ਮੈਂ ਅੰਮ੍ਰਿਤ.ਪਾਲ ਨਾਲ ਕ੍ਰਿਕਟ ਖੇਡਣ ਨਹੀਂ ਆਇਆ ! ਕਿਓਂ ਕਿਹਾ ਪੈਰੋਲ ਤੇ ਆਏ ਬੰਦੀ ਸਿੰਘ ਨੇ ?

  Рет қаралды 122,190

THE TV NRI

THE TV NRI

Жыл бұрын

Join this channel to get access to perks:
/ @thetvnri
👍 Like and 📭 Subscribe to us!
👋 Follow us on social media :
Follow us on Facebook: / thetvnri
Follow us on Twitter: / unitednripost
#PunjabNews #TVNRI
Download our Application Today! play.google.com/store/apps/de...
Visit our Websites :
🔗 United Nri Post: unitednripost.com/
🔗 Nri Radio: www.unitednripost.com/radio/li...
🔗 Media Nri: www.medianri.com/

Пікірлер: 375
@THETVNRI
@THETVNRI Жыл бұрын
Amritpal Singh ਨੂੰ ਪੱਤਰਕਾਰ ਦੇ ਤਿੱਖੇ ਸਵਾਲ!ਸੁਣੋ ਅੱਗੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਜਵਾਬ || THE TV NRI kzfaq.info/get/bejne/lbiFYLV83a6VZY0.html
@SandeepKumar-co8tw
@SandeepKumar-co8tw Жыл бұрын
Ll ❤
@jashpalsingh1875
@jashpalsingh1875 Жыл бұрын
ਆਪਸੀ ਈਰਖਾ ਨੇ ਤੁਹਾਡਾ ਭਲਾ ਨਹੀਂ ਹੋਣ ਦੇਣਾ
@jashandeepsingh8569
@jashandeepsingh8569 Жыл бұрын
veere tuhada nhi kahida hunda tusi kehda kise alagg dunia to aye oo tusi v sikh e o
@ButaGill-bw5nj
@ButaGill-bw5nj 2 ай бұрын
ਐਐਊਊਏਓਐਓਐਓਔਊਊਐ ਹੈ ਐਏਓਏਐਏ ਊਊਔਓਊਔਊਔਔਔਊਓ ਹੋ ਏਓਊਐਔਐਊਊਔਲੈਊਊਊਊਊਊਊਊਊਊਊਊਊਊਐਏਊਊਊਐਊਊਊਊਊਐ​@jasha ਐ ਓਏndeepsingh8569
@Kaursardarni7702
@Kaursardarni7702 Жыл бұрын
ਸ਼ੁਕਰ ਆ ਰੱਬਾ ਕਿਸੇ ਨੇ ਤਾਂ ਸਿਆਨੀ ਗੱਲ ਕੀਤੀ। 🙏🏼🙏🏼।
@bittusingh7441
@bittusingh7441 Жыл бұрын
ਸਰਦਾਰ ਗੁਰਦੀਪ ਸਿੰਘ ਖੈਹਿਰਾ ਜੀ ਬਿਲਕੁਲ ਠੀਕ ਗੱਲਾ ਤੁਅਡੀਆ ਸਿੱਖ ਕੌਮ ਨੂੰ ਮਾਣ ਹੈ ਤੁਆਡੇ ਤੇ🙏
@baljitratol2981
@baljitratol2981 Жыл бұрын
ਬਹੁਤ ਵਧੀਆ ਵਿਚਾਰ ਖਾਲਸਾ ਜੀ 🙏 ਸਾਨੂੰ ਮਾਣ ਹੈ ਤੁਹਾਡੇ ਤੇ 🙏
@karamjitsingh8908
@karamjitsingh8908 Жыл бұрын
ਬਿਲਕੁਲ ਸਹੀ, ਸਲੂਟ ਆ ਖੇੜਾ ਸਾਬ
@gurukiladlifaujnihungmanpr3598
@gurukiladlifaujnihungmanpr3598 Жыл бұрын
ਭਾਈ ਸਾਹਿਬ ਨਾਲੋਂ ਪੂਰੀ ਤਰ੍ਹਾਂ ਅੱਸੀ ਸਹਿਮਤ ਹਾਂ 🙏
@HarpalSingh-uv9ko
@HarpalSingh-uv9ko Жыл бұрын
ਬਹੁਤ ਵਧੀਆ ਵਿਚਾਰ ਚਰਚਾ ਕੀਤੀ ਗਈ ਭਾਈ ਸਾਹਿਬ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ।ਵਾਹਿਗੁਰੂ ਜੀ ਮੇਹਰ ਕਰਨ ਇਹ ਸਾਰੇ ਵੀਰ ਜਿਨ੍ਹੇ ਵੀ ਬੰਦੀ ਸਿੰਘ ਰਿਹਾਅ ਹੋ ਜਾਣ।
@user-mu1ox9os8d
@user-mu1ox9os8d Жыл бұрын
ਧੰਨ ਜਿਗਰਾ ਕਲਗੀਆਂ ਵਾਲੇ ਦਾ ਸਾਰਾ ਸਰਬੰਸ ਵਾਰ ਗਿਆ ਇਹ ਜੇਲ ਕਟ ਕੇ ਕਿਹਦਾ ਅਪਣੇ ਪਰਿਵਾਰ ਬਚਾਓ ਮੈ ਸਰਤ ਲਾਕੇ ਕਹਿ ਸਕਦਾ ਏਹ ਸਰਕਾਰ ਨੇ chde ਹੀ ਤਾਹੀਂ ਨੇ ਪਹਿਲਾ ਸਹਿਮਤੀ ਬਣਾਈ ਹੋਣੀ govt ਨੇ ਜਾਕੇ ਅੰਮ੍ਰਿਤਪਾਲ ਦੇ ਖਿਲਾਫ ਬੋਲਣਾ Sochen ਵਾਲੀ ਗੱਲ ਐ ਭਾਈ ਜਗਤਾਰ ਸਿੰਘ ਹਵਾਰਾ ਨੂੰ ਛੱਡ ਨਹੀਂ ਰਹੇ।
@officialdeep5635
@officialdeep5635 Жыл бұрын
Bilkul ryt veere main v ehi comment krn laga c
@RavinderSingh-ck5gf
@RavinderSingh-ck5gf Жыл бұрын
ਬਹੁਤ ਵਧੀਆ ਵਿਚਾਰ ਬਾਬਾ ਜੀ 🙏🙏🙏
@SherGill214
@SherGill214 Жыл бұрын
1980s ਦੇ ਅਣਖੀ ਯੋਧੇ 🔥"ਪੁਰਾਣੇ ਲੋਹੇ ਵਰਗੇ ਸਰੀਰ ਤੇ ਗਾਡਰ ਵਰਗੇ ਇਰਾਦੇ ,ਚੱਟਾਨਾਂ ਜਿਹੇ ਜਿਗਰੇ , ਸ਼ਾਂਤ ਸਮੁੰਦਰਾਂ ਜਿਹਾ nature, ਤੇ ਸੁਨਾਮੀ ਜਿਹੇ ਐਕਸ਼ਨ '" ਇਹੀ nature ਸੀ ਪੁਰਾਣੇ ਸਿੰਘਾਂ ਦੇ 🙏🙏🙏🙏 ਦਾ
@Kaursardarni7702
@Kaursardarni7702 Жыл бұрын
ਸਹੀ ਆ ਵੀਰੇ
@pamajawadha5325
@pamajawadha5325 Жыл бұрын
Sahi gal
@rajatKumar-by6vx
@rajatKumar-by6vx Жыл бұрын
और खालिस्तानी भी है।। भारत कभी नहीं टूटेगा।।अब इंडियन आर्मी ।।को अभी ऑर्डर नहीं है। इतने भाेक लो जितना भोकना है।।
@karamsingh5855
@karamsingh5855 Жыл бұрын
ਸਰਦਾਰ ਗੁਰਦੀਪ ਸਿੰਘ ਖੈਹਿਰਾ ਜੀ ਬਿਲਕੁਲ ਠੀਕ ਕਹਿ ਰਹਿ ਹਨ ਕਿਉ ਕਿ ਇੰਨਾ ਨੇ ਆਪਣੀ ਜਿੰਦਗੀ ਦੇ ਆਹਿਮ ਦਿਨ ਪੁਲਸ ਦੀ ਗ੍ਰਿਫਤ ਵਿੱਚ ਅਤੇ ਜੇਲ੍ਹ ਵਿੱਚ ਬਿਤਾਏ ਹਨ ਸਰਦਾਰ ਸਾਹਿਬ ਜੀ ਉਹ ਲੋਕ ਸਲਾਹ ਦੇ ਰਹੇ ਜਿਹਨਾ ਦਾ ਅਜੇ ਜਨਮ ਵੀ ਨਹੀ ਹੋਇਆ ਸੀ ਜਦੋ ਦੇ ਖੈਹਿਰਾ ਸਾਹਿਬ ਜੇਲ੍ਹ ਵਿੱਚ ਬੰਦ ਹਨ ਖੈਹਿਰਾ ਸਾਹਿਬ ਜੀ ਦੇ ਪਰਿਵਾਰ ਨੇ ਜੋ ਦੁਖ ਕਟੇ ਹਨ ਉਹ ਪਰਿਵਾਰ ਹੀ ਜਾਣਦਾ ਹੈ ਜਿਨਾ ਦੀ ਉਂਗਲ ਨੂੰ ਕਦੇ ਘਾਹ ਕਰਦਿਆ ਖੂਨ ਨਹੀ ਲਗਿਆ ਉਹ ਇੰਨਾ ਬੱਬਰ ਸ਼ੇਰਾ ਨੂੰ ਅਕਲ ਦਿੰਦੇ ਹਨ ਹੁਣ ਸਿੱਖ ਕੌਮ ਸਮਝ ਚੁੱਕੀ ਹੈ ਹੁਣ ਗਰਮ ਨਾਅਰੇ ਲਗਾਉਣ ਦਾ ਸ਼ਮਾ ਨਹੀ ਹੁਣ ਬੰਦੂਕ ਦਾ ਸ਼ਮਾ ਨਹੀ ਹੁਣ ਪੜ੍ਹਾਈ ਕਰ ਕੇ ਟੇਬਲ ( ਮੇਜ) ਤੇ ਬੈਠ ਕੇ ਸਰਕਾਰ ਦੇ ਸਾਹਮਣੇ ਬੈਠ ਕੇ ਅਖ ਨਾਲ ਅਖ ਮਿਲਾ ਕੇ ਗਲ ਕਰਨ ਦਾ ਸ਼ਮਾ ਹੈ ਜਿਸ ਤਰਾ ਸਰਦਾਰ ਖੈਹਿਰਾ ਸਾਹਿਬ ਜੀ ਕਹਿ ਰਹੇ ਹਨ ਬਿਲਕੁਲ ਠੀਕ ਕਹਿ ਰਹੇ ਹਨ ਨੋਜਵਾਨ ਵਰਗ ਨੂੰ ਸ਼ਮਝਣ ਦੀ ਲੋੜ ਹੈ
@balwinderchaudhary3149
@balwinderchaudhary3149 Жыл бұрын
Ryt
@mrsandhusaab5533
@mrsandhusaab5533 Жыл бұрын
Ryt bai g bilkul sahi ekdam ❤
@manheetsingh4298
@manheetsingh4298 Жыл бұрын
Right G
@bikramjitkaur5567
@bikramjitkaur5567 Жыл бұрын
bro kehra saab nal vi sehmat aa ਪਰ ਟੇਬਲ ਤੇ ਤੁਹਾਨੂੰ ਬਿਠੌਣਾ ਕੀਹਨੇ ਆ .... ਤਾਲਿਬਾਨ ਨੂੰ ਅਮਰੀਕਾ ਨੇ ਟੇਬਲ ਤੇ ਇਸ ਲਈ ਨਹੀਂ ਬਿਠਾਇਆ ਸੀ ਕੇ ਓਹਨਾ PHD ਕੀਤੀ ਸੀ ਬਲਕਿ ਇਸ ਲਈ ਬਿਠਾਇਆ ਸੀ ਕੇ ਅਗਲੇ ਮੈਦਾਨ ਚ ਤਗੜੇ ਸਨ ....ਦੁਨੀਆਂ ਦਾ ਇਤਿਹਾਸ ਚੁੱਕ ਕੇ ਦੇਖਲੋ ਟੇਬਲ ਤੇ ਸਟੇਟ ਐਵੇਂ ਈ ਨੀ ਬਿਠਾ ਲੈਂਦੀ ਕੇ ਚਲੋ ਸਿਖਾਂ ਨੂੰ ਏਨਾ ਦੇ ਹੱਕ ਦੇ ਦਿੰਨੇ ਆ ਇਹ ਪੜੇ ਲਿਖੇ ਨੇ ਤੇ ਏਨਾ ਦਾ ਹੱਕ ਵੀ ਬਣਦਾ .... ਨਹੀਂ ਸਟੇਟ ਪਾਵਰ ਦੇ ਆਲੇ ਦਵਾਲੇ ਘੁੰਮਦੀ ਆ ਤੇ ਪਾਵਰ ਸਿਰਫ ਸ਼ਸਤਰਧਾਰੀ ਕੌਮ ਹੀ ਹਾਸਲ ਕਰ ਸਕਦੀ ਆ ... ਬਾਕੀ ਪੜਾਈ ਵੀ ਬਹੁਤ ਜਰੂਰੀ ਆ ਪਰ ਇਕੱਲੀ ਪੜਾਈ ਦੇ ਕਰਕੇ ਸਟੇਟ ਗੱਲਬਾਤ ਲਈ ਨਹੀਂ ਬਲੋਂਨ ਲੱਗੀ ਸਾਨੂ
@ManjeetSingh-dc2ht
@ManjeetSingh-dc2ht Жыл бұрын
ਭਾਈ ਸਾਹਿਬ ਟੇਬਲ ਤੇ ਬਿਨਾਂਂ ਹਥਿਆਰਾਂ ਦੀ ਤਾਕਤ ਤੋਂ ਸਾਨੂੰ ਕੋਈ ਨਹੀ ਬਿਠਾਉਂਦਾ ਕਲਮ ਦੇ ਨਾਲ ਬੰਦੂਕ ਦੀ ਤਾਕਤ ਦੀ ਲੋੜ ਹੈ
@JS9h
@JS9h Жыл бұрын
ਭਾਈ ਸਾਹਬ ਇਹਨਾਂ ਪੱਤਰਕਾਰਾਂ ਨੇ ਤੁਹਾਡਾ ਤਮਾਸ਼ਾ ਬਣਾ ਰੱਖਿਆ, ਤੁਸੀਂ ਕਿਊਂ ਵਾਰ ਵਾਰ ਇੰਟਰਵਿਊ ਦੇ ਰਹੇ ਹੋ?
@jasspreetsingh5540
@jasspreetsingh5540 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘੋ
@ramanaulkh
@ramanaulkh Жыл бұрын
ਸਹੀ ਗੱਲ ਆ 🙏🙏🙏❤️❤️ waheguru ji
@subhashchoudhary8838
@subhashchoudhary8838 18 күн бұрын
ਖੇੜਾ ਸਾਬ ਜੀ ਤੁਹਾਨੂੰ ਦਿਲੋਂ ਸਲੂਟ ਆ ❤
@happymaan8856
@happymaan8856 Жыл бұрын
ਪੱਤਰਕਾਰਾਂ ਤੋਂ ਬੱਚੋ ਭਾਈ ਸਾਹਿਬ ਜੀ ਬੇਨਤੀ ਆ
@Amanchoice
@Amanchoice Жыл бұрын
Sahi gal bai ji eh patrkar ghuma firake jaan bhuj k puthe sidhe swal krke muho koi eho ji gl kdva lende a jis nu vdia ja roop de k apni trp vda skn te apnia rotia saik skn, door rehna chshida ehna patrkara to
@chanansingh8241
@chanansingh8241 Жыл бұрын
ਬਿਲਕੁਲ ਸਹੀ ਗਲ ਕਹੀ ਜਥੇਦਾਰ ਗੁਰਦੀਪ ਸਿੰਘ ਖੇੜਾ ਸਾਬ ਬਿਲਕੁਲ ਸਚ ਬੋਲਿਆ ਹੈ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@sarmukhsingh2075
@sarmukhsingh2075 Жыл бұрын
ਰਾਹ ਪਇਆ ਜਾਣੇ ਜਾਂ ਵਾਹ ਪਇਆ ਜਾਣੇ ਬਾਕੀ ਸਭ ਤਮਾਸਬੀਨ ਹਨ ਖੈੜਾ ਸਾਹਿਬ
@MOHITsingh-dc4ix
@MOHITsingh-dc4ix Жыл бұрын
ਵੀਰ ਜੀ ਤੁਸੀਂ ਵੀ ਸਹੀ ਹੋ ਅਤੇ ਅਮਿਰਤਪਾਲ ਸਿੰਘ ਵੀ ਸਹੀ ਹੈ ਇਹ ਪਤਰਕਾਰਾ ਤੋਂ ਦੂਰ ਰਹੋ
@Ramjatin
@Ramjatin Жыл бұрын
Sahi gal a
@amanpetscare876
@amanpetscare876 Жыл бұрын
Right ji shi
@Ladisingh9
@Ladisingh9 Жыл бұрын
Amritpal kida sahi hai veer daasi ?
@gopalgill1901
@gopalgill1901 Жыл бұрын
ਬਿਲਕੁਲ ਵੀਰ ਜੀ ਏਹ ਪੱਤਰਕਾਰਾ ਭਾਈ ਖੈੜਾ ਜੀ ਨੂੰ ਗੁੰਮਰਾਹ ਕਰ ਕੇ ਜਾਣ ਬੁੱਝ ਕੇ ਭਾਈ ਅੰਮ੍ਰਿਤਪਾਲ ਜੀ ਦਾ ਜੀਰਾ ਫੈਕਟਰੀ ਵੇਲੇ ਦਿਤੇ ਬਿਆਨ ਨੂੰ ਭਾਈ ਖੈੜਾ ਦੇ ਭਾਈ ਸਾਹਿਬ ਦੇ ਨਾਲ ਜੋੜ ਕੇ ਏਨਾ ਤੋਂ ਭਾਈ ਅੰਮ੍ਰਿਤਪਾਲ ਦੇ ਵਿਰੁੱਧ ਬੁਲਾ ਰਿਹਾ I ਕਿਉਕਿ ਏਹ ਪੱਤਰਕਾਰ ਹਮੇਸ਼ਾ ਹੀ ਬਾਈ ਦੀਪ ਅਤੇ ਅੰਮ੍ਰਿਤਪਾਲ ਦੇ ਵਿਰੁੱਧ ਹੀ ਖਬਰਾਂ ਦਿੰਦਾ ਏ ਤੁਸੀਂ ਕੋਈ ਵੀ ਏਸ ਇੰਟਰਵਿਊ ਦੇਖ ਲਓ ਤੁਹਾਨੂੰ ਪਤਾ ਲੱਗ ਜਾਵੇਗਾ
@gopalgill1901
@gopalgill1901 Жыл бұрын
ਜਾਵੇਗਾ so ਭਾਈ ਖੈੜਾ ਜੀ ਦਾ ਅਤੇ ਦੂਜੇ ਵੀ ਸਾਰੇ ਬੰਦੀ ਸਿੰਘਾਂ ਦੀ ਭਾਈ ਅੰਮ੍ਰਿਤਪਾਲ ਸਿੰਘ ਬਹੁਤ ਇੱਜਤ ਕਰਦੇ ਨੇ I ਭਾਈ ਸਾਹਿਬ ਜੀ ਨੂੰ ਏਦਾਂ ਦੇ ਦੋਗਲੇ ਕਿਰਦਾਰ ਵਾਲੇ ਪਤਰਕਾਰਾਂ ਤੋਂ ਸੁਚੇਤ ਰਹਿਣਾ ਚਾਹੀਦਾ ਜੋ ਚਾਹੁੰਦੇ ਹੀ ਹਨ ਕਿ ਸਿੱਖ ਇਕੱਠੇ ਨਾ ਹੋਣ ਏਨਾ ਦਾ ਮਕਸਦ ਹੀ ਸਿੱਖਾਂ ਵਿੱਚ ਫੁੱਟ ਪਾਉਣਾ ਹੈ I
@rajwinder1968
@rajwinder1968 Жыл бұрын
ਬਿੱਲਕੁੱਲ ਸੱਚੀਆ ਗੱਲਾ ਵੀਰ ਦੀਆ ਆਖਰੀ ਜੰਗ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕਲਮ ਨਾਲ ਜਫਰ ਨਾਵਾ ਲਿੱਖ ਕੇ ਔਰੰਗਜੇਬ ਨੂੰ ਹਰਾਇਆ ਹੈ ਸਮੇ ਨਾਲ ਸੌਚ ਨੂੰ ਬਦਲਣਾ ਪੈਣਾ
@ManjeetSingh-dc2ht
@ManjeetSingh-dc2ht Жыл бұрын
ਆਪਾਂ ਗੁਰੂ ਗੋਬਿੰਦ ਸਿੰਘ ਜੀ ਨਹੀਂ ਹਾਂ
@gobindsarvarkirtangroup3580
@gobindsarvarkirtangroup3580 Жыл бұрын
Guru guru he te banda apni tha .
@Gkaur284
@Gkaur284 Жыл бұрын
ਪੱਤਰਕਾਰ ਪੁੱਠੇ ਸਿੱਧੇ ਸਵਾਲ ਕਿਉਂ ਪੁੱਛ ਰਿਹਾ ਤੇ ਭੜਕਾਂ ਰਿਹਾ ਨਾ ਅਮਿਰਤਪਾਲ ਗਲਤ ਹੈ ਨਾ ਭਾਈ ਸਾਹਿਬ
@user646
@user646 Жыл бұрын
ਬਿਲਕੁਲ ਸਹੀ ਹੈ ਖਾਲਸਾ ਜੀ ਧੰਨਵਾਦ ਸੋਡੇ ਜੀ ਬਹੁਤ ਵਧੀਆ ਜੀ
@baljitrai5044
@baljitrai5044 Жыл бұрын
ਬਿਲਕੁਲ ਠੀਕ ਕਿਹਾ ਖਾਲਸਾ ਜੀ
@harpalsinghkainthharpalsin9778
@harpalsinghkainthharpalsin9778 Жыл бұрын
ਗੁਰਦੀਪ ਸਿੰਘ ਖਾਲਸਾ ਜੀ ਬਿਲਕੁਲ ਸੱਚ ਆਖ ਰਿਹੈ,,, ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਜਾਣ ਲਈ ਆਖ ਰਿਹੈ,,ਪਰ ਅਮ੍ਰਿਤ ਪਾਲ ਨੌਜਵਾਨਾਂ ਨੂੰ ਭੜਕਾ ਕੇ ਆਪ ਹੀਰੋ ਬਨਣਾ ਚਾਹੁੰਦਾ ਹੈ,,, ਤੇ ਨੌਜਵਾਨਾਂ ਦੇ ਮੋਢਿਆਂ ਤੇ ਧਰਕੇ ਚਲਾਉਣਾ ਚਾਹੰਦਾ ਏ,,,ਬਚੋ ਨੌਜਵਾਨੋ ਗਰਮ ਨਾਹਰਿਆਂ ਤੋਂ,, ਬਾਅਦ ਚ ਕਿਸੇ ਨੇ ਨਹੀਂ ਪੁੱਛਣਾ,,, ਮਾਂ ਬਾਪ ਰੁੱਲ ਜਾਂਦੇ ਨੇ, ਉਹਨਾਂ ਦੇ ਸਾਰੇ ਅਰੁਮਾਨ ਚਕਨਾ ਚੂਰ ਹੋ ਜਾਂਦੇ ਨੇ,ਜੋ ਆਪਣੇ ਬੱਚਿਆਂ ਚੋਂ ਵੇਖਦੇ ਨੇ,,ਆਹ ਗੁਰਦੀਪ ਸਿੰਘ ਖਾਲਸਾ ਜੀ ਨੂੰ ਹੀ ਪੁੱਛ ਲਵੋ ਕਿੰਨੀਆਂ ਕੂ ਮੁਲਾਕਾਤਾਂ ਕਰਕੇ ਆਏ ਨੇ, ਜਿੰਨਾ ਨੇ ਉਸ ਵੇਲੇ ਨੌਜ਼ਵਾਨਾਂ ਨੂੰ ਭੜਕਾਇਆ ਸੀ,,,,
@YadvinderBrar1412
@YadvinderBrar1412 Жыл бұрын
ਇਕ ਗੱਲ ਤਾਂ ਹੈ ਓਹਨੀ amritpal ਦੀ ਉਮਰ ਨੀ, ਜਿਨ੍ਹਾਂ ਟਾਇਮ teo baba ji ਜੇਲ ਵਿੱਚ ਹਨ..ਤੇ ਫੇਰ ਇਹਨਾਂ ਦਿਆ ਗੱਲਾਂ ਕਿਵੇਂ ਗਲਤ ਹੋ ਸਕਦੀਆ ਨੇ
@bhagsingh9639
@bhagsingh9639 Жыл бұрын
ਸਾਡੀ ਮਾੜੀ ਕਿਸਮਤ ਅਸੀਂ ਕਦੇ ਇਕੱਠੇ ਨਹੀਂ ਹੋ ਸਕਦੇ। ਆਪਣੀ ਅਪਣੀ ਬੋਲੀ ਬੋਲੀ ਜਾਦੇ ਨੇ।
@sunnybhangu3017
@sunnybhangu3017 Жыл бұрын
ਬੱਬੂ ਬਾਈ ਨੇ ਵੀ ਕੋਈ ਏਹੋ ਜਿਹੀ ਗੱਲ ਤੇ ਨਈ ਕਹੀ ਸੀ ਹਥਿਆਰਾਂ ਬਾਰੇ ਕੇ ਤੁਸੀਂ ਬੁਰੇ ਵਕ਼ਤ ਵਿੱਚ ਵੀ ਨਾ ਚੁੱਕੋ , ਤੇ ਉਸ ਨੇ ਸਿਰਫ ਸਰਕਾਰਾਂ ਵਲੋਂ ਮਨਾ ਕਰਨ ਕਰ ਕੇ song ਨਹੀਂ ਗਾਇਆ, ਬਾਕੀ ਉਥੇ ਏਹੋ ਜਿਹੀ ਵੀ ਕੋਈ ਗੱਲ ਨਈ ਸੀ ਕੇ ਬੱਬੂ ਮਾਨ ਜੀ ਦੀ ਜਾ ਪੰਜਾਬੀਆਂ ਦੀ ਇੱਜ਼ਤ ਤੇ ਗੱਲ ਆਈ ਹੋਈ ਸੀ, ਹਾ ਜੇ ਕਿੱਸੇ ਫੁਕਰੇ ਵਾਂਗ ਏਹੋ ਜਿਹੀ ਜਗ੍ਹਾ ਤੇ ਵੀ ਧੱਕੇ ਨਾਲ਼ ਏਹੋ ਜੇਹਾ ਗਾਣਾ ਗਾ ਕੇ ਆਪਣੇ ਤੇ ਜਾ ਹੋਰ ਚਾਰ ਨਵੇਂ ਜਵਾਕਾ ਤੇ ਪਰਚਾ ਕਰਵਾ ਦਿੱਤਾ ਜਾਵੇ ਉਹ ਵੀ ਬਿਨਾ ਕਿੱਸੇ ਮੁੱਦੇ ਤੋਂ ਤੇ ਬਿਨਾ ਕਿਸੇ ਗੱਲ ਤੋਂ, ਫੇਰ ਇਹ ਠੀਕ ਸੀ, ਤੇ ਦੂਜਾ ਭਾਈ ਅੰਮ੍ਰਿਤਪਾਲ ਜੀ ਨੂੰ ਵੀ ਆਪਣੇ ਹੀ ਪੰਜਾਬੀ ਭਰਾਵਾਂ ਬਾਰੇ ਬਿਨਾ ਕਿੱਸੇ ਖਾਸ ਗੱਲੋਂ ਕੌਨਟਰੋਵਰਸੀ ਨਹੀਂ ਛੇੜਨੀ ਚਾਹੀਦੀ, ਸਿੱਖਾਂ ਕੋਲ ਪਹਿਲਾਂ ਹੀ ਸਰਕਾਰਾਂ ਤੇ ਬਾਹਰੀ ਸ਼ਕਤੀਆਂ ਨਾਲ਼ ਲੜਾਈ ਕਰਨ ਦੇ ਬੋਹਤ ਮੁੱਦੇ ਨੇ, ਸਗੋਂ ਜੋ ਪੰਜਾਬੀ ਪਹਿਲਾ ਹੀ ਸਰਕਾਰਾਂ ਨਾਲ਼ ਮੱਥਾ ਲਗਾਈ ਬੈਠੇ ਨੇ ਤੇ ਸਮਾਜਸੇਵੀ ਨੇ, ਉਲਟਾ ਉਨ੍ਹਾਂ ਦੇ ਹੱਕ ਵਿੱਚ ਭੁਗਤਣਾ ਚਾਹੀਦਾ ਹੈ, ਬੱਬੂ ਮਾਨ, ਲੱਖਾ ਸਿਧਾਣਾ, ਮਨਦੀਪ ਸਿੱਧੂ, ਜਿਹੇ ਬੰਦਿਆ ਨੂੰ ਨੀਵਾਂ ਦਿਖਾ ਕੇ ਆਪਾ ਨਾ ਚਾਉਂਦੇ ਹੋਏ ਵੀ ਸਰਕਾਰਾਂ ਦੇ ਹੱਕ ਵਿੱਚ ਭੁਗਤ ਰਹੇ ਹਾਂ
@sunnybhangu3017
@sunnybhangu3017 Жыл бұрын
ਫੈਨ ਬਣੋ, ਭੇਡਾਂ ਨਈ
@ranjitrandhawa5975
@ranjitrandhawa5975 Жыл бұрын
God bless you and your parent
@allabouttruthandsikhism3873
@allabouttruthandsikhism3873 Жыл бұрын
​@@sunnybhangu3017 ਓਏ ਚੂਤੀਆ ਕਿਥੇ ਡੱਬੂ ਕਾਮਰੇਡ ਨੂੰ ਯਾਦ ਕਰ ਲਿਆ
@sunnybhangu3017
@sunnybhangu3017 Жыл бұрын
@@allabouttruthandsikhism3873 ਤੇ ਦੂਜਾ ਨਾ ਮੈ ਏਥੇ ਬੱਬੂ ਮਾਨ ਦਾ ਵਕੀਲ ਹਾ ਤੇ ਨਾ ਅੰਮ੍ਰਿਤਪਾਲ ਸਿੰਘ ਜੀ ਦਾ, ਪਰ ਅੰਮ੍ਰਿਤਪਾਲ ਸਿੰਘ Sikhism ਲਈ ਜੋਂ ਕਰ ਰਿਹਾ ਉਸ ਦੇ ਫੈਨ ਹਾ ਤੇ ਦੂਜਾ ਬੱਬੂ ਮਾਨ ਜੌ ਗਰੀਬਾ ਲਈ ਕਰ ਰਿਹਾ ਉਸ ਲਈ ਉਸ ਦੇ ਵੀ ਫੈਨ ਹਾ, ਤੇ ਮੈ ਗੱਲ ਸਭ ਦੇ ਇਕੱਠੇ ਹੋਣ ਦੀ ਕਰਦਾ ਤਾਂ ਜੋਂ ਪੰਜਾਬ ਤਾਕਤਵਰ ਹੋ ਕੇ Delhi ਸਰਕਾਰ ਨਾਲ਼ ਮੱਥਾ ਲਾ ਸਕੇ, ਤੇ ਤੇਰੇ ਜੇਹੇ ਹੱਥਾਂ ਵਿੱਚ ਮਾਚਿਸ ਲਈ ਫਿਰਦੇ ਆਪਣਿਆ ਨੂੰ ਹੀ ਅੱਗ ਵਿਚ ਧਕਣ ਲਈ 🙏🙏🙏🙏
@BHUPINDERSingh-sc5yg
@BHUPINDERSingh-sc5yg Жыл бұрын
ਖੈਹਰਾ ਜੀ ਦੇ ਵੀਚਾਰ ਇਕ ਦਮ ਠੀਕ ਹਨ
@RajivKumar-ty2qk
@RajivKumar-ty2qk Жыл бұрын
ਬਾਈ ਏਹ ਬੰਦੇ ਹੁਣ samag ਗੇ ਸਾਰਾ ਕੁਚ ਇਹਨਾ ਟਾਈਮ ਮੀਡਿਆ ਨੀ ਸੀ ਹੁੰਦਾ ਹੁਣ ਮੀਡਿਆ aug ਲਾਉਂਦਾ ਪੋਰਿ ਓਹ ਪਰੋਲ ਤੇ ਆਏ ਅਹ ਫਾਲਤੂ ਨੀ ਬੋਲ ਸਕਦੇ ਜੋ ਸਿੰਘ ਸਬ ਨੇ ਪੇਹਲੇ ਦਿਨ ਗੱਲਾ ਕੀਤਿਆ ਸੀ ਬਿਲਕੁਲ ਸਹੀ ਕਿਹਾ ਸੀ ਕਿ ਪੜ ਲ਼ਿਖ਼ ਕੇ ਔਫ਼ਿਸਰ ਬਣਨ ਆਪਣੇ ਮੁੰਡੇ ਹੁਣ ਵਾਲ਼ੇ ਗਲਤ ਕੰਮੈਂਟ ਕਰਿ ਜਾਨਦਿ
@dalbirkaur4948
@dalbirkaur4948 Жыл бұрын
Wahaguru ji🙏🙏🙏🙏
@sukhheer1644
@sukhheer1644 Жыл бұрын
U r right sir
@Guru-vz1mz
@Guru-vz1mz Жыл бұрын
ੲਹ ਮੀਢੀਅਾ ਵਾਲੇ ਹੀ ਜਾਦੇ ਗॅਲ ਵਧਾੳੁਦੇ ਨੇ
@gurdevsingh1821
@gurdevsingh1821 Жыл бұрын
ਬਿਲਕੁਲ ਸਹੀ ਅਤੇ ਸੱਚੀਆਂ ਗੱਲਾਂ ਹਨ ਭਾਈ ਸਾਹਿਬ ਜੀ ਦੀਆਂ
@jagjitsinghnijjar9906
@jagjitsinghnijjar9906 Жыл бұрын
ਵਧੀਆ ਵਿਚਾਰ ਸਿੰਘ ਸਾਹਿਬ ਦੇ
@devgujjar6541
@devgujjar6541 Жыл бұрын
Kya baat khalsa ji
@user-ek3mu9ce7q
@user-ek3mu9ce7q Жыл бұрын
ਧਨ ਵਾਦ ਤੁਹਾਡਾ ਤੁਸੀਂ ਸਚ ਬੋਲੀਆਂ
@Rajwinderkaur_1984
@Rajwinderkaur_1984 Жыл бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ
@jasvinderdhaliwal2810
@jasvinderdhaliwal2810 Жыл бұрын
Bhaji Gurdeep Singh ji 💯👌❤️🙏🙏🙏🙏🙏
@Udaari1235OFFICIAL
@Udaari1235OFFICIAL Жыл бұрын
ਬਾਬਾ ਜੀ ਸਿਰ ਤਾ ਤੁਸੀ ਵੀ ਦਿੱਤਾ
@rajinderpalsingh632
@rajinderpalsingh632 Жыл бұрын
App ji tu sikhhiea lean di lor hia waheguru ji
@khusikang8382
@khusikang8382 Жыл бұрын
Right 👌
@gurmukhsingh6126
@gurmukhsingh6126 Жыл бұрын
ਵਾਹਿਗੁਰੂ ਜੀ ਕਿਰਪਾ ਕਰਕੇ ਸਿੱਖ ਕੌਮ ਨੂੰ ਏਕਤਾ ਇਤਫਾਕ ਬਖ਼ਸ਼ੋ ਜੀ
@opgurasingh915
@opgurasingh915 Жыл бұрын
Baba g de vichar bahout hi badhiya bichhar han ate punjab de loka nu samgne chaida hai
@malkeetsingh4610-xci
@malkeetsingh4610-xci Жыл бұрын
Waheguru ji mehar kro apni koum teh bs tahuda he sahara ha,,🙏🙏🙏🙏🙏
@gurindersingh1031
@gurindersingh1031 Жыл бұрын
ਬਹੁਤ ਵਧੀਆ ਵੀਚਾਰ ਨੇ ਵੀਰ
@paramjitsingh6295
@paramjitsingh6295 Жыл бұрын
Good job sir g
@pmtindia6245
@pmtindia6245 Жыл бұрын
ਵੀਰ ਜੀ ਚੜ੍ਹਦੀਆਂ ਕਲਾਂ ' ਰੱਖਣ ਤੁਹਾਨੂੰ ਵਾਹਿਗੁਰੂ ਜੀ
@chamkaursingh3605
@chamkaursingh3605 Жыл бұрын
ਪਲੀਜ਼ ਜੀ ਸਾਰੇ ਗਿਲੇ ਸ਼ਿਕਵੇ ਭੁੱਲ ਕੇ ਇਕੱਠੇ ਹੋ ਜਾਉ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ 🙏
@Ladisingh9
@Ladisingh9 Жыл бұрын
Guru Granth Sahib noo sadi protection di lorr nahi. Guru Granth Sahib is ji ocean of knowledge and our proud . We need Guru Granth Sahib support not Guru Granth Sahib
@pamajawadha5325
@pamajawadha5325 Жыл бұрын
Tu jail cut k vekh fer pata lagu iktha hon da
@SurjeetSingh-lj7fb
@SurjeetSingh-lj7fb Жыл бұрын
Good sahi gal Hai
@Gill-sk5xn
@Gill-sk5xn Жыл бұрын
Tuhade nal bilkul shemat veer g
@desraaj3560
@desraaj3560 Жыл бұрын
ਸਹੀ ਗੱਲ ਆ
@amarbirsingh2935
@amarbirsingh2935 Жыл бұрын
Yes ਬਾਈ ਜੀ
@hargun19
@hargun19 Жыл бұрын
Wahu guru ji mehar karnge Sab thik ho javega Danwad ji🙏
@GurjantSingh-qb6op
@GurjantSingh-qb6op Жыл бұрын
Great
@manisinghpindawale3140
@manisinghpindawale3140 Жыл бұрын
ਤੁਸੀ ਬਿਲਕੁਲ ਠੀਕ ਹੋ
@munishmodgill8025
@munishmodgill8025 Жыл бұрын
Jis tnn lgea so tnn jane bapu Ji de boht vadia vichar ne
@navdeepsinghbrar1016
@navdeepsinghbrar1016 Жыл бұрын
Right
@ajaykumar7756
@ajaykumar7756 Жыл бұрын
ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਧੰਨ ਸਿੰਘ ਸਾਹਿਬ।
@Babbalsarao
@Babbalsarao Жыл бұрын
Bilkul sahi gal kar rahe ne
@opgurasingh915
@opgurasingh915 Жыл бұрын
Bale bale g mja aa gya ravidasia sikh Kom jinda baad Satnam Shree vaheguru g
@devgujjar6541
@devgujjar6541 Жыл бұрын
Chalo sach taan pura murah rakhya baba ji chardikala bakshan baba ji
@Manjeetsidhu123_
@Manjeetsidhu123_ Жыл бұрын
Wahegrur ji
@harrySandhu76
@harrySandhu76 Жыл бұрын
Eh bilkul theek keh rhe ne ........
@officialparamjeetsalaria1599
@officialparamjeetsalaria1599 Жыл бұрын
V good soch
@jaspreetkaur6822
@jaspreetkaur6822 Жыл бұрын
ਗੱਲਾ ਸਚੀਆ ਹਨ 1984ਵਿਚ ਘਰਾਂ ਦੇ ਘਰੳਜੜ ਗਏ ਸੰਵਿਧਾਨ ਦੇਅਨਸਾਰ ਹਕ ਲੈਣੇ ਸਿਖੋ
@kaurcharanjeet3167
@kaurcharanjeet3167 Жыл бұрын
Waheguru ji
@mantabsinghmantab1074
@mantabsinghmantab1074 Жыл бұрын
Wehàguru ji
@Parminder-ef9fh
@Parminder-ef9fh Жыл бұрын
Whaheguru ji
@parmjitsinghghungranadhill8949
@parmjitsinghghungranadhill8949 Жыл бұрын
Bilkul ji
@kaurjapp998
@kaurjapp998 Жыл бұрын
WaheguruGmeharkrn
@bangarhkumar1492
@bangarhkumar1492 Жыл бұрын
ਸਲੂਟ ਹੈ ਬੰਦੀ ਸਿੰਘਾਂ ਨੂੰ 🙏🙏ਉਹ ਕੀ ਜਾਣੇ ਹੁੰਦਾ ਕੀ ਮੁਕਦਮਾ ਭੁਕਤੀ ਨ ਜਿੰਨ ਵੇ ਤਰੀਕ ਵੇ? ਸਲੂਟ ਹੈ ਵੀਰ ਜੀ ਨੂੰ
@aftersingaftersing9618
@aftersingaftersing9618 Жыл бұрын
Good
@gurlabhsingh8072
@gurlabhsingh8072 Жыл бұрын
ਭਾਈ ਸਾਹਿਬ ਨੇ ਕੁਝ ਵੀ ਗਲਤ ਨਹੀਂ ਗੱਲਬਾਤ ਕੀਤੀ ਇਹਨਾਂ ਦੀ ਕਮਾਈ ਵੱਡੀ ਹੈ ਸੀਰ ਇੱਕ ਸਿੱਖ ਦਾ ਵੀਹ ਸਾਲ ਵਿੱਚ ਤਿਆਰ ਹੁੰਦਾ ਹੈ ਗੁਰਦੀਪ ਸਿੰਘ ਸੱਚਾ ਸਿੱਖ ਹੈ
@kalakang5755
@kalakang5755 Жыл бұрын
Waheguru ji ka kalsa waheguru ji ki fete
@gurmejsingh7275
@gurmejsingh7275 Жыл бұрын
ਏਨਾ ਮਾਈਕ ਵਾਲੇ ਲੋਕਾਂ ਤੋਂ ਬਚ ਕੇ ਰਹੋ
@B-F188
@B-F188 Жыл бұрын
ਪਹਿਲਾਂ ਸਿਫਤ ਜਦੋਂ 5100 ਦਿੱਤਾ, ਫਿਰ ਬਦਨਾਮੀ, ਕੁੱਝ ਸਮਝ ਨਹੀਂ ਆਉਂਦੀ ਕੀ ਜੋ ਕੁੱਝ ਇਹਨਾਂ ਕੀਤਾ ਉਸ ਵੇਲੇ ਕੀ ਉਹ ਗਲਤੀ ਨਾਲ ਹੋ ਗਿਆ ਜੋਸ਼ ਚ ਹੋ ਗਿਆ ਹੁਣ ਪਛਤਾਉਂਦੇ ਨੇ, ਸਾਨੂੰ ਲੱਗਦਾ ਜਗਤਾਰ ਸਿੰਘ ਹਵਾਰਾ ਜੀ ਨੂੰ ਛੱਡ ਕੇ ਬਾਕੀ ਸਾਰੇ ਡਰ ਗਏ, ਪਰ ਜਥੇਦਾਰ ਜੀ ਅੱਜ ਵੀ ਆਪਣੇ ਬੋਲਾਂ ਤੇ ਕਾਇਮ ਨੇਂ, ਚਲੋ ਫਿਰ ਜਾਣਦਾ ਵੀ ਕੌਣ ਆ ਪਰ ਜਥੇਦਾਰ ਜੀ ਨੂੰ ਸਾਰੇ ਜਾਣਦੇ ਨੇ ਤੇ ਸਰਕਾਰਾਂ ਅੱਜ ਵੀ ਡਰਦੀਆਂ ਨੇ ਉਹਨਾਂ ਤੋਂ,
@vikypunjab-ce1cw
@vikypunjab-ce1cw Жыл бұрын
❤❤❤❤
@School_of_Engineers
@School_of_Engineers Жыл бұрын
ਭਾਈ ਖੇੜਾ ਜੀ ਸਿੱਖ ਕੌਮ ਦੀ ਸ਼ਾਨ ਹਨ , ਮਾਣ ਹਨ🙏
@gsantokhsinghgill8657
@gsantokhsinghgill8657 Жыл бұрын
Waheguru ji ap ji nu sada chardi kala ch rakhe waheguru ji🙏🙏
@gurjeetdhillon558
@gurjeetdhillon558 Жыл бұрын
Jma sachi te himaat waliya ਗੱਲਾਂ
@sukhjinderjassar6780
@sukhjinderjassar6780 Жыл бұрын
ਭਾਈ ਅਮਿ੍ਤਪਾਲ ਜ਼ਿੰਦਾ ਬਾਦ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਭਾਈ ਅਮਿ੍ਤਪਾਲ ਜੀ ਦੀ ਸਪੋਟ ਕਰੋ ਬਾਬਾ ਜੀ ਰਲ ਮਿਲ ਕੇ ਰਹੋ
@pamajawadha5325
@pamajawadha5325 Жыл бұрын
Ral k panga pa jana
@Gkaur284
@Gkaur284 Жыл бұрын
ਪੱਤਰਕਾਰ ਕਿਉਂ ਇਕ ਦੂਜੇ ਵਾਰੇ ਕਿਉਂ ਪੁੱਛ ਰਿਹਾ
@sukhwinderjohal66
@sukhwinderjohal66 Жыл бұрын
Waheguruji waheguruji Maher karo 🌹🌹🙏🙏🙏🙏🙏⚔️⚔️⚔️⚔️⚔️🚩🚩🚩🚩🚩🚩🌹🌹
@jasbirsing6568
@jasbirsing6568 Жыл бұрын
Waheguru di maher
@tarlochansingh4274
@tarlochansingh4274 Жыл бұрын
ਬਸ ਇਹੋ ਹੀ ਸਾਡੇ ਵਿੱਚ ਕਮੀਆਂ ‌ਨੇ ਜੇ ਅਸੀਂ ਕੱਝ ਕੀਤਾ ਹੈ ਤਾ ਅਸੀਂ ਕਿਸੇ ਹੋਰ ਨੂੰ ਆਗੂ ਨਹੀਂ ਵੇਖ ਸਕਦੇ ਇਹੋ ਸਾਡੀ ਤਰਸਾਦੀ ਹੈ ਅਸੀ ਇਕੱਠੇ ਨਹੀਂ ਹੋ ਸਕਦੇ
@jasleenkaur8860
@jasleenkaur8860 Жыл бұрын
salute koom da jhodha nu
@user-zd7yu8rp5r
@user-zd7yu8rp5r Жыл бұрын
ਸਤਿਕਾਰ ਯੋਗ ਖਹਿੜਾ ਸਾਬ ਜੀ ਅਮ੍ਰਿਤ ਪਾਲ ਦੇ ਚਾਚੇ ਤਾਇਆਂ ਦੀ ਜੇ ਗੱਲ ਕਰਦੇ ਉਨਾ ਚੋ ਜੇ ਕੋਈ ਸ਼ਹੀਦ ਨੀ ਹੋਇਆ ਇਸ ਹਿਸਾਬ ਨਾਲ ਤਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਵਾਲਿਆਂ ਤੋ ਪਹਿਲਾ ਉਨਾ ਦਾ ਵੀ ਕੋਈ ਭਰ੍ਹਾ ਨੀ ਇਸ ਰਾਹ ਤੁਰਿਆ ਭਾਈ ਸਾਬ ਦੇ ਚਾਚੇ ਤਾਏ ਤੇ ਘਰ ਚ ਸਿੱਖੀ ਦਾ ਮਹੋਲ ਕਰਕੇ ਜਾ ਤਹਾਡੈ ਵਰਗੇ ਪਿੰਡ ਦੇ ਯੋਧਿਆ ਦੇ ਕਿੱਸੇ ਸੁਣ ਕੇ ਘਰੋ ਇਧਰ ਨੂੰ ਮੁੜਿਆ ਤੇ ਤੁਸੀ ਉਨਾ ਖਿਲਾਫ਼ ਈ ਜੋ ਮੂਹੋ ਪੱਤਰਕਾਰ ਕਢਾਉਣਾ ਚਾਉਦੇ ਤੁਸੀ ਇੱਦਾ ਬੋਲਦੇ ਜਿੱਦਾ ਤੁਹਾਡੇ ਦਿੱਲ ਤੇ ਉਪਰ ਈ ਈਰਖਾ ਬੋਲ ਪਏ ਆ
@missiondrivingtrafficschoo9649
@missiondrivingtrafficschoo9649 Жыл бұрын
ਇਹ ਬੰਦਾ ਬੁਡਾ ਹੋ ਗਿਆ। ਸਰਕਾਰ ਦਾ ਟਾਓਟ ਬੰਨ ਗਿਆ । ਅੰਮ੍ਰਿਤਪਾਲ ਜ਼ਿੰਦਾਬਾਦ।
@jagjeetsaini5872
@jagjeetsaini5872 Жыл бұрын
ਬਾਬਾ ਜੀ ਤੁਹਾਡੀ ਬੁਹਤ ਵੱਡੀ ਕੁਰਬਾਨੀ ਆ ਕੌਮ ਲਈ ਕੌਮ ਨੂੰ ਤੁਹਾਨੂੰ ਸਿਜਦਾ ਕਰਨਾ ਬਣਦਾ ਆ
@bhajankaursandhu5668
@bhajankaursandhu5668 Жыл бұрын
Great veerya jenuda reh
@harmansidhu2204
@harmansidhu2204 Жыл бұрын
Waheguru ji ❤️
@user-bk7ty9wl6w
@user-bk7ty9wl6w Жыл бұрын
👌✌🙏
@user-nz3vs7dl4h
@user-nz3vs7dl4h Жыл бұрын
ਬਸ ਸਾਡੀ ਕੌਮ ਵਿੱਚ ਇਹੋ ਹੀ ਕਮੀ ਹੈ ਕਿ ਅਸੀਂ ਇਕ ਦੂਜੇ ਦੀ ਚੜ੍ਹਦੀ ਕਲਾ ਨਹੀਂ ਵੇਖ ਸਕਦੇ ਬਸ ਲੱਤਾਂ ਖਿੱਛਣ ਲੱਗ ਜਾਂਦੇ ਹਾਂ ਜੇਕਰ ਅਮ੍ਰਿਤਪਾਲ ਸਿੰਘ ਦੇ ਚਾਚੇ ਤਾਇਆ ਵਿੱਚੋਂ ਕੋਈ ਸ਼ਹੀਦ ਨਹੀਂ ਹੋਇਆ ਇਸ ਦਾ ਮਤਲਬ ਕੀ ਉਹ ਪੰਥ ਦੀ ਗੱਲ ਨਹੀਂ ਕਰ ਸਕਦਾ ।
@beantkalsi7553
@beantkalsi7553 Жыл бұрын
Waheguru ji
@jashandeepsingh8569
@jashandeepsingh8569 Жыл бұрын
sahi gll bai
@user-vx3ue1ye6g
@user-vx3ue1ye6g Жыл бұрын
✔️✔️✔️
@surjeetkumar-vi8dg
@surjeetkumar-vi8dg Жыл бұрын
Bai g eh vi uncle ji sahi gal kre rahe ha Sikh banu study kro officers bano ess nal ha sab sab da bhala ha families da vi 🙏😇💐 ,,,,,
@charanjeetsingh695
@charanjeetsingh695 Жыл бұрын
@@surjeetkumar-vi8dg ✅
@apka-bhai-
@apka-bhai- Жыл бұрын
shi gal bilkul g 💯
@er.swaransingh4229
@er.swaransingh4229 Жыл бұрын
ਬਾਪੂ ਠੀਕ ਕਾਇੰਦਾ ਹੈ
@ManjeetSingh-dc2ht
@ManjeetSingh-dc2ht Жыл бұрын
ਸਾਡੀ ਕੌਮ ਇਕ ਦੂਜੇ ਦੀ ਚੜ੍ਹਦੀ ਕਲਾ ਨਹੀਂ ਵੇਖ ਸਕਦੀ ਸਾਨੂੰ ਦੁਸ਼ਮਣ ਨਹੀਂ ਹਰਾ ਸਕਦਾ ਸਾਡੇ ਵਿਚੋਂਂ ਵਿਚੋਂ ਹੀ ਗਦਾਰ ਹਰਾ ਦਿੰਦੇ ਹੈ ਹੁਣ ਬਹੁਤ ਸਿੱਖ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਹੋਏ ਪਈ ਹੈ
@baldevsingh3568
@baldevsingh3568 Жыл бұрын
Eh gadaar Nahi Han par niji tajarbe to Banda kafi kujh sikhda hai
@jonathanlomabas4
@jonathanlomabas4 Жыл бұрын
I proud of you baba ji
@jagtarsinghsaini5105
@jagtarsinghsaini5105 Жыл бұрын
ਭਾਈ ਸਾਬ ਤੁਹਾਡੇ ਵਰਗੇ ਸਿੰਘ ਹੀ ਨੌਜਵਾਨਾਂ ਨੂੰ ਸਹੀ ਸੇਧ ਦੇ ਸਕਦੇ ਨੇ ਜਿਹੜੇ ਬਾਹਾਂ ਖੜੀਆਂ ਕਰ ਕੇ ਚਵਲਾ ਮਾਰਨ ਵਾਲੇ ਰੋਟੀਆਂ ਸੇਕਣ ਵਾਲੇ ਆ ਧੰਨਵਾਦ ਭਾਈ ਸਾਹਿਬ
@pummparmar8691
@pummparmar8691 Жыл бұрын
Waheguru ji waheguru
@pardeepsomal8194
@pardeepsomal8194 Жыл бұрын
Very good baba gi
@harinderjitsingh9281
@harinderjitsingh9281 Жыл бұрын
Sahi Ghall Kahi Veer Ji Tusi 👍🏻✌
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 10 МЛН
Smart Sigma Kid #funny #sigma #comedy
00:40
CRAZY GREAPA
Рет қаралды 26 МЛН
IQ Level: 10000
00:10
Younes Zarou
Рет қаралды 10 МЛН
Adopted Child Motivation Story|Dr Tammana|Mani Parvez|Kaint Punjabi
39:35
Kaint Punjabi (ਘੈਂਟ ਪੰਜਾਬੀ)
Рет қаралды 746 М.
Chandigarh Adalat Vich Ex AIG Ne Jwai Nu Maari Goli
Sikh Sangat Tv
Рет қаралды 449
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 10 МЛН