No video

ਮੈਂ ਛੰਦੜਾ ਦਾ ਪਿਓ ਤੇ ਉਹ ਤੁਹਾਡਾ ਪਿਓ, ਖਾੜਕੂ ਦੇ ਪੁੱਤ ਦੇ ਖੁਲਾਸੇ | AKAAL CHANNEL

  Рет қаралды 262,079

Akaal Channel

Akaal Channel

Күн бұрын

Пікірлер: 788
@DavinderSingh-pk7bt
@DavinderSingh-pk7bt 4 жыл бұрын
ਦਿਲੋ ਸਲਾਮ ਐ ਜੀ ਸਹੀਦ ਪਰਿਵਾਰ ਨੂੰ, ਨਹੀਂ ਦੇਣ ਦੇ ਸਕਦੀ ਕੌਮ ਇਨ੍ਹਾਂ ਦਾ,ਵਾਹਿਗੁਰੂ ਜੀ ਵੀਰ ਜੀ ਨੂੰ ਚੜਦੀ ਕਲਾ ਚ ਰੱਖੇ ਹਰਪ੍ਰੀਤ ਸਿੰਘ ਜੀ ਤੁਹਾਡਾ ਵੀ ਧੰਨਵਾਦ ਜੀ ,ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ,
@Jassmann5459
@Jassmann5459 4 жыл бұрын
ਸੱਤ ਸ੍ਰੀ ਅਕਾਲ ਵੀਰ ਜੀ ਪਰਮਾਤਮਾ ਤੁਹਾਨੂੰ ਚੜਦੀਕਲਾਂ ਬਖਝਣ
@kewalkrishansharma8201
@kewalkrishansharma8201 4 жыл бұрын
J
@gurpreetsinghkhalsa639
@gurpreetsinghkhalsa639 4 жыл бұрын
ਭਾਈ ਰਛਪਾਲ ਸਿੰਘ ਛੰਦੜਾ ਦੀ ਸਹੀਦੀ ਨੂੰ ਕੋਟਿਨ ਕੋਟਿ ਪ੍ਰਨਾਮ 👏👏👏👏👏❤❤❤❤❤
@jagdevsingh7524
@jagdevsingh7524 4 жыл бұрын
ਸਤਿਕਾਰ ਯੋਗ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਉੱਦਮ ਕਰ ਰਹੇ ਹੋ। ਜੇਕਰ ਹੋ ਸਕੇ ਤਾਂ ਸ਼ਹੀਦ ਭਾਈ ਵਰਿਆਮ ਸਿੰਘ ਖੱਪਿਆਂਵਾਲੀ ਦੇ ਪ੍ਰੀਵਾਰ ਦੀ ਇੰਟਰਵਿਊ ਕੀਤੀ ਜਾਵੇ ਜੀ।
@jass9567
@jass9567 4 жыл бұрын
Makhu g sat sri akal g please eh comment te gaur kryo
@KulwinderSingh-lp9dz
@KulwinderSingh-lp9dz 2 жыл бұрын
@@jass9567 ਹ੍ਵਹਹ੍ਵਹ੍ਵਹਹ੍ਵਹ੍ਵਹਹਹਹਹ੍ਵਹਹਹਹਹ੍ਵਹਹਹ੍ਵਹ੍ਵਹਹਹ੍ਵਹ੍ਵਹ੍ਵਹ੍ਵਹਹ੍ਵਹ੍ਵਹਹ੍ਵਹ੍ਵ
@theeagleeye995
@theeagleeye995 3 жыл бұрын
ਅਮਰ ਸ਼ਹੀਦ ਦੀ ਅੰਸ ਵੰਸ ,,, ਧੰਨ ਹੋ ਭਾਜੀ ਤੁਸੀ,, ਮੈ ਇੱਕ ਪੰਡਿਤ ਪਰਿਵਾਰ ਵਿਚੋ ਹਾਂ ਤੇ ਸ਼ਹੀਦ ਭਾਈ ਰਸ਼ਪਾਲ ਸਿੰਘ ਜੀ ਵਾਰੇ ਪੜਿਆ ਮੈ ਬਹੁਤ ਵੱਡਾ ਯੋਗਦਾਨ ਹੈ ਤੁਹਾਡੇ ਪਿਤਾ ਜੀ ਦਾ
@tapindersingh3567
@tapindersingh3567 4 жыл бұрын
ਕੋਟਿ ਕੋਟਿ ਪ੍ਰਣਾਮ ਭਾਈ ਸਾਹਿਬ ਭਾਈ ਰਛਪਾਲ ਸਿੰਘ ਛੰਦੜਾਂ ਜੀ ਅਤੇ ਸਾਰੇ ਪਰਿਵਾਰ ਨੂੰ ਸਿੱਖ ਸੰਘਰਸ਼ ਦੇ ਯ੍ਹੋਧੇਆਂ ਨੂੰ ਕੋਟਿ ਕੋਟਿ ਪ੍ਰਣਾਮ
@simranjeetsingh812
@simranjeetsingh812 4 жыл бұрын
ਸ਼ਹੀਦ ਭਾਈ ਰਛਪਾਲ ਸਿੰਘ ਛੰਦੜਾ ਜੀ ਦੀ ਕੁਰਬਾਨੀ ਨੂੰ ਕੋਟਾਨਿ ਕੋਟਿ ਪ੍ਣਾਮ
@4kman1313
@4kman1313 4 жыл бұрын
2020.ਅਮਰ ਸ਼ਹੀਦ ਭਾਈ ਰਸ਼ਪਾਲ ਸਿੰਘ ਜੀ ਦੇ ਸਾਰੇ ਪਰਵਾਰ ਜੀ ਦੇ ਅਸੀਂ ਸਭ ਸਿਖ ਕੌਮ ਦੇਣਦਾਰ ਹਾਂ🚩👳
@Lion-fg1oj
@Lion-fg1oj Жыл бұрын
ਕਿਹੜੀ ਗੱਲ ਦੇ ਤੁਸੀ ਦੇਣਦਾਰ ਹੋ ਕਿਸੇ ਦੇ ਅੰਨਭਗਤ ਨਾ ਬਣੋ ਵੀਰ ਜੀ
@jassrandhawa8426
@jassrandhawa8426 Жыл бұрын
@@Lion-fg1oj ithe rss te tattuaa di koi Lod ni shut you mouth 🤬🤬🤬🤬
@singhdhillon9057
@singhdhillon9057 10 ай бұрын
@@Lion-fg1oj kio iss vich ann bhakt wali ki gal has?
@SinghBh-mu8wv
@SinghBh-mu8wv 5 ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪੰਥ ਦੇ ਤੁਹਾਡੇ ਪਰਿਵਾਰ ਦੇ ਸਭ ਦੇਣ ਦਾ ਰਹਾਂ ਪਰ ਬਾਦਲ ਲਾਣੇ ਨੂੰ ਸ਼ਰਮ ਕਿਉਂ ਨਹੀਂ ਆਈ ਸਾਡੇ ਇਤਿਹਾਸਿਕ ਸਥਾਨਾਂ ਦੀਆਂ ਕਬਰਾਂ ਬਣਾ ਸੁੱਟੀਆਂ ਤੁਸੀਂ ਅੱਗੇ ਲੱਗੋ ਪੰਥ ਬਚਾਓ ਪੰਜਾਬ ਬਚਾਓ
@balwinderdhaliwal1027
@balwinderdhaliwal1027 4 жыл бұрын
ਅਮਿ੍ਤ ਛੰਦੜਾਂ ਲੰਬੀ ਉਮਰ ਜੀਵੇਂ
@jeetbhai4u
@jeetbhai4u 4 жыл бұрын
ਸਹੀਦ ਭਾਈ ਰਛਪਾਲ ਸਿੰਘ ਛੰਦੜਾ ਕੌਮ ਦੇ ਬਹੁਤ ਸਤਿਕਾਰ ਯੋਗ ਨਾਇਕ ਸਨ
@azaadkhalsa8420
@azaadkhalsa8420 4 жыл бұрын
ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਲਈ ਵਾਰੀ 🙏🙏🙏🙏🙏
@ParamjitSingh-yn2zh
@ParamjitSingh-yn2zh 4 жыл бұрын
🙏🙏🙏🙏🌹🌹🌹Lakh lakh parnam vee kuch nahi is sikhi sidak de agy satnam Sri waheguru jio
@HarjitKaur-mr9ok
@HarjitKaur-mr9ok 4 жыл бұрын
Asi sochde c mugla ne bahut julm Kita ih ta apne hi c
@azaadkhalsa8420
@azaadkhalsa8420 4 жыл бұрын
@@HarjitKaur-mr9ok ਭੈਣ ਜੀ, ਜਿਹੜੇ ਭਾਰਤ ਮਾਤਾ ਦੇ ਸਪੂਤ ਨੇ, ਉਹ ਗੁਰੂ ਦੇ ਸਿੱਖ ਕਦੇ ਬਣ ਹੀ ਨਹੀਂ ਸਕਦੇ। ਸਾਨੂੰ ਇਹ ਭੁਲੇਖਾ ਕੱਢ ਦੇਣਾ ਚਾਹੀਦਾ ਹੈ ਕਿ ਇਹ ਸਾਡੇ ਆਪਣੇ ਨੇ, ਇਹ ਅੱਗੇ ਭਵਿੱਖ ਵਿੱਚ ਵੀ ਹਿੰਦੂ ਰਾਸ਼ਟਰਵਾਦ ਦੇ ਲਈ ਹੀ ਕੰਮ ਕਰਨਗੇ ।
@user-fp5kj3vx1o
@user-fp5kj3vx1o 4 жыл бұрын
ਪ੍ਰਣਾਮ ਸ਼ਹੀਦਾਂ ਨੂੰ
@jarnailsingh8609
@jarnailsingh8609 4 жыл бұрын
ਵੀਰ ਜੀ ਬੂਚੜ੍ਹ ਪੁਲਸ ਵਾਲੇ ਜਿਨਾ ਨੇ ਤਛਦਦ ਕੀਤਾ ਉਨਾ ਨੂੰ ਵੀ ਲੋਕਾ ਸਾਮਣੇ ਲਿਆਉ ਤਾ ਜੋ ਉਨਾ ਦੇ ਬਚਿਆ ਨੂੰ ਪਤਾ ਲਗੇ
@dhanwantmoga
@dhanwantmoga 4 жыл бұрын
Jarnail Singh Bache ve ahna varge he ghand honge.....uper oh Balwinder Singh Dult daikh Lao Bhain he dai janda KP nu
@labhsingh3020
@labhsingh3020 4 жыл бұрын
ਧੰਨ ਹੈ ਸੀ ਭਾੲੀ ਰਸ਼ਪਾਲ ਸਿੰਘ ਧੰਨ ਹੈ ੳੁਨਾ ਦੀ ਸਿੱਖੀ
@daljeetsingh5152
@daljeetsingh5152 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਪ੍ਰਣਾਮ ਸ਼ਹੀਦਾਂ ਨੂੰ ਜੀ, ਪ੍ਰਣਾਮ ਸ਼ਹੀਦਾਂ ਦੇ ਪਰਿਵਾਰਾਂ ਨੂੰ, ਕੋਟਿ ਕੋਟਿ ਪ੍ਰਣਾਮ ਕਰਦੇ ਹਾਂ ਜੀ।
@mrjhaptaal7641
@mrjhaptaal7641 4 жыл бұрын
ਮਖੂ ਸਾਬ੍ਹ! ਤੁਹਾਨੂੰ ਸਲਾਮ ਹੈ।ਬਹੁਤ ਵਡੀ ਸੇਵਾ ਕਰ ਰਹੇ ਹੋ।
@GurpreetSingh-bh3xi
@GurpreetSingh-bh3xi 4 жыл бұрын
ਪ੍ਰਣਾਮ ਏ ਇਹੋ ਜਿਹੇ ਸੂਰਮਿਆਂ ਨੂੰ 🙏
@gurajaibsingh9113
@gurajaibsingh9113 4 жыл бұрын
ਧੰਨ ਸੀਗੂਰੁ ਦੇ ਸਹੀਦ ਸਿੱਖ
@farmansaifi1695
@farmansaifi1695 4 жыл бұрын
mennu ni lgda banunga kyuki khalisthan de virodh jo aan sarm naal keh rahe oh sikh hi honge
@gurcharnsinghbhola2844
@gurcharnsinghbhola2844 4 жыл бұрын
ਪ੍ਰਣਾਮ ਸਹੀਦਾ ਨੂੰ ਜਿਹੜੇ ਵਾਰ ਗਏ ਜਿੰਦਗਾਨੀ ।
@RanjeetSingh-ts3kf
@RanjeetSingh-ts3kf 4 жыл бұрын
ਸ਼ੇਰਾਂ ਦੇ ਘਰ ਸ਼ੇਰ ਹੀ ਜੰਮਦੇ ਨੇ ਜੀ। ਪ੍ਰਣਾਮ ਸਿੰਘਾਂ ਸ਼ਹੀਦਾਂ ਨੂੰ ।
@harpalkaur383
@harpalkaur383 4 жыл бұрын
ਰਛਪਾਲ ਸਿੰਘ ਛੰਦੜਾਂ ਜੀ ਹਮੇਸ਼ਾ ਅਮਰ ਰਹੇ ਸੱਚ ਮੁੱਚ ਅੱਖਾਂ ਭਰ ਆਈਆਂ ਇਹ ਇੰਟਰਵਿਊ ਸੁਣ ਕੇ
@preetnandha1529
@preetnandha1529 4 жыл бұрын
ਸਿੰਘ ਸਾਹਿਬ ਜੀ ਰਛਪਾਲ ਸਿੰਘ ਛੰਦੜਾ ਦੀ ਕੁਰਬਾਨੀ ਅੱਜ ਦੇ ਨੌਜਵਾਨਾਂ ਨੂੰ ਇਕ ਵਾਰ ਸੁਣ ਲੈਣੀ ਚਾਹੀਦੀ ਹੈ ਸਾਡੀ ਕੌਮ ਵਿੱਚ ਕੁਰਬਾਨੀਆਂ ਦੇਣ ਵਾਲਿਆਂ ਨੂੰ ਦਿਲੋਂ ਪਿਆਰ ਸਲਾਮ
@KuldeepSingh-nq2oi
@KuldeepSingh-nq2oi 4 жыл бұрын
ਇਹ ਸਭ ਕੁਝ 78 ਤੋਂ ਬਾਅਦ ਹੁੰਦਾ ਆ ਰਿਹਾ ਬੇਕਸੂਰ , ਨਿਰਦੋਸ਼ ਨੌਜਵਾਨ ਤਸ਼ੱਦਦ ਕਰਕੇ ਮਾਰੇ ਗਏ ਸਨ
@taranjitsingh5208
@taranjitsingh5208 4 жыл бұрын
Wht u wanna say bro ???
@mandeepsingh6662
@mandeepsingh6662 4 жыл бұрын
Marre nai veer saheed hoye c
@jasvindersingh4813
@jasvindersingh4813 3 жыл бұрын
Jihrhe Atwadia nea mare Ohna daa Kee kasoor see Veer ji daso jee app jee dea charna vich request aa ji Daso y
@VikramSingh-pu3zz
@VikramSingh-pu3zz 4 жыл бұрын
ਭਾਰਤ ਸਰਕਾਰ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਸਿੱਖਾਂ ਲਈ ਆਜ਼ਾਦੀ ਹੀ ਹੱਲ ਹੈ ਬਣਕੇ ਰਹੇਗਾ ਖਾਲਿਸਤਾਨ ਖਾਲਿਸਤਾਨ ਜਿੰਦਾਬਾਦ
@jatindersinghmangat6424
@jatindersinghmangat6424 4 жыл бұрын
Most heartfelt and eye-opening interview. 🙏🙏🙏
@jaswantkaura2676
@jaswantkaura2676 4 жыл бұрын
ਬਹੁਤ ਵੱਡੀ ਕੁਰਬਾਨੀ ਖਾਲਸਾ ਜੀ ਤੁਹਾਡੇ ਪਿਤਾ ਦੀ
@amritajlodjaffikabbadijaff3653
@amritajlodjaffikabbadijaff3653 4 жыл бұрын
ਆਹ ਤਾਂ ਕਲ ਦੀਆ ਗੱਲਾਂ ਨੇ ਅੰਨਾ ਤਸੱਦਦ ਸਿੰਘ ਤੇ ਕੀਤਾ ਸਬਦ ਖਤਮ ਹੋ ਗਏ ਮੇਰੇ
@j.s3592
@j.s3592 4 жыл бұрын
ਕੌਮ ਭਈਆ ਨੂੰ ਲੰਗਰ ਖਵਾਈ ਜਾਦੀ ਹੈ,ਲੋੜ ਹੈ ਕੈਮੀ ਸੰਘਰਸ ਦੇ ਯੋਧਿਆ ਦੇ ਬਚਿਆ ਨੂੰ ਸਾਂਬਣ ਦੀ। ਕੌਮ ਸਾਰੇ ਪਰਵਾਰਾ ਦੀ ਮਦਦ ਲਈ ਇਕ ਪਲੇਟਫਾਰਮ ਬਣਾਏ
@singhisking539
@singhisking539 4 жыл бұрын
Jaspal singh ji you are right ❤❤❤🙏🙏🙏waheguru ji waheguru ji waheguru ji waheguru ji waheguru ji.
@parmindervirk7836
@parmindervirk7836 4 жыл бұрын
Jaspal singh g m v dr gurpreet singh shaheed di widow h dukh h kaum saath ni dendi shaheed pariwaera d
@yourdad3958
@yourdad3958 4 жыл бұрын
@@parmindervirk7836 bhai fund accnt tyaar kro jehra kaum.lyi bartea jave
@sukhjeetbrarlondon1530
@sukhjeetbrarlondon1530 4 жыл бұрын
@@yourdad3958 sahi gal hai ji. Shaheed family di help layi account hona chahida hai. Moga de kol v ikk Shaheed di family hai, ohna da haal bahut bura hai.. Sikh kaum nu ikk hona paina hai
@Srdarjiirepairs
@Srdarjiirepairs 3 жыл бұрын
Bilkul sahi bolea a
@gurdevsingh1821
@gurdevsingh1821 4 жыл бұрын
ਪ੍ਰਣਾਮ ਸ਼ਹੀਦਾਂ ਨੂੰ ਦਿਲੋਂ ਧੰਨਵਾਦ ਜੀ
@manmeetaujla8024
@manmeetaujla8024 4 жыл бұрын
ਸ਼ਹੀਦ ਪਰਿਵਾਰਾਂ ਨੂੰ ਸੰਭਾਲੋ
@gursimrandeol1160
@gursimrandeol1160 4 жыл бұрын
ਭਾਈ ਰਛਪਾਲ ਸਿੰਘ ਛੰਦੜਾਂ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
@sukhdevsinghsandhu2074
@sukhdevsinghsandhu2074 4 жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ , ਧੰਨ ਤੁਹਾਡੀ ਸਿੱਖੀ , ਧੰਨ ਤੁਹਾਡੇ ਸਿੱਖ
@gurjantdandiwal6665
@gurjantdandiwal6665 2 жыл бұрын
Sem tu u
@user-vs7dz1vj4d
@user-vs7dz1vj4d 4 жыл бұрын
ਅਕਾਲ ਸਹਾਇ 🙏🙏🙏🙏
@daljeetsingh5152
@daljeetsingh5152 4 жыл бұрын
ਮੱਖੂ ਸਾਬ ਬਹੁਤ ਵਧੀਆ ਇੰਟਰਵਿਊ ਕੀਤਾ ਹੈ, ਤੁਹਾਡੀ ਬਹੁਤ ਵਧੀਆ ਕਿਸਮਤ ਹੈ ਜੀ ਕਿ ਤੁਸੀਂ ਸ਼ਹੀਦ ਪਰਿਵਾਰ ਦੇ ਮੈਂਬਰ ਨਾਲ ਬੈਠੇ ਹੋ। ਪ੍ਰਣਾਮ ਕਰਦੇ ਹਾਂ, ਪ੍ਰਣਾਮ ਕਰਦੇ ਹਾਂ ਜੀ।
@gurpreetkoharhrimpal8016
@gurpreetkoharhrimpal8016 4 жыл бұрын
ਸ਼ਬਦ ਨਹੀਂ ਲਭ ਰਹੇ ਕੀ ਕਹਾੰ ❓ਸਰਕਾਰਾਂ ਵਲੋਂ ਹੁਣ ਤੱਕ ਸਾਡੀ ਕੌਮ ਦਾ ਘਾਣ ਹੀ ਕੀਤਾ ਗਿਆ,,ਪਰ,, ਖਾਲਸਾ ਕਦੀ ਨੀ ਮੁਕਣਾ
@sukhjeetkaur5170
@sukhjeetkaur5170 4 жыл бұрын
Dhan tery sikhi guru Gobind singh ji
@mahicheema5826
@mahicheema5826 4 жыл бұрын
waheguru ji Mehr karn ber
@avtargrewal3723
@avtargrewal3723 4 жыл бұрын
ਭਾਈ ਰਛਪਾਲ ਸਿੰਘ ਜੀ ਇਕ ਅਮਰ ਸਹੀਦ ਹੋਏ ਨੇ ਜਿਸਦਾ ਕੋਮ ਦੇਣਾ ਨੀ ਦੇ ਸਕਦੀ ਵਾਹਿਗੁਰੂ ਉਨਾਂ ਦੇ ਸਪੁੱਤਰ ਤੇ ਮੇਹਰ ਭਰਿਆ ਹਥ ਰੱਖਣ ਜੀ ਤੇ ਚੜਦੀ ਕਲਾ ਬਖਸੀ ਮੇਰੈ ਸਤਿਗੁਰੂ
@gopalsingh4344
@gopalsingh4344 4 жыл бұрын
ਅਸੀਂ ਬੱਸ ਤੇ ਕੰਡਕਟਰੀ ਕਰਦੇ ਸੀ ਜਦੋਂ ਸਮਰਾਲਾ ਵਿਖੇ ਭੜੀ ਵਾਲੇ ਬੱਸ ਅੱਡੇ ਤੇ ਸਮਰਾਲੇ ਖੜਦੇ ਸੀ ਉਥੇ ਇੱਕ ਗੁਰਸਿੱਖ ਦੀ ਖੇਤੀਬਾੜੀ ਦੀ ਦਵਾਈਆਂ ਦੀ ਦੁਕਾਨ ਸੀ ਉਹ ਛੱਦੜਾ ਪਿੰਡ ਦੇ ਸਨ। ਅਸੀਂ ਉਥੇ ਬੈਠਕੇ ਛੱਦੜਾ ਦੀ ਗੱਲ ਅਕਸਰ ਕਰਦੇ ਸੀ ਬੜੇ ਚੜਦੀਕਲਾ ਵਾਲੇ ਸਿੰਘ ਹਨ ਛੱਦੜਾ ਸਾਬ।
@user-em5nl5tx2b
@user-em5nl5tx2b 4 ай бұрын
ਵਾਹਿਗੁਰੂ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ।
@balrajdeol6404
@balrajdeol6404 4 жыл бұрын
ਸ਼ਹੀਦ ਸਰਦਾਰ ਰਛਪਾਲ ਸਿੰਘ ਛੰਦੜਾਂ ਸਾਹਿਬ ਜੀ ਦੀ ਸ਼ਹੀਦੀ ਨੂੰ ਕੌਟਨ ਕੌਟਨ ਪ੍ਣਾਮ ਹੈ ਜੀ
@triloksingh7209
@triloksingh7209 4 жыл бұрын
ਬਹੁਤ ਹੀ ਮਾੜੀ ਗਲ ਹੈ , ਕੌਮ ਲਈ ਸ਼ਹੀਦ ਹੋਏ ਸਿੰਘਾ ਦੇ ਪਰਿਵਾਰਾਂ ਲਈ ਕੌਮ ਦੇ ਆਗੂਆਂ ਨੇ ਕੋਈ ਸਹਾਇਤਾ ਨਹੀ ਕੀਤੀ ।ਕੋਈ ਵਾਰੀ ਇੰਝ ਜਾਪਦਾ ਹੈ ਜਿੰਵੇ ਸਾਰੇ ਹੀ ਮੌਜੂਦਾ ਸਰਕਾਰਾਂ ਦੇ ਨਾਲ ਮਿਲੇ ਹਨ ਜਾਂ ਡਰਦੇ ਹਨ।ਐਹੋ ਜਿਹੇ ਸਿੰਘਾ ਨੁ ਆਪਣਾ ਆਗੂ ਕਿੱਦਾਂ ਮਨੀਏ ।
@invoicepro1152
@invoicepro1152 4 жыл бұрын
He used stay with my grandfather, heard lot of great stories
@manbirsingh6450
@manbirsingh6450 4 жыл бұрын
ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏
@armanjhajj3837
@armanjhajj3837 4 жыл бұрын
ਇਹ ਸੁਣਿਅਾ ਸੀ ਕਿ ਭਾਈ ਛੰਦੜਾਂ ਤੇ ਬਹੁਤ ਤਸ਼ੱਦਦ ਕੀਤਾ ਸੀ ਪਰ ੳੁਹ ਅਾਖਰ ਤੱਕ ਚੜਦੀ ਕਲਾ ਵਿੱਚ ਰਹੇ
@user-oo7qk3me4t
@user-oo7qk3me4t 11 ай бұрын
ਸ਼ਹੀਦ ਰਸਪਾਲ ਸਿੰਘ ਸੰਦੜਾ ਜੀ ਮਲੌਦ ਵਿੱਚ ਫੜੀ ਗਏ ਸੀ। ਉਸ ਸਮੇਂ ਥਾਣਾ ਡੇਹਲੋਂ ਸੀ ਚੌਕੀ ਮਲੌਦ ਨੂੰ ਫਿਰ ਉਹਨਾਂ ਨੂੰ ਖਾਣਾ ਡੈਲੋ ਲਿਜਾਇਆ ਗਿਆ ਸੀ ਚੌਂਕੀ ਦੇ ਪਿਛਲੇ ਪਾਸੇ ਸਰਦਾਰ ਦਾ ਇੱਕ ਬਾਗ ਸੀ ਉਸ ਬਾਗ਼ ਦੇ ਵਿੱਚ ਹੀ ਭੱਜੇ ਸੀ। ਇਹ ਗੱਲ ਬਿਲਕੁਲ ਸਹੀ ਹੈ ਜੋ ਵੀਰ ਜੀ ਨੇ ਕਿਹਾ ਉਹ ਤੁਹਾਡਾ ਬਾਪ ਸੰਦੜਾ ਸੀ
@rickyhalwara5144
@rickyhalwara5144 4 жыл бұрын
ਵਾਹਿਗੁਰੂ ਮੇਹਰਾਂ ਕਰਨ ਵੀਰ ਤੇ 🙏🙏
@mahinderchahal210
@mahinderchahal210 4 жыл бұрын
ਅਮ੍ੀਤਪਾਲ ਸਿੰਘ ਵੀਰ ਅਸੀ ਤੇਰੇ ਨਾਲ ਹਾਂ ਹਰ ਸਮੇ ਜਦ ਮਰਜੀ ਯਾਦ ਕਰ ਲੲੀ ਵੀਰ ਹਾਜਰ ਹੋ ਜਾਵਾਗੇਂ
@sunnys4174
@sunnys4174 4 жыл бұрын
Sach wich jo veer de parivar nal hoya bohat hi mara hoya.. veer diya gala sun ke akha ch paani a gya.. parmatma tuhanu tandrusti deve te chardi kala ch raho ji🙏
@bathindapb0325
@bathindapb0325 4 жыл бұрын
ਬਹੁਤ ਵਧੀਆ ਮਖੂ ਜੀ ਵੈਰੀ ਗੁਡ ਜੀ
@RavinderSingh0813
@RavinderSingh0813 4 жыл бұрын
ਭਾਈ ਰਛਪਾਲ ਸਿੰਘ ਛੰਦੜਾਂ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏
@khalsaraj7443
@khalsaraj7443 4 жыл бұрын
ਵਾਹਿਗੁਰੂ ਮੇਹਰ ਕਰਨਾ ਵਾਹਿਗੁਰੂ ਵਾਹਿਗੁਰੂ
@mandeepkaur2989
@mandeepkaur2989 4 жыл бұрын
, ਵੀਰ ਜੀ ਮੇਰਾ ਪਿੰਡ ਲਗ ਭਗ ਛੰਦੜਾਂ ਤੋਂ 30ਕਿਲੋਮੀਟਰ, ਹੈ ੳੁਸ ਸਮੇਂ ਮੇਰੀ ਉਮਰ 20,ਸੀ ਸ ਰਛਪਾਲ ਸਿੰਘ ਛੰਦੜਾਂ ਦਾ ਨਾਮ ਬਹੁਤ ਮਸ਼ਹੂਰ ਸੀ ਕੋਈ ਵੀ ਗਲਤ ਕੰਮ ਕਰਨ ਡਰਦਾ ਸੀ
@KulwinderKaur-ur1fc
@KulwinderKaur-ur1fc 2 жыл бұрын
ਪਰਨਾਮ ਸਹਿਦਾ ਨੂੰ ਪ੍ਰਨਾਮ ਸ਼ਹੀਦਾ ਨੂੰ
@47akashpigeonvlogers
@47akashpigeonvlogers 11 ай бұрын
Waheguru ਸਰਬੱਤ ਦਾ ਭਲਾ ਕਰੇ
@bikramjitsinghrandhawa5161
@bikramjitsinghrandhawa5161 4 жыл бұрын
Vahiruru g ka khalsa waheguru ji ki fateh Veer g mai amritsar da rehan vala Bahutt nam suniya bhae sab da Bhavey bhae sab Ludhiana de rehan vale sann Parr uhna da nam amritsar majitha. Ajnala . Ramdas . Tarn taran vall bahutt c
@sardulsingh5053
@sardulsingh5053 4 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
@KhantwalaMaan
@KhantwalaMaan 4 жыл бұрын
🌹🌹 Satnam Waheguru ji 🙏🙏
@HarwinderSingh-jr7qu
@HarwinderSingh-jr7qu 4 жыл бұрын
Dhan Dhan hai shahed parvar Whayguro ji es veer ji dhe chardhe kala Karan whayguro ji
@manjitsmand9721
@manjitsmand9721 4 жыл бұрын
Salute to that great warrior.
@Filmmaker1313
@Filmmaker1313 4 жыл бұрын
ਵਾਹਿਗੁਰੂ ਚੜਦੀਕਲਾ ਚ ਰੱਖੇ ਵੀਰ ਨੂੰ
@siratrandhawa1768
@siratrandhawa1768 4 жыл бұрын
dhan c saheed singh
@apgrewalnumberdaar748
@apgrewalnumberdaar748 4 жыл бұрын
Bahut hi wadiya tareeke naal dasi A sari story lokan nu pta lago hun. K es tareke naal sanu sardari mili aa. Nai tan hun v kise de thale lag k rehnde appa. J os time apne singh na hunde Baki amrit veer mein janda teinu v changi tran naal. Tu v veer auna huna mere kol Ludhiana. Good Akal Channel bahut wadiya
@gurubrar5103
@gurubrar5103 4 жыл бұрын
ਵਾਹਿਗੁਰੂ ਜੀ ਬਹੁਤ ਚੜਦੀਕਲਾ ਵਾਲੇ ਵੀਰ ਲੱਗਦੇ ਆ
@goldithakur9004
@goldithakur9004 4 жыл бұрын
Waheguru ji ohna di Rooh nu apne charna vich sathaan bakshan,, 🙏🙏🙏🙏🙏🙏🙏🙏🙏🙏🙏🙏
@harwindersingh975
@harwindersingh975 4 жыл бұрын
ਪ੍ਣਾਮ ਸਹੀਦਾ ਨੂੰ ਵਾਹਿਗੁਰੂ
@BalwinderSingh-bo4sd
@BalwinderSingh-bo4sd 4 жыл бұрын
Amrit pal singh ji waheguru ji chardhikala karan ge tusi RAAJ KARANA waheguru ji da khalsa waheguru ji di FATHE
@nagwantsingh8174
@nagwantsingh8174 4 жыл бұрын
Maku sab wahaguru chardi Kala baksa veerg nu 🌹🌹🌹🌹🌹
@kharkdsingh1695
@kharkdsingh1695 4 жыл бұрын
Komm de amar sheed bahi Raspal Singh sandra komm de mahan sheed di kurbani nu kottan kottan parnam
@HarjeetSingh-sr9cf
@HarjeetSingh-sr9cf 4 ай бұрын
ਪ੍ਰਣਾਮ ਸ਼ਹੀਦਾਂ ਨੂੰ ਜਿਹੜੇ ਵਾਰ ਗਏ ਜ਼ਿੰਦਗਾਨੀ
@user-rt9tf4ot1z
@user-rt9tf4ot1z 4 жыл бұрын
ਸਹੀਦ ਭਾੲੀ ਰਸ਼ਪਾਲ ਸਿੰਘ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਣਾਮ ,,,
@RajasandhuRajasandhu-ri6bq
@RajasandhuRajasandhu-ri6bq 4 жыл бұрын
Dilo respect bhaji tuhanu asi ta aaj kl de jwak sanu nhi si PTA tuhade bare pr sachi tuhanu te tuhade parivar nu salute hi a
@sranboys3464
@sranboys3464 3 жыл бұрын
ਕੋਈ ਸਾਬਦ ਹੀ ਨਹੀਂ ਵਾਹਿਗੁਰੂ ਜੀ
@NarinderSingh-pq6vc
@NarinderSingh-pq6vc 3 жыл бұрын
ਅਮੀਰੀ ਪੈਸੇ ਦੀ ਨੀ ਉਦੀ ਅਮੀਰੀ ਸ਼ਹਾਦਤਾਂ ਦੀ ਹੁੰਦੀ ਹੈ
@ARSHDEEPSINGH-ec1nq
@ARSHDEEPSINGH-ec1nq 4 жыл бұрын
ਸਿਰ ਨੀਵਾਂ ਹੁੰਦਾ ਸ਼ਹੀਦਾਂ ਦੀ ਸ਼ਹਾਦਤ ਉੱਪਰ..ਅਸੀਂ ਸਾਡੇ ਸ਼ਹੀਦਾਂ ਦੀ ਸ਼ਹਾਦਤ ਦਾ ਮੁੱਲ ਨਹੀਂ ਪਾਇਆ ਅਸੀਂ ਪਾਪੀ ਲੀਡਰਾਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਏ ਹਾਂ। 🙏🙏🙏
@reyaazbeats772
@reyaazbeats772 3 жыл бұрын
Sat shiri akaal bhai saab g Eh gallaan sunke veer chitt udaas ho geya pariwar da ki kasoor c a vere da ki kasoor c No words😔😔😔😔😔😓😓😓😓😓
@tejpalsandhu6112
@tejpalsandhu6112 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@maninderpreetsingh2725
@maninderpreetsingh2725 4 жыл бұрын
Makhu saab daa number chahee daa c shandra dee family baray dasnaa c chahay amrit shandra daa number dey deo pls
@LakhvirSingh-le2uc
@LakhvirSingh-le2uc Жыл бұрын
Waheguru ji 🙏
@sukhdoab834
@sukhdoab834 4 жыл бұрын
Eh gal sahi hai. Eh tuhada pio Te main usda pio han.
@jagdeepkhra8966
@jagdeepkhra8966 4 жыл бұрын
ਵਾਹਿਗੁਰੂ ਜੀ
@malwakaboterclub2100
@malwakaboterclub2100 4 жыл бұрын
Waheguru ji ka khalsa waheguru ji ki Fateh .....hath jord k sir jhuka k parnam saheeda nu ...🙏🏻
@GurpreetSingh-sq2wh
@GurpreetSingh-sq2wh 4 жыл бұрын
Salute aa veer thadi family nu... Shaheed Singha nu sallam
@manjitsinghbraham579
@manjitsinghbraham579 4 жыл бұрын
Khot khot parnaam sahida nu
@lavivirk8268
@lavivirk8268 4 жыл бұрын
Amrit chhndra vir sada sohna vir prmatma lmbi umr kre
@impervsimp...........5003
@impervsimp...........5003 4 жыл бұрын
I was born in usa ..feeling proud too hear about our shaheeds
@ranbirsingh3925
@ranbirsingh3925 4 жыл бұрын
Wah.wah.sheed
@darpokhdarpokh5677
@darpokhdarpokh5677 4 жыл бұрын
ਕੋਈ ਸ਼ੱਕ ਨਹੀਂ ਸਾਡੇ ਪਰਿਵਾਰਾਂ ਨਾਲ ਹੂੰਦਾ ਆਇਆ
@singh16999
@singh16999 4 жыл бұрын
Waheguru🙏
@lallibajrawar5920
@lallibajrawar5920 4 жыл бұрын
ਭਾਈ ਰਛਪਾਲ ਸਿੰਘ ਜੀ ਤੋਂ ਬਾਅਦ... ਭਾਈ ਰਣਜੀਤ ਸਿੰਘ ਹੈਪੀ ( ਜੀਤ ) ਨੂੰ ਓਹਨਾ ਦੀ ਸਿੰਘਣੀ, ਤੇ ਓਹਨਾ ਦੇ 1 ਸਾਲ ਭਚੰਗੀ ਨੂੰ ਵੀ KPS ਨੇ ਇਸੇ ਤਰਾਂ ਸ਼ਹੀਦ ਕੀਤਾ ਸੀ 😦😦😦😦😦😦😦😦
@sukhdoab834
@sukhdoab834 4 жыл бұрын
Rashpal not given even single Ak 47 to police.
@jaswantkaura2676
@jaswantkaura2676 4 жыл бұрын
ਧੰਨ ਸੀ ਉਹ ਸਿੰਘ
@MrDimpa
@MrDimpa 3 жыл бұрын
Waheguru waheguru🙏🙏🙏🙏
@manjeetkaurrai130
@manjeetkaurrai130 4 жыл бұрын
ਵਾਹਿਗੁਰੂ ਜੀ ਸਾਨੂੰ ੲਿੰਨਸਾਫ ਚਾਹੀਦਾ ਹੈ। ੲਿਹ ੳੁਦੋਂ ਹੀ ਸੰਭਵ ਹੋਣਾ ਹੈ ਜਦੋਂ ਸਾਡੀ ਕੌਮ ਅਾਜ਼ਾਦ ਹੋਵੇਗੀ ਤੇ ਸਾਡਾ ਅਾਪਣਾ ੲਿੱਕ ਅਾਜ਼ਾਦ ਘਰ ਹੋਵੇਗਾ, ਸਾਡੇ ਕੋਲ ਰਾਜਸੀ ਪਾਵਰ ਹੋਵੇਗੀ। we need freedom, we need khalistan. Khaistan Zindabaad. ਜਿਸ ਦਿਨ ਅਾਪਣਾ ਰਾਜ ਭਾਗ ਹੋੲਿਅਾ ੳੁਸ ਦਿਨ ਸਾਰੇ ਲੱਭ ਲੱਭ ਕੇ ੲਿੰਨਸਾਫ ਹੋਵੇਗਾ।
@golugolu8881
@golugolu8881 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਪ੍ਰਣਾਮ ਸਹੀਦ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਪ੍ਰਣਾਮ ਖਾਲਸੇ ਦੀ ਰਹੂੰ ਸਦਾ ਚੜਦੀਕਲਾ
@tajinderssingh3257
@tajinderssingh3257 4 жыл бұрын
ਵਾਹਿਗੁਰੂ ਜੀ ਮੇਹਰ ਕਰਨ ਵੀਰ ਅਮ੍ਰਿਤ ਸਿੰਘ ਜੀ ਤੇ ਪ੍ਰਮਾਤਮਾ
@virkjatt1867
@virkjatt1867 4 жыл бұрын
सत सत नमन करता हूं मैं सिखा कोम के शहिद को 🙏🙏🙏🌹🌹🌹🚩🚩🚩
@swaransingh9557
@swaransingh9557 3 жыл бұрын
ਵਾਹਿਗੁਰੂ ਵਾਹਿਗੁਰੂ ਜੀ
@arshtofarshtak4040
@arshtofarshtak4040 4 жыл бұрын
ਪ੍ਰਣਾਮ ਸ਼ਹੀਦਾਂ ਨੂੰ🙏🏻🙏🏻🙏🏻
@amandeepsingh6182
@amandeepsingh6182 Жыл бұрын
Parnam a sade kom de heere nu
@gurvindersidhugermany1509
@gurvindersidhugermany1509 4 жыл бұрын
Parnaam saheda nu
@ernestjames4676
@ernestjames4676 4 жыл бұрын
So horrible. Salute to such shaheedan Nu.
Show with Hardeep Singh Dimpy Dhillon | EP 487 | Talk With Rattan
15:56
Кадр сыртындағы қызықтар | Келінжан
00:16
Prank vs Prank #shorts
00:28
Mr DegrEE
Рет қаралды 9 МЛН
Please Help Barry Choose His Real Son
00:23
Garri Creative
Рет қаралды 22 МЛН
Кадр сыртындағы қызықтар | Келінжан
00:16