Mera Pakistani Safarnama । Ep 01 ‌।‌ Balraj Sahni।ਮੇਰਾ ਪਾਕਿਸਤਾਨੀ ਸਫ਼ਰਨਾਮਾ। ਬਲਰਾਜ ਸਾਹਨੀ।Satnam Sadiq

  Рет қаралды 2,439

Satnam Sadiq - Awaz e Sahit

Satnam Sadiq - Awaz e Sahit

9 ай бұрын

ਕਿਤਾਬ - ਮੇਰਾ ਪਾਕਿਸਤਾਨੀ ਸਫ਼ਰਨਾਮਾ
ਲੇਖਕ - ਬਲਰਾਜ ਸਾਹਨੀ
ਕਿਸ਼ਤ - ਪਹਿਲੀ
ਅਵਾਜ਼‌ - ਸਤਨਾਮ ਸਾਦਿਕ
Book - Mera Pakistani Safarnama
Writer - Balraj Sahni
Episode - 01
Voice - Satnam Sadiq
ਇਹ ਸਫ਼ਰਨਾਮਾ ਪੰਜਾਬ ਦੀ ਉਸ ਮਾਇਨਾਜ਼ ਹਸਤੀ ਦਾ ਲਿਖਿਆ ਹੋਇਆ ਹੈ ਜਿਸਨੇ ਆਪਣੇ ਅਭਿਨੈ ਸਦਕਾ ਨਾ ਕੇਵਲ ਭਾਰਤ ਸਗੋਂ ਸਮੁੱਚੇ ਆਲ਼ਮ 'ਚ ਪੰਜਾਬੀਆਂ ਦਾ ਨਾਂ ਰੌਸ਼ਨ ਕੀਤਾ ਹੈ। ਬਲਰਾਜ ਸਾਹਨੀ ਸਾਹਿਬ ਆਪਣੇ ਸਮੇਂ ਦੇ ਬਿਹਤਰੀਨ ਅਭਿਨੇਤਾ ਸਨ ਤੇ ਮਸ਼ਹੂਰ ਲੇਖਕ ਵੀ । ਉਹਨਾਂ ਦੀ ਲੇਖਣੀ ਇੰਨੀ ਬਾ-ਕਮਾਲ ਹੈ ਕਿ ਅਸੀਂ ਸ਼ਬਦਾਂ ਦੀ ਉਂਗਲ ਫੜ੍ਹ ਕੇ ਦੂਰ ਉਸਦੇ ਨਾਲ਼ ਸਫ਼ਰ 'ਤੇ ਨਿਕਲ ਜਾਣੇ ਹਾਂ ਤੇ ਹੱਡੀ ਹੰਢਾਏ ਪਲ਼ਾਂ ਵਾਂਗ ਯਾਦਾਂ ਸਾਡੇ ਜ਼ਿਹਨ 'ਚ ਕਾਬਜ਼ ਹੋ ਜਾਂਦੀਆਂ ਹਨ ।
ਬਲਰਾਜ ਸਾਹਨੀ
balraj sahni
balraj sahni dia likhta
balraj sahni da pakistani safr
pakistani safarnama
balraj sahni indian actor
indian actor balraj sahni
balraj sahni di likhat
balraj sahni da safarnama
mera pakistani safarnama
ਬਲਰਾਜ ਸਾਹਨੀ ਦੀਆਂ ਲਿਖਤਾਂ
ਬਲਰਾਜ ਸਾਹਨੀ ਦਾ ਸਫ਼ਰਨਾਮਾ
ਬਲਰਾਜ ਸਾਹਨੀ ਦਾ ਪਾਕਿਸਤਾਨੀ ਸਫ਼ਰ
ਬਲਰਾਜ ਸਾਹਨੀ ਦੀ ਸੋਚ
pakistani safarnama
safarnama
ਪਾਕਿਸਤਾਨੀ ਸਫ਼ਰਨਾਮਾ
ਪਾਕਿਸਤਾਨੀ ਸਫ਼ਰ
ਸਫ਼ਰਨਾਮਾ
safar
ਸਫ਼ਰ
#balrajsahni #indian #actor #written #by #safarnama #mera #pakistani #safarnama #episode1 #voice #satnamsadiq #sahit #punjab #punjabi #bollywood #literature #audiobook #travel ##2023 #india #pakistan #share #2023

Пікірлер: 14
@hanjikidda1670
@hanjikidda1670 3 ай бұрын
ਧੰਨਵਾਦ ਆਪ ਜੀ ਦਾ , ਇਹ ਸਫ਼ਰਨਾਮਾ ਸਾਨੂੰ ਬੀ.ਏ ਦੇ ਛੇਵੇਂ ਸਮੈਸਟਰ ਵਿੱਚ ਹੈ ,, ਪੰਜਾਬੀ ਯੂਨੀਵਰਸਿਟੀ ਪਟਿਆਲਾ,,, ਬਹੁਤ ਬਹੁਤ ਧੰਨਵਾਦ ਜੀ, ਵਧਿਆ ਤਰੀਕੇ ਨਾਲ ਸਮਝ ਆ ਰਿਹਾ
@satnamsadiq
@satnamsadiq 3 ай бұрын
ਬੜੀ ਮਿਹਰਬਾਨੀ ਜੀ 🌸☘️
@lakhasingh7215
@lakhasingh7215 5 ай бұрын
ਬਹੁਤ ਵਧੀਆ ਪੇਸ਼ਕਾਰੀ...👍
@satnamsadiq
@satnamsadiq 5 ай бұрын
ਬਹੁਤ ਸ਼ੁਕਰੀਆ ਜੀ 🌸☘️
@amandeepdhillon-educationa4234
@amandeepdhillon-educationa4234 9 ай бұрын
Sohna
@sukhdeep_dhiman
@sukhdeep_dhiman 9 ай бұрын
ਬਹੁਤ ਵਧੀਆ 🙌🏻🌸
@karanpreet3050
@karanpreet3050 9 ай бұрын
ਸ਼ਾਹਕਾਰ ਰਚਨਾ ਹੈ
@rajanveerkaur760
@rajanveerkaur760 9 ай бұрын
ਬਹੁਤ ਖੂਬ
@satnamsadiq
@satnamsadiq 2 ай бұрын
ਸ਼ੁਕਰੀਆ ਜੀ
@navisandhu1356
@navisandhu1356 9 ай бұрын
ਬਹੁਤ ਖੂਬ ❤
@satnamsadiq
@satnamsadiq 2 ай бұрын
ਸ਼ੁਕਰੀਆ ਜੀ
@Doobeyjikitchen
@Doobeyjikitchen 9 ай бұрын
Very nice 👍
@ManpreetKaur-oq9ww
@ManpreetKaur-oq9ww 4 ай бұрын
Sir visha vstu pa dio ji Mera pakistani safrname da
@satnamsadiq
@satnamsadiq 4 ай бұрын
ਇਸਦਾ ਵਿਸ਼ਾ-ਵਸਤੂ ਕਿਸ ਕਿਤਾਬ 'ਚ ਹੈ ਜੀ ?
Heartwarming Unity at School Event #shorts
00:19
Fabiosa Stories
Рет қаралды 24 МЛН
Summer shower by Secret Vlog
00:17
Secret Vlog
Рет қаралды 13 МЛН
Red❤️+Green💚=
00:38
ISSEI / いっせい
Рет қаралды 87 МЛН
Back To india After 75 years | When Pakistani Visit India | Moosewala Visit
23:55
Punjabi Lehar (Punjabi Explorer)
Рет қаралды 369 М.
Heartwarming Unity at School Event #shorts
00:19
Fabiosa Stories
Рет қаралды 24 МЛН