ਜੱਜ ਦੀ ਨੌਕਰੀ ਛੱਡਕੇ ਸੇਵਾ ਕਰਨ ਲਈ ਕੁੜੀ ਬਣੀ ਵਕੀਲ ਸੁਣੋ ,ਯਾਦਵਿੰਦਰ ਨਾਲ Advocate ਬਿਸਮਨ ਮਾਨ ਦਾ ਖਾਸ Interview

  Рет қаралды 142,737

Pro Punjab Tv

Pro Punjab Tv

11 күн бұрын

ਜੱਜ ਦੀ ਨੌਕਰੀ ਛੱਡਕੇ ਸੇਵਾ ਕਰਨ ਲਈ ਕੁੜੀ ਬਣੀ ਵਕੀਲ ਸੁਣੋ , Respect ਦੇ ਨਾਲ-ਨਾਲ ਕਿੰਨੀ ਔਖੀ ਹੁੰਦੀ ਹੈ ਜੱਜਾਂ ਦੀ ਜ਼ਿੰਦਗੀ , ਯਾਦਵਿੰਦਰ ਨਾਲ Advocate ਬਿਸਮਨ ਮਾਨ ਦਾ ਖਾਸ ਇੰਟਰਵਿਊ
#judge #advocate #BismanMann #Punjab #daughter #Interview #YadwinderShow #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 406
@tejwantsingh3114
@tejwantsingh3114 9 күн бұрын
ਬੀਬਾ ਜੀ ਰੋਲ ਮਾਡਲ ਨੇ ਅੱਜ ਦੀਆਂ ਸਾਡੀਆਂ ਧੀਆਂ ਲਈ, ਬਹੁਤ ਪ੍ਰਭਾਵਿਤ ਕਰਿਆ ਬੀਬਾ ਜੀ ਦੇ ਸਾਦੇ ਪੰਜਾਬੀ ਲਿਬਾਸ ਅਤੇ ਸਾਦਗੀ ਸਮੇਤ ਠੇਠ ਪੰਜਾਬੀ ਬੋਲਣ ਨੇ। ਜਿਊਂਦੀ ਰਹਿ ਧੀਏ ਪੰਜਾਬਣੇਂ ਵਾਹਿਗੁਰੂ ਜੀ ਸਦਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਜੀ।।
@jasbirsingh1187
@jasbirsingh1187 9 күн бұрын
V.good
@swarnsingh8056
@swarnsingh8056 5 күн бұрын
Slam a better nu swarn a London
@Pagdisambhaljatta
@Pagdisambhaljatta 9 күн бұрын
ਥੋਡੇ ਵਰਗੇ ਇਮਾਨਦਾਰ ਮਹਾਨ ਤੇ ਮਹਾਰ ਵਕੀਲਾ ਦੀ ਪੰਜਾਬ ਚ ਬਹੁਤ ਲੋੜ ਏ ਜੀ
@MohanJeet-z9u
@MohanJeet-z9u 9 күн бұрын
ਦਿਲੋਂ ਸਲਿਊਟ ਭੈਣ ਦੀ ਸੋਚ ਨੂੰ ❤
@hardevsingh2959
@hardevsingh2959 9 күн бұрын
ਜੱਜ ਸਾਹਿਬ ਦੇ ਅਹੁਦੇ ਦਾ ਤਿਆਗ ਕਰਕੇ ਵਕੀਲ ਬਣੀ ਸਤਿਕਾਰ ਯੋਗ ਭੈਣ ਨੂੰ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿਚ ਰੱਖਣ। ਹਰਦੇਵ ਸਿੰਘ ਖੰਨਾ
@harpreetsinghthind2816
@harpreetsinghthind2816 9 күн бұрын
🙏🚩🌹ਭੈਣ ਜੀ ਦੇ ਚੇਹਰੇ ਤੇ ਰੱਬ ਦਾ ਨੂਰ ਹੈ ਜੀ,,,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@GurjeetSingh-nn9zn
@GurjeetSingh-nn9zn 9 күн бұрын
ਦਿਲ ਤੋ ਸਲੂਟ ਵਾ ਭੈਣ ਜੀ ਨੂੰ ਐਡੀ ਵੱਡੀ ਪੋਸਟ ਛੱਡ ਦਿੱਤੀ
@JagjitSingh_
@JagjitSingh_ 9 күн бұрын
ਯਾਦਵਿੰਦਰ ਜੀ ਤੁਸੀਂ ਬੇਟੀ ਨਾਲ ਬਹੁਤ ਵਧੀਆ ਇੰਟਰਵਿਊ ਕੀਤੀ ਪਰ ਮੇਰੀ ਕਮਲੀ ਤੇ ਭੋਲੀ ਧੀ ਨੂੰ ਬੇਨਤੀ ਹੈ ਕਿ ਅਜੇ ਬਹੁਤ ਸਮਾਂ ਹੈ ਵਕੀਲ ਬਣਨ ਲਈ ਪਹਿਲਾਂ ਲਏ ਫ਼ੈਸਲੇ ਤੇ ਜਰੂਰ ਵਿਚਾਰ ਕਰੋ ਜਰੂਰ ਸੋਚੋ
@JAGJITSINGH-vx1nb
@JAGJITSINGH-vx1nb 9 күн бұрын
ਪ੍ਰਮਾਤਮਾ ਚੜਦੀ ਕਲਾ ਵਿਚ ਰੱਖਿ ਧੀ ਰਾਣੀ ਨੂੰ ਇੰਸਾਫ ਦਵਾਵੇ ਗਰੀਬ ਜੰਨਤਾ ਨੂੰ..ਲੰਬੀ ਉਮਰ ਬਖਸ਼ੇ ਗੁਰੂ ਸਹਿਬ ਪੰਜਾਬ ਦੀ ਧੀ ਨੂੰ...
@sukhpinderkaursandhu1294
@sukhpinderkaursandhu1294 8 күн бұрын
ਮਹਾਨ ਧੀ ਪੰਜਾਬ ਦੀ ਮੈਡਮ ਦਾ ਫੋਨ ਨੰਬਰ ਦਿਓ ਜੀ
@MohanJeet-z9u
@MohanJeet-z9u 9 күн бұрын
ਤੁਰਦਾ ਜਾ ਬੰਦਿਆ ਇਹੋ ਜਿੰਦਗੀ ਹੈ, ਜੇ ਰੁਕ ਗਿਆ ਤਾਂ ਗਿਣਤੀ ਮਰਿਆ ਵਿੱਚ ਹੁੰਦਿਆ ਵਕ਼ਤ ਨਈ ਲੱਗਣਾ❤
@jamadesigallan5356
@jamadesigallan5356 9 күн бұрын
ਮੰਨੋ ਨਾ ਮੰਨੋ ਭੈਣ ਜੀ ਨੂੰ ਕਿਸੇ ਫੈਸਲੇ ਨੇ ਦਿਲ ਨੂੰ ਠੇਸ ਪਹੁੰਚਾਈ ਆ ਕਿਉਂਕਿ ਇਹਨਾਂ ਨੂੰ ਲੱਗਿਆ ਵੀ ਮੇਰੇ ਤੋਂ ਗਲਤ ਫੈਸਲੇ ਹੋ ਰਹੇ ਨੇ ਅੱਜ ਕੱਲ ਬਹੁਤ ਕੁਝ ਝੂਠ ਪਰੋਸਿਆ ਜਾਰਨ ਦਾ ਅਦਾਲਤਾਂ ਦੇ ਵਿੱਚ ਮੇਰੀ ਸਤਿਕਾਰਯੋਗ ਭੈਣ ਨੇ ਇਸ ਕਰਕੇ ਸੋਚਿਆ ਕਿ ਗਰੀਬਾਂ ਨੂੰ ਇਨਸਾਫ ਦਵਾਉਣ ਚ ਭਲਾ ਪੈਸਾ ਇਹਨਾਂ ਕੋਲ ਪਹਿਲਾਂ ਹੀ ਬਹੁਤ ਆ ਜਿਵੇਂ ਦੱਸਦੇ ਨੇ ਸਾਰਾ ਕੁਝ ਸੂਰਤ ਬਹੁਤ ਆ ਭੈਣ ਨੇ ਕਿਹਾ ਵੀ ਸੇਵਾ ਦੀ ਭਾਵਨਾ ਸਭ ਤੋਂ ਵੱਡੀ ਆ ਜੁਗ ਜੁਗ ਜੁਗ ਜੀ ਭੈਣ ਮੇਰੀਏ
@jaswindersingh-zb6of
@jaswindersingh-zb6of 5 күн бұрын
ਦਿਲ ਤੋਂ ਸਲੂਟ ਜੱਜ ਬਣ ਕੇ ਵੀ ਸਾਦਗੀ ਨਹੀ ਛੱਡੀ
@user-mv8hd3xq1g
@user-mv8hd3xq1g 9 күн бұрын
ਭਾਈ ਹਰਜਿੰਦਰ ਸਿੰਘ ਘਮਰੋਦਾ ਗੁਰਦੂਆਰਾ ਸ਼੍ ਦੂਖਨਿਵਾਰ ਸਾਹਿਬ ਪਟਿਆਲਾ ਵੱਲੋ ਆਪ ਜੀ ਨੂੰ ਸਲਿਉਟ ਹੈ ਜੀ ਆਪ ਜੀ ਦੇ ਮਨ ਤੇ ਸੌਂਕ ਦੀਆਂ ਇਛਵਾਂ ਵਾਹਿਗੁਰੂ ਜਰੂਰ ਪੂਰੀਆਂ ਕਰਨ ✌️✌️🙏🙏
@Ammy_231
@Ammy_231 4 күн бұрын
@puniasupershoppy5254
@puniasupershoppy5254 9 күн бұрын
ਬੀਬਾ ਜੀ ਦੀ ਇਹ ਇੰਟਰਵਿਊ ਸਾਰੇ ਬੱਚਿਆਂ ਨੂੰ ਵਿਖਾਉਣੀ ਚਾਹੀਦੀ ਹੈ। ਸਲਾਮ ਇਨ੍ਹਾਂ ਦੀ ਸਮਾਜਿਕ ਸਮਝ, ਪੰਜਾਬੀ ਦੀ ਸ਼ਬਦਾਵਲੀ ਅਤੇ ਸਾਦਗੀ ਨੂੰ। ਹਮੇਸ਼ਾ ਖੁਸ਼ ਅਤੇ ਤੰਦਰੁਸਤ ਰਹੇ ਇਹ ਬੇਟੀ।
@chanchalsingh9938
@chanchalsingh9938 9 күн бұрын
ਬੇਟਾ ਜੀ ਤੁਹਾਡੀਆ ਗਁਲਾ ਚੌ ਸਿਖਿਆ ਮਿਲਦੀ ਆ ਕੇ ਤੁਰੇ ਜਾਉ ਰਸਤੇ ਆਪੇ ਬਣ ਜਾਂਦੇ ਹਨ ਪੰਜਾਬ ਦੀ ਧੀ ਭੈਣ ਦਾ ਬਹੁਤ-ਬਹੁਤ ਇਮਾਨਦਾਰ ਵੀਚਾਰ ਧੀ ਦੇ ਵੀਚਾਰ ਬਹੁਤ-ਬਹੁਤ ਵਧੀਆ ਢੰਗ ਨਾਲ ਸਮਝਾਇਆ ਏ ਇਁਕ ਸਿਖਿਆ ਹੈ ਸਭ ਕੁੱਝ ਪੇਸਾ ਨਹੀ ਹੁੰਦਾ ਇਕ ਸੇਵਾ ਵੀ ਹੈ ਜਁਜ ਸਾਹਿਬ ਜੀ ਨੂੰ ਇਮਾਨਦਾਰੀ ਨਾਲ ਫੈਸਲੇ ਕਰਨੇ ਚਾਹੀਦੀ ਹਨ ਵਧੀਆ ਵੀਚਾਰ ❤❤❤❤❤
@gsdhillon7560
@gsdhillon7560 9 күн бұрын
ਬੀਬੀ ਜੀ ਤੁਹਾਡੀ ਜਜ ਦੀ ਕੁਰਸੀ ਉਤੇ ਬੈਠੀ ਦੀ ਬਹੁਤ ਲੋੜ ਸੀ ਅਤੇ ਹੁਣ ਜਦੋ ਤੁਸੀ ਵਕੀਲ ਬਣ ਗਏ ਤੇ ਹੁਣ ਵੀ ਲੋਕਾਂ ਨੂੰ ਤੁਹਾਡੇ ਵਰਗੀ ਇਮਾਨਦਾਰ ਸਖਸ਼ੀਅਤ ਦੀ ਸਖਤ ਜਰੂਰਤ ਹੈ ਬਹੁਤ ਬਹੁਤ ਧੰਨਵਾਦ
@SukhwinderSingh-fm7xh
@SukhwinderSingh-fm7xh 7 күн бұрын
ਮੌਲਾ ਤੇਰੇ ਰੰਗ ਨੇਂ ਨਿਆਰੇ ਜੇਕਰ ਇਹ ਧਰਤੀ ਖੜੀ ਹੈ ਤਾਂ ਇਮਾਨਦਾਰੀ ਰੱਬ ਦਾ ਨਾਂ ਅਤੇ ਚੰਗੇ ਇਨਸਾਨਾਂ ਕਰਕੇ
@JagdevSingh-gq5el
@JagdevSingh-gq5el 6 күн бұрын
ਪੰਜਾਬ ਤੁਹਾਡੇ ਵਰਗੀਆਂ ਰੂਹਾਂ ਕਾਰਨ ਹੀ ਸੰਸਾਰ ਵਿੱਚ ਜਾਣਿਆਂ ਜਾਂਦਾ ਹੈ। ਸਲੂਟ ਹੈ ਤੇਰੀ ਸੋਚ ਨੂੰ ਭੈਣ ਜੀ।
@baldevsinghgill6557
@baldevsinghgill6557 9 күн бұрын
ਜ਼ਿੰਦਗੀ ਦੀਆਂ ਬਹੁਤ ਸੁਖ ਸਹੂਲਤਾਂ ਛੱਡਕੇ ਇਸ ਨਵੀਂ ਪਾਰੀ ਦੀ ਉੱਚੀ ਤੇ ਸੁੱਚੀ ਪ੍ਰਵਾਜ਼ ਲਈ ਬਹੁਤ ਬਹੁਤ ਮੁਬਾਰਕਾਂ ਦੁਆਵਾਂ ਤੇ ਸ਼ੁਭਕਾਮਨਾਵਾਂ ਬੇਟਾ ਜੀ । ਆਸ ਹੀ ਨਹੀਂ ਅਟੱਲ ਵਿਸ਼ਵਾਸ ਹੈ ਕਿ ਜ਼ਿੰਦਗੀ ਦੇ ਇਸ ਖੇਤਰ ਚ ਆਪ ਨਵੇਂ ਦਿਸਹੱਦੇ ਤੇ ਬੁਲੰਦੀਆਂ ਨੂੰ ਛੂਹੋਗੇ। ਅਸ਼ੀਰਵਾਦ ਤੇ ਦੁਆਵਾਂ ਸਹਿਤ, ਪ੍ਰੋ ਬਲਦੇਵ ਸਿੰਘ ਗਿੱਲ, ਕਨੇਡਾ
@rsgill9049
@rsgill9049 7 күн бұрын
ਚੇਹਰੇ ਤੋ ਨੂਰ ਦੱਸਦਾ ਬੀਬਾ ਜੀ ਬਹੁਤ ਇਮਾਨਦਾਰ ਐ ਕੋਈ ਠੇਸ ਜਰੂਰ ਲੱਗੀ ਐ ਜੋ ਜੱਜ ਦਾ ਆਹੁੰਦਾ ਛੱਡਿਆ ਐ ।
@jarnailsingh1731
@jarnailsingh1731 6 күн бұрын
ਪ੍ਰਮਾਤਮਾ ਇਸ ਬੇਟੀ ਦੀ ਲੰਮੀ ਉਮਰ ਕਰੇ।
@rajdhillon2589
@rajdhillon2589 9 күн бұрын
ਜੇ., ਐਹੋ, ਜੇਹੀਆ, ਧੀਆ਼, ਇਸ, ਧਰਤੀ, ਤੇ, ਹੈ, ਤਾ, ਹੀ, ਇਹ, ਧੱਰਤੀ, ਖੜੀ, ਹੈ
@paramjitpablala6625
@paramjitpablala6625 6 күн бұрын
ਇਸ ਧੀ ਦੀ ਸੋਚ ਨੂੰ ਸਲਾਮ ਹੈ ਵਾਹਿਗੁਰੂ ਜੀ ਇਸ ਧੀ ਦੇ ਸਿਰ ਤੇ ਮਿਹਰ ਦਾ ਹੱਥ ਰੱਖਣ ਜੀ।
@avinderkaur829
@avinderkaur829 9 күн бұрын
ਤੁਸੀਂ ਠੀਕ ਫੈਸਲੇ ਦਿੰਦੇ ਫੇਰ ਕਿਉਂ ਛੱਡੀ ਨੌਕਰੀ ਕਿਸੇ ਦਾ ਭਲਾ ਹੁੰਦਾ । ਤੁਹਾਡੀਆਂ ਵਰਗੀਆਂ ਕੁੜੀਆਂ ਦੀ ਬਹੁਤ ਲੋੜ ਹੈ ਤਾਂ ਕਿ ਲੋਕਾਂ ਨੂੰ ਇਨਸਾਫ਼ ਮਿਲਦਾ
@ramanmalhans2882
@ramanmalhans2882 9 күн бұрын
ਬਹੁਤ ਵਧੀਆ ਭੈਣ ਜੀ
@nirmalsinghnirmalsinghaula5413
@nirmalsinghnirmalsinghaula5413 8 күн бұрын
ਆਮ ਲੋਕਾਂ ਨਾਲੋਂ ਤੁਹਾਡੀ ਵਿਲੱਖਣ ਸੋਚ ਅਤੇ ਸਮਾਜ ਨੂੰ ਇੱਕ ਵਧੀਆ ਇਨਸਾਫ਼ ਦਿਵਾਉਣ ਲਈ ਪੁੱਟੀ ਗਈ ਵੱਖਰੀ ਪੁਲਾਂਘ ਨੂੰ ਦਿਲੋਂ ਸਲਿਉਟ 🙏
@rsgill9049
@rsgill9049 7 күн бұрын
ਅਸੀਂ ਇਸ ਭੈਣ ਨੂੰ ਦਿਲੋਂ ਸਲੂਟ ਕਰਦੇ ਐ।
@makhansingh3002
@makhansingh3002 9 күн бұрын
ਸਾਡੇ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਦਾ ਨਾਮ ਉੱਚਾ ਕੀਤਾ ਭੈਣ ਨੂੰ ਸਲੂਟ ਆ
@gurmitdhillon7829
@gurmitdhillon7829 9 күн бұрын
Muktsar city di kudi ke kise pind to ji
@shivindermann6666
@shivindermann6666 8 күн бұрын
@@gurmitdhillon7829village Bam
@jaswindersingh6410
@jaswindersingh6410 4 күн бұрын
​@@gurmitdhillon7829 ਸਾਡੇ ਮੁਕਤਸਰ ਜਿਲੇ ਚ ਅਬੋਹਰ ਰੋਡ ਤੇ 15-16 ਕਿਲੋਮੀਟਰ ਦੀ ਦੂਰੀ ਤੇ "ਬਾਮ" ਨਾਮਕ ਪਿੰਡ ਹੈ ਜੀ!ਜਿਆਦਤਰ ਮਾਨਾਂ ਦਾ ਪਿੰਡ ਹੈ!ਜਿਆਦਤਰ ਲੋਕ ਪੜੇ ਲਿਖੇ ਜਾਗਰੂਕ ਅਤੇ ਆਰਥਿਕ ਪੱਖੋਂ ਵਧੀਆ ਸਥਿਤੀ ਵਾਲੇ ਹਨ!
@balkarshah5374
@balkarshah5374 9 күн бұрын
ਆ ਤਾ ਹੋਈ ਨਾ ਇੰਟਰਵਿਊ ਜਿਸ ਤੋਂ ਸਿਖਣ ਨੂੰ ਮਿਲੇ
@nachhattarsingh2122
@nachhattarsingh2122 8 күн бұрын
ਪੁੱਤਰ ਬੇਟੇ ਵਾਹਿਗੁਰੂ ਦਾ ਸਿਮਰਨ ਕਰਿਆ ਕਰ ਪੁੱਤਰ। ਸਾਹਿਬ ਸੀ੍ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੁਰਬਾਣੀ ਦਾ ਅਧਿਐਨ ਕਰਕੇ ਪੁੱਤਰ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰ ਪੁੱਤਰ।ਹਰ ਕਿਸਮ ਦੀ ਅਗਵਾਈ ਮਿਲਦੀ ਹੈ। ਸਦਾ ਅਨੰਦ ਦੀ ਅਵਸਥਾ ਪ੍ਰਾਪਤ ਹੁੰਦੀ ਹੈ ਪੁੱਤਰ। ਵਾਹਿਗੁਰੂ ਅਨੰਦ ਸਾਹਿਬ ਵਾਲੇ ਅਨੰਦ ਦੀ ਬਖਸ਼ਿਸ਼ ਕਰੇ ਪੁੱਤਰ।
@gurmailsingh-kl7ht
@gurmailsingh-kl7ht 9 күн бұрын
ਗੁਰੂ ਫਤਿਹ ਜੀ ਐਸੀ ਧੀ ਸਾਡੇ ਪੰਜਾਬ ਦੀ ਵਾਗਡੋਰ। ਔਰ ਪੰਜਾਬ ਦੀ ਜਵਾਨੀ ਔਰ ਧੀ ਭੈਣ ਵਾਰੇ ਬਾਕੀ ਸਮਾਜਕ ਕੰਮ ਜੋ ਪੰਜਾਬ ਵਿਚ ਡੇਲੀ ਵਾਪਰ ਰਹੇ ਕਾਡ ਵਾਰੇ ਬਾਕੀ ਕੀ ਕਿਹਾ ਜਾਵੇ ਐਸ ਤਿਰਾ ਦੇ ਬੰਚੇ ਸਾਡੇ ਸਮਾਜ ਨੂੰ ਚੰਗੀ ਅਤੇ ਸੰਚੀ ਸੇਦ ਮਿਲੇ ਬਾਕੀ ਇਥੇ ਡੋਲਕੀ ਕੁਟ ਜਾ ਗਾੳਣ ਵਾਲੇ ਪੰਜਾਬ ਨੂੰ ਕੀ ਦਸਣਗੇ ਕੀ ਕਰਨਗੇ ਪਰ ਇਹ ਵੀ ਇਕ ਧੀ ਹੈ ਜੋ ਰੰਬ ਦੇ ਨੂਰ ਹੈ ਇਹਨਾ ਕੋਲ ਓ ਕੋ ਜੀ ਧੰਨਵਾਦ⚘️⚘️⚘️⚘️⚘️⚘️🙏🏻🙏🏻🙏🏻🙏🏻
@jagjithanjra3509
@jagjithanjra3509 9 күн бұрын
ਜੱਜ ਵੀ ਕੋਈ ਕੋਈ ਐਨਾ ਗੰਭੀਰਤਾ ਨਾਲ ਸੋਚਦਾ.. ਜ਼ਿਆਦਾਤਰ ਤਾਂ ਕੰਮ ਵਕਾਊ ਹੀ ਲੱਗਦਾ
@Bhangujatt3191
@Bhangujatt3191 9 күн бұрын
ਧੰਨ ਓ ਜੀ ਤੁਸੀਂ ਜੱਜ ਦੀ ਨੋਕਰੀ ਛੱਡ ਕੇ ਐਡਵੋਕੇਟ ਬਣੇ ਵਾਹਿਗੁਰੂ ਚੜਦੀਕਲਾ ਚ ਰੱਖੇ
@KARAJSINGH-mk9po
@KARAJSINGH-mk9po 9 күн бұрын
ਮੈਡਮ ਤੁਸੀਂ ਬਹੁਤ ਉੱਚੀ ਤੇ ਸੁੱਚੀ ਸੋਚ ਦੇ ਮਾਲਕ ਹੋ
@Gursewak.Singh.Dhaula
@Gursewak.Singh.Dhaula 6 күн бұрын
ਵਾਹਿਗੁਰੂ ਬਿਸਮਨ ਮਾਨ ਚੜ੍ਹਦੀ ਕਲਾ 'ਚ ਰੱਖੇ।
@sjsbains32
@sjsbains32 9 күн бұрын
GORGEOUS JUDGE WITH CLEAN HEART AND POSITIVE INTENTION HATTS OF TO HER GOD BLESS WAHEGURU JI
@sjsbains32
@sjsbains32 9 күн бұрын
🎉😂
@sarbjitsingh3113
@sarbjitsingh3113 6 күн бұрын
ਵਕੀਲ ਹੀ ਕੇਸ ਨੂ ਸਹੀ ਸੇਧ ਦੇ ਸਕਦਾ ਜਜ ਤਾ ਸਿਰਫ ਆਰਡਰ ਲਿਖ ਸਕਦਾ
@Darshansingh-el4ti
@Darshansingh-el4ti 5 күн бұрын
ਬਹੁਤ ਵਧੀਆ ਵਿਚਾਰ ਭੈਣ ਜੀਦੇ❤
@danewaliajosan1417
@danewaliajosan1417 7 күн бұрын
ਜਿਊਂਦੀ ਰਹਿ ਧੀਏ ਤੁਹਾਡੀ ਸੋਚ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਅਸ਼ੀਰਵਾਦ ਹੈ ਪਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਜਿੰਦਗੀ ਦੀ ਹਰ ਖੁਸ਼ੀ ਦੇਵੇ ਉਹ ਸੱਚਾ ਸਤਿਗੁਰੂ
@balrajsingh8247
@balrajsingh8247 8 күн бұрын
ਬਹੁਤ ਹੀ ਵਧੀਆ ਬਹੁਤ ਹੀ ਸਾਦੀ ਜਹੀ ਕੁੜੀ ਏ ਬਾਕੀ ਜਿਹੜੇ ਜੱਜ ਹੁੰਦੇ ਨੇ ਬਹੁਤ ਵਾਰ ਬਹੁਤ ਹੀ ਗਲਤ ਫੈਸਲੇ ਕਰ ਦਿੰਦੇ ਬਹੁਤ ਲੋਕ ਜੇਲਾ ਚ ਬਿਲਕੁਲ ਹੀ ਨਜਾਇਜ਼ ਸਜ਼ਾ ਕੱਟਦੇ ਪਏ ਨੇ ਮੈਂ ਖੁਦ ਲਗਾਤਾਰ 4 ਸਾਲ ਜੇਲ ਕੱਟੀ ਜੱਜਾਂ ਨੂੰ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਯਾਰ ਬਈ ਕਿਸੇ ਨਾਲ ਨਜਾਇਜ਼ ਨਾ ਹੋਵੇ
@Antarsingh2007
@Antarsingh2007 6 күн бұрын
ਜਦੋਂ ਕਿਸੇ ਨੂੰ ਇਨਸਾਫ਼ ਨਹੀਂ ਮਿਲਦਾ ਹੈ ਤਾਂ ਬਦਲੇ ਦੀ ਭਾਵਨਾ ਪੈਦਾ ਹੁੰਦੀ ਹੈ ਇਸ ਲਈ ਕਰੈਮ ਜਿਆਦਾ ਹੁੰਦਾ ਹੈ🙏
@pargatsingh-nf8zm
@pargatsingh-nf8zm 9 күн бұрын
ਵੀਰ ਜੀ ਜੁਡੀਸੀਅਲ ਮੈਜਿਸਟਰੇਟ ਦੀ ਪੋਸਟ ਬਹੁਤ ਵਧੀਆ ਹੈ ਮੈ ਦੇਖਿਆ ਹੈ ਮੈਜਿਸਟਰੇਟ ਤੋ ਲੋਕ ਹਾਈਕੋਰਟ ਦੇ ਜੱਜ ਰਟਾਇਅਰ ਹੋਏ ਹਨ ਜੱਜ ਸਹੀ ਫੈਸਲੇ ਸਟੇਟ ਤੋ ਬਾਹਰ ਹੀ ਕਰ ਸਕਦੇ ਹਨ ਆਪਦੀ ਸਟੇਟ ਵਿਚ ਦਬਾਅ ਜਿਆਦਾ ਰਹਿੰਦਾ ਹੈ ਰਿਸ਼ਤੇਦਾਰ ਹੀ ਜੱਟਾ ਦੇ ਬਹੁਤ ਤੰਗ ਕਰਦੇ ਹਨ ਬਿਨਾ ਪੈਸੇ ਲਏ ਜੇਕਰ ਤੁਸੀਂ ਸੇਵਾ ਕਰਦੇ ਹੋ ਤਾ ਠੀਕ ਹੈ ਅਗਰ ਪੈਸੇ ਲੈਣੇ ਹਨ ਤਾ ਫਿਰ ਕੋਈ ਸੇਵਾ ਨਹੀ ਹੈ ਨੌਕਰੀ ਛੱਡਣ ਦਾ ਕੋਈ ਕਾਰਨ ਜੁਰੂਰ ਹੈ ਕਿਉਕਿ ਜੱਜ ਨੂੰ ਮੇਹਨਤ ਬਹੁਤ ਕਰਨੀ ਪੈਂਦੀ ਹੈ ਬੰਦਸ਼ਾ ਬਹੁਤ ਹਨ
@karamjitsingh2622
@karamjitsingh2622 9 күн бұрын
Waheguru ji tohanu charhdi kla ch rakhan putter ji 🙏
@balbirsingh4656
@balbirsingh4656 9 күн бұрын
Very intelligent advocate, God Bless her & may live long 🙏👍
@Mehnajdhillon
@Mehnajdhillon 7 күн бұрын
ਬਹੁਤ ਵਧੀਆ ਇੰਟਰਵਿਊ ਹੈਂ ਜੱਜ ਸਾਹਿਬ ਬਹੁਤ ਵਧੀਆ ਤਰੀਕੇ ਅਤੇ ਠੇਠ ਪੰਜਾਬੀ ਵਿਚ ਸਮਜਾਈਆ ਹੈ ਵਾਹਿਗੁਰੂ ਜੀ ਮੇਹਰ ਰੱਖਣ ਇਸ ਬੱਚੀ ਤੇ
@HariSingh-jk7qu
@HariSingh-jk7qu 9 күн бұрын
Vakil Jindabadd
@dharamveersingh7627
@dharamveersingh7627 9 күн бұрын
ਜਾਣਕਾਰਾਂ ਵੱਲੋਂ ਸਪਰੀਮ ਕੋਰਟ ਦੇ ਸ਼ੱਕੀ -ਗਲਤ ਫੈਸਲਿਆਂ ਬਾਰੇ ਕਿਤਾਬਾਂ ਲਿਖੀਆਂ… ਇਨਸਾਫ …ਘਰ ਫੂਕ ਤਮਾਸ਼ਾ… ਜਦੋਂ ਤੱਕ ਇਨਸਾਫ ਪੈਸੇ ਦਾ ਮੁਹਤਾਜ ਤਦ ਤੱਕ ਸਭ ਵਪਾਰ🧬📚🚦🔴
@sarbjitsingh3113
@sarbjitsingh3113 6 күн бұрын
ਬਹੁਤ ਵਧੀਆ ਭੈਣ ਜੀ।
@taranjitsingh7467
@taranjitsingh7467 8 күн бұрын
ਜੋ ਦਿਲ ਕਰਦਾ ਉਹ ਕਰੋ ਕਿਉਂਕਿ ਜਿੰਦਗੀ ਵਾਰ ਵਾਰ ਨੀ ਮਿਲਣੀ , ਮੈਡਮ ਦਾ ਦਿਲ ਕੀਤਾ ਵਕੀਲ ਬਣ ਗਏ ਪਰ ਜਿਹੜੀ ਰਿਸਪੈਕਟ ਜੱਜ ਦੀ ਉਹ ਨੀ ਮਿਲਣੀ ਹੈ , ਵਕੀਲ ਤਾਂ ਲੱਖਾਂ ਫਿਰਦੇ ਜੱਜ ਚੁਣਵੇਂ ਹੁੰਦੇ , ਪਰ ਜੱਜ ਨੂੰ ਬਹੁਤ ਪਰਾਈਵੇਸੀ ਰਖਣੀ ਪੈਂਦੀ ਬੰਦਾ ਖੁਲਕੇ ਜਿੰਦਗੀ ਨੀ ਮਾਣ ਸਕਦਾ ,ਸਾਇਦ ਤਾਹੀਂ ਮੈਡਮ ਨੇ ਜੋਬ ਛਡਤੀ
@OnkarSingh-zw2lv
@OnkarSingh-zw2lv 6 күн бұрын
ਵਾਹੇਗੁਰੂ ਜੀ ਮਿਹਰ ਕਰਯੋ ਆਪਣੀ ਇਸ ਬੇਟੀ ਤੇ
@JaspalSingh-jf9cd
@JaspalSingh-jf9cd 9 күн бұрын
ਜੈ ਕਿਸੇ ਨੇ ਤਹਾਨੂੰ ਮਿਲਣਾ ਹੋਵੇ ਤਾ ਕਿਸ ਤਰਾ ਮਿਲ ਸਕਦਾ ਹੈ ਅਪਣੇ ਕੰਮ ਪ੍ਰਤੀ
@amrithakla8432
@amrithakla8432 7 күн бұрын
ਸੱਚ ਹੀ ਰੱਬ ਹੈ v.v good ਸੋਚ ਵਾਹਿਗੁਰੂ ਮੇਹਰ ਕਿਰਪਾ ਰ
@ekamkaur1486
@ekamkaur1486 3 күн бұрын
ਏਹੇ ਕੁੜੀ ਸਾਡੇ ਪਿੰਡ ਦੀ ਹੈ❤❤ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਵੀਰ ਜੀ ਸਾਡੀ ਭੈਣ ਇੱਕ ਇਮਾਨਦਾਰ ਜੱਜ ਅਤੇ ਇਮਾਨਦਾਰ ਵਕੀਲ ਹਨ
@ShamsherSingh-tz3lw
@ShamsherSingh-tz3lw 2 күн бұрын
Kehda pind ji?
@nareshgupta6941
@nareshgupta6941 8 күн бұрын
ਆਪਜੀ ਦੀ ਸੋਚ ਨੂੰ ਸਲਾਮ। ਬਹੁਤ ਵਧੀਆ।
@sandhu6513
@sandhu6513 9 күн бұрын
90 percent time ehi hunda ki lmbe time tk mehnat kr k apn bahd vich realise hunda ki apn kuj hor krna chaune aa ....te jehda iss uljn Cho Nikl k apni Khushi da km krda...oh sari umr zindgi vich Santusht renda😊
@HarpalSingh-ez8fm
@HarpalSingh-ez8fm 8 күн бұрын
ਭੈਣ ਜੀ ਦੀ ਵਧੀਆ ਸੋਚ-ਸਮਝ, ਧੰਨਵਾਦ, ਰੱਬ ਭਲਾ ਕਰੇ
@satwantsingh4570
@satwantsingh4570 6 күн бұрын
ਮੈ ਤੇ ਅੱਗੇ ਕਰ ਕਰ ਦੇਖ ਰਿਹਾ ਸੀ ਕੇ ਕਦੋਂ ਸ਼ੁਰੂ ਹੋਵੇਗੀ ਵੀਡਿਓ
@MajorSingh-lh2lb
@MajorSingh-lh2lb 9 күн бұрын
Verry good jaj. Sahab
@justseeker141
@justseeker141 6 күн бұрын
ਚਲੋ ਚੰਗਾ ਹੋਇਆ...ਮੈਡਮ ਜੀ ਪੇਸ਼ ਕੀਤੇ ਗਲਤ ਸਬੂਤਾਂ ਕਾਰਨ ਹੋਰ ਗਲਤ ਫੈਸਲੇ ਲੈਣੋ ਬਚ ਗਏ।
@ranjetbal2202
@ranjetbal2202 9 күн бұрын
judge reh k sewa krni chahidi c, rank shdna nhi chahida c koi chngi soch wali judge hundi ta proud c
@jagjitsinghsomal754
@jagjitsinghsomal754 7 күн бұрын
Good mined, good Heart. 🙏❤🙏
@surindersidana1653
@surindersidana1653 6 күн бұрын
Very Nice Sir Ji 🙏🙏🙏🙏🙏🙏🙏🙏🙏🙏🙏🙏🙏🙏 Waheguru Waheguru Waheguru Waheguru Waheguru ji 🙏
@gurdevsidhu8164
@gurdevsidhu8164 9 күн бұрын
Salute her thoughts. Good luck
@isinghbaldev
@isinghbaldev 9 күн бұрын
Salute Bhen nu ...❤❤
@user-mv1ni4gw1m
@user-mv1ni4gw1m 5 күн бұрын
Biba kini sadgi chh teh pehrava kina vadiya, kini imandar , eho jehiy judge te advocate honiya chahidiya ne fasaley sunon vichh , so smart, so beautiful biba rani , so beautiful smile, God bless you 🙏🙏❤️🌺🌺🌺😊😊
@inderjeetsharma7529
@inderjeetsharma7529 8 күн бұрын
ਯਾਦਵਿੰਦਰ ਜੀ ਤੁਹਾਡੀ ਸੋਚ ਤੇ ਮੈ 83 ਸਾਲ ਦੀ ਓਮਰ ਚ ਕੀ ਕਮੈਨਟ ਕਰਾ ਏ ਮੈਨੁ ਵੀ ਸਮਝ ਨਹੀ ਆ ਰਿਹਾ ,ਕਯੋ ਕੀ ਹਰ ਸਕੂਲ ਦਾ ਟੀਚਰ ਚੌਦਾ ਕੇ ਮੈ ਕਦੋ ਪ੍ਰਿਸੀਪਲ ਵਨੁਗਾ ਅਤੇ ਯੁਨੀਵਰਸਿਟੀ ਦਾ ਪ੍ਰੋਫੈਸਰ ਚੌਦਾ ਮੈ ਕਦੇ ਹੈਡ ਵਨੁਗਾ ਪਰ ਤੁਸਾੱ ਤਾ ਊਲਟ ਕਰ ਦਿਤਾ, ਜੇ ਵਾਹਿਗੁਰੂ ਨੇ ਥੁਆਨੁ ਸਿਦਾ ਊਪਰਲੀ ਸੀੜੀ ਤੇ ਝੜਾ ਦਿਤਾ ਥੁਆਨੁ ਤਾ ਵਾਹਿਗੁਰੂ ਦੇ ਦਿਤੇ ਹੋਏ ਐਸੇ ਊਚੇ ਐਦੇ ਨੁ ਛਡਨਾ ਇਕ ਆਮ ਆਦਮੀ ਨੁ ਆਪ ਜੈਸੇ ਇਮਾਨਦਾਰ ਜਜਾੱ ਦੀ ਘਾਟ ਹੈ ਤੇ ਗਰੀਬਾਂ ਨੁ ਵਹੁਤ ਨੁਕਸਾਨ ਪਹੁੰਚਾਇਆ ਤੁਸਾ ਨਿਆਏ ਦੇਨ ਵਾਲੀ ਗੱਦੀ ਨੁ ਛਡ ਕੇ। (ਏ ਮੇਰੇ ਵਿਚਾਰ ਨੇ)
@prabhjotkaur629
@prabhjotkaur629 8 сағат бұрын
ਵਹਿਗੁਰੂ ਬੇਅੰਤ ਖੁਸੀਆਂ ਬਰਕਤਾਂ ਬਖਸ਼ਣ ਸਹੋਣਾ ਲਿਬਾਸ ਸੁਰੀਲੀ ਆਵਾਜ ਪਿਆਰੀ ਸੁਰਤ ਵਹਿਗੁਰੂ ਭਲਾ ਕਰਨ ਜੁਗ ਜੁਗ ਜੀਉ ❤❤🎉🎉👍👍👌👌🙏🙏
@HarbhajanSinghTatla
@HarbhajanSinghTatla 9 күн бұрын
ਗੁਰੂ ਸਾਹਿਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਭੈਣੇ
@user-lo2fw4ub5w
@user-lo2fw4ub5w 7 күн бұрын
ਵਾਹਿਗੁਰੂ ਜੀ ਇਹੋ ਜਿਹੀਆ ਰੂਹਾ ਬਹੁਤ ਘੱਟ ਨੇ!
@surinderkumar2125
@surinderkumar2125 9 күн бұрын
Very good Beta ji
@Sarabjeetnrain-po7mn
@Sarabjeetnrain-po7mn 8 күн бұрын
Madam bisman maan work as। Jmic at fatehgarh Sahib ,I as advocate appeared beffore madam ,she is very polite , intelligent
@roop9813
@roop9813 9 күн бұрын
ਜੇ ਲੀਗਲ ਸੈੱਲ ਦਾ ਵਕੀਲ ਮਿਲ ਜਾਦਾ ਹੈ ਉਹ ਵੀ ਪੈਸੇ ਵੱਖਰੇ ਲੈਦਾ ਹੈ ਇਸ ਲਈ ਉਹਨਾ ਤੇ ਕਰਵਾਈ ਹੋਣੀ ਚਾਹੀਦੀ ਹੈ
@gurpalsingh5609
@gurpalsingh5609 9 күн бұрын
ਸਾਬਾਸੇ ਧੀਏ ਬਹੁਤ ਹੀ ਵਧੀਆ ਕੰਮ ਕੀਤਾ ਹੈ ਜੀ ਮੇਰੀਏ ਧੀਏ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ
@jasbirsingh1187
@jasbirsingh1187 9 күн бұрын
Bahut vadia Punjabi boli.yadwinder ji dhanwad.
@harmansINGH-ou3lf
@harmansINGH-ou3lf 2 күн бұрын
She is very intelligent, more sophisticated, lady I have never seen, very well spoken, well educated and very articulated women in India and very well spoken, look like came from Film industry. DHAN Guru nanak.
@kssandhu4693
@kssandhu4693 9 күн бұрын
Excellent conversation..looked all academic in tone..Indian judiciary’s corruption is appalling n hurting the people it is supposed to serve..executive is almost criminal itself..gd luck..
@Eastwestpunjabicooking
@Eastwestpunjabicooking 8 күн бұрын
ਬਹੁਤ ਹੀ ਪਿਆਰੀ , ਸਾਦਗੀ pure Panjaban, ਤੇ ਦਾਇਰੇ ਚ ਰਹਿ ਕੇ ਸਰਦਾਰਨੀ ਧੀ ਨੇ ਸਾਰੀ ਗਲਬਾਤ ਬਹੁਤ ਹੀ ਸਲੀਕੇ ਚ ਰਹਿ ਕੇ ਸਹੀ ਫੈਸਲੇ ਨਾ ਕੇ ਗਰੀਬ ਨੂ ਫਸਾਓ।ਬੇਟੀਆਂ ਨੂੰ ਇਸ ਤਰਾ ਸਲੀਕੇ ਨਾਲ ਰਹਿਣਾ ਚਾਹੀਦਾ।🙏🏻🙏🏻
@GursewekSingh-vi7be
@GursewekSingh-vi7be 9 күн бұрын
ਭੈਣ ਜੀ ਤੁਹਾਨੂੰ ਸਲਾਮ ਹੈ
@gurvinderkahlon619
@gurvinderkahlon619 7 күн бұрын
ਸਲੂਟ ਹੈ ਭੈਣ ਜੀ ਦੀ ਸਾਦਗੀ ਨੂੰ ਅਤੇ ਪੰਜਾਬੀ ਨੂੰ ਪਿਆਰ ਲਈ
@0172balli
@0172balli 7 күн бұрын
She is very good officer well deserving judge.... i have appeared no. Of time in her court.....
@hardevsingh6439
@hardevsingh6439 7 күн бұрын
Res mam, Salute to your courageous step.
@col.a.s.ghumman3784
@col.a.s.ghumman3784 5 күн бұрын
M happy that I have started legal profession after serving the nation as an Army Officer. M enjoying as an Advocate High Court 🌹 welcome to you in our fold Biba Mann🌹👍
@beantvirk8592
@beantvirk8592 9 күн бұрын
Waheguru kirpa Karan G
@pawankumar-bj1om
@pawankumar-bj1om 9 күн бұрын
🙏 v valueable info great knowledge v good thinking for society waheguru ji kirpa karan to serve needy people
@gagandeepsinghbugra1747
@gagandeepsinghbugra1747 5 күн бұрын
ਵੈਸੇ ਭੈਣੇ ਪੰਜਾਬ ਤਾਹੀਓਂ ਸੁਧਰ ਸਕਦੈ ਜੇ ਇਸਦੇ ਬੱਚੇ ਅਫਸਰ ਬਣਨ,,, ਤੁਹਾਡੇ ਕੋਲ ਵਧੀਆ ਮੌਕਾ ਸੀ,,,, ਕਿਰਪਾ ਕਰਕੇ ਆਪਣੇ ਫੈਸਲੇ ਤੇ ਦੁਬਾਰਾ ਗੌਰ ਕਰੋ ਜੀ,,,,, ਵੈਸੇ ਇਨਸਾਫ ਦਿਵਾਉਣ ਨਾਲੋਂ ਇਨਸਾਫ ਦੇਣਾ ਜਿਆਦਾ ਸੌਖਾ
@DrAPSMann
@DrAPSMann 8 күн бұрын
Very Bold Decision.God Bless You with success in your professional carrier and wish to see you as a Judge in Supreme Court.
@DR.HEMANTGARG
@DR.HEMANTGARG 9 күн бұрын
Superlike
@harindersinghgarcha3287
@harindersinghgarcha3287 8 күн бұрын
Waheguru ji parmatma sab da bla kre ji 🙏🏼 Waheguru
@pawansinghpawansingh-xn8jv
@pawansinghpawansingh-xn8jv 9 күн бұрын
So all line beautiful app sabko motivation kr rahe ho bahut bdeya mam ji
@user-dk9er5tp6e
@user-dk9er5tp6e 9 күн бұрын
Good batey
@AmitSharma-fh6gp
@AmitSharma-fh6gp 9 күн бұрын
Bahut vdia nature see judge saab de
@amrindergill7942
@amrindergill7942 4 күн бұрын
Proud of you Sister 🙏🏼🇮🇳🇮🇳
@SukhjinderSingh-mj4ft
@SukhjinderSingh-mj4ft 9 күн бұрын
My great sister all your presentation is suprb you wll explained how our system works
@user-ss6tu6gb5q
@user-ss6tu6gb5q 6 күн бұрын
Beta ji waheguru app nu chardikla ch rakhan tuc bhut sohne lagde o simple i love you punjab di beti god bless you beta ji
@user-uc7yn1be6y
@user-uc7yn1be6y 9 күн бұрын
Incredible interview God bless you mam.
@harrykabadwal2081
@harrykabadwal2081 9 күн бұрын
So surprised to know this but she was a very good relief giving Judge.
@satinderpalsingh6055
@satinderpalsingh6055 9 күн бұрын
Waheguru ji
@user-uz1fl8mj3z
@user-uz1fl8mj3z 8 күн бұрын
Dilo salut a bhain meria waheguru tuhanu chardi kala rakhe love
@sulakhansingh1969
@sulakhansingh1969 8 күн бұрын
Very nice jadvinder ji very nice ex judge sahib wahe guru mehar karn chardy kala vich raho
@gurdeepchahal2378
@gurdeepchahal2378 9 күн бұрын
ਬਹੁਤ ਵਧੀਆ ਵਾਰਤਾਲਾਬ
@user-vw1tr4kh8k
@user-vw1tr4kh8k 8 күн бұрын
Waheguru tuhanu chardikala bakhshe. Tuhadi simplicity vekh ke man bahut khush hoiea.
마시멜로우로 체감되는 요즘 물가
00:20
진영민yeongmin
Рет қаралды 29 МЛН
Who has won ?? 😀 #shortvideo #lizzyisaeva
00:24
Lizzy Isaeva
Рет қаралды 62 МЛН
I CAN’T BELIEVE I LOST 😱
00:46
Topper Guild
Рет қаралды 120 МЛН
Show with Ranjit Singh Kuki Gill | Political | EP 458 | Talk With Rattan
40:59
마시멜로우로 체감되는 요즘 물가
00:20
진영민yeongmin
Рет қаралды 29 МЛН