ਪਿਛਲੇ ਤਿੰਨ ਦਿਨਾ ਤੋਂ ਬਹੁਤ ਮਾੜੇ ਹਾਲਾਤਾਂ ਵਿੱਚ ਮੁੱਲਾਂਪੁਰ (ਦਾਖਾ )ਗਰਾਊਂਡ ਦੇ ਕੋਲ ਘੁੰਮ ਰਹੀ ਨੌਜਵਾਨ ਭੈਣ…

  Рет қаралды 210,740

Manukhta Di Sewa Society Ludhiana

Manukhta Di Sewa Society Ludhiana

Ай бұрын

ਪਿਛਲੇ ਤਿੰਨ ਦਿਨਾ ਤੋਂ ਬਹੁਤ ਮਾੜੇ ਹਾਲਾਤਾਂ ਵਿੱਚ ਮੁੱਲਾਂਪੁਰ (ਦਾਖਾ )ਗਰਾਊਂਡ ਦੇ ਕੋਲ ਘੁੰਮ ਰਹੀ ਨੌਜਵਾਨ ਭੈਣ…
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
9780300071 8284800071

Пікірлер: 275
@rattandhaliwal
@rattandhaliwal Ай бұрын
ਇਹਨਾਂ ਸਾਰੇ ਭੈਣ ਭਰਾਵਾਂ ਸੇਵਾ ਕਰਨ ਵਾਲਿਆਂ ਨੂੰ ਰੱਬ ਲੰਮੀ ਉਮਰ ਦੇਵੇ ਤੇ ਇਹਨਾਂ ਸਾਰਿਆਂ ਦਾ ਧੰਨਵਾਦ।
@tarlochansingh1806
@tarlochansingh1806 Ай бұрын
ਗਲਾ ਕਰਨ ਵਾਲਿਆ ਵੀਰਾ ਨੂੰ ਬੇਨਤੀ ਹੈ ਪਤਾ ਕਿੰਨੇ ਬਜ਼ੁਰਗ ਮੈਂਟਲੀ ਲੋਕਾਂ ਨਾਲ ਮੱਥਾ ਲਾਉਣਾ ਪਾਗ਼ਲ ਲੋਕਾਂ ਵਿੱਚ ਰਹਿਣਾ ਤੁਸੀਂ ਦੋ ਰਾਤਾਂ ਓਥੇ ਕੱਟ ਕੇ ਵਾਖਾਓ ਇੱਕ ਇਨਸਾਨ ਕਿੰਨੇ ਲੋਕਾਂ ਨਾਲ ਮੱਥਾਂ ਲੋਣਾ ਧੰਨ ਇਹੇ ਵੀਰ ਹੈ ਸਿਰ ਝੁਕਦਾ ਹੈ ਇਸ ਵੀਰ ਅੱਗ਼ੇ
@pamdeol8693
@pamdeol8693 Ай бұрын
Very nice 🎉
@harmelsroa5102
@harmelsroa5102 Ай бұрын
He is a god man.wahe guru ji.
@tajinderpalsinghvicky637
@tajinderpalsinghvicky637 Ай бұрын
ਪੰਜਾਬ ਦੀ ਧੀ ਪੜੀ ਲਿੱਖੀ ਕਿਵੇਂ ਰੁੁੱਲ ਰਹੀ, ਵਾਹਿਗੁਰੂ ਜੀ ਨੇ ਮੇਹਰ ਕਰਤੀ ਤੁਹਾਡੇ ਸੰਪਰਕ ਵਿੱਚ ਪਹੁੰਚ ਗਈ
@aseemkumar958
@aseemkumar958 Ай бұрын
Punjab ch bahut log ne jo degree holder ne te 15 saala to koi job na miln karn zindagi to nirash ho chuke han te koi v oh v drugs ch pe gae han.
@Deephdstudio2626
@Deephdstudio2626 Ай бұрын
ਵਾਹਿਗੁਰੂ ਜੀ ਮੇਹਰ ਕਰਨਾ ਏਸ ਭੈਣ ਤੇ
@anil22981
@anil22981 16 күн бұрын
मैं कुछ वी कहने के योग नहीं ,पर रब ने दात बख्शी है। जो ये सच है और मनुख दी सेवा कर रहे हो। ए-हर किसे दी वास नहीं- रब ज़ोर दे होर आगे पहुँचो। मेरी दिल तो प्रार्थना है जो ओह आप नु सलामत राखे होर रब आपज़ी नूं स्वर्ग ते हाज़िर वो धर्मिया चे रखे .जो ओह-ताज़ दे ,जो तुसी नहीं सोच्या।🎉 आमीन...आमीन. धन्यवाद यीशु।🙏🙏🙌🙌
@GurjeetSingh-ux4dx
@GurjeetSingh-ux4dx Ай бұрын
ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਸਮੁੱਚੀ ਟੀਮ ਦਾ ਦਿਲੋ ਧੰਨਵਾਦ
@BhupinderSingh-yg8cg
@BhupinderSingh-yg8cg Ай бұрын
ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ।
@user-xr9jf3xe7f
@user-xr9jf3xe7f Ай бұрын
ਵਾਹਿਗੁਰੂ ਜੀ
@surinderkaur1373
@surinderkaur1373 Ай бұрын
Sari team da thaks may God bless all
@sonubangrh5981
@sonubangrh5981 Ай бұрын
ਬਾਈ ਪਹੁੰਚ ਗਈ ਕੁੜੀ ਪਿੰਡ ਜਾ ਨਹੀ?...ਇਹ ਕੁੜੀ ਸਾਡੇ ਪਿੰਡ ਦੀ ਹੀ ਆ 22 ਜੇ ਕੁੜੀ ਮੁੱਲਾਂਪੁਰ ਹੀ ਆ ਤਾਂ ਕਿਰਪਾ ਕਰਕੇ ਦੱਸੋ ਫੇਰ ਕੁੜੀ ਦੇ ਘਰ ਦਿਆ ਨੂੰ ਨਾਲ ਲਿਆ ਕੇ ਕੁੜੀ ਨੂੰ ਘਰ ਲੈਕੇ ਜਾਇਆ ਜਾ ਸਕੇ🙏🏻
@Gurcharnsingh-jt9vs
@Gurcharnsingh-jt9vs Ай бұрын
bai ahh gar toh kyo gai apna. ke gal hoi puri gal veer dusi.
@sonubangrh5981
@sonubangrh5981 Ай бұрын
ਵੀਰ ਇਹ ਕੁੜੀ ਜੂਠ ਬੋਲ ਰਹੀ ਆ ਇਹ ਦੇ ਮੰਮੀ ਡੈਡੀ ਦੋਨੋਂ ਜਿਉਂਦੇ ਨੇ ਤੇ ਉਹ ਹੀ ਅਸਲੀ ਮਾਂ ਪਿਉ ਨੇ ਇਹਦੇ
@pindawale-bi5vi
@pindawale-bi5vi Ай бұрын
Bai syed koi galti krke ghar to chli gyi aa.. Es de ma baap nal laa k ayo.. pls esnu esde Maa baap kol phuncho veer ji 🙏
@nbisht8074
@nbisht8074 29 күн бұрын
Veer ji tusi bhut vadiya km kr rhee ho tu sache Insan ho insanyat aa hundi h sare veer bhan ess tara km kro waheguru sath deve gaa bhut km kr liya apne vaste hun ehoo jhee bacheo ki liye bi aage aa jao
@raniitsingh3915
@raniitsingh3915 Ай бұрын
ਵੀਰ ਜੀ ਦੁਨੀਆਂ ਤੁਹਾਡੇ ਵਰਗੇ ਲੋਕਾਂ ਨੇ ਪੁੰਨ ਕਰ ਕਰ ਕੇ ਦੁਨੀਆਂ ਨੁੰ ਉਜੜਣ ਤੋ ਬਚਾ ਰੱਖੇਆ ਹੈ
@RajkumarRaja-hu3sq
@RajkumarRaja-hu3sq Ай бұрын
Aap good work kerte ho dear but kehi na kehi galat bhi hota bina proof paise. Na do drug addict ko job de reha
@RajkumarRaja-hu3sq
@RajkumarRaja-hu3sq Ай бұрын
Sab kush jhooth Bolti hi
@shivanisharma5562
@shivanisharma5562 Ай бұрын
ਦੁਨੀਆਂ ਬਹੁਤ ਦੁਖੀ ਹੈ,
@kaptansingh627
@kaptansingh627 Ай бұрын
Waheguru ji ka Khalsa waheguru ji ki Fateh ji
@sonusamrai
@sonusamrai Ай бұрын
ਵਾਹਿਗੁਰੂ ਜੀ🙏🏽
@ranbirvirk0013
@ranbirvirk0013 Ай бұрын
ਵਾਹਿਗੁਰੂ ਜੀ ਮੇਹਰ ਕਰਨ 🙏🙏
@NirmaljitBajwa
@NirmaljitBajwa Ай бұрын
ਧੰਨਵਾਦ । ਵਾਹਿਗੁਰੂ ਜੀ ਇਸ ਬਹੁਤ ਵੱਡੀ ਪੁੰਨ ਸੇਵਾ ਕਰਨ ਵਾਲੀ ਬੇਸਹਾਰਿਆਂ ਦਾ ਆਸਰਾ ਨਿਥਾਵਿਆਂ ਦਾ ਸਹਾਰਾ , ਦੁੱਖੀਆਂ ਦਾ ਦਰਦ ਵੰਡਾਉਣ ਵਾਲੀ ਸੰਸਥਾ ਦੇ ਸੰਸਥਾਪਿਕ ਤੇ ਪਰਬੰਧਕਾਂ ਨੂੰ ਸਦਾ ਸੁੱਖੀ ਅਤੇ ਚੜ੍ਹਦੀਕਲਾ ਵਿੱਚ ਰੱਖਣ ।
@karanjotsingh8122
@karanjotsingh8122 Ай бұрын
Whaeguru ji mahar karan🙏🙏🙏🙏
@jaswinderrekhi9614
@jaswinderrekhi9614 Ай бұрын
God bless all of you gurpreet singh ji and team
@sandeepkaur-jf7ci
@sandeepkaur-jf7ci 10 күн бұрын
ਵਾਹਿਗੁਰੂ ਮੇਹਰ ਕਰਨ ਜੀ ❤️🙏🏻
@daljeetkaur-hm5wj
@daljeetkaur-hm5wj 27 күн бұрын
Waheguru ji tusi ta rab tha he roop ho jo ki sab tha bhala kar rahe ho
@bhupinderkakkarvugg5536
@bhupinderkakkarvugg5536 Ай бұрын
How sad it is that politicians outside Punjab call these Sikh gentlemen as khalistani, terrorists. Punjab is a paradise due to such dedicated Sikh brethrens and Sisters. May Akal Purkh develop Punjab a number one state of India.
@amrindersingh9685
@amrindersingh9685 Ай бұрын
ਵਾਹਿਗੁਰੂ ਵਾਹਿਗੁਰੂ
@kashmirsingh7710
@kashmirsingh7710 Ай бұрын
ਵਾਹਿਗੁਰੂ ਜੀ ਕਿਰਪਾ ਕਰਨੀ ਜੀ ਬੱਚੀ ਨੂੰ ਤੰਦਰੁਸਤੀ ਬਖਸਿਸ਼ ਕਰੇ ਜੀ
@nachhaterkaur7482
@nachhaterkaur7482 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਦੀ ਲੱਬੀ ਉਮਰ ਕਰਾਇਉ ❤❤
@harbhajankaur3716
@harbhajankaur3716 Ай бұрын
ਵਾਹਿਗੁਰੂ ਜੀ 🙏
@GANGARAM-je8lc
@GANGARAM-je8lc Ай бұрын
You are great sir. Doing grea humanity work
@user-bn8ek2mm4u
@user-bn8ek2mm4u 9 күн бұрын
🙏🙏🙏🙏🙏🙏🙏🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@manjitbhangu7003
@manjitbhangu7003 Ай бұрын
ਵਾਹਿਗੁਰੂ ਮਿਹਰ ਕਰੇ 🙏🙏🙏🙏🙏
@sakinderboparai3046
@sakinderboparai3046 Ай бұрын
❤ ਵਾਹਿਗੁਰੂ ਜੀ ਤੁਸੀ ਕਈ ਬੱਚਿਆ ਦੀ ਕਿਹੋ। ਜਿਹੀ ਕਿਸਮਤ ਲਿਖ ਦਿੰਦੇ ਹੋ।
@jagroopmaan2251
@jagroopmaan2251 Ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ
@mohdaadil239
@mohdaadil239 Ай бұрын
ਪੜੀ ਲਿਖੀ ਕੁੜੀ ਆ ਇਹਦਾ ਘਰ ਜਿਵੇ ਲੋਕ ਦਸ ਰਹੇ ਨੇ ਹਲਵਾਰੇ ਵਿਚ ਹੈ ਤਾ ਇਸ ਨੂੰ ਇਸ ਦੇ ਘਰ ਛੱਡ ਕੇ ਆਓ ਸ਼ਾਇਦ ਇਹ ਘਰੋਂ ਭੱਜ ਕੇ ਆਈ ਹੈ
@AshaRani-qd6ue
@AshaRani-qd6ue Ай бұрын
Manukhta di seva kol pahunchna matlab parmatma di mehar hai🙏🙏god bless you veer ji
@user-kr3ob2js8f
@user-kr3ob2js8f 18 күн бұрын
Gurpreet singh ji Waheguru ji apko meri age la den Ap warge insan de samaz nu load aa ❤❤❤❤❤
@balvirsingh3076
@balvirsingh3076 Ай бұрын
ਵਾਹਿਗੁਰੂ ਪਰਮੇਸ਼ਰ ਜੀ ਤੇਰੀਆਂ ਬੱਚੀਆਂ ਨੂੰ ਐਨੀਆਂ ਵੱਡੀਆਂ ਮੁਸੀਬਤਾਂ
@sangeetathakur5354
@sangeetathakur5354 Ай бұрын
Waheguru Ji Mehar karna ji sari team no chadhadi Kala vich rakhna ji
@RamanSandhu388
@RamanSandhu388 Ай бұрын
God bless you bro and all family members always happy
@bobbiecheema4833
@bobbiecheema4833 Ай бұрын
Waheguru ji mehar karan. Thanks to everyone. Waheguru ji bless you all.
@BalwinderKaur-dk4xl
@BalwinderKaur-dk4xl Ай бұрын
Waheguru ji maher kern beti ji te God bless you brother ji 🙏🙏♥️♥️
@baldevsingh1705
@baldevsingh1705 Ай бұрын
veery good gurpreet ji thakh wehaguru ji
@jasveerkaur8755
@jasveerkaur8755 8 күн бұрын
Waheguru Waheguru Waheguru Waheguru ji ver ji khus nebol sakde koi lafg nhi
@harbirchawla1704
@harbirchawla1704 Ай бұрын
Wehaguru ji mehar karan ji 🙏🏻
@user-ih8xg9np4u
@user-ih8xg9np4u Ай бұрын
ਵਾਹਿਗੁਰੂ ਜੀ ਸਾਰਿਆਂ ਦੇ ਮਿਹਰ ਕਰਨ ਜੀ
@nehainsan849
@nehainsan849 Ай бұрын
Great work bro
@manjitsinghplaha8893
@manjitsinghplaha8893 Ай бұрын
Dhan tohadi Sewa, Satguru Mehar Rakhan tohade te
@baljitkaurjethar6975
@baljitkaurjethar6975 Ай бұрын
ਵੀਰ ਜੀ ਤੁਹਾਡੀ ਬਹੁਤ ਸਾਰੀ ਵੱਡੀ ਵੱਡੀ ੳਮਰ ਹੋਏ 🙏🙏🙏
@kamaljitsingh7393
@kamaljitsingh7393 Ай бұрын
ਵਾਹਿਗੁਰੂ ਜੀ👍✌
@AmandeepSingh-bu4wn
@AmandeepSingh-bu4wn Ай бұрын
ਵਾਹਿਗੁਰੂ ਸਾਹਿਬ ਜੀ
@sukhdavsingh1947
@sukhdavsingh1947 Ай бұрын
Waheguru mehar Karan
@JaggiTania-ks6rg
@JaggiTania-ks6rg Ай бұрын
Great job Paji
@smartphonedoctor1242
@smartphonedoctor1242 Ай бұрын
Waheguru ji kirpa rakhe sab te ji
@user-dn8yy6me4j
@user-dn8yy6me4j 12 күн бұрын
Waheguru ji waheguru ji
@GurmeetsinghGurmeetsingh-fi1ey
@GurmeetsinghGurmeetsingh-fi1ey Ай бұрын
Wahgeuru ji ka kalsa wahgeuru ji ki Fateh ji gurpert Singh bai ji
@JaggiTania-ks6rg
@JaggiTania-ks6rg Ай бұрын
Great work paji really great
@Jaskaran-xc3rr
@Jaskaran-xc3rr Ай бұрын
Waheguru ji🙏 waheguru ji🙏
@NirmalSingh-fs3us
@NirmalSingh-fs3us Ай бұрын
ਜਿਊਂਦੇ ਰਹੋ ਸਾਰੇ❤
@annnilsson7587
@annnilsson7587 11 күн бұрын
God Bless 🙏🙏🙏🙏🙏🙏🙏🙏🙏🙏🙏
@SandeepKhattra
@SandeepKhattra Ай бұрын
Waheguru ji mehar karn 🙏
@gurvindersingh1894
@gurvindersingh1894 10 күн бұрын
Waheguru ji
@user-fp8wb1kc4s
@user-fp8wb1kc4s Ай бұрын
Waheguru ji mehar karn
@VERMA___FAMILY___0001
@VERMA___FAMILY___0001 11 күн бұрын
Waheguru g
@sonunanu2225
@sonunanu2225 Ай бұрын
Waheguru ji 🙏🙏
@pinnupinnu7641
@pinnupinnu7641 Ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏
@user-bx5mc2hs3x
@user-bx5mc2hs3x Ай бұрын
ਵਾਹਿਗੁਰੂ ਜੀ ❤❤
@randhirdhillon972
@randhirdhillon972 Ай бұрын
Waheguru ji kirpa karo ji
@SandeepSimran
@SandeepSimran 15 күн бұрын
Bhut vadiya kam kar rhe ho vir g god bless you waheguru ji
@charnkaila5698
@charnkaila5698 Ай бұрын
Waheguru Ji Maher Karenge ❤
@BarinderkaurHundal
@BarinderkaurHundal Ай бұрын
ਵਾਹਿਗੂਰੁ ਜੀ ਮੇਹਰ ਕਰੀ ਇਸ ਬੱਚੀ ਤੇ🙏🏿🙏🏿🙏🏿
@nbisht8074
@nbisht8074 29 күн бұрын
Bhut vadiya tarkee naal tusi gal krde veer ji
@jeetinderkaur5896
@jeetinderkaur5896 Ай бұрын
Wahguru ji Maher karna
@GurpreetSingh-cm3oq
@GurpreetSingh-cm3oq Ай бұрын
Waheguru Ji Waheguru Ji Mehar Bharya Hath Rakhyo Sare Sansar te Waheguru Ji
@jarnailsingh1307
@jarnailsingh1307 Ай бұрын
Waheguru Ji kirpa kro waheguru Ji
@amardeepkauramardeepkaur1606
@amardeepkauramardeepkaur1606 Ай бұрын
ਵਾਹਿਗੁਰੂ,ਸਾਹਿਬ,ਜੀ
@jasvinderrandhawa9014
@jasvinderrandhawa9014 Ай бұрын
WAHEGURU BHALI KARE.
@SurjitSingh-qq2qu
@SurjitSingh-qq2qu Ай бұрын
🙏ਵਾਹਿਗੁਰੂ ਜੀ 🙏🙏🙏🙏🙏
@satinderkaur4184
@satinderkaur4184 Ай бұрын
Waheguru ji मेहर करे सारी दुनिया ते 🙏🏻
@AmarjeetSingh-eg2rm
@AmarjeetSingh-eg2rm Ай бұрын
Ji God bless you
@rajsidhu7169
@rajsidhu7169 Ай бұрын
Waheguru ji veer rinku te mehar karn
@amarjitkaur9017
@amarjitkaur9017 Ай бұрын
Waheguru ji theek kern ❤😢
@manpreetsinghrandhawa8834
@manpreetsinghrandhawa8834 Ай бұрын
Waheguru ji Waheguru ji wmk🙏
@ashaatri9228
@ashaatri9228 Ай бұрын
God bless u
@bunnysandhay3820
@bunnysandhay3820 Ай бұрын
Satnam Waheguru ji
@ManpreetPb23
@ManpreetPb23 Ай бұрын
Waheguru ji mehar Kari sab te 🙏🏻
@user-gt1zj8ut3k
@user-gt1zj8ut3k Ай бұрын
There would be only one person in a million like Gurpreet ji
@gagantoor5382
@gagantoor5382 Ай бұрын
Waheguru Ji
@jaswinderkaurjassi-cz2fh
@jaswinderkaurjassi-cz2fh 15 күн бұрын
May aa bachi da pura khayal rhankugi promise please virji
@amarjitchaggar3281
@amarjitchaggar3281 21 күн бұрын
God bless everyone
@nbisht8074
@nbisht8074 29 күн бұрын
Waheguru ji tuhde tee mehar kre har insan eh km nhi kr sakta apna bnn ki km kr rhee h
@nimratschannel2100
@nimratschannel2100 Ай бұрын
Rabbi roop gurpreet veer ji
@NirmalSingh-by3dp
@NirmalSingh-by3dp Ай бұрын
Good
@rajbindersingh8237
@rajbindersingh8237 13 күн бұрын
ਮਿੰਟੂ ਬਾਈ ਜੀ ਇਨ੍ਹਾਂ ਡੂੰਘਾ ਨਾ ਜਾਓ ਇਥੇ ਬੜਾ ਕੁਛ ਹੋ ਰਿਹਾ ਸਿਰਫ ਬਜੁਗਰਾਂ ਤਕ ਰਹੋ ਤਾ ਵਧੀਆ ਰਹੇਗਾ
@manherinderkaur8961
@manherinderkaur8961 12 күн бұрын
Waheguru Gi
@harafangle9473
@harafangle9473 Ай бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਆਪ ਨੂੰ ਤੇ ਆਪ ਦੇ ਸਾਰੇ ਵਾਲੰਟੀਅਰ ਨੂੰ 🙏🙏🙏🙏🙏🙏
@jaggasingh5693
@jaggasingh5693 Ай бұрын
श्री वाहेगुरु जी मेहर करो जी
@user-mz7gp9wc6y
@user-mz7gp9wc6y Ай бұрын
🙏🙏
@SachinSharma-kn1pg
@SachinSharma-kn1pg Ай бұрын
Ram g Ram g kerpa Karo g sab per🙏🙏
@saman2156
@saman2156 Ай бұрын
Wahaguru ji 🙏
@balwindersinghdhindsa3306
@balwindersinghdhindsa3306 Ай бұрын
ਭਾਈ ਸੋਚ ਕਿ ਕਿੰਮਿਟ ਕਰੇਆ ਕਰੋ ਕਹਿੰਦੇ ਲੋਕ ਦਖਾਵਾ ਕਰਦੇ ਨੇ ਉਥੇ ਇਕ ਦਿਨ ਰਹਿ ਕਿ ਦੇਖੋ ਦੁਨੀਆ ਪਾਗ਼ਲ ਹੋਈ ਬਹੁਤ ਫਿਰਦੀ ਹੈ ਇੰਨਾ ਨੂੰ ਪਤਾ ਨਹੀਂ ਇੱਕ ਦਿਨ ਵਿੱਚ ਕਿੰਨੇ ਫੂਨ ਆਉਂਦਿਆਂ ਮੂੰਹ ਅੱਡ ਕਿ ਕਹਿ ਦਿਨੋਂ ਉ ਲੋਕ ਦਿਖਾਵਾ ਤੁਸੀਂ ਹੀ ਇੱਕ ਦੋ ਦਿਨ ਵਾਸਤੇ ਬੁੜੀ ਨੂੰ ਸੰਭਾਲੋ ਨਾਲੇ ਪਤਾ ਲੱਗ ਜਾਊ ਕਿਵੇਂ ਸੇਵਾ ਹੁੰਦੀ ਐ
@bhawan415
@bhawan415 Ай бұрын
Wmk
@user-sk1pd4yb6t
@user-sk1pd4yb6t Ай бұрын
Sardar sahib ji ap de charna di dhudi apne mathe te lañva
I Can't Believe We Did This...
00:38
Stokes Twins
Рет қаралды 128 МЛН
WHAT’S THAT?
00:27
Natan por Aí
Рет қаралды 13 МЛН
HAPPY BIRTHDAY @mozabrick 🎉 #cat #funny
00:36
SOFIADELMONSTRO
Рет қаралды 17 МЛН
This is not my neighbor  Terrible neighbor! #funny #zoonomaly #memes
00:26
I Can't Believe We Did This...
00:38
Stokes Twins
Рет қаралды 128 МЛН