ਮਾਰੇ ਛਿੱਤਰ - ਨਿੱਕੇ Sidhu ਦੀ ਦਹਿਸ਼ਤ !! Jasbir Dhanoa Exclusive

  Рет қаралды 189,128

Channel Sattrang

Channel Sattrang

3 ай бұрын

#sidhumoosewala #balkaursingh #charankaur #sidhumoosewalafans #pollywood #punjabisinger #interview #channelsatrang
.
SUBSCRIBE TO : CHANNELSATRANG
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
.
#babbumaan #jazzyb #gippygrewal #moosewala #moosajatt #interview #punjab #cmpunjab #punjabgovernment #aappunjab #congress #akalidal
.
Instagram : @channel_satrang
Sattie : @official_sattie
Channel gives you information about Punjabi Music, Films and Punjab Current Affairs.
Facebook page : / channelsatrang
Twitter : / channel_satrang
.

Пікірлер: 375
@JaspreetSingh-nf4wl
@JaspreetSingh-nf4wl 3 ай бұрын
ਬਲਕੌਰ ਸਿੰਘ ਜੀ ਘਬਰਾਉਣਾ ਨਹੀਂ ਕੁੱਤੇ ਭੌਂਕਦੇ ਹੁੰਦੇ ਆ ਂ ਸਿੱਧੂ ਵੀਰ ਜ਼ਿੰਦਾਬਾਦ
@Nimrat08
@Nimrat08 Ай бұрын
😊
@Harjeetkaur-
@Harjeetkaur- 3 ай бұрын
ਵਹਿਗੁਰੂ ਜੀ ਬੱਚੇ ਦੇ ਅੰਗ ਸੰਗ ਸਹਾਈ ਹੋਣਾ ਬੁਰੀਆਂ ਬੁਲਾਵਾ ਤੋ ਦੂਰ ਰੱਖਣਾ god bless you bacha shubh i love u
@baazwrite2shoot
@baazwrite2shoot 3 ай бұрын
ਹੋਏ ਸ਼ਹੀਦ,ਚੱਲੇ ਆਰੇ, ਆਏ ਗਏ ਛੋਟੇ ਵੱਡੇ ਘਲੂਘਾਰੇ, ਗਏ ਮਾਰੇ,ਪਰ ਨਾ ਹਾਰੇ, ਕਰ ਕਰ ਅਰਦਾਸ ਉੱਠੇ, ਉੱਠ ਉੱਠ ,ਫੇਰ ਅਸੀਂ ਆਪ ਸਵਾਰੇ, ਰੂਪ ਖਾਲਸਾ,ਸਾਡੇ ਸਰੂਪ ਨਿਆਰੇ, ਰੱਖ ਸੀਸ ਤਲੀ ਤੇ, ਦੇਖ ਫਿਰ ਹਮ ਆਰੇ ਦਿੱਲ ਬੱਸ ਅਕਾਲ ਅਕਾਲ ਪੁਕਾਰੇ ਹਮ ਅਕਾਲ ਕੇ ਅਕਾਲ ਹਮਾਰੇ... ਬਾਜ਼
@SukhwinderSingh-xk7mn
@SukhwinderSingh-xk7mn 3 ай бұрын
ਇਹ Rab ਦੀ Daat He ਜੀ ਇਸ Bache ਨੂੰ Rab Lambi Umar Deweji
@parminderkaur67
@parminderkaur67 3 ай бұрын
ਜਦੋਂ ਮਾਪਿਆ ਦੇ ਜਵਾਨ ਮਰ ਜਾਂਦੇ ਹਨ ਉਹ ਮਾਪੇ ਜਾਉਂਦੇ ਹੀ ਮਰੇ ਹੋਏ ਹੁੰਦੇ ਹਨ ਜੇਕਰ ਰੱਬ ਨੇ ਓਹਨਾ ਨੂ ਪੁੱਤ ਦਿੱਤਾ ਹੈ ਤਾਂ ਓਹਨਾ ਦੇ ਜਿੰਦਾ ਰਹਿਣ ਦੀ ਇੱਕ ਕਿਰਨ ਹੈ ਇਹ ਓਹਨਾ ਦੀ ਜਾਇਦਾਦ ਦਾ ਵਾਰਸ ਹੈ ਜੀ
@Romarani-ru3ed
@Romarani-ru3ed 3 ай бұрын
Right par loka nu sharam nai hagi 😢
@mannagra9825
@mannagra9825 3 ай бұрын
ਯਾਰ ਗੱਲ ਸੋਚਣ ਵਾਲੀ ਆ ਦੁਨੀਆ ਤੇ ਅਜੇ ਪੈਰ ਰੱਖਿਆ ਪਹਿਲੀ ਕਾਰਵਾਈ ਸਰਕਾਰ ਵੱਲੋਂ ਕਰਤੀ ਇਹ ਨਸਾਨੀ ਆ ਜੱਟ ਦੀ ਦੇਖੀ ਜਾਉ ❤💪🏽
@user-ur9rp3yn8j
@user-ur9rp3yn8j 3 ай бұрын
ਬਹੁਤ ਗਲਤ ਗੱਲ ਹੈ ਸਿੱਧੂ ਵੀਰ ਜੀ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਉਣ ਜੀ ਸਿੱਧੂ ਤੇ ਬਾਪੂ ਜੀ ਬੇਬੇ ਜੀ ਜ਼ਿੰਦਾਬਾਦ ਹੈ ਤੇ ਹਮੇਸ਼ਾ ਰਹਿਣਗੇ ❤❤❤❤❤❤🎉🎉🎉🎉
@dildilgir5295
@dildilgir5295 3 ай бұрын
We are with Balkaur singh
@jatinderkaur3891
@jatinderkaur3891 3 ай бұрын
ਸਰਕਾਰਾਂ ਨੂੰ ਢਿੱਡ ਪੀੜ ਕਿਉਂ ਹੋ ਰਹੀ ਹੈ..ਸਿੱਧੂ ਦੇ ਮਾਤਾ-ਪਿਤਾ ਨੂੰ ਬਹੁਤ ਬਹੁਤ ਵਧਾਈਆਂ ਹੋਣ..
@user-ur9rp3yn8j
@user-ur9rp3yn8j 3 ай бұрын
ਸਿੱਧੂ ਵੀਰ ਜੀ ਨੂੰ ਤਾ ਇਨਸਾਫ ਨਹੀਂ ਦਿਵਾ ਸਕਦੀ ਸਰਕਾਰ ਛੋਟੇ ਮੂਸਾ ਦੇ ਮਗਰ ਲੱਗ ਗਈ ਹੋਰ ਕੋਈ ਕੰਮ ਨਹੀਂ ਬ
@user-lz5qe2hz1n
@user-lz5qe2hz1n 3 ай бұрын
ਇੱਥੇ ਸਰਕਾਰ ਵੱਡੀ ਗੁਨਾਹਗਾਰ ਹੈ ਜਿਸ ਦਾ ਸਾਰੀ ਦੁਨੀਆ ਨੂੰ ਪਤਾ ਹੈ ਇੱਥੇ ਬੱਚੇ ਦੀ ਬਹੁਤ ਜ਼ਰੂਰ ਸੀ ਜਿਸ ਕਰਕੇ ਬੱਚਾ ਲੈਣਾ ਬਹੁਤ ਜ਼ਰੂਰੀ ਹੈ ਸਰਕਾਰ ਨੂੰ ਸੋਚਣਾ ਚਾਹੀਦੀ ਹੈ ਜੋ ਗਲਤ ਕੰਮ ਕਰ ਰਹੀ ਹੈ
@Rajbirsingh-qm5dh
@Rajbirsingh-qm5dh 3 ай бұрын
Govt Rong hai
@paramjeetkaur9737
@paramjeetkaur9737 3 ай бұрын
Balkar Veer ji honsla rakho ji Chhot sidhu ek rabi ruh hai ES lai eh kuchh hona mumkin hai tuc bilkul ghabrona nahi Waheguru ji chhote Sidhu nu tati vah v nahi lagan denge Meri tohanu benti hai ke Mata charn kaur ji hamesha antarghat waheguru da Simran karde rehn ji Chota Sidhu bout jaldi hi udarian maran lag javega ,koi bal banka v nahi kar sakega ji okk GBU all of you
@mukhtiarsinghtaggar1445
@mukhtiarsinghtaggar1445 3 ай бұрын
ਬਹੁਤ ਵਧੀਆ ਲੱਗਿਆ ਇਨ੍ਹਾਂ ਦੇ ਬਿਚਾਰ ਸੁਣਕੇ ❤
@tejaspreetsingh6090
@tejaspreetsingh6090 3 ай бұрын
ਟੈਂਸ਼ਨ ਚ ਪਈਆਂ ਨੇ ਸਰਕਾਰਾਂ, ਮੂਸੇ ਦੀਆਂ ਸੜਕਾਂ ਤੇ 5911❤❤❤.WELCOME BACK SIDHU❤❤❤.
@cloudnineepic
@cloudnineepic 3 ай бұрын
Chobar kabraaaa cho qabraahatt paa reha sarkara nu 💪💪💪💪👑
@paranJid
@paranJid 3 ай бұрын
@@cloudnineepic aAaAaAa
@luckygrewal4421
@luckygrewal4421 3 ай бұрын
Har passe veer de Geet vajde ne ....sub nu chaa hai bhut
@tejaspreetsingh6090
@tejaspreetsingh6090 3 ай бұрын
​@@cloudnineepic ❤TRUE.
@TejaspreetSingh-mu2pv
@TejaspreetSingh-mu2pv 3 ай бұрын
TRUE❤
@davinderkaur5095
@davinderkaur5095 3 ай бұрын
ਇਹ ਲੋਕਹਰ ਗਲ ਤੇ ਕਿੰਤੂ ਪਰੰਤੂ ਕਰਨ ਵਾਲੇ ਭਿਉਂ ਭਿਉਂ ਜੁਤੀਆਂ ਖਾਣ ਵਾਲੇ ਹੀ ਹਨ
@jashpalsingh1875
@jashpalsingh1875 3 ай бұрын
ਦਿੱਲੀ ਦਾ ਡਾਇਪਰ ਗਿੱਲਾ ਹੋ ਗਿਆ। ਆ ਗਿਆ ਆ ਗਿਆ ਜੱਟ ❤❤❤
@sukhjindersingh7409
@sukhjindersingh7409 3 ай бұрын
ਖਬਰਾ ਨਾ ਭਰੀਆ ਨੇ ਅਖਬਾਰਾ ਟੈਸ਼ਨਾ ਚ ਪਈਆ ਨੇ ਸਰਕਾਰਾ #ਮੂਸਾ❤
@top20records98
@top20records98 3 ай бұрын
ਬਿਲਕੁਲ ਸਹੀ ਗੱਲ ਆ ਜੀ , ਹੁਣ ਉਹ ਲੋਕ ਨਹੀਂ ਹੈਗੈ, ਜਿੰਨਾ ਨੂੰ ਤੁਸੀਂ ਪਿੱਛੇ ਲਾ ਲੋਗੇ
@sukhwinderasi473
@sukhwinderasi473 3 ай бұрын
ਵੀਰ ਜੀ ਤੁਹਾਡੀਆਂ ਗੱਲਾਂ ਸੁਣ ਕੇ ਮਨ ਬਹੁਤ ਹੀ ਖੁਸ਼ ਹੋਇਆ। ਮਨ ਭਾਵੁਕ ਵੀ ਹੋਇਆ ਤੇ ਖੁਸ਼ ਵੀ l ਤੁਹਾਡੀਆਂ ਗੱਲਾਂ ਸੁਣ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਿਆ। ਖਾਸ ਕਰਕੇ ਬੱਚੇ ਦੇ ਮਾਂ ਬਾਪ ਨੂੰ ਤੁਹਾਡੀਆਂ ਗੱਲਾਂ ਸੁਣਕੇ ਹੌਸਲਾ ਜਰੂਰ ਮਿਲੇਗਾ।
@RajwinderKaur-sk9wg
@RajwinderKaur-sk9wg 3 ай бұрын
ਬਹੁਤ ਬਹੁਤ ਵਧੀਆ
@navisampla3727
@navisampla3727 3 ай бұрын
ਵਾਹਿਗੁਰੂ ਜੀ ਮਿਹਰ ਭਰੀ ਨਿਗਾਹ ਪਲ ਪਲ ਬਣਾਈ ਰੱਖੀ ਸਿੱਧੂ ਪਰਿਵਾਰ ਤੇ 🙏🏻🙏🏻
@user-ne7hh1mj1k
@user-ne7hh1mj1k 3 ай бұрын
ਬਹੁਤ ਵਧੀਆ ਵਿਚਾਰ ਦਿਤੇ ਵੀਰ ਜੀ ਦਾ ਧੰਨਵਾਦ ਕਰਦੇ ਹਾ
@bahadursingh9718
@bahadursingh9718 3 ай бұрын
ਵੀਰ ਜੀ ਤੁਸੀਂ ਬਿਲਕੁਲ ਸਹੀਂ ਕਹਿ ਰਹੇ ਹੋ ਕਿ ਸਿੱਧੂ ਮੂਸੇਵਾਲੇ ਦਾਂ ਨਾਂਮ ਬਹੁਤ ਜ਼ਿਆਦਾ ਦੁਨੀਆਂ ਵਿੱਚ ਫੈਲ ਗਿਆ ਸੀ ਇਸ ਕਰਕੇ ਕੁੱਝ ਲੋਕ ਉਸ ਦੇ ਦੁਸ਼ਮਣ ਬਣ ਗਏ। ਵੀਰ ਜੀ ਵਾਹਿਗੁਰੂ ਇਸ ਬੱਚੇ ਨੂੰ ਲੰਮੀਆਂ ਉਮਰਾਂ ਬਖਸ਼ੇ ਸਦਾ ਚੜ੍ਹਦੀ ਕਲ੍ਹਾ ਵਿੱਚ ਰਹੇਂ ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਗੋਗਾਂ ਪਹਿਲਵਾਨ ਲੇਲੇਵਾਲਾ
@MsSurinderChahal
@MsSurinderChahal 3 ай бұрын
ਨਵੇਂ ਜੰਮੇ ਤੇ ਕਾਰਵਾਈ, ਗੈਂਗਸਟਰ ਬਣੇ ਜਮਾਈ, ਗੁਰਦਵਾਰਿਆਂ ਉੱਤੇ ਛਾਪੇ, ਡੇਰਿਆਂ ਤੋਂ ਵੋਟਾਂ ਭਾਈ, ਨਸ਼ਿਆ ਉੱਤੇ ਕਾਨੂੰਨ ਨਾ ਕੋਈ, ਘਰ ਘਰ ਦੀ ਹੋਈ ਤਬਾਹੀ, ਇਹ ਸੁਰਿੰਦਰ ਭਾਰਤ ਸਰਕਾਰ ਨੇ ਕਰੀ ਤਰੱਕੀ ਭਾਈ।
@Harjeetkaur-
@Harjeetkaur- 3 ай бұрын
ਸਹੀ ਕਿਹਾ
@balwinderkaur2840
@balwinderkaur2840 3 ай бұрын
Bilkul
@user-ck8hm8vg2l
@user-ck8hm8vg2l 3 ай бұрын
Je ਕਿਤੇ ਭਾਰਤ ਦੀ ਜਗ੍ਹਾ ਪੰਜਾਬ ਸਰਕਾਰ ਲਿੱਖ ਦਿਓ ਤੇ ਤੁਹਾਡੀ ਕਵਿਤਾ ਇੰਨ ਬਿੰਨ ਸਹੀ ਸਾਬਤ ਹੋ ਜਾਂਦੀ ਹੈ
@balwinderkaur2840
@balwinderkaur2840 3 ай бұрын
@@user-ck8hm8vg2l punjab sarkaara piche kon hai bh sarkaar....sidda jadd te likya
@balwinderkaur2840
@balwinderkaur2840 3 ай бұрын
Bhart sarkaar piche illl u mi nati
@singhrani8267
@singhrani8267 3 ай бұрын
ਇਨਸਾਫ਼ ਤਾਂ ਨਹੀਂ ਮਿਲਿਆ ਇਸ ਕਰਕੇ ਪੰਜਾਬ ਨੂੰ ਵਾਹਿਗੁਰੂ ਜੀ ਦੀ ਮੇਹਰ ਸਦਕਾ ਸਿੱਧੂ ਵਾਪਸ ਆ ਗਿਆ 🤗❤🤗
@gurjantsinghsandhu9924
@gurjantsinghsandhu9924 3 ай бұрын
Waheguru g hamesha kush rakhe Sidhu parivar nu ji 🙏🙏🙏🙏🙏
@avtargrewal3723
@avtargrewal3723 3 ай бұрын
ਬਾੲਈ ਜੀ ਤੁਸੀ ਬਹੁਤ ਵਧੀਆ ਗੱਲ ਕਰ ਦਿੱਤੀ ਹੈ ਕਾਨੂੰਨ ਵਾਰੇ ਚਾਨਣਾ ਪਾਇਆ ਮੂਸੇ ਵਾਲੇ ਬਾਰੇ ਦੱਸਿਆ ਗਿਆ ਪਰ ਸਰਕਾਰ ਨੂੰ ਅਪੀਲ ਤੇ ਬੇਨਤੀ ਹੈ ਏਹ ਸ ਬਲਕੋਰ ਸਿੰਘ ਮਾਤਾ ਚਰਨ ਕੋਰ ਛੋਟੇ ਸਿੱਧੂ ਨੂੰ ਤੰਗ ਪ੍ਰੇਸ਼ਾਨ ਨਾ ਕਰਨ
@harjeetkaur766
@harjeetkaur766 3 ай бұрын
Hy Waheguru ji sache patsahah ji iss chote sidhu di rakheya karna ji 🙏
@BalwinderSingh-wg2dk
@BalwinderSingh-wg2dk 3 ай бұрын
ਜਿਹੜੇ ਜਿਆਦਾ ਭੌਕਦੇ ਨੇ ਇਝਨਾ ਦਾ ਬੀ ਨਾਸ ਹੋਣਾ ਏ ਦੇਖਦੇ ਰਿਹੋ
@user-gb2gj3nu1n
@user-gb2gj3nu1n 3 ай бұрын
ਵਾਹਿਗੁਰੂ ਜੀ ਸਰਦਾਰ ਬਲਕੌਰ ਸਿੰਘ ਦੇ ਘਰ ਪੁੱਤਰ ਦੀ ਦਾਤਿ ਉਸ ਅਕਾਲ ਪੁਰਖ ਦੀ ਦੇਣ ਹੈ ਜੀ
@kulvinderkaur8406
@kulvinderkaur8406 3 ай бұрын
Waheguru ji Waheguru ji mehar karn Sidhu poot te❤❤
@surinderkumar-hp1hk
@surinderkumar-hp1hk 3 ай бұрын
Chhota Sidhu legal Punjabi puttar hai ji, sarkaar nu eh samjhna chahida hai. Sidhu moosewala wala amar rahega.
@SukhwinderSingh-xk7mn
@SukhwinderSingh-xk7mn 3 ай бұрын
Sidhuji ਕਹਿ Ke Gia Jatt Jamde Hi Legend ਹੁੰਦੇ ਜੀ Sarkar ਨੂੰ Rab ਨਾਲ Panga ਨਹੀਂ Lena ਚਾਹੀਦਾ
@rahuluppal15
@rahuluppal15 3 ай бұрын
ਲੋਕ ਜਿਉਂਦੇ ਜੀਅ ਨਹੀਂ ਬੋਲ ਰਹੇ ਜੱਟ ਸਿਵਿਆ ਚੋਂ ਬੋਲੀ ਜਾਂਦਾ ਹੈ Miss you sidhu moose wala the legend 🙌
@palwindersingh3731
@palwindersingh3731 3 ай бұрын
VEER JI ITHE LONDON VICH 65 SAAL DI LADY NU BACHA HOYA HSI. KOI SARKAAR NU GILLA NAHI HAI.
@user-wy6bp9vd9t
@user-wy6bp9vd9t 3 ай бұрын
True
@gurjantsinghsandhu9924
@gurjantsinghsandhu9924 3 ай бұрын
Bhut vadiya vichar ji, thax ji 🙏🙏🙏🙏🙏
@rbrar3859
@rbrar3859 3 ай бұрын
ਵਾਹਿਗੁਰੂ ਜੀ ਨੇ ਮੇਹਰ ਕੀਤੀ ਹੈ।
@Sardari1947
@Sardari1947 3 ай бұрын
ਦੋ ਦਿਨ ਦੇ ਬੱਚੇ ਤੋਂ ਦਿੱਲੀ ਸਰਕਾਰ ਪੰਜਾਬ ਸਰਕਾਰ ਸਾਰੀ ਹੱਲ ਗਈ । 😁😁😂😂
@naveenkaur407
@naveenkaur407 3 ай бұрын
Sahi gl aaa aage aage dekho banda ki aaa ena da 😂😂😂
@satinderpalsingh47
@satinderpalsingh47 3 ай бұрын
ਬਾਪੂ ਜੀ ਬਹੁਤ ਵਧੀਆਂ ਗੱਲਾਂ
@palwindersingh3731
@palwindersingh3731 3 ай бұрын
VEER JI RABB DI MARJI NAAL HI HOYA HAI BANDE DI KOU MARJI NAHI. VEER JI AAP JI DIA GALLA BHUT HI PIARIA LAGGIAN NE. GOD BLESS U.
@satinderpalsingh47
@satinderpalsingh47 3 ай бұрын
ਬਾਪੂ ਹੁਰਾਂ ਨਾਲ ਖੁੱਲ੍ਹੀ ਇੰਟਰਵਿਊ ਕਰੋ ਸਮਾਜਿਕ ਕੁਰੀਤੀਆਂ ਤੇ ਨਾਲੇ ਬਾਪੂ ਹੁਰਾਂ ਦੀ ਓ ਵੀ ਕਲਿੱਪ ਕੱਟ ਕੇ ਪਾਓ ਜੀਦੇਂ ਚ ਬਾਪੂ ਹੁਰਾਂ ਅੱਜ ਕੱਲ੍ਹ ਦੀ ਜਵਾਨੀ ਬਾਰੇ ਗੱਲਾਂ ਕੀਤੀਆਂ ਧੰਨਵਾਦ 🙏🏾
@jasssran7237
@jasssran7237 3 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸ਼ਕਰ ਵਹਿਗੁਰੂ ਜੀ ਲੱਖ ਲੱਖ ਵਧਾਈਆਂ ਹੋਣ ਸਾਰਿਆਂ ਨੂੰ ਵਹਿਗੁਰੂ ਜੀ ਸ਼ਕਰ ਵਹਿਗੁਰੂ ਜੀ ❤❤
@AmandeepSingh-bu4wn
@AmandeepSingh-bu4wn 3 ай бұрын
ਬਹੁਤ ਵਧੀਆ ਵਿਚਾਰ ਜੀ
@palwindersingh3731
@palwindersingh3731 3 ай бұрын
DHANOA VEER JI TUHADE VICHAAR BHUT HI ASHE LAGE.. TUSI HOR VI VIDIO BANAYA KARRO. PLSE.
@kaurmaninderjit6366
@kaurmaninderjit6366 3 ай бұрын
ਸਾਰਾ ਸਮਾਜ ਬਸ ਇਹੀ ਅਰਦਾਸ ਕਰੋ ਕਿ ਪ੍ਰਮਾਤਮਾ ਛੋਟਾ ਸ਼ੁੱਭਦੀਪ ਸਿੰਘ ਸਿੱਧੂ ਲੰਮੀਆਂ ਉਮਰਾਂ ਬਖਸ਼ਣ ਜੀ।
@AVTARBASRA-pp6um
@AVTARBASRA-pp6um 3 ай бұрын
Bahut vadia uncle g sluite aa tuhanu
@SahilKumar-qr7df
@SahilKumar-qr7df 3 ай бұрын
Good person well speech
@user-ey4ds6hd1j
@user-ey4ds6hd1j 3 ай бұрын
Waheguru chhote Shubh nu bht bht nirog taqatwar zindgi den❤❤❤❤🙏🙏🙏🙏🙏
@HappySingh-zp7ue
@HappySingh-zp7ue 3 ай бұрын
Wmk🙏🙏🙏🙏🙏salute aa uncle g 🫡🫡🫡🫡
@pushpinderkaur7584
@pushpinderkaur7584 3 ай бұрын
Bht vadiya lgde uncle Jee de interview
@Anhadjot5
@Anhadjot5 3 ай бұрын
Thank you for your support. Justice for Sidhu Moosa Wala
@davinderjeetsohal3582
@davinderjeetsohal3582 3 ай бұрын
Waheguru ji sidhu privaar de ang sang rehna❤ chardi kla bkshn a❤bahut sohne vichaar es veer g de❤❤
@kulvinderkaur8406
@kulvinderkaur8406 3 ай бұрын
1oo right veer ji 🙏
@user-sh9mw2hm5l
@user-sh9mw2hm5l 3 ай бұрын
Waheguru 🙏 Lambi Umar Bakshan Chotte Sidhu Nu #Justice For Sidhu Moose wala
@harjotbajwa6108
@harjotbajwa6108 3 ай бұрын
Waheguru ji
@Jatt673
@Jatt673 3 ай бұрын
Sahi gal
@arcana808
@arcana808 3 ай бұрын
Haye oye rabba Kya kudrat h Sidhu ne kamal kari pai phela bhi hun v Jiss naal kudrat aap h usda koi ki kar li Waheguru aap he aya h
@tirlocksingh4914
@tirlocksingh4914 3 ай бұрын
Nika musevala❤ jinda bad🎉🎉🎉
@harmandersingh-ni4ud
@harmandersingh-ni4ud 3 ай бұрын
Sidhu bai jindabad
@user-zy3bh3bs7k
@user-zy3bh3bs7k 3 ай бұрын
ABSOLUTELY CORRECT .
@gurmitkaur1165
@gurmitkaur1165 3 ай бұрын
Thanku veer ji for nice speech
@aghuman8750
@aghuman8750 3 ай бұрын
Sardar jee beautifully described it .
@kulvinderkaur8406
@kulvinderkaur8406 3 ай бұрын
Very good 👍
@EveryDaySpecia
@EveryDaySpecia 3 ай бұрын
#justiceforsidhumoosewala
@harpreetsinghthind2816
@harpreetsinghthind2816 3 ай бұрын
🙏🚩🌹❤️ਸਾਡਾ ਸਿੱਧੂ ਬਾਈ,,,,,,,,, 🚩🚩🚩🚩🚩🚩🚩no ਵੋਟ,,,,, ਆਪ, ਮੋਦੀ,,,,,,,, only ਰਾਹੁਲ pm,,,,,,,, ਸਿੱਧੂ ਬਾਈ ਇਨਸਾਫ਼ 🚩🚩
@ultragaming880
@ultragaming880 3 ай бұрын
Congratulations
@psychosheriff1690
@psychosheriff1690 3 ай бұрын
ਬਹੁਤ ਵਧੀਆ ਵਿਚਾਰ ਧਨੋਆ ਸਾਹਿਬ
@user-dt5vi1wf7j
@user-dt5vi1wf7j 3 ай бұрын
ਬਿੱਲਕੁਲ ਸਹੀ ਤੇ ਸੱਚੀਆਂ ਗੱਲਾਂ ਨੇ ਜੀ🙏
@harjindersandhu2433
@harjindersandhu2433 3 ай бұрын
Very good ankle just ❤
@sukhgrover9250
@sukhgrover9250 3 ай бұрын
Bot vadiya bolya tuc ankal jii 🙏🙏
@binderpaldhaliwal1704
@binderpaldhaliwal1704 3 ай бұрын
God blessing to Sidhu family 🙏
@somadevi1614
@somadevi1614 3 ай бұрын
Waheguru ji 🙏.
@manjitkaur5642
@manjitkaur5642 3 ай бұрын
Wahe guru ji
@RandomWRLDW
@RandomWRLDW 3 ай бұрын
Waheguru ji Mehar kareo ji 🙏🙏🙏🙏🙏🙏🙏🙏🙏🙏♥️🌹
@gursimarkaur6200
@gursimarkaur6200 3 ай бұрын
Bahut vadiya ji
@Mnisharma7193
@Mnisharma7193 3 ай бұрын
Sidhu ❤
@user-ph5gm3dx7t
@user-ph5gm3dx7t 3 ай бұрын
Sidhu Bai jandi bad 💪🙏
@HarpreetKaur-vy9ki
@HarpreetKaur-vy9ki 3 ай бұрын
ਬਹੁਤ ਹੀ ਸੂਝ ਨਾਲ ਤੁਸੀਂ ਗੱਲ ਕੀਤੀ ਵੀਰ ਜੀ ਇਹ ਕੋਈ ਗੱਲ ਵੀ ਝੂਠ ਨਹੀਂ ਵਾਹਿਗੁਰੂ ਜੀ
@ranranjit237
@ranranjit237 3 ай бұрын
ਇਹ ਸਭ ਸਿਆਸੀ ਪਾਰਟੀਆਂ ਆਪਣੇ ਵੋਟਾਂ ਖਾਤਰ ਕਰ ਰਹੇ ਹਨ ਹੋ੍ ਸਕਦਾ ਸਰਕਾਰ ਨੂੰ ਬਦਨਾਮ ਨੂੰ ਬਦਨਾਮ ਕਰ ਰਹੇ ਹੋਣ
@satyakijeet1815
@satyakijeet1815 3 ай бұрын
😂ਚੱਲ ਓਏ
@adnanyasin1801
@adnanyasin1801 3 ай бұрын
Welcome back sidhu moose Wala legends 🎉🎉
@kayk9709
@kayk9709 3 ай бұрын
Love a lot lil Sidhu.❤❤❤❤❤❤❤❤❤❤
@kashmirdegun7160
@kashmirdegun7160 3 ай бұрын
Given lot of information very good 👍🙋‍♀️
@UshaKaurJashan-bw7jq
@UshaKaurJashan-bw7jq 3 ай бұрын
Jasbir Singh ji dhnoya de vichar very appreciable
@sabi-mansa
@sabi-mansa 3 ай бұрын
🎉Musewala 🎉 ⛳
@SandeepkumarSandeepkumar-el1wj
@SandeepkumarSandeepkumar-el1wj 3 ай бұрын
❤❤❤
@surjitgill662
@surjitgill662 3 ай бұрын
ਲਖ ਲਾਨਤ ਹੈ ਉਹਨਾ ਲੋਕਾਂ ਨੂੰ ਜੋ ਸਿਧੂ ਦੇ ਮਾਤਾ ਪਿਤਾ ਨੂੰ ਪਰੇਸ਼ਾਨ ਇਸ ਹਾਲਾਤ ਵਿਚ ਵੀ ਨਹੀ ਬਖਸ਼ਦੇ ਫਿਰ ਆਪਣਾ ਕੀਤਾ ਆਪੇ ਹੀ ਪਾਉਣਗੇ
@lalitiwana5554
@lalitiwana5554 3 ай бұрын
Sdi jann shota sidhu musewala jindabaad Jann a sdi ode Li jann ve hajir a g ❤❤❤❤
@user-ey4ds6hd1j
@user-ey4ds6hd1j 3 ай бұрын
Asi es vidhi da dilo Dhanvad karde a jis ne na baap di haweli da varis dita ..waheguru ji ma te bache nu tandrusti deve ji
@PritpalSingh-mr4dr
@PritpalSingh-mr4dr 3 ай бұрын
Nice gg ❤
@27499
@27499 3 ай бұрын
JASBIR SINGH DHANOA JI 🙏
@jasvirkaur5356
@jasvirkaur5356 3 ай бұрын
Waheguru ji apna mehar bharia hath es parwar te bnaee rakhna ji 🙏🙏
@user-sl9ki6fk3l
@user-sl9ki6fk3l 3 ай бұрын
🙏🏻
@happyrandhawa5609
@happyrandhawa5609 3 ай бұрын
Jatt sidhu moose wala 5911
@babaldeepsinghbrampton3305
@babaldeepsinghbrampton3305 3 ай бұрын
❤💯👌
@surjitgill662
@surjitgill662 3 ай бұрын
ਵੀਰ ਬਲਕੌਰ ਸਿੰਘ ਬਹਾਦਰ ਹੋ ਤੁਸੀ ਬਹੁਤ ਦੁਖ ਝਲਣ ਦੀ ਤਾਕਤ ਲਖਦੇ ਹੋ ਘਬਰਾਉਣਾ ਨਹੀ ਕੁਤੇ ਭੌਕਦੇ ਹਨ ਹਾਥੀ ਤੁਰੇ ਜਾਂਦੇ ਹਨ
@harpreetrai6103
@harpreetrai6103 3 ай бұрын
Very good speech veer ji May live long sidhu moosewala younger brother May god bless his parents and you veer ji Excellent speech Thanks very much
@Preet_bassi
@Preet_bassi 3 ай бұрын
Bhut logical gallan ❤
@SimranjitSingh-wl7lx
@SimranjitSingh-wl7lx 3 ай бұрын
Love u SIDHU MOOSEWALA ❤❤....U Live in Our Hearts❤❤
@surjitgill662
@surjitgill662 3 ай бұрын
ਬਹੁਤ ਵਧੀਆ ਗਲ ਬਾਤ ਕੀਤੀ ਜੀ
@karamjitkaur2520
@karamjitkaur2520 3 ай бұрын
Wlc back justice sidhu moose wala ❤❤❤❤❤
@BalwinderSingh-wg2dk
@BalwinderSingh-wg2dk 3 ай бұрын
ਬਲਕੌਰ ਸਿੰਘ ਜੀ ਚਿੰਤਾ ਕਰਨ ਦੀ ਕੋਈ ਲੋੜ ਨਹੀ ਕੁੱਤੇ ਬਥੇਰੇ ਭੋਕਦੇ ਹੁੰਦੇ ਨਹੀ ਨੇ
@preetsomal9483
@preetsomal9483 3 ай бұрын
Not even in India we all love Sidhu moose Wala he was Internationally famous ❤❤❤❤
@deVilBrar9
@deVilBrar9 3 ай бұрын
Bahut hi vadhya gallbaat kiti Jasvir Singh Dhanoa ji ne 🙏
@charanjitkaur2068
@charanjitkaur2068 3 ай бұрын
Bahut vadhyia ji , waheguru Shote Shubh nu lambi Umar bakhshe
@shalinisingh725
@shalinisingh725 3 ай бұрын
Sidhu moosewala❤❤
@GurmeetSingh-qc7pb
@GurmeetSingh-qc7pb 3 ай бұрын
🎉 waheguru ji 🎉🎉
아이스크림으로 체감되는 요즘 물가
00:16
진영민yeongmin
Рет қаралды 32 МЛН
버블티로 체감되는 요즘 물가
00:16
진영민yeongmin
Рет қаралды 110 МЛН
1 or 2?🐄
00:12
Kan Andrey
Рет қаралды 47 МЛН
ОДИН ДЕНЬ ИЗ ДЕТСТВА❤️ #shorts
00:59
BATEK_OFFICIAL
Рет қаралды 9 МЛН
Just a joke 😂
0:11
ARGEN
Рет қаралды 4,2 МЛН
Попалась за конфету 🍭🙃
0:20
НЕБО - СПОРТ И РАЗВЛЕЧЕНИЯ
Рет қаралды 903 М.
POR QUEEE DIVERTIDA MENTE 2 !!! #SHORTS
0:15
Figuritalo
Рет қаралды 16 МЛН