‘ਮੇਰੇ ਭਰਾ Akshay Kumar ਨੇ ਮੇਰੇ ਲਈ ਆਕਸੀਜਨ ਦਾ ਕੀਤਾ ਕੰਮ Glory Bawa | Gurmeet Bawa | Akshay kumar

  Рет қаралды 72,971

PTC NEWS

PTC NEWS

6 күн бұрын

‘ਮੇਰੇ ਭਰਾ Akshay ਨੇ ਮੇਰੇ ਲਈ ਆਕਸੀਜਨ ਦਾ ਕੀਤਾ ਕੰਮ’
Akshay Kumar ਵੱਲੋਂ 25 ਲੱਖ ਮਿਲਣ ਤੋਂ ਬਾਅਦ ਕੈਮਰੇ ‘ਤੇ ਬੋਲੀ Glory Bawa
#GloryBawa #Akshaykumar #GurmeetBawa #Punjab #AmritsarNews #Ptcnews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...

Пікірлер: 168
@harpalsinghsandhu7571
@harpalsinghsandhu7571 5 күн бұрын
ਅਕਸ਼ੈ ਕੁਮਾਰ ਨੇ ਇਨਸਾਨੀਅਤ ਵਿਖਾਈ ਹੈ. ਬਹੁਤ ਚੰਗਾ ਕੀਤਾ ਹੈ. ਰੱਬ ਕਰੇ ਕਿਸੇ ਤੇ ਇਸ ਤਰਾਂ ਮੁਸੀਬਤ ਨਾ ਆਵੇ 🙏
@gurdialsingh6843
@gurdialsingh6843 4 күн бұрын
ਸੁਖਬੀਰ ਬਾਦਲ ਬੁੱਚੜ ਇਹਨਾਂ ਗਧਿਆਂ ਨੂੰ ਇੱਕ ਇੱਕ ਘੰਟੇ ਦੇ, ਦੋ ਦੋ , ਚਾਰ ਚਾਰ, ਕਰੋੜ ਦਿੰਦਾ ਰਿਹਾ ਕਬੱਡੀ ਕੱਪਾਂ ਤੇ ਵਿਚੋਂ ਕਿਸੇ ਨੂੰ ਰੂੰਗਾ ਦੇਣ ਨਾਲ ਕੋਈ ਦਾਨੀ ਸੱਜਣਾਂ ਵਿੱਚ ਨਹੀਂ ਗਿਣਿਆ ਜਾਂਦਾ ਓਦੋਂ ਵੀ ਇਹਨਾਂ ਪੈਸਿਆਂ ਨਾਲ ਕਿੰਨੇ ਹੀ ਕੈਂਸਰ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾ ਸਕਦੀਆਂ ਸੀ ਬਾਈ
@rajwantkaur2937
@rajwantkaur2937 5 күн бұрын
ਅਕਸ਼ੇ ਕੁਮਾਰ ਨੇ ਮਦਦ ਕਰਕੇ ਮਿਸਾਲ ਕਾਇਮ ਕੀਤੀ, ਸਾਡੀ ਪੰਜਾਬੀ ਇੰਡਸਟਰੀ ਨੂੰ ਸ਼ਰਮ ਆਉਣੀ ਚਾਹੀਦੀ 😢
@chahal-pbmte
@chahal-pbmte 5 күн бұрын
ਅਕਸ਼ੇ ਕੁਮਾਰ ਜੀ ਨੇ ਬਹੁਤ ਵੱਡਾ ਜਿਗਰਾ ਵਿਖਾਇਆ ਹੈ। ਹਰ ਕੋਈ ਨਹੀਂ ਕਰ ਸਕਦਾ।
@BaljeetSingh-yl3sp
@BaljeetSingh-yl3sp 5 күн бұрын
ਅਕਸ਼ੈ ਕੁਮਾਰ ਨੇ ਸਾਬਿਤ ਕਰ ਦਿੱਤਾ ਕਿ ਉਸਦਾ ਦਿਲ ਬਹੁਤ ਵੱਡਾ, ਉਸਨੇ ਆਪਣੇ ਪੰਜਾਬੀ ਹੋਣ ਦਾ ਫਰਜ਼ ਅਦਾ ਕੀਤਾ, ਅਫਸੋਸ਼ ਕਿ ਵੱਡੀਆਂ ਵੱਡੀਆ ਗੱਲਾਂ ਕਰਨ ਵਾਲੇ ਆਪਣੇ ਆਰਟਿਸ ਚੁੱਪ ਰਹੇ
@gurusevachd
@gurusevachd 5 күн бұрын
ਮੈਂ ਅਕਸ਼ੇ ਕੁਮਾਰ ਨੂੰ ਪਸੰਦ ਨਹੀਂ ਕਰਦਾ ਪਰ ਬਹੁਤ ਵਧੀਆ ਆ ਅਕਸ਼ੇ ਕੁਮਾਰ ਜੀ
@arshpreetjandu8162
@arshpreetjandu8162 5 күн бұрын
ਅਕਸ਼ੇ ਕੁਮਾਰ ਜੀ ਧੰਨਵਾਦ 🙏
@vishals1162
@vishals1162 5 күн бұрын
Akshay Kumar good human being.... Parmatma Akshay nu sukh deve.
@paramjeetkaur7042
@paramjeetkaur7042 5 күн бұрын
ਬਹੁਤ ਵਧੀਆ ਅਕਸ਼ੇ ਪੁੱਤ, ਵਾਹਿਗੁਰੂ ਤਾਹਨੂੰ ਸਬ ਬਖਸ਼ੇ 👌👌👌
@gurdeepkaur2506
@gurdeepkaur2506 5 күн бұрын
ਬਹੁਤ ਵਧੀਆ ਕੀਤਾ ਅਕਸ਼ੈ ਵੀਰੇ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ਣ ਚੜ੍ਹਦੀ ਕਲਾ ਚਾ ਰੱਖਣ
@COMEDIANBANDEMAR-EKTAKALAMACH
@COMEDIANBANDEMAR-EKTAKALAMACH 4 күн бұрын
ਸਵਰਨ ਸਿੰਘ ਟਹਿਣਾ ਜੀ ਟੀਮ ਦਾ ਵੀ ਧੰਨਵਾਦ ਬਹੁਤ ਯੋਗਦਾਨ ਪਾਇਆ
@sukhjotdhillon3385
@sukhjotdhillon3385 4 күн бұрын
ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਇਹੋ ਜਿਹਾ ਜਿਗਰਾ ਕਿਸੇ ਵਿਰਲੇ ਵਿੱਚ ਹੁਦਾ👍👍
@ShamSham-so8zq
@ShamSham-so8zq 5 күн бұрын
ਅਕਸ਼ੈ ਕੁਮਾਰ ਜੀ ਨੇ ਬੁਹਤ ਵਧੀਆ ਕੀਤਾ ਜੀ ਪ੍ਮਾਤਮਾ ਤਰਕੀਆ ਬਕਸ਼ੈ ਂਂਂਂ
@Lovenature-nt8zm
@Lovenature-nt8zm 5 күн бұрын
ਵਾਹਿਗੁਰੂ ਜੀ ਸਭ ਨੂੰ ਆਪਣੇ ਨਾਮ ਦੀ ਦਾਤ ਬਖਸਿਉ 🙏
@tarsemsingh55024
@tarsemsingh55024 5 күн бұрын
ਅੱਜ ਸੁਪਰ ਸਟਾਰ ਪੁਰਸ ਬਣ ਗਿਅਾ A K
@schahal2759
@schahal2759 5 күн бұрын
PTC ਚੈਨਲ ਦਾ ਬਹੁਤ ਬਹੁਤ ਧੰਨਵਾਦ ਬਾਕੀ ਇਨ੍ਹਾਂ ਦੀਆਂ ਦੁਕਾਨਾਂ ਤੇ ਨਜਾਇਜ਼ ਕਬਜ਼ੇ ਦਾ ਵੀ ਮੁੱਦਾ ਚੁੱਕੋ
@BalwinderKaur-mu9zb
@BalwinderKaur-mu9zb 5 күн бұрын
ਹਾਂ ਜੀ ਜ਼ਰੂਰ ਚੁੱਕਣਾ ਚਾਹੀਦਾ ਹੈ ਜਿੰਨਾਂ ਨੇ ਇੰਨਾ ਦੀਆਂ ਦੁਕਾਨਾਂ ਤੇ ਕਬਜ਼ਾ ਕੀਤਾ ਹੋਇਆ ਹੈ ਉਨ੍ਹਾਂ ਨੂੰ ਉਨ੍ਹਾਂ ਦੀਆਂ ਔਲਾਦਾਂ ਦਾ ਵਾਸਤਾ , ਰਬ ਤੋਂ ਡਰੋ 😡 ਸ਼ਰਮ ਕਰੋ 😡
@jaspaskaurjaspalkaur9417
@jaspaskaurjaspalkaur9417 5 күн бұрын
BHT dhanwad for Akshay Kumar ji
@RanjitSingh-zo2it
@RanjitSingh-zo2it 5 күн бұрын
Good Akshay Kumar waheguru app ko hor bahut sara deve.
@tirathsingh6539
@tirathsingh6539 5 күн бұрын
ਸਲਾਮ ਬਾਬੇ 🎉
@renukaahuja664
@renukaahuja664 5 күн бұрын
Thanks to Akshay Kumar Ji and S Kuldeep Dhariwal Sir and Administration for your humanity and helping the needy daughter of Punjab🙏 Waheguru Ji bless you all always 🙏
@GurpreetSingh-hm8jv
@GurpreetSingh-hm8jv 3 күн бұрын
ਤੇ ਆਪਾ ਸਾਰੇ ਲੰਗਰ ਲਾਉਦੇ ਰਹੀ ਦੇ ਸਾਡੇ ਘਰਾ ਤੇ ਪੁਰਖਿਆਂ ਦਾ ਆ ਹਾਲ ਏ ਬੱਲੇ ਪੰਜਾਬੀਓ ਫਿਰ ਅਸੀਂ ਟੋਪੀ ਵਾਲਾ ਹਿੰਦੂ ਆਗਿਆ ਆ ਖਾ ਗਿਆ ਕਰਦੇ ਹਾਂ ਗੁਰੂ ਜੀ ਨੇ ਐਸੇ ਕੰਮਾ ਵਾਲਿਆਂ ਦੀ ਕੁਆਲਟੀ ਨੂੰ ਸਿਖ ਜਾ ਸਿਖੀ ਕਿਹਾ ਸੀ ਗੁਡ ਬਾਈ ਅਕਸੈ ਜੀ ਧੰਨਵਾਦ
@demongamer4708
@demongamer4708 5 күн бұрын
Akshay Kumar ji bahut bahut dhanbad ji
@user-cp9fy4ru4n
@user-cp9fy4ru4n 5 күн бұрын
Akshey ji u have done great job 👍
@ParmatmaSingh-so1cd
@ParmatmaSingh-so1cd 5 күн бұрын
ਸ੍ਰੀ ਅਕਸ਼ੇ ਕੁਮਾਰ ਜੀ ਪੈਸੇ ਦਾ ਸਤ ਉਪਯੋਗ ਹੋਇਆ ਹੈ ਜੀ । ਅਸੀਸਾਂ ਦੇ ਪਤਰ ਹੋ ਜੀ ।
@DilbagSingh-fk2if
@DilbagSingh-fk2if 5 күн бұрын
.ਸਾਡੇ ਸਿੰਗਰ ਵੰਡਣ ਫੱਟਣ ਵਾਲੇ ਗਾਣੇ ਗਾਉਣ ਵਾਲੇ ਕਿੱਥੇ ਨੇ
@sugrabegum6021
@sugrabegum6021 3 күн бұрын
👌
@JagtarSingh-cd5tf
@JagtarSingh-cd5tf 5 күн бұрын
akeshy nu parmatma chardi kala ch rakha v v nice man
@tirathsingh6539
@tirathsingh6539 5 күн бұрын
ਸਲਾਮ ਕੁਮਾਰ ਜੀ🎉🎉
@ashwanikumar8669
@ashwanikumar8669 5 күн бұрын
ਵਾਹ ਯਾਰ ਅਕਸ਼ੇ ਕੁਮਾਰ ਬਹੁਤ ਵਧੀਆ ਕੰਮ ਕੀਤਾ ਤੁਸੀਂ, ਪਤਾ ਨਹੀਂ ਪੰਜਾਬ ਵਿੱਚ ਕਿੰਨੇ ਕਲਾਕਾਰ ਹਨ ਜਿਹੜੇ ਪਤਾ ਨਹੀਂ ਕਿੱਥੇ ਸੁੱਤੇ ਹਨ l
@pawankumarpawan9879
@pawankumarpawan9879 4 күн бұрын
ਸ਼ਰਮ ਅਉਣੀ ਚਾਹੀਦੀ ਹੈ ਸਾਡੀ ਪੰਜਾਬ ਪੂਰੀ ਮਿਊਜ਼ਿਕ ਇਡਸਟਰੀ ਨੂੰ ਇੱਕ bomby ਤੋਂ ਅਕਸ਼ੇ phaji ਨੇ ਹੈਲਪ ਕੀਤੀ
@bittitalwandisabo5343
@bittitalwandisabo5343 5 күн бұрын
ਜਿਉਂਦੇ ਵਸਦੇ ਰਹੋ ਕੁਲਦੀਪ ਧਾਲੀਵਾਲ ਜੀ
@ManjitKaur-fs8wo
@ManjitKaur-fs8wo 5 күн бұрын
Akshay Kumar bahut nice insaan a
@jaspaskaurjaspalkaur9417
@jaspaskaurjaspalkaur9417 5 күн бұрын
Very good
@desasingh7038
@desasingh7038 5 күн бұрын
ਸ਼ੁਕਰੀਆ ਬਹੁਤ ਵਧੀਆ ਕੀਤਾ ਅਕਸ਼ੈ ਕੁਮਾਰ ਨੇ
@manpreetkaurmapbi.-isem3335
@manpreetkaurmapbi.-isem3335 5 күн бұрын
Very good akshay sir❤🙏🙏🙏🙏🙏
@manpreetkaurmapbi.-isem3335
@manpreetkaurmapbi.-isem3335 5 күн бұрын
Mam tusi paji lai bohot sohna geet gaia❤
@ranbirsingh1346
@ranbirsingh1346 4 күн бұрын
ਕਿਤੇ ਤਾਂ ਇਨਸਾਨੀਅਤ ਜਿੰਦਾਂ ਹੈ। ਪਰਮਾਤਮਾ ਇਹੋ ਜਿਹੇ ਲੋਕਾਂ ਦੀ ਉਮਰ ਲੰਬੀ ਕਰੇ। ਇਹਨਾਂ ਤੋਂ ਸਿੱਖਣ ਦੀ ਲੋੜ ਹੈ। ਮਿਹਨਤ ਕਰੋ। ਸਮੇਂ ਦਾ ਕੋਈ ਪਤਾ ਨਹੀਂ।
@parminderkaur2028
@parminderkaur2028 5 күн бұрын
Good bless you
@karamjitsingh7110
@karamjitsingh7110 5 күн бұрын
Salute u Akshay Paji
@RanjitKaur-sb8oq
@RanjitKaur-sb8oq 9 сағат бұрын
ਵਾਹਿਗੁਰੂ ਜੀ ਮਹਿਰ ਭਰਿਆ ਹਥ ਰੱਖੇ ਅਕਸੈ ਕੁਮਾਰ ਤੇ ਗਰੀਬ ਦੀ ਮਦਦ ਕਰਨ ਤੇ
@trendingnews5751
@trendingnews5751 4 күн бұрын
Sade punjabi singer kithe ne
@manjeetkaur7201
@manjeetkaur7201 5 күн бұрын
God bless you bro 🙏
@Sunny_2586
@Sunny_2586 4 күн бұрын
Nai hona koi hor khiladi warga dunia machdi khiladi to ,koi hor punjabi ni kr sakda ehh 🫡 proud fan since 92 ❤❤❤ dekh lea punjabio jinu gallan kad de si 2 sallan to, 🙏🏼
@paramjitkhattra937
@paramjitkhattra937 5 күн бұрын
Akshay bhaji thank you you help Gloria Bawa God bless you ❤
@amanaujla3116
@amanaujla3116 5 күн бұрын
❤❤❤ god bless you Akshay sir ❤❤❤ thanks
@parmjitkaur2020
@parmjitkaur2020 3 күн бұрын
ਬਹੁਤ ਵਧੀਆ ਕੀਤਾ ਅਕਸੇ ਕੁਮਾਰ
@SukhwinderSingh-wq5ip
@SukhwinderSingh-wq5ip 3 күн бұрын
ਬਹੁਤ ਵਧੀਆ ਬਾਈ ਜੀ ਕੰਮ ਕੀਤਾ
@hardeep-cy1xr
@hardeep-cy1xr Күн бұрын
ਬਾਬਾ ਜੀ ਲੰਮੀ ਉਮਰ ਬਕਸ਼ੇ ਅਕਸ਼ੈ ਕੁਮਾਰ ਜੀ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ
@manpreetkaurmapbi.-isem3335
@manpreetkaurmapbi.-isem3335 5 күн бұрын
Akshay paji please tusi Glory bawa ji nu bollybood film vich koi song gaoun lai daio,bollybood ch punjabi culture bohot sohna lagda a ja possible ho sake ta tusi zaroor kario keoki ese tra punjabi culture jeounda reh sakda hai🥰🥰🥰🥰🥰 Thank you for the love for sister glory bawa.jdo tuhade ghar koi party hoi like Birthday,Anniversary othe v sir tusi apni bhen nu singing event da sakde ho ja tuhanu teek lage.
@DalwinderK
@DalwinderK 5 күн бұрын
Great Thought of Great Person👍
@manpreetkaurmapbi.-isem3335
@manpreetkaurmapbi.-isem3335 4 күн бұрын
@@DalwinderK Thank you 🥰😇
@RajpalSingh-jz3dj
@RajpalSingh-jz3dj 5 күн бұрын
Waheguru mehar kre veer ji
@gurindergrewal5450
@gurindergrewal5450 4 күн бұрын
ਇਸ ਕਰਕੇ ਹੀ ਸਿਆਣੇ ਕਹਿੰਦੇ ਆਪਣੀ ਆਮਦਨ ਵਿੱਚੋਂ ਕੁੱਝ ਨਾਂ ਕੁੱਝ ਬਚਾ ਕੇ ਜਮਾਂ ਕਰਨਾਂ ਚਾਹੀਦਾ।ਪਤਾ ਨਹੀਂ ਸਮੇਂ ਦਾ
@enjoymasti2157
@enjoymasti2157 5 күн бұрын
Akshay Kumar nic person ji
@user-mb8wp4ju9v
@user-mb8wp4ju9v 5 күн бұрын
Nhi hun dso tuhade chahte singer gippy daljit and other kithe gye
@kamaljitkaur9209
@kamaljitkaur9209 4 күн бұрын
j aj sidhu mossewala hunda tna ohne aj nal a khrna c ..bhut help krda c lokan di
@user-ss3zu4uf4b
@user-ss3zu4uf4b 3 күн бұрын
Tusi Rehan dya kro Mera veer,Mande aa banda vadiya c,assi v Pasand krde c,par bina gal ton koi gal Di 100% jimewari na chukiya kro,
@baljindersandhu6815
@baljindersandhu6815 5 күн бұрын
Sade punjab de singer sute nay .
@indukolambkar8761
@indukolambkar8761 4 күн бұрын
Akshay sir❤️❤️🙏
@sukhdevsingh8051
@sukhdevsingh8051 Күн бұрын
ਪ੍ਰਮਾਤਮਾ, ਤੁਹਾਡੇ ਦੁਖ ਦੂਰ ਕਰੇ
@kirpalsingharora4038
@kirpalsingharora4038 4 күн бұрын
Really appreciable that Akkshay bhaaji has come forward to help Glory Bawa.
@amandeepgoyal9955
@amandeepgoyal9955 5 күн бұрын
Akshay good job
@SurinderSingh-ih1dk
@SurinderSingh-ih1dk 3 күн бұрын
Aj salute hai akshay nu ..
@HarjinderSingh-vq7xv
@HarjinderSingh-vq7xv 5 күн бұрын
Very good, God bless you Akshey ji. 🙏
@harkanwaluppal7121
@harkanwaluppal7121 4 күн бұрын
Excellent job Akshay
@ranbirkaur7751
@ranbirkaur7751 5 күн бұрын
Thanks Aksheey bhaji bhut vda km kita
@deepikajain1751
@deepikajain1751 5 күн бұрын
Kuldip dhariwal ji bhut bhut shukriya
@amankaur260
@amankaur260 5 күн бұрын
Aj d singer dekho kina Paisa ohna kol
@harpreetram6645
@harpreetram6645 2 күн бұрын
Waheguru Ji Maher Karna Ji
@HarjinderKaur-
@HarjinderKaur- 4 күн бұрын
Thanks
@Gurjot_singh475
@Gurjot_singh475 4 күн бұрын
❤❤
@gurmailsingh7741
@gurmailsingh7741 4 күн бұрын
Aksha good boy done good job gs newzealañd❤
@jatindersandhu8433
@jatindersandhu8433 5 күн бұрын
Salute Respected Akshay Kumar Ji 🙏
@gurbaj_bajwa9096
@gurbaj_bajwa9096 5 күн бұрын
💯💯💯👌👌very good 👍 sir😊😊😊😊
@SatishKumar-pv3io
@SatishKumar-pv3io 5 күн бұрын
V Nice ji
@bhaiamarjitsinghrattangarh781
@bhaiamarjitsinghrattangarh781 5 күн бұрын
ਬਹੁਤ ਬਹੁਤ ਧੰਨਵਾਦ ਹੈ ਅਕਸ਼ੈ ਦਾ
@sukhwindersingh424
@sukhwindersingh424 5 күн бұрын
Akhshey sir ji dill to Salam punjabi kalkaran nu bi bada dill dikhona cahida
@user-vc6dx9gk3v
@user-vc6dx9gk3v 4 күн бұрын
Waheguru g
@gurvirriar4491
@gurvirriar4491 4 күн бұрын
Waheguru ji ka Khalsa Waheguru ki Fateh 🙏
@jaswindersinghbarring4310
@jaswindersinghbarring4310 4 күн бұрын
Good job Akshay bai ji 👍 Sukhvinder kaur Barnala 🌹
@jaspalkaur9146
@jaspalkaur9146 5 күн бұрын
Great job Akshay Kumar ❤❤❤❤❤❤ Salute ❤❤❤❤❤❤
@321js
@321js 5 күн бұрын
God job Akshay ji❤🎉
@vikramnanda6199
@vikramnanda6199 5 күн бұрын
Thanks to Akshay Kumar ji
@debasispaul9208
@debasispaul9208 5 күн бұрын
Aabb Akshay Kumar ko koi support nahi denge
@hartejsingh8939
@hartejsingh8939 10 сағат бұрын
May god bless you.
@user-mq3po5wm4t
@user-mq3po5wm4t 5 күн бұрын
God bless you g
@sunitajassal5198
@sunitajassal5198 5 күн бұрын
God bless you
@parmodchopra4243
@parmodchopra4243 4 күн бұрын
Good Job Bro 👏 ❤
@jyotisimmi9416
@jyotisimmi9416 5 күн бұрын
❤❤❤
@deepdhillon4724
@deepdhillon4724 5 күн бұрын
Akshay good sir thanks
@KuldeepMarday
@KuldeepMarday 3 күн бұрын
❤❤❤❤
@BaldevSingh-fy4gb
@BaldevSingh-fy4gb 3 күн бұрын
Akshy is good man 👍🏼
@khullarfamily3478
@khullarfamily3478 4 күн бұрын
ਸਲੂਟ ਅਕਸੇ ਨੂੰ🎉
@parmodchopra4243
@parmodchopra4243 4 күн бұрын
Super Bro 👌 ❤
@navneetkaur1406
@navneetkaur1406 3 күн бұрын
Thanku Akshay sir
@mandeep7533
@mandeep7533 4 күн бұрын
Thanks to akshay Kumar sir and Kuldeep dhaliwal ji
@RanbirSingh-ip4gc
@RanbirSingh-ip4gc 5 күн бұрын
Kuldeep. Dhariwal saab ne v jimmewari samji 😊😊
@JatinderKumar-bz8tq
@JatinderKumar-bz8tq 4 күн бұрын
🙏
@GURDEEPSINGH-fw4gl
@GURDEEPSINGH-fw4gl 5 күн бұрын
Waheguru g mehar rakhi priwar ta
@sukhmansingh8948
@sukhmansingh8948 3 күн бұрын
Punjab da ser aksay Kumar ji
@BaljeetSingh-bq8uc
@BaljeetSingh-bq8uc 4 күн бұрын
Waheguru akshye Kumar nu kush range
@Kirat_Gill_007
@Kirat_Gill_007 4 күн бұрын
Good 👍
@HarjinderKaur-
@HarjinderKaur- 4 күн бұрын
Very good 👍👍👍
@priyamvada2344
@priyamvada2344 5 күн бұрын
🎉
@SarwansinghSarwan-ik6og
@SarwansinghSarwan-ik6og 3 күн бұрын
Das aakash g no dil to sulat g Brother god bless you ❤❤
That's how money comes into our family
00:14
Mamasoboliha
Рет қаралды 9 МЛН
DEFINITELY NOT HAPPENING ON MY WATCH! 😒
00:12
Laro Benz
Рет қаралды 18 МЛН
India To Usa Donkey|India To USA Donkey Via Panama Jungle & Mexico|Emotional Interview@kaintpunjabi
58:24
Kaint Punjabi (ਘੈਂਟ ਪੰਜਾਬੀ)
Рет қаралды 437 М.
Music, Life and Success: Mankirt Aulakh's Journey
34:23
BHARTI TV
Рет қаралды 558 М.