ਲੱਖਾਂ ਲੈ ਕੇ ਵਿਦੇਸ਼ ਜਾਨ ਤੋਂ ਪਹਿਲਾ ਇਕ ਵਾਰ ਜ਼ਰੂਰ ਸੁਣੋ ਇਸ ਅਮਰੀਕੀ ਗੁਰਸਿੱਖ ਜੋੜੇ ਦੀ ਗੱਲ

  Рет қаралды 85,927

Daily Post Punjabi

Daily Post Punjabi

4 жыл бұрын

ਲੱਖਾਂ ਲੈ ਕੇ ਵਿਦੇਸ਼ ਜਾਨ ਤੋਂ ਪਹਿਲਾ ਇਕ ਵਾਰ ਜ਼ਰੂਰ ਸੁਣੋ ਇਸ ਅਮਰੀਕੀ ਗੁਰਸਿੱਖ ਜੋੜੇ ਦੀ ਗੱਲ
#dailypostpunjabi #americangursikh #punjab
For More updates subscribe us by click on above Red Subscribe Button
Daily Post Punjabi:
punjabi.dailypost.in /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Пікірлер: 149
@tripatcheema871
@tripatcheema871 4 жыл бұрын
ਵੀਰ ਜੀ ਤੁਹਾਡੀ ਸੋਚ ਤੇ ਬਹੁਤ ਹੀ ਮਨ ਖੁਸ਼ ਹੋਇਆ। ਤੁਹਾਡੀ ਸੋਚ ਬਹੁਤ ਹੀ ਵਧੀਆ ਹੈ ਜੀ। ਹਰੇਕ ਆਦਮੀ ਨੂੰ ਕਮਾਈ ਕਰਕੇ ਵਾਪਿਸ ਆਪਣੇ ਦੇਸ ਆਉਣ ਚਾਹੀਦਾ ਹੈ ਜੀ।
@AmrikSingh-mr4hm
@AmrikSingh-mr4hm 4 жыл бұрын
ਲੋਕਾਂ ਨੂੰ ਇਸ ਤਰ੍ਹਾਂ ਦੀ ਸੋਚ ਬਣਾਉਣੀ ਚਾਹੀਦੀ ਹੈ ਵੈਰੀ ਗੁੱਡ
@HarmanSingh-gx4rx
@HarmanSingh-gx4rx 4 жыл бұрын
ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਚੜ੍ਹਦੀ ਕਲਾ ਬਖਸ਼ਣ ਜੀ
@singh-sf8xz
@singh-sf8xz 4 жыл бұрын
ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਪੱਤਰ ਕਾਰ ਲੋਕਾਂ ਨੂੰ ਬਹੁਤ ਹੀ ਵਧੀਆ ਕੀਤਾ ਜੀ Thanks
@GurjantSingh-wv4nx
@GurjantSingh-wv4nx 4 жыл бұрын
ਬਹੁਤ ਵਧੀਆ ਸੋਚ ਵੀਰ ਜੀ ਦੀ ਅਤੇ ਭੈਣ ਜੀ ਦੀ
@rosepink2138
@rosepink2138 4 жыл бұрын
ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਆਪ ਜੀ ਤੇ ਹਮੇਸ਼ਾ ਬਣੀ ਰਹੇ ਜੀਓ 🙏🏼
@kartarsinghdhindsa4505
@kartarsinghdhindsa4505 Жыл бұрын
!
@jujharsingh8984
@jujharsingh8984 4 жыл бұрын
ਵੀਰ ਜੀ ਸਾਡੇ ਦੇਸ਼ ਦੇ ਲੋਕਾਂ ਨੂੰ ਕੋਈ ਨਹੀਂ ਸਮਝਿਆ ਨਹੀਂ ਜਾ ਸਕਦਾ ਵਹਿਗੁਰੂ ਜੀ ਤੁਸੀਂ ਆਪਣੇ ਕੰਮ ਵਿਚ ਲੱਗੇ ਰਹੋ
@SukhdeepSingh-bj2xo
@SukhdeepSingh-bj2xo 2 жыл бұрын
Love you bahi Sahib te sadi ਬਹਣ ਲਈ ਪੈਸਾ ਬੰਦੇ ਨੂੰ ਖੁਸ ਨਹੀਂ ਕਰ ਸਕਦਾ ਸੱਚ ਅਾ
@jagrajsandhu8421
@jagrajsandhu8421 4 жыл бұрын
ਖਾਲਸਾ ਜੀ ਬਹੁਤ ਵਧੀਆ,ਵਾਹਿਗੁਰੂ ਜੀ ਚੱੜਦੀਆਂਕਲਾ ਰੱਖਣ ਜੀ✅👍👍👍👍👍
@jagrajsandhu8421
@jagrajsandhu8421 4 жыл бұрын
ਬੜੀ ਸੋਹਣੀ ਉੱਚੀ ਸੋਚ ਬੀਬਾ ਹਰਜਿੰਦਰ ਕੌਰ ਜੀ,
@USHARANI-jt3tb
@USHARANI-jt3tb 4 жыл бұрын
Great message to Punjabi people I saute you.
@jinder6966
@jinder6966 4 жыл бұрын
Very good thing Waheguru ji chardikala vich rakhe ji
@gurindersingh2317
@gurindersingh2317 4 жыл бұрын
ਗੱਲ ਪੈਸੇ ਦੀ ਨਹੀਂ ਗੱਲ ਹਿੰਮਤ ਦੀ ਆ ਗਰੀਬ ਤੇ ਮੰਗਤਾ ਵੀ ਹੁੰਦਾ ਪਰ ਹੱਥੀਂ ਕੰਮ ਕਰ ਕੇ ਖੁਸ਼ ਨਹੀਂ ਬੰਦੇ ਦਾ ਮਨ ਨੀਵਾਂ ਹੋਣਾ ਚਾਹੀਦਾ ਹੈ ਜਿਵੇਂ ਪਾਣੀ ਨੀਵੇਂ ਥਾਂ ਵੱਲ ਦੌੜਦਾ ਹੈ ਉਸ ਤਰ੍ਹਾਂ ਰੱਬ ਦਾ ਪਿਆਰ ਵੀ ਨੀਵੇਂ ਮਨ ਵੱਲ ਦੌੜਦਾ ਅਮੀਰ ਜਾਂ ਪੈਸੇ ਤੋਂ ਗਰੀਬ ਵੱਲ ਨਹੀਂ 🙏 ਦਰਗੇ ਮਾਣ ਨਿਮਾਣੇਆ ਸਾਧ ਸੰਗਤ ਸਤਿਗੁਰੂ ਸਰਨਾਈ🙏🙏
@gurlalsingh4157
@gurlalsingh4157 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ ਜੰਗਾ ਕੰਮ ਏ ਬਾਈ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖ਼ਾਲਸਾ
@jasdev8555
@jasdev8555 4 жыл бұрын
God bless you forever you and your family
@kulbirkaur2968
@kulbirkaur2968 4 жыл бұрын
ਵਾਹਿਗੁਰੂ ਜੀ 🙏
@navjotchagger2235
@navjotchagger2235 2 жыл бұрын
Baba g bibi g tussi lok kaum de hire ho
@balvirlandra7727
@balvirlandra7727 4 жыл бұрын
ਸੂਰਮੇ ਦਲੇਰ ਜੋਧੇ ਵਧੀਅਾ ਜੋੜੀ
@gurindersingh1031
@gurindersingh1031 4 жыл бұрын
ਸਿਆਣੇ ਬੰਦੇ ਕਹਿਦੇ।ਹੁੰਦੇ ਮੰਛੀ ਪਥਰ।ਨੂੰ ਚਟ।ਕੇ ਮੁੜਦੀਆ
@BaljinderSingh-gm2wu
@BaljinderSingh-gm2wu 3 жыл бұрын
Very Nice
@alliswell611
@alliswell611 4 жыл бұрын
Very nice thinking veer ji
@bsingh3099
@bsingh3099 4 жыл бұрын
Wehguru Maher karan.wehguru Ji ka Khalsa waheguru ji ki Fateh
@darbarasingh1704
@darbarasingh1704 Жыл бұрын
Very good
@gurpalsingh5609
@gurpalsingh5609 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ।ਬਹੁਤ ਹੀ ਵਧੀਆ ਲੱਗੀ ਹੈ ਵੀਡੀਓ ਦੇਖਕੇ ਰੂਹ ਖੁਸ ਹੋ ਗਈ ਹੈ ।ਧੰਨਵਾਦ
@manpreetsingh6300
@manpreetsingh6300 4 жыл бұрын
very nice thought
@JaspalSingh-dk5ct
@JaspalSingh-dk5ct 4 жыл бұрын
Waheguru ji chardikala ji
@bsingh3099
@bsingh3099 4 жыл бұрын
Khalsa pariwar the interview Karan lai reporter da dhanbad.sat sri akal sab nu
@balvirlandra7727
@balvirlandra7727 4 жыл бұрын
ਵਾਹਿਗੁਰੂ ਜੀ
@inderjitsinghdhumi4197
@inderjitsinghdhumi4197 4 жыл бұрын
ਜੇ ੲਿਥੇ ਪੰਜਾਬ ਵਿੱਚ ਸਿਸਟਮ ਵਧੀਅਾ ਹੋਵੇ ਫਿਰ ਤਾਂ ਬਾਹਰ ਜਾਣ ਦੀ ਕੋੲੀ ਲੋੜ ਨਹੀਂ।ਪੰਜਾਬ ਵਰਗੀ ਧਰਤੀ ਕਿਤੇ ਵੀ ਨਹੀਂ ।ਮੈਂਨੂੰ ਖੁਦ ਕੲੀ ਦੇਸ਼ ਘੁੰਮਣ ਦਾ ਮੌਕਾ ਮਿਲਿਅਾ ੲੇ।ਪਰ ਜਿਸ ਕੋਲ ੲਿਥੇ ਜਮੀਨ ਵਗੈਰਾ ਘੱਟ ਹੈ ਤਾਂ ਬੰਦਾ ਵਿਦੇਸ਼ਾਂ ਵਿੱਚ ਜਾਕੇ ਕਮਾੲੀ ਕਰ ਲਵੇ ਕੋੲੀ ਮਾੜਾ ਵੀ ਨਹੀਂ।ਵਧੀਅਾ ਜਿੰਦਗੀ ਲੰਘ ਸਕਦੀ ਹੈ।
@kanwardeepsingh6919
@kanwardeepsingh6919 4 жыл бұрын
SOCH NU SALAAM
@SatnamSingh-kz5je
@SatnamSingh-kz5je 3 жыл бұрын
🙏🙏🙏🙏🙏
@GurwinderSingh-cg9gj
@GurwinderSingh-cg9gj 4 жыл бұрын
Singh sahib ji jinni tuhadi jodi sohni aa oni hi sohni tuhadi soch a.....vaheguru tuhanu hamesha chardi kla ch rakhe🙏🙏🙏🙏🙏
@nirmalnattnatt2335
@nirmalnattnatt2335 4 жыл бұрын
Waheguru waheguru veer ji
@GurmeetSingh-pn9er
@GurmeetSingh-pn9er 4 жыл бұрын
ਅਮਰੀਕਨ ਗਾਈਆਂ ਦਾ ਦੁੱਧ ਵੀ ਸੇਹਤ ਲਈ ਵਧਿਆ ਨਹੀਂ ਹੁੰਦਾ, ਵੀਰ ਜੀ
@jagdeepsingh9706
@jagdeepsingh9706 4 жыл бұрын
ਇਹੀ ਮੈਂ ਸੋਚ ਰਿਹਾਂ ਕਿ ਆ ਗਲਤੀ ਕਿਉਂ ਕਰਿ ਜਾਂਦੇ ਆ
@amerjitsingh4225
@amerjitsingh4225 4 жыл бұрын
Waheguru ji enshrine all blessings on the couple engaged in Guru philosophy forming
@satnamchahal9609
@satnamchahal9609 4 жыл бұрын
Waheguru ji
@kaurkulwant5702
@kaurkulwant5702 4 жыл бұрын
Meri waheguruji age ehi ardass kragi aap g nu hmesa chardi kla ch rakhn veer g te behan g bhot kus sikhn nu milda hea aap g kolo
@gurpreetmaan4565
@gurpreetmaan4565 4 жыл бұрын
Very nice g
@daljitsingh2121
@daljitsingh2121 4 жыл бұрын
Dilay Post bahut tarekey kar rha Parmatma chrdekala bakse good luck Dilay Post God bless you
@jagrajsandhu8421
@jagrajsandhu8421 4 жыл бұрын
ਹਰੇਕ ਕਿਸਾਨ ਨੂੰ,ਖੇਤੀ ਕਰਨੀ ਚਾਹੀਦੀ ਹੈ ਬਿੰਨਾ ਰੇਹ ਤੋਂ ਬਿਨਾ ਸਪਰੇ ਤੋਂ,
@gurajohal1652
@gurajohal1652 4 жыл бұрын
Waheguru traki bakshe
@jagdishsingh-cn2em
@jagdishsingh-cn2em 4 жыл бұрын
Waheguru ji . nice
@sahildippannu63
@sahildippannu63 4 жыл бұрын
Good
@subhashsharma2933
@subhashsharma2933 4 жыл бұрын
Super soch Singh sab jore Di From Gandhidham Gujarat
@preetsingh7148
@preetsingh7148 4 жыл бұрын
Bhut vadia soch aa bhaji tuhadi
@sawraj.bhuthivadiyashabads8556
@sawraj.bhuthivadiyashabads8556 4 жыл бұрын
Wahe guru ji
@akaur4533
@akaur4533 4 жыл бұрын
Vaheguru ji Chardi kala bakhshanni
@employeetv6419
@employeetv6419 4 жыл бұрын
Good job sir
@amrit7670
@amrit7670 4 жыл бұрын
Excellent
@singhsaradar1467
@singhsaradar1467 4 жыл бұрын
Veer.g.boht.vdyea.vichr
@singhmalkit1556
@singhmalkit1556 4 жыл бұрын
Bot wadiaa vir ji waheguru meher kare
@ranjitkaur9567
@ranjitkaur9567 4 жыл бұрын
Good soch
@SunitaSharma-vl5sx
@SunitaSharma-vl5sx 3 жыл бұрын
🙏🙏
@HarpalSingh-ii9qd
@HarpalSingh-ii9qd 4 жыл бұрын
good sir and sister job
@user-je7rt7xy2s
@user-je7rt7xy2s 4 жыл бұрын
ਇੰਟਰਵਿਊ ਵਾਲੀ ਬੀਬੀ ਨੂੰ ਬੇਨਤੀ ਹੈ ਕਿ ਗੁਰਸਿਖਾ ਦੀ ਸਿਰ ਢਕ ਕੇ ਇੰਟਰਵਿਊ ਲਿਆ ਕਰੋ ਧੰਨਵਾਦ ਹੋਵੇਗਾ ਭੈਣੇ
@familykitchen152
@familykitchen152 4 жыл бұрын
Sach a bilkul
@manbirkaur8980
@manbirkaur8980 4 жыл бұрын
👍🏻👍🏻👍🏻👍🏻👍🏻
@rajraj-hw1ms
@rajraj-hw1ms 4 жыл бұрын
Wa ji wa pahji bilkul sehi gal ji salute
@karmjitsinghdhaliwal8101
@karmjitsinghdhaliwal8101 4 жыл бұрын
Good job
@parkashhans861
@parkashhans861 4 жыл бұрын
Bhut mehnti ne veer te sstr ji
@gurwinderpunia1522
@gurwinderpunia1522 4 жыл бұрын
Ajo punjab sadd bharla desh mere sher punjabi
@jassi2278
@jassi2278 4 жыл бұрын
👏🏼👏🏼👏🏻
@preetbrar7071
@preetbrar7071 4 жыл бұрын
Nice ji
@harpal34
@harpal34 4 жыл бұрын
SSAG.GOOD WORK KEEP IT UP VEER JI. WAHEGURU JI
@jagjeetsingh8233
@jagjeetsingh8233 4 жыл бұрын
Very nice ji good job
@gurjitlahoria1675
@gurjitlahoria1675 4 жыл бұрын
Vry gd 22 ji
@jasskahlon5846
@jasskahlon5846 4 жыл бұрын
🙏🙏👍👍
@heydidyouknow7702
@heydidyouknow7702 4 жыл бұрын
good effort bai g keep it up vadia lagga dekh ke
@birdsloversgrewalexoticbir478
@birdsloversgrewalexoticbir478 4 жыл бұрын
ਮੈਡਮ ਜੀ ਹੋਰ ਵਹਿਮ ਨਾ ਪਾਉ ਕਿ ਕੋਧਰਾ ਹਜਮ ਨਹੀਂ ਹੁੰਦਾ ਮੈਂ ਰੋਜ ਖਾਂਦਾ
@jagdeepsingh9706
@jagdeepsingh9706 4 жыл бұрын
ਕੋਈ ਵੀ ਡਿੱਕਤ ਨੀ ਕੇ 22 ਜੀ
@birdsloversgrewalexoticbir478
@birdsloversgrewalexoticbir478 4 жыл бұрын
@@jagdeepsingh9706 ਕੋਈ ਦਿੱਕਤ ਨਹੀਂ ਵੀਰ
@birdsloversgrewalexoticbir478
@birdsloversgrewalexoticbir478 4 жыл бұрын
@@jagdeepsingh9706 ਮੈਂ ਤਾਂ ਕੋਧਰਾ, ਕੰਗਨੀ, ਬਰਾਉਨ ਟਾਪ ਦਾ ਦਲੀਆ ਅਤੇ ਪਲਾਉ (ਜਿਵੇਂ ਚੋਲਾ ਦੇ ਪਲਾਉ ਬਣਾਈ ਦੇ ਨੇ)ਇਸ ਤਰ੍ਹਾਂ ਵੀ ਖਾਦਾਂ ਜੀ
@ManpreetSingh-gf3mq
@ManpreetSingh-gf3mq 4 жыл бұрын
Bai ji kada area ma start krna mnu giddness nhie ml ry ma tonu ml skda ji
@manpreetsingh6300
@manpreetsingh6300 4 жыл бұрын
i love punjab
@sarabjitkaur4424
@sarabjitkaur4424 4 жыл бұрын
ਸਹੀ ਗੱਲ ਹੈ ਸਤਿਨਾਮੁ ਵਾਹਿਗੁਰੂ ਜੀ ਪਿੰਡ ਕਿੱਥੇ ਹੈ ਅਸੀਂ ਬੀਜ ਕਦੀ ਦੇਖਿਆ ਨਹੀਂ ਹੈ ਵਾਹਿਗੁਰੂ ਜੀ ਕਦੋਰੇ ਦਾ ਬੀਜ ਲੈਣ ਹੈ ਕਿੱਥੇ ਆ ਸਕਦੇ ਹਾਂ ਜੀ
@GaganDeep-hi4ws
@GaganDeep-hi4ws 4 жыл бұрын
ਕੋਧਰਾ "ਬਾਜ਼ਰੇ " ਨੂੰ ਕਹਿੰਦੇ ਅਾ ,,...
@jpsingh1088
@jpsingh1088 4 жыл бұрын
Right decision
@daljitsingh2121
@daljitsingh2121 4 жыл бұрын
Veer ji USA tu a ke khetay kar rha jeo bahut vadihe gal a Veer ji hor loka nu v utshat karo veer ji Mera v maragdarshk karo me v kudrtey khetay karna choda a Please merey v help karo Good luck veer ji God bless you
@kamaljitkaur4438
@kamaljitkaur4438 4 жыл бұрын
SSA jee veerjee baba jee tuhadi umer lamee kre tusi mere Dil vich thand paee hai kyo kee m v apne Bache nu Canada nai bhajna choundi
@gurpreetmaan4565
@gurpreetmaan4565 4 жыл бұрын
Hi very nice
@gurlalsingh4157
@gurlalsingh4157 4 жыл бұрын
Daily post is good channel love u ,
@abhivirk7416
@abhivirk7416 4 жыл бұрын
Very nice
@poojarani8397
@poojarani8397 4 жыл бұрын
Very nice bhaji
@user-kv4jw2fz1n
@user-kv4jw2fz1n 4 жыл бұрын
Nicc
@heydidyouknow7702
@heydidyouknow7702 4 жыл бұрын
kai veer comment kar rahe aa 27 saal amercia la te aye aa ja 20 kille aa but bai os bande de sooch dekho punjab val. ma kai oh v dekhe aa bharle jo gala kadke chale jande aa per karde kus ni
@balvirlandra7727
@balvirlandra7727 4 жыл бұрын
ਮਾਛੀਵਾੜੇ ਦੇ ਦਰਸ਼ਨ ਕਰੋ ਜੀ
@sajidmanj9192
@sajidmanj9192 4 жыл бұрын
Very nice interview sardar veer ji and sister ma Pakistan to
@GaganDeep-hi4ws
@GaganDeep-hi4ws 4 жыл бұрын
Wel come g asi India Punjab tu
@sukhchaingill6672
@sukhchaingill6672 4 жыл бұрын
Bai ji apkol ta matlab joga hya jeeda kol 3 4 killa hya ohda kolo ta bil nhi pay hunda payaa javak kitho karluga ji
@Happysingh-qy5hc
@Happysingh-qy5hc 4 жыл бұрын
Bhut vdia vr
@navjotkaur8371
@navjotkaur8371 4 жыл бұрын
✊🙏🙏🙏🙏🙏
@jobandeepsingh1683
@jobandeepsingh1683 4 жыл бұрын
ਸਿਰ ਝੁਕਦਾ ਇਹਨਾਂ ਅਗੇ
@gurjeetsingh3527
@gurjeetsingh3527 4 жыл бұрын
Bhan g huna da kihra pind a
@TSBADESHA
@TSBADESHA 4 жыл бұрын
Right Decision
@inderpalsingh7144
@inderpalsingh7144 4 жыл бұрын
👌🌷👌🙏🌷🙏
@ssgrewal9265
@ssgrewal9265 4 жыл бұрын
ਵੀਰ ਜੀ ਸਲਾਮ ਏ ਤੁਹਾਡੀ ਸੌਚ ਨੂੰ ਪਰ ਤੁਹਾਡੇ ਕੋਲ ਤਾ ਚਾਲੀ ਕਿੰਲੇ ਨੇ ਸਾਡੇ ਕੋਲ ਤਾ ਇੱਕ ਵੀ ਨਹੀਂ । ਅਸੀਂ ਠੇਕੇ ਤੇ ਜ਼ਮੀਨ ਲੈ ਕੇ ਕੀ ਕੱਢ ਲਵਾਂਗੇ
@manveersingh1623
@manveersingh1623 4 жыл бұрын
Sahi kiha veer ne koe guru da sikh ni sab babea pishe lage a
@harbanskaur180
@harbanskaur180 4 жыл бұрын
Why dislike ?
@mandeepchawlacanada5728
@mandeepchawlacanada5728 4 жыл бұрын
E bai kodra kis nu khande koi das sakda manu tan pata hi nhi Roti tan banva ge je milo ga
@princesidhu499
@princesidhu499 4 жыл бұрын
27 saal america reh ke aha gal karni sokhi aa
@paramjitkaur4725
@paramjitkaur4725 4 жыл бұрын
Benji tuanu te tuadi ment nu slam tuadia gala 100% schia
@RanjitSingh-ly3kk
@RanjitSingh-ly3kk 4 жыл бұрын
boht wadia soch veer jio
@agambirsinghnurred8932
@agambirsinghnurred8932 4 жыл бұрын
Sat shri Akal rajinder singh veer g Apna contact number send kareo nd address
@jdharni9361
@jdharni9361 4 жыл бұрын
Veere gl ta bdya tusi kheti krn lge aa tuhde 20kile a te 27saal bahr v kmai krli ethy jahna kol 1kila aa te ene mahnge sannd krza chk le ke kheti cho ki roti kha lu greeb bnda
@singh-sf8xz
@singh-sf8xz 4 жыл бұрын
ਭੈਣ ਜੀ ਨੇ ਸਵਾਲ ਪੁੱਛਣ ਨਲ ਦਿਮਾਗ ਖੋਲਿਆ ਜੀ। ਪੱਤਰਕਾਰਾਂ ਨੂੰ ਸਲਾਮ ਜੁ
@GurpreetSingh-qh3fg
@GurpreetSingh-qh3fg 4 жыл бұрын
ਅੱਕ ਕੇ ਭੱਜਿਆ ਹੋਣਾ ਵੀ ਏਥੇ ਤਾ ਕੰਮ ਹੀ ਨੀ ਪੁਕਦੇ ਵਧੀਆ ਰਿਹਾ ਬਾਈ ਨਹੀ ਤਾ ਪਾਗਲ ਹੋ ਜਾਣਾ ਸੀ
@GaganDeep-hi4ws
@GaganDeep-hi4ws 4 жыл бұрын
Right g 😄
@poojarani8397
@poojarani8397 4 жыл бұрын
Veer ji ph send karna palese
@gurjeetsingh3527
@gurjeetsingh3527 4 жыл бұрын
Jeunda rah bhrawa
@bobbyaujla6185
@bobbyaujla6185 4 жыл бұрын
Dislike karn wale chawal bande
Clowns abuse children#Short #Officer Rabbit #angel
00:51
兔子警官
Рет қаралды 78 МЛН
Каха заблудился в горах
00:57
К-Media
Рет қаралды 5 МЛН
Looks realistic #tiktok
00:22
Анастасия Тарасова
Рет қаралды 106 МЛН
Clowns abuse children#Short #Officer Rabbit #angel
00:51
兔子警官
Рет қаралды 78 МЛН