Kuldeep Manak - Ranjhe Di Kali - Tere Tille Ton | ਰਾਂਝੇ ਦੀ ਕਲੀ - ਕੁਲਦੀਪ ਮਾਣਕ - ਤੇਰੇ ਟਿੱਲੇ ਤੋਂ | Live

  Рет қаралды 885,113

Music Waves

Music Waves

Жыл бұрын

Subscribe to our second channel: / @musicwavesclassics
ਰਾਂਝੇ ਦੀ ਕਲੀ - ਕੁਲਦੀਪ ਮਾਣਕ - ਤੇਰੇ ਟਿੱਲੇ ਤੋਂ
Kuldeep Manak - Ranjhe Di Kali - Tere Tille Ton
Mohd. Siddiq Saab on Key Board
Anmol Yaadan - Mela Gadri Babeyan Da Surrey 2000
Music Label | Music Waves Productions Ltd
Facebook | / musicwaves
Instagram | / musicwaves.official
Website | musicwaves.ca
Mail | kulwinder@musicwaves.ca
Like and Subscribe for more content!
#musicwaves #kuldeepmanak #mohdsadiq

Пікірлер: 145
@MusicWavesProductions
@MusicWavesProductions Жыл бұрын
Subscribe to our second channel for more classic videos: www.youtube.com/@MusicWavesClassics
@SonuSingh-ik2fk
@SonuSingh-ik2fk Жыл бұрын
1
@gurleenkaur3844
@gurleenkaur3844 Жыл бұрын
ेऊे और ेए एक बार 😮
@BahadurSingh-gj9mq
@BahadurSingh-gj9mq 10 ай бұрын
​@@gurleenkaur38441357😊😅
@malkitsingh-ep7ex
@malkitsingh-ep7ex 8 ай бұрын
Ry
@jasmindersingh5966
@jasmindersingh5966 7 ай бұрын
ਫੁੱਦੁ ਸਰਕਾਰ
@mahimasingh4893
@mahimasingh4893 Жыл бұрын
ਹੁਣ ਤਾ ਇਹਨਾਂ ਕਲਾਕਾਰਾਂ ਤੋ ਬਾਅਦ ਅਖਾੜੇ ਹੀ ਪੰਜਾਬ ਵਿੱਚੋਂ ਲੱਗਣਾ ਬੰਦ ਹੋ ਗਏ। ਇੰਜ ਲਗਦਾ ਏ ਕਿ ਸਾਡੇ ਕੋਲੋਂ ਬਹੁਤ ਕੁੱਝ ਖੁੱਸ ਗਿਆ। ਬਹੁਤ ਦੁੱਖ ਹੁੰਦਾ ਏ ਪਹਿਲਾਂ ਵਾਲੇ ਪੰਜਾਬ ਨੂੰ ਚੇਤੇ ਕਰਕੇ। ਨਾ ਉਹ ਲੋਕ,ਨਾ ਉਹ ਪਿਆਰ ਨਾ ਉਹ ਸਾਝ।ਨਾ ਹੀ ਉਹ ਮਨੋਰੰਜਨ ਦੇ ਸਾਧਨ।
@upinderjitsingh9253
@upinderjitsingh9253 3 ай бұрын
Bilkul Theek .. 🙏👍👍
@harnekmalla8416
@harnekmalla8416 7 ай бұрын
ਮਾਣਕ ਜੀ ਨੇ ਸਦੀਕ ਸਾਬ ਜੀ ਦਾ ਮਾਣ ਕਰਕੇ ਦਿਲ ਜਿੱਤ ਲਿਆ
@RajinderChohan-ce4sh
@RajinderChohan-ce4sh 6 ай бұрын
@rachhpalsinghsingh4465
@rachhpalsinghsingh4465 Жыл бұрын
ਕੁੱਲਦੀਪ ਮਾਣਕ ਸਾਬ ਨੇ ਮੁਹੱਮਦ ਸਦੀਕ ਸਾਬ ਜੀ ਨੂੰ ਅੱਬਾ ਜੀ ਕਹਿ ਕੇ ਕਿਡਾ ਵੱਡਾ ਹੁਤਬਾ ਦਿਤਾ ਜੀ ਬਹੁਤ ਮਾਣ ਵਾਲੀ ਗੱਲ ਐ ਜੀ?
@ravinderpalsingh8341
@ravinderpalsingh8341 Жыл бұрын
ਕਲੀਆਂ ਮਾਣਕ ਤੋਂ ਬਾਅਦ ਹੁਣ ਤੱਕ ਕੋਈ ਵੀ ਨਹੀਂ ਗਾ ਸਕਿਆ
@amolaksingh1065
@amolaksingh1065 Жыл бұрын
ਹੀਰ ਆਤਮਾ ਨੂੰ ਤੇ ਰਾਂਝਾ ਪਰਮਾਤਮਾ ਨੂੰ ਕਿਹਾ ਗਿਆ ਹੈ ਜਿਵੇਂ ਆਤਮਾ ਪਰਮਾਤਮਾ ਤੋਂ ਵਿਛੜੀ ਏਵੇਂ ਹੀਰ ਰਾਂਝੇ ਤੋਂ ਵਿਛੜੀ ਰਹੀ
@HarpalSingh-qd5lp
@HarpalSingh-qd5lp 6 ай бұрын
Kinna sona samaa Mohammad Sadiq gvnall hnn and hor v Kuldeep Manak g Fe nall
@tezpratap7161
@tezpratap7161 Жыл бұрын
ਭਗਵੰਤ ਮਾਨ ਸਰਕਾਰ ਏਨਾ ਪ੍ਰਸਿੱਧ ਕਲਾਕਾਰਾਂ ਦੀਆਂ ਯਾਦਗਾਰਾਂ ਬਣਾਵੇ ਤਾਂ ਕੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਜਾਣਕਾਰੀ ਮਿਲੇ ਕੇ ਸਾਡੇ ਕੋਲ ਐਨੇ ਮਹਾਨ ਕਲਾਕਾਰ ਸਨ ਪੰਜਾਬ ਦੀ ਰੂਹ ਚ ਵਸਦੀ ਸੀ ਏਨਾ ਦੀ ਕਲਾ
@rajindergill5596
@rajindergill5596 11 ай бұрын
ਸਦੀਕ ਸਾਬ੍ਹ ਤੇ ਮਾਣਕ ਸਾਬ੍ਹ ਇੱਕ ਸਟੇਜ ਤੇ ਇਕੱਠੇ ਵਾਹ ਕਿਆ ਬਾਤ ਹੈ।
@gurmailsinghgill4971
@gurmailsinghgill4971 Ай бұрын
ਮਾਣ ਵਾਲੀ ਗੱਲ ਹੈ ਕਿ ਮਾਣਕ ਸਾਹਿਬ ਨੂੰ ਧੀਆਂ ਭੈਣਾਂ ਬਜੁਰਗ ਨੌਜਵਾਨ ਸਾਰੇ ਹੀ ਇਕੱਠੇ ਬੈਠ ਕੇ ਸੁਣ ਰਹੇ ਹਨ।
@dilbagbassi5952
@dilbagbassi5952 Жыл бұрын
ਕਮਾਲ ਹੀ ਕਰ ਦਿੱਤੀ ਕੁਲਦੀਪ ਮਾਣਕ ਜੀ ਨੇਂ ਵਸ ਯਾਦਾਂ ਹੀ ਰਹਿ ਗਈਆਂ ਸਦਾ ਲਈ ਅਮਰ ਹੋ ਗਏ
@nanakchandkamboj5844
@nanakchandkamboj5844 Жыл бұрын
ਜੇਕਰ ਅੱਜ ਹੀਰ ਜਿੰਦਾ ਹੈ ਤਾੰ ਮਾਣਕ ਸਾਹਬ ਦੀ ਬਦੌਲਤ ਜਿੰਦਾ ਹੈ, ਜਿਹਨਾਂ ਨੇ ਸੈਂਕੜੇ ਵਾਰ ਵੱਖ ਵੱਖ ਗੀਤਕਾਰਾੰ ਵੱਲੋਂ ਲਿਖੀ ਹੀਰ ਵੱਖ ਵੱਖ ਅੰਦਾਜ ਵਿੱਚ ਗਾਈ। ਓਹਨਾਂ ਨੇ ਸਬ ਤੋਂ ਜਾਦਾ ਮਾਸਟਰ ਹਰਦੇਵ ਦਿਲਗੀਰ ਉਰਫ ਦੇਵ 3K ਵਾਲੇ ਦੀ ਕਲਮਬੱਧ ਕੀਤੀ ਹੀਰ ਗਾਈ।
@sukhwantsinghparwana7004
@sukhwantsinghparwana7004 Жыл бұрын
ਮਾਣਕ ਸਾਹਿਬ ਅਤੇ ਸਦੀਕ ਸਾਹਿਬ ਪੰਜਾਬ ਦੇ ਹੀਰੇ
@gurjantsingh1300
@gurjantsingh1300 6 ай бұрын
ਇਹਨਾਂ ਕਲਾਕਾਰਾਂ ਨੂੰ ਜਿਉਂਦੇ ਰੱਖਣਾ ਭਗਵੰਤ ਮਾਨ ਦਾ ਕੰਮ ਹੈ ਪਰ ਇਹ ਦਿੱਲੀ ਵਾਲਿਆਂ ਦੇ ਮਗਰ ਵਿਰਦਾ ਹੈ
@drpardeepsinghdhaliwal9059
@drpardeepsinghdhaliwal9059 10 ай бұрын
ਮਾਣਕ ਸਦੀਕ ਦੀਦਾਰ ਮੁੜ ਮੁੜ ਪੈਦਾ ਨਹੀ ਹੋਣੇ ਜਿੰਨਾ ਪੰਜਾਬ ਦੀ ਵਿਰਾਸਤ ਨੂੰ ਚਾਰ ਚੰਨ ਲਾਏ
@jshinda7708
@jshinda7708 Жыл бұрын
ਮਹਾਨ ਕਲਾਕਾਰ ਕੁਲਦੀਪ ਮਾਣਕ ਮੁਹਮੰਦ ਸਦੀਕ ਤੂੰਬੀ ਤੇ ਪ੍ਰੀਤਮ ਬਰਾੜ
@sukhwantsingh8772
@sukhwantsingh8772 Жыл бұрын
Sade pind kol Manak Farm c Sennsowal
@khosasaab3464
@khosasaab3464 Жыл бұрын
@@sukhwantsingh8772 bai ji apna number send kro please
@kartarsingh5279
@kartarsingh5279 Жыл бұрын
@@khosasaab3464 ਚਤਰ ਚਜ
@khosasaab3464
@khosasaab3464 Жыл бұрын
@@sukhwantsingh8772 pls rply
@majorsinghmajorsingh1069
@majorsinghmajorsingh1069 10 ай бұрын
ਸਲਾਮ ਮਾਣਕਾ ਤੇਰੀ ਅਵਾਜ ਨੂੰ ❤
@motaram2346
@motaram2346 10 ай бұрын
Motaram gunachouria ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਕੁਲਦੀਪ ਮਾਣਕ ਦੇਅਖਾੜੇ ਦੀਆਂ ਸੱਭ ਸੰਸਾਰ ਨੂੰ ਮੁਬਾਰਕਾਹੱਦਤੋਵੱਧਬਣਦਾਸਤਿਕਾਰਦਿੱਤਾਕੁਲਦੀਪਮਾਣਕਜੀ਼ਨੇਓਸਤਾਦਮੁਹੰਮਦਸਦੀਕਜੀਨੂਇਹਨੂੰ ਕਿਹੰਦੇ ਵਾਹਿਗੁਰੂ ਜੀ ਕਿਰਪਾ
@rabrakha4686
@rabrakha4686 Жыл бұрын
ਵਾਹ ਮਾਣਕ ਸਾਹਿਬ
@parminderjattana7350
@parminderjattana7350 8 күн бұрын
ਕੁਲਦੀਪ ਮਾਣਕ ਪੰਜਾਬੀ ਗਾਇਕੀ ਦਾ ਬੋਹੜ ਸੀ ਤੇ ਰਹਿਗਾ
@prabhjitsingh6689
@prabhjitsingh6689 10 ай бұрын
Kon krou resa manek dea❤❤👍👍🥲
@fakirsaida786
@fakirsaida786 Жыл бұрын
ਹੱਦ ਤੋਂ ਵੱਧ ਬਣਦਾ ਸਤਿਕਾਰ ਦਿੱਤਾ ਕੁਲਦੀਪ ਮਾਣਕ ਜੀ ਨੇ ਓੁਸਤਾਦ ਮੁਹੰਮਦ ਸਦੀਕ ਜੀ ਨੂੰ ਿੲਹਨੂੰ ਕਹਿੰਦੇ ਨੇ ਅਦਬ🙏🙏
@SanjeevSharma-bj6zl
@SanjeevSharma-bj6zl Жыл бұрын
ਬਹੁਤ ਖੂਬ
@bantsingh814
@bantsingh814 5 ай бұрын
Kaya tumbi tune nikali a outstanding performance great artists
@angrejsingh-vf5oo
@angrejsingh-vf5oo Жыл бұрын
Wah Manak saab nhi labhna murke
@ANILKUMAR-qr5hu
@ANILKUMAR-qr5hu 7 ай бұрын
King 👑 of Punjabi music 🎵 industry ❤️shri kudeep manak saab ❤️❤️❤️🙏🙏🙏koi rees nehi kar sakda manak saab di awaaz di koi live ch te original ch 👑👑👑👑👑👑👑👑👑
@dr.virindersingh7596
@dr.virindersingh7596 Жыл бұрын
Wah Manak sahib Sadiq sahib nu abba keh ke respect ਦਿੱਤੀ.
@avtarsingh2531
@avtarsingh2531 Жыл бұрын
ਹੀਰ ਅਤੇ ਰਾਂਝਾ ਪਵਿੱਤਰ ਰੂਹਾਂ ਹਨ ਜੋ ਸਦਾ ਹੀ ਅਮਰ ਹਨ ਪਰ ਕੁਝ ਕੁਝ ਗਾਉਣ ਵਾਲਿਆਂ ਅਤੇ ਫਿਲਮਾਂ ਵਾਲਿਆਂ ਨੇ ਉਨ੍ਹਾਂ ਪ੍ਰਤੀ ਗ਼ਲਤ ਪ੍ਰਚਾਰ ਕੀਤਾ ਹੈ ਜਿਹੜੇ ਉਨ੍ਹਾਂ ਨੂੰ ਸਮਝ ਨਹੀਂ ਸਕੇ।
@jangirsingh6628
@jangirsingh6628 Ай бұрын
ਵਾਹ ਜੀ ਕਿਆ ਬਾਤ ਹੈ ਅਨੰਦ ਆਗਿਆ ਧੰਨਵਾਦ ਜੀ
@gurpreetguri1039
@gurpreetguri1039 Жыл бұрын
ਮਾਣਕ ਹੈ ਮਣਕਾ ਮੋਤੀ ਦਾ ਕਲਾਕਾਰ ਸੀ ਪੂਰਾ ਚੋਟੀ ਦਾ
@BalwinderSingh-jw5ws
@BalwinderSingh-jw5ws 11 ай бұрын
ਕੁਲਦੀਪ ਮਾਣਕ ਗੁਲਸ਼ਨ ਕੋਮਲ ਅਤੇ ਮੁਹੰਮਦ ਸਦੀਕ ਰਣਜੀਤ ਕੌਰ ਪੰਜਾਬ ਦੇ ਹੀਰੇ ਕਲਾਕਾਰ 👍👍👍
@DharmPal-mv4mh
@DharmPal-mv4mh Жыл бұрын
ਮਾਣਕ ਸਾਹਿਬ ਨੇ ਹੀਰ ਜਿਉਂਦੀ ਕਰ ਦਿੱਤੀ
@mukhababadiyasachiagala3704
@mukhababadiyasachiagala3704 Жыл бұрын
कुलदीप मानक कलियां दा बादशाह
@mukhababadiyasachiagala3704
@mukhababadiyasachiagala3704 Жыл бұрын
बहुत बहुत आदर सत्कार दिया कुलदीप मानक ने मुहंमद सदीक नु अंबा कहि के
@bhushansingla2005
@bhushansingla2005 10 ай бұрын
Eh ta kanzar nirri agg si. Ajj vi ,kadhe vi koi dooja ehde naalda nii ho sakda
@tarasingh3904
@tarasingh3904 2 ай бұрын
ਬੜੇ ਅਫਸੋਸ ਦੀ ਗੱਲ ਐ ਕਿ ਇਸ ਮਹਾਨ ਕਲਾਕਾਰ ਕੁਲਦੀਪ ਮਾਣਕ ਦੀ ਜਨਮ ਭੂਮੀ ਤੇ ਇਸ ਦੀ ਕੋਈ ਯਾਦਗਾਰ ਨਹੀਂ ਬਣਾਈ ਗਈ ਹੈ ਜੀ ।
@vaidtarloksingh8385
@vaidtarloksingh8385 Жыл бұрын
ਕਿਆ ਬਾਤ ਆ ਮਾਣਕ ਮਾਣਕ ਹਰੇਕ ਨੇ ਨਹੀਂ ਬਣ ਜਾਣਾ
@kamaljitkaur5453
@kamaljitkaur5453 Жыл бұрын
V nice heer di kli
@AvtarSingh-mc8en
@AvtarSingh-mc8en Жыл бұрын
Balle Manak sab sira karta salute to you
@GurjeetSingh-fv1ec
@GurjeetSingh-fv1ec Жыл бұрын
My favorite kllakarr kuldeep manak ji
@prabhjitsingh6689
@prabhjitsingh6689 10 ай бұрын
Ajj ve manek jenda he 👌👌❤️👍
@niranjansinghjhinjer1370
@niranjansinghjhinjer1370 Ай бұрын
Mera Ustad Manak jeha koi nahi ji Shukriya ☝️
@varindersinghbrar5665
@varindersinghbrar5665 Жыл бұрын
ਮਾਣਕ ਮਣਕਾ ਮੋਤੀ ਦਾ 💎 ਗਾਇਕ ਸੀ ਮਿੱਤਰੋ ਚੋਟੀ ਦਾ 👌
@amandeepgurthari5757
@amandeepgurthari5757 Жыл бұрын
Kuldeep manak always best
@JaswantSingh-sq1bk
@JaswantSingh-sq1bk Жыл бұрын
Super
@ReshamSingh-no8yd
@ReshamSingh-no8yd Жыл бұрын
Kya time c
@inderjeetkaur9727
@inderjeetkaur9727 Жыл бұрын
My all time favorite ... his voice makes the Heer...divine...
@harmindersooch9264
@harmindersooch9264 Жыл бұрын
So true
@inderjeetkaur9727
@inderjeetkaur9727 Жыл бұрын
@@harmindersooch9264 hi
@randhirbrar3822
@randhirbrar3822 9 ай бұрын
@@inderjeetkaur9727 nice
@dreamsandranjitrana
@dreamsandranjitrana 5 ай бұрын
🙏🌹🙏
@gur_meharmalwa2914
@gur_meharmalwa2914 Жыл бұрын
All time Faums 💗👌
@amarjitsidhu677dharma4
@amarjitsidhu677dharma4 6 ай бұрын
Badshah badshah hi hunda
@JaspalSingh-ok4wi
@JaspalSingh-ok4wi 6 ай бұрын
Good.kuldeep.mank❤🎉
@jagtarmaan2653
@jagtarmaan2653 Жыл бұрын
ਕਿੱਡੀ ਵੱਡੀ ਗੱਲ ਮਾਣਕ ਸਾਹਬ ਨੇ ਅੱਬਾ ਕਹਿਕੇ ਸਤਿਕਾਰ ਦਿੱਤਾ ਸਦੀਕ ਸਾਹਬ ਨੂੰ🙏
@babbarshare3062
@babbarshare3062 Жыл бұрын
Abba looking upset
@KashmirSingh-fp5mf
@KashmirSingh-fp5mf Жыл бұрын
@@babbarshare3062 wwwwwwwww
@daljeetsingh9586
@daljeetsingh9586 Жыл бұрын
@@babbarshare3062 n,n
@J_s_Sidhu
@J_s_Sidhu Жыл бұрын
Toombi manak saab de purane sathi pritam brar ji maniya vala vale vja rhe han..
@kahlanwalikahlanwali6600
@kahlanwalikahlanwali6600 Жыл бұрын
@@babbarshare3062 llllllll
@gurbajdoctor9455
@gurbajdoctor9455 Жыл бұрын
Dona mahan klakara nu iko stej the vekh bhot vadhia lagiya
@shamsherbsingh6511
@shamsherbsingh6511 6 ай бұрын
Mahan.singr.mank.sdik
@NishanPawar-wm9bi
@NishanPawar-wm9bi 6 ай бұрын
@amitkumarmaandla4520
@amitkumarmaandla4520 Жыл бұрын
Forever manak Saab❤️
@sukhwinderdewana8203
@sukhwinderdewana8203 Ай бұрын
ਬਾਬਾ ਬੋਹੜ
@MukeshMukesh-jc2fr
@MukeshMukesh-jc2fr Жыл бұрын
वाहा जी ❤❤❤❤
@DarshanSingh-zh4hk
@DarshanSingh-zh4hk Жыл бұрын
Nice song mank
@jasdevsingh8494
@jasdevsingh8494 10 ай бұрын
Old is gold very nice👍👍
@karamjitgill9642
@karamjitgill9642 Жыл бұрын
Great 👍
@BhupinderSingh-io9yr
@BhupinderSingh-io9yr 10 ай бұрын
🙏😭😭😭😭😭😭😭miss u❤❤❤😢😢
@HarpalSingh-qd5lp
@HarpalSingh-qd5lp 7 ай бұрын
Nyc g
@ReshamSingh-no8yd
@ReshamSingh-no8yd Жыл бұрын
Jind jaan
@kuldeepkalsi4301
@kuldeepkalsi4301 Жыл бұрын
Faan manak de
@harwindersingh8967
@harwindersingh8967 Жыл бұрын
Manak sabb the great.
@sukhjindersodhi1736
@sukhjindersodhi1736 Жыл бұрын
Very nice 👍
@KulwinderSingh-we1vb
@KulwinderSingh-we1vb Жыл бұрын
Super Hit🎉
@bhushansingla2005
@bhushansingla2005 10 ай бұрын
Rabbi banda si , koi lalch ni , rabbi sachhi suchhi narou rabbi gyaki
@jogindersinghsingh9841
@jogindersinghsingh9841 Жыл бұрын
Super hit ❤
@prabhjitsingh6689
@prabhjitsingh6689 10 ай бұрын
Kedie wdie gal kea gea man shab such ke DSO g bhot kemtie gal he 🙏👍🥲
@karanbaraich2300
@karanbaraich2300 5 ай бұрын
Nyc
@amanmatharu5766
@amanmatharu5766 Жыл бұрын
super song Mank ji
@AVTARSINGH-fp1dy
@AVTARSINGH-fp1dy Жыл бұрын
Manak ni ban jana kise ne
@harpalbrar5912
@harpalbrar5912 Жыл бұрын
V v nice bi ji
@karamjeetsingh2352
@karamjeetsingh2352 Жыл бұрын
ਵੱਡਾ ਬਾਪੂ ਵੀ ਬੈਠਾ ਦੀਹਦਾਂ ਬਾਈ ਬਾਜੇ ਉੱਤੇ
@mukhtiarali8518
@mukhtiarali8518 Жыл бұрын
ਹਰੇਕ ਗਾਇਕ, ਵੱਡੇ ਗਾਇਕ ਦਾ ਮਾਣਕ ਸਾਹਿਬ ਵਾਂਗ ਸਤਿਕਾਰ ਨਹੀਂ ਕਰਦਾ
@nirmalsingh9484
@nirmalsingh9484 10 ай бұрын
Very nice video veer ji
@bhushansharma5935
@bhushansharma5935 Жыл бұрын
A valuable Manak now no Manak, Didar no Karnail Gill.No Biba Punjab has no such KAKAKAAR
@purankussa9326
@purankussa9326 Жыл бұрын
puran.kussa.
@JasvirSingh-ky9hl
@JasvirSingh-ky9hl 3 ай бұрын
Very very nice
@BalwinderKaur-cz5mv
@BalwinderKaur-cz5mv Жыл бұрын
👍
@GurdeepSingh-mz3gc
@GurdeepSingh-mz3gc 2 ай бұрын
Bai chad they gal veer kia cheej see
@mohinderkaur7867
@mohinderkaur7867 Жыл бұрын
Very good thinking
@sukhwantsingh8772
@sukhwantsingh8772 Жыл бұрын
Pritam Brar nu puttar da darja ditta Manak sab ne
@HardayilSingh
@HardayilSingh 28 күн бұрын
🙏
@amarjitsidhu677dharma4
@amarjitsidhu677dharma4 6 ай бұрын
Kyo ki y kalya da badshah c
@DEON765
@DEON765 Жыл бұрын
chmkla nu wakh v dukhi c
@shahukhan7698
@shahukhan7698 4 ай бұрын
❤❤❤❤❤❤❤❤🌹🌹🌹🌹🌹🌹♥️♥️🌹🌹
@DEON765
@DEON765 Жыл бұрын
ek dosre nu hitt hoya wakh ke dukhi hunde c
@DEON765
@DEON765 Жыл бұрын
sidak sab gusse vich
@bharpursingh5635
@bharpursingh5635 Жыл бұрын
Golde. Malak. Panjabe. Sonng
@jaljitsingh9977
@jaljitsingh9977 Жыл бұрын
ਇਹ ਲੋਕ ਗਾਥਾ ਹੈ ਕਲੀ ਨਹੀ
@sukhmandersinghhh4499
@sukhmandersinghhh4499 10 ай бұрын
ਇਸ ਗੀਤ ਵਿੱਚ ਤੂੰਬੀ ਕੌਣ ਬਜਾ ਰਿਹਾ ਹੈ ਕਿਰਪਾ ਕਰਕੇ ਦੱਸੋ ਜੀ
@paramjeetgrewal3222
@paramjeetgrewal3222 5 ай бұрын
ਪ੍ਰੀਤਮ ਬਰਾੜ
@JasbirSingh-cv6ji
@JasbirSingh-cv6ji 2 ай бұрын
Manak warge kalakar madke nhi jamne yada hi rah jania
@gdhanoa7393
@gdhanoa7393 Жыл бұрын
We are love Manak Sahib …..
@user-un7qn1bn1i
@user-un7qn1bn1i 10 ай бұрын
Manak da mukabla koi ni kr skda pr y ji chamkila sb da pio c jo ajj v ghar 2 vjda rbb ohdi atma nu shanti deve
@prabhjitsingh6689
@prabhjitsingh6689 9 ай бұрын
Manka dbara aa jaaaa nhi Dell lag da
@user-hv9pp9tk2u
@user-hv9pp9tk2u 10 ай бұрын
ਮੁਹੰਮਦ ਸਦੀਕ ਦਾ ਸਤਿਕਾਰ ਨਹੀਂ ਕੀਤਾ ਜੋ ਬਣਦਾ ਸੀ
@mastkalander1065
@mastkalander1065 3 ай бұрын
ਕਿਉਂ ਨਹੀਂ ਕੀਤਾ ਅੱਬਾ ਕਹਿਣਾ ਕੋਈ ਸਤਿਕਾਰ ਨਹੀਂ
@ChindaSingh-ev1vo
@ChindaSingh-ev1vo 8 ай бұрын
Manak 2 hi c hor koe nhi ban sakda
@bhushansingla2005
@bhushansingla2005 10 ай бұрын
Manak lagga hove pher banda hill ni sakda .chahe crora da kamm hove.
@atmasinghsran1846
@atmasinghsran1846 Ай бұрын
Ihna nalo chamkila vghat nhi c par grib hon karke kise ton jaria nhi gia
FOOLED THE GUARD🤢
00:54
INO
Рет қаралды 57 МЛН
Tom & Jerry !! 😂😂
00:59
Tibo InShape
Рет қаралды 33 МЛН
ТАМАЕВ vs ВЕНГАЛБИ. ФИНАЛЬНАЯ ГОНКА! BMW M5 против CLS
47:36
Kuldeep Manak #Heer_Ranjha_Te_Mirza_Sahiba
37:45
Spreading The Soul
Рет қаралды 236 М.
Көктемге хат
3:08
Release - Topic
Рет қаралды 54 М.
Akimmmich - TÚSINBEDIŃ (Lyric Video)
3:10
akimmmich
Рет қаралды 427 М.
Қанат Ерлан - Сағынамын | Lyric Video
2:13
Қанат Ерлан
Рет қаралды 1,5 МЛН
Төреғали Төреәлі & Есен Жүсіпов - Таңғажайып
2:51
Sadraddin - Если любишь | Official Visualizer
2:14
SADRADDIN
Рет қаралды 529 М.