ਮੌਤ ਇਕ ਸੱਚ ਪਿੱਛੇ ਰਹਿ ਜਾਣ ਵਾਲੇ ਕਿਵੇਂ ਜਰਦੇ ਨੇ ਦੁਖਾਂਤ

  Рет қаралды 88,192

RED FM CANADA

RED FM CANADA

Жыл бұрын

ਮੌਤ ਇਕ ਸੱਚ ਪਿੱਛੇ ਰਹਿ ਜਾਣ ਵਾਲੇ ਕਿਵੇਂ ਜਰਦੇ ਨੇ ਦੁਖਾਂਤ
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
KZfaq:
/ redfmcanada
#redfmcanada

Пікірлер: 214
@parmindersinghparmindersin1318
@parmindersinghparmindersin1318 9 ай бұрын
ਮੈਡਮ ਬਰਾੜ ਬਹੁਤ ਵਧੀਆ ਗੱਲ ਕੀਤੀ ਹੈ ਕਿਸੇ ਦੇ ਦੁਖ ਵਿੱਚ ਆਪਣੇ ਦੁਖ ਵੀ ਰੋੲਏ ਜਾਂਦੇ ਹਨ
@paramjitkaur3761
@paramjitkaur3761 Жыл бұрын
ਬਿਲਕੁਲ ਠੀਕ ਕਿਹਾ ਆ ਮੈਡਮ ਬਰਾੜ ਜੀ ਨੇ ਕਿ ਦੂਸਰੇ ਦੇ ਦੁੱਖ ਵਿਚ ਆਪ ਦਾ ਦੁੱਖ ਯਾਦ ਆ ਜਾਦਾਂ 😢😢😢
@viahvideo3314
@viahvideo3314 9 ай бұрын
ਇਸ ਗੱਲ ਨੂੰ ੳਹੀ ਸਮਝ ਸਕਦਾ ਜਿਹਦੇ ਸੀਨੇ ਚ ਦਿਲ ਹੋਵੇ ਮੈਂ ਸਭ ਕੁਝ ਨੇੜਿਉਂ ਦੇਖਿਆ 😢😢
@simarjeetkaur5251
@simarjeetkaur5251 Ай бұрын
ਵਾਹਗੁਰੂ ਜ਼ੀ ਮੈਨੂ ਅਾਪ ਜੀ ਦਾ ਪ੍ਗ਼ਾਰਾਮ ਵਧਨਿਯਾ ਲਗਦਾੲੇਜ਼ੀ❤
@balbirkaur6806
@balbirkaur6806 9 ай бұрын
ਬਹੂਤ ਵਧੀਆ ਮੈਡਮ,ਮੇਰਾ ਤਾ ਥੋਡੇ ਕੋਲ ਬੈਠ ਕੇ ਗੱਲ ਕਰਨ ਨੂੰ ਦਿਲ ਕਰਦਾ ਹੈ,god bless you always
@Bajwa28191
@Bajwa28191 Жыл бұрын
ਏਦਾਂ ਦੀਆਂ ਗੱਲਾ ਦੁਨੀਆ ਤੇ ਕੋਈ ਵਿਰਲਾ ਵਿਰਲਾ ਹੀ ਕਰ ਸਕਦਾ😮😊
@sukhbirsandhu8052
@sukhbirsandhu8052 Жыл бұрын
ਬਾਕਮਾਲ ( ਆਪਣਾ ਦੁੱਖ ਉਸ ਨਾਲ ਸਾਂਝਾ ਕਰੋ ਜੋ ਤੁਹਾਡੇ ਪਲਕਾਂ ਦੇ ਹੰਝੂਆਂ ਦਾ ਤਰਜਮਾ ਕਰਨਾ ਜਾਣਦਾ ਹੋਵੇ)ਹੰਝੂਆਂ ਭਰੀਆਂ ਅੱਖਾਂ ਨਾਲ ਸਾਰਾ ਪ੍ਰੋਗਰਾਮ ਸੁਣਿਆ.
@bhupendersingh648
@bhupendersingh648 7 ай бұрын
ਜਿੰਦਗੀ ਜਿਉਣ ਦਾ ਢੰਗ ਸਿਖਾਉਂਦੀਆਂ ਸਤਿਕਾਰਯੋਗ dr ਬਰਾੜ ਜੀ ਦੀਆਂ ਦਿਲੋਂ ਕੀਤੀਆਂ ਗੱਲਾਂ ਧੰਨਵਾਦ ਬੀਬਾ ਜੀ 🌹👏👏👏
@jagdevgill1406
@jagdevgill1406 2 ай бұрын
Dusrian dey dukh bich hamesha sanu apney dukh sahmney ah jandey han😢. Madem ji tuhadian galan very heart touchi hundian han🙏 Waheguru ji always tuhanoo tandrustian bakhshan meri har bele eho ardass hai🙏
@renukaahuja664
@renukaahuja664 3 ай бұрын
ਬਹੁਤ ਸੁਲਝੇ ਹੋਏ ਵਿਚਾਰ ਸੁਣ ਕੇ ਮਨ ਨੂੰ ਬਹੁਤ ਤਸੱਲੀ ਹੋਈ, ਧੰਨਵਾਦ ਮੈਡਮ ਜੀ ਅਤੇ ਗੁਰਪ੍ਰੀਤ ਕੌਰ ਜੀ 🙏🙏
@kashmirthundi3166
@kashmirthundi3166 10 ай бұрын
ਗੱਲਾਂ ਵਿੱਚ ਭਾਵੇਂ ਦਰਦ ਭਰਿਆ ਸੀ| ਹੰਝੂਆਂ ਭਰੀ ਰੂਹ ਨਾਲ ਸਾਰਾ ਕੁੱਝ ਸੁਣਿਆਂ ਰੋਜ ਸੁਣਦੀ pta ਨਹੀਂ hor kini ਵਾਰ ਸੁਣਨਾ ਰੋ ਕੇ ਮਨ ਹਲਕਾ ਹੋ ਜਾਂਦਾ 😢😢
@daljitkaurkalsi4051
@daljitkaurkalsi4051 2 ай бұрын
Same me 😢😢
@rashifal0352
@rashifal0352 2 ай бұрын
ਆਂਟੀ ਜੀ ਬਿਲਕੁਲ ਸੱਚੀਆਂ ਗੱਲ ਹੈ ।😢😢😢
@shilpamehta2940
@shilpamehta2940 3 ай бұрын
Dr brar tuhadi ik ik gal dil nu chhun waali hai.very nice.
@dildiyasadran2582
@dildiyasadran2582 Жыл бұрын
ਸਤਿ ਸ੍ਰੀ ਆਕਾਲ ਜੀ ਵਾਕਿਆ ਹੀ ਦੁਖੜੇ ਤਾਂ ਆਪਣੇ ਹੀ ਰੋਏ ਜਾਂਦੇ ਹਨ ਕਿਸੇ ਦੇ ਨਹੀਂ ਹਾਂ ਕਿਸੇ ਦੇ ਦੁਖ ਵਿੱਚ ਆਪਣੇਆ ਨੂੰ ਵੀ ਯਾਦ ਕੀਤਾ ਜਾਂਦਾ ਹੈ ਹੁਣ ਦੁਖ ਵੀ ਲੋਕਾਂ ਨੂੰ ਆ ਰਹੇਂ ਹਨ ਜੀ ❤️ ਤੋਂ ਹੀ ਪਿਆਰ ਤੇ ਦੁਖ ਦੋਨੋਂ ਹੀ ਖਤਮ ਹੋ ਗਿਐ ਹਨ ਦੁਨੀਆਂ ਦਾ ਐਂਡ ਹੋ ਰਿਹਾ ਹੈ ਅਸੀਂ ਪੁਰਾਣੇ ਸਮੇਂ ਨੂੰ ਯਾਦ ਕਰੀਏ ਤਾਂ ਡਾਕਟਰ ਦੀ ਜ਼ਰੂਰਤ ਹੀ ਨਹੀਂ ਪਵੇਗੀ ਜੀ ਧੰਨਵਾਦ ਜੀ ❤️👋👋
@pushpasharma9611
@pushpasharma9611 Жыл бұрын
ਹਰ ਵਿਅਕਤੀ ਅਪਣੇ ਦੁੱਖ ਨੂੰ ਰੋ ਲੈਂਦੇ ਬਿਲਕੁਲ ਸਹੀ ਅਰਥਾਂ ਵਿੱਚ ਤੁਸੀਂ ਇਸ ਦੁੱਖ ਦਾ ਵਰਣਨ ਕੀਤਾ ਹੈ
@gurcharanjitkaur7717
@gurcharanjitkaur7717 10 ай бұрын
ਬੱਚਿਆਂ ਨੂੰ ਜ਼ਰੂਰ ਆਪਣੇ ਮਾਂ ਬਾਪ ਲਾਗੇ ਬੈਠਣਾ ਚਾਹੀਦਾ ਹੈ
@gurleennatt0001
@gurleennatt0001 8 ай бұрын
My dad passed away 2 years ago.. and i feel so helpless for my whole life.. i was here in canada and he was in india.. i have no words to explain my feeling..
@ajitsondhi6881
@ajitsondhi6881 Жыл бұрын
Bahut emotional discussion h ji. Zakham hare ho gaye 😢
@kalakaler9078
@kalakaler9078 9 ай бұрын
ਅੱਜ ਮੇਰਾ ਛੋਟਾ ਵੀਰ ਨਸ਼ੇ ਦੀ ਦਲਦਲ ਵਿੱਚ ਫਸਿਆਂ ਬਹੁਤ। ਜਦ ਮੈ ਕਿਸੇ ਵੀ ਮੁੰਡੇ ਨੂੰ ਨਸ਼ਿਆ ਵਿੱਚ ਮੌਤ ਹੋਈ ਦੇਖਦੀ ਹਾਂ ਤਾਂ ਆਪਣੇ ਵੀਰ ਬਾਰੇ ਚੇਤਾ ਆ ਜਾਂਦਾ। ਉਸ ਸਮੇਂ ਬਹੁਤ ਔਖਾ ਲੱਗਦਾ। ਕਿਸੇ ਦਾ ਦੁੱਖ ਵੀ ਆਪਣਾ ਲੱਗਦਾ
@satkar204
@satkar204 9 ай бұрын
😢 Bohot dukh hunda jdo kise di nshe nal mout hundi ya, because my husband nsha karde ya ,te har mere mnn ch dar te tenshn bni rendi ya ,
@user-dk9ey2si1b
@user-dk9ey2si1b 3 ай бұрын
😢😢Marra putt d Nasha nal dath😢
@manjinderdhillon728
@manjinderdhillon728 2 ай бұрын
Book da nam Ki ji
@sukhrajkaur7545
@sukhrajkaur7545 Ай бұрын
Waheguru ji meher karan veer ji te 🙏
@U-ser-0701
@U-ser-0701 Ай бұрын
Mera beta v Nasha karda Har vele dimag tenshion ch renda bas koi bas nhi chalda
@jasdeepgill8550
@jasdeepgill8550 Жыл бұрын
Salute aa madam Brar ji di soch te honsle nu🙏🙏
@khushdeepgill6423
@khushdeepgill6423 Жыл бұрын
ਬਹੁਤ ਵਧੀਆ ਗੱਲ ਬਾਤ. ਸਮੇਂ ਦੀ ਵੱਡੀ ਲੋੜ
@tejinderbal3426
@tejinderbal3426 10 ай бұрын
bauht vadhiya treeke naal keeti gai galbaat.................................salute.
@parmjeetkaur5256
@parmjeetkaur5256 3 ай бұрын
ਮੈਡਮ ਤੁਸੀ ਇੱਕ ਰੱਬੀ ਰੂਹ ਹੋ ਇਸ ਵਿਸੇ ਤੇ ਬੋਲ ਕੇ ਤੁਸੀ ਬਹੁਤ ਵੀਰ ਭੈਣਾਂ ਨੂੰ ਦੁੱਖ ਵਿੱਚੋ ਕੱਢਿਆ ਮੈਨੂੰ ਮੈਡਮ ਤੁਹਾਡੀਆਂ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਹਨ ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖਸੇ ਬੇਟਾ ਗੁਰਪ੍ਰੀਤ ਤੁਹਾਡਾ ਵੀ ਧੰਨਵਾਦ ❤🎉
@gursohamkaur
@gursohamkaur Жыл бұрын
Bhut hi emotional gallah se mam, kuch nhi keh sakde tusi dil diya sab gallah krditiya, ihi sab mn vich anda,,, , jis de ghar hadsa hunda ohi janda,,,, salute hai mram👏👏👏👏👏👏👏👏rona a gya
@astiwana6629
@astiwana6629 10 ай бұрын
ਬਹੁਤ ਵਧੀਆ ਬਰਾਡਕਾਸਟਿੰਗ ਜੀ 🙏
@simarkaur9486
@simarkaur9486 Жыл бұрын
Bahut wadiya apa nu khul ke gal karni chahidi eh sab galla te
@JasmeetKaur-uc5rt
@JasmeetKaur-uc5rt Жыл бұрын
ਬੁਹਤ ਹੀ ਸੋਹਣਾ ਪ੍ਰੋਗਰਾਮ ਜੀ ਮੈਂ ੩-੪ ਵਾਰ ਸੁਣ ਲਿਆ ਹੋਰ ਕਿੰਨੀ ਵਾਰ ਸੁਣਾਂਗੀ ਪਤਾ ਨਹੀ ਜੀ ਕੋਈ ਲਫ਼ਜ਼ ਨਹੀ ਸਿਫ਼ਤ ਕਰਨ ਲਈ🙏🏻
@khushdeepsingh7925
@khushdeepsingh7925 9 ай бұрын
❤❤❤
@user-ch3bp5gd1i
@user-ch3bp5gd1i 5 ай бұрын
ਬਿਲਕੁਲ ਠੀਕ ਮੈ ਵੀ
@charanjitkaur5225
@charanjitkaur5225 9 ай бұрын
ਬਹੁਤ ਵਧੀਆ ਕਿਹਾ ਬਰਾੜ ਭੈਣ ਜੀ ਨੇ
@avtarsingh4956
@avtarsingh4956 3 ай бұрын
Very heart touching speech
@gurucharansinghghuman9635
@gurucharansinghghuman9635 Ай бұрын
ਬਰਾੜ ਮੈਡਮ ਜੀ ਸਾਰੀਆ ਗੱਲਾ ਸਚਿਆ ਹਾਨ
@JaswantSingh-kb7vg
@JaswantSingh-kb7vg Жыл бұрын
Docter sahib a great 👍 👌 👏
@preetsandy4495
@preetsandy4495 3 ай бұрын
ਮਰ ਥਾਅ ਨਾ ਐਵ ਵਾਹਗੁਰ ਜੀ ਥਾਅ ਗੁਰਘਰ ਹੌਵਾ ਕੋਈ ਨਾ ਪੁੱਸ਼ਾ ਕੋਨ ਹੀ ਵਾਹਿਗੁਰ ਜਣਾਂ
@charanjitkaur7098
@charanjitkaur7098 2 ай бұрын
ਮੈਡਮ ਜੀ ਇਹ ਸਾਰੀਆਂ ਗੱਲਾਂ ਸੱਚੀਆਂ ਨੇ
@user-sn7bx6uf8z
@user-sn7bx6uf8z 9 ай бұрын
ਭੈਣ ਜੀ ਤੁਸੀਂ ਬਹਤ ਗੱਲ ਕੀਤੀ ਧੰਨਵਾਦ🙏🏼
@rajbhandal8592
@rajbhandal8592 Жыл бұрын
Bhut wadiya program
@kirandeepkaur5182
@kirandeepkaur5182 Жыл бұрын
Awesome talk lovely lady.
@gurpreetsran1420
@gurpreetsran1420 2 ай бұрын
ਬਹੁਤ ਵਧੀਆ
@KulwinderKaur-rq1qv
@KulwinderKaur-rq1qv 8 ай бұрын
Thanku Dr. Brar 🙏🙏❤
@parveenkumari8859
@parveenkumari8859 Жыл бұрын
Great talk ma'am Brar.hats off to u.
@balpreetsingh7416
@balpreetsingh7416 2 ай бұрын
Waheguru Waheguru Waheguru ji
@amansidhu7614
@amansidhu7614 Жыл бұрын
Bhut hi vdiya gal bat
@SAM2012-c5z
@SAM2012-c5z 8 ай бұрын
Very thoughtful views of Dr Brar
@user-tv1fz2ki2b
@user-tv1fz2ki2b 18 күн бұрын
ਮੈਡਮ ਬਰਾੜ ਜੀ, ਸਾਡੀ ਬੇਟੀ ਕਨੇਡਾ ਰਹਿੰਦੀ ਸੀ, ਵਿਆਹ ਕਰਵਾਉਣ ਲਈ ਇੰਡੀਆ ਆਈ, ਵਿਆਹ ਤੋਂ ਦੋ ਦਿਨ ਪਹਿਲਾਂ ਨਹਾਉਂਦੇ ਵਕਤ ਹਾਰਟ ਅਟੈਕ ਨਾਲ ਉਸਦੀ ਮੌਤ ਹੋ ਗਈ। ਇਹ ਹਾਦਸਾ ਸਾਡੇ ਨਾਲ ੧੪ ਜਨਵਰੀ ੨੦੨੨ ਨੂੰ ਵਾਪਰਿਆ।
@parmjitdhanju5583
@parmjitdhanju5583 9 ай бұрын
Very good vichaar
@jaswantgrewal7419
@jaswantgrewal7419 9 ай бұрын
I really enjoy listening to dr Brar ji. Very thoughtful views I appreciate her and always look forward to listen her very powerful thoughts. 🙏🏾
@mannysingh4217
@mannysingh4217 Жыл бұрын
Thanks so much 🙏🏻
@surindersinghmavi2380
@surindersinghmavi2380 7 ай бұрын
Very nice mata ji
@user-ly1wu8lj9z
@user-ly1wu8lj9z 8 ай бұрын
I really enjoy to listening mam brar ji very thoughtful views
@dilbagsingh4857
@dilbagsingh4857 9 ай бұрын
ਬੇਟਾ ਗੁਰਪ੍ਰੀਤ and Dr ਬਰਾੜ ਬਹੁਤ ਵਧੀਆ विचार है
@harbhajankaur2144
@harbhajankaur2144 3 ай бұрын
I have lost my husband but other relatives public could not feel it how a wife feels alone her wounds always open and that’s giving her mental pain
@daljeetsaroya536
@daljeetsaroya536 Жыл бұрын
Very good conversation 👍💯💯🌟❤️
@gurvinderkaur9129
@gurvinderkaur9129 Жыл бұрын
Motivating talks
@nardeep1632
@nardeep1632 Жыл бұрын
Doctor g so great
@MANJITKAUR-uh4vq
@MANJITKAUR-uh4vq 6 ай бұрын
Mrs Brar ji hats off to you I listen to you such motivational ideas and today my close friend passed away so get so much relief to listen to you please keep it up .Waheguru ji app ji nuu chardi Kalan which rakhan yeh meri dil TOE ardas hai
@RajendraSingh-pk7pj
@RajendraSingh-pk7pj 7 ай бұрын
Great
@deepsingh2085
@deepsingh2085 Жыл бұрын
Right Dr sahiba
@navikaur7145
@navikaur7145 7 ай бұрын
Res Mam Sat Shiri akal ji We proud of you,you teaching us values of life 🎉🎉🎉🎉🎉
@parmjitkaur1313
@parmjitkaur1313 2 ай бұрын
Very nice about medical help
@harinderdhaliwal4297
@harinderdhaliwal4297 9 ай бұрын
Very emotional discussion after listening mrs brar hor sunnann nu dil nahin karda
@mohindersinghdhaliwal6203
@mohindersinghdhaliwal6203 6 ай бұрын
Nice talk. Gurpreet. And. Dr balwinder brar. Mam. Ji. So. Nice
@harjotbrar1995
@harjotbrar1995 2 ай бұрын
ਅੰਦਰਲੀ ਦੁਨੀਆਂ 💯
@parmindersingh1571
@parmindersingh1571 9 ай бұрын
Very good Thinking weldon your Minds Thought iam salute🙏🙏🙏🙏🙏🙏🙏🙏 your Think Maem
@nirmal890
@nirmal890 Ай бұрын
Amazing discussion with excellent insights and made me so emotional. Dr Brar is so good. Shares her on sorrow and she chokes quite frequently as it is difficult to express. She is amazing
@user-hc5ol7kj2u
@user-hc5ol7kj2u 9 ай бұрын
Family and friend circle ch good relationship honi jarrori ah ehhi sab supporter Ben k appa nu strong bene dy ah kammi ta life patner di hamesha hi rahu but Rab dukh nu sahen di himmat and saber baxh da kisy na kisy roop vich 🙏🙏🙏🙏
@bhupinderkaurgarcha9641
@bhupinderkaurgarcha9641 Жыл бұрын
Very nice conversation
@amangill1995
@amangill1995 Жыл бұрын
Resd madam brat good views delivered to cumenity far more awaited good job gurnam kaoni
@tarasinghbamrah7050
@tarasinghbamrah7050 3 ай бұрын
ਮਾਂ ਤੇ ਪਤੀ ਤੋਂ ਬਾਅਦ ਔਰਤ ਕੋਲ ਗੱਲ ਸਾਂਝੀ ਕਰਨ ਵਾਲਾ ਕੋਈ ਨਹੀਂ ਬਚਦਾ, ਆਦਮੀ ਦੇ ਮਾਤਾ ਤੇ ਪਤਨੀ ਦੀ ਮੌਤ ਬਾਅਦ ਕੌਣ ਬੱਚਦਾ ਹੈ ਗੱਲ ਸਾਂਝੀ ਕਰਨ ਵਾਲਾ?
@pokemonclubsingh6387
@pokemonclubsingh6387 2 ай бұрын
ਬੱਚਿਆਂ ਨਾਲ ਗੱਲ ਸਾਂਝੀ ਕਰ ਸਕਦੇ ਹਨ
@sukhrajkaur7545
@sukhrajkaur7545 Ай бұрын
ਤੁਸੀਂ ਸਹੀ ਹੋ ਮਾਂ ਤੇ ਪਤੀ ਉਹ ਤੁਹਾਡੀ ਗੱਲ ਸੁਣਦੇ ਹਨ
@sukhrajkaur7545
@sukhrajkaur7545 Ай бұрын
ਅੱਜ ਕੱਲ ਦੇ ਬੱਚੇ ਦੁਖ ਨਹੀਂ ਸੁਣਦੇ😢😢
@kamalmann6137
@kamalmann6137 3 ай бұрын
ਮੈਡਮ ਮੈਨੂੰ ਬਹੁਤ ਵਧੀਆ ਲੱਗਾ ਸੁੱਣ ਕਿ ਮੇਰੇ ਪੇਕਿਆਂ ਵਿੱਚ ਵੀ ਕੋਈ ਨਹੀਂ ਘਰ ਵਾਲਾ ਵੀ ਪੱਚੀ ਸਾਲ ਹੋ ਗਏ ਦੋ ਸਾਲ ਹੋ ਗਏ ਜਵਾਨ ਪੁੱਤਰ 28 ਸਾਲ ਦ ਮੇਰੀਆਂ ਦਰਦਾਂ ਲਈ ਦਵਾਈ ਵਾਂਗ ਹਨ ਤੁਹਾਡੀਆਂ ਗੱਲਾਂ
@user-dk9ey2si1b
@user-dk9ey2si1b 3 ай бұрын
😢😢😢😢
@kk-ql5xt
@kk-ql5xt Ай бұрын
Mera vi koi nhi ek bhra oh nshe da addi aa bhut mushkil hai time kadhna
@chamanpreetsingh4713
@chamanpreetsingh4713 Ай бұрын
Didi ji aapji ne mere dil ki baat kar rahe ho
@ravindervirk7620
@ravindervirk7620 Ай бұрын
From Calgary Canada Thank you Dr Balwinder kaur ji 🙏 I’m listening you every day. I am so proud of you and grateful even we don’t know each other. After listening you feeling relaxed and confident❤️ I’m glad Ms. Gurpreet you’re doing great work. Thank you so much again.🙏
@HarpreetSingh-bt8xn
@HarpreetSingh-bt8xn 23 күн бұрын
bhutttt vadyia
@chamanpreetsingh4713
@chamanpreetsingh4713 Ай бұрын
God bless you didiji
@avtarsingh-wf8yw
@avtarsingh-wf8yw 9 ай бұрын
Love you Mata JI
@Manjitkaur-bc9bv
@Manjitkaur-bc9bv 2 ай бұрын
Very heart touching vichar ne rabta banana jarrori a Brar mam mere halat v same ne tuhadi life varge
@hema7062
@hema7062 5 ай бұрын
Very good work
@poojabhanot7116
@poojabhanot7116 2 ай бұрын
Every word is true ji very good explanation
@user-ns7lm5xc4b
@user-ns7lm5xc4b Жыл бұрын
Right Dr sahiba🙏🙏
@kuldeepsingh-hv1rs
@kuldeepsingh-hv1rs Ай бұрын
Dr Bara ji you're all videos very True and Heart tech.God bless you
@user-rr5qo4iy1h
@user-rr5qo4iy1h Ай бұрын
Too great mam g
@nonagill27
@nonagill27 8 ай бұрын
Waheguruji 🙏🙏🙏🙏🙏🙏🙏
@ravinderkaur4713
@ravinderkaur4713 2 ай бұрын
true talks good😢😢
@user-vi3nh3dx3q
@user-vi3nh3dx3q 3 ай бұрын
Thank u mam
@VeerpalKaur-dz8ju
@VeerpalKaur-dz8ju Ай бұрын
Very nice taking
@labhsingh2759
@labhsingh2759 Жыл бұрын
, good job
@daljitrahal5200
@daljitrahal5200 3 ай бұрын
Tussi great ho
@manjitsokaur3115
@manjitsokaur3115 Жыл бұрын
Bhut hi tuching😭😭😭
@birwantkaur9371
@birwantkaur9371 9 ай бұрын
Madam sahi gal aa g lagda dard ta maaa. Bai kol hi dasia janda
@paramjeetkaur5570
@paramjeetkaur5570 Ай бұрын
Mam y r very great
@tripancheema2544
@tripancheema2544 3 ай бұрын
Very nice mam
@harpalkaur408
@harpalkaur408 Жыл бұрын
🙏🙏right ji
@baljeetkaur8527
@baljeetkaur8527 2 ай бұрын
ਹਾਂਜੀ ਮੈ ਮੇਰੇ ਹਸਬੈਂਡ ਦੀ 24 ਫਰਵਰੀ 2024 ਨੂੰ ਡੈਥ ਹੋਈ ਸੀ ਤੇ ਬੱਚਿਆਂ ਦੇ ਸਾਹਮਣੇ ਮੈਂ ਵੀ ਨਹੀਂ ਰੋਂਦੀ ਐ ਸੋਚਦੀ ਹੁੰਦੀ ਆਂ ਵੀ ਬੱਚਿਆਂ ਦੇ ਸਾਹਮਣੇ ਥੋੜਾ ਸਟਰਾਂਗ ਰਵਾਂ ਬਟ ਇਹ ਇੰਟਰਵਿਊ ਦੇਖ ਕੇ ਮੈਂ ਵੀ ਬਹੁਤ ਰੋਈ ਆ
@jjtv6427
@jjtv6427 3 ай бұрын
ਮੈਂ ਹਰ ਰੋਜ਼ ਆਪਣੇ ਵਿਛੜੇ ਪੁੱਤ ਨੂੰ ਯਾਦ ਕਰਦੀ ਹਾਂ।
@user-dk9ey2si1b
@user-dk9ey2si1b 3 ай бұрын
😢😢
@rajpalkaur6770
@rajpalkaur6770 3 ай бұрын
Mea mere bhra nu yad karke roni aa g 4 mhine ho gye 😢
@gurpreetsingh680
@gurpreetsingh680 2 ай бұрын
Mai v apni maa nu yaad karke har roj rondi aa. Mere tu bhuli nhi jandi
@kk-ql5xt
@kk-ql5xt Ай бұрын
Meri vi Mata di death hogi 8 mhine ho gae har roj roni aa ek bhra oh nshedi aa bhut mushkil aa time kadhna
@kamlesh7941
@kamlesh7941 8 ай бұрын
Dr balwinder kaur ji u r my ideal for my life u r like my mother m v hune jhie apni maa nu toriya h tusi kehnde ho apna dukh samjha karna chida h but m j kise kol apni maa da naam v le lanni ha ta mere rishtedaar mainu ignore kr jande ne je apne dukha nu khorn waste kise naal gal karni jaruri h ta log gussa kiu kr rhe ne I dnt know
@paramjeetbhangu1800
@paramjeetbhangu1800 8 ай бұрын
Sat Sri akal ji
@jaggikhanpuria8321
@jaggikhanpuria8321 Жыл бұрын
Mata jii sodiaa glla ohni sach ne jini ke mout sachi hundi aaa
@user-xl8cj6qg1s
@user-xl8cj6qg1s 2 ай бұрын
Dr brar Tuhadi ik ik gal Diljit nu chhun wali hai verry nice 🙏🙏🙏🙏
@user-qv1mc2yv4i
@user-qv1mc2yv4i 2 ай бұрын
Same here auntie ji
@charanjeetbrar8633
@charanjeetbrar8633 Жыл бұрын
Dr sahiba g BDA MN bhr aaiya tuhnu dekh k
@ranjitkaur9577
@ranjitkaur9577 Жыл бұрын
ਬਹੁਤ ਵਧੀਆ ਗੱਲ। ਕੀਤੀ ਆ
@simmikaur8529
@simmikaur8529 7 ай бұрын
Lady professor spoke well
🤔Какой Орган самый длинный ? #shorts
00:42
Задержи дыхание дольше всех!
00:42
Аришнев
Рет қаралды 2,3 МЛН
마시멜로우로 체감되는 요즘 물가
00:20
진영민yeongmin
Рет қаралды 33 МЛН
He understood the assignment 💯 slide with caution x2
0:20
Carlwinz_Official
Рет қаралды 26 МЛН
ВОТ как ЖЕНИХ выбирает СЕБЕ невесту 😱 #shorts
1:00
Лаборатория Разрушителя
Рет қаралды 9 МЛН
Курение вредит здоровью
0:28
ЮРИЧ
Рет қаралды 3,9 МЛН
😹😹😹
0:19
Татьяна Дука
Рет қаралды 18 МЛН
Самый Молодой Актёр Без Оскара 😂
0:13
Глеб Рандалайнен
Рет қаралды 10 МЛН