ਪਟਿਆਲਾ 'ਚ ਜਨਮ ਲੈਂਦੇ ਹੀ ਬੱਚੇ ਦੇ ਸਿਰ ਤੋਂ ਉਠਿਆ ਮਾਂ ਦਾ ਸਾਇਆ, ਪਰਿਵਾਰ ਨੇ ਹਸਪਤਾਲ 'ਤੇ ਲਾਏ ਵੱਡੇ ਇਲਜ਼ਾਮ

  Рет қаралды 99,375

DainikSavera

DainikSavera

7 күн бұрын

#patiala #hospital #punjabnews
ਪਟਿਆਲਾ 'ਚ ਜਨਮ ਲੈਂਦੇ ਹੀ ਬੱਚੇ ਦੇ ਸਿਰ ਤੋਂ ਉਠਿਆ ਮਾਂ ਦਾ ਸਾਇਆ, ਪਰਿਵਾਰ ਨੇ ਹਸਪਤਾਲ 'ਤੇ ਲਾਏ ਵੱਡੇ ਇਲਜ਼ਾਮ
The mother's shadow lifted from the child's head as soon as it was born in Patiala, the family made big allegations against the hospital.
#punjab #patiala #women #lost #life #after #giving #birth #family #made #allegations #against #hospital #punjabinews #latestnews #todaynews #punjabnews #dainiksavera
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV

Пікірлер: 168
@JaswinderKaur-lf6gw
@JaswinderKaur-lf6gw 3 күн бұрын
ਬੇਸ਼ਰਮ ਡਾਕਟਰ ਹੱਸ ਰਹੀ ਹੈ 2 ਬੱਚਿਆਂ ਦੀ ਮੰਮੀ ਮਾਰਕੇ ਡਾਕਟਰ ਦਾ ਲਾਇਸੈਂਸ ਰੱਦ ਕੀਤਾ ਜਾਵੇ ਅਤੇ ਜੁਰਮਾਨਾ ਲਗਾਇਆ ਜਾਵੇ ਬੱਚਿਆਂ ਤੇ ਪਿਉ ਨੂੰ ਇਨਸਾਫ਼ ਦਿਵਾਇਆ ਜਾਵੇ
@user-hx4zy3mv7i
@user-hx4zy3mv7i 5 күн бұрын
ਬਹੁਤ,ਹੀ ਦੁੱਖ ਹੋਇਆ ਬੱਚਿਆਂ ਦੀ ਮਾਂ ਨਹੀਂ ਮਿਲਣੀ ਇਹੋ ਜਿਹੇ ਹਸਪਤਾਲ ਬੰਦ ਕੀਤੇ ਜਾਣ, ਡਾਕਟਰ ਨੂੰ ਉਮਰ ਕੈਦ ਦੀ ਸਜ਼ਾ ਹੋਣੀ, ਚਾਹੀਦੀ ਐ 🙏 ਇਸ ਡਾਕਟਰ ਨੂੰ ਤਾਂ ਕੋਈ ਅਫਸੋਸ ਹੀ ਨਹੀਂ ਦੰਦ ਕੱਢਣ ਦੀ ਕਿਹੜੀ ਗੱਲ ਲੱਗੀ ਤੈਨੂੰ ਬੱਚਿਆਂ ਦੀ ਮਾਂ ਤਾਂ ਮਾਰ ਹੀ ਦਿਤੀ ਤੈਨੂੰ ਤਾਂ ਚਵਲੇ ਅਜੇ ਵੀ ਸ਼ਰਮ ਨਹੀਂ ਆਉਂਦੀ
@harnamsinghsran80
@harnamsinghsran80 5 күн бұрын
ਇਸ ਡਾਕਟਰ ਤੇ 302 ਦਾ ਪਰਚਾ ਲਾਈਸੈਸ ਕੈਸਲ ਅਤੇ ਜੁਰਮਾਨਾ ਹੋਣਾ ਚਾਹੀਦਾ ਬਾਕੀ ਵੀਰੋ ਰਜਿੰਦਰਾ ਦਾ ਤੇ ਬੁਰਾ ਹਾਲ ਹੈ ਅਤੇ ਪਿੰਡ ਦੇ ਏਕੇ ਲਈ ਧੰਨਵਾਦ ਪਿੰਡ ਵਾਲਿਆ ਦਾ
@surindersingh22katoch99
@surindersingh22katoch99 5 күн бұрын
ਪ੍ਰਾਈਵੇਟ ਹਸਪਤਾਲ ਤੇ ਸਰਕਾਰੀ ਹਸਪਤਾਲ ਸਾਰੀਆਂ ਦਾ ਹੀ ਬੁਰਾ ਹਾਲ ਹੈ ਇਨ੍ਹਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਇਹ ਡਾਕਟਰ ਪੇਸ਼ਾ ਤਾਂ ਹੁਣ ਪੁਲਸ ਵਾਲਿਆਂ ਨਾਲੋਂ ਵੀ ਜ਼ਿਆਦਾ ਬਦਨਾਮ ਹੋ ਗਿਆ ਹੈ ਇਨ੍ਹਾਂ ਲੋਕਾਂ ਨੂੰ ਸਿਰਫ਼ ਪੈਸਾ ਚਾਹੀਦਾ ਹੈ ਕਿਸੇ ਦੇ ਜੰਮਣ ਮਰਨ ਨਾਲ ਇਨ੍ਹਾਂ ਲੁਟੇਰਿਆਂ ਨੂੰ ਕੋਈ ਫਰਕ ਨਹੀਂ ਪੈਂਦਾ, ਇਨ੍ਹਾਂ ਹਸਪਤਾਲ ਵਾਲੀਆਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ.
@MOHIEWALA
@MOHIEWALA 5 күн бұрын
ਬੇਗੈਰਤ ਇਨਸਾਨ ਬਣਗੇ ਅੱਜ ਦੇ ਡਾਕਟਰ
@amrindersingh8210
@amrindersingh8210 5 күн бұрын
ਅਣਗਿਹਲੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ
@madhurani8224
@madhurani8224 5 күн бұрын
ਮੈਡਮ ਹੱਸ ਰਹੀ ਹ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ
@gulzarsinghsidhu353
@gulzarsinghsidhu353 4 күн бұрын
ਪ੍ਰਾਈਵੇਟ ਹਸਪਤਾਲ ਤੇ ਪ੍ਰਾਈਵੇਟ ਸਕੂਲ ਬੰਦ ਹੋਣੇ ਚਾਹੀਦੇ ਹਨ ਬਹੁਤ ਵਧੀਆ ਸਧਾਰ ਹੋ ਜਾਓ ਭਰਾਵੋ
@madhurani8224
@madhurani8224 5 күн бұрын
ਜੇ ਇਹਦੀ ਗਲਤੀ ਨਾ ਹੋਵੇ ਉਹ ਹੱਸਦਾ ਨਹੀਂ ਹੁੰਦਾ ਇਹ ਤੇ ਹੱਸ ਰਹੇ ਹ ਇਸ ਦੀ ਇਸਦੀ ਗਾਲਤੀ ਹੈ
@Sharbjitkaur-px3fq
@Sharbjitkaur-px3fq 5 күн бұрын
ਕਿਸੇ ਦੀ ਜਾਨ ਚਲੀ ਗਈ ਮੈਡਮ ਹਸ ਹਸ ਬੌਲ ਰਹੀ ਸ਼ਰਮ ਆਉਣੀ ਚਾਹੀਦੀ ਹੈ ਇਸ ਨੂੰ ਸਜ਼ਾ ਦੇਣੀ ਚਾਹੀਦੀ ਹੈ
@singarasingh8104
@singarasingh8104 5 күн бұрын
ਚਿੜੀਆਂ ਦੀ ਮੌਤ, ਗਵਾਰਾ ਦਾ ਹਾਸਾ ।
@mann3990
@mann3990 5 күн бұрын
ਇਹ ਤੇ ਕਨੂੰਨੀ ਕਾਰਵਾਈ ਹੋਣੀ ਚਾਹੀ ਐ ਹਜੇ ਦੰਦ ਕਢੀ ਜਾਂਦੀ ਆ ਪਾਗਲ
@MOHIEWALA
@MOHIEWALA 5 күн бұрын
ਡਾਕਟਰ ਦੰਦ ਕਿਵੇਂ ਕੱਢਦੀ ਆ ਬੇਸ਼ਰਮ ਲੁਟੇਰੇ ਬਣਗੇ
@rajwinderkaur6583
@rajwinderkaur6583 5 күн бұрын
ਡਾਕਟਰ ਸਾਹਿਬ ਤਾਂ ਬਹੁਤ ਖੁਸ਼ ਹਨ ਉਹਨਾਂ ਨੂੰ ਤਾਂ ਕੋਈ ਦੁਖ ਨਹੀਂ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ
@user-ew4yk3ox4v
@user-ew4yk3ox4v 4 күн бұрын
ਪਰਚਾ ਹੋਣਾ ਚਾਹੀਦਾ ਨਾ ਤੇ ਲਾਇਸੰਸ ਕੈਂਸਰ ਹੋਣਾ ਚਾਹੀਦਾ ਤੇ ਇਹਨਾਂ ਨੂੰ ਕੜੀ ਤੋਂ ਕੜੀ ਸਜਾ ਮਿਲਣੀ ਚਾਹੀਦੀ
@meenurajput254
@meenurajput254 5 күн бұрын
ਇਹ ਗੋਲੀ ਕਰਕੇ ਕੇਸ ਖਰਾਬ ਹੋਇਆ ਹੈ 👈✍️
@prabhjotkaurcheema101
@prabhjotkaurcheema101 5 күн бұрын
Goli rakhn naal kuj nhi hunda mere v bete vari 3 vari goli rakhi c pain vaste but mere pain nhi hoi fr mera c section kita c
@MerapunjabPB03
@MerapunjabPB03 5 күн бұрын
ਸਿਆਣੇ ਕਹਿੰਦੇ ਹਨ ਇਹ ਦੁੱਧ ਦੇ ਉਬਾਲੇ ਵਾਲਾ ਕੰਮ ਹੁੰਦਾ ਦੂਜਾ ਬੱਚਾ ਬਹੁਤ ਜਲਦੀ ਹੁੰਦਾ ਦਵਾਈ ਰੱਖੀ ਤੋ ਬਹੁਤ ਜਲਦੀ ਕੇਸ ਹੁੰਦਾ ਜ਼ਰੂਰ ਟਾਈਮ ਵੱਧ ਲੱਗ ਗਿਆ ਬਹੁਤ ਬਹੁਤ ਅਣਗਿਹਲੀ ਹੋਈ ਆ ਬੱਚਿਆਂ ਨੂੰ ਮਾਂ ਨਹੀਂ ਮਿਲਣੀ ਇਹੋ ਜਿਹੀਆਂ ਦੁਰਘਟਨਾ ਤੋਂ ਬਹੁਤ ਕੁਝ ਸਮਝ ਲੈਣਾ ਚਾਹੀਦਾ ਇਹ ਟਾਈਮ ਬਹੁਤ ਜਲਦੀ ਭੱਜਦਾ ਕੋਈ ਇਸ ਨੂੰ ਫੜ ਨਹੀਂ ਸਕਿਆ ਸਭ ਕੁਝ ਅਣਗਿਹਲੀ ਕਰਕੇ ਹੋਇਆ ਸਰਕਾਰ ਨੂੰ ਚਾਹੀਦਾ ਪਿੰਡਾਂ ਵਿੱਚ ਡਿਲੀਵਰੀ ਦਾ ਪ੍ਰਬੰਧ ਕਰੇ ਚੰਗੇ ਡਾਕਟਰ ਚੰਗੇ ਹਸਪਤਾਲ ਦੇਵੇ ਸ਼ਹਿਰ ਵਿਚ ਜਾਣ ਦੀ ਲੋੜ ਨਾ ਪਵੇ ਕੇਸ ਹੋਣ ਤੋਂ ਮਗਰੋਂ ਬਿਲੀਡਿੰਗ ਸ਼ੁਰੂ ਹੋ ਗਈ ਸਾਰਾ ਬਲੱਡ ਨਿਕਲਣ ਕਰਕੇ ਇਸ ਬੱਚਿਆਂ ਦੀ ਮਾਂ ਦੀ ਮੌਤ ਹੋ ਗਈ
@MerapunjabPB03
@MerapunjabPB03 4 күн бұрын
ਪਹਿਲਾਂ ਕਿਹੜੇ ਹਸਪਤਾਲ ਵਿਚ ਗੲਏ ਸੀ ਜਿੱਥੇ ਕੇਸ ਹੋਇਆ
@balrajdeepsingh615
@balrajdeepsingh615 5 күн бұрын
ਹੋਈ ਬਹੁਤ ਮਾੜੀ ਗੱਲ ਆ ਪਰ ਤੁਹਾਡਾ ਧੰਨਵਾਦ ਤੁਹਾਡਾ ਏਕਾ ਬਹੁਤ ਆ ਪਿਡ ਦਾ ਵੇਖ ਲ ਓ ਲੋਕੋ ਇਹਨਾ ਦਾ ਏਕਾ
@MohitSahara
@MohitSahara 5 күн бұрын
ਮੈਡਮ, ਤੁਸੀ, ਹੱਸ, ਕਿਉ, ਰਹੇ, ਹੋ, ਬੱਚੇ, ਦੀ, ਮਾ, ਦੁਨੀਆ, ਤੋ, ਚਲੀ, ਗੲਈ, ਹੈ, ਬੱਚੇ, ਨੂੰ, ਮਾ, ਦਾ, ਪਿਆਰ, ਨਹੀ, ਮੀਲਣਾ😭😭😭😭
@saranjeetkaur9241
@saranjeetkaur9241 5 күн бұрын
ਏਦਾ ਬੋਦਾ ਪੱਟੋ ਚੰਗੀ ਤਰ੍ਹਾਂ ਬਾਂਦਰੀ ਦਾ
@gagandeepsinghgill6123
@gagandeepsinghgill6123 5 күн бұрын
ਵਾਹਿਗੁਰੂ ਜੀ ਭੈਣ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਵਾਹਿਗੁਰੂ ਵਾਹਿਗੁਰੂ ਜੀ
@user-pj1ot8wf8j
@user-pj1ot8wf8j 5 күн бұрын
ਲਾਪਰਵਾਹੀ ਨਹੀਂ ਤਾਂ ਹੋਰ ਕੀ ਐ. ਬੱਚਿਆਂ ਦੀ ਮਾਂ ਖੋਹ ਲਈ. ਕੋਈ ਮਜ਼ਾਕ ਐ. ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਜੀ.
@ParamjitKaur-vo6pq
@ParamjitKaur-vo6pq 5 күн бұрын
ਹਾਏ ਰੱਬਾ ਬੱਚਿਆਂ ਨੂੰ ਮਾ ਨਹੀਂ ਮਿਲਣੀ ਸੱਚਮੁੱਚ ਦਾਦੀ ਕਿਵੇਂ ਨਿੱਕੇ ਨਿਆਣਿਆਂ ਨੂੰ ਪਾਲੇਗੀ ਵਾਹਿਗੁਰੂ ਵਾਹਿਗੁਰੂ ਜੀ😢😢😢
@kaur66
@kaur66 5 күн бұрын
😢😢😢bot hi madi khabar a ... Kdi kise nal na howe
@kirpalkaur6398
@kirpalkaur6398 5 күн бұрын
ਬਹੁਤ ਮਾੜਾ ਹੋਇਆ, ਡਾਕਟਰ ਦੀ ਅਣਗਹਿਲੀ ਕਾਰਨ ਹੋਇਆ, ਕਾਰਵਾਈ ਹੋਣੀ ਚਾਹੀਦੀ।
@sarabsingh5487
@sarabsingh5487 5 күн бұрын
ਇਹ ਅਕਸਰ ਹੱਸਪਤਾਲਾਂ ਵਿੱਚ ਹੋ ਰਿਹਾ ਹੈ,, ਇਹ ਨੌ ਮਹੀਨੇ ਪੂਰੇ ਹੋਣ ਤੋਂ ਪਹਿਲਾਂ ਹੀ, ਸੱਤਵੇਂ ਮਹੀਨੇ ਵਿੱਚ ਹੀ ਡਰਾਉਣਾ ਸ਼ੁਰੂ ਕਰ ਕੇ ਡਿਲੀਵਰੀ ਕਰ ਦਿੰਦੇ ਹਨ,ਕਿ ਬਾਅਦ ਕਿਸੇ ਹੋਰ ਹਸਪਤਾਲ ਨਾਂ ਲੈ ਜਾਣ,, ਜ਼ਿੰਦਗੀ ਨਾਲ ਨਹੀਂ, ਸਿਰਫ਼ ਪੈਸੇ ਨਾਲ ਹੈ,
@komalkhaira3459
@komalkhaira3459 5 күн бұрын
ਵੀਰੇ ਸਾਡੇ ਨਾਲ ਵੀ ਇਹੀ ਕੁਝ ਹੋਇਆ ਭਾਬੀ ਸੀ ਮੇਰੇ । ਡਾਕਟਰ ਨੇ ਬੜੀ ਮੁਸ਼ਕਲ ਨਾਲ ਮੰਨਿਆ ਕਿ ਸਾਡੀ ਤੋਂ ਗਲਤੀ ਹੋਈ ਨਾਰਮਲ ਡਿਲੀਵਰੀ ਚ ਯੂਟਰਸ ਫੱਟ ਗਈ ਸੀ ਤੇ ਬਲੀਡਿੰਗ ਹੁੰਦੀ ਰਹੀ ਜਦੋਂ ਆਖਰੀ ਸਾਹ ਚਲ ਰਹੇ ਸੀ ਰੈਫਰ ਕਰ ਦਿੱਤਾ ਰਸਤੇ ਵਿੱਚ ਮੌਤ 😢😢
@simerdeolsimerdeol6682
@simerdeolsimerdeol6682 5 күн бұрын
ਬੇਸ਼ਰਮੀ ਦੀ ਵੀ ਹੱਦ ਹੁੰਦੀ ਕਿਸੇ ਦਾ ਘਰ ਉਜਰ ਗਿਆ ਇਹ ਦੰਦ ਕੱਢ ਰਹੀ
@baljinderrsinghh1105
@baljinderrsinghh1105 5 күн бұрын
Docter hun v hass ke gallan kardi ah agle da ghar khrab ho giya waheguru g
@balwinderdhillon1759
@balwinderdhillon1759 5 күн бұрын
Jji shi gl
@YaadveerSingh-bq9rh
@YaadveerSingh-bq9rh 5 күн бұрын
ਕਾਰਵਾਈ ਕੀਤੀ ਜਾਵੇ
@gurlalsinghbhullar4094
@gurlalsinghbhullar4094 2 күн бұрын
🌸 ਸਤਿਨਾਮ ਜੀ ਵਾਹਿਗੁਰੂ ਜੀ 🌸
@gurpalsingh5609
@gurpalsingh5609 5 күн бұрын
ਬਹੁਤ ਹੀ ਮਾੜਾ ਹੋਇਆ ਜੀ
@ParamjitSingh-rh9hl
@ParamjitSingh-rh9hl 5 күн бұрын
ਬਹੂਤ ਮਾੜਾ ਹੋਇਆ ਜੀ
@rajrani8172
@rajrani8172 5 күн бұрын
Dr.hass rhi aa rabb kre ihde ghre vi ihi kuch hove fer PTA lge bache di ma chli gayi mude da Ghar ptia gia ik vari PTA nhi kiven Ghar bjhda
@JagdeepSingh-cr4lc
@JagdeepSingh-cr4lc 5 күн бұрын
ਇਹੋ ਜਿਹੇ ਡਾਕਟਰ ਨੂੰ ਫਾਂਸੀ ਹੋਣੀ ਚਾਹੀਦੀ ਹੈ ਇਹ ਡਾਕਟਰਨੀ ਨੇ ਧੱਕਾ ਕੀਤਾ ਦੋ ਘਰ ਬਰਬਾਦ ਕਰਤੇ ਜਦ ਬੱਚੇ ਦੇ ਜਨਮ ਦੀ ਡੇਟ ਦੋ ਜੁਲਾਈ ਦਿੱਤੀ ਸੀ ਤਾਂ ਬਾਰਾਂ ਦਿਨ ਪਹਿਲਾਂ ਡਿਲੀਵਰੀ ਕਿਉਂ ਕੀਤੀ
@SarrbBhangu
@SarrbBhangu 4 күн бұрын
ਮੇਰੇ ਨਾਲ ਵੀ ਸੰਜੀਵਨੀ ਹਸਪਤਾਲ ਵਿਚ ਹੋਇਆ ਮੈਂ ਬੱਚੇਦਾਨੀ ਕਢਵਾਉਣ ਲਈ ਅਪਰੇਸ਼ਨ ਕਰਾਇਆ ਸੀ ਮੇਰੀਆ ਪਿਸ਼ਾਬ ਵਾਲੀਆ ਨਾੜਾ ਕਟ ਦਿੱਤੀਆ 3 ਸਾਲ ਹੋ ਗਏ ਉਸ ਤੋਂ ਬਾਦ 2ਅਪਰੇਸ਼ਨ ਕਰਾਏ
@simerdeolsimerdeol6682
@simerdeolsimerdeol6682 5 күн бұрын
ਸਰਕਾਰੀ ਪੈਸਾ ਖਾ ਰਹੇ ਕਿਸੇ ਦੇ ਨਾਲ ਇਨ੍ਹਾਂ ਨੂੰ ਕੋਈ ਮਤਲਬ ਨਹੀਂ
@user-lz5qe2hz1n
@user-lz5qe2hz1n 5 күн бұрын
ਇਹੋ ਜਿਹੀਆਂ ਘਟਨਾਵਾਂ ਤੇ ਪਹਿਲੇ ਵੀ ਹੁੰਦੀਆਂ ਸਨ ਬੱਚਾ ਪੈਦਾ ਹੁੰਦਾ ਹੀ ਮਾ ਦੀ ਮੌਤ ਹੋ ਜਾਂਦੀ ਹੈ ਇਕ ਬਾਰ ਸਾਡੇ ਪਿੰਡ ਵੀ ਅੱਜ ਤੋ ਪੱਚੀ ਕੁ ਸਾਲ ਘਟਨਾ ਵਾਪਰੀ ਸੀ ਬੱਚੀ ਪੈਦਾ ਹੁੰਦੀ ਹੀ ਮਾਂ ਦੀ ਮੌਤ ਹੋ ਗਈ ਸੀ ਬਹੁਤ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਹਨ
@gurimaan9814
@gurimaan9814 5 күн бұрын
Waheguru ji 😭
@parveenrani4775
@parveenrani4775 5 күн бұрын
Bachea nu maa ni milni kade v ena de thodhi jehi galti krk. Waheguru ji bachea te mehar krna
@sandeepheer3401
@sandeepheer3401 6 күн бұрын
Waheguru ji 🙏🙏🙏🙏🙏From Dubai
@HarpreetKaur0001
@HarpreetKaur0001 5 күн бұрын
Veeray kise da ghr barbad ho gyea ,, th doc aaye HSS k gall kr rhi aa jime kúj hoea hi niii ,,, ehna th strict action lh k government nu hospital bndh Krna chahida th licence v cancel Krna chahida ( doctor nu Mera ik msg aa ,,, shame on you being a woman you cannot understand the pain of mother,,, please leave your job if you are not able to do it well 😢
@swarnsingh7599
@swarnsingh7599 5 күн бұрын
Waheguru ji
@user-co2kf7dj5j
@user-co2kf7dj5j 13 сағат бұрын
Waheguru ji 🙏🙏
@karmjeetsingh8481
@karmjeetsingh8481 4 күн бұрын
Mare Guwandi Pind cha Ena ne eda kmm karta .Hospital Band or license Cencle hona chahida Bus gll khatam
@JashanpreetsinghDhalio-se6wr
@JashanpreetsinghDhalio-se6wr 5 күн бұрын
ਹੁਣ ਦੰਦ ਕੱਢ ਰਹੀ ਇਸ ਅੰਦਰ ਕਰੋ
@GurpreetSingh-jg8pw
@GurpreetSingh-jg8pw 5 күн бұрын
Ese doctora nu 5 crore jurmana lgaye sarkar
@tarinderk.8092
@tarinderk.8092 5 күн бұрын
🙏🙏
@user-gq2rz5dg3h
@user-gq2rz5dg3h 5 күн бұрын
So sad rip
@user-nm8sd1pv6n
@user-nm8sd1pv6n 5 күн бұрын
Wahgur ji 🙏
@user-hc7kp9el2f
@user-hc7kp9el2f 5 күн бұрын
Koi gal ni drr madam rabb sb dekh reha yadd rakhi ajj di tera end ki hunda wheguru wheguru
@jaspreetchahal3806
@jaspreetchahal3806 5 күн бұрын
Dr laugh it's not fear.
@RandomWRLDW
@RandomWRLDW 5 күн бұрын
Waheguru ji 🙏😭😭😭
@nirmalkaur940
@nirmalkaur940 5 күн бұрын
Iss nu jail honi chahidi aa ik masum bachi te masum bacheya di maa khoe aa.Rajan doctor murdabad 😭😭😭😭
@user-gw6ok5lw8x
@user-gw6ok5lw8x 4 күн бұрын
😢😢
@MerapunjabPB03
@MerapunjabPB03 4 күн бұрын
ਪਹਿਲਾਂ ਕਿਹੜੇ ਹਸਪਤਾਲ ਵਿਚ ਦਾਖਲ ਹੋੲਏ ਸੀ ਜਿੱਥੇ ਕੇਸ ਹੋਇਆ ਉਹ ਕਿਹੜਾ ਹਸਪਤਾਲ ਹੈ ਹਸਪਤਾਲ ਦਾ ਨਾਂ ਦੱਸੋ
@Ramanpreetkaur-xm5mb
@Ramanpreetkaur-xm5mb 4 күн бұрын
Patiala Rajan Hospital
@user-mg2cu1bn4i
@user-mg2cu1bn4i 5 күн бұрын
ਬਹੁਤਮਾੜਾਹੋਇਆ
@JoginderSingh-xg1gz
@JoginderSingh-xg1gz 5 күн бұрын
😊
@user-gq2rz5dg3h
@user-gq2rz5dg3h 5 күн бұрын
Dr has rehe ha isnu koi afsoos nahi
@user-vu6cr1fm4n
@user-vu6cr1fm4n 4 күн бұрын
Waheguru waheguru waheguru waheguru waheguru ji
@n_hr18
@n_hr18 3 күн бұрын
Ik aurat ho k duji aurat da dard na samjhana, bot sharam di gal hai je es doctor di kudi di es tarah maut hoi hundi ta eh tad v eda hi dand kadd di ? Lakh di laahnat!
@user-co2kf7dj5j
@user-co2kf7dj5j 13 сағат бұрын
Very sad
@gurbhajankaur3281
@gurbhajankaur3281 3 күн бұрын
So sad
@daljitkaur5824
@daljitkaur5824 5 күн бұрын
ਸੁਟੀ ਤੇ ਰੈਹਦੇ ਨੇ ਟੈਮ ਤੋ ਪੈਹਲਾ ਚਲੇ ਜਾਦੇ ਨੇ ਡਾ
@karmjeetsingh8481
@karmjeetsingh8481 4 күн бұрын
Bhain Di un Eda De Dr.or Hospital di.Sari Umer Bachia nu Maa ni milne.ena ne ta keh k sarta V Death ho gi.So Sad Waheguru ji es pariwar te kirpa Rakhio.sajja kro Bhain Chod Rajan dr.nu
@veenarani6269
@veenarani6269 5 күн бұрын
😢😢ehna nu sja milni cheedi ha
@SurinderKaur-xf7cr
@SurinderKaur-xf7cr 5 күн бұрын
😭😭😭😭
@KiranKullar-yc4si
@KiranKullar-yc4si 5 күн бұрын
Kmeeni has rahi a kise bache di maa nu kho ke sjaa milni chahidi ehnu
@balwinderdhillon4502
@balwinderdhillon4502 5 күн бұрын
So sad and bad news Waheguruji os vishri rooh nuapne charna wich nivas bakhashan ji parivar nu bhana manan da bal budh bakhashan ji Dr te case hona chahida ji
@simrangill9687
@simrangill9687 5 күн бұрын
ਸਟਾਫ ਬੇਕਾਰ ਸਾਰਾ ਇਹ ਹਸਪਤਾਲ ਦਾ
@ra-xw8qb
@ra-xw8qb 5 күн бұрын
Veer private hospital a
@malkitkaur41
@malkitkaur41 5 күн бұрын
िਕਵਂ ਦੰਦ ਕਢ ਰਹੀ ਅਾ
@rajdeep8519
@rajdeep8519 5 күн бұрын
Waheguru ji sab da Bhalla kro ji bhut Maddi hoi bete nal guru charna vi
@anuthind123
@anuthind123 5 күн бұрын
Dr sahiba tuhadi kudi naal vi ave hove ga
@helloworld-by3lv
@helloworld-by3lv 5 күн бұрын
Mera case v ise tarah da hi c
@user-gq2rz5dg3h
@user-gq2rz5dg3h 5 күн бұрын
hee
@manpreetpannu2110
@manpreetpannu2110 2 күн бұрын
Eh hospital bht bekar e Meri beti ethe hoyi c Staff 12 pass e Koi knowledge ni e eh doctor mithia glan krke fsa lendi paitient nu phr end te a k operation kr dinde ne Koi facility ni e hospital ch Sb tn bekar hospital e
@sonyrajput89000
@sonyrajput89000 3 күн бұрын
Ehna da hospital band kro te ehna nu jail ch sito tuhada ki gya agle di puri zindgi khrab hogi rabba je ehna di galti nal us kudi di jaan gayi aa ehna de kide payi 🙏
@pavitarjeet
@pavitarjeet 5 күн бұрын
ਬਹੁਤ ਮਾੜਾ ਹੋਇਆ
@RameshKumar-fr1vz
@RameshKumar-fr1vz 5 күн бұрын
ਇਹ ਤਾਂ ਆਪ ਮੈਂਟਲ ਲਗਦੀ ਹੈ ਕਿਸੇ ਦੀ ਜਾਨ ਬਚਾਉਣ ਦੀ ਬਜਾਏ ਹਸ ਰਹੀ ਹੈ ਹਸਕੇ ਕੀ ਸਾਬਤ ਕਰਨਾ ਚਾਹੁੰਦੀ ਹੈ ਲਖ ਦੀ ਲਾਹਨਤ ਹੈ ਇਸਦੇ ਸ੍ਰੀ ਗੰਗਾਨਗਰ ਰਾਜਸਥਾਨ
@simerdeolsimerdeol6682
@simerdeolsimerdeol6682 5 күн бұрын
ਨੋਰਮਲ ਡਿਲਵਰੀ ਵਿੱਚ ਕਿਹੜੇ ਸਟਿੱਚ ਲੱਗਦੇ
@user-nc8yh2qr6o
@user-nc8yh2qr6o 4 күн бұрын
Bhut mada hoya waheguru ji
@Saroj-do4jb
@Saroj-do4jb 5 күн бұрын
Koi afsos ni dr nu ghr ujr gya agle da
@user-tq9xj1vu3x
@user-tq9xj1vu3x 5 күн бұрын
Sare Staffel nu saza dilwao. Paisa chahida hai Private Hospital waleya nu.
@paramjeetkaur5429
@paramjeetkaur5429 Күн бұрын
Normal delivery which one stitches she talking about
@IBADIT1088
@IBADIT1088 5 күн бұрын
Hospital da name
@Dream_moral_stories
@Dream_moral_stories 5 күн бұрын
Rajan hospital back side old bus stand
@Dream_moral_stories
@Dream_moral_stories 5 күн бұрын
Ass dr.ne mera v case khrab kita c mnu Rajindra hospital walian ne bachai mera v operation kita te oh andro khulgianc ana mnu ghar bhejta app bachan lai
@sirat8174
@sirat8174 4 күн бұрын
Eh bacha menu dedo pls 😢😢😢😢😢
@KrishanSingh-is9wk
@KrishanSingh-is9wk 5 күн бұрын
Hospital seel karwa gya jo my wife nl kita sport pls parcha karwa ta Rajan hospital Patiala ta My Krishan
@daljitkaur5824
@daljitkaur5824 5 күн бұрын
ਰਜਿੰਦਰਾ ਵਿੱਚ ਸਭ ਸ ਭਾਲ ਨਹੀ ਹੈ ਜੀ ਸ ਸ਼ੁਰੂ ਤੋ
@lakhvirkaur9761
@lakhvirkaur9761 4 күн бұрын
Mata koshlea naal hospital si ckk ky ly jandy
@karmjeetsingh8481
@karmjeetsingh8481 4 күн бұрын
wall patt di ede Sali De Farh k chadio na vere Hun Es nu.Ghar kharab karke Dasta.hun ta ehe boht kuj kahu gi.
@palwindersingh5295
@palwindersingh5295 5 күн бұрын
Reporter ver khud bnda kine sadme vich hea os kolo gal vi nhi ho rhi tuci swal te swal kri ja rhe ho
@amritmannmann5257
@amritmannmann5257 5 күн бұрын
Mas kahne a doctor saja devo doctor nu
@MandeepJammu-qk5ii
@MandeepJammu-qk5ii 5 күн бұрын
No work to explain the pain of family really heartbroken event 😢😢😢😢😢there should be strict punishment for doctors 😢😢😢she was my childhood friend it's unbelievable news 😭😭😭😭
@kaur66
@kaur66 5 күн бұрын
Very sad to hear..... 😢😢😢😢
@simbeljeetsingh5607
@simbeljeetsingh5607 5 күн бұрын
Dr nu hassa aa reha bache maa nu tarsnge
@SukhwinderSingj-gs7gd
@SukhwinderSingj-gs7gd 5 күн бұрын
Buht mada hoya g
@mmmllll4194
@mmmllll4194 5 күн бұрын
Enu ta khusi hoi a. Enu sja milni chahidi a dand kad rhi a😊
@parmjitkaur890
@parmjitkaur890 5 күн бұрын
Dr. Hasdi kyo a ehnu hasa aunda beshram
@ManavKumar-rk9sk
@ManavKumar-rk9sk 5 күн бұрын
52
@BaljitKaur-lj8mo
@BaljitKaur-lj8mo 4 күн бұрын
Dr jlaad bn chuke hn g.meri maa marti amr walyan ne.a hun dr ni rhe g.
@KrishanSingh-is9wk
@KrishanSingh-is9wk 5 күн бұрын
Doctor nu Saja milni chiydiaa
@mmmllll4194
@mmmllll4194 5 күн бұрын
Doctar nhi jalad a hass rhi a ehnu sja milni chahidi a🙏🙏
WHO DO I LOVE MOST?
00:22
dednahype
Рет қаралды 23 МЛН
The child was abused by the clown#Short #Officer Rabbit #angel
00:55
兔子警官
Рет қаралды 11 МЛН
I wish I could change THIS fast! 🤣
00:33
America's Got Talent
Рет қаралды 68 МЛН
9 ਭੈਣਾਂ ਦੇ ਵੀਰ ਦੀ ਕਹਾਣੀ|A Son Was Born After 9 Daughters|Mani Parvez| @kaintpunjabi
35:43