ਲੱਭ ਲਿਆ 21 ਸਾਲ ਬਾਅਦ ਗਾਇਕ ਅਮਰੀਕ ਤੂਫ਼ਾਨ , ਇਸ ਡੇਰੇ ਦੇ ਵਿੱਚ ਕਿਓ ਰਹਿ ਰਿਹਾ ਹੈ ਭੇਸ਼ ਬਦਲ ਕੇ, ਜਾਣੋ ਅਸਲੀ ਸੱਚ

  Рет қаралды 189,914

Jatt Babe Television

Jatt Babe Television

Ай бұрын

ਲੱਭ ਲਿਆ 21 ਸਾਲ ਬਾਅਦ ਗਾਇਕ ਅਮਰੀਕ ਤੂਫ਼ਾਨ , ਇਸ ਡੇਰੇ ਦੇ ਵਿੱਚ ਕਿਓ ਰਹਿ ਰਿਹਾ ਹੈ ਭੇਸ਼ ਬਦਲ ਕੇ, ਜਾਣੋ ਅਸਲੀ ਸੱਚ
#amriktoofan
#amrik_toofan
#ਅਮਰੀਕ_ਤੂਫ਼ਾਨ
#jattbabetelevision

Пікірлер: 117
@CharanSingh-dj6gh
@CharanSingh-dj6gh 12 күн бұрын
ਬਈ ,ਮਨ ਖ਼ੁਸ਼ ਹੋ ਗਿਆ,, ਆਵਾਜ਼ ਬਿਲਕੁੱਲ ਅਮਰੀਕ ਤੂਫ਼ਾਨ ਵਰਗੀ ਏ,, ਬਾਕੀ ਉਹ ਜਿਥੇ ਵੀ ਹੋਵੇ,, ਵਾਹਿਗੁਰੂ ਉਹਨੂੰ ਖੁਸ਼ ਰੱਖੇ
@shindaraikoti3272
@shindaraikoti3272 3 күн бұрын
kzfaq.info/get/bejne/oZ5no6lktdyrZnU.htmlfeature=shared
@sonuvartia2337
@sonuvartia2337 Ай бұрын
ਬਾਬਾ ਜੀ ਬਿਲਕੁਲ ਸਹੀ ਕਿਹਾ ਤੁਸੀਂ ਸਚਾਈ ਦੱਸੀ ਹੈ
@Sonu_kakkar591
@Sonu_kakkar591 Ай бұрын
ਪਰ ਇਹ ਬੰਦਾਂ ਉਹ ਨਹੀਂ ਹੈ। ਅਮਰੀਕ ਤੁਫ਼ਾਨ ਨੂੰ ਅੱਖਾਂ ਤੋਂ ਹੁਣ ਨਜ਼ਰ ਨਹੀਂ ਆਉਂਦਾ। ਸਿਰਫ਼ ਨਾਂ ਮਾਤਰ ਹੀ ਦਿਖਦਾ ਹੈ।
@shindaraikoti3272
@shindaraikoti3272 3 күн бұрын
ਅਮਰੀਕ ਤੂਫਾਨ ਜੀ ਹੈ ਕਿੱਥੇ ਨੇ
@jaggasinghtailor2413
@jaggasinghtailor2413 Ай бұрын
ਇਹ ਅਮਰੀਕ ਤੂਫ਼ਾਨ ਹੀ ਲੱਗਦਾ ਇਹ ਬਾਬਾ ਕਹਿੰਦਾ ਵੀ ਮੈਂ ਬਚਪਨ ਤੋਂ ਸਾਧੂ ਹਾਂ ਬਾਬਾ ਫੇਰ ਤੂੰ ਗਾਣੇ ਸੁਣਨ ਦਾ ਵੀ ਸੌਂਕੀ ਲੱਗਦਾ ਜੋ ਬਚਪਨ ਵਿੱਚ ਸਾਧ ਗਿਰੀ ਵਿੱਚ ਪੈ ਜਾਂਦੇ ਐ ਉਹਨਾਂ ਨੇ ਗਾਣਿਆਂ ਤੋਂ ਕੀ ਲੈਣਾਂ ਕੁੱਲ ਮਿਲਾ ਕੇ ਦਾਲ ਚ ਕਾਲਾ ਲੱਗਦਾ
@jaswindermojia6444
@jaswindermojia6444 28 күн бұрын
❤❤❤❤❤❤❤❤
@rajvirsingh6801
@rajvirsingh6801 26 күн бұрын
ਦਾਲ ਕਾਲੀ ਕੱਪੜੇ ਕਾਲੇ ਤੇ ਬਾਬਾ ਵੀ ਕਾਲਾ😮 ਕਾਲਾ ਹੀ ਕਾਲਾ
@balrajdeepsingh615
@balrajdeepsingh615 Ай бұрын
ਇਹ ਬਹੁਤ ਵਧੀਆ ਕਲਾਕਾਰ ਸੀ
@gurmitsinghgurmitbhullar9121
@gurmitsinghgurmitbhullar9121 Ай бұрын
ਬਾਈ ਇਹ ਤਾ ਅਮਰੀਕ ਤੂਫਾਨ ਈ ਲੱਗ ਦਾ ਬਿਲਕੁਲ ਉਹੀ ਅਵਾਜ਼ ਓਹੀ ਸੁਰ ਚੰਗੀ ਤਰਾਂ ਨਕਵਾਰੀ ਕਰੋ ਜਾਂ ਹਰਜੀਤ ਮੱਟੂ ਪਰਖ ਕਰੇ ਜਰ ਜੋੜੀ ਬਹੁਤ ਵਧੀਆ ਸੀ ਬਾਈ ਨਜ਼ਾਰਾ ਆ ਟਰੈਕਟਰ ਤੇ ਪੈਲੀ ਵਾਉਣ ਦਾ ਵਾਹਿਗੁਰੂ ਕਿਰਪਾ ਕਰਨਗੇ ਫਿਰ ਇਕਠੇ ਗਾਉਣ ❤❤❤
@shindaraikoti3272
@shindaraikoti3272 3 күн бұрын
kzfaq.info/get/bejne/oZ5no6lktdyrZnU.htmlfeature=shared
@gillgill401
@gillgill401 Ай бұрын
ਜੇਕਰ ਲੋਕ ਰੌਲਾ ਪਾ ਰਹੇ ਆ ਤਾਂ ਅਮਰੀਕ ਤੁਫਾਨ ਨੂੰ ਸਾਹਮਣੇ ਆੳੁਣਾ ਚਾਹੀਦਾ
@kaurkaur9058
@kaurkaur9058 Ай бұрын
ਏ ਅਮਰੀਕ ਤੂਫ਼ਾਨ ਨੇ ਪੱਕਾ ਲੱਗਦਾ 😊
@jassiphotostudio8825
@jassiphotostudio8825 5 күн бұрын
Amrik tufan ही हे name बदल लिया है पीपल das hi तूफान ही है
@parvindersingh-qo2bc
@parvindersingh-qo2bc 14 күн бұрын
Very good baba ji
@AngrejSingh-rz8id
@AngrejSingh-rz8id 29 күн бұрын
ਜੈ ਬਾਬਾ ਪਿੱਪਲ ਦਾਸ ਜੀ
@NirmalSingh-bz3si
@NirmalSingh-bz3si Ай бұрын
ਬਾਬਾ ਪਿੱਪਲ ਦਾਸ ਜੀ ਦਾ ਸੁਭਾ ਬਹੁਤ ਵਧੀਆ ਜੀ??ਅਮਰੀਕ ਤੂਫਾਨ ਕਿਥੇ ਗਿਆ ਫਿਰ ਇਹ ਵੀ ਇਕ ਟਰੈਜਡੀ ਆ ??
@Sonu_kakkar591
@Sonu_kakkar591 Ай бұрын
ਅਮਰੀਕ ਤੁਫ਼ਾਨ ਡੇਰੇ ਵਿੱਚ ਰਹਿੰਦਾ ਹੈ। ਸਾਨੂੰ ਵੀ ਕਈ ਵਾਰ ਪਿੰਡ ਬੱਲਰਾ ਦੇ ਡੇਰੇ ਵਿੱਚ ਮਿਲਿਆਂ ਹੈ। ਬਾਕੀ ਇਹ ਡੇਰੇ ਬਦਲਦਾ ਰਹਿੰਦਾ ਹੈ।
@jaspaldhinds
@jaspaldhinds Ай бұрын
ਇਕ ਵਾਰ ਪਿੰਡ ਘੋੜੇਨਾਬ ਜਿਲ੍ਹਾ ਸੰਗਰੂਰ ਦੇ ਡੇਰੇ ਵਿੱਚ ਸੀ ਅਮਰੀਕ ਤੂਫ਼ਾਨ, ਹੁਣ ਨੀ ਪਤਾ ਕਿੱਥੇ ਨੇ
@balkarsekhon8162
@balkarsekhon8162 Ай бұрын
Sahi aa
@ManpreetSingh-nc9ml
@ManpreetSingh-nc9ml Ай бұрын
Hun pind surjan bhaini aa
@shindaraikoti3272
@shindaraikoti3272 19 күн бұрын
​​@@ManpreetSingh-nc9mlਇਹ ਪਿੰਡ ਕਿਹੜੇ ਜਿਲੇ ਵਿਂਚ ਹੈ ਜੀ
@dhandalproduction3146
@dhandalproduction3146 14 күн бұрын
@@ManpreetSingh-nc9ml Tenu kime pta 22
@user-tw4gu2wt1f
@user-tw4gu2wt1f 4 күн бұрын
Yes y
@tarisingh6883
@tarisingh6883 Ай бұрын
ਹਾਂਜੀ ਇਹ ਸੱਚੀ ਗੱਲ ਇਹ ਮੇਰੇ ਨਾਨਕੇ ਪਿੰਡ ਬਖ਼਼ੀਵਾਲਾ ਰਹਿੰਦੇ ਨੇ ਮੈ ਬੁਹਤ ਵਾਰ ਮਿਲਿਆ ਏਨਾ ਨੂੰ
@user-nw5pq6dc4b
@user-nw5pq6dc4b Ай бұрын
Kithe je aa pind
@preetgurusar3069
@preetgurusar3069 Ай бұрын
@preetgurusar3069
@preetgurusar3069 Ай бұрын
ਕਿਹੜਾ ਪਿੰਡ ਆ ਵੀਰ ਜੀ
@gurpreet0633
@gurpreet0633 Ай бұрын
Sachi bai
@satwindersingh1121
@satwindersingh1121 Ай бұрын
ਗਾਇਆ ਤਾਂ ਬਾਬਾ ਜੀ ਨੇ ਸੋਹਣਾ ,ਪਰ ਵੀਡੀਓ ਬਨੋਣ ਵਾਲੇ ਨੇ ਬਾਬਾ ਜੀ ਦੀ ਗੱਲ ਹੀ ਨਹੀ ਸੁਣੀ ,ਪਤੰਦਰਾ ਬਾਬਾ ਜੀ ਨੂੰ ਇਕ ਮੋਕਾ ਤਾਂ ਦੇਦਾਂ ਸਰਦੂਲ ਸਿਕੰਦਰ ਤੇ ਸੁਰਿੰਦਰ ਛਿੰਦਾ ਗਾਉਣ ਦਾ
@harwindersian4635
@harwindersian4635 Ай бұрын
ਸਹੀ ਗਲ ਆ
@balbirkaur-greece.
@balbirkaur-greece. Ай бұрын
ਇਹ ਬਾਬਾ ਸਰਦੂਲ ਜੀ ਦਾ ਗਾਣਾ ਵਧੀਆ ਗਾ ਸਕਦਾ
@sarbiminivlogs
@sarbiminivlogs 13 күн бұрын
Aha ta meri massi da Munda aa❤❤❤
@HardeepSingh-jc3xg
@HardeepSingh-jc3xg Ай бұрын
ਅਮਰੀਕ ਤੂਫਾਨ ਅਮ੍ਰਿਤਸਰ ਕੋਰ ਪਿੰਡ ਵਿੱਚ ਰਹਿ ਰਿਹਾ ਸਾਧ ਬਣ ਗਿਆ ਪੁਛਣਾ ਦਿੰਦਾ ਹੁਣ ਮੈਂ ਬਹੁਤ ਵਾਰ ਮਿਲਿਆ ਤੇ ਜੱਦੀ ਘਰ ਬਕਰਾਹੇ ਵੀ ਬਹੁਤ ਵਾਰ ਮਿਲਿਆ
@preetgurusar3069
@preetgurusar3069 Ай бұрын
ਸੱਚ ਆ k ਵੀਰ
@shindaraikoti3272
@shindaraikoti3272 19 күн бұрын
ਪਿੰਡ ਦੱਸੋ ਜੀ ਵੀਰ
@jassiphotostudio8825
@jassiphotostudio8825 5 күн бұрын
Great अमरीक तूफान
@bhangalsaab9652
@bhangalsaab9652 Ай бұрын
ਅਮਰੀਕ ਤਫਾਨ ਹੀ ਹੈ
@NarinderSingh-qg4iz
@NarinderSingh-qg4iz Ай бұрын
Eh hi h ji
@jassiphotostudio8825
@jassiphotostudio8825 5 күн бұрын
Tufan है name बदल लिया है
@rajuarora3163
@rajuarora3163 Ай бұрын
ਬਾਬਾ ਤੇਰਾ ਸਭਾ ਬਹੁਤ ਚੰਗਾ ❤
@GWG346
@GWG346 Ай бұрын
ਬਲਜੀਤ ਬਾਵਾ ਜਨਾਲ ਸੰਗਰੂਰ ਨੂੰ ਪਤਾ ਹੋ ਸਕਦਾ ਹੈ
@shivanisharma5562
@shivanisharma5562 Ай бұрын
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😢😢😢😢
@harwindersharma3752
@harwindersharma3752 Ай бұрын
@Kabaddi_jindjaan994
@Kabaddi_jindjaan994 Ай бұрын
ਵੀਰੇ ਕੌਣ ਆ ਇਹ ਤੁਸੀਂ ਬਹੁਤ ਕਮੇਂਟ ਕਰਦੇ ਹੋ
@gaggubihla9000
@gaggubihla9000 Ай бұрын
Bai ਮੈ ਵੀ ਬਹੁਤ ਟਾਈਮ ਦਾ ਦੇਖ ਰਿਹਾ ਇਹ comments ਬਹੁਤ ਵਾਰ ਪੜ੍ਹਿਆ
@ohibande8265
@ohibande8265 6 күн бұрын
​@@gaggubihla9000 Main V Veer 3 4 Month Hogye Na Apna Address Dasda Bus Builder Da Naam Lainda Ke Pata Ke Hisaab Ehda Ohna
@sonykhattra8923
@sonykhattra8923 Ай бұрын
ਪਿੰਡ ਬਕਰਾਹਾ ਸਾਰਾ ਭਰਦੂ ਗਵਾਹੀ ਇੱਹਤਾਂ ਪੱਕਾ ਅਮਰੀਕ ਦਾ ਵਾਕਾ ਵਧਾਈਆਂ ਭਾਬੀ ਤੈਨੂੰ ਨੀਂ ਮੇਰੀ ਮਸੂਕ ਦੀ ਬੋਲੀ ਕਾਕਾ।
@GurmeetsinghMeet-wp7td
@GurmeetsinghMeet-wp7td Ай бұрын
Very nice
@PremSingh-lb6vd
@PremSingh-lb6vd Ай бұрын
Baba,ji,awaj,
@mangalsinghmangalsingh9786
@mangalsinghmangalsingh9786 Ай бұрын
Very nice 👍
@AmritSingh-ju3cx
@AmritSingh-ju3cx Ай бұрын
Nice
@balwinderkhakh7503
@balwinderkhakh7503 Ай бұрын
I like meet baba jj
@BaljeetSingh-fr3by
@BaljeetSingh-fr3by Ай бұрын
❤❤
@sukhwindersingh-jy8zs
@sukhwindersingh-jy8zs Ай бұрын
ਨਾ ਨਾ
@jasskamboj8768
@jasskamboj8768 Ай бұрын
Sahi gl aa bai
@user-tx2de2vr4q
@user-tx2de2vr4q Ай бұрын
ਮੈਂ ਵੀ ਸੁਣਿਆ ਅਤੇ ਅਮਰੀਕ ਤੂਫ਼ਾਨ ਦਾ ਅਖਾੜਾ ਦੇਖਿਆ ਸੀ ਉੱਥੇ ਉਸਤਾਦ ਸੁਰਿੰਦਰ ਛਿੰਦਾ ਜੀ ਦਾ ਗੀਤ ਬਦਲਾ ਲੈਲੀ ਜੋਣਿਆ ਜੇ ਮਾਂ ਦਾ ਜਾਇਆ ਉਸ ਆਖਾੜੇ ਵਿਚ ਵੀ ਇਹ ਗੱਲ ਕੀਤੀ ਸੀ ਅੱਖਾਂ ਮੀਚ ਕੇ ਸੁਣੋਂ ਸੇਮ ਉਸਤਾਦ ਸੁਰਿੰਦਰ ਛਿੰਦਾ ਜੀ ਦੀ ਆਵਾਜ਼ ਲੱਗੂਗੀ
@shindaraikoti3272
@shindaraikoti3272 19 күн бұрын
ਸਹੀ ਗਂਲ ਐ ਜੀ
@SukhjinderSingh-ws5dw
@SukhjinderSingh-ws5dw Ай бұрын
Kiaa batt aa bhut shoni avaj aa
@togadmusic6968
@togadmusic6968 Ай бұрын
Amrik toofan ❤❤❤
@khantwalamaan3660
@khantwalamaan3660 Ай бұрын
Mere pind kol aa eh ta ji Suthrana pind te
@user-jv2vg5iq7n
@user-jv2vg5iq7n Ай бұрын
ਅਮਰੀਕ ਤੁਫਾਨ ਹੀ ਐ ਇਹ
@jassiphotostudio8825
@jassiphotostudio8825 5 күн бұрын
तूफान ही है
@GotaSingh-gj7dq
@GotaSingh-gj7dq Ай бұрын
ਕੀ ਅਤਵਾਦ ਦਾ ਸਮਾਂ ਹੋ ਸਕਦਾ ਕਿਸੇ ਨੇ ਮਾਰਤਾ ਹੋਵੇ
@baaz8718
@baaz8718 Ай бұрын
ਮਿਠਾਸ ਬਹੁਤ ਬਾਬਾ ਜੀ ਦੀ ਬੋਲੀ ਵਿੱਚ
@binderjakhl5723
@binderjakhl5723 Ай бұрын
Frr kithe hai g amrik toofan is te v proper pta krke video bnao
@user-tr9go8lx4k
@user-tr9go8lx4k Ай бұрын
ਆਵਾਜ ਤੋ ਤਾ ਅਮਰੀਕ ਤੂਫਾਨ ਲਗਦਾ
@balvirsingh5137
@balvirsingh5137 22 күн бұрын
Same to same
@gurnekdhillon504
@gurnekdhillon504 Ай бұрын
Awaz ohi a yr
@jagseersingh5459
@jagseersingh5459 Ай бұрын
Chajjli dere ch aa Amrik Tuffan fly over kol Dera hai Lehra to chajjli jande hoye
@jeevankumar7636
@jeevankumar7636 Ай бұрын
Hun amrik tufan sunea pind surjan bani a tes-moonak
@manngurry543
@manngurry543 Ай бұрын
ਬੜਿਆ ਪੱਤਰਕਾਰਾ, ਸੱਚ ਅਸਲ ਹੀ ਹੁੰਦਾ ਆ... ਸੋਹਣੀ ਭੇਡ ਚਾਲ ਪਾਈ ਆ youtubers ਨੇ ਆਹ... ਅਸਲ ਸੱਚ😂😂😂😂😂
@GWG346
@GWG346 Ай бұрын
ਅਮਰੀਕ ਤੂਫ਼ਾਨ ਬਾਰੇ ਬਲਕਾਰ ਅਣਖੀਲਾ ਨੂੰ ਪਤਾ ਹੈ
@iqbalkarwasravlogfarmerbnd9667
@iqbalkarwasravlogfarmerbnd9667 Ай бұрын
Osnu kime pta veere 😊
@dhandalproduction3146
@dhandalproduction3146 24 күн бұрын
Usnu ki pta
@manrajkailey5257
@manrajkailey5257 10 күн бұрын
Edda keh KY balkar ankhila nu Fssa deo😂😂😂😂😂😂😂
@REHBAR777
@REHBAR777 Ай бұрын
Amrik tufan mansa de kise pind de dere vich baitha hai par h saadh,,,,,
@rajugill8225
@rajugill8225 12 күн бұрын
Baba.jisonupata Dasn.kie.traj Ha
@user-tw4gu2wt1f
@user-tw4gu2wt1f 4 күн бұрын
Pakka amrik tuffan aa
@JamezKhipal
@JamezKhipal Ай бұрын
Bilkul hun eh pippaldaas baba bnya
@PrinceKumar-tq6yi
@PrinceKumar-tq6yi Ай бұрын
Mainu taan mika lagda baba😂😂😂
@sarbjeetsinghgill3811
@sarbjeetsinghgill3811 Ай бұрын
Sade pind ganota vi akhadda laya si amrik thufan veer ji ne
@jassiphotostudio8825
@jassiphotostudio8825 5 күн бұрын
Great tufan
@karmjitsinghkarmjitsingh4932
@karmjitsinghkarmjitsingh4932 Ай бұрын
A baba da injan hon wala hai
@majorsingh5405
@majorsingh5405 22 күн бұрын
Bye amrik toofan pehla guru ghar pathi hunda c bad vich gaon lgga
@diljeetsingh83
@diljeetsingh83 26 күн бұрын
ਪਿੰਡ ਤੋ ਪਤਾ ਲੱਗੂ
@JamezKhipal
@JamezKhipal Ай бұрын
Ehi aw Bai Hun ton 7-8 saal pehla lehregagey aya krda c Gurmeet tailor di dukan te railway station kol me khud Kai war milya
@satyakijeet1815
@satyakijeet1815 Ай бұрын
isde awaj milti kyo
@jagjitsingh283
@jagjitsingh283 Ай бұрын
Hun ki fieada hun ta Saad hi baan ke rho bahar gangster bhut ne😅😅😅😅😅😅😅
@Pendujattpb60
@Pendujattpb60 Ай бұрын
A amrik toofan hi a
@jarnailsinghjarnail2616
@jarnailsinghjarnail2616 Ай бұрын
ਓਹਦੀ ਤਾ ਜੁਟੀ ਵਰਗਾ ਨੀ ਮੈ ਜਰਨੈਲ ਸਿੰਘ ਹੈ ਮੈਂ ਅਮਰੀਕ ਤੂਫ਼ਾਨ ਨੂੰ ਜਾਣਦਾ ਹੈ ਇਹ ਅਮਰੀਕ ਨਹੀਂ ਹੈ
@sarbjeetsinghgill3811
@sarbjeetsinghgill3811 Ай бұрын
Halka lehara moonak to tohana rod te pinda hai ji ganota pind
@jagdeepsingh6540
@jagdeepsingh6540 29 күн бұрын
Awaz amrik toofan di aa
@PremSingh-lv3ox
@PremSingh-lv3ox Ай бұрын
Baba budh das sadi pind the hi jampal ni
@user-ni4sx6ns7e
@user-ni4sx6ns7e Ай бұрын
❤❤❤ਞਾਹਿਗੁਰੂਜੀ
@davindersinghsin6450
@davindersinghsin6450 Ай бұрын
lagda ta tufan aa baba v
@jassiphotostudio8825
@jassiphotostudio8825 5 күн бұрын
Yes
@PremSingh-lv3ox
@PremSingh-lv3ox Ай бұрын
Moonak lagi suniya hai bhundr bhani amrik tofan baba
@rameshsarmal4653
@rameshsarmal4653 Ай бұрын
Kitthe rehnde ho eh ni dassna. Chahna Galllll ki. Aaaa
@lovepreertpargat8118
@lovepreertpargat8118 Ай бұрын
Eh nahi amrik toofan
@akamguroo3497
@akamguroo3497 Ай бұрын
ਅਸਲੀ ਆ ਕਹਿੰਦਾ ਸਾਡੇ ਅੱਡੇ ਦੇ ਨਾਲ ਸਧਰਨਪੁਰ ਹੈ ਸੱਚ ਨਿਕਲ ਗਿਆ ਮੂੰਹ ਚੋਂ😂😂
@gurbanilivepatran2
@gurbanilivepatran2 Ай бұрын
ਚੈਨਲ ਵਾਲੇ ਨੂੰ ਦੱਸਣਾ ਚਾਹੀਦਾ ਸੀ ਕਿ ਕਿਸ ਪਿੰਡ ਜਾ ਕੇ ਇੰਟਰਵਿਊ ਕੀਤੀ ਸੀ ਤੇ ਮੱਟੂ ਬਾਰੇ ਪਤਾ ਕਰਨਾ ਸਿ ੳਹ ਕਿਸ ਨਾਲ ਗਾਉਂਦੀ ਹੈ ਤ ਕਿਵੇਂ ਮਿਲ ਸਕਦੀ ਹੈ
@kulwindersharma340
@kulwindersharma340 Ай бұрын
Ubhia bi Rahe Nahin
@user-oj8zj1fz8x
@user-oj8zj1fz8x Ай бұрын
ਅਮਰੀਕ ਤੂਫ਼ਾਨ ਜੁਤੀਆਂ ਤੋਂ ਡਰਦਾ ਗਾਇਬ ਹੋਇਆ ਹੋਣਾ
@user-zi5gu4mw7y
@user-zi5gu4mw7y Ай бұрын
ਹੁਣ ਗੰਦ ਪਾ ਕੇ ਹੁਣ ਸਾਦ ਬਣ ਗਿਆ
@kashmir2445
@kashmir2445 Ай бұрын
ਪੱਗਾਂ ਵਾਲੇ ਕਰਨਗੇ ।ਲੜਣਗੇ ਇੰਟਰੀ ਬੰਦ ਕਰੋ ਸਾਜਿਸ
@mattusabb981
@mattusabb981 Ай бұрын
A ta mre pind kol a pend a
@pritpalsingh3019
@pritpalsingh3019 Ай бұрын
Kul nu guru gobind Singh na keh deo 😂😂😂
@JaswantSingh-xg2ij
@JaswantSingh-xg2ij Күн бұрын
ਸਭ ਝੂਠ ਬੋਲਦਾ ਹੈ ਅਮਰੀਕ ਹੀ ਹੈ
@PargatsinghRandhawa-cu2bv
@PargatsinghRandhawa-cu2bv Ай бұрын
baba g tuhadi awaz ta tufaan to v att ai tusi v bolo song jaror ik song bolo dhumm machje gi
@balwinderkhakh7503
@balwinderkhakh7503 Ай бұрын
Can we have his contact
@yashpalchopra240
@yashpalchopra240 Ай бұрын
Thonu dekh k lag reha ji tusi pohunche hoye sadh ne Rab thodi rakhi kare Ek gal ta hai Thonu khud pta hai ki tusi kine ki pani vich ..😅
@balwinderkour4556
@balwinderkour4556 16 күн бұрын
प्लीज चैनल वाले दे नम्बर देओ
@PremSingh-lb6vd
@PremSingh-lb6vd Ай бұрын
Baba,ji,awaj,
@mani_gobindpura
@mani_gobindpura Ай бұрын
ਏਹ ਸਾਡੇ ਪਿੰਡ ਗੋਬਿੰਦਪੁਰਾ ਚਾ ਵੀ ਆਈਆ ਤੀ ਇੱਕ ਦਿੰਨ ਲੱਗਦਾ ਤਾ ਉਹ ਹੀ ਆ
Indian sharing by Secret Vlog #shorts
00:13
Secret Vlog
Рет қаралды 59 МЛН
Final increíble 😱
00:39
Juan De Dios Pantoja 2
Рет қаралды 27 МЛН
Indian sharing by Secret Vlog #shorts
00:13
Secret Vlog
Рет қаралды 59 МЛН