki trade karna oh ta pehla v hunda
@balwantsingh5414
@balwantsingh5414 6 күн бұрын
Tusi theka liya aun valia da Kinne paida kitta aape deu
@sukhjindersingh4446
@sukhjindersingh4446 6 күн бұрын
@@balwantsingh5414 Ferr ronde kyu aa ki bhaiye aage Punjab vich, marr gaye te lutt Gaye asi
@zakadx6322
@zakadx6322 6 күн бұрын
​@@balwantsingh5414 TU KEDA THEKA LIYA KHUSYA AVE HI LADIES NU ABUSE KARN AA JANDE HO ANPADDO 😂
@Gill-mp9vt
@Gill-mp9vt 19 күн бұрын
ਇਹ ਗੱਲ ਤਾਂ ਮੇਰੇ ਵਰਗੇ ਅਨਪੜ੍ਹ ਬੰਦੇ ਨੂੰ ਵੀ ਪਤਾ ਹੈ,, ਵਿਦਵਾਨ ਤਾਂ ਫੇਰ ਹੋ ਜੇ ਪੰਜਾਬ ਦੇ ਲੋਕਾਂ ਨੂੰ ਸਮਝਾ ਸਕਦੇ ਹੋ, ਪਾਕਿਸਤਾਨ ਨੂੰ ਵੀ ਇਸ ਰੋਡ ਲਈ ਬਲੀਦਾਨ ਦੇਣਾ ਪੈ ਸਕਦਾ ਹੈ, ਇਸ ਕਰਕੇ ਪੰਜਾਬ ਦੇ ਲੋਕ ਆਪਣੀ ਜ਼ਮੀਨ ਨਾਂ ਵੇਚੋ
@user-kf2ff9cr1c
@user-kf2ff9cr1c 20 күн бұрын
ਇਕ ਚੰਗਾ ਮੀਹ ਪੈ ਗਿਆ ਤਾਂ ਭਾਰਤ ਮਾਲਾ ਨੇ ਪੰਜਾਬ ਡੋਬ ਦੇਣਾ
@tripletfunworld9530
@tripletfunworld9530 15 күн бұрын
ਲੰਨ ਦਾ ਪਤਾ ਨ੍ਹੀ ਐਵੇ ਕੁਫਰ ਤੋਲੀ ਜਾਦੇ ਦਿੱਲੀ ਕੱਟੜਾ ਐਕਸਪ੍ਰੈੱਸ ਵੇਅ ਆ ਏਹ ਕੱਟੜੇ ਤੋ ਪਹਿੱਲਾ ਖਤਮ ਹੋ ਜਾਂਦਾ ਤੇ ਜਲੰਧਰ ਲਾਗੋ ਸੋ ਕਿਲੋਮੀਟਰ ਵੱਖਰਾ ਸੁਲਤਾਨਪੁਰ ਲੋਧੀ ਅੰਮ੍ਰਿਤਸਰ ਕਾਰੀਡੋਰ ਆ ਜੇਹੜਾ ਸਾਡੀ ਜਮੀਨ ਵਿੱਚੋ ਲੱਘਦਾ ਜੋ ਸੁਲਤਾਨਪੁਰ ਲੋਧੀ, ਸਿਰੀ ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਤਰਨਤਾਰਨ ਸਾਹਿਬ, ਤੇ ਅੰਮ੍ਰਿਤਸਰ ਸਾਹਿਬ ਨੂੰ ਜੋੜੇਗਾ ਮੈਨੂੰ ਏਹ ਦੱਸੋ ਪੱਤੜਕਾਰ ਸਾਹਿਬ ਕੱਟੜੇ ਤੋ ਅੱਗੇ ਅੰਗ੍ਰੇਜ ਉਡ ਕੇ ਜਾਣਗੇ
@AvtarSingh-rh1zt
@AvtarSingh-rh1zt 19 күн бұрын
ਵੀਰ ਜੀ ਸੁਪਨੇ ਤੁਹਾਡੇ ਬੜੇ ਵੱਡੇ ਨੇ ਤੇ ਪੂਰੇ ਨਹੀਂ ਹੋਣੇ ਸਰਕਾਰ ਤੁਹਾਡੇ ਤੋ ਪੁਛ ਕ ਨਹੀ ਚਲਨੀ
@punjabiludhiana332
@punjabiludhiana332 19 күн бұрын
ਜਿਹੜੇ ਪਿੰਡ ਬਰਬਾਦ ਹੋ ਗਏ ਉਹਨਾਂ ਨੇ ਇਸ ਤੇ ਕੀ ਐਕਸਪੋਰਟ ਕਰਨਾ ਇਹ ਨੀ ਦੱਸਿਆ 😢😢
@sukhwinderkaur1718
@sukhwinderkaur1718 19 күн бұрын
Tera ki barbad ho gia.
@punjabiludhiana332
@punjabiludhiana332 19 күн бұрын
@@sukhwinderkaur1718 ਸਾਡੇ ਪਿੰਡ ਦੀ ਜ਼ਮੀਨ ਦੋ ਹਿੱਸੀਆ ਵਿੱਚ ਵੰਡੀ ਗਈ ਅੱਧੀ ਜ਼ਮੀਨ ਇੱਕ ਪਾਸੇ ਅੱਧੀ ਇੱਕ ਪਾਸੇ ਦੂਜੇ ਪਾਸੇ ਜਾਣ ਲਈ ਸਾਨੂੰ 45 ਕਿਲੋ ਮੀਟਰ ਘੁੱਮ ਕੇ ਜਾਣਾ ਪੈਣਾ ।
@Mera_Desh429
@Mera_Desh429 17 күн бұрын
ਤਬਾਦਲਾ ਕਰ ਲਓ ਆਪਸ ਵਿੱਚ।😂 ਅੱਗੇ ਕਿਹੜਾ ਜ਼ਮੀਨਾਂ ਦੇ ਤਬਾਦਲੇ ਨਹੀ ਹੁੰਦੇ
@punjabiludhiana332
@punjabiludhiana332 17 күн бұрын
@@Mera_Desh429 ਰੱਬ ਕਰੇ ਵੀਰ ਤੁਹਾਨੂੰ ਕੋਈ ਏਦਾਂ ਦੀ ਪਰੋਬਲਮ ਆਵੇ ਤੇ ਤੁਸੀ ਕਰ ਲਿਓ । ਕੋਈ ਨਾਂ ਸਾਡਾ ਤਾਂ ਆਪੇ ਰੱਬ ਨੇ ਕਿਸੇ ਪਾਸੇ ਠੀਕ ਕਰ ਦੇਣਾ ।🙏15/20 ਫੁੱਟ ਉੱਚੀ ਆ ਸੜਕ 40/45 ਕਿਲੋ ਮੀਟਰ ਤੇ ਕੱਟ ਆ ਹੜਾ ਦੇ ਪਾਣੀ ਦਾ ਵੀ ਤਬਾਦਲਾ ਕਰ ਲਵਾਂਗੇ ਅਸੀ ਤਾਂ ਕੋਈ ਗੱਲ ਨਹੀ ।🙏
@Mera_Desh429
@Mera_Desh429 17 күн бұрын
@@punjabiludhiana332 ਸਾਡੀ ਮਾਲਵਾ ਬੈਲਟ ਤਾਂ ਪਹਿਲਾਂ ਹੀ ਕੈਂਸਰ ਦੀ ਸ਼ਿਕਾਰ ਹੈ, ਪੀਣ ਨੂੰ ਜ਼ਮੀਨ ਹੇਠਲੇ ਪਾਣੀ ਵਿੱਚ ਵੀ ਜ਼ਹਿਰ ਹੈ, ਨਹਿਰੀ ਪਾਣੀ ਨੂੰ ਲੁਧਿਆਣੇ ਦੀਆਂ ਫੈਕਟਰੀਆਂ ਨੇ ਜ਼ਹਿਰੀਲਾ ਕਰ ਤਾਂ , ਨਰਮੇ ਦੀ ਫਸਲ ਮਾੜੇ ਬੀਜਾਂ ਕਰਕੇ ਫੇਲ ਹੋ ਗਈ, ਝੋਨੇ ਵਾਸਤੇ ਪਾਣੀ ਨਹੀਂ ਹੈ। ਜੇ ਲੋਕ ਜ਼ਮੀਨ ਨਾ ਵੇਚਣ ਤਾਂ ਹੋਰ ਕੀ ਕਰਨ।
@MohinderJeetSingh-yi9zy
@MohinderJeetSingh-yi9zy 19 күн бұрын
ਮਾਨਸੂਨ ਚ ਆਉਣ ਵਾਲੇ ਹੜ ਵੇਲੇ ਪਾਣੀ ਨੂੰ ਰੋਕ ਲਾਉਣਗੇ, ਸਾਰਿਆ ਸੜਕਾਂ ਉੱਚੀ ਚੁੱਕ ਕੇ ਬਣਾਇਆ ਗਈਆਂ ਜੌ Dam ਦਾ ਕੰਮ ਕਰੇਗੀ, ਕਿਸੇ ਸੜਕ ਦੇ ਹੇਠਾਂ ਤੋਂ ਪਾਣੀ ਦੇ ਆਰ ਪਾਰ ਜਾਣ ਦਾ ਵਸੀਲਾ ਨਹੀ ਕੀਤਾ। ਬਾਕੀ ਸਮਾ ਦਸੁਗਾ, ਪੰਜਾਬ ਦਾ ਭਲਾ ਹੋਵੇ
@sukhchainsingh9449
@sukhchainsingh9449 19 күн бұрын
ਗੱਲ ਕਿਹੜੀ ਸ਼ੁਰੂ ਕੀਤੀ ਹੈ ਪਰ ਕਿੱਧਰ ਨੂੰ ਲਈ ਫਿਰਦੇ ਹੋ, ਪਲੀਜ਼ ਟਾਕ ਟੂ ਦ ਪੁਆਇਂਟ।
@jagjitsinghsidhu7951
@jagjitsinghsidhu7951 17 күн бұрын
ਇਹ ਕੰਮ ਤਾਂ ਵਾਹਗਾ ਬਾਰਡਰ ਖੋਲ੍ਹ ਕੇ ਹੋ ਸਕਦੈ ਸਿਰਫ ਪੰਜਾਬ ਨੂੰ ਬਰਬਾਦ ਕਰਨ ਦੀ ਚਾਲ ਐ ਸੈਂਟਰ ਦੀ
@Mera_Desh429
@Mera_Desh429 17 күн бұрын
ਭਾਰਤ ਨੇ ਵਪਾਰ ਖੋਲਿਆ ਸੀ , ਪਾਕਿਸਤਾਨ ਨੂੰ ਮੋਸਟ ਵਾੰਟੇਡ ਦਾ ਦਰਜਾ ਦਿੱਤਾ ਸੀ ਵਪਾਰ ਵਾਸਤੇ ਪਰ ਖੁਦ ਇਮਰਾਨ ਖਾਨ ਨੇ ਪਾਬੰਦੀ ਲਾਈ । ਕਿਸੇ ਵੀ ਤਰ੍ਹਾਂ ਦਾ ਵਪਾਰ ਨਾ ਕਰਨ ਦੀ। ਇਸ ਦੇ ਬਦਲੇ ਅੱਜ ਪਾਕਿਸਤਾਨ ਦੀ ਗ਼ਰੀਬ ਜਨਤਾ ਬਹੁਤ ਬੁਰੇ ਹਾਲਾਤਾਂ ਵਿੱਚ ਜ਼ਿੰਦਗੀ ਬਤੀਤ ਕਰ ਰਹੀ ਹੈ। ਭਾਰਤ ਨੇ ਸੜਕੀ ਲਾਂਘਾ ਮੰਗਿਆ ਸੀ ਅਫ਼ਗ਼ਾਨਿਸਤਾਨ ਅਤੇ ਅਗਲੇ ਦੇਸ਼ਾਂ ਵਿਚ ਜਾਣ ਲਈ। ਪਰ ਪਾਕਿਸਤਾਨ ਨੇ ਨਹੀਂ ਮੰਨਿਆ। ਇਸ ਦੇ ਬਦਲੇ ਵਿੱਚ ਭਾਰਤ ਨੇ ਇਰਾਨ ਵਿੱਚ ਚਾਹ ਬਹਾਰ ਬੰਦਰਗਾਹ ਬਣਾ ਲਈ ਹੈ ਜਿਸ ਨੂੰ ਗੁਜਰਾਤ ਦੀ ਕਾਂਡਲਾ ਬੰਦਰਗਾਹ ਨਾਲ ਜੋੜ ਦਿੱਤਾ ਗਿਆ ਹੈ। ਚਾਹ ਬਹਾਰ ਬੰਦਰਗਾਹ ਤੋਂ ਅਫ਼ਗ਼ਾਨਿਸਤਾਨ, ਤਜ਼ਾਕਿਸਤਾਨ, ਰੂਸ ਤੇ ਯੂਰਪ ਤੱਕ ਵਪਾਰ ਸ਼ੁਰੂ ਹੋਣ ਵਾਲਾ ਹੈ ਤੇ ਭਾਰਤ ਮਾਲਾ ਸੜਕਾਂ ਵੀ ਇਸੇ ਕਾਰਨ ਬਣ ਰਹੀਆਂ ਹਨ।
@khakh.1234
@khakh.1234 19 күн бұрын
ਲੋਕਾ ਨੇ ਵੇਚਣ ਵੇਲੇ ਨਹੀ ਸੋਚਿਆ ,ਹਰ ਕਿਸੇ ਚ ਸਮਝ ੲ ਅਗਲੇ ਕਰੋੜਾ ਲੈ ਕੇ ਚੁੱਪ ਹੋ‌ ਗਏ,ਇਦਾ ਤਾ ਦੁਬਈ ਤੋ ਸਾਉਦੀ ਤੋ ਕੁਵੈਤ ਇਹੀ ਰੋਡ ਨੇ ਤੇ ਅਗਲੇ ਅੱਜ ਕਿਥੇ ਨੇ ,,,,ਲੋਕਾ ਨੂੰ ਚਾਹਿਦਾ ਜਿਸਦੀ ਇਕੁਆਇਰ ਹੋਣੀ ਸੀ ਹੋ ਗਈ ,ਅੱਗੇ ਕਿਸੇ ਨੂੰ ਨਾ ਵੇਚੋ ਜਿਸਦੀ ਲੱਗਦੀ ਆ ਕਿਉਕਿ ਜਦ ਇਹ ਰੋਡ ਚਲ ਪਿਆ ,ਤਾ‌ ਇਥੇ ਬਹੁਤ ਗੋਦਾਮ ,ਪੰਪ ,ਗਰੋਸਰੀ ਸਟੋਰ ਬਣਨਗੇ ,,ਜਿਵੇ ਬਾਹਰਲੇ ਮੁਲਕਾ ਚ ਹੁੰਦਾ ,, ਪਹਿਲਾਂ ਉਥੇ ਵੀ ਰੋਡ ਬਣੇ‌ ਸੀ ਬਾਅਦ ਵਿੱਚ ਲਿੰਕ ਕਰ ਦਿੰਦੇ ਸੋ ਸਬਰ ਕਰੋ ਸਮੇ ਦੀ ਚਾਲ ਸਮਝੋ
@user-mj3us8th4x
@user-mj3us8th4x 18 күн бұрын
Koi crora nhi milia kaia nu mile v nhi bechda koi nhi notice dekeh equire krlnde a puchde thori a bechni ja nhi
@jatt586
@jatt586 6 күн бұрын
​@@user-mj3us8th4xthoda state KDE grow ni kr sakda tusi Canada jake majduri kro bss kise haryana de kisan ne hun tk nhi keha road bare bss punjabiya nu hi dikkat aw
@user-mj3us8th4x
@user-mj3us8th4x 5 күн бұрын
​@@jatt586 jina nu jmeen nal.pyaar a ona ne hi bolna baki 22 e koi growth nhi upjau jmeen nu equire krlo e apni maji a jmeen deni ja nahi koi dhaka nahi kerna chida e galhi hi a
@jatt586
@jatt586 5 күн бұрын
@@user-mj3us8th4x upjau jamin te haryana di vi aw fer kaho ge haryana develop ho giya Punjab nhi ,sachi gll tan eh h sarkar pave kuj kr lain tusi khus ni ho sakde fer je ehni upjau jamin aw tan fer Canada kyu jande ho ethe kheti krlo
@user-mj3us8th4x
@user-mj3us8th4x Күн бұрын
​@@jatt586 haryana hojve j o khush a jmina deke pr jimidara thia jmina nila jhia notice dekeh equire e glht a e koi traki nhi brbadi a
@ManpreetSingh-mo9th
@ManpreetSingh-mo9th 19 күн бұрын
Appreciate your valuable information
@Mera_Desh429
@Mera_Desh429 17 күн бұрын
ਕਾਮਰੇਡਾਂ ਤੋਂ ਸਾਡੇ ਲੋਕ ਜਿਨ੍ਹਾਂ ਜਲਦੀ ਖਹਿੜਾ ਛੁਡਾ ਲੈਣਗੇ , ਫਾਇਦੇ ਵਿਚ ਰਹਿਣਗੇ। ਨਹੀਂ ਤਾਂ ਆਪਣੇ ਆਪ ਦਾ ਹੀ ਨੁਕਸਾਨ ਝਲਦੇ ਰਹਿਣ ਗੇ। ਵੋਟਾਂ ਕਿਸੇ ਪਾਰਟੀ ਨੂੰ ਮਰਜ਼ੀ ਪਾਓ ਪਰ ਪੰਜਾਬ ਦਾ ਵੀ ਕੁਝ ਸੋਚੋ। ਮੋਦੀ ਨਾਲ ਦੁਸਮਣੀ ਨਿਭਾ ਕੇ ਉਸ ਕੋਲੋਂ ਉਲਟਾ ਪੰਜਾਬ ਦੇ ਭਲੇ ਦੀ ਆਸ ਕਰੀਏ ਇਹ ਕਿਵੇਂ ਹੋ ਸਕਦਾ ਹੈ। ਫਿਰ ਉਸ ਨੇ ਆਪਣੀ ਮਰਜੀ ਨਾਲ ਹੀ ਫੰਡ ਦੇਣੇ ਹਨ। ਨਾਲੇ ਪਹਿਲਾਂ ਕਿਹੜਾ ਪੰਜਾਬ ਨੂੰ ਪੈਸਾ ਘੱਟ ਮਿਲਦਾ ਰਿਹਾ। ਕਿਸੇ ਵੀ ਸਰਕਾਰ ਨੇ ਕਦੇ ਲੇਖਾ ਜੋਖਾ ਦਿੱਤਾ ਕਦੇ। ਜਿਹੜਾ ਇਕ ਵਾਰ ਐਮ ਐਲ ਏ ਬਣ ਗਿਆ ਉਸ ਦੀਆਂ ਕਈ ਪੀੜ੍ਹੀਆਂ ਤਰ ਗਈਆਂ। ਕਾਮਰੇਡ ਵੀ ਫੰਡਾਂ ਨਾਲ ਤਰ ਰਹੇ ਹਨ। ਹੁਣ ਹਰ ਪਾਸੇ ਵਪਾਰ ਹੀ ਵਪਾਰ ਹੈ, ਭਾਵੇਂ ਕਿਸਾਨੀ ਅੰਦੋਲਨ ਹੋਵੇ ਜਾਂ ਖਾਲਿਸਤਾਨੀ ਅੰਦੋਲਨ।
@rajnishjohal8464
@rajnishjohal8464 10 күн бұрын
ਚੱਟ ਲਿਓ ਸੜਕਾਂ ਨੂੰ ਪੰਜਾਬ ਉਜੜ ਰਿਹਾ ਅਤੇ ਉਜੜ ਜਾਵੇਗਾ
@sangramsingh561
@sangramsingh561 19 күн бұрын
Sab to pehla jung vasta tyar rho
@lakhabawa7042
@lakhabawa7042 20 күн бұрын
ਘੈਂਟ ਗੱਲ ਬਾਤ
@gokalmodgill2442
@gokalmodgill2442 19 күн бұрын
Proud to be India
@user-kb2di5dv3b
@user-kb2di5dv3b 18 күн бұрын
ਇਸ ਵਿਚ ਪੰਜਾਬ ਦੇ ਲੋਕਾਂ ਨੂੰ ਸੜਕ ਪਾਰ ਕਰਨ ਲਈ 2,,,,2ਕਿਲੋਮੀਟਰ ਤੇ ਪੁਲ ਬਣੇ ਚਾਹੀਦੇ ਨੇ
@sekhon371
@sekhon371 3 күн бұрын
ਜਦੋਂ ਿੲਹ ਰੋੜ ਬਣ ਗਿਆ ਉਦੋਂ ਵਿਸਵ ਯੁੱਧ ਲਗ ਜਾਵੇਗਾ
@er.balwindersinghbajwapspc4194
@er.balwindersinghbajwapspc4194 21 күн бұрын
30 ਸਾਲ ਕੋਈ ਛੋਟਾ ਅਰਸਾ ਨਹੀਂ, ਪਰ ਸਰਕਾਰਾਂ ਨੂੰ ਚਾਹੀਦਾ ਇਸ ਕੰਮ ਨੂੰ ਜਲਦੀ ਨੇਪਰੇ ਚਾੜ੍ਹਨ, ਤੇ ਆਹ ਜਿਹੜੇ ਲੰਡੂ ਕਿਸਾਨ ਯੂਨੀਅਨਾਂ ਵਾਲੇ ਧਰਨੇ ਦਾ ਡਰਾਵਾ ਦੇ ਕੇ ਆਮ ਲੋਕਾਂ ਨੂੰ ਗੁੰਮਰਾਹ ਤੇ ਪਰੇਸ਼ਾਨ ਕਰ ਰਹੀਆਂ ਨੇ ਇਹਨਾਂ ਤੋਂ ਵੀ ਖਹਿੜਾ ਛੁੱਟੇ ਚਵਲ ਠੱਗਾਂ ਤੋਂ । ਇਹ ਤਾਂ ਰੋਡ ਬਣਨ ਤੋਂ ਪਹਿਲਾਂ ਈ ਸਰਕਾਰਾਂ ਕੋਲੋਂ ਕਾਫੀ ਮਾਲ ਬਟੋਰ ਕੇ ਅੰਦਰ ਕਰ ਚੁੱਕੇ ਨੇ, ਹੁਣ ਆਮ ਲੋਕਾਂ ਦਾ ਵੀ ਕੁਝ ਬਣ ਜਾਏ ।
@beantsingh9322
@beantsingh9322 20 күн бұрын
ਮੇਰੀ ਜਮੀਨ ਦੇ ਤਿੰਨ ਟੋਟੇ ਕਰ ਤੇ ਭਾਰਤ ਮਾਲਾ ਰੋਡ ਨੇ ਕਿਸਾਨਾਂ ਦੀ ਵਰ ਵਾਦੀ ਦਾ ਕਾਰਣ ਹੈ😢
@punjabiludhiana332
@punjabiludhiana332 19 күн бұрын
@@beantsingh9322 ਸਾਡੇ ਪਿੰਡ ਦੀ ਦੋ ਥਾਈਂ ਵੰਡੀ ਗਈ ।ਕੋਈ ਟੱਕ ਨਹੀਂ ਦੂਜੇ ਪਾਸੇ ਜਾਣ ਲਈ ।ਦੂਜੇ ਪਾਸੇ ਪਿੰਡਾਂ ਵਿੱਚ ਜਾਣ ਲਈ 40/45 ਕਿਲੋ ਮੀਟਰ ਦੂਰ ਜਾਣਾ ਪੈਣਾ । ਇਹ ਪੰਜਾਬ ਦੀ ਬਰਬਾਦੀ ਦਾ ਕਾਰਣ ਆ ।
@pet768
@pet768 19 күн бұрын
Tera ki bnju....?
@Gurmailsingh-cf4vg
@Gurmailsingh-cf4vg 19 күн бұрын
ਬਾਈ ਕੇਹੜਾ ਪਿੰਡ ਆ ਤੁਹਾਡਾ ਸਾਡੇ ਪਿੰਡ ਵੀ ਇਹ ਰੋਡ ਨਿਕਲਿਆ ਸਾਡੇ ਤਾਂ ਜਿੰਨੀਆਂ ਵੀ ਪਹੀਆ ਸੂਏ ਦੀਆਂ ਪਟੜੀਆਂ ਹਨ ਸਾਰਿਆਂ ਤੋਂ ਲਾਂਗੇ ਮਿਲੇ ਆ ਸਾਡਾ ਖੁਦ ਖੇਤ ਦੋਫਾੜ ਹੋਇਆ ਅਸੀਂ ਪਾਣੀ ਲਈ ਵੀ ਲੰਘਾ ਲਿਆ​@@punjabiludhiana332
@punjabiludhiana332
@punjabiludhiana332 19 күн бұрын
ਜਦੋ ਜ਼ਮੀਨ ਹੀ ਨਾਂ ਰਹੀ । ਪਿੰਡਾਂ ਵਾਲਿਆਂ ਨੇ ਕੀ ਐਕਸਪੋਰਟ ਕਰਨਾ ਇਹ ਨੀ ਦੱਸਿਆ ।
@garysinghsahota2908
@garysinghsahota2908 19 күн бұрын
Industrialise like other countries have done.
@desraaj3560
@desraaj3560 19 күн бұрын
ਪੰਜਾਬ ਨੂੰ ਬਹੁਤ ਵੱਡਾ ਫਾਈਦਾ ਹੋਣਾ ❤❤
@sukhwinderkaur1718
@sukhwinderkaur1718 19 күн бұрын
Bhaji eh gal Sade boka nu samajh nhi auni. Enade dimaagan vch kohr ne ghar kita Hoya e.
@AvtarSingh-rh1zt
@AvtarSingh-rh1zt 19 күн бұрын
ਵੀਰ ਤੂੰ ਆਪ ਡਰਾਈਵਰ ਬਣਨ ਦੀ ਤਿਆਰੀ ਕਰ ​@@sukhwinderkaur1718
@jangirsingh6628
@jangirsingh6628 19 күн бұрын
ਪੰਜਾਬ ਦਾ ਬਠਿੰਡਾ ਜ਼ਿਲ੍ਹਾ ਵੀ ਇਸ ਰੋੜ ਤੇ ਆਵੇਗਾ ਦੱਸੋ ਜੀ
@balindersingh8135
@balindersingh8135 20 күн бұрын
ਨਵਾਂ ਸ਼ਹਿਰ ਕਿਥੋਂ ਆ ਗਿਆ ।ਪੂਰੀ ਜਾਣਕਾਰੀ ਲੈ ਕੇ ਪੇਸ਼ ਕਰਿਆ ਕਰੋ
@jasvirbrar167
@jasvirbrar167 20 күн бұрын
ਅਮਰੀਕਾ ਤੇ ਕੇਨੈਡਾ ਨੇ ਖਾਲਿਸਤਾਨ ਬਨੋਣਾ ਤੇਰੀ ਭਾਰਤਮਾਤਾ ਦੇ ਬਹੁਤ ਟੋਟੇ ਹੱਣੇ ਹਨ ਜਿਵੇ ਤੇਰੇ ਫੁੱਫੜ ਰੂਸ਼ ਰਸ਼ੀਆ ਦੇ ਹੋਏ ਸਨ ਬਹੁਤ ਜੌਰਾ ਸ਼ੋਰਾਂ। ਨਾਲ ਬਾਹਰਲੇ ਮੁਲਖਾਂ ਵੋਟਾਂ ਪੈ ਰਹੀਆਂ ਹਨ ਇੰਡੀਅਨ ਸਟੇਟ ਤੇ ਇਸ ਦੀਆਂ ਏਜੰਸੀਆਂ ਬੁਰੀ ਤਰ੍ਹਾਂ ਫੇਲ ਹੋ ਗਈਆਂ ਹਨ ਬਹੁਤ ਛੇਤੀ ਬਣਨ ਚੱਲਿਆ ਖਾਲਿਸਤਾਨ ਬਣੇ ਤੋ ਪੰਜਾਬ ਬੱਚ ਸਕਦਾ
@yadwinderbilling8721
@yadwinderbilling8721 19 күн бұрын
ਸੁਪਨੇ ਦੇਖਣਾ ਕੋਈ ਮਾੜੀ ਗਲ ਨਹੀ ਪਰ ਹਕੀਕਤ ਦਾ ਵੀ ਪਤਾ ਹੋਣਾ ਚਾਹੀਦਾ। ਰੂਸ ਨੇ ਕੀ ਕੀਤਾ ਉਥੇ ਵੋਟਾਂ ਕਿਥੇ ਗਈਆਂ ਅੱਧੇ ਤੋਂ ਵੱਧ ਦੇਸ ਉਸ ਨੇ ਦੱਬ ਲਿਆ
@krishanmohan2385
@krishanmohan2385 19 күн бұрын
Agle har saal thoki jande
@Mera_Desh429
@Mera_Desh429 17 күн бұрын
ਅਗਲੇ 5 ਸਾਲਾਂ ਬਾਅਦ ਅਮਰੀਕਾ ਕਨੇਡਾ ਇੰਗਲੈਂਡ ਵਿਚ ਪੰਜਾਬੀਆਂ ਨੂੰ ਡਿਪੇਰਟ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਕੋਈ ਵੀ ਮੁਲਕ ਆਪਣੇ ਨਿੱਜੀ ਲੋਕਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਵਿਚ ਨਹੀਂ ਪਾ ਸਕਦਾ। ਸਾਡਾ ਪੰਜਾਬੀ ਸੱਭਿਆਚਾਰ ਦੇਖਣ ਨੂੰ ਤਾਂ ਵਧੀਆ ਹੈ ਪਰ ਉਨ੍ਹਾਂ ਦੇਸ਼ਾਂ ਵਿਚ ਸਾਡੇ ਕੁਝ ਲੋਕ ਉਥੋਂ ਦੇ ਲੋਕਾਂ ਲਈ ਨਾਸੂਰ ਬਣ ਚੁੱਕੇ ਹਨ ਤੇ ਇਸ ਦਾ ਖਮਿਆਜਾ ਸਾਰੇ ਪੰਜਾਬੀਆਂ ਨੂੰ ਭੁਗਤਣਾ ਪਵੇਗਾ। ਰਹੀ ਖਾਲਿਸਤਾਨ ਦੀ ਗੱਲ ਤਾਂ ਕੋਈ ਵੀ ਦੇਸ਼ ਦੂਜੇ ਦੇਸ਼ ਦੇ ਟੋਟੇ ਨਹੀਂ ਕਰ ਸਕਦਾ। ਭਾਰਤ ਕੋਈ ਛੋਟਾ ਦੇਸ਼ ਨਹੀਂ ਹੈ ਕਿ ਜਿਹੜਾ ਮਰਜ਼ੀ ਇਸ ਤੋਂ ਬਦਾਅ ਪਾ ਲਵੋ। ਨਾ ਹੀ ਇਥੇ ਕੋਈ ਤਾਨਾਸ਼ਾਹ ਸਰਕਾਰ ਹੈ । 140 ਕਰੋੜ ਵਾਲੇ ਮੁਲਕ ਨੂੰ ਤੋੜਨਾ ਹੁਣ ਅਮਰੀਕਾ ਕਨੇਡਾ ਦੇ ਵੱਸ ਦੀ ਗੱਲ ਨਹੀਂ। ਮੋਦੀ ਰੂਸ ਐਵੇਂ ਨਹੀਂ ਗਿਆ ਹੁਣ, ਪੱਛਮੀ ਦੇਸ਼ਾਂ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ । ਵਿਦੇਸ਼ ਮੰਤਰੀ ਸ਼ਰੇਆਮ ਯੂਰਪ ਦੇ ਦੇਸਾਂ ਵਿੱਚ ਬਿਆਨ ਦਿੰਦਾਂ ਹੈ ਯੂਰਪ ਦੀ ਸਮਸਿਆ ਜਾਰੀ ਦੁਨੀਆ ਦੀ ਸਮਸਿਆ ਨਹੀਂ ਹੈ। ਤੇ ਅਗਲਿਆਂ ਨੂੰ ਅਗੋਂ ਕੋਈ ਗੱਲ ਨਹੀਂ ਆਉਂਦੀ। ਖਾਲਿਸਤਾਨ ਦੇ ਨਾਂ ਪੈਸਾ ਇਕੱਠਾ ਕਰਕੇ ਕੁਝ ਲੋਕ ਅਮੀਰ ਹੋ ਰਹੇ ਹਨ। ਉਹ ਕਦੇ ਵੀ ਖਾਲਿਸਤਾਨ ਦਾ ਮੁੱਦਾ ਨਹੀਂ ਛੱਡਣਗੇ। ਬਾਕੀ ਘੱਟ ਦਿਮਾਗ ਵਾਲੇ ਦੇਖੋ ਦੇਖੀ ਮਗਰ ਲੱਗ ਕੇ। ਬਾਦ ਵਿਚ ਪਛਤਾਉਂਦੇ ਹਨ। ਸੌ ਹੱਥ ਰੱਸਾ ਸਿਰੇ ਤੇ ਗੰਢ ਖਾਣੀ ਹਰ ਇਕ ਨੇ ਦੋ ਵਕ਼ਤ ਦੀ ਰੋਟੀ ਹੈ, ਅਮਰੀਕਾ ਕਨੇਡਾ ਵਾਲੇ ਕੋਈ ਡਾਲਰ ਨਹੀਂ ਖਾਂਦੇ। ਫਜ਼ੂਲ ਖਰਚੀ ਅਤੇ ਫੁਕਰੀਆਂ ਛੱਡ ਕੇ ਰੋਟੀ ਖਾਧੀ ਜਾਵੇ ਤਾਂ ਪੰਜਾਬ ਵਿੱਚ ਰੋਟੀ ਦੀ ਕੋਈ ਘਾਟ ਨਹੀਂ ਹੈ। ਜੇ ਸਾਡੇ ਮੁੰਡੇ ਕੁੜੀਆਂ ਉਥੇ ਜਾ ਕੇ ਸੜਕਾਂ ਸਾਫ ਕਰਨੀਆਂ, ਪੈਟਰੋਲ ਪੰਪ ਤੇ ਕੰਮ ਕਰਨਾ, ਸਟੋਰਾਂ ਤੇ ਕੰਮ ਕਰਨਾ ਬੁਰਾ ਨਹੀਂ ਸਮਝਦੇ ਤਾਂ ਪੰਜਾਬ ਵਿੱਚ ਕਿਉਂ ਨਹੀਂ ਇਹ ਕੰਮ ਚੰਗੇ ਲੱਗਦੇ। 20 - 25 ਲੱਖ ਲਾ ਕੇ ਉਥੇ ਦਿਹਾੜੀਆਂ ਕਰਨ ਨਾਲੋਂ ਉਸ ਪੈਸੇ ਨਾਲ ਇਥੇ ਆਪਣਾ ਬਿਜ਼ਨਸ ਕਰਨ ਵਿਚ ਕੀ ਬੁਰਾਈ ਹੈ। ਰਹੀ ਗੱਲ ਨਸ਼ੇ ਦੀ ਤਾਂ ਪੰਜਾਬ ਨਾਲੋਂ ਵੱਧ ਨਸ਼ਾ ਅਮਰੀਕਾ ਕਨੇਡਾ ਵਿੱਚ ਹੁੰਦਾ ਹੈ , ਸਰਕਾਰਾਂ ਅਸਲੀਅਤ ਸਾਹਮਣੇ ਨਹੀਂ ਆਉਣ ਦਿੰਦੀਆਂ। ਰੱਬ ਰਾਖਾ
@user-nj6ww1gg6g
@user-nj6ww1gg6g 22 күн бұрын
Great
@jaswantsingh-xj6dk
@jaswantsingh-xj6dk 20 күн бұрын
ਦਲਾਲਾ ਪ੍ਰਾਪਰਟੀ ਲੀਡਰਾਂ ਦਾ ਕੋਰਾ ਬਕਵਾਸ
@JasbirSingh-hc7bw
@JasbirSingh-hc7bw 19 күн бұрын
Punjab ko big Lab ho ..our popile sumjte nhi .. bijness kir suke gei roood dei pS
@PrinceKumar-cf7ek
@PrinceKumar-cf7ek 23 күн бұрын
Very good👍😊
@Berlin-mn4bs
@Berlin-mn4bs 19 күн бұрын
Hindu Brahmanh di maa di fudi
@BasantSingh-d2p
@BasantSingh-d2p 21 күн бұрын
Very good work
@pardeeppassi8385
@pardeeppassi8385 16 күн бұрын
ਇਹ ਸੜਕਾਂ ਦੇ ਪਰਜੈਕਟ ਬੰਦ ਹੋ ਗਏ ਹਨ .
@dharmabhullar8643
@dharmabhullar8643 14 күн бұрын
Sangrur ਚੋ ਬੀ ek entry pendi ਫੱਗੂਵਾਲਾ ਪਿੰਡ kolo
@Gagandeepg7960
@Gagandeepg7960 14 күн бұрын
ਇਸ ਦਾ ਪੰਜਾਬ ਨੂੰ ਕੋਈ ਫਾਇਦਾ ਨਹੀਂ ਹੋਣਾ, ਕਟੜਾ ਤੋਂ ਅੱਗੇ ਜਾ ਨਹੀਂ ਸਕਦਾ, ਵੱਡੀਆਂ ਕੰਪਨੀਆਂ ਨੇ ਟੋਲ ਨਾਲ਼ ਰੁਪਏ ਕਮਾਉਣ ਨੇ, ਪੰਜਾਬ ਨੂੰ ਕੋਈ ਲਾਭ ਨਹੀਂ ਹੋਣਾ
@RoyalTraders-zz5by
@RoyalTraders-zz5by 17 күн бұрын
Bro by road nalo by shipping bohat sasta hunda, by road de trading bohat costly hunda a, second thing Pakistan ne kade v rasta nahi dena keo ke ja eh road europe janda ta Pakistan da cpc fail hoju, keo luka nu murkh banye jaane o
@DEEPAKKUMAR-jn2mc
@DEEPAKKUMAR-jn2mc Күн бұрын
Jinko Fyda hai unki list Iss prakar hai. 1. Adani Ambani jaise logo ko Fayda 2.Jinki Zameen gayi unko Fayda 3.Delhi ke logo ka Katra Darshan Asaan 4. Gujarat me baithe Import Export Kerne walo ko fayda 5. Punjab Ke bussinessman ko fayda 6.Tourism Increase Note:- COMMON Man inki gulami kerega usko Koi fayda nhi. Dihadi majdoori kerega inke liye. Wo Inke barabar project nhi laga sakega.
@harjitsinghharjit3178
@harjitsinghharjit3178 7 күн бұрын
1600😂ਕਿਲੋਮੀਟਰ ਭਾਰਤਮਾਲਾ ਇਕੱਲੇ ਪੰਜਾਬ ਸੜਕਾ ਬਨਣ ਜਾ ਰਹੀਆ ਨੇ ਟਰੇਡ ਕਿਸ ਚੀਜ ਟਰੇਡ ਹੋਉ
@parmjitsingh2594
@parmjitsingh2594 19 күн бұрын
Paani bizlili rozgaar taan ditta ni jaan da zameen v lokan di khoh lyi faayda tan ambaani adani hora nu ee hona
@ksbagga7506
@ksbagga7506 20 күн бұрын
ਚੰਗੀ ਗੱਲ ਹੈ
@nabarbande
@nabarbande 20 күн бұрын
ਪੰਜਾਬ ਦੀਆਂ ਜਮੀਨਾਂ ਉੱਤੇ ਕਾਰਪੋਰੇਟ ਘਰਾਣੇ ਕਾਬਜ਼ ਹੋ ਕੇ , ਪੰਜਾਬ ਦੇ ਕਿਸਾਨਾਂ ਨੂੰ ਘਸਿਆਰੇ ਬਣਾ ਦੇਣਗੇ ਅਤੇ ਕੇਵਲ ਇੱਕ ਈਸਟ ਇੰਡੀਆ ਕੰਪਨੀ ਦੇ ਪੱਟੇ ਹੋਏ ਲੋਕ, ਮੁਲਕ ਤੇ ਸੂਬੇ ਤਾਂ ਆਪਣੀ ਤੇ ਆਪਣੇ ਸੂਬੇ ਦੀ ਹੋਂਦ ਹੀ ਗਵਾ ਬੈਠਣਗੇ ਬਾਬਿਓ। ਕਿਹੜੇ ਫਾਇਦਿਆਂ ਦੀਆਂ ਗੱਲਾਂ ਕਰਦੇ ਓ। ਜੇਕਰ ਕਿਸੇ ਸੜਕ ਉੱਪਰ ਵਿਸ਼ਵ ਪੱਧਰ ਦੀ ਕੋਈ ਆਵਾਜਾਈ ਹੋਵੇਗੀ ਤਾਂ ਲੋਕਾਂ ਨੂੰ ਕੀ ਮਿਲੇਗਾ ਟੱਟੂ.......? ਅਮਰੀਕਾ ਕਨੇਡਾ ਵਿੱਚ ਬਥੇਰੇ ਹਾਈਵੇ ਲੰਘਦੇ ਆ । ਲੋਕਾਂ ਨੂੰ ਕੀ ਮਿਲਦਾ ਏ......?.
@punjabiludhiana332
@punjabiludhiana332 19 күн бұрын
ਸਹੀ ਗੱਲ ਆ ਪਿੰਡਾਂ ਦਾ ਇੱਕ ਦੂਜੇ ਨਾਲ ਸਮਪੰਰਕ ਟੁੱਟ ਗਿਆ 40/45 ਕਿਲੋ ਮੀਟਰ ਘੁੰਮ ਕੇ ਜਾਣਾ ਪੈਣਾ ਨਾਲ ਦੇ ਪਿੰਡ 😢😢
@YashBrar
@YashBrar 21 күн бұрын
Accepting CPEC means compromising POK .Do you think India Government would ever allow or accept it
@roopsaini9956
@roopsaini9956 14 күн бұрын
इंटरनेशनल एक्सप्रेस वे होगा तो गाड़ी का स्टीयरिंग खब्बे होगा या सज्जे कियों के कोई कंट्री खब्बे हाथ तो कोई सज्जे हाथ ड्राइविंग करती है तो ड्राइवर कैसे चलेंगे ?
@amitoberoi2398
@amitoberoi2398 21 күн бұрын
Thanks Nitin Gadkari, Modi ji & BJP for bringing these big projects in Punjab
@sidaksandhu9239
@sidaksandhu9239 14 күн бұрын
Punjab Ne Tah Pehla Hi Bhut Kuj Gawa Laya Hun Bas Wapis Lene Hak Punjab Ne Khalistan Jindabaad Khalsa Panth Jindabaad Sikh Regiment Khalistan Wali Sikh Ragiment Jindabaad Sachi Sikh Koam Jindabaad Sachi Ajaad Koam Jindabaad Khalistan Jindabaad Beaant Raj Yogo Yog Atal Raj Beaant Raj Sach Sachai Sache Itihaas Da Raj Khalistan Jindabaad Khalse Di Har Medaan Fateh Aarhe So Jhharhe Deg Teg Fateh Khalse Di Har Medaan Fateh Aarhe So Jhharhe ✍️👑⚔️🦅🦁Honi
@arunshingari9210
@arunshingari9210 18 күн бұрын
Jai Bharat
@daljitsinghthreeke355
@daljitsinghthreeke355 20 күн бұрын
ਇਹ ਮਾਰਗ ਪੰਜਾਬ ਦੇ ਜਿਲਾੵ ਨਵਾਸ਼ਹਿਰ ਵਿੱਚ ਦੀ ਨਹੀਂ ਲੰਘਦਾ
@RanjitSingh-fw5bv
@RanjitSingh-fw5bv 4 күн бұрын
ਕਟੜੇ ਨੂੰ ਕਿਹੜਾ ਵਪਾਰ ਹੋਣਾ?
@surjeetrai5142
@surjeetrai5142 22 күн бұрын
Bahut sundar sir g ❤❤
@gurdhiansingh5293
@gurdhiansingh5293 19 күн бұрын
Bout vdia ji 👍👍👍👍🙏🙏🙏
@SUKHDEVSINGH-kj7gk
@SUKHDEVSINGH-kj7gk 20 күн бұрын
Nyc
@harjinderharjinder7354
@harjinderharjinder7354 17 күн бұрын
Good
@RajinderSingh-vg1ne
@RajinderSingh-vg1ne 21 күн бұрын
road will extend upto srinagar also
@MP_to_PUNJAB.12
@MP_to_PUNJAB.12 19 күн бұрын
ਸੰਭੂ ਵਾਡਰ ਵਾਂਗੂੰ ਇਹਨੂੰ ਵੀ ਧਰਨੇ ਲਾਕੇ ਰੋਕ ਲਵਾਂਗੇ
@Kids_Movie_Toon
@Kids_Movie_Toon 19 күн бұрын
Great👍
@satishkumargupta4715
@satishkumargupta4715 20 күн бұрын
90% Punjabian nu international level de development vaare koi knowledge nahi hai kyunki oh Punjab di galat te bhadkau politics vich hi apna sukh dhoondg rahe ne. Ajj Punjab jekar deshbhakti di soch naal soche taan eh dobara sab ton badiya state banan vich smaa nahi lagega
@JasbirSingh-hc7bw
@JasbirSingh-hc7bw 19 күн бұрын
Best jankrte dei hi
@SukhpreetKaur-pn1be
@SukhpreetKaur-pn1be 19 күн бұрын
ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਕੇ ਜਮੀਨ ਸਰਕਾਰ ਨੇ ਲੈ ਲਈ ਰੋਡ ਕੱਢਣ ਵਾਸਤੇ ਜੇ ਇਸ ਰੋਡ ਨੂੰ ਆਮ ਬਾਸੀ ਵਰਤ ਨਹੀਂ ਸਕਦੇ ਤਾਂ ਇਸ ਰੋਡ ਦਾ ਕੱਢਣ ਦਾ ਕੀ ਫਾਇਦਾ ਫਾਇਦਾ ਤਾਂ ਤਕੜੇ ਲੋਕਾਂ ਨੂੰ ਆ ਕਿਸਾਨਾਂ ਨੂੰ ਨਹੀਂ ਇਸ ਰੂਟ ਤੇ ਕਿਹੜਾ ਕਿਸਾਨ ਰੱਬ ਦੀਆਂ ਟਰਾਲੀਆਂ ਭਰ ਕੇ ਕਿਸੇ ਹੋਰ ਪ੍ਰਦੇਸ਼ ਵਿੱਚ ਲਿਜਾ ਸਕਦੇ ਆ ਆਪਣਾ ਅਨਾਜ ਵੇਚਣ ਲਈ ਇਹ ਦੱਸੋ
@GurdevSingh-vd5ie
@GurdevSingh-vd5ie 19 күн бұрын
ਮੂਰਖਤਾਈ ਯਾਂ ਫਿਰ ਸਾਜਿਸ਼ ਤਹਿਤ ਬਰਬਾਦ ਕਰਨ ਦੀ ਤਕਨੀਕ।।ਪਤਾ ਨਹੀਂ ਲੀਡਰਾਂ ਨੂੰ ਅਪਣੇ ਦੇਸ਼ ਨਾਲ ਕਯੋਂ ਐਨਾਂ ਵੇਰ ਹੈ।।। ਲਖਾਂ ਏਕੜ ਜ਼ਮੀਨ।।ਜਿਸ ਚ ਧਰਤੀ ਹੇਠਲੋ ਨਾ ਤੇਲ ਨਾ ਖਨਿਜ।ਨਾ ਹੀ ਕੋਈ ਹੋਰ ਛੈਅ 😮ਬਲਕੀ ਸਭਤੋਂ ਉਤਂਮ ਜੀਵਨ ਦੇਣ ਵਾਲੀ ਚੋਰਾਸੀ ਲਖ ਜੂਨਾਂ ਦੀ ਖੁਰਾਕ ਹੀ ਦਬੀ ਗਈ।।ਹਮੈਛਾ ਲੀ।। ਖ਼ਤਮ।। 😢 ਕਰਨਾਂ ਤੇ ਇਹ ਚਾਹੀਦਾ ਸੀ ਜੇ ਸਯਾੱਣੇ ਹੁੰਦੇ। ਥਲੇ ਪਿਲਰ ਖੜੇ ਕਰਦੇ ਔਰ ਉਪਰ ਸੋ ਫੁੱਟ ਤੇ ਸੜਕਾਂ ਬਣੋਦੇ।।ਥਲੇ ਆਨਾਜ ਉਪਰੋ ਉਪਰ ਸੜਕਾਂ 🎉
@gillsukhjinder8939
@gillsukhjinder8939 14 күн бұрын
Punjabian ਨੂੰ ਸਮਝ ਆ ਜਾਏ😂
@kuldeepsingh-mf6pi
@kuldeepsingh-mf6pi 19 күн бұрын
Koi mala nahi jameen di aisi di taisi karti Punjab nu Banjar Bana dita😂
@jugrajsinghghuman4101
@jugrajsinghghuman4101 19 күн бұрын
Kheti do baad trucking jo Punjabiya da main kitaa hona
@HarjinderKaur-qg1he
@HarjinderKaur-qg1he 18 күн бұрын
Es vic punjab nu ke fiaada fiaada abniaa zndniaa te vaddy vaddy vipriaa nu hovga punjab diaa sony vrviaa jmeena koudiaa rate kouh lie
@happypwds
@happypwds 12 күн бұрын
Bai sari fasal maar jani paani kite nu v nhi lanngna. Punjab nu road koi faida nhi
@dhanwantmoga
@dhanwantmoga 20 күн бұрын
Na tan anchor da level vadha hai na he Budijiwi saab kol kuj dain lain nu hai…anchor tan Truck driver de kam nu he Rojgaarvmani janda
@baghel6717
@baghel6717 19 күн бұрын
Amerika ale mooh nhi krde punjab nu America di gori nu 600 de pthr heere akh k vech ik videshi lady da rape ho gya , koi system nhi ithe
@punjabiludhiana332
@punjabiludhiana332 19 күн бұрын
ਪਾਕਿਸਤਾਨ ਵਿੱਚ ਚਾਈਨਾ ਵਾਲ ਰੋਡ ਤਾਂ ਬੰਦ ਹੋ ।ਉਹ ਸਾਰਾ ਪ੍ਰਜੈਕਟ ਖਤਮ ਹੋ ਗਿਆ ਵੀਰ ਜੀ ।ਸ਼ਰਚ ਕਰੋ ਬਾਕੀ ਚਾਈਨਾ ਅਮਰੀਕਾ ਨਾਲੋ ਬਹੁਤ ਮਗਰ ਆ
@naviii949
@naviii949 19 күн бұрын
ਮਗਰ ਨਹੀਂ ਹੈ, ਅੱਗੇ ਹੈ, ਅਮਰੀਕਾ ਤਾਂ ਬਹੁਤ ਚਿੰਤਾ ਚ ਹੈ ਕਿ ਕਿਦਾ china nu ਰੋਕਿਆ ਜਾਵੇ
@punjabiludhiana332
@punjabiludhiana332 19 күн бұрын
@@naviii949 ਉਹ ਨਹੀਂ ਵੀਰ ਚਾਈਨਾ ਦਾ ਇਨਵਾਇਰਮੈਟ ਹੈ ਨੀ ਰਹਿਣ ਵਾਲਾ ।ਜ਼ਿਆਦਾ ਚਾਈਨਿਸ ਅਮੈਰਿਕਾ ,ਕੈਨੇਡਾ,ਯੋਰਪ ਨੂੰ ਜਾਈ ਜਾਂਦੇ ਆ ਪੱਕੇ ਤੌਰ ਤੇ । ਉੱਪਰੋਂ ਉੱਪਰੋਂ ਹੀ ਆ ਚਾਇਨਾ ਡਿਕਟੇਟਰਸਿਪ ਆ ਚਾਈਨਾ ਵਿੱਚ ।
@bikramjitsingh239
@bikramjitsingh239 21 күн бұрын
Sarkar nu eh vi chahida hai ke dono lane vichkar jagaa te rukh vi lgaaon
@RajinderSingh-vg1ne
@RajinderSingh-vg1ne 21 күн бұрын
Trees will be planted
@InderjitSingh-nv1yu
@InderjitSingh-nv1yu 20 күн бұрын
Obharva tu lon di gal kar riha ehna ne ta lage vi put lae.kutea to ki umid rakhia.
@germanjeetsingh1965
@germanjeetsingh1965 20 күн бұрын
Baad vich uste ve road bnana ta rakhi
@user-ol9zw3tt5g
@user-ol9zw3tt5g 19 күн бұрын
Bhajan singh ok
@jaskiratsingh2775
@jaskiratsingh2775 16 күн бұрын
OOm
@JasbirSingh-hc7bw
@JasbirSingh-hc7bw 19 күн бұрын
City pas big villiu ho gyge
@upkarupkar3961
@upkarupkar3961 19 күн бұрын
Tattu ka fayda iska Sab kuj punjab da dab liea. Pani , dharti, boli. Hun sava (rakh) re gi Kho lo isnu
@deepfacts7775
@deepfacts7775 23 күн бұрын
Pehla teri 3600 rupees paddy d rate wali gall ta sach nhiiiii hoi😂😂😂😂😂
@bhavnooraujla5724
@bhavnooraujla5724 15 күн бұрын
What about agriculture Trade
@kamaldeepsinghh4745
@kamaldeepsinghh4745 19 күн бұрын
Sahib Singh g tuse sab Bina tant walea gallan kita
@clumsie3848
@clumsie3848 19 күн бұрын
india stopped its construction in punjab.
@satpalsharma2606
@satpalsharma2606 23 күн бұрын
Ba. Car
@harjitdamberger419
@harjitdamberger419 17 күн бұрын
Nahin ji China c Pack to band ho geya oh kiven ban sakta oh sade Kasimir wale hise wich ho kar niklega,qouqe ye jagreh bali jamin hei is vaste ye mukaml nahin hoga
@RajveerBajwa07
@RajveerBajwa07 19 күн бұрын
A Bhi New world Order hisaa hai one nation one market
@RajKumar-mi2di
@RajKumar-mi2di 21 күн бұрын
Sir ye Nawanshahr ch kedi area bich llaggna hai sir mera marg darshan karo ji
@user-oe3vp3cr2u
@user-oe3vp3cr2u 18 күн бұрын
Es de ase pase 🌲 v lagva do sarkar nu appeal kro ji
Викторина от МАМЫ 🆘 | WICSUR #shorts
00:58
Бискас
Рет қаралды 4,5 МЛН
Slow motion boy #shorts by Tsuriki Show
00:14
Tsuriki Show
Рет қаралды 9 МЛН
Llegó al techo 😱
00:37
Juan De Dios Pantoja
Рет қаралды 58 МЛН
Викторина от МАМЫ 🆘 | WICSUR #shorts
00:58
Бискас
Рет қаралды 4,5 МЛН