Maahi Di Mehfil | Episode no 8 | Harjit Harman | Maahi Sharma

  Рет қаралды 111,615

HLV STUDIOS

HLV STUDIOS

2 ай бұрын

Hitesh Lucky Verma and HLV Studios presents
" Maahi Di Mehfil " with Maahi Sharma
Episode no 8 - Harjit Harman
Conceptualised: Maahi Sharma
Written : Abhishek Narula
BGM Singer : Oye kunaal
BGM Music Director : Ranjha Yaar
Produced by : Hitesh Lucky Verma
Project Head : Rohit Soni
Maahi Sharma Manager : Manveer Singh
Logo Design and marketing by : Rednivluk
Punjab PR : Expert Media ( laddi Cheema )
Delhi PR : Danny Singh
Direction , set designing and Production : Team HLV
DOP and Edit : Gursewak Rahal and Harmandeep Singh
Special Thanks to : Team Maahi Sharma and Surinder Angural

Пікірлер: 443
@itsMaahiSharma
@itsMaahiSharma Ай бұрын
Kiwe lgya episode. Comment krke jaroor dsyo. Kami peshi v dasdyo ji 🙏🏻🌸
@GurdeepSingh-jw6ie
@GurdeepSingh-jw6ie Ай бұрын
ਬਹੁਤ ਵਧੀਆ ਭੈਣ
@arunthakur5532
@arunthakur5532 Ай бұрын
Very nice 🙂🙂👍
@arunthakur5532
@arunthakur5532 Ай бұрын
Maahi ji Next interview Miss Pooja ji 😊🙏🙏
@vaneetkumar4760
@vaneetkumar4760 Ай бұрын
Mam ji bahut hi vadia ji mam babbu maan Saab da v interview karo ji
@user-mz2bi7xl2o
@user-mz2bi7xl2o Ай бұрын
mam balkar ankhila hora naal kd aau interview
@gurmukhsura8333
@gurmukhsura8333 Ай бұрын
ਇਹੋ ਜੇ ਸਿੰਗਰ ਪੰਜਾਬ ਤੇ ਪੰਜਾਬੀ ਬੋਲੀ ਤੇ ਪੰਜਾਬੀਅਤ ਸਾਂਭੀ ਬੈਠੇ ਆ ਦਿਲੋਂ ਸਤਿਕਾਰ ਇਹੋ ਜੀ ਸਿੰਗਰ ਵੀਰਾ ਦਾ ❤️
@HardeepKaur-ct4wb
@HardeepKaur-ct4wb Ай бұрын
Most favourite singer ❤ ਸਾਡੇ ਨਾਭੇ ਇਲਾਕੇ ਦੀ ਸ਼ਾਨ ਏ ਵੀਰ❤❤
@simarjeetbhullar2421
@simarjeetbhullar2421 Ай бұрын
ਸਭ ਦਾ ਹਰਮਨ ਪਿਆਰਾ ਹਰਜੀਤ ਹਰਮਨ ❤❤❤
@Hunterjatt79
@Hunterjatt79 Ай бұрын
ਸਿਰਾ ਗੱਲ ਬਾਤ ਜੱਟ ਦੀ। ਅੱਤ ਦਾ ਸ਼ੋਕੀਨ ਐ ਸੁਲਝਿਆ ਹੋਇਆ ਇਨਸਾਨ ਐਂ।❤❤❤❤❤❤
@kewalkanjlasongsofficial7813
@kewalkanjlasongsofficial7813 2 күн бұрын
ਬਾਈ ਅੱਧੀ ਉਮਰ ਲੰਘ ਗਈ ਤੈਨੂੰ ਸੁਣਦੇ ਸੁਣਦੇ,, ਬਹੁਤ ਪਿਆਰ ਆ ਤੇਰੇ ਨਾਲ,,ਹੁਣ ਤੈਨੂੰ ਗੀਤ ਦੇਣਾ ਇੱਕ
@user-gr8vu5uh3l
@user-gr8vu5uh3l Ай бұрын
ਬਹੁਤ ਵਧੀਆ ਹਰਮਨ ਜੀ ਵਹਿਗੁਰੂ ਮੇਹਰ ਕਰੇ ਨਵਾਂ ਗੀਤ ਨੂੰ ਜਲਦੀ ਕਰੋ
@Amrit-k10
@Amrit-k10 Ай бұрын
Mahi ਜੀ ਅੱਜ ਦਾ episode ਤਾਂ ਬੁਹਤ ਹੀ ਵਧੀਆ ਸੀ ਤੇ ਤੁਹਾਡਾ ਹਾਸਾ ਤਾਂ ਦਿਲ ਨੂੰ ਛੂ ਲੈਂਦਾ 🫶🫶🫶🔥🔥🔥👌👌🙏💗
@y_x_rai_7108
@y_x_rai_7108 17 күн бұрын
ਘਾਰੇ ਐਪੀਸੋਡ ਬੁਹਤ ਬੁਹਤ ਬੁਹਤ ਵਧੀਆ ਨੇ ਜੀ ਪੂਰਾ ਆਨੰਦ ਆ ਰਿਹਾ ਜੀ
@gurjeetsingh5877
@gurjeetsingh5877 Ай бұрын
ਬੜਾ ਦਿਲ ਦਾ ਸਾਫ਼ ਐ ਬਾਈ ਅੱਜ ਕੱਲ੍ਹ ਇਹੋ ਜਿਹੀਆਂ ਸ਼ਖ਼ਸੀਅਤਾ ਨਾ ਬਰਾਬਰ ਹੀ ਨੇ,,,ਇਹੋ ਜਿਹਾ ਰਿਹਾ ਬਾਈ ਓਏ,,,
@user-zl1nq2mb7r
@user-zl1nq2mb7r 23 сағат бұрын
Love you harjeet Harman ji me bachpan to Tohanu sun reha h bhaut vadiya lgde aa tohade song aj me 24 saal da ho gya ha❤❤❤❤
@pardeephassanpuri3357
@pardeephassanpuri3357 Ай бұрын
ਸਦਾਬਹਾਰ ਪੰਜਾਬੀ ਗਾਇਕ
@manjitgrewal65
@manjitgrewal65 21 сағат бұрын
Harjit Harman is great person bhut vadya singer ha proud of you
@pradeepjaiswal7603
@pradeepjaiswal7603 Ай бұрын
ਹਰਜੀਤ ਹਰਮਨ ਵਧੀਆ ਕਲਾਕਾਰ ਤੇ ਵਧੀਆ ਇਨਸਾਨ ਨੇ
@blackrosefilms2762
@blackrosefilms2762 Ай бұрын
❤❤❤❤very nice a lajwab a Waheguru ji chrdekala ch rekhe God bless you Waheguru ji taraki bakse God bless you
@Bhai_Manish_insan_Kasaur
@Bhai_Manish_insan_Kasaur 21 күн бұрын
ਬਹੁਤ ਬਧਿਆ ਇੰਟਰਵਿਊ ਲਿਆ ਹੇਗਾ ਸਾਡੀ ਭੈਣ ਮਾਹੀ ਸ਼ਰਮਾ ਨੇ ਹਰਜੀਤ ਹਰਮਨ ਪਿਆਰੇ ਜੀ ਦਾ ਮੁਬਾਰਕਾਂ ਜੀ ਬਹੁਤ ਬਹੁਤ ਮੁਬਾਰਕਾਂ❤
@benipalsaab2839
@benipalsaab2839 Ай бұрын
Paragat bai di likhni baa Kamal c Harman di gayeki v Kamal c dova de Mel sone te sohaga sabat hoya par pargat bai de Jan da dukh bhut hoya waheguru ji ohna di rooh nu apne charna ch niwas den
@guntaaj
@guntaaj Ай бұрын
ਮਾਹੀ ਜੀ ਨੂੰ ਅਜੇ anchoring ਦਾ ਤਜ਼ੁਰਬਾ ਥੋੜਾ ਘੱਟ ਹੈ।
@agriculturekrishifarming
@agriculturekrishifarming Ай бұрын
Harjit Harman banda hi bohot ghaint aa..old is gold..
@Nimrat86
@Nimrat86 Ай бұрын
ਬਾਈ ਦੀ ਅਲੱਗ ਈ ਕਲਾਸ ਆ ❤❤
@swarnsukhanwala
@swarnsukhanwala Ай бұрын
ਪੇਜ਼ਰ ਹੁੰਦਾ ਸੀ ਮੈਥੋਂ ਮੇਜਰ ਲਿਖਿਆ ਗਿਆ ਜੀ ਼ਧੰਨਵਾਦ ਜੀ
@SukhdevSingh-up7ed
@SukhdevSingh-up7ed Ай бұрын
ਮਾਹੀ ਤਾਂ ਮਾਹੀ ਐ ਬਹੁਤ ਵਧੀਆ ਕੰਮ ਕਰ ਰਹੀ ਐ ਕੁੜੇ ਨਜਰ ਨਾ ਲੱਗ ਜੇ ਤੈਨੂੰ ਕਿਤੇ ਕਮਲੀ ਜੀ ਕੁੜੀ ਨਾ ਹੋਵੇ ਤਾਂ
@NavBajwa-zc5ls
@NavBajwa-zc5ls Ай бұрын
ਉਸਤਾਦ ਲਾਭ ਹੀਰਾ ❤
@ginnibhullar1488
@ginnibhullar1488 4 күн бұрын
ਇਹ ਹੁੰਦਾ down to earth banda appa hrek nu keh dinne aa
@NaunihalSinghBhullar
@NaunihalSinghBhullar 25 күн бұрын
ਹਰਜੀਤ ਹਰਮਨ ਬਹੁਤ ਵਧੀਆ ਇਨਸਾਨ ਬਹੁਤ ਵਧੀਆ ਗੀਤ ਗਾਇਕ ਬਹੁਤ ਵਧੀਆ ਗੀਤ ਗਾਉਂਦੇ ‌ਹਨ ਫ
@user-rp2bb1qz4m
@user-rp2bb1qz4m Ай бұрын
Saaf suthri gaykee da badshah harman God gift aa❤❤ life lambi ho❤❤
@user-rp2bb1qz4m
@user-rp2bb1qz4m Ай бұрын
Je jindgi rahi ikk baar joori harman noo balana aa dil dee khawaish aa❤❤
@user-zv4yg5qt9n
@user-zv4yg5qt9n Ай бұрын
Bahut ਹੀ ਸੋਹਣਾ ਐਪੀਸੋਡ ❤️
@amvermaverma356
@amvermaverma356 7 күн бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤very nice Harjit Harman paji ❤❤❤❤❤❤❤❤❤❤❤❤👍
@ManjinderKaur-qp4gx
@ManjinderKaur-qp4gx Ай бұрын
ਮਾਹੀ ਜੀ ਤੁਸੀਂ ਬੋਲਦੇ ਬਹੁਤ ਸਹੋਣਾ ਜੀ ਹਰਜੀਤ ਹਰਮਨ ਜੀ ਦੇ ਗੀਤ ਬਹੁਤ ਵਧੀਆ ਹੁੰਦੇ ਨੇ ❤❤❤❤🤗🤗
@jagdeepmaan6526
@jagdeepmaan6526 Ай бұрын
Mahi di mehfil da har ik episod bahut vadia hunda te mahi aap v bahut vadia ne
@harnetchoudhary1782
@harnetchoudhary1782 Ай бұрын
❤ ਪ੍ਰਗਟ ਸਿੰਘ ਹਰਮਨ ਹਰਜੀਤ ਬਹੁਤ ਵਧੀਆ ਗਾਣੇ ਦਿੱਤੇ ਪੰਜਾਬੀ ਇੰਡਸਟਰੀ ਨੂੰ ❤
@user-vk7vp5ez9p
@user-vk7vp5ez9p Ай бұрын
ਬਾਈ ਦੇ ਸੰਘਰਸ਼ ਨੂੰ ਨੇੜੇ ਤੋਂ ਦੇਖਿਆ। ਬਾਈ ਬਹੁਤ ਵਧੀਆ ਇਨਸਾਨ। ਸਾਡੇ ਲਈ ਕਾਲਾ ਲੋਕਾਂ ਲਈ ਹਰਮਨ
@baldevsinghgill6557
@baldevsinghgill6557 13 күн бұрын
ਲਾਜਵਾਬ ਵਾਰਤਾਲਾਪ
@JaspalSingh-br6cl
@JaspalSingh-br6cl Ай бұрын
Harjit paji so nice person Dil khush ho gaya interview dekh ke 🙏🙏🌹🌹👍👌👌🕺🕺🕺🕺🎊🎉🎉
@abhijot4153
@abhijot4153 4 күн бұрын
Bht sona episode 👌👌
@rakeshdhiman9797
@rakeshdhiman9797 Ай бұрын
Bhut vadhiya lga 🎉🎉🎉🎉 mahi ji harman ji nal 🎉🎉🎉🎉❤❤❤
@Baimaan961
@Baimaan961 Ай бұрын
ਸਤਿ ਸ੍ਰੀ ਅਕਾਲ mahi ji... babu maan saab nu bulao mehfil ਚ plzzzz❤
@RespectFarmerTv
@RespectFarmerTv Ай бұрын
ਬਹੁਤ ਚੰਗਾ ਲੱਗਾ ਸੁਣ ਕੇ❤❤
@JASSAPunjabiRapper
@JASSAPunjabiRapper Ай бұрын
boht wadiya lageya program.. ghaint banda harman bai ji 🖤
@buntyogra8640
@buntyogra8640 Ай бұрын
ਹਰਜੀਤ ਹਰਮਨ ਤੇ ਪਰਗਟ ਸਿੰਘ ਦੀ ਜੋੜੀ ਸਦਾਬਹਾਰ ਜੋੜੀ ਸੀ ਗੀਤ ਉਹ ਜੋ ਅੱਜ ਵੀ ਨਵੇਂ ਨਕੋਰ ਲੱਗਦੇ ਆ ਪਰਿਵਾਰਾਂ ਵਿੱਚ ਬੈਠ ਕੇ ਸੁਣ ਸਕਦੇ ਹਾਂ ਇਹਨਾਂ ਦੇ ਸੌਗ
@jaggibatala153
@jaggibatala153 Ай бұрын
Maahi madmm. Amazing podcast c because harjit Harman is only one nd one is my favourite nd mahi madm so much gud perform in this vese mein reality based upr ik ik gal properly sunya nd amazinattion kita . Thnks so much team of mahi gill
@khurramawan1484
@khurramawan1484 23 күн бұрын
Love from pakistan...thanks for giving chance to meet so many celebrities
@mdjnagal676
@mdjnagal676 Ай бұрын
Dilshaad akhtar ji di yaad taji krati akhan nam ho gayia 🙏🙏❤️🇦🇪
@JagtarSingh-bd8dr
@JagtarSingh-bd8dr 17 күн бұрын
ਉਡੀਕਾਂ ਤੇ maye bhut ਹਿੱਟ reha
@japnoorkaur1313
@japnoorkaur1313 Ай бұрын
Bhut vdiya god bless you mahi ji
@rehaangaming4696
@rehaangaming4696 23 күн бұрын
ਮੇਰੇ ਸਭ ਤੋਂ ਪਸੰਦੀਦਾ ਗਾਇਕ ਵੀਰ ਹਰਜੀਤ ਹਰਮਨ ਜਿੰਨਾ ਨੂੰ ਮੈਂ ਸਾਲਾਂ ਤੋਂ ਸੁਣਦਾ ਆ ਰਿਹਾ ਹਾਂ ਤੇ ਅੱਜ ਵੀ ਸੁਣਦਾ ਹਾਂ। ਹਜ਼ਾਰਾ ਗਾਇਕ ਸੁਣੇ ਨੇ ਪਰ ਵੀਰ ਦੀ ਆਵਾਜ਼ ਵਰਗੀ ਕੋਈ ਹੋਰ ਆਵਾਜ਼ ਨਹੀ ਲੱਗੀ । ਜਿਉਂਦਾ ਰਹਿ ਵੀਰ ਅੱਲ੍ਹਾ ਪਾਕ ਹਮੇਸ਼ਾਂ ਖ਼ੁਸ਼ ਰੱਖੇ । ਮਾਹੀ ਜੀ ਤੁਸੀ ਵੀ ਬਹੁਤ ਵਧੀਆ ਹੋ, ਤੁਹਾਡੇ ਲਈ ਵੀ ਢੇਰ ਸਾਰੀਆਂ ਦੁਆਵਾ।
@bhupindergaddu4562
@bhupindergaddu4562 Ай бұрын
Such a beautiful interview ❤❤❤❤❤❤❤❤ love Harjit Harman nature ❤❤❤❤❤❤
@ramitkumar6078
@ramitkumar6078 Ай бұрын
Harjeet Harman ji my favourite singer
@davinderhara6276
@davinderhara6276 Ай бұрын
Mahi te Harman 2nu da dasi pan att ha gbu everytime newyork usa 🇺🇸 💖 💓 💛 💗 💕 🇺🇸 💖 💓 💛 💗 💕 🇺🇸 💖 💓 tu tu
@davinderhara6276
@davinderhara6276 Ай бұрын
Tks
@manjitgrewal65
@manjitgrewal65 8 сағат бұрын
Harjit Harman is great person proud of you
@LakhwinderSingh-xb4id
@LakhwinderSingh-xb4id Ай бұрын
ਸਦਾਬਹਾਰ ਕਲਾਕਾਰ ਹਨ ਹਰਜੀਤ ਹਰਮਨ,ਪਰਗਟ ਸਿੰਘ ਜੀ ਦਾ ਹਰ ਇੱਕ ਗੀਤ ਦਿਲ ਦੀਆਂ ਗਹਿਰਾਈਆਂ ਤੱਕ ਛੂਹ ਜਾਣ ਵਾਲਾ ਹੈ।
@newindiaphotographybaljeet5408
@newindiaphotographybaljeet5408 Ай бұрын
So nice harman veere Waheguru g. Mher karn veer. Te
@Manpreetnyk
@Manpreetnyk Ай бұрын
Harjeet Harman ji bhut vadiya person ne & Rinki sharma simlecity is God 🎁 gift
@hiddenknowledge6508
@hiddenknowledge6508 Ай бұрын
Thank u mahi ji heera bnda❤️aya ajj
@faysaljutt5505
@faysaljutt5505 Ай бұрын
Me apki episode kia bht intizaar kia ❤❤
@simarhanda2519
@simarhanda2519 Ай бұрын
Jis wele kanku nu pehla pani launde jatt……❤
@jaswinderkaur7254
@jaswinderkaur7254 Ай бұрын
Sariaa Mefil de. Klakar vicho sb to sohni. Mefil ch Harjit Harman ji da sb sohna tarika gl krn da lgya
@hakikatsandhu497
@hakikatsandhu497 23 күн бұрын
All songs good and harjit Harman God bless you
@HappyPunjab1
@HappyPunjab1 Ай бұрын
ਹਰਜੀਤ ਹਰਮਨ ਬਹੁਤ ਹੀ ਸੁਲਝਿਆ ਹੋਇਆ ਸਿੰਗਰ ਤੇ ਇਨਸਾਨ ਏ, ਜਿੰਨੇ ਵੀ ਹਰਮਨ ਭਾਜੀ ਦੇ ਗੀਤ ਆਏ ਸੁਪਰ ਡੁਪਰ ਹਿੱਟ ਹਨ, ਤੇ ਅਸੀਂ ਹਰਮਨ ਭਾਜੀ ਨੂੰ ਬਹੁਤ ਪਿਆਰ ਕਰਦੇ ਹਾਂ, ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਪਰਮਾਤਮਾ ਇਹਨਾਂ ਦੀ ਉਮਰ ਲੰਮੀ ਕਰੇ,
@user-od1ev7ll4j
@user-od1ev7ll4j Ай бұрын
101% very good HARMAN sir god bless you ❤
@goodyk9923
@goodyk9923 Ай бұрын
ਬਹੁਤ ਪਿਆਰਾ ਹਰਮਨ ਪਿਆਰਾ ਸਿੰਗਰ ਨੰਬਰ ਵਨ ਟੋਪ ਸਿੰਗਰ ਵਾਹਿਗੁਰੂ ਮਿਹਰ ਰਖੇ ਵੀਰ ਤੇ
@GursewakSingh-jf3ol
@GursewakSingh-jf3ol Ай бұрын
ਹੀਰਾ ਬੰਦਾ ਹਰਮਨ ਬਾਈ🙏
@Karmjitkaur-gk1xq
@Karmjitkaur-gk1xq Ай бұрын
ਸਾਡੇ ਪੰਜਾਬ ਦੇ ਰੰਗ ਮੰਚ ਦੀ ਸ਼ਾਨ ਹਰਜੀਤ ਹਰਮਨ ਵੀਰ ❤❤❤❤👌
@VirkaProductions
@VirkaProductions Ай бұрын
Show dekhde dekhde Chaa 2 wari pee lyi ea. Nice show ever..
@pbking999
@pbking999 Ай бұрын
Thanku so much mam Harman ji nu bulon lyi
@user-fu7rq5he5x
@user-fu7rq5he5x Ай бұрын
ਬਹੁਤ ਵਧੀਆ ਕਲਾਕਾਰਾਂ ਨਾਲ ਮਿਲਾ ਰਹੇ ਹੋ ਤੁਸੀਂ ਮਾਹੀ ਜੀ।
@HarpreetSingh-ro3lk
@HarpreetSingh-ro3lk Ай бұрын
ਬਹੁਤ ਸਾਊ ਬੰਦਾ ਹਰਮਨ ਵੀਰ
@user-zy3bh3bs7k
@user-zy3bh3bs7k Ай бұрын
BEST INTERVIEW , GOD BLESS YOU BOTH .
@Riya_0024
@Riya_0024 Ай бұрын
Harjit ji boht hii vdia lgga tahanu sun k
@gagansandhu.official_
@gagansandhu.official_ Ай бұрын
Bhut Sohna dil jeet leya maahi ji Harjit Harman ji naal interview ne Saanu Roz wait rehndi nxt episode di
@parmmsingh
@parmmsingh Ай бұрын
43:26 pargat singh la gya ghr nu ਸਿਰਾ ਗੱਲ-ਬਾਤ ਯਾਰ ਕਹਿੰਦੇ ਹੁੰਦੇ ਨੀਤਾਂ ਨੂੰ ਮੁਰਾਦਾਂ ਸਾਚੀ ਜੇ ਇਹ ਦਲੋਂ ਸਾਫ ਸੀ ਤੇ ajj iss mukaam te paunche ne ਕੋਈ attitude hai e naie ਇਹਨਾਂ ਬੰਦਿਆ salute a harjit harman ji nu naie ehh gll ਲੁਕੋ ਵੀ ਸੱਕਦੇ ਸੀ ❤
@princebrar2933
@princebrar2933 Ай бұрын
Sanu tuhada har program bahut changa lgda mahi very very nice ❤❤❤❤❤❤
@bhraratsingh6100
@bhraratsingh6100 Ай бұрын
V v nice ji harjeet Harman de aawaj bhut Soni aa ❤❤❤❤❤❤❤❤❤❤❤❤❤❤❤❤❤❤❤
@baldevsinghgill6557
@baldevsinghgill6557 13 күн бұрын
ਜੁੱਗ ਜੁੱਗ ਜੀਉ ਮਾਹੀ
@navpreetkailay2250
@navpreetkailay2250 Ай бұрын
Down to earth koi show off ni salute to sir forever harjeet harman sir 🫶🪬
@jobanjeetsinghsidhu
@jobanjeetsinghsidhu 6 күн бұрын
Harjeet Harman ❤️❤️
@neetajatt
@neetajatt Ай бұрын
ਬਹੁਤ ਵਧੀਆ episode
@sodhirana1829
@sodhirana1829 Ай бұрын
ਰੱਬ ਤੁਹਾਨੂੰ ਲੰਬੀ ਉਮਰ ਦੇਵੇ, ਤੁਸੀਂ ਸਾਡੇ ਵੀਰ ਦੀ ਇੰਟਰਵਿਊ ਕਰ ਰਹੇ ਹੋ?
@NavBajwa-zc5ls
@NavBajwa-zc5ls Ай бұрын
Im waiting the episode
@JaspreetKaur-es4xz
@JaspreetKaur-es4xz Ай бұрын
ਸਾਡਾ ਨਾਭਾ ❤❤
@davindersahni6975
@davindersahni6975 Ай бұрын
I like both of u.❤❤.Harjit Harman very good singer.
@BalwinderKaur-qv3xs
@BalwinderKaur-qv3xs Ай бұрын
Harjeet Harman Ji de Bohot Vdiya gaane ne ❤️
@ManpreetSingh-es6ft
@ManpreetSingh-es6ft Ай бұрын
Harjit harman ❤️
@GUR922
@GUR922 Ай бұрын
My favourite singer 22 with always hit song
@raghubirsingh6195
@raghubirsingh6195 Ай бұрын
ਬਹੁਤ ਹੀ ਦਿੱਲ ਸਾਫ ਵੀਰ ਜੀ
@n.a.v.z.z
@n.a.v.z.z Ай бұрын
My Fav ❤ #WMK harjit Harman g 😊😊😊
@amanbrar273
@amanbrar273 20 күн бұрын
ਬੀਬਾ ਜੀ ਮੇਹਨਤ ਦੀ ਲੋੜ ਐ
@jatindersidhu6301
@jatindersidhu6301 Ай бұрын
Awaj bht sohni aa Harjit Harman di Good songs aa singer v good
@JaspalSingh-mb3kl
@JaspalSingh-mb3kl 29 күн бұрын
Harjit Harman is my favourit song 302 ban ju
@karanmehra9284
@karanmehra9284 Ай бұрын
gal baat ha harjit harman ch and mahi ji ch v 🫡👍
@jaswinderkaur7254
@jaswinderkaur7254 Ай бұрын
Master salim vi bahut wadhiaa gl wat kiti
@HARJEETSINGH-pu6vd
@HARJEETSINGH-pu6vd Ай бұрын
Sat shri akal , waheguru sukh rakhey sarey wastey. Tusi bahut wadiya interview kardey ho. I am a big fan of you. Please take interview if satej pannu. He is a unique photographer. He is unique and decent. Thanks with regards Harjeet from Haridwar.
@swarnsukhanwala
@swarnsukhanwala Ай бұрын
ਮੇਜਰ ਹੁੰਦਾ ਸੀ ਮੋਬਾਇਲ ਫੋਨ ਤੋਂ ਪਹਿਲਾਂ ਉਹ ਸਨੇਹਾ ਦਿੰਦਾ ਹੁੰਦਾ ਸੀ ਼ਧੰਨਵਾਦ ਜੀ
@Sukh.rehal99
@Sukh.rehal99 Ай бұрын
Melodies singer ❤❤
@caraddglisten3365
@caraddglisten3365 Ай бұрын
Mahi g senior artist nu invite krde bahut hi vadia gl hai ❤❤
@maninderpalsingh181
@maninderpalsingh181 Ай бұрын
Hindi + punjabi gaana vhut sohna aa , complete kro harman bhaji eh song
@Amriksingh-ft2yo
@Amriksingh-ft2yo Ай бұрын
ਬਹੁਤ ਵਧੀਆ ਸੋਚ ਵਾਲੇ ਤੁਸੀ ਮਾਹੀ ਜੀ
@sunnysandhuworld
@sunnysandhuworld Ай бұрын
Mahi Ji PPS Nabha Bahut takkra school aae ji.Jwaak duro duro uthay padan aundey nay 🙏🏼🙂
@user-rp2bb1qz4m
@user-rp2bb1qz4m Ай бұрын
Gallan sachian karda aa te hai v sacha aa 🎤🎤🎤🎤🎤❤
Maahi Di Mehfil | Episode no 16 - Debi Makhsoospuri | Maahi Sharma
1:35:35
Became invisible for one day!  #funny #wednesday #memes
00:25
Watch Me
Рет қаралды 59 МЛН
WHAT’S THAT?
00:27
Natan por Aí
Рет қаралды 13 МЛН
孩子多的烦恼?#火影忍者 #家庭 #佐助
00:31
火影忍者一家
Рет қаралды 52 МЛН
Maahi Di Mehfil | Episode no 4 | Sudesh Kumari | Maahi Sharma
1:02:16
LIVE | HARJIT HARMAN - ਹਰਜੀਤ ਹਰਮਨ | RASSAULI (Patiala) SABHYACHARAK MELA 2 June 2024
1:23:16
Special Podcast with Harjit Harman | SP 31 | Punjabi Podcast
1:10:04
Punjabi Podcast
Рет қаралды 126 М.
Maahi Di Mehfil | Episode no 3 - Manmohan Waris | Maahi Sharma
1:09:29
Maahi Di Mehfil | Episode - 9 | Master Saleem | Maahi Sharma
1:15:47
HLV STUDIOS
Рет қаралды 115 М.
Никогда не убивай это существо! 😱
0:28
Это ежегодное настроение 😉 #tiktok #юмор #жиза #funny
0:10
Ангелина и Тая
Рет қаралды 2,5 МЛН