Kiwe Makhan Shah Lubana ne Guru Tegh Bahadur Sahib nu Pragat Kita c... | Nek Punjabi History

  Рет қаралды 13,767

Nek Punjabi Itihaas

Nek Punjabi Itihaas

7 ай бұрын

ਕਿਵੇਂ ਮੱਖਣ ਸ਼ਾਹ ਲੁਬਾਣਾ ਨੇ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਪ੍ਰਗਟ ਕੀਤਾ ਸੀ ... | Nek Punjabi History
ਸਤਿ ਸ਼੍ਰੀ ਅਕਾਲ🙏
ਸਾਡੀ ਤੀਜੀ Long Video ਵਿਚ ਤੋਹਾਡਾ ਸਵਾਗਤ ਹੈ, ਇਸ ਵਿਚ ਅਸੀਂ ਗੱਲ ਕੀਤੀ ਹੈ ਕਿ
ਕੌਣ ਸਨ ਭਾਈ ਮੱਖਣ ਸ਼ਾਹ ਲੁਬਾਣਾ ਜੀ ? ਜਿਨ੍ਹਾਂ ਦਾ ਵਪਾਰ ਅਮਰੀਕਾ, ਫਰਾਂਸ, ਪੁਰਤਗਾਲ ਤਕ ਫੈਲਿਆ ਹੋਇਆ ਸੀ
ਕਿਉ ਔਰੰਗਜ਼ੇਬ ਨੇ ਓਹਨਾ ਨੂੰ ਕਤਲ ਦੀ ਮਨਜ਼ੂਰੀ ਦਿਤੀ ਹੋਈ ਸੀ ਫਿਰ ਭਾਵੇਂ ਓ ਕਤਲ ਕਿਸੇ ਮੁਸਲਮਾਨ ਦਾ ਹੀ ਹੋਵੇ
ਓਹਨਾ ਦਾ ਪਰਿਵਾਰਕ ਪਿਸ਼ੋਕੜ ਕੀ ਸੀ, ਕਾਹਦਾ ਵਪਾਰ ਕਰਦੇ ਸਨ ?
ਕਿਵੇਂ ਮੱਖਣ ਸ਼ਾਹ ਲੁਬਾਣਾ ਨੇ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਪ੍ਰਗਟ ਕੀਤਾ ਸੀ
ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇
ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 ‪@nekpunjabihistory‬ 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |
ਧੰਨਵਾਦ❤️
"Sat Sri Akal 🙏
How Makhan Shah Lubana revealed to Guru Tegh Bahadur Sahib?
In our third long video, we welcome you and discuss Who was Bhai Makhan Shah Lubana? whose trade was spread to America, France, Portugal
Why did Aurangzeb allow them to kill, even if the killing was of a Muslim
What was their family background, what business did they do?
How Makhan Shah Lubana revealed to Guru Tegh Bahadur Sahib
We hope you enjoyed this video. For more videos related to Punjab and Sikh history, please subscribe to our channel 👉 @nekpunjabihistory 👈 and share it with others so that more Punjabi brothers and sisters can learn more about our rich Sikh history.
Thank you ❤️"
Follow us on❤️
👉Instagram👈 : / nekpunjabihistory
👉Facebook👈 : / nekpunjabihistory
TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
1. NEK PUNJABI (Motivation, Inspirational Moral Videos)
KZfaq - @nekpunjabi
Instagram - / nekpunjabi
2. NEK PUNJABI CANADA (Canada News)
KZfaq - @nekpunjabicanada
Intagram - / nekpunjabifacts
3. NEK PUNJABI ESTATE (Punjab Real Estate)
KZfaq - ‪@NekPunjabiEstate‬
Instagram - / nekpunjabiestate
4. NEK PUNJABI LUDHIANA (Ludhiana News)
KZfaq - ‪@nekpunjabiludhiana‬
Instagram - / nekpunjabiludhiana
5. NEK PUNJABI MOHALI (Mohali News)
KZfaq - ‪@nekpunjabimohali‬
Instagram - / nekpunjabimohali
6. NEK PUNJABI AMRITSAR (Amritsar News)
KZfaq - ‪@nekpunjabiamritsar‬
Instagram - / nekpunjabiamritsar
7. NEK PUNJABI FIROZPUR (Firozpur News)
KZfaq - ‪@nekpunjabifirozpur‬
Instagram - / nekpunjabifirozpur
.
.
.
.
.
#sikh #history #guruteghbahadursahibji

Пікірлер: 55
@Sardarji680
@Sardarji680 6 ай бұрын
ਬਹੁਤ ਵਧੀਆ ਲੱਗਿਆ ਜੀ ਇਤਿਹਾਸ ਸੁਣ ਕੇ।
@ParamjitSingh-ts1kx
@ParamjitSingh-ts1kx 7 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ।। ਸਭ ਥਾਈਂ ਹੋਇ ਸਹਾਇ।।
@inderlabanaa2929
@inderlabanaa2929 4 ай бұрын
Par Sade loka nu apne itihaas bare kuchh ni pata, thank u veere , waheguru ji mehar rakhi 🙏
@kanwaljitdhanjal1436
@kanwaljitdhanjal1436 5 ай бұрын
Excellent paji,may Waheguru ji bless you for spreading in depth knowledge of our religion from UK 🇬🇧
@sonurai7013
@sonurai7013 3 ай бұрын
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 🙏🙏
@balneetkaur3208
@balneetkaur3208 7 ай бұрын
ਬਹੁਤ ਸੋਣਾ ਸਮਝਾਇਆ ਵਿਰਸਾ ਤੁਸੀਂ ਵੀਰਜੀ। ਏ ਉਪਰਾਲਾ ਜਾਰੀ ਰੱਖੋ🙏🏼
@ganjitsinghkaler3489
@ganjitsinghkaler3489 7 ай бұрын
Sai keha pana kina mjaa aya
@kerathwasu6869
@kerathwasu6869 Ай бұрын
Waheguru Sahib ji
@SonaSsa-bw2ym
@SonaSsa-bw2ym 28 күн бұрын
Bhut sohni jankari diti
@amarjitskitchen3655
@amarjitskitchen3655 Ай бұрын
Wahaguru ji good job
@jasvirlubana8347
@jasvirlubana8347 2 ай бұрын
Dhan dhan baba Makhan Saah Lubana Ji 🙏🙏🙏🙏
@satkar557
@satkar557 7 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏
@LUBANAkingdom1
@LUBANAkingdom1 7 ай бұрын
Wahaguru g ਧੰਨ ਧੰਨ ਬਾਬਾ ਮੱਖਣ ਸ਼ਾਹ ਲੁਬਾਣਾ ਜੀ ❤❤❤❤
@rksingh1776
@rksingh1776 11 күн бұрын
Veer ji sikligar history te v video bna diyoo jii bohot mehr baani honi tuhadi 🙏🙏🙏🙏
@ganjitsinghkaler3489
@ganjitsinghkaler3489 7 ай бұрын
Verr g sachi kina mjaa aya bht sakoon milya video dekh ke buht kuj nwa sikhn nu milya a waheguru ji ka khalsa waheguru ji ki fathe
@bhikamsinghchtiya9565
@bhikamsinghchtiya9565 7 ай бұрын
Bai ji sikligar kabile bare koi kitab ya koi jankari Hove ta jarur dasyo
@ganjitsinghkaler3489
@ganjitsinghkaler3489 7 ай бұрын
KZfaq te bhht peya ver sri guru nanak dev ji aye c
@Singharpratap
@Singharpratap 7 ай бұрын
Explained very beautifully. Need more videos like this. Keep up the good work. Waheguru meher kare. 🙏🏻
@anjalleesharrma163
@anjalleesharrma163 3 ай бұрын
Thankful to you... It's very very useful for us.. Eh bahut badi seva hai...🙏
@gurditsinghmultani1957
@gurditsinghmultani1957 2 ай бұрын
ਧੰਨ ਧੰਨ ਗੁਰੂ ਤੇਗ ਬਹਾਦੁਰ ਜੀ, ਧੰਨ ਧੰਨ ਬਾਬਾ ਮਖਣ ਸਾਹ ਲੁਬਾਣਾ
@myselfmkrana
@myselfmkrana 6 ай бұрын
Very Beautiful, Well Explained ❣️ Waheguru ji 🙏🏻
@yashdeepsingh5616
@yashdeepsingh5616 7 ай бұрын
Waheguru ji
@HardeepSingh-hn8cz
@HardeepSingh-hn8cz 2 ай бұрын
🙏
@charanjeetkaur2581
@charanjeetkaur2581 2 ай бұрын
Waheguru ji bless you veer ji tusi Sanu eh sab dasiya. Veer ji tusi hi ik book likh deo ji. Meri hath jod ke benti hai ji 🙏
@Deep-Morinda...
@Deep-Morinda... 7 ай бұрын
"Very helpfull information for me & "love u bro...🤘
@user-lj1wf7hh2q
@user-lj1wf7hh2q 7 ай бұрын
Waheguru ji ka Khalsa waheguru ji ki Fateh ji
@theharsimran2328
@theharsimran2328 4 ай бұрын
menu eh channel bht pasand ha bcoz eh bht acha kam kar rahe ha sab lae
@GurmailSingh-ue6yx
@GurmailSingh-ue6yx 6 ай бұрын
Waheguru ji charadikalan bakshan ji
@RanjeetSingh-up2mq
@RanjeetSingh-up2mq 6 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@akashgill2375
@akashgill2375 2 ай бұрын
❤❤
@jeevansingh5582
@jeevansingh5582 2 ай бұрын
@LovepreetSingh-to9cv
@LovepreetSingh-to9cv 3 ай бұрын
Waheguru ji ❤
@ReetVlogs_47
@ReetVlogs_47 Ай бұрын
❤❤❤
@balwantsingh-nl1nq
@balwantsingh-nl1nq 6 ай бұрын
Waheguru ji...🙏
@JASPREETKAUR-dw3lc
@JASPREETKAUR-dw3lc 7 ай бұрын
ਵਾਹਿਗਰੂ ਜੀ 🙏🙏🙏
@kulwinderjeetkaur6155
@kulwinderjeetkaur6155 7 ай бұрын
Good information about history🎉🎉
@Sehajpreet59
@Sehajpreet59 2 ай бұрын
Dhan dhan baba makhan shah lubana
@user-vi4dk2hb6s
@user-vi4dk2hb6s 2 ай бұрын
ਬੰਦਾ ਬਹਾਦਰ ਸਿੰਘ ਜੀ ਨੂੰ ਪੱਜ ਤੀਰ ਮਿਲੇ ਉਹ ਤੀਰ ਕਿਥੇ ਤੇ ਕੱਦੋ ਚਲਾਏ ਸਨ ਇਹ ਤੁਸੀਂ ਦੱਸੋ
@HardeepSingh-hn8cz
@HardeepSingh-hn8cz 2 ай бұрын
SSA veer ji. Ki tusi Guru Ravidas ji di b history read kr skde ho 🙏. Menu pta u Jo b bolde ho, soch smj k Dilo sach bolde ho.
@ganjitsinghkaler3489
@ganjitsinghkaler3489 7 ай бұрын
Baba bkala shiab sade lage a jithe baba ji ne hoka dita c ki sacha patsah ethe he dhan ne o ❤ dhan dhan sri guru teg bhadur shiab ji
@neenasingh9491
@neenasingh9491 7 ай бұрын
Dhan Guru Tegh Bahadar Sahib Ji 🎉❤
@veergill2130
@veergill2130 6 ай бұрын
@parwindersingh1352
@parwindersingh1352 15 күн бұрын
ਪਾਪੀ ਨੂਰਦੀਨ ਦੀ ਕਬਰ ਦਾ ਪੂਰਾ ਇਤਿਹਾਸ ਕਿ ਸੀ 🤔🤔🤔pleace ਦੱਸ ਦੋ 🙏🙏🙏🙏🙏🙏🙏🙏🙏🙏🙏🙏🙏🙏
@infohpreet
@infohpreet 7 ай бұрын
❤❤❤❤❤❤❤❤❤❤❤
@HarpalSingh-qf1jd
@HarpalSingh-qf1jd 7 ай бұрын
🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹
@nirmalkaur5570
@nirmalkaur5570 Ай бұрын
🙏ਮਹਾਰਾਜਾ ਰਣਜੀਤ ਸਿੰਘ ਜੀ ਲੁਬਾਣਾ ਕੋਸ਼ ਵਿਚ ਦਸਦੇ ਹਨ ਕਿ ਸੰਡਰਸ ਗੋਤ ਲੁਬਾਣਾ ਬਰਾਦਰੀ ਦੇ ਸਨ ਪਰ ਤੁਸੀ ਇਹ ਵੀ ਪਤਾ ਕਰਾਉ ਕਿ ਸ਼ੇਰੇ ਪੰਜਾਬ ਕਿਸ ਜਾਤ ਦੇ ਸਨ ਇਹ ਦੁਨਿਆਵੀ ਹੀ ਪਰ ਪਤਾ ਹੋਨਾ ਚਾਹੀਦਾ ਹੈ ਭਾਈ ਮਖਣ ਸ਼ਾਹ ਲੁਬਾਣਾ ਬਰਾਦਰੀ ਨੂੰ ਬਾਬਾ ਮਖਣ ਸ਼ਾਹ ਜੀ ਲੁਬਾਣਾ ਕਰਕੇ ਜਾਣਦੇ ਹਨ ਔਰ ਗੁਰੂ ਘਰਾਂ ਨਾਲ ਜੁੜੇ ਹਨ ਅਗੋਂ ਆਉਨ ਵਾਲੀ ਜਨਰੇਸ਼ਨ ਨੂੰ ਪਤਾ ਹੋਨਾ ਚਾਹੀਦਾ ਬਾਬਾ ਮਖਣ ਸ਼ਾਹ ਜੀ ਦਾ ਡੁਬਦਾ ਬੇੜਾ ਸਮੁੰਦਰ ਵਿਚੋਂ ਕਢਿਆ ਤਾਰਿਆ ਤੇ ਬਾਬਾ ਮਖਣ ਸ਼ਾਹ ਜੀ ਨੇ ਫਿਰ ਬਾਬੇ ਬਕਾਲੇ ਆ ਕੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਪਰਗਟ ਕੀਤਾ ਪਾਤਸ਼ਾਹ ਜੀ ਸਿਖਾਂ ਔਰ ਭਾਂਵੇ ਰਬ ਦੇ ਦਰ ਤੇ ਜਾਤ ਦੀ ਨਹੀਂ ਅਮਲਾਂ ਦੇ ਨਬੇੜੇ ਹੁੰਦੇ ਹਨ ਪਰ ਇਤਿਹਾਸਕ ਤੌਰ ਤੇ ਪਤਾ ਹੋਵੇ ਕਿ ਮਹਾਰਾਜਾ ਜੀ ਦੇ ਮਾਤਾ ਪਿਤਾ ਸਿਖ ਲੁਬਾਣਾ ਜਾਂ ਕੌਣ ਕਿਸ ਗੋਤੀਏ ਦੇ ਸਨ। ਭਾਈ ਜੀ ਭੁਲ ਚੁਕ ਮਾਫ ਕਰਨਾ ਵਾਹਿਗੁਰੂ ਜੀ
@user-ir6ng3yj2z
@user-ir6ng3yj2z 3 күн бұрын
Maharaja Ranjeetsingh sansiane Lubana san
@ManjitKaur-eg2yk
@ManjitKaur-eg2yk 7 ай бұрын
Waveguru
@BalwinderSingh-pf2nr
@BalwinderSingh-pf2nr 7 ай бұрын
BABA MAKHAN SHAH G, MAHAAN SEWAK, GURU PANTH DAA HARR PAKH TE SAATH NIBHAONN WAALAA YODHA PARIVAAR HAI !! MOORAKHAA IZZAT KARNI SIKHO !! NHI TAA DR SUKHPREET SINGH KHAALSAA UDHOKE HISTORIAN NU SUNNO ?
@underratedminds2243
@underratedminds2243 7 ай бұрын
Mahan Banjara Sikh
@Sehajpreet59
@Sehajpreet59 2 ай бұрын
Bro lubana are not come from banjara they called banjara because they are trader
@KuldeepSingh-sv9jz
@KuldeepSingh-sv9jz 4 ай бұрын
🙏🙏
@theharsimran2328
@theharsimran2328 4 ай бұрын
❤❤
@baljitsingh-hj6fd
@baljitsingh-hj6fd 7 ай бұрын
Waheguru ji 🙏
@studiopreetpalace4856
@studiopreetpalace4856 7 ай бұрын
🙏
Makhan Shah And Guru Teg Bahadur | Sikh Animated Story
16:17
Bhai Palle da Guru Hargobind Sahib Ji nal Milap | Nek Punjabi History
9:35
Nek Punjabi Itihaas
Рет қаралды 6 М.
Универ. 10 лет спустя - ВСЕ СЕРИИ ПОДРЯД
9:04:59
Комедии 2023
Рет қаралды 2,4 МЛН
UFC Vegas 93 : Алмабаев VS Джонсон
02:01
Setanta Sports UFC
Рет қаралды 217 М.
버블티로 체감되는 요즘 물가
00:16
진영민yeongmin
Рет қаралды 39 МЛН
Sakhi Bhai Makhan Shah Lubana I Baba Banta Singh Ji
11:43
Baba Banta Singh
Рет қаралды 151 М.
Chote Sahibzade : Shaheedi Da Sach | Nek Punjabi History
18:55
Nek Punjabi Itihaas
Рет қаралды 35 М.
Nirankari Kand : A Secret Historical Story of 1978 | Nek Punjabi History
21:05
ЧЕЛОВЕК В ТОННЕЛЕ #shorts
0:27
Паша Осадчий
Рет қаралды 3,5 МЛН
Can this capsule save my life? 😱
0:50
A4
Рет қаралды 9 МЛН
9 сынып оқушылары: ЖАЛАҢАШ МАССАЖ/ KOREMIZ
46:23
Көреміз / «KÖREMIZ»
Рет қаралды 301 М.