ਮੋਗੇ ਦੇ ਬਣੇ ਆ ਇੰਜਣ ,ਇੰਗਲੈਂਡ ਦੇ ਇੰਜਣ ਨੂੰ ਮਾਤ ਪਾਉਂਦੇ ਸਨ, ਕਾਲੇ ਤੇਲ ਵਾਲਾ ਇੰਜਣ || Old Malwa engine moga

  Рет қаралды 76,349

sewak singh

sewak singh

2 ай бұрын

ਸਤਿ ਸ੍ਰੀ ਅਕਾਲ ਜੀ, ਮੋਗੇ ਦੇ ਬਣੇ ਆ ਇੰਜਣ ,ਇੰਗਲੈਂਡ ਦੇ ਇੰਜਣ ਨੂੰ ਮਾਤ ਪਾਉਂਦੇ ਸਨ, ਕਾਲੇ ਤੇਲ ਵਾਲਾ ਇੰਜਣ || Old Malwa engine moga
my website link:-
sunvoam.com/
www.mrsewak.net/
⚠️ Copyright Disclaimers
• We use images and content by the KZfaq Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-
old rustor

Пікірлер: 61
@rupinderdhillon2374
@rupinderdhillon2374 2 ай бұрын
ਬਹੁਤ ਹੀ ਸੁੰਦਰ ਅਵਾਜ਼ ਹੁੰਦੀ ਸੀ ਇਸ ਇੰਜਣ ਦੀ
@user-bh2nl4pt8h
@user-bh2nl4pt8h 2 ай бұрын
ਇਤਿਹਾਸ ਸਾਂਭੀ ਬੈਠੇ ਹੋ ਵੀਰੋਂ।
@GurkiratSingh-wb9fi
@GurkiratSingh-wb9fi 2 ай бұрын
Hnji veer dhanvad sada a engine sadiq district freidkot
@gurpreetpanesar-np7ll
@gurpreetpanesar-np7ll 2 ай бұрын
ਕਪਾਹ ਵੇਲਣੀ ਹੈ ਜੀ ਸਾਡੇ ਵੀ ਕਾਰਖਾਨੇ ਚ ਲੱਗੀ ਹੋਈ ਸੀ,ਤਕਰੀਬਨ 35 ਕੁ ਸਾਲ ਪਹਿਲਾਂ ਦੀ ਗੱਲ ਹੈ ।
@GurwinderSingh-zi4fd
@GurwinderSingh-zi4fd 2 ай бұрын
ਸਾਡੇ ਪਿੰਡ ਬਾਬਿਆਂ,,ਨਹਿੰਗ ਸਿੰਘਾਂ ਦੇ ਪੜਾਅ ਤੇ ਚੱਕੀ ਤੇ ਵੱਡਾ ਇੰਜਣ ਹੁੰਦਾ ਸੀ,,,
@charanjeetsandhu1669
@charanjeetsandhu1669 2 ай бұрын
ਬਹੁਤ ਵਧੀਆ ਲੱਗਿਆ
@gurkirpalsimranwedding9839
@gurkirpalsimranwedding9839 Ай бұрын
Bhaji aa engine mere dada ji ona ne bnaya moge dada ji naal kai ona de sathi v c bohot jada maan khush hoe aa engine nu dekh k dada ji nu sab malwe vale kehnde hunde c dada ji dia yada tajia hogia ❤❤ thanku bhaji ❤❤
@user-hr8hq6mt7q
@user-hr8hq6mt7q 2 ай бұрын
Old is gold 🎉
@mechanicallogic
@mechanicallogic 2 ай бұрын
ਵੀਰ ਸਾਡੇ ਪਿੰਡ ਧਮੋਟ ਪੰਤੀ ਜੇਠਾ ਤਹਿਸੀਲ ਪਾਈਲ ਜਿਲਾ ਲੁਧਿਆਣ ਵਿਚ ਵੀ ਆਟਾ ਚੱਕੀ ਤੇ ਚੱਲਦਾ ਸੀ ਲੋਕ ਇਸਦੇ ਗਰਮ ਪਾਣੀ ਨਾਲ ਨਹੋਦੇ ਸੀ ਬਾਦ ਵਿੱਚ ਸਕਰੈਪ ਕਰ ਤਾ ਸੀ
@user-wr7oj1zm7q
@user-wr7oj1zm7q Ай бұрын
Near dorha bai ji
@jagjitsingh9207
@jagjitsingh9207 Ай бұрын
ਸੇਵਕ ਸਿੰਘ ਜੀ ਮੋਗਾ ਵਿੱਚ ਇਸ਼ਵਰ ਵਾਲੇ ਤੇ ਮਾਲਵਾ ਵਾਲੇ ਬਣਉਂਦੇ ਸੀ ਇਹ ਇਜੰਨ
@avtarsingh-qj1mm
@avtarsingh-qj1mm 2 ай бұрын
ਇਹ ਇਜਣ ਸਾਡੇ ਕੋਲ ਵੀ ਹੁੰਦਾ ਸੀ ੧੯੮੪ ਦੇ ਲੱਗ ਭੱਗ ਅਸੀ ਘੁਲਾੜੀ ਤੇ ਚਲਾਉਦੇ
@quantityquit426
@quantityquit426 2 ай бұрын
ਦੋਆਬੇ ਵਿੱਚ ਰੂੰ ਪਿੰਜਣੀ ਕਹਿੰਦੇ ਹਨ।
@pappusidhu3462
@pappusidhu3462 2 ай бұрын
ਸੇਵਕਾ ਚੱਕੀ ਚਲ ਫਟੇ
@JagroopSingh-no7xy
@JagroopSingh-no7xy 16 күн бұрын
ਇਹ ਇੰਜਣ ਦੀ ਅਵਾਜ਼ ਸੁੱਣਕੇ ਬਚਬਨ ਚੇਤੇ ਆ ਗਿਆ ਮੇਰੇ ਘਰ ਦੇ ਕੋਲ ਇਹ ਘੁੱਗੁੱ ਵਾਲਾ ਇੰਜਣ ਲੱਗਾ ਹੁੰਦਾ ਸੀ
@jaloursidhu3258
@jaloursidhu3258 2 ай бұрын
Very nice efforts to show the Moga Wale Malwa Engine we also have it in 1962 66
@dineshchoudharydcpodvr9
@dineshchoudharydcpodvr9 Ай бұрын
Nice information veer g
@rameshrana336
@rameshrana336 2 ай бұрын
Great👍👍
@user-mk7uw9sy4p
@user-mk7uw9sy4p 2 ай бұрын
Veere good information❤❤❤
@SukhpalSingh-my5ls
@SukhpalSingh-my5ls 2 күн бұрын
Very nice
@surinderparmar3306
@surinderparmar3306 Ай бұрын
ਲੁਧਿਆਣੇ ਦਾ ਬਣਿਆ ਜੱਸਲ ਇੰਜਣ ਸਾਡੇ ਕੋਲ ਸੀ। ਸਤਿਨਾਮ ਸਿੰਘ ਜੀ ਨਿਊਜਲ ਨਹੀਂ ਨੋਜਲ ਹੁੰਦਾ।
@jagdevsingh3739
@jagdevsingh3739 Ай бұрын
ਬਾਈ ਜੀ ਇਸ ਦੇ ਨਾਲ ਦਾ ਇੰਜਣ ਅੱਜ ਮੇਰੇ ਪਿੰਡ ਚੱਲਦਾ ਆਟਾ ਚੱਕੀ ਤੇ ਲੱਗਾ ਏ
@baljindersinghkhinda4043
@baljindersinghkhinda4043 2 ай бұрын
Main khud chalayae. C 8 hp engein khet vich love from USA
@manohararora4261
@manohararora4261 Ай бұрын
ਧੰਨਵਾਦ ਵੀਰ ਜੀ
@SonuLaduna
@SonuLaduna 2 ай бұрын
Wow sir kya baat hai ❤❤❤
@ChannelNo09
@ChannelNo09 45 минут бұрын
ਪਹਿਲਾਂ ਇਹਨਾਂ ਚ ਪਾਵਰੀਨ ਆਇਲ ਪੈਂਦਾ ਹੁੰਦਾ ਸੀ
@pardeepmehra2024
@pardeepmehra2024 2 ай бұрын
Bahut wadiya jankaari veer ji
@gursewakseth1057
@gursewakseth1057 Ай бұрын
Good engine
@JagroopSingh-no7xy
@JagroopSingh-no7xy 16 күн бұрын
ਸ਼ਾਮ ਨੂੰ ਵੱਗਾਂ ਵੇਲੇ ਇਹ ਚੱਲਦਾ ਹੁੰਦਾ ਹੁੱਣ ਦੀ ਪੀਹੜੀ ਵੱਗਾਂ ਵੇਲੇ ਦਾ ਪਤਾ ਨਹੀਂ ਹੋਣਾ
@inderjit748
@inderjit748 2 ай бұрын
BARNALE VE RUPAL WALE DA VE FAMOUS HUNDA CE AH BAI JI NU FULL KNOWLEDGE AA SEWAK VEER .
@Aryangaming69867
@Aryangaming69867 2 ай бұрын
Very nice engine
@twadimaadafuffa
@twadimaadafuffa 2 ай бұрын
Waha ji waha hun samjh ayi kis kamm aunda aa engine
@BaljeetSingh-fr3by
@BaljeetSingh-fr3by 2 ай бұрын
❤❤
@SS-ct4hv
@SS-ct4hv 2 ай бұрын
Nice👍👏😊
@BawaJBrar
@BawaJBrar Ай бұрын
ਜੇ ਖ਼ਰਾਬ ਹੌ ਜਾਵੇ ਤਾ ਇਹਦੇ ਪਾਰਟਸ ਮਿਲ ਜਾਦੇ ਹਨ
@jagtar2302
@jagtar2302 2 ай бұрын
👍
@dharmdhillon9715
@dharmdhillon9715 2 ай бұрын
Mere pind v a eh engine lamma jattpura
@GurmeetSingh-yd6zn
@GurmeetSingh-yd6zn 2 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@charanjitsingh2957
@charanjitsingh2957 2 ай бұрын
ਸਤਿ ਸ੍ਰੀ ਅਕਾਲ ਜੀ
@AvtarGujjar-je8hj
@AvtarGujjar-je8hj 2 ай бұрын
Hamji veer ji sade pind chaki te lga hunda c jdo sham nu eh start hunde c lage lage pinda vich awaz sumdi hundi c ghugu di te lok chaki te puj jande c
@AVTARSINGH-ej9lx
@AVTARSINGH-ej9lx 2 ай бұрын
🙏
@user-hr8hq6mt7q
@user-hr8hq6mt7q 2 ай бұрын
🎉
@goppypannu4342
@goppypannu4342 2 ай бұрын
ਵੀਰ ਜੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਸਪਰਿੰਗਾਂ ਵਾਲੀ ਜਿਹਦੇ ਨਾਲ ਬਿਜਲੀ ਪੈਦਾ ਹੁੰਦੀ ਹੈ ਉਹ ਸੱਚਾਈ ਕਿੰਨੀ ਕ ਹੈ
@goppypannu4342
@goppypannu4342 2 ай бұрын
ਵੀਰ ਜੀ ਕਿਰਪਾ ਕਰਕੇ ਉਸ ਪ੍ਰਿੰਕਾ ਵਾਲੇ ਵੀਰ ਵਾਲੀ ਵੀਡੀਓ ਪਾਈ ਹੋਈ ਜਿਹਦੇ ਨਾਲ ਬਿਜਲੀ ਪੈਦਾ ਹੁੰਦੀ ਹੈ
@AK-fk7wt
@AK-fk7wt 2 ай бұрын
ਵੀਰ ਜੀ, ਦੂਜੇ ਚੈਨਲ ਦਾ ਲਿੰਕ ਪਾ ਦੇਵੋ ਜੀ,
@goodmorningpunjab3504
@goodmorningpunjab3504 2 ай бұрын
22 ji bldc motor cooler 12 v 24 v bare video banao bahut kam avegi Sare lokan de
@parwindersingh4038
@parwindersingh4038 2 ай бұрын
Lister engine nal kheti hundi si kharar morinda near village Chandigarh
@user-rx5ms5bz9o
@user-rx5ms5bz9o 2 ай бұрын
Sewak Bhai ji turbo fan Ghar de shaat ta video banao
@jaswiderjassaljaswiderjass8219
@jaswiderjassaljaswiderjass8219 2 ай бұрын
ਬਾਈ ਜੀ ਏਹਦਾ ਇੰਜਣ ਦਾ ਨਾਮ ਦੱਸ ਦੇਵੋ ਜੀ
@agriscience27
@agriscience27 2 ай бұрын
22 ji direct soler ta fan lag jayega mini dairy farm layi
@harjapghuman7832
@harjapghuman7832 2 ай бұрын
ਇਹ ਦਾ ਸਮਾਨ ਕਿਥੋਂ ਲੈਂਦੇ ਹੋ
@creative.singh80s22
@creative.singh80s22 2 ай бұрын
ਆਟਾ ਚੱਕੀ ਅਤੇ ਰੂੰ ਪਿੰਜਣੀ ਤੇ ਇਹੋ ਇੰਜਨ ਹੁੰਦੇ ਸੀ।
@kuldipkumar8295
@kuldipkumar8295 2 ай бұрын
ਕਟਾਣੀ ਕਲਾਂ ਬਣਦੇ ਸਨ
@AnnoyedBirdBath-kj9nz
@AnnoyedBirdBath-kj9nz 2 күн бұрын
THIS IS NOT THE VIDEO OF PAKISTAN THIS IS THE VIDEO OF BHRAT
@balkarsingh4816
@balkarsingh4816 2 ай бұрын
ਸਲੇਬੀਆ ਇੰਜਨ ਵਿਖਾਓ
@manoharhayer845
@manoharhayer845 2 ай бұрын
Bai abohar bahut hai belenia
@Jaskarandhiman-ko9qe
@Jaskarandhiman-ko9qe Ай бұрын
ਘੂਗੂ ਗਲਤ ਹੈ ਪੱਤਾ ਬਣਾ ਕੇ ਪਾਈਪ ਵਿਚ ਲਮਕਾਓ
@AGAMJOTGILL9861
@AGAMJOTGILL9861 2 ай бұрын
Mera pind sadiq aw bai ji
@charanjeetsingh1934
@charanjeetsingh1934 2 ай бұрын
ਕੋਈ ਪੇਜਾਂ ਕਹਿੰਦੇ ਹਨ
@RaviRaiSingh
@RaviRaiSingh 2 ай бұрын
ਪੇਂਜਾ
@RajinderSingh-lv5wk
@RajinderSingh-lv5wk 2 ай бұрын
Veary good
Викторина от МАМЫ 🆘 | WICSUR #shorts
00:58
Бискас
Рет қаралды 5 МЛН
1,000 Diamonds! (Funny Minecraft Animation) #shorts #cartoon
00:31
toonz CRAFT
Рет қаралды 41 МЛН
Это iPhone 16
0:52
Wylsacom
Рет қаралды 1 МЛН
$1 vs $100,000 Slow Motion Camera!
0:44
Hafu Go
Рет қаралды 29 МЛН
Как противодействовать FPV дронам
44:34
Стратег Диванного Легиона
Рет қаралды 117 М.
Nokia 3310 top
0:20
YT 𝒯𝒾𝓂𝓉𝒾𝓀
Рет қаралды 4,3 МЛН