Old Engine 1968 Model || ਆਪਣੇ ਬਾਪੂ ਹੋਰਾਂ ਦੇ ਵੇਲੇ ਦਾ ਇੰਜਨ ਅੱਜ ਵੀ ਚੱਲ ਰਿਹਾ ਦੇਖੋ

  Рет қаралды 179,077

Respect Farmer Tv

Respect Farmer Tv

2 жыл бұрын

Old Engine 1968 Model || ਬਾਪੂ ਹੋਰਾਂ ਦੇ ਵੇਲੇ ਦਾ ਇੰਜਨ ਅੱਜ ਵੀ ਚੱਲ ਰਿਹਾ ਦੇਖੋ
#1968ModelEngine #OldEngine
‪@RespectFarmerTv‬
Apna Channal subscribe kro dosto hor videos Dekhn Lyi
Tractor, Trali & Hor apnia Cheeja vechn khreedan lyi apna doja channel subscribe kro @khetizindabad / @khetizindabad
Thank you for watching videos

Пікірлер: 316
@jagseersingh502
@jagseersingh502 2 жыл бұрын
ਮੇਰੇ ਪਿੰਡ ਤਾਏ ਰਤਨੇ ਮਿਸਤਰੀ ਦੀ ਚੱਕੀ ਤੇ ਆਟਾ ਪੀਸਣ ਲਈ ਇਹ ਇੰਜਨ ਲਗਾਇਆ ਗਿਆ ਸੀ, ਮੈਂ ਉਦੋਂ ਦਸ ਬਾਰਾਂ ਸਾਲਾਂ ਦਾ ਸੀ ਤੇ ਚਾਚੇ ਕੇ ਘਰ ਦੇ ਨੇੜੇ ਚੱਕੀ ਹੋਣ ਕਰਕੇ ਅਕਸਰ ਤਾਇਆ ਰਤਨਾ ਇੰਜਨ ਸਟਾਰਟ ਕਰਵਾਉਣ ਲਈ ਚਾਚੇ ਹੋਰਾਂ ਨੂੰ ਸੱਦਣ ਆ ਜਾਂਦਾ ਸੀ ਤੇ ਨਾਲ ਹੀ ਮੈਨੂੰ ਸੱਦ ਕੇ ਲੈ ਜਾਂਦਾ ਸੀ ਇੰਜਨ ਦੀ ਟੱਸ ਸੁੱਟਣ ਲਈ, ਅੱਜ ਤੀਹ ਪੈਂਤੀ ਸਾਲਾਂ ਤੋਂ ਬਾਅਦ ਇਸ ਨੂੰ ਦੇਖ ਕੇ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ, ਬੇਫ਼ਿਕਰੀ ਦੇ ਦਿਨਾਂ ਦੀਆਂ ਯਾਦਾਂ ਨੂੰ ਸੰਭਾਲ ਕੇ ਰੱਖਣ ਲਈ ਧੰਨਵਾਦ।
@RespectFarmerTv
@RespectFarmerTv 2 жыл бұрын
ਤੁਹਾਡੇ ਕੰਮੈਂਟ ਨੇ ਬਾਈ ਸਕੂਨ ਲਿਆਤਾ ਮੇਰਾ ਵੀ 70 75 ਕਿ ਮੀ ਜਾ ਕੇ ਵੀਡਿਉ ਬਣਾਉਣ ਦੀ ਮਿਹਨਤ ਕਾਮਯਾਬ ਹੋ ਗਈ ਮੈਨੂੰ ਏਹੀ ਲੱਗਦਾ ਸੀ ਕਿ ਬਹੁਤ ਬੰਦਿਆ ਦਾ ਬਚਪਨ ਤੇ ਜਵਾਨੀ ਜੁੜੀ ਹੋਊ ਜਿਵੇ ਤੁਸੀ ਕਿਹਾ ਯਾਦਾ ਤਾਜੀਆਂ ਹੋ ਗਈ ਆ ।। ਧੰਨਵਾਦ ਬਾਈ ਜੀ
@jagseersingh502
@jagseersingh502 2 жыл бұрын
ਦਿਲ ਵਿੱਚ ਜਗ੍ਹਾ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ, ਪ੍ਰਮਾਤਮਾ ਆਪ ਜੀ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ ਖੂਬ ਤਰੱਕੀਆਂ ਬਖ਼ਸ਼ੇ ਤੰਦਰੁਸਤ ਜੀਵਨ ਬਖ਼ਸ਼ੇ।
@ParamjitSingh-vh4yw
@ParamjitSingh-vh4yw 2 жыл бұрын
ਹਠੂਰ ਮੇਰੇ ਪਿੰਡ ਹਰੀ ਸਿੰਘ ਮਿਸਤਰੀ ਦੇ ਕਾਰਖਾਨੇ ਚ ਲੱਗਿਆ ਹੁੰਦਾ ਸ ਜਿਸ 'ਤੇ ਆਟਾ ਚੱਕੀ ਪੈਂਜਾਕੋਹਲੂ ਆਰਾ ਪੱਠੇ ਕੁਤਰਨ ਅਤੇ ਸਾਂਣ ਚੱਲਦਾ ਸੀ ਘੁਗੂ ਦੀ ਅਵਾਜ਼ ਵਧੀਆ ਲਗਦੀ ਸੀ
@MotiLal-qj9sp
@MotiLal-qj9sp 2 жыл бұрын
ਸਾਡੇ ਪਿੰਡ ਵਿੱਚ ਵੀ ਹੁੰਦਾ ਸੀ 1976 ਦੀ ਗੱਲ ਹੈ ਪੁਰਾਣੇ ਸਮੇਂ ਦੀਆ ਮਸੀਨਰੀ ਨੂੰ ਦੇਖ ਕੇ ਬਹੁਤ ਹੀ ਖ਼ੁਸ਼ੀ ਹੁੰਦੀ ਹੈ ਬੀਰ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ
@RespectFarmerTv
@RespectFarmerTv 2 жыл бұрын
ਧੰਨਵਾਦ ਬਾਈ ਜੀ 🙏
@harpreetsinghcheema4085
@harpreetsinghcheema4085 Жыл бұрын
@@RespectFarmerTv de FC
@gurjantsingg6415
@gurjantsingg6415 Жыл бұрын
@@RespectFarmerTv ਏ
@Satwinder379
@Satwinder379 2 жыл бұрын
ਬਹੁਤ ਵਧੀਆ ਜਾਣਕਾਰੀ
@KuldeepSingh-qq9ds
@KuldeepSingh-qq9ds 2 жыл бұрын
ਬਚਪਣ + ਮਿੰਨੀ ਜਵਾਨੀ ਯਾਦ ਕਰਾਤੀ ਮਿੱਤਰਾ 👍🙏
@RespectFarmerTv
@RespectFarmerTv 2 жыл бұрын
Thank you bai
@HarminderSingh-wn2fw
@HarminderSingh-wn2fw 2 жыл бұрын
ਵਿਜੇਤਾ ਇੰਜ਼ਣ ਯਾਦ ਆ ਗਿਆ
@ajaibsingh6044
@ajaibsingh6044 Жыл бұрын
ਬਹੁਤ ਵਧੀਆ ਮਨ ਖੁਸ਼ ਹੋ ਗਿਆ
@jasvirsingh5002
@jasvirsingh5002 Жыл бұрын
Top
@satwindarsidhusidhu4452
@satwindarsidhusidhu4452 2 жыл бұрын
ਬਹੁਤ ਸੋਹਣੀ ਚੀਜ਼ ਵਖਾਈ ਵੀਰ ਨੇ ਧਨਵਾਨ
@RespectFarmerTv
@RespectFarmerTv 2 жыл бұрын
Thank you bai
@mikarai9566
@mikarai9566 2 жыл бұрын
ਬਹੁਤ ਵਧੀਆ ਵੀਡੀਓ ਇੰਜਨ ਮੈਂ ਪਹਿਲੀ ਵਾਰ ਦੇਖਿਆ ਬਾਈ।
@RespectFarmerTv
@RespectFarmerTv 2 жыл бұрын
Thnku bai ji
@ekemdeep1372
@ekemdeep1372 2 жыл бұрын
pakistan vich haide aa aje bai
@DilbagSingh-gc6hw
@DilbagSingh-gc6hw 2 жыл бұрын
@@ekemdeep1372 they are o
@truckgameinghsukhi1016
@truckgameinghsukhi1016 2 жыл бұрын
Apne v hega veer ghar 25 hpnda
@YASIRBALOCH145
@YASIRBALOCH145 11 ай бұрын
کیا بات ہے یار ❤❤
@ballumahi4935
@ballumahi4935 2 жыл бұрын
ਇਹੋ ਜਿਹਾ ਇੰਜਣ ਸਾਡੇ ਪਿੰਡ ਵੀ ਲੱਗਾ ਹੁੰਦਾ ਸੀ । ਸਰਦਾਰ ਸੁੱਚਾ ਸਿਉਂ ਦੀ ਚੱਕੀ ਤੇ । ਵੀਡੀਓ ਬੜੀ ਚੰਗੀ ਲੱਗੀ ਬਾਈ ਜੀ।
@RespectFarmerTv
@RespectFarmerTv 2 жыл бұрын
ਧੰਨਵਾਦ ਬਾਈ ਜੀ
@dishadubbdubb8444
@dishadubbdubb8444 2 жыл бұрын
Good
@GurmailSingh-ym8un
@GurmailSingh-ym8un 2 жыл бұрын
Boht vdiya jankari asi apne bapu te Taye nu dikhayi enna nee es te Kam kita
@RespectFarmerTv
@RespectFarmerTv 2 жыл бұрын
ਅੱਛਾ ਵੀਰ ਏਹੀ ਉਮੀਦ ਮੈਨੂੰ ਸੀ ਕਿ ਬਹੁਤ ਬੰਦਿਆ ਦੀਆ ਯਾਦਾਂ ਤਾਜੀਆਂ ਹੋਣ ਗਈਆ
@RespectFarmerTv
@RespectFarmerTv 2 жыл бұрын
ਧੰਨਵਾਦ ਜੀ
@sherepunjabsandhu5656
@sherepunjabsandhu5656 2 жыл бұрын
ਬਹੂਤ ਵਦਿਆ ਵੀਰ ਸਾਡੈ ਕੋਲ ਵੀ ਸੀ ਏਦੈ ਤੋ ਵੰਡਾ ਆਸੀ ਆਰੈ ਵਾਲੈ ਮਹਿਦਰ ਮਿਸਤਰੀ ਨੂ ਵੈਚ ਦਿਤਾ ਸੀ ਬੋਹਾ ਜਿਲਾ ਮਾਨਸਾ ਞਿਚ ਹੈ
@RespectFarmerTv
@RespectFarmerTv 2 жыл бұрын
Ascha veer ji bhut ghaint cheeja eh samb k rkhn waliaa
@angrejsinghbajwa788
@angrejsinghbajwa788 2 жыл бұрын
ਜਵਾ ਸਿਰਾ ਬਾਈ ਜੀ
@RespectFarmerTv
@RespectFarmerTv 2 жыл бұрын
ਧੰਨਵਾਦ ਬਾਈ ਜੀ
@gurtejsingh3646
@gurtejsingh3646 Жыл бұрын
I am very happy to the old model engine
@iqbalsingh2495
@iqbalsingh2495 Жыл бұрын
ਬਹੁਤ ਵਧੀਆ ਲੱਗਿਆ ਜੀ !
@KingHunter3597
@KingHunter3597 Жыл бұрын
Bachpan Di Yaad Aa Gyi, Shote Hundiyan Aise Aawaz Kheta Vicho Sunde Hunde
@mohindermann3887
@mohindermann3887 Жыл бұрын
80ਵਿਆ ਤੱਕ ਸਾਡੇ ਕੋਲ਼ ਹੁੰਦਾ ਸੀ ਮੈਥੋਂ ਕਦੇ ਵੀ ਕੱਲੇ ਤੋਂ ਸਟਾਰਟ ਨਹੀਂ ਹੋਇਆ ਪਰ ਕੁਝ ਤਕੜੇ ਜੁੱਸੇ ਦੇ ਜਵਾਨ ਆਰਾਮ ਨਾਲ ਹੀ ਸਟਾਰਟ ਕਰ ਦਿੰਦੇ ਸਨ ਟੱਸ ਲੱਤ ਮਾਰ ਕੇ ਸੁੱਟ ਦਿੰਦੇ ਸੀ
@harjitsekhon5528
@harjitsekhon5528 2 жыл бұрын
ਬਹੁਤ ਵਧੀਆ ਸ਼ੇਰਾ👍👍👍
@RespectFarmerTv
@RespectFarmerTv 2 жыл бұрын
ਧੰਨਵਾਦ ਬਾਈ
@sukhpreetsinghartist6080
@sukhpreetsinghartist6080 Жыл бұрын
All mistrie s are mystries,,,,,,sirra
@gurpreetsingh-zg3km
@gurpreetsingh-zg3km 2 жыл бұрын
Old is gold
@gurpindersonu3639
@gurpindersonu3639 2 жыл бұрын
Bht vdia
@kulwantsandhu1728
@kulwantsandhu1728 2 жыл бұрын
Very nice VEER g
@RespectFarmerTv
@RespectFarmerTv 2 жыл бұрын
Thank you bai ji
@jagirsingh5227
@jagirsingh5227 Жыл бұрын
Eh engine mere father ji ne chaki te laya se 1973 vich laya 28 HP da
@RajKumar-dg8ux
@RajKumar-dg8ux 2 жыл бұрын
So nice video
@kulwindersingh-bn3rd
@kulwindersingh-bn3rd 2 жыл бұрын
ਮੇਰੇ ਨਾਨਕਿਆਂ ਕੋਲ ਸੀ ਇਹ
@RespectFarmerTv
@RespectFarmerTv 2 жыл бұрын
Ok bai ji
@santokhsingh778
@santokhsingh778 2 жыл бұрын
ਮੈ ਖੁਦ ਈਸ਼ਵਰ ਕੰਪਨੀ ਮੋਗਾ ਤੋਂ 1970 ਞਿਚ ਲਿਆਂਦਾ ਸੀ ਤੇ 85 ਟਿੱਚ ਪੇਚ ਦਿੱਤਾ ਸੀ ਇਹ ਵੀ ਮੈਨੂੰ ਉਸੇ ਕੰਪਨੀ ਦਾ ਲਗਦਾ ਹੈ ਕਲਰ ਤੋਂ ਉਹੀ ਲੱਗਦਾ ਹੈ ਸਾਂਬ ਕੇ ਰੱਖਣ ਲਈ ਧੰਨਵਾਦ
@RespectFarmerTv
@RespectFarmerTv 2 жыл бұрын
Hnji bai ji mehrbani ji ehdi workshop da name uper likhya ji vdo dekh lwo
@udayveersinghdhillon2315
@udayveersinghdhillon2315 2 жыл бұрын
kaimm
@RespectFarmerTv
@RespectFarmerTv 2 жыл бұрын
Thank you shote bhra
@Jasvir-Singh8360
@Jasvir-Singh8360 2 жыл бұрын
ਬਹੁਤ ਘੈਂਟ ਵੀਡੀਓ ਵੀਰ
@RespectFarmerTv
@RespectFarmerTv 2 жыл бұрын
ਦਿਲੋ ਮਿਹਰਬਾਨੀ ਬਾਈ ਜੀ
@palchahal5887
@palchahal5887 2 жыл бұрын
Bahot vadia veer
@RespectFarmerTv
@RespectFarmerTv 2 жыл бұрын
Thank you bai ji
@harvindersinghjandu1168
@harvindersinghjandu1168 2 жыл бұрын
Sade kol vi ci assi chote ci sadi vadi didi chalaundi ci yaad taja ho gai pind hissar di
@RespectFarmerTv
@RespectFarmerTv 2 жыл бұрын
Ascha veer
@Brar-sx8md
@Brar-sx8md 2 жыл бұрын
Siraa vdo
@nirmalghuman6077
@nirmalghuman6077 2 жыл бұрын
ਆਮ ਕਰਕੇ ਪੰਜਾਬ ਚ ਇਹ ਇੰਜਣ ਆਟਾ ਚੱਕੀਆਂ ਤੇ ਚਲਦੇ ਹੁੰਦੇ ਸੀ, ਬਚਪਨ ਚ ਚਲਦੇ ਦੇਖੇ ਆ ਇਸ ਤਰਾਂ ਦੇ ਇੰਜਣ
@RespectFarmerTv
@RespectFarmerTv 2 жыл бұрын
Hnji veer
@MandeepSingh-qr3mp
@MandeepSingh-qr3mp 2 жыл бұрын
aaha ki siir jiha lagga........ih air cleander aa ji.... balle bai desi sidhi jubaan... maza aa giya sun ke.....
@RespectFarmerTv
@RespectFarmerTv 2 жыл бұрын
Hahaha bai 😂😂 ਭੁੱਲ ਜਾਈ ਦਾ ਵੀਰ ਕੇ ਕੈਮਰਾ ਚ ਬੋਲ ਰਿਹੇ ਆ
@Kissantelevision
@Kissantelevision 2 жыл бұрын
ਸਿਸਟਮ ਤਾਂ ਘੈਂਟ ਆ ਪਰ ਗਵਾਂਢੀ ਔਖੇ ਹੁੰਦੇ ਹੋਣੇ ,,,,,,,,,,ਸਿਰਾ ਚੀਜ਼ ਆ ਯਰ
@RespectFarmerTv
@RespectFarmerTv 2 жыл бұрын
Haha shi gll a veer m vdo ch v ehi gll krti c fr ktt ti y bad ch 😂
@charansinghbamrah3717
@charansinghbamrah3717 2 жыл бұрын
@@RespectFarmerTv àaaaaà09öö0aaaaaa
@mandeepsidhu703
@mandeepsidhu703 2 жыл бұрын
है
@vikramtak8519
@vikramtak8519 2 жыл бұрын
Very nice
@user-inderbrar65
@user-inderbrar65 2 жыл бұрын
Att bai
@sukhchainsinghanttal7571
@sukhchainsinghanttal7571 Жыл бұрын
ਸਰਹੰਦ ਵਿੱਚ ਹੈ ਬਾਈ ਜੀ 2 ਵੀਲ ਵਾਲਾ
@chfariyadhussaindhillow
@chfariyadhussaindhillow Жыл бұрын
Janab yah Pakistani high speed engine hai baad mein ismein diesel istemal Kiya Gaya Hai yah donon per kam Karta Tha Punjab Mein Ab Bhi Kafi Jyada yah chal rahe Hain
@GurpreetSingh-bh3xi
@GurpreetSingh-bh3xi 2 жыл бұрын
So nice 👍
@harnekdhaliwal1538
@harnekdhaliwal1538 2 жыл бұрын
Good brother thanks very nice
@RespectFarmerTv
@RespectFarmerTv 2 жыл бұрын
Thank you sir
@bhupindersingh2832
@bhupindersingh2832 2 жыл бұрын
kzfaq.info/get/bejne/Zt2AotOgtJO0cZ8.html
@jasdeepsingh7745
@jasdeepsingh7745 2 жыл бұрын
Very nice veer g
@RespectFarmerTv
@RespectFarmerTv 2 жыл бұрын
Thank you bai
@itzbugga47
@itzbugga47 2 жыл бұрын
ਵਧੀਆ ਵੀਡਿਉ ਬਨਾਈ ਵੀਰੇ ਬਹੁਤ ਵਧੀਆ ਲੱਗੀ
@RespectFarmerTv
@RespectFarmerTv 2 жыл бұрын
ਦਿਲੋਂ ਮਿਹਰਬਾਨੀ ਬਾਈ ਜੀ
@RakeshKumar-sc4hq
@RakeshKumar-sc4hq 2 жыл бұрын
Haiga ji sade v
@gurpreetsharma7929
@gurpreetsharma7929 2 жыл бұрын
Vdi kaint chijj aa y
@kalvindersingh71
@kalvindersingh71 Жыл бұрын
Sade bahut se 22 gangangangar
@Sukhjohal8126
@Sukhjohal8126 2 жыл бұрын
ਬਹੁਤ ਵੱਧੀਆ ਵੀਰ ਜੀ
@RespectFarmerTv
@RespectFarmerTv 2 жыл бұрын
ਧੰਨਵਾਦ ਜੀ
@gurdipsingh3373
@gurdipsingh3373 Жыл бұрын
ਸਿਲੰਸਰ ਤੇ ਏ ਗੁੱਗੂ ਲਾਉਣ ਦਾ ਇੱਕ ਕਾਰਨ ਹੁੰਦਾ ਸੀ, ਕਿਓ ਕੀ ਇੱਕ ਸਪੀਡ ਵਿਚ ਹੁੰਦੀ ਸੀ ਜੇਕਰ ਅਵਾਜ ਜਿਆਦਾ ਹੋ ਜਾਂਦੀ ਸੀ ਤਾਂ ਕਿਸਾਨ ਨੂੰ ਪਤਾ ਲਗ ਜਾਂਦਾ ਸੀ ਵੀ ਇੰਜਨ ਦੀ ਸਪੀਡ ਬਦ ਗਈ, ਪਟਾ ਵਗੈਰਾ ਟੁੱਟ ਗਿਆ
@jogasingh9872
@jogasingh9872 Жыл бұрын
ਬਾਈ ਜੀ ਨਵਾਂਸ਼ਿਰ ਦੇ ਪਿੰਡ ਮੁਬਾਰਕ ਪੁਰ ਚੱਕੀ ਤੇ ਅੱਜ ਵੀ ਚੱਲਦਾ ਹੈ
@rbrar3859
@rbrar3859 2 жыл бұрын
ਬਹੁਤ ਵਧੀਆ ਲੱਗਿਆ ਜੀ
@RespectFarmerTv
@RespectFarmerTv 2 жыл бұрын
ਧੰਨਵਾਦ ਵੀਰ ਜੀ ਚੈਨਲ ਨੂੰ ਸਬਸਕਰਾਈਬ ਕਰਲੋ ਜੀ ਹੋਰ ਵੀਡਿਉ ਲਈ
@robindhillon8641
@robindhillon8641 2 жыл бұрын
Old is gold😊
@RespectFarmerTv
@RespectFarmerTv 2 жыл бұрын
Thank you Shote bhra
@gurmeetsingh8706
@gurmeetsingh8706 2 жыл бұрын
Sat shri Akaal by gihana
@RespectFarmerTv
@RespectFarmerTv 2 жыл бұрын
Sat Shri akal bai ji
@majormajorsingh
@majormajorsingh 2 жыл бұрын
Good vibes
@gurpreetgrewal1313
@gurpreetgrewal1313 2 жыл бұрын
Bahut vdia video c veer 👌👌
@RespectFarmerTv
@RespectFarmerTv 2 жыл бұрын
Thank you wdde veer 🙏❤️
@udayveersinghdhillon2315
@udayveersinghdhillon2315 2 жыл бұрын
nyccc
@deepchand5566
@deepchand5566 2 жыл бұрын
Veer ji bahut badiya laga mere Chache kol hunda si 1985 de aas pass hi men eh nu chalaya h
@RespectFarmerTv
@RespectFarmerTv 2 жыл бұрын
Thank you bai
@KuldeepSingh-rt5ux
@KuldeepSingh-rt5ux Жыл бұрын
ਵੀਰ ਜੀ ਸਾਡੇ ਪਿੰਡ ਵੀ ਹੁੰਦਾ ਸੀ
@jagsirsran855
@jagsirsran855 2 жыл бұрын
ok
@RespectFarmerTv
@RespectFarmerTv 2 жыл бұрын
Thank you bai
@amanbrar5561
@amanbrar5561 Жыл бұрын
Pind wandar bhagte kol hega es toh v wadia naleh oh imported engine aa chakki teh chaldi condition ch a
@sonymarwah6101
@sonymarwah6101 2 жыл бұрын
Veer ji sat sri akal ji m parminder Singh gill m es time Canada vich a 22ji es tra da Engine saday nal day pind hunda c ji kesho Ram dee chaki tay saday pind same es tra de hee awaz ayundi hundi c .m shiyad 1989ya 1992.95 vich dekhiya c ji asi aata lean janday c .sach veer ji tusi oh time yad krwa ta😭😭😭😭😭ksm nal veer tusi bachapn yad krwa ta ji man bhar ayea bhout yada vadiya video a 22ji .thanks for you and your team lvu all teams and for this engine malik jis nay bhout yada sambh k rakhiya eh engine eh engine 1965ya sextynine(kina hunda plz don't mind menu pta nee sixteynine kina hunda punjabi vich)model ho sakda ji m waisay hee guess kita m full video nahi deakhi tusi apni video vich model daso ji kina .now fir ton thoda sab da bhout bhout yada dhanavyad. Lvu lvu you and your all teams .😭😭😭😭😭🙏🙏🙏🙏🙏🙏🙏🙏by ji
@RespectFarmerTv
@RespectFarmerTv 2 жыл бұрын
Thank you so much bai ji sadi shoti ji mehnt da mull pai gya g bda chnga lgda jdo (yada taajiyan kratiya ) de coment aunde a Bai eh statring ch eda modeldseyya 1969 Model a sixtynine model
@JagjitSingh-ok7tj
@JagjitSingh-ok7tj Жыл бұрын
Vah oye bai dil khush krta
@RespectFarmerTv
@RespectFarmerTv Жыл бұрын
❤️❤️
@h.s.sajjanhoshiarpurpunjab8475
@h.s.sajjanhoshiarpurpunjab8475 2 жыл бұрын
Bahut vadhia video hai bhaji 🙏
@GurpreetSingh-xt7wd
@GurpreetSingh-xt7wd 2 жыл бұрын
E ejan kale tell me chl pendda
@savneetsinghrairai6823
@savneetsinghrairai6823 2 жыл бұрын
Yeh it's old world I was very small n used to stand in frount of my dad scooter when we go banga village I used to hear n feels we are near home ,,,,it's call oil engine or peeter engine ,,,,it's used their to pull water from well
@RespectFarmerTv
@RespectFarmerTv 2 жыл бұрын
Yes bro thank you so mch
@user-fe7ij2cv8o
@user-fe7ij2cv8o 2 жыл бұрын
Eh 7 inch piston wala16 -18 da hai......j pone 8 inch piston bunda fer eh 18-20 da hona ..te weel v 5 fit to wada hona c..... j piston sade8 inch dahovfer engine 20-22 da..j 9inch piston hove fer engine 24-26 da....sade kol c 24-26 da....fer 1992 vich uh deke 16-18 le anda c aj v hai sade kol
@harpreetsingh6926
@harpreetsingh6926 Жыл бұрын
ਇਸਦੇ ਦੋਰੇ ਦੇ ਪਾਣੀ ਨਾਲ ਨਹਾਉਣ ਦਾ ਨਜਾਰੇ ਵੱਖਰੇ ਹੀ ਹੁੰਦੇ ਸੀ ਗਰਮ ਪਾਣੀ ਬਾਹਰ ਨਿਕਲਦਾ ਸੀ ਨਾਲੋ ਨਾਲ ਬੋਰ ਦਾ ਪਾਣੀ ,ਨਲਕੇ ਦਾ ਪਾਣੀ ਆਪ ਹੀ ਗੇੜ ਕੇ ਪੀਂਦਾ ਸੀ
@RespectFarmerTv
@RespectFarmerTv Жыл бұрын
🙏🙏❤️❤️
@Harjot_jhajj_27_
@Harjot_jhajj_27_ 2 жыл бұрын
Mera daddy bahut yaad krda hunda c v nikke hunde ghuggu wala engine challda dekh de hunde c ku ku ku krke challna chaa char jana ,, 3 month pahelan daddy di death hogi yrr nahi hun nu dekh k bahut zayada khush hona c 😣😢😢
@RespectFarmerTv
@RespectFarmerTv 2 жыл бұрын
ਬਹੁਤ ਮਾੜਾ ਹੋਇਆ ਬਾਈ ਯਾਰ 😢
@jaspalchatha2483
@jaspalchatha2483 2 жыл бұрын
Nice video 22 ji
@RespectFarmerTv
@RespectFarmerTv 2 жыл бұрын
Thank you bai
@bismanmannan904
@bismanmannan904 2 жыл бұрын
Sade pind 2 hunde c ik adde te hunda c ihdi seeti di awaz badi vadia lagdi hundi c purana time 20 year back memories
@RespectFarmerTv
@RespectFarmerTv 2 жыл бұрын
Hnji veer bhut ghaint cheej a y
@sonugill2586
@sonugill2586 2 жыл бұрын
ਸਾਡੇ ਪਿੰਡ ਕੋਹਾਲਾ ਵਿਚ ਇੰਦੇ ਨਾਲਦਾ ਇਜਣ ਚਲਦੀ ਹਾਲਤ ਵਿਚ ਹੈਗਾ ਹਾਲੇ ਤਾਕਿ ਵਦੀਆ ਕੰਮ ਦਿੰਦਾ ਆ
@RespectFarmerTv
@RespectFarmerTv 2 жыл бұрын
Ascha veer y sanu ta eh c ehi a
@kalvindersingh71
@kalvindersingh71 Жыл бұрын
22g sade karanpur gangangangar vich tube wela te se
@gurvirsingh4418
@gurvirsingh4418 2 жыл бұрын
Good engine. Sade kole vi si 1980 ch
@RespectFarmerTv
@RespectFarmerTv 2 жыл бұрын
Ascha veer
@channachahal1094
@channachahal1094 2 жыл бұрын
Ludhiana
@BalbirSingh-re5ej
@BalbirSingh-re5ej 2 жыл бұрын
ਬਿਰ ਜੀ ਬਹੁਤ ਵਧੀਆ ਹੇ ਜੀ ਜੇ ਕੋਈ ਅਸ ਨਾਲ ਦਾ ਇਜਨ ਬਿਕਾਔ ਹੋਬੇ ਤਾ ਦਸਨਾ ਜਰੂਰ ਬਿਰ ਜੀ ਅਸੀ ਨੇ ਲੇਨਾ ਹੇ ਜੀ ਬਹੁਤ ਬਹੁਤ ਧਨਬਾਦ ਹੋਏ ਗਾ ਜੀ
@RespectFarmerTv
@RespectFarmerTv 2 жыл бұрын
Ok ji
@nirmalgill7660
@nirmalgill7660 2 жыл бұрын
Moga vaa
@RespectFarmerTv
@RespectFarmerTv 2 жыл бұрын
Hnji
@AvtarSingh-dk9zw
@AvtarSingh-dk9zw Жыл бұрын
Avatar.singh.bagha.raman.mandi.y.g.a.engion.apna.koll.v.c.y.g..bouet.sandarr..hey.g..bouet.hee.piarrea.lagda.hey.y.thanks.y.g.
@sukhpreetdhillon7109
@sukhpreetdhillon7109 2 жыл бұрын
Ghnt aw
@RespectFarmerTv
@RespectFarmerTv 2 жыл бұрын
Thank you bai
@iqbalsinghlakhanpal2693
@iqbalsinghlakhanpal2693 2 жыл бұрын
Sade kol c San 1973 ch 24-26 da Purana laya se pind jeda ( jetto Punjab) to purana lya c chhagu name c usda
@RespectFarmerTv
@RespectFarmerTv 2 жыл бұрын
Ascha veer ji
@pardeepjagde
@pardeepjagde 2 жыл бұрын
ਸਾਡੇ ਪਿੰਡ ਹੈਗਾ ਇਹਹੋ ਜਿਹਾ eingin jassad compny da
@gurjantvirdi3044
@gurjantvirdi3044 2 жыл бұрын
ਕਿਹੜੇ ਪਿੰਡ ਬਾਈ ਜੀ
@pardeepjagde
@pardeepjagde 2 жыл бұрын
ਪਿੰਡ ਝੋਰੜਾਂ ਰਾਏਕੋਟ ਕੌਲ ਜਿਲਾ ਲੁਧਿਆਣਾ
@InderjeetSingh-vp6xb
@InderjeetSingh-vp6xb 2 жыл бұрын
22g eh tape Diya Casta mere kol bda dabba bhareA piya
@RespectFarmerTv
@RespectFarmerTv 2 жыл бұрын
Ascha veer ji
@sidhuelectronicsjagraon9318
@sidhuelectronicsjagraon9318 2 жыл бұрын
Zira vi pehla c ehde nalda loomba bus waleya di chakki te
@RespectFarmerTv
@RespectFarmerTv 2 жыл бұрын
Ascha bhra
@HardeepSingh-kk2ys
@HardeepSingh-kk2ys Жыл бұрын
Nice a bai ❤️
@manavrinku9
@manavrinku9 2 жыл бұрын
2 aa veer
@mannusandhu3637
@mannusandhu3637 2 жыл бұрын
Bahut vdiaa Bai g Delhi v aavo g vari vari 🙏🙏 Kisan Mazdoor Ekta Zindabad 👍👍
@RespectFarmerTv
@RespectFarmerTv 2 жыл бұрын
Hnji thnkyoy bai delhi ji auna jldi y kafi tym ho gya aya ni Gya
@gurindersidhu1625
@gurindersidhu1625 2 жыл бұрын
Sade kol v hega c made in èngland
@RespectFarmerTv
@RespectFarmerTv 2 жыл бұрын
Ascha veer
@user-fe7ij2cv8o
@user-fe7ij2cv8o 2 жыл бұрын
Pani wali pipe v ihna galat lai aa niche to pani do ta eh bharya renda pani nal....upro pani do ta eh khali rehnda
@gurpreetsharma7929
@gurpreetsharma7929 2 жыл бұрын
Dhnwaad y pehli vaar vekhya chlda y eh engine 🙏🙏❤❤🔥
@RespectFarmerTv
@RespectFarmerTv 2 жыл бұрын
Thank you bai
@farmaanjeetsinghcheema8303
@farmaanjeetsinghcheema8303 2 жыл бұрын
ਬਸੀ ਪਠਾਣਾਂ ਵਿੱਚ 2 ਇੱਜਣ ਹਨ ਇਸ ਨਾਲ ਦੇ
@ashutoshdawas1900
@ashutoshdawas1900 2 жыл бұрын
Raat nu to Sara pind jaag jau
@RespectFarmerTv
@RespectFarmerTv 2 жыл бұрын
Hor shi gll a bai 😂
@lakhasran6575
@lakhasran6575 Жыл бұрын
Mere pind col ji pind
@jassgill8860
@jassgill8860 Жыл бұрын
Hunn eh engne sade kol dhabe te laeaa wa h
@preetgill7471
@preetgill7471 2 жыл бұрын
Sade pind haiga aj v boht vadia chalda
@RespectFarmerTv
@RespectFarmerTv 2 жыл бұрын
Ascha veer kihda pind a
@preetgill7471
@preetgill7471 2 жыл бұрын
@@RespectFarmerTv Fatehabad dst. Tarn Taran (Punjab)
@GurwinderSingh-ys5ic
@GurwinderSingh-ys5ic Жыл бұрын
ਬਾਈ ਇਹ ਦੇ ਨਾਲ ਦਾ ਇਜ਼ਨ ਆਪਣੇ ਸਾਦਿਕ ਵੀ ਹੈਗਾ ਉਹਨਾਂ ਦਾ ਆਟਾ ਚੱਕੀ ਤੇ ਰੂਅ ਵਾਲਾ ਪੇਜਾ ਲੱਗਾ ਬਹੁਤ ਵਧੀਆ ਹਾਲਤ ਵਿਚ ਹੈ ਬਿਲ ਕੁਲ ਨਵਾ ਫਿਰੋਜ਼ਪੁਰ ਰੋਡ ਤੇ ਹੈ ਵਿਡੀਉ ਬਣਾਉਣੀ ਹੋਈ ਤਾਂ ਦੱਸ ਦੇਣਾ
@RespectFarmerTv
@RespectFarmerTv Жыл бұрын
Hnji bai bnalage Number te msj kro wtsp 9877035935
@dveer368
@dveer368 2 жыл бұрын
Good job brother
@RespectFarmerTv
@RespectFarmerTv 2 жыл бұрын
Thank you bai
@sandeepsidhu9432
@sandeepsidhu9432 2 жыл бұрын
nic
@SewakSingh-rr3up
@SewakSingh-rr3up 2 жыл бұрын
Nice
@gagangill447
@gagangill447 2 жыл бұрын
10 fut wheel vala v hega
@RespectFarmerTv
@RespectFarmerTv 2 жыл бұрын
Ascha bai ohta pora drwana e hou 😀
@harpreetsingh6926
@harpreetsingh6926 Жыл бұрын
ਉਹ ਨਲਕਾ ਆਪ ਗੇੜ ਕੇ ਪਾਣੀ ਪੀਂਦਾ ਸੀ
@harjeetdhaliwal1391
@harjeetdhaliwal1391 2 жыл бұрын
Sade pind kalal majra v huda si y g
@savneetsinghrairai6823
@savneetsinghrairai6823 2 жыл бұрын
🤘🤘🤘👍🏼👍🏼💥💥💥
@kulwindersinghninda375
@kulwindersinghninda375 2 жыл бұрын
👍🏽👍🏽👍🏽👍🏽👍🏽👍🏽👍🏽
버블티로 체감되는 요즘 물가
00:16
진영민yeongmin
Рет қаралды 116 МЛН
LOVE LETTER - POPPY PLAYTIME CHAPTER 3 | GH'S ANIMATION
00:15
MEGA BOXES ARE BACK!!!
08:53
Brawl Stars
Рет қаралды 36 МЛН
Looks realistic #tiktok
00:22
Анастасия Тарасова
Рет қаралды 95 МЛН
60 years Old Black Diesel Engine kamal ki power hai yar
10:39
Asad Rover
Рет қаралды 1,5 МЛН
Hornsby Diesel engine !! Dasi old engine
3:35
Ideal boy 2
Рет қаралды 1,1 М.
Best Tractor trolley ||  Gurlal Agri Works Channu || Bahut Sohniyan Traliyan
18:55
Su sesi Taktiği İle Araba Kaçırdı 3 🚗 lie water sound #shorts
0:28
😱 Секретная фишка складных велосипедов!
0:36
Тот самый Денчик
Рет қаралды 400 М.