ਮੈਂ ਸਭ ਤੋਂ ਵੱਡਾ ਦੋਸ਼ੀ ਹਾਂ ਜਿਸ ਨੇ ਅਕਾਲੀ ਦਲ ਬਾਦਲ'ਚ ਕੀਤੀ ਘਰ ਵਾਪਸੀ, ਮੇਰੇ ਪਿਤਾ ਮੈਨੂੰ ਰੋਕਦੇ ਰਹੇ |

  Рет қаралды 15,977

Pro Punjab Tv

Pro Punjab Tv

11 күн бұрын

ਮੈਂ ਸਭ ਤੋਂ ਵੱਡਾ ਦੋਸ਼ੀ ਹਾਂ ਜਿਸ ਨੇ ਅਕਾਲੀ ਦਲ ਬਾਦਲ'ਚ ਕੀਤੀ ਘਰ ਵਾਪਸੀ, ਮੇਰੇ ਪਿਤਾ ਮੈਨੂੰ ਰੋਕਦੇ ਰਹੇ, ਚਲਦੀ ਇੰਟਰਵਿਊ ਚ ਭਾਵੁਕ ਹੋਏ ਪਰਮਿੰਦਰ ਢੀਂਡਸਾ - ਸੁਖਬੀਰ ਬਾਦਲ ਸਾਨੂੰ ਖਤਮ ਕਰਨਾ ਚਾਹੁੰਦੇ ਸੀ,ਅੰਮ੍ਰਿ*ਤ*ਪਾ*ਲ ਤੇ ਸਿਮਰਨਜੀਤ ਮਾਨ ਬਾਰੇ ਵੀ ਕੀਤਾ ਖੁਲਾਸਾ
#ParminderSinghDhindsa #ShiromaniAkaliDal #SukhbirSinghBadal #SukhdevSinghDhindsa #Emotional #SimranjitMann #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 61
@amarjeetsingh7561
@amarjeetsingh7561 9 күн бұрын
ਤੂੰ ਸਬ ਤੋਂ ਵਡਾ ਕਮੀਨਾ ਲੀਡਰ ਹੈਂ।ਵੱਡੀਆਂ ਪੋਸਟਾਂ ਮਾਣ ਕੇ ਤੁਸੀਂ ਹੁਣ ਕਿਨਾਰਾ ਕਰ ਰਹੇ ਹੋ। ਲੱਖ ਲੱਖ ਲਾਹਣਤਾਂ ਢੀਂਡਸਾ ਪਰਿਵਾਰ ਨੂੰ।
@amarjitcheema1687
@amarjitcheema1687 9 күн бұрын
Dhindsa.sahib.jdo.mnister.bane.si.odo.sukhveer.changa.see.
@darshanpataria5459
@darshanpataria5459 9 күн бұрын
U guys all care about u r kursi u dont care about punjab
@gurdarshansingh6297
@gurdarshansingh6297 9 күн бұрын
ਇਹ ਕਿਹੜੇ ਅਕਾਲੀ ਐ ਇਹ ਤਾਂ ਬੀਜੇਪੀ ਦੇ ਏਜੰਟ ਹਨ ਕੌਮ ਮਾਰੂ ਨੇ ਅਪਣੇ ਸਵਾਰਥ ਲੲਈ ਮਰੇ ਫਿਰਦੇ ਇਹ ਕੋਈ ਅਕਾਲੀ ਨਹੀ ਇਹ ਆਪਣੇ ਆਪ ਨੂੰ ਹੀ ਮਾਲਕ ਸਮਝੀ ਜਾਂਦੇ ਜਿਹੜੇ ਵਰਕਰ ਨੇ ਉਹ ਦਰੀਆਂ ਚੁੱਕਣ ਲੲਈ ਉਹਨਾਂ ਨੂੰ ਟਿਕਟਾਂ ਕਿੳਉ ਨਹੀਂ
@gurdeepsinghkhaira4842
@gurdeepsinghkhaira4842 9 күн бұрын
ਸੁਖਵੀਰ ਘਰ ਟਿਕਟ ਦੇਣ ਆਇਆ ਸੀ ਤਾਂ ਤੇਰੇ ਬਾਪੂ ਨੇ ਮੋੜਤਾ ਐਮਪੀ ਹਾਰਕੇ ਐਮ ਐਲ ਏ ਫੇਰ ਅੱਗੇ ਇਹ ਤਾਂ ਠੀਕ ਨਹੀਂ
@kushwindersinghkhazangill5624
@kushwindersinghkhazangill5624 9 күн бұрын
ਸੱਭ ਤੋਂ ਵੱਧ ਆਨੰਦ ਮਾਣਿਆ ਤੂੰਸੀ ਅਕਾਲੀ ਦਲ ਦੇ ਵਿੱਚ ਮਾਣਿਆ ਹੈ,ਪਰ ਬਰਵਾਦ ਸੱਭ ਤੋਂ ਵੱਧ ਤੁਸੀਂ ਹੀ ਕੀਤਾ ਹੈ
@ajaybawa4794
@ajaybawa4794 8 күн бұрын
ਇਨਾਂ ਸਭ ਨੂੰ ਪਤਾ 10 ।20 ਸਾਲ ਅਕਾਲੀ ਦਲ ਦਾ ਕੁਛ ਨਹੀਂ ਬਣਨਾ ਇਹ ਹੁਣ ਉਹਨੂੰ ਛੱਡ ਕੇ ਨਵੀਆਂ ਪਾਰਟੀਆਂ ਵੱਲ ਨੂੰ ਭੱਜ ਰਹੇ ਨੇ ਹੋਰ ਕੁਝ ਨਹੀਂ
@HappyCobra-jb7oi
@HappyCobra-jb7oi Күн бұрын
ਜਦੋ ਟਿਕਟ ਦੇ ਗੁਸੇ ਚ ਘਰੇ ਬੈਠ ਗਏ ਉਦੋ ਅਕਾਲੀ ਦਲ ਦਾ ਫਿਕਰ ਕਿੳਉ ਨਹੀ ਆਇਆ ਕਿ ਅਕਾਲੀ ਦਲ ਤਕੜਾ ਹੋਵੇ
@user-rt3ic9pw8s
@user-rt3ic9pw8s 2 күн бұрын
ਭਾਈ ਜੇ ਤਾਂ ਤੈਨੂੰ ਸੰਗਰੂਰ ਤੋਂ ਸੀਟ ਦੇ ਦਿੰਦੇ ਫੇਰ ਤਾਂ ਬਾਦਲ ਚੰਗਾ ਸੀ
@Kiranpal-Singh
@Kiranpal-Singh 9 күн бұрын
People of Desh-punjab will not accept Badal family and puppet leaders.
@HappyCobra-jb7oi
@HappyCobra-jb7oi Күн бұрын
ਪਹਿਲਾ ਸਾਰੇ ਸੌਹ ਖਾ ਕੇ ਤੁਰੇ ਸੀ ਘਰੇ ੳਪੜਨ ਤੋ ਪਹਿਲਾ ਇਕ ਦੂਜੇ ਤੇ ਇਲਜਾਮ ਲਾ ਤੇ ਸੀ ਫਲਾਨਾ ਸੌਹ ਤੋ ਭਜਿਅਆ ਹਰੇਕ ਕਹਿਦਾ ਸੀ ਮੈ ਤਾ ਸੌਹ ਨਹੀ ਖਾਧੀ ਦੂਜੀਅਆ ਨੇ ਖਾਦੀ ਕੁਰਸੀਆਂ ਦੇ ਲਾਲਚਾ ਚ ਭੰਨ ਦੂਜੀਅਆ ਕੀ ਇਹ ਬੇਅਦਬੀ ਨਹੀ ਕੀਤੀ ਸੀ ਸਾਰਿਆ ਨੇ ਉਦੋ ਪੰਥ ਦਾ ਫਿਕਰ ਕਿੳਉ ਨਹੀ ਆਇਆ
@ranbirhayer1585
@ranbirhayer1585 9 күн бұрын
Don’t trust him They are all same
@inderbhatti1016
@inderbhatti1016 9 күн бұрын
Parminder Singh great personality
@younismalik2662
@younismalik2662 9 күн бұрын
Honest leader dhindsa family zindabad
@er.harpreetsingh2269
@er.harpreetsingh2269 8 күн бұрын
Giane pinderpal singh ji nu pardhaan lgau
@SurinderKumar-dn1nk
@SurinderKumar-dn1nk 8 күн бұрын
Parminder dhindsa varga leader ban na bhut aoukha j kite chandumajra ne camand sahi treeke nal sambhal layi ah dhada vadhia banju
@harmindersinghtoor488
@harmindersinghtoor488 8 күн бұрын
ਬੁਹਤ ਵਧੀਆਂ ਹੋਈਆਂ ਗਦਾਰ ਵੱਖ ਹੋ ਗਏ ਅਕਾਲੀ ਦਲ ਬਚ ਜਾਵੇ ਗਾ
@NRIRadio
@NRIRadio 9 күн бұрын
Dhindsa good man
@HappyCobra-jb7oi
@HappyCobra-jb7oi Күн бұрын
ਜਦੋ ਤੁਸੀ ਮੰਤਰੀ ਬਣੇ ਸੀ ਉਦੋ ਤੁਸੀ ਕਿੳਉ ਨਹੀ ਕਿਹਾ ਮੈਰਟ ਆਲੇ ਨੂੰ ਮੰਤਰੀ ਬਣਾੳ ਮੈ ਮੰਤਰੀ ਨਹੀ ਬਣਦਾ
@HarpalSingh-tv9ip
@HarpalSingh-tv9ip 8 күн бұрын
Gal nahi bani hun ..?? Lakh lahnta Je ticket mil jandi fer theek c Lakh lahnta.
@spmittal6588
@spmittal6588 9 күн бұрын
Pardhangi chaddna kyo nahi chahate. Kisi aur ko bana doh. Theka le rakha hai.
@gurwindersinghsandhu1977
@gurwindersinghsandhu1977 5 күн бұрын
Jado guru granth sahib ji di beadbi hoi tusi do sal finance minister rahe je tuhanu guru nal pyar hunda tusi resine Dede hun pakhand da ki faida
@kamaljeetsingh1467
@kamaljeetsingh1467 7 күн бұрын
Oh eh dhindsa aap sangrur seat mangda si hun oh mili nai ehna nu te hun Badal nu gaalan kadta peya 🤦🤣 eh ne AAP nu vote pavaiya ne, te koi hor banda nu koi v mauka nai dena chahida Akali Dal ch na Sukhbir Badal na eh Dhindsa!! Nava banda banao pardhan te pinda ch Kaam Karo Loka de
@SurjitSingh-nf4ih
@SurjitSingh-nf4ih 9 күн бұрын
Dhinsa selfish
@sarwandhanjal7031
@sarwandhanjal7031 9 күн бұрын
Kanima no 1 .
@TruckerReviews-no7sf
@TruckerReviews-no7sf 9 күн бұрын
One of the corrupt group all his freinds took benefits when they were in power,all they care about kursi that was the reason they went to bjp .dhindsa family sidelined all regional leaders from sangrur distt
@roopkaur5484
@roopkaur5484 9 күн бұрын
Eh sare hi akali dal noo3 site le ke jan de bhi dar hn sukh veer nhi
@baldishkaur9953
@baldishkaur9953 9 күн бұрын
Eh ne b j p de ajent
@baldishkaur9953
@baldishkaur9953 9 күн бұрын
Ɓadal de time is parwar ne v Moja lutian eh te modi Bhagat hi ne
@SurjitSingh-nf4ih
@SurjitSingh-nf4ih 9 күн бұрын
Bad people
@SachinSharma-ww9by
@SachinSharma-ww9by 9 күн бұрын
Jinu dekho bjp party nu vich le anda ki gall bai hun bjp maari ho gayi
@sandeepkhangura07
@sandeepkhangura07 9 күн бұрын
Dhindsa saab hor kinni k gdaari kroge pehla e sangrur ch akali dal da veda grk krta tuc
@SachinSharma-ww9by
@SachinSharma-ww9by 9 күн бұрын
Oh yaar tuhanu bjp party tau sivaye kujg hor nahi disda
@Kiranpal-Singh
@Kiranpal-Singh 9 күн бұрын
ਕੇਂਦਰ ਦੀ ਕਿਸੇ ਪਾਰਟੀ ਨੇ ਪੰਜਾਬ ਨਾਲ ਇਨਸਾਫ ਨਹੀਂ ਕੀਤਾ !
@jagdeeppalsingh6824
@jagdeeppalsingh6824 9 күн бұрын
Jad Parminder ji Tulsi fanice manester c udo v ea he akali dal c hun Kiva akali dal badal ban gya akali dad badal v tusi dhindsa pram Singh chandu majra or sikander Singh 3:54 maluka ji sab na mill ka baniya hun j akali dal kamjor ho gya tusi sab Sacha ta saff banda ho eh gallan nal he akali dal kamjor ho gya ta hor kamjor ho reha maluka patwar ta bjp party join kar gya
@Sukhvirsingh-ci9tk
@Sukhvirsingh-ci9tk 7 күн бұрын
Odo ta sahi c bai sab odo raje c hun time aya saath den da te ena dia jameer jag pai dale dogle lok ne bai lokan nu samjna chahihda ke eh lok swarthi ne dal badl k v saale pardaangi paalde
@SachinSharma-ww9by
@SachinSharma-ww9by 9 күн бұрын
Bjp party hi punjab da bhalla kar sakdi hai
@SachinSharma-ww9by
@SachinSharma-ww9by 9 күн бұрын
Congress party tuhanu pasand nahi hun tusi sare bjp nu maara kehan lag paye hor kide naal tusi jayoge
@SachinSharma-ww9by
@SachinSharma-ww9by 9 күн бұрын
Sukhbir badal bina akali dal da guzara nahi hai
@Kiranpal-Singh
@Kiranpal-Singh 9 күн бұрын
ਇੰਦਰਾ ਗਾਂਧੀ ਬਾਰੇ ਵੀ ਕਹਿੰਦੇ ਸਨ, ਇਸਤੋਂ ਬਿਨਾ ਕੰਮ ਨਹੀਂ ਚੱਲਣਾ…… *ਸੁਖਬੀਰ ਤੇ ਨੇੜਲੇ ਚਾਪਲੂਸ ਪਿੱਛੇ ਹੋ ਜਾਣ ਤਾਂ ਅਗਵਾਈ ਕਰਨ ਵਾਲੇ ਨਵੇਂ ਮਿਲ ਜਾਣਗੇ, ਗੁਰੂ ਸਾਹਿਬ ਤੇ ਭਰੋਸਾ ਰੱਖੀਏ* !
@rajindersinghkhangura6390
@rajindersinghkhangura6390 9 күн бұрын
Oh tusi sarpanchi nhi jit sakde pta nee samjde kee apne app nu oh din nhi aune hun khtm hogi syasat sodi
@navjotjohal9453
@navjotjohal9453 9 күн бұрын
Peo 2000 ton mla bnda aa reha 17 tk
@NaviMann-se2uf
@NaviMann-se2uf 9 күн бұрын
​@@navjotjohal945317 ch vi aapni party bna ke akali dal to bina 33000 to jyade vote pai gyee si
@Sukhvirsingh-ci9tk
@Sukhvirsingh-ci9tk 7 күн бұрын
@@navjotjohal9453pulge sab eh bai hun ena maan milya jitho ono manda bolan lag paye
孩子多的烦恼?#火影忍者 #家庭 #佐助
00:31
火影忍者一家
Рет қаралды 41 МЛН
Show with Ranjit Singh Kuki Gill | Political | EP 458 | Talk With Rattan
40:59