Maharani Jinda biography & facts | ਸਿੱਖ ਰਾਜ ਦੀ ਆਖਰੀ ਮਹਾਰਾਣੀ ਜਿੰਦ ਕੌਰ ਦਾ ਸੰਘਰਸ਼ਮਈ ਜੀਵਨ

  Рет қаралды 581,928

Punjab Made

Punjab Made

Жыл бұрын

Informational Video | ਡੂੰਘੀਆਂ ਜਾਣਕਾਰੀਆਂ
Book Your Free Career Counseling Session Now relvl.co/c1yj
Get Your Dream Job In 15 Days For Free relvl.co/xbj8
Maharani Jind Kaur was regent of the Sikh Empire from 1843 until 1846. She was the youngest wife of the first Maharaja of the Sikh Empire, Ranjit Singh, and the mother of the last Maharaja, Duleep Singh.
Edited By - Vipandeep Singh
Our Vlog Chandigarh to kashmir
• Thar te first Kashmir ...
Punjab Made instagram link
punjab_made?igs...
Punjab made Facebook link
/ punjabmade7
Punjab Made Twitter link
PunjabMade2?t=mPa...
Kamal Lehal 👇👇 / kamall_lehal
-Punjab Made
-Punjabi Facts
-Punjabi Video
-interesting facts
-Punjabi information
-Punjabi motivation
-Kamal Lehal
Sikh Empire
sikh raj
maharaja ranjit singh
Maharani jinda
Maharani Jind Kaur
Maharaja Daleep singh
Maharaja Duleep Singh
Sikh Raj last Queen
Sikh raj last rani jinda
Hari Singh Nalwa
Maharaja Ranjit Singh Punjab
Kohinoor
Britain Empire
Maharani Jinda Biography
Maharani Jind Kaur Biography
Maharani Jinda Life Story
Maharani Jinda Full Story
Maharani Jinda Life

Пікірлер: 1 300
@punjabmade
@punjabmade Жыл бұрын
Hanji kime lagi video je vdiya laggi ta share jrur kar deyo 🙏 🙏 . . Book Your Free Career Counseling Session Now relvl.co/c1yj Get Your Dream Job In 15 Days For Free relvl.co/xbj8
@knowledgehome.1235
@knowledgehome.1235 Жыл бұрын
Bhai ji Tulsi live Bhai Vande Mataram
@jaggisihal2304
@jaggisihal2304 Жыл бұрын
pok ਤੇ ਵੀ ਵੀਡੀਓ ਬਨਾਉ ਜੀ
@vickypb0972
@vickypb0972 Жыл бұрын
ਬਹੁਤ ਵਧੀਆ ਵੀਰ ਜੀ
@pritpalsingh9357
@pritpalsingh9357 Жыл бұрын
Baii jiii dhann baad 🌺🌺
@narvir_4966
@narvir_4966 Жыл бұрын
Some more information please
@gurindermandar2386
@gurindermandar2386 Жыл бұрын
ਵੀਰ ਜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਉਤੇ ਵੀਡੀਓ ਜਰੂਰ ਬਣਾਉ
@pushpindersingh7858
@pushpindersingh7858 Жыл бұрын
Nale sant kartar singh bare v bht jaruri aa a
@Inderjeetsingh-hk8vh
@Inderjeetsingh-hk8vh Жыл бұрын
ਵੀਰ ਜੀ ਬਣਾ ਦੇਣ ਗਏ ਪਰ ਵੀਰੋ ਤੁਸੀਂ ਅਪਣੇ ਪੱਧਰ ਤੇ study kro 🙏 ਜਿਆਦਾ ਵਧੀਆ rhu ga
@buntyheer5542
@buntyheer5542 Жыл бұрын
Hnji jaror kro veer ji
@prm_bhathal
@prm_bhathal Жыл бұрын
❤🙏
@mrjatt2624
@mrjatt2624 Жыл бұрын
Veere m bi ehi kehna ci ❤️
@gagandaffaria1227
@gagandaffaria1227 Жыл бұрын
ਦੂਜਾ ਭਾਗ ਵੀ ਚਾਹੀਦਾ ਵੀਰ ਜੀ 🙏🏻 ਤੁਸੀਂ ਸਾਡੇ ਗਿਆਨ ਵਿੱਚ ਬਹੁਤ ਵਾਧਾ ਕੀਤਾ ਜੀ
@ss-pm6oj
@ss-pm6oj Жыл бұрын
ਵੀਰ ਅੱਜ ਪਹਿਲੀ ਬਾਰ ਗੁਰਮੁਖ਼ੀ ਚ ਭਾਜੀ ਦੀ ਥਾਂ ਤੇ ਪਾਜੀ ਲਿਖਿਆ ਵੇਖਿਆ 😮 ! ਵੀਰ ਬੇਨਤੀ ਆ ਕਿ ਗੁਰਮੁਖੀ ਹੋਵੇ ਭਾਂਵੇ ਲੈਟਿਨ ਹੋਵੇ ਤਾਂ ਜਰੂਰ ਸਹੀ ਸ਼ਬਦ ਭਾਜੀ ਵਰਤੋ 🙏
@gillgandiwind4148
@gillgandiwind4148 Жыл бұрын
ਮੈ ਮਹਾਰਾਣੀ ਜਿੰਦ ਕੌਰ ਕਿਤਾਬ ਤਾ ਨਹੀਂ ਪੜ੍ਹ ਸਕਿਆ ਪਰ ਤੁਹਾਡੀ ਜਾਣਕਾਰੀ ਨਾਲ ਬਹੁਤ ਕੁਝ ਸਿੱਖ ਰਾਜ ਬਾਰੇ ਪਤਾ ਲੱਗਾ । ਧੰਨਵਾਦ ਪੰਜਾਬ made United ਪੰਜਾਬ ਜ਼ਿੰਦਾਬਾਦ।।
@dalbirsingh.24
@dalbirsingh.24 Жыл бұрын
ਸਾਡੀ ਰਾਣੀ ਮਹਾਰਾਣੀ ਜਿੰਦ ਕੌਰ 🙌🏻 ਪੰਜਾਬ ਦੇ ਸ਼ੇਰ ਦੀ ਸ਼ੇਰਨੀ।।
@sukhveerdhaliwal5039
@sukhveerdhaliwal5039 Жыл бұрын
ਨਹੀਂ ਰੀਸਾਂ ਜੱਟਾ ਤੇਰੀਆਂ । ਕਮਲ ਵੀਰੇ ਹਮੇਸਾ ਦਿਲਾਂ ਵਿਚ ਵਸਦਾ ਰਹੇ ਗਾ❣️👍
@dhingeraala6197
@dhingeraala6197 Жыл бұрын
ਗਿਆਨੀ ਸੋਹਨ ਸਿੰਘ ਸੀਤਲ ਦੀ ਲੀਖੀ ਹੋਈ ਕਿਤਾਬ "ਮਹਾਰਾਣੀ ਜਿੰਦਾ" ਵਿੱਚ ਇਹੀ ਲਿਖਿਆ। ਬਹੁਤ ਵਧੀਆ ਵਿਸ਼ੇ ਤੇ ਵੀਡੀਓ ਬਣਾਈ 🙏🙏
@DhaliwalTweets
@DhaliwalTweets 11 ай бұрын
ਧੰਨ ਸੀ ਮਹਾਰਾਣੀ ਜਿੰਦ ਕੌਰ 😢😢
@Inderjeetsingh-hk8vh
@Inderjeetsingh-hk8vh Жыл бұрын
ਬਹੁਤ ਦੁਖਦਾਈ ਭਰਿਆ ਰਾਣੀ ਜਿੰਦ ਕੌਰ ਨੇ ਆਪਣਾ ਜੀਵਨ ਬਿਤਾਇਆ ਸਿੱਖ ਰਾਜ ਲਈ ਲੜਦੀ ਰਹੀ ਵਿਚਾਰਾਂ ਵਿਚ ਨੌਜਵਾਨਾਂ ਨੂੰ ਸਿੱਖ ਰਾਜ ਦੇ ਰਹਿੰਦਿਆ ਸੁਪਨਿਆ ਨੂੰ ਪੂਰਾ ਕਰਨ ਲਈ ਹਰੇਕ ਸੰਭਵ ਯਤਨ ਕਰਨਾ ਚਾਹੀਦਾ 🙏
@bhanguhomeohall2079
@bhanguhomeohall2079 Жыл бұрын
ਸਤਿ ਸ੍ਰੀ ਆਕਾਲ ਬਾਈ ਜੀ 🙏 , ਤੁਹਾਡੀ ਦਮਦਾਰ ਆਵਾਜ਼ ਔਰ ਹਰ ਇਕ ਗੱਲ ਨੂੰ ਸਮਜਾਉਣ ਦਾ ਤਰੀਕਾ ਵਾ ਕਮਾਲ ਹੁੰਦਾ ਜੀ , ਬਹੁਤ ਕੁਝ ਸਿੱਖ ਲਿਆ ਤੁਹਾਡੇ ਕੋਲੋ ਜੀ , ਵਾਹਿਗੁਰੂ ਚੜਦੀ ਕਲਾ ਚ ਰੱਖੇ ❤️
@baldevjassar8059
@baldevjassar8059 Жыл бұрын
*🙏🪷ਅੱਜ ਦਾ ਵਿਚਾਰ🪷🙏* *ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਲਵੋ ਕਿ ਲੋਕ ਤੁਹਾਡੀ ਅਸਫ਼ਲਤਾ ਦਾ ਪ੍ਰਚਾਰ ਤਾਂ ਖੁੱਲ੍ਹ ਕੇ ਕਰਨਗੇ,ਅਤੇ ਤੁਹਾਡੀ ਸਫ਼ਲਤਾ ਨੂੰ ਨਜ਼ਰਅੰਦਾਜ਼।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਿਹ 🚩*
@Shinder_Pal
@Shinder_Pal Жыл бұрын
🙏ਮਾਹਰਾਜਾ ਰਣਜੀਤ ਸਿੰਘ ਜੀ ਤੇ ਮਾਹਰਾਣੀ ਜਿੰਦ ਕੌਰ ਜੀ ਜ਼ਿੰਦਾਬਾਦ ਵੀਰੇ ਤੁਹਾਡੀਆਂ ਗੱਲਾਂ ਸੁਣ ਕੇ ਰੋਣਾ ਆ ਗਿਆ😥 ਪੰਜਾਬ ਪੰਜਾਬੀਅਤ ਜਿੰਦਾਬਾਦ💪
@sikanderhanda462
@sikanderhanda462 Жыл бұрын
ਨੈਕਸਟ ਵੀਡੀਓ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆ ਤੇ ਇਸ ਲਈ ਧੰਨਵਾਦ❣️❤️❤️
@khushkaranchhina2890
@khushkaranchhina2890 Жыл бұрын
ਦਿਲ ਖੁਸ਼ ਹੋ ਗਿਆ ਵੀਰ। ਮੇਰੇ ਵੀਰ ਤੁਹਾਡੀ ਅਵਾਜ ਦਾ ਅਤੇ ਇਸ Background music 🎶 ਦਾ ਬਹੁਤ ਚੰਗਾ ਤੇ ਵਧੀਆ ਸਬੰਧ ਆ।
@Jatt-saab
@Jatt-saab Жыл бұрын
Veer rona aa gya yrr 😭😭😭sikh raaj di maharani hove te baad ch qismat eda di 😭😭 ਸਾਨੂੰ ਸਾਡੀਆਂ ਸਰਕਾਰਾਂ ਤੇ ਗੱਦਾਰ ਈ ਮਾਰਦੇ ਆ ਹੋਰ ਨੀ ਕੋਈ ਮਾਰ ਸਕਦਾ
@armaanlyrics825
@armaanlyrics825 Жыл бұрын
ਬਹੁਤ ਹੀ ਵਧੀਆ ਬਾਈ ਅਸੀਂ ਕੀ ਸੀ ਸੁਣ ਕੇ ਖੁਸ਼ੀ ਹੋਈ ਪਰ ਮਨ ਉਦਾਸ ਵੀ ਹੋਈਆਂ
@TheOriginalOutlawz
@TheOriginalOutlawz Жыл бұрын
ਨਾ ਤੀਰਾਂ ਨਾ ਤਲਵਾਰਾ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ , ਸਾਨੂੰ ਵੈਰੀ ਤੋ ਕੋਈ ਖਤਰਾ ਨਹੀਂ ਦਰ ਲਗਦਾ ਆਪਨਿਆ ਯਾਰਾ ਤੋ
@randhirkaur4086
@randhirkaur4086 Жыл бұрын
ਡਰ ਲੱਗਦਾ ਆਪਣੇ ਯਾਰਾਂ ਤੋਂ
@JasveerKaur-gx7nm
@JasveerKaur-gx7nm 8 ай бұрын
😅😊 Ka 😅😢😂😢😅❤kt
@ParminderSingh-ki4sq
@ParminderSingh-ki4sq 8 ай бұрын
Vadda bhai ❤️ java sai gl sanu apna he mar janda aa 😢
@Princejassowal1984
@Princejassowal1984 Жыл бұрын
ਧੰਨ ਮਹਾਰਾਣੀ ਜਿੰਦ ਕੌਰ ਜੀ 🙏🙏
@KulbirKamboj-th8ip
@KulbirKamboj-th8ip 11 ай бұрын
ਵਾਹਿਗੁਰੂ ਜੀ
@KulbirKamboj-th8ip
@KulbirKamboj-th8ip 11 ай бұрын
ਕਿੰਨੀ ਕੁਰਬਾਨੀ ਮਹਾਰਾਜਾ ਰਣਜੀਤ ਸਿੰਘ ਦੇ ਪ੍ਰੀਵਾਰ ਦੀ ਧੰਨਵਾਦ
@amanpreetsingh-do1dy
@amanpreetsingh-do1dy Жыл бұрын
ਮੇਰਾ ਭਰਾ ਬੇਨਤੀ ਆ ਕਿ ਕੇਸ ਰੱਖ ਲਓ 🙏🏻🙏🏻 ਆਪਾਂ ਯਾਦ ਕਰੀਏ ਕਿ ਆਪਾਂ ਕਿਹਨਾ ਦੇ ਵਾਰਿਸ ਹਾਂ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ... ਮਹਾਰਾਜ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
@InderdeepMan
@InderdeepMan 5 ай бұрын
Itaash vi pta hona chaiyda kess rakhan nal ki Ho jao. Badal vi hai amirnder hun bhagwant sab keass rakhe ne
@jugrajsingh4396
@jugrajsingh4396 11 ай бұрын
ਸਤਿਕਾਰ ਯੋਗ ਵੀਰ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹਾਂ ਜ਼ੋ ਸਾਨੂੰ ਸਾਡੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਕਿ ਕਿਵੇਂ ਸਾਡੇ ਯੋਗ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੀ ਕਾਬਲ ਬੁੱਧੀ ਸਦਕਾ ਪੂਰੇ ਭਾਰਤ ਤੇ ਰਾਜ ਕੀਤਾ ਸੀ।
@Harman8247
@Harman8247 Жыл бұрын
ਧੰਨ ਮਹਾਰਾਣੀ ਜ਼ਿੰਦਾ ਜੀ 🙏🏻🙏🏻
@vickypb0972
@vickypb0972 Жыл бұрын
ਬਹੁਤ ਹੀ ਵਧੀਆ ਵੀਰ ਜੀ ਮੈਂ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਸੀ ਇਸ ਵੀਡੀਓ ਦੀ ਼
@malhi740
@malhi740 Жыл бұрын
ਬਹੁਤ ਸੋਹਣਾ ਦੱਸਿਆ ਸਾਡੇ ਇਤਹਾਸ ਬਾਰੇ,ਮੇਰੇ ਵੀ ਪਹਿਲਾਂ cutting ਹੁੰਦੀ ਸੀ ਪਰ ਹੁਣ ਦਾਹੜੀ ਤੇ ਕੇਸ ਦੋਨੋ ਰੱਖੇ ਹਨ
@kpsingh8323
@kpsingh8323 Жыл бұрын
ਸੱਚੀ ਰੂਹ ਸਾਡੀ ਮਹਾਰਾਣੀ ਨੂੰ ਪ੍ਰਣਾਮ 🙏
@gamezindagidi7185
@gamezindagidi7185 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ 🙏🏽 ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ✈️
@ManmeetSandhu-Music
@ManmeetSandhu-Music Жыл бұрын
ਕੇਸਰੀ ਨਿਸ਼ਾਨ ਸ਼ੇਰੇ ਪੰਜਾਬ ਝੁਲਾ ਗਿਆ 🚩 ਆਪਣੇ ਸਮੇ ਚ ਜੱਟ ਜੋਰ ਦਿਖਾ ਗਿਆ ✊ ਉਹਦੀ ਯਾਦ ਵਿੱਚ ਆਪਾ ਇੱਟਾ ਚਾਰ ਲਾਂਲੀਏ ,, ਉਹਨਾਂ ਸੂਰ ਵੀਰਾ ਦੇ ਸਥਾਨ ਆਜੋ ਭਾਂਲੀਏ 🙏🕌
@Randhawa548
@Randhawa548 Жыл бұрын
BM
@kpsingh8323
@kpsingh8323 Жыл бұрын
ਪਾਲੀਏ ਨੀ ਭਾਲੀਏ 🙏
@vipansingh282
@vipansingh282 Жыл бұрын
ਮਹਾਰਾਜਾ ਰਣਜੀਤ ਸਿੰਘ ਸੀ ਤੁਸੀਂ ਜੱਟ ਬਣਾ ਤਾ ਸਿੱਖ ਜਾਤ ਪਾਤ ਤੋ ਮੁਕਤ ਹੈ
@parvinder777
@parvinder777 Жыл бұрын
ਜੱਟ ਵਾਦ ਨੇ ਹੀ ਪੰਜਾਬ ਨੂੰ ਖ਼ਤਮ ਕਰ ਦਿੱਤਾ
@ManmeetSandhu-Music
@ManmeetSandhu-Music Жыл бұрын
@@vipansingh282 ਬਾਈ ਜੀ ਇਕ ਗੀਤ ਆ ਬਾਈ ਬੱਬੂ ਮਾਨ ਦਾ ਉਹਨਾਂ ਮਹਾਨ ਰਾਜੇ ਮਹਾਰਾਜਿਆਂ ਲਈ 🙏 ਜਾਤ ਪਾਤ ਨਾ ਵਿੱਚ ਕੋਈ ਰੋਲ ਨਾ ਅਸੀ ਇਸ ਨਾਲ ਸਹਿਮਤ ਹਾ ਹੀ ਬੱਬੂ ਮਾਨ ਬਾਈ ਜਾਤ ਪਾਤ ਉਪਰ ਕੋਈ ਟਿੱਪਣੀ ਕਰਦਾ ਹੈ ਧੰਨਵਾਦ 🙏
@user-cq3ye9lm3p
@user-cq3ye9lm3p 10 ай бұрын
ਧੰਨ ਮਹਾਰਾਣੀ ਜਿੰਦ ਕੌਰ 😢
@chamkaursinghmaan9291
@chamkaursinghmaan9291 11 ай бұрын
ਬਹੁਤ ਦੁਖਦਾਈ ਸਮਾਂ ਸੀ ਸੁਣਕੇ ਰੂਹ ਕੰਬ ਗਈ
@ganjitsinghkaler3489
@ganjitsinghkaler3489 Жыл бұрын
ਸਾਡਾ ਪੰਜਾਬ 😭😭😭😭 ਰੌਣਾ ਆ ਗਿਆ
@Insta_12342
@Insta_12342 Жыл бұрын
Bai Ji thahi ta Sikh Raj Guru Ki Khalsa Dharti Khalistan Jindabaad
@gurindermongia1304
@gurindermongia1304 Жыл бұрын
Bahut vadia video c vere
@gurindermongia1304
@gurindermongia1304 Жыл бұрын
Vere bahut vadia video eni jankari thanks vere ❣️❣️
@TechnicianTimes
@TechnicianTimes Жыл бұрын
@@gurindermongia1304 Sahi Kiha...
@user-yo3nq7tq8v
@user-yo3nq7tq8v 11 ай бұрын
​@@Insta_12342ਚਚਚਚਤਤ❤❤❤❤❤ਊਊ
@ithink97
@ithink97 Жыл бұрын
ਬਾਈ ਜੀ ਬਹੁਤ ਵਧੀਆ ਵੀਡੀਓ ਸੀ। ਧੰਨਵਾਦ ਜੀ। ਅੱਖਾਂ ਵਿੱਚੋਂ ਪਾਣੀ ਆ ਗਿਆ ਭਰਾ।
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@InstaID_gurinder_f.g.s
@InstaID_gurinder_f.g.s 6 ай бұрын
ਵਾਹਿਗੁਰੂ ਕਿਰਪਾ ਕਰੋ ਸਾਡੇ ਪੰਜਾਬ ਤੇ 🥺🙏
@harjotsingh1706
@harjotsingh1706 Жыл бұрын
ਦਸਤਾਰ ਬੋਹਤ ਸੋਹਣੀ ਲਗਦੀ ਵੀਰ ਜੀ ਤੁਹਾਨੂੰ
@harman7865
@harman7865 Жыл бұрын
ਜਦੋਂ ਕਦੇ ਪੱਗ ਬੰਨਦਾ ਮੁੰਡਾ ਫਿਰ ਵਾਲਾ ਜੱਚਦਾ 👌👌
@gurpreepsandhu7586
@gurpreepsandhu7586 Жыл бұрын
kine dukh jhalle sadi sikhi nu jonda rakhn lei Dhan sii mata Jind kour 😭🙏🏼🙏🏼
@ranjeetsingh233
@ranjeetsingh233 10 ай бұрын
ਬਹੁਤ ਧੰਨਵਾਦ 22 ਜੀ ਮਾਤਾ ਜਿੰਦ ਕੌਰ ਜੀ ਵਾਰੇ ਦਸਣ ਲਈ 🙏 ਵਾਹਿਗੁਰੂ 🙏
@drochsabb6374
@drochsabb6374 Жыл бұрын
Boht wait c is video di bro nale Pagg boht jach rahi a verr WMK
@benicetoeveryone2762
@benicetoeveryone2762 Жыл бұрын
ਬਹੁਤ ਵਧੀਆ ਜਾਣਕਾਰੀ ਸੀ ਵੀਰ ਜੀ ਇਨ੍ਹਾਂ ਦੀ ਜੀਵਨੀ ਬਾਰੇ ਅੱਗੇ ਵੀ ਵੀਡੀਓ ਬਣਾਈ ਜਾਵੇ ਸਿੱਖੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਸਿੱਖਦੇ ਰਹਿਣਾ ਨੀਵਾਂ ਰਹਿਣਾ ਇਹੋ ਹੀ ਸਿੱਖੀ ਹੈ।
@user-nw8ye8jm1w
@user-nw8ye8jm1w 9 ай бұрын
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ
@daljeetsingh4735
@daljeetsingh4735 10 ай бұрын
ਰੂਹ ਕੰਬ ਗਈ ਵੀਰ ਸੁਣਕੇ 😢😢😢😢
@ramankaur7324
@ramankaur7324 Жыл бұрын
Pagg boht sohni lg rhi veer ji
@Avsinghguru
@Avsinghguru Жыл бұрын
ਵੀਰ ਕੋਈ ਸਬਦ ਨੀ ਯਾਰ ਤੇਰਾ ਕਿਵੇਂ ਧਨਵਾਦ ਕਰਾ ਇਨਾ ਬੜਾ ਇਤਿਹਾਸ 20 ਮਿੰਟ ਵਿੱਚ ਦਸ ਤਾਂ
@PanjabLife
@PanjabLife Жыл бұрын
ਵਧੀਆ ਕੰਮ ਕਰ ਰਹੇ ਓ ਵੀਰ 👏👏 ਜਿਉਂਦੇ ਵਸਦੇ ਰਹੋ 🙏🙏
@anshpreet__singh97
@anshpreet__singh97 Жыл бұрын
Waheguru Ji 🙏🏻 Goosebumps aa Gaye Sun Ke 🙏🏻🙏🏻
@RajSingh-je2qw
@RajSingh-je2qw Жыл бұрын
Pagg vadhiya lagdi veer tuhade te ❤️❤️❤️❤️❤️❤️❤️❤️
@kulveersingh706
@kulveersingh706 Жыл бұрын
Thanks bro tusi koi v post jdo sikh history bare paune o os time tuhade sir te dastar bani hundi hai Bht vadhiya gal a👌👌🙏🙏🙏
@magimagi8746
@magimagi8746 Жыл бұрын
ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਉਪਰ ਜਰੂਰ ਵੀਡੀਓ ਬਣਾਉ ਜੀ, ਕਿਉਂਕਿ ਤੁਹਾਡੇ ਨਾਲੋਂ ਵਧੀਆ ਜਾਣਕਾਰੀ ਹੋਰ ਕੋਈ ਨੀ ਦੇ ਸਕਦਾ 🙏🙏 ਮੇਰਾ ਕੁਮੇਟ ਲਾਈਕ ਕਰਦੋ, ਜੋ ਵੀ ਮੇਰਾ ਵੀਰ ਜਾਂ ਭੈਣ ਚਹੁੰਦਾ, ਕਿ ਸੰਤ ਜਰਨੈਲ ਸਿੰਘ ਜੀ ਦੇ ਜੀਵਨ ਬਾਰੇ ਜਰੂਰ ਵੀਡੀਓ ਬਣਾਈ ਜਾਵੇ🙏🙏
@sukhjeetkaur8318
@sukhjeetkaur8318 10 ай бұрын
Bohat tamnna c maharani ji vare jaanan di sunke bohat rona aya god bless you vere
@deepsingh-yg9re
@deepsingh-yg9re Жыл бұрын
ਸਰਬਤ ਦਾ ਭਲਾ
@knowledgehome.1235
@knowledgehome.1235 Жыл бұрын
I veer ji Parmatma Sonu
@beantsingh7530
@beantsingh7530 Жыл бұрын
ਦੂਜਾ ਭਾਗ ਵੀ ਬਣਾਉ ਵੀਰ ਵਾਹਿਗੁਰੂ ਸੋਡੀ ਸਾਰੀ ਟੀਮ ਨੂੰ ਚੜਦੀ ਕਲਾ ਚ ਰੱਖੇ 🙏🏻
@RanjeetSingh-qj6lu
@RanjeetSingh-qj6lu Жыл бұрын
ਦੂਜਾ ਭਾਗ ਵੀ ਜਲਦੀ ਕਰੋ🙏🙏
@NaveenKumar-mh6hz
@NaveenKumar-mh6hz Жыл бұрын
The black prince Movie dekh lvo veer satinder sartaaj di
@baljindersingh2794
@baljindersingh2794 Жыл бұрын
@@NaveenKumar-mh6hz Link share krdo veer
@GARRYCHANNE
@GARRYCHANNE Жыл бұрын
ਸਿਆਸਤ ਨੇ ਦੇਸ਼ਾਂ ਦੇ ਰਾਜੇ ਸੜਕਾਂ ਤੇ ਲਿਆ ਤੇ. ਭਾਵ ਪੰਜਾਬੀਆਂ ਨੂੰ ਦਿਹਾੜੀਆਂ ਕਰਨ ਲਾ ਦਿੱਤਾ
@gurinderjeetsinghgoria3499
@gurinderjeetsinghgoria3499 Жыл бұрын
Wowww.. I really appreciate you.. is tra diyan full videos lai k aao.. full life story.. 👌👌🔥🔥🔥 video dekh k bhut kuch pta lgya.. thanku sooo much broo... Proud of you 👍❤️ And Hope next video v eda hi aungiyan🙏😇
@parampreetsingh8666
@parampreetsingh8666 Жыл бұрын
Dhan Mere Satgura Di Sikhi te Dhan a Maharani Jind Kaur Ji🙏🏼
@MANJITSINGH-bl2ss
@MANJITSINGH-bl2ss Жыл бұрын
Bhut vadiya 22 g Sikh itihas bare dasan laye ❤️❤️
@behrampuria9
@behrampuria9 Жыл бұрын
ਬਹੁਤ ਵਧੀਆ ਲਗਿਆ ਵੀਰ ਏਦਾਂ ਦੀਆਂ video ਹੋਰ ਪਾਇਓ
@NirmalSingh-mi5df
@NirmalSingh-mi5df 7 ай бұрын
ਅੱਖਾਂ ਵਿੱਚ ਹੰਜੂ ਹੀ ਆ ਗਏ। ਕਿੰਨੇ ਦੁਖਾਂ ਦਾ ਭਰਿਆ ਇਤਿਹਾਸ ਹੈ। ਵਾਹਿਗੁਰੂ ਜੀ।
@lovepreetsinghsandhu1304
@lovepreetsinghsandhu1304 Жыл бұрын
ਵਾਹਿਗੁਰੂ ਜੀ
@saabgill1729
@saabgill1729 Жыл бұрын
संत भिंडरवाले और करतार सिंह सरभा ते वीडियो 🙏🚩
@mannslyf648
@mannslyf648 Жыл бұрын
bht bht shukria video share krn lyi
@ghaintbande6920
@ghaintbande6920 Жыл бұрын
Boht ਹੀ ਵਧੀਆ ਵੀਰ ,keep it up bro
@yuvrajgill295
@yuvrajgill295 Жыл бұрын
Waheguru ji ♥️♥️🙏
@bawabrar2382
@bawabrar2382 Жыл бұрын
ਧੰਨ ਮਹਾਰਾਨੀ ਜਿੰਦਾ🙏
@baltejkaur1917
@baltejkaur1917 11 ай бұрын
ਬਹੁਤ ਵਧੀਆ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸੇ
@amriksinghrandhawa8374
@amriksinghrandhawa8374 Жыл бұрын
WAH JUAANA TENU PAG DI MUBARK AND THANKS FOR GREAT SIKH HISTORY EXPLAINED.
@akashdeepsinghmooker
@akashdeepsinghmooker Жыл бұрын
ਸਮਝ ਨੀ ਆਉਂਦੀ ਰੋਣਾ ਕਿਉ ਨਿੱਕਲਦਾ ਹਰ ਵਾਰੀ ਸੁਣਕੇ 📿
@amankular9457
@amankular9457 Жыл бұрын
💔Legend never dies 🙏
@harmanpreetsingh7353
@harmanpreetsingh7353 11 ай бұрын
Veer bohot sohni video bnaaiii !! Eda di hor video jroor bnaio 🔥🔥🔥🔥🔥🙏🏻🙏🏻🙏🏻🙏🏻
@user-hw6yq4it5u
@user-hw6yq4it5u 10 ай бұрын
Beta Ji bahut dhañvaad Sikh ithas dasan lai waheguru chardi kala bàkshe
@gurwindersinghsingh7392
@gurwindersinghsingh7392 Жыл бұрын
You join the youth with history 👍👍👍and giving knowledge about history in all your videos 🙏🙏🙏
@Cheney_ke_wala
@Cheney_ke_wala Жыл бұрын
being muslim punjabi i m proud on sher e punjab and feeling sad for jinda kaur
@sanamdeepsingh9583
@sanamdeepsingh9583 Жыл бұрын
ਬਾਰੀ ਜੀ ਮੇਹਰਬਾਨੀ ਇਸ ਲਈ ਅਗਲੀ ਵੀਡੀਓ ਦਾ ਇੰਤਜ਼ਾਰ ਹੈ
@Suman....
@Suman.... Жыл бұрын
Bhut vdia vdo🥰 aajkal koi ni es type dia vdos bnanda. Bhut he jyada dhanwaad inni informative vdo bnaan lyi.😇
@BABALGILL-qf2kt
@BABALGILL-qf2kt Жыл бұрын
Waheguru ji ka khalsa waheguru ji ki fathe
@amanbawa5243
@amanbawa5243 Жыл бұрын
Wonderful work brother for spreading sikh history
@amnanirman5730
@amnanirman5730 Жыл бұрын
Veer thode videos vakkayee boht vdia te new history pta lgde aa plzz second video v leke ayeo maharani jinda g uper.... Jo video ch jaankaari dendeo oh sachi sachi nhe c pta.... Hunda Eve de video pande reha kro dill ta krda sara din ithaas e kriye jaye..... Heart touching ithaas apne Punjab da.... Kde kde ta rona aa jnda
@jasssingh4711
@jasssingh4711 Жыл бұрын
Bahut Maan ਮਹਿਸੂਸ ਹੋਇਆ ਜੀ ਪੱਗ ਬੰਨ ਕਾ ਵੀਡਿਉ ਬਣਾਈ 😘😘👌👌
@bikkarjatt2827
@bikkarjatt2827 Жыл бұрын
ਬਹੁਤ ਜਿਆਦਾ ਵਧੀਆ ਵੀਰ ਏਵੇਂ ਦੀਆ ਹੋਰ ਵੀਡੀਓ ਬਣਾ ਵੀਰ ਹੱਥ ਬੰਨ ਕੇ ਬੇਨਤੀ ਤੈਨੂੰ ਜਿਉਦਾ ਵਸਦਾ ਰਹਿ❤
@Legenbande
@Legenbande Жыл бұрын
ਇਸ ਵੀਡੀਓ ਦੇ ਹੋਰ ਭਾਗ ਜਿੰਨਾ ਬਾਰੇ ਤੁਸੀ ਅਖੀਰ ਚ ਕਿਹਾ ਕੇ ਵਿਸਥਾਰ ਨਾਲ ਦੱਸਾਗੇ ਉਹ ਜਰੂਰ ਬਣਾਏਓ। ਇਸ ਉਡੀਕ ਚ ਨਾ ਰਹੋ ਕੇ ਲੋਕ ਚੰਗਾ ਰਿਸਪੋਂਸ ਦੇਣਗੇ ਤਾ ਫਿਰ ਹੀ ਬਣਾਏ ਜਾਣਗੇ। ਤੁਸੀ ਕੇਸ ਨਹੀ ਰੱਖੇ ਚਲੋ ਕੋਈ ਗਲ ਨੀ ਪਰ ਤੁਸੀ ਉਸ ਕੋਮ ਚ ਤਾਂ ਜਨਮੇ ਹੋ ਇਸ ਲਈ ਇਸਨੂੰ ਆਪਣਾ ਫਰਜ਼ ਸਮਝੋ। ਹੋ ਸਕਦਾ ਬਹੁਤੇ ਲਾਇਕ, ਵਿਊ ਨਾ ਆਉਣ ਪਰ ਇਸ ਵਾਰ ਲਾਇਕ, ਵਿਊਆ ਤੋ ਉਪਰ ਉਠਕੇ ਆਪਣੀ ਕੌਮ ਲਈ, ਆਪਣੇ ਲੋਕਾਂ ਲਈ ਬਣਾ ਦਿਉ। ਮੈ ਸਮਝਦਾ ਹਾਂ ਕਿ ਜੇਕਰ ਤੁਹਾਡੀਆ ਬਣਾਇਆ ਹੋਈਆ ਇਹਨਾਂ ਵੀਡੀਓਜ ਨੂੰ ਵੇਖਕੇ ਕਿਸੇ ਇਕ ਨੂੰ ਵੀ ਸੇਧ ਆ ਗਈ ਤਾਂ ਉਹ ਇਹਨਾਂ ਲਾਇਕ, ਵਿਊਆ ਨਾਲੋ ਕਿਤੇ ਵਧਕੇ ਹੋਊਗੀ।
@khundcharchatv
@khundcharchatv 5 ай бұрын
ਧਨਵਾਦ ਵੀਰ ਜੀ, ਪੰਜਾਬ ਦੀ ਦਰਦ ਭਰੀ ਦਾਸਤਾਨ ਜਾਣੂੰ ਕਰਵਾਉਣ ਲਈ ਆਪ ਜੀ ਦਾ ਧੰਨਵਾਦ ਜੀ
@punjabsingh339
@punjabsingh339 Жыл бұрын
ਧੰਨਵਾਦ ਵੀਰੇ ਤੁਸੀਂ ਹੋਰ ਜਾਣਕਾਰੀ ਦਿਉ ਜੀ ਮਿਹਰਬਾਨੀ ਹੋਵੇਗੀ 🌾🙏
@bulletloverz5911
@bulletloverz5911 Жыл бұрын
Waheguru ji 🙏
@akashsinghsidhu3810
@akashsinghsidhu3810 Жыл бұрын
pugg bhot ghnt lgdi a big bro g
@bajsinghpannu
@bajsinghpannu Жыл бұрын
ਬਹੁਤ ਵਧੀਆ ਜਾਣਕਾਰੀ ਮੈਂ ਦਸ ਸ਼ੇਅਰ ਕਰਾਂਗਾ ਪਰ ਹੋਰ ਜਾਣਕਾਰੀ ਦਿੱਤੀ ਜਾਵੇ
@GurdevSingh-em7lr
@GurdevSingh-em7lr Жыл бұрын
Bahut vadiya kamm veer ji keep it up
@kimmidhir4399
@kimmidhir4399 Жыл бұрын
Tuhada karam hi tuhada sab toh vada dharam hai Sr utey kesan nalo vadh tuhade andar insaniyat da hona zaruri hai Rab ne insan bnaye si dharam apan khud chune aa... Shukriya for the video 🙏
@Sinnxr_999
@Sinnxr_999 Жыл бұрын
Sikh empire ⛳
@kulwindersingh4401
@kulwindersingh4401 Жыл бұрын
Balle o mundeya Kya jankari diti.. waaah👍🏻
@JasvirKaur-kt2qk
@JasvirKaur-kt2qk 11 ай бұрын
ਬਹੁਤ ਹੀ vadya uprala
@kh-vx2nz
@kh-vx2nz Жыл бұрын
Rona a geya sikh raaj da ant sun ke e
@mfacty
@mfacty Жыл бұрын
❤ legend never die 🙏🙏
@harmansareen
@harmansareen Жыл бұрын
Bhut vadiaa veer...keep it up...This is for the first time I am adding my comment for someone...need more videos on the history of Maharaja Ranjit Singh and Dalip Singh
@gurpreet6612
@gurpreet6612 Жыл бұрын
ਬੋਤ ਖੂਬ ਵੀਰ
@msingh4454
@msingh4454 Жыл бұрын
Wah, aj te paji ne pagg banni aa. Aj comment kita pehli baar, bade cher to subscribe kita hoya hai channel.
@user-ym8ex4qr8r
@user-ym8ex4qr8r 10 ай бұрын
ਕਾਸ਼ ਸਾਡਾ ਪੰਜਾਬ ਪਹਿਲਾਂਵਰਗਾ ਬਣ ਜਾਵੇ🙏🙏
@SukhveerKaur-qr9vm
@SukhveerKaur-qr9vm 11 ай бұрын
Very good bahut vadiaya
@GuriSarpanchmusic
@GuriSarpanchmusic 3 ай бұрын
Y bhut bhut thnx ena dsn lyi .. Sunke emotional hogeya
@FamousJatt
@FamousJatt Жыл бұрын
Veere pagg ch ghaint lgda .... teri udeek rehndi aa .... tu ta bai emotional 😢 krta , aaye lgda jiwe aapa aapna raj kho dita howe
@gurijatt8476
@gurijatt8476 Жыл бұрын
Bhut vdiya bai ji hor video jaldi bnao
@lovely_sandhu
@lovely_sandhu Жыл бұрын
Bht vdia veer ji video jrur bnaayio sir
@SandeepSingh-pq5zi
@SandeepSingh-pq5zi Жыл бұрын
Bhut sohni video aa very nice ❤ i will share this video with everyone
孩子多的烦恼?#火影忍者 #家庭 #佐助
00:31
火影忍者一家
Рет қаралды 52 МЛН
تجربة أغرب توصيلة شحن ضد القطع تماما
00:56
صدام العزي
Рет қаралды 58 МЛН
Red❤️+Green💚=
00:38
ISSEI / いっせい
Рет қаралды 77 МЛН
孩子多的烦恼?#火影忍者 #家庭 #佐助
00:31
火影忍者一家
Рет қаралды 52 МЛН