ਲਿਮਟ ਵਾਲੀ ਜ਼ਮੀਨ ਦਾ ਤਬਾਦਲਾ ਕਰਵਾਉਣ ਦਾ ਸੌਖਾ ਤਰੀਕਾ Jamabandi| khasra khatoni number

  Рет қаралды 34,479

Punjab De Heere

Punjab De Heere

3 ай бұрын

Intkal kaise hote hai | jamabandi Punjab | khasra khatoni number kaise dekhan |​⁠
Old registry | jamabandi | khasra khatoni number kaise dekhan | ⁠
your Query:-
#punjabdeheere1
#jamabandi
#punjablandrecord
#khasranumber
ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: • ਫ਼ਰਦ, ਲਾਲ ਲਕੀਰ, ਜਮਾਂਬੰ...
jamabandi kya hota hai
jamabandi nakal
jamabandi kaise nikale punjab
jamabandi number se khata khasra kaise nikale
jamabandi record
fard
punjab land record plrs
download fard online
punjab jamabandi check online
how to read fard of land in punjab
plrs punjab
how to read frad record in punjab
jamabandi me hissa kaise nikale
Punjab de heere channel
jamin ka jamabandi kaise nikaal
jamin ka jamabandi kaise nikale
Khasra khatauni kaise nikale

Пікірлер: 189
@PunjabDeHeere1
@PunjabDeHeere1 3 ай бұрын
ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzfaq.info/sun/PLB_p17VNXntD2OJ4fiVqRQdf55OuSRM2U
@BhupinderSingh-dj1em
@BhupinderSingh-dj1em 2 ай бұрын
ਤੁਹਾਡਾ ਦੋਨਾਂ ਵੀਰਾਂ ਦਾ ਬਹੁਤ ਬੋਹਤ ਧੰਨਵਾਦ ਜਾਣਕਾਰੀ ਦੇਣ ਦਾ ਸ਼ੁਕਰੀਆ ਜੀ।
@InderjeetSingh-rc8hb
@InderjeetSingh-rc8hb 3 ай бұрын
Sir ਥੋਡੇ ਗਿਆਨ ਨੂੰ ਦਿਲੋਂ ਪ੍ਰਣਾਮ ❤ ਕਮਾਲ ਕੀਤੀ ਪਈ ਹੈ। Sir ਹਰ ਗੱਲ ਦਾ ਜਵਾਬ ਦਿੱਤਾ ਮਾਲ ਰਿਕਾਰਡ ਦਾ 😊
@PunjabDeHeere1
@PunjabDeHeere1 3 ай бұрын
ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzfaq.info/sun/PLB_p17VNXntD2OJ4fiVqRQdf55OuSRM2U
@sidhuadesh4604
@sidhuadesh4604 3 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਤੁਹਾਡੇ ਜੀ ਸਵਾਲ ਜੁਵਾਬ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਜੀ
@PunjabDeHeere1
@PunjabDeHeere1 3 ай бұрын
ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzfaq.info/sun/PLB_p17VNXntD2OJ4fiVqRQdf55OuSRM2U
@sarajmanes4505
@sarajmanes4505 3 ай бұрын
Sat Shri Akal Ji Lajawab Jaankari Bohat Vadiya Video Jiode Vasde Raho Rab Rakha Dhanwad Ji 🙏
@PunjabDeHeere1
@PunjabDeHeere1 3 ай бұрын
ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzfaq.info/sun/PLB_p17VNXntD2OJ4fiVqRQdf55OuSRM2U
@gurmeetsinghgurmeetsingh2599
@gurmeetsinghgurmeetsingh2599 3 ай бұрын
ਬਹੁਤ ਅਨੰਦ ਆਇਆਂ। ਵਿਸਥਾਰਪੂਰਵਕ ਜਾਣਕਾਰੀ
@PunjabDeHeere1
@PunjabDeHeere1 3 ай бұрын
Thanks
@PunjabDeHeere1
@PunjabDeHeere1 3 ай бұрын
ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzfaq.info/sun/PLB_p17VNXntD2OJ4fiVqRQdf55OuSRM2U
@BhupinderSingh-xb4hl
@BhupinderSingh-xb4hl 2 ай бұрын
Verry verry good knowledge 👍🌟
@waheguruji1530
@waheguruji1530 Ай бұрын
Nice explanation
@ONKAR_POWER
@ONKAR_POWER 2 ай бұрын
Very nice vdo
@malkitsandhu5724
@malkitsandhu5724 2 ай бұрын
ਵੇਰੀ ਵੇਰੀ ਨਾਈਸ ਵੀਡੀਉ 👍👍👍👍👍👍❤️
@PunjabDeHeere1
@PunjabDeHeere1 2 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzfaq.info/sun/PLB_p17VNXntD2OJ4fiVqRQdf55OuSRM2U
@sawna350
@sawna350 2 ай бұрын
tnks
@sewasingh510
@sewasingh510 2 ай бұрын
Good sir ji
@user-ke4xg8kf6i
@user-ke4xg8kf6i 3 ай бұрын
Sat shri akal sir bhut vdhia kmm kr rhe ho Jo sir apa nu videos ch jankari dinde a us bare koi book h ya rules bare apa khud kitho jankari le skde a
@PunjabDeHeere1
@PunjabDeHeere1 3 ай бұрын
ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzfaq.info/sun/PLB_p17VNXntD2OJ4fiVqRQdf55OuSRM2U
@manjeetkaur9593
@manjeetkaur9593 Ай бұрын
Thksphajii ptta nama jameen da btwaara hunda g ptta ik Bhai de reha. Jameen sare Bhai mang rhe aa
@PunjabDeHeere1
@PunjabDeHeere1 Ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzfaq.info/sun/PLB_p17VNXntD2OJ4fiVqRQdf55OuSRM2U
@sukudevsingh5065
@sukudevsingh5065 3 ай бұрын
Good ji
@PunjabDeHeere1
@PunjabDeHeere1 3 ай бұрын
ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzfaq.info/sun/PLB_p17VNXntD2OJ4fiVqRQdf55OuSRM2U
@SidhuSaab-oi1nm
@SidhuSaab-oi1nm 3 ай бұрын
😂❤ਸਰ ਜੀ ਧੰਨਵਾਦ ਵੀਡੀਓ ਪਾਉਣ ਲਈ ਸਭ ਤੋਂ ਵੱਧ ਤੁਹਾਡੀ ਬੋਲੀ ਬਹੁਤ ਮਿੱਠੀ ਲੱਗਦੀ ਹੈ ਵਲੋਂ ਪੂਰਨ ਸਿੰਘ ਪਿੰਡ ਮਾਖਾ ਜ਼ਿਲ੍ਹਾ ਮਾਨਸਾ ਸਿੱਧੂ ਮੂਸੇ ਵਾਲੇ ਦਾ ਗੁਆਂਢੀ
@PunjabDeHeere1
@PunjabDeHeere1 3 ай бұрын
ਬਹੁਤ ਬਹੁਤ ਧੰਨਵਾਦ ਜੀ
@hardeepsinghcheema429
@hardeepsinghcheema429 3 ай бұрын
ਸਿੱਧੂ ਜੱਟ ਦਾ ਗੁਆਂਢੀ I ਖੁਸ਼ੀ ਹੋਈ ਸਿੱਧੂ ਬਾਰੇ ਦੱਸਿਆ
@bikkarsingh7457
@bikkarsingh7457 3 ай бұрын
Vgood
@PunjabDeHeere1
@PunjabDeHeere1 3 ай бұрын
ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzfaq.info/sun/PLB_p17VNXntD2OJ4fiVqRQdf55OuSRM2U
@AvtarSingh-su2rg
@AvtarSingh-su2rg 3 ай бұрын
👍👍👍👍
@PunjabDeHeere1
@PunjabDeHeere1 3 ай бұрын
ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzfaq.info/sun/PLB_p17VNXntD2OJ4fiVqRQdf55OuSRM2U
@rajsidhu7169
@rajsidhu7169 3 ай бұрын
Good 👍sir

@gurdishsingh3173
@gurdishsingh3173 3 ай бұрын
Good
@PunjabDeHeere1
@PunjabDeHeere1 3 ай бұрын
ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzfaq.info/sun/PLB_p17VNXntD2OJ4fiVqRQdf55OuSRM2U
@JasvinderSingh-dr7oi
@JasvinderSingh-dr7oi 3 ай бұрын
If any curing or removed record what can do
@GurdevSingh-vf8px
@GurdevSingh-vf8px 3 ай бұрын
Pita purkhi jameen di rajistry pita vlon ik putar de na ho sakdi ha
@ninderjeji18
@ninderjeji18 Ай бұрын
ਸਰ ਮੇਰੇ ਤੇ ਜੁਮਲਾਮਾਲਕ ਦੇ ਦੋ ਕਿੱਲਿਆਂ ਦਾ ਕਿੱਲਾ ਨੰਬਰ ਤੇ ਖਸਰਾ ਤੇ ਬਣਦਾ ਹਿੱਸਾ ਫ਼ਰਦ ਉੱਪਰ ਤਾਂ ਸਹੀ ਲਿਖਿਆ ਹੋਇਆ ਹੈ ਅਤੇ ਮੇਰੇ ਹਿੱਸੇ ਉੱਪਰ ਮੇਰਾ ਕਬਜ਼ਾ ਹੈ ਪਰ ਜਿਹੜਾ ਕੱਪੜੇ ਵਾਲਾ ਨਕਸ਼ਾ ਪਟਵਾਰੀ ਸਾਹਿਬ ਕੋਲ ਹੈ ਉਸ ਉੱਪਰ ਦੋਵੇਂ ਕਿੱਲਿਆਂ ਨੂੰ ਅਲੱਗ ਅਲੱਗ ਬਣਦੇ ਹਿੱਸੇ ਮੁਤਾਬਿਕ ਪਿ੍ੰਟ ਨਹੀਂ ਕੀਤਾ ਨਾ ਹੀ ਵੰਡ ਸੋ਼ਅ ਕੀਤੀ ਹੈ। ਹੁਣ ਮੈਂ ਨਕਸ਼ੇ ਦੀ ਗਲਤੀ ਉੱਤੇ ਆਪਣੇ ਕਿੱਲਾ ਨੰਬਰ ਕਿਵੇਂ ਠੀਕ ਕਰਵਾ ਸਕਦਾ ਹਾਂ।
@ravinderranwa8018
@ravinderranwa8018 3 ай бұрын
Pather line to khal nikaal sakde ha
@JasvinderSingh-dr7oi
@JasvinderSingh-dr7oi 3 ай бұрын
If cuting by Patwari records up to sdm who can got
@zaildarcheema106
@zaildarcheema106 2 ай бұрын
ਮੇਰੇ ਦਾਦਾ ਜੀ ਨੇ ਮੁਰੱਬੇਬੰਦੀ ਤੋਂ ਪਹਿਲਾਂ ਜ਼ਮੀਨ ਖਰੀਦੀ ਸੀ ਪੱਕੇ ਵਿਗਿਆਂ ਵਿੱਚ ਸਾਨੂੰ ਉਹਦਾ ਰਿਕਾਰਡ ਕਿਥੋਂ ਪਤਾ ਲੱਗ ਜਾਊਗਾ ਜ਼ਰੂਰ ਦੱਸਣਾ ਜੀ
@Guri8124Kamboj
@Guri8124Kamboj 6 күн бұрын
Intkal which Patali lai Pesh hai aur Darz kar deta is the ki matlab hai
@karamtejdhillon5456
@karamtejdhillon5456 2 ай бұрын
ਸਰ ਜਿਸ ਪਿੰਡ ਵਿੱਚ ਠੱਡੇ ਨਹੀਂ ਹਨ ਉਸ ਦੀ ਮਿਣਤੀ ਕਿਸ ਤਰ੍ਹਾਂ ਹੋਵੇਗੀ
@ydv215
@ydv215 3 ай бұрын
New noted comments di vedio upload kro ji
@PunjabDeHeere1
@PunjabDeHeere1 3 ай бұрын
Today Evening 5.pm upload new video ji
@user-cx5xz7kj9f
@user-cx5xz7kj9f 3 ай бұрын
Limit nal tabadla kyon hunda asi takseem karwai c Bina limta bharn to
@tejasingh4139
@tejasingh4139 Ай бұрын
ਸਰ ਜੀ ਜੇਕਰ ਕੋਈ ਹਿਸੈਦਾਰ ੩੫-੪੦ ਸਾਲ ਪਹਿਲਾਂ ਆਪਣੇ ਹਿਸੇ ਤੋਂ ਵੱਧ ਜ਼ਮੀਨ ਵੇਚ ਗਿਆ ਉਸ ਨਾਲ਼ ਦੂਸਰੇ ਹਿਸੇਦਾਰ ਦਾ ਹੱਕ ਮਾਰਿਆ ਗਿਆ ਉਸ ਨੇ ਹੁਣ ਕੀ ਕਰਨਾ ਚਾਹੀਦਾ ਹੈ
@VikramSingh-pl3zb
@VikramSingh-pl3zb 3 ай бұрын
Marusi te malak ch ki frk hunda sir g?
@PunjabDeHeere1
@PunjabDeHeere1 3 ай бұрын
ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzfaq.info/sun/PLB_p17VNXntD2OJ4fiVqRQdf55OuSRM2U
@VikramjeetSingh-wi2xx
@VikramjeetSingh-wi2xx 3 ай бұрын
Brother jmeen onwer mil he nhi rha . Girdavri 14 saal se cort case duara kashtkar k name pr hai. Kashtkar apne name se registry ho sakte hai to kaise... Plz jrur dasio... Thax
@PunjabDeHeere1
@PunjabDeHeere1 3 ай бұрын
ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzfaq.info/sun/PLB_p17VNXntD2OJ4fiVqRQdf55OuSRM2U
@BalveerSingh-sb4lp
@BalveerSingh-sb4lp 3 ай бұрын
ਵੀਰ ਜੀ। ਮੇਰੀ ਸਮੱਸਿਆ ਹੈ ਕਿ ਮੇਰੀ ਰਜਿਸਟਰੀ 1987 ਵਿੱਚ ਸੀ। ਏਰੀਆ ਡੇਲੋ ਜਿਲਾ ਲੁਧਿਆਣਾ ਵਿਖੇ ਰਜਿਸਟਰੀ ਹੋਈ ਸੀ। ਰਜਿਸਟਰੀ ਦਾ ਇੰਤਕਾਲ ਨਹੀਂ ਹੋ ਰਿਹਾ। ਜਿਸ ਵਿਅਕਤੀ ਨੇ ਰਜਿਸਟਰੀ ਕਰਵਾਈ ਹੈ ਪਟਵਾਰੀ ਅਨੁਸਾਰ ਉਹ ਮਾਲਕ ਨਹੀਂ ਸੀ ਕਹਿਣ ਤੋਂ ਭਾਵ ਕਿ ਵੇਚਣ ਵਾਲੇ ਦੇ ਨਾਮ ਨਹੀਂ ਸੀ। ਕਿਰਪਾ ਕਰਕੇ ਮੇਰੀ ਸਮੱਸਿਆ ਦਾ ਹੱਲ ਦੱਸਿਆ ਜਾਵੇ। ਬਹੁਤ ਮਿਹਰਬਾਨੀ ਧੰਨਵਾਦ ਜੀ।
@PunjabDeHeere1
@PunjabDeHeere1 3 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzfaq.info/sun/PLB_p17VNXntD2OJ4fiVqRQdf55OuSRM2U
@kuldeepsinghsandhu9430
@kuldeepsinghsandhu9430 3 ай бұрын
Sir,if jamabandi is on the name of owner but Girdawari is on the name of contact farmer then the contact farmer can claim kabja or not.
@PunjabDeHeere1
@PunjabDeHeere1 3 ай бұрын
ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzfaq.info/sun/PLB_p17VNXntD2OJ4fiVqRQdf55OuSRM2U
@kiratjass8602
@kiratjass8602 3 ай бұрын
Virast wali jamen di ik bachey nu vsiat ho sakdi ja sav tha hak aa
@PunjabDeHeere1
@PunjabDeHeere1 3 ай бұрын
ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzfaq.info/sun/PLB_p17VNXntD2OJ4fiVqRQdf55OuSRM2U
@Jatinder-355
@Jatinder-355 3 ай бұрын
sir Sadi zameen te sakari kabza c hun case sade hak ch ho geya hai .sir assi apne name te gurdawari kida krwa sakde ha (kamal samrala)
@PunjabDeHeere1
@PunjabDeHeere1 3 ай бұрын
Noted
@PunjabDeHeere1
@PunjabDeHeere1 3 ай бұрын
ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzfaq.info/sun/PLB_p17VNXntD2OJ4fiVqRQdf55OuSRM2U
@aman-fg5ny
@aman-fg5ny 3 ай бұрын
ਬਾਈ ਜੀ ਅਸੀਂ ਲਿਮਟ ਲਈ ਹੋਈ ਸੀ। ਪਰ ਕੋਰਟ ਦੇ ਹੁਕਮ ਰਾਹੀਂ ਸਾਡੀ ਜਮੀਨ ਦੀ ਤਕਸੀਮ ਹੋ ਗਈ
@lovepreetsidhupp
@lovepreetsidhupp 3 ай бұрын
Ghehne pai Jamin da ki matlab huda sir, ghene pai Jamin sale v ho sakdi a ja nhi,
@PunjabDeHeere1
@PunjabDeHeere1 3 ай бұрын
ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzfaq.info/sun/PLB_p17VNXntD2OJ4fiVqRQdf55OuSRM2U
@user-zl7rg7ow3k
@user-zl7rg7ow3k Ай бұрын
Sir sada plote 13 marle c 13 di registry karwai lekin nal hi taksim de case da faisla aa giye c par dekhiya nhi apni 6 marle taksim vich ghat giya hun intkal nhi hoya
@user-zl7rg7ow3k
@user-zl7rg7ow3k Ай бұрын
Hun ki kar sakde han
@GurdevSingh-vf8px
@GurdevSingh-vf8px 3 ай бұрын
Ik marla da 1/4 hisa vandia ja sakda ha ji
@PunjabDeHeere1
@PunjabDeHeere1 3 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzfaq.info/sun/PLB_p17VNXntD2OJ4fiVqRQdf55OuSRM2U
@VikramSingh-pl3zb
@VikramSingh-pl3zb 3 ай бұрын
ਤਜਵੀਜ਼ da ki mtlb hunda sir g eh v dsyo
@amanb5598
@amanb5598 3 ай бұрын
Proposal
@SatnamSingh-fg5oz
@SatnamSingh-fg5oz 3 ай бұрын
ਵੀਰ ਜੀ ਇਹ ਦੱਸੋ ਕਿ ਜ਼ਮੀਨ ਪੈਂਡੂ ਹੋਏ ਜਾਂ ਸ਼ਹਿਰ ਦੀ ਜਿਸ ਦੀ ਅਸਲ ਕੀਮਤ ਨੂੰ ਲੁਕਾ ਕੇ ਪਚੀ ਪੈਸੇ ਦੇ ਹਿਸਾਬ ਅਸ਼ਟਾਮ ਖਰਚ ਤੇ ਰਜਿਸਟਰੀ ਕਿਉਂ ਕੀਤੀ ਜਾਂਦੀ ਹੈ ਇਸ ਤੇ ਕਨੂੰਨ ਬਣਨਾ ਚਾਹੀਦਾ ਹੈ ਤਾਂ ਕਿ ਅਸਲ ਕੀਮਤ ਤੇ ਰਜਿਸਟਰੀ ਹੋਏ ਤੇ ਬਲੈਕ ਮਨੀ ਦਾ ਧੰਦਾ ਬੰਦ ਹੋ ਸਕੇ
@PunjabDeHeere1
@PunjabDeHeere1 2 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzfaq.info/sun/PLB_p17VNXntD2OJ4fiVqRQdf55OuSRM2U
@dilpreet2113
@dilpreet2113 Ай бұрын
ਰਾਹਿਨਾਨ ਅਤੇ ਮੁਰਤਹਿਨ da matlab ki hai? Fard vich mentioned hai eh words
@PunjabDeHeere1
@PunjabDeHeere1 Ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzfaq.info/sun/PLB_p17VNXntD2OJ4fiVqRQdf55OuSRM2U
@bantdeol6835
@bantdeol6835 3 ай бұрын
If un married man without will is died having two sisters one was dead earlier and one live then whom property will go please advise your number please .
@PunjabDeHeere1
@PunjabDeHeere1 3 ай бұрын
ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzfaq.info/sun/PLB_p17VNXntD2OJ4fiVqRQdf55OuSRM2U
@nirbhaisinghkhattra4190
@nirbhaisinghkhattra4190 8 күн бұрын
Sir nal gal Karni hai g No mil sakda hai g
@harmailsingh1308
@harmailsingh1308 3 ай бұрын
ਸਾਡੇ ਰਕਬੇ ਨੂੰ ਲਗਦੀ ਗੈਰਮੁਮਕਨ ਪਹੀ ਬਿਨਾਂ ਸਾਨੂੰ ਇਤਲਾਹ ਕੀਤੇ ਖ਼ਾਰਜ ਕਰ ਦਿੱਤੀ,ਬਹਾਲ ਵਾਸਤੇ ਕੀ ਕਰਨਾ ਚਾਹੀਦਾ ਹੈ।
@PunjabDeHeere1
@PunjabDeHeere1 2 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzfaq.info/sun/PLB_p17VNXntD2OJ4fiVqRQdf55OuSRM2U
@zvkzbznzsbjzbzbz7166
@zvkzbznzsbjzbzbz7166 2 ай бұрын
ਸ੍ਰ ਜੋਮਰੱਬਾ। ਪੱਥਰ। ਹਨ ਉਹ।ਕੲਈ ਗਲਤ ਹਨ। ਉਹ ਠੀਕ ਕਰਨ ਬਾਰੇ ਕੀ ਕੀਤਾ ਜਾਵੇ
@AmarjitSingh-se8yp
@AmarjitSingh-se8yp 28 күн бұрын
ਕਨੁੰਨ‌ਕਿਨੀ ਉਮਰ ਤਕ‌ ਵਸੀਅਤ‌ ਬਜੁਰਗਾ‌ ਵਲੋ‌ ਕੀਤੀ‌ ਮੰਨਦਾ ਹੈ
@baltejsinghdhillon691
@baltejsinghdhillon691 3 ай бұрын
ਕੋਈ ਸਾਂਝੇ ਖਾਤੇ ਵਿੱਚੋਂ ਖਾਸ ਨੰਬਰ ਦੀ ਰਜਿਸਟਰੀ ਕਰਵਾ ਸਕਦਾ ਹੈ?
@PunjabDeHeere1
@PunjabDeHeere1 3 ай бұрын
ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1 kzfaq.info/sun/PLB_p17VNXntD2OJ4fiVqRQdf55OuSRM2U
@karmjeetsinghdeol113
@karmjeetsinghdeol113 3 ай бұрын
ਬਾਈ ਜੀ 13 ਬਿਸਵੇ ਜਗ੍ਹਾ ਖਰੀਦੇ ਸੀ ਉਸ ਵਿਚੋਂ 8,5 ਵਿਸਵੇ ਤੇ ਮੇਰਾ ਕਬਜ਼ਾ ਆ ਬਾਕੀ 4,5 ਵਿਸਵੇ ਦਾ ਕਬਜ਼ਾ ਨਹੀਂ ਦੇ ਰਹੇ ਕਿ ਕੀਤਾ ਜਾਵੇ ਰਜਿਸਟਰੀ ਮੇਰੇ ਨਾਮ ਆ ਜੀ
@PunjabDeHeere1
@PunjabDeHeere1 3 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzfaq.info/sun/PLB_p17VNXntD2OJ4fiVqRQdf55OuSRM2U
@zaildarcheema106
@zaildarcheema106 3 ай бұрын
ਜ਼ਿਆਦਾਤਰ ਪਿੰਡਾਂ ਦੇ ਨਵੇਂ ਨਕਸ਼ੇ ਬਣਾਉਣ ਸਮੇਂ ਗ਼ਲਤ ਬਣ ਜਾਂਦੇ ਨੇ ਉਹਨਾਂ ਦਾ ਕਿਵੇਂ ਪਤਾ ਲੱਗ ਸਕਦਾ
@PunjabDeHeere1
@PunjabDeHeere1 3 ай бұрын
ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzfaq.info/sun/PLB_p17VNXntD2OJ4fiVqRQdf55OuSRM2U
@sanandansharma8561
@sanandansharma8561 2 ай бұрын
Sanjhi jmeen vich naal de hissedaar affidavit de de hisse da to bhi takseem kerwani jroori hai
@Loveneet1322
@Loveneet1322 3 ай бұрын
ਸਤਿ ਸ੍ਰੀ ਆਕਾਲ ਜੀ ਵੀਰ ਜੀ ਜੇਕਰ ਭਰਾ ਤੋਂ ਭਰਾ ਜਮੀਨ ਖ਼ਰੀਦੇ ਤਾ ਇਸ ਦੀ ਰਜਿਸਟਰੀ ਤੇ ਅਸਟਾਮ ਖਰਚਾ ਘੱਟ ਆਉਂਦਾ ਹੈ ਇਹ ਜਰੂਰ ਦੱਸਿਓ। 🙏🙏
@Loveneet1322
@Loveneet1322 3 ай бұрын
Reply my message
@Loveneet1322
@Loveneet1322 3 ай бұрын
ਕਿਰਪਾ ਕਰਕੇ ਮੈਨੂੰ ਜਵਾਬ ਦਵੋ ਵੀਰ ਜੀ
@rajsidhu7169
@rajsidhu7169 3 ай бұрын
😂😂😂
@sukhdevsingh4137
@sukhdevsingh4137 2 ай бұрын
ਲੰਬ ਕੱਢਣਾ ਤੇ ਗੇਰਨ ਬਾਰੇ ਜਾਣਕਾਰੀ ਦਿਓ ਜੀ
@PunjabDeHeere1
@PunjabDeHeere1 2 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzfaq.info/sun/PLB_p17VNXntD2OJ4fiVqRQdf55OuSRM2U
@jagroopsingg8339
@jagroopsingg8339 3 ай бұрын
1986ਵਿਚ 5500 ਰੁਪਏ ਵਿਚ ਇਕ ਕਨਾਲ ਜ਼ਮੀਨ ਬਹੀ ਤੇ ਲਿਖ ਕੇ ਘਰ ਪਾਇਆ ਹੋਇਆ ਹੈ ਪਰ ਰਜਿਸਟਰੀ ਨਹੀਂ ਕਰਾਉਂਦੇ ਇਸਦਾ ਹੱਲ ਦਸੋ ਜੀ ਧਨਵਾਦ
@PunjabDeHeere1
@PunjabDeHeere1 2 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzfaq.info/sun/PLB_p17VNXntD2OJ4fiVqRQdf55OuSRM2U
@GurjeetSingh-xo1mb
@GurjeetSingh-xo1mb 2 ай бұрын
ਲਾਟ ਹੋਈ ਜ਼ਮੀਨ ਗਰਦੋਰੀ ਬਾਪੂ ਜੁਮੇ 30 ਸਾਲ ਤੋਂ ਚੱਲ ਰਹੀ ਹੈ ਗਰਦੋਰੀ ਉਦੇ ਮੁੰਡੇ ਜੁਮੇ ਕਿਮੇਂ ਚੜੇਗੀ ਬਾਕੀ ਜ਼ਮੀਨ ਚੜੀ ਰੋਈ ਹੈ ਉਦੇ ਮੁਤਾਬਿਕ ਬਾਕ ਬੋਡ ਵਾਲੀ ਜ਼ਮੀਨ ਕਿਮੇਂ ਉਦੇ ਮੁੰਡੇ ਜੀਮੇ ਕਿਮੇਂ ਹੋ ਸਕਦੀ ਹੈ ਜ਼ਮੀਨ ਬੋਲੀ ਤੇ ਲਈ ਹੋਈ ਹੈ ਬਾਪੂ 20 ਸਾਲ ਤੋਂ ਮਰਿਆ ਹੋਇਆ ਹੈ ਜ਼ਮੀਨ ਬਾਪੂ ਜੁਮੇ ਹੈ
@vijaypanditvijaypanditvija3276
@vijaypanditvijaypanditvija3276 3 ай бұрын
Lal lakir meaning ki hey pakstan too aye 2 khu upper Jameen Mili Nahi 8 killy Joo Ghar dita musalman gye Sanu Betha dita naa Koi lama chora kina hey parivar 28 member Mary gaa Anhpar baap dada v ehna sarkari Nizam too kush paly Nahi pia Village Dao k chuni kasoor da Aria kidhar hey kitho pata lagy gaa Ghar wali palat v baap dady Naam Nagar Nigam Vich hey patwar khany Nahi Hey
@kulwindersingh2450
@kulwindersingh2450 3 ай бұрын
Tehsildar takseem kina time vich karaega 8 mahinae toan case chal reha
@PunjabDeHeere1
@PunjabDeHeere1 2 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzfaq.info/sun/PLB_p17VNXntD2OJ4fiVqRQdf55OuSRM2U
@baltejsivia6683
@baltejsivia6683 3 ай бұрын
Sady taksem 2018 to chal rhi ha phaslA nhe hoea
@PunjabDeHeere1
@PunjabDeHeere1 3 ай бұрын
Question complete kro ji
@hardevsingh4959
@hardevsingh4959 3 ай бұрын
ਸਰ ਮੇਰਾ ਖੇਤ ਸੜਕ ਦੇ ਨਾਲ ਲੱਗਦਾ ਹੈ ਜਦੋਂ ਸੜਕ ਬਣੀ ਮੇਰੇ ਖੇਤ ਵਿੱਚ ਬਣ ਗਈ ਤੇ ਰਸਤਾ ਦੂਸਰੀ ਸੈਡ ਰਹਿ ਗਿਆ ਉਹ ਜਗਹਾ ਸੜਕ ਤੋਂ ਵਾਲੀ ਮੈਂ ਕਿਵੇਂ ਛੜਾ ਸਕਦਾ
@PunjabDeHeere1
@PunjabDeHeere1 2 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzfaq.info/sun/PLB_p17VNXntD2OJ4fiVqRQdf55OuSRM2U
@paramjitkumar565
@paramjitkumar565 3 ай бұрын
ਭਾਜੀ ਸਾਡੇ ਪਿੰਡ ਵਿਚ ਸਰਕਾਰ ਵੱਲੋ ਗਰੀਬ ਪਰਿਵਾਰਾ ਨੂੰ ਚਾਰ ਚਾਰ ਮਰਲੇ ਦੇ ਪਲਾਟ ਸੰਨ (1965-1979) ਵਿਚ ਅਲਾਟ ਹੋਏ ਸਨ। ਪਿੰਡ ਵਿਚ ਸਰਕਾਰੀ ਜਮੀਨ ਨਾ ਹੋਣ ਕਰਕੇ ਸਰਕਾਰ ਵੱਲੋ ਕਿਸੇ ਕਿਸਾਨ ਕੋਲੋ ਮੁੱਲ ਖਰੀਦ ਕੇ ਪਲਾਟ ਅਲਾਟ ਕੀਤੇ ਗਏ ਸਨ। ਪਰ ਕਿਸਾਨ ਵਲੋ ਜਮੀਨ ਦਾ ਕਬਜਾ ਨਹੀ ਛੱਡਿਆ ਗਿਆ। ਇਸ ਦਾ ਰਿਕਾਰਡ ਕਿਸ ਡਿਪਾਰਟਮੈਂਟ ਕੋਲੋ ਮਿਲ ਸਕਦਾ ਹੈ।
@ArshDeep-sf2ww
@ArshDeep-sf2ww 3 ай бұрын
Jinha d name plant a 4marle vale ohna d name le k number kdvalo tehsil vicho
@PunjabDeHeere1
@PunjabDeHeere1 3 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzfaq.info/sun/PLB_p17VNXntD2OJ4fiVqRQdf55OuSRM2U
@rajindermander4168
@rajindermander4168 3 ай бұрын
ਪੁਨ ਹੇਵਾ ਕੀ ਹੋ
@jagruprai9624
@jagruprai9624 3 ай бұрын
Sir (replies dena please) 4th time question put kar raha) 2 ਸਾਝੇ ਮੁਸਤਰਕੇ ਦੇ 2 ਏਕੜ ਸਨ 1 ਏਕੜ ਜਗਰੂਪ ਦੇ ਨਾਮ ਤੇ 1 ਏਕੜ ਸਮਸੇਰ ਦੇ ਨਾਮ ਹੈ ਜਗਰੂਪ ਦੇ ਏਕੜ ਨੂੰ ਰਸਤਾ ਲੱਗਦਾ ਹੈ ਜਗਰੂਪ ਨੇ 2011 ਵਿੱਚ ਤਕਸੀਮ ਕਰਵਾ ਲਈ ਹੈ ਤਕਸਿਮ ਟਾਇਮ ਸਮਸ਼ੇਰ ਨੇ ਰਸਤਾ ਲੈਣ ਤੋ ਇਨਕਾਰ ਕਰ ਦਿਤਾ ਸੀ ਸਮਸ਼ੇਰ ਦੀ 2019 ਵਿੱਚ ਮੋਤ ਹੋ ਚੁਕੀ ਹੇ ਹੁਣ ਸਮਸੇਰ ਦੇ ਲੜਕੇ ਨੇ ਰਸਤਾ ਲੈਣ ਲਈ ਕੇਸ ਕਰ ਦਿਤਾ 13 ਸਾਲ ਬਾਅਦ ਸਮਸ਼ੇਰ ਦਾ ਲੜਕਾ ਰਸਤਾ ਲੈ ਸਕਦਾ
@baltejsinghdhillon691
@baltejsinghdhillon691 3 ай бұрын
ਹਾਂ ਜੀ
@PunjabDeHeere1
@PunjabDeHeere1 3 ай бұрын
ਅਗਲੀ ਵੀਡੀਓ ਵਿੱਚ ਜੁਆਬ ਮਿਲੇਗਾ ਜੀ
@PunjabDeHeere1
@PunjabDeHeere1 3 ай бұрын
ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzfaq.info/sun/PLB_p17VNXntD2OJ4fiVqRQdf55OuSRM2U
@KhushpreetKaur-nu3zl
@KhushpreetKaur-nu3zl 2 ай бұрын
ਜ਼ਮੀਨ ਵਿੱਚ ਹਾਲੀਆਂ ਰਕਾਟ ਵਿੱਚ ਫਾਰਦ ਵਿੱਚ ਹੋਰ ਬੰਦਿਆਂ ਦੇ ਨਾਂ show ਹੁੰਦੇ ਨੇ। ਪਰ ਮਾਲਕ ਇੱਕ ਬੰਦਾ ਹੈ । ਇਸ ਦਾ ਕਾਰਨ ਦੱਸੋ plz
@PunjabDeHeere1
@PunjabDeHeere1 2 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzfaq.info/sun/PLB_p17VNXntD2OJ4fiVqRQdf55OuSRM2U
@Satnamsinghmansa
@Satnamsinghmansa 3 ай бұрын
ਸਾਡਾ ਖਾਤਾ ਹੈ ਸਾਨੂੰ ਇਸ ਵਿੱਚੋ ਬਰਾਬਰ ਦਾ ਹਿੱਸਾ ਮਿਲ ਸਕਦਾ ਹੈ ?ਸਾਡੀ 200 ਕਰਮ ਸੜਕ ਉਪਰ ਲੱਗਦੀ ਹੈ , ਨੰ 2 ਜਿਹੜੇ ਬੈਂਕ ਚ ਲੋੜ ਹਨ ਕਿਸੇ ਦਾ 15ਲੱਖ ਕਿਸੇ ਦਾ 20 ਲੱਖ ਕਿਸੇ ਦਾ 2 ਲੱਖ ਕੇਸ ਵਿੱਚ ਬੈਂਕਾ ਦੇ ਨਾਂ ਪਾਉਣੇ ਚਾਹੀਦੇ ਹਨ ਜਾਂ ਨਹੀਂ ਮਾਨਸਾ ਸਤਨਾਮ
@PunjabDeHeere1
@PunjabDeHeere1 3 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzfaq.info/sun/PLB_p17VNXntD2OJ4fiVqRQdf55OuSRM2U
@zaildarcheema106
@zaildarcheema106 3 ай бұрын
ਕੀ ਫੀਲਡ ਸਹੀ ਹੁੰਦੀਆ ਜਾਂ ਨਕਸ਼ਾ ਸਾਡੇ ਪਿੰਡ ਚਾਰ ਨਕਸ਼ੇ ਵੱਖੋ ਵੱਖਰੇ ਨੇ ਕੀ ਫੀਲਡ ਬੁੱਕ
@PunjabDeHeere1
@PunjabDeHeere1 3 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzfaq.info/sun/PLB_p17VNXntD2OJ4fiVqRQdf55OuSRM2U
@sarajmanes4505
@sarajmanes4505 3 ай бұрын
ਖੇਤੀ ਵਾਲੀ ਬਾਹਰਲੀ ਜਮੀਨ ਵਿੱਚੋ ਘਰ ਦੇ ਪਲਾਟ ਹਨ ਤੇ ਫਰਦ ਵਿੱਚ ਵੀ ਰਕਬਾ ਹੈ ਤੇ ਉਸ ਜਗਾਹ ਤੇ ਘਰ ਹਨ ਮਤਲਬ ਲਾਲ ਲਕੀਰ ਤੋ ਬਾਹਰ ਹੈ ਉਸ ਦੀ ਨਿਸ਼ਾਨਦੇਹੀ ਹੋ ਸਕਦੀ ਹੈ ਜੀ
@PunjabDeHeere1
@PunjabDeHeere1 3 ай бұрын
ਅਗਲੀ ਵੀਡੀਓ ਵਿੱਚ
@aman-fg5ny
@aman-fg5ny 3 ай бұрын
ਜੇਕਰ ਲਿਮਟ ਕਰਕੇ ਤਕਸੀਮ ਨਹੀ ਹੁੰਦੀ ਫਿਰ ਤਕਸੀਮ ਨਾ ਚਾਹੁੰਦੇ ਹੋਣ ਵਾਲਾ ਲਿਮਟ le k ਕਦੇ ਵੀ ਤਕਸੀਮ ਨਹੀ ਹੋਣ ਦੇਵੇਗਾ??
@PunjabDeHeere1
@PunjabDeHeere1 3 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzfaq.info/sun/PLB_p17VNXntD2OJ4fiVqRQdf55OuSRM2U
@Gurpreetsingh-yl5fx
@Gurpreetsingh-yl5fx 3 ай бұрын
ਬਾਈ ਜੀ ਰਸਤੇ ਬਾਰੇ ਮੇਰਾ ਸਵਾਲ ਇਹ ਸੀ ਕਿ ਪਿੰਡ ਕੋਲ ਮੇਰੇ ਖੇਤ ਨੂੰ ਰਸਤਾ ਪਿੰਡ ਦੀਆਂ ਅਬਾਦੀਆਂ ਵਿੱਚ ਦੀ ਲੱਗਿਆ ਹੋਇਆ ਹੈ ਪਰ ਹੁਣ ਉਹਨਾਂ ਅਬਾਦੀਆਂ ਵਿੱਚ ਘਰ ਪੈ ਚੁੱਕੇ ਹਨ ਜਿਸ ਕਰਕੇ ਰਸਤੇ ਵਿੱਚ ਦੀ ਲੰਘਣ ਵਿੱਚ ਦਿੱਕਤ ਆਉਂਦੀ ਹੈ ਉਦਾਹਰਨ ਤੌਰ ਤੇ ਕੰਬਾਈਨਾਂ ਵਗੈਰਾ ਨਹੀਂ ਲੰਘ ਸਕਦੀਆਂ ਸੋ ਮੇਰਾ ਸਵਾਲ ਇਹ ਹੈ ਕਿ ਕੀ ਮੈਂ ਹੁਣ ਹੋਰ ਨਵੇਂ ਰਸਤੇ ਦੀ ਮੰਗ ਕਰ ਸਕਦਾ ਹਾਂ ਜਾਂ ਨਹੀਂ ਜੇਕਰ ਮੰਗ ਰੱਖ ਸਕਦਾ ਹਾਂ ਤਾਂ ਕਿੱਥੇ ਅਤੇ ਕਿਹੜੇ ਅਫ਼ਸਰ ਕੋਲ ਅਪੀਲ ਕਰ ਸਕਦਾ ਹਾਂ ਕਿਰਪਾ ਕਰਕੇ ਮੇਰੇ ਸਵਾਲ ਨੂੰ ਪਟਵਾਰੀ ਸਾਬ੍ਹ ਕੋਲ ਜ਼ਰੂਰ ਪੁੱਛਣਾ ਜੀ ਧੰਨਵਾਦ ਹੋਵੇਗਾ।
@PunjabDeHeere1
@PunjabDeHeere1 3 ай бұрын
ਨੋਟ ਕਰ ਲਿਆ ਹੈ
@mamtataneja9855
@mamtataneja9855 3 ай бұрын
रास्ते की ग्रदावरी है
@rimpisidhu1759
@rimpisidhu1759 3 ай бұрын
ਅਗਰ ਕੋਈ ਬੰਦਾ ਅਪਣੇ 5ਪੁੱਤਰਾਂ ਵਿਚੋਂ ਚਾਰ ਪੁੱਤਰਾਂ ਦੇ ਨਾਂਮ ਦਬਦੀਲ ਮਲਕੀਅਤ ਕਰਾ ਕ ਮਰ ਜਾਂਦਾ ਹੈ, ਤਾਂ ਪੰਜਵਾਂ ਪੁੱਤਰ ਆਪਣਾ ਹੱਕ ਕਿਵੇਂ ਲਵੇਗਾ
@PunjabDeHeere1
@PunjabDeHeere1 3 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzfaq.info/sun/PLB_p17VNXntD2OJ4fiVqRQdf55OuSRM2U
@kulwindersingh2450
@kulwindersingh2450 3 ай бұрын
Takseem jaldi kis taraa hovaegi
@PunjabDeHeere1
@PunjabDeHeere1 3 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzfaq.info/sun/PLB_p17VNXntD2OJ4fiVqRQdf55OuSRM2U
@user-oi6pj2fd9x
@user-oi6pj2fd9x 3 ай бұрын
ਵੀਰ ਜੀ ਮੇਰੀ ਗੱਲ ਵੀ ਸੁਣੀ ਜਾਵੇ ਜੀ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਜਿਵੇਂ ਕਿ ਇਕ ਬੰਦਾ ੳਸ ਦੇ 2/5ਆਇਆ ਉਸ ਵਿਚੋਂ ੳਸ ਨੇ ਕਨਾਲ ਜ਼ਮੀਨ ਵੇਚੀ ਜਾ ਸਾਢੇ10 ਮਰਲੇ ਜ਼ਮੀਨ ਵੇਚੀ ਜਾ ਅੱਧਾ ਮਰਲਾ ਵੇਚਿਆ ਜਾ ਮਰਲਾ ਵੇਚਿਆ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਨਵੇਂ ਹਿੱਸਿਆਂ ਸਬੰਧੀ ਸਾਰੀਆਂ ਜਾਣਕਾਰੀਆ ਦਿੱਤੀਆ ਜਾਣ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ ਜਦੋਂ ਦਾ ਚੈਨਲ ਸਕਰਾਈਬ ਕੀਤਾ ਜੀ ਉਦੋਂ ਦਾ ਕਿਹ ਰਿਹਾ ਜੀ
@PunjabDeHeere1
@PunjabDeHeere1 3 ай бұрын
ਬਾਈ ਵਡਿਓ ਬਣਾਈ ਪਈ ਹੈ ਅਗਲੇ ਦੋ ਤਿੰਨ ਦਿਨਾਂ ਤੱਕ ਆ ਜਾਵੇਗੀ ਜੀ
@user-oi6pj2fd9x
@user-oi6pj2fd9x 3 ай бұрын
@@PunjabDeHeere1 ਠੀਕ ਵੀਰ ਜੀ ਹਾਜੀ ਮੈਂਨੂੰ ਸਿੱਖਣ ਦਾ ਬਹੁਤ ਸ਼ੋਕ ਜੀ ਖਾਸ ਕਰ ਜਮੀਨ ਦਾ ਹਿਸਾਬ ਕਿਤਾਬ ਜੀ ਨਾਲ਼ੇ ਪਟਵਾਰੀ ਸਾਹਿਬ ਜੀ ਨੂੰ ਪੁਛਣਾ ਜੀ ਦੇ ਪਟਵਾਰੀ ਦਾ ਕੰਮ ਸਿੱਖਣਾ ਹੋਵੇ ਕਿਤਾਬ ਲੈਣੀ ਚਾਹੀਦੀ ਜੀ ਏਵੀ ਦੱਸਿਉ ਜੀ ਨਾਲ਼ੇ ਜੇ ਬਣੀ ਪੲਈ ਤੇ ਪਾ ਦੇਣੀ ਸੀ
@user-oi6pj2fd9x
@user-oi6pj2fd9x 3 ай бұрын
ਵੀਰ ਜੀ ਕੲਈ ਦਿਨ ਹੋਗੇ ਆਖਿਆ ਨੂੰ ਤੁਸੀਂ ਕਹਿੰਦੇ ਸੀ ਕਿ ਪਰਸੋਂ ਭੇਜਾਂਗੇ ਭੇਜੀ ਨਹੀਂ
@gurwindersinghghuman5804
@gurwindersinghghuman5804 2 ай бұрын
​@@user-oi6pj2fd9x ketab mill de aa jameen de meneti bare, ohde vich har tra de jankari aa
@user-oi6pj2fd9x
@user-oi6pj2fd9x 2 ай бұрын
@@gurwindersinghghuman5804 ਏ ਕਿਥੋਂ ਮਿਲਦੀ
@KulwinderSingh-ts1hg
@KulwinderSingh-ts1hg 2 ай бұрын
ਬਾਈ ਜੀ ਪਿੰਡ ਦੀ ਜਮੀਨ ਠੇਕੇ ਤੇ ਕਿਸੇ ਨੂੰ ਦਿੱਤੀ ਹੋਵੇ ਉਹ ਕਿਸ ਤਰ੍ਹਾਂ ਛਡਵਾਈ ਜਾ ਸਕਦੀ ਜਿਸ ਨੂੰ ਅਸੀਂ ਚਰੇਗਾ ਕਹਿ ਦਿੰਦੇ ਆ
@KulwinderSingh-ts1hg
@KulwinderSingh-ts1hg 2 ай бұрын
ਕਮੇਟੀ ਬਣੀ ਹੋਈ ਆ
@PunjabDeHeere1
@PunjabDeHeere1 2 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzfaq.info/sun/PLB_p17VNXntD2OJ4fiVqRQdf55OuSRM2U
@handasaab6247
@handasaab6247 2 ай бұрын
ਸਾਝੀ ਖੇਵਟ ਚ ਲਿਮਟਾ ਹਨ ਸਾਰਿਆਂ ਦੀਆਂ ਤਕਸੀਮ ਦੋਰਾਨ ਤਬਦਲਾ ਹੋ ਸਕਦਾ
@PunjabDeHeere1
@PunjabDeHeere1 2 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzfaq.info/sun/PLB_p17VNXntD2OJ4fiVqRQdf55OuSRM2U
@user-sy9yf8bj8j
@user-sy9yf8bj8j 3 ай бұрын
ਹੱਡਾਰੋੜੀ ਖਤਮ ਕਰਾ ਸਕਦੇ ਆ
@PunjabDeHeere1
@PunjabDeHeere1 3 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzfaq.info/sun/PLB_p17VNXntD2OJ4fiVqRQdf55OuSRM2U
@JasvinderSingh-dr7oi
@JasvinderSingh-dr7oi 3 ай бұрын
Cuting recoding who can record get
@sukhwantsidhu9075
@sukhwantsidhu9075 2 ай бұрын
ਵੀਰ ਜੀ ਇਹ ਦੱਸੋ ਕਿ 60ਸਾਲ ਤੋਂ ਕਬਜ਼ੇ ਵਾਲੀ ਧਾ ੳੱਤੇ ਘਰ ਪਾਇਆ ਹੈ ਉਸ ਦੀ ਰਜਿਸਟਰੀ ਹੋ ਸੱਕਦੀ ਹੈ ਉਸ ਵੇ ਪਹਿਲਾਂ ਵਾਲੇ ਮਾਲਕ ਨਹੀਂ ਰਹੇ ਹਨ
@PunjabDeHeere1
@PunjabDeHeere1 2 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzfaq.info/sun/PLB_p17VNXntD2OJ4fiVqRQdf55OuSRM2U
@gurwindersinghghuman5804
@gurwindersinghghuman5804 2 ай бұрын
vakf, bord de na hove jameen fir koei gll nhi 60 / sal ho gaee
@sandeepsran6812
@sandeepsran6812 3 ай бұрын
ਪੁੰਨ ਹਵੇਆ ਕਰਨ ਵਾਲਾ ਪੁਨ ਹਵੇਆ ਟੂਵ ਸਕਦਾ ਹੈ
@PunjabDeHeere1
@PunjabDeHeere1 3 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzfaq.info/sun/PLB_p17VNXntD2OJ4fiVqRQdf55OuSRM2U
@sitalsinghsandhu3325
@sitalsinghsandhu3325 3 ай бұрын
ਬਿਲਾ ਤਬਾਦਲਾ ਦਾਹਿਦਾ ਕੀ ਹੈ
@PunjabDeHeere1
@PunjabDeHeere1 3 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzfaq.info/sun/PLB_p17VNXntD2OJ4fiVqRQdf55OuSRM2U
@bhupithakur4519
@bhupithakur4519 Ай бұрын
Patwari saab da No de deo sir..
@PunjabDeHeere1
@PunjabDeHeere1 Ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzfaq.info/sun/PLB_p17VNXntD2OJ4fiVqRQdf55OuSRM2U
@SurinderSingh-iq4gf
@SurinderSingh-iq4gf 2 ай бұрын
ਸਰ ਆਪਣਾ ਫੋਨ ਨੰ ਭੇਜੋ,,,
@PunjabDeHeere1
@PunjabDeHeere1 2 ай бұрын
ਸਵਾਲ ਦੱਸੋ ਜੀ
@AvtarSingh-ow9hl
@AvtarSingh-ow9hl Ай бұрын
ਮੇਰੀ 1ਕਨਾਲ ਨਾਰ ਵਿੱਚ ਹੈ ਉਦ ਕੀ ਹੱਲ ਹੈ
@PunjabDeHeere1
@PunjabDeHeere1 Ай бұрын
Swal pura kro ji
@karmjeetsingh3624
@karmjeetsingh3624 2 күн бұрын
Sir ji mob nabar sa bath karni ha
@PunjabDeHeere1
@PunjabDeHeere1 Күн бұрын
6283105702 WhatsApp
@malkeetsingh501
@malkeetsingh501 2 ай бұрын
ਜੁਮਲਾ ਮੁਚਲਕਾ ਜ਼ਮੀਨ aਤੇ ਕਬਜ਼ਾ 17ਸਾਲ ਤੋਂ ਮਾਲਕੀ ਹੋ ਸਕਦੀ। ਆ
@PunjabDeHeere1
@PunjabDeHeere1 2 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzfaq.info/sun/PLB_p17VNXntD2OJ4fiVqRQdf55OuSRM2U
@sandhusab2368
@sandhusab2368 2 ай бұрын
ਗ਼ੈਰ ਮੁਰਸੀ ਤਸੈਵਰ ਬੈ ਦੀ ਤਕਸੀਮ ਕਿਵੇਂ ਹੋ ਸਕਦੀ ਏ
@PunjabDeHeere1
@PunjabDeHeere1 2 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzfaq.info/sun/PLB_p17VNXntD2OJ4fiVqRQdf55OuSRM2U
@sandhusab2368
@sandhusab2368 2 ай бұрын
@@PunjabDeHeere1 ਇਨ੍ਹਾਂ ਵੀਡੀਓ ਵਿਚ ਕੋਈ ਵੀ ਜਵਾਬ ਨਹੀਂ ਏ
@sandhusab2368
@sandhusab2368 2 ай бұрын
@@PunjabDeHeere1 ਮਾਲਕੀ ਖ਼ਾਨੇ ਵਿਚ ਹਿੱਸਾ ਨਾਂ ਹੋਵੇ ਕਾਸ਼ਤਕਾਰ ਖ਼ਾਨੇ ਵਿਚ ਤਸੈਬਰ ਬੈ ਗੈਰ ਮੁਰਸੀ ਹੈ ਤਾਂ ਇਸ ਨੂੰ ਆਪਣੇ ਨਾਂਮ ਤੇ ਤਕਸੀਮ ਕਿਵੇਂ ਹੋ ਸਕਦਾ ਹੈ
@kakaavtarpandher8802
@kakaavtarpandher8802 2 ай бұрын
ਆਪਣਾ ਨੰਬਰ ਵੀ ਦੱਸੋ ਜੀ
@PunjabDeHeere1
@PunjabDeHeere1 2 ай бұрын
ਆਪਣੇ ਸਵਾਲ ਦੱਸੋ ਜੀ
@mewadhaliwal2768
@mewadhaliwal2768 2 ай бұрын
ਤਕਸੀਮ ਵੇਲੇ ਸਾਡੀ ਜ਼ਮੀਨ ਦੂਜੇ ਦੇ ਨਾਮ ਵੱਧ ਚੜ ਗਈ ਊ ਦਾ ਹੱਲ ਕਿਵੇਂ ਕਰੀਏ
@bhagwantsingh2850
@bhagwantsingh2850 2 ай бұрын
ਸਾਡੇ ਵੀ ਇਹ ਕੁੱਝ ਹੋਇਆ
@PunjabDeHeere1
@PunjabDeHeere1 2 ай бұрын
ਵੀਡੀਓ ਪਹਿਲਾਂ ਤੋਂ ਹੈ ਦੇਖ ਲੳ
@sandeepsran6812
@sandeepsran6812 3 ай бұрын
ਪ ਨ
@PunjabDeHeere1
@PunjabDeHeere1 3 ай бұрын
ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzfaq.info/sun/PLB_p17VNXntD2OJ4fiVqRQdf55OuSRM2U
@mamtataneja9855
@mamtataneja9855 3 ай бұрын
रास्ते की गिरदावरी है पर एंकल नही की सही ह
@PunjabDeHeere1
@PunjabDeHeere1 3 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzfaq.info/sun/PLB_p17VNXntD2OJ4fiVqRQdf55OuSRM2U
@jarnailbalamgarh4449
@jarnailbalamgarh4449 2 ай бұрын
ਪਟੇ ਤੇ ਦੇਣੀ ਠੇਕੇ ਤੇ ਜਾਂ ਕਿਰਾਏ ਤੇ ਮਾਮਲਾ ਵੀ ਕਹਿ ਦਿੰਦੇ ਐ
@PunjabDeHeere1
@PunjabDeHeere1 2 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzfaq.info/sun/PLB_p17VNXntD2OJ4fiVqRQdf55OuSRM2U
@baldevrajbhumala8951
@baldevrajbhumala8951 2 ай бұрын
ਮਰੁਸ ਅਤੇ ਗੈਰ ਮਰੁਸ ਦਾ ਮਤਲਵ ਹੈ ਕਿ ਏਹ ਜੋ ਜਮੀਨ ਦੀ ਮਾਲਕਿਅਤ ਤੇ ਆਦਿ ਤੋ ਕਾਬਜ ਜਾ ਹਕਦਾਰ ਓਹਨਾ ਨੂੰ ਗੈਰ ਮਰੁਸੀ ਲਿਖਿਆ ਜਾਦਾ ਜੋ ਕੋਈ ਨਵਾ ਖਰੀਦਾਰ ਜਾ ਗੋਦਲਿਆ ਤੋਫੇ ਚ ਜਾ ਕਿਸੇ ਹੋਰ ਤਰੀਕੇ ਨਾਲ ਮਾਲਕਿਅਤ ਫਰਦ ਚ ਆਉਦੈ ਮਮਰੁਸੀਆ ਲਿਖਿਆ ਜਾਦੈ ਕਿਉ ਕੇ ਕੁਝ ਸਾਝੇ ਨੰਬਰਾ ਜਾ ਸਿਅਰ ਮਾਰਕਾ ਜਮੀਨਾ ਵਿਚ ਝਗੜਾ ਨਾ ਹੋਵੇ ਜਿਨਾ ਨੰਬਰਾ ਤੇ ਮਾਲਕੀ ਖਾਨੇ ਵਿਚ ਹਿਸੇ ਦਾਰਾ ਦੇ ਨਾ ਪਿਛੇ ਮਰੁਸਿਆ ਲਿਖਿਆ ਹੋਵੇ ਓਹ ਸਾਝੇ ਪਏ ਸੇਅਰਾ ਦਾ ਮਾਲਕ ਨਹੀ ਹੁਦਾ ਜੋ ਮਾਲਕ ਹਨ ਓਨਾ ਪਿਛੇ ਗੈਰਮਰੁਸਿਆ ਲਿਖਿਆ ਹੂਦੈ ਜੀ
@baldevrajbhumala8951
@baldevrajbhumala8951 2 ай бұрын
ਮਰਉਸ ਗੈਰ ਮਰਉਸ
@sarajmanes4505
@sarajmanes4505 3 ай бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਅਗਰ ਆਪਾ ਜਮੀਨ ਵੇਚੀ ਹੈ ਪਰ ਉਸ ਦਾ ਪੈਸਾ ਬੈਂਕ ਵਿੱਚ ਚੈੱਕ ਦੁਆਰਾ ਨਹੀ ਲਿਆ ਗਿਆ ਬੈਂਕ ਵਿੱਚ ਕੋਈ ਪੈਸਾ ਨਹੀ ਆਇਆ ਰਜਿਸਟਰੀ ਦਾ ਕੀ ਉਹ ਰਜਿਸਟਰੀ ਟੁੱਟ ਸਕਦੀ ਹੈ ਜੀ ਧੰਨਵਾਦ ਜੀ 🙏🙏
@PunjabDeHeere1
@PunjabDeHeere1 3 ай бұрын
ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzfaq.info/sun/PLB_p17VNXntD2OJ4fiVqRQdf55OuSRM2U
@gurdipsingh1204
@gurdipsingh1204 3 ай бұрын
Sor da phone no bJo
@PunjabDeHeere1
@PunjabDeHeere1 3 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzfaq.info/sun/PLB_p17VNXntD2OJ4fiVqRQdf55OuSRM2U
@karamtejdhillon5456
@karamtejdhillon5456 2 ай бұрын
ਸਰ ਜਿਸ ਪਿੰਡ ਵਿੱਚ ਠੱਡੇ ਨਹੀਂ ਹਨ ਜਾਂ ਠੱਡੇ ਲੱਗੇ ਹੋਏ ਨੇ ਨਾ ਮਨਜੂਰ ਕੀਤੇ ਗਏ ਹੋਏ ਹਨ ਕੁਝ ਲੋਕਾਂ ਕੰਨੀਓਂ ਕਿਉਂਕਿ ਕੁਝ ਲੋਕ ਜਿਨਾਂ ਵਿੱਚੋਂ ਜਮੀਨ ਨਿਕਲਦੀ ਆ ਉਹ ਇਸ ਗੱਲ ਨੂੰ ਇਤਰਾਜ ਜਤਾਉਂਦੇ ਹਨ ਜੋ ਕਿ ਨਵੇਂ ਠੱਡੇ ਲੱਗੇ ਸੀ ਪਰ ਆਪਾਂ ਮਿਣਤੀ ਜਮੀਨ ਦੀ ਕਰਵਾਉਣਾ ਚਾਹੁੰਦੇ ਹਨ ਇਸ ਲਈ ਆਪਣਾ ਕੀ ਅਧਿਕਾਰ ਹੈ ਕਿਉਂ ਕਾਨੋਗੋ ਸਾਹਿਬ ਇਹ ਲਿਖ ਦਿੰਦੇ ਹਨ ਕਿ ਇਥੇ ਸਾਨੂੰ ਠੱਡੇ ਨਹੀਂ ਮਿਲੇਗਾ ਠੱਡੇ ਨਹੀਂ ਹਨ ਅਸੀਂ ਕਿਸ ਤਰ੍ਹਾਂ ਮਿਣਤੀ ਕਰ ਸਕਦੇ ਹਾਂ ਇਸ ਵਿਚਾਰਧਾਰਾ ਬਾਰੇ ਸਾਡੇ ਕੀ ਅਧਿਕਾਰ ਹਨ ਇਹ ਵਿਸ਼ਾ ਪਿੰਡ ( ਉੱਭਾ) ਹੈ ਜਿਲਾ ਮਾਨਸਾ ਪਿੰਨ ਕੋਡ 151508
@PunjabDeHeere1
@PunjabDeHeere1 2 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzfaq.info/sun/PLB_p17VNXntD2OJ4fiVqRQdf55OuSRM2U
@gurwindersinghghuman5804
@gurwindersinghghuman5804 2 ай бұрын
hun ta maseen aa gai jameen de meneti krn lai ,
@MohanSingh-jc8de
@MohanSingh-jc8de 3 ай бұрын
Good ji
@PunjabDeHeere1
@PunjabDeHeere1 3 ай бұрын
ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzfaq.info/sun/PLB_p17VNXntD2OJ4fiVqRQdf55OuSRM2U
Clown takes blame for missing candy 🍬🤣 #shorts
00:49
Yoeslan
Рет қаралды 44 МЛН
Fast and Furious: New Zealand 🚗
00:29
How Ridiculous
Рет қаралды 41 МЛН