ਲੁੱਚਾ ਬੁੜਾ 92 LUCHA BUDA PUNJABI BEST SHORT MOVIE 2024 | PUNJABI FILM JATT BEAT RECORD

  Рет қаралды 345,818

Jatt Beat Record

Jatt Beat Record

11 күн бұрын

NEW PUNJABI SHORT MOVIE
chat.whatsapp.com/GIhwigUU8RL.... whatsapp ch add hovo
chat.whatsapp.com/C9XwesjQhSu..., whatsap group ch add hobo ,maldar chda
WhatsApp .9814161674.
Snapchat, indersingh9988
instagram 👉 inder064?igshid... ______
104935325286...
#punjabishortmovie #jattbeatrecord #newmoviepunjabi
Producer. Kaur buttar
Director, harmesh guru
Writer , inder.pindi alla
EDITOR- Harmesh Guru
Cinematography:Harman kahal.
Cast, Inder chhajli. sukh dhaliwal. Pindi alla . Harman kahal.babbal kaur .kuldeep kaur, lovepreet kaur, aman dugal pammi mansa . Bant namol __________
New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2024, Latest Videos 2024, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
lahoriye,punjabi movies,2024 the new movie,latest punjabi movie,new punjabi movies 2024 full movie,new punjabi movies 2024 full movie hd,new punjabi movies 2024 full movie comedy,new punjabi movies funny,new punjabi movies 2024,latest this week,new punjabi movies full movies,new punjabi movies comedy,new punjabi movies comedy 2024,new punjabi movies comedy 2024full movie,new punjabi movies download,new punjabi movies download 2024,new punjabi movies funny 2024,new punjabi movie full hd 2024, Punjabi movies,Punjabi Short movie,New punjabi short movie,Punjabi video,New punjabi video,Latest punjabi video,Latest punjabi short video,Latest videos 2024,Punjabi Film,Punajbi music,Punjabi beats,Latest Punjabi music,Punjabi songs,Pollywood,Punjabi songs 2024beat,Sidhumoosewala,producerdxx,jattbeatrecords,shortfilms,latest punjabi short moves,best punjabi short movies 2024 short movie 2024,punjabi movie 2024
Subscribe our Channel:- jatt beat record
Contact us:- jattbeatrecord@gmail.com
This content is Subject To Copyright of Jatt Beat Record.
Disclaimer
All the characters and incidents in this film are imaginary, resemblance to any person dead or alive is purely coincidental.
Alcohol consumption is bad for health
Cigarette smoking is injurious to health
Tobacco use leads to cancer, heart attacks, lung disorders and other deadly disease. The characters shown in this film or programme do not support the use of any type of tobacco product such as Bidi, Cigarette, Kahini, Zarda etc, or their promotion in any manner.

Пікірлер: 688
@JattBeatRecord
@JattBeatRecord 9 күн бұрын
ਦੋਸਤੋ ਅੱਜ ਥੋਡੇ ਚੈਨਲ ਤੇ 1 M ਹੋ ਗਏ ਮੁਬਾਰਕਾਂ ਥੋਨੂੰ ਪੂਰੀ ਟੀਮ ਵੱਲੋ
@KhushvirSinghUppal
@KhushvirSinghUppal 8 күн бұрын
Nice
@avtartari4486
@avtartari4486 8 күн бұрын
Nice 👍 video
@avtartari4486
@avtartari4486 8 күн бұрын
❤❤❤❤❤❤❤❤❤❤
@user-uv4xs8qj8u
@user-uv4xs8qj8u 8 күн бұрын
Congratulations bro 🎉🎉
@user-kv6yh2yz7k
@user-kv6yh2yz7k 8 күн бұрын
Nice👍👍
@sardaramanjotsingh3979
@sardaramanjotsingh3979 8 күн бұрын
ਜਿਸ ਜਿਸ ਨੂੰ ਬੱਬੂ ਦੀ ਮਾਤਾ ਜੀ ਦੀ ਐਕਟਿੰਗ ਪਸੰਦ ਹੈ ਉਹੀ ਲਾਈਕ ਕਰੋ ਜੀ ❤❤❤❤
@anuragsharma6275
@anuragsharma6275 8 күн бұрын
Gjjjb सतूरी
@kakaghuman8365
@kakaghuman8365 7 күн бұрын
@jeetbaath1900
@jeetbaath1900 8 күн бұрын
ਐ ਈ ਆ ਜਿਹੜੇ ਬਿਗਾਨੀਆਂ ਮਗਰ ਫਿਰਦੇ ਨੇ ਉਹਨਾਂ ਦੀਆਂ ਕੰਧਾ ਹੋਰ ਲੋਕ ਡੇਗ ਲੈਂਦੇ ਨੇ(ਸਰੂਪ ਭੂਰੇ ਵਾਲੀ ਟਕਾਈ ਫਿਰਦਾ)
@gurdevsidhu5414
@gurdevsidhu5414 8 күн бұрын
❤❤❤,,,,ਭੁਰਿਆ ਖੁੱਲ ਗਈ ਤੇਰੀ ਕਿਸਮਤ ,,,,ਚਾਚੀ ਅੱਜ ਦੇਣ ਨੂੰ ਫਿਰਦੀ ਆ,,,,, ਬੰਨ ਲਾ ਸਰੀਰ ਅੱਜ ,,,❤❤😂😂
@bilal4754
@bilal4754 7 күн бұрын
😂
@AmritSingh-mq6pc
@AmritSingh-mq6pc 8 күн бұрын
ਭੂਰਾ ਬਾਈ ਆ ਗਿਆ ਓਏ ਛਾਜਲੀ ਵਾਲਾ,,❤❤❤❤❤❤❤❤❤❤❤❤❤❤❤❤❤ ਲਵ ਫਰੋਮ ਰੋਪੜ
@CharanjitSingh-ws3se
@CharanjitSingh-ws3se 8 күн бұрын
ਜਾ ਓਏ ਭੂਰੇ ਮੈ ਤਾਂ ਤੈਨੂੰ ਤਕੜਾ ਖਿਲਾੜੀ ਸਮਜਦਾ ਸੀ ਪਰ ਨਹੀ ਬਾਈ ਓ ਕੱਲ ਦਾ ਜਵਾਕ ਹੁਣ ਤੈਨੂੰ ਖ਼ਗਣ ਨੀ ਦਿੰਦਾ ਭੂਰੇ ਹੁਣ ਤੇਰੇ ਚ ਉਹ ਗੱਲ ਨੀ ਹੈ
@KuldeepSingh-gp5sr
@KuldeepSingh-gp5sr 8 күн бұрын
ਕੱਲ ਦਾ ਜਵਾਕ ਤਾਂ ਸੰਦ ਨਿੱਕਲਿਆ। ਨਵੇਂ ਸੰਦ ਨੇ ਪੁਰਾਣਾ ਖੁੰਡ ਪੱਟ ਤਾ।
@naibsingh5273
@naibsingh5273 8 күн бұрын
ਭੂਰਿਆਂ ਬਚਣ ਦਾ ਇਕ ਤਰੀਕਾ ਹੈ ਆਪਣੀ ਘਰ ਵਾਲੀ ਦੀ ਕੋਈ ਕਮਜ਼ੋਰੀ ਲੱਭ ਇਹ ਜੱਥੇਦਾਰ ਕੋਲੋਂ ਆ ਕੇ ਇਨੀਂ ਖੁਸ਼ ਕਿਉ ਹੈ ਪਤਾ ਕਰ ਆਪੁ ਹੋਲੀ ਜੇਹੀ ਕਿਉਂ ਹੋਈ ਫਿਰਦੀ ਹੈ
@Pritpalsingh-bj7op
@Pritpalsingh-bj7op 8 күн бұрын
ਕਲੇਸ਼ ਵਧ ਜੂ ਯਾਰ ਪੁੱਠੀ ਸਲਾਹ ਨਾ ਦੇਈਂ
@BrarVlogs1111
@BrarVlogs1111 8 күн бұрын
ਹਾਏ ਰੱਬਾ ਭੂਰੇ ਦੀ ਖ਼ੈਰ ਨਹੀਂ ਅੱਜ ਭਾਂਡਾ ਫੁੱਟ ਗਿਆ 😱😱🥰🥰
@Charhda.Punjab29
@Charhda.Punjab29 8 күн бұрын
ਹੋ ਸਕਦਾ ਸੁਪਨਾ ਹੋਵੇ
@user-gw5tb9bs4o
@user-gw5tb9bs4o 8 күн бұрын
ਸਰੂਪੇ ਨੂੰ ਜੱਗੀ ਦੀ ਵਹੁਟੀ ਦੀ ਧੁੰਨੀ ਤਾਂ ਦਿਸ ਗਈ ਆਪਣਾ ਨਾਲਾ ਨੀਂ ਦਿਸ ਦਾ 😂😂😂😂😂😂😅😅😅😅😅
@pawandeepkaur9834
@pawandeepkaur9834 8 күн бұрын
ਸਹੀ ਗੱਲ ਆ ਜੀ 😂
@sukhkhehra1627
@sukhkhehra1627 8 күн бұрын
ਪੁਰਾਣੇ ਸਮਿਆਂ ਦੀਆਂ ਯਾਦਾਂ ਹੀ ਰਹਿ ਗੱਈਆ❤❤
@gurjindersingh3638
@gurjindersingh3638 8 күн бұрын
ਬਹੁਤ ਵਧੀਆ ਵੀਡੀਓ ਇੰਦਰਜੀਤ ਜੀ 🙏 ਸਾਰਿਆਂ ਦੀ ਐਕਟਿੰਗ ਕਮਾਲ ਦੀ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ
@boharsingh7725
@boharsingh7725 8 күн бұрын
ਵਾਹ ਬਾਈ ਕਿਆ ਬਾਤਾਂ ਕਮਾਲ਼ ਜੀ ਬਹੁਤ ਹੀ ਵਧੀਆ ਵੀਡੀਓ 👍👍👍👍👍 🤙🤙🤙🤙🤙
@mrhappyelec.1365
@mrhappyelec.1365 8 күн бұрын
ਯਰ ਸਵਾਦ ਆਉਣ ਲੱਗਾ ਤਾਂ ਵੀਡੀਓ ਮੁੱਕ ਗਈ ਇਹ ਅਪਿਸੋਡ 2 ਘੰਟਿਆਂ ਦਾ ਕਰਨਾ ਸੀ 1m ਦੀ ਖੁਸ਼ੀ ਚ ਹੁਣ ਮੰਗਲਵਾਰ ਦੀ ਬਹੁਤ ਉਡੀਕ ਰਹੂ
@PalaAULAKH
@PalaAULAKH 8 күн бұрын
ਭੂਰੇ ਕਰਲੋ ਪਿਆਰ ਫੇਰ ਅੱਜ ਤਾ ਪੵੀਤ ਵੀ ਘਰੇ ਹੈਨੀ ਹਰਮਨ ਪਾਉ ਸਿਆਪਾ ਭੂਰਿਆ ਬੱਚ ਜਾ ਜਪ ਨਾਮ ਬੱਗੜਾ ❤❤❤❤
@Davinderdhaula
@Davinderdhaula 8 күн бұрын
ਆ ਗਿਆ ਜਾੜ੍ਹ ਥੱਲੇ ਭੂਰਾ ਸਿੰਹੁ 😛😛😛
@SimranSingh-zx4wj
@SimranSingh-zx4wj 8 күн бұрын
ਨਾਈਸ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ ❤❤❤❤❤❤
@manjotkingjatt6920
@manjotkingjatt6920 8 күн бұрын
ਮੁਬਰਾਕI 1m ਦੀਆਂ ਇੰਦਰ ਬਾਈ
@sardajijagmohan3191
@sardajijagmohan3191 7 күн бұрын
ਸੱਚਮੁੱਚ ਬਾਈ ਕੁੜਮ ਕੁੜਮਣੀ ਦਾ ਇਸਕ ਸਿਖਰਾਂ ਤੇ ਆ ❤❤❤ਮੁੰਡੇ ਖੁੰਡਿਆ ਨੂੰ ਮਾਤ ਪਾਉਂਦੇ❤❤❤
@manishagarg5381
@manishagarg5381 8 күн бұрын
ਭੂਰਿਆ ਦੋਤੇ ਨੇ ਪਾ ਤਾਸਿਆਪ ਹੁਣ ਬੱਚ ਕੇ ਚੱਲੀ ਹੁਣ ਤੂ ਆਪਣੇ ਘਰ ਨੂੰ ਸਾਮ ਲਾ ਉਦਰ ਠੱਡਾ ਪਾਣੀ ਤੇਰੀ ਫਸਲ ਤੇ ਸਿੜਕਿਆ ਜਾਈ ਜਾਦਾ❤❤❤🎉🎉
@user-tc3su8fx9u
@user-tc3su8fx9u 8 күн бұрын
ਭਾਗੂ ta ਭਾਗੂ aa ਅਪਣਾ ਆੜੀ love y ji❣️❣️❣️❣️❣️❣️❣️❣️❣️❣️
@naibsingh5273
@naibsingh5273 8 күн бұрын
ਭੂਰਿਆਂ ਬੱਬੂ ਦਾ ਵੀ ਪਤਾ ਕਰਲੈ ਉਹ ਕਿਨੀਆਂ ਟਕਾਈ ਫਿਰਦਾ ਅਕਸਰ ਉਹ ਵੀ ਖੂਨ ਤਾਂ ਤੇਰਾ ਹੀ ਹੈ
@khushvarindersingh5523
@khushvarindersingh5523 8 күн бұрын
ਬਹੁਤ ਸੋਹਣੀ ਵੀਡੀਓ ਹੈ ਜੀ
@ChanchalSingh-xd6yb
@ChanchalSingh-xd6yb 8 күн бұрын
ਅੱਜ ਭੂਰੇ ਬਾਈ ਦਾ ਝੱਗਾ ਚੌੜ ਹੋ ਗਿਆ।❤❤❤
@MrJaySingh71
@MrJaySingh71 8 күн бұрын
ਬੁਹਤ ਵਧੀਆ ਕੰਮ ਕੀਤਾ ਸਾਰੀ ਟੀਮ ਨੇ। ਸਾਰੇ ਹੰਢੇ ਹੋਏ ਕਲਾਕਾਰ ਹਨ।ਇਹ ਫਿਲਮ ਅਜਕਲ ਬਣ ਰਹੀਆਂ ਸਾਰੀਆਂ ਫ਼ਿਲਮਾਂ ਨੂੰ ਮਾਤ ਪਾਉਂਦੀ ਹੈ।ਉਡੀਕ ਰਹੇਗੀ ਅਗਲੀ ਕਿਸ਼ਤ ਦੀ ਬੇਸਬਰੀ ਨਾਲ਼। ਜੀਓ
@LakhwinderSingh-rt4mo
@LakhwinderSingh-rt4mo 8 күн бұрын
ਨਾਇਸ ਵੀਡੀਓ ਬਾਈ ਜੀ
@jaspalchangal8274
@jaspalchangal8274 8 күн бұрын
ਬਹੁਤ ਸਾਰੀਆਂ ਮੁਬਾਰਕਾਂ 1milion pure hon uper
@PalaAULAKH
@PalaAULAKH 8 күн бұрын
ਆ ਗਿਆ ਬਾਈ ਉਏ ਛਾਜਲੀ ਆਲਾ ਭੂਰਾ ਨਵੀ ਵੀਡੀਓ ਲੈਕੇ ਸਰੂਪ ਦੀਆਂ ਤਾਂ ਅੱਜ ਪੰਜੇ ਘਿਉ ਚ ਆ ਸੁਰਜੀਤ ਕੌਰ ਮਿਲਣ ਆਈ ਆ ਭੂਰਾ ਵੀ ਉਧਰ ਪਤਾ ਨੀ ਕੀ ਚੰਦ ਚਾੜਦਾ ਹੋਉ ਜਪ ਨਾਮ ਬੱਗੜਾ ❤❤❤❤
@muhammadtariquekahlon
@muhammadtariquekahlon 8 күн бұрын
Very very good acting of all actors and actresses in this episode ❤ Muhammad Tarique Kahlon Pakistan
@HarjinderSingh-ux4uj
@HarjinderSingh-ux4uj 8 күн бұрын
ਬਹੁਤ ਵਧੀਆ ਵੀਡੀਓ ਲੱਗੀ ਵੀਰ ਜੀ ਤੁਸੀਂ ਆਇਆ ਕਰੋ ਚੈਨਲ ਤੇ ਰੋਜ਼
@bikramsingh5167
@bikramsingh5167 8 күн бұрын
ਬਹੁਤ ਵਧੀਆ ਵੀਰੇ ਧੰਨਵਾਦ 👍
@jagseerbehniwal7935
@jagseerbehniwal7935 8 күн бұрын
❤❤❤❤❤❤ ਬਾਈ ਜੀ ਬਹੁਤ ਵਧੀਆ ਨਾਲਾ ਤਾਂ ਸਾਂਭਲਾ ਭਰਾਵਾ ਆਪਦਾ
@harbansdhaliwal486
@harbansdhaliwal486 8 күн бұрын
ਬਹੁਤ ਹੀ ਵਧੀਆ ਜੀ
@davidavvy1907
@davidavvy1907 8 күн бұрын
😢😊ਜੱਸੇ ਬਾਈ ਤੁਸੀਂ ਕੋੜਮਾ ਵਾਲਾਂ ਰੋਲ ਬਹੁਤ ਵਧੀਆ ਕਿੱਤਾ ਹੈ
@BhupinderSingh-yg8cg
@BhupinderSingh-yg8cg 8 күн бұрын
ਆ ਗਏ ਜੀ,,,, ਆ ਗਏ,,,, ਛਾਜਲੀ ਵਾਲੇ,,,,,ਲੁੱਚਾ ਬੁੜਾ ਭੂਰਾ,,,, ਸੁਰਜੀਤ ਕੌਰ,,,, ਬੱਬੂ,,,,, ਪ੍ਰੀਤ,,, ਰਾਮ ਸਰੂਪ,,,,, ਕਰਮਜੀਤ ,,,,, ਮਨਪ੍ਰੀਤ,,,,,ਹਰਮਨ ਕੰਮੀ ਵਾਲਾ,,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
@sonukahlon6883
@sonukahlon6883 8 күн бұрын
😂😂😂 ਨਹੀਂ ਟਲਦਾ ਹਨਾਂ ਤੇਰਾ ਕੋਈ ਕਸੂਰ ਨਹੀਂ ਗੋਲ਼ੀ ਟਿਕਣ ਨਹੀਂ ਦੇਂਦੀ
@BhupinderSingh-yg8cg
@BhupinderSingh-yg8cg 6 күн бұрын
​@@sonukahlon6883ਤੇਰੀ ਭੈਣ ਦੀ ਫੁੱਦੀ ਵਿੱਚ ਗੋਲੀ ਦਿੱਤੀ
@baljeetsinghvirk3912
@baljeetsinghvirk3912 8 күн бұрын
ਵਾਹ ਜੀ ਵਾਹ ਅਜ ਬਣੀ ਹੈ ਗਲ ਹੁਣ ਪਤਾ ਲਗੁ ਕਿਹੜੀ ਨਿਤਰੂ ਵੜੇਵੇਂ ਖਾਣੀ 😂😂😂😂😂❤❤❤
@sukhdeepsidhu2342
@sukhdeepsidhu2342 8 күн бұрын
ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ, ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਖੁਸ਼ ਰਹਿਣ 🌹🔥🌻🌸
@davidavvy1907
@davidavvy1907 8 күн бұрын
ਜੱਸੇ ਬਾਈ ਜੀ ਤੁਸੀਂ ਬਹੁਤ ਵਧੀਆ ਰੋਲ ਕਰਦੇ ਆ
@HarjinderSingh-ux4uj
@HarjinderSingh-ux4uj 8 күн бұрын
ਬਹੁਤ ਵਧੀਆ ਸ਼ਾਇਰੀ ਵਾਲੇ ਵੀਰਾ ਵਾਲੇ ਦਿਨਾਂ ਬਾਅਦ ਆਇਆ ਤੂੰ
@balrajsidhu3296
@balrajsidhu3296 8 күн бұрын
ਹਰਮਨ ਸੀਪ ਲਾ ਗਿਆ ਭੂਰੇ ਵੀਰ ਤੈਨੁੰ ਹੁਣ ਕੁਝ ਕਰਨਾ ਪੈਣਾ 👌👌👌
@sahib9037
@sahib9037 8 күн бұрын
ਰਾਮ ਸਰੂਪ ਵੀ ਵਾਲ਼ਾ ਤਕੜਾ ਜਥੇਦਾਰ ਵੀ ਕੁਲਦੀਪ ਗਰਮ ਕਰ ਕੇ ਤੌਰ te ਜਾਂਦੀ ਹ ਭੂਰੇ ਨਾਲ਼ ਪੰਗੇ ਲੈਣ ਲੱਗ ਪਈ ਕਰ ਲਓ ਕੁਸ ਭੂਰੇ ਬਾਈ ਅਸੀਂ ਦੇਖੀ ਜਾਣੇ ਆ ਜਾ ਯਾਰ ਹਰਮਨ ਨੇ ਕੰਮ ਖ਼ਰਾਬ ਕਰਤਾ ਗਰਮ ਹੋਇ ਹਵਾਈ ਰਹਿ ਗਈ ਯਾਰ 😂😂
@nindinawab1168
@nindinawab1168 8 күн бұрын
Superb video Kuldeep dosanjh Mam ji 😊
@user-nn9ok4zp7i
@user-nn9ok4zp7i 8 күн бұрын
ਅੱਜ ਦਿ ਵਿਡੀਓ ਨੇ ਇਮੋਸਨਲ ਕਰਤਾ ਬੱਬਲ ਕੌਰ ਜੀ ਵਿਡੀਓ ਬਹੁਤ ਹੀ ਸੁੰਦਰ ਹੈ ਜੀ
@sarvansinghgill4702
@sarvansinghgill4702 8 күн бұрын
ਬਹੁਤ ਹੀ ਵਧੀਆ ਵੀਡੀਓ ਆ
@HardeepSingh-km9hn
@HardeepSingh-km9hn 8 күн бұрын
ਸਾਰੀ ਟੀਮ ਦਾ ਧੰਨਵਾਦ ਜਿਉਂਦੇ ਰਹੋ ਇੰਦਰ ਹਰਮਨ ਨੇ ਬੇੜੀਆਂ ਵਿੱਚ ਵੱਟੇ ਪਾਤੇ 😂😂😂😂😂
@user-cm3ol1su5r
@user-cm3ol1su5r 8 күн бұрын
ਚੋਲਾ ਬੰਤ ਵਾਲ਼ਾ ਚੁੱਕੀ ਫਿਰਦੇ ਨੇ ਐਂਟੀ ਜੀ
@user-yj5ue3ih1m
@user-yj5ue3ih1m 8 күн бұрын
ਭਾਗੂ ਸਿਆਂ ਦਿਨ ਮਾੜੇ ਆ ਗਏ ਤੇਰੇ ਕੰਮੀਂ ਆਲੇ ਨੇ ਤੇਰਾ ਜੀਣਾ ਹਰਾਮ ਕਰ ਛੱਡਿਆ ਬਹੁਤ ਵਧੀਆ ਵੀਡੀਓ ਬਣਾਈ ਲਵ ਯੂ ਸਾਰੀ ਟੀਮ ਦਾ ਤਹਿਦਿਲੋਂ ਧੰਨਵਾਦ ਜੀ ❤❤❤❤❤❤❤❤❤❤❤❤
@SukhwinderSingh-wq5ip
@SukhwinderSingh-wq5ip 8 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ❤❤❤ ਬੰਤ ਸਿਰਾਂ 😂
@chahalbathindeala4707
@chahalbathindeala4707 8 күн бұрын
ਆ ਨੀ ਲੱਗਦਾ ਜਿਵੇਂ ਛੋਲੇ ਟੂ ਚੱਲ ਰਹੀ ਹੋਵੇ ,,ਇੱਕ ਇੱਕ ਕਿਰਦਾਰ ਜਮਾ ਸਿਰੇ ਦਾ ,, ਬੰਗੜ ਰਾਮ ਸਰੂਪ ਭੂਰਾ ਤੇ ਉਸਦੇ ਘਰ ਵਾਲੀ ਬੰਤ ਚੱਕੀ ਆਲਾ ਤੇ ਇੱਕ ਨਵਾਂ ਕਿਰਦਾਰ ਆਇਆ ਪੂਰੇ ਦਾ ਭਾਣਜਾ ਉਸ ਦੀ ਐਕਟਿੰਗ ਨੇ ਵੀ ,ਪੂਰੀ ਅੱਤ ਕਰਵਾ ਰੱਖੀ ਹੈ ,,ਨੰਬਰ ਇਕ ਸ਼ੋ
@mannwarrior8308
@mannwarrior8308 8 күн бұрын
ਤੇਰਾ ਨਾਲਾ ਦਿੱਸਦਾ ਕਿਸੇ ਨੂੰ ਜਦੇਥਾਰਾ 👌👌🙏
@user-re2hf7fm4t
@user-re2hf7fm4t 8 күн бұрын
ਸਿਰਾ ਵੀਡੀਓ ਹੁੰਦੀਆਂ ਨੇ ਇੰਦਰ ਵੀਰ ❤ ਵਾਹਿਗੁਰੂ ਤਰੱਕੀਆਂ ਬਖਸ਼ੇ 🙏🏻
@rbrar3859
@rbrar3859 8 күн бұрын
ਭੁਰੇ ਆਹ ਜਵਾਕ ਜੇ ਨੇ ਤੇਰੀ ਜਾਨ ਨੂੰ ਸਿਆਲ ਵਿੱਚ ਪਾ ਦਿੱਤਾ ਹੈ।
@ParamjitSingh-ug3lc
@ParamjitSingh-ug3lc 8 күн бұрын
ਸਿਆਲ ਕਿ ਸਿਆਪੇ ਚ?
@sodhibajwa8191
@sodhibajwa8191 8 күн бұрын
ਜੱਸੇ ਬਾਈ ਅੱਜ ਤਾਂ ਸਿਰਾ ਕਰਤਾ ❤❤
@JagdeepSingh-fh3um
@JagdeepSingh-fh3um 8 күн бұрын
ਵੀਡੀਓ ਬਹੁਤ ਸੋਹਣੀ ਬਣੀ ਹੋਈ ਆ ਬਾਈ ਜੀ ਲਵ ਯੂ ਸਾਰੀ ਟੀਮ ਨੂੰ❤❤❤❤❤
@balwindarsingh655
@balwindarsingh655 8 күн бұрын
ਪਰਮਾਤਮਾ ਚੜਦੀਕਲਾ ਬਖਸਸੇ
@SandipDhillon-PB46Vall
@SandipDhillon-PB46Vall 8 күн бұрын
❤ ❤ ਬਹੁਤ ਵਧੀਆ ਜੀ ❤ ❤
@sukh_ladda
@sukh_ladda 4 күн бұрын
ਮੇਰੇ ਵੱਲੋਂ jatt Beat Record ਦੀ ਪੂਰੀ ਟੀਮ ਨੂੰ 1M ਪਰਿਵਾਰ ਮੈਂਬਰ ਹੋਣ ਤੇ ਬਹੁਤ ਬਹੁਤ ਮੁਬਾਰਕਾਂ। ਕੁਦਰਤ ਸਦਾ ਮਿਹਰਬਾਨ ਰਹੇ ਪੂਰੀ ਟੀਮ ਤੇ 🙏🥰
@PrabhjotSingh-hk2on
@PrabhjotSingh-hk2on 8 күн бұрын
ਬਹੁਤ ਵਧੀਆ ਦਾਅ ਚਲਾ ਗਿਆ ਭੂਰਾ ਅੱਜ ❤❤
@AmandeepSingh-bu4wn
@AmandeepSingh-bu4wn 8 күн бұрын
ਬਹੁਤ ਵਧੀਆ ਜੀ🎉🎉🎉
@user-nr4dt3gt8c
@user-nr4dt3gt8c 8 күн бұрын
ਬਾਈ ਜੀ ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤❤❤
@manjinderkaur2980
@manjinderkaur2980 8 күн бұрын
ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ 🎉🎉
@Sukhwindersingh-mt5tu
@Sukhwindersingh-mt5tu 8 күн бұрын
ਜਪਨਾਮ ਨਰਾਲਾ ਬਾਬਾ ਭੂਰੇ ਤੇ ਕਿਰਪਾ ਬਹੁਤ ਛੇਤੀ ਕਰਦਾ ਜਪਨਾਮ
@dsmultanilivetv1786
@dsmultanilivetv1786 8 күн бұрын
ਧੂਤਾ ਤਾਂ ਨੀ ਆਓਦਾਂ ਹੁਣ ਇਹ ਸਟੋਰੀ ਚ, ਅੱਜ ਕੱਲ ਵੱਡੀਆਂ ਫਿਲਮਾਂ ਚ ਦਿਸਦੇ
@lakhvirsinghdulamsar3
@lakhvirsinghdulamsar3 8 күн бұрын
ਬਹੁਤ ਵਧੀਆ ਲੱਗਿਆ ਨਾਟਕ
@Pritpalsingh-bj7op
@Pritpalsingh-bj7op 8 күн бұрын
ਜੱਪਨਾਮ ਭੂਰੇ ਬਾਈ
@jagvirsinghbenipal5182
@jagvirsinghbenipal5182 8 күн бұрын
ਸਿਰਾ ਬਾਈ ਜੀ 👌👌🔥🔥
@ashupossi8707
@ashupossi8707 8 күн бұрын
ਹੋ ਗਿਆ ਜਪ ਨਾਮ
@pritpalrurgarh044
@pritpalrurgarh044 8 күн бұрын
Sirra ਇੰਦਰ ਵੀਰ
@user-uf8od3zi4q
@user-uf8od3zi4q 8 күн бұрын
Very nice video brother and beautiful family members thanks you bro ❤️❣️😘😘💕😘💕😘💕😘💕😘💕😘💕😘
@nishankamboj6182
@nishankamboj6182 8 күн бұрын
ਭਾਗੁ ਹੁਣ ਕਿ ਬਣੂ ਤੇਰਾ😂
@gabber0072
@gabber0072 8 күн бұрын
ਅੱਜ ਸਿਰਾ ਸੀ. ਬੋਲੋ ਜਪਨਾਮ
@anjukataria1013
@anjukataria1013 8 күн бұрын
Bhut mjaa aunda tuhadii videos dekh ke mata rani always bless uu 🎉🎉🎉
@gurvailsingh3849
@gurvailsingh3849 8 күн бұрын
ਇੰਦਰ ਬਹੁਤ ਵਧੀਆ ਵਿਡਿਉ ਤਹਾਡੀਆ ਚੜਦੀ ਕਲਾ ਕੰਮ ਤੋ ਆਇਆ ਮਨ ਖੁਸ਼ ਹੋ ਗਿਆ
@narangsingh8329
@narangsingh8329 8 күн бұрын
Boht wadia vedio boht wadia acting Babu di maa di siraa👌👌👍👍
@user-we8cz5vx1b
@user-we8cz5vx1b 8 күн бұрын
Very nice video 👌👍❤
@SxcvvDdcg
@SxcvvDdcg 8 күн бұрын
Jalde new episode leke aao very interesting story bannan Wale aa 😅😅gaya
@gurdeepsingh706
@gurdeepsingh706 8 күн бұрын
ਵੀਡੀਓ ਬਹੁਤ ਵਧੀਆ ਭਰਪੂਰ ਬਾਈ
@deepbhattiwal3662
@deepbhattiwal3662 8 күн бұрын
End wala jabrdast kitta
@naibsingh5273
@naibsingh5273 8 күн бұрын
ਬਹੁਤ ਵਧੀਆ ਭਾਗੂ ਸਾਨੂੰ ਮੰਗਲਵਾਰ ਤੇ ਵੀਰਵਾਰ ਦਾ ਬਹੁਤ ਇੰਤਜ਼ਾਰ ਰਹਿੰਦਾ ਹੈ ਬਾਕੀ ਭਾਠੂਆਂ ਧੂਤੇ ਨੂੰ ਜ਼ਰੂਰ ਸ਼ਾਮਿਲ ਕਰ ਇਹ ਸਾਰੇ ਦਰਸ਼ਕਾਂ ਦੀ ਮੰਗ ਹੈ
@dsmultanilivetv1786
@dsmultanilivetv1786 8 күн бұрын
ਧੂਤਾ ਨੀ ਆਓਦਾ ਹੁਣ ਇਹਨਾਂ ਵੱਲ
@JagtarSingh-jb3hv
@JagtarSingh-jb3hv 8 күн бұрын
Ji y dhoota jrur auna chahida
@Gillhuni8316
@Gillhuni8316 8 күн бұрын
Vadian bro
@VenuVerma-qh7vi
@VenuVerma-qh7vi 8 күн бұрын
Vry Nyc.❤👍
@preetsran9542
@preetsran9542 8 күн бұрын
1m ਦੀਆ ਬਹੁਤ ਬਹੁਤ ਵਧਾਈਆਂ ਜੀ ਸਾਰੀ ਟੀਮ ਨੂੰ ਖ਼ਾਸ ਕਰ ਕੇ ਭੂਰੇ ਨੂੰ
@user-hx4vm4sj4z
@user-hx4vm4sj4z 8 күн бұрын
ਜੱਪਨਾਮ
@GurmeetKaur-kl7zs
@GurmeetKaur-kl7zs 8 күн бұрын
ਸੋਹਣੀ ਵੀਡੀਓ ਸੋਹਣੀ ਫੈਮਿਲੀ ❤❤😂😂
@happybrar5825
@happybrar5825 8 күн бұрын
ਫੋਟੋ ਤੇ ਨਿਰਾਲੇ ਦੀ ਆ ਪਰ ਅੱਜ ਭੂਰਾ ਬਣ ਗਿਆ ਫੋਟੋ ਵਿੱਚ 😅😅😅😅😅
@user-wg8xx2jo8f
@user-wg8xx2jo8f 7 күн бұрын
Ajj wali video sirrra bai
@anjukataria1013
@anjukataria1013 8 күн бұрын
Harman di acting bhut vdiya h gg harman baii nu movies vich ik mokaa milna chahida att kra duga harman baiii🎉🎉🎉🎉
@dsmultanilivetv1786
@dsmultanilivetv1786 8 күн бұрын
ਮਜਾ ਜਿਹਾ ਆਓਣ ਲੱਗਿਆ ਸੀ ਤੇ ਖਤਮ ਹੋਗੀ। ਯਾਰ ਟਾਈਮ ਵਧਾਓ ਹੋਰ ਬਹੁਤ ਵਧਿਆ ਲੱਗੀ ਸਾਰੀ ਮੂਵੀਆਂ
@gurdeepaujla1442
@gurdeepaujla1442 6 күн бұрын
Very nice video
@officialRupinderchahal
@officialRupinderchahal 8 күн бұрын
ਸਿਰਾਂ ਵੀਡੀਓ ਹੁੰਦੀਆਂ ਨੇ ਇੰਦਰ ਬਾਈ ਮੇਰਾ ਵੀ ਚੈਨਲ ਆ ਏਣੂ ਵੀ ਸਬਸਕ੍ਰਾਈਬ ਕਰਲੋ ਜੀ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ 🙏🙏 🙏🙏🙏🙏🙏🙏🙏🙏🙏🙏🙏🙏🙏🙏🙏
@SumansChannel-ok2mv
@SumansChannel-ok2mv 7 күн бұрын
bot mubarkan thodi sari team nu… waheguru bless u
@gurlalsinghsohi7215
@gurlalsinghsohi7215 8 күн бұрын
Mubaraka jattBeatRecord valio 1 Million dia parmatma kare cheti 10 million ve hon
@billosingh1985
@billosingh1985 8 күн бұрын
Very nice video avtar ਸਿੰਘ brarmoga
@majorsingh1285
@majorsingh1285 8 күн бұрын
ਭੂਰੇ੍ ਦਾ ਹੋ ਗਿਆ ਜੱਪ ਨਾਮ
@clairevandenhoeke794
@clairevandenhoeke794 7 күн бұрын
Last seen acha laga Bure bayi da or anytime g da ...pyar wala
@harwindersingh3834
@harwindersingh3834 8 күн бұрын
ਵਧੀਆ ਵੀਡੀਓ
@LakhvirSingh-le8vj
@LakhvirSingh-le8vj 8 күн бұрын
ਭੂਰੇ ਬਾਈ ਲੋਹਾ ਗਰਮ ਹੈ ਬੱਸ ਸੱਟ ਮਾਰ ਦੇ
@ManjotSingh-8181
@ManjotSingh-8181 8 күн бұрын
ਕੁੜੀ ਗਲਤ ਆ ਵੀਰੇ ਜਿਹੜੀ ਬਾਰ ਬਾਰ ਘਰਦਿਆਂ ਦੇ ਕਹਿਣ ਤੇ ਵੀ ਵਾਰ-ਵਾਰ ਵਾਰ ਵਾਰ ਵਾਰ ਵਾਰ ਵਾਰ ਵਾਰ ਵਾਰ ਵਾਰ ਵਾਰ ਵਾਰ ਵਾਰ ਵਾਰ ਵਾਰ ਵਾਰ ਇੱਕੋ ਹੀ ਕੰਮ ਫੜ ਕੇ ਬੈਠੀ ਹੋਈ ਹੈ ਨਾ ਕੁੜੀ ਗਲਤ ਆ ਇਥੋਂ ਸਟੋਰੀ ਤੁਹਾਡੀ ਗਲਤ ਹੋ ਰਹੀ ਹ ਦੂਜੇ ਪਾਸੇ ਨੂੰ ਜਾ ਰਹੀ ਆ ਜਿੱਥੇ ਪਰਿਵਾਰ ਬੈਠ ਕੇ ਦੇਖਦਾ ਨਾ ਫਿਰ ਉਹ ਕੁੜੀ ਨੂੰ ਉੱਥੋਂ ਉੱਠ ਕੇ ਤੁਰਨਾ ਪੈਂਦਾ ਸਮਝਗੇ ਬੰਦਾ ਕੁਝ ਮਰਜੀ ਕਹਿ ਰਿਹਾ ਉਹ ਗੱਲ ਨੂੰ ਨਹੀਂ ਛੱਡ ਦੋ ਪਰ ਇੱਥੇ ਗਲਤ ਹੋ ਗਈ ਸਟੋਰੀ ਸਾਰੀ
@user-ol5ht6gg6y
@user-ol5ht6gg6y 7 күн бұрын
😂😂😂😂😂😂nice acting all teem Wahe guru ji chad di kla ch rkhe all teem nu 🙏
@minttupuri1428
@minttupuri1428 8 күн бұрын
ਸੱਚੀ ਵੀਡਿਓ ਐ ਬਾਈ
@user-yi5vx2bo5e
@user-yi5vx2bo5e 8 күн бұрын
ਭੂਰੇ ਦੀ ਵੀਡੀਓ ਬਹੁਤ ਵਧੀਆ
FOOLED THE GUARD🤢
00:54
INO
Рет қаралды 62 МЛН
Vivaan  Tanya once again pranked Papa 🤣😇🤣
00:10
seema lamba
Рет қаралды 15 МЛН
WARIS SARDARA DA ( PART 35 ) ॥ NEW PUNJABI SHORT VIDEO 2024
26:26
93. | 93. | SHORT MOVIE 2024 | THEATER JUNCTION ( TJ) |
33:41
Theater Junction
Рет қаралды 87 М.
92.  |.  92.  | SHORT MOVIE 2024 | THEATER JUNCTION ( TJ) |
29:45
Theater Junction
Рет қаралды 128 М.
The child was abused by the clown#Short #Officer Rabbit #angel
0:55
兔子警官
Рет қаралды 10 МЛН
Technical error 🤣😂 Daily life of a couple #couple #shorts
0:25
天使他们用各种东西打出节奏#short #angel #clown
0:22
Super Beauty team
Рет қаралды 10 МЛН