ਮਰ ਜਾਏਂਗਾ ਖੁਸ਼ ਕਰਦਾ ਦੁਨੀਆਂ ਸਾਰੀ ਨੂੰ ਸੱਜਣਾਂ (ਕਵਿਤਾ) Kavita | Dhadrianwale

  Рет қаралды 147,103

Emm Pee

Emm Pee

Жыл бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZfaq Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
Mar Jayenga Khush Karda Duniya Sari Nu Sajna | Lovepreet Singh
Lyrics: Nirvair Singh
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZfaq Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#kavita

Пікірлер: 264
@baljeetsidhu67
@baljeetsidhu67 Жыл бұрын
ਤੁਸੀਂ ਆਪ ਆਪਣੀ ਉਦਹਾਰਣ ਸਾਡੇ ਸਾਹਮਣੇ ਪੇਸ਼ ਕੀਤੀ ਹੈ ਜੀ ਜੋ ਏਨੇ ਝਖੜਾਂ ਵਿੱਚ ਵੀ ਨਹੀਂ ਡੋਲਦੇ ,ਗੁਰੂ ਗੋਬਿੰਦ ਸਿੰਘ ਜੀ ਦੇ ਮਾਰਗ ਤੇ ਚੱਲਦਿਆਂ ਸਾਨੂੰ ਵੀ ਚੜ੍ਹਦੀ ਕਲਾ ਵਿੱਚ ਰਹਿਣ ਦੀ ਜਾਚ ਸਿੱਖਈ ਧੰਨ ਕਮਾਈ ਤੁਹਾਡੀ 🙏🏻🙏🏻
@jaspreetbhullar8398
@jaspreetbhullar8398 Жыл бұрын
ਵਾਹ ਜੀ ਵਾਹ ਇੱਕ ਤਾਂ ਲਵਪ੍ਰੀਤ ਪੁੱਤਰ ਦੀ ਸੁਰੀਲੀ ਆਵਾਜ਼ ਉਪਰੋਂ ਨਿਰਵੈਰ ਵੀਰ ਜੀ ਦੀ ਕਵਿਤਾ ਤੇ ਉਸ ਤੋਂ ਉਪਰੋਂ ਭਾਈ ਸਾਹਿਬ ਜੀ ਤੁਹਾਡੀ ਵਿਆਖਿਆ ਆਨੰਦ ਆ ਜਾਂਦਾ ਇੱਕ ਇੱਕ ਸ਼ਬਦ ਦਾ ਜੀ 😍🤗👍🏻💓💓🙏
@najarsingh.gurbani2553
@najarsingh.gurbani2553 Жыл бұрын
👍
@ramangrewal6053
@ramangrewal6053 Жыл бұрын
🙏👍👌❤️
@sukhrajkumar9192
@sukhrajkumar9192 Жыл бұрын
ਬਹੁਤ ਵਧੀਆ ਵਿਚਾਰ ਆ ਭਾਈ ਸਾਹਿਬ ਜੀ
@sajansingh1774
@sajansingh1774 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏
@KamaljitKaur-fy3uu
@KamaljitKaur-fy3uu Жыл бұрын
ਹੀਰਿਆਂ ਵਰਗੇ ਬਚਨ ਤੁਹਾਡੇ 🙏 ਲਵਪ੍ਰੀਤ ਦੀ ਆਵਾਜ਼ ਤੇ ਨਿਰਵੈਰ ਦੀ ਕਲਮ ਜਦੋਂ ਇਕੱਠੇ ਹੁੰਦੇ ਤਾਂ ਇੱਕੋ ਗੱਲ ਨਿਕਲਦੀ ਮੂੰਹੋਂ ਵਾਹ 👌 ਕਮਾਲ ਈ ਹੋਈ ਪਈ ਐ ਜੀ 🙏
@baljeetsidhu67
@baljeetsidhu67 Жыл бұрын
ਵਾਹ ਵਾਹ ਵਾਹ 👏👏
@JaswinderKaur-ug9jk
@JaswinderKaur-ug9jk Жыл бұрын
ਕਵਿਤਾ ਵਿਚ ਸਾਰੀ ਜ਼ਿੰਦਗੀ ਜਿਉਣ ਦਾ ਤਰੀਕਾ ਦਸ ਦਿਤਾ ਵਾਹ ਵਾਹ ਬਹੁਤ ਵਧੀਆ
@jagdishkaur9755
@jagdishkaur9755 Жыл бұрын
ਕਮਲਜੀਤ ਕੌਰ ਜੀ ਤੁਹਾਡੇ ਜਵਾਬ ਲਾਜਵਾਬ ਹੁੰਦੇ ਹਨ।ਵਾਹ!
@amitsandhu_
@amitsandhu_ Жыл бұрын
ਬਿਲਕੁਲ ਸਹੀ ਕਿਹਾ ਜੀ 🙏👍
@GurpreetSingh-kf8fr
@GurpreetSingh-kf8fr 10 ай бұрын
❤❤❤❤❤❤
@baljeetsidhu67
@baljeetsidhu67 Жыл бұрын
ਭਾਈ ਸਾਹਿਬ ਜੀ ਤੁਹਾਡੇ ਅਨਮੋਲ ਬਚਨ ਤੇ ਮਨਪ੍ਰੀਤ ਸਿੰਘ ਦੀ ਸੁਰੀਲੀ ਆਵਾਜ ਤੇ ਨਿਰਵੈਰ ਵੀਰ ਦੀ ਕਲਮ ਬਸ ਕਮਾਲ ਹੀ ਕਮਾਲ ਹੈ ਜੀ 😊😊🙏🏻🙏🏻
@ManiSingh-lw2vi
@ManiSingh-lw2vi Жыл бұрын
ਬਹੁਤ ਸੋਹਣਾ ਬਿਆਨ ਕੀਤਾ ਕਾਵਿਤਾ ਨੂੰ ਸੋਹਣੇ ਪੁੱਤ ਨੇ 🙏🙏🙏🙏🙏
@bolateji
@bolateji Жыл бұрын
ਵਾਹ
@KamaljitKaur-fy3uu
@KamaljitKaur-fy3uu Жыл бұрын
ਸਾਡੇ ਸਾਹਮਣੇ ਇਸਦੀ ਸਭ ਤੋਂ ਵੱਡੀ ਉਦਾਹਰਣ ਤੁਹਾਡੇ ਰੂਪ ਵਿੱਚ ਹੈ ਜੀ 🙏 ਕਿੰਨੇ ਸਾਲ ਪੁਜਾਰੀ ਵਾਲੀ ਸੋਚ ਰੱਖ ਉਨ੍ਹਾਂ ਨੂੰ ਖੁਸ਼ ਕੀਤਾ ਪਰ ਜਦੋਂ ਸਟੈਂਡ ਲਿਆ ਤਾਂ ਇਕੱਲਿਆਂ ਨੇ ਲਿਆ ਜੀ 🙏 ਕੋਈ ਨਹੀਂ ਆਇਆ ਜਿਨ੍ਹਾਂ ਨੂੰ....
@vinodsaroye8928
@vinodsaroye8928 Ай бұрын
Waheguru ji ka khalsa waheguru ji ki fateh 😊
@jasvindercharl4522
@jasvindercharl4522 Жыл бұрын
ਵਾਹ ਜੀ ਵਾਹ ਇਸ ਛੋਟੇ ਬੱਚੇ ਦੀ ਬਹੁਤ ਜੀ ਸੁਰੀਲੀ ਅਵਾਜ਼ ਏ ਜੀ ਕਾਵਿਤਾ ਵੀ ਬਹੁਤ ਵਧੀਆ ਏ ਵਿਖਾਇਆ ਵੀ ਬਹੁਤ ਵਧੀਆ ਏ ਜੀ ਗੁਰੂ ਸਾਹਿਬ ਮੇਹਰ ਰੱਖਣ ਜੀ 🙏🏻🙏🏻❤🙏🏻🙏🏻
@KamaljitKaur-fy3uu
@KamaljitKaur-fy3uu Жыл бұрын
ਸ਼ਬਦ ਗਾਇਨ, ਧਾਰਨਾਵਾਂ, ਜੈਕਾਰਿਆਂ ਦੀ ਗੂੰਜ, ਤੁਹਾਡੇ ਅਨਮੋਲ ਬਚਨਾਂ ਨੇ ਏਨਾ ਮਨ ਮੋਹਿਆ ਇਸ ਮੰਥਲੀ ਦਿਵਾਨ ਤੇ ਦਿਲ ਕਰਦਾ ਸੀ ਕਿ ਦਿਵਾਨ ਰੁਕੇ ਹੀ ਨਾ ਬੱਸ ਜੀ 🙏 ਧੰਨ ਕਮਾਈ ਜੀ 🙏
@baljeetsidhu67
@baljeetsidhu67 Жыл бұрын
🙏🏻🙏🏻
@baljeetsidhu67
@baljeetsidhu67 Жыл бұрын
ਬਿਲਕੁੱਲ ਸੱਚ ਕਿਹਾ ਜੀ 😊👍
@jagdishkaur9755
@jagdishkaur9755 Жыл бұрын
ਕਮਲਜੀਤ ਕੌਰ ਜੀ! ਕਿਥੋਂ ਦੇ ਰਹਿਣ ਵਾਲੇ ਹੋ? ਆਪਣਾ ਫੋਨ ਨੰਬਰ ਭੇਜੋ, ਆਪਾਂ ਗੱਲ ਕਰਾਂਗੇ।
@jasveers752
@jasveers752 Жыл бұрын
Right gl khi aa ਵਾਹਿਗੁਰੂ ਜੀ
@SandeepKumar-jl6ux
@SandeepKumar-jl6ux 9 ай бұрын
🙏🙏🙏🙏🙏🌹🌹🌹🌹🌹🌹🌹🌹🌹
@harpalsingh7351
@harpalsingh7351 Жыл бұрын
ਵਾਹ ਜੀ ਵਾਹ ਮਨ ਖੁਸ਼ ਹੋ ਗਿਆ ਜੀ ਵਾਹਿਗੁਰੂ ਮੇਹਰ ਕਰਨ ਜੀ
@user-hl2oo4gm3f
@user-hl2oo4gm3f 9 ай бұрын
ਲਵਪ੍ਰੀਤ ਸਿੰਘ ਬੇਟੇ ਵਾਹਿਗਰੂ ਮੇਹਰ ਕਰੇ
@Newsongrecord2218
@Newsongrecord2218 Жыл бұрын
Wahe guru
@jagdishkaur9755
@jagdishkaur9755 Жыл бұрын
ਸਾਰੀਆਂ ਹੀ ਗੱਲਾਂ ਸਵਾ ਸੇਰੀਆਂ ਹਨ। ਬੱਸ ਜ਼ਰੂਰਤ ਤਾਂ ਅਮਲ ਕਰਨ ਦੀ ਹੈ।
@nimratschannel2100
@nimratschannel2100 Жыл бұрын
O my God excellent voice this kid from Canada
@luckysandhu7800
@luckysandhu7800 Жыл бұрын
Bahut sona g ik vaar ch ta ghar de saare members khush nahi kar sakde da duniya nu kive kar sakde hai
@RanjitSingh-vs6yw
@RanjitSingh-vs6yw Жыл бұрын
ਵਾਹ ਜੀ ਵਾਹ ਦਿਲ ਖੁਸ਼ ਹੋ ਗਿਆ
@gsdakha3763
@gsdakha3763 Жыл бұрын
ਬਿਲਕੁੱਲ ਸਹੀ ਗੱਲ ਹੈ ਭਾਈ ਸਾਬ ਜੀ
@harnekssp1934
@harnekssp1934 Жыл бұрын
Satnam Shree waheguru Ji Khalsa Ji bahut hi vadhia kiha ji
@sukhdeepsingh6281
@sukhdeepsingh6281 15 сағат бұрын
Dil nu skoon milda bhut ❤
@deepkaur8148
@deepkaur8148 Жыл бұрын
Waheguru ji waheguru 🙏🙏💕
@baljeetsidhu67
@baljeetsidhu67 Жыл бұрын
ਵਾਹ ਜੀ ਵਾਹ ਆਨੰਦ ਹੀ ਆਨੰਦ 🙏🏻🙏🏻
@jaspreetkaurbambiha5808
@jaspreetkaurbambiha5808 Жыл бұрын
Wahh ji wahh kiyaa baat hai👌👌👌👌👌👌👌👌
@amarpreetsingh7297
@amarpreetsingh7297 Жыл бұрын
🙏ਵਾਹਿਗੁਰੂ ਜੀ 🙏
@S.p32
@S.p32 Жыл бұрын
Waheguru Ji 👑🙏🚩
@ashutosh01000
@ashutosh01000 Жыл бұрын
Lovely 💕 voice 🙏
@amitsandhu_
@amitsandhu_ Жыл бұрын
ਵਾਹ ਜੀ ਵਾਹ ਬਹੁਤ ਵਧੀਆ ਜੀ 🙏👍
@20rkArts
@20rkArts Жыл бұрын
ਵਾਹਿਗੁਰੂ ਜੀ
@HiET1
@HiET1 8 ай бұрын
ਸੱਚ ਕਿਹਾ ਤੁਸੀਂ ਬਾਬਾ ਜੀ ਤੁਸੀਂ ਸਤਿਨਾਮੁ ਵਾਹਿਗੁਰੂ ਜੀ ❤
@gurtejealwal2438
@gurtejealwal2438 Жыл бұрын
Waheguru ji 🙏🥰🪄
@kamaljeetkaur5651
@kamaljeetkaur5651 Жыл бұрын
Waheguru ji ka khalsa waheguru ji ki Fateh ji 🙏🙏🌹 good job 👍 thanks God bless you 🙏😇♥️
@harpreetsinghmehra4783
@harpreetsinghmehra4783 Жыл бұрын
🙏❤Waheguru ji ka Khalsa ji Waheguru ji ki fateh ji❤🙏
@kulwinderkaur4586
@kulwinderkaur4586 Жыл бұрын
Excellent poem & excellent voice
@toppunjabi1251
@toppunjabi1251 Жыл бұрын
Bale o jatta 😍
@jagirsingh1974
@jagirsingh1974 Жыл бұрын
Waheguru ji.bht vdia .
@wepunjabi_8430
@wepunjabi_8430 Жыл бұрын
Wah kya baat ji 🙏🙏 njara aa gia
@shubhamkakkarofficial9210
@shubhamkakkarofficial9210 Жыл бұрын
Wah g wah Anmol rattan wale feels aaye aaj ❤
@kamaljit5825
@kamaljit5825 Жыл бұрын
ਭਾਈ ਸਾਹਿਬ ਜੀ ਮਜ਼ਾ ਆ ਜਾਂਦਾ ਤੁਹਾਡੇ ਸ਼ਬਦ ਸੁਣ ਕੇ 🙏🙏
@noorkang7485
@noorkang7485 Жыл бұрын
Sahi gall hai ji waheguru ji
@gurinderkaur5637
@gurinderkaur5637 Жыл бұрын
ਵਾਹ ਜੀ ਵਾਹ ਭਾਈ ਸਾਹਿਬ ਜੀ ਬਹੁਤ ਖੂਬ
@arshdhaliwal2784
@arshdhaliwal2784 Жыл бұрын
Waheguru ji 🙏
@VarinderSingh-nk3bg
@VarinderSingh-nk3bg Жыл бұрын
bahut vadia g
@harpreetkaurji2111
@harpreetkaurji2111 Жыл бұрын
So emotional poem ☺️☺️
@simranpreetkaur5913
@simranpreetkaur5913 Жыл бұрын
ਬਹੁਤ ਸੋਹਣੀ ਅਵਾਜ਼ ਜੀ 🙏🙏🙏🙏
@pamindersingh701
@pamindersingh701 Жыл бұрын
Wah ❤️ Bahut vadia
@ankitpalsingh8174
@ankitpalsingh8174 Жыл бұрын
Waheguru Ji ka khalsa waheguru Ji ki fateh
@virenderkamboj2384
@virenderkamboj2384 Жыл бұрын
Waheguru ji HR75 🙏
@anjukumari-nc1kf
@anjukumari-nc1kf 25 күн бұрын
Dhan guru nanak Dev Ji 🎉🎉❤❤
@chainpalsgroup4309
@chainpalsgroup4309 Жыл бұрын
ਇਹ ਹੀ ਹੈ ਗੁਰੂ ਸਾਹਿਬਾਨਾਂ ਅਸਲ ਵਿਚਾਰਧਾਰਾ ਬਾਕੀ ਤਾਂ ਸਭ ਭੜਕਾਊ ਭਾਸ਼ਣ ਹੀ ਹੁੰਦਾ ਤਕਰੀਬਨ
@harshwinderkaur7260
@harshwinderkaur7260 Жыл бұрын
🙏🙏🙏 ਬਹੁਤ ਵਧੀਆ ਜੀ ਧੰਨਵਾਦ ਜੀ 👍🏼👍🏼👍🏼👍🏼👍🏼👍🏼🙏🙏🙏
@ParminderSingh-us5xx
@ParminderSingh-us5xx Жыл бұрын
ਬਹੁਤ ਵਧੀਆ ਭਾਈ ਸਾਹਿਬ 👍👍👍🙏🙏🙏🙏
@itstarmankaur
@itstarmankaur Жыл бұрын
ਵਾਹ ਜੀ ਵਾਹ🙏
@BalwinderSingh-wo6wh
@BalwinderSingh-wo6wh Жыл бұрын
Waheguru ji waheguru ji waheguru ji waheguru ji waheguru ji
@gureksinghgill8279
@gureksinghgill8279 Жыл бұрын
ਮੈ ਦੀਵਾਨ ਬਹੁਤ ਸੁਣੇ ਆ ਪਰ ਮੰਥਲੀ ਦੀਵਾਨ 19 ਤਰੀਕ ਵਾਲਾ ਪਿਹਲੀ ਵਾਰ ਸੁਣਿਆ ਬਹੁਤ ਬਹੁਤ ਆਨੰਦ ਆਇਆ ਰਾਤ ਨੂੰ 11 30 ਹੋ ਗਏ ਸੀ ਸਾਰੇ ਸੌ ਗੇ ਸੀ ਫੇਰ ਵੀ ਮੈਨੂੰ ਲਗਦਾ ਸੀ ਅਜੇ ਸਮਾਪਤੀ ਨਾ ਹੋਵੇ ਬੜਾ ਮਨ ਲੱਗਾ ਸਾਰਾ ਸਮਾਗਮ ਬੜਾ ਵਧੀਆ ਲਗਾ ਕਵਿਤਾਵਾਂ ਬਹੁਤ ਵਧੀਆ ਸੀ ਧੰਨ ਲ਼ਿਖਣ ਤੇ ਗਾਉਣ ਵਾਲੇ ਧੰਨ ਭਾਈ ਸਾਬ੍ਹ ਜੀ ਤੁਸੀ ਵਹਿਗੁਰੂ ਜੀ ਸਭ ਨੂੰ ਚੜਦੀਕਲਾ ਬਖਸ਼ਣ
@petasohi5896
@petasohi5896 Жыл бұрын
ਬਹੁਤ ਵਧੀਆ ਜੀ
@BaldevSingh-qq9pp
@BaldevSingh-qq9pp Жыл бұрын
Best information for me.
@saranjitgill8721
@saranjitgill8721 8 күн бұрын
Thank you 👍
@manreetsinghpopli2587
@manreetsinghpopli2587 Жыл бұрын
🙏🙏🙏🙏
@lovedhaliwal2878
@lovedhaliwal2878 Жыл бұрын
🙏🙏🙏🙏🙏
@Ranghrialbisnussblaster
@Ranghrialbisnussblaster Жыл бұрын
ਮੇਰੇ ਬਰੋ ਲਵਪ੍ਰੀਤ ਬਹੁਤ ਸੋਹਣੀ ਅਵਾਜ ਨਾਲ ਗਾਇਆ ਗਾ ਜੀ
@manroopkaur8270
@manroopkaur8270 5 ай бұрын
Waheguru ji mehar kre 🙏 ✅❤
@jasvirkaurjasvirkaur9985
@jasvirkaurjasvirkaur9985 Жыл бұрын
🙏🏼🙏🏼 ਵਹਿਗੁਰੂ ਜੀ
@shamshersingh5881
@shamshersingh5881 Жыл бұрын
ਵਾਹ ਕਿਆ ਬਾਤ
@raman13deep72
@raman13deep72 9 ай бұрын
Bohot vdia veer ji bohot vdia
@rishibhagat2122
@rishibhagat2122 Жыл бұрын
waheguru waheguru waheguru ji
@preetinderkaur840
@preetinderkaur840 Жыл бұрын
Jindagi ch mental health bht jruri ho gyi a ty esty kmm kr rhy o bahut e appreciable hai
@baljitsingh-ru3id
@baljitsingh-ru3id Жыл бұрын
wah ji wah kya vichara waheguru ji sab te kirpa karan. jo bole so nihal sat sri akal..
@balwantmann1774
@balwantmann1774 Жыл бұрын
Waheguruji waheguruji 🌹🙏
@AK_Sharma_701
@AK_Sharma_701 9 ай бұрын
Awaz te bhai ji di andaro hila ke rakh dindi ha waheguru hamesha apji nu chardikala bkhse
@eknoorsingh5892
@eknoorsingh5892 Жыл бұрын
Sat shri akaal bhai sahib ji
@harmeetsinghbhamrha5491
@harmeetsinghbhamrha5491 Жыл бұрын
Satnam wahegur ji ka Khalsa wahegur ji Ki fathe 🙏🙏🙏🙏🙏🙏🙏🙏
@soniakhan654
@soniakhan654 Жыл бұрын
Bhut vadia vichar baba g thanks thoda man sant ho janda g
@VikasSharma-zq1tp
@VikasSharma-zq1tp Жыл бұрын
Bilkul Sahi gal hai.
@gurfatehsingh8722
@gurfatehsingh8722 Жыл бұрын
ਬਹੁਤ ਵਧੀਆ ਜੀ 👌👌😊😊😊🌹🌹🌹
@navrajbatthsaab3728
@navrajbatthsaab3728 Жыл бұрын
Whaguru Ji whaguru Ji whaguru Ji whaguru Ji whaguru Ji
@ilets_7890
@ilets_7890 Жыл бұрын
Bhout sohne ne thoughts ne🙏
@gurbirsingh4842
@gurbirsingh4842 Жыл бұрын
Thanks ranjeet singh veere 🥰👍
@najarsingh.gurbani2553
@najarsingh.gurbani2553 Жыл бұрын
Waheguru g Wah
@golusingh8082
@golusingh8082 Жыл бұрын
ਵਾਹ ਜੀ ਵਾਹ
@kunalbansal7542
@kunalbansal7542 Жыл бұрын
Very nice 👍👍🙏🙏💐
@missionstudy7205
@missionstudy7205 Жыл бұрын
Wahe guru ji 🙏🙏🙏
@salonimahi5256
@salonimahi5256 Жыл бұрын
soulful🙏🏻🙏🏻main tuhade bare jada ni jandi baba ji but tuhanu suk ke skoon milda🙏🏻
@inderjeetkaur3274
@inderjeetkaur3274 Жыл бұрын
Waheguru ji k kalsha waheguru ji k fathy 🙏🌹🌳🌲
@harjot4243
@harjot4243 Жыл бұрын
Waheguru ji waheguru ji waheguru ji waheguru ji waheguru ji waheguru ji 🙏♥️🌹🌹🌹🥀🌹👍🏻❤️♥️🙏🙏
@amanpetscare876
@amanpetscare876 Жыл бұрын
Wah ji wah great message ji dhan guru dhan guru dhan guru dhan guru dhan guru dhan guru dhan guru dhan guru dhan
@vpvp4130
@vpvp4130 Жыл бұрын
वाहेगुरु जी 🙏🙏🙏🙏
@parmjeetsinghfromjalalabad9907
@parmjeetsinghfromjalalabad9907 Жыл бұрын
Today The Poem 👍👍👍
@butasinghpunia4648
@butasinghpunia4648 Жыл бұрын
Waheguru gg
@ManjitKaur-wl9hr
@ManjitKaur-wl9hr Жыл бұрын
ਵਾਹਿਗੁਰੂ ਜੀ!ਸੁੱਖ ਰੱਖਿਓ ਜੀ 🙏🙏
@user-fj3mt3qd4y
@user-fj3mt3qd4y 9 ай бұрын
Waheguru ji
@inderjeetkaur3274
@inderjeetkaur3274 Жыл бұрын
Thanks bahi shib ji
@harharmahadev1965
@harharmahadev1965 Жыл бұрын
Waheguru Ji Da Khalsa Waheguru Ji Di Fateh🙏🤗🙏
@itsnav5598
@itsnav5598 Жыл бұрын
Vairowal e shukraant bnata dhai saab ne
@kulwanttoor6594
@kulwanttoor6594 Жыл бұрын
ਨਿਰਵੈਰ ਜੀ ਬਾਕਮਾਲ ਕਲਮ
@RanjitSingh-ox9yn
@RanjitSingh-ox9yn Жыл бұрын
ਵਾਹਿਗੁਰੂ ਜੀ 🙏
@varindersingh8763
@varindersingh8763 Жыл бұрын
ਧੰਨਵਾਦ ਭਾਈ ਸਾਬ,,,ਆਪ ਜੀ ਦੀ ਪ੍ਰੇਰਨਾ ਸਦਕਾ, ਸੰਨਦੀਪ ਸਿੰਘ ਸਨੀ ਨੇ,,, ਸ਼ੂਰੀ ਦਾ ਸਫਾਇਆ ਕਰਿਆ।
@rupindersidhu1313
@rupindersidhu1313 Жыл бұрын
ਬਹੁਤ ਵਧੀਆ ਜੀ 🙏🙏🙏
@kailashkaur4805
@kailashkaur4805 Жыл бұрын
Waheguru ji ka khalsa waheguru ji ki Fateh 🙏🤲🙏🙏🤲 waheguru waheguru waheguru waheguru waheguru waheguru waheguru waheguru waheguru 🙏🙏🙏🙏
@kaurpreeti633
@kaurpreeti633 Жыл бұрын
vnic lines beta ji🙏🤲🙏🌷❤️
Чай будешь? #чайбудешь
00:14
ПАРОДИИ НА ИЗВЕСТНЫЕ ТРЕКИ
Рет қаралды 2,9 МЛН
When Jax'S Love For Pomni Is Prevented By Pomni'S Door 😂️
00:26
接下来就是路飞救两个小孩#海贼王  #路飞
0:39
路飞与唐舞桐
Рет қаралды 6 МЛН
СНЕЖКИ ЛЕТОМ?? #shorts
0:30
Паша Осадчий
Рет қаралды 6 МЛН
We Survived a KIDNAPPING
0:48
Alan Chikin Chow
Рет қаралды 11 МЛН
😳 МНЕ НУЖЕН ЕЩЕ 1 ПОДПИСЧИК !
0:28
Настя, это где?
Рет қаралды 6 МЛН
Спас девушку от местного бандита | #shorts
0:59
diaansssss.filmss
Рет қаралды 4,7 МЛН
БАТЯ ПЛАКИ-ПЛАКИ
0:47
LavrenSem
Рет қаралды 1,5 МЛН