ਮੈਂ ਆਪਣੇ ਪੁੱਤ Dharampreet ਨੂੰ ਬਚਾ ਨਾ ਸਕੀ Dharampreet Death Story l Bittu Chak Wala l Daily Awaz

  Рет қаралды 16,291

Daily Awaz

Daily Awaz

6 күн бұрын

#dailyawaz #bittuchakwala #dharampreet
ਮੈਂ ਆਪਣੇ ਪੁੱਤ Dharampreet ਨੂੰ ਬਚਾ ਨਾ ਸਕੀ Dharampreet Death Story l Bittu Chak Wala l Daily Awaz
Host - Bittu Chak Wala
Editor- Bhupinder Singh Dhaliwal
Cameramen - Bhupinder Singh Dhaliwal, Rupinderpal Singh Dhaliwal, Harpreet Singh & Jasveer Singh
Guest- Kamal Sidhu
Digital Producer- Bittu Chak Wala
Location- Punjab
Label - Daily Awaz

Пікірлер: 78
@pappubrarshimrewala4262
@pappubrarshimrewala4262 2 күн бұрын
ਬਹੁਤ ਵਧੀਆ ਗਾਇਕ ਸੀ ਛੋਟਾ ਵੀਰ ਧਰਮਪ੍ਰੀਤ। ਸੂਹ ਸਾਈਡ ਹਮੇਸ਼ਾ ਲੋੜੋਂ ਵੱਧ ਸਿਆਣਾਂ ਬੰਦਾ ਕ੍ਰਦਾ।
@nabarbande
@nabarbande 2 күн бұрын
ਬਿੱਟੂ ਜੀ ਬਹੁਤ ਵਧੀਆ ਕੰਮ ਕਰ ਰਹੇ ਓ। ਖੂਬਸੂਰਤ ਮੁਲਾਕਾਤ।
@gurpreetsingh-gf7md
@gurpreetsingh-gf7md 3 күн бұрын
ਧਰਮਪ੍ਰੀਤ ਬਾਈ ਨੂੰ ਅੱਜ ਵੀ ਮੈਂ ਹਰ-ਰੋਜ਼ ਸੁਣਦਾਂ, ਧਰਮਪ੍ਰੀਤ ਵਰਗਾ ਕਲਾਕਾਰ ਦੁਬਾਰਾ ਦੁਨੀਆਂ ਤੇ ਨੀਂ ਜੰਮਣਾਂ, ਬਾਈ ਨੇ ਇੱਕ ਵਾਰ ਤਾਂ ਸਾਰੀ ਇੰਡਸਟਰੀ ਹਿਲਾ ਕੇ ਰੱਖ ਤੀ ਸੀ, ਸਲਿਊਟ ਆ ਬਾਈ ਨੂੰ , ਮਿਸ ਯੂ ਬਾਈ ਧਰਮਪ੍ਰੀਤ ---ਗੁਰਪ੍ਰੀਤ ਮਾਲੇਰਕੋਟਲਾ---🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@user-ck8dv1ic9x
@user-ck8dv1ic9x 3 күн бұрын
ਗੁਰੂ ਧਰਮਪ੍ਰੀਤ ਜੀ ਬਹੁਤ ਵੱਡਾ ਫ਼ਨਕਾਰ ਸੀ ਵੀਰ
@jagroopsingh5686
@jagroopsingh5686 3 күн бұрын
ਕੋੲੀ ਨੀ ਮਾਂ ਧਰਮਪਰੀਤ ਦੀ ਅਵਾਜ਼ ਅੱਜ ਵੀ ਪਿੰਡਾਂ ਸੱਥਾਂ ਵਿੱਚ ਗੂੰਜ ਰਹੀਅਾ ਤੇ ਸਦਾ ਗੂਜੂਗੀ.
@arshsekhon157
@arshsekhon157 12 сағат бұрын
Zz😊 Pop pop P Popppppppppp😅
@arshsekhon157
@arshsekhon157 12 сағат бұрын
13:26 13:26 13:27
@user-gd9pp9hy2r
@user-gd9pp9hy2r Күн бұрын
ਬਹੁਤ ਮਾੜੀ ਗੱਲ ਹੈ ਜਾਂ ਓ ਵਾਹਿਗੁਰੂ ਜੀ ਜਾਣੇ।🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️☝️✍️💯👏
@VirkPalwinderSingh
@VirkPalwinderSingh Күн бұрын
ਏਥੇ ਅਮਰੀਕਾ ਵਿੱਚ ਸਵੇਰ ਸੀ, ਜਦੋਂ ਪਤਾ ਲੱਗਾ ਸੀ ਕਿ ਧਰਮਪ੍ਰੀਤ ਨੇ ਏਦਾਂ suicide ਕਰ ਲਿਆ ਆ ਓ ਦਿਨ ਮੇਰੀ ਜ਼ਿੰਦਗੀ ਦਾ ਪਹਿਲਾਂ ਤੇ ਸ਼ਾਇਦ ਆਖਰੀ ਹੀ ਹੋਵੇ, ਜਦੋਂ ਮੈਂ ਸਵੇਰ ਨੂੰ ਹੀ ਚਾਹ ਦੀ ਜਗ੍ਹਾ ਸ਼ਰਾਬ ਪੀਤੀ ਸੀ..ਤੇ ਬਾਈ ਨੂੰ ਯਾਦ ਕਰਕੇ ਬਹੁਤ ਰੋਇਆ ਸੀ ਬਸ ਬਾਈ ਦੀ ਅਵਾਜ਼ ਤੇ ਗੀਤ ਹੀ ਏਨੇ ਸੋਹਣੇ ਆ ਕਿ ਓਹਦੇ ਨਾਲ ਦਿਲੋਂ ਪਿਆਰ ਸੀ.. ਪਹਿਲਾਂ ਤਾਂ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਧਰਮਪ੍ਰੀਤ ਦੁਨੀਆ ਵਿੱਚ ਨਹੀਂ ਰਿਹਾ.. Sad 😔 ਗੀਤਾਂ ਦਾ ਬਾਦਸ਼ਾਹ ਸੀ ਬਾਈ.. ਹੁਣ ਵੀ ਜਦੋਂ ਜੀਅ ਕਰਦਾ ਆ ਕਾਰ ਵਿੱਚ, ਟਰੱਕ ਵਿੱਚ ਬਾਈ ਦੇ ਗੀਤ ਸੁਣਦੇ ਰਹੀਦਾ ਆ ਤੇ ਕਈ ਵਾਰ ਤੇ ਬਾਈ ਨੂੰ ਯਾਦ ਕਰਕੇ ਹੁਣ ਵੀ ਅੱਖਾਂ ਵੀ ਭਰ ਆਉਂਦੀਆ ਹਨ ਪਰ ਜੋ ਵੀ ਸੀ, ਧਰਮਪ੍ਰੀਤ ਬਾਈ ਨੂੰ ਕਦੇ ਵੀ ਸੁਸਾਇਡ ਨਹੀਂ ਕਰਨਾ ਚਾਹੀਦਾ ਸੀ.. ਮੌਤ ਕਿਸੇ ਵੀ ਮਸਲੇ ਦਾ ਹੱਲ ਨਹੀਂ ਆ... ਜੇ ਕਿਤੇ ਦਿਲ ਵਿੱਚ ਕੋਈ ਵੀ ਏਦਾਂ ਦਾ ਦਰਦ ਹੋਵੇ ਤਾਂ ਜ਼ਰੂਰ ਆਪਣੇ ਮਾਂ-ਪਿਓ ਨਾਲ, ਭੈਣ-ਭਰਾਵਾ ਜਾਂ ਦੋਸਤਾਂ ਨਾਲ ਗੱਲ ਸ਼ੇਅਰ ਕਰਨੀ ਚਾਹੀਦੀ ਆ, ਤਾਂ ਜੋ ਤੁਹਾਡੇ ਦੁੱਖ ਦਾ ਕੋਈ ਨਾ ਕੋਈ ਹੱਲ ਕੱਢਿਆ ਜਾ ਸਕੇ.. ਕਦੇ ਵੀ ਆਪਣੇ ਆਪ ਆਪਣੀ ਜ਼ਿੰਦਗੀ ਖ਼ਤਮ ਨਹੀਂ ਕਰਨੀ ਚਾਹੀਦੀ, ਚਾਹੇ ਕਿੰਨਾ ਵੀ ਵੱਡਾ ਦਰਦ ਕਿਓਂ ਨਾ ਹੋਵੇ ਦਿਲ ਵਿੱਚ Miss you n Love you ਬਾਈ ਧਰਮਪ੍ਰੀਤ 😢😢
@yadvindermann4334
@yadvindermann4334 3 күн бұрын
ਮੇਰੇ ਨੇੜੇ ਹੀ ਕੋਠੀ ਸੀ ਏਸ ਦੀ ਭਾਰਤ ਨਗਰ ਬਠਿੰਡਾ ਵਿਚ 224 ਨੰ ਕੌਰਨਰ ਕੋਠੀ ਸੀ ਧਰਮਪਰੀਤ ਦੀ ਉਸੇ ਵਿਚ ਹੀ ਏਹਦੀ ਮੌਤ ਹੋਈ ਸੀ ਹੁਣ ਕੁਛ ਚਿਰ ਦੀ ਵੇਚ ਕੇ ਏਹਦਾ ਪਰਿਵਾਰ ਏਥੋ ਚਲਾ ਗਿਆ ਕਿਥੇ ਗਿਆ ਇਹ ਨਹੀ ਪੱਤਾ ਹੀਰਾ ਬੰਦਾ ਸੀ ਧਰਮਪਰੀਤ ਜਦੋ ਵੀ ਮੈਨੂੰ ਮਿਲਦਾ ਉਡ ਕੇ ਮਿਲਦਾ ਉਹਦੇ ਵਰਗੀ ਅਵਾਜ ਕਿਤੇ ਕਿਤੇ ਪੈਦਾ ਹੁੰਦੀ ਆ ਬਹੁਤ ਦੁਖ ਹੋਇਆ ਸੀ ਉਹਦੀ ਮੌਤ ਦੀ ਖਬਰ ਸੁਣ ਕੇ
@1230sahij
@1230sahij 3 күн бұрын
ਸਾਡੇ ਪਿੰਡ ਦਾ ਇੱਕ ਮੁੰਡਾ ਰਘੁਵੀਰ ਸਿੰਘ ਘੀਰਾ ਬਹੁਤ ਬੜਾ ਫੈਣ ਸੀ ਪ੍ਰੀਤ ਦਾ, ਅੱਜ ਵੀ ਉਸ ਦੀ ਬੈਠਕ ਵਿੱਚ ਪ੍ਰੀਤ ਦਿਆ ਫ਼ੋਟੋ ਤੇ ਟੇਪ ਵਾਲੀਆ ਰੀਲਾ ਸਾਂਭੀ ਬੈਠਾ ਹੈ।
@khosasaab3464
@khosasaab3464 3 күн бұрын
ਕਿਹੜਾ ਪਿੰਡ ਵੀਰੇ
@dyalsaraswati3915
@dyalsaraswati3915 2 күн бұрын
DHARMPREET D PISCES RASHI T REVATI NAKSHATRA C .ESKRKE SUICIDE KITI
@ranasidhu3219
@ranasidhu3219 2 күн бұрын
​@@dyalsaraswati3915samaj ni ayi vir g ki kheya tusi g
@jagdeep9264
@jagdeep9264 Күн бұрын
ਧਰਮਪ੍ਰੀਤ ਨੂੰ ਮੈ ਇੱਕੋ ਤੇ ਪਿਹਲੀ ਵਾਰ ਭੁੱਚੋ ਮੰਡੀ ਡੇਰਾ ਰੂਮੀ ਵਾਲੇ ਵਿੱਚ ਗੇਟ ਤੇ ਖੜਿਆਂ ਦੇਖਿਆ ਸੀ ਲੰਮਾ ਤੇ ਗੋਰਾ ਰੰਗ ਪਤਲਾ ਜਾ ਸ਼ਰੀਰ ਸੀ ਧਰਮਪ੍ਰੀਤ ਦਾ ਤੁਰ ਜਾਣਾ ਆਏ ਮਹਿਸੂਸ ਹੁੰਦਾ ਜਿਵੇ ਕੋਈ ਆਪਣੇ ਪਰਿਵਾਰ ਵਿੱਚੋ ਤੁਰ ਗਿਆ
@Randhawa336
@Randhawa336 3 күн бұрын
ਮਿਸ ਯੂ ਧਰਮਪ੍ਰੀਤ ਜੀ। ❤❤❤ 😪😪
@sharanjitsingh4911
@sharanjitsingh4911 3 күн бұрын
ਸਾਡਾ ਪਿੰਡਾਂ ਦੀ ਸਾਨ ਸੀ ਧਰਮਪ੍ਰੀਤ❤
@khushdeepdandiwal6518
@khushdeepdandiwal6518 3 күн бұрын
ਸਾਡੇ ਪਿੰਡ ਦਾ ਮੁੰਡਾ ਬਹੁਤ ਫੈਨ ਸੀ ਬਾਈ ਦਾ ਓਹ ਮੁੰਡਾ v ਗੁਜਰ ਗਿਆ 😢😢😢😢
@sidhurureke
@sidhurureke 3 күн бұрын
Waheguru ji
@user-ck8dv1ic9x
@user-ck8dv1ic9x 3 күн бұрын
ਹਾਅ ਰੱਬਾ ਮੇਰਾ ਵੀਰ ਧਰਮਪ੍ਰੀਤ ਜੀ
@user-gw5tb9bs4o
@user-gw5tb9bs4o 3 күн бұрын
ਦਰਦ ਭਰੇ ਗੀਤਾਂ ਦਾ ਕਿੰਗ ਸੀ ਧਰਮਪ੍ਰੀਤ
@vikassoni8008
@vikassoni8008 3 күн бұрын
Bittu Veer Davinder Kohinoor Da interview karo please
@dharmpreetdhillon3891
@dharmpreetdhillon3891 Күн бұрын
Bhot vdeya hira ensan si bai ji
@sharnjits715
@sharnjits715 3 күн бұрын
Waheguru ji waheguru ji 😥😞
@balvirsingh2658
@balvirsingh2658 3 күн бұрын
ਬਹੁਤ ਵਧੀਆ ਗਾਇਕ ਸੀ ਧਰਮਪ੍ਰੀਤ
@rupinderramgarh3596
@rupinderramgarh3596 3 сағат бұрын
Waheguru g
@boharsingh7359
@boharsingh7359 3 күн бұрын
Miss you Bai dharampreet
@user-mi1nk1de9p
@user-mi1nk1de9p 3 күн бұрын
Eh duniya kise di saki nhi meri ma
@Navdeepsingh-qb7eu
@Navdeepsingh-qb7eu 3 күн бұрын
Good verr ji❤❤❤❤
@NavBajwa-zc5ls
@NavBajwa-zc5ls 3 күн бұрын
Evergreen singer ❤
@ravinderpourh564
@ravinderpourh564 3 күн бұрын
ਧਰਮਪ੍ਰੀਤ ਦੇ ਵਰਗੇ ਸੈਡ ਗੀਤ ਕੋਈ ਨੀ ਗਾ ਸਕਦਾ 😢😢😢😢😢😢😢😢😢😢😢😢 ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ ਬਿੱਟੂ ਚੱਕ ਵਾਲਾ ਵੀਰ ਜੀ ਸੱਤੇ ਕੋਟਲੀ ਵਾਲੇ ਦੀ ਇੰਟਰਵਿਊ ਨੀ ਕੀਤੀ ਮਰਜ਼ੀ ਤੁਹਾਡੀ
@sharnjits715
@sharnjits715 3 күн бұрын
🥺🥺🥺😞😞😥
@balvirsingh2658
@balvirsingh2658 3 күн бұрын
ਸਦਾ ਬਹਾਰ ਧਰਮਪ੍ਰੀਤ
@newoldvideosoldvideos7945
@newoldvideosoldvideos7945 16 сағат бұрын
Apne time puri tuti bol de c sira hunda c bas time time de gal
@navpreetsidhu6031
@navpreetsidhu6031 Күн бұрын
😢😢😢miss u bro 😢😢😢 ਧਰਮਪ੍ਰੀਤ
@AMANDEEPSINGH-ik1wk
@AMANDEEPSINGH-ik1wk 3 күн бұрын
Miss u King of sad song
@vikassoni8008
@vikassoni8008 Күн бұрын
Bittu vire ik bar dharam preet di wife da v interview karo taki sayad koi gal da pta lag sake
@bolsunehretv4141
@bolsunehretv4141 3 күн бұрын
Legends Never Die....Dharmpreet Always Live❤❤❤
@pargatuppal7684
@pargatuppal7684 3 күн бұрын
ਕੋਈ ਤੋੜ ਨੀ 22ਬਾਈ ਦਾ ਬਾਕੀ ਧਰਮੇਂ ਦੇ ਭਰਾ ਦੀ ਸ਼ਬਦਾਵਲੀ ਨੂੰ ਸਲਾਮ ਮੇਰਾ ਇਲਾਕਾ ਫਿਰੋਜ਼ਪੁਰ ਜ਼ਿੰਦਾਬਾਦ ਧਰਮਪ੍ਰੀਤ ਇਕ ਹੋਰ ਗੱਲ ਪੱਤਰਕਾਰ ਵੀਰੋ ਤੀਜੇ ਕੁ ਦਿਨ ਜਾ ਕੇ ਜ਼ਖਮਾਂ ਤੇ ਲੂਣ ਨੀ ਪਾਈਦੇ ਜਿਹੜੇ ਧਰਮਪ੍ਰੀਤ ਨੂੰ ਜਾਣਦੇ ਸਿਰ ਮੱਥੇ ਜਿਹੜੇ ਨਹੀਂ ਜਾਣਦੇ ਉਹਨਾਂ ਵਾਸਤੇ ਇਹ ਇੰਟਰਵਿਊ ਬੇਬੁਨਿਆਦ
@GurverSingh-zo1io
@GurverSingh-zo1io 3 күн бұрын
❤❤
@lovybhullar7758
@lovybhullar7758 5 сағат бұрын
ਕਿੰਨੇ ਸਾਫ ਤੇ ਸਿੱਧੇ ਨੇ ਇਹ ਪਰਿਵਾਰ ਵਾਲੇ,ਅੱਜ ਦੇ ਲੋਕ ਕਿੱਥੇ ਏਨਾ ਸੱਚ ਬੋਲਦੇ, ਧਰਮਪ੍ਰੀਤ ਡਿਪਰੈਸ਼ਨ ਵਿਚ ਹੋਵੇਗਾ ਜਰੂਰ, ਸ਼ਰੀਫ਼ ਇਨਸਾਨ ਅਕਸਰ ਰੁਲ ਜਾਂਦਾ ਹਰ ਕੋਈ ਉਹਦਾ ਫਾਇਦਾ ਲੈਂਦਾ, ਦਰਦ,ਦੁੱਖ ਦਿਲ ਵਿਚ ਛੁਪਾਈ ਜਾਣੇ ਅਖੀਰ ਜਦੋਂ ਹੱਦ ਹੋ ਜਾਂਦੀ ਫਿਰ ਡਿਪਰੈੱਸ਼ਨ ਘੇਰ ਲੈਂਦਾ ਵਾਰ ਵਾਰ ਮਰਨ ਦੇ ਖਿਆਲ ਆਉਂਦੇ, ਆਖਿਰ ਨੂੰ ਖੁਦਕੁਸ਼ੀ ਹੀ ਨਤੀਜਾ ਹੋ ਜਾਂਦਾ, ਵਾਹਿਗੁਰੂ ਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ 😢
@karanbaraich2300
@karanbaraich2300 3 күн бұрын
Miss you bai Dharampreet
@rashadbatteyblogs1122
@rashadbatteyblogs1122 4 сағат бұрын
ਧਰਮਪ੍ਰੀਤ ਦਿਲ ਨੂੰ ਕਾਫ਼ਰ ਤੋਂ ਨਰਮ ਨਾ ਕਰ ਸਕਿਆ ਤਾਂਹੀ ਮੌਤ ਚੁਣ ਗਿਆ
@jyotisimmi9416
@jyotisimmi9416 3 күн бұрын
❤❤😭😭😭
@NavBajwa-zc5ls
@NavBajwa-zc5ls Күн бұрын
Miss you y😢😢
@jaspreetsingh-kv8fm
@jaspreetsingh-kv8fm 3 күн бұрын
Miss u bai dharampreet
@shivagill4992
@shivagill4992 3 күн бұрын
It is a big tragedy for the family especially for mother
@mandeepsingh-pr5yu
@mandeepsingh-pr5yu 3 күн бұрын
💘💞❤️
@gaggidhaliwal3344
@gaggidhaliwal3344 Күн бұрын
😢😢😢
@ramangarcha6343
@ramangarcha6343 3 күн бұрын
ਮਿਸ ਯੂ bai
@user-dp6te3rg8u
@user-dp6te3rg8u 2 күн бұрын
ਮਿਸ ਜੂ ਬਾਈ ਧਰਮਪ੍ਰੀਤ ਬਾਈ ਤੇਰੇ ਵਰਗੇ ਫਨਕਾਰ ਸਦੀਆਂ ਚ ਇੱਕ ਵਾਰ ਪੈਦਾ ਹੁੰਦਾ ਦੁਨੀਆਂ ਉੱਤੇ
@JagsirSiddhu-ks5xb
@JagsirSiddhu-ks5xb 3 күн бұрын
Bitu good veer
@baazsra9548
@baazsra9548 3 күн бұрын
good insaan c bai dharmpreet
@AmarpalKaur-rj7mf
@AmarpalKaur-rj7mf 3 күн бұрын
Missyou❤❤❤
@user-yc4iu3op3x
@user-yc4iu3op3x Күн бұрын
Aj bi tarktar tay Soni da veer dharmpreet. Dharmpreet Varga koi sigar ni GA sakda. Aj bi jad Soni da eda lagda sade kul aa
@rambhagike9566
@rambhagike9566 3 күн бұрын
miss u always bai ji
@BalwinderSingh-bp9hy
@BalwinderSingh-bp9hy 3 күн бұрын
15:50
@dhaliwalstudiochhdeepsingh9384
@dhaliwalstudiochhdeepsingh9384 2 күн бұрын
ਬਾਈ ਸਿਰਰਾ c
@goradhillon9516
@goradhillon9516 3 күн бұрын
dharampreet 22 best singer
@newoldvideosoldvideos7945
@newoldvideosoldvideos7945 15 сағат бұрын
22 kol jado zen hundi asi piche baje c ik war dikhn le bas yada he rhe gaea
@JatinderSingh-sb5jv
@JatinderSingh-sb5jv 14 сағат бұрын
Mehna, chonwk h dekhia, se jen car
@newoldvideosoldvideos7945
@newoldvideosoldvideos7945 15 сағат бұрын
Je aj ikthe rhede 2 bhra bhot kuj ban jana c par jo budya a jandya ikthe nhi rhen dedya aj dharmpreet apne vich hona c je ousde ghar wali chagi hundi heera gva lea ghar de kine runde hone ous nu ta sara jag ronda
@JeetBargariKabaddi
@JeetBargariKabaddi 2 күн бұрын
Yadda hi reh jandia ne
@NavBajwa-zc5ls
@NavBajwa-zc5ls 3 күн бұрын
ਵੱਡਾ ਵਿਛੋੜਾ 😢
@jagmeet1578
@jagmeet1578 3 күн бұрын
Ik inerview jeede pind de gurnab nal kro
@vihanrajput322
@vihanrajput322 2 күн бұрын
🎉🎉🙏🙏🙏🙏👍🌧️🌲
@jagmeet1578
@jagmeet1578 3 күн бұрын
Bhai galan aje vi bhut reh geeain
@veerbhullar1045
@veerbhullar1045 21 сағат бұрын
Y j ਧਰਮਪ੍ਰੀਤ ਦਾ ਬੱਚਾ ਏਹੇ ਵੀਡਿਓ ਦੇਖਦਾ ਅਪਣੀ ਦਾਦੀ ਨੂੰ ਫੋਨ ਨਾਲੇ ਮਿਲ k ਜਰੂਰ ਜਾਵੇ ਓਹਨਾ ਨੂੰ ਦੇਖਣ ਨੂੰ ਹੁਣ ਤੂੰ ਹੀ ਆ
@Kirna-ww9ch
@Kirna-ww9ch 3 күн бұрын
ਕਿੰਗ ਬੰਦਾ ਸੀ ਇਕ ਗੱਲ ਦੁੱਖ ਦੀ ਆ ਤਿਵੀ ਮਾੜੀ ਸੀ ਹੁਣ ਫਿਰਦੀ ਆ ਭੁਕਦੀ ਕਦਰ ਧਰਮਾਂ ਨਾਲ ਸੀ
@anushpreetkaur4344
@anushpreetkaur4344 3 күн бұрын
Me ik akhara dekha c.kabbdi khedan gy c death to 2 ko sall phela
@user-jp3pe8mp7g
@user-jp3pe8mp7g 3 күн бұрын
Choti da star v
@user-mi1nk1de9p
@user-mi1nk1de9p 3 күн бұрын
Eh sirf jutti di yaar aa
@Gurbaaz9292
@Gurbaaz9292 3 күн бұрын
Tu anna smaan Kuch kha Da a
@user-mi1nk1de9p
@user-mi1nk1de9p 3 күн бұрын
khaas krke Punjabi aa ton vadda loi gaddaar nhi
@user-ck8dv1ic9x
@user-ck8dv1ic9x 3 күн бұрын
ਗੁਰੂ ਧਰਮਪ੍ਰੀਤ ਜੀ ਬਹੁਤ ਵੱਡਾ ਫ਼ਨਕਾਰ ਸੀ ਵੀਰ
@karmjitsidhu3588
@karmjitsidhu3588 2 күн бұрын
Waheguru ji
Дибала против вратаря Легенды
00:33
Mr. Oleynik
Рет қаралды 3,7 МЛН
МАМА И STANDOFF 2 😳 !FAKE GUN! #shorts
00:34
INNA SERG
Рет қаралды 3,8 МЛН
Show with Charanjit Singh Brar | Political | EP 456 | Talk With Rattan
38:04
ПРЕДСКАЗАТЕЛЬ БУДУЮЩЕГО
1:00
КиноХост
Рет қаралды 6 МЛН
КОГДА БАТЯ ЗАТЕЯЛ СТРОЙКУ😂#shorts
0:59
BATEK_OFFICIAL
Рет қаралды 1,7 МЛН
Khi em gái tôi đắp mặt nạ || Mask of joy #shorts
0:11
Linh Nhi Shorts
Рет қаралды 2,2 МЛН
Врёт и не краснеет 😂 #shorts
0:38
Julia Fun
Рет қаралды 1,6 МЛН
ХЕЧ БУЛМАСА МЕХНАТГА БИТТА ЛАЙК БОСИНГ #2024
0:10
Муниса Азизжонова
Рет қаралды 4,2 МЛН
Пугает людей игрушкой аллигатора в воде
0:14
Короче, новости
Рет қаралды 2,6 МЛН