ਮੈਨੂੰ ਨਹੀਂ ਲੱਗਦਾ ਗੁਰੂ ਗੋਬਿੰਦ ਸਿੰਘ ਨੇ "ਖੰਡੇ ਬਾਟੇ ਦੀ ਪਾਹੁਲ" ਛਕਾ ਕੇ ਖ਼ਾਲਸਾ ਪੰਥ ਸਾਜਿਆ ਉਹ ਸਭ PRE PLANNED

  Рет қаралды 179,502

Rangla tv

Rangla tv

11 ай бұрын

#ranglatv #gurugobindsinghji #khalsa #iqbalsinghdhillon #sikh
ਮੈਨੂੰ ਨਹੀਂ ਲੱਗਦਾ ਗੁਰੂ ਗੋਬਿੰਦ ਸਿੰਘ ਨੇ " ਖੰਡੇ ਬਾਟੇ ਦੀ ਪਾਹੁਲ " ਛਕਾ ਕੇ ਖ਼ਾਲਸਾ ਪੰਥ ਸਾਜਿਆ ਉਹ ਸਭ PRE PLANNED ਸੀ , ਸੁਣੋਂ ਡਾਕਟਰ ਢਿੱਲੋਂ ਦੇ ਦਾਅਵੇ....
.................................................................
Subscribe us :
◆KZfaq : @RanglaTvpunjab
bit.ly/3Ar6Ze7
◆facebook : @ranglatv
/ ranglatvpunjab
◆instagram : @ranglatv
/ ranglatv
----------------------------------------------------------------
◆Rangla tv is one of the most reliable news channel in punjab you can trust us and stay update with our news reporting on punjab. Rangla tv provide you the latest updated punjab news,punjabi news , Punjabi Social Videos, Entertainment News and Video in punjabi, Related Punjabi Culture, Pollywood, Bollywood Film Reviews , Study visa Reports and Many more things.
◆ਰੰਗਲਾ ਟੀਵੀ ਚੈੱਨਲ 'ਤੇ ਤੁਹਾਡਾ ਸੁਆਗਤ ਹੈ। ਪੰਜਾਬ ਦੀਆਂ ਸਾਰੀਆਂ ਤਾਜ਼ਾ ਖਬਰਾਂ ਦੇਖਣ ਦੇ ਲਈ ਜੁੜੋ ਰੰਗਲਾ ਟੀਵੀ ਦੇ ਨਾਲ, ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ।
-----------------------------------------------------------------------
◆Content Copyright @ Rangla Tv 🔥
We are the voice of Punjabi community across the world . Our main motive is to bring communities together by producing content that is engaging and relevant to all community
-----------------------------------------------------------------------------------------------------------
◆Disclaimer
Rangla Tv ਚੈਨਲ ਕਿਸੇ ਵੀ ਵੀਡੀਓ ਦਾ ਸਪਸ਼ਟੀਕਰਨ ਨਹੀਂ ਕਰਦਾ ਅਤੇ ਨਾ ਹੀ ਚੈਨਲ ‘ਤੇ ਚਲਾਏ ਜਾਂਦੇ ਕਿਸੇ ਵੀ ਇਸ਼ਤਿਹਾਰ ਦੀ ਜ਼ਿੰਮੇਵਾਰੀ ਲੈਂਦਾ। ਕਿਸੇ ਵੀ ਵੀਡੀਓ ‘ਚ ਜੇਕਰ ਕੋਈ ਵੀ ਵਿਅਕਤੀ ਅਪੱਤੀਜਨਕ ਸ਼ਬਦ ਬੋਲਦਾ ਏ ਤਾਂ ਉਸ ‘ਚ Rangla Tv ਦੀ ਕੋਈ ਜ਼ਿੰਮੇਵਾਰੀ ਨਹੀਂ ਹੈ 'ਤੇ ਨਾ ਹੀ Rangla Tv ਜਵਾਬਦੇਹ ਹੋਵੇਗਾ। ਜੇਕਰ ਤੁਹਾਨੂੰ ਕੋਈ ਵੀਡੀਓ ਪਸੰਦ ਆਉਂਦੀ ਹੈ ਤਾਂ ਤੁਸੀਂ ਬਿਨਾਂ ਛੇੜਛਾੜ ਕੀਤੇ ਅੱਗੇ ਸ਼ੇਅਰ ਕਰ ਸਕਦੇ ਹੋ।
Team Rangla tv

Пікірлер: 2 400
@jogindermaan5801
@jogindermaan5801 20 күн бұрын
ਜੇਤਾ ਪੜਿਆ ਤੇਤਾ ਕੜਿਆ।। ਜਿੰਨਾ ਜਿਆਦਾ ਪੜ ਜਾਂਦਾ ਹੈ ਉਹ ਉਨੀਆ ਹੀ ਜਿਆਦਾ ਮੂਰਖਤਾ ਦੀਆ ਪੌੜੀਆਂ ਚੜ੍ਹ ਜਾਂਦਾ ਹੈ।ਇਹ ਸਚਾਈ ਵੇਖਣ ਨੂੰ ਮਿਲ ਰਹੀ ਹੈ।
@gurmeetsingh000
@gurmeetsingh000 11 күн бұрын
Asha pashu saab. Guru sahib ohna sameyaa ch parai Diya galat kr rhe aa, te ehh pasho ajj v kehde aa v pro na
@JagdevSingh-nx2jx
@JagdevSingh-nx2jx 7 күн бұрын
ਪੜਿਆ ਇਹ ਆਵਦੀ ਭੈਣ ਦੀ ਫੁੱਦੀ ਹੈ​@@gurmeetsingh000
@RameshSingh-lv1ho
@RameshSingh-lv1ho 6 ай бұрын
ਗਰੂ ਗੋਬਿੰਦ ਸਿੰਘ ਕੋਟ ਕੋਟ ਪ੍ਣਾਮ
@khushalsingh2917
@khushalsingh2917 11 күн бұрын
ਇਹ ਇਜੰਟ ਨੇ ਵਿਰੋਧੀਆਂ ਦੇ ਇਨਾ ਦੀਆਂ ਗੱਲਾਂ ਤੇ ਅਸਰ ਕਰਨ ਦੀ ਲੋੜ ਨਹੀਂ ਹੈ
@ashokklair2629
@ashokklair2629 9 күн бұрын
ਢਢਰੀ ਪਾਰਟੀ ਬਗੈਰਾ ਸਿਖਕੌਮ‌ ਬਹੁਤ ਬਡੇ ਦੇ ਵਿਰੋਧੀ ਹਨ!
@kingsingh4979
@kingsingh4979 2 күн бұрын
Tusi bhedan jamme hoo bhedan hi marna.samjhyo naa,b akal na aaje kite galti naal
@BHUPINDERSINGH-xu2ry
@BHUPINDERSINGH-xu2ry Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਐਹੋ ਜਿਹੀ ਗੱਲਾਂ ਧਰਮ ਠੇਸ ਪਹੁੰਚਦੀ ਐ
@RohhyGhumaan
@RohhyGhumaan 6 ай бұрын
ਮਨੁਖੱਤਾ ਦੀ ਸੇਵਾ ਸਭਤੋਂ ਵੱਡੀ ਸੇਵਾ ਤੇ ਦਸ਼ਾਂ ਗੁਰੂਆਂ ਨੇ ਵੀ ਇਸ ਗੱਲ ਦਾ ਹੀ ਹੋਕਾ ਦਿੱਤਾ ਹੈ ਕਿਰਤ ਕਰੋ ਵੰਡ ਛਕੋ ਗੁਰੂ ਗ੍ਰੰਥ ਨੂੰ ਪੜ੍ਹੋ ਤੇ ਇਨਸਾਨੀਅਤ ਸਿੱਖੋ ਸਿੱਖ ਦਾ ਮਤਲੱਬ ਹੀ ਸਿੱਖਣਾ ਹੈ ਜਿਮੇਂ ਕਿ ਸਕੂਲਾਂ ਵਿੱਚ ਲਿਖਿਆ ਹੁੰਦਾ ਹੈ ਕਿ ਸਿੱਖਣ ਲਈ ਆਓ ਤੇ ਸੇਵਾ ਲਈ ਜਾਓ। ਬਾਕੀ ਗ਼ਲਤੀ ਮਲਤੀ ਮੁਆਫ ਕਰਨਾ ਜੀ ਧੰਨਵਾਦ
@shivanisharma5562
@shivanisharma5562 18 күн бұрын
ਸੇਵਾ ਸੰਭਾਲ ਲੁਧਿਆਣੇ ਵਾਲੇ ਗੂਰਪਰੀਤ ਵੀਰ ਮਨੁਖਤਾ ਦੀ ਸੇਵਾ ਸੰਭਾਲ ਸ਼ਭ ਤੋ ਵੱਡੀ ਸੇਵਾ ਹੈ
@santokhsinghkhalsa6726
@santokhsinghkhalsa6726 9 ай бұрын
ਮੂਰਖ ਨਾਲ ਨਾ ਲੂਜ਼ਐ ਪੜ ਅੱਖਰ ਇਹ ਬੂਜੀਏ
@Anonymous-td5nv
@Anonymous-td5nv 7 ай бұрын
ਇਸ ਪਾਗਲ ਕੁੱਤੇ ਦੇ ਦੁਆਲੇ ਨਿਹੰਗ ਸਿੰਘ ਛੱਡੋ ਉਹ ਇਹਨੂੰ ਡਾਗਾਂ ਦਾ ਪ੍ਰਸ਼ਾਦ ਛਕਾਉਣਗੇ
@jaswinderkaur1907
@jaswinderkaur1907 11 күн бұрын
Very right 👍
@harnekmalhans7783
@harnekmalhans7783 11 күн бұрын
Quite right most suitable Comment
@GurwinderSingh-wl7xg
@GurwinderSingh-wl7xg 5 ай бұрын
ਜਿਉ ਨਿਗੁਰਾ ਬਹੁ ਬਾਤਾ ਜਾਣੈ ਉਹੁ ਹਰਿ ਦਰਗਹਿ ਹੈ ਭ੍ਰਸਟੀ।।
@Goodvibes-TrueVibes3
@Goodvibes-TrueVibes3 Ай бұрын
Ieh comrade hai. Singh v hata naam picho. Ina kar k sikh kom da ghan karde. Pagga ch sir fasaya ਮਸੰਦ ,
@twfrzsvzo
@twfrzsvzo 21 күн бұрын
@@Goodvibes-TrueVibes3 👍 ਸੱਚ ਕਿਹਾ।
@twfrzsvzo
@twfrzsvzo 21 күн бұрын
comrade type ਬੰਦਿਆਂ ਬਾਰੇ ਲਿਖਿਆ ਗਿਆ ਹੈ। ।।ਮੂਰਖੇ ਨਾਲ ਨਾ ਲੂਝੀਐ।।
@KabalSinghDhillon-mq5kx
@KabalSinghDhillon-mq5kx 12 күн бұрын
ਇਹੋ ਜਿਹੇ ਬੰਦੇ ਨੂੰ ਸੁਣਨਾਂ ਮੂਰਖਤਾ ਹੈ।
@kakasingh1405
@kakasingh1405 7 ай бұрын
ਗੁਰੂ ਨਾਨਕ ਸਾਹਿਬ ਨੇ ਸਾਨੂੰ ਪਾਖੰਡ ਬਾਦ ਤੋਂ ਅਲੱਗ ਕੀਤਾ ਸਾਨੂੰ ਟੇਢੇ ਢੰਗ ਨਾਲ ਹਿੰਦੂ ਧਰਮ ਦੀਆ ਅੱਧ ਨਾਲੋ ਵੱਧ ਰਸਮਾ ਕਰਦੇ ਹਾਂ
@krishangopal1989
@krishangopal1989 6 ай бұрын
Hello iss Hindu dharam cho hi sikh bane aa. Sanatan ik hi dharam hai Baki sab panth ne. Sanatan Nirankar nu kiha gya hai. ISS layee kujh bhi bolan lagge kujh pad likh liya karo soch samajh ke boliya karo.
@karmsingh6636
@karmsingh6636 5 ай бұрын
⁠@@krishangopal1989 sikh dharm ah te khalsa panth ah, Baki asi certificate tuhade kol ni lena. Tusi likhya hindu ton hi sikh dharm banya right? Je Sanatan witch kush maada ho nahi riha c te sikh dharm banon di lod ki c? Guru Nanak sahib ne pandit kol jenao poun ton na karti c 3 devton nu ni maneya. Te likya 1omkaar, 2 ja 3 kush v ni Just one God. Tell me why?
@user-iw8vk7of8b
@user-iw8vk7of8b 2 ай бұрын
​@@krishangopal1989😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@manjinderkaur769
@manjinderkaur769 Ай бұрын
Chal oye murkh sikh kabhi Hindu na the na honge ​@@krishangopal1989
@gurchranjit7451
@gurchranjit7451 Ай бұрын
Bai pr oh v sach a k Sare guru Hindus vicho hi peda hoe Sarea nu Hindu dharm nu bchayea v te jehre ohna ne Hindu dharm nu bachoun lyibshaheedea v dittia Baki tuci Manu koi ESA chamtkar das sakde ho jehra sikha vich hoe te use tra da ma tuhanu ma hinduo vich chamtkar ds sakda
@pseblearningtips8140
@pseblearningtips8140 7 ай бұрын
ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ।।
@baldevsinghbaldevsinghmakk5615
@baldevsinghbaldevsinghmakk5615 7 ай бұрын
ਨਾਮ ਇਕ ਨਿਯਮਾਵਲੀ ਹੈ , ਸਤਿ , ਸੰਤੋਖ , ਦਇਆ , ਧਰਮ , ਅਤੇ ਵਿਚਾਰ ਹੈ . ਸਚੇ ਗੁਰੂ ਤੋ ਸਿਖਿਆ ਪ੍ਰਾਪਤ ਕਰ ਕੇ , ਜੋ ਗੁਣਾਂ ਦੀ ਕਿਰਪਾ ਮਿਲੀ ਅਤੇ ਗੁਣਾਂ ਨੂੰ ਧਾਰਨ ਕੀਤਾ ਹੈ . ਉਸ ਨੂੰ ਨਾਮ ਲੈਣਾ ਕਹਿੰਦੇ ਹਨ . ਭਾਵ ਕੁਦਰਤ ਦੀ ਨਿਯਮਾਵਲੀ ਦੇ ਗੁਣ ਅਪਣਾ ਕੇ ਗੁਰਸਿੱਖਾਂ ਵਾਲਾ ਜੀਵਨ ਜਿਊਣਾ .
@jasvirsingh-il8vy
@jasvirsingh-il8vy 6 ай бұрын
🙏🙏🙏🙏🙏👏👏👏👏👏
@user-fb8lq1kh1f
@user-fb8lq1kh1f 19 күн бұрын
@@pseblearningtips8140 ਭੈੜੀ ਮਤਿ ਬਾਂਝ ਹੋ ਜਾਵੇ ਉਪਜੇ ਹੀ ਨਾ ਜੇ ਸਤਿਗੁਰ ਦੀ ਮਤਿ ਲੈ ਲਈ ਜਾਵੇ। ਬਾਣੀ ਇਸਤਰੀ ਪੁਰਸ਼ ਸਭਨਾ ਦੇ ਪਰਥਾਇ ਹੈ।ਕਿਸੇ ਵਖਰੇ ਜੈਂਡਰ ਲਈ ਨਹੀ।ਸਹਜ ਸੁਭਾਇ ਹੀ।
@gurmeetsingh000
@gurmeetsingh000 11 күн бұрын
Apni gl kr bharawa, Gurbani nu kiyu vartda piyaa.
@majorsingh8711
@majorsingh8711 Ай бұрын
ਜੋ ਬਰਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਜੇਕਰ ਇਹ ਤੁਕ ਦੇ ਅਰਥ ਇਕਬਾਲ ਸਿੰਘ ਖੋਜ ਲਵੇ ਤਾਂ ---
@gurdipsingh8628
@gurdipsingh8628 13 күн бұрын
ਸਿਆਣੇ ਕਹਿੰਦੇ ਹਨ,ਅਕਲਾ ਬਾਝੋਂ ਖੂਹ ਖਾਲੀ, ਮੈਂ ਇਹ ਕਿਹਾਗਾ, ਪ੍ਰਸ਼ਨ ਨੂੰ ਵੀ ਅਕਲ ਨਹੀਂ ਉੱਤਰ ਨੂੰ ਵੀ ਅਕਲ ਨਹੀਂ। ਬਾਬੇ ਨਾਨਕ ਜੀ ਦੀ ਬਾਣੀ ਫ਼ੁਰਮਾਉਂਦੀ ਹੈ, ਬਲਿਹਾਰੀ ਕੁਦਰਤਿ ਵਸਿਆ।। ਤੇਰਾ ਅੰਤੁ ਨ ਜਾਈ ਲਖਿਆ।।੧।। ਰਹਾਉ।। ਇਹਨਾਂ ਦੋਹਾਂ ਨੂੰ ਕੀ ਕਹੀਏ, ਮੂਰਖੈ ਨਾਲਿ ਨ ਲੁਝੀਐ।।🙏
@PunjabiEducation
@PunjabiEducation 6 ай бұрын
ਧੰਨ ਗੁਰੂ ਨਾਨਕ ਜੀ ਦੀ ਇਹੋ ਵਿਚਾਰਧਾਰਾ ਹੈ ਜੀ ਪਰ ਇਸਨੂੰ ਸਮਝਣ ਲਈ ਪਹਿਲਾਂ ਇਸ ਵਿਚਾਰਧਾਰਾ ਦੇ ਬਰਾਬਰ ਸੋਚਣਾ ਪਵੇਗਾ। ਪਰ ਬੇ ਸਮਝ ਸਿਰਫ਼ ਵਿਰੋਧ ਕਰਨਗੇ। ਵਿਰੋਧ ਕਰਨ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਦੀ ਵਜਾਏ ਪੜ੍ਹਨ ਫਿਰ ਮਾਨਵਤਾ ਵਾਲਾ ਸੁਨੇਹਾ ਸਮਝ ਆਏਗਾ। ਸਾਨੂੰ ਕਿਤਾਬਾਂ ਪੜ੍ਹਨ ਦੀ ਲੋੜ੍ਹ ਹੈ ਨਾ ਕਿ ਲੜ੍ਹਨ ਦੀ।🎉
@mangatram9032
@mangatram9032 5 ай бұрын
Ji❤
@raazsiidhu3587
@raazsiidhu3587 5 ай бұрын
ਲੋਕ ਗੱਲ ਨੂੰ ਦਲੀਲ ਨਾਲ ਨਹੀਂ ਕੱਟਦੇ , ਸਗੋਂ ਗਾਲ਼ਾਂ ਕੱਢਣ ਲਈ ਤਿਆਰ ਹੋ ਜਾਂਦੇ ਹਨ।
@arjan7472
@arjan7472 4 ай бұрын
Kitab prn de ne ..smjn delor hai
@InderjitSingh-nv1yu
@InderjitSingh-nv1yu Ай бұрын
Es de according shri guru granth sahib ji narjib hai ta phir narjib gyan ja wichardhara kive pida kar sakdi hai baki ik pase keh rahe ho shri guru granth sahib ji padan di lod hai te duje pase keh rahe ho eh gurua di rachna nahi ,je namdharia di rachna hai te phir padn di ki lod hai.ehna gala vich khud hi jhuthe sabit ho rahe ho.swal vi tusi uthaye te jwab vi tusi khud hi de rahe ho te dujea to sbut mangde ho.
@Nirvana-For-All
@Nirvana-For-All 24 күн бұрын
@@InderjitSingh-nv1yu Theek gall hai bilkul...
@gurcharansembhi8722
@gurcharansembhi8722 4 ай бұрын
ਨਾਨਕ ਨਿਰਮਲ ਪੰਥ ਚਲਾ ਇਆ . . ਪੀ ਓ ਪਾਹੁਲ ਖੰਡੇ ਧਾਰ . ਹੋ ਇ ਜਨਮ ਸੁਹੇਲਾ .
@khushalsingh2917
@khushalsingh2917 11 күн бұрын
ਕਿਸੇ ਨੇ ਵੀ ਕ੍ਰਿਸ਼ਨ ਜਾਂ ਹੋਰ ਕੋਈ ਅਵਤਾਰ 'ਤੇ ਇਸ ਤਰਾਂ ਕਟਾਸ਼ ਨਹੀਂ ਕੀਤਾ
@krishanmohan2385
@krishanmohan2385 4 күн бұрын
Kyonki Krishan ji ne aap kiha c Virat roop dass ke ki sab kuchh me han
@kuljindersingh3128
@kuljindersingh3128 6 ай бұрын
ਬਿਲਕੁਲ ਸ਼ੋਭਾ ਸਿੰਘ ਦੀ ਤਸਵੀਰ ਏ
@bhupindersingh-hc1qc
@bhupindersingh-hc1qc 5 ай бұрын
ਕਿਸੇ ਵੀ ਗੁਰੂ ਸਾਹਿਬ ਦੀ ਅਸਲ ਤਸਵੀਰ ਨਹੀਂ ਬਣੀ, ਸਾਰੀਆਂ ਤਸਵੀਰਾਂ ਆਰਟਿਸਟਾਂ ਨੇ ਆਪਣੇ ਅੰਦਾਜੇ ਅਨੁਸਾਰ ਹੀ ਬਣਾਈਆ ਹਨ ਜੋ ਗਲਤ ਹਨ, ਇਨ੍ਹਾਂ ਦੀ ਮਾਨਤਾ ਕਰਨਾ ਗਲਤ ਹੈ, ਇਹ ਬੰਦ ਹੋਣੀ ਚਾਹੀਦੀ ਹੈ, ਇਹ ਮੂਰਤੀ ਪੂਜਾ ਹੈ ਜਿਸਨੂੰ ਸਿੱਖ ਧਰਮ ਚ ਕੋਈ ਥਾਂ ਨਹੀਂ ਹੈ,
@RameshSingh-lv1ho
@RameshSingh-lv1ho 6 ай бұрын
ਧੰਨ ਗੁਰੂ ਗ੍ਥੰ ਸਾਹਿਬ ਜੀ ਕੋਟ ਕੋਟ ਪ੍ਣਾਮ
@phootphath4851
@phootphath4851 2 күн бұрын
ਕੋਈ ਵੀ ਧਰਮ ਜਾਂ ਤਾਂ ਮਨੁੱਖ ਨੂੰ ਬੇਬੱਸ ਬਣਾਉਂਦਾ ਜਾਂ ਫ਼ਿਰ ਆਤੰਕਵਾਦੀ, OMG ਫਿਲਮ ਦੇ ਵਿੱਚ ਲਾ ਜਵਾਬ ਗੱਲ ਕਹੀ ਐ ਪ੍ਰੇਸ ਰਾਵਲ ਜੀ ਨੇਂ,
@user-sx4jn5ui7w
@user-sx4jn5ui7w Ай бұрын
ਹਰ ਰੋਜ ਨੰਮਾ ਬ੍ਰਮਗਿਆਨੀ ਉੱਗਦਾ ਇਸ ਤਰਾਂ ਪਾੜੇ ਪਾਉਂਦੇ ਗੁਰਬਾਣੀ ਵਿੱਚ
@satnamsinghkhalsa1051
@satnamsinghkhalsa1051 10 күн бұрын
ਬਿਲਕੁਲ ਠੀਕ ਕਿਹਾ ਵੀਰ ਜੀ ਤੁਸੀਂ ਏਹ ਚਵਲ ਦੱਲਾ ਜਿੱਥੇ ਵੀ ਮਿਲੇ ਜੁੱਤੀ ਲਾਹ ਲਓ
@shubegsingh8394
@shubegsingh8394 6 ай бұрын
ਬਾਦਸ਼ਾਹ ਲਫਜ ਦੁਨਿਆਵੀ ਪਾਤਸ਼ਾਹ ਲਫ਼ਜ਼ ਰੁਹਾਨੀਅਤ ਭਗਤੀ ਮਾਰਗ ਨੂੰ ਨਹੀ ਮੰਨੂੰ ਬਰਹਿਮੰਡ ਵੀ ਕਿਸੇ ਸ਼ਕਤੀ ਅਧੀਨ ਹੈ
@majorsingh8711
@majorsingh8711 Ай бұрын
ਪਾਗਲਾਂ ਦੀ ਬਹਿਸ ਇਕਬਾਲ ਸਿੰਘ ਦਾ ਜੀ ਕਰਦਾ ਮੰਨੇ ਜਾ ਨਾਂਹ ਮੰਨੇ ਕਿਸੇ ਧਰਮ ਨੂੰ ਪਰ ਕਿਸੇ ਧਰਮ ਤੇ ਟਿੱਪਣੀ ਕਰਨ ਦਾ ਅਧਿਕਾਰ ਨਹੀਂ
@oijbbar
@oijbbar 5 ай бұрын
ਜੀਵਨ ਪਦਵੀ ਹਰਿ ਕੇ ਦਾਸ।। ਜਿਨ ਮਿਲਿਆ ਆਤਮ ਪਰਗਾਸ।। ਆਠ ਪਹਰ ਧਿਆਈਐ ਗੋਪਾਲੁ।। ਨਾਨਕ ਦਰਸਨੁ ਦੇਖਿ ਨਿਹਾਲੁ।। ਸਾਰੀ ਗੁਰਬਾਣੀ ਪਰਮਾਤਮਾ ਅਤੇ ਆਤਮਾ ਦੇ ਮਿਲਾਪ ਦੀ ਸਾਖੀ ਹੈ। ਗੁਰਬਾਣੀ ਅਕਾਲ ਪੁਰਖ ਤੋਂ ਸ਼ੁਰੂ ਹੋ ਕੇ ਅਕਾਲ ਪੁਰਖ ਦੇ ਧੰਨਵਾਦ ਤੇ ਸਮਾਪਤ ਹੁੰਦੀ ਹੈ। ਇਹ ਨਾਸਮਝ ਤਾਂ ਗੁਰਬਾਣੀ ਦੇ ਮੁਢਲੇ ਅਧਾਰ ਤੋਂ ਹੀ ਮੁਨਕਰ ਹੈ ਅਤੇ ਨਾਸਤਕ ਹੈ ਜੋ ਰਬ ਨੂੰ ਹੀ ਨਹੀਂ ਮੰਨਦਾ। ਫ਼ੋਟੋਆਂ ਤਾਂ ਵਾਕਈ ਨਕਲੀ ਹਨ। ਗੁਰਮਤਿ ਤਸਵੀਰਾਂ ਨੂੰ ਤਾਂ ਮੰਨਦੀ ਹੀ ਨਹੀਂ। ਗੁਰ ਮੂਰਤਿ ਗੁਰੁ ਸਬਦੁ ਹੈ... ਰਸਮਾਂ ਤਾਂ ਬਹੁਤੀਆਂ ਸਨਾਤਨੀ ਮਤ ਦੀ ਦੇਣ ਹਨ। ਸਿਖੀ ਦਾ ਮੁਢਲਾ ਤੇ ਇਕੋ ਇਕ ਸੰਸਕਾਰ ਤਾਂ ਖੰਡੇ ਬਾਟੇ ਦਾ ਅੰਮ੍ਰਿਤ ਹੀ ਹੈ।
@dilsingh9318
@dilsingh9318 4 ай бұрын
ਕਿਨੇ ਬੰਦੇ ਹਨ ਜਿਨ੍ਹਾਂ ਨੇ ਆਤਮਾ ਨੂੰ ਪਰਮਾਤਮਾ ਨਾਲ ਮੇਲ ਲਿਆ ਹੈ, ਤੇ ਸਿਖ ਉਹਨਾ ਦੀ ਕਿੰਨੀ ਕ ਮੰਨਦੇ ਹਨ, ਕੀ ਖੰਡੇ ਬਾਟੇ ਵਾਲੇ ਰੱਬ ਨੂੰ ਮਿਲਗੇ ਹਨ
@gurpalsingh3720
@gurpalsingh3720 12 күн бұрын
​@@dilsingh9318ਮੇਲ ਤਾ ਅਖੀਰਲੀ ਸਟੇਜ ਹੈ ਆਤਮਾ ਦੇਖਣਾ ਸ਼ੁਰੂਆਤ ਹੈ।
@gurmeetsingh000
@gurmeetsingh000 11 күн бұрын
Lai ds, pashu ne rehna kile nl hi aa. Gadheyaa koyo jaloos kadhan lga Gurbani da
@harvindersingh5994
@harvindersingh5994 9 күн бұрын
​@@dilsingh9318Kotan me nanak koi Narayan jeh meh cheet. Krora vch koi ik hi hai jisne Parmatma nu paya hai. Kai janam lag jande ne but Sanu nirantar Koshih karde rehna chahida hai. Jap jap ke usda hi roop ho janda hai Banda. But jaona bahut aukha hai." "Akhan aukha sacha nao'
@harvindersingh5994
@harvindersingh5994 9 күн бұрын
​@@dilsingh9318guru sahab ta ehi kehnde ne " peevo pahul khandedhar hoye janam suhela" khande bate di pahul lena sikhi de school vch admission len varga hai us to baad padhai v karni paindi hai jo padhega oh paas ho jayega te sade varga jisne padhai hi nahi kiti fail hoyga
@user-nh4ss4bb2g
@user-nh4ss4bb2g 6 ай бұрын
ਪ੍ਰਗਟਿਓ ਖ਼ਾਲਸਾ ਪ੍ਰਾਮਤਮ ਕੀ ਮੌਜ ਗੁਰੂ ਗੋਬਿੰਦ ਸਿੰਘ ਜੀਓ
@BalbirSodhi
@BalbirSodhi 6 ай бұрын
I have noticed so many times that whenever these reporters conduct an interview with intelligent people, they are most of the time stupid and have no idea about interviews.
@user-fb8lq1kh1f
@user-fb8lq1kh1f 2 ай бұрын
ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਓ ਪਾਲ।।ਗਲਾਂ ਵੀਚਾਰਨ ਵਾਲੀਆ ਹਨ। ਸ੍ਰੀ ਚੰਦ ਵਾਲੀ ਵੀਚਾਰ ਧਾਰਾ ਹੈ। ਜਿਅਆਦਾ ਹੈ।ਸ੍ਰੀ ਚੰਦ ਦੇ ਨਾਨਾ ਜੀ ਗੁਰੂ ਨਾਨਕ ਸਾਹਿਬ ਨਾਲ ਸਹਿਮਤ ਨਹੀ ਸਨ ਜਨੇਊ ਨਾ ਪਾਉਣ ਕਾਰਨ ਸ੍ਰੀ ਚੰਦ ਜੀ ਦੇ ਕੰਨਾ ਵਿੱਚ ਮੁੰਦਰਾ ਪਵਾ ਕੇ ਉਦਾਸੀ ਮਤ ਧਾਰਨ ਕਰਵਾਉਣ ਵਿੱਚ ਉਹਨਾਂ ਦੀ ਮਰਜੀ ਸੀ।ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੀ ਮਨੁਖਤਾ ਨੂੰ। ਪਹਿਲਾਂ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ।।ਮਨੁ ਨੂੰ ਮਸੀਤ ਤੇ ਮਨੁ ਨੂੰ ਮੰਦਰਿ ਬਣਾਉਣ ਦੀ ਗਲ ਕਰਦੇ ਸੀ ਪਾਤਸ਼ਾਹ ਰਬੀ ਗੁਣਾ ਨੂੰ ਧਾਰਨ ਕਰੋ ।ਇਸੇ ਲਈ। ਦਇਆ ਕਪਾਹ ਸੰਤੋਖੁ ਸੂਤੁ ਜਤਿ ਗੰਢੀ ਸਤੁ ਵਟ ਦੀ ਗਲ ਕਰਦੇ ਸੀ।ਇਹਨਾਂ ਦੀਆਂ ਗਲਾਂ ਦੀ ਪ੍ਰੋੜਤਾ ਆਪ ਬਾਣੀ ਦੀ ਸਟਡੀ ਕਰਨ ਤੇ ਪਤਾ ਲਗਦੀ ਹੈ ਕਾਫੀ ਹਦ ਤਕ ਸਹੀ ਹਨ।ਸਚਿਆਰ ਜੀਵਨ ਨੂੰ ਧਰਮ ਮੰਨਦੀ ਹੈ ਗੁਰਬਾਣੀ ਨਿਰਮਲ ਕਰਮ ਨੂੰ ਕਰਨਾ ਹਰਿ ਕਾ ਪੰਥ ਮੰਨਦੀ ਹੈ ਗੁਰਬਾਣੀ। ਦਸਮ ਪਿਤਾ ਫੋਜ ਦੇ ਨਿਯਮ ਕੇਵਲ ਫੌਜ ਲਈ ਜਰੂਰੀ ਕਰਕੇ ਗਏ ਹੋਣਗੇ ਸਭਨਾ ਲਈ ਨਹੀ ਸਭਨਾ ਲਈ ਸਚਿਆਰ ਜੀਵਨ ਲਈ ਪਹਿਲਾਂ ਮਨੁ ਦੀ ਖੋਜ ਬਾਅਦ ਵਿਚ ਫੋਜ।ਦੋਨੋ ਪਰਵਾਣ ਹਨ ਬਾਣੀ ਅਨੁਸਾਰ। ਸਮਝਣ ਵਾਲੀਆ ਗਲਾਂ ਹਨ।
@gurtejshing6785
@gurtejshing6785 16 сағат бұрын
ਇਕ ਗੱਲ ਤਾਂ ਤੇਰੀ ਵੀ ਗ਼ਲਤ ਹੈ ਬਾਈ ਸ੍ਰੀ ਚੰਦ ਦੇ ਮੁੰਦਰਾ ਨਾਨੇ ਨੇ ਪਾਈਆਂ ਇਹ ਝੂਠ ਐ
@user-fb8lq1kh1f
@user-fb8lq1kh1f 16 сағат бұрын
@@gurtejshing6785 ਹੋ ਸਕਦਾ ਨਹੀ ਵੀ ਪੰਰਤੂ ਸਿਧਾਂਤਕ ਵੀਚਾਰ ਧਾਰਾ ਵਿੱਚ ਫਰਕ ਤੇ ਬਹੁਤ ਜਾਪਦਾ ਹੈ।ਬਾਕੀ ਹੋ ਸਕਦਾ ਕਿਸੇ ਕੋਲ ਜਾਣਕਾਰੀ ਹੋਰ ਗੂੜ ਹੋਵੈ।
@Sukhdev-lf9sm
@Sukhdev-lf9sm 6 ай бұрын
Guru Gobind Singh Ji was greatest ever came on earth
@deshpremi6295
@deshpremi6295 2 ай бұрын
ਗੁਰਬਾਣੀ ਵਿੱਚ ਸਾਫ਼ ਲਿਖਿਆ ਹੈ - ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ।। ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁੰਡਾਇ।।
@usman3819
@usman3819 6 ай бұрын
ਕੁਦਰਤ ਦਾ ਮਾਲਕ ਹੀ ਤਾ ਰੱਬ ਹੁੰਦਾ ਪਰਫੈਸਰ ਸਾਹਿਬ
@SleepyDalmatianPuppies-iu6lf
@SleepyDalmatianPuppies-iu6lf 6 ай бұрын
ਅੱਜ ਤੋਂ ਸਾਢੇਸ ਸਾਲ ਪਹਿਲਾਂ ਭਗਵਾਨ ਬੁੱਧ ਨੇ ਵੀ ਇਹੀ ਕਿਹਾ ਸੀ ਨਾ ਕੋਈ ਆਤਮਾ ਵਾ ਨਾ ਪਰਮਾਤਮਾ ਜਿਹੜੀ ਗੱਲ ਤਰਕ ਬੁੱਧੀ ਵਿਵੇਕ ਤੇ ਖਰੀ ਨਾ ਉਤਰੇ ਉਹ ਭਾਵੇਂ ਮੈਂ ਹੀ ਕਿਉਂ ਨਾ ਕਹੀ ਹੋਵੇ ਉਹਨੂੰ ਵੀ ਨਾਮ ਮੰਨੋ
@dairygrowth
@dairygrowth 26 күн бұрын
ਸਬਦ ਗੁਰੂ ਗੁਰਬਾਣੀ ਅਨੁਸਾਰ ਸਚ ਦੇ ਗਿਆਨ ਨਾਲ ਜੁੜਿਆ ਮਨ ਹੀ ਆਤਮਾ ਹੈ ਕੁਦਰਤੀ ਨਿਯਮ ਅਤੇ ਸਚੇ ਗੁਣ ਹੀ ਪਰਮਾਤਮਾ ਹੈ ਸਿਖ ਧਰਮ ਨਹੀ ਵਿਚਾਰਧਾਰਾ ਹੈ ਪਰ ਇਹ ਗੁਰਬਾਣੀ ਦੀ ਵਿਚਾਰ ਗੁਰਦੁਆਰਿਆਂ ਨਹੀ ਸਮਝਾਈ ਗਈ
@JagsirSingh-ph5tg
@JagsirSingh-ph5tg 12 күн бұрын
ਆ ਜਿਹੜੇ ਨੇ ਬੂਥਾ ਕਾਲਾ ਕੀਤਾ ਹੋਇਆ, ਉਹ ਸਿੱਖਾਂ ਨੂੰ ਸਮਝਾਉਂਦਾ ਕਿ ਗੁਰੂ ਗੋਬਿੰਦ ਸਿੰਘ ਨੇ ਕਦੇ ਨੀਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨੋਂ, ਜਿਹੜਾ ਹਜੂਰ ਸਾਹਿਬ (ਨੰਦੇੜ)ਵਿਖੇ ਗੁਰੂ ਗੋਬਿੰਦ ਸਾਹਿਬ ਜੀ ਨੇ ਪੰਜ ਪੈਸੇ,ਨਾਰੀਅਲ ਨਾਲ "ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਕਿਹਾ ਸੀ ਕਿ ਅੱਜ ਦੇ ਬਾਅਦ ਗ੍ਰੰਥ ਸਾਹਿਬ ਗੁਰੂ ਨੇ,ਗੁਰਬਾਣੀ ਪੜ੍ਹਨੀ ਤੇ ਵਿਚਾਰ ਕਰਨੀ ਹੈ।
@daulatram5838
@daulatram5838 9 күн бұрын
😢
@Mehtab0064
@Mehtab0064 7 ай бұрын
ਗੁਰਬਾਣੀ ਆਤਮਾ ਨੂੰ ਵੀ ਮੰਨਦੀ ਹੈ ਅਤੇ ਪਰਮਾਤਮਾ ਨੂੰ ਵੀ ਮੰਨਦੀ ਹੈ
@GurdevSingh-hb5hv
@GurdevSingh-hb5hv 7 ай бұрын
Ess pagal dai interview. Lane wala ya tho pagal hai ya. Kisi agenci ka banda hai
@skfilms6522
@skfilms6522 6 ай бұрын
Aap ta ntka noo jaweinga dooje noo ra Bach Jan de
@skfilms6522
@skfilms6522 6 ай бұрын
Budda pagl ho gia
@user-br6gn2bb3m
@user-br6gn2bb3m 6 ай бұрын
Nahi
@parladsingh6817
@parladsingh6817 6 ай бұрын
ਬਿਲਕੁਲ ਝੂਠ 100% ,, ਨਾ ਆਤਮਾ ਨੂੰ , ਨਾ ਪਰਮਾਤਮਾ ਨੂੰ ਗੁਰਬਾਣੀ ਬਿਲਕੁਲ ਨਹੀਂ ਮੰਨਦੀ। ਜੇ ਗੁਰਬਾਣੀ ਆਤਮਾ ਪਰਮਾਤਮਾ ਨੂੰ ਮੰਨਦੀ ਹੈ,, ਜਾ ਮੰਨਦੀ ਹੁੰਦੀ ਤਾਂ ਉਹ ਤਾਂ ਪਹਿਲਾਂ ਹੀ ਬਾਹਮਣ ਮੁਸਲਮਾਨ ਮੰਨਦੇ ਹੀ ਸੀ। ਫੇਰ ਹਿੰਦੂ ਮੁਸਲਮਾਨ ਤੋਂ ਵੱਖਰਾ ਕੀ ਦਿੱਤਾ ਗੁਰੂ ਨਾਨਕ ਜੀ ਨੇ ਸਿੱਖ ਵੱਖਰੀ ਕੌਮ ਕਿਵੇਂ ਹੈ,,, ਜਦੋਂ ਕਿ ਗੁਰਬਾਣੀ ਕਹਿੰਦੀ ਹੈ *,ਭੈਰਉ ਮਹਲਾ ੫ ॥ ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥੧॥ ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥੧॥ ਰਹਾਉ ॥ ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥੨॥ ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥੩॥ ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥੪॥ ਕਹੁ ਕਬੀਰ ਇਹੁ ਕੀਆ ਵਖਾਨਾ ॥ ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥*
@kuldeepjassal3
@kuldeepjassal3 6 ай бұрын
ਤਸਵੀਰਾਂ ਵਾਲੀ ਗੱਲ ਕੱਲੀ ਸੱਚ ਆ ਬੱਸ
@sudagarsinghralla5827
@sudagarsinghralla5827 12 күн бұрын
ਡਾ ਢਿੱਲੋਂ ਜੀ ਮੈਂ ਤੁਹਾਡੇ ਵਰਗੇ ਖੋਜ ਕਰਨ ਵਾਲੇ ਵਿਦਵਾਨ ਦੇ ਦੱਸਣ ਅਨੁਸਾਰ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਉਸ ਸਮੇਂ ਦੇ ਨਾਲ ਰਹਿਣ ਵਾਲੇ ਅਤੇ ਉਨ੍ਹਾਂ ਦੀ ਡੈਰੀ ਨੋਟ ਕਰਨ ਵਾਲੇ ਸਿੱਖ ਹਰਿ ਸਿੰਘ ਦੀ ਲਿਖਤ ਹੈ ਜਿਸ ਦਾ ਨਾਮ ਗੋਹਜ ਪੋਥੀ ਹੈ ਜੋ ਸੱਚ ਖੰਡ ਸੀ੍ ਹਜ਼ੂਰ ਸਾਹਿਬ ਵਿਖੇ ਰੱਖੀ ਹੋਈ ਹੈ ਕੀ ਤੁਸੀਂ ਉਸ ਨੂੰ ਨਹੀਂ ਪੜ੍ਹਿਆ ਜ਼ਰੂਰ ਕੋਸ਼ਿਸ਼ ਕਰਿਓ ਜੀ
@MS-wj6yz
@MS-wj6yz 4 ай бұрын
ਵਾਹਿਗੁਰੂ ਜੀ ਇਨ੍ਹਾਂ ਨੂੰ ਸੁਮਿਤ ਬਖਸ਼ਣ 😭😭
@yetendrasingh8279
@yetendrasingh8279 6 ай бұрын
Till the time of Maharaja Ranjeet Singh there was no difference in Hindu and Sikhs in Punjab. British created a different identity for Sikhs to seperate it from Hindus.
@RavinderSingh-zw7nm
@RavinderSingh-zw7nm 4 ай бұрын
RSS da asar jaida lgda thode te...umr bri ho gie lkin deemg nhi bdyaa..thoda
@parkashvirk
@parkashvirk 6 ай бұрын
ਮੂਰਖੈ ਨਾਲਿ ਨ ਲੁਝੀਐ 🙏🏻
@deshpremi6295
@deshpremi6295 2 ай бұрын
ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਵੀ ਗੁਰੂ ਨਾਨਕ ਦੇਵ ਜੀ ਕੋਈ ਤਸਵੀਰ ਨਹੀਂ ਲੱਗੀ ਹੈ।
@mansaab2705
@mansaab2705 11 ай бұрын
ਬੰਦਾ ਰੱਬ ਬਣਾਉਂਦਾ ਆਇਆ, ਬੰਦਾ ਰੱਬ ਬਣਾਉਂਦਾ ਰਹਿੰਦੇ। ਬੰਦਾ ਰੱਬ ਨਾ ਬਣਾਵੇ ਤਾਂ ਰੱਬ ਵੀ ਬੰਦਾ ਬਣ ਜਾਵੇ।।😇🙏
@aj5154
@aj5154 6 ай бұрын
ਬਾਬਾਜੀ ਦੇ ਕਹਿਣ ਦਾ ਮਤਲਬ ਇਹ ਹੈ ਕਿ ਇਨਸਾਨ ਬਣੋ,ਮਿਲ ਕੇ ਕਿਰਤ ਕਰੋ ਤੇ ਆਪਸ ਬਿੱਚ ਵੰਡ ਕੇ ਛਕੋ , ਜਦੋ ਸਬ ਟ੍ਰਾਂਸਪੈਰੰਟ ਹੋਵੇਗਾ ਤਾ ਆਪ ਹੀ ਸਬ ਕੁਝ ਸਹੀ ਰਹਿੰਦਾ।
@GurmalDass
@GurmalDass 5 ай бұрын
1000,%.. Bilkul sahi kaha hai
@kulwantsingh2986
@kulwantsingh2986 5 ай бұрын
Sahi a g
@jugsingh2006
@jugsingh2006 16 сағат бұрын
Claims not supported by history facts.
@harchandsinghchand2518
@harchandsinghchand2518 8 күн бұрын
।।ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ।। ਆਸਾ ਜੀ ਦੀ ਵਾਰ
@carchalanaseekhe6881
@carchalanaseekhe6881 Ай бұрын
ਜੇ ਗੁਰੂ ਨਾਨਕ ਸਾਬ ਰੱਬ ਨੂੰ ਨਹੀਂ ਮੰਨਦੇ ਸੀ ਤਾਂ ਗੁਰਬਾਨੀ ਲਿਖਣ ਦੀ ਲੋੜ ਕਿਉ ਪਈ ਮੂਲ ਮੰਤ੍ਰ ਵਿਚ ਉਸ ਰੱਬ ਦੀ ਵਿਆਖਿਆ ਹੈ ਪਰ ਮੇ ਸਿਆਣਾ ਮੇ ਸਿਆਣਾ ਉਸ ਦਰਗਾਹ ਵਿਚ ਸੱਭ ਤੋਂ ਵੱਡਾ ਮੂਰਖੁ ਹੁੰਦਾ
@user-dm4vu6ni5l
@user-dm4vu6ni5l 22 күн бұрын
Guru ji ne universe de gal kiti aa slok vich v pure universe de hi praise kiti a
@IqbalSingh-hr3ml
@IqbalSingh-hr3ml 6 ай бұрын
Pvitar Gurbani de Hukam anusar "MOORKHE NAL NA LUJHI E"
@rajinderaustria7819
@rajinderaustria7819 6 ай бұрын
ਢਿਲੋਂ ਸਾਹਿਬ ਨੂੰ ਮਾੜਾ ਬੋਲਣ ਦੀ ਬਜਾਏ ਸਾਨੂੰ ਇਹ ਗੱਲਾਂ ਠੰਡੇ ਦਿਮਾਗ ਨਾਲ ਸੋਚਣੀਆਂ ਚਾਹੀਦੀਆਂ ਹਨ ਬਿਲਕੁਲ ਗਲਤ ਤਾਂ ਨਹੀਂ ਹੋ ਸਕਦੀਆਂ। RAJINDER SINGH AUSTRIA
@jaswantrairai7550
@jaswantrairai7550 6 ай бұрын
ਸ਼ਾਇਦ ਅਸੀਂ ਸ਼ੁਰੂ ਵਿਚ ਹੀ ਵਿਰੋਧੀ ਫੈਂਸਲਾ ਕਰ ਲੈਂਦੇ ਹਾ ਜਦੋਂਕਿ ਪੁਰੀ ਵਾਰਤਾਲਾਪ ਸੁਨਣ ਤੋਂ ਬਾਅਦ ਹੀ ਉਸਤੋਂ ਅੱਗੇ ਆਪਣੇ ਵਿਚਾਰ ਦੇਈਏ ਤਾਂ ਸ਼ਾਇਦ ਜਿਆਦਾ ਸੁਚਾਰੂ ਹੋ ਸਕਦਾ। ਜਿਸ ਵਿਸ਼ੇ ਤੇ ਇਸ ਪਧਰ ਦੀ ਗੱਲ ਹੋਈ ਹੈ ਜਰੂਰ ਸੁਣਨੀ ਲੋੜੀਂਦੀ ਹੈ।
@hyperspeedgames
@hyperspeedgames 5 ай бұрын
ਸਹੀ ਕਿਹਾ ਜੀ। ਠੰਢੇ ਦਿਮਾਗ ਨਾਲ ਸੋਚਣ ਦੀ ਲੋੜ ਹੈ।
@HarjinderpalSingh-rc2ny
@HarjinderpalSingh-rc2ny Ай бұрын
ਇੰਨਸਾਨ 24-25 ਸਾਲ ਤੱਕ ਇਹ ਕੈਂਹਦਾ,ਕੇ ਜੋ ਵੀ ਕਰਦਾ,ਮਹਿ ਕਰਦਾ, ਪਰ ਇਸ ਤੋ ਜਦੋ ਉੱਪਰ ਉਮਰ ਹੁੰਦੀ ਹੈ, ਫਿਰ ਅਸੀ ਕੇਂਦੇ ਹਾਂ, ਜੋਂ ਕੁਸ਼ ਹੁੰਦਾ ਰੱਬ ਦੇ ਮਰਜ਼ੀ ਨਾਲ ਹੁੰਦਾ, ਜੱਦੋ ਇਨਸਾਨ ਕੋਲ ਹਰ ਇਕ ਚੀਜ਼, ਮਤਲਬ ਹਰ ਸੁਖ ਹੋਵੇ ਫਿਰ ਰੱਬ ਨੂੰ ਪੁਹਲ਼ ਜਾਂਦਾ , ਕੁਦਰਤ ਕਹਿਣਾ,saince ਕਹਿਣਾ,ਪਰ ਉਸ ਰੱਬ ਦਾ ਫੇਤ ਨਹੀ ਪਾ ਸਕਦੇ
@KulwantSingh-fu4bg
@KulwantSingh-fu4bg 4 ай бұрын
ਗੁਰੂ ਸਾਹਬ ਨੇ ਸਾਨੂੰ ਪਾਖੰਡੀਆਂ ਦੇ ਚੁੰਗਲ ਵਿੱਚੋਂ ਛੁਡਵਾਇਆ। ਤੇ ਇੱਜਤ ਨਾਲ ਜਿਉਣ ਦਾ ਵੱਲ ਵੱਖਸਿਆ। ਪਾਖੰਡਵਾਦ ਤੋਂ ਦੂਰ ਰਹਿਣ ਲਈ ਹੀ ਸਾਨੂੰ ਅਲੱਗ ਕੀਤਾ।
@rajgoyal526
@rajgoyal526 3 ай бұрын
Magar hon tusi us time to bi jada pakhand sharu kar ditha
@mohansingh509
@mohansingh509 6 ай бұрын
ਕਾਮਰੇਟ ਤੇ ਤਰਕਸ਼ੀਲ ਰੱਬ ਜਾਂ ਪਰਮਾਤਮਾ ਨੂੰ ਨਹੀਂ ਮੰਨਦੇ ਏਹ ਓਹਨਾ ਵਿੱਚੋਂ ਹੈ
@indervirsingh6180
@indervirsingh6180 Ай бұрын
He’s absolutely correct. I’m glad that someone had the guts to say this. Full support to this gentleman.
@karmveersingh7578
@karmveersingh7578 7 ай бұрын
ਡਾਂ ਢਿੰਲੋ ਸਾਬ ਬਹੁਤ ਵਧੀਆ ਜਾਨਕਾਰੀ ਦਿੰਤੀ ਗੁਰੂ ਸਾਬ ਜਿਹੜੇ ਧਰਮਾ ਅਡੰਬਰਾ ਤੋ ਰੋਕਦੇ ਰਹੇ ਸਾਡੇ ਲੋਕ ਉਹੀ ਸਭ ਕੁਝ ਕਰ ਰਹੇ ਉਹਨਾ ਨੇ ਸਿਰਫ ਮਾਨਵਤਾ ਨਾਲ ਜੋੜਿਆ ਸਾਡੇ ਉਹਨਾ ਦੇ ਉਲਟ ਕਰ ਰਹੇ ਤੇ ਕਰਦੇ ਰਹਿਣਗੇ
@Anonymous-td5nv
@Anonymous-td5nv 7 ай бұрын
ਇਸ ਪਾਗਲ ਕੁੱਤੇ ਦੇ ਦੁਆਲੇ ਨਿਹੰਗ ਸਿੰਘ ਛੱਡੋ ਉਹ ਇਹਨੂੰ ਡਾਗਾਂ ਦਾ ਪ੍ਰਸ਼ਾਦ ਛਕਾਉਣਗੇ
@harbanssingh5774
@harbanssingh5774 4 ай бұрын
ਨਾਨਕ ਨੇ ਜਨੇਊ ਨਹੀਂ ਪਾਇਆ ਸਾਨੂੰ ਵਖਰਾ ਕਰ ਲਿਆ ਸਿੱਖ ਧਰਮ ਦੀ ਨੀਂਹ ਰੱਖੀ
@rajgoyal526
@rajgoyal526 3 ай бұрын
nahi paya taa phir Aaj tusi taawi pakhand chilaya 7 sal daa bacha agr gurudwara bich sr nahi Tak raha taa uthy tusi kiwaye khaan nu aundy ne eha pakhand he hai ta beta matlab tusi he hogy us time jara pakhand kardy c aaj bi tusi ho
@user-mb7rg9xq8o
@user-mb7rg9xq8o 17 күн бұрын
ਗੁਰੂ ਪੰਚਮ ਪਾਤਸ਼ਾਹ ਨੇ ਜਦ ਬੀੜ ਦੀ ਸੰਪਾਦਨਾ ਕੀਤੀ ਸੀ ਤਾ ਉਸ ਵਕਤ ਬੀੜ ਅੰਦਰ ਜਿਥੇ ਜਿਥੇ ਨੌਵੇਂ ਪਾਤਸ਼ਾਹ ਦੀ ਬਾਣੀਂ ਦਰਜ ਕਰਨੀਂ ਸੀ ਓਨੀ ਓਨੀ ਜਗਾ ਪੰਚਮ ਪਾਤਸ਼ਾਹ ਨੇ ਖਾਲੀ ਛੱਡ ਦਿੱਤੀ ਸੀ ਉਹ ਬੀੜ ਅੱਜ ਵੀ ਕਰਤਾਰਪੁਰ ਗੁਰਦਵਾਰਾ ਸਾਹਿਬ ਅੰਦਰ ਹਾਜਰ ਹੈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਵਿਖੇ ਸ਼ਹੀਦੀ ਦੇ ਦਿੱਤੀ ਤਾ ਫਿਰ ਦਸਵੇਂ ਪਾਤਸ਼ਾਹ ਨੇ ੨੫ ਸਿੰਘ ਕਰਤਾਰਪੁਰ ਬੀੜ ਲੈਣ ਲਈਭੇਜੇ ਤਾਕਿਨੌਵੇ ਪਾਤਸ਼ਾਹ ਦੀ ਬਾਣੀ ਲਿਖਕੇ ਬੀੜ ਨੂੰ ਸੰਮਪੂਰਨ ਕੀਤਾ ਜਾ ਸਕੇ ਪਰ ਧੀਰਮੱਲੀਆਂ ਨੇ ਬੀੜ ਦੇਣ ਤੋਂ ਜਵਾਬ ਦੇ ਦਿੱਤਾ ਅਤੇ ਨਾਲ ਇਹ ਵੀ ਕਹਿ ਦਿੱਤਾ ਕੇ ਦਸਵੇਂ ਪਾਤਸ਼ਾਹ ਆਪਹੀ ਲਿਖ ਲੈਣ ਜਦ ਗੁਰੂ ਸਾਹਿਬ ਨੂੰ ਸਿੰਘਾਂ ਨੇ ਇਹ ਗੱਲ ਆਕੇ ਦੱਸੀ ਤਾਫਿਰ ਗੁਰੂ ਸਾਹਿਬਾ ਨੇ ਬਚਨ ਕੀਤਾ ਕੇ ਸਮਾਂ ਆਉਣ ਤੇ ਜਰੂਰ ਲਿਖਾਂਗੇ ਜੰਗਾਂ ਜੁਧਾਂ ਤੋ ਵਿਹਲੇ ਹੋਕੇ ਦਮਦਮਾ ਸ਼ਾਹਿਬ ਰਹਿਕੇ ਭਾਈ ਮਨੀ ਸਿੰਘ ਨੂੰ ਲਿਖਾਰੀ ਲਾਕੇ ਗੁਰੂ ਜੀ ਨੇ ੴ ਤੋ ਲੈਕੇ ਅਠਾਰਾ ਦਸਵੀਸ ਤਕ ਜਬਾਨੀ ਆਪਣੀਂ ਰਸਨਾਂ ਤੋ ਬੋਲਕੇ ਲਿਖਵਾਈ ਹੈ ਉਸ ਵਕਤ ੪੮ ਸਿੰਘ ਗੁਰੂ ਜੀ ਕੋਲ ਹਾਜਰ ਸਨ ਜਿਨੀ ਬਾਣੀ ੧੨ ਵਜੇ ਤੱਕ ਲਿਖਵਾਉਦੇ ਸਨ ਸ਼ਾਮ ਨੂੰ ਉਸ ਬਾਣੀ ਦੇ ਅਰਥ ਦਸਦੇ ਸਨ ਇਥੋ ਹੀ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਜੀ ਦੀਆ ਟਕਸਾਲਾਂ ਚੱਲੀਆਂ ਹਨ ਇਹ ਹੈ ਪੂਰੇ ਗੁਰੂ ਦੀ ਨਿਸ਼ਾਨੀ
@gurtejshing6785
@gurtejshing6785 16 сағат бұрын
ਧੰਨਵਾਦ ਜੀ ਸੋਹਣਾ ਇਤਹਾਸ ਦਸਿਆ ਅਤੇ ਓਹਨਾ 48 ਸਿੰਘਾਂ ਦੇ ਬਾਰੇ ਹੋਰ ਦਸੋ ਜੀ ਜਾਣਕਾਰੀ
@ivy9695
@ivy9695 6 ай бұрын
I am a 72 year old born Sikh woman. I always thought why would a super intelligent man like Guru Nanak, would create another religion when he has seen and experienced what religions were doing to humans. Almost all conflicts were the results of different religious ideologies. Therefore I believe Dhillon Saab. Rest of it seems like a conspiracy by the clergy of the following periods. Portraying Guru Nanak as some supernatural Karamati is wrong and sinful. Dhillon Saab keeps it up. I am relieved to know Guru Nanak was a Philosopher and not religious. Logic prevails. 👍🏼
@user-sy4hm5uw8h
@user-sy4hm5uw8h 6 ай бұрын
Madam ji, I respect your logic. I have great respect for Guru Nanak Dev Ji, the great usher and philosopher. He challenged and opposed "pakhand" which were prevailing in Hinduism, Islam and many other religions.
@IamSoAdorable-lh7ob
@IamSoAdorable-lh7ob 5 ай бұрын
Guru Nanak dev ji di mehar hove tuhade te..umr kafi ho gyi ae apdi..rbb kre tuhanu seeda rste di jaach ave te tuhada zindgi da baki sfr sokha bne..DHAN DHAN SRI GURU NANAK DEV JI..SATNAAM SRI WAHEGURU JI🙏🏻
@indervirsingh6180
@indervirsingh6180 Ай бұрын
@@IamSoAdorable-lh7obShe doesn’t need your blessings. She’s more intelligent than you and understands that religion is bullshit. You’re the one who is living in a delusion - perhaps you need more blessings
@sikanderjitdhaliwal2078
@sikanderjitdhaliwal2078 7 ай бұрын
ਇਹ ਬੰਦਾਂ ਦੀ ਦੋ ਤਿੰਨ ਵਾਰ ਮੈਂ ਮੱਘਦੇ ਬੋਲ ਟੀ ਵੀ ਤੇ ਗੱਲਬਾਤ ਸੁਣੀ ਹੈ। ਵਿਚਾਰ ਤੋਂ ਭੱਜਿਆ ਸੀ। ਇੱਕ ਵਾਰ ਹਰਦੇਵ ਜੰਮੂ ਕੋਲ਼ੋਂ ਭੱਜਿਆ ਕੋਈ ਵੀ ਉਹ ਇੰਟਰਬੂਅ ਸੁਣ ਸਕਦਾ ਹੈ
@musicismagic9517
@musicismagic9517 6 ай бұрын
Link ਪਾਓ
@pargatarmy24
@pargatarmy24 24 күн бұрын
ਹੁਕਮ ਉਤਮ ਨੀਚ ਹੁਕਮ ਲਿਖ ਦੁੱਖ ਸੁੱਖ payi ਹੈ,,,,,,,koi manw rabb de hukam Vichy change bn janda te koi maada ......
@user-fb8lq1kh1f
@user-fb8lq1kh1f 5 ай бұрын
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੁ ਪਾਵਹੇ।।
@NarinderKumar-fh5im
@NarinderKumar-fh5im 19 күн бұрын
Dh@rm m@jahhb satch nhhii
@abhishekkumargupta3542
@abhishekkumargupta3542 6 ай бұрын
That logic make human undivided Nice knowledge
@GurmeetSingh-nm8ge
@GurmeetSingh-nm8ge 6 ай бұрын
ਸਾਕਤ ਸੰਗ ਨਾ ਜਾਈਏ ਦੁਰੋ ਜਾਈਏ ਭਾਗ
@jasvirsingh-il8vy
@jasvirsingh-il8vy 6 ай бұрын
😂
@dravtarsingh4399
@dravtarsingh4399 5 ай бұрын
Sakat sang na keejiai
@NarinderKumar-fh5im
@NarinderKumar-fh5im 19 күн бұрын
Purana guru pahala nhi mana nava @h@na tho bad mana
@harjitkaurharjitkaur8479
@harjitkaurharjitkaur8479 8 сағат бұрын
Wah ਇਨਸਾਨੀਅਤ ਜਿੳਦੀ ਹੈ
@beharibangher3157
@beharibangher3157 6 ай бұрын
What this Sardar ji is saying it points to Budhest philosophy ji. Is it right ?.🙏🙏🙏🙏🙏 ❤❤
@gurdialchand8068
@gurdialchand8068 7 ай бұрын
ਪੱਗ ਵਾਲਾ ਸਿੱਖ। ਪੱਗ ਵਾਲਾ। ਸਿੱਖ ਨਹੀ
@kanwarjitsidhu8678
@kanwarjitsidhu8678 6 ай бұрын
His claims about gurgaddi r out of ignorance. 3rd Guru heard his daughter in law recite verses of Guru Nanak and inquired about them. she sent him to Guru Angad dev jee. Guru word is very very important among Sikhs. he does not know anything about its importance
@bhupinderpalsingh4612
@bhupinderpalsingh4612 2 күн бұрын
ਬਹੁਤ ਵਧੀਆ ਅਨਾਲਾਈਸ ਕੀਤਾ
@user-ri5wv9ib3p
@user-ri5wv9ib3p 10 күн бұрын
ਬਾਪੂ ਜੀ ਰੱਬ ਇਨ੍ਹਾਂ ਬਾਹਰੀ ਅੱਖਾਂ ਨਾਲ ਦਿਸਣ ਵਾਲੀ ਚੀਜ ਨਹੀਂ, ਉਸਦੇ ਲੲਈ ਪ੍ਰੇਮ ਭਗਤੀ ਤੇ ਪੂਰੇ ਗੁਰੂ ਦੀ ਲੋੜ ਹੈ ਤੇ ਤਹਾਨੂੰ ਤਾਂ ਰੱਬ ਦੀ ਹੋਦ ਤੇ ਵਿਸਵਾਸ ਵੀ ਨਹੀਂ ਹੈ ਤੇ ਚਾਹੁੰਦੇ ਹੋ ਕਿ ਤਹਾਨੂੰ ਕੋਈ ਫ੍ਰੀ ਫੰਡ ਵਿਚ ਰੱਬ ਦਿਖਾ ਦੇਵੇ , ਰੱਬ ਨੂੰ ਵੇਖਿਆ ਜਾਂਦਾ ਹੈ ਵਿਖਾਇਆ ਨਹੀਂ ਜਾਂਦਾ, ਉਸਨੂੰ ਅਸੀਂ ਆਪਣੇ ਸਰੀਰ ਵਿਚੋਂ ਹੀ ਪਾ ਸਕਦੇ ਹਾਂ ਤੇ ਓਵੀ ਸਿਰਫ ਮਨੁੱਖਾ ਸਰੀਰ ਵਿੱਚ,, ਮਨੁੱਖਾ ਜਨਮ ਦੀ ਕਦਰ ਕਰੋ ਬਾਪੂ ਜੀ, ਏ ਬਾਰ ਬਾਰ ਨਹੀਂ ਮਿਲਦਾ,,
@RamjinderSingh-s3w
@RamjinderSingh-s3w 4 күн бұрын
😂
@sandysandeepful
@sandysandeepful 11 ай бұрын
Koi baba ji nu dasso, India ne Science te literature vich Noble prizel lye hoe ne.
@Sukhdev-lf9sm
@Sukhdev-lf9sm 6 ай бұрын
BC Bose and cv Raman
@salwinderkumar3785
@salwinderkumar3785 6 ай бұрын
वीर kadhi जापूजी साहिब pareaa 550 साल पहले ही बाबा NANAK जी ने दस DITA सी के LAAKHA सूरज ने लखा धरती ने गुरबाणी दी एक एक गल सच है BABA NANAK जी ने KEHA सब्धो धरती SABDHO आकाश सबधो hoea परकाश
@gs7458
@gs7458 6 ай бұрын
Lakh Akasha Akash Lakh Patala Patal Keha Ved Ik bat😮 Gurbani say *what people think!!! what ved say but never stamp on such Pakhandwad*
@Gurtez-2213
@Gurtez-2213 2 ай бұрын
@@gs7458vire adh to jyada loka nu ta Arth hi nhi pata gurbani de
@majorsingh8647
@majorsingh8647 10 күн бұрын
ਚਲੋ ਸ਼ੁਕਰ ਹੈ ਢਿਲੋ ਸਾਬ ਬ੍ਰਹਿਮੰਡ ਨੂੰ ਮੰਨਦੇ ਨੇ ਬੰਦਾ ਉਥੇ ਤੱਕ ਹੀ ਮੰਨਦਾ ਹੈ ਜਿੱਥੇ ਤੱਕ ਜਾਣਦਾ ਹੈਪਰ ਗੁਰੂ ਨਾਨਕ ਜੀ ਉਸਦੀ ਗੰਲ ਕਰਦੇ ਕੋਟਿ ਬ੍ਰਹਿਮੰਡ ਕੋ ਠਾਕਰ ਸਵਾਮੀ ਸਰਬ ਜੀਆ ਕਾ ਦਾਤਾ ਰੇ। ਢਿਲੋਂ ਸਾਬ ਕੋਲ ਇਕ ਬ੍ਰਹਿਮੰਡ ਹੈ ਗੁਰੂ ਨਾਨਕ ਜੀ ਕੋਲ ਕੋਟਿ ਬ੍ਰਹਿਮੰਡ ਨੇ। ਸਾਡੇ ਸਿੱਖਾ ਨੇ ਪੰਖਡ ਕਰਨ ਵਿੱਚ ਕੋਈ ਵੈਸੇ ਕਸਰ ਨਹੀ ਛੱਡੀ ਹੁਣ ਤਾ ਬਾਬੇ ਨਾਨਕ ਜੀ ਦੀ ਬਰਾਤ ਹਰ ਸੲਲ ਬਟਾਲਾ ਸਹਿਬ ਲੈ ਕੇ ਜਾਦੇ ਨੇ ਪੁੱਤਰ ਦੀ ਬਰਾਤ ਪਿਸੂ ਤੇ ਲੈ ਕੇ ਜਾਦਾਂ ਵੇਖਿਆ ਸੀ ਪਰ ਪੁੱਤਰ ਪਿਸੂ ਦੀ ਬਰਾਤ ਲੈ ਕੇ ਜਾਵੇ ਤਾ ਸੋਭਾ ਨਹੀ ਦੇਦਾ ਪਰ ਅਸੀਂ ਸੱਤਾ ਧਾਰੀ ਲੋਕਾ ਦੀ ਇਸ ਵਿੱਚ ਵੱਧ ਸਮੂਲੀਅਤ ਹੁੰਦੀ ਹੈ
@gurnamchahal6617
@gurnamchahal6617 10 күн бұрын
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ॥ ਅੰਗ 1371॥ ਕਬੀਰ ਸਾਕਤ ਸੰਗੁ ਨ ਕੀਜੀਐ ਦੂਰਹਿ ਜਾਈਐ ਭਾਗਿ॥ ਬਾਸਨੁ ਕਾਰੋ ਬਰਸੀਐ ਤਉ ਕਛੁ ਲਾਗੈ ਦਾਗੁ। ੧੩੧॥ ਟੀਕਾ॥ ਕਬੀਰ ਸਾਹਿਬ ਜੀ ਇਸ ਪਾਵਨ ਸਲੋਕ ਰਾਹੀ ਫ਼ੁਰਮਾ ਰਹੇ ਹਨ ਕਿ ਮਨਮੁਖ ਦਾ ਸਾਥ ਕਦੀ ਨ ਕਰੋ, ਸਗੋ ਉਸ ਤੋਂ ਦੂਰ ਭਜ ਜਾਵੋ॥ ਕਿਉਂਕਿ ਜਿਵੇਂ ਕਾਲੇ ਭਾਂਡੇ ਨੂੰ ਛੂਹਣ ਨਾਲ ਉਸ ਤੋ ਜਰਾ ਕੁ ਕਾਲਖ ਤਾਂ ਲੱਗ ਹੀ ਜਾਂਦੀ ਹੈ॥ ੧੩੧॥ ਟੀਕਾ- ਗੁਰਨਾਮ ਸਿੰਘ॥
@iqbalsingh5997
@iqbalsingh5997 6 ай бұрын
Bilkul sahi aakh rahe ho Guru Granth sahib ji de asli updesh da kise nu koi patta nai sb Golak da chakar hai
@GurwinderjitSingh-zn3hp
@GurwinderjitSingh-zn3hp 4 ай бұрын
ਆ ਕੀ ਚਵਲ ਮਾਰਤੀ ਤੂੰ
@pardeepgill917
@pardeepgill917 6 ай бұрын
ਆ ਪੜਲਾ ਬੁਢਿਆ ਆਤਮਾ ਪ੍ਰਮਾਤਮਾ ਬਾਰੇ ਬਾਣੀ ਚ ਲਿਖਿਆ ਨਦਰਿ ਕਰੇ ਤਾ ਸਿਮਰਿਆ ਜਾਇ॥ ਆਤਮਾ ਦ੍ਰਵੈ ਰਹੈ ਲਿਵ ਲਾਇ॥ ਆਤਮਾ ਪਰਾਤਮਾ ਏਕੋ ਕਰੈ॥ ਅੰਤਰ ਕੀ ਦੁਬਿਧਾ ਅੰਤਰਿ ਮਰੈ” (ਪੰ: ੬੬੧)
@tejinderbal3346
@tejinderbal3346 6 ай бұрын
ਬਾਈ ਜੀ ੨੦ਸਾਲਪਹਿਲਾਂ ਠੀਕ ਸੀ ਆਪ ਮੰਨਦਾ ਇਹ ਰੱਬ ਨੇ ਸਜ਼ਾ ਹੀ ਦਿੱਤੀ ਆ
@kuljindersingh3128
@kuljindersingh3128 6 ай бұрын
ਬਾਬੇ ਨਾਨਕ ਨੇ ਵਾਕਿਆ ਹੀ ਧਰਮ ਨਹੀਂ ਚਲਾਇਆਂ ਇਨਸਾਨੀਅਤ ਦੀ ਗੱਲ ਤੇ ਗੁਣਾਂ ਦੀ ਕੀਤੀ ਹੈ
@kuljindersingh3128
@kuljindersingh3128 6 ай бұрын
💯👍👍👍👍👍👍👍👍👍👍👍👍👍👍👍👍👍👍👍😀😀😀😀😀😀😀😀😀😀 ਬਾਪੂ ਜਿੰਦਾਬਾਦ
@kuljindersingh3128
@kuljindersingh3128 6 ай бұрын
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ
@kuljindersingh3128
@kuljindersingh3128 6 ай бұрын
ਸਿੱਖ ਦੋਗਲੇ ਨੇ ਕਹਿੰਦੇ ਸਾਡਾ ਧਰਮ ਵਿਗਿਆਨਕ ਹੈ ਦੂਜੇ ਪਾਸੇ ਬਾਬੇ ਨਾਨਕ ਨੂੰ ਚਮਤਕਾਰੀ ਬਣਾਇਆਂ ਹੋਇਆਂ ਹੈ
@jitsinghsingh1153
@jitsinghsingh1153 22 күн бұрын
ਇਹੋ ਜਿਹੇ ਉਹ ਨਾਸ਼ੁਕਰੇ ਲੋਗ ਹੁੰਦੇ ਹਨ. ਜੋ ਆਪਣੀ ਧੀ ਭੈਣ ਦੀ ਇਜੱਤ ਆਪਣੇ ਹੁਥੀ ਆਪ ਲੁੱਟਦੇ ਹਨ ਇਹ ਇਹਨਾਂ ਦੀ ਪੱਕੀ ਨਿਸ਼ਾਨੀ ਹੈ, ਬੇ ਸ਼ਰਮ 😢😢😢😢
@gurtejshing6785
@gurtejshing6785 15 сағат бұрын
ਵਾਹ ਮਾਲਕਾ ਤੇਰੇ ਰੰਗ ਨਿਆਰੇ ਦੇਖੋ ਢਿੱਲੋ ਗੋਤ ਦੇ ਸਵਰਨ ਸਿਤਾਰੇ ਸਤਕਾਰ ਯੋਗ ਮਾਤਾ ਭਾਗੋ ਜੀ ਢਿੱਲੋ ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਜੀ ਢਿੱਡੋਂ ਸੰਤ ਗਿਰੀ ਦੇ ਵਿੱਚੋਂ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਨੇਤਾ ਗਿਰੀ ਦੇ ਵਿੱਚੋਂ ਪ੍ਰਕਾਸ਼ ਸਿੰਘ ਬਾਦਲ ਢਿਲੋਂ ਅਤੇ ਢਿੱਲੋਂ ਸਰਦਾਰਾਂ ਦੀਆ ਨਿੱਕੀਆਂ ਨਿੱਕੀਆਂ ਕੁੜੀਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲੋਂ ਬਹੁਤ ਵੱਡਾ ਵਰ ਪ੍ਰਾਪਤ ਕਰ ਲਿਆ ਸੀ ਪਰ ਇਕ ਢਿੱਲੋ ਸੀ ਮੇਹਰ ਬਾਬਾ ਨਾਮ ਢਿੱਲੋਂ ਉਸਨੇ ਝੋਟਾ ਛੱਡ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੱਗੇ ਕਰਕੇ ਪਰੇਸ਼ਾਨ ਕਰਦਾ ਸੀ ਓਸ ਮੇਹਰ ਢਿੱਲੋ ਦਾ ਅਵਤਾਰ ਹੈ ਇਹ ਡਾਕਟਰ ਢਿੱਲੋਂ ਤੁੰਨੀ ਦਾੜ੍ਹੀ ਵਾਲਾ ਦੁਸ਼ਟ ਓਹਨਾ ਤਤ ਬੇਤੇ ਮਹਾਂਪੁਰਖਾਂ ਨੂੰ ਲਾਜ ਲਾ ਰਿਹਾ ਹੈ
@malkeetsingh4834
@malkeetsingh4834 7 ай бұрын
Humanitarianism is something very very good but if there is no spirituality in Guru Granth Saheb then it will become a normal book just like another document like 'Magna Carta'. What does it mean? What he is trying to say that only Liberal values are just enough to live peacefully without searching your spiritual journey? Fir iss shabd da ki howega " Man tu jot sarup h apna mool pachhan"
@rockyjatt7170
@rockyjatt7170 6 ай бұрын
Waheguru ji Waheguru ji Waheguru ji Waheguru ji Waheguru hai Guru Nanak Dav ji Sade Pehle Guru han 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏Guru Granth sahib Sade Guru han Waheguru ji ka Khalsa Waheguru ji ki phateh 🙏🙏🙏🙏🙏🙏🙏🙏🙏🙏🙏
@satgurmarahar566
@satgurmarahar566 4 ай бұрын
ਇਸ ਬੰਦੇ ਦਾ ਜਿਆਦਾ ਵਿਗਿਆਨਕ ਕਿਤਾਬ .ਪੜ ਪੜ ਕੇ ਦਿਮਾਂਗ ਹਿਲ ਗਿਆ ਹੈ ਇਸ ਦਾ ਇਲਾਜ ਕਰਵਉਣਾਂ ਚਾਂਹੀਦਾ ਇਲਾਜ ਕਰਵਾਓ ਜੀ ਇਸ ਡਾਕਟਰ ਦਾ ਇਲਾਜ ਕਿਸੇ ਪਾਗਲ ਡਾ: ਤੋਂ ਕਰਵਾਓੁ ਉਹ ਜਲਦੀ ਠੀਕ ਹੋ ਜਾਣਗੇ।ਧੰਨਵਾਦ ਜੀ ਗੌਰ ਜਰੂਰ ਕਰੋ।
@KamalSingh-lj3ic
@KamalSingh-lj3ic 6 ай бұрын
ਆਤਮ ਮੇ ਰਾਮ, ਰਾਮ ਮੇ ਆਤਮ, ਚੀਨਸ ਗੁਰ ਵਿਚਾਰਾ ( ਸੰਤ ਕਬੀਰ ਸਾਹਿਬ ) ਅੰਕਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ
@pawankumar-rr2hl
@pawankumar-rr2hl 4 ай бұрын
Very good👍
@johanrahul
@johanrahul 6 ай бұрын
Truth is bitter... just accept this truth
@sadhusinghbhullar7339
@sadhusinghbhullar7339 4 ай бұрын
ਬਹੁੱਤ ਵੱਡੀ ਜੁੱਰਤ ਹੈ ਇੱਕ ਵਖਰੀ ਸੁਘੜ ਬਾਦਲੀਲ ਗੱਲਬਾਤ
@sadhusinghbhullar7339
@sadhusinghbhullar7339 4 ай бұрын
ਕਈ ਕਹੀ ਜਾਂਦੇ ਨੇ ਇਹ ਪੱਗ ਕਿਉਂ ਬੰਨਦੇ ਹਨ ਪਾਕਿਸਤਾਨੀ ,ਅਫ਼ਗਾਨੀ ਪੱਗਾਂ ਬੰਨਦੇ ਹਨ ਰਾਜਸਥਾਨੀ,ਗੁਜਰਾਤੀ ਇਕਾਕੀ ਪੱਗ ਬੰਨਦੇ ਹਨ ਪੱਗ ਬਹੁੱਤ ਸਮਿਆਂ ਤੋਂ,,,,ਇਹ ਇੱਕ ਵਿਦਵਾਨ, ਫਿਲਾਸਫਰ ਹਨ
@MsKotraFilms
@MsKotraFilms 6 ай бұрын
ਬਹੁਤ ਸੋਹਣੀ ਸਰਚ ਤੇ ਵਿਚਾਰ ਨੇ ਭਾਈ ਸਾਹਿਬ ਜੀ ਦੇ ਅਜਿਹੇ ਵਿਚਾਰਾਂ ਨਾਲ ਸਹਿਮਤ ਬਹੁਤ ਹੀ ਘੱਟ ਹੁੰਦੇ ਨੇ।ਬਚਿਓ ਦੋਵੇਂ ਕਿਤੇ ਪੁਜਾਰੀਆਂ ਦੇ ਹੱਥੋਂ ਮਾਰੇ ਨਾ ਜਾਇਓ।
@krishangopal1989
@krishangopal1989 6 ай бұрын
Menu tu paagal hi lag da aa.
@LallySandhu-xh6uv
@LallySandhu-xh6uv 6 ай бұрын
HRAMKHOR BNDA HAI EH NKLI VIDVAAN,1699 NU GURU SAHIB JI NE AMRIT SHKAA KE SIKH NU SINGH SAAJIYA,ODO TON SANGAT PEEDI DAR PEEDI OSS AMRIT DI DAAT NU SINGH SHAK KE SWA SWA LAKH NAL IK IK SINGH LDIYA ,OH OSSE AMRIT DI SHAKTI SI TE HUN VI SACHE SIKH OH GAL SABIT KRDE AAYE HN .
@LallySandhu-xh6uv
@LallySandhu-xh6uv 6 ай бұрын
BHAJI. EHDA DIMAG SIKH VIRODHI TAAKTA NE KHARAB KITA HAI TE PAISE LAI KE SIKH DHARAM DE MUDDLE SIDHAANT TE HI HUMLA KRN DI HAMZADGI KR RIHA HAI,SARI GURBANI OSS PARMATMA WAHEGURU TE JEEV AATMA DI GAL KRDI HAI,TE EH KEHNDA HAI KE GURU SAHIB JI NE PARMATMA DI GAL HI NHI KITI , GURBANI SHABAD HAI... 🌹TU MERA PITA TU HAI MERA MATA TU MERA BANDHAP TU MERA BHRATA🌹 🌹APRAMPAR PARBRAHAM PARMESAR NANAK GUR MILIA SOYI JI🌹 🌹GUR ARJAN PATAKH HAR JIN JANMAT BRAHAM PCHHATA🌹 🌹DHAN PIR KA IK HI SANG VAASA VICH HAUMAY BHEET KRAARI🌹 BHAAV KE PARMATMA ROOPI PATI TE AATMA ROOPI PATNI IKATTHE HI HAN BUS AATMA TE PARMATMA DE VICH AATMA ROOPI PATNI EGO KRKE ,HANKAR KRKE ,MAI BHAAV KRKE APNE TE OSS PARMATMA DE VICHKAR HANKAAR ROOPI KANDH BNA KE APNE AAP NU OSS PARMATMA TON VAKH SMJDI REHNDI HAI. HUN DSO GURU SAHIB JI NE AATMA TE PARMATMA DI GAL KITI KE NHI ? EH INTERVIEW SIKH VIRODHI LOBBY NE PAISE DE KE EHNA DONA NU KHAREED KE BANVAYI HAI JI.ESS PATTARKAR DE SWAAL DEKH KE HI PTA LG JANDA KE OH JAANBUJH KE. SIKHI TE SWAAL CHUK RIHA TE OH CHAURA PROFESSOR SIKH DHARAM TE HI SWAL KHDE KR RIHA HAI JI.ESS CHANNEL NU UNSUBSCRIBE TE REPORT KRKE VIDEO DELETE KRVAUNI HAR SIKH DA FARZ HAI SANGAT JIO NHI TAN ASI DIKH AKHVAUN DE HAQDAR NHI HOVANGE .
@kamalkamaljeet7929
@kamalkamaljeet7929 5 ай бұрын
@@LallySandhu-xh6uv bhaji eh murkh hinduya nu vi gala he denda
@manjinderkaur769
@manjinderkaur769 Ай бұрын
​@@LallySandhu-xh6uvchal oye fuddua eve na bakwas kar dhillon saab ne ek ek gal sachi kiti aa
@jagdishrajprasher5170
@jagdishrajprasher5170 5 ай бұрын
Iqbal Singh has a deep rooted thinking. He calls a spade a spade. He is fearless.
@Mack_057x
@Mack_057x 8 күн бұрын
Ek gal tan sahi hai dhillon saab di k humanity rab hi hai tay rab toh v upper har. Changay insaan vich rab aap vas janda hai eh hi attal sach hai.
@hardevsingh5062
@hardevsingh5062 5 ай бұрын
ਜੋ ਤੁਸੀ ਗੁਰੂ ਨਾਨਕ ਦੀ ਞਿਚਾਰਧਾਰਾ ਦਾ ਵਰਨਣ ਕਰ ਰਹੇ ਹੋ ਉਸ ਵਿਚਾਰਧਾਰਾ ਨੂੰ ਥਾਕੀ 4000 ਧਰਮ ਵਾਲਿਆਂ ਨੇ ਕਿਉ ਨਹੀ ਅਪਣਾਇਆ!ਜਿਹਨਾ ਨੋ ਅਪਣਾਇਆ ਉਹ ਗੁਰੂ ਨਾਨਕ ਦੋ ਸਿਖ ਹੋ ਗਏ ਅਤੇ ਇਹੀ ਵਿਲਖਣਤਾ ਸਿੱਖ ਧਰਮ ਵਜੋਂ ਸਾਹਮਣੇ ਆਈ।
@vindrisuri9157
@vindrisuri9157 6 ай бұрын
Superb explanation 👍
@jaspalSingh-wh5lr
@jaspalSingh-wh5lr 6 ай бұрын
ਜਿਆਦਾ ਕਿਤਾਬਾਂ ਨਾਲ ਦਿਮਾਗ ਹਿੱਲ ਗਿਆ ਕਿ ਦਿਮਾਗ ਖੁੱਲ੍ਹ ਗਿਆ। ਇਹ ਆਜਾਦ ਸੋਚ ਹੈ।
@punjabireaction2237
@punjabireaction2237 6 ай бұрын
ਬਾਪੂ ਜੀ ਦੀ ਗੱਲ ਵਿਚ ਪਾਅੰਟ ਤੇ ਹੈਗਾ ਏ ਕੋਈ ਵਿਰਲਾ ਹੀ ਸਮਝੇਗਾ ਬੱਸ ਇਹੀ ਵਿਚਾਰਧਾਰਾ ਤੇ ਗੁਰੂ ਨਾਨਕ ਦੇਵ ਜੀ ਦੀ ਸੀ ਬਹੁਤ ਵਧੀਆ ਬਾਬਾ ਜੀ
@pooransingh8997
@pooransingh8997 6 ай бұрын
❤ waheguru ji 🙏❤
@onkarsahota1677
@onkarsahota1677 6 ай бұрын
ਜੇ ਸਿੱਖ ਹਿੰਦੂਆਂ ਵਾਲ਼ੀ ਰੋਹ ਰੀਤਾਂ ਤੇ ਰਿਵਾਜਾਂ ਤੇ ਚਲਦੇ ਹਨ ਤਾਂ ਇਸ ਬਜ਼ੁਰਗ ਨੂੰ ਕਹੋ ਸਿੱਖਾਂ ਨੂੰ ਉਨ੍ਹਾਂ ਦਿਆਂ ਰੋਹ ਰੀਤਾਂ ਦੱਸ ਕੇ ਜਾਵੇ
@carchalanaseekhe6881
@carchalanaseekhe6881 Ай бұрын
ਮਨਾਨਕ ਆਖਣ ਸੱਭ ਕੋ ਆਖੇ ਇਕ ਦੂ ਇਕ ਸਿਆਣਾ ਇਹੋ ਜਿਹੇ ਸਿਆਣੇ ਗੁਰੂ ਸਾਬ ਦੇ ਟਾਈਮ ਤੇ ਵਿ ਸੀ
@GurmeetSingh-ud1dv
@GurmeetSingh-ud1dv 5 күн бұрын
ਨਾ ਭਾਈ ਗੁਰਦਾਸ ਜੀ ਭਾਈ ਨੰਦ ਲਾਲ ਸਿੰਘ ਜੀ ਨਾ ਹਰ ਸਿੰਘ ਡਾਇਰੀ ਬਰਦਾਰ ਨੂੰ ਮਾਣਿਆ ਏ ਮਝੇਲ ਕਿਥੇ ਸੈਂਟਰ ਪਿੰਜਰੇ ਵਿੱਚ ਛਡਤਾ ਕਰੜ ਬਰੜ ਬੰਦਾ ਰੱਬ ਨੂੰ ਘੱਟ ਹੀ ਮਣਦੇ ਹਨ
@user-wd4sw2bu4f
@user-wd4sw2bu4f 6 ай бұрын
ਉਲਝਣ ਬਣੀ ਨੂੰ ਜ਼ਿਆਦਾ ਸਮਾਂ ਹੋ ਗਿਆ। ਉਲਝਣ ਦਿਖਾਈ ਦਿੰਦੀ ਹੈ।ਪਰ ਇਨ੍ਹਾਂ ਡੂੰਘਾ ਇਸ਼ਾਰਾ ਹਜ਼ਮ ਨਹੀਂ ਹੋਣਾ।ਇਸ ਚੋਂ ਗਿਣਤੀ ਦੇ ਹੀ ਬਾਹਰ ਨਿਕਲ ਸਕਣਗੇ। ਮਹਾਨ ਹੈ ਇਹ ਇਤਿਹਾਸਕਾਰ। ਹੋਰ ਮਹਾਨ ਇਤਿਹਾਸਕਾਰਾਂ ਦੀ ਲੋੜ ਹੈ।
@MohanSingh-jv8oc
@MohanSingh-jv8oc 5 ай бұрын
ਛੇਤੀ ਮੰਦਰ ਪਹੁੰਚੋ ਤੇ ਟੱਲੀਆ ਵਜਾਉ
@IamSoAdorable-lh7ob
@IamSoAdorable-lh7ob 5 ай бұрын
Haan Maskeen saab nu waps aan di lod hai is budde te enu sahi kehn walean nu line ch laan nu
@BalvirSingh-bn9qb
@BalvirSingh-bn9qb 29 күн бұрын
😅​@@IamSoAdorable-lh7ob
@jugsingh2006
@jugsingh2006 16 сағат бұрын
Ehdi koi gull history support nahin kardi.
@vkv556
@vkv556 7 ай бұрын
Wahe guru ji 🙏
@user-tu2kh2ev8d
@user-tu2kh2ev8d 19 күн бұрын
ਰੱਬ ਨਾ ਘਸੁੰਨ ਮਾਰੇ, ਨਾ ਲੱਤ ਮਾਰੇ, ਰੱਬ ਜੱਦੋਂ ਵੀ ਮਾਰੇ ਮੱਤ ਮਾਰੇ,
@user-ld4jf5fb3i
@user-ld4jf5fb3i 13 күн бұрын
Dhilon sahib, you are asking and talking clearly about true facts but very sorry to say our whole community doesn't agree with you, We agree with your comment's
@SatnamSingh-cg3sh
@SatnamSingh-cg3sh 7 ай бұрын
ਸਿਖੀ ਇਕ ਸਿਧਾਂਤ ਹੈ ,ਗੁਰੂ ਦੀ ਮਤ ਹੈ ,ਤਸਵੀਰ ਨੂੰ ਮਥਾ ਟੇਕਣਾ ਇਸ ਸਿਧਾਤ ਚ ਸਾਮਿਲ ਨਹੀ ,ਕਿਸੇ ਵੀ ਸਰੀਰ ਦੀ ,ਜਾ ਸਖਸ਼ੀ ਪੂਜਾ ਦੀ ਗੁਰਮਤ ਵਿਚ ਕੋਈ ਥਾਂ ਨਹੀਂ ,ਗੁਰੂ ਸਾਹਿਬ ਪਹਿਲੀਆਂ ਬਹੁਤ ਉਲਝਣਾ ਤੋ ਉਭਾਰ ਕੇ ਸਾਫ ਸੁਥਰਾ ਸਿਧਾਂਤ ਦਿਤਾ ਤਾ ਇਹ ਕੁਦਰਤੀ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਜੁੜਣਾ ਸੀ ,ਅਬਦੁਲ ਕਲਾਮ ਨੇ ਖੋਜ ਕੀਤੀ ਉਸ ਨੂੰ ਮਿਜਾਇਲ ਮੈਨ ਕਹਿ ਦਿਤਾ ,ਇਹ ਨਵਾ ਤੇ ਸਾਫ ਸਿਧਾਤ ਹੈ ,ਇਸ ਨੂੰ ਸਿਖਣ ਤੇ ਸਮਝਣ ਵਾਲਾ ਸਿਖ ਹੈ ,ਧਰਮ ਦੲਆ ਹੈ ਮਾਨਵਤਾ ਹੈ ,ਇਹ ਨਿਕਲ ਜਾਣ ਤਾ ਕੇਵਲ ਖੋਲ ਹੈ ਮਨੁਖ ਨੂੰ ਮਨੁਖ ਸਮਝਣਾ ,ਮਾਣਵਤਾ ਧਰਮ ਹੈ , ਬਾਕੀ ਸਭ ਫਿਰਕੇ ਹਨ ਇਸ ਵਾਸਤੇ ਗੁਰਬਾਣੀ ਵਿਚ ਸਭ ਸਮਝਾਇਆ ਹੋਇਆ ਹੈ ,ਜਿਸ ਨੂੰ ਇਸ ਦੀ ਸਮਝ ਹੈ ,ਤੇ ਉਹ ਸਾਨੂੰ ਸਮਝਾਵੇ ,ਉਹ ਸਾਢਾ ਗੁਰੂ ,ਸਾਢਾ ਉਸਤਾਦ ਸਾਨੂੰ ਐਸੀ ਚੁੰਝ ਚਰਚਾ ਦੀ ਲੋੜ ਨਹੀ ,ਸਭ ਜਾਬਾਂ ਦਾ ਭੇੜ ਹੈ ,ਹੋਰ ਉਲਝਣਾ ਪੈਦਾ ਕਰਦਾ ,ਇਸ ਲੲਈ ਗੁਰਬਾਣੀ ਨੂੰ ਸਮਝਣ ਤੇ ਵਿਚਾਰਣ ਦੀ ਲੋੜ ਹੈ ,ਜਿਸ ਨੂੰ ਐਨੀਆ ਕੁਰਬਾਣੀਆ ਦੇ ਕੇ ਸਬਾਲਿਆ ਹੈ ਜੇ ਸੰਭਾਲ ਨਾ ਹੁੰਦੀ ਤਾਂ ਪੂਜਾਰੀ ਵਰਗ ਨੇ ਇਹ ਸਿਧਾਂਤ ਵੀ ਖਤਮ ਕਰ ਦੇਣਾ ਸੀ ,ਵਖਰੀ ਪਛਾਣ ਨੇ ਇਹ ਸਿਧਾਤ ਬਚਾਇਆ ਤੇ ਇਹ ਜਦੋਂ ਤਕ ਦੁਨੀਆ ਰਹੇਗੀ ਇਹ ਰਹੇਗਾ
@bhupindersingh-hc1qc
@bhupindersingh-hc1qc 6 ай бұрын
ਬਿਲਕੁਲ ਠੀਕ ਹੈ
@ashokklair2629
@ashokklair2629 5 ай бұрын
ਇਹ ਬਜੁਰਗ,, ਘੱਗਾ ਜੀ & ਢਢਰੀ ਦਾ ਵੀ ਪਿਓ ਹੈ। ਜੋ ਸਿਖਕੌਮ ਨੂੰ ਗੁੰਮਰਾਹ ਕਰ ਰਿਹੈ।
@user-eh6dx7si3k
@user-eh6dx7si3k 5 ай бұрын
ਇਹ ਬਜੁਰਗ ਕਾਫ਼ੀ ਹੱਦ ਤੱਕ ਸਹੀ ਬੋਲ ਰਹੇ ਹਨ ਧਰਮ ਤਾਂ ਸਾਰਿਆਂ ਦਾ ਇੱਕ ਹੈ ਜਿਸ ਦਾ ਨਾਮ ਹੈ ਇਨਸਾਨੀਅਤ ਬਾਕੀ ਸਭ ਮਜਬਾਂ ਨੇ ਇਨਸਾਨੀਅਤ ਨੂੰ ਛੱਡਕੇ ਆਪਣੇ ਵਖਰੇ ਵਖਰੇ ਮਜਬ ਚਲਾ ਲਏ। ਗੁਰੂ ਨਾਨਕ ਪਾਤਸ਼ਾਹ ਨੇ ਇਨਸਾਨੀਅਤ ਦਾ ਹੀ ਪਰਚਾਰ ਕੀਤਾ ਹੈ।
@rajgoyal526
@rajgoyal526 3 ай бұрын
Magr hon tusi sab to Jada pakhand kar dy ho
@nsdhillon9937
@nsdhillon9937 7 ай бұрын
Great 👍 Dr Iqbal singh Dhillon sahib
@deshpremi6295
@deshpremi6295 2 ай бұрын
ਗੁਰਬਾਣੀ ਵਿੱਚ ਸਾਫ਼ ਲਿਖਿਆ ਹੈ -- ਸਰਬ ਧਰਮ ਮਹਿ ਸ੍ਰੇਸਟ ਧਰਮ।। ਹਰਿ ਕਾ ਨਾਮੁ ਜਪਿ ਨਿਰਮਲ ਕਰਮ।।
@baljinder685
@baljinder685 4 ай бұрын
ਸਿੱਖੀ ਚ ਮੱਥੇ ਟੇਕਣਾ ਸੂੱਖ ਸੂੱਖ ਲੈਣੀ ਜਾ ਪੰਜਾ ਲਾ ਕੇ ਪੱਥਰ ਰੋਕਣਾ ੲਇਹ ਬਾਹਮਣਵਾਦ ਦੀ ਦੇਣ ਆ ਗੁਰੂ ਆ ਦਾ ੲਇਹ ਸਿਧਾਂਤ ਤੋ ਕੋਹਾ ਦੂਰ ਆ ਅੱਜ ਦਾ ਸਿੱਖ ੲਇਹ ਬਾਪੂ ਜੀ ਸਹੀ ਨੇ
@kuljindersingh3128
@kuljindersingh3128 6 ай бұрын
ਹਿੰਦੂਆਂ ਦਾ ਮੰਦਿਰਾਂ ਵਿਚ ਜਾਂ ਜਾਂ ਕੇ ਬੇੜਾ ਬੈਠ ਗਿਆ ਤੇ ਸਿੱਖਾਂ ਦਾ ਗੁਰਦੁਆਰਿਆਂ ਵਿੱਚ
@kuljindersingh3128
@kuljindersingh3128 4 ай бұрын
👍👍👍👍👍👍👍👍
@InderjitSingh-nv1yu
@InderjitSingh-nv1yu Ай бұрын
Beda khud da gyan duwar band karn nal bithda hai na ke mandra te gurdwarea ch jan nal.
@RajKumar-fz1nk
@RajKumar-fz1nk 17 күн бұрын
Gurudware ate mandir jaan nall Banda khud te party jagurta nhi rehda
@gurdialsingh7277
@gurdialsingh7277 6 ай бұрын
Sardar ji does not understand the philosophy Adi Granth, unnecessarily saying Guru sa'ab does not believe in 'soul' and 'God'. Whereas, Guruji said , "Aatam me Ram, Ram me Aatam cheenus Gurbichara". He knows nothing, just befooling the Sangat. He should see for himself any fruit, there is a seed in it. The fruit exists and it's seed too. So both Soul and God do exist in the body.
@AvtarSingh-hq8mx
@AvtarSingh-hq8mx 5 ай бұрын
That still doesn’t prove that god exists
@HappyHappy-kx7qk
@HappyHappy-kx7qk 4 ай бұрын
Aatam and aatma has two different meanings
@KulwantSingh-fu4bg
@KulwantSingh-fu4bg 4 ай бұрын
ਇਹ ਆਰ ਐਸ ਐਸ ਦੀ ਘੁਸਪੈਠ ਹੈ ਜੋ ਗੁੰਮ ਹੋਏ ਬੀਡ਼ ਵਿਚ ਹੇਰਾ ਫੇਰੀ ਨਾਲ ਤਬਦੀਲੀ ਕਰ ਰਹੀ ਹੈ।
@user-kq5lh7wl6v
@user-kq5lh7wl6v Ай бұрын
ਲੋਕ ਜਿਸ ਚੀਜ਼ ਨੂੰ ਸੁਣ ਲੇਦੈ ਹਨ ਉਹਨੂੰ ਹੀ ਮੰਨ ਲੇਦੈ ਆ ਕਿੰਨੇ ਕਿੰਨੇ ਪੜੇ ਲੋਕ ਅਫਸਰ ਦੁਨੀਆਂ ਗਿਆਨੀ ਲੋਕ ਉਹ ਸਾਰੇ ਪਾਗ਼ਲ ਹਨ ਬੱਸ ਇਹ ਜ਼ਿਆਦਾ ਬੁਧੀਜੀਵੀ ਆ ਕੱਲਾ
@MontuWalia-tf4tw
@MontuWalia-tf4tw Ай бұрын
Bapu g ne nastik books raeds kitiya gl Is te muk di
@grewalonkar4810
@grewalonkar4810 6 ай бұрын
ਤਸਵੀਰ ਨੂੰ ਨ੍ਹੀ ਪੂਜਣਾ ਚਾਹੀਦਾ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਚਾਹੀਦਾ
Каха заблудился в горах
00:57
К-Media
Рет қаралды 9 МЛН
БИМ БАМ БУМ💥
00:14
⚡️КАН АНДРЕЙ⚡️
Рет қаралды 4,3 МЛН