ਮਜੀਠੀਆ ਵੱਲੋਂ ਭੈਣ ਦੀ ਗਾਲ਼ ਵਾਲੀ ਵੀਡੀਓ ਦਿਖਾਉਣ ਮਗਰੋਂ ਭੜਕੇ ਤਲਬੀਰ ਗਿੱਲ | Pro Punjab Tv

  Рет қаралды 69,118

Pro Punjab Tv

Pro Punjab Tv

Ай бұрын

ਮਜੀਠੀਆ ਵੱਲੋਂ ਭੈਣ ਦੀ ਗਾਲ਼ ਵਾਲੀ ਵੀਡੀਓ ਦਿਖਾਉਣ ਮਗਰੋਂ ਭੜਕੇ ਤਲਬੀਰ ਗਿੱਲ ਕਿਹਾ-ਮਜੀਠੀਆ ਮੈਨੂੰ ਵੀ ਦਿੰਦਾ ਸੀ ਵੀਡੀਓ ਰਿਲੀਜ਼ ਕਰਨ ਦੀ ਧਮਕੀ ਸੁਖਬੀਰ ਬਾਦਲ ਨੂੰ ਲੱਡੂ ਵੰਡਣ ਵਾਲੀ ਗੱਲ 'ਤੇ ਵੀ ਦਿੱਤਾ ਤਿੱਖਾ ਜਵਾਬ
#Talbirsinghgill #Bikramsinghmajithia #sukhbirsinghbadal#Interview #Punjab #Propunjabtv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 127
@gurwindernarla
@gurwindernarla Ай бұрын
ਪੱਤਰਕਾਰ ਜੀ, ਤਲਬੀਰ ਸਿੰਘ ਗਿੱਲ ਦਾ ਪਿੰਡ ਮਾੜੀ ਗੌਰ ਸਿੰਘ ਹੈ, ਜਿਸ ਪਿੰਡ ਨੂੰ ਸਰਦਾਰਾਂ ਵਾਲੀ ਮਾੜੀ ਵੀ ਕਹਿੰਦੇ ਹਨ,ਇਹ ਉਸ ਪ੍ਰੀਵਾਰ ਵਿਚੋਂ ਹਨ, ਜਿੰਨਾ ਨੇ ਅੰਗਰੇਜ਼ਾਂ ਦੀ ਈਨ ਨਾ ਮੰਨਣ ਕਰਕੇ, ਆਪਣੀਆਂ ਜਾਗੀਰਾਂ ਜ਼ਬਤ ਕਰਵਾ ਲਈਆਂ ਸਨ,ਪਰ ਅੰਗਰੇਜ਼ਾਂ ਅੱਗੇ ਝੁਕੇ ਨਹੀਂ ਸਨ।ਇਹ ਮਜੀਠੀਏ,ਪੰਜਵੜੀਏ,ਪਹੂਵਿੰਡੀਏ, ਅਖੌਤੀ ਸਰਦਾਰਾਂ ਦੀ ਤਰ੍ਹਾਂ ਅੰਗਰੇਜ਼ਾਂ ਦੇ ਝੋਲੀ ਚੁੱਕ ਨਹੀਂ ਬਣੇ ਸਨ।
@Sunnysingh-vp7kc
@Sunnysingh-vp7kc Ай бұрын
Angreji agge jhukke ni but saari umar majihithiye onaa mohre kaude rahe.waah oo Tere chamchagiri DE 😅😅
@user-dp2eh4pv3d
@user-dp2eh4pv3d 29 күн бұрын
ਬਾਈ ਜੀ ਇਸੇ ਕਰਕੇ ਪੰਜਾਬ ਦਾ ਹਾਲ ਮਾੜਾ ਕਿ ਚੰਗੇ ਬੰਦੇ ਦੀ ਕਦਰ ਨਹੀਂ ਪੈਂਦੀ ਤੇ ਸਤਿਕਾਰ ਦੀ ਥਾਂ ਧੱਕੇ ਪੈਂਦੇ ਆ
@puransingh6400
@puransingh6400 19 күн бұрын
Do you know what type of character of Talbir?
@narinderpalsingh4086
@narinderpalsingh4086 Ай бұрын
ਗਿੱਲ ਸਾਬ ਇਹਨਾ ਦੀ ਮੰਜੀ ਠੋਕ ਕੇ ਰੱਖੋ।
@sunnygill909
@sunnygill909 Ай бұрын
ੲਿੱਕ ਗੱਲ ਤਾਂ ਹੈ ਮੇਹਨਤ ਤਲਬੀਰ ਨੇ ਬਹੁਤ ਕੀਤੀ ਬਾਕੀ ਦਿਲਬਾਗ ਵਡਾਲੀ ਵਿਚਾਰਾ ਤਾਂ ਬਹੁਤ ੳੁਜੜਿਅਾ ਬਹੁਤ ਨੁਕਸਾਨ ਕਰਵਾੲਿਅਾ
@user-em6kb9mm6j
@user-em6kb9mm6j 14 күн бұрын
ਤਲਬੀਰ ਸਿੰਘ ਗਿੱਲ ਵਰਗਾ ਲੀਡਰ ਨਾ ਹੋਇਆ ਨਾ ਹੋਣਾ 👍👍🔥✌️✌️✌️✌️✌️💯💯💯💯🙏🙏
@GurlalsinghWaring
@GurlalsinghWaring Ай бұрын
ਬਹੁਤ ਸੋਹਣੀ ਤੇ ਮਰਿਆਦਾ ਚ ਰਹਿ ਕੇ ਇੰਟਰਵਿਊ ਹੈ ਤਲਬੀਰ ਸਿੰਘ ਗਿੱਲ ਦੀ 👍🏽
@mohindersinghkangkang9604
@mohindersinghkangkang9604 Ай бұрын
2 ਸਾਲ ਰੌਲਾ ਪਾਇਆ ਹੋਇਆ ਸੀ ਕਿ ਮੈਂ ਪਾਰਟੀ ਛੱਡ ਰਿਹਾ ਹਾਂ। ਝਾੜੂ ਪਾਰਟੀ ਵਿੱਚ ਵੇਖਦੇ ਹਾਂ ਇਸਨੂੰ ਕੀ ਮਿਲਦਾ। ਬੜੇ ਜਲੀਲ ਕਰਨਗੇ ਇਸਨੂੰ ਝਾੜੂ ਪਾਰਟੀ ਵਾਲੇ।
@tarsemsingh2725
@tarsemsingh2725 Ай бұрын
ਤਲਬੀਰ ਗਿੱਲ ਤੂੰ ਵੀ ਲੋਕਾ ਦੀਆ ਜਮੀਨ ਤੇ ਕਬਜਾ ਕਰਕੇ ਮਜੀਠੀਆ ਨਾਲ ਰਲ ਕੇ ਕੀਤੇ ਰੱਬ ਬੜਾ ਬੇਅੰਤ
@Randhawa-xi3pe
@Randhawa-xi3pe Ай бұрын
Good job Gill veer ji 👍🏻
@user-ct5dz5et3l
@user-ct5dz5et3l Ай бұрын
Very good ji 👍
@user-kr3ob2js8f
@user-kr3ob2js8f Ай бұрын
ਕੈਪਟਨ ਕਮਲਜੀਤ ਨੂ ਤੇ ਉਸਦੇ ਪਰੀਵਾਰ ਨੂ ਅਕਾਲੀ ਨੇ ਖਤਮ ਕੀਤਾ ਜੀਜੇ ਦਾ ਸਾਲਾ ਮਜੀਠੀਆ ਅਕਾਲੀ ਦਲ਼ ਨੂ ਭਾਰੂ ਪੈ ਰਿਹਾ
@Jobandeepdeol
@Jobandeepdeol Ай бұрын
Glad u hoined aap
@user-em6kb9mm6j
@user-em6kb9mm6j 14 күн бұрын
ਤਲਬੀਰ ਸਿੰਘ ਗਿੱਲ ਧਾਕਹਰ ਲੀਡਰ ❤💯💯💯🔥🔥🔥👍👍👍✌️✌️✌️✌️✌️🙏🙏🙏🙏🙏 from laddu sultanwind
@chanchalsingh9938
@chanchalsingh9938 Ай бұрын
ਤਲਬੀਰ ਗਿਲ ਮੌਟਰਾ ਬੰਨਣ ਦਾ ਕੰਮ ਕਰਦਾ ਸੀ ਅਜ ਇੰਨਾ ਅਮੀਰ ਹੈ ਦਿਨਾ ਇਂਨਾ ਪੈਸਾ ਕਿੰਥੌ ਆਇਆ ਅਕਾਲੀਦਲ ਦੇ ਰਾਜ ਚ ਜਾਚ ਦਾ ਵਿਸਾ
@NIRMALSINGH-yb8hn
@NIRMALSINGH-yb8hn Ай бұрын
ਇਹ ਲੀਡਰ ਕਹਿੰਦੇ ਹਨ ਕਿ ਅਸੀਂ ਪਾਰਟੀ ਵਾਸਤੇ ਬਹੁਤ ਮਿਹਨਤ ਕੀਤੀ ਇਹ ਕਿਹੜੀ ਮਿਹਨਤ ਕਰਦੇ ਹਨ ਕਿ ਇਹਨਾਂ ਕੋਲ ਐਨਾ ਪੈਸਾ ਆ ਜਾਂਦਾ ਹੈ ਇਹਨਾਂ ਤੋਂ ਸਾਂਭਿਆ ਨਹੀਂ ਜਾਂਦਾ ਜਦੋਂ ਕਿ ਇਹਨਾਂ ਦੇ ਚਾਚੇ ਤਾਏ ਜਿਥੇ ਪਹਿਲਾਂ ਸੀ ਅੱਜ ਵੀ ਉਥੇ ਹੀ ਹਨ ਕਿ ਉਹ ਮਿਹਨਤ ਨਹੀਂ ਕਰਦੇ
@puransingh6400
@puransingh6400 19 күн бұрын
Yes you know very well
@GagandeepSingh-ww3mk
@GagandeepSingh-ww3mk Ай бұрын
Good Gill veer ji 👍👍👍👍👍
@SamBrar-xn7ti
@SamBrar-xn7ti Ай бұрын
Good choice AAP.
@SandeepSingh-ri5nu
@SandeepSingh-ri5nu Ай бұрын
ਗੱਲਾਂ ਚ ਦੰਮ ਆ
@user-hd9yl8ny4r
@user-hd9yl8ny4r Ай бұрын
Very good
@jagmeetsingh9973
@jagmeetsingh9973 Ай бұрын
Good 👍
@Jobandeepdeol
@Jobandeepdeol Ай бұрын
Good choice
@gurusingh613
@gurusingh613 Ай бұрын
Good vir ji
@user-xl7wm7qb3l
@user-xl7wm7qb3l Ай бұрын
Sahi gall aa
@user-gd9pp9hy2r
@user-gd9pp9hy2r 18 күн бұрын
ਮਜੀਠੀਆ ਸਹਿਬ ਨੁੰ ਬੋਲਣ ਵੇਲੇ ਵੇਖਦੇ ਨਹੀਂ ਇਹ ਉਹਨਾਂ ਆਕੜ ਐ ਜੀ ਚਾਹੇ ਗੁਸਾ ਆਇਆ ਹੋ ਸਕਦਾ ਹੈ ਜੀ 🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ।👍👌👌☝️☝️☝️✍️😭💯
@neenaarora2212
@neenaarora2212 Ай бұрын
Good
@harpalbuttar6147
@harpalbuttar6147 Ай бұрын
Talbir gill always great bnda
@BatMan-ks5uj
@BatMan-ks5uj Ай бұрын
O gaa jaa oe
@harpalbuttar6147
@harpalbuttar6147 Ай бұрын
@@BatMan-ks5uj majithia the tattu
@harryaulakh1630
@harryaulakh1630 29 күн бұрын
Good veer g goldy.nava pid❤love u
@user-we1lk4cl1e
@user-we1lk4cl1e 27 күн бұрын
❤❤❤❤
@BhupinderSingh-dj1em
@BhupinderSingh-dj1em Ай бұрын
ਭਾਈ ਸਾਹਿਬ ਜਦੋਂ ਤੁਹਾਨੂੰ ਪਤਾ ਸੀ ਏਨੇ ਚੰਗੇ ਬੰਦੇ ਰਗੜਤੇ ਜਾਂ ਰਗੜ ਹੋਣ ਲੱਗੇ ਤੁਸੀਂ ਉਹਨਾਂ ਨਾਲ ਨੀ ਖੜੇ ਸਗੋਂ ਖੁਸ਼ ਹੁੰਦੇ ਹੋਵੋਗੇ, ਵਧੀਆ ਹੋਇਆ ਆਪਣੀ ਜਗ੍ਹਾ ਹੋਰ ਬਣੀ।ਅੱਜ ਤਕਲੀਫ਼ ਹੋਯੀ?
@harpreetsingh5620
@harpreetsingh5620 18 күн бұрын
Gill shaib good
@punjjaabdesh8659
@punjjaabdesh8659 Ай бұрын
ਓ ਬਾਈ ਤੁਸੀਂ ਈ ਮਜੀਠੀਏ ਨੂੰ ਵੱਡਾ ਲੀਡਰ ਬਣਾ ਰੱਖਿਆ, ਐਧਰ ਸਾਡੇ ਆਲੇ ਪਾਸੇ ਨੀ ਕੋਈ ਪੁੱਛਦਾ ਓਹਨੂੰ।
@user-cb8ui4yq1x
@user-cb8ui4yq1x Ай бұрын
J talbir kise change khandan da hunda sara punjab v akalidal nu chhadd janda par talbir nahi c sadna chahida.kiok 1 p.a hon de bavjood jinna man sanman ehnu milia sare punjab vich kise v leader de p.a .nahi milia
@hardialdhamoon8081
@hardialdhamoon8081 Ай бұрын
Media and leaderd : ki tuhadey kol iho jihi rajniti kardey ho. State de mudey to hatt ke.?????
@DaysKlant-js9di
@DaysKlant-js9di Ай бұрын
Majitiye ne ajj pthanmajra di v video di Electricion nu complaint kitii
@tejindersingh5748
@tejindersingh5748 Ай бұрын
Acha rhyga Bai gill ji bhagwant man jindabad
@harrymunday4666
@harrymunday4666 23 күн бұрын
Good banda gill sabb
@JarnailSingh-ef5ir
@JarnailSingh-ef5ir Ай бұрын
jindabad maan saab ji
@RN_Mobile_Works
@RN_Mobile_Works Ай бұрын
ਪੱਤਰਕਾਰ ਵੀਰ, ਤੁਸੀਂ ਵੀ ਆਪਣੇ ਚੈਨਲ ਦੀ TRP ਵਧਾਉਣ ਲਈ ਨਾਂ ਇਹਨਾਂ ਲੀਡਰਾਂ ਦੀਆਂ ਇੰਟਰਵਿਊ ਕਰ ਕੇ ਸਵਾਦ ਲਿਆ ਕਰੋ। ਕਦੇ ਆਮ ਲੋਕਾਂ ਦੀਆਂ ਤਕਲੀਫ਼ਾਂ ਜਾਂ ਸਮੱਸਿਆਵਾਂ ਨੂੰ ਵੀ ਚੈਨਲਾਂ ਤੇ ਦਿਖਾਇਆ ਕਰੋ। ਇਹ ਲੀਡਰ ਕਿਸੇ ਦੇ ਨਹੀਂ ਜਿੱਧਰ ਕੋਈ ਅਹੁਦਾ ਜਾਂ ਸੀਟ ਮਿਲੀ ਉਧਰ ਹੋ ਜਾਂਦੇ ਨੇ।
@GurdevSingh-uc4yc
@GurdevSingh-uc4yc Ай бұрын
Gill sahib bahi ji koi. Nahi Bikramjit majathi da. Anant aa gia a iss. Ne bari. Att chuki a
@harpreetsingh-ew8sw
@harpreetsingh-ew8sw 8 күн бұрын
Sari khudai ek taraf joru ka bhai ek taraf. Joru da bhai lai baitha Akali Dal Party nu tey sukhbir badal diya ajey v ankha nahi khul Rahiya ya fir ta chup baithey ney sukhbir badal k hoon bachya he kee hai party ch 😢😢😢😢
@user-cy3qy8ih6z
@user-cy3qy8ih6z Ай бұрын
ਬੱਲੇ ਤਲਵੀਰ 22
@SuratSinghsandhu
@SuratSinghsandhu Ай бұрын
GiLL sab very nice Kom da bera gark badal ne kita
@baljitsingh374
@baljitsingh374 Ай бұрын
Eh pro Punjab ni eh ta kg media
@GurdeepSingh-su5ev
@GurdeepSingh-su5ev Ай бұрын
ਇਹ ਪੱਤਰਕਾਰ ਹੀ ਚੌਰਾ ਹੈ ਇਹ ਜਾਂਦਾ ਹੀ ਉੱਥੇ ਆ ਜਿੱਥੇ ਪੂਰੀ ਅੱਗ ਲੱਗੇ ਇਸਦਾ ਕੰਮ ਹੀ ਤੀਲੀ ਲਾਉਣਾ ਹੈ ਜਿਸ ਪਾਸੇ ਜੋਰ ਉਸ ਪਾਸੇ ਹੀ ਚਲੇ ਜਾਂਦਾ ਇਹ ਕੋਈ ਪੱਤਰਕਾਰੀ ਨਹੀ
@MANINDERSINGH-lk2po
@MANINDERSINGH-lk2po Ай бұрын
Talbir gill bhut vadiya insaan A
@germany1621
@germany1621 Ай бұрын
Sir tushi wadia kamm kar rahe o ji
@ManjeetSingh-tx9ok
@ManjeetSingh-tx9ok Ай бұрын
Sara Punjab nu barbad kita majithia ne, mata rondia ne nayjwana dia rab dekh reha reha Sara kuj
@HarjotSingh-yq1db
@HarjotSingh-yq1db Ай бұрын
Edited video..orignal suno
@amandeepkaur7064
@amandeepkaur7064 Ай бұрын
ਮਜੀਠੀਏ ਨਾਲ ਰਲ ਕੇ ਬਥੇਰਾ ਚਿੱਟਾਂ ਵੇਚਿਆ ਤੁਸੀਂ
@user-cb8ui4yq1x
@user-cb8ui4yq1x Ай бұрын
Ohnu ta pta ni ehne jo jo kita.majithia da nam use krke bot kamayee kiti
@harpreetsinghrandhawa9659
@harpreetsinghrandhawa9659 Ай бұрын
ਭੁੱਲ ਗੇ ਜੇ ਲੋਕੋ ਹੁਣ ਭਾਨਾ ਸਿੱਧੂ ਨਾਲ ਲੋਕੋ ਭੁੱਲ ਗੇ ਤੁਸੀਂ ਜਾਗੋ ਯਾਰ
@jagroopsingh5592
@jagroopsingh5592 Ай бұрын
Hun vi Sahab kahi jada
@GurwinderSingh-cc7yy
@GurwinderSingh-cc7yy Ай бұрын
Bathere kabze kite tu v loka dia batheria zameena dabia tu majithia hona ser te....bs hun koi hor mtlb hona tanu taahi aap ch vadh gia ja ke...
@kdsingh7309
@kdsingh7309 Ай бұрын
ਗਿੱਲ ਸਾਹਿਬ ਮੇਹਨਤ ਤਾਂ ਤੁਸੀ ਕੀਤੀ ਆ ,, ਕੋਈ ਗ਼ਲਤ ਕੰਮ ਵੀ ਹੋਇਆ ਹੋਊ ਥੋਡੇ ਤੋਂ ਇਸ ਸਭ ਵਿਚਕਾਰ ,, ਇਸਦੀ ਵਜ੍ਹਾ ਨਾਲ ਤੁਹਾਡੇ ਤੋਂ ਆਹ ਗ਼ਲਤ ਫ਼ੈਸਲਾ ਹੋ ਗਿਆ ਝਾੜੂ ਪਾਰਟੀ ਚ ਜਾਣ ਵਾਲਾ ,, ਅਕਾਲੀ ਦਲ ਛੱਡ ਕੇ ਕਾਂਗਰਸ ਚ ਜਾਣਾ ਚਾਹੀਦਾ ਸੀ ਥੋਨੂੰ ,, ਕਾਂਗਰਸ ਠੀਕ ਆ ਅੱਜ ਦੇ ਸਮੇਂ ਬੱਸ ਇੱਕ ਦੋ ਲੀਡਰ ਮਾੜਾ ਰੰਧਾਵੇ ਵਰਗਾ ,, ਝਾੜੂ ਆਲੇ ਤਾਂ ਲੋਕਾਂ ਦੀਆਂ ਭਾਵਨਾਵਾਂ ਦੇ ਕਾਤਲ ਨੇ ,,,,
@rattindipdhillon1026
@rattindipdhillon1026 Ай бұрын
Majitiya is going to takeover Sukbir. ???
@user-br9xr3xf5f
@user-br9xr3xf5f Ай бұрын
Deep sidhu jidabad ❤❤❤❤❤❤❤
@swindersingh5661
@swindersingh5661 Ай бұрын
Baba budha sahib ji De janam din te guru ji 🙏 parkas purab te fatty while De loka ne majuthia nu up da keh ke gala kadi c hun o akli Dal De Mori leader aa majithia halke cho
@KashmirSingh-tq4bh
@KashmirSingh-tq4bh Ай бұрын
Talbir jindabaf
@BalbirSingh-ur8dt
@BalbirSingh-ur8dt Ай бұрын
Saraabi
@rajveergill6036
@rajveergill6036 Ай бұрын
Yaar tusi saare pathnak kahde sharab tusi saare pehnde aa..
@Amritsingh-ms1vz
@Amritsingh-ms1vz Ай бұрын
Jo mrji a yr rajneti kro mavan bhena nu gllan akdhna glt eh thora jd tk tade nl sai bd mavan bhena di gllan kadho..rajneti krooo ghr bethi bhena te mavan nu ki pta ese gllan krke akali dal da beda grk hoea ena vda leadr hoebte ah kojia hrkta kre nai sh9bda te khud video suna rea .. bhut glt c oh
@satwantsingh2363
@satwantsingh2363 Ай бұрын
Pakki gal video haggi..
@surjanrandhawa8130
@surjanrandhawa8130 Ай бұрын
Bikram oh banda jis ne sunney ludhiana wale di manjji thokki jis nu eh apna bro kehda talbir gill ta last kio ke baki sub de name ta talbir gill dus riha talbir gill ne marda wali gal kiti hun jatta majithe halke cha bikram di manjji thokni aa
@parkashsingh8825
@parkashsingh8825 Ай бұрын
Loka nu pta ha policks vich aun te majlthia de sir te eh insan carora pati bangia
@harpreetsinghrandhawa9659
@harpreetsinghrandhawa9659 Ай бұрын
ਭਾਨੇ ਸਿੱਧੂ ਨਾਲ ਧੱਕਾ ਕੀਤਾ.. ਆਮ ਆਦਮੀ ਨੇ
@HarpreetSingh-vx5ox
@HarpreetSingh-vx5ox Ай бұрын
tou ni jitdaa jo mrji krlaa
@mastansingh7464
@mastansingh7464 Ай бұрын
Kahdi Akali dal a, ehna ne tan Akali yodhe vi rol ke rakhte
@KamalSingh-td8sk
@KamalSingh-td8sk Ай бұрын
ਸਾਰਾ ਚੱਕਰ ਛੋਲੇ ਦਾ ਵਾਅ ਉਹ ਅਕਾਲੀ ਉ
@JujharSingh-qu1be
@JujharSingh-qu1be Ай бұрын
Meajttheaa te ha he harmda
@user-cb8ui4yq1x
@user-cb8ui4yq1x Ай бұрын
Vir tu apna d.n.a test kra .vir j majithia ena galt insan hunda ta aap di hneri vich sab to vadd lead lai k na jitda
@amriksinghbhanri4377
@amriksinghbhanri4377 Ай бұрын
Dakju aa
@user-pk8yt9ns4o
@user-pk8yt9ns4o Ай бұрын
Talbirji.kha.p.k.party.da.jaloos.na.kudhu.
@SureshPaulSharma
@SureshPaulSharma Ай бұрын
Ehtindinch3partia.bdlnwalay.bashrm.yari.tatutday.moshay.deaglakrda
@user-xp7lb2oi3u
@user-xp7lb2oi3u 17 күн бұрын
Talbir. Singh. Ik. Bahut. Wadia. Leader. Saabat. Hovega. Majithie. Daa. Kamm. Lokan. Deean. Jhuthia vidio. Banaunna. Lok. Bahut. Samajhdaar. Ho. Chuke. Hann
@amriksinghbhanri4377
@amriksinghbhanri4377 Ай бұрын
Chorr
@GurinderSingh007
@GurinderSingh007 Ай бұрын
Badal bikram warga banda wart ka mar denda na
@vanindersinghhundal9495
@vanindersinghhundal9495 Ай бұрын
Tu vi jatt da puttar aa Gill aa ena jija,saale di manji peedi eho jhi thokki jeda raat nu bda bda ke uthn...
@GurdevSingh-uc4yc
@GurdevSingh-uc4yc Ай бұрын
Gill sahib ji sardar ravikaran singh. Ji kahlon sade. Dila te raj karda aa2 halkia. Raja lok. Nal han. Loka de come kite n bhartoo pa dia. Ge ravikarn singh kahlon jindabad
@parkashsingh8825
@parkashsingh8825 Ай бұрын
Talbir tu majithia di per di jutti varga nahi tu puri lut pi se
@balrajgill
@balrajgill Ай бұрын
Lokki kehnde ne ke ਮਜੀਠਿਆ nu ਗਾਲ੍ਹਾਂ ਵੀ talbir huna ਸਿਖਾਇਆ ਸੀ
@Fullysikh
@Fullysikh Ай бұрын
Unpad bandaa
@KamalSingh-td8sk
@KamalSingh-td8sk Ай бұрын
ਛੋਲੇ ਦੇ ਚੱਕਰ ਵਿਚ ਇਹ ਵੀ ਪਿਆ ਹੋਇਆ ਹੈ
@rajvirsingh2179
@rajvirsingh2179 Ай бұрын
Majithia sab jindabad
@Sunnysingh-vp7kc
@Sunnysingh-vp7kc Ай бұрын
Tu v chaval aa .aapni bezti te party boori ho gai
@hardialdhamoon8081
@hardialdhamoon8081 Ай бұрын
Nakwas interview.
@jagwindersingh8633
@jagwindersingh8633 Ай бұрын
Tere bina ki Akali dal chalda ni
@user-ts4es6bp8w
@user-ts4es6bp8w Ай бұрын
Godi midya a
@VarinderDhaliwal-bl2sz
@VarinderDhaliwal-bl2sz Ай бұрын
ਆਮ ਆਦਮੀ ਫੇਲ੍ਹ ਪਾਰਟੀ
@karamsingh5855
@karamsingh5855 Ай бұрын
ਸਰਦਾਰ ਬਿਕਰਮ ਸਿੰਘ ਮਜੀਠੀਆ ਸਾਹਿਬ ਜਿਦਾਬਾਦ
@DSPaul-pc9en
@DSPaul-pc9en Ай бұрын
Cheta da wapari
@MandeepSingh-je6ys
@MandeepSingh-je6ys 29 күн бұрын
Majitha 💪
@Sarkaria-
@Sarkaria- Ай бұрын
E sab paise de yaar wa main app mileya is 2009 c yaar Verka c
@satwindersingh869
@satwindersingh869 Ай бұрын
ਇਸ ਨਾਲੋਂ ਤਾਂ ਕਾਂਗਰਸ ਜੁਆਇੰਨ ਕਰ ਲੈਂਦਾ ਹੁਣ ਤੇਰਾ ਉਹ ਰੁਤਬਾ ਨਹੀਂ ਰਹਿਣਾ ਆਪ ਪਾਰਟੀ ਤਾਂ 4 ਦਿਨ ਦੀ ਪਰਾਉਣੀ ਹੈ
@Jagjeetsingh3453-yu1gp
@Jagjeetsingh3453-yu1gp Ай бұрын
ਤਲਬੀਰ ਗਿਲ ਨਿਲ ਦੀ ਚਾਲ ਹੈ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਸਿਖਾਂ ਦੀ ਪਾਰਟੀ ਹੈ ਬਾਦਲ ਦਲ ਮਸੰਦ ਨੇਂ ਕਬਜਾ ਕੀਤਾ ਇਹ ਸਾਰੇ ਮਸੰਦ ਹਨ...ਤਲਬੀਰ ਗਿਲ ਦੁਬਾਰਾ ਬਾਦਲ ਦਲ ਮਸੰਦ ਦੀ ਪਾਰਟੀ ਵਿਚ ਨਹੀ ਜਾਵੈਗਾ ਇਸ ਨੂੰ ਪਤਾ ਇਸ ਪਾਰਟੀ ਨੇੰ ਸਰਵਾਈ ਨਹੀਂ ਕਰਨਾਂ ਤਲਬੀਰ ਗਿਲ ਮੋਟਰਾਂ ਬੰਨਦਾ ਹੁੰਦਾ ਸੀ ਹੂਣ ਭੈਣ ਗਰਵਾਲੀ ਬਾਬੇ ਦੇ ਪ੍ਰਵਾਰ ਨਾਲ ਵਿਆਹ ਕਿ ਅਮਲੀ ਨਾਲ ਲੀਡਰ ਬਣ ਗਿਆ ਜਾਂਚ ਕਰਾਊ ਇਨੀ ਜਾਇਦਾਦ ਕਿਥੌੰ ਬਣਾਂ ਲਈ..
@Sarkaria-
@Sarkaria- Ай бұрын
Es ne bhut ctihit va Hoje
@ravindermahi999
@ravindermahi999 Ай бұрын
Sab kas da
@jagroopsingh-sm7nt
@jagroopsingh-sm7nt 27 күн бұрын
Very good ji 👍
@Mu___Game__0001
@Mu___Game__0001 Ай бұрын
Talbir gill always great bnda
Balloon Stepping Challenge: Barry Policeman Vs  Herobrine and His Friends
00:28
A pack of chips with a surprise 🤣😍❤️ #demariki
00:14
Demariki
Рет қаралды 34 МЛН
ТАМАЕВ vs ВЕНГАЛБИ. Самая Быстрая BMW M5 vs CLS 63
1:15:39
Асхаб Тамаев
Рет қаралды 3,8 МЛН
Balloon Stepping Challenge: Barry Policeman Vs  Herobrine and His Friends
00:28