ਮੱਝਾਂ ਗਾਵਾਂ ਨੂੰ ਠੀਕ ਕਰਨ ਦੇ ਨੁਖਤੇ

  Рет қаралды 132,521

Shonki Sardar

Shonki Sardar

3 жыл бұрын

ਬਾਪੂ ਨਿਰਮਲ ਸਿੰਘ ਪਿੰਡ ਰਾਜੇਅਾਣਾ

Пікірлер: 249
@SohanSingh-yt2pn
@SohanSingh-yt2pn 8 ай бұрын
ਬਹੁੱਤ ਵਧੀਆ ਜਾਨਕਾਰੀ ਹੈ ਜੀ ।ਪੁਰਾਣੇ ਪੁਰਾਣੇ ਬਜ਼ੁਰਗਾਂ ਵਾਂਗ ਦੱਸ ਰਹੇ ਹਨ ਜਿਵੇਂ ਆਪਣੇ ਵੱਡੇ ਵਡੇਰੇ ਕਰਦੇ ਹੁੰਦੇ ਸਨ ਨਾਲੇ ਬਾਪੂ ਦਾ ਸੁਭਾਅ ਓਦਾਂ ਦਾਹੈ ਜਿਸ ਤਰ੍ਹਾਂ ਆਪਣੇ ਬਾਪੂ ਦਾਦੇ ਚਾਦਰੇ ਵਾਲੇ ਬਾਪੂ ਸਨ ।ਪਛੁਆ ਦੀ ਜਾਨਕਾਰੀ ਰੱਖਦੇ ਸਨ ।ਡਾਕਟਰ ਕੋਈ ਨਹੀ ਸੀ ਜਾ ਇਕ ਅੱਧਾ ਵਿਰਲਾ ਹੀ ਹੁੰਦਾ ਸੀ।ਅੱਜ ਦੇ ਟਾਇਮ ਡਾ, ਨੇ ਕਮਾਈ ਬਣਾ ਰੱਖੀ ਹੈ ।ਮੱਝਾ ਤੇ ਗਾਵਾ ਸਭ ਫਰਾਡ ਹੋ ਰਹੀਆ ਨੇ ਤਿਨ ਚਾਰ ਵਾਰ ਗਰਭ ਦੇ ਟੀਕੇ ਬਾਦ ਤਿਨ ਚਾਰ ਵਾਰ ਸਫਾਈ ਕਰਾਦੇ ਖਰਚਾ ਕਰਾ ਕੇ ਫੇਰ ਜਵਾਬ ਤੇ ਬੁਚੜ ਖਾਨੇ ਫੜਾਉਣੇ ਪੈਦੇ ਆ ਪਛੂ।ਇਸੇ ਕਰਕੇ ਫੇਲ ਹੋਏ ਮੱਝਾ ਤੇ ਗਾਵਾ ਦੇ ਸੈਡ ।ਟੋਟਲੀ ਪੁੱਟ ਸੁੱਟੇ।ਬਨਾਵਟੀ ਦੁਧ ਵਾਲੇ ਬਹੁਤ ਮਨਾਫਾ ਕੱਢੀ ਜਾਦੇ ਆ।ਨਾ ਕੋਈ ਇਹਨਾ ਨੂੰ ਪੁਛਣ ਵਾਲਾ ਨਾ ਕੋਈ,,,,,।।।।
@gurdeepkaur3837
@gurdeepkaur3837 3 жыл бұрын
ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ ਬਾਪੂ ਜੀ ਨੂੰ ਪਸ਼ੂਆਂ ਦਾ ਦਰਦ ਦੇਖਿਆ ਨੀ ਜਾਦਾ ਸੱਚੀ ਰੱਬ ਰਾਖਾ ਇਨ੍ਹਾਂ ਦਾ ਮਤਲਬੀ ਡਾਕਟਰ ਦਰਦ ਨੀ ਸਮਝਦੇ ਪੈਸੇ ਬਣਾੳੁਦੇ ਬਸ ਅੱਖੀ ਦੇਖਿਆ ਦਰਦ ਆ ਇਹ ਰੱਬ ਭਲੀ ਕਰੇ
@khalistanjindabad9729
@khalistanjindabad9729 3 жыл бұрын
ਵਾਅ ਬਾਪੂ ਕਿਆ ਬਾਤ ਐ ਜਿਉਂਦਾ ਵਸਦਾ ਰਹਿ ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਤੁਹਾਨੂੰ 👌👌👌💖💖💖
@hardeepbrar8969
@hardeepbrar8969 3 жыл бұрын
ਬਾਪੂ ਜੀ ਤਾਂ ਰੱਬ ਦਾ ਰੂਪ ਐਂ ਬਾਪੂ ਜੀ ਰੱਜੀ ਪੁੱਜੀ ਨੀਤ ਦੇ ਬੰਦੇ ਐਂ ਇਹ ਅਬਾਨੀ ਅਡਾਨੀ ਜਾਂ ਉਹਨਾਂ ਦੇ ਚਮਚਿਆਂ ਵਰਗੇ ਨਹੀਂ ਕਿ ਲੋਕਾਂ ਨੂੰ ਲੁਟਣਗੇ
@battlegrounddl1198
@battlegrounddl1198 2 жыл бұрын
ਵਾਹਿਗੁਰੂ ਚੜਦੀਕਲਾ ਵਿਚ ਰੱਖਣ ਤਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤੇਹ
@HarpalSingh-zx1gv
@HarpalSingh-zx1gv 3 жыл бұрын
Balle Bapu bht vadda khjana chakki firda a. WAHEGURUJi WAHEGURUJi chardikala ch rakhan Bapu te Bapu ji de pariwar nu.
@chahalsaabchahalsaab685
@chahalsaabchahalsaab685 3 жыл бұрын
ਬਾਪੂ ਜੀ ਨੇ ਬਹੁਤ ਕੰਮ ਦੀਆ ਗੱਲਾਂ ਕੀਤੀਆਂ 🙏🙏
@tarlochansingh6793
@tarlochansingh6793 3 жыл бұрын
Bhut vathiaa bapu g God bless u
@sukhveerdhaliwal1168
@sukhveerdhaliwal1168 10 ай бұрын
ਬਹੁਤ ਵਧੀਆ ਦੇਸੀ ਨੁਸਖੇ ਦੱਸੇ ਹਨ ਤੇ ਲੋਪੋਕੇ ਵੀਰ ਬਹੁਤ ਜਾਣਕਾਰੀ ਦੀ ਵੀਡੀਓ ਪਾਉਂਦਾ ਹੈ
@dssandhudssandhu9207
@dssandhudssandhu9207 6 ай бұрын
both vadia bappu ji kabddi khad da raha bappu ji da hatt kida vada vada sai gal bappu ji kabddi da thamm huna old is gold
@chahalsaabchahalsaab685
@chahalsaabchahalsaab685 Жыл бұрын
ਬਾਬਾ ਜੀ ਦੀਆਂ ਗੱਲਾਂ ਬਹੁਤ ਵਧੀਆ ਲੱਗੀਆ ।
@mianmoazzamkhalilmianmoazz2059
@mianmoazzamkhalilmianmoazz2059 3 жыл бұрын
bohat he wadia nuskay ny gee love from lahore pakistan
@AmandeepSingh-up5hb
@AmandeepSingh-up5hb 3 жыл бұрын
Salute ha bapu Ji nu
@lavi9136
@lavi9136 3 жыл бұрын
ਜਿਓਦਾ ਰੈਹ ਬਾਪੂ 🙏🙏🙏🙏🙏🙏🙏🌾🌾🌾🌾🚜🚜🚜🚜🌳🌳🌳🌳🌳🌳🌳
@gogisingh570
@gogisingh570 3 жыл бұрын
GOGI SINGH patvari Bapu da bafelo de bhar pain vala nukhsa ajma ke dekhya shi 3 day cho bilkul shi krty god bales the may you live long bhai lopo ji thanks
@jugnusinghsidhu3233
@jugnusinghsidhu3233 2 жыл бұрын
Y thodi majj kine time d gybn c
@parnamsingh5429
@parnamsingh5429 Жыл бұрын
Veer g mate knee
@HarpalSingh-zx1gv
@HarpalSingh-zx1gv 3 жыл бұрын
Nice Bapu ji God bless you
@NavtejsinghgmailcomDhillion
@NavtejsinghgmailcomDhillion 3 жыл бұрын
ਲੋਪੋ ਵਾਲਿਆਂ ਸਦਕੇ ਤੇਰੇ ਆ ਬਹੁਤ ਵਦੀਆ ਉਪਰਾਲਾ ਤੇਰਾ ਲੋਕਾ ਨੂੰ ਡਾਕਟਰਾ ਤੋਂ ਬਚੋਣ ਦਾ ਵਾਹਿਗੁਰੂ ਮੇਰ ਰੱਖੇ ਤੁਹਾਡੇ ਤੇ 🙏🙏
@gursharansingh1746
@gursharansingh1746 3 жыл бұрын
Bhut vadiaa bai.parmatma Mehr kare
@manisingh6823
@manisingh6823 Жыл бұрын
syaneya kol asi bethde hi nhi. buht kuj sikhn nu.milda dhnwad babu ji da🙏🙏
@gurjeetsingh4976
@gurjeetsingh4976 Жыл бұрын
Baba ji bhut vadia love u
@gurchransingh9060
@gurchransingh9060 3 жыл бұрын
ਬਾਈ ਬਹੁਤ ਵਧੀਆ ਸੁਝਾਅ ਜੀ
@gurwindersinghkahllon4153
@gurwindersinghkahllon4153 3 жыл бұрын
Bapu ji waheguru ji krpaa rakha thuda te umar lami kara waheguru ji
@gursharnbrar9962
@gursharnbrar9962 4 ай бұрын
ਬਹੁਤ ਵਧੀਆ ਜਾਣਕਾਰੀ ਏ
@tarasingh3904
@tarasingh3904 Жыл бұрын
ਬਾਈ ਨਿਰਮਲ ਸਿੰੰਘ ਵੈਦ ਜੀ ਤੁਹਾਡਾ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ । ਪਰ ਮੱਝਾਂ ਦੇ ਚਾਰੇ ਲੱਤਾਂ ਨੂੰ, ਥਣਾਂ ਨੂੰ, ਗਲ਼,ਅੱਖਾਂ ,ਪੂਛ ਨੂੰ ਸੋਜ ਦਾ ਕੋਈ ਇਲਾਜ਼ ਨਹੀ ਦੱਸਿਆ ।
@jattpuriasonu7292
@jattpuriasonu7292 3 жыл бұрын
Waheguru bapu Di Umar lambi
@dharmsingh1595
@dharmsingh1595 3 жыл бұрын
Bapu ji good job
@butabuta1168
@butabuta1168 3 жыл бұрын
Bhut vadia veer ji tuhada oprala ji sloot aa tuhanu or bapo ji nu te bhut bhut doawaaan ji waheguru wadi wadi Omar kare ji bapoo ji ,,,jaldi hoor 1,2,video bnao ji
@gaganpnu3209
@gaganpnu3209 3 жыл бұрын
ਬਹੁਤ ਵਧੀਆ ਗ
@luckyvirk4867
@luckyvirk4867 3 жыл бұрын
Bhut hi vadiya jankari diti g
@jasdhirsingh3112
@jasdhirsingh3112 2 жыл бұрын
Waheguru ji good ji 💯💯💯💯
@TarlochanManes
@TarlochanManes 3 жыл бұрын
ਬਹੁਤ ਬਹੁਤ ਧੰਨਵਾਦ ਵੀਰ ਤੇਰਾ
@sharmasaab7896
@sharmasaab7896 Жыл бұрын
Waheguru ji sat shree akal baba ji
@kuldeepdhaliwal4145
@kuldeepdhaliwal4145 2 жыл бұрын
ਬਹੁਤ ਵਧੀਆ ਉਪਰਾਲਾ
@pindersingh5302
@pindersingh5302 3 жыл бұрын
ਵਾਲੀ ਵਧੀਆ ਵੀਡੀਓ ਐ ਬਾਈ
@jaggasingh6428
@jaggasingh6428 3 жыл бұрын
Bhaut veadia desi nusakhe bapu da
@ManbirMaan1980
@ManbirMaan1980 3 жыл бұрын
ਵੀਰ ਇੱਕ ਵੀਡੀਓ ਬਾਪੂ ਨਾਲ ਹੋਰ ਬਣਾ ਤਾਂ ਜੋ ਪਸੂਆਂ ਦੀਆਂ ਹੋਰ ਬਿਮਾਰੀਆ ਦੇ ਇਲਾਜ ਬਾਰੇ ਪਤਾ ਲੱਗ ਸਕੇ
@desiboy6213
@desiboy6213 3 жыл бұрын
ਬਾਪੂ ਜੀ love you a
@rampal3066
@rampal3066 2 жыл бұрын
Baba Tanu Paenam👌👌👌👌
@Meenashvi1
@Meenashvi1 3 жыл бұрын
Very useful information thanks
@sewaksingh9531
@sewaksingh9531 2 жыл бұрын
Waheguru mehar kare
@jagdishram6460
@jagdishram6460 3 жыл бұрын
Bahut soni video 🙏🙏🙏
@SukhchainSingh-by7le
@SukhchainSingh-by7le Жыл бұрын
ਭਾਉ ਜੀ ਦੀਆਂ ਬਹੁਤ ਵਧੀਆ ਗੱਲ ਹੈ ਜੀ
@laddisamrao4667
@laddisamrao4667 3 жыл бұрын
Bahut badiya jankari diti Babu ji ne
@KhetiwadiMehakma
@KhetiwadiMehakma 3 жыл бұрын
ਪਸੂ ਪਾਲਕ ਵੀਰ ਜਰੂਰ ਦੇਖਣ ਵੀਡਿਉ kzfaq.info/get/bejne/sMWRf8qEua_Gd4E.html ਜੇਕਰ ਚੰਗੀ ਲੱਗੇ ਤਾਂ ਚੈਨਲ subscribe ਜਰੂਰ ਕਰੋ ਜੀ
@manvirfarm6571
@manvirfarm6571 3 жыл бұрын
ਲੋਪੋ ਅਲੀਯਾ 1,2ਵੀਡੀਉ ਹੋਰ ਬਣਾ ਬਾਪੂ ਤੇ
@bharmaltoksiya1931
@bharmaltoksiya1931 3 жыл бұрын
Waheguru ji 🙏
@sonuthakur5764
@sonuthakur5764 3 жыл бұрын
Bhot achi information
@dhaliwaldairyfarm413
@dhaliwaldairyfarm413 2 жыл бұрын
ਵਾਹਿਗੁਰੂ ਜੀ
@jassamaan473
@jassamaan473 2 жыл бұрын
ਧੰਨਵਾਦ ਬਾਈ ਜੀ
@cbiharshchaprana4908
@cbiharshchaprana4908 3 жыл бұрын
Shokin sir I love you very much Ajay Haryana Faridabad nice video
@Ahmadaziz12dec
@Ahmadaziz12dec 3 жыл бұрын
Excellent knowdge
@balbirsingh1173
@balbirsingh1173 2 жыл бұрын
ਵਧੀਆ ਬਾਪੂ ਜੀ
@jagjeetsingh5938
@jagjeetsingh5938 2 жыл бұрын
ਬਹੁਤ ਵਧੀਆ ਜੀ
@RamSingh-lm9ig
@RamSingh-lm9ig 3 жыл бұрын
Bapu ji 🙏🙏🙏
@farmingsuccess4485
@farmingsuccess4485 3 жыл бұрын
Good Vedio Veer G
@gurcharansingh9317
@gurcharansingh9317 3 жыл бұрын
ਬਾਈ ਬਹੁਤ ਵਧੀਆ ਜੀ ਬਹੁਤ ਵਧੀਆ ਸੁਝਾਅ
@manpreetdhillon179
@manpreetdhillon179 3 жыл бұрын
Paji very very nice video 🙏🙏🙏🙏
@satwindersingh2008
@satwindersingh2008 2 жыл бұрын
Waheguru ji 🙏🙏🙏🙏🙏
@rajinderhundal5944
@rajinderhundal5944 3 жыл бұрын
ਬਾਈ ਜੀ ਡਾਕਟਰਾ ਨੇ ਲੁੱਟ ਏ
@jagjitgill2658
@jagjitgill2658 3 жыл бұрын
ਬਾਈ ਲੋਪੋ ਵਾਲਿਆ ਧੰਨਵਾਦ 🙏
@davinderaulakh3256
@davinderaulakh3256 3 жыл бұрын
Very good ji 👌👌
@kanwarmann7090
@kanwarmann7090 3 жыл бұрын
Bht khoob
@honeyrajpal1127
@honeyrajpal1127 2 жыл бұрын
Bapu super Hit h g
@niliravidhaliwalfarm6773
@niliravidhaliwalfarm6773 3 жыл бұрын
Bhut vadiyaa veer
@iqbalsingh2302
@iqbalsingh2302 3 жыл бұрын
ਸਤਿ ਸ੍ਰੀ ਆਕਾਲ ਜੀ 🙏❤️
@TarlochanManes
@TarlochanManes 3 жыл бұрын
ਬਹੁਤ ਵਧੀਆ ਕੰਮ ਵੀਰ ਇੱਦਾ ਦੇ ਹੋਰ ਨੁਕਤੇ ਵੀ ਲਿਆਉਦੇ ਰਿਹਾ ਜੇ
@manisandhu3797
@manisandhu3797 Жыл бұрын
ਬਾਪੂ ਜੀ
@atinderpal9082
@atinderpal9082 2 жыл бұрын
Very nice your video
@prabhjotsidhudiwana1214
@prabhjotsidhudiwana1214 3 жыл бұрын
Good information
@gurdeepkaur3837
@gurdeepkaur3837 3 жыл бұрын
ਏਦਾਂ ਦੀਆਂ ਵੀਡੀਓ ਹੋਰ ਬਣਾੳ ਏਸ ਦਾ ਕੋਈ ਮੁੱਲ ਨਹੀਂ ਰੱਬ ਭਲੀ ਕਰੇਗਾ
@jorawarjorawar5228
@jorawarjorawar5228 2 жыл бұрын
Waheguru g
@sukhjindersingh-rd1qu
@sukhjindersingh-rd1qu 3 жыл бұрын
Bout vadia ji
@sukhisandhu8844
@sukhisandhu8844 3 жыл бұрын
🙏🏻❤️
@jattpuriasonu7292
@jattpuriasonu7292 3 жыл бұрын
Very nice 👍
@prof.kuldeepsinghhappydhad5939
@prof.kuldeepsinghhappydhad5939 3 жыл бұрын
Great
@karmjitgill6005
@karmjitgill6005 3 жыл бұрын
Very nice bai
@prof.kuldeepsinghhappydhad5939
@prof.kuldeepsinghhappydhad5939 2 жыл бұрын
Nice 👍
@nomanranjha1803
@nomanranjha1803 3 жыл бұрын
@KuldeepSingh-wg9ng
@KuldeepSingh-wg9ng 3 жыл бұрын
Nice 👍👍👍 bai gi
@harindersingh2385
@harindersingh2385 3 жыл бұрын
ਬਾਪੂ ਜੀ ਦਾ ਨੰਬਰ ਦੱਸੋ ਬਾਈ ਜੀ
@KhurramShahzad-zf1li
@KhurramShahzad-zf1li 3 жыл бұрын
Bravo
@JagdevSingh-vc6yj
@JagdevSingh-vc6yj 8 ай бұрын
Good
@meetsharma1922
@meetsharma1922 3 жыл бұрын
Nice video
@SahilKhan-qp3ge
@SahilKhan-qp3ge 3 жыл бұрын
Nice babo
@bikramjeetsingh9722
@bikramjeetsingh9722 3 жыл бұрын
bufflow di Dhar moti .naram krn da ilaj daso
@honeydeol1797
@honeydeol1797 3 жыл бұрын
Good g
@narinderpal2892
@narinderpal2892 2 жыл бұрын
Good job
@khalsacrane3312
@khalsacrane3312 2 жыл бұрын
🙏❤️🙏
@babbusidhu3383
@babbusidhu3383 3 жыл бұрын
Good by g
@boatgamergs3484
@boatgamergs3484 3 жыл бұрын
Y g majjan gaban kyu ne hundia te kive hongea es te video bnao ji
@GurpreetSingh-jt3gm
@GurpreetSingh-jt3gm 3 жыл бұрын
nice 22 g
@sonofsardar6941
@sonofsardar6941 3 жыл бұрын
Thanks Bapu ji
@happymand5910
@happymand5910 3 жыл бұрын
Nice
@randhawa2524
@randhawa2524 2 жыл бұрын
Bot vdea veer eda e purane bajurga di interview krea kro ohna nu kafi knowledge a
@randhawa2524
@randhawa2524 2 жыл бұрын
❤❤❤❤❤🙏🏻🙏🏻🙏🏻🙏🏻🙏🏻🙏🏻🙏🏻
@sahisingh1307
@sahisingh1307 3 жыл бұрын
ਧੰਨਵਾਦ ਬਾਈ ਪਰ ਅਜੇ ਵੀ ਸੁਧਾਰ ਦੀ ਲੋੜ ਹੈ
@mobilecare6044
@mobilecare6044 3 жыл бұрын
🙏🙏
@rajwindersingh8216
@rajwindersingh8216 3 жыл бұрын
👌👌👌👌
@niliravidhaliwalfarm6773
@niliravidhaliwalfarm6773 3 жыл бұрын
Veer cirb nabha de nili Ravi bull de mother and chlid di full details nal video bno veer
@fighterman9329
@fighterman9329 3 жыл бұрын
video ਬਹੁਤ ਛੋਟੀ ਆ ਬਾਈ ਜੀ ਇਕ ਦੋ ਵੀਡੀਓ ਹੋਰ ਬਣਾਓ
@KhetiwadiMehakma
@KhetiwadiMehakma 3 жыл бұрын
ਪਸੂ ਪਾਲਕ ਵੀਰ ਜਰੂਰ ਦੇਖਣ ਵੀਡਿਉ kzfaq.info/get/bejne/sMWRf8qEua_Gd4E.html ਜੇਕਰ ਚੰਗੀ ਲੱਗੇ ਤਾਂ ਚੈਨਲ subscribe ਜਰੂਰ ਕਰੋ ਜੀ
@nukreandmarwarihorses6336
@nukreandmarwarihorses6336 3 жыл бұрын
Can you make more videos in details
Amazing weight loss transformation !! 😱😱
00:24
Tibo InShape
Рет қаралды 67 МЛН
Викторина от МАМЫ 🆘 | WICSUR #shorts
00:58
Бискас
Рет қаралды 5 МЛН
لااا! هذه البرتقالة مزعجة جدًا #قصير
00:15
One More Arabic
Рет қаралды 15 МЛН
Amazing weight loss transformation !! 😱😱
00:24
Tibo InShape
Рет қаралды 67 МЛН