No video

Bhai Maninder Singh Srinagar Wale Safar E Shahadat Shaheedi Samagam Kafla Gurudwara Thanda Burj

  Рет қаралды 1,072,871

KTV Gurbani

KTV Gurbani

6 жыл бұрын

Bhai Maninder Singh Srinagar Wale Safar E Shahadat Shaheedi Samagam Kafla Gurudwara Thanda Burj Shri Fatehgarh Sahib

Пікірлер: 694
@SunnySingh-ut8iu
@SunnySingh-ut8iu 4 жыл бұрын
ਬਾਬਾ ਜੀ ਤੁਹਾਡੀਆ ਕਵਿਤਾਵਾਂ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀਆ ਯਾਦਾਂ ਆਉਦੀਆ ਨੇ ਬਹੁਤ ਬਹੁਤ ਧੰਨਵਾਦ ਜੀ ਸਾਡੀ ਸੁਰਤਿ ਜੋੜਨ ਲਈ ਵਾਹਿਗੁਰੂ ਜੀ ਮੇਹਰ ਕਰੋ
@surindervirk2722
@surindervirk2722 4 жыл бұрын
ਧੰਨ ਨੇ ਉਹ ਪਿਤਾ ਧੰਨ ਉਨ੍ਹਾਂ ਦਾ ਜਿਗਰਾ ਇੰਨੇ ਵਿਛੋੜੇ ਇਥੇ ਘਰੋਂ ਇੱਕ ਜੀ ਨੂੰ ਕੰਮ ਖਾਤਰ ਵੀ ਭੇਜ ਕੇ ਘਰ ਵਿੱਚੋ ਖਾਣਾ ਅਉਖਾ ਹੋ ਜਾਂਦਾ ਏਥੇ ਪਿਤਾ , ਮਾਂ , ਚਾਰੋਂ ਪੁੱਤ ਐਸੀ ਕੁਰਬਾਨੀ ਦਸ਼ਮ ਪਿਤਾ ਦੇ ਨਾਂ ਪਹਿਲੇ ਨਾਂ ਮਗਰੋਂ ਹੋਣੀ ਏ
@harpaldhillon3810
@harpaldhillon3810 8 ай бұрын
Waheguru.ji.manu.tush.nu..milade.baba.manider.singh.ji.nu.kirpa.kar.do.waheguru.ji
@chatranjansaran7518
@chatranjansaran7518 3 жыл бұрын
This is very good.
@user-ew1tc3mp8y
@user-ew1tc3mp8y 2 жыл бұрын
सतनाम श्री वाहेगुरु जी सतनाम श्री वाहेगुरु जी सतनाम श्री वाहेगुरु जी धन धन श्री गुरु गोबिंद सिंह जी चार साहिब जादे शत शत नमन
@KamalSingh-bh5oo
@KamalSingh-bh5oo 3 жыл бұрын
ਦੁਨੀਆ ਦੇ ਸਭ ਅਵਤਾਰਾ ਤੋ ਸ਼ਾਨਦਾਰ ,,,,,ਹਕੀਕਤ ਭਰੀ,, ਰੱਬ ਦੇ ਭਾਣੈ ਵਿੱਚ ਰਹਿ ਜਿੰਦਗੀ ਜੀ ਕੇ ਗਏ ਤੈ ਜੀਣ ਦਾ ਤਰੀਕਾ ਦੱਸ ਕੈ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ,,,ਕੋਟ ਕੋਟ ਨਮਸਕਾਰ
@rattanjitkaur8441
@rattanjitkaur8441 8 ай бұрын
Waheguru ji ka khalsa waheguru ji ki Fateh ❤
@vishusamsung4321
@vishusamsung4321 7 ай бұрын
​@@rattanjitkaur8441⁷1ee1q😊😊5
@Gurpreet_Arabian_Attars
@Gurpreet_Arabian_Attars 3 жыл бұрын
Waheguru ji dhan oo tusi bde ehsaan ne tuhade sade ser te waheguru ji waheguru ji
@GurmailsinghSaini1979
@GurmailsinghSaini1979 7 ай бұрын
ਭਾਈ ਸਾਹਿਬ ਜੀ ਆਪ ਜੀ ਨੇ ਆਪਣੀਆ ਕਵਿਤਾਵਾਂ ਨਾਲ ਦਸ਼ਮੇਸ਼ ਪਿਤਾ ਦੇ ਪਰਿਵਾਰ ਦੀ ਸਾਂਝ ਹੋਰ ਵੀ ਵਧੇਰੇ ਬਣਾ ਦਿੱਤੀ। Waheguru 😢 ਕਿਰਪਾ ਰੱਖੇ
@nirmalsinghnirmalsingh9038
@nirmalsinghnirmalsingh9038 4 жыл бұрын
Bot anand onda .. Satguru hor bal bakhse .. Parnam app ji nu.. Lachar puna karde ona nu koi nhi rokde
@lovepreet1-eu7fl
@lovepreet1-eu7fl 8 ай бұрын
Sri waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙇🏻‍♂️🙏
@rajinderkumarmahajan6005
@rajinderkumarmahajan6005 4 жыл бұрын
Dan Dan guru Gobind singh ji
@gurbirsingh3787
@gurbirsingh3787 7 ай бұрын
Waheguru g waheguru g waheguru g waheguru g waheguru g waheguru g waheguru g waheguru g waheguru g waheguru g
@gurugranthsahibji98
@gurugranthsahibji98 Жыл бұрын
ਧੰਨਵਾਦ ਬਾਬਾ ਜੀ ਵਾਹਿਗੁਰੂ ਜੀ ਨੇ ਤੁਹਾਨੂੰ ਐਂਨਾ ਮੋਹ ਪਿਆਰ ਰੱਖਣ ਦੀਆਂ ਕੋਸ਼ਿਸ਼ਾਂ ਕੀਤੀਆਂ ਵਾਹਿਗੁਰੂ ਜੀ ਤੁਹਾਂਨੂੰ ਚੜ੍ਹਦੀਕਲਾ ਵਿੱਚ ਰਖਣ
@sonubehal3955
@sonubehal3955 4 жыл бұрын
ਵੀਰ ਜੀ ਆਪ ਜੀ ਨੂੰ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਹਿਤੇ ਵੀਰ ਜੀ ਆਪ ਦੀਆਂ ਕੀਵਤਾ ਤੇ ਆਪ ਦੀ ਗੱਲਾ ਸੁਣਕੇ ਸਾਨੂੰ ਗੁਰੂ ਜੀ ਦੀ ਬੁਹਤ ਯਾਦ ਆਉਂਦੇ ਹਨ ਵੀਰ ਜੀ ਆਪ ਦਾ ਬੁਹਤ ਧੰਨਵਾਦ ਅਸੀਂ ਅਾਪਣੇ ਗੁਰੂ ਜੀ ਨੂੰ ਯਾਦ ਕਰਦੇ ਹਾਂ ਅਸੀਂ ਬਹੁਤ ਹੀ ਬਾਗ ਸਾਹਲੀ ਹਾ ਵਾਹੇ ਗੁਰੂ ਵਾਹੇ ਗੁਰੂ 🙏🙏🙏🙏👍👍👍👍
@harjitsinghdhillion7630
@harjitsinghdhillion7630 4 жыл бұрын
ਬਹੁਤ ਵਧੀਆਂ ਭਾਈ ਮਨਿੰਦਰ ਸਿੰਘ ਜੀ 🙏🏿🙏🏿🙏🏿🙏🏿🙏🏿❤️❤️❤️❤️❤️🇮🇳🇨🇦 ਭਾਈ ਸਾਬ ਤੁਹਾਡੀਆਂ ਗੱਲ ਬਾਤਾਂ ਵਿੱਚ ਬੜਾ ਵੈਰਾਗ ਹੈ ਜੜਦੀ ਕਲਾ ਵਿੱਚ ਰਹੋ ਕੌਮ ਦੀ ਸੇਵਾ ਕਰੀ ਜਾਣਾ !!!!!
@maniklubhana9690
@maniklubhana9690 4 жыл бұрын
Bhaji tuhade shabad dil nu bhut jyada chhu jande ne jo ki sanu bhut achhe lgde ne rab agge ardas h tusi eda hi shabad sanu sunade rho
@jyotikanda3062
@jyotikanda3062 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ
@jaswinderkaur4285
@jaswinderkaur4285 3 жыл бұрын
ਸਾਨੂੰ ਓਸ ਅਕਾਲ ਪੁਰਖ਼ ਦੇ ਚਰਨਾਂ ਵਿਚ ਜੁੜਨਾ ਹੈ ਜੀ ਓਸੇ ਦੇ ਘਰ ਦੀ ਗੱਲ ਕਰਨੀ ਹੈ ਤੇ ਸੁਣਨੀ ਹੈ ਜੀ ਫੇਰ ਇਹ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਜ਼ਰੀਆ ਗੀਤ ਹੈ ਯਾਂ ਕਵਿਤਾ ਜਾਂ ਕੀਰਤਨ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻
@narinderlahoria8522
@narinderlahoria8522 4 жыл бұрын
ਦਸਮੇਸ਼ ਪਿਤਾ ਜੀ ਤੁਹਾਨੂੰ ਚੱੜਦੀਕੱਲਾ ਵਿੱਚ ਰੱਖਣ
@kaurkulwinder44
@kaurkulwinder44 4 жыл бұрын
ਭਾਈ ਸਾਹਿਬ ਤੁਹਾਡੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਹੁਤ ਕਿਰਪਾ ਹੈ🙏🏻 ਜੋ ਤੁਹਾਨੂੰ ਕੁਝ ਵੀ ਬੋਲਦਾ ਬੋਲਣ ਦਿਓ ਵਾਹਿਗੁਰੂ ਜੀ ਨੂੰ ਸਭ ਪਤਾ ਕੇ ਤੁਸੀਂ ਕੁਝ ਗਲਤ ਨਹੀਂ ਕਰ ਰਹੇ
@singhman1467
@singhman1467 8 ай бұрын
Waheguru ji satnam ji
@DetectiveSidhu007
@DetectiveSidhu007 4 жыл бұрын
ਵਾਹਿਗੁਰੂ 🙏🙏 ਵਾਹਿਗੁਰੂ 🙏🙏 ਵਾਹਿਗੁਰੂ 🙏🙏 ਵਾਹਿਗੁਰੂ 🙏🙏 ਵਾਹਿਗੁਰੂ 🙏🙏 ਵਾਹਿਗੁਰੂ 🙏🙏 ਵਾਹਿਗੁਰੂ 🙏🙏 ਜੀ ਤੁਸੀ ਬਿਲਕੁੱਲ ਸਹੀ ਕਿਹਾ ਭਾੲੀ ਸਾਹਿਬ ਜੀ 🙏🙏 ਥੋਡਾ ਹਰ ੲਿਕ ਲਫਜ ਹਰ ਸਿੱਖ ਦੇ ਸਿਰ ਮੱਥੇ ਹੈ 🙏🙏 ਅਾਪ ਜੀ ਬਹੁਤ ਦੂਰ ਅੰਦੇਸ਼ੀ ਹੋ ਭਾੲੀ ਸਾਹਿਬ ਜੀ 🙏🙏 ਜਿਹੜੇ ਲੋਕ ਕਿੰਤੁ ਪਰੰਤੂ ਜਾਦੇ ਕਰਦੇ ਨੇ ੳੁਹ ਲੋਕ ਜਾਂ ਤਾਂ ਮਸੰਦਾ ਦੇ ਪਰੇਰੀਤ ਨੇ ਜਾਂ ਅਨਭੋਲ ਨੇ 🙏🙏 ਪਰ ਭਾੲੀ ਸਾਹਿਬ ਜੀ ਤੁਸੀਂ ਸੰਗਤ ਨਾਲ ਹੋ ਕਿਸੇ ਅੇਰੇ ਗੇਰੇ ਦੀ ਵਾਲੀ ਪਰਵਾਹ ਨਾ ਕਰੋ 🙏🙏 ਵਾਹਿਗੁਰੂ ਅਾਪ ਜੀ ਨੂੰ ਹਮੇਸ਼ਾ ਚੜਦੀ ਕਲਾ ਰੱਖਨ 🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏
@jasdeepsingh9463
@jasdeepsingh9463 4 жыл бұрын
Chaar sahibzaade Koti Koti Pranam
@user-uw1mi9rz1d
@user-uw1mi9rz1d 8 ай бұрын
Waheguru ji waheguru ji waheguru ji waheguru ji waheguru ji waheguru ji waheguru ji
@GURDEEPSINGH-gu7op
@GURDEEPSINGH-gu7op 4 жыл бұрын
ਭਾਈ ਮिਨੰਦਰ िਸੰਘ ਜੀ ਤੁਹਾਨੂੰ ਕੋिਟ ਕੋिਟ ਧੰਨਵਾਦ ਇਸ ਕੀਮਤੀ ਇिਤਹਾਸ ਨੂੰ ਸੁਣਾੳੁਣ ਲਈ 😞😞😞😭😭😭🙏🙏🙏🙏🙏
@JinderSandhu-en8bl
@JinderSandhu-en8bl 10 ай бұрын
Satnam waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@anitasethi2174
@anitasethi2174 4 жыл бұрын
🙏😪😭😭😭Wahe Giuruji, bahut sona kirtan ha ji 🙏
@baldeepsujata
@baldeepsujata 3 жыл бұрын
🙏🙏🙏🙏🙏🙏🙏🙏
@sumeetkour3718
@sumeetkour3718 2 жыл бұрын
Great gyani and best kirtani of sikh khom
@ekambrar9785
@ekambrar9785 8 ай бұрын
Wahegur ji guru govind sinh ji de tuhada te kripa ha❤❤❤
@pavleenkaur6975
@pavleenkaur6975 3 жыл бұрын
Dhan dhan guru gobind Singh ji Maharaj ji🙏🙏🙏🙏
@jasbirkaur7136
@jasbirkaur7136 2 жыл бұрын
JasbirkoùrwDhandhangùrugobindsingmaharajji
@MandeepKaur-eb8lf
@MandeepKaur-eb8lf 3 жыл бұрын
Apnae paeran naal sohni taran chal kae aan di takat daena Data ji🙏🙏🌹🙏🙏
@rajbamrah8145
@rajbamrah8145 4 жыл бұрын
Wahaguru ji tusi sach kehde Ho wahaguru ji aap te hamesha mehar bharia hath rakhan
@jasbirkaur536
@jasbirkaur536 4 жыл бұрын
Vaheguru satnam ji pranam lala nu mata gujri ji ko
@SandeepSingh-wf6tf
@SandeepSingh-wf6tf 4 жыл бұрын
DHAN DHAN SHRI GURU TEG BAHADUR SAHIB JI. DHAN DHAN HAI EH SARA PARIVAR.
@surindersingh9028
@surindersingh9028 4 жыл бұрын
Waheguru waheguru tera shukar hai
@r.smodify8177
@r.smodify8177 4 жыл бұрын
बाबा मनीदर सिह जी बहुत ही कमाल कर दिती जी बाहेगुरु जी आप जी. दी हर मदान फतेबकशे जी बाहे गुरु जी का खालसा बाहेगुरु जी की फते जी
@harjitkaur4667
@harjitkaur4667 4 жыл бұрын
nice
@preetaman4025
@preetaman4025 4 жыл бұрын
Waheguru ji... Bhai sahib ji tuc heere ho koum de.. Waheguru ji mehr krn...
@sukhwantsingh1963
@sukhwantsingh1963 3 жыл бұрын
Dhan Gur Nanak Sahib kirpa karn
@craftsbykashmir7944
@craftsbykashmir7944 2 жыл бұрын
So beautiful and touching. I am a grandmother and i just cannot comprehend how a grandmother would do such a sacrifice. That is Sikhism.
@gurcharansingh5895
@gurcharansingh5895 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@jasvindersingh1889
@jasvindersingh1889 Жыл бұрын
ਪਰਮੇਸ਼ੁਰ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਚੜਦੀ ਕਲਾ ਵਿੱਚ ਰੱਖਣ ਜੀ। ਸੱਚੇ ਮਾਰਗ ਚੱਲਦਿਆ, ਉਸਤਤਿ ਕਰੇ ਜਹਾਨ ਜਸਵਿੰਦਰ ਸਿੰਘ🌹 ਨੰਗਲ।
@user-hh1kq8xn4f
@user-hh1kq8xn4f 8 ай бұрын
M
@craftsbykashmir7944
@craftsbykashmir7944 2 жыл бұрын
So much knowledge about our Guru Govind Singh Ji, our Sahibzade and Sikhism. Waheguru mehar karo.
@ManjitKaur-mk5we
@ManjitKaur-mk5we 4 жыл бұрын
ਵਾਹਿਗੁਰੂ ਭਲੀ ਕਰੇ ਜੀ
@GURPREETSINGH-rv4ut
@GURPREETSINGH-rv4ut 4 жыл бұрын
ਵਾਹਿਗੁਰੂ ਜੀ ਤੁਹਾਡੇ ਸ਼ਬਦ ਸੁਣ ਕੇ ਬਹੁਤ ਵੈਰਾਗ ਆਉਂਦਾ ਗੁਰੂ ਜੀ ਨਾਲ ਹੋਰ ਪਿਆਰ ਵੱਧ ਜਾਂਦਾ 🙏
@narinderkaur6758
@narinderkaur6758 4 жыл бұрын
Waheguru mehar kro
@user-vw1nd2qm2s
@user-vw1nd2qm2s 4 жыл бұрын
ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ
@ssgurayasurjitsinghguraya7391
@ssgurayasurjitsinghguraya7391 4 жыл бұрын
0
@ssgurayasurjitsinghguraya7391
@ssgurayasurjitsinghguraya7391 4 жыл бұрын
R
@veenachawla8468
@veenachawla8468 7 ай бұрын
Very nice kavita baba ji mehar karan ❤❤❤❤❤❤❤❤❤❤❤❤❤❤❤❤❤❤❤
@iqbalbadwalz3933
@iqbalbadwalz3933 2 жыл бұрын
Bhai Maninder Singh's poems are very motivational for the entire world. They are eye openers even for Hindu's to see how Sikh leadership has sacrificed their lives for saving Hinduism.
@vinaydixit9886
@vinaydixit9886 4 жыл бұрын
जय हो गुरु गोविंद सिंह और उसकी पुत्रों को शत शत प्रणाम
@krishansingh7174
@krishansingh7174 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ
@harkeshsingh7137
@harkeshsingh7137 4 жыл бұрын
ਵਾਹਿਗੁਰੂ ਆਪ ਜੀ ਤੇ ਇਸ ਤਰਾ ਮੇਹਰ ਰੱਖੇ
@ramankarinaramankarina7572
@ramankarinaramankarina7572 4 жыл бұрын
ਨਾਨਕ ਨਾਮ ਚੜਦੀ ਕਲਾ ਤੇਰੇ ਭਾਨੇ ਸਰਬਤ ਦਾ ਭਲਾ waheguru g waheguru g waheguru g waheguru g waheguru g waheguru g waheguru g waheguru g waheguru g waheguru g
@avneetsingh8152
@avneetsingh8152 3 жыл бұрын
Was qq un try
@mrsingh9177
@mrsingh9177 4 жыл бұрын
ਵਾਹਿਗੁਰੂ ਜੀ ਬਹੁਤ ਹੀ ਇਮੋਸ਼ਨਲ ਇਤਿਹਾਸ ਹੈ ਛੋਟੇ ਸਾਹਿਬ ਜਾਦਿਆਂ ਦਾ ਮੇਰੇ ਕੋਲੋ ਨਹੀ ਸੁਣਿਆ ਗਿਆ ਸਾਰਾ ਕਿਓ ਕਿ ਮੈਂ ਆਪਣੇ ਆਪ ਨੂੰ ਰੋਣ ਤੋਂ ਨਹੀ ਸੀ ਰੋਕ ਪਾ ਰਿਹਾ ਵਾਹਿਗੁਰੂ ਜੀ ਮੇਹਰ ਕਰਨ ਸਾਰੀ ਸੰਗਤ ਨੂੰ ਇਹ ਇਤਿਹਾਸ ਸੁਨਣ ਦਾ ਬੱਲ ਬਖਸ਼ਣ | ਭਾਈ ਸਾਹਿਬ ਜੀ ਆਪ ਜੀ ਵੀ ਸਾਰੀ ਸੰਗਤ ਨੂੰ ਏਦਾ ਜੀ ਸਿੱਖ ਇਤਿਹਾਸ ਨਾਲ ਜੋੜੀ ਰੱਖਣਾ |
@amandipkaur7618
@amandipkaur7618 4 жыл бұрын
Waheguru ji 🙏🏻🙏🏻🙏🏻🙏🏻🙏🏻
@satwantkaur2055
@satwantkaur2055 4 жыл бұрын
Bhot rooh tak Jan wali awaz
@official.palwinderkaur6629
@official.palwinderkaur6629 4 жыл бұрын
ਧਨ ਧਨ ਮੇਰਾ ਕਲਗੀਅਾ ਵਾਲਾ ਅਤੇ ਮੇਰੇ ਚਾਰ ਵੀਰਾ ਨੁ ਸਤ ਸਤ ਨਮਨ ਸਭ ਸਗਤਾ ਵਲੋ ਵਾਹਿਗੁਰੁ ਜੀ ਕਾ ਖਾਲਸਾ ਵਾਹਿਗੁਰੁ ਜੀ ਕੀ ਫਤਿਹ🙏🙏🙏🙏🙏🙏❤❤❤❤❤
@satvindersingh8825
@satvindersingh8825 4 жыл бұрын
palwinder kaur Waheguru Ji Waheguru Ji Waheguru ji
@balrajsingh1016
@balrajsingh1016 4 жыл бұрын
Bhai maninder Singh Ji app ji di Rana vichò nikalya ithass guru pita dai hor vi nazdeek Kerda hai 😌
@balrajsingh1016
@balrajsingh1016 4 жыл бұрын
Guru pita Guru Gobind Singh, Mata Gujari Ji Baba Ajit Singh Ji Baba Jujar Singh Ji Baba Joravar Singh Ji Baba Fetha Singh Ji ona verga na koi hoia ti na koi hona😌❤❤❤ Waheguru Ji Sab Da Bhala Kerna Ji.
@kamalpreet7129
@kamalpreet7129 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@baljeetgulati7899
@baljeetgulati7899 3 жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸਾਹਿਬਜਾਦੇ
@Bajwadailyneeds-tm8vu
@Bajwadailyneeds-tm8vu 8 ай бұрын
ਭਾਈ ਸਾਹਿਬ ਆਖਰੀ ਸਾਹ ਤੱਕ ਵਾਹਿਗੁਰੂ ਤੁਹਾਡੇ ਕੋਲੋਂ ਕਵਿਤਾਵਾਂ ਦੀ ਸੇਵਾ ਲੈਂਦੇ ਰਹਿਣ ਜੀ
@santokhsingh9342
@santokhsingh9342 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀਓ 🙏🙏🙏🙏🙏💐💐👌👌👌👍
@SubhdeepSingh-cr3ix
@SubhdeepSingh-cr3ix 8 ай бұрын
ਵਾਹਿਗੁਰੂ ਜੀ
@jaswantchana425
@jaswantchana425 3 жыл бұрын
Great geet singer
@gurpreetkaurkhalsa2895
@gurpreetkaurkhalsa2895 7 ай бұрын
ਵਾਹਿਗੁਰੂ ਜੀ ਆਪ ਜੀ ਨੂੰ ਬਹੁਤ ਬਹੁਤ ਚੜਦੀ ਕਲਾ ਵਿੱਚ ਰੱਖਣ ਜੀ। ਤੁਸੀਂ ਰੱਜ ਰੱਜ ਕਵਿਤਾਵਾਂ ਲਿਖੋ ਤੇ ਗਾਵੳ ਜੀ
@manpreetwaraich9666
@manpreetwaraich9666 2 жыл бұрын
🌺🌺ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ ਵਾਹਿਗੁਰੂ ਜੀ ਮੇਹਰ ਕਰਨਾ ਸਭ ਉਪਰ ਜੀ 🌺🌺
@gurdeepsingh-rr4pp
@gurdeepsingh-rr4pp 4 жыл бұрын
Waheguru ji Bahut hi changi kavita likhi hae te sarvan karwayi aap ji da dhanwaad
@manjindersingh9941
@manjindersingh9941 4 жыл бұрын
Waheguru.g.nice.a
@veerpalkaur8239
@veerpalkaur8239 4 жыл бұрын
Bhai Sahib ji guru Maharaj ji di kirpa hai jo har kise nu nahi Mili tusi kade vi pichchhe na hoyo Sare Sikh tuhade naal ha wahguru ji mahar karn
@harmanjotsingh7735
@harmanjotsingh7735 Жыл бұрын
Satnam waheguru ji 🙏🙏🙏🙏🙏🙏🙏🙏🙏🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@ks488311
@ks488311 4 жыл бұрын
Baba jee you are doing great duty,making people know their sikh history through your kirtans.Dasmesh pita te ona de pariwar ne kine kast bhoge hai,tahi ae dastar aaj assi apne seera che sajae hoe hai,je aaj sardara nu shoorveera wala kaum bolaya janda hai ta es di pichey sade gurua di sahidi hai. Aaj assi binti karde ha stagea to Amrit naal judan layi but I believe make the sikhs & youths know their history repeatedly & then you don't have to persuade anyone to become a gursikh, through your kirtans I have known my history & now want to be a true gursikh,its all because of you Baba jee. Please continue the good work .
@mukhtiarsinghrathore1586
@mukhtiarsinghrathore1586 3 жыл бұрын
Bhai sahib ji tuhanu sun ke asi kuch pal guru sahib mata gujri ji te sahibzadia de charna vich beth jande ha tusi ase tra chalde raho ji thank yu
@balwinderdhaliwal8157
@balwinderdhaliwal8157 2 жыл бұрын
ਭਾਈ ਸਾਹਿਬ ਜੀ ਤੁਹਾਡੀਆਂ ਕਵਿਤਾਵਾਂ ਬਹੁਤ ਵਧੀਆ ਹਨ। ਨਾਨਕ ਭਵਜਲ ਪਾਰ ਪਰੇ ਜੋ ਗਾਵੇ ਪਰਿਭ ਕੇ ਗੀਤ। ਮੈਨੂੰ ਵੀ ਮਾਫ਼ ਕਰ ਦੇਣਾ ਤੁਸੀਂ ਮੈਂ, ਇਹਨਾਂ ਚਗਲ ਲੋਕਾਂ ਨੂੰ ਘਟੀਆ ਦੀਮਾਗ ਦੇ ਟਿੰਪਨੀ ਕਰਨ ਵਾਲਿਆਂ ਨੂੰ ਨਾ ਤਾਂ ਅਸੀਂ ਬੰਦੇ ਸਮਝਦੇ ਹਾਂ ਅਤੇ ਨਾ ਹੀ ਇਹਨਾਂ ਨੂੰ ਸਿੱਖ ਸਮਝਦੇ ਹਾਂ
@PreetKaur-jd6sd
@PreetKaur-jd6sd 4 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@GurmeetKaur-to4pz
@GurmeetKaur-to4pz 3 жыл бұрын
W waheguru ji 🙏
@gurmejsingh3609
@gurmejsingh3609 4 жыл бұрын
ਭਾਈ ਸਾਹਿਬ ਜੀ ਤੁਸੀਂ ਸਹੀ ਰਸਤੇ ਤੇ ਚਲ ਰਹੇ ਹੋ। ਸੰਗਤ ਤੁਹਾਡੇ ਨਾਲ ਹੈ। ਚੜਦੀ ਕਲਾ ਹੋਏਗੀ ਖਾਲਸੇ ਦੀ।
@cmdragonfarm2497
@cmdragonfarm2497 4 жыл бұрын
Good song 100 saal jeo bhai sahib
@praveenkapoor7626
@praveenkapoor7626 3 жыл бұрын
Sri Guru Gobind Singh Ji Maharaj ji ke Maharaj ji ke shehjada ko Shri Gobind Singh Ji ko sat sat pranam Pravin Kapoor
@GurpreetSingh-di6rb
@GurpreetSingh-di6rb 3 жыл бұрын
Waheguru ji
@swarankaur6097
@swarankaur6097 3 жыл бұрын
@@praveenkapoor7626 के
@narinderkaur6758
@narinderkaur6758 2 жыл бұрын
Waheguru ji
@gurcharangill9453
@gurcharangill9453 4 жыл бұрын
bhai sahab ji tusi puran guru de sikh ho ji ek ek sabad tuhada heera hai te tushi sikh kom de heere ho parmatma tuhadi awaz buland kare ji rab tuhadi umar 1000 sal kare ji waheguru ji ka khalsa waheguru ji ki gateh ji
@pindaale7499
@pindaale7499 4 жыл бұрын
Bhai sahib guru ji da tuhade upper mehar bhrya hath isse tran rhe
@satishkumar-sq6hl
@satishkumar-sq6hl 2 жыл бұрын
Geet and speach and nimarta lajwab h ji
@kuldipjhajj5085
@kuldipjhajj5085 4 жыл бұрын
ਵਹਿਗੂਰੁ ਜੀ ਵਹਿਗੂਰੁ ਜੀ ਵਹਿਗੂਰੁ ਜੀ ਵਹਿਗੂਰੁ ਜੀ ਭਾਈ ਸਾਹਿਬ ਕਈਆਂ ਨੂੰ ਦੂਜੇ ਦੀਆਂ ਊਣਤਾਈਆਂ ਕੱਢਣ ਦੀ ਆਦਤ ਹੁੰਦੀ ਹੈ ਜੀ । ਤੁਸੀਂ ਆਪਣੀ ਸੇਵਾ ਕਰੀ ਚਲੋ। ਦੁਨੀਆਂ ਦੀ ਪਰਵਾਹ ਨਾ ਕਰੋ।
@ranaashwani5297
@ranaashwani5297 4 жыл бұрын
Satnam wahgura ji 🙏🙏🙏🙏🙏🙏🙏🙏🙏🙏🙏
@SukhwinderKaur-hc9fm
@SukhwinderKaur-hc9fm 4 жыл бұрын
Dhan Dhan Baba Siri Chan's Ji Teri Sada hi jai jai jai k ar ho ji
@sanjeevchaudhary2345
@sanjeevchaudhary2345 3 жыл бұрын
🙏🙏🌺🌺Waheguru ji sarbat da bhala kareyo baba ji Satnaam sri waheguru ji waheguru ji waheguru ji waheguru ji waheguru ji waheguru ji waheguru ji waheguru ji🌺🌺🙏🙏
@paramjitkaur-ys2vb
@paramjitkaur-ys2vb 7 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@SunnySingh-ut8iu
@SunnySingh-ut8iu 4 жыл бұрын
ਵਾਹਿਗੁਰੂ ਜੀ ਮੇਹਰ ਕਰੋ ਸਰਬੱਤ ਦਾ ਭਲਾ ਕਰੋ ਵਾਹਿਗੁਰੂ ਜੀ
@HarbansKaur-xf4fe
@HarbansKaur-xf4fe 8 ай бұрын
Bhai sahib ji tuhadi kawitanwa sun ke asli seen akhan de samne a jandahe he ji wahiguru kirpa rakhe tuhade te ji
@bustargaming976
@bustargaming976 4 жыл бұрын
Dhan dhan dhan dhan guru gobind ji 🙏🙏
@BaldevesinghKhalasa-yc5fw
@BaldevesinghKhalasa-yc5fw 7 ай бұрын
Rab.app.de.charde.kala.karha.ji
@harmeetcaur5004
@harmeetcaur5004 4 жыл бұрын
Very nice aini haleemi pramtma tuhani ese tran bal bakhshe
@elonmusk3743
@elonmusk3743 4 жыл бұрын
Aapji right ho ji..waheguru ji....aapni aapni soch hai..sanoo bahut changa lagda hai ji..waheguru....Nanak nam chardi kala tere bhane sarbat daa bhala.
@sitalsinghsinghsingh4307
@sitalsinghsinghsingh4307 4 жыл бұрын
Very nice ji .you are great
@official.palwinderkaur6629
@official.palwinderkaur6629 4 жыл бұрын
ਭਾੲੀ ਜੀ ਗੁਰੁ ਪਿਤਾ ਜੀ ਤੁਹਾਡੀਅਾ ਕਵਿਤਾਵਾ ਨੁ ਬੇਲਣ ਵਿਚ ਹੋਰ ਮਦਦ ਕਰਨ ਤੁਹਾਡੀ ਰਸਨਾ ਤੇ ਵਧ ਤੋ ਵਧ ਕਿਰਪਾ ਬਖਸਣ ਜੀ 🙏🙏🙏🙏🌸🌸🌸🌸🌸🌸
@GurmeetSingh-fg3ez
@GurmeetSingh-fg3ez Жыл бұрын
ਵਾਹਿਗੁਰੂ ਜੀ 🙏🙏
@MandeepKaur-qz3dr
@MandeepKaur-qz3dr 4 жыл бұрын
Dhan guru gobind sahib aapji te sda Mehar rakhan rakhan,,,,waheguru ji🙏🙏🙏🙏
@gurdeepsinghgurdeepsingh3353
@gurdeepsinghgurdeepsingh3353 4 жыл бұрын
Mandeep Kaur Mandeep ji Punjabi bich liko
@JaspalSingh-sw3qc
@JaspalSingh-sw3qc 4 жыл бұрын
Very good bhai sahib datte raho thank you from dil se
@umamulk6801
@umamulk6801 4 жыл бұрын
Jaspal Singh M
@ParminderKaur-gy3zg
@ParminderKaur-gy3zg 4 жыл бұрын
Bahut vadiya...Bhai Manider Singh ji... GOD BLESS YOU
@charanjeetkaur8315
@charanjeetkaur8315 4 жыл бұрын
Waheguru waheguru g bhai sahib ji thodia kavitava bahut hi vadia han g jo sanu sikh kom nu sikh ithaas to janu karvandia han waheguru aap to sewa lehende rehen g
@shaanvlogs780
@shaanvlogs780 Жыл бұрын
ਭਾਜੀ, ਗੁਰੂ ਪਿਤਾ ਮਿਹਰ ਕਰਨ ।
@hardeepkaur7370
@hardeepkaur7370 4 жыл бұрын
Waheguru ji dhan ho tuci bhajan valya.....koi ni sani thoda....😥🙏🙏🙏🙏
@bhupinderpaulsingh9142
@bhupinderpaulsingh9142 4 жыл бұрын
Wahwguru kirpa rakhn apji te
@lovelovishkumar2650
@lovelovishkumar2650 2 жыл бұрын
ਭਾਈ ਵਾਹਿਗੁਰੂ ਗੁਰੂ ਤੂੰਹਾਨੂ ਬਲ ਬਖਸ਼ਣ
@jasmeetkaur7809
@jasmeetkaur7809 4 жыл бұрын
Satnam waheguru🙏🙏🙏🙏🙏
@BantasinghgmailcomJass
@BantasinghgmailcomJass 4 жыл бұрын
👌👌👌👌😉😉😉
@kulwantsaini4717
@kulwantsaini4717 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@karamchandsuman9490
@karamchandsuman9490 3 жыл бұрын
Bahut hi changa lagya ji. Aap ji te waheguru ji kirpa karan ji. Sat Shri Akal ji
@surjitpadda9188
@surjitpadda9188 4 жыл бұрын
Good bhai sahib bhut acha uprala aon wali paddi nu tusi guru ithas dad rahe waheguru chandi kala rakhe
@sanjukaur7816
@sanjukaur7816 4 жыл бұрын
Waheguru ji 🙏🙏😭😭😭😭
@ManpreetKaur-cm6qy
@ManpreetKaur-cm6qy 4 жыл бұрын
ਭਈ ਸਾਹਿਬ ਜੀ ਮੰਨਿਦਰ ਸਿੱਘ ਜੀਤੁਸੀ ਬਹੁਤ ਉਪਰਲਾ ਕਰਦੇ ਹੋ ਸਾਡੇ ਬੱਚਿਆ ਕਿਵੇਂ ਪਤਾ ਚੱਲੇ ਗਾ ਕੇ ਸਹਿਬ ਜਾਂਦਿਆਂ ਦੀ ਸਹਿਦੀ ਦਾ ਗੁਰੂ ਦੇ ਲਾਲਾ। ਦੀਆ ਘੋੜੀਆਂ ਗਾਉਣੀਆਂ ਚਾਹੀਦੀਆਂ ਨੇ ਤੁਹਾਡਾ ਧੰਨਵਾਦ ਜੀ ਬਹੁਤਜੀ 🙏🙏🙏🙏🙏🙏🙏🙏🙏🙏👍👍👍👍👍👍🌹🌹🌹🌹🌹🌹
@ManjeetSingh-or6op
@ManjeetSingh-or6op 4 жыл бұрын
Kh
@arvinderkaur3790
@arvinderkaur3790 4 жыл бұрын
OK P
@jashandeepsinghtiwana102
@jashandeepsinghtiwana102 3 жыл бұрын
Waheguru Ji Waheguru Ji Waheguru Ji Waheguru Ji Waheguru Ji Waheguru Ji Mehar Krn tuhade te
@pargatarora2642
@pargatarora2642 4 жыл бұрын
Waheguru ji Bhai sahib ji thuadi awaz ta atma nu chhu jandi ae
@HarmeetSingh-hk3fk
@HarmeetSingh-hk3fk 5 ай бұрын
Waheguru ji 🙏🙏🙏🙏🙏🙏
@dimple987starmaker5
@dimple987starmaker5 4 жыл бұрын
Guru da gungan jis v roop vich kita jave bhavna sachhi hove tuhadi bhavna sachhi he awaj bhut piyari mein jdo v tuhada kirtan sundi han aakhan ch hanju aa jande han waheguru bhla kre
EVOLUTION OF ICE CREAM 😱 #shorts
00:11
Savage Vlogs
Рет қаралды 14 МЛН
Kind Waiter's Gesture to Homeless Boy #shorts
00:32
I migliori trucchetti di Fabiosa
Рет қаралды 7 МЛН
ROLLING DOWN
00:20
Natan por Aí
Рет қаралды 9 МЛН
Bhai Harpal Singh Fatehgarh Sahib Wale | Safa-E-Shahadat | Mr Singh Production
50:20
Waheguru Simran Bhai Joginder Singh Riar | Shabad Gurbani Kirtan Simran Live | Waheguru Jaap
58:01
Shabad Kirtan Gurbani - Divine Amrit Bani
Рет қаралды 64 МЛН
EVOLUTION OF ICE CREAM 😱 #shorts
00:11
Savage Vlogs
Рет қаралды 14 МЛН