Meri Sehat Da Raaz (ਮੇਰੀ ਸਿਹਤ ਦਾ ਰਾਜ਼) Bhai Harjinder Singh Ji Srinagar Wale

  Рет қаралды 36,067

Bhai Harjinder Singh Ji Srinagarwale Official

Bhai Harjinder Singh Ji Srinagarwale Official

29 күн бұрын

Bhai Sahib Ji answers about managing health while traveling all time.
#podcast #health #yoga #gym #healthy #lifestyle #srinagarwale #bhaiharjindersinghsrinagarwale

Пікірлер: 136
@kaurharbinder6369
@kaurharbinder6369 13 күн бұрын
ਸਿੱਖ ਪੰਥ ਦੇ ਨਿਰਮੋਲਕ ਹੀਰੇ ਭਾਈ ਸਾਹਿਬ ਜੀ, ਆਪ ਜੀ ਇਸੇ ਤਰਾਂ ਕੌਮ ਦੀ ਸੇਵਾ ਕਰਦੇ ਰਹੋ l ਸੰਗਤਾਂ ਨੂੰ ਅਕਾਲ -ਪੁਰਖ ਨਾਲ ਜੋੜਦੇ ਰਹੋ ਜੀ 🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@harwindersingh6533
@harwindersingh6533 17 күн бұрын
ਵਾਹਿਗੁਰੂ
@JasvirSingh-wm3qe
@JasvirSingh-wm3qe 26 күн бұрын
ਭਾਈ ਸਾਹਿਬ ਜੀ ਰੱਬ ਕਰੇ ਤੁਹਾਡੀ ਲੰਬੀ ਉਮਰ ਹੋਵੇ ਜੀ ਗੁਰੂ ਸਾਹਿਬ ਜੀ ਦੇ ਨਾਲ ਤੁਸੀਂ ਜੁੜੇ ਰਹੋ ਤੇ ਜੋੜਦੇ ਰਹੋਂ ਜੀ
@angrejsingh-ei7sw
@angrejsingh-ei7sw 17 күн бұрын
ਬਹੁਤ ਵਧੀਆ ਵਿਚਾਰ ਹਨ ਭਾਈ ਸਾਹਿਬ ਜੀ🙏🌷
@jaswindersingh-wb1tc
@jaswindersingh-wb1tc 20 күн бұрын
ਗੁਰਮੁਖਿ ਬੁੱਢੇ ਕਦੇ ਨਾਹੀ ਜਿੰਨਾ ਅੰਤਰਿ ਸੁਰਤਿ ਗਿਆਨ॥😮
@sarbjitkaur9960
@sarbjitkaur9960 19 күн бұрын
Waheguru ji 🙏🏻
@karam.jeetkaur
@karam.jeetkaur 18 күн бұрын
Waheguru ji datta chadhti Kalan cha rkha
@sukhpalvir2949
@sukhpalvir2949 23 күн бұрын
ਭਾਈ ਸਾਹਿਬ ਜੀ, ਤੁਹਾਡਾ ਦੂਜਾ ਰੂਪ ਵੇਖਣ ਨੂੰ ਮਿਲਿਆ। ਸਾਡੇ ਧੰਨ ਭਾਗ ਜੀ। ਸੋਹਣੇ ਬਚਨ ਸਿਰ ਮੱਥੇ ਤੇ।
@RanjitKaur-no6iq
@RanjitKaur-no6iq 27 күн бұрын
ਯੁਗ ਯੁੱਗ ਜੀਓ ਮੇਰੇ ਸੋਹਣੇ ਵੀਰ ਜੀ,🙏ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਬਖਸ਼ਣ 🙏🌺🌺
@HarjapSinghKhalsa
@HarjapSinghKhalsa 19 күн бұрын
ਬਹੁਤ ਵਧੀਆ ਭਾਈ ਸਾਹਿਬ
@ranjitbrar2449
@ranjitbrar2449 23 күн бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਭਾਈ ਹਰਜਿੰਦਰ ਸਿੰਘ ਜੀ ਦੀ ਭਗਤੀ ਹੈ ਸਵਾਸ ਸਵਾਸ ਨਾਮ ਸਿਮਰਨ ਦੀ ਬਰਕਤ ਹੈ
@baljinderchakal1709
@baljinderchakal1709 23 күн бұрын
ਬਹੁਤ ਹੀ ਵਧੀਆ ਵਿਚਾਰ ਨੇ ਭਾਈ ਸਾਹਿਬ ਜੀ ਦੇ ,ਵਾਹਿਗੁਰੂ ਜੀ ਤੁਹਾਨੂੰ ਸਦਾ ਹੀ ਚੜ੍ਹ੍ਹਦੀ ਕਲਾ ਵਿੱਚ ਰੱਖਣ
@harkiratsingh1013
@harkiratsingh1013 27 күн бұрын
ਵਾਹਿਗੁਰੂ ਜੀ ਸਦਾ ਚੜ੍ਹਦੀਕਲਾ , ਤੰਦਰੁਸਤੀ ਤੇ ਬਖਸ਼ਣ। 🙏
@ajitkaur9330
@ajitkaur9330 27 күн бұрын
ਪਿਆਰੇ ਭਾਈ ਸਾਹਿਬ ਜੀ ਤੁਹਾਡੀਆਂ ਆਦਤਾਂ ਵੀ ਬਹੁਤ ਸਿਖਿਆ ਦੇਣ ਵਾਲੀਆਂ ਹਨ।
@navnoorsingh8374
@navnoorsingh8374 22 күн бұрын
ਵੀਰ ਜੀ ਜੋਗਾ ਹਰ ਇਨਸਾਨ ਨੂੰ ਕਰਨਾ ਚਾਹੀਦਾ
@SurinderSingh-jo4mi
@SurinderSingh-jo4mi 24 күн бұрын
ਵਾਹਿਗੁਰੂ ਜੀ ਹੋਰ ਚੜਦੀਕਲਾ ਬਖਸ਼ਣ
@bhaijasbirsinghji7114
@bhaijasbirsinghji7114 22 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ❤
@gurmukhsingh6126
@gurmukhsingh6126 25 күн бұрын
ਬਹੁਤ ਹੀ ਸਤਿਕਾਰ ਯੋਗ ਭਾਈ ਸਾਬ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ
@darshandhillon695
@darshandhillon695 23 күн бұрын
ਬਿਲਕੁਲ ਸਹੀ ਕਿਹਾ ਜੀ ਵਾਹਿਗੁਰੂ ਦੀ ਮੇਹਰ ਹੈ ਭਾਈ ਸਾਹਿਬ ਤੇ ਕੀਰਤਨ Rasmaie ਤਾਂ ਹੀ ਕਰਦੇ ਆ 🙏🤲🤲👍😇😇👏👏😇😇👍
@kulwinderatwal8161
@kulwinderatwal8161 23 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹🌹🌹🌹🙏🙏
@TaksaliSingh
@TaksaliSingh 25 күн бұрын
ਬਹੁਤ ਸੋਹਣੇ ਵਿਚਾਰ ਰੱਖੇ ਹਨ ਭਾਈ ਸਾਹਿਬ ਜੀ
@user-ut1ms3vm1v
@user-ut1ms3vm1v 22 күн бұрын
Bhai shaib Ji sat shre. Akal ji
@user-zp6uj9rk5x
@user-zp6uj9rk5x 21 күн бұрын
Waheguru ji ka khalsa waheguru ji ki fteh
@prabhujeetsingh1973
@prabhujeetsingh1973 22 күн бұрын
ਵਾਹਿਗੁਰੂ ਜੀ
@balwinderbains9067
@balwinderbains9067 21 күн бұрын
Waheguru ji sang sath hamesha chardikla rakhe Waheguru ji 🙏
@rupipujji4787
@rupipujji4787 22 күн бұрын
Waheguru ji ka khalsa waheguru ji ki fateh 🙏 very well said Bhai sahib ji 🙏 stay blessed
@JaswinderKaur-iu2vc
@JaswinderKaur-iu2vc 22 күн бұрын
Waheguru ji ka khalsa Waheguru ji ki fateh Waheguru ji chardi kela bekhsan
@shubhdeepsandhu1293
@shubhdeepsandhu1293 27 күн бұрын
ਭਾਈ ਸਾਹਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹਿ
@lubanasingh8641
@lubanasingh8641 22 күн бұрын
Waheguru ji ka khalsa Waheguru ji ki fateh🌷🌹🙏🙏❤️ sabh Dey Harman pyare bhai harjinder Singh ji tohanu sun sun k asi vaddey hoye haan 🥰🤗
@Dr.InderjitSinghGogoani
@Dr.InderjitSinghGogoani 20 күн бұрын
ਬਹੁਤ ਵਧੀਆ
@singhpowar3411
@singhpowar3411 23 күн бұрын
Waheagure ji ka kalsa Waheagure ji ke fathe ji 🙏
@harjotnoor7289
@harjotnoor7289 23 күн бұрын
Waheguru ji tahanu sda khus rakhe sda khus rho
@Ramesh1.13.7
@Ramesh1.13.7 24 күн бұрын
Jai ho bhai sahib ji jug jug jioooo❤
@kuljeetkaur5003
@kuljeetkaur5003 20 күн бұрын
I love you. You are wonderful creation of God. Tusin please yoga videos banao. I literally love these podcasts. ❤
@shawindersingh6931
@shawindersingh6931 26 күн бұрын
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਭਾਈ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਸਦਾ ਤੰਦਰੁਸਤੀ ਬਖਸ਼ੇ ਸਦਾ ਚੜ੍ਹਦੀਕਲਾ ਵਿਚ ਰਹੋ🌹ਗੁਰੂ ਕੇ ਸਿੱਖਾਂ ਨੂੰ ਗੁਰਬਾਣੀ ਨਾਲ ਜੋੜਦੇ ਰਹੋ🌹
@ParvinderKaur-wi7cv
@ParvinderKaur-wi7cv 24 күн бұрын
Je ko apne thakur bhave kot madh eh kirtan gave🙏💐🙏
@bhagsingh869
@bhagsingh869 23 күн бұрын
Meri umer 80 sal he me bi pani aap uth ke pinda ha ji
@tajinderkaur6131
@tajinderkaur6131 23 күн бұрын
ਵੀਰ ਜੀ ਮੈ ਵੀ ਯੋਗਾ ਰੋਜ਼ ਕਰਦੀ ਹਾ
@sukhdevkaur3948
@sukhdevkaur3948 24 күн бұрын
Waheguru ji ka khalsa Waheguru ji ki fateh ji🙏🇺🇸
@karanjitsingh4722
@karanjitsingh4722 27 күн бұрын
Waheguru ji app ji nu chardi kalaa bakshish karan and app ji sikh panth nu sedh dinde raho ji
@kamaljitsingh1971
@kamaljitsingh1971 24 күн бұрын
Wah ji wah Kya baat hey ji Different perspectives of life ji Very Inspiring Thanks for sharing ji🙏
@varindersethi5285
@varindersethi5285 24 күн бұрын
Waheguru ji app ji nu hmasha chardikala rakhan ji🙏🙏
@amardeepsingh1356
@amardeepsingh1356 27 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏 ਗੁਰੂ ਸਾਹਿਬ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🙏🌹🌹
@arvinderalagh6999
@arvinderalagh6999 26 күн бұрын
Waheguruji
@jasjitsingh8539
@jasjitsingh8539 24 күн бұрын
ਧੰਨਵਾਦ ਜੀਵਨ ਜਾਚ ਦੱਸਣ ਲਈ
@balbirkaur4961
@balbirkaur4961 23 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ🙏🏼🙏🏼🙏🏼🙏🏼🙏🏼
@KulwinderKaur-ef7qk
@KulwinderKaur-ef7qk 20 күн бұрын
God bless bahi shab ji🎉🎉🎉🎉🎉❤
@kiranjitkaur6622
@kiranjitkaur6622 26 күн бұрын
Waheguru ji ka Khalsa waheguru ji ki Fateh 🙏 bhai sahab ji
@Daffodils476
@Daffodils476 26 күн бұрын
Best thing is apna kam aap karde ne …te kush raho Waheguru ji lambi umara bakhshan tuhanu 😊
@EkjotSingh18
@EkjotSingh18 27 күн бұрын
Legend 🙏🏽 can’t wait for more of these vichaar videos 🙏🏽
@user-xe6uw8zb6q
@user-xe6uw8zb6q 27 күн бұрын
Waheguru ji Bhai sahib ji app ji de chardhi kalaha hove always respect u love from uk family 🙏🏻💐💐💐💐💐💐💐🙏🏻
@DilpreetKaur-ri1sy
@DilpreetKaur-ri1sy 27 күн бұрын
Waheguru Ji Ka Khalsa waheguru Ji ki Fateh 🙏🙏🙏🌹
@barinderdhillon3362
@barinderdhillon3362 25 күн бұрын
Darshan hoye ji
@surjeetkaur8623
@surjeetkaur8623 23 күн бұрын
Jehari tuhadi bani da ras hai na oh hi tuhadi sehat da raaj hai maharaj tuhau chardikla vich raho
@ManjeetSingh-sy2jn
@ManjeetSingh-sy2jn 21 күн бұрын
Jis de gar Dane us de Kamle be sehane
@BhaiMehtabSinghAmritsar
@BhaiMehtabSinghAmritsar 26 күн бұрын
Waheguru ji ka khalsa Waheguru Ji ki fateh Bhai Sahib Ji
@bhagwansinghraggi6142
@bhagwansinghraggi6142 21 күн бұрын
Bhai sahib ji garet
@avtarsingh-cm3vc
@avtarsingh-cm3vc 27 күн бұрын
U r legend of Sikh Kaum, may u live long ......
@paramjeetkaur4613
@paramjeetkaur4613 23 күн бұрын
Bhut vdhia vichar bhae sahib g de, parmarth de Marg te chlde chlde duneyabi Marg nu v bhut hi chrdi kla ch nal nal jee rhe hn ,very nice talking , waheguru g chrdi kla ch rkhn
@Daffodils476
@Daffodils476 26 күн бұрын
❤❤❤
@harjinderparmar633
@harjinderparmar633 22 күн бұрын
Great advice, anything free people don't appreciate or take care. Our body we got it for free.when don't take care it's going fall apart. Bhai Harjinder ji keep educate public mentality & physically 👏
@smsmahal3805
@smsmahal3805 23 күн бұрын
Bhai Sahib, waheguru ji di kirpa Tuhade upper hai.
@balbirkaurbalbir166
@balbirkaurbalbir166 23 күн бұрын
🙏🌹🌹🙏ਬਹੁਤ ਵਦਿਆ ਵਿਚਾਰ ਜੀ
@paramjitkaur-qh9kp
@paramjitkaur-qh9kp 27 күн бұрын
Waheguru ji waheguru ji🙏🙏🙏🙏🙏💐💐
@satnamsarang9119
@satnamsarang9119 22 күн бұрын
Waheguru ji
@GurmitKaur-co6wz
@GurmitKaur-co6wz 23 күн бұрын
Waheguru ji🙏mehar Rakhan🙏
@harjitsingh1982
@harjitsingh1982 27 күн бұрын
Waheguru ji ❤❤❤
@harjitsingh9002
@harjitsingh9002 27 күн бұрын
ਬਹੁਤ ਸੁੰਦਰ ਵਿਚਾਰ ਭਾਈ ਸਾਹਿਬ ਜੀ Health is wealth.God bless you everywhere
@davinderkaur8235
@davinderkaur8235 23 күн бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਚ ਰੱਖਣ ਜੀ ਹਮੇਸ਼ਾ ਭਾਈ ਸਾਹਿਬ ਜੀ 🌹🙏
@coloursofcreationpinu6542
@coloursofcreationpinu6542 26 күн бұрын
Wah Bhai sahib Ji boht sohne vichar te saadgi vala jiwan he sabh ton vadda raj hai ji aap jian da pyare Bhai Sahib Ji🫠 Charhdi kla ch raho🙏🙏💐
@hemrajverma4753
@hemrajverma4753 23 күн бұрын
Very nice and advisable interview .Waheguru ji bless you forever 🙏
@tajinderkour8169
@tajinderkour8169 24 күн бұрын
Waheguru ji chardikala vich rakhan ji 🙏
@davinderkaur9259
@davinderkaur9259 24 күн бұрын
ਬਹੁਤ ਸੋਹਣੇ ਵਿਚਾਰ। ਭਾਈ ਸਾਹਿਬ ਯੋਗੇ ਬਾਰੇ ਵੀ ਵੀਡੀਓ ਬਣਾਓ।
@manpreetkalra5687
@manpreetkalra5687 27 күн бұрын
Waiting for your more videos bhai sahib g ❤
@rajwindercheema6890
@rajwindercheema6890 23 күн бұрын
Waheguru ji waheguru ji
@user-ot5wq6kd8s
@user-ot5wq6kd8s 27 күн бұрын
Bhai saab G Waheguru ji ka khalsa waheguru ji ki Fateh Bhai saab G da mukhda dekh k man khush ho janda❤
@rosyrosy2260
@rosyrosy2260 23 күн бұрын
God bless you bhai sahib ji
@satwindersinghbrar8769
@satwindersinghbrar8769 25 күн бұрын
ਬਹੁਤ ਵਧੀਆ ਵਾਹਿਗੁਰੂ ਜੀ
@Gurmeet_kaur_khalsa
@Gurmeet_kaur_khalsa 24 күн бұрын
ਵਾਹਿਗੁਰੂ ਜੀ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦਾ ਅਸ਼ੀਰਵਾਦ ਗੁਰੂ ਦਸ਼ਮੇਸ਼ ਪਿਤਾ ਜੀ ਦੀ ਮਿਹਰ ਸਦਕਾ ਭਾਈ ਜੀ ਚੜਦੀ ਕਲਾ ਚ ਨੇ 🎉🌹💕👏
@baljeetkaur7378
@baljeetkaur7378 22 күн бұрын
🙏🌄🙏
@dvlog8724
@dvlog8724 27 күн бұрын
Bahut khoob 🙏🏻🙏🏻🙏🏻keep it up🙏🏻👍
@kulwinderkuar4807
@kulwinderkuar4807 20 күн бұрын
P😊
@BalbirMaan-se7jb
@BalbirMaan-se7jb 23 күн бұрын
Wmk.Bai.jio.chardikalan.ch.rho.jug.jug.jio.asi.eho.Ardass.kr.de.ha.jio
@kanwalpreetkaur3755
@kanwalpreetkaur3755 27 күн бұрын
🎉🎉🎉🎉🎉🎉❤❤
@sarbjitkaur7520
@sarbjitkaur7520 24 күн бұрын
Nice Info waheguru g sab te mahar karan
@Gurparkash
@Gurparkash 25 күн бұрын
ਬਿਲਕੁਲ ਸਹੀ ਯੋਗਾ ਇਕ ਕਸਰਤ ਹੈ ,
@NirmalSingh-uc5xz
@NirmalSingh-uc5xz 21 күн бұрын
ਬਹੁਤ ਬਹੁਤ ਸਤਿਕਾਰ ਆਪ ਜੀ ਦਾ। ਗੁਰੂ ਫਤਿਹ ਪ੍ਰਵਾਨ ਹੋਵੇ ਵੀਰ ਜੀ।ਗੱਡੀ ਚੋਂ ਉਤਰਕੇ ਦੀਵਾਨ ਚ ਜਾਣ ਵੇਲੇ 95 ਪ੍ਰਸੈਂਟ ਕੀਰਤਨੀ ਜਥੇ ਵਾਜਾ ਜੋੜੀ ਆਪ ਚੁੱਕਣ ਚ ਹੀਣਤਾ ਸਮਝਦੇ ਹਨ ਵੀਰ ਜੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ।ਮੇਰਾ ਖਿਆਲ ਹੈ ਕਿ ਗੁਰੂ ਦੀ ਖੁਸ਼ੀ ਇਸ ਚ ਹੈ ਹਰ ਕੀਰਤਨੀ ਜਥੇ ਨੂੰ ਸਟੇਜ ਤੱਕ ਜੋੜੀ ਵਾਜਾ ਆਪ ਹੀ ਚੁੱਕ ਕੇ ਲਿਜਾਣਾ ਚਾਹੀਦਾ ਹੈ ਜੀ। ਤਾਂ।
@kaurharbinder6369
@kaurharbinder6369 13 күн бұрын
ਗੁਰੂ ਘਰ ਦੇ ਕੀਰਤਨੀਆਂ ਦਾ ਸਤਿਕਾਰ ਕਰ ਕੇ ਵਾਜਾ ਜੋੜੀ ਸੰਗਤਾਂ ਆਪ ਹੀ ਗੁਰੂ ਸਾਹਿਬ ਜੀ ਦੀ ਖੁਸ਼ੀ ਲੈਣ ਲਈ ਚੁੱਕ ਲੈਂਦੀਆਂ ਹਨ 🙏
@amarjeetkaur8248
@amarjeetkaur8248 27 күн бұрын
Great job
@inderjitkaur1028
@inderjitkaur1028 24 күн бұрын
Bahut hi vadia vichaar bhai sahib ji 🙏
@Pugife5abi
@Pugife5abi 25 күн бұрын
More videos please 🙏🏽 Waheguru Ji Ka Khalsa, Waheguru Ji Ki Fateh 🙏🏽
@dhanpatrai4385
@dhanpatrai4385 24 күн бұрын
❤❤❤❤❤❤
@satnamkaur4465
@satnamkaur4465 23 күн бұрын
🙏🙏🙏🙏🙏
@baljidersingh-ep1ef
@baljidersingh-ep1ef 26 күн бұрын
God bless you
@manbirkaur8980
@manbirkaur8980 25 күн бұрын
🙏
@jasbirsandhu1998
@jasbirsandhu1998 25 күн бұрын
Very good message Giani ji. Waheguru lambi ummar varse.
@charanjitbakshi1004
@charanjitbakshi1004 24 күн бұрын
Very nice! I will be waiting for ur yoga asans!
@bildersing572
@bildersing572 24 күн бұрын
🙏🙏🙏
@pammigill8098
@pammigill8098 26 күн бұрын
Bhai sahib ur great love ur sense of humor
@harpalsinghsandhu7571
@harpalsinghsandhu7571 26 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਤੁਸੀਂ ਐਨਾਂ ਹਰ ਰੋਜ ਸਾਇਕਲ ਚਲਾਉਂਦੇ ਹੋ ਕੱਲਾ ਚਲਾਉਂਦੇ ਹੀ ਨਹੀਂ ਸਾਇਕਲ ਨੂੰ ਪੂਰਾ ਭਜਾਉਂਦੇ ਵੀ ਹੋ ਉਹ ਕਿਉਂ ਨਹੀਂ ਦੱਸਿਆ ਜੀ
@jasbeersingh3880
@jasbeersingh3880 26 күн бұрын
0:00
@user-qs5vb6gu7t
@user-qs5vb6gu7t 27 күн бұрын
👌👍👍
@sarbjitkaur726
@sarbjitkaur726 27 күн бұрын
🙏🙏🙏👍
@kctvwork2926
@kctvwork2926 27 күн бұрын
Beautiful message 🙏🙏
@jsandhu920
@jsandhu920 26 күн бұрын
🙏🏻🙏🏻🙏🏻❤️
Китайка и Пчелка 10 серия😂😆
00:19
KITAYKA
Рет қаралды 2 МЛН
मन पर काबू  करें/focusing on mind/osho
32:29
Fit with archi🦋
Рет қаралды 26 М.
GURMANTAR JAAP | NEW | BHAI HARJINDER SINGH JI SRINAGAR WALE #new #waheguru #simran #post
28:49
Bhai Harjinder Singh Ji Srinagarwale Official
Рет қаралды 59 М.