ਲੋਪੋਂ ਤੇ ਮੀਨੀਆ ਦੇ ਚੋਬਰਾਂ ਦਾ ਸੂਏ ਨਾਲ ਪੈ ਗਿਆ ਮੈਚ ਸੁਣੋ ਦੇਸੀ ਕਮੈਂਟਰੀ ਤੇ ਦੇਖੋ ਕੌਣ ਜਿੱਤਦਾ

  Рет қаралды 232,572

Shonki Sardar

Shonki Sardar

2 жыл бұрын

#sukhjinder_lopon

Пікірлер: 123
@chanichauhan5155
@chanichauhan5155 2 жыл бұрын
ਵੱਧ ਤੋਂ ਵੱਧ ਸੂਏਆਂ ਕਿਨਾਰੇ ਦਰਖ਼ਤ ਜ਼ਰੂਰ ਲਾਓ ਆਪਣੇ ਖੇਤਾਂ ਦੇ ਕਿਨਾਰੇ ਕਿਨਾਰੇ ਦਰਖ਼ਤ ਲਾਓ ਮਿੱਟੀ ਦੀ ਪਕੜ ਬਹੁਤ ਵਧੀਆ ਹੁੰਦੀ ਹੈ ਕਦੇ ਨਹੀਂ ਟੁੱਟ ਦਾ
@jasskehal3696
@jasskehal3696 2 жыл бұрын
22 ji ਗੱਲ ਤਾ ਏ ਆ B ਲੋਕ ਅੰਲੇ ਦਵਾਲੇ ਖੇਤ ਦੇ ਵਿੰਚ ਰਲਾਆ ਲਿਦੇ ਨੇ ਲੋਕ ਕਹਿੰਦੇ ਇੱਕ ਸਿਆੜ ਹੋਰ ਹੋ ਜਾਉ ਗਾ ਲੋਕਾਂ ਨੂੰ ਸ਼ਰਮ ਦੀ ਘਾਟ ਆ ਜੇ ਸੋਏ ਦੇ ਦੋਨੂੰ ਪਾਸੇ ਦਰਖ਼ਤ ਲਾਏ ਹੋਣ ਤਾ ਪਾਂੜ ਪਿੰਦਾ ਹੀ ਨਹੀਂ 22 ਗੱਲ ਆਉ ਆ
@Davinder03_brar
@Davinder03_brar 2 жыл бұрын
Bilkul sii keha vr
@harmandhaliwal5589
@harmandhaliwal5589 2 жыл бұрын
Vera tree lavo soya da nal. Nal. Far nahi tutda
@jindavlog5678
@jindavlog5678 2 жыл бұрын
ਬਾਈ ਅਸੀਂ ਇੱਕ ਦਿਨ ਦਰਖ਼ਤ ਲਾਏ ਸੀ ਸੜਕ ਉੱਤੇ ਤਾਂ ਜ਼ਿਮੀਂਦਾਰਾਂ ਨੇ ਉਹਨਾਂ ਦਰਖ਼ਤਾਂ ਉੱਤੇ ਰਾਊਂਡ ਅਪ ਸੁਪਰੇ ਕਰਤੀ ਤੇ ਬੋਲਦਾ ਸਾਡੀ ਫਸਲ ਮਰਿਆ ਕਰੂਗੀ ਲੇ ਦੱਸ ਬਾਈ ਕੀ ਕਰੀਏ ਸਾਡੇ ਲੋਕਾਂ ਦਾ
@punjabimusicrecords1027
@punjabimusicrecords1027 2 жыл бұрын
ਇਸ ਤੇ ਕਿਨਾਰੇ ਦੇ ਰੁੱਖ ਲਗਾਉ ਬਹੁਤ ਸਾਰੇ ਘਟੀਆ ਸੋਚ ਵਾਲੇ ਜਿਮੀਂਦਾਰ ਨਾ ਪਹਈ ਨੂੰ ਵੱਢਣ ਹੱਟ ਦੇ ਆ ਨਾ ਸੂਏ ਦੀ ਪਟੜੀ ਨੂੰ
@boparaiboparai9730
@boparaiboparai9730 2 жыл бұрын
ਆਹ ਤਾਂ ਭਰਾਵਾ ਛੋਟਾ ਆ ਸੂਆ। ਸਾਡੇ ਵੱਡਾ ਸੂਆ ਐਤਕੀਂ ਟੁੱਟ ਗਿਆ 550 ਬੋਰੀ ਮੁੱਲ ਲਿਆਂਦੀ ਬਾਕੀ 100-150 ਘਰੋਂ ਅਤੇ 26 ਬੰਦਿਆ ਨੇ ਪੂਰੀ ਦਿਹਾੜੀ ਚ ਮਸਾਂ ਬੰਦ ਕੀਤਾ
@baljitsinghkhalsa2830
@baljitsinghkhalsa2830 2 жыл бұрын
ਵੀਰ ਜੀ ਸਰਕਾਰ ਨੂੰ ਸੂਏ ਪੱਕੇ ਨਾ ਕਰਨ ਦਿਓ!👍🦅
@buttasingh7059
@buttasingh7059 2 жыл бұрын
Nice 👍👍
@jagsirsingh1926
@jagsirsingh1926 2 жыл бұрын
ਲੋਪੋ ਵਾਲਿਆਂ ਗੱਲਾਂ ਕਰਨ ਵਾਲਾ ਈ ਆ ਕਹੀ ਤਾਂ ਚਲਦੀ ਨੀਂ ਤੇਰੇ ਤੋਂ
@user-fp1nt9sl3v
@user-fp1nt9sl3v 2 жыл бұрын
Bai kam ta tussi Buhat vadiya kita. Par eh ਵੱਟਾ ਚੋੜੀਆ ਰੱਖੋ ਤਾਂ ਜੋ ਇਹਨਾਂ ਤੋਂ ਕੋਈ ਵੱਡਾ ਸਾਧਨ ਲੱਗਾ ਸਕੇ ਤਾਂ ਜੋ ਇਹ ਪੱਕਿਆ ਰਹਿਣ ਨਹੀਂ ਤਾਂ ਇਹ ਪੋਲਿਆਂ ਹੋ ਜਾਂਦਿਆਂ ਬਾਕੀ ਸਾਫ਼ ਸੁਥਰਾ ਰੱਖੋ।
@ranjitbrar2449
@ranjitbrar2449 2 жыл бұрын
ਹਿੰਮਤ ਅੱਗੇ ਲੱਛਮੀ ਪੱਖੇ ਅੱਗੇ ਪੌਣ ਏਕੇ ਵਿੱਚ ਬਰਕਤ ਹੈ
@gurvindersinghbawasran3336
@gurvindersinghbawasran3336 2 жыл бұрын
ਏਕਤਾ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ ਬਾਈ ਲੋਪੋ ਅਗਰ ਆਪਾ ਦੋ ਚਾਰ ਬੰਦੇ ਹੁੰਦੇ ਤਾਂ ਕਦੀ ਬੰਨ ਨਹੀਂ ਸੀ ਬੰਨਿਆ ਜਾਨਾ ਸੀ
@gulshanpreet2016
@gulshanpreet2016 2 жыл бұрын
Wmk ji 🙏🙏🏻 thode sare videos Ncy & kaint
@pammadhillon4306
@pammadhillon4306 2 жыл бұрын
Whaa Bai buht vadea teem work 👍🏻💪
@BalwinderSingh-fr1wj
@BalwinderSingh-fr1wj 2 жыл бұрын
Rabb de rang doaba suka peya bai good dhak paa ti
@jagdeep_dc5639
@jagdeep_dc5639 2 жыл бұрын
Love u vadde bai ❤️
@Chobber12339
@Chobber12339 2 жыл бұрын
ਜੇ ਸਮੇ ਤੋ ਪਹਿਲਾਂ, ਜਦੋ ਪਾਣੀ ਬੰਦ ਸੀ ਤਾ ਸੂਏ ਵੱਲ ਧਿਆਨ ਮਾਰਿਆ ਜਾਦਾ ਤਾ ਇਹ ਦਿਨ ਨਾ ਦੇਖਣੇ ਪੈਦੇ,, ਉੱਦੋ ਤਾ ਪਾਣੀ ਹੀ ਦੇਖਦੇ ਹੋ, ਸਫਾਈ ਵੱਲ ਧਿਆਨ ਨਹੀਂ
@anshsinghsra3699
@anshsinghsra3699 2 жыл бұрын
Bhaut badiya 👍👍👍
@yaadjaria5916
@yaadjaria5916 2 жыл бұрын
ਚੌਦਾਂ ਮਿੰਟ ਚਾਲੀ ਸੈਕੰਡ ਤੇ ਇੱਕ ਫਣੀਅਰ ਨਾਗ ਆ ਗਿਆ ਸੀ ਧਿਆਨ ਨਾਲ ਵੀਡੀਓ ਦੇਖੋ
@bluepen215
@bluepen215 2 жыл бұрын
Boht acha
@amarjeetsinghjohal2050
@amarjeetsinghjohal2050 2 жыл бұрын
Very good veer ji good job
@bluepen215
@bluepen215 2 жыл бұрын
Boht vdia
@Onelover1313
@Onelover1313 2 жыл бұрын
Great job 🎉👍👍👍👍
@ManjitKaur-xy3ur
@ManjitKaur-xy3ur 2 жыл бұрын
bahot vadia
@bluepen215
@bluepen215 2 жыл бұрын
Great
@jkdairyfarmjamuana
@jkdairyfarmjamuana 2 жыл бұрын
ਸੂਏ ਦੇ ਕਿਨਾਰੇ ਦੱਸਦੇ ਹਨ ਕਿ ਸਾਡੀ ਜਿਮੀਂਦਾਰਾਂ ਦੀ ਸੋਚ ਕਿੰਨੀ ਵਧੀਆ ਹੈ | ਧੰਨਵਾਦ!
@bhuragill3233
@bhuragill3233 2 жыл бұрын
ਸਹੀ ਗੱਲ ਆ ਬਾਈ ਸੂਏ ਦੇ ਨਾਲ ਚੌੜੀ ਵਾਹੀ ਹੁੰਦੀ ਆ ਉਹ ਤਾਂ ਸਾਡੇ ਲੋਕ ਵਾਹ ਵਾਹ ਏ ਖੇਤ ਚ ਰਲਾ ਲੈਂਦੇ ਨੇ ਫਿਰ ਪਿੱਟਦੇ ਨੇ
@jindavlog5678
@jindavlog5678 2 жыл бұрын
Sachii gal aa y
@jindavlog5678
@jindavlog5678 2 жыл бұрын
ਸਾਡੇ ਲੋਕ ਤਾਂ ਆਵਦੇ ਲਈ ਲੰਘਣ ਨੂੰ ਪੱਹੀ ਨਹੀਂ ਸਾਡਦੇ
@jattanajaspreetsingh6495
@jattanajaspreetsingh6495 2 жыл бұрын
1 v rukh ni disda kite
@sidhu7513
@sidhu7513 2 жыл бұрын
Pani pani ho geya punjab ch 💭🌨️☔
@billusingh2355
@billusingh2355 2 жыл бұрын
Y JI SADY BUSHERA DA RECORD HAI NKKA LAUN DA GAGGAR DRYA TY 👍👍👍 ALWAYS FIRST 🥇
@manug8974
@manug8974 2 жыл бұрын
🍵 ☕️ break 👌👌👌
@jaskarankehal
@jaskarankehal 2 жыл бұрын
Sirra jatta
@SumitKumar-uq6rl
@SumitKumar-uq6rl 2 жыл бұрын
A nice g
@chanichauhan5155
@chanichauhan5155 2 жыл бұрын
ਏਕਤਾ ਜਿੰਦਾਬਾਦ
@bluepen215
@bluepen215 2 жыл бұрын
Very good 👍
@HarpalSingh-uv9ko
@HarpalSingh-uv9ko 2 жыл бұрын
Good
@rupinderbrar7553
@rupinderbrar7553 2 жыл бұрын
ਇਹਨੂੰ ਪਕਾ ਕਰਾਓ ਯਰ ਏਦਾਂ ਤਾਂ ਟੁੱਟਣਾ ਈ ਆ ਇਹਨੇ 🙏।
@punjabfethe7976
@punjabfethe7976 2 жыл бұрын
ਸੁਆ ਨਹੀਂ ਇਹ ਦਾ ਆਡ ਯਾ ਇਹਦਾ ਲਗਦਾ 😔😔
@punjabimusicrecords1027
@punjabimusicrecords1027 2 жыл бұрын
ਆਪਾ ਤਾ ਸਰਕਾਰ ਦੇ ਲਾਏ ਰੁੱਖ ਨੂੰ ਅੱਗ ਲਾ ਕੇ ਸਾੜਨ ਦਿੰਦੇ ਆ ਨਾਲੇ ਲੋਪੋ ਵਾਲਿਆ ਤੂੰ ਕਿੰਨੇ ਰੁੱਖ ਲਾਏ ਨੇ
@townboys9565
@townboys9565 2 жыл бұрын
jatt hunde aa
@GurpreetSingh-vv5mk
@GurpreetSingh-vv5mk 2 жыл бұрын
Bela Bela lopo alea soade ages this is a mane power
@gurpreetsinghchhina6907
@gurpreetsinghchhina6907 2 жыл бұрын
Ah mnu lagda Ajj magar v tuttiya lakhe V tuttiya ajj eh 22
@rajwindersinghmehra8086
@rajwindersinghmehra8086 2 жыл бұрын
Y g men power
@sadabraza8522
@sadabraza8522 2 жыл бұрын
👍👍👍👍
@Jatt22_22
@Jatt22_22 2 жыл бұрын
✅👍
@sachdahoka2304
@sachdahoka2304 2 жыл бұрын
Bai tari commentri sira a
@surjitgill2617
@surjitgill2617 2 жыл бұрын
Remeber my village life
@ramandeep-6008
@ramandeep-6008 2 жыл бұрын
nale kehnde nehri paani nyi aunda?? is vaar aaya a punjab ch ?
@baljeetkaur2072
@baljeetkaur2072 2 жыл бұрын
Bahut khoob koshish mela mehnati soojhvan veeran da eka bahut jaroori hai ji
@arpanvirk7134
@arpanvirk7134 2 жыл бұрын
🙏🙏🙏🙏🙏🙏
@struggler5518
@struggler5518 2 жыл бұрын
Sade nal b Canal jandi hai Pathankot to aundi hai Jalandhar nu tut gyi c ik bar hun pakki krwa ditti hai govt. Ne
@gindagill4028
@gindagill4028 2 жыл бұрын
👏👏👏👍👍👍👍🙏🙏🙏🙏
@sarvjeetkaursandhu843
@sarvjeetkaursandhu843 2 жыл бұрын
syana bnda te ikathh bot vddi gll a bai ji
@ParamjitSingh-jp8fz
@ParamjitSingh-jp8fz 2 жыл бұрын
ਅਸੀ ਵੀ ਬੱਨ ਬੱਨਿਆਂ ਵੀਰ
@sonumahey6561
@sonumahey6561 2 жыл бұрын
🙏🙏🙏🙏🙏👍👍👍👍
@vipulbishnoi
@vipulbishnoi 2 жыл бұрын
Punjab Sarkar nu v Haryana Sarkar wangu saria nehra te suuvee concrete naal pakke kar dene chahide ne Es cheez de kai faayde ne ik ta paani tail tak pahunchu dooja eve ban nhi tutange te jimidaar veera da nuksan nhi houga te hor v bathere faayde ne
@karamsingh5360
@karamsingh5360 2 жыл бұрын
Bai jo khambha rakhia oh suaae to ucha rakho burji nl fir adangga ni fsega oh khamba block krda
@YuvrajSingh-25001
@YuvrajSingh-25001 2 жыл бұрын
Veere videos paunda riha kr ,bda changa lagda
@qasimjamalpuria8176
@qasimjamalpuria8176 2 жыл бұрын
Bhi g ruk bhi la diea kro aad di musibit both gat oon dai chanse banday nay fir
@shahbajsingh6069
@shahbajsingh6069 2 жыл бұрын
ਲੋਪੋ ਆਲਿਆ ਕਹੀ ਤਾ ਤੇਰੇ ਕੋਲ ਰੰਬੇ ਨਾਲੋ ਵੀ ਮਾੜੀ ਆ ਇਹ ਤਾ ਨੱਕਾ ਨੀ ਬੱਨ ਸਕਦੀ ਤੋ ਮੇਰਾ ਭਰਾ ਸੂਆ ਬੰਨਣ ਨੂੰ ਫਿਰਦਾ, ਇਹੋ ਜਿਹਾ ਕਹੀਆ ਤੋ ਰੂਪੇ ਦਾ ਨਾ ਕਹੀ ਭੰਨ ਪਿਆ ਹੋਣਾ😂😂😂
@jaswinderjaswinderdeol2847
@jaswinderjaswinderdeol2847 2 жыл бұрын
Fauji belcha he
@manpriit.0780
@manpriit.0780 2 жыл бұрын
ਕਹਿੰਦੇ ਕੀ ਹੋਈ ਜਾਂਦਾ ਸਿਰਾਂ ਹੋਈ ਜਾਂਦਾ ਸਿਰਾ 😄😄
@harmandhaliwal5589
@harmandhaliwal5589 2 жыл бұрын
Tree lao soya nal. Mithi majboot ho java ge far nahi tutda
@Jass-bg2kz
@Jass-bg2kz 2 жыл бұрын
ਅਸੀਂ ਜੱਟ ਹੁੰਦੇ ਆ ਨੀ ਬੀਬਾ 💪🏻💪🏻💪🏻💪🏻
@mossajatt190
@mossajatt190 2 жыл бұрын
ਤੇ ਫੇਰ
@factnursery2.0
@factnursery2.0 2 жыл бұрын
@@mossajatt190 😂😂
@jattvlogs5403
@jattvlogs5403 2 жыл бұрын
Bai apka nam ke hai
@reshamsidhu1825
@reshamsidhu1825 2 жыл бұрын
Aaj dukaan Ne Loni
@positiveenergy329
@positiveenergy329 2 жыл бұрын
La question de la liaison figure parmi les grands classiques de la phonologie du français. Le traitement de ce phénomène est le passage obligé pour tout modèle théorique et peut d’autant mieux constituer une pierre d’achoppement qu’il est le lieu privilégié de la variation. En outre, l’adéquation descriptive ne suffit pas : le modèle doit être validé sur le plan cognitif, tout en permettant de rendre compte de la variation. Il doit aussi prédire quels types de liaison sont susceptibles de s’étendre ou de perdre du terrain. La liaison implique divers paramètres : phonologiques segmentaux, prosodiques, mais aussi lexicaux, morphosyntaxiques, et même statistiques. Mon hypothèse est que les deux principaux problèmes d’ordre cognitif posés aux locuteurs par la liaison sont : (i) le manque de congruence entre les frontières morphosyntaxiques et les frontières phonologiques, dans le cadre d’un modèle dynamique de la construction de l’énoncé ; (ii) la complexité de la dépendance contextuelle des consonnes de liaison, par contraste avec les consonnes fixes1 . Ces problèmes d’ordre cognitif ne peuvent que favoriser la variation et le changement. Consonnes finales fixes et consonnes de liaison Il convient en premier lieu de distinguer les consonnes finales fixes et les consonnes de liaison. On appelle fixes les consonnes finales qui font partie de la forme phonémique du mot, quel que soit l’environnement, alors que les consonnes de liaison n’apparaissent que dans le contexte approprié, avant une initiale vocalique et, dans certains cas, semi-vocalique (comme le [w] de oiseau [wazo]2 , par exemple). Par exemple, la consonne finale [t] est fixe dans sept, [sεt], le [z] est fixe dans seize, [sεz] ; en effet, on a ce [t] ou ce [z] quel que soit le contexte à droite (pause, voyelle, consonne) : sept [sεt] ; sept amis [sεtami] ; sept filles [sεtfij] ; seize [sεz] ; seize amis [sεzami] ; seize filles [sεzfij]. En revanche, les consonnes de liaison [t] et [z] ne sont pas fixes dans petit, petits ; elles n’apparaissent que si le contexte à droite est approprié : petit [pœti] ; petit ami [pœtitami] ; petits amis [pœtizami] ; petit(s) pont(s) [pœtipõ]. 1 Sur cette distinction, voir par exemple Encrevé 1988. 2 J’utilise les symboles de l’API (Alphabet phonétique international). D’une manière générale, je donne des transcriptions phonétiques larges. Le signe #, le point (.) et le signe ∪ symbolisent respectivement la frontière de mot, la fronti
@ekamjotsingh8568
@ekamjotsingh8568 2 жыл бұрын
ਬਾਈ ਤੁਹਾਡੇ ਪਾਣੀ ਪਾਣੀ ਸਾਡੇ ਸੌਕਾ
@sushmabansal9979
@sushmabansal9979 2 жыл бұрын
Veer ji tusi lopo to a m be
@BalwinderSingh-fr1wj
@BalwinderSingh-fr1wj 2 жыл бұрын
Comment krna hi sokha kam krna bhut oukha
@abhaygill7386
@abhaygill7386 2 жыл бұрын
Jatta sade ta Aya ni yaar meeh ena msa hi chader bheo aa
@tractorawalejatt5202
@tractorawalejatt5202 2 жыл бұрын
2 12 te spp c lagda agia
@buttasingh4719
@buttasingh4719 2 жыл бұрын
🙏🙏🙏💪💪💪💪
@sukhjitkaur7038
@sukhjitkaur7038 2 жыл бұрын
ਘੳ
@nirmaldhillon6449
@nirmaldhillon6449 2 жыл бұрын
ਕਹੀ ਇਕੋ ਸੀ ਘਰ ਵਿੱਚ
@sandeepbajwa4252
@sandeepbajwa4252 2 жыл бұрын
Hllo
@harmandhaliwal5589
@harmandhaliwal5589 2 жыл бұрын
Tree lao soya da nal nal
@sidhu7513
@sidhu7513 2 жыл бұрын
Punjab de Pani Da muda
@rannvijaysingh1
@rannvijaysingh1 2 жыл бұрын
Sade pinda wal ta suye loga ne ba laye aa.
@billsingh8188
@billsingh8188 2 жыл бұрын
ਨਾਲੇ ਕਹਿੰਦੇ ਪੰਜਾਬ ਚ ਪਾਣੀ ਮੁੱਕ ਗਿਆ , ਨਾਲੇ ਝੋਨਾ ਹੀ ਝੋਨਾ ???
@manpreetsingh4571
@manpreetsingh4571 2 жыл бұрын
Baba eve ghore ghadhe dikaunda rehna kerla ja ooty ,the map of england,othey ja
@randhawacattlefarm2854
@randhawacattlefarm2854 2 жыл бұрын
Bai oa tere nalo wadda Bai takda malla Mann bhawe nah Mann
@shivlath843
@shivlath843 2 жыл бұрын
ਪਹਿਲਾਂ ਹੀ ਸਫਾਈ ਕਰ ਲਿਆ ਕਰੋ
@shivlath843
@shivlath843 2 жыл бұрын
ਅੱਗ ਲੱਗੀ ਤੇ ਖੂਹ ਨੀ ਨਿਕਲ ਦਾ
@gaganchahal9653
@gaganchahal9653 2 жыл бұрын
Apni hi galti a pahila nal tak vij diti mitti vad k hun ta tutna hi c 🤔🤔🤔
@jassamander
@jassamander 2 жыл бұрын
Y aaa ah muka hi ni c aunda j nal lgdi a jmena wale chnge hunde baki soe di patri das rahi
@amanjotsinghsidhu4183
@amanjotsinghsidhu4183 2 жыл бұрын
Drakth laado y aale doale
@avtarsidhu633
@avtarsidhu633 2 жыл бұрын
MallHe v tut gya c
@vinitbains6311
@vinitbains6311 2 жыл бұрын
Aanu faibar dab deyo kabi nahi toutu ga
@batthdairyfarmbarhampur4700
@batthdairyfarmbarhampur4700 2 жыл бұрын
🤣🤣🤣🤣🤣🤣😂😂😂
@bullsofpunjab3946
@bullsofpunjab3946 2 жыл бұрын
ਸੂਆਹ ਨਹੀਂ ਆਹ ਕੱਸੀ ਹੈ
@Manpreetsi81
@Manpreetsi81 2 жыл бұрын
Choti ji ta kahi a
@user-po8vn7gt1p
@user-po8vn7gt1p 2 жыл бұрын
ਨਾਲੇ ਤੇਰੇ ਵਾਲੇ ਬੰਨ੍ਹ ਤੇ ਤਾਂ ਬਜ਼ੁਰਗਾਂ ਦੀ ਸਲਾਹ ਜ਼ਰੂਰੀ ਐ। 😂😂😂😂😂😂
@satveerkhosa4731
@satveerkhosa4731 2 жыл бұрын
Lopo aala ta khet bs wtta he toda h uto kahe bot wdi chki firda
@seerachahalvlogs3213
@seerachahalvlogs3213 2 жыл бұрын
ਨਾਲ ਲੱਗ ਜਾ ਵੀਡੀਓ ਬਣਾਈ ਜਾਨਾਂ 💀
@balwindersinghsandhu7253
@balwindersinghsandhu7253 2 жыл бұрын
ਲੋਪੋਂ ਵਾਲਿਆਂ ਤੇਰੀ ਕਹੀ ਤਾਂ ਕਰਾੲੇ ਨੂੰ ਵੀ ਮਾਤ ਪਾਈ ਜਾਂਦੀ ਆ
@qasimjamalpuria8176
@qasimjamalpuria8176 2 жыл бұрын
Eakta wich bal hunda
@anubansal2623
@anubansal2623 2 жыл бұрын
Ekta Vich hi Bal hai
@gurwindersingh6802
@gurwindersingh6802 2 жыл бұрын
ਅ ਸਾਰਾ ਪੇਪਾ ਦਾ ਕਮਾਲ ਐ😂
@gurtejsingh617
@gurtejsingh617 2 жыл бұрын
ਖਾਦੀਆ ਖਰਾਕਾ ਦਾ ਪਤਾ ਇਹੋ ਜੇ ਕੰਮ ਚ ਪਤਾ ਲੱਗਦਾ ਜੱਟਾ
@manpreetsingh4571
@manpreetsingh4571 2 жыл бұрын
Fuddu kam sukhjinder koi chaj di video bna kalepani ja kerala ja yr raju frm lopon
@JaipalSinghtomar2264
@JaipalSinghtomar2264 2 жыл бұрын
बे पंजाबीऔ थोडा पानी हरियाणा में भी छड़ दो
@navneet.9941
@navneet.9941 2 жыл бұрын
Bae tere wali khi ta bade wadi a yar
@Yadwinder5911
@Yadwinder5911 2 жыл бұрын
😂😂
@rimpyrimpy579
@rimpyrimpy579 2 жыл бұрын
Bai.g.tuanu.miln.da.dil.bot.karda.pathnkot.tu.gamma
@bluepen215
@bluepen215 2 жыл бұрын
Great
Alex hid in the closet #shorts
00:14
Mihdens
Рет қаралды 16 МЛН
Sigma girl and soap bubbles by Secret Vlog
00:37
Secret Vlog
Рет қаралды 14 МЛН
ЧУТЬ НЕ УТОНУЛ #shorts
00:27
Паша Осадчий
Рет қаралды 10 МЛН
Gym belt !! 😂😂  @kauermotta
00:10
Tibo InShape
Рет қаралды 17 МЛН
Alex hid in the closet #shorts
00:14
Mihdens
Рет қаралды 16 МЛН