No video

Manukhta di sewa ਵਿਦੇਸ਼ ਗਏ ਨੌਜਵਾਨ ਦੇ ਪਿਤਾ ਦੀ ਵੀਡੀਓ ਨੇ ਸਾਰਾ ਪੰਜਾਬ ਸੋਚਾਂ ਚ ਪਾਤਾਂ - spmediapunjab

  Рет қаралды 81,986

PiTiC Live - SP Media Punjab

PiTiC Live - SP Media Punjab

29 күн бұрын

Manukhta di sewa ਵਿਦੇਸ਼ ਗਏ ਨੌਜਵਾਨ ਦੇ ਪਿਤਾ ਦੀ ਵੀਡੀਓ ਨੇ ਸਾਰਾ ਪੰਜਾਬ ਫਿਕਰਾਂ ਚ ਪਾਤਾਂ - spmediapunjab
ਇਹ ਵੀਡੀਉ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੇ ਸਹਿਯੋਗ ਨਾਲ ਪੇਸ਼ ਕੀਤੀ ਗਈ ਹੈ ਜੀ | ਇਹ ਸੰਸਥਾ ਹੁਣ ਤੱਕ ਅਨੇਕਾਂ ਬੇਸਹਾਰਾ ਲੋਕਾਂ ਦੀ ਮਦਦ ਕਰ ਚੁੱਕੀ ਹੈ ਤੇ ਅੱਗੇ ਵੀ ਪਰਮਾਤਮਾ ਦੀ ਮਿਹਰ ਨਾਲ ਸੇਵਾ ਨਿਰੰਤਰ ਜਾਰੀ ਹੈ।
Manukhta di sewa society
Vill.. hasanpur.. Ludhiana
With tnx.. bhai Gurprit Singh ji
Any info or SEWA..whatsapp..97803-00071 82848-00071
#piticlive #spmediapunjab #manukhtadisewa

Пікірлер: 130
@davinderkaur-mi7rj
@davinderkaur-mi7rj 3 күн бұрын
ਵਾਹਿਗੁਰੂ ਜੀ ਨਾਲ਼ ਲੀਵ ਲੱਗੀ ਹੋਈ ਹੈ ਬਾਪੂ ਜੀ ਦੀ ਮੇਹਰ ਕਰਨ ਵਾਹਿਗੁਰੂ ਜੀ ਰੱਬ ਦੀਆ ਹੀ ਗਲਾਂ ਕਰਦੇ ਹਨ
@BalkarSingh-dc1oq
@BalkarSingh-dc1oq 26 күн бұрын
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
@jassalkaur3548
@jassalkaur3548 26 күн бұрын
🙏🙏🙏🙏🙏🙏
@rajindersingh-oz5jh
@rajindersingh-oz5jh 2 күн бұрын
ਵਾਹਿਗੁਰੂ ਬਾਈ ਜੀ ਨੂੰ ਚੜ੍ਹਦੀਕਲਾ ਬਖਸ਼ਣ
@user-kt6zy2hj1w
@user-kt6zy2hj1w 10 күн бұрын
ਵਾਹਿਗੁਰੂ ਤੰਦਰੁਸਤੀ ਬਖਸ਼ਣ ਵੀਰ ਜੀ ਨੂੰ
@gurmitsinghgurmitbhullar9121
@gurmitsinghgurmitbhullar9121 24 күн бұрын
ਬਹੁਤ ਵਧੀਆ ਸੇਵਾ ਕਰਦੇ ਨੇ ਭਾਈ ਸਾਹਿਬ ਜੀ
@jagdevsingh7982
@jagdevsingh7982 26 күн бұрын
ਮਿੰਟੂ ਬਾਈ ਕੋਈ ਸ਼ਬਦ ਨਹੀਂ ਰਹਿ ਜਾਂਦਾ ਬੋਲਣ ਨੂੰ ਤੁਹਾਡੇ ਲਈ
@shivanisharma5562
@shivanisharma5562 14 күн бұрын
ਤੇਰੀ ਹਰ ਇੱਕ ਵੀਡਿਓ ਦੇਖਣ ਨੂੰ ਦਿਲ ਕਰਦਾ ਹੈ,
@BaljinderKaur-tt4jb
@BaljinderKaur-tt4jb 25 күн бұрын
ਕਮਾਲ ਓ ਵੀਰੇ ਤੁਸੀਂ ਤੁਹਾਡੇ ਵਿੱਚ ਰੱਬ ਵਸਦਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@satpalsingh369
@satpalsingh369 17 күн бұрын
ਵਾਹਿਗੁਰੂ ਜੀ ਆਪਜੀ ਦੀ ਸੰਸਥਾ ਨੂੰ ਚੜ੍ਹਦੀਕਲਾ ਬਖਸ਼ੀ ਰਖਣ ਜੀ ਅਤੇ ਸੇਵਾ ਦੀ ਭਾਵਨਾ ਬਖਸ਼ੇ ਜੀ। ਥਹੁਤ ਭਲਾਈ ਦੇ ਕਾਰਜ ਕਰ ਰਹੇ ਹੋ ਜੀ । 🙏❤️🙏❤️🙏❤️🙏
@baldevsingh8811
@baldevsingh8811 26 күн бұрын
ਸਵਾਸ ਸਵਾਸ ਗੁਰੂ ਰਾਮਦਾਸ ਸਾਹਿਬ ਜੀ
@kinderkaur7426
@kinderkaur7426 Күн бұрын
Satnam Shri waheguru ji, satnam Shri waheguru ji, satnam Shri waheguru ji.
@JaswantSingh-fj2ld
@JaswantSingh-fj2ld 25 күн бұрын
ਵੀਰ ਗੁਰਪ੍ਰੀਤ ਜੀ ਵਾਹਿਗੁਰੂ ਜੀ ਤੂਹਾਨੂੰ ਚੱੜਦੀਕਲਾ ਹਰਮੈਦਾਨ ਫਤਹਿ ਤੰਦਰੁਸਤੀ ਦੀ ਦਾਤ ਦੀ ਸ਼ਖਸ਼ਿਸ ਕਰਨ ਜੀ ਤੁਸੀ ਤੇ ਤੁਹਾਡੇ ਨਾਲ ਦੇ ਸਹਯੋਗੀ ਤਨ ਮਨ ਦੇ ਨਾਲ ਸੇਵਾ ਕਰਦੇ ਰਹੋ ਜੀ
@KantaDevi-id4yc
@KantaDevi-id4yc Күн бұрын
Waheguru ji Waheguru ji
@JagtarSingh-cj4ve
@JagtarSingh-cj4ve 23 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@youaremine1148
@youaremine1148 26 күн бұрын
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਚਾਰ ਸਾਹਿਬਜਾਦੇ ਕੌਮ ਦੇ ਭਲੇ ਲਈ ਸ਼ਹੀਦ ਕਰਵਾ ਦਿੱਤੇ ਸਨ ।ਅਤੇ ਜਦੋਂ ਸਾਹਿਬਜਾਦਿਆਂ ਦੀ ਮਾਤਾ ਜੀਤ ਕੌਰ ਸਾਹਿਬਾਂ ਜੀ ਨੇ ਗੁਰੂ ਸਾਹਿਬ ਜੀ ਨੂੰ ਆਪਣੇ ਪੁੱਤਰਾਂ ਦੇ ਵਾਰੇ ਪੁੱਛਿਆ ਸੀ ਤਾਂ ਦਸਮੇਸ਼ ਪਿਤਾ ਜੀ ਨੇ ਕਿਹਾ ਸੀ ਕਿ ਇਨ ਪੁਤ੍ਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜਾਰ। ਗੁਰੂ ਜੀ ਨੇ ਲੋਕਾਂ ਵੱਲ ਇਸਾਰਾ ਕਰਕੇ ਕੌਮ ਦੀ ਅਗਵਾਈ ਦੀ ਜੁਮੇਵਾਰੀ ਸਾਡੇ ਉੱਪਰ ਛੱਡੀ ਸੀ।ਹੁਣ ਦੱਸੋ ਅਸੀਂ ਸਿੱਖ ਕੌਮ ਦੀ ਕਿਹੋ ਜਿਹੀ ਜਿੰਮੇਵਾਰੀ ਨਿਭਾ ਰਹੇ ਹਾਂ। ਬਹੁਤ ਸਰਮ ਵਾਲੀ ਗੱਲ ਹੈ। ਇਹ ਪੀਲੀ ਪੱਗ ਵਾਲਾ ਗਦਾਰ ਬੰਦਾ ਕੋਈ ਸਿੱਖ ਧਰਮ ਦੀ ਮਰਜ਼ਾਦਾ ਦਾ ਸਤਿਕਾਰ ਕਰਨ ਤੋਂ ਇੰਨਕਾਰੀ ਹੋ ਰਿਹਾ ਹੈ।ਇਸ ਬੰਦੇ ਦੀ ਅੰਦਰੂਨੀ ਭਾਵਨਾ ਸਿੱਖ ਧਰਮ ਦੇ ਵਿਰੁੱਧ ਸੋਚ ਅਪਣਾਉਂਦਾ ਹੈ।ਜਿਸ ਤੋਂ ਪ੍ਰਤੱਖ ਤੌਰ ਤੇ ਸਬੂਤ ਸਾਬਤ ਹੋ ਰਿਹੈ। ਕਿ ਇਸ ਪੀਲੀ ਪੱਗ ਵਾਲੇ ਦਾ ਅਮ੍ਰਿਤ ਛੱਕ ਕੇ ਕਿਰਪਾਨ ਧਾਰਨ ਕਰਕੇ ਵੀ ਮਰਜ਼ਾਦਾ ਨਹੀਂ ਨਿਭਾ ਰਿਹਾ।ਇਹ ਭੇਖੀ ਸਾਬਤ ਹੋ ਰਿਹਾ ਹੈ ਇਸਦਾ ਮਤਲਵ ਸਿਰਫ ਫਿਲਮ ਦੀ ਆੜ੍ਹ ਵਿਚ ਪੈਸਾ ਇਕੱਠਾ ਕਰਨ ਦੀ ਲਾਲਸਾ ਭੜ੍ਹਕਦੀ ਹੈ। ਏਸ ਬੰਦੇ. ਨੇ ਅੰਮ੍ਰਿਤ ਛੱਕ ਕੇ ਵੀ ਗੁਰੂ ਸਾਹਿਬ ਦੇ ਹੁਕਮ ਦੀ ਕੋਈ ਪ੍ਰਵਾਹ ਨਹੀਂ ਕਰ ਰਿਹਾ।ਇਸ ਦੀ ਬੋਲੀ ਤੋਂ ਗੁਰੁ ਸਾਹਿਬ ਦੀ ਬੇਅਬਦੀ ਕਰਨ ਦੇ ਸ਼ਬਦ ਸਾਫ ਦਿਖਾਈ ਦੇ ਰਹੇ ਹਨ।ਐਸੇ ਪਾਖੰਡੀ ਬੰਦਿਆ ਨੂੰ ਤਪਦੇ ਤੇਲ ਦੇ ਕੜਾਹਿਆ ਵਿੱਚ ਸੁੱਟਣਾ ਚਾਹੀਦਾ ਹੈ ਜਾਂ ਗੋਲੀ ਮਾਰ ਦੇਣੀ ਚਾਹੀਦੀ ਹੈ।
@mehra6889
@mehra6889 25 күн бұрын
ਸਾਰੇ ਬੱਚੇ ਇਕੋ ਜੇ ਨਹੀ ਹੂੰਦੇ ਪਰ ਇਹ ਕੌੜਾ ਸੱਚ ਹੈ ਬਾਹਰ ਜਾਕੇ ਬੰਦਾ ਬਦਲ ਜਾਦਾ ਮਾਂ ਬਾਪ ਨਹੀ ਭੁਲਦਾ ਬੱਚਿਆ ਨੂੰ ਪਰ ਬੱਚੇ ਭੁਲ ਜਾਦੇ ਨੇ ਕੋਈ ਨਹੀ ਸਬਰ ਕਰੋ ਇਕੋ ਤੱਕੜੀ ਨਾਲ ਤੋਲਦਾ ਰੱਬ ਊਹਦੇ ਵੀ ਬੁਢਾਪਾ ਆਊਗਾ
@RaniEurope
@RaniEurope 19 күн бұрын
Right 👍
@SmilingBrownBear-su6e
@SmilingBrownBear-su6e 16 күн бұрын
ਗੁਰਪ੍ਰੀਤ ਵੀਰੇ ਜੀ ਸੋਡਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਸੋਡੇ ਪਰਿਵਾਰ ਦਾ ਬਹੁਤ ਧੰਨਵਾਦ ਜੀ 🌹🙏
@JagtarSingh-cj4ve
@JagtarSingh-cj4ve 23 күн бұрын
🙏🙏ਧੰਨ ਗੁਰੂ ਨਾਨਕ ਤੂੰ ਹੀ ਤੂੰ ਹੈ 🙏🙏
@pritpalsingh5257
@pritpalsingh5257 26 күн бұрын
ਵਾਹਿਗੁਰੂ ਵੀਰ ਗੁਰਪ੍ਰੀਤ ਨੂੰ ਸਦਾ ਚੜਦੀਕਲਾ ਵਿਚ ਰਖੇ ਹਰ ਕਿਸੇ ਦਾ ਦੁਖ ਦਰਦ ਵੰਡਾਉਣ ਵਾਲਿਆ ਨੂੰ
@user-hn1xx3pt2w
@user-hn1xx3pt2w 25 күн бұрын
ਵਾਹਿਗੁਰੂ ਗੁਰਪ੍ਰੀਤ ਵੀਰੇ ਤੇਰਾ ਦੇਣ ਇਹ ਦੁਨੀਆ ਤੋ ਨਹੀ ਦੇ ਹੋਣਾ ਅੱਜ ਦੇ ਕਲਯੁੱਗ ਦੇ ਭਲੇ ਰੱਬ ਹੋ ਤੁਸੀ ਦੁਨੀਆ ਤੇ ਰੱਬ ਦੇ ਰੂਪ ਚ ਹੋ ਵਾਹਿਗੁਰੂ ਭਲਾ ਕਰੋ ਇਸ ਕਲਯੁੱਗ ਦਾ ਪੁੱਤ ਕਪੁੱਤ ਹੋ ਚੱਲੇ ਵਾਹਿਗੁਰੂ ਜੀ ਬੁਦੀ ਬਖਸ਼ੋ ਪ੍ਰਮਾਤਮਾ ਇਹ ਭੱਟਕੇ ਮਨੁੱਖੀ ਜੀਵਨ ਨੂੰ🙏🙏🤲🤲🤲
@harbirchawla1704
@harbirchawla1704 4 күн бұрын
Wehaguru ji mehar karan ji 🙏🏻
@JaswinderKaur-jm6oq
@JaswinderKaur-jm6oq 26 күн бұрын
❤❤ ਸਤਿਨਾਮ ਵਾਹਿਗੁਰੂ ਜੀ 🎉🎉
@sumanlata8734
@sumanlata8734 26 күн бұрын
Satnam waheguru g❤❤
@gurpinderkaur531
@gurpinderkaur531 17 күн бұрын
Waheguru ji Waheguru ji Waheguru ji Waheguru ji Waheguru ji 🙏🏼🙏🏼🙏🏼🙏🏼🙏🏼
@harneksingh17
@harneksingh17 2 күн бұрын
Waheguru.ji.Waheguru.ji
@surinderkaur855
@surinderkaur855 19 күн бұрын
Satnam waheguru ji🙏🙏🙏
@parmjitkaur2020
@parmjitkaur2020 26 күн бұрын
ਵਾਹਿਗੁਰੂ ਜੀ ਮੇਹਰ ਕਰੋ
@ravindergill2180
@ravindergill2180 22 күн бұрын
Waheguru waheguru waheguru waheguru waheguru waheguru waheguru 🙏
@HarjinderArora-ul1ni
@HarjinderArora-ul1ni 10 күн бұрын
No word mintu singh ji
@kuldipkaurkalsi923
@kuldipkaurkalsi923 26 күн бұрын
ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਤੇ
@manveergaming9436
@manveergaming9436 18 күн бұрын
ਵਾਹਿਗੁਰੂ ਜੀ🙏🙏🙏
@tsgkarn4284
@tsgkarn4284 26 күн бұрын
ਵਾਹਿਗੁਰੂ ਜੀ ਮਿਹਰ ਕਰੋ ਬਾਪੂ ਜੀ ਤੇ
@kathavichar4611
@kathavichar4611 18 күн бұрын
Waheguru ji waheguru ji waheguru ji waheguru ji 🙏🙏🙏😢😢😢😢
@charanjitsingh4388
@charanjitsingh4388 26 күн бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।
@darsanbadwal3651
@darsanbadwal3651 26 күн бұрын
Waheguru ji beta ji godbless you. Gurpreet kotiy kotiy blessing dear my son ❤❤❤❤❤❤❤❤❤❤
@lachhmansidhu9745
@lachhmansidhu9745 20 күн бұрын
Waheguru ji
@SurjitSingh-qq2qu
@SurjitSingh-qq2qu 25 күн бұрын
🙏ਵਾਹਿਗੁਰੂ ਜੀ 🙏🙏🙏🙏🙏
@user-wn6fu3qf1j
@user-wn6fu3qf1j 25 күн бұрын
Parmatma tuhanu, tuhadi team nu chngi seht, khushiya, , tuhade pariwara nu khushiyaan bkhshe 🎉
@singhsubeg7616
@singhsubeg7616 21 күн бұрын
Good Parsan Mintu Veer Ji Waheguru Ji Mehar Karn
@baljeetinsan5405
@baljeetinsan5405 20 күн бұрын
Dhan dhan satguru tera hi aasra 🙏🏻🙏🏻🙏🏻
@NarinderSingh-kt8qq
@NarinderSingh-kt8qq 26 күн бұрын
Waheguru ji Maher kro ji ❤️🙏🙏❤️👏🏼👏🏼❤️❤️
@user-gz5sx7mt7j
@user-gz5sx7mt7j 26 күн бұрын
ਵਾਹਿਗੁਰੂ ਜੀ🙏🙏🙏🙏🙏🙏🙏
@manjitkaurpelia3506
@manjitkaurpelia3506 25 күн бұрын
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉
@parmjitkaur9030
@parmjitkaur9030 24 күн бұрын
🙏veer ji bahot badiya and God bless you
@SukhjitKaurSarao
@SukhjitKaurSarao 26 күн бұрын
Bahut kirpa veer ji tuhade uppar. Waheguru ji tahanu chardi kalan bakhshan
@rajsidhu7169
@rajsidhu7169 23 күн бұрын
Waheguru ji kirpa karn mintu veer ji di chardikala rakkann
@charankaur3345
@charankaur3345 20 күн бұрын
Waheguru
@bobbiecheema4833
@bobbiecheema4833 26 күн бұрын
Waheguru ji mehar karan.
@user-zx3dw2bn9q
@user-zx3dw2bn9q 26 күн бұрын
Veer ji waheguru tainu hamesha chardikala vich rakhe
@jaswantsingh1555
@jaswantsingh1555 25 күн бұрын
Thanks for humanity 🙏
@rajinderkaur2556
@rajinderkaur2556 26 күн бұрын
Waheguru ji Mehar krn
@sumanlata8734
@sumanlata8734 26 күн бұрын
Satnam waheguru g❤
@ManiSingh-sv4mr
@ManiSingh-sv4mr 22 күн бұрын
Waheguruji waheguruji
@hardeepsinghsingh7016
@hardeepsinghsingh7016 26 күн бұрын
Waheguru ji 🙏🙏
@BaljitJhaloor-iy9ng
@BaljitJhaloor-iy9ng 26 күн бұрын
ਵਾਹਿਗੁਰੂ ਜੀ
@jassalkaur3548
@jassalkaur3548 25 күн бұрын
🙏🙏🙏🙏🙏🙏🙏
@BuntySingh-vb3wy
@BuntySingh-vb3wy 26 күн бұрын
Swas guru Ramdas ji
@kiranjeetsidhu7553
@kiranjeetsidhu7553 24 күн бұрын
Both vdiya km kr rahe o vere 🙏
@jaswinderkaur1907
@jaswinderkaur1907 24 күн бұрын
Very good job done bete ji ,tuhada ghar sach much supnyea da ghar hai,9h v hakiki
@user-fp8wb1kc4s
@user-fp8wb1kc4s 26 күн бұрын
Waheguru ji mehar karn bapu te
@SurinderKour-ku5sl
@SurinderKour-ku5sl 15 күн бұрын
Waheguru baba ji nu thik kr den te gurpreet singh ji di mehnet nu sfl krn.
@user-es5fc7fn3h
@user-es5fc7fn3h 26 күн бұрын
God bless you vero
@jasssingh6530
@jasssingh6530 24 күн бұрын
WAHEGURU JI
@user-kn9fd1qz4p
@user-kn9fd1qz4p 23 күн бұрын
🌹👌🙏bere rab si bap ji ki karna bere pardeas nu ag lana pura pase nu pa jafea
@rishisatpalsinghsantra5963
@rishisatpalsinghsantra5963 26 күн бұрын
Waheguru ji mahar karo
@HarjitKaur-k2k
@HarjitKaur-k2k 26 күн бұрын
Waheguru Waheguru g
@anukapoor3544
@anukapoor3544 25 күн бұрын
Waheguru ji maher karo
@user-xc7hf6nd1j
@user-xc7hf6nd1j 21 күн бұрын
🙏🙏🙏🙏🙏🙏🙏
@GurpreetKaur-tu8us
@GurpreetKaur-tu8us 26 күн бұрын
Gurpreet Singh Ji dhan ho tusi kinna oukha ee convince karna
@ParamjitKaur-yw4sj
@ParamjitKaur-yw4sj 26 күн бұрын
Waheguru g
@MehakPreet-kk7uw
@MehakPreet-kk7uw 25 күн бұрын
Waheguru waheguru ji 🙏
@karmjeetsinghtoor4540
@karmjeetsinghtoor4540 25 күн бұрын
Jeonda reh oh bai
@beanthehar6003
@beanthehar6003 26 күн бұрын
🙏🙏🙏🙏🙏
@BaljitKaur-zg4gq
@BaljitKaur-zg4gq 25 күн бұрын
Waheguru y
@PoonamGaddi
@PoonamGaddi 25 күн бұрын
Apko namaskar 🙏🙏Sirji.🙏🙏I wish every human being should be like you. God resides in every human being.❤❤
@malkiatkaur6173
@malkiatkaur6173 26 күн бұрын
Guru bhala krei
@harjeetkaurliveinmodicare8959
@harjeetkaurliveinmodicare8959 25 күн бұрын
Sachi veere thudi himat vekh k mai taa speech less ho gi waheguru ji bhala Karan
@anmolrajput8728
@anmolrajput8728 24 күн бұрын
🙏🙏🙏🙏
@karanSharma-ym7rl
@karanSharma-ym7rl 10 күн бұрын
Mere veer Teri sewa te slam hai
@navneetmunday9819
@navneetmunday9819 26 күн бұрын
❤❤❤❤❤❤❤❤❤❤
@kirankiller9295
@kirankiller9295 26 күн бұрын
❤❤❤❤
@positivethinking7292
@positivethinking7292 26 күн бұрын
❤❤❤❤❤
@beanthsingh5766
@beanthsingh5766 26 күн бұрын
🙏🙏🌷💐👌👌🤔❤❤
@harjeetkaurliveinmodicare8959
@harjeetkaurliveinmodicare8959 25 күн бұрын
Veere ji chardi kala ch raho
@JagroopSingh-no7xy
@JagroopSingh-no7xy 19 сағат бұрын
ਇਸ ਕੇਸ ਦੀ ਸਮਝ ਨਹੀ ਲੱਗ ਰਹੀ ਬਾਪੂ ਮੈਟਲੀ ਅੱਪ ਸੈਟ ਹੈ ਜਾਂ ਮੁੰਡਿਆਂ ਦਾ ਕਸੂਰ ਹੈ
@avikaur2058
@avikaur2058 16 күн бұрын
Waheguru ji tusi kise v jagah da case hanndal krde o ?? Delhi to v leke ja skde o tusi ??
@MakhanSingh-hr8pb
@MakhanSingh-hr8pb 23 күн бұрын
Kya bola ver kug ni ha boln nu😮😮😮😮😮😮
@user-cq1md1hf4d
@user-cq1md1hf4d 22 күн бұрын
😢😢😢😢😢
@Harleenbajwax00
@Harleenbajwax00 25 күн бұрын
Veera koi shabad nai
@ManpreetKaur-yc2ht
@ManpreetKaur-yc2ht 19 күн бұрын
teriya 2 gudiya te parwar bhar tera te sarm kar jine thanu bhar bhejya o koj nhi lagda . sarm kar veer lakh di lahnat tere bhar rehn te . aho jhiya sade punjab diya noha jo apne ma bap nu 5 star da sukh baldiya te sas shore sadka te kad dendiya . koi nhi thanu atho hi leke jangye dona jiya nu sadka pava itly diya hon
@paramjitkaur9844
@paramjitkaur9844 26 күн бұрын
ਲੱਖ ਦੀ ਲਾਹਨਤ ਇਸ ਤਰਾਂ ਦੇ ਨਿਆਣਿਆਂ ਦੇ ਇਸ ਦੇ ਨਾਲੋ ਤਾਂ ਨਿਆਣੇ ਨਾ ਗੀਹਣ
@AmarjitKaur-et4yn
@AmarjitKaur-et4yn 25 күн бұрын
Right
@kumaripoonam8715
@kumaripoonam8715 25 күн бұрын
Je baapu hi naa gal manane olad di ghar n jawe Bahar ghume ta olad ki kare
@kumaripoonam8715
@kumaripoonam8715 25 күн бұрын
Jaruri n k olad hi madi aa
@harpreetgill9045
@harpreetgill9045 21 күн бұрын
@@kumaripoonam8715sahi gall hai
@GurpreetSingh-zb8fl
@GurpreetSingh-zb8fl 24 күн бұрын
ਵਾਹਿਗੁਰੂ ਜੀ 🙏🏻🙏🏻
@parminderkaur9753
@parminderkaur9753 26 күн бұрын
Waheguru ji waheguru ji waheguru ji 🎉🎉🎉
@gurbaxkaur8391
@gurbaxkaur8391 16 сағат бұрын
Waheguruji
@SurinderKaur-sx8cy
@SurinderKaur-sx8cy 26 күн бұрын
Waheguru ji maher karan 🎉🎉🎉
@joot247
@joot247 25 күн бұрын
Waheguru ji 🙏
@MalkitSing-wj6dn
@MalkitSing-wj6dn 25 күн бұрын
Waheguru
@MandeepSingh-ew4yx
@MandeepSingh-ew4yx 26 күн бұрын
Waheguru ji waheguru ji
@AmitKumar-cv2eh
@AmitKumar-cv2eh 26 күн бұрын
Waheguru ji waheguru ji waheguru ji 🙏🙏
@KulwantSingh-tx8bb
@KulwantSingh-tx8bb 20 күн бұрын
Waheguru ji
@kulwinderkaurjheeta3439
@kulwinderkaurjheeta3439 9 күн бұрын
Waheguruji
@mamtarani5030
@mamtarani5030 25 күн бұрын
ਵਾਹਿਗੁਰੂ ਜੀ 🙏
Spot The Fake Animal For $10,000
00:40
MrBeast
Рет қаралды 191 МЛН
Gym belt !! 😂😂  @kauermotta
00:10
Tibo InShape
Рет қаралды 18 МЛН
Smart Sigma Kid #funny #sigma #comedy
00:40
CRAZY GREAPA
Рет қаралды 32 МЛН
ਕੀ ਅਸੀਂ ਆਜ਼ਾਦ ਹਾਂ ?
30:24
Manukhta Di Sewa Society Ludhiana
Рет қаралды 398 М.
Spot The Fake Animal For $10,000
00:40
MrBeast
Рет қаралды 191 МЛН