ਕੁਵੈਤ ਵਿਚ ਨੌਜਵਾਨ ਹੋ ਗਿਆ ਸੀ ਬਹੁਤ ਬੀਮਾਰ, ਹੁਣ ਇਹ ਲੋਕ ਬਣ ਗਏ ਮਸੀਹਾ, ਨੌਜਵਾਨ ਆਇਆ ਪੰਜਾਬ

  Рет қаралды 73,462

Punjabi Lok Channel

Punjabi Lok Channel

3 жыл бұрын

Davinder Singh Sodhi, Kuwait, Punjabi, Old Man, Mother, Emotional, Sisters, Brother, Sajjan Saini

Пікірлер: 196
@prabjit7425
@prabjit7425 3 жыл бұрын
ਸਹਾਇਤਾ ਕਰਨ ਵਾਲਿਆਂ ਨੂੰ ਪ੍ਰਮਾਤਮਾ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ । ਸੇਵਾ ਵੀ ਕਿਸੇ ਵਿਰਲੇ ਦੇ ਹੀ ਭਾਗਾਂ ਵਿੱਚ ਹੁੰਦੀ ਹੈ । ਦੋਵਾਂ ਪਰਿਵਾਰਾਂ ਨੂੰ ਰੱਬ ਤੰਦਰੁਸਤੀ ਅਤੇ ਖੁਸ਼ੀਆਂ ਬਖਸ਼ੇ ਜੀ । 🙏 ।
@Gagan-qk3pv
@Gagan-qk3pv 3 жыл бұрын
ਵਾਹਿਗੁਰੂ ਮੇਹਰ ਕਰਨ ਭਰਾ ਤੇ ਜਿਉਂਦੇ ਵੱਸਦੇ ਰਹਿਣ ਇਹ ਨੇਕ ਕੰਮ ਕਰਨ ਵਾਲੇ🙏🙏
@mangat18
@mangat18 3 жыл бұрын
ਅਜੇ ਵੀਰੇ ਦਾ ਹੱਥ ਜੋੜ ਕੇ ਧੰਨਵਾਦ ਕਰਦੇ ਹਾਂ
@sarabjeetdhaliwal2275
@sarabjeetdhaliwal2275 3 жыл бұрын
ਸਾਰੀਆਂ ਸੰਸਥਾਵਾਂ ਦਾ ਬਹੁਤ ਬਹੁਤ ਧੰਨਵਾਦ।
@ArshDeep-em4zt
@ArshDeep-em4zt 3 жыл бұрын
ਬਹੁਤ ਵਧੀਆ ਕੀਤਾ ਬੀਰ ਨੇ ਮਾ ਤੇ ਪਿਉ ਨੂੰ ਪੁਤ ਮਿਲ ਗਿਆ ਭੈਣ ਨੂੰ ਭਰਾ ਧੰਨਵਾਦ ਜੀ
@loveleensingh8646
@loveleensingh8646 3 жыл бұрын
Waheguru ji🙏🙏
@nirmaljammu6904
@nirmaljammu6904 3 жыл бұрын
RoL
@avtarsingh1943
@avtarsingh1943 3 жыл бұрын
ਵਾਹਿਗੁਰੂ ਮਿਹਰ ਕਰੇ ਬਾਈ ਤੇ ਤੰਦਰੁਸਤੀ ਬਖਸ਼ੇ ਜੀ ,ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ
@Sukhwinder5567.
@Sukhwinder5567. 3 жыл бұрын
ਵਾਹਿਗੁਰੂ ਜੀ ਭਾਜੀ ਨੂੰ, ਭਾਜੀ ਦੇ ਪਿਤਾ ਜੀ ਨੂੰ, ਮਾਤਾ ਜੀ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸੇਵਾਦਾਰਾਂ ਵੀਰਾਂ ਤੇ ਭੈਣਾਂ ਨੂੰ, ਸਮਾਜ ਸੇਵਾ ਵੀਰਾਂ ਤੇ ਭੈਣਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ। 🙏🏼🙏🏼🙏🏼🙏🏼🙏🏼🙏🏼👳🏽‍♂️👵🏽👳🏽‍♀️👳🏽‍♀️🧕🏽🧕🏽👨🏽👨🏽👳🏽‍♂️👳🏽‍♂️😭😭
@jaswantsingh456
@jaswantsingh456 3 жыл бұрын
ਸਾਰਿਆ ਸਸੱਥ ਨੂੰ ਬੇਨਤੀ ਅਾ ਹੁਣ ਬੀਰ ਦਾ ਬਦੀਆ ਹੌਸਪੀਟਲ ਚ ਇਲਾਜ ਕਰੋ ਜੀ 🙏🙏🙏🙏🙏
@GurvinderSingh-kj4mr
@GurvinderSingh-kj4mr 3 жыл бұрын
ਸਲਾਮ ਹੈ ਤੁਹਾਨੂੰ ਵੀਰੋ ਤੇ ਸਾਰੇ ਸਮਾਜ ਸੇਵੀਆਂ ਨੂੰ !!! ਵਾਹਿਗੁਰੂ ਤੁਹਾਨੂੰ ਸਾਰਿਆ ਨੂੰ ਲੰਮੀ ਉੱਮਰ ਬੱਕਸ਼ੇ।।🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏!!!
@sakinderboparai3046
@sakinderboparai3046 3 жыл бұрын
💖 ਸਾਰੀਅਾਂ ਸੰਗਤਾਂ ਵੀਰ ਲੲੀ ਚੌਪੲੀ ਸਾਹਿਬ ਦੇ ਪਾਠ ਕਰੋ ਜੀ । ਅਤੇ ਅਰਦਾਸ ਕਰੋ ਜੀ । ਦਵਾ ਦੇ ਨਾਲ ਦੁਅਾ ਬਹੁਤ ਕੰਮ ਕਰਦੀ ਹੈ । ਪੰਜਾਬ ਸੰਸਥਾਵਾਂ ਕਰਕੇ ਹੀ ਚਲਦਾ ਹੈ । ਸੰਸਥਾਵਾਂ ਦੇ ਕੰਮ ਵਿੱਚ ਅੜਿੱਕੇ ਨਾਂ ਪਾਓ ਜੀ 💖
@talwindersinghdolike4286
@talwindersinghdolike4286 3 жыл бұрын
ਵਾਹਿਗੁਰੂ ਜੀ ਮੇਹਰ ਕਰਨ
@luckygrewal4421
@luckygrewal4421 3 жыл бұрын
Sache patsah waheguru mehar kare veer ji nu bilkul theek kar dave........
@amandeepsingh5896
@amandeepsingh5896 3 жыл бұрын
Dhan Dhan Shiri Guru Ram Das Ji Mehar Krna Ji 🙏🙏
@harbanskaur180
@harbanskaur180 3 жыл бұрын
Davinder Singh de medical papers/reports de basis te Indian hospitals/doctors nu online bhej, banda treatment jaldi to jaldi shuru kr, Davinder Singh nu sehayatyaabi mile. Videsh to punjab apne parivaar kolo pahuchaan vich saare de sehyog lyi bahut dhanvaad ji. Agge v ilaaz vich sehyog de thik ho k ghar pahuchaan lyi sabda dhanvaad ji. Waheguruji agge ardaas benati karde ha ji ki Davinder Singh jaldi sehayatyaab ho k apne parivaar vich khushhaal jingdi bitaan, mehr karo ji
@GurvinderSingh-kj4mr
@GurvinderSingh-kj4mr 3 жыл бұрын
ਰੱਬ ਤੈਨੂੰ ਲੰਮੀ ਉੱਮਰ ਬੱਕਸ਼ੇ ਵੀਰ!!!! 🙏🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽!!!!
@renukaahuja664
@renukaahuja664 3 жыл бұрын
God bless you all the members of pahale Insaaniyat society. Really pride of Punjab.
@balwindersingh9246
@balwindersingh9246 Жыл бұрын
Good.job.ajay.vir.g
@karamjitkaur7851
@karamjitkaur7851 3 жыл бұрын
Main tan reporter veer ji da buht buht thx krdi a jinha di vjha krke maa bap da baccha krke pind Phuch gya' very very thx
@singhisking2800
@singhisking2800 3 жыл бұрын
waheguru ji kirpa kro 😢👏🏼👏🏼👏🏼👏🏼
@ramansaini1605
@ramansaini1605 3 жыл бұрын
ਵਾਹਿਗੁਰੂ ਜੀ ਮੇਹਰ ਕਰਿਓ ਅਪਣੀ ਵੀਰ ਤੇ ਜਲਦੀ ਠੀਕ ਹੋ ਜਾਏ ਵੀਰ🙏🙏🙏
@amriklal7122
@amriklal7122 3 жыл бұрын
Satnam waheguru ji Veer ji phn number v deo ji Jo koi lorwand apna dukhra ina nu ds ske te una di help v waheguru ji di kirpa naal eh veer kr skan
@harmanbains3159
@harmanbains3159 3 жыл бұрын
Waheguru ji es veer nu jldi think kr deo🙏
@Kuwait522
@Kuwait522 3 жыл бұрын
Punjab vich sare veer NGO WALE TE SANSTHAWAN wale kam kar rheya ne Eme loki bhand rhe samaj seweyan nu Waheguru ji mehar kri veer te
@HarpalSingh-zx1gv
@HarpalSingh-zx1gv 3 жыл бұрын
Waheguruji waheguruji mehar karn es Veer te uhna veera bhena da bht bht dhanwad jinna ne help Kiti
@harinderkaur3219
@harinderkaur3219 3 жыл бұрын
Waheguru ji de charna vich ardas a sache patshah ji kirpa krke bache nu theek kr dio ji
@onlyaap1493
@onlyaap1493 3 жыл бұрын
Jis bande ne til til da hissa paya waheguru char guna wapic krega
@happychahal.official2924
@happychahal.official2924 3 жыл бұрын
Waheguru g Mehar kari .aaj v duniya te change lok han .Rab Khush rakhe eho jahe loka nu .ik bhen da bro te maa da putt thik rahe rab jaldi munde nu thik kare 🙏. Waheguru ji
@manpreetkaursandhu2847
@manpreetkaursandhu2847 3 жыл бұрын
Help karn wale veere ji da dilon dhanwad 🙏🙏🙏
@mannunahar8717
@mannunahar8717 3 жыл бұрын
waheguru ji 🙏 mehar kryo veer ji te🙏 🙏 ohna de parivar te 🙏🙏
@Enthusiastic0811
@Enthusiastic0811 3 жыл бұрын
Waheguru sab dharma nu shadke Insana nu ako jha bna deyo thankyou all person
@parmjotsinghnavy2093
@parmjotsinghnavy2093 3 жыл бұрын
Punjabiyo edda hi apna saath rakheyo...bure waqt vele ikdujje da saath dena
@agamrose4415
@agamrose4415 3 жыл бұрын
Waheguru ji kirpa karo es veer te
@idhub6263
@idhub6263 3 жыл бұрын
waheguru mehr kre vire tai waheguru jlde tandrust krde
@singhapurstudy3477
@singhapurstudy3477 3 жыл бұрын
waheguru meher kru asi v 3 sisters one brother hi sachi mann bhar gea video dekh k
@kulwansingsing4596
@kulwansingsing4596 3 жыл бұрын
God bless you brother
@SatpalSingh-ms3hq
@SatpalSingh-ms3hq 3 жыл бұрын
ਪਰਮਾਤਮਾ ਮੇਹਰ ਕਰਨ।
@tarnikhaira2281
@tarnikhaira2281 3 жыл бұрын
ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਦਵਿੰਦਰ ਵੀਰ ਤੇ
@Kuwait522
@Kuwait522 3 жыл бұрын
HOSPITAL SH ANADPUR SAHIB ji KANG HOSPITAL SADE KOL HI HAI BAKI VEER CONTECT DE DEYO KOE SAMAN DE JARURAT HOYE TE VEER HUKAUM KAREYO JI BAKI VER AAPA BANDE SEWA V KARANGE
@jaswantsingh456
@jaswantsingh456 3 жыл бұрын
ਵਾਹਿਗੁਰੂ ਜੀ ਮੇਹਰ ਕਰੀ ਬੀਰ ਤੇ 🙏🙏🙏🙏🙏
@InderjitSingh-zd5pc
@InderjitSingh-zd5pc 3 жыл бұрын
ਵਾਹਿਗੁਰੂ ਜੀ ਸਤਿਨਾਮੁ ਜੀ
@khushbrar6786
@khushbrar6786 3 жыл бұрын
Waheguru mehr kre vr te
@sukhmn4780
@sukhmn4780 3 жыл бұрын
ਬਾਬਾ ਜੀ ਇਹਨਾਂ ਵੀਰਾਂ ਨੂੰ ਹੋਰ ਤਰਕੀਆਂ ਬਖਸ਼ੇ 🙏🙏🙏🙏
@SurinderSingh-wd4ni
@SurinderSingh-wd4ni 3 жыл бұрын
ਵਾਹਿਗੁਰੂ ਜੀ
@Jagseer01198
@Jagseer01198 3 жыл бұрын
Waheguru ji
@harjinderkaur290
@harjinderkaur290 3 жыл бұрын
God bless ❤️
@mohinderghataora8797
@mohinderghataora8797 3 жыл бұрын
Washguru ji 🙏🏿🙏🏿
@manugill3541
@manugill3541 3 жыл бұрын
Waheguru mehar kare jihna ne eh sabh help kitti hai..brother vi jaldi theek ho jave
@harwinderkaur2926
@harwinderkaur2926 3 жыл бұрын
Very good veer ji
@kashmirkaurdhanda6078
@kashmirkaurdhanda6078 3 жыл бұрын
Waheguruji is bacha nu tik karan ,ta a bacha apnaiea bhana ta ja bapp kol sahi salamt raha ta tandrust ho java g
@gurpreetkaur5033
@gurpreetkaur5033 3 жыл бұрын
ਵਾਹਿਗੁਰੂ ਭਲਾ ਕਰੇ ਇਸ ਵੀਰ ਦਾ 👏👏👏
@dalwindersingh1028
@dalwindersingh1028 3 жыл бұрын
ਵਾਹਿਗੁਰੂ ਜੀ ਇਨ੍ਹਾਂ ਸੰਸਥਾ ਨੂੰ ਤੰਦਰੁਸਤੀਆਂ ਬਕਸ਼ੇ ਤੇ ਚੜਦੀ ਕਲਾ ਚ ਰੱਖੇ ਧੰਨ ਧੰਨ ਹੈ ਹੋ ਜਿਨਾਂ ਨੇ ਇਨਾ ਉਪਰਾਲਾ ਕੀਤਾ ਬਹੁਤ ਮੁਸ਼ਕਲ ਕਮ ਹੈ ਜੋ ਮੈਂਬਰਾਂ ਨੇ ਕਰ ਦਿਖਾਇਆ ਵਾਹਿਗੁਰੂ ਜੀ ਆਪਣੇ ਭਗਤਾਂ ਦੀ ਲਾਜ ਰਖਿਓ ਦਵਿੰਦਰ ਸਿੰਘ ਛੇਤੀ ਤੋਂ ਛੇਤੀ ਥੀ ਠੀਕ ਹੋ ਜਾਵੇ
@guruguru-jv5sk
@guruguru-jv5sk 3 жыл бұрын
Punjab steel factory wala da name nhi lai surjeer kumar da jis na Kuwait to veer nu bhajya
@kawaljitsingh8908
@kawaljitsingh8908 3 жыл бұрын
Wahegur ji 👏👏👏👏👏👏👏
@bitukwt3316
@bitukwt3316 3 жыл бұрын
Wahuguru aap nu te aap de parvir nu kush rkhe har pal brother mere duina di har kusi puri kre zindgi vich wahuguru
@ruhithakurruhi2835
@ruhithakurruhi2835 3 жыл бұрын
Waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru
@jaivirsingh8342
@jaivirsingh8342 3 жыл бұрын
Waheguru ji pardesi vir tndrust ren tan hi Changi gal a
@AVTARSingh-ex5jq
@AVTARSingh-ex5jq 3 жыл бұрын
Thanks veer ji 💐Waheguru ji💐🙏🙏🙏☝
@mannatkaur3662
@mannatkaur3662 3 жыл бұрын
ਬਹੁਤ ਧੰਨਵਾਦ ਕਰਦੇ ਹਾਂ
@pinkyrani1075
@pinkyrani1075 3 жыл бұрын
Veer nu mere v umar lag jay🙏🙏🙏wahaguru
@user-sh1ar12n
@user-sh1ar12n 3 жыл бұрын
ਵਾਹਿਗੁਰੂ ਮੇਹਰ ਕਰੇ ਬਾਹਰ ਰਹਿੰਦੇ ਸਾਰੇ ਭਰਾਵਾਂ ਤੇ
@tanyatanyatanya1261
@tanyatanyatanya1261 3 жыл бұрын
🙏🙏Waheguru ji mahr kro ji sab te 🙏🙏
@navreetkaur8956
@navreetkaur8956 3 жыл бұрын
waheguru ji behna de veer nu jldi theek krn ek maa baap da iklota putt ohna diya akhan sahmne aya. 🙏🙏🙏
@lehalkids6695
@lehalkids6695 3 жыл бұрын
Waheguru waheguru
@paramveersinghrandhawa4306
@paramveersinghrandhawa4306 3 жыл бұрын
Waheguru ji mehar krn vir ji nu tandrusti bakshan Maa bap da aakh da tara hunda hn bacha
@manakmanak4939
@manakmanak4939 3 жыл бұрын
Waheguru bhla kre veer te
@darshansinghsaini694
@darshansinghsaini694 3 жыл бұрын
Very good ji prmatma kirpa karn ji help karn valea te ta jo hor loka de help karn ji
@simmusidhu6488
@simmusidhu6488 3 жыл бұрын
Dhan satguru ji eh mere waheguru ji jaldi thik krde veere nu j
@baajcheema5221
@baajcheema5221 3 жыл бұрын
A veer bhut vadya kam karda na
@sukhadeol5870
@sukhadeol5870 3 жыл бұрын
ਵਾਹਿਗੁਰੂ ਮਿਹਰ ਕਰੇ
@JaswinderKaur-ns7ht
@JaswinderKaur-ns7ht 3 жыл бұрын
Vaheguruji ohna Veeran upper hmesa apni meher bnai rakhna jo lokan da mseeha bande aa
@DevendraSingh-th7lm
@DevendraSingh-th7lm 3 жыл бұрын
ਵਾਹਿਗੁਰੂ ਜੀ ਕਿਸੇ ਦਾ ਪੁਤਰ ਜਾ ਵਿਰ ਬਿਮਾਰ‌ ਨਾ ਹੋਵੇ ਵਾਹਿਗੁਰੂ ਜੀ
@bhupindarsingh3005
@bhupindarsingh3005 3 жыл бұрын
Waheguru ji waheguru ji mehar karna ess bai.. te waheguru ji waheguru ess bai nu ena ki jiyada devi.. eh apni family vich bath ke roti kha sake🙏🙏🙏🙏🙏🙏🙏
@Manpreetkaur-pk9ls
@Manpreetkaur-pk9ls 3 жыл бұрын
Rabba veer nu thek krde
@kakachabba6605
@kakachabba6605 3 жыл бұрын
waheguru ji waheguru ji ji waheguru ji ji waheguru ji ji waheguru ji ji waheguru ji ji waheguru ji ji waheguru ji ji waheguru ji ji
@maninderkaur2968
@maninderkaur2968 3 жыл бұрын
Waheguru ji ka Khalsa waheguru ji ki Fateh maher kro parwar t
@anitanagpal8797
@anitanagpal8797 3 жыл бұрын
Shukar hai
@satwantsandhu7083
@satwantsandhu7083 3 жыл бұрын
waheguru ji waheguru ji waheguru ji waheguru 🙏🙏
@manpreetkaursandhu2847
@manpreetkaursandhu2847 3 жыл бұрын
Waheguru ji mehar Karna veere g te plz 🙏🙏
@buttasingh1219
@buttasingh1219 3 жыл бұрын
Waheguru ji waheguru ji
@RamanDeep-gx5pu
@RamanDeep-gx5pu 3 жыл бұрын
Wahaguru g kirpa karn
@Harpreetkaur-ho8lo
@Harpreetkaur-ho8lo 3 жыл бұрын
is bachae nu wahe guru chardi kla wich rakae
@JaswinderKaur-ns7ht
@JaswinderKaur-ns7ht 3 жыл бұрын
Vaheguruji sadi sbh di ardas aa tuhade muhre eh put seti seti theek ho k apne ghar ma bap bhaeyan kol ah jave. Vaheguruji meher kro
@gag729
@gag729 3 жыл бұрын
Salam Vero rab mehar rakhe
@ravindersinghravinder7813
@ravindersinghravinder7813 3 жыл бұрын
🙏🙏🙏🙏
@ShabirAhmed-hh2yt
@ShabirAhmed-hh2yt 3 жыл бұрын
Allha bless you
@videosforyou9715
@videosforyou9715 3 жыл бұрын
📢 ਅਲਰਟ - punjabiya di jmeer mr chuki aa 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ , ਇਸ ਵਿਚ ਅਮਬਾਨੀ ਤੇ ਅਡਾਨੀ ਵਰਗਿਆਂ ਦਾ ਹਿਸਾ ਮੋਗਾ ਫਿਰੋਜ਼ਪੁਰ ਰੋਡ ਤੇ ਗੁਦਾਮ ਵੀ ਬਣਾ ਲਏ ਓਹਨਾ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1500- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗ - ਜ ਸਰਕਾਰ ਕਹਿੰਦੀ ਆ ਸਰਕਾਰੀ ਖਰੀਦ ਨਹੀਂ ਬੰਦ ਹੋਣੀ ਤਾਂ ਵਪਾਰੀ ਕਿਊ ਲਿਆਂਦੇ ਜਾ ਰਹੇ ਹਨ ? ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ਕਹਿਣ ਨੂੰ ਤਾਂ 20 ਫਸਲਾ ਦੀ ਆਮ ਸ ਪੀ ਸਰਕਾਰ ਨੇ ਤਹਿ ਕੀਤਾ ਪਰ ਅਸਲ ਵਿਚ ਸਰਕਾਰ ਸਿਰਫ ਕਣਕ ਝੋਨਾ ਖਰੀਦ ਦੀ ਆ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓHiFu
@palwindersingh6549
@palwindersingh6549 3 жыл бұрын
Waheguru meher Kari veer te
@amarjeetnirman1260
@amarjeetnirman1260 3 жыл бұрын
wehguru ji jaldi teek karn veer nu
@laxmansingh11
@laxmansingh11 3 жыл бұрын
Waheguru waheguru waheguru waheguru waheguru jio
@manmohanlal2210
@manmohanlal2210 3 жыл бұрын
thanks g
@kuldipkaurkalsi923
@kuldipkaurkalsi923 3 жыл бұрын
Wahguru ji wahguru wahguru ji mahar karuo
@daljeetsinghsehmbi
@daljeetsinghsehmbi 3 жыл бұрын
Bhai ji assi samaj sakde ha iss parivaar de bechaine apne bete lai... Parr Punjab de Hospital te trust kar sakde ho?
@Harpreetkaur-ho8lo
@Harpreetkaur-ho8lo 3 жыл бұрын
veer ji aas dae iellaj da vi gar vicch hi bando vast kraeo veer g
@narindergill3583
@narindergill3583 3 жыл бұрын
Baba g bhache nu tandrusti bksoyo 🙏🙏 ki h bhche nu ki problm h.. gud bless u.. sastha da ki nam te mb no
@janglagurpreet2168
@janglagurpreet2168 3 жыл бұрын
Veer ji navtej humanity club Batala hospital Ilaaj karvao nhi tha positive Corona test das dena aa private sarkari hospital ne
@kaurkaur3100
@kaurkaur3100 3 жыл бұрын
Waheguruji tandrusti baksho es veer nu
@varindersinghsingh6779
@varindersinghsingh6779 3 жыл бұрын
Waheguru ji mehar Kro vir t
@paramkaur1733
@paramkaur1733 3 жыл бұрын
Waheguru g kirpa kro 🙏🙏🙏
@rajwinderbrar2471
@rajwinderbrar2471 3 жыл бұрын
Eaheguru ji maher krn bache tee
@goggigondara7973
@goggigondara7973 3 жыл бұрын
Nice veer ji
@Komalsingh-xu8ir
@Komalsingh-xu8ir 3 жыл бұрын
Waheguruji mehar karan bai te.
@parmjitpardesi9877
@parmjitpardesi9877 3 жыл бұрын
sukr a mara malka tara suker a parmtma mara veer de omer lami hova
Как быстро замутить ЭлектроСамокат
00:59
ЖЕЛЕЗНЫЙ КОРОЛЬ
Рет қаралды 13 МЛН
UFC 302 : Махачев VS Порье
02:54
Setanta Sports UFC
Рет қаралды 1,4 МЛН
2000000❤️⚽️#shorts #thankyou
00:20
あしざるFC
Рет қаралды 15 МЛН
Как быстро замутить ЭлектроСамокат
00:59
ЖЕЛЕЗНЫЙ КОРОЛЬ
Рет қаралды 13 МЛН