ਸਾਨੂੰ ਝੂਠੀਆਂ ਕਹਾਣੀਆਂ ਸੁਣਾ ਸੁਣਾ ਬਾਬੇ ਨਾਨਕ ਬਾਰੇ ਬਹੁਤ ਗਲਤ ਦੱਸਿਆ ਗਿਆ | Guru Nanak Dev Ji Jayanti Special

  Рет қаралды 342,013

LOK AWAZ TV

LOK AWAZ TV

7 ай бұрын

ਕੀ ਬਾਬਾ ਨਾਨਕ ਚਮਤਕਾਰੀ ਸੀ? ਸਾਨੂੰ ਝੂਠੀਆਂ ਕਹਾਣੀਆਂ ਸੁਣਾ ਸੁਣਾ ਬਾਬੇ ਨਾਨਕ ਬਾਰੇ ਬਹੁਤ ਗਲਤ ਦੱਸਿਆ ਗਿਆ - ਸੁਰਜੀਤ ਦੌਧਰ
Guru Nanak Dev Ji Parkash Purab (Birthday) Special
ਤਜ਼ਰਬੇ (Podcast) Episode.25
#gurunanakdevji #gurpurab #jayanti #podcast #punjab #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
Lok Awaz Tv,Punjab News,Punjabi News,lok awaz tv interview,lok awaz tv,punjab news,punjabi news,podcast punjabi,funny podcasts to listen to,funny podcast moments,lok awaz tv funny video,bus conductor,bus conductor life,punjab roadways bus,bus driver,lok awaz tv podcast,lok awaz podcast,new podcast,guru nanak dev ji,reality about guru nanak ji,sikh,guru

Пікірлер: 1 700
@amarjitbrar6938
@amarjitbrar6938 7 ай бұрын
ਵੀਰ ਮੈਂ ਤੁਹਾਡੇ ਨਾਲ ਸਹਿਮਤ ਹਾਂ। ਗੁਰੂ ਨਾਨਕ ਸਾਹਿਬ ਜੀ ਵਾਲੀ ਆਰਤੀ ਠੀਕ ਹੈ ਜੀ। ਦੀਵਿਆਂ ਵਾਲੀ ਆਰਤੀ ਪੰਡਿਤ ਦੀ ਸੋਚ ਹੈ ਜੀ। ਗੁਰੂ ਜੀ ਦੇ ਜਨਮ ਦਿਨ ਬਾਰੇ ਸਹੀ ਕਿਹਾ। ਸਿੱਖਾਂ ਤੋਂ ਜਨਮ ਦਿਨ ਫਿਕਸ ਨਹੀਂ ਹੋਇਆ ਵੱਡੇ ਗਾਤਿਰਿਆ ਵਾਲਿਆਂ ਤੋਂ। ਧੰਨਵਾਦ ਜੀ
@Gianijaswindersinghfdk
@Gianijaswindersinghfdk 7 ай бұрын
veer bohat galat bhulekhe ch ho tusi
@girlsguidetosurvival
@girlsguidetosurvival 7 ай бұрын
​@@Gianijaswindersinghfdkki bhulekha? Apani gal poori rakho nahin taan aag laa dabbu kandy te na Karo.
@singhnavdeepchandi4139
@singhnavdeepchandi4139 7 ай бұрын
​@@Gianijaswindersinghfdkbilkul koi bhulekga nhi, tuhanu kuch ni pta veer, tusi apni brahmani matt sikhan te thopan diyan koshishan band karo
@singhnavdeepchandi4139
@singhnavdeepchandi4139 6 ай бұрын
@@user-qe2zd4gj6u moti lal mehra te today mal brahman c te sikh itihas ch ohna nu hamesha yaad v kita janda hai te kita janda rahega, tusi ohna nu kinna k yaad karde o ya ohna ne naam da koi mandir banaya te dasso, bas behas karan lyi hi tuhanu ohna di yaad aundi aa
@singhnavdeepchandi4139
@singhnavdeepchandi4139 5 ай бұрын
@@user-qe2zd4gj6u ohna gaddaran nu asin dekhlange tuhanu ki dikkat aa, tusi apni ehsan faramoshi khatam karlo baki sab thik aa, gaddaran di sanu parwah nhi oh sadi tension tuhadi nhi. Tusi apna dekho ke tuhada pani hoya khoon lal ho sakda ke nhi
@user-vu2rw2mn2k
@user-vu2rw2mn2k 4 ай бұрын
ਬਹੁਤ ਵਧੀਆ ਗਿਆਨ ਦਿੱਤਾ ਪਤਰਕਾਰ ਵੀਰ ਨੇ ਬਹੁਤ ਵਧੀਆ ਤਰੀਕੇ ਨਾਲ ਇੰਰਵਿਓ ਕੀਤੀ
@jagirsingh7369
@jagirsingh7369 7 ай бұрын
ੴਸਤਿਨਾਮੁਕਰਤਾਪੁਰਖੁ ਨਿਰਭਉਨਿਰਵੈਰੁਅਕਾਲਮੂਰਤਿ ਅਜੂਨੀਸੈਭੰਗੁਰਪ੍ਰਸਾਦਿ ॥
@makhansingh3058
@makhansingh3058 7 ай бұрын
ਅਸਲ ਵਿੱਚ ਗੁਰੂ ਨਾਨਕ ਦੇਵ ਜੀ ਦੀ ਵਿਚਾਰ ਧਾਰਾ ਦੇ ਪ੍ਚਾਕ ਤਾਂ ਤਰਕਸੀਲ ਸੁਸਾਈਟੀ ਵਾਲੇ ਹਨ ਧਨਵਾਦ ਇਨਾ ਦਾ
@singh88920
@singh88920 7 ай бұрын
Bewakoof loka di Kami nahi bolan lage sochde bhi nahi Pehla Guru nanak sahib ji da name laina Sikh lai Gurbani ch dekh lai ki name hai je kite koi jaat mil je dev milje fer kahi
@PargatSingh-nw9qc
@PargatSingh-nw9qc 7 ай бұрын
🙏ਧੰਨ ਗੁਰੂ ਨਾਨਕ ਜੀ 👏
@bsbhatti7938
@bsbhatti7938 7 ай бұрын
ਬਹੁਤ ਵਧੀਆ ਜੀ। ਕਾਸ਼ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਝਣ ਜੋਗੇ ਹੁੰਦੇ। ਪਰ ਬਾਬਿਆਂ ਅਤੇ SGPC ਨੇ ਸਿੱਖੀ ਸਰੂਪ ਨੂੰ ਬਹੁਤ ਵੱਡੀ ਢਾਅ ਲਾਈ ਹੈ।
@panjabsingh4944
@panjabsingh4944 7 ай бұрын
Oh bhrava jithe ji karda mooh chuk ke sgpc da na le dya kro
@caramansidhu5367
@caramansidhu5367 7 ай бұрын
Bai boln da enu ni pta.. Guru nanak ji Akal purkh da rup c..koi aam insaan ni..v jo asi ni kr skde o v ni kr skde.
@lakhasingh70
@lakhasingh70 7 ай бұрын
​@@caramansidhu5367😊
@harcharangill6485
@harcharangill6485 7 ай бұрын
​@@panjabsingh4944😅😅😅
@gurcharansingh5534
@gurcharansingh5534 7 ай бұрын
Iss asi galat ho skde han , baba Ji bare galat manmati nu chdo.moorkh na bno Ji
@Deepp3022
@Deepp3022 7 ай бұрын
🙏ਖੁਦ ਖੁਦਾ ਏ ਮੇਰੇ ਗੁਰੂ ਨਾਨਕ ਦੇਵ ਜੀ ,,, ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ,ਜਿਓ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ
@BootaLalllyan-no6bu
@BootaLalllyan-no6bu 6 ай бұрын
ਬਾਬੇ ਨਾਨਕ ਜੀ ਨੇ ਭਰਮਾ ਦਾ ਅਧੇਰਾ ਮਿਟਾਇਆ ਜੀ ਗਿਆਨ ਦਾ ਚਾਨਣ ਕੀਤਾ ਜੀ ❤🙏
@ButterflySinger-su1jt
@ButterflySinger-su1jt 6 ай бұрын
ਜੇ ਰੱਬ ਮਿਲਦਾ ਨਾਤੇ ਧੋਤੇ ਆ ਤਾਂ ਮਿਲਦਾ ਡੱਡੂਆਂ ਮੱਛੀਆਂ ਜੇ ਰੱਬ ਮਿਲਦਾ ਜੰਗਲ ਵੇਲੇ ਤਾਂ ਮਿਲਦਾ ਗਾਮਾ ਬੱਛੀਆਂ ਜੇ ਰੱਬ ਮਿਲਦਾ ਮੰਦਰ ਮਸੀਤਾਂ ਤਾਂ ਮਿਲਦਾ ਚੰਮ ਚੜਿਕੀਆਂ ਬੁੱਲੇ ਸ਼ਾਹ ਰੱਬ ਉਹਨਾਂ ਮਿਲਦਾ ਨੀਤਾਂ ਜਿਨਾਂ ਦੀਆਂ ਸੱਚੀਆਂ🙏🙏
@user-us3gj9ty9h
@user-us3gj9ty9h 6 ай бұрын
Ì
@user-us3gj9ty9h
@user-us3gj9ty9h 6 ай бұрын
Rit
@buttasingh7457
@buttasingh7457 5 ай бұрын
Bilkul jii
@parminderkumar6139
@parminderkumar6139 4 ай бұрын
shukar aa ji kise nu tn smj ayi
@krishanmannbibrian
@krishanmannbibrian 7 ай бұрын
ਬਾਬਾ ਨਾਨਕ ਸਾਬ ਤਾਂ ਖੁਦ ਤਰਕ ਨਾਲ ਗੱਲ ਕਰਦੇ ਸੀ, ਪਰ ਸੈਂਕੜੇ ਸਾਲਾਂ ਵਿੱਚ ਪਾਖੰਡ ਦੀ ਖਾਣ ਵਾਲੀਆਂ ਨੇ ਉਹਨਾਂ ਨਾਲ ਵੀ ਕਾਫੀ ਪਾਖੰਡ ਜੋੜ ਦਿੱਤੇ,,ਵੀਰੋ
@Gianijaswindersinghfdk
@Gianijaswindersinghfdk 7 ай бұрын
galat ho veer ji tusi
@chahal-pbmte
@chahal-pbmte 7 ай бұрын
ਬਿਲਕੁਲ ਸਹੀ ਕਿਹਾ ਤੁਸੀਂ।
@mohneetbedi5404
@mohneetbedi5404 7 ай бұрын
Hanji eh sach hai! Asi Darbaar Sahib ji di example le liye. Kinna daan krde ne mere Sikh veer. Kde Shromani commety valeyan nu ya kise jathedar nu puchan di Himmat kiti asi k kithe janda eh Sara paisa? Langar hall ch alag ton daan patar rakheya hoeya. Sara paisa langar ch ta nahi lag janda. Eh jehre jathedar bni baithe ne asi ehna de ghar bharde haan . Sadi Akal pta ni kithe hai. Sanu lagda asi paise da matha tek k apni bhul baksha lvange. Mere veeran nu main ehi kehna k jis din tusi paiseyan de mathe tekne band krte ehna sgpc valeyan di aukat sahmne aajugi.
@balwindersinghsingh5193
@balwindersinghsingh5193 7 ай бұрын
Tu naal see ohna de..
@mohneetbedi5404
@mohneetbedi5404 7 ай бұрын
@@balwindersinghsingh5193 Gall Logic di hundi hai ji. Sadi samajh sanu dassdi hai kehri gall sach ho sakdi hai kehri nahi. Bachpan ton sakhiyan sunde aa rhe haan. Mann humesha doubt ch rehnda si sakhi sunke k je sade guru saheban v us time de pandita vaang khedan khed k dikhaunde si ta fark kithe reh gya si . Guru Nanak ji ne ta ehna veham bharm cho Bahar kadeya si. Par kuch pakhandiyan Sade the guru ji lyi v kahaniyan ghad ditiyan ohna nu vadda sabit krn lyi. Sanu Akal kr Leni chahidi si k sade guru gyan de prakash krke Sade lyi rabb da roop ne na k jadugariyan dikhaun krke. Sakhiyan sach jrur ne par ohna nu tod mrod k sade agge pesh kita gya. Ohna ne koi jadu nahi kite sirf lokan nu sahi hall samjha k sidhe raste pays.
@rashpalsingh2008
@rashpalsingh2008 7 ай бұрын
ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾਂ ਵਾਹਿਗੁਰੂ ਜੀ ਮਿਹਰ ਕਰੋ ਸਿੱਖ ਕੌਮ ਨੂੰ ਜਾਤੀਵਾਦ ਤੋ ਦੂਰ ਕਰੋ, ਆਪਸੀ ਪਿਆਰ ਬਖਸ਼ੋ
@Aaj361
@Aaj361 7 ай бұрын
ਸੰਵਿਧਾਨ ਤਾਂ ਸ਼ਰੇਆਮ ਕਹਿੰਦਾ ਪੈਦਾ ਹੋਏ ਬੱਚੇ ਦੀ ਜਾਤੀ ਲਿਖੋ
@girlsguidetosurvival
@girlsguidetosurvival 7 ай бұрын
​@@Aaj361kithe likhya constitution vich janam te jaat likhan da? Kade padhyaa vi hai samvidhaan?
@Aaj361
@Aaj361 7 ай бұрын
@@girlsguidetosurvivalਭਰਾ ਹਰੇਕ ਸਕੂਲ ਚ ਬੱਚੇ ਨਾਲ ਹਰੇਕ ਪੋਸਟ ਤੇ ਪਰਸਨ ਨਾਲ ਜਾਤ ਮੈਂਨਸਨ ਹੈ l ਇਹ ਇਜਾਜਤ ਸੰਵਿਧਾਨ ਦਿੰਦੈ ਨਾ ਕੇ ਪਾਕਿਸਤਾਨ
@jaswindersinghchaaker4639
@jaswindersinghchaaker4639 7 ай бұрын
Bakwaas karda,
@parivartanawareness2404
@parivartanawareness2404 7 ай бұрын
ਬਹੁਤ ਸਹੀ ਕਿਹਾ ਸਰਦਾਰ ਸਾਬ। ਸ਼ਾਇਦ ਕਦੀ ਜ਼ਿੰਦਗੀ ਵਿਚ ਇਸ ਤਰ੍ਹਾਂ ਦਾ ਸਮਾਂ ਆਵੈ ਕਿ ਅਸੀਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਸਮਝਣਾ ਪਵੇ।
@kuljitsingh763
@kuljitsingh763 7 ай бұрын
ਬਹੁਤ ਹੀ ਵਧੀਆ ਵਿਚਾਰ ਵਧੀਆ ਉਪਰਾਲਾ ਸ਼ਲਾਘਾਯੋਗ ਕਦਮ ਹੈ ਇਹਨਾਂ ਪੁਜਾਰੀਆਂ ਨੇ ਝੂਠੀਆਂ ਕਹਾਣੀਆਂ ਵਾਲੇ ਗ੍ਰੰਥ ਲਿਖਵਾ ਕੇ ਸਚੁ ਨਾਲੋਂ ਤੋੜਿਆ ਗਿਆ ਹੈ ਸਾਨੂੰ ਬਾਣੀ ਖ਼ੁਦ ਪੜਨੀ ਅਤੇ ਵਿਚਾਰਨੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਭਾਜੀ ਜੀ
@ManbirMaan1980
@ManbirMaan1980 7 ай бұрын
ਬਾਈ ਜੀ ਨੇ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਸਾਡੇ ਲੋਕਾਂ ਨੂੰ ਤਾਂ ਬਾਬੇ ਦੀ ਵਿਚਾਰਧਾਰਾ ਨਾਲੋਂ ਤੋੜ ਕੇ ਪੂਜਾ ਵਾਲੇ ਪਾਸੇ ਤੋਰ ਦਿੱਤਾ ਗਿਆ
@BaljinderSingh-ek7ie
@BaljinderSingh-ek7ie 7 ай бұрын
ਬਾਈ ਨੇ ਮੇਰੇ ਦਿਲ ਦੀ ਗੱਲ ਕਰਤੀ Same to same ਮੇਰੀ ਸੋਚ 💯
@dps1070
@dps1070 7 ай бұрын
GURU nanak dev Gobind roop
@karmabirring
@karmabirring 12 күн бұрын
ਬਹੁਤ ਬਹੁਤ ਧੰਨਵਾਦ ਸਰਦਾਰ ਸੁਰਜੀਤ ਸਿੰਘ ਜੀ।🙏🏻 ਬੇਨਤੀ ਹੈ ਬਾਈ ਮਨਜਿੰਦਰ ਜੀ ਨੂੰ, ਕਿ ਸੁਰਜੀਤ ਸਿੰਘ ਜੀ ਨਾਲ਼ ਦੁਬਾਰਾ ਇੱਕ ਹੋਰ ਇੰਟਰਵਿਊ ਕਰੋ ਜੀ 🙏🏻 ਅਤੇ ਮਾਸਟਰ ਰਾਜਿੰਦਰ ਭਦੋੜ ਜੀ ਨਾਲ਼ ਵੀ ਮੁਲਾਕਾਤ ਕਰੋ ਜੀ 🙏🏻 ਆਪ ਜੀ ਦੀ ਸਮੁੱਚੀ ਟੀਮ ਦਾ ਧੰਨਵਾਦ ਜੀਓ 🙏🏻
@rajeshsidana8277
@rajeshsidana8277 6 ай бұрын
ਧੰਨ ਧੰਨ ਗੁਰੂ ਨਾਨਕ ਸਾਹਿਬ ਜੀ
@gurdeepgss
@gurdeepgss 7 ай бұрын
ਜਿੰਨਾ ਪੜ੍ਹ ਸਕ ਦਿਓਂ ਪੜ੍ਹੋ ਪੰਜਾਬੀਓ। ਗੁਰੂ ਗ੍ਰੰਥ ਸਾਹਿਬ ਆਪ ਪੜ੍ਹੋ। ਹੋਰ ਗਿਆਨ ਵੀ ਦੁਨੀਆ ਦਾ ਆਪ ਪੜ੍ਹੋ
@knowlittle65
@knowlittle65 5 ай бұрын
ਗੱਲ ਸਹੀ ਹੈ ਸਾਰੇ ਆਪ ਗੁਰਬਾਣੀ ਪੜਨ ਤੇ ਵਿਚਾਰ ਕਰਨ। ਗ੍ਰੰਥ ਨੂੰ ਪੂਰਾ ਗੁਰੂ ਮੰਨਣ ਦੀ ਝੂਠੀ ਰਵਾਇਤ ਕਿਵੇਂ ਤੋੜੀ ਜਾਊਗੀ । ਪੂਰਾ ਯੁੱਧ ਸ਼ੁਰੂ ਹੋ ਜਾਊ। ਚਲ ਰਹੇ ਵਪਾਰ ਨੂੰ ਠੇਸ ਲਗੇਗੀ ।
@user-bo4ux3od4p
@user-bo4ux3od4p 4 ай бұрын
Phrna he kafi nahi sahi arth ve apa nu ap he khojne pene jo dhadi ,ragi ,sgpc, kathawachka de jhut jo sanu prosiya ja riha ohto bcna pena sahi Grntha de arth kar ke,
@charansinghkhind6732
@charansinghkhind6732 7 ай бұрын
You did a wonderful job in explaining the life of Guru Nanak without attaching miraculous colours to his life. Guru Nanak was an enlightened person who believed in truthful living,and throughout his life he tried to convince the masses with reasoning and logic. And there are an insignificant percentage of people in this world who follow reason and rationale in their talks where as the masses follow the ਭੈਡ ਚਾਲ because it is easy for their minds to remain in its default mode.
@pupindersingh7603
@pupindersingh7603 7 ай бұрын
Good job bhai ji.. ..... TusI BABA NANAK JI MAHARAJ kEH K BI APNE VICHAAR RAKH SAKDE HO BEERJI.......
@exposeeverything3150
@exposeeverything3150 7 ай бұрын
Atleast ਭੇਡ ਚਾਲ ਨੂੰ ਏਨੀ ਕੁ ਅਕਲ ਤਾ ਹੈ ਕਿ ਹੋਰ ਨਹੀਂ ਤਾਂ ਆਪਣੇ ਵੱਡਿਆਂ ਨੂੰ ਸਤਿਕਾਰ ਨਾਲ ਨਾਮ ਲਈ ਕੇ ਬੋਲਣਾ ਚਾਹੀਦਾ ਜੇ ਅੰਗਰੇਜ਼ੀ ਏਨੀ ਪਿਆਰੀ ਹੈ ਜੀ ਤੁਹਾਨੂੰ ਤਾਂ ਵੀਰ ਜੀ ਪੰਜਾਬੀ ਵਾਲੀ ਵੀਡਿਓ ਵੀ ਤੁਸੀ ਨਾ ਦੇਖਦੇ ਤਾਂ ਚੰਗਾ ਹੋਣਾ ਸੀ
@harjitmann917
@harjitmann917 7 ай бұрын
Bhed chal ( sheep alike run) is the reason of Indian and world to go in darkness. The enlightened by reason, logic and knowledge are disliked by these bhed chali groups. Dhol vjao , kmm chlao is common in society that is why we have made our gurus miraculous ones.. who are saying that why you need the writing in English language, we are responding them why our pleadings are running in English. English is a need of us as punjabi
@charansinghkhind6732
@charansinghkhind6732 7 ай бұрын
@@harjitmann917 You seem to be a person of reason. It is knowledge that removes the ignorance of mind, and as the circle of our knowledge becomes more and more, contrarily the circumference of our ignorance becomes more wider and wider, and comes to realisation and starts saying to himself that “I know nothing “🙏
@harjitmann917
@harjitmann917 7 ай бұрын
@@charansinghkhind6732 hanji , it is.
@RanjitSingh-rn9uc
@RanjitSingh-rn9uc 6 ай бұрын
ਬਹੁਤ ਸਹੀ ਗੱਲਾਂ ਕੀਤੀਆਂ ਦੋਧਰ ਸਾਬ ਨੇ। ਡਟੇ ਰਹੋ ਚੜਦੀਕਲਾ ਵਿੱਚ ।
@amansandhu6654
@amansandhu6654 7 ай бұрын
ਸਾਡੇ ਆਲਿਆ ਨੇ ਇਹ ਸਭ ਆਪ ਜੋੜ ਦਿੱਤਾ,,,,,,ਪਰ ਬਾਕੀ ਦੇਸ਼ਾਂ ਵਾਲਿਆ ਕਿਉਂ ਬਾਬੇ ਨਾਨਕ ਨੂੰ ਪੀਰ ਪੈਗੰਬਰ ਦਾ ਦਰਜਾ ਦਿੱਤਾ,,,, ਬਾਬੇ ਨਾਨਕ ਨੇ ਮੱਕਾ ਘੁਮਾ ਦਿਤਾ,,,,, ਨਾਨਕ ਝੀਰੇ ਅਜੇ ਤਕ ਪਾਣੀ ਪਤਾ ਨਹੀਂ ਕਿਥੋਂ ਆਈ ਜਾਦਾ,,,ਤਿੱਬਤ,ਚੀਨ ਵਾਲੇ ਬਾਬੇ ਨੂੰ ਮੰਨਦੇ ਆ,,,,,,,
@DarshanSingh-sn9bl
@DarshanSingh-sn9bl 7 ай бұрын
ਪਰ,ਵੀਰ, ਜੀ ਇਹ ਕੰਜ਼ਰ, ਕਿਥੋਂ, ਪੈਦਾ,ਹੋ, ਗਿਆ,ਜੋ, ਨਾਜਾਇਜ਼, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅਜ਼ਮਤ,ਤੇ, ਨੁਕਤਾਚੀਨੀ,ਕਰ, ਰਿਹਾ ਹੈ।
@JagdeepSingh-qu8hk
@JagdeepSingh-qu8hk 7 ай бұрын
Esnu kale nu problem AA guru ji ton
@mohneetbedi5404
@mohneetbedi5404 7 ай бұрын
Hairani di gall hai jo v mere Sikh veer is bande diyan gallan nu jhoothla rhe ho ik vaar samajhan di koshish kro oh ki keh rhe ne. Sri Guru Nanak ji Sanu Pandit vaad de ghere ch nikalan lyi kehke gye si. Oh chamatkaran ch vishwas nahi rakhde si balki apni hathi kirt nu tarjih dinde si. Asi apne guru ji nu hi chamatkari sabit krn te lge haan. Pher Sache sikh di gall kithe reh gyi?
@garrypari3355
@garrypari3355 7 ай бұрын
@@mohneetbedi5404 oh theek a bt eh ta shri guru sahib nu v nakli granth dsi jnda
@garrypari3355
@garrypari3355 7 ай бұрын
@@mohneetbedi5404 god di rachna guru ji maharaj koi shakti c te rahegi Kise v dharm nu jhottha nhi keha ja skda Ajj kal de lok galt aa oh paise kma rahe a dharm de naam te Appa kdi v apni zindagi apni marji nal nhi chla skde insaan bhut kuch sochda bt sab kuch os de according kyu nhi chlda Kyuki insaan nhi chla skda isnu sab kuch god de hath vich a te guru nanak patshah ji os god de roop ch c
@gurmailsinghpandher8834
@gurmailsinghpandher8834 7 ай бұрын
ਬਾਬੇ ਨੇ ਲਿਖੀ ਸੀ ਬਾਣੀ ਭਲੇ ਲਈ ਸੰਸਾਰੀਆਂ ਦੇ ਕੀ ਪਤਾ ਸੀ ਓਦੋਂ ਇਹ ਹੱਥ ਆਉ ਵਪਾਰੀਆਂ ਦੇ ।
@GurmeetKaur-ff5wp
@GurmeetKaur-ff5wp Сағат бұрын
Super 👌🙏👍
@suchasinghs233
@suchasinghs233 7 ай бұрын
ਊਨੂ ਤੇ ਓਨੇ ਇਸ ਤਰ੍ਹਾਂ ਕਹਿ ਰਿਹਾ ਜਿਵੇਂ ਬਾਬੇ ਨਾਨਕ ਤੋਂ ਵੱਡਾ ਹੋਵੇ ਜਿਸ ਬਾਬੇ ਦਾ ਲੋਹਾ ਉਦੋਂ ਅੱਜ ਆਉਣ ਵਾਲੇ ਸਮੇਂ ਦੁਨੀਆਂ ਨੂੰ ਮੰਨਣਾ ਪਵੇਗਾ
@nirmalsingh262726
@nirmalsingh262726 7 ай бұрын
Baba ji ne taan hi keha si Ghar ghar hoye bahenge rama
@user-fz3hl1fb8b
@user-fz3hl1fb8b 7 ай бұрын
Bai hankaar ser chaddiya adey saaley de
@user-cz3ib4bq9m
@user-cz3ib4bq9m 7 ай бұрын
ਏਹ ਲੋਕ ਗੱਲਾਂ ਸੁਣਾਕੇ ਰੋਟੀ ਦੇ ਹੀਲੇ ਲੱਗੇ ਹਨ ਬਾਬੇ ਦੇ ਜਨਮ ਵੇਲੇ ਕੋਲ਼ ਬੈਠੇ ਸੀ ❤
@garrypari3355
@garrypari3355 7 ай бұрын
Hor ki ta jiwe eh kol baithe c ehnu kida pta bala mardana nal nhi gye udasi ch Bhakai mari jnda
@spsingh6257
@spsingh6257 7 ай бұрын
ਕੋਲ਼ ਤਾਂ ਤੁਸੀਂ ਵੀ ਨੀ ਸੀ ਬੈਠੇ ਵੀਰੇ 🌷🌷🌷🌷
@Manjitsingh-ve5dv
@Manjitsingh-ve5dv 7 ай бұрын
​@@spsingh6257ਵੀਰ ਪੁਜਾਰੀ ਕਦੇ ਵੀ ਸੱਚ ਦੇ ਰਸਤੇ ਨਹੀਂ ਆਉਣਗੇ
@gurnamsinghrattu4449
@gurnamsinghrattu4449 7 ай бұрын
Please can you name the person who was sitting with guru Nanak dev ji.
@rajveerrandhawa9453
@rajveerrandhawa9453 6 ай бұрын
Jina nu koi km ni labda, oh eh sab boln lag jande, har koi apne app nu sayana samjda, sab guru galat ne eh sahi ne, bai mardna nal nhi c, eh nal c
@user-xu2pw4eo5w
@user-xu2pw4eo5w 7 ай бұрын
My husband is scientist we fully believe guru Ji do bani scientifically ਸਮਪੂਰਨ ਹਨ ਤੁਸੀ ਕਾਮਰੇਡ ਵੀਰੇ ਲੱਗਦੇ ਹੋ ਉੱਨਾਂ ਦੀ ਵਿਚਾਰਧਾਰਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਣ ਹੁਕਮੇ ਅੰਦਰ ਸਭ ਕੋ ਬਾਹਿਰ ਹੁਕਮ ਨ ਕੋਇ
@cowboy5262
@cowboy5262 7 ай бұрын
For example? Don't bring philosophy bring scientific facts
@somechannel4959
@somechannel4959 7 ай бұрын
ਗੁਰਬਾਣੀ ਐਹੋ ਜੇ ਪੰਡ ਵਿਦਵਾਨਾਂ ਨੂੰ ਛਿੱਤਰ ਫੇਰੀ ਜਾਂਦੀ ਹੈ 🤷‍♂️.. ਏਹ ਸਿਰਫ ਗੱਲਾਂ ਕਰਨ ਜੋਗੇ ਆ.. 👀 ✍️ ਸਰਕਾਰ ਨਾਲ ਮੱਥਾ ਸਿਰਫ ਖਾਲਸਾ ⚔️ ਪੰਥ ਨੇ ਲਾਇਆ ਨਾ ਕਿ ਕਿਸੇ ਤਰਕਸ਼ੀਲ tattu ਨੇ 😂 🤣. ਇਤਿਹਾਸ ਪੜ੍ਹੋ.. Ikaliya ਗੱਲਾਂ ਨਾਲ ਨੀ. ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੋਈ ਤਰਕਸ਼ੀਲ ਵਰਗੀ thothi ਵਿਚਾਰਧਾਰਾ ਨੀ ਸੀ ਪੈਦਾ ਕੀਤੀ.. Kyok ਏਹਨਾ ਪੰਡ ਵਿਦਵਾਨਾਂ ਦੀਆ chaliya lehran ਇਕ ਦਿਨ ਚੱਲਦੀ ਆ. ਦੂਜੇ ਦਿਨ ਠੱਪ.. Ehna ਨੂ ਛਿੱਕੂ ਦਾ ਨੀ ਪਤਾ.. ਏਹ ਖ਼ਾਲੀ ਬੈਠ ਕੇ ਕਿਤਾਬਾਂ ਤੋਂ ਪੜੀਆਂ ਬੋਲੀ ਜਾ ਰਹੇ ਆ 🤷‍♂️ ਗੁਰਬਾਣੀ ਦੀ ਇਕ ਵੀ ਗੱਲ ਨ੍ਹੀ ਕੀਤੀ... ਗੁਰਬਾਣੀ duyara ਅਕਾਲ ਪੁਰਖ ਸਾਹਿਬ ਜੀ ਦਾ ਸੰਦੇਸ਼ ਦਿੱਤਾ.. ਏਹ kamraid ਨੂ ਇਕ ਵਾਰੀ ਵੀ ਨੀ ਲਗਿਆ ਵੀ ਗੁਰਬਾਣੀ ਦਾ ਜ਼ਿਕਰ ਕਰਾ.. ਨਾਲੇ ਖੁਦ ਹੀ ਏਹ ਦੋਗਲਾ ਆਖ ਰਿਹਾ ਵੀ ਗੁਰਬਾਣੀ ਦੂਰ ਕੀਤੀ ਜਾ ਰਹੀ ਹੈ 🤷‍♂️.. ਕੁਲ ਮਿਲਾ ਕੇ ਏਹ ਹੁਣ ਖੁਦ ਗੁਰੂ ਅਖਵਾਉਣਾ ਚਾਹੁੰਦਾ! 🤷‍♂️ ✍️ 🔥
@user-xu2pw4eo5w
@user-xu2pw4eo5w 7 ай бұрын
Firstly believe Dhan guru Nanak sahib ਹੈ Then sit in the morning between 3-6 am Sit down for get the world everything. Just recite naam on your tongue ਬੋਲੋ ਤੇ ਆਪਣੀ ਆਵਾਜ਼ ਆਪ ਸੁਣੋ this way carry on sit silent and dive deep with in . I forgot to mention before starting do ardaas to Dhan guru Nanak sahib I want to have you experience in my heart please babaji help me . Slowly guru Ji will guide you
@gagandeol2400
@gagandeol2400 7 ай бұрын
​@@somechannel4959sodha lohna chahida veer ehna da
@Soaringsky379
@Soaringsky379 7 ай бұрын
Thonu certificate den da hakk pta ni kehne de ta Sala har ek nu level de dinde o Koi kamred a koi kus hor a
@baldevpundir4151
@baldevpundir4151 7 ай бұрын
हमारे लिए तो श्री गुरु नानक देव जी भगवान स्वरूप है बाकी हमें कुछ लेना देना नहीं प्यार से बोलो श्री वाहेगुरु जी श्री वाहेगुरु जी श्री वाहेगुरु
@user-kj3uk6yb2i
@user-kj3uk6yb2i 7 ай бұрын
Did you. Not agree with. Atac riverside troops cross the river.
@dps1070
@dps1070 7 ай бұрын
NANAK dev Gobind roop
@rajuheman009
@rajuheman009 7 ай бұрын
I am sikh i love hindu dharam
@ss-pm6oj
@ss-pm6oj 7 ай бұрын
@deshpremi6295
@deshpremi6295 Ай бұрын
यदि गुरु नानक देव जी को भगवान मानते हो तो फिर उनकी वाणी को क्यों नहीं मानते।
@punjabifreethinker2939
@punjabifreethinker2939 5 ай бұрын
ਮਾਫ ਕਰਨਾਂ ਸਾਡੇ ਲਈ ਬਹੁਤ ਮੁਸ਼ਕਲ ਹੈ ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ ਪੈਂਡੇ ਦੀ ਧੂੜ ਨਾਲ ਲੱਥ ਪੱਥ ਪਿੰਜਣੀਆਂ ਤਿੜਕੀਆ ਅੱਡੀਆ ਹਨੇਰੀ ਨਾਲ ਉਲਝੀ ਖੁਸ਼ਕ ਦਾੜੀ ਲੂੰਆ ਬਰਫਾ ਦੀ ਝੰਬੀਂ ਪਕਰੋੜ ਚਮੜੀ ਗੱਲਾਂ ਦਾ ਚਿਪਕਿਆ ਮਾਸ ਤੇ ਚਿਹਰੇ ਦੀਆਂ ਉੱਭਰੀਆਂ ਹੱਡੀਆਂ ਦੇ ਡੂੰਘ 'ਚ ਦਗਦੀਆ ਮਘਦੀਆਂ ਤੇਜ ਅੱਖਾ ਅੱਖਾਂ ਜੋ- ਪਰਿਵਾਰ ਨੂੰ ਸਰਕਾਰ ਨੂੰ ਤੇ ਹਰ ਸ਼ੰਸ਼ਕਾਰ ਨੂੰ ਟਿੱਚ ਜਾਣਦੀਆਂ ਬਹੁਤ ਖ਼ਤਰਨਾਕ ਸਿੱਧ ਹੋ ਸਕਦਾ ਸਾਡੇ ਲਈ ਅਸਲੀ ਨਾਨਕ ਅਜਿਹੇ ਨਾਨਕ ਦਾ ਅਸੀ ਧਿਆਨ ਨਹੀ ਧਰ ਸਕਦੇ ਜੋ ਘਰਾ ਨੂੰ ਉਜਾੜ ਸਕਦਾ ਨਿਆਣੇ ਵਿਗਾੜ ਸਕਦਾ ਕਿਸੇ ਕਾਅਬੇ ਵੱਲ ਪੈਰ ਕਰ ਕੇ ਪਰਿਕਰਮਾ ਵਿੱਚ ਲੇਟਣ ਲਈ ਉਕਸਾ ਸਕਦਾ ਲਿਹਾਜਾ ਲੱਤਾ ਤੁੜਵਾ ਵਡਵਾ ਸਕਦਾ ਤੇ ਹੋਰ ਵੀ ਬੜਾ ਕੁੱਝ ਗਲਤ ਕਰਵਾ ਸਕਦਾ ਮਸਲਨ ਅਸੀ ਮਜ਼ਹਬੀ ਚਿੰਨਾਂ ਦੇ ਥੋਥੇਪਣ ਨੂੰ ਨਾਪ ਸਕਦੇ ਹਾਂ ਵਹਿਣਾ ਨੂੰ ਮੋੜਣ ਦਾ ਮਰਿਯਾਦਾ ਨੂੰ ਤੋੜਨ ਦਾ ਐਲਾਨਨਾਮਾ ਛਾਪ ਸਕਦੇ ਹਾਂ ਅਜਿਹੇ ਖਤਰਨਾਕ ਨਾਨਕ ਤੋਂ ਬਹੁਤ ਚਾਲ਼ੂ ਹਾਂ ਅਸੀ ਸਾਨੂੰ ਤਾਂ ਚਾਹੀਦੀ ਏ ਖੈਰ ਸੁੱਖ ਸਾਂਤੀ ਸਾਨੂੰ ਤਾਂ ਚਾਹੀਦੀਆਂ ਨੇਂ ਮਿੱਠੀਆ ਦਾਤਾ ਵਧਦੀਆਂ ਵੇਲਾਂ ਤੇ ਵੇਲਾਂ ਨੂੰ ਲੱਗਦੇ ਰੁਪੱਈਏ ਸਾਨੂੰ ਤਾਂ ਸੋਭਾ ਸਿੰਘੀ ਮੂਰਤਾਂ ਵਾਲਾ ਨਾਨਕ ਹੀ ਸ਼ੂਟ ਕਰਦਾ ਸ਼ਾਤ ਲੀਨ ਲਕਸ਼ਮੀ ਦੇਵੀ ਵਾਂਗ ਉਠਾਇਆ ਹੱਥ ਹੱਥਾ ਚੋ ਫੁੱਟਦੀ ਮਿਹਰ ਤੇ ਅੱਖਾਂ ਚੋ ਡੁੱਲ ਡੁੱਲ ਪੈਦੀਂ ਕੋਮਲਤਾ ਸ਼ੱਨ ਸ਼ਿਲਕੀ ਸ਼ਫਾਫ ਦਾਹੜੀ ਗੋਲ ਮਟੋਲ ਗੋਰੀਆ ਗੁਲਾਬੀ ਗੱਲਾਂ ਫੇਅਰ ਐਂਡ ਲਵਲੀ ਸੁਰਖ਼ ਟਿਪਸੀ ਹੋਂਠ ਮੁਲਾਇਮ ਜੈਮਿਨੀ ਪੈਰ ਕੂਲੇ ਬਾਰਬੀ ਹੱਥ ਪੈਗੰਬਰੀ ਵਸਤਾਂ ਦਾ ਏਰੀਅਲੀ ਨਿਖਾਰ ਸਾਡੇ ਇਹਨਾਂ ਘਰਾਂ ਦੀਆ ਕੰਧਾਂ ਤੇ ਨਾਨਕ ਦੇ ਸੋਭਾ ਸਿੰਘੀ ਚਿੱਤਰ ਹੀ ਟਿਕ ਸਕਦੇ ਰਾਹਾਂ ਨੂੰ ਰੱਦ ਏ ਤੁਰਨ ਵਾਲੇ ਖ਼ਤਰਨਾਕ ਨਾਨਕ ਦੀ ਅਸਲੀ ਤਸਵੀਰ ਦਾ ਭਾਰ ਸਾਡੀ ਕੋਈ ਕੰਧ ਨਹੀ ਝੱਲ ਸਕਦੀ ਮਾਫ ਕਰਨਾਂ ਅਸੀ ਮਰ ਮਰ ਕੇ ਬਣਾਏ ਘਰ ਨਹੀ ਢੁਆਉਣੇ ਮਸਾਂ ਮਸਾਂ ਰੱਬ ਤੋ ਲਏ ਨਿਆਣੇ ਹੱਥੋ ਨਹੀ ਗੁਆਉਣੇਂ ਅਸੀ ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਨਹੀ ਧਰ ਸਕਦੇ ਮਾਫ ਕਰਨਾਂ...
@farmertv5483
@farmertv5483 17 күн бұрын
Bai tuhda matlab eh k ajj de tym ch kise piche lggg k ldddna nhi ujdna nhi nah hi priwr da nuksaan krona,mtlb hddo vaddd schi gl kr k mrna nhiiii ryt
@dfgFfgg-kj5rf
@dfgFfgg-kj5rf 7 ай бұрын
ਤੈਨੂੰ ਕੱਲੇ ਨੂੰ ਕਿਵੇ ਪਤਾ ਕੋਈ ਨਹੀਂ ਜਾਣਦਾ ਬਾਬੇ ਨਾਨਕ ਦੇ ਕਿਸੇ ਨੇ ਅੰਤ ਨਹੀਂ ਪਾਇਆ ਬਾਬੇ ਦਿਆ ਗੱਲਾਂ ਬਾਬਾ ਹੀ ਜਾਣਦਾ
@raghvirsingh8253
@raghvirsingh8253 7 ай бұрын
ਪਰ ਸਿੱਖਾਂ ਨੂੰ ਬਹੁਤ ਗੁਮਰਾਹ ਕੀਤਾ, ਬ੍ਰਾਹਮਣੀ ਸੋਚ ਵਾਲਿਆਂ ਨੇ। ਚਿੱਟੇ ਚੰਗਿਆਂ ਵਾਲੇ ਸਾਧ ਅਸੰਤਾਂ ਨੇ ਤਾਂ ਬਾਬੇ ਨੂੰ ਆਪਣੇ ਬਰਗਾ ਬੇਲੜ ਮੰਗ ਖਾਂਣਾਂ ਹੀ ਬਣਾ ਧਰਿਆ।ਚੋਗਿਆਂ ਵਾਲੇ।।
@raghvirsingh8253
@raghvirsingh8253 7 ай бұрын
ਵੀਹ ਰੁਪਏ,ਨਾਲ ਚੰਗੇ ਲੋਕਾਂ ਨੂੰ ਸਾਧਨ ਦੇ ਪੱਕੀ ਤੇ ਸੱਚੀ ਰੋਜੀ ਪਾਇਆ।
@gurwindersidhu6542
@gurwindersidhu6542 5 ай бұрын
​@@raghvirsingh8253oh keh reha ke us time 20 rupees nhi hunde ce bahloli sikhe chalde ce jinna nu tanka te jitel kehnde ce
@majorsharma3461
@majorsharma3461 7 ай бұрын
ਦੌਧਰ ਸਹਿਬ ਦਾ ਧੰਨ ਧੰਨ ਗੁਰੂ ਨਾਨਕ ਦੇਵ ਜੀ ਬਾਰੇ ਜਾਣਕਾਰੀ ਬਹੁਤ ਘੱਟ ਜਾਪਦੀ ਹੈ ਸਗੋ ਬ੍ਰਾਹਮਣ ਜਾਤੀ ਨੂੰ ਨਿਸ਼ਾਨਾ ਬਣਾਉਣ ਤੱਕ ਹੈ
@Gianijaswindersinghfdk
@Gianijaswindersinghfdk 7 ай бұрын
bilkul sahi keha tusi ! avda muh kala kita socheya baba nanak jin nu hinavde varga sabit kr lwaan
@KashmirSingh-im2lf
@KashmirSingh-im2lf 7 ай бұрын
Bilkul shi guru sahib ji hindu he ate hindu hi rehnge
@user-kz9tx4ds5b
@user-kz9tx4ds5b 7 ай бұрын
ਕੁਝ ਗੱਲਾਂ ਗਲਤ ਆ ਜਿਸ ਤਰ੍ਹਾਂ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ ਕਿਤੇ ਜੰਤਰੀ ਦੇਖੋ ਇਸ ਤਰਕਸ਼ੀਲ ਵਾਲੇ ਨੂੰ ਪੁੱਛੋ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਵਦੀ ਸੁਦੀ ਮੁਤਾਬਿਕ ਮਨਾਇਆ ਜਾਂਦਾ ਤੁਸੀਂ ਕਿਸੇ ਪਿੱਛੇ ਲਗ ਕੇ ਕਮੈਟ ਕਰੀ ਜਾਂਦੇ ਹੋ ਫਿਕਸ ਨਹੀਂ ਹਰ ਸਾਲ ਕੱਤਕ ਸੁਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਭਲਾ ਉਹ ਮੱਘਰ ਵਿੱਚ ਆਵੇ ਭਲਾ ਕੱਤਕ ਵਿੱਚ ਇਹ ਬਿਕਰਮੀ ਕੈਲੰਡਰ ਮੁਤਾਬਿਕ ਨਹੀਂ ਮਨਾਉਂਦੇ ਨਾ ਅੰਗਰੇਜ਼ੀ ਮਹੀਨਿਆਂ ਨਾਲ ਅਸੀਂ ਹਰ ਸਾਲ ਕਤਲ ਸੁਦੀ ਪੂਰਨਮਾਸ਼ੀ ਨੂੰ ਮਨਾਉਂਦੇ ਹਾਂ ਇਸ ਲਈ ਇਕ ਸਾਲ ਕੱਤਕ ਵਿੱਚ ਇਕ ਸਾਲ ਮੱਘਰ ਵਿੱਚ ਆਉਦਾ ਜੇ ਤੁਹਾਨੂੰ ਲੱਗਦਾ ਮੈ ਝੂਠ ਕਹਿੰਦਾ ਜੰਤਰੀ ਡਾਇਰੀ ਦੇਖੋ ਮੈ ਪੜਿਆ ਨਹੀਂ ਤੁਸੀਂ ਪੜੇ ਲਿਖੇ ਹੋ ਆਪ ਪੜੋ ਵਿਚਾਰ ਕਰਿਆ ਕਰੋ ਬਾਣੀ ਵੀ ਪੜੋ ਵਿਚਾਰੋ ਅਜਕਲ ਅੱਧਾ ਸਚ ਅੱਧਾ ਝੂਠ ਮਾਰੀ ਜਾਦੇ
@gurdialchand8068
@gurdialchand8068 7 ай бұрын
ਰੱਬ ਨਾ ਵਿੱਚ ਗੁਰਦੁਵਾਰੇ ਨਾ ਵਿੱਚ ਮੰਦਰ ਨਾ ਵਿੱਚ ਮਸੀਤਾਂ ਰੱਬ ਉਹਨਾ ਨੁੰ ਮਿਲਦਾ ਸਾਫ ਜਿੱਨਾ ਦੀਆਂ ਨੀਤਾਂ ਆਪ ਦੇ ਚੰਗੇ ਵਿਚਾਰ
@DarshanSingh-sn9bl
@DarshanSingh-sn9bl 7 ай бұрын
ਫਿਰ, ਮੰਦਰਾਂ,ਮਸੀਤਾਂ, ਗੁਰਦੁਆਰਾ ਸਾਹਿਬ,ਚ, ਤੂੰ ਢੂਹੀ ਮਰਆਓਣ,ਜਾਂ, ਰਿਹਾ ਹੈ
@Manpreetsingh-tn8yn
@Manpreetsingh-tn8yn 7 ай бұрын
​@@DarshanSingh-sn9bl😂 shiaa yr enni vdiaa bani ditia apne gurus neh eh onu padhan te vicharde ni
@jontyrhodes4155
@jontyrhodes4155 7 ай бұрын
Tenu milgiya bai rab ? Chal assi sarey maadey per tuh taa sacha sikh hai Guru da sikh hain Tenu taa rab milkey gyaa hona Bai ji Daso kuch sanu v
@Manpreetsingh-tn8yn
@Manpreetsingh-tn8yn 7 ай бұрын
@@jontyrhodes4155bhorti 😂 mai bro hje bani pdhreaa hje sehajdhariaaa, te rhi gll rabb Milan di ohvi mil hi jana jidn mai poora guru da sikh bneaa jo k ik din bn hi jana te rhi gll rabb di ohvi mil hi jana vaaaa,, te j tu rabb dekhnaa guru da sikh bnjaa bani pdhn lgja apeh sb shi hojana ,
@Manpreetsingh-tn8yn
@Manpreetsingh-tn8yn 7 ай бұрын
@@jontyrhodes4155 te nah mai tainu mada kiha va v tu chnga mada ,
@charanjeetsingh4839
@charanjeetsingh4839 7 ай бұрын
ਬਹੁਤ ਵਧੀਆ ਵਿਚਾਰ ਜੀ, ਬਾਬੇ ਨਾਨਕ ਨੇ ਇੱਕ ਸਾਇੰਟੀਫਿਕ ਧਰਮ ਦੀ ਨੀਹ ਰੱਖੀ, ਜਿਹੜਾ ਕਿ ਪਾਖੰਡ ਵਾਦ ਅਤੇ ਦਵੈਤਵਾਦ ਨੂੰ ਨਹੀ ਮੰਨਦਾ ਸੀ, ਬਾਬਾ ਨਾਨਕ ਮਹਾਨ ਧਾਰਮਿਕ ਕਾਂ੍ਤੀਕਾਰ ਸਨ
@Quotegramm
@Quotegramm 7 ай бұрын
😂 bhai rehn de na aao es di gala vich mere vala comment pad ke jayo
@harbanslalsharma4052
@harbanslalsharma4052 7 ай бұрын
Hun nanakbani vichon geography, mathetics, astrophysics, chemistry, space sciences, medical te surgery vi dasaange.
@jontyrhodes4155
@jontyrhodes4155 7 ай бұрын
Acha ji
@jontyrhodes4155
@jontyrhodes4155 7 ай бұрын
​@@Quotegrammread karlia tera comment Kuch nhi tere paley
@jontyrhodes4155
@jontyrhodes4155 7 ай бұрын
​@@harbanslalsharma4052terey v paley kuch nhi hega
@dalbirsinghlahiri7321
@dalbirsinghlahiri7321 2 ай бұрын
ਤਰਕ ਨੂੰ ਜਿਹੜੇ ਬਰਦਾਸ਼ਤ ਨਹੀਂ ਕਰ ਸਕਦੇ,ਉਹ ਗਾਲ਼ਾਂ ਤੋਂ ਸਿਵਾਏ ਹੋਰ ਕੁਝ ਨਹੀਂ ਕਰ ਸਕਦੇ।
@goldendragongamer5015
@goldendragongamer5015 7 ай бұрын
ਮੈਂ ਗੁਰਦੁਆਰੇ ਗ੍ਰੰਥੀ ਹਾਂ ਹਰ ਗੱਲ ਸੱਚ ਕਹਿ ਰਹੇ ਹਨ ਪਰ ਲੋਕੀ ਭੇੜਚਾਲ ਹਨ ਸੱਚ ਕਹਿਣਾ ਹਾਂ ਤੇ ਗੁਰਦੁਆਰੇ ਕਈ ਬਦਲਣੇ ਪੈਂਦੇ ਹਨ ਬੱਚਿਆਂ ਦੀ ਪੜ੍ਹਾਈ ਕਈ ਵਾਰ ਖਰਾਬ ਹੋ ਚੁੱਕੀ ਹੈ ਕੀ ਕਰੀਏ ਸੱਚ ਸੁਣਨ ਵਾਲੇ ਹੀ ਨਹੀਂ ਰਹੇ
@Harjindersingh-gs6pr
@Harjindersingh-gs6pr 4 ай бұрын
Right
@balbirsinghusajapmansadasa1168
@balbirsinghusajapmansadasa1168 7 ай бұрын
ਦੇਵ ਸਥਾਨੈ ਕਿਆ ਨੀਸਾਣੀ।।ਤਹ ਬਾਜੈ ਸਬਦ ਅਨਾਹਦ ਬਾਣੀ ।।ਤਹ ਚੰਦੁ ਨਹਿ ਸੂਰਜ ਪਉਣ ਨਹਿ ਪਾਣੀ।।
@nathunathu2103
@nathunathu2103 6 ай бұрын
Dhan dhan satguru tera hi aasra hi Dhan Dhan Shri Guru Nanak Dev Ji Sahib Ji Maharaj ji mehar rakhna 📿📘🌹🌹🥭🍉🍊🍎🥝🍓🍇🍒❤️🌹❤️🌹💓💕🇮🇳🚩🌟🙏👏👍✔️
@deshpremi6295
@deshpremi6295 Ай бұрын
ਗੁਰਬਾਣੀ ਵਿੱਚ ਸਾਫ਼ ਲਿਖਿਆ ਹੈ ਕਿ ਚਾਹੇ ਕੇਸ਼ ਲੰਮੇ ਵਧਾ ਲਵੋ ਭਾਵੇਂ ਘਰੜ ਮੁਨਾ ਲਵੋ। ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਗੁਰਬਾਣੀ ਵਿੱਚ ਸਾਫ਼ ਲਿਖਿਆ ਹੈ - ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ।। ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁੰਡਾਇ।। (ਕਬੀਰ ਜੀ -1364)
@gurlabhsingh8072
@gurlabhsingh8072 15 күн бұрын
ਗੱਲਾ ਸੱਚੀਆਂ ਹਨ ਬਾਬਾ ਨਾਨਕ ਇਸ ਤਰ੍ਹਾਂ ਨਹੀਂ ਸੀ ਜਿਸ ਤਰ੍ਹਾਂ ਵਿਖਾ ਦਿੱਤਾ
@arshromana6233
@arshromana6233 7 ай бұрын
Waheguru ji ♥️
@navdeepsukhi1846
@navdeepsukhi1846 7 ай бұрын
ਇਹੀ ਫਰਕ ਹੈ ਉਨਾਂ ਦਾ ਤੇ ਤੁਹਾਡੇ ਵਰਗਿਆਂ ਦਾ.....ਉਹ ਆਪਣੇ ਗੁਰੂਆਂ ਨੂੰ ਰੱਬ ਦੱਸਦੇ ਹਨ ਤੇ ਤੁਸੀਂ ਆਮ ਇਨਸਾਨ।
@JagdishSingh-mv7og
@JagdishSingh-mv7og 7 ай бұрын
ਇਸ ਮਨੁੱਖ ਨੂੰ ਗੁਰੂ ਗ੍ਰੰਥ ਸਾਹਿਬ ਅਤੇ ਨਾਨਕ ਦੀ ਬਾਣੀ ਪੜ੍ਹਨ ਦੀ ਲੋੜ ਹੈ, ਸਾਰੀ ਬਾਣੀ ਸਾਧ ਸੰਗਤ ਅਤੇ ਸਾਧ ਸੰਗਤ ਸੇਵਾ ਨੂੰ ਉਤਸ਼ਾਹਤ ਕਰਦੀ ਹੈ। ਫਿਰ ਸਾਧ ਸੰਗਤ ਆਮ ਲੋਕ ਨਹੀਂ, ਬਾਣੀ ਇਹ ਪ੍ਰਚਾਰ ਕਰਦੀ ਹੈ ਕਿ ਲੋਕਾਂ ਨੂੰ ਸਾਧ ਸੰਗਤ ਨੂੰ ਲੱਭਣਾ ਚਾਹੀਦਾ ਹੈ ਅਤੇ ਮਿਲਣਾ ਚਾਹੀਦਾ ਹੈ (ਸੱਚਾ ਸਾਧ ਪਖੰਡੀ ਨਹੀਂ) ਉਸਨੇ ਆਪਣੀ ਦਾੜ੍ਹੀ ਰੰਗ ੀ ਹੈ ਅਤੇ ਗੁਰੂ ਨਾਨਕ ਦੇਵ ਜੀ ਬਾਰੇ ਭਾਸ਼ਣ ਦਿੱਤਾ ਹੈ। ਇਹ ਅੱਜ ਦਾ ਸਮਾਜ ਹੈ, ਹਰ ਲੰਡੀ ਬੁਚੀ ਮਹਾਰਾਜ ਹੈ।
@harwantsingh4749
@harwantsingh4749 6 ай бұрын
ਅਸਲ ਸੱਚ ਹੈ ਈ ਇਹੋ ਆ ਜੋ ਦੋਧਰ ਸਾਹਬ ਨੇ ਬਿਆਨ ਕੀਤਾ ਬਾਬੇ ਨਾਨਕ ਦੀ ਵਿਚਾਰਧਾਰਾ
@balbirsinghgill2952
@balbirsinghgill2952 7 ай бұрын
ਅੱਜ ਪਖੰਡ ਸਿੱਖ ਧਰਮ ਵਿੱਚ ਸਬ ਤੋਂ ਵੱਧ ਭਾਰੂ ਹੈ ਰੋਟੀਆ ਕਾਰਨ ਪੂਰੇ ਤਾਲ ਹੈ ਸਿੱਖ ਬਾਬੇ ਜਾਨ ਕੇ ਭਰਮ ਫੈਲਾ ਰਹੇ ਨੇ
@DarshanSingh-sn9bl
@DarshanSingh-sn9bl 7 ай бұрын
ਜਿੱਥੇ,ਤੇਰੇ,ਵਰਗੇ, ਕੁੱਤੇ,ਹੋਣ,ਓਥੇ,ਹਾਰ,ਕੋਈ,ਤੁਹਾਡੇ,ਬਾਪ,ਦੀ,ਦਾੜ੍ਹੀ,ਨੂੰ,ਹੱਥ,ਪਾਉਂਦਾ,ਹੈ,ਚਾਹੇ,ਉਹ,ਆਪ,ਦਾਹੜੀ,ਕੱਟ,, ਕੁੱਤਾ ਕਾਮਰੇਡ,ਹੋਵੇ
@bahadursingh9718
@bahadursingh9718 7 ай бұрын
ਪੱਤਰਕਾਰ ਵੀਰੇ ਬਾਈਂ ਦੀਆਂ ਗੱਲਾਂ ਕਿਧਰ ਤੋਂ ਕਿਧਰੇ ਜਾਂ ਰਹੀਂਆ ਹਨ।ਪਰ ਕੁੱਝ ਗੱਲਾਂ ਸਹੀਂ ਵੀ ਹਨ ਕੁੱਝ ਗਲ੍ਤ ਵੀ ਹਨ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਗੋਗਾਂ ਪਹਿਲਵਾਨ
@sukhmangamer9809
@sukhmangamer9809 7 ай бұрын
वीर जी आपका कौन सा गांव है
@BaljindersinghBaljinder-gg9ur
@BaljindersinghBaljinder-gg9ur 7 ай бұрын
ਅਸੀਂ ਪੁਜਾਰੀ ਢਾਂਚੇ ਵਿੱਚ ਫ਼ਸ ਗਏ ਜਾ ਫਸਾ ਦਿਤੇ ਗਏ, ਜਿਹੜੇ ਗੁਰੂ ਨਾਨਕ ਜੀ ਕ੍ਰਾਂਤੀਕਾਰੀ ਸੀ ਜਿਨ੍ਹਾਂ ਨੇ ਸਮੇਂ ਦੀ ਸਰਕਾਰ ਦੇ ਹੱਥ ਖੜ੍ਹੇ ਕਰਾ ਦਿੱਤੇ ਸੀ ਉਸ ਨੂੰ ਚਮਤਕਾਰੀ ਬਾਬਾ ਬਣਾ ਦਿੱਤਾ ਤੇ ਜਿਸ ਮਾਲ਼ਾ ਦੇ ਖਿਲਾਫ ਬੋਲਦੇ ਰਹੇ ਉਹੀ ਮਾਲ਼ਾ ਗੁਰੂ ਸਾਹਿਬ ਦੇ ਹੱਥ ਚ ਗਲੇ ਚ ਪੱਗ ਤੇ ਪਹਿਨਾ ਦਿੱਤੀ ਹੈ।ਬਾਈ ਬਹੁਤ ਵਧੀਆ ਜਾਣਕਾਰੀ ਦਿੱਤੀ 👍👍👍🙏
@BalvirSingh-bn9qb
@BalvirSingh-bn9qb 7 ай бұрын
ਪਤਾ ਨਹੀ ਲਗਦਾ ਪਈ ਅਜ ਸਿਖ ਏਨੇ ਸਿਆਣੇ ਕਿਸ ਤਰਾ ਹੋ ਗਏ ਹਨ ਪਰ ਅਜ ਜਿਹੜਾ ਵੀ ਸਿਖ ਦੋ ਚਾਰ ਦਿਨ ਸਕੂਲ ਵਿੱਚ ਜਾ ਆਓਦਾ ਆਪਣੇ-ਆਪ ਬਹੁਤ ਵੱਡਾ ਵਿਦਵਾਨ ਬਣ ਜਾਦਾ ਕਿ ਮੈ ਗੁਰੂ ਸਾਹਿਬ ਦੇ ਨਾਲ ਹਰ ਵਕਤ ਰਹਿਦਾ ਸੀ ਅਜ ਜੋ ਕੋਈ ਵੀ ਉਠਦਾ ਗੁਰੂਆਂ ਵਾਰੇ ਹੀ ਬਕਵਾਸ ਕਰਦਾ ਕੋਈ ਹੋਰ ਕੰਮ ਦੀ ਗੱਲ ਨਹੀਕਰਦੇ ਗੁਰੂਆਂ ਤੇ ਹੀ ਉਗਲ ਚਕਦੇ ਹਨ
@arabiantrucker3926
@arabiantrucker3926 7 ай бұрын
ਗੱਲਾਂ ਤਾਂ ਬਾਈ ਸਹੀ ਲਗਦੀਆਂ ਨੇ ,ਬਾਈ ਜੀ ਮੈਂ ਸਾਊਦੀ ਅਰਬ ਰਹਿਨਾ ਏਥੇ ਸਾਰਾ ਮੁਲਕ ਖੜ ਜਾਂਦਾ ਨਮਾਜ਼ ਦੇ ਟੈਮ, ਤੇ ਅਪਾਂ ਚੋ ਬੌਹਤ ਲੋਕਾਂ ਨੂੰ ਤਾਂ ਆਪਣਾ ਮੂਲ ਮੰਤਰ ਹੀ ਨੀ ਯਾਦ ਹੋਣਾ ਬਾਈ, ਧਰਮ ਦੇ ਪੱਕੇ ਨੇ ਇਹ ਲੋਕ,ਆਪਾਂ ਤਾਂ ਹਜੇ ਰੁਲਦੇ ਹੀ ਫਿਰੀ ਜਾਨੇ ਆ,
@somechannel4959
@somechannel4959 7 ай бұрын
ਗੁਰਬਾਣੀ ਐਹੋ ਜੇ ਪੰਡ ਵਿਦਵਾਨਾਂ ਨੂੰ ਛਿੱਤਰ ਫੇਰੀ ਜਾਂਦੀ ਹੈ 🤷‍♂️.. ਏਹ ਸਿਰਫ ਗੱਲਾਂ ਕਰਨ ਜੋਗੇ ਆ.. 👀 ✍️ ਸਰਕਾਰ ਨਾਲ ਮੱਥਾ ਸਿਰਫ ਖਾਲਸਾ ⚔️ ਪੰਥ ਨੇ ਲਾਇਆ ਨਾ ਕਿ ਕਿਸੇ ਤਰਕਸ਼ੀਲ tattu ਨੇ 😂 🤣. ਇਤਿਹਾਸ ਪੜ੍ਹੋ.. Ikaliya ਗੱਲਾਂ ਨਾਲ ਨੀ. ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੋਈ ਤਰਕਸ਼ੀਲ ਵਰਗੀ thothi ਵਿਚਾਰਧਾਰਾ ਨੀ ਸੀ ਪੈਦਾ ਕੀਤੀ.. Kyok ਏਹਨਾ ਪੰਡ ਵਿਦਵਾਨਾਂ ਦੀਆ chaliya lehran ਇਕ ਦਿਨ ਚੱਲਦੀ ਆ. ਦੂਜੇ ਦਿਨ ਠੱਪ.. Ehna ਨੂ ਛਿੱਕੂ ਦਾ ਨੀ ਪਤਾ.. ਏਹ ਖ਼ਾਲੀ ਬੈਠ ਕੇ ਕਿਤਾਬਾਂ ਤੋਂ ਪੜੀਆਂ ਬੋਲੀ ਜਾ ਰਹੇ ਆ 🤷‍♂️ ਗੁਰਬਾਣੀ ਦੀ ਇਕ ਵੀ ਗੱਲ ਨ੍ਹੀ ਕੀਤੀ... ਗੁਰਬਾਣੀ duyara ਅਕਾਲ ਪੁਰਖ ਸਾਹਿਬ ਜੀ ਦਾ ਸੰਦੇਸ਼ ਦਿੱਤਾ.. ਏਹ kamraid ਨੂ ਇਕ ਵਾਰੀ ਵੀ ਨੀ ਲਗਿਆ ਵੀ ਗੁਰਬਾਣੀ ਦਾ ਜ਼ਿਕਰ ਕਰਾ.. ਨਾਲੇ ਖੁਦ ਹੀ ਏਹ ਦੋਗਲਾ ਆਖ ਰਿਹਾ ਵੀ ਗੁਰਬਾਣੀ ਦੂਰ ਕੀਤੀ ਜਾ ਰਹੀ ਹੈ 🤷‍♂️.. ਕੁਲ ਮਿਲਾ ਕੇ ਏਹ ਹੁਣ ਖੁਦ ਗੁਰੂ ਅਖਵਾਉਣਾ ਚਾਹੁੰਦਾ! 🤷‍♂️ ✍️ 🔥
@BaldevSinghBal-dg9fh
@BaldevSinghBal-dg9fh 7 ай бұрын
Ehu jehe apane ap guru bandh han.
@arabiantrucker3926
@arabiantrucker3926 5 ай бұрын
@@somechannel4959 ਸਹੀ ਆ ਬਾਈ, ਗਲ ਤਾਂ ਸਾਰੀ ਆਗੂ ਦੀ ਹੈ ਅੱਜ ਦੇ ਸਮੇਂ ਸਿੱਖਾਂ ਦਾ ਕੋਈ ਆਗੂ ਨਹੀਂ ਹੈ, ਪ੍ਰਚਾਰਕ ਹੋਰ ਈ ਕੰਮਾਂ ਚ ਲੱਗੇ ਨੇ, ਜੇ ਕੋਈ ਆਗੂ ਉੱਠਦਾ ਵੀ ਹੈ ਕੌਮ ਨੂੰ ਸੇਧ ਦੇਣ ਆਲਾ ਤਾਂ ਸਰਕਾਰਾਂ ਓਹਨੂੰ ਮਾਰ ਦਿੰਦੀਆਂ ਜਾਂ ਜੇਲਾਂ ਚ ਬੰਦ ਕਰ ਦਿੰਦੀਆਂ|
@mittikhak
@mittikhak 7 ай бұрын
ਜਪ੍ਹਉ ਜਿਨ੍ਹ੍ਹ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥
@sonyvalu6137
@sonyvalu6137 6 ай бұрын
ਵੀਰ ਜੀ ਤੁਸੀਂ ਬਹੁਤ ਗਲਤ ਬੋਲੀ ਜਾਦੇ ਹੋ। ਵਾਹਿਗੁਰੂ ਜੀ ਕਿਹ। ਸਕਦੇ ਹੋ। ਤੁਸੀਂ ਕਿਹੜਾ ਬਾਬਾ ਜੀ ਦੇ ਨਾਲ ਸੀ
@bsstudiopb0253
@bsstudiopb0253 2 күн бұрын
ਬਿਲਕੁਲ ਗਲਤ ਜਾਣਕਾਰੀ ਦੇ ਰਿਹਾ ਇਹ ਬੰਦਾ
@gurwantsingh3187
@gurwantsingh3187 7 ай бұрын
ਮੇ ਤੁਹਾਡੇ ਨਾਲ ਬਿਲਕੁੱਲ ਸਹਿਮਤ ਹਾ ਭਾਈ ਸਹਿਬ ਜੀ
@HarjinderKaur-dq1ex
@HarjinderKaur-dq1ex 7 ай бұрын
ਜੇ ਨਹੀ ਕੁਝ ਪਲੈ ਤਾਂ ਧੰਨ ਗੁਰੂ ਨਾਨਕ ਕਿਹ ਲਵੋ ਵਾਹਿਗੁਰੂ ਕਿਹ ਲਵੋ ਰੱਬ ਤੁਹਾਡਾ ਭਲਾ ਕਰੇ ਨਾ ਆਪਾ ਕੋਈ ਜੋੜ ਲਵੋ ਸੂਈ ਲੈ ਕੇ ਵੇਖੋ ਕੈਚੀ ਨਾ ਵਰਤੋ ਹੱਥ ਬੰਨ ਕੇ ਬੇਨਤੀ ਹੈ ਈਰਖਾ ਨਾ ਕਰੋ ਵਾਹਿਗੁਰੂ ਸਭ ਦਾ ਭਲਾ ਕਰੇ
@balwindersinghbanger3086
@balwindersinghbanger3086 7 ай бұрын
Hlo
@Indermanes313
@Indermanes313 7 ай бұрын
Bilkul sahi kaha hai aap ji ne.
@sanjhkamboj5451
@sanjhkamboj5451 7 ай бұрын
ਮੇਰੇ ਖਿਆਲ ਵਿੱਚ ਜਿੰਨੀ ਇੱਜ਼ਤ ਨਾਨਕ ਪਾਤਸ਼ਾਹ ਨੂੰ ਉਹਨਾਂ ਦੀ ਵਿਚਾਰਧਾਰਾ ਨੂੰ ਲੋਕਾਂ ਸਾਹਮਣੇ ਲਿਆਉਣ ਵਿੱਚ ਹੈ ਹੋਰ ਵੱਧ ਹੋ ਨਹੀਂ ਸਕਦੀ ਧਿਆਨ ਨਾਲ ਸੁਣੋ ਤੇ ਸੋਚੋ ਕਿੰਨਾ ਵਿਸ਼ਵਾਸ ਘਾਟ ਹੈ ਸਾਡੇ ਗੁਰੂਆਂ ਦੀ ਵਿਚਾਰਧਾਰਾ ਨਾਲ
@balwindersinghbanger3086
@balwindersinghbanger3086 7 ай бұрын
@@sanjhkamboj5451 right g
@jontyrhodes4155
@jontyrhodes4155 7 ай бұрын
​@@balwindersinghbanger3086hlo hlo 123 Hlo hlo 123
@inderjitgill7800
@inderjitgill7800 7 ай бұрын
ਬਿਲਕੁਲ ਸਹੀ ਹੈ ਜੀ ਕਿਉਕਿ ਜੋ ਵੀ ਕਿਸੇ ਨੇ ਆਪਣੇ ਲਈ ਜਾਂ ਪਬਲਿਕ ਨੂੰ ਖੁਸ਼ ਕਰਨਾ ਉਹ ਸਮੇ ਦੇ ਨਾਲ ਦੀ ਗਲਾਂ ਸੁਣਾਉਦੇ ਹਨ ਉਸ ਦੇ ਦੱਸੇ ਰਸਤੇ ਚਲਣਾ ਨਹੀ ਦਸਦੇ ਉਹ ਹੱਕ ਸੱਚ ਦੇ ਰਸਤੇ ਚਲਣਾ ਦੱਸਿਆ ਧੰਨਵਾਦ ਜੀ
@chuharsingh6259
@chuharsingh6259 7 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਜਗਤ ਗੁਰੂ ਬਾਬਾ ਨਾਨਕ ਦੇਵ ਜੀ ਅਵਤਾਰ ਗੁਰੂ ਪੂਰਵ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਸਰਬੱਤ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏
@RameshKumar-ep7nl
@RameshKumar-ep7nl 7 ай бұрын
ਵਧੀਆ ਹੈ।
@AmarjitSingh-eq3rl
@AmarjitSingh-eq3rl 7 ай бұрын
ਸਿੱਖ ਦਾ ਅਰਥ ਹਮੇਸ਼ਾ ਸਿੱਖਣਾ ਹੁੰਦਾ ਹੈ ਜੇ ਤੂੰ ਸਿੱਖ ਗਿਆ ਤਾਂ ਤੇਰਾ ਸਿੱਖ ਨਾਲ ਜਾ ਸਿਖੀ ਨਾਲ ਕੋਈ ਮੇਲ ਨਹੀ
@harvinderrai31
@harvinderrai31 7 ай бұрын
ਮਤਲਬ ਵੀਰ ਜੀ ਕੀ ਆ
@gurwindersidhu6542
@gurwindersidhu6542 5 ай бұрын
​@@harvinderrai31Sikh matlab harek cheej de pichhe de karan samajo, nava Sikho, purane loka dea gla nu lakir de fakir bn ke na bno
@BaljeetSingh-yl3sp
@BaljeetSingh-yl3sp 18 күн бұрын
ਫੋਟੋ ਭਾਵੇਂ ਅਸਲੀ ਨਾ ਹੋਵੇ ਪਰ ਆਪਾਂ ਫੋਟੋ ਨੂੰ ਮੱਥਾ ਟੇਕਣ ਲੱਗੇ ਸੱਚੇ ਮਨ ਨਾਲ ਬਾਬਾ ਨਾਨਕ ਦੇਵ ਜੀ ਨੂੰ ਹੀ ਯਾਦ ਕਰਦੇ ਹਾਂ
@Surjeet_singh.
@Surjeet_singh. 7 ай бұрын
ਭਾਈ ਸਾਬ ਅਸੀਂ ਐਨੇ ਵੱਡੇ ਨਹੀਂ ਇਹ ਤੁਲਨਾ ਕਰ ਸਕੀਏ
@navdeepsukhi1846
@navdeepsukhi1846 7 ай бұрын
ਰੋਨਾਲਡੋ ਨੀ ਲਿਓਨਾਰਡੋ ਡ ਵਿੰਚੀ ਹੈ। ਬਾਕੀ ਗੁਰੂ ਨਾਨਕ ਜੀ ਨੂੰ ਇਹਨੂੰ ਉਹਨੂੰ ਕਹਿਕੇ ਸੰਬੋਧਨ ਕਰਨਾ ਕਿੰਨੀ ਕੁ ਅਕਲ ਵਾਲੀ ਗੱਲ ਹੈ।
@intelvestor
@intelvestor 7 ай бұрын
Baba nanak v keha.. Ese krke video bnayi ki vehm bharm door hove
@GlLLSahb-mc3fh
@GlLLSahb-mc3fh 7 ай бұрын
ਕਬੀਰ ਸਾਕਤ ਸੰਗ ਨਾ ਕੀਜੀਐ ਦੂਰ ਰਹਿ ਜਾਈਏ ਭਾਗ ਬਾਸਨ ਕਰੋ ਪਰਸੀਐ ਤਉਕਸ਼ ਲਾਗੈ ਦਾਗ
@akalustat5604
@akalustat5604 7 ай бұрын
ਸਤ ਗੁਰੁ ਨਾਨਕ ਪ੍ਗिਟਅਾ िਮਟੀ ਧੁੰਦ ਜਗ ਚਾਨਣ ਹੋੲੀਅਾ🙏
@jontyrhodes4155
@jontyrhodes4155 7 ай бұрын
Satgur akalustat pragitya Saygur akalustat pragitya Akalstat jindabaad
@amandeepsinghbajwaadvocate7400
@amandeepsinghbajwaadvocate7400 7 ай бұрын
Thanks for enlightening our mind for baba nanak ji
@amarjeetsingh1158
@amarjeetsingh1158 7 ай бұрын
ਸਰਦਾਰ ਸਾਹਿਬ ਆਪ ਜੀ ਦੀ ਵਾਹਿਗੁਰੂ ਲੰਮੀ ਉਮਰ ਕਰਨ, ਬਹੁਤ ਹੀ ਵਧੀਆ ਤਰੀਕੇ ਨਾਲ ਅਸਲੀਅਤ ਦੇ ਨਾਲ ਆਪਣੀ ਗੱਲ ਸਮਝਾਈ ਧਨਵਾਦ ਜੀ
@Gianijaswindersinghfdk
@Gianijaswindersinghfdk 7 ай бұрын
swaah asleaqt dassi aaa
@inderjeetsinghbehl9179
@inderjeetsinghbehl9179 3 күн бұрын
Bahut vadhia ji 🙏
@GurnamSingh-hu5fq
@GurnamSingh-hu5fq 6 ай бұрын
Good ਬੀਚਾਰ ਜੀ। ਸਮਝਣ ਦੀ ਲੋੜ ਹੈ ਧੰਨਵਾਦ ਜੀ
@BabbuGhudani-vp1dq
@BabbuGhudani-vp1dq 7 ай бұрын
101 %sahi
@DaljitSingh-jh7yu
@DaljitSingh-jh7yu 7 ай бұрын
ਸ੍ਰੀ ਗੁਰੂ ਰਾਮਦਾਸ ਜੀ
@harpindersingh3738
@harpindersingh3738 5 ай бұрын
ਬਹੁਤ ਵਧੀਆ ਬਾਈ ਸਾਬ ਅੱਜ ਨੌਜਵਾਨਾਂ ਨੂੰ ਲੋੜ ਆਂ ਇਸ ਤਰਾ explanation ਦੀ.
@razygrewal2520
@razygrewal2520 7 ай бұрын
ਬਿਲਕੁਲ ਸਹੀ
@satyakijeet1815
@satyakijeet1815 7 ай бұрын
ਵੀਰ ਗੁਰੂ ਦਾ ਨਾਮ ਸਤਕਾਰ ਨਾਲ ਬੋਲ ਵਾਹਿਗੁਰੂ ਜੀ
@rubysekhon8022
@rubysekhon8022 7 ай бұрын
Veer g main hairaan aa jehde viewers ne ehnu appreciate kita comments vch
@rubysekhon8022
@rubysekhon8022 7 ай бұрын
Ehnu te bolan da ee ni pta
@BootaLalllyan-no6bu
@BootaLalllyan-no6bu 6 ай бұрын
ਬਹੁਤ ਵਧੀਆ ਸੋਚ ਆ ਬਾਈ ਜੀ ਲੋਕਾਂ ਨੂੰ ਬਾਣੀ ਦੇ ਨੇੜੇ ਨਹੀਂ ਆਉਣ ਦਿੱਤਾ ਜੀ ਵਿਚਾਰ ਲੁਕੀ ਰਹਿ ਗਈ ਜੀ ਅੱਜ ਵਿਚਾਰ ਧਾਰਾ ਸਾਹਮਣੇ ਆ ਰਹੀ ਹੈ ਜੀ 💯🙏🙏🙏
@harwantsingh4749
@harwantsingh4749 6 ай бұрын
ਬਹੁਤ ਚੰਗਾ ਲੱਗਾ ਜੀ , ਦਿਲ ਚਾਹੁੰਦਾ ਸੀ ਕਿ ਤੁਸੀ ਇਸਤੇ ਹੋਰ ਚਾਨਣਾ ਪਾਉਦੇ ਜਾਉ ਤੇ ਅਸੀਂ ਸਭ ਸੁਣਦੇ ਜਾਈਏ ਬਹੁਤ ਧੰਨਵਾਦ ਜੀ
@AmandeepSingh-lh9nz
@AmandeepSingh-lh9nz 7 ай бұрын
Good Singh Saab
@deedawary4196
@deedawary4196 3 ай бұрын
ਬਹੁਤ ਵਧੀਆ ਦੌਧਰ ਜੀਓ
@user-km8ji2de7x
@user-km8ji2de7x 5 ай бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਹੁਤ ਵਧੀਆ ਵਿਚਾਰ ਜੀ ਤੁਹਾਡੇ ਬਹੁਤ ਚੰਗੇ ਸਰਦਾਰ ਸਾਹਿਬ ਜੀ ਤੁਹਾਡੇ ਵਿਚਾਰਾਂ ਤੋਂ ਹੁਣ ਇੰਨੇ ਅੱਛੇ ਵਿਚਾਰ ਨੇ ਤੁਹਾਡੇ ਤੁਸੀਂ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋਣੇ ਚਾਹੀਦੇ ਜੇ ਫਿਰ ਵਧੀਆ ਵਧੀਆ ਸਿਸਟਮ ਹੋ ਜਾਂਦੇ ਨੇ ਸਾਰੇ
@shivanisharma5562
@shivanisharma5562 7 ай бұрын
ਇਸ ਬਾਬੇ ਦੀਆਂ ਗੱਲਾਂ ਬਹੁਤ ਵਧਿਆ ਲੱਗੀਆਂ ਹਨ,ਪਰ ਇਸ ਬਾਬੇ ਨੂੰ ਨਹੀਂ ਪਤਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮
@inderjitsingh5393
@inderjitsingh5393 7 ай бұрын
ਪਾਪਾ ਜੀ ਜਿੱਦਾਂ ਮਰਜ਼ੀ ਆ ਚਾਹੇ ਦੀਵੇ ਜਗਾਉਂਦੇ ਆ ਚਾਹੇ ਜੋ ਮਰਜ਼ੀ ਕਰਦੇ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੱਬ ਨਾਲ ਜੁੜੇ ਤਾਂ ਹੋਏ ਆ ਤੁਸੀਂ ਇਦਾਂ ਦੀਆਂ ਗੱਲਾਂ ਕਰਕੇ ਬਹੁਤ ਜਿਆਦਾ ਨੁਕਸਾਨ ਕਰਦੇ ਪਏ ਆਂ
@OntheDay80
@OntheDay80 6 ай бұрын
Bai tu menu bahut badha murakh lagda.mirror mohre khadd ke dekhi
@DarshanSingh_Spain2023
@DarshanSingh_Spain2023 7 ай бұрын
ਜੋ ਸਾਰੀ ਸ੍ਰਿਸਟੀ ਦਾ ਮਾਲਕ ਹੈ, ਇਹ ਉਸ ਨੂੰ ਆਮ ਇਨਸਨ ਸਮਝ ਰਿਹਾ ਹੈ, ਇਸ ਦੇ ਪਾਪ ਦਾ ਘੜਾ ਭਰਨ ਵਾਲਾ ਹੀ ਹੈ
@chahal-pbmte
@chahal-pbmte 7 ай бұрын
ਸਾਰੀ ਸ੍ਰਿਸ਼ਟੀ ਦਾ ਮਾਲਕ ਕੌਂਣ ਹੈ ?
@redeem_c0de
@redeem_c0de 7 ай бұрын
​@@chahal-pbmtesari Srishti ka Malik Prabhu yishu hai
@preetjagraon7950
@preetjagraon7950 11 сағат бұрын
🙏🙏🙏sahi aa
@balwindersingh-jo2od
@balwindersingh-jo2od 7 ай бұрын
ਬਹੁਤ ਹੀ ਵਧੀਆ ❤
@GpreetMann
@GpreetMann 7 ай бұрын
੫੫੦ ਸਾਲ ਪਹਿਲਾਂ ਕਿੱਥੇ ਸੀ ਬ੍ਰਹਮਗਿਆਨੀ ਜੀ ਅੱਜ ਤੱਕ ਕਿੱਥੇ ਜੀ ਸਾਨੂੰ ਵੀ ਜੀਵਨ ਮੁਕਤ ਕਰੋ ਫਿਰ ਗੀਤਾ ਕੁਰਾਨ ਤੇ ਬਹਿਬਲ ਕੌਣ ਲਿਖ ਗਿਆ
@narinderheer5745
@narinderheer5745 7 ай бұрын
ਲੱਖ ਲੱਖ ਰੁਪਏ ਦੀ ਗੱਲ ਬਹੁਤ ਬਦੀਆ ਬੀਰ ਜੀ 🌹🌹🙏🏻
@bhupinderdhaliwal7096
@bhupinderdhaliwal7096 7 ай бұрын
ਵੀਰ ਜੀ ਬਾਬਾ ਨਾਨਕ ਮਹਾਨ ਕਵੀ ਸੀ ਉਹ ਤਾਂ ਸਾਨੂੰ ਸਮਝਾਉਂਦੇ ਸਨ ਕੇ ਕੋਈ ਰੱਬ ਨਹੀ ਇਨਾਂ ਪੁਜਾਰੀਬਾਦ ਤੋਂ ਬਚੋ ਪੁਜਾਰੀ ਲਾਣੇ ਨੇ ਨਾਨਕ ਰੱਬ ਬਣਾ ਦਿੱਤਾ
@GurdialSingh-yn9tq
@GurdialSingh-yn9tq 7 ай бұрын
ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆ ਵਾਰਾਂ ਪੜੋ ਗਿਆਨੀ ਜੀ ਪਤਾ ਲੱਗਣਾ ਕਿ ਦੇਵ ਦੇ ਅਰਥ ਕੀ ਨੇ ਤੇ ਸਾਹਿਬ ਨੇ ।। ਨਮਸਕਾਰ ਗੁਰਦੇਵ ਕੋ ਹਮਾਰੀ ਸਬਦ ਵਰਤਿਆ ਤੇ ਗੁਰਬਾਣੀ ਵਿਚ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਬਦ ਲਿਆ ।। ਗੁਰ ਜੈਸਾ ਨਾਹੀ ਕੋ ਦੇਵ ।।
@Defaulter_Munda
@Defaulter_Munda 7 ай бұрын
Bhai gurdas keda 3 5 ta gurdas bna rkhe a
@somechannel4959
@somechannel4959 7 ай бұрын
​@@Defaulter_Mundaਜੇ ਪੜ੍ਹੋ ਤਾਂ ਹੀ ਫਰਕ ਪਤਾ ਲੱਗਣਾ 😅 ਏਹ kamraid ਨੇ ਥੋੜ੍ਹੀ giyaan ਦੇਣਾ
@GurdialSingh-yn9tq
@GurdialSingh-yn9tq 7 ай бұрын
@@Defaulter_Munda ਭਾਈ ਗੁਰਦਾਸ ਇਕੋ ਉਹ ਸਖਸੀਅਤ ਨੇ ਜਿਨਾ ਦੀ ਦੀਆ ਵਾਰਾਂ ਨੂੰ ਗੁਰੂ ਅਰਜਨ ਦੇਵ ਸਾਹਿਬ ਨੇ ਗੁਰੂ ਗ੍ਰੰਥ ਸਹਿਬ ਜੀ ਦੀ ਕੁੰਜੀ ਕਿਹਾ ਕਦੇ ਪੜ ਕੇ ਦੇਖ ਲਓ ਪਤਾ ਲਗਜੂ
@officialparamjeetsalaria1599
@officialparamjeetsalaria1599 7 ай бұрын
Kamred vichar dhara,wale nastak hunde ne, ih v hai,Guru shahibana de nam adv nal lvo
@DaljitSingh-jh7yu
@DaljitSingh-jh7yu 7 ай бұрын
ਸ੍ਰੀ ਗੁਰੂ ਅਮਰਦਾਸ ਜੀ
@learningwithsingh7434
@learningwithsingh7434 4 ай бұрын
ਬਾਬਾ ਨਾਨਕ ਚਮਤਕਾਰੀ ਨਹੀਂ ਸੀ ਉਹ ਤਾਂ ਖੁਦ ਰਬ ਸੀ ਸਾਰੀ ਸ਼ਰਿਸ਼ਟੀ ਦਾ ਮਾਲਕ ਖੁਦ ਪਰਮਾਤਮਾ ਵਾਹਿਗੁਰੂ
@baljindersingh1184
@baljindersingh1184 7 ай бұрын
ਬਿਲਕੁਲ ਸਹੀ ਕਿਹਾ ਇਕੱਲਾ ਗੁਰੂ (ਨਾਨਕ ) ਸ਼ਬਦ ਹੈ।ਨਾ ਕਿ ਨਾਨਕ ਦੇਵ ।ਪਹਿਲਾ ਗੁਰੂ ਨਾਨਕ ਯੂਨੀਵਰਸਟੀ ਸੀ ।ਹੁਣ ਨਾਲ ਦੇਵ ਜੋੜ ਦਿੱਤਾ।
@amanbrar4368
@amanbrar4368 7 ай бұрын
ਸੱਚੀਆਂ ਗੱਲਾਂ
@ravinder42bajwa42
@ravinder42bajwa42 7 ай бұрын
Well said veer ji, you really need courage to tell the truth
@manmohansingh2961
@manmohansingh2961 7 ай бұрын
ੴੴ ੴੴ ੴ ਇਕਓਅੰਕਾਰ ਜੀ ਦਾ ਬਹੁਤ ਸ਼ੁਕਰ ਹੈ💥 ਵਾਹਿਗੁਰੂ ਦੀ ਜਗਾਹ ਸਾਨੂੰ ਏਕੰਕਾਰੁ ਜੀ ਦਾ ਸ਼ੁਕਰ ਹੀ ਮਨਾਉਣਾ ਚਾਹੀਦਾ ਹੈ🙏 ।।ਸਾਹੇ ਊਪਰਿ ਏਕੰਕਾਰੁ।। ਮ॰1,904 ਨਾਨਕ ਸਾਹਿਬ ਜੀ ਅਨੁਸਾਰ ਸ਼ਬਦ ਏਕੰਕਾਰੁ ਸਭ ਤੋਂ ਉੱਪਰ ਹੈ🙏
@jontyrhodes4155
@jontyrhodes4155 7 ай бұрын
Bakwaas
@Vinca54
@Vinca54 7 ай бұрын
ਬਹੁਤ ਵਧਿਆ ਵਾਰਤਾ 🙏
@user-xu2pw4eo5w
@user-xu2pw4eo5w 7 ай бұрын
ਵੀਰੇ ਪਹਿਲਾਂ ਬਾਬੇ ਨਾਨਕ ਨਾਲ ਮਨ ਜੋੜ ਕੇ ਹਰ ਰੋਜ 15 ਮਿੰਟ ਸਵੇਰੇ 15 ਮਿੰਟ ਸ਼ਾਮ ਨੂੰ ਬੈਠਿਆ ਕਰੋ ਫਿਰ ਮੈਨੂੰ ਦੱਸਣਾ ੀ ਮਨ ਨੂੰ ਕੋਈ ਸਮਝ ਲੱਗੀ Sangat USA 🇺🇸
@jaswantbassi9621
@jaswantbassi9621 7 ай бұрын
ਬਿਲਕੁਲ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ🙏
@user-xu2pw4eo5w
@user-xu2pw4eo5w 7 ай бұрын
ਨ ਭਾਈ ਉਹ ਅਸਲੀ ਹੈ ਸਿਰਫ ਦਸਤਾਰ ਥੋੜੀ ਵੱਡੀ ਹੈ ਜੇ ਧੰਨੇ ਨੂੰ ਪੱਥਰ ਚੌ ਦਰਸ਼ਨ ਦੇ ਸਕਦਾ ਇਸ ਫੋਟੋ ਚੋ ਮੇਰੇ ਵੀਰੇ ਨੂੰ ਗੁਰੂ ਸਾਹਿਬ ਦਾ ਪ੍ਰਕਾਸ਼ ਦਿਸਿਆ ਨਿੰਦਾ ਨ ਕਰੋ ਪਿਆਰੇ ਵੀਰ Sangat USA
@samans4202
@samans4202 7 ай бұрын
Majh moohre been vajaon da koi faeda nhi hai ji
@sherpuria22
@sherpuria22 7 ай бұрын
Bai eh jo picture apa nu guru nanak ji di dikhai jandi aa eh ik chiterkaar sobha singh di aa , usne apni hi picture nu tiyaar karke guru nanak dev ji di picture pesh kar diti sade agge ,tusi google te sobha singh likh ke search karke dekh sakde ho
@KulwantSingh-fu4bg
@KulwantSingh-fu4bg 3 ай бұрын
ਸਿੱਖ ਧਰਮ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਇਆ ਸੀ। ਇਹ ਪੱਕਾ ਇਸ ਪਾਖੰਡੀਆਂ ਨੇ ਪਾਖੰਡਵਾਦ ਜੋੜ ਦਿਤਾ ਤਾਂ ਕਿ ਹਿੰਦੂ ਦਾ ਪਾਖੰਡ ਸਿੱਖੀ ਵਿੱਚ ਵਾਡ਼ ਦਿਤਾ। ਤਾਂ ਕਿ ਦੋਨੋ ਇੱਕੋ ਜਿਹੇ ਲੱਗਣ। ਸਿੱਖ ਪਾਖੰਡ ਦੇ ਖਿਲਾਫ ਨਾ ਬੋਲਣ। ਅੱਜ ਉਹੀ ਸਿੱਖ ਧਰਮ ਵਿੱਚ ਹੋ ਰਿਹਾ ਜਿਸ ਦਾ ਬਾਬਾ ਜੀ ਨੇ ਵਿਰੋਧ ਕੀਤਾ ਸੀ।
@GurmailSingh-hz2od
@GurmailSingh-hz2od 6 ай бұрын
ਬਿਲਕੁਲ ਸੱਚ ਵੀਰ ਜੀ। ਤੂੰ ਸਹੀ ਸਿੱਖ ਜੀ। ਲੋਕਾਂ ਨੂੰ ਸਿੱਖਾਆ ਇਨਸਾਆਤ ਦੀ ਇੱਜ਼ਤ ਕਰਨੀ ਸਿੱਖੋ ਜੀ। ਗੁਰੂ ਮੇਲਹ ਸਿੰਗ ਲਾਲੀਆ ਪੰਜਾਬੀ ਬੈਲਜੀਅਮ।
@jatinderdeol6942
@jatinderdeol6942 7 ай бұрын
ਬਹੁਤ ਹੀ ਵਧੀਆ ਇੰਟਰਵਿਊ। ਬਹੁਤ ਕੁੱਝ ਸਿੱਖਣ, ਸਮਝਣ ਨੂੰ ਮਿਲਿਆ।
@ravdeepsingh2160
@ravdeepsingh2160 7 ай бұрын
ਤੁਸੀਂ ਸਮਝ ਨਹੀਂ ਰਹੇ ਫਸਲ ਵੀਜਣ ਵੱਢਣ ਦੇ ਹੈਰ ਫੇਰ ਕਰਕੇ ਗੁਰੂ ਦਾ ਜਨਮ ਦਿਨ ਦਾ ਫਰਕ ਪਾਉਂਦੇ ਨੇਂ ਕਿਓਂਕਿ ਗੁਰੂ ਨਾਨਕ ਨੇ ਖੇਤੀਬਾੜੀ ਦਾ ਸੰਦੇਸ਼ ਦਿੱਤਾ ਖੇਤੀ ਨੂੰ ਉਤਮ ਕਿਹਾ
@GurpreetGonianeWala
@GurpreetGonianeWala 6 ай бұрын
ਬਹੁਤ ਵਧੀਆ ਵਿਚਾਰ ਦੌਧਰ ਜੀ, ਸਹੀ ਤਾਂ ਬਾਬੇ ਨਾਨਕ ਨੇ ਤਰਕ ਕਰਨ ਦੀ ਗੱਲ ਹੀ ਕੀਤੀ ਹੈ। ਪਰ ਜਦੋਂ ਤੁਹਾਡੇ ਵਰਗੇ ਕੋਈ ਵਿਚਾਰ ਯਾਂ ਤਰਕ ਕਰਦਾ ਹੈ ਓਹਨੂੰ ਤਰਕਸ਼ੀਲ ਕਹਿ ਕੇ b ਭੰਡੱਦੇ ਨੇ ਇਹ ਘੱਗਰੀਆਂ ਵਾਲੇ।
@HarnekchandChand-dw4dv
@HarnekchandChand-dw4dv 7 ай бұрын
Very good
@gurdevkaur4691
@gurdevkaur4691 7 ай бұрын
ਧੰਨ ਗੁਰੂ ਨਾਨਕ dev ਸਾਹਿਬੁ ਜੀ ਦੇ ਸਰਬਕਲਾ ਸਮਰੱਥ ਹੋਣ ਤੇ ਕਿੰਤੂ ਪਰੰਤੂ ਬੰਦ ਕਰੋ, ਕੋਈ ਸਿਫਤ ਸਲਾਹ ਹੀ ਕਰ ਲਵੋਂ, ਇਵੇਂ ਲੱਸੀ ਨਾ ਰਿੜਕੀ ਜਾਵੋ ਗੁਰੂ ਸਾਹਿਬ ਬੇਅੰਤ ਹਨ ਸਮਰੱਥ ਹਨ
@dhruvkaushal1635
@dhruvkaushal1635 6 ай бұрын
Sach nu sunna pasand Karo.. ghuutiya siftaa ch ki rakhya... baba nanak ne b tuhadi tra sochya hunda..ta.. us time jo Hindu lok andwishwas ch bhot Yada fase hoye c.. ta baba nanak b sirf sifta hi krde...Sach nu pashno..
@user-dt5vi1wf7j
@user-dt5vi1wf7j 7 ай бұрын
ਧੰਨ ਧੰਨ ਬਾਬਾ ਗੁਕੂ ਨਾਨਕ ਜੀ🙏 ਬਿੱਲਕੁਲ ਸਹੀ ਗੱਲਾਂ ਨੇ ਜੀ 👍🙏 👍
@diljeetsingh83
@diljeetsingh83 3 ай бұрын
ਸਹੀ ਗੱਲਾਂਨੇ ਵੀਰ ਦੀਆਂ ਸ਼ੁਕਰੀਆ
Wait for the last one! 👀
00:28
Josh Horton
Рет қаралды 159 МЛН
Я нашел кто меня пранкует!
00:51
Аришнев
Рет қаралды 4,3 МЛН
Can You Draw A PERFECTLY Dotted Line?
00:55
Stokes Twins
Рет қаралды 106 МЛН
KINDNESS ALWAYS COME BACK
00:59
dednahype
Рет қаралды 135 МЛН
Prime Focus ⚫ (649) || Gurpreet Sandhawalia & Surjit Daudhar
55:26
Prime Asia TV
Рет қаралды 455 М.
Wait for the last one! 👀
00:28
Josh Horton
Рет қаралды 159 МЛН