No video

ਲੋਕ ਰੇਹੜੀਆਂ 'ਤੇ ਚਟਕਾਰੇ ਲੈਕੇ ਖਾਂਦੇ ਗੰਦ, ਸਾਫ ਸਫਾਈ ਵਾਲੇ ਬੈਠੇ ਰਹਿੰਦੇ ਵਿਹਲੇ !

  Рет қаралды 17,133

Punjabi Lok Channel

Punjabi Lok Channel

Ай бұрын

****************************************************************
KZfaq
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews #PunjabiNewsChannel #Punjabilok_Channel
viral video, Amritsar, Punjabi food, Husband wife, Punjab, Shardayi, gursikh,

Пікірлер: 111
@HarwinderSingh-yy3co
@HarwinderSingh-yy3co Ай бұрын
ਦੁਖੀ ਹੋਣ ਦੀ ਲੋੜ ਨਹੀ ਵਾਹਿਗੁਰੂ ਜੀ ਤੁਹਾਡੇ ਨਾਲ ਹੈ ਤੁਹਾਡੀ ਕਮਾਈ ਵਿੱਚ ਬਰਕਤ ਪਾਉ ਵਾਹਿਗੁਰੂ ਜੀ
@RomikaSharma-no9in
@RomikaSharma-no9in Ай бұрын
ਸਾਥ ਜ਼ਰੂਰ ਦਿਓ ਪੰਜਾਬੀਓ
@GurwinderSingh-ts1bk
@GurwinderSingh-ts1bk Ай бұрын
ਆਪਣੇ ਪੰਜਾਬੀਆਂ ਨੂੰ ਪਹਿਲ ਜਰੂਰ ਦਿਆ ਕਰੋ ਪੰਜਾਬ ਵਾਸੀਉ 🙏🙏
@sonusidhu3728
@sonusidhu3728 Ай бұрын
ਬੱਸ ਭੈਣ ਗਯੇ ਹੁਣ ਮਾੜੇ ਦਿਨ, ਤੁਹਾਡੀ ਅਰਦਾਸ ਬੇਨਤੀ ਮਨਜੂਰ ਕਰ ਲਈ ਪਰਮਾਤਮਾ ਨੇ
@mankind905
@mankind905 Ай бұрын
ਭਈਆ ਦਾ ਘਾਟਾ ਸਭ ਨੂੰ ਸਵਾਦ ਲਗਦਾ।
@harwinderbassi6927
@harwinderbassi6927 Ай бұрын
ਭੈਣੇ ਹੋਂਸਲਾ ਰੱਖ ਰੱਬ ਦੇ ਘਰੇ ਦੇਰ ਲੱਗਦੀ ਆ ਸਭ ਕੁਛ ਪਰਮਾਤਮਾ ਠੀਕ ਕਰੂ
@satgurkotra2543
@satgurkotra2543 Ай бұрын
ਸਾਨੂੰ ਆਪਣੇ ਲੋਕਾਂ ਦੀ ਮੱਦਦ ਕਰਨੀ ਚਾਹੀਦੀ ਹੈ
@chamkaursingh4262
@chamkaursingh4262 Ай бұрын
ਬਾਈ UP ਬਿਹਾਰ ਵਾਲਿਆਂ ਨੂੰ ਗਲ ਚ ਹਾਰ ਪਾਕੇ ਲੈਕੇ ਆਉਂਦੇ ਆ ਜੱਟ, ਤੇ ਪੰਜਾਬ ਦੇ ਗ਼ਰੀਬ ਦੇ ਨੂੰ ਪੂਰੀ ਦਿਹਾੜੀ ਨੀ ਦਿੰਦੇ,, bad ch UP ਬਿਹਾਰ ਵਾਲੇ ਕੋਇ ਕਾਂਡ ਕਰ jnde ਆ ਫਿਰ ਦੇਖ ਦੇ ਆ,, ਅਉਣਾ ਵਾਲੇ ਟਾਈਮ ਚ U P Wale ਪੰਜਾਬ ਜਿਆਦਾ ਰਹਿਣ ਗੇ,,
@gurnamsingh9813
@gurnamsingh9813 Ай бұрын
ਲਗਦਾ ਹੈ ਕੇ ਪੰਜਾਬ ਹੁਣ ਓਹ ਨੀ ਰਹਾ ਜਿਹੋ ਜੇਹਾ ਪਹਿਲਾ ਸੀ. ਪੰਜਾਬੀ ਲੋਕ ਰੋਜ਼ਾਨਾ ਗੁਰਦੁਆਰਾ ਸਾਹਿਬ, ਮੰਦਰ ਜਾਂ ਮਸਜਿਦ ਜਾ ਕੇ ਗੋਲਕ ਵਿੱਚ ਦਾਨ ਦਿੰਦੇ ਹਨ ਪਰ ਅਜਿਹੇ ਗਰੀਬਾਂ ਦੀ ਖਰੀਦ ਕਰ ਕੇ ਮਦਦ ਨਹੀਂ ਕਰਦੇ। ਉਹ ਭੀਖ ਨਹੀਂ ਮੰਗ ਰਹੇ ਹਨ। ਉਹ ਸਵੱਛਤਾ ਵਾਲੇ ਘਰ ਦਾ ਬਣਿਆ ਭੋਜਨ ਵੇਚ ਰਹੇ ਹਨ। ਇਹ ਵੀਡੀਉ ਇੱਕ ਉਦਾਹਰਣ ਹੈ। ਜੇ ਤੁਸੀਂ ਸਹਿਮਤ ਹੋ? ਜੇਕਰ ਹਾਂ ਤਾਂ ਜਵਾਬ ਦਿਓ, ਟਿੱਪਣੀਆਂ ਕਰੋ ਅਤੇ ਉਨ੍ਹਾਂ ਦੀ ਮਦਦ ਲਈ ਅਪੀਲ ਕਰੋ।
@user-pi9zs8ei6z
@user-pi9zs8ei6z Ай бұрын
ਸਾਡੀ ਕੌਮ ਤੇ ਵਾਹਿਗੁਰੂ ਮੇਹਰ ਕਰ ਅੱਜ ਸਾਡੇ ਮੇਹਨਤੀ ਵੀਰਾਂ ਭੈਣਾਂ ਨੂੰ ਵੀ ਤਰਸ ਦੇ ਆਧਾਰ ਤੇ ਜੀਵਨ ਜੀਉਣ ਪੈ ਰਿਹਾ
@nihanggurjazzsinghanandpur365
@nihanggurjazzsinghanandpur365 Ай бұрын
ਭੈਣਾਂ ਗੁੱਸਾ ਨਾ ਕਰਨਾ ਤੁਸੀਂ ਦੁਕਾਨ ਲਾਈ ਉਥੇ ਆ ਜਿਥੋਂ ਲੋਕ ਪਹਿਲਾਂ ਹੀ ਪ੍ਰਸ਼ਾਦਾ ਛੱਕ ਕੇ ਆਉਂਦੇ ਆ ਉਸ ਥਾਂ ਲਗਾਉ ਜਿਥੇ ਕੋਈ ਫੈਕਟਰੀ ਏਰੀਆ ਹੋਵੇ ਜਾਂ ਬੱਸ ਸਟੈਂਡ ਨੇੜੇ ਲਗਾਉ ਤੁਸੀਂ ਸ਼ਹੀਦਾਂ ਸਾਹਿਬ ਦੇ ਨੇੜੇ ਦੁਕਾਨ ਲਾਈ ਆ ਬਾਕੀ ਤੁਸੀਂ ਸਿਆਣੇ ਹੋ ਸਮਝਦਾਰ ਹੋ
@sukhchainsinghsadhar6793
@sukhchainsinghsadhar6793 Ай бұрын
ਹੋਂਸਲਾ ਰੱਖੋ ਜੀ ਵਾਹਿਗੁਰੂ ਜੀ ਜ਼ਰੂਰ ਕਿਰਪਾ ਕਰਨਗੇ
@SukhWantkaur-yi4hk
@SukhWantkaur-yi4hk Ай бұрын
ਹੋਂਸਲਾ ਰੱਖੋ ਬਾਬਾ ਜੀ ਜ਼ਰੂਰ ਚਲੇਗਾ ਕੰਮ
@rkaur7649
@rkaur7649 Ай бұрын
ਗੁਰੂ ਰਾਮਦਾਸ ਸੱਚੇ ਪਾਤਸ਼ਾਹ ਵੀਰ ਤੇ ਭੈਣ ਦੀ ਕਮਾਈ ਵਿੱਚ ਬਰਕਤਾਂ ਪਾਓ। ਬੱਚੀ ਤੇ ਮਿਹਰ ਕਰੋ। ਲੋਕੋ ਆਪਣੇ ਪੰਜਾਬੀ ਕਿਰਤੀਆਂ ਦਾ ਸਾਥ ਦਿਓ ਜੇ ਪੰਜਾਬ ਨੂੰ ਬਚਾਉਣਾ
@g.o.a.trecords7044
@g.o.a.trecords7044 Ай бұрын
ਸਾਥ ਦਿਉ ਸਾਰੇ ਜਿਹੜੇ ਨੇੜੇ ਦੇ ਆ🙏🏻🙏🏻
@RameshKumar-fr1vz
@RameshKumar-fr1vz Ай бұрын
ਹੁਣ ਕੀ ਹੋ ਗਿਆ ਚਾਹ ਵਾਲੀ ਕੁੜੀ ਨੇ ਝੂਠ ਬੋਲਿਆ ਤੇ ਲੋਕਾਂ ਕਾਗਜ਼ਾਂ ਵਾਂਗੂੰ ਨੋਟ ਸੂਟ ਆਏ ਮਾਂ ਧੀ ਨੇ ਪੈਸੇ ਲਈ ਨਾਟਕ ਕੀਤਾ ਤੇ ਆਹ ਭੈਣ ਤਾਂ ਮੇਹਨਤ ਕਰਕੇ ਪੰਜਾਬਿਆਂ ਨੂੰ ਬੇਨਤੀ ਕਰ ਰਹੀ ਹੈ ਕਿ ਦੁਕਾਨ ਤੇ ਆਓ ਸਾਥ ਦੈਓ ਸਚ ਲਈ ਮੋਤ ਪੈਂਦੀ ਹੈ ਸਾਨੂੰ ਝੂਠ ਲਈ ਭੈਡਾਂ ਬੰਣ ਜਾਂਦੇ ਹਾਂ ਸ੍ਰੀ ਗੰਗਾਨਗਰ ਰਾਜਸਥਾਨ
@satveendersinghkala
@satveendersinghkala Ай бұрын
Dhan Dhan Shri Guru Pita Gobind Singh Gi
@InnocentLargeTree-kv7xi
@InnocentLargeTree-kv7xi Ай бұрын
Ehna di help honi chahidi h😭😭 WAHEGURU JI MEHR KRO
@jasskhalsa_1352
@jasskhalsa_1352 Ай бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਇਸ ਭੈਣ ਦੇ ਕਾਰੋਬਾਰ ਨੂੰ 🤲🤲
@bachitarsadhu9283
@bachitarsadhu9283 Ай бұрын
ਵਾਹਿਗੁਰੂ ਜੀ🙏
@JagtarSingh-cj4ve
@JagtarSingh-cj4ve Ай бұрын
ਵਾਹਿਗੁਰੂ ਜੀ 🙏🙏ਪੰਜਾਬ ਦੇ ਲੋਕੋ ਆਪਣੇ ਪੁਜਾਬੀਆਂ ਕੋਲੋਂ ਸਮਾਨ ਖਰੀਦੋ ਆਪਣੇ ਲੋਕ ਆਪਣਿਆਂ ਦਾ ਸਾਥ ਦਵੋ ਜੀ 🙏🙏
@SukhDubai-ey7rl
@SukhDubai-ey7rl Ай бұрын
Koi GL nhi veere km chl jana hun ....
@gurindersingh-xb9tz
@gurindersingh-xb9tz Ай бұрын
Waheguru ji mehar kareo
@nagraify
@nagraify Ай бұрын
Waheguru
@SukhwinderSingh-wq5ip
@SukhwinderSingh-wq5ip Ай бұрын
ਵਾਹਿਗੁਰੂ ਜੀ ❤
@jasbirsingh4945
@jasbirsingh4945 Ай бұрын
ਗ੍ਰਾਹਕ ਤੇ ਵੀਰ ਜੀ ਭਇਆ ਕੋਲ ਜਾਦੇ ਆ, ਪੰਜਾਬਿਔ ਭਇਆ ਨੂੰ ਭਜਾਊ ਪੰਜਾਬ ਬਚਾਓ
@user-hn6od5pc2z
@user-hn6od5pc2z Ай бұрын
Waheguru ji 🙏🙏
@gurmukhsingh-zi8hx
@gurmukhsingh-zi8hx Ай бұрын
Waheguru ji kirpa krge es behn te
@sarbjitkalyan3653
@sarbjitkalyan3653 Ай бұрын
Waheguru ji waheguru 🙏🏻🙏🏻🙏🏻🙏🏻
@user-lp8ci3cn9u
@user-lp8ci3cn9u Ай бұрын
🙏🙌🏻🙇
@NarinderPal-ul8id
@NarinderPal-ul8id Ай бұрын
ਭੈਣੇਂ ਭਰੋਸਾ ਰੱਖੋ ਪ੍ਰਮਾਤਮਾ ਤੇ ਬਸ ਸਬਰ ਰੱਖੋ ਭੈਣ ਮੇਰੀਏ ਟਾਈਮ ਲੱਗਦਾ ਕੰਮ ਸ਼ੁਰੂ ਹੋਣ ਨੂੰ ਜਾ ਫਿਰ ਹੋਰ ਥਾਂ ਦੇਖੋਂ ਜਿਥੇ ਆਵਾਜਾਈ ਜ਼ਿਆਦਾ ਹੋਵੇ
@GurpreetSingh-sy9bx
@GurpreetSingh-sy9bx Ай бұрын
Waheguru ji meher karo 🙏🙏
@vickypurba
@vickypurba Ай бұрын
Don’t sad , WAHEGURU JI haige sab theek houga
@NirmalSingh-bz3si
@NirmalSingh-bz3si Ай бұрын
ਇਹ ਪੰਜਾਬ ਵਿਚ ਜੱਟਾਂ ਨੇ ਭੲੲਈਆ ਦਾ ਗੰਦ ਪਵਾਇਆ ਹੋਇਆ??
@SarabjitKaur-kt1gn
@SarabjitKaur-kt1gn Ай бұрын
Waheguru ji ❤❤
@satnamuppal2959
@satnamuppal2959 Ай бұрын
WAHEGURU JI
@GagandeepKaur-lv6wx
@GagandeepKaur-lv6wx Ай бұрын
Dhan Guru Ramdaas ji 🙏
@ParminderKaur-zm4kw
@ParminderKaur-zm4kw Ай бұрын
brother you look very handsome, kise plan naal business start kro , tuc pkka successful howoge
@user-en1of6hr5k
@user-en1of6hr5k Ай бұрын
Wahe,Guru,ji,Wahe,Guru,ji Very,Good,Sister,ji,GOD,BlUS,U Good,JOB,Very,Good,Ji
@gaggikhan8230
@gaggikhan8230 Ай бұрын
Waheguru ji ❤
@amanpreetsingh3057
@amanpreetsingh3057 Ай бұрын
Waheguru ji
@buntymanve6854
@buntymanve6854 Ай бұрын
ਵਾਹਿਗੁਰੂ🙏🙏🙏🙏🙏
@NirmalSingh-bz3si
@NirmalSingh-bz3si Ай бұрын
ਓ ਪੰਜਾਬੀਓ ਸਾਥ ਦਿਓ ਭੲੲਈਆ ਦਾ ਖਹਿੜਾ ਛੱਡੋ??
@user-rb5xe5yg4d
@user-rb5xe5yg4d Ай бұрын
Waheguru ji kirpa krnge putt
@punjabivloggarsimar
@punjabivloggarsimar Ай бұрын
Waheguru ji🙏🙏🙏 mehar kreo🙏🙏🙏
@harbanshunjan3057
@harbanshunjan3057 Ай бұрын
ਵਾਹਿਗੁਰੂ ਜੀ ਕਿਰਪਾ ਕਰਣਗੇ ......
@ParveenKumar-il2ff
@ParveenKumar-il2ff Ай бұрын
Punjabiyo punjab de loka di mehnat di kadar karo
@jaswinderkaur8558
@jaswinderkaur8558 Ай бұрын
Waheguru ji kirpa karange waheguru da jap karde raho
@sarbjitkalyan3653
@sarbjitkalyan3653 Ай бұрын
👏👏👏👏👏
@GurmeetSingh-ei7jb
@GurmeetSingh-ei7jb Ай бұрын
ਪੰਜਾਬੀ,ਪੰਜਾਬੀ ਦਾ ਸਾਥ ਨੀ ਲੱਤਾਂ ਖਿੱਚਦੇ ਐ, ਟਿੱਚਰਾਂ ਤੇ 👏👏 ਮਾਰਨ ਗੋਚਰੇ ਨੇ, ਘਬਰਾਓ ਨਾ ਭਾਈ, ਮੈਂ ਵੀ ਪੰਜਾਬੀਆਂ ਦਾ ਇਹੋ ਸੰਤਾਪ ਹੰਢਾ ਰਿਹਾ ਆ,
@gravewalker7925
@gravewalker7925 Ай бұрын
Ehna di help krn di jroort hai lok ja ke ਚਾਹ aali nu paise bheji jande o❤❤❤❤
@aslagaming5911
@aslagaming5911 Ай бұрын
🙏🏻🙏🏻
@DarshanSingh-br9cl
@DarshanSingh-br9cl Ай бұрын
Rabb sda khush rakhe
@GursharanSingh-qx3zo
@GursharanSingh-qx3zo Ай бұрын
ਵਾਹਿਗੁਰੂ ਮੇਹਰ ਕਰੇਗਾ ਭੈਣੇ
@balwindersingh-ox6wq
@balwindersingh-ox6wq Ай бұрын
Support karo yaar jo local aa apni bhen nu kamjab bnao.
@sonusidhu3728
@sonusidhu3728 Ай бұрын
ਭੈਣ ਬੱਚੀ ਨੂੰ ਨਾਲ ਲੈ ਕੇ ਆਇਆ ਕਰ, ਇੱਕਲੇ ਬੱਚੇ ਦੇ ਮਨ ਵਿੱਚ ਡਰ ਬੈਠ ਜਾਵਗੇ
@R.NGcollection
@R.NGcollection Ай бұрын
God bless you
@user-ud2yf7gs6l
@user-ud2yf7gs6l Ай бұрын
ਵਾਹਿਗੁਰੂ ਭਲਾ ਕਰੂ 🙏
@Vikramjitsingh99
@Vikramjitsingh99 Ай бұрын
🙏🙏🙏
@user-yd4cv1hg5o
@user-yd4cv1hg5o Ай бұрын
Waheguru g kirpa kre
@luckygrewal4421
@luckygrewal4421 Ай бұрын
Thoda time laguga .....bhut kam chaluga
@jaskiratkaur16
@jaskiratkaur16 Ай бұрын
Waheguru ji 🙏🙏🙏🙏🙏
@Punjabi54331
@Punjabi54331 Ай бұрын
ਵਾਹਿਗੁਰੂ ਭਲੀ ਕਰੇ
@jagseersinghmaan6153
@jagseersinghmaan6153 Ай бұрын
ਪਹਿਲਾਂ ਨਿਊਜ਼ ਦੀ ਐਸੀ ਤੈਸੀ ਕਰਨੀ ਤੇ ਪੰਜ ਮਿੰਟ ਨਿਊਜ਼ ਦਾ ਜਲੂਸ ਕੱਢਣਾ ਚੈਨਲਾਂ ਆਲਿਆਂ ਨੇ ਆਵਦਾ ਧਰਮ ਸਮਝ ਲਿਆ ਕੱਟ ਕੱਟ ਕੇ ਦਿਖਾਉਣ ਵਿੱਚ ਪਤਾ ਨਹੀਂ ਕਿਹੜਾ ਬੈਨੀਫਿਟ ਮਿਲਦੈ ਨਹੀਂ ਤਾਂ ਸ਼ੁਰੂ ਤੋਂ ਅਖੀਰ ਤੱਕ ਨਿਊਜ਼ ਚਲਾਉਣ ਨਾਲ ਕਿਹੜਾ ਕਰੰਟ ਲਗਦੈ।
@princejaswal2867
@princejaswal2867 Ай бұрын
hye o rabba duniya dukhi to dukhi pyi aa asi awi rone rehne aa hai ni kuch hai ni kuch
@prabhjotsinghkhushia4471
@prabhjotsinghkhushia4471 Ай бұрын
East Mohan Nagar industrial colony
@user-se9gi7jz7e
@user-se9gi7jz7e Ай бұрын
12:59 😂😂 ਨਾ ਰੱਬ ਦਾ ਕੋਈ ਸ਼ਰੀਕ ਆ ਨਾ ਸਾਨੂੰ ਕਿਸੇ ਦੀ ਉਡੀਕ ਆ ਮੈਨੂੰ ਵੀ ਇਕ ਰਿਸ਼ਤੇਦਾਰ ਤੇ ਮਾਣ ਸੀ ਬਈ ਔਖੇ ਟਾਈਮ ਚ ਕੰਮ ਆਓ, 51 ਦਿਨ ਦਾ ਸੁਖਮਨੀ ਸਾਹਿਬ ਸੁਖ ਲਿਆ ਜਿਵੇਂ ਕਿ ਹੁੰਦਾ ਹੈ ਬਥੇਰਿਆਂ ਨਾਲ ਤੀਜੇ ਦਿਨ ਕੋਈ ਗੜਬੜ ਹੁੰਦੀ ਹੈ ਅਸੀਂ ਡਰ ਕੇ ਛੱਡ ਦੇਂਦੇ ਹਾਂ ਪਾਠ ਪਰ ਨਹੀਂ ਮੇਰੀ ਘਰ ਲੜਾਈ ਹੋ ਗਈ ਮੈ ਉਸੇ ਰਿਸ਼ਤੇਦਾਰ ਕੋਲ ਚਲਾ ਗਿਆ ਬਈ ਰੋਟੀ ਖੁਵਾਂਦੇ ਹੋਏ ਓਹਨਾ ਨੇ ਆਪਣੇ ਰੋਣੇ ਸ਼ੁਰੂ ਕਰ ਦਿੱਤੇ ਸਾਡਾ ਉਥੇ ਪੈਸਾ ਫਸ ਗਿਆ ਇਸ ਵਾਰ ਹਰ ਮਹੀਨੇ ਬਚਿਆ ਦੀ lic ਦੀ 50000 ਦੀ ਕਿਸ਼ਤ ਵੀ ਨਹੀਂ ਦਿੱਤੀ ਗਈ।ਮੈਂ ਹੈਰਾਨ ਮੈਂ ਤੇ ਕੁਛ ਮੰਗਿਆ ਵੀ ਨਹੀਂ ਇਹ ਡਰਾਮੇ ਕਿਉਂ ਕਰਨ ਲਗ ਪਏ। ਰਾਤੀ ਉਥੇ ਹੀ ਰਹਿ ਕੇ ਸਵੇਰੇ ਫੇਰ ਪਾਠ ਕੀਤਾ ਬਈ ਦਿਮਾਗ ਕਿਸੇ ਹੋਰ ਪਾਸੇ ਕੋਈ ਪਤਾ ਨਹੀਂ ਕੀ ਪੜ੍ਹਿਆ। ਪਰ 14ਵੇਂ ਸਲੋਕ ਤੇ ਆ ਕੇ ਜੋ ਪੜ੍ਹਿਆ ਓਹੀ ਦਿਮਾਗ ਚ ਬੈਠ ਗਿਆ ਫੇਰ ਸਾਰਾ ਪਾਠ ਪੜ੍ਹ ਦਿੱਤਾ ਕੋਈ ਸਮਝ ਨਾ ਆਈ ਬਸ ਇਹੀ ਅਸ਼ਟਪਦੀ ਚਲਦੀ ਰਹੀ। ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ... ਪਾਠ ਦੀ ਸਮਾਪਤੀ ਤਕ ਹਸੀਂ ਨਹੀਂ ਰੁਕੀ ਮੇਰੀ ਖੁਸ਼ੀ ਪਤਾ ਨਹੀਂ ਕਿੱਥੋਂ ਆ ਰਹੀ ਸੀ, ਰੱਬ ਇਹੀ ਦਿਖਾਣ ਏਥੇ ਲਿਆਇਆ ਸੀ ਕਿ ਜਿਸਤੇ ਭਰੋਸਾ ਤੈਨੂੰ ਇਹ ਏਦਾਂ ਦੇ ਆ ਹੁਣ ਆਂਜਾ ਮੇਰੀ ਸ਼ਰਨ ਚ 🙏🌿
@Gurjot_singh475
@Gurjot_singh475 Ай бұрын
😢😢
@user-nc8lk3wt7w
@user-nc8lk3wt7w Ай бұрын
Please don't go to big restaurants and hotels please do visit these great gurmukhs their food is 100 percent hygienic than so called shitty restaurants. Please please do visit them and support them 🙏🙏🙏🙏🙏
@simarkour935
@simarkour935 Ай бұрын
Koi gal nhi veer ji asi v kiRae de Ghar vich Reh Rahe aa sade koi kama wala v nhi haiga mere bete di deth ho gayi c merian betiyan teh Kam da jor paigya
@SukhjeetSingh-oh4cb
@SukhjeetSingh-oh4cb Ай бұрын
ik din jroor din badalan ge
@Kinda_khalon
@Kinda_khalon Ай бұрын
Awagee jarur
@ParamjitKaur-nm9wv
@ParamjitKaur-nm9wv Ай бұрын
dono thik thk ne menat karn kamjabb jarur hon gye
@user-cf5no9cj3b
@user-cf5no9cj3b Ай бұрын
Waheguru sachae patshah mehar krn gye
@kawalpreetkaur3610
@kawalpreetkaur3610 Ай бұрын
, Wahguru ji baba ji mehar Karu
@CANADA492
@CANADA492 Ай бұрын
Punjabia da sath do
@JagtarSingh-di8bq
@JagtarSingh-di8bq Ай бұрын
Kithe a ji
@VickySingh-ws2tz
@VickySingh-ws2tz Ай бұрын
City daso ji
@mandeepsingh-so8bj
@mandeepsingh-so8bj Ай бұрын
Chaa wali kudi kol sare pahunch gye ohda pta v ni sach boldi ke jhoot ess bhen da sath deo baki waheguru ji mehr kro
@prabhjotsinghkhushia4471
@prabhjotsinghkhushia4471 Ай бұрын
Didi sady area ch Apna set up lgao bahut amdan (money)hovy gi
@satnamuppal2959
@satnamuppal2959 Ай бұрын
PUNJABIO APNIA DE HELP KARO
@user-fe2kn8en3s
@user-fe2kn8en3s Ай бұрын
Pata ni rabb khediyan ranga vich Raji hai
@user-dp7zv3jy4b
@user-dp7zv3jy4b Ай бұрын
Saath deo punjabio
@jattbabe1001
@jattbabe1001 Ай бұрын
Aaj koi parwasi fast food golgappe di redi Sade Punjabiya ne line ni tutan Deni pr eh guru pyaare jina marzi saaf suthra kaam karn koi ni ena val janda bakki Guru Ram Das ji mehar krn ena ty waheguru ji
@user-xl7wm7qb3l
@user-xl7wm7qb3l Ай бұрын
Sade lok sirf up Bihari loka da Ganda khana khai jande aa saman v up Bihari to lende aa Sade Lok sade loka to kush v nahi lende up Bihari Amir kar dite Sade loka ne te apne garib kar ho Gaye khao Gand murakh loko har ghar vich up Bihari baad laye up Bihari bahar to aa ke makan dukan sab kush le Gaye te apne loka kol apna makan v hai ni shram karo kush Punjab de loko
@princejaswal2867
@princejaswal2867 Ай бұрын
sardar ta bda handsame aa lge raho ho jana sab set bro
@sandeepbains8166
@sandeepbains8166 Ай бұрын
ਭੈਣ ਜੀ ਫ਼ਿਕਰ ਨਾ ਕਰਿਓ ਵਾਹੇ ਗੁਰੂ ਦੀ ਕਿਰਪਾ ਜਰੂਰ ਹੋਵੇਗੀ
@shekharkumar4105
@shekharkumar4105 Ай бұрын
Grewal Sahb Saath Pehla V Ditta Si Dekhio Kite Tusi Hi Naa Marhe Banjio 2 Din Baad Munde De Maa baap Samne Aagye Tusi Be Stress Ch Teh Asi Be Stress ch Carry On But Carefully
@simransarna2317
@simransarna2317 18 күн бұрын
Maa baap hunde ty aa haal nhi hunda
@amriksingh9252
@amriksingh9252 Ай бұрын
ਪੰਜਾਬੀਓ ਸਾਥ ਦਿਓ ਇਸ ਭੈਣ ਦਾ
@SurinderKaur-td8ye
@SurinderKaur-td8ye Ай бұрын
Punjabio ena di help kro jhoothe aa di madad krde
@amanpreetsingh3057
@amanpreetsingh3057 Ай бұрын
Boht vada jigra tuhada gudia nu dekh ka akha bhar giya ji bohat muskil aa beti to alag rehna
@user-ec8jm7lp2c
@user-ec8jm7lp2c Ай бұрын
Fake.newar
@gursharansingh7209
@gursharansingh7209 Ай бұрын
ਲੋੜਵੰਦ ਦਾ ਸਕੈਨਰ ਵੀ ਦੇ ਦਿਆ ਕਰੋ ਕੋਈ ਮਦਦ ਕਰਨੀ ਹੋਵੇ ਜੇ ਕਿਸੇ ਨੇ
@ManjitSingh-gr4jg
@ManjitSingh-gr4jg Ай бұрын
Guru kirpa karay ga
@user-on4nk6dy5o
@user-on4nk6dy5o Ай бұрын
ਸਾਡੇ ਪੰਜਾਬੀ ਵੀ ਬਈਆ ਨੂੰ ਹੀ ਕੁੜੀਆਂ ਮੰਗਦੇ ਨੇ
@yaaryaar533
@yaaryaar533 Ай бұрын
Channel da number mil sakda hai
@sukhakalsi
@sukhakalsi Ай бұрын
ਭੈਣ ਜੀ ਇੰਨਾ ਨੂੰ ਭਾਈਆ ਦੀ ਟੱਟੀ ਵਾਲੇ ਹੱਥਾਂ ਸਵਾਦ ਨਹੀਂ ਲੱਭ ਦਾ 😂😂😂😂
@SahilKhan-md7fe
@SahilKhan-md7fe Ай бұрын
❤ver.belkul.sahe.khea
@nirmalsingh4807
@nirmalsingh4807 Ай бұрын
Waheguru Ji
@user-xf8xu2ww9u
@user-xf8xu2ww9u Ай бұрын
ਸਾਥ ਜ਼ਰੂਰ ਦਿਓ ਪੰਜਾਬੀਓ
@satinderpalsingh6055
@satinderpalsingh6055 Ай бұрын
Waheguru ji
@hardeepsinghsingh7016
@hardeepsinghsingh7016 Ай бұрын
Waheguru ji 🙏🙏
A teacher captured the cutest moment at the nursery #shorts
00:33
Fabiosa Stories
Рет қаралды 61 МЛН
哈莉奎因以为小丑不爱她了#joker #cosplay #Harriet Quinn
00:22
佐助与鸣人
Рет қаралды 10 МЛН