No video

ਮਾਰਕੇ ਸੱਥ 'ਚ ਸੁੱਟਤਾ ਸੀ ਗੈਂਗਸਟਰ,ਮੂਸੇਵਾਲੇ ਨੇ ਐਂਵੇ ਨ੍ਹੀਂ ਲਿਆ ਮੇਜਰ ਰਾਜਸਥਾਨੀ ਦਾ ਗੀਤ 'ਚ...| On Air

  Рет қаралды 263,334

On Air

On Air

2 жыл бұрын

ਮਾਰਕੇ ਸੱਥ 'ਚ ਸੁੱਟਤਾ ਸੀ ਗੈਂਗਸਟਰ,
ਮੂਸੇਵਾਲੇ ਨੇ ਐਂਵੇ ਨ੍ਹੀਂ ਲਿਆ ਮੇਜਰ ਰਾਜਸਥਾਨੀ ਦਾ ਗੀਤ 'ਚ ਨਾਮ,
ਪੁੱਤ ਤੇ ਪਤਨੀ ਦਾ Exclusive Interview | On Air
ਸਾਨੂੰ Facebook KZfaq ਅਤੇ Instagram ਉੱਤੇ like ਅਤੇ share ਕਰੋ
Press the bell icon on KZfaq for all the latest updates from On Air
Like us on Facebook: / onair13media
Tweet us on Twitter: / onair13media
Follow us on Instagram: / onair13media
#sidhumoosewala #mayorrajasthani #wife #gangster #interview #OnAir

Пікірлер: 191
@JaswinderKaur-tg2jb
@JaswinderKaur-tg2jb 2 жыл бұрын
ਬਹੁਤ ਵਧੀਆ ਗੱਲਾ ਕਰਦਾ ਸੀ ਸਿੰਧੂ ਮੁਸੇਵਾਲੇ ਪੁੱਤ ਜੀ ਤੂੰ ਸਦਾ ਅਮਰ ਰਾਹੇ ਵਾਹਿਗੁਰੂ ਸਾਹਿਬ ਜੀਓ ਆਪ ਨੂੰ ਜਲਦੀ ਇਨਸਾਫ ਮਿਲ ਸਕੇ
@vickysinghvicky2618
@vickysinghvicky2618 2 жыл бұрын
ਹਿੱਕ ਠੋਕ ਕੇ ਸੱਚ ਲਿਖਣਾ ਤੇ ਬੋਲਣਾ ਕਿਸੇ ਕਿਸੇ ਯੋਧੇ ਦਾ ਕੰਮ ਹੁੰਦਾ ਜੋ ਕਿ ਸਿੱਧੂ ਮੂਸੇ ਵਾਲਾ ਵੀਰ ਕਰ ਗਿਆ ਹੋਰ ਕੋਈ ਨਹੀਂ ਕਰ ਸਕਦਾ
@JaswantSingh-og6pj
@JaswantSingh-og6pj 2 жыл бұрын
ਮੈਂ ਵੀ ਬਹੁਤ ਸੁਣਦਾ ਸੀ ਮੇਜਰ ਵੀਰੇ ਨੂੰ ਲੋਕ ਹੁਣ ਭੁਲਗੇ ਸੀ ਪਰ ਮੂਸੇਵਾਲੇ ਨੇ ਦੁਬਾਰਾ ਸੁਣਣ ਲਾ ਦਿੱਤਾ ਮੂਸੇਵਾਲਾ ਇੱਕ ਹੀ ਸੀ ਤੇ ਪਰਮਾਤਮਾ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ੇ ਮਾਤਾ ਪਿਤਾ ਨੂੰ ਚੜਦੀ ਕਲਾ ਬਖ਼ਸ਼ੇ ਜੀ
@Harjindersingh-xi3un
@Harjindersingh-xi3un 2 жыл бұрын
Mere pind da majer rajsthani
@Jasvir-Singh8360
@Jasvir-Singh8360 2 жыл бұрын
ਸਿੱਧੂ ਮੂਸੇ ਵਾਲੇ ਨੇ ਬਹੁਤ ਘੈਂਟ ਲਿਖਤਾਂ ਲਿਖੀਆਂ ਅਤੇ ਗਾਈਆਂ ਹਨ ਯਾਦ ਕਰ ਕਰਕੇ ਅੰਦਰ ਖੋਹ ਜਿਹੀ ਪੈਂਦੀ ਹੈ ਯਾਰ ਉਸਦੇ ਮਾਤਾ-ਪਿਤਾ ਦਾ ਕੀ ਹਾਲ ਹੁੰਦਾ ਹੋਵੇਗਾ ਯਾਰ ਠੀਕ ਐ ਗੱਲਬਾਤ ਕਰਦਿਆਂ ਲੱਗਦਾ ਹੈ ਠੀਕ ਹਨ ਪਰ ਨਹੀਂ ਅੰਦਰੋਂ ਖੋਖਲੇ ਹੋ ਜਾਂਦੇ ਹਨ ਮਾਪੇ।
@AvtarSingh-pw7fv
@AvtarSingh-pw7fv 2 жыл бұрын
ਬਾਈ ਜੀ ਬਹੁਤ ਕੈਸਟਾਂ ਬਾਈ ਰਾਜਸਥਾਨੀ ਦੀਆਂ ਸੁਣਦੇ ਸੀ ਤੇ ਉਸ ਅਵਾਜ ਨੂੰ ਵਾਰ ਵਾਰ ਸੁਣ ਕਿ ਬਹੁਤ ਕੈਸਟਾਂ ਘਸਾ ਦਿੱਤੀਆਂ ਸਨ
@rawalsingh863
@rawalsingh863 2 жыл бұрын
ਸ੪੫ਦਯਰ
@sandeepsinghblassi3040
@sandeepsinghblassi3040 2 жыл бұрын
ਓਹਨੂੰ ਯਾਦ ਤਾ ਜਰੂਰ ਮੇਰੀ ਆਉਂਦੀ ਹੋਵੇਗੀ👌👌
@user-if8bf7js4r
@user-if8bf7js4r 2 жыл бұрын
ਮੈਂ ਵੀ ਆਪਣੇ ਟਰੱਕ ਚ ਬਹੁਤ ਸੁਣਦਾ ਸੀ ਮੇਜਰ ਰਾਜਸਥਾਨੀ ਨੂੰ ਚਲੋ ਇਹ ਅਲੱਗ ਵਿਸ਼ਾ, ਪਰ ਯਾਰ ਤੁਸੀ ਇਹ ਦੇਖੋ ਮੁੱਸੇ ਆਲ਼ਾ ਰਿਸਰਚ ਕਿੰਨਾ ਕਰਦਾ ਹੋਣਾ ਬਲਵਿੰਦਰ ਜਟਾਣਾਂ ਮੇਜ਼ਰ ਵਰਗਿਆਂ ਨੂੰ ਗੀਤਾਂ ਚ ਸ਼ਰਧਾਂਜਲੀਆਂ ਦੇਣੀਆਂ ਹੋਰ ਨੇ ਕਿਓਂ ਨੀਂ ਕਰਿਆ ਇਸ ਤਰ੍ਹਾਂ
@khosasaab3464
@khosasaab3464 2 жыл бұрын
Number bhejo bai g apna
@freetime187
@freetime187 2 жыл бұрын
@@khosasaab3464 ki chakkar aa ki Krna number
@khosasaab3464
@khosasaab3464 2 жыл бұрын
@@freetime187 veer chkr eh aa mai v purane songs sunda kde koi song mil janda eda da jo na sunya hove
@freetime187
@freetime187 2 жыл бұрын
@@khosasaab3464 shi aa fer eda dasso .. drao na Manjit nu ..oh bichara dar ke menu das reha c
@singhsj5841
@singhsj5841 2 жыл бұрын
Good ਹੋਰ ਸਿਗੰਰਾ ਨੇ ਕਿਊ ਨਹੀਂ ਰਿਸਰਚਕੀਤੀ ਚੈਲਿੰਜ ਐ
@bhanoiji2096
@bhanoiji2096 2 жыл бұрын
Sidhu ne purane khund jinhe nu loki bhul gye c oh khund chala ditte c Jatt Sidhu saan ne , Jhotha Sidhu legend aa.
@sukhwindersidhu9105
@sukhwindersidhu9105 2 жыл бұрын
ਵੀਰ ਜੀ ਮੈਂ ਬਹੁਤ ਮੇਜਰ ਰਾਜਸਥਾਨੀ ਸੁਣਿਆ ਹੈ ਅੱਜ ਵੀ ਮੈਂ ਸਭ ਤੋਂ ਵੱਧ ਮੇਜਰ ਰਾਜਸਥਾਨੀ ਦੇ ਗਾਣੇ ਜਦੋਂ ਜ਼ਮੀਨ ਵਹਾਉਣਾ ਉਦੋਂ ਸੁਣਦਾ ਹਾਂ। ਪਹਿਲਾਂ ਤਾਂ ਅਸੀਂ ਕੈਸਟਾਂ ਸੁਣਦੇ ਸੀ ਫਿਰ ਚਿੱਪ ਪਰ ਮੌਬਾਇਲ ਤੇ ਯੂ ਟਿਊਬ ਤੇ ਲਗਾ ਲੈਂਦੇ ਹਾਂ।ਪਰ ਮਸ਼ਹੂਰੀਆਂ ਬਹੁਤ ਆਉਂਦੀਆਂ ਹਨ।
@speechlessfeelings71
@speechlessfeelings71 2 жыл бұрын
ਮਸ਼ਹੂਰੀਆਂ ਹਟਾੳਣ ਦੇ ਪੈਸੇ ਮੰਗਦੇ ਆ ਵੀਰੇ ਯੂ ਟਿਊਬ ਆਲੇ ,,,,,,149 ਰੁਪਏ ਸ਼ਾਇਦ ।।
@sukhcharnramanapilibanga1174
@sukhcharnramanapilibanga1174 2 жыл бұрын
wank music app download kr la veer
@MandeepSingh-tl6uc
@MandeepSingh-tl6uc 2 жыл бұрын
ਇਹਨਾਂ ਉਹਨਾਂ ਦੇ ਕਿਉਂ ਕਹਿੰਦੇ ਉਹ ਵੀਰੇ ਇਹ ਕਹੋ ਮੇਰਾ ਪਾਪਾ ਜੀ ਜਾ ਮੇਰਾ ਡੈਡੀ ਠੀਕ ਆ
@satindersingh7432
@satindersingh7432 2 жыл бұрын
ਬਹੁਤ ਸੁਣਿਆ ਮੇਜਰ ਰਾਜਸਥਾਨੀ ਨੂੰ ਬਹੁਤ ਵਧੀਆ ਆਵਾਜ਼ ਸੀ
@gagangill95
@gagangill95 2 жыл бұрын
p
@agamgill9069
@agamgill9069 2 жыл бұрын
Sidhu mussewala Aankhi Jatt apne kise v song ch jdo koi v name lenda c,ohnu sari duniyan search marke dekhdi hi dekhdi c, Sidhu mussewala Aankhi Jatt zindabad 🙏🙏👏❤️
@sukhjitsingh1916
@sukhjitsingh1916 2 жыл бұрын
ਬੋਤ ਵਦੀਅਾ ਗਾਈਕੀ ਸੀ ਵੀਰ ਮੇਜਰ ਰਾਜਸਥਾਨੀ ਦੀ ਅੱਜ ਦੀ ਕਤੀੜ ਨੂ ਕੀ ਪਤਾ ਗਾਈਕੀ ਦਾ
@Jasvir-Singh8360
@Jasvir-Singh8360 2 жыл бұрын
ਵੀਰ ਮੇਰੇ ਲਿਖਤ ਥੋੜ੍ਹੀ ਉੱਚੀ ਸੋਚ ਨਾਲ ਲਿਖਣੀ ਚਾਹੀਦਾ ਹੈ ਵੀਰ ਮੂਸੇ ਵਾਲਾ ਸਿੱਧੂ ਅੱਜ ਦੇ ਗਾਇਕਾਂ ਵਿੱਚੋਂ ਹੀ ਹਨ ਪਰ ਹਰ ਕੋਈ ਮੂਸੇ ਵਾਲਾ ਸਿੱਧੂ ਨਹੀਂ ਬਣ ਸਕਦਾ।
@surinderkaur2100
@surinderkaur2100 2 жыл бұрын
ਪਹਿਲੀ ਵਾਰ ਚੰਗੀ ਤਰਾਂ ਜਾਣਿਆ ਮੇਜਰ ਰਾਜਸਥਾਨੀ,ਬਹੁਤ ਵਧੀਆ ਜੀ
@ShaminasDIY
@ShaminasDIY 2 жыл бұрын
Ode gal nu mai gani jehdi ditti si nishani...Great singer Mejar Rajasthani ❤️
@paramjitdhaliwal399
@paramjitdhaliwal399 2 жыл бұрын
Legend never die….sidhu y amar rhega …ikk paras c ohh …jisda v name liya sona bna ditta ….
@meenatharajwala7344
@meenatharajwala7344 2 жыл бұрын
Sidhu moose wala duniya da badshah si ajj be he 💪💪💪💪 Sidhu moose wala duniya da number 1 singer si ajj be he 💪💪💪💪 Sidhu di koi ressi nai kar sakda ok 💪💪💪 Sidhu jaan Apni Hor koi nai ok 💪💪 Sidhu jindabad hai jindabad rahega ok 💪💪💪💪 love you bai Miss u bro 😭😭😭😭😭
@rajwantkaur1408
@rajwantkaur1408 2 жыл бұрын
ਵਿੱਰ ਜੀ ਮੈ ਬਹੁਤ ਜਿਆਦਾ ਗਾਣੇ ਮੇਜਰ ਵਿੱਰ ਜੀ ਹੁਣਾ ਦੇ ਹੀ ਸੁਣਦਾ ਹੁੰਦਾ ਸੀ ਅਵਾਜ ਹੀ ਬੜੀ ਸੋਹਣੀ ਸੀ ਮੇਜਰ ਵਿੱਰ ਜੀ ਦੀ
@speechlessfeelings71
@speechlessfeelings71 2 жыл бұрын
ਤੂਸੀ ਲਿਖਿਆ ਕੌਰ ਹੋਇਆ ਨਾਂ ਨਾਲ ਤੇ ਲਿਖਿਆ ਵੀ ਸੁਣਦਾ ਹੁੰਦਾ ਸੀ ਜੈਡਂਰ ਪੱਲੇ ਨੀ ਪਿਆ ਤੁਹਾਡਾ 🤔
@labhsinghladhar2171
@labhsinghladhar2171 2 жыл бұрын
@@speechlessfeelings71 punjabi hi galt likhi aa k kalla kaur hi disia
@harmanpindiala8528
@harmanpindiala8528 2 жыл бұрын
Harman pindi ala Uddin
@DaljeetSingh-gm9mz
@DaljeetSingh-gm9mz 2 жыл бұрын
ਜਜ਼
@speechlessfeelings71
@speechlessfeelings71 2 жыл бұрын
@@labhsinghladhar2171 ਬਾਈ ਦੋਵੇਂ ਚੀਜ਼ਾਂ ਨੋਟ ਕੀਤੀਆਂ ਤਾਂਹਿ ਪੁੱਛਿਆ ,,ਕੀ ਗੱਲ ਹੋਗੀ ?
@abhijohal6342
@abhijohal6342 2 жыл бұрын
Miss you sidhu😭😭 waheguru ji wapas bhej do veer nu🙏 Legend moosewala jatt😭😭
@JagdevSingh-lw5dj
@JagdevSingh-lw5dj 2 жыл бұрын
ਮੇਰੇ ਫੁੱਫੜ ਦੀ ਅਲਮਾਰੀ ਚ ਅੱਜ ਵੀ ਬਹੁਤ ਕੈਸਟਾ ਪਈਆ ,ਮੇਰੇ ਪਾਪਾ ਵੀ ਬਹੁਤ ਸੁਣਦੇ ਸੀ
@SomeOne0369
@SomeOne0369 2 жыл бұрын
ਮਾਤਾ ਜੀ ਤੁਹਾਡੇ ਪੈਰੀਂ ਪੈਂਦਾ ਹਾਂ
@kahlonggndp
@kahlonggndp 2 жыл бұрын
Bahut mithi awaj se major bai di...mere 2 favourite songs aa bai de...ik ta "ohnu yaad ta jarur" te duja "dard judai da"..tusi vi sunke dekho bade pyare song aa
@pammabrar5171
@pammabrar5171 2 жыл бұрын
ਸਾਡੇ ਪਿੰਡ ਵੀਰ ਦੋ ਵਾਰ ਆਏ ਨੇ ਰਾਜਸਥਾਨੀ ਲੋਕ ਜਿਥੇ ਖੜੇ ਤੇ ਉਥੇ ਈ ਖੜੇ ਰਹੇ ਤਿੰਨ ਘੰਟੇ ਦੁਨੀਆਂ ਮੰਨ ਗਈ ਯਾਰ ਰਾਜਸਥਾਨੀ ਰਾਜਸਥਾਨੀ ਸੀ
@porkiyonkajija553
@porkiyonkajija553 Жыл бұрын
Sade rajsthan di shan si ji mejar rajsthani sab 💖love you m. R. rab unadi aatma nu shanti bakshe 🙏🙏🙏
@sonysanghera1283
@sonysanghera1283 2 жыл бұрын
ਇਹ ਤੇ ਸਾਡੇ ਸਮੇ ਤੇ ਜਵਾਨੀ ਦੀ ਜਾਨ ਸੀ ਹਦੋ ਵੱਧ ਸੁਣਿਆ ਬਾਈ ਨੂੰ ਟਰੈਕਟਰ ਤੇ
@bhindersidhu1705
@bhindersidhu1705 Жыл бұрын
Majer rajsathine son Navdeep mobile no
@Sukh_Brar_Malwa_Reaction
@Sukh_Brar_Malwa_Reaction 2 жыл бұрын
ਮੈਂ ਵੀ ਮੇਜਰ ਰਾਜਸਥਾਨੀ ਬਾਈ ਨੂੰ ਬਹੁਤ ਸੁਣਿਆ, ਖਾਸ ਕਰਕੇ ਇੱਕ ਗੀਤ "ਕੀ ਖੰਭ ਲਾ ਉੱਡ ਗਈ ਮੇਲੇ ਵਿੱਚੋਂ ਥਿਆਈ ਨਾ"
@SSDeol
@SSDeol 2 жыл бұрын
Very nice interview.👌🙏
@brarjagwindersingh3900
@brarjagwindersingh3900 2 жыл бұрын
ਬਹੁਤ ਵਧੀਆ
@constructionssites1021
@constructionssites1021 2 жыл бұрын
ONU YAAD TA JARURR AAUNDI HOVEY GI MAJER RAJANSTHAANI GREAT SINGER IN PUNJAB
@mrinalbeyblade3278
@mrinalbeyblade3278 2 жыл бұрын
Miss u Sidhu moose wala 😭😭😭😭
@kattaa9972
@kattaa9972 2 жыл бұрын
always legend mejor rajsthani ajj b sunde aa lok ❤️
@Harjindersingh-xi3un
@Harjindersingh-xi3un 2 жыл бұрын
Bai mere pind da h Mazer rajsthani singer
@Kreatorisbackyt
@Kreatorisbackyt 2 жыл бұрын
@@Harjindersingh-xi3un Buttran da aa?
@sukhwindersidhu9105
@sukhwindersidhu9105 2 жыл бұрын
ਵੀਰ ਜੀ ਮੈਂ ਮੇਜਰ ਰਾਜਸਥਾਨੀ ਦਾ ਅਖਾੜਾ ਵੀ ਫਿਰੋਜ਼ਪੁਰ ਸ਼ਹਿਰ ਵੇਖਿਆ ਹੋਇਆ ਹੈ। ਮੇਨੂੰ ਚੇਤੇ ਨਹੀਂ ਆਉਂਦਾ ਸਾਡੇ ਏਰੀਆ ਵਿੱਚ ਜਿੰਨੇ ਵੀ ਅਖਾੜੇ ਮੇਲਿਆਂ ਤੇ ਲੱਗਦੇ ਹਨ ਉਹ ਸਾਰੇ ਵੇਖੇ ਹਨ ਵੀਰ ਜੀ ਮੇਜਰ ਰਾਜਸਥਾਨੀ ਦੀ ਇੱਕ ਬਾਂਹ ਕੰਮ ਨਹੀਂ ਸੀ ਉਸ ਬਾਰੇ ਤੁਸੀਂ ਨਹੀ ਦੱਸਿਆ ਕੀ ਹੋਇਆ ਸੀ।
@rajbirgill1600
@rajbirgill1600 2 жыл бұрын
Kya bat moose Jat di👆
@gurdassingh5899
@gurdassingh5899 2 жыл бұрын
Nice ji
@RajwinderKaur-xs9pk
@RajwinderKaur-xs9pk 2 жыл бұрын
Legend sidhu moosewala ❤️❤️❤️
@JitenderKumar-lp2yv
@JitenderKumar-lp2yv 2 жыл бұрын
#JusticeForSidhuMoosewala 😭😭😭😭
@baljitchahal7313
@baljitchahal7313 2 жыл бұрын
BAHUT VADIA JI THANKS
@harindergill1367
@harindergill1367 2 жыл бұрын
Very nice family 🙏🙏 respect to you 🙏🙏
@paramjitsingh1221
@paramjitsingh1221 2 жыл бұрын
LOVE YOU MY BROTHER 🙏🙏🙏🙏
@Unknown-cr1xl
@Unknown-cr1xl 2 жыл бұрын
ਮੇਜਰ ਭਾਜੀ ਨੂੰ ਬਹੁਤ ਸੁਣੀਆ, ਅਮਰ ਨੇ ਉਹ ਮੈ ਪੰਜਾਬੀ ਗਾਣੇ ਇਹਨਾ ਨੂੰ ਸੁਣ ਕੇ ਹੀ ਸੁਣਨੇ ਸੁਰੂ ਕੀਤੇ ਸੀ
@bhatiasaab2281
@bhatiasaab2281 2 жыл бұрын
sidhu moosewala ❤
@sandeepkumarkumarsandeep8918
@sandeepkumarkumarsandeep8918 2 жыл бұрын
Nice veer
@brarsaab2176
@brarsaab2176 Жыл бұрын
Very nice
@dimpyaujla4355
@dimpyaujla4355 2 жыл бұрын
Gd interview, sunda mejar rajsthani
@bikkamehli4698
@bikkamehli4698 2 жыл бұрын
Very nice femily
@gurmohansinghrehalbilla6218
@gurmohansinghrehalbilla6218 2 жыл бұрын
End singer major rajasthani, ode gal nu mai gaani jehdi diti c nishani bahot suniya aaj v sunida
@baljinderpank8513
@baljinderpank8513 2 жыл бұрын
ਕੈਦੋ ਨੂੰ ਮਾੜਾ ਕਿਹਨ ਵਾਲਿਓ ਮਾੜਿਆਂ ਨੂੰ ਮਾੜਾ ਕਹਿੰਦੇ ਨਾ
@thuglife7540
@thuglife7540 2 жыл бұрын
Mejar Rajsthani LEGEND 🔥
@chamkauraulakh8036
@chamkauraulakh8036 2 жыл бұрын
ਕਦੇ ਕਹਿ ਦਿੰਦੇ ਹਨ ਗਰੀਬ ਸੀ ।ਕਦੇ ਅਮੀਰ ।ਸਮਝ ਨਹੀ ਆ ਰਿਹਾ ।
@manjitsingh4967
@manjitsingh4967 8 ай бұрын
My fean bhai daa
@gurdeep6710
@gurdeep6710 2 жыл бұрын
ਅੰਮ੍ਰਿਤ ਮਾਨ ਨੇ ਨਾਮ ਲਿਆ ਪਾਰ ਨਾਮ ਸਿੱਧੂ ਦਾ ਵਜਾਨਾ
@shellyRoojam
@shellyRoojam 2 жыл бұрын
#justiceforsidhumoosewala
@jeetvirk07
@jeetvirk07 2 жыл бұрын
Att si mejar rajasthani veer
@preetsingh4690
@preetsingh4690 2 жыл бұрын
Sidhu 👌👌👌🌟
@jassaman8951
@jassaman8951 2 жыл бұрын
ਜੱਟ ਦੀ ਅਣਖ ਰਹਿਣ ਦੇ ਬਾਹਰ ਜਾਣ ਪਿੱਛੇ ਤੁਸੀਂ ਆਪਣੀਆਂ ਭੈਣਾਂ ਨਾਲ ਵਿਆਹ ਕਰਵਾਉਣ ਤੋਂ ਵੀ ਪਿੱਛੇ ਨਹੀਂ ਹਟਦੇ ਤੇ ਗੱਲ ਅਣਖਾਂ ਦੀ!
@ramankaur470
@ramankaur470 2 жыл бұрын
sukar aa kise ne kuch changa bolya , mere nal v kuch eve da dhakka hon ja reha
@monupandit3444
@monupandit3444 2 жыл бұрын
Sehi keha
@monupandit3444
@monupandit3444 2 жыл бұрын
@@ramankaur470 tusi ldho una nal
@loveguru4554
@loveguru4554 2 жыл бұрын
Amrit maan ne nam lya bai moose ala ne Jaswinder brar da na lya c baki miss you veer sidhu moose ala legend nu 💪💪💪💪💪
@januhapb0328
@januhapb0328 2 жыл бұрын
Very good 22 g
@Daljitsingh-tj5en
@Daljitsingh-tj5en 2 жыл бұрын
Major Rajasthani Sadi Dil Da tukra se
@ramangrewalll
@ramangrewalll 2 жыл бұрын
Butter pind-5KK Sri ganganagar, Raj. to belong Karda c Mejar Rajasthani. I knew his full story from school days.
@gurveerkaur1807
@gurveerkaur1807 2 жыл бұрын
Good boy sach bolay aaa
@mannatmander953
@mannatmander953 2 жыл бұрын
🙏🏻🙏🏻
@mmfilms531
@mmfilms531 4 ай бұрын
❤❤❤
@ms_trader5
@ms_trader5 2 жыл бұрын
sidu ne jis da bhi naam lya oho banda gaint hi hunda......mein bhi sunya mejar sab nu us time daek hunde c
@JoginderSingh-fo7lx
@JoginderSingh-fo7lx 2 жыл бұрын
Sidhu 👌
@karanbaraich2300
@karanbaraich2300 2 жыл бұрын
Miss you
@Lally-randhawa
@Lally-randhawa 2 жыл бұрын
ਲਿਆ ਨਾਮ ਗੋਨਿਆਣੇ ਵਾਲੇ ਨੇ
@majorcheema7571
@majorcheema7571 2 жыл бұрын
ਮੇਜਰ ਸੁਪਰ ਗ਼ਾਈਕ ਸੀ ਆਪਣੇ ਟਾਈਮ ਦਾ
@dalbirnagra7885
@dalbirnagra7885 2 жыл бұрын
I love his song 🥰
@nikkagill399
@nikkagill399 8 ай бұрын
👌🏼👌🏼👌🏼👌🏼👌🏼🌹🌹🌹❤️❤️🌹
@AmitSharma-hy3dc
@AmitSharma-hy3dc 2 жыл бұрын
Sidhu yatt warga ni jamna 🙂🙂🙂🙂
@chandghori7039
@chandghori7039 2 жыл бұрын
Miss you SidhuBai 😭😭🇵🇰🇵🇰🇵🇰💔💔
@Mitti-di-khushbu
@Mitti-di-khushbu Жыл бұрын
Veer ji ik punjabi moovie ch ammy virk da jido dil tutda odo ammy vi gaunda a mejor de song
@sherarandhwa6027
@sherarandhwa6027 2 жыл бұрын
don't worry sidhu moose wala come back some day
@Mitti-di-khushbu
@Mitti-di-khushbu Жыл бұрын
Tractora te 2 steel de dhameya ch speeker la ke deck laun da rivaj Mejor ne ee start kita c...
@mrveer5079
@mrveer5079 2 жыл бұрын
Moosewala ne Major mashoor karta
@rajideol680
@rajideol680 2 жыл бұрын
ਮੱਕੜ ਯਾਰ ਆਪ ਨੇ ਕਰਨੀ ਸੀ interwiew 🤔🤔vidha hunda
@Gagandeepsingh-nz1xv
@Gagandeepsingh-nz1xv 2 жыл бұрын
👌👌👍🙏
@GurvinderSingh-bi2nl
@GurvinderSingh-bi2nl 8 ай бұрын
A to z major Rajasthani sunya apa
@Mitti-di-khushbu
@Mitti-di-khushbu Жыл бұрын
Mejor da data Kis accaunt te share krde o veer dasyo
@avibarber2600
@avibarber2600 2 жыл бұрын
Jasticforsidhumoosewala
@missdiamondrose
@missdiamondrose 2 жыл бұрын
#JUSTICETOSIDHUMOOSEWALASPARENTS
@jeetvirk07
@jeetvirk07 2 жыл бұрын
Ajj pta lga ke mejar rajasthani nu kise ne kuch nahi kita Hart attack hoya si
@jaspalsinghjaspalsinghdhil5171
@jaspalsinghjaspalsinghdhil5171 2 жыл бұрын
👍👍👍👍
@charanjeetsingh2266
@charanjeetsingh2266 2 жыл бұрын
Bhuat e vadia singer c majar rajasthani
@mangarajwinder9064
@mangarajwinder9064 2 жыл бұрын
Maain majar rajstani g nu shahkot vill Bhoepur thamuwal ek meerige cho show suniya tha
@gurveerkaur1807
@gurveerkaur1807 2 жыл бұрын
I see live show !
@manmohanmannu176
@manmohanmannu176 2 жыл бұрын
Bai ji mojar Rajasthani..yodha si ....mai rajasthan Sri ganganagar rhne ji 5kk buttra de kol hi jma ....
@usbaljindersi
@usbaljindersi 2 жыл бұрын
Wmk
@tarsemsingh3198
@tarsemsingh3198 2 жыл бұрын
Great person major rajsthani
@saabgill3489
@saabgill3489 2 жыл бұрын
eh part amrit maan da c te apne aala part amrit maan ne aap likheya
@freetime187
@freetime187 2 жыл бұрын
Shi aa
@sarbansinghbhangewalia6858
@sarbansinghbhangewalia6858 2 жыл бұрын
Mai fan major rajsthani da
@sukhjitsingh1916
@sukhjitsingh1916 2 жыл бұрын
ਮੂਸੇਵਾਲਾ ਤੇ ਅਮਰਤਮਾਨ ਤਾ ਕੱਲ ਦੇ ਜਵਾਕ ਨੇ ਮੇਜਰ ਮੇਜਰ ਈ ਸੀ
@Majhablockkk
@Majhablockkk 2 жыл бұрын
😂Moosewala kr k puri dunia Major nu janan lag gyi pehla tan 1-2 kutte-billia jande c ohnu😂
@Yes_no_haan_na
@Yes_no_haan_na 2 жыл бұрын
@@Majhablockkk ਸਹੀ ਗਲ
@sukhjinderkaur7369
@sukhjinderkaur7369 2 жыл бұрын
Sidhu dunia ch ek e a te tu kal da jawak kehna
@preetgill9363
@preetgill9363 2 жыл бұрын
👌😘😘😘😘😘
@MSGaminG-cc4dz
@MSGaminG-cc4dz 2 жыл бұрын
Veer ap V Gavo Pita di Soch te
@Harjindersingh-xi3un
@Harjindersingh-xi3un 2 жыл бұрын
Vir m v Mazer de pind da h 5ki butter ganga nagar rajsthan
@AmanDeep-vw4mv
@AmanDeep-vw4mv 2 жыл бұрын
Jatt di ta anakh hi hundi aa te bakia da ki hunda oh bi das do
@sarpreetsingh9475
@sarpreetsingh9475 2 жыл бұрын
,💪💪💪sidhu
@Jaswantsingh-qz5pv
@Jaswantsingh-qz5pv 2 жыл бұрын
Sidhu mossa Wala Bai jindabad khalistan jindabad
@BaljeetSingh-fr3by
@BaljeetSingh-fr3by 2 жыл бұрын
🙏🙏
@kssandhusgnr6092
@kssandhusgnr6092 Жыл бұрын
Major rajasthani da pind sade pind kol h, 5kk buttran
@gurinderkaur24
@gurinderkaur24 2 жыл бұрын
Tnx on air🙏
Fast and Furious: New Zealand 🚗
00:29
How Ridiculous
Рет қаралды 48 МЛН
Harley Quinn's plan for revenge!!!#Harley Quinn #joker
00:49
Harley Quinn with the Joker
Рет қаралды 28 МЛН
OMG what happened??😳 filaretiki family✨ #social
01:00
Filaretiki
Рет қаралды 9 МЛН
Fast and Furious: New Zealand 🚗
00:29
How Ridiculous
Рет қаралды 48 МЛН