ਲੰਗਰ ਸੇਵਾ ਲਈ ਚਾਰ ਸਿੰਘਾਂ ਦੀ ਡਿਊਟੀ ਲਾਈ ਹੈ, ਸਾਥ ਦੇਣਾਂ | Dhadrianwale

  Рет қаралды 25,203

Emm Pee

Emm Pee

27 күн бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZfaq Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZfaq Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#parmeshardwar
#langar

Пікірлер: 122
@vijaysinghsran1185
@vijaysinghsran1185 21 күн бұрын
ਅਸੀਂ ਇਕ ਵਾਰ ਰਾਤ ਦੋ ਤਿੰਨ ਵਜੇ ਪਰਮੇਸ਼ਰ ਦਵਾਰ ਗੲਏ ਸਾਂ। 30-35 ਬੰਦੇ ਸਾਂ। ਬੈਠਣ ਸਾਰ ਹੀ ਬਿਲਕੁਲ ਗਰਮ ਪ੍ਰਸ਼ਾਦੇ ਅਤੇ ਗਰਮ ਦਾਲ਼। ਰੂਹ ਖੁਸ਼ ਹੋ ਗਈ ਸਭ ਦੀ। ਉਸ ਤੋਂ ਬਾਅਦ ਗਰਮਾਂ ਗ਼ਰਮ ਚਾਹ। ਸਾਰੇ ਹੈਰਾਨ ਸਨ ਕਿ ਰਾਤ ਨੂੰ ਵੀ ਐਨਾਂ ਵਧੀਆ ਪ੍ਰਬੰਧ, ਸੰਗਤਾਂ ਲਈ 🙏 ਧੰਨਵਾਦ ਜੀ 🙏
@KamaljitKaur-fy3uu
@KamaljitKaur-fy3uu 21 күн бұрын
ਪਹਿਲਾਂ ਹੀ ਨੱਕੋ ਨੱਕ ਭਰੇ ਭਾਂਡੇ ਵਿੱਚ ਪਾਣੀ ਪਾਈ ਜਾਣਾ ਪਾਣੀ ਵੇਸਟ ਕਰਨਾ ਹੈ,,ਤੇ ਜੇ ਕਿਸੇ ਪਿਆਸੇ ਨੂੰ ਪਿਲਾਵਾਂਗੇ ਤਾਂ ਆਂਦਰਾਂ ਵੀ ਅਸ਼ੀਸ਼ ਦੇਣਗੀਆਂ 🙏ਦਸਬੰਧ ਕੱਢਣ ਨਾਲ ਧਨ ਵਧਦਾ ਹੈ ਪਰ ਦਸਬੰਧ ਉੱਥੇ ਕੱਢੀਏ ਜਿੱਥੇ ਸੱਚਮੁੱਚ ਉਸਦੀ ਬੇਹੱਦ ਲੋੜ ਹੋਵੇ🙏ਆਓ ! ਸਾਰੇ ਮਿਲ ਕੇ ਪਰਮੇਸ਼ਰ ਦੁਆਰ ਸੰਸਥਾ ਦਾ ਸਾਥ ਦੇਈਏ 🙏
@ManjitKaur-wl9hr
@ManjitKaur-wl9hr 21 күн бұрын
ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰੇ ਸਪੁੱਤਰ ਨੂੰ ਸਦਾ ਨਮਸਕਾਰ ਹੈ ਜਿਹਨਾਂ ਦੀ ਮਿਹਨਤ ਸਦਕਾ ਗੁਰਦੁਆਰਾ ਪ੍ਰਮੇਸ਼ਰ ਦੁਆਰ ਸਾਹਿਬ ਵਿਖੇ ਦਿਨ ਰਾਤ ਲੋੜਵੰਦਾਂ ਲਈ ਲੰਗਰ ਚੱਲ ਰਹੇ ਹਨ, ਹਸਪਤਾਲ ਵਿੱਚ ਫਰੀ ਮੈਡੀਕਲ ਸਹੂਲਤ ਦਿੱਤੀ ਜਾ ਰਹੀ, ਗੁਰਬਾਣੀ ਕੀਰਤਨ ਰਾਹੀਂ ਮਨ ਨੂੰ ਅਰੋਗ ਕੀਤਾ ਜਾ ਰਿਹਾ ਹੈ l ਧੰਨ ਹੋ ਆਪ , ਇੰਨੀ ਵੱਡੀ ਸੇਵਾ ਕੋਈ ਵਿਰਲਾ ਹੀ ਕਰ ਸਕਦਾ ਹੈ l ਸਦਾ ਹੀ ਸਿਰ ਝੁਕਦਾ , ਆਪ ਜੀ ਦੇ ਪਰਉਪਕਾਰਾਂ ਅੱਗੇ l ਗੁਰੂ ਸਾਹਿਬ ਸਦਾ ਹੀ ਆਪਣੀ ਮਿਹਰ ਦ੍ਰਿਸ਼ਟੀ ਬਣਾਈ ਰੱਖਣ 🙏🙏🙏🙏🙏
@MandeepKaur-qf8te
@MandeepKaur-qf8te 21 күн бұрын
ਭਾਈ ਸਾਹਿਬ ਜੀ ਬੇਨਤੀ ਆ ਜੀ ਰੁੱਖਾ🌲🌳🌴ਦਾ ਲੰਗਰ ਵੀ ਲਾਇਆ ਜਾਵੇ ਜੀ 🙏🙏🙏
@KamaljitKaur-fy3uu
@KamaljitKaur-fy3uu 21 күн бұрын
ਵਿਚਿ ਦੁਨੀਆ ਸੇਵ ਕਮਾਈਐ🙏ਤਾ ਦਰਗਹ ਬੈਸਣੁ ਪਾਈਐ🙏 ਦਿਨ ਰਾਤ ਨਿਰੰਤਰ ਭੁੱਖੇ ਪਿਆਸੇ ਹਜ਼ਾਰਾਂ ਯਾਤਰੀਆਂ ਦੀ ਸੇਵਾ ਦੇ ਇਸ ਮਹਾਨ ਕਾਰਜ ਵਿੱਚ ਸਾਨੂੰ ਸਭ ਨੂੰ ਹੀ ਵਧ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ 🙏
@gurjeetkaur9238
@gurjeetkaur9238 21 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏ਪਿਆਰੇ ਭਾਈ ਸਾਹਿਬ ਜੀ ਜਿਲਾ ਸੰਗਰੂਰ ਲਹਿਰਾਗਾਗਾ ਤੋਂ ਜੀ🙏❤️❤️🙏 ਗੁਰਜੀਤ ਕੌਰ
@gurjeetkaur9238
@gurjeetkaur9238 21 күн бұрын
ਬਹੁਤ ਵਧੀਆ ਉਪਰਾਲਾ ਜੀ ਭਾਈ ਸਾਹਿਬ ਜੀ🙏 ਸਮੁੰਦਰ ਵਿੱਚੋਂ ਜੇ ਚਾਰ ਬੂੰਦ ਪਾਣੀ ਕਿਸੇ ਪਿਆਸੇ ਨੇ ਪੀ ਲਿਆ ਤਾਂ ਕੋਈ ਗੱਲ ਨਹੀਂ ਇਸੇ ਤਰਾਂ ਸਾਨੂੰ ਸਾਰਿਆਂ ਨੂੰ ਮਿਲਕੇ ਇਹ ਸੇਵਾ ਨਿਭਾਉਣੀ ਚਾਹੀਦੀ ਹੈ ਤੇ ਨਿਭਾਵਾਗੇ ਜੀ ਧੰਨਵਾਦ ਜੀ ਭਾਈ ਸਾਹਿਬ ਜੀ🙏
@GurpreetSingh-cf9ok
@GurpreetSingh-cf9ok 21 күн бұрын
ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਗੁਰਪ੍ਰੀਤ ਸਿੰਘ ਵਿੱਕੀ ਬਰਨਾਲਾ ਤੋਂ
@SandeepSingh-ky1wj
@SandeepSingh-ky1wj 21 күн бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🌲🌲🙏🏻🌲🙏🏻🙏🏻
@AmandeepKaur-ju1zy
@AmandeepKaur-ju1zy 21 күн бұрын
ਸਭ ਤੋਂ ਪਹਿਲਾਂ ਸਭ ਨੂੰ ਮੇਰੇ ਵੱਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।।
@lakhasinghmaan7013
@lakhasinghmaan7013 21 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ!!
@SandeepSingh-ky1wj
@SandeepSingh-ky1wj 21 күн бұрын
🌲🌲🌲🌲🌲🌲🌲🌲🌲🌲🌲🌲🌲🌲
@user-or4sw9ow1p
@user-or4sw9ow1p 21 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@nirmalsinghdubai
@nirmalsinghdubai 21 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@user-sg5hd5ij6v
@user-sg5hd5ij6v 21 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@user-rp1vm9kl5s
@user-rp1vm9kl5s 21 күн бұрын
ਭਾਈ ਸਾਹਿਬ ਜੀ ਦੇ ਸਦਾ ਭਡਾਰੇ ਚਲਦੇ ਰਹਿਣ ਸੰਗਤਾਂ ਖੁਸ਼ ਹੋ ਕੇ ਲੰਗਰ ਛਕਦੀਆਂ ਰਹਿਣ ❤❤❤❤
@ManpreetSingh-kf8ii
@ManpreetSingh-kf8ii 21 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️❤️❤️❤️
@SukhwinderSingh-wq5ip
@SukhwinderSingh-wq5ip 21 күн бұрын
ਵਾਹਿਗੁਰੂ ਜੀ ❤
@bikramjeet1490
@bikramjeet1490 21 күн бұрын
Satnam waheguru ji 🙏🙏🙏🙏🙏🙏🙏
@jaspalsohijassasohi4509
@jaspalsohijassasohi4509 21 күн бұрын
Waheguru ji
Fast and Furious: New Zealand 🚗
00:29
How Ridiculous
Рет қаралды 44 МЛН
Survive 100 Days In Nuclear Bunker, Win $500,000
32:21
MrBeast
Рет қаралды 81 МЛН
Double Stacked Pizza @Lionfield @ChefRush
00:33
albert_cancook
Рет қаралды 115 МЛН
Sidhu Moosewala Father Balkaur Singh | Pal Singh Samaon | Samaon | Mansa | Teeyan Da Mela 2024
22:35