ਮੱਝੂਕੇ ਲਾੲਿਨ ਦੇ ਮੁਖੀ ਬਾਪੂ ਜੋਰਾ ਸਿੰਘ ਦਾ ੲਿੰਟਰਵਿੳੂ,,,,

  Рет қаралды 351,913

Shonki Sardar

Shonki Sardar

4 жыл бұрын

#sukhjinder_singh_lopon
#horse_lovers
#majuke_line

Пікірлер: 667
@sukhmansingh9012
@sukhmansingh9012 2 жыл бұрын
ਬਾਪੂ ਜ਼ੋਰਾਂ ਸਿੰਘ ਮੱਝੂਕੇ ਜ਼ਿੰਦਗੀ ਇਕ ਫਿਲਮ ਬਣਨੀ ਚਾਹੀਦੀ ਹੈ ।
@amandeep-singh-pb15
@amandeep-singh-pb15 10 ай бұрын
Bilkul Veer
@JagdeepSingh-qf4md
@JagdeepSingh-qf4md Жыл бұрын
ਰਾਤ ਨੂੰ ਘਾਹ ਪਾਉਣ ਵਾਲੀ ਗੱਲ ਨੇ ਖੁਸ ਕਰ ਦਿੱਤਾ ਇਹਨਾਂ ਪਿਆਰ 🙏🙏, ਵਾਹਿਗੁਰੂ ਮੇਹਰ ਕਰੇ
@amarpreetsingh3019
@amarpreetsingh3019 4 жыл бұрын
ਸੱਭ ਤੋਂ ਪਹਿਲਾਂ ਬਾਪੂ ਜੀ ਦੇ ਚਰਨਾਂ ਤੇ ਨਮਸਕਾਰ ਦੂਜਾ ਬਾਈ ਲੋਪੋੰ ਦਾ ਬਹੁਤ ਬਹੁਤ ਧਨਵਾਦ ਜੋ ਇਹਨਾ ਮਹਪੁਰਖਾ ਦੇ ਦਰਸ਼ਨ ਕਰਵਾਏ ਏਨਾ ਇਸ਼ਕ ਘੋੜਿਆਂ ਦਾ ਵਾਹਿਗੁਰੂ ਵਾਹਿਗੁਰੂ
@surinderpal5690
@surinderpal5690 2 жыл бұрын
Good y g
@ramansidhu5142
@ramansidhu5142 Жыл бұрын
@@surinderpal5690 88iigg8iiygiggiiiiiigggiig
@Danewalia1117
@Danewalia1117 4 жыл бұрын
ਵੀਰੇ ਬਹੁਤ ਸਮਾਂ ਪਹਿਲਾਂ ਬਾਪੂ ਜ਼ੋਰਾ ਸਿੰਘ ਜੀ ਬਾਰੇ ਇੱਕ ਅਖਵਾਰ ਵਿੱਚ ਪੜ੍ਹਿਆ ਸੀ ਸਾਇਦ 8- 10 ਸਾਲ ਪਹਿਲਾਂ ...ਅੱਜ ਵੀਡੀਉ ਵੇਖ ਕੇ ਦਿਲ ਖੁਸ਼ ਹੋ ਗਿਆ । ਬਾਪੂ ਨੂੰ ਰੱਬ ਸੇਹਤਯਾਬੀ ਬਖ਼ਸ਼ੇ।।। ਤੁਸੀ ਵੀ ਵੀਰੇ ਹਸਦੇ ਵਸਦੇ ਰਹੋਂ
@fanustaadmorbuppianede8494
@fanustaadmorbuppianede8494 4 жыл бұрын
ਸਾਰੇ ਪੰਜਾਬੀ ਵੀਰਾਂ ਨੂੰ ਬੇਨਤੀ ਹੈ ਕਿ ਇਸ ਬਜ਼ੁਰਗ ਬਾਪੂ ਦੀ ਆਰਥਿਕ ਹਾਲਤ ਬੇਹੱਦ ਅੌਖੀ ਆ ਕਿਰਪਾ ਕਰਕੇ ਜੋ ਵੀ ਵੀਰ ਨੂੰ ਪ੍ਰਮਾਤਮਾ ਨੇ ਧਨ ਦੌਲਤ ਦਿੱਤੀ ਆ ਉਹ ਇਸ ਬਾਪੂ ਜੀ ਦੀ ਮਦਦ ਜਰੂਰ ਕਰੇ। ਅੱਜ ਬਾਪੂ ਬਹੁਤ ਅੌਖੀ ਘਡ਼ੀ ਚੋਂ ਲੰਘ ਰਿਹਾ।
@samkhangura9397
@samkhangura9397 4 жыл бұрын
ਬਾਈ ਏਰੀਏ ਦੇ 50 ਪਿੰਡਾ ਦੇ ਪਸ਼ੂ ਠੀਕ ਕੀਤੇ ਆ ਜਿੰਨਾ ਨੂੰ ਡਾਕਟਰਾ ਨੇ ਜਵਾਬ ਦੇ ਦਿੱਤਾ ਸੀ। ਨਾਲੇ ਫਰੀ ਸੇਵਾ ਕੀਤੀ ਆ
@user-io9if3zr7o
@user-io9if3zr7o 2 жыл бұрын
भाई सासरी काल भाई मझुके पिंड तो गहला मुमा चननवाल कीनी क दुर है जी
@simarjeetsingh8026
@simarjeetsingh8026 Жыл бұрын
Malak mehar kre
@gurvindersinghbawasran3336
@gurvindersinghbawasran3336 2 жыл бұрын
ਬਹੁਤ ਵੱਡੀ ਦੇਣ ਆ ਬਾਪੂ ਜੀ ਦੀ ਘੋੜਿਆਂ ਦੀ ਦੁਨੀਆ ਨੂੰ,,,,,ਓਹ ਸੂਕਰ ਆ ਵਾਹਿਗੁਰੂ ਜੀ ਬਾਈ ਸਾਰੇ ਪੇਜ ਦੀਆ ਵੀਡਿਓ ਦੇਖ ਲਈਆ,,, ਅੱਜ ਬਾਪੂ ਜੀ ਦੇ ਦਰਸ਼ਨ ਹੋਏ ਆ,,,,,❤️❤️🙏🙏
@sarbhari4885
@sarbhari4885 4 жыл бұрын
ਬਾਈ ਬਾਬਾ ਬੰਦਾ ਸਿਰਾ ਈ ਐ, ਘੋੜਾ ਪਾਲਕ ਪਰਿਵਾਰ ਵੀ ਕਾਫੀ ਵੱਡਾ ਤੇ ਸੁੱਖ ਨਾ ਸਰਦੇ ਪੁੱਜਦੇ ਲੋਕ ਨੇ ਬਾਬੇ ਦੀ ਮਦਦ ਜਰੂਰ ਕਰਨੀ ਚਾਹੀਦੀ ਐ।।
@sabamuhammad6143
@sabamuhammad6143 3 жыл бұрын
Lot of respect from🇵🇰🇵🇰
@jashansidhu6563
@jashansidhu6563 2 жыл бұрын
Baapu jora singh jrur rab de man nu bhavega Es insaan ne janwara di sewa kiti a❤️❤️
@jasvirsingh4301
@jasvirsingh4301 4 жыл бұрын
ਬਾਪੂ ਜੀ ਦੀ ਉਮਰ ਪਰਮਾਤਮਾ ਇੰਨੀ ਕਰੇ ਕਿ ਵਿਸ਼ਵ ਰਿਕਾਰਡ ਬਣ ਜਾਵੇ, ਇਹ ਉਮਰ ਤੱਕ ਜਿਊਣਾ ਵੀ ਬਹੁਤ ਵੱਡੀ ਗੱਲ ਹੈ । ਬਾਪੂ ਜੀ ਦਾ ਘੋੜਿਆਂ ਪ੍ਰਤੀ ਪਿਆਰ ਅਤੇ ਮਿਹਨਤ ਦੇ ਜਜਬੇ ਨੂੰ ਸਲਾਮ ਏ। ਜਸਵੀਰ ਸਿੰਘ ਮੋਰਾਂਵਾਲੀ ਤੋਂ ਫਰੀਦਕੋਟ ।
@ballylohgarh3468
@ballylohgarh3468 Жыл бұрын
Bapu ji bhai bidhi chand da roop ne
@avtargrewal3723
@avtargrewal3723 3 жыл бұрын
ਇਹ ਬਾਪੂ ਦੀ ਜਰੂਰ ਮਦਦ ਕਰੋ ਜਿੰਨਾ ਮਝੂਕੇ ਲਾਇਨ ਦੀ ਬਰੀਡ ਘੋੜੇ ਪੈਦਾ ਕੀਤੇ ਉਹ ਬਾਪੂ ਦੀ ਵਿੱਤੀ ਸਹਾਇਤਾ ਕੀਤੀ ਜਾਵੇ ਉਸ ਦੇ ਘਰੋ ਬੀਬੀ ਵੀ ਲਤਾ ਤੋਂ ਆਰੀ ਹੈਮੰਜੇ ਤੇ ਪਈ ਹੈਵੀਰਾ ਧੰਨਬਾਦ ਇੰਟਰਵਿਊ ਕੀਤੀ
@daljitgill8496
@daljitgill8496 4 жыл бұрын
ਸੱਚੀ ਬਾਬਾ ਇੰਟਰਵਿਊ ਸੁਣਕੇ ਸੁਆਦ ਆ ਗਿਆ
@prabhdeepsingh1772
@prabhdeepsingh1772 4 жыл бұрын
ਸੱਪ ਲੜਜੇ ਤਾਂ ਲੜਜੇ ਘੋੜਾ ਨੀ ਭੁੱਖਾ ਮਾਰਨਾ ਚਾਹੀਦਾ ❤️
@shajsingh8452
@shajsingh8452 4 жыл бұрын
👌👌👌👌👌
@peerdayalsinghantall5605
@peerdayalsinghantall5605 3 жыл бұрын
Bye call me plz
@manjindergill420
@manjindergill420 3 жыл бұрын
Right
@harvindersingh7848
@harvindersingh7848 4 жыл бұрын
ਉਪਰਾਲਾ ਕਰੋ ਤੁਸੀਂ ਬਾਪੂ ਦੀ ਹੈਲਪ ਦਾ ਦਾਨੀ ਬਹੁਤ ਪਰੇ ਤੋ ਪਰੇ ਆ ਪਲੀਜ਼ ਬੀੜਾ ਚੁੱਕੋ ਤੁਸੀਂ ਹੁਣ ਬੈਠਿਉ ਨਾ
@ramdassingh8561
@ramdassingh8561 2 күн бұрын
ਅਸੀ ਘੋੜੀਆਂ ਲੈ ਕੇ ਜਾਦੇ ਰਹੇ ਹਾ ਬਾਪੂ ਕੋਲ ਰਾਤ ਕੱਟ ਕੇ ਆਉਦੇ ਹੁੰਦੇ ਸੀ ਬਹੁਤ ਗੱਲਾਂ ਬਾਤਾਂ ਕਰਦੇ ਸੀ ਅੱਜ ਵੀ ਯਾਦ ਨੇ
@jagwinderjodha
@jagwinderjodha 4 жыл бұрын
ਸਲਾਮ ਐ ਬਾਬਾ ਜੋਰਾ ਸਿੰਘ ਨੂੰ 🙏
@gaggugill224
@gaggugill224 4 жыл бұрын
ਬੇਜੁਬਾ ਨਾ ਦਾ ਰੱਬ ਬਣਕੇ ਪੈਦਾ ਹੋਇਆ ਬਾਪੂ ਜੇੜੇ ਸਾਬ ਨਾਲ ਡਾਕਟਰ ਹੱਥ ਖੜੇ ਕਰ ਜਾਂਦੇ ਸੀ ਓਦੋ ਆਪਣੇ ਤਜਰਬੇ ਨਾਲ ਬਹਾਲ ਕਰਦਾ ਸੀ ਜਾਨਵਰ ਨੂੰ
@user-gf5ut9ic1e
@user-gf5ut9ic1e 3 ай бұрын
ਬਾਪੂ ਜੋਰਾ ਸਿੰਘ ਜੀ ਨੂੰ ਦਿਲੋ ਧੰਨਵਾਦ ਕਰਦੇ ਹਾਂ ਜੀ
@nindersingh1788
@nindersingh1788 2 жыл бұрын
ਬਾਈ ਮੈਨੂੰ ਤੇਰੀਆ ਅਜ ਤਕ ਦੀਆਂ ਇੰਟਰਵਿਊ ਆ ਵਿਚੋ ਇਹ ਸਭ ਤੋਂ ਵਧੀਆ ਲੱਗੀ ਵਾਹਿਗੁਰੂ ਬਾਬਾ ਜੀ ਦੇ ਪਰਿਵਾਰ ਤੇ ਮੇਹਰ ਕਰੇ ਬਾਬਾ ਜੀ ਦਾ ਨਾ ਹਮੇਸ਼ਾ ਲਈ ਰੋਸਨ ਰਹੇ 🙏🙏ਵਾਹਿਗੁਰੂ ਮੇਹਰ ਕਰੇ ਸਭ ਤੇ
@RanjeetSingh-fb7uz
@RanjeetSingh-fb7uz 4 жыл бұрын
ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ 🙏🙏🙏
@karandeepdhaliwal5610
@karandeepdhaliwal5610 3 жыл бұрын
ਬੱਲੇ ਬਾਪੂ ਜੀ ਤੁਸੀਂ ਤੇ ਰਾਜੇਆਣੇ ਆਲੇ ਰਾਜ ਬਾਪੂ ਨੇ ਇੱਕ ਸੌ਼ਕ ਪਾ ਤਾਂ ਘੋੜੇਆ ਦਾ ਬਸ ਆਸ਼ਿਰਵਾਦ ਦੇ ਕੇ ਸਿਰ ਤੇ ਹੱਥ ਰੱਖਿਓ
@bhupindersinghchahal9890
@bhupindersinghchahal9890 2 жыл бұрын
ਸੁਆਦ ਆ ਗਿਆ ਬਾਪੁ ਦੀਆਂ ਗੱਲਾਂ ਸੁਣ ਕੇ ਰੱਬ ਬਾਪੁ ਦੀ ਉਮਰ ਹੋਰ ਲੰਮੀ ਕਰੇ
@harpreetbrainch3209
@harpreetbrainch3209 Жыл бұрын
Purra ho gya baapu 2020 diwali nu
@apnapunjab8789
@apnapunjab8789 2 жыл бұрын
🙏🙏 ਜੋੜ ਕੇ ਬਾਪੂ ਜੀ ਦੇ ਚਰਨਾਂ ਵਿੱਚ ਸਤ ਸੀ੍ ਅਕਾਲ ਏਸ ਕਿੱਤੇ ਦੇ ਬਾਬਾ ਬੋਹੜ ਬਾਪੂ ਜੀ।।।।
@arshsran5571
@arshsran5571 4 жыл бұрын
ਅੱਜ ਤੱਕ ਦੀ ਸਭ ਤੋਂ ਵਧੀਆ ਇੰਟਰਵਿਊ
@Jatt_501
@Jatt_501 3 жыл бұрын
22 sachi Bapu g nu dekh man bot khush hoea eda hi ma apney dada g kolo purania galla sunn da hunda c oh kabbdi dey player c par ajj oh bot bimar ney ty ma v bhr country agia but hamesha dill ni afssos rehnda k ma boht saria gall krnia c reh gaeia.waheguru bapu joga ji nu tandrusti bakshey.bapua Di sadi zindgi ch boht lodd a
@azaadaatwal4018
@azaadaatwal4018 Жыл бұрын
ਰੂਹ ਖੁਸ ਹੋ ਗਈ ਬਾਪੂ ਦੀਆ ਗੱਲਾ ਸੁਣ ਕੇ ਸੱਪ 🐍ਲੜਦਾ ਲੜ ਜਾਏ ਪਰ ਘੋੜਾ 🐎ਨਹੀ ਭੁੱਖਾ ਮਰਨਾ ਚਾਹੀਦਾ 😆👌
@avtargrewal3723
@avtargrewal3723 3 жыл бұрын
ਬਾਪੂ ਜੋਰਾ ਸਿੰਘ ਜੀ ਨੁੰ ਦਿਲੋਂ ਸਲੂਟਹੈ ਬਾਈ ਇੰਟਰਵਿਊ ਕਰਕੇ ਬਾਪੂ ਜੀ ਦੀ ਸੇਹਤ ਲਈ ਅਰਦਾਸ ਕਰਨ ਆਰਥਿਕ ਮਦਦ ਜਰੂਰ ਕਰਨ ਘੋੜੇ ਪਾਲਕ ਵੀਰ ਇਹ ਬਾਪੂ ਦੀ ਦੇਣ ਹੈ ਪੰਜਾਬ ਦੇ ਲਈ ਜਿਹੜਾ ਮਝੂਕੇ ਲਾਇਨ ਦੀ ਬਰੀਡ ਘੋੜੇ ਤਿਆਰ ਕੀਤੇ
@harbansbenipal6525
@harbansbenipal6525 Ай бұрын
ਬਾਈ ਲੋਪੇ ਵਾਲਿਆ ਜੀ ਐਵੇ ਕਰ ਰਿਹਾ ਵੀ ਹੋਰ ਗੱਲਾ ਸੁਣੀਏ ਬਾਪੂ ਦਿਆ ਸੱਚਾ ਇਨਸਾਨ ਆ ਬਾਈ ਬਾਪੂ ❤️
@sukhdevSingh-cg8bk
@sukhdevSingh-cg8bk 4 жыл бұрын
Sukhjendar by g tohoda dilo dhanvad tuse great man ho jora singh babe nu rab lambe umar bakshe by tohada sba bhut a one thank you
@muzikkism
@muzikkism 3 жыл бұрын
Bapuji Di video ajj pehli vaar dekhi Mai. It's so sad, he lived very difficult life though he deserves so much. I wish I had seen this video earlier. RIP Babaji.
@Navjot.101
@Navjot.101 2 жыл бұрын
SAPP LAD DA LAD JE KYA BAAT AE EHNU KEHNDE NE DHIDON LAGEA SHONK❤️
@amitkasana2868
@amitkasana2868 3 жыл бұрын
Bai ji aaj meri Rooh khush ho gai baapu ji nu dekhna chonda si Jinaa ne majhuke line teyar kiti Dillon dhanwaad Thoda Rab baapu ji nu changiya sehat bakshe waheguru ji
@mintuldh8104
@mintuldh8104 4 жыл бұрын
ਵੀਰ ਸਲੂਟ ਆ ਪਿੰਡ ਮੱਝੂਕੇ ਨੂੰ ਦਿਲੋਂ ਧੰਨਵਾਦ ਵੀਰ ਜੀ ਸੋਡਾ ਜੋ ਸਾਨੂੰ ਆਪਣੀ ਮੇਨਤ ਕਰਕੇ ਵਿਡੀਊ ਬਣਾ ਕੇ ਪਾਉਨੇ ਉੂ ਪ੍ਹਮਾਤਮਾ ਲੰਬੀ ਉਮਰ ਕਰੇ ਬਾਪੂ ਜੀ ਦੀ ਵਹਿਗੁਰੂ ਚੱੜਦੀ ਕਲਾ ਚੋ ਰੱਖੀ ਸਾਡੇ ਵੀਰ ਤੇ ਉਹਨਾਂ ਦੀ ਕਾਲੀਨੂੰ ਵਾਹਿਗੁਰੂ ਵਾਹਿਗੁਰੂ
@maherali7668
@maherali7668 4 жыл бұрын
Bohat wadhea sabhauo laga sarea da , Bapo nay jehra sach bolyea ouday nal lahndy chardy punjab. Day Wekti hor needeay oun gay . Dhan pagh
@worldofhistory1412
@worldofhistory1412 4 ай бұрын
ਬਾਪੂ ਜੋਰਾ ਸਿੰਘ ਨੂੰ ਦਿਲੋ ਸਲਾਮ ਕੇਸਰੀ ਸਲਾਮ 🙏🙏❤️❤️🌹🌹
@ranjodhsingj9588
@ranjodhsingj9588 4 жыл бұрын
ਤੰਦਰੁਸਤ ਰਹੇ ਪਰਿਵਾਰ
@GurjeetSingh-fn3ne
@GurjeetSingh-fn3ne 4 жыл бұрын
Waah veer bahut sacha ghodeyan da asshiq wekhen nu milya ajj
@Avtarsinghdnl
@Avtarsinghdnl 4 жыл бұрын
ਬਾਈ ਬਹੁਤ ਹੀ ਸਲਾਹੁਣਯੋਗ ਕੰਮ ਕੀਤਾ ਆਂ ਰੱਬੀ ਰੂਹ ਦੇ ਦਰਸ਼ਨ ਕਰਕੇ ਮਨ ਨਿਹਾਲ ਹੋਗਿਆਂ ਮੱਝੂਕੇ ਲਾਇਨ ਦਾ ਨਾਂ ਪੂਰੀ ਦੁਨੀਆ ਚ ਚਮਕਾਇਆ
@avtarbajwa9948
@avtarbajwa9948 3 жыл бұрын
ਵੀਰ ਮੇਨੂੰ ਇੰਟਰ ਵੀਉ sun ਕੇ ਬੁਹੁ ਤ ਚਾਂਗੀ ਲਾਗੀ ਬਾਈ ਸੀਰਾ ਜਿਊਂਦਾ ਰਹਿ ਬਾਪੁ
@harwindersingh1757
@harwindersingh1757 4 жыл бұрын
ਕਰਜ਼ਾ ਤੇ ਮਾੜੀ ਸਰਕਾਰ ਨੇ ਜੱਟਾਂ ਦੇ ਵਿਰਾਸਤੀ ਸੌਂਕ ਮਾਰ ਦਿੱਤੇ
@GurpreetSingh-fy9hu
@GurpreetSingh-fy9hu 3 жыл бұрын
Ah gal tikane di aa veere
@sswveer9150
@sswveer9150 2 жыл бұрын
Bhra sadde lok v ni htde sirf srkaaran da ksoor ni
@KulwantSingh-yj9wh
@KulwantSingh-yj9wh 5 ай бұрын
Waheguru chardikla ch rkhe bapu nu 🙏
@iqbalsingh2302
@iqbalsingh2302 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ 🙏👍❤️
@zaildarkuldeep8451
@zaildarkuldeep8451 4 жыл бұрын
ਲੋਪੋ ਵਾਲੇ ਬਾਈ ਜੀ ਹੁਣ ਇੱਕ ਉਦਮ ਹੋਰ ਇਹ ਕਰੋ ਜਿੰਨੇ ਆਪਾਂ ਘੋੜੇ ਰੱਖਣ ਵਾਲੇ ਹਾਂ ਸਾਰਿਆ ਨੂੰ ਸਮਪਰਕ ਕਰੋ ਫੋਨ ਤੇ ਜਾਂ ਕੋਈ ਕਿਸੇ ਤਰਾਂ ਇਨਾਂ ਦਾ ਬੈਕ ਅਕਾਉਟ ਨੰਬਰ ਬਾਪੂ ਦਾ ਜਾਂ ਜੋ ਉਹ ਕਹਿਣ। ਆਪਾ ਸਾਰੇ ਅਪਣੀ ਅਪਣੀ ਥਾਂ ਤੋ ਮੱਦਦ ਕਰੀਏ। ਕੋਈ ਪ੍ਰੋਗਰਾਮ ਤਿਆਰ ਕਰੋ। ਇਨਾ ਦਾ ਫੋਨ ਨੰਬਰ ਵੀ। ਬਾਈ ਜੀ ਜਰੂਰ ਕਰਨਾ ਇਹ ਕੰਮ।
@hardevsandhu9209
@hardevsandhu9209 4 жыл бұрын
ਬਾਇ ਗੱਲ ਸਹੀ ਏ, ਬੈਂਕ ਅਕਾਉਟ ਦੇਵੋ ਅਸੀ ਮਦਦ ਕਰਾੰਗੇ ਜਿਂਨੀ ਹੋ ਸਕੀ, ਇਕ video ਬਨਾਦੋ acount baare, ਮੈ ਹਨੁਮਾਨ ਗਡ ਦੇ near ਹਾ, ਮੈ ਦੋ ਸਾਲ ਤੋ ਘੋਡ੍ਹਾ ਲਾਇਨ ਵਿਚ ਹਾ
@jagjitgill4907
@jagjitgill4907 4 жыл бұрын
Right brother
@amritsidhu832
@amritsidhu832 4 жыл бұрын
I'm amrit Canada to aa menoo ehna da phon nambr send me thanks
@hardevsandhu9209
@hardevsandhu9209 4 жыл бұрын
@@amritsidhu832 veer nunber sucreen de uper h
@horseaddict9847
@horseaddict9847 4 жыл бұрын
Sahi a lopo wale bai account no. Devo
@khalistanjindabad9729
@khalistanjindabad9729 3 жыл бұрын
ਕਿਆ ਬਾਤ ਐ ਬਾਪੂ ਜੋਰੇ ਦੇ ਵਾਹਿਗੁਰੂ ਮਿਹਰ ਕਰੇ ਬਾਪੂ ਤੇ ਹਮੇਸ਼ਾ ਚੜਦੀਕਲਾ ਵਿੱਚ ਰੱਖੇ 🙏
@chardapunjab8475
@chardapunjab8475 4 жыл бұрын
Lopo bai ji bapu ji di eda di pehli vedio a dekhi bahot bahot dhanvaad ji 🙏
@pgill3697
@pgill3697 4 жыл бұрын
I am very happy with this video I was waiting for long long time to see bapu. G
@anmolsandhu5548
@anmolsandhu5548 Жыл бұрын
ਰੱਬੀ ਰੂਹ ਬਾਪੂ ਜੋਰਾ ਸਿੰਘ❤️
@chardapunjab8475
@chardapunjab8475 4 жыл бұрын
🙏❤️🐎🐎Bapu ji tahdai mihnat sadka ajj punjab kol sira line aa ji 🙏
@HarpalSingh-zx1gv
@HarpalSingh-zx1gv 3 жыл бұрын
Waheguruji waheguruji Bapu nu chardikala ch rakhan te. Hamesha kaim rakhan.
@arsalnarslan2602
@arsalnarslan2602 3 жыл бұрын
Bapo zindabad Allah zindagi dy
@davindersingh3768
@davindersingh3768 3 жыл бұрын
Baaaapu jorrraaa singh.... Legend... Baaapu nu salute aaa ❤❤❤❤
@sarkarbrarpb0377
@sarkarbrarpb0377 4 жыл бұрын
Bai nazara a gya intvro dekh ke..baapu nu v dekh ka rooh khusk ho gye. And tara bai bhut yada thnx u bai from uk
@manusharmaphotography
@manusharmaphotography 4 жыл бұрын
wah baba jora singh Salam Hai
@tehseenrasheed1823
@tehseenrasheed1823 4 жыл бұрын
Manu bhai baba jora singh ka aap interview kryn.... Shukarya Dina city dist jhelum Lynda Punjab Pakistan
@manikantagalla1519
@manikantagalla1519 3 жыл бұрын
Manu Sharma sir pls help us get subtitles to dis vedio we from south dosent know punjabi but I really want to listen to dis great man
@manusharmaphotography
@manusharmaphotography 3 жыл бұрын
Manikanta Galla will do a video soon
@manikantagalla1519
@manikantagalla1519 3 жыл бұрын
Thank u sir itl b a great lesson of knowledge for me
@maneepsingh4196
@maneepsingh4196 4 жыл бұрын
ਬਾਬਾ ਬੋਹੜ ਬਾਪੂ ਜੋਰਾ ਸਿੰਘ
@rashpalsingh3222
@rashpalsingh3222 4 жыл бұрын
Bahut vadia lagga ji bapu dia gallan sun ke slaam a bapu nu
@RajeshSharma-gi6xw
@RajeshSharma-gi6xw 4 жыл бұрын
Mata taktay baba je shemla H p hemachal shoghi. Say God bless you baba je great man of the India 🇮🇳
@zafarjutt9849
@zafarjutt9849 4 жыл бұрын
Bapu De le Pyar very beautiful video veer ji
@lovpreetsingh678
@lovpreetsingh678 3 жыл бұрын
bappu lyi ik like 👍👍👍
@DaljitSingh-xc1is
@DaljitSingh-xc1is 3 жыл бұрын
Wah Bapu ji Wah mere kol sabad nai teri taref karan nu Salute Bapu ji
@ParamjeetSingh-cc5vs
@ParamjeetSingh-cc5vs 3 жыл бұрын
ਵਾਹਿਗੁਰੂ ਜੀ ਬਾਬਾ ਜੀ ਨੂੰ ਤੰਦਰੁਸਤੀ ਬਖਸ਼ੇ
@rajveerbbr
@rajveerbbr 2 жыл бұрын
BAAPU JI NAHI REESA TOHADIYA BAAPU JI ZINDABAAD BAAPU JI TUSSI HAMESHA ZINDA REHNA HAI GHODEYA WALEYAAN DE DILLA VICH
@fameworld24
@fameworld24 4 жыл бұрын
U done great job brother....god bless baba g long life...great to see baba g👏👍🙏🙏
@gurpreetchahal4983
@gurpreetchahal4983 4 жыл бұрын
Swaad aa gia y jdo bapu ne kiha yari di ik burki kha la
@harinderkahlon4773
@harinderkahlon4773 4 жыл бұрын
paji tuhada v thnku tuc ohna de pind ja k mile gall baat kiti ohna di awaj loka tak puji ...good job paji baki tik tok te tuhade darshan krde rehne aa 👍🏻
@satwantsingh8859
@satwantsingh8859 3 жыл бұрын
ਬਾਈ ਜੀ ਬਹੁਤ ਵਧੀਆ.ਲੱਗਿਆ ਬਾਪੂ ਜੀ ਦੀਆਂ ਗੱਲਾਂ ਸੁਣਕੇ।
@chardapunjab8475
@chardapunjab8475 4 жыл бұрын
Bapu ji nu salute 🙏🙏❤️😍🐎🐎majhuke punjab di sirraaaaaaaaaaaaaa line 😍🐎
@Gagandeep-rz2tl
@Gagandeep-rz2tl 4 жыл бұрын
He is legend
@manikantagalla1519
@manikantagalla1519 3 жыл бұрын
I wish god bless him another 100 years great man with great knowledge
@rajveerbbr
@rajveerbbr 2 жыл бұрын
BAAPU JI JIUNDEY WASDEY RAHO JI TOHADDI MEHNAT DA MUL KOI NAHI DEY SAKDA WAHEGURU JI TOHANU SEHAT TEY HONSLA BAKHSHAN JI
@fearesspunjaiz2495
@fearesspunjaiz2495 4 жыл бұрын
Bapu ji parmata tohanu lambi te khushhaal zindagi bakshe... 🙏🙏
@kulwantnadala7691
@kulwantnadala7691 4 жыл бұрын
ਬਾਪੂ ਜੋਰਾ ਸਿੰਘ ਜੀ ਨੂੰ ਸਤਿ ਸ੍ਰੀ ਅਕਾਲ
@vaibhavjoshi2596
@vaibhavjoshi2596 4 жыл бұрын
🙏💐.... Bapu Ji ..Bohot khoob Mai Jroor milunga jab kbi Panjab aana hua .. Bole so-Nihaal ....Satt Shri Akaal 🙏 Ye Haaalat Nahi Rabb di Parikssha h Jroor Change Din aaunge
@GurdeepSingh-zo1oj
@GurdeepSingh-zo1oj 4 жыл бұрын
ਲੋਪੋ ਵਾਲਿਆਂ ਬਾਈ ਜੀ ਕੱਲੀਆਂ ਗੱਲਾਂ ਨਾਲ ਨਹੀਂ ਸਰਨਾ ਤੁਸੀਂ ਕਹਿੰਦੇ ਹੋ ਹੌਸਲਾ ਦਾਨ ਦਿਉ ਪਰ ਹੌਂਸਲਾ ਨਾਲ ਨਹੀਂ ਸਰਨਾ ਪੈਸੇ ਨਾਲ ਮੱਦਦ ਕਰਨੀ ਚਾਹੀਦੀ ਹੈ ਸਾਰੇ ਘੋੜਿਆਂ ਦੇ ਸੌਕ ਰੱਖਣ ਵਾਲਿਆਂ ਨੂੰ ਬਹੁਤ ਮਿਹਰਬਾਨੀ ਹੋਵੇਗੀ
@harinderkahlon4773
@harinderkahlon4773 4 жыл бұрын
i agree with you
@romysingh3554
@romysingh3554 4 жыл бұрын
Bilkul shi gal aa Gurdeep Singh Veer ji
@GurdeepSingh-zo1oj
@GurdeepSingh-zo1oj 4 жыл бұрын
@@romysingh3554 ਬਹੁਤ ਬਹੁਤ ਬਾਈ ਜੀ
@GurdeepSingh-zo1oj
@GurdeepSingh-zo1oj 4 жыл бұрын
ਬਹੁਤ ਬਹੁਤ ਧੰਨਵਾਦ ਬਾਈ ਜੀ
@GurdeepSingh-zo1oj
@GurdeepSingh-zo1oj 4 жыл бұрын
@@romysingh3554 ਬਹੁਤ ਬਹੁਤ ਧੰਨਵਾਦ ਬਾਈ ਜੀ
@JasbirSingh-mw1vr
@JasbirSingh-mw1vr 4 жыл бұрын
ਬਾਈ ਜੀ ਇਹ ਕੰਮ ਤਾਂ ਘੋੜਾ ਪਾਲਕਾਂ ਨੂੰ ਕਰਨਾ ਚਾਹੀਦਾ ਹੈ । ਖਾਸ ਕਰਕੇ ਉਹ ਆਦਮੀ ਜਿਹੜੇ ਇਹਨਾਂ ਤੋਂ ਫਾਇਦਾ ਲੈ ਚੁੱਕੇ ਹਨ
@meerabsidhu8735
@meerabsidhu8735 4 жыл бұрын
Buht vadia lgia veer bapu ji dia galla sun k
@gurisingh8627
@gurisingh8627 4 жыл бұрын
baakeya veer mhaan bande sab de saanje hu jande aw ..te baapu diya galaa tu hi pta lgda c v down to earth banda . .baaki veer teri interveiw buhat vadiya hundi aw . god job .
@luiskhinda5978
@luiskhinda5978 4 жыл бұрын
Bhot vadia nice babu g
@ramantrivedi2405
@ramantrivedi2405 Жыл бұрын
Jionda raho sarpanch ji very nice 👍👍🙏 Bapu tenu saliut saliut saliut ha 🙏🙏
@dhillonaadesh
@dhillonaadesh Жыл бұрын
RIP Bapu Jora Singh🙏🏻
@jindawadjindgi2455
@jindawadjindgi2455 4 жыл бұрын
ਸੁਆਦ ਆ ਗਿਆ ਬੜੇ 22
@satvirsinghtiwana4120
@satvirsinghtiwana4120 4 жыл бұрын
Dil khush ho geya ji
@pindtokhet2641
@pindtokhet2641 4 жыл бұрын
Y ji dilo thanks jo bapu ji de darshan krwaye
@ilyasahmedilyasahmed3294
@ilyasahmedilyasahmed3294 4 жыл бұрын
Wah g wah Kia bat hy baba g di
@manpreetuppal8091
@manpreetuppal8091 4 жыл бұрын
ਬਹੁਤ ਵਧੀਆ ਬਾਪੂ ਜੀ
@baldeepsingh9685
@baldeepsingh9685 4 жыл бұрын
Siraa krta veere bhot rejj c 👌👌
@minorx24
@minorx24 Жыл бұрын
ਵਾਹਿਗੁਰੂ ਤੰਦਰੁਸਤੀ ਬਖਸ਼ੇ ਬਾਪੂ ਤੇ ਬੇਬੇ ਨੂੰ ❤🙏🏽 , ਬਹੁਤ ਕੁਝ ਸਿੱਖਣ ਨੂੰ ਮਿਲਿਆ ਇਹ video ਤੋਂ, ਸੁਖ ਰੱਖੇ ਵਾਹਿਗੁਰੂ ❤
@beerabrar8516
@beerabrar8516 4 жыл бұрын
ਸਲਾਮ ਆ ਬਾਪੂ ਤੈਨੂੰ 👏👏👏👏👏👏👏👏👏👏👏👏👏👏👏👏👏
@bhupenderaulakh795
@bhupenderaulakh795 4 жыл бұрын
Very beautiful video and salute to bapuji
@gurpreetsinghsandhu3023
@gurpreetsinghsandhu3023 4 жыл бұрын
ਇਕ ਵਾਰ ਫਿਰ ਗੱਲਬਾਤ ਕਰੀਂ ਵੀਰ ਬਾਪੂ ਨਾਲ ਬਹੁਤ ਗੱਲਾਂ ਰਹਿਗੀਆਂ ਕਰਨ ਵਾਲੀਆਂ ਸਾਡੀ ਖਾਤਰ ਇਕ ਵਾਰ ਫਿਰ ਜਾਂ ਆਈਂ ਵੀਰ
@satvirsinghtiwana4120
@satvirsinghtiwana4120 4 жыл бұрын
Puchna ki aah oh v das do
@ravirandhawa2056
@ravirandhawa2056 4 жыл бұрын
Jeonda vasda rhe bapu Bot mehnat kiti a jvaani vele Ruh khush hogi galla sunke
@abuzar5212
@abuzar5212 3 жыл бұрын
RAB MEHER KERAY ,Boht Khushi hoi babay Noo aor babay de ghodayan baray daikh sunn k
@surjeetdabwali3370
@surjeetdabwali3370 4 жыл бұрын
Dil khush ho ga bai g
@hussnainjutt7087
@hussnainjutt7087 3 жыл бұрын
22 g kia bat h nzary krwa dity shook da mza a gya 22 g pakistan tu love u ho gaya ❤❤❤❤
@puneetpunia2470
@puneetpunia2470 3 жыл бұрын
Bohat badiya veer ji..Dil khush kar ditta.
@prabhgill9004
@prabhgill9004 2 жыл бұрын
Bai ji dil khus ho gea
@subtainhassanghazi9797
@subtainhassanghazi9797 3 жыл бұрын
Bapu jora singh ...❤️... Legends never die ... ...🤲🏻...
@manidersingh4832
@manidersingh4832 3 жыл бұрын
Vere dil khush ho gia
@akramgujjer5093
@akramgujjer5093 4 жыл бұрын
Bapo ko Salam our ap ka shukria
@Arjansingh5911
@Arjansingh5911 4 жыл бұрын
ਜਿਉਦਾ ਰਹਿ ਬਾਪੂ
@ranaheerakhan8931
@ranaheerakhan8931 3 жыл бұрын
Shonki Sadar your video is very interesting. This is a great oldest man bapoo. He has a great experience about Horses. Sadar Gee thank you so much. Always Kush Rahein. Have a wonderful weekend.
Smart Sigma Kid #funny #sigma #comedy
00:26
CRAZY GREAPA
Рет қаралды 17 МЛН
Mom's Unique Approach to Teaching Kids Hygiene #shorts
00:16
Fabiosa Stories
Рет қаралды 30 МЛН
КОМПОТ В СОЛО
00:16
⚡️КАН АНДРЕЙ⚡️
Рет қаралды 29 МЛН
Spot The Fake Animal For $10,000
00:40
MrBeast
Рет қаралды 156 МЛН
Biggest Horse Of India Of Majhuke Blood Line PATWARI sire TANK
11:17
Gurpreet_vlogs
Рет қаралды 103 М.
Smart Sigma Kid #funny #sigma #comedy
00:26
CRAZY GREAPA
Рет қаралды 17 МЛН