ਸਿੱਖ ਵਿਦਵਾਨ Harinder Singh ਦੀ ਸਿੱਖੀ ਮਸਲਿਆਂ 'ਤੇ ਬੇਬਾਕ Interview

  Рет қаралды 24,550

Rozana Spokesman

Rozana Spokesman

3 ай бұрын

#HarinderSingh #Sikhism #Punjab #AkalTakhtSahib #SGPC #RozanaSpokesman
............................................................................................................
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspokesman.com/epaper
💻 ENGLISH WEBSITE: www.rozanaspokesman.com
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/channel/0029Va5Y...
#Rozanaspokesman #spokesmantv

Пікірлер: 140
@GurjeetSingh-kj3ti
@GurjeetSingh-kj3ti 3 ай бұрын
ਹਰਿੰਦਰ ਸਿੰਘ ਜੀ ਨੇਂ ਹਰ ਸਿੱਖ ਦੇ ਦਿਲ ਦੀ ਗੱਲ ਸਿੱਖ ਕੌਮ ਖਾਲਸਾ ਪੰਥ ਦੇ ਦਿਲ ਮਨ ਦੀ ਗੱਲ ਦੱਸੀ ਬੋਹਤ ਬਧਿਆ ਜਾਣਕਾਰੀ ਅਕਾਲ ਪੁਰਖ ਵਾਹਿਗੁਰੂ ਜੀ ਸਾਡੀ ਸਿੱਖ ਕੋਮ ਖਾਲਸਾ ਪੰਥ ਪੰਜਾਬ ਤੇ ਪੰਜਾਬੀਆਂ ਦੇ ਮਾਨਵਤਾ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਜੀ #ਵਾਹਿਗੁਰੂ #ਵਾਹਿਗੁਰੂ_ਜੀ #Sikh #Sikhs #Sikhi #Sikhism #Khalsa #KhalsaRaj ❤
@DelightfulRoadCar-vp8zc
@DelightfulRoadCar-vp8zc 3 ай бұрын
ਪਾਪੀ ਪ੍ਰਕਾਸ਼ ਚੰਦ ਬਾਦਲ ਗੰਗੂ ਦੀ ਔਲਾਦ ਦੇ ਪਰਿਵਾਰ ਨੇ ਪੰਜਾਬ ਦਾ ਤੇ ਸਿੱਖ ਕੌਮ ਦਾ ਬੇੜਾ ਗ਼ਰਕ ਕੀਤਾ ਇਹਨਾਂ ਪਾਪੀਆਂ ਦਾ ਬੀਜ ਨਾਸ ਹੋਵੇ
@gagankaur4209
@gagankaur4209 3 ай бұрын
ਬਿਲਕੁਲ ਠੀਕ ਕਿਹਾ ਜੀ ਬਾਦਲ ਲਾਣੇ ਨੇ ਪੰਥ ਨਾਲ ਘੋਰ ਦਗਾ ਕਮਾਇਆ
@GurjeetSingh-kg9mr
@GurjeetSingh-kg9mr 3 ай бұрын
ਤੁਹਾਡਾ ਧੰਨਵਾਦ ਸਿੱਖ ਕੌਮ ਬਾਰੇ ਜਾਣਕਾਰੀ ਦੇਣ ਲਈ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ
@SukhdevSingh-pz8ii
@SukhdevSingh-pz8ii 3 ай бұрын
ਇਹ ਕੇਸਾਧਾਰੀ ਮਸੰਦਾਂ ਨੇ ਇੰਨਾ ਨੇ ਰਾਜਨੀਤਿਕ ਗਲਬਾ ਪਾ ਕੇ ਸਿੱਖ ਧਰਮ ਦਾ ਨੁਕਸਾਨ ਕਰ ਰਿਹੇ ਨੇ ।।ਹਰਜਿੰਦਰ ਸਿੰਘ ਜੀ ਆਪ ਦੇ ਵਿਚਾਰ ਵਧੀਆਂ ਨੇ ।।
@BaljitSingh-bj4vm
@BaljitSingh-bj4vm 3 ай бұрын
ਇਹ ਸਭ ਠੀਕ ਹੋ ਜਾਏਗਾ ਜਦੋ ਬਾਦਲ ਲਾਣੇ ਨੂੰ ਛਿਤਰ ਫੇਰ ਕੇ ਗੰਦੇ ਖਰਬੁੱਜੇ ਵਾਂਗ ਬਾਹਰ ਨਹੀ ਸੁਟਦੇ
@veersurjitsingh657
@veersurjitsingh657 3 ай бұрын
ਦੁੱਖ ਤੇ ਇਹ ਹੈ ਕੀ ਸੁੱਟੇਗਾ ਕੌਣ ਆਪਣੇ ਆਪ ਲਈ ਤੇ ਅਸੀ ਦਿੱਲੀ ਨਾਲ ਵੀ ਟੱਕਰ ਲੈ ਲਈ ਪਰ ਸਿੱਖ ਪੰਥ ਲਈ ਨਹੀ ਕਿਉ
@manjinderpurewal8383
@manjinderpurewal8383 3 ай бұрын
ਤੇ ਤੇਰੀ ਮਾ ਦਾ ਦੂਜਾ ਬੁੱਚੜ ਜੋ ਕਰ ਰਿਹਾ, ੳਹ ਕੋਣ ਕਰ ਰਿਹਾ
@harjassingh6786
@harjassingh6786 3 ай бұрын
Nimrat ji.... I'm your vivid listener and thanks for arranging this interview with him... I'm listening to him for long.. he is not only aerospace engineer but a deep learned scholar....he explained Sikhism in most simplified way on Ranveer podcast.... please have more interviews with him...worth listening and awakening.. thanks
@najjardhiman5805
@najjardhiman5805 3 ай бұрын
nothing more than a dalla kamred
@gurjas99
@gurjas99 3 ай бұрын
ਇਹ ਸਭ ਪਰਕਾਸ਼ ਸਿੰਘ ਬਾਦਲ ਨੇ ਇੰਦਰਾ ਗਾਂਧੀ ਨਾਲ ਮਿਲ ਕੇ ਕੁਰਸੀ ਤੇ ਬੈਠ ਕੇ ਸਿੱਖ ਜਵਾਨੀ ਨੂੰ ਖਤਮ ਕਰਨ ਲਈ ਇੰਦਰਾ ਗਾਂਧੀ ਦਾ ਇਸਾਰਾ ਉਸ ਤੋਂ ਬਾਅਦ ਆਰ ਐਸ ਐਸ (ਮੋਦੀ) ਨਾਲ ਮਿਲ ਕੇ ਉਨ੍ਹਾਂ ਦੀ ਸੋਚ ਦਾ ਹਿੱਸਾ ਬਣਿਆ ਜਥੇਦਾਰ ਕੀ ਕਰੇ ਸੋਚ ਜਥੇਦਾਰ ਦੀ ਆਪਣੀ ਨਹੀਂ ਹੋ ਸਕੀ ਬਾਦਲਾਂ ਦੀ ਸੋਚ ਮੁਤਾਬਿਕ ਚਲਣਾ ਪਿਆ ਜੋ ਨਾ ਚਲਿਆ ਉਸਨੂੰ ਆਪਣੇ ਫਾਇਦੇ ਲਈ ਬਾਦਲਾਂ ਬਦਲਿਆ ਗਿਆ
@dawindersingh5824
@dawindersingh5824 3 ай бұрын
ਵਾਹਿਗੁਰੂ ਜੀ ਮੇਹਰ ਕਰੋ ਪੰਥ ਤੇ ਪੰਜਾਬ ਤੇ.
@GurjeetSingh-kg9mr
@GurjeetSingh-kg9mr 3 ай бұрын
ਚੇਨਲ ਦਾ ਧੰਨਵਾਦ ਸਿੱਖ ਕੌਮ ਨੂੰ ਜਾਗਰੂਕ ਕਰਨ ਲਈ,
@chananrayat7267
@chananrayat7267 3 ай бұрын
Thanks for truth based discussion. We remember Badals due to JAITO da Morcha. We remember Rajas due to crushing of KUKA LAIHAR. But we give them chances again and again to rule in India. That's why we are in Punjab. We must ignore Sukhbir and Captain in Punjab to be happy. Novjot Sidhu must be respected by us. Waheguru ji.
@SukhjinderSingh-xs1zg
@SukhjinderSingh-xs1zg 3 ай бұрын
ਵੀਰ ਜੀ ਸਿਰ ਜੋੜਕੇ ਇਕ ਝੰਡੇ ਥੱਲੇ ਇੱਕੱਠੇ ਹੋ ਕੇ ਬੈਠਣ ਦਾ ਵੇਲਾ ਏ, ਕਿਸੇ ਵੀ ਗੱਲ ਨੂੰ ਮੀਡੀਆ ਚ ਲੈ ਕੇ ਜਾਣਾ ਕੋਈ ਹੱਲ ਨਹੀਂ ਹੈ ਜੀ, ਜਾਂ ਆਪ ਤਕੜੇ ਹੋ ਕੇ ਵੱੜੋ ਜਾਂ ਇਹਨਾਂ ਨੂੰ ਕੱਢੋ, ਇੱਕੱਠੇ ਹੋ ਜਾਵੋ ਵੀਰੋ ਭੈਣੋ
@AvtarSingh-hs8yt
@AvtarSingh-hs8yt 3 ай бұрын
Bilkul koi shak nhi
@sahibdeepsingh_
@sahibdeepsingh_ 3 ай бұрын
ਬਾਦਲਾਂ ਦੀ ਹੀ ਹੈ SGPC ਪੰਥ ਦੀ ਕਦੋਂ ਹੈ
@azadaulakh8318
@azadaulakh8318 2 ай бұрын
ਕਾਮਰੇਡ ਸਾਬ ਆ ਹੀ ਗਏ .ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਰਾਜਸੀਸਕਤੀ ਹੈ
@blocksingh8216
@blocksingh8216 3 ай бұрын
Sir Harinder Singh ji I really like your this information ,Many Sikhs are not under stand that God bless you 🙏 Australia.
@haroreetaulakh66gatr81
@haroreetaulakh66gatr81 3 ай бұрын
Healthy discussion on such really sensitive issues of sikhs
@ssctin
@ssctin 3 ай бұрын
Badal family has spoiled sgpc, true sir
@user-bx9jc9wt8x
@user-bx9jc9wt8x 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
@baldevraj4560
@baldevraj4560 3 ай бұрын
Bahut Vadia
@balvirsingh5810
@balvirsingh5810 3 ай бұрын
ਬਿਲਕੁਲ ਰਾਈਟ
@simardeepsingh5224
@simardeepsingh5224 3 ай бұрын
ਮੈਡਮ ਮੈਨੂੰ ਲਗਦਾ ਹੈ ਕਿ ਤੁਸੀਂ ਗੁਰੂ ਨਾਨਕ ਦੇ ਫਲਸਫੇ ਬਾਰੇ ਨਹੀਂ ਜਾਣਦੇ ਹੋ
@BalkarsinghSindhar-ls7ul
@BalkarsinghSindhar-ls7ul 3 ай бұрын
ਕਿਵੇਂ?? ਦੱਸੋ ਗੁਰੂ ਨਾਨਕ ਜੀ ਦੀ ਫਿਲਾਸਫੀ ਦਾ ਕਿਹੜਾ ਪੱਖ ਮੈਡਮ ਜੀ ਨੇ ਅੱਖੋਂ ਪਰੋਖੇ ਕੀਤਾ ਹੈ।
@pendumusic2849
@pendumusic2849 3 ай бұрын
Tera pio badal hi jnda aa
@RajvinderSinghBains
@RajvinderSinghBains 3 ай бұрын
😊​@@BalkarsinghSindhar-ls7ul
@funny_gully8468
@funny_gully8468 2 ай бұрын
Ehe state de paltu kute reporter ne badla wangu
@kanwaljeetsingh5193
@kanwaljeetsingh5193 3 ай бұрын
Ajj de jathedar v proof ne ki oh Akali Baba fulla singh di tra kise leader naal saaf gall te pesh hon di gall v nahi kar sakde
@007Thakurz
@007Thakurz 3 ай бұрын
ਧੰਨ ਧੰਨ ਅਕਾਲੀ ਬਾਬਾ ਫੂਲਾ ਸਿੰਘ ਜੀ 🙏🏼
@user-we8ij9uy5p
@user-we8ij9uy5p 3 ай бұрын
ਬਿਲਕੁਲ ਚੋਣ ਨਹੀਂ ਹੋਣੀ ਚਾਹੀਦੀ ਕਿਰਦਾਰ ਵੇਖ ਕੇ ਪ੍ਰਧਾਨ ਚੁਨਣਾ ਚਾਹੀਦਾ ਹੈ ਰਹਿਤ ਉੱਚਾ ਕਿਰਦਾਰ ਸੁੱਚਾ ਤੇ ਉਚਾ ਆਚਰਨ ਚਾਹੀਦਾ ਹੈ
@harwindersingh1175
@harwindersingh1175 3 ай бұрын
ਅਸਲੀ ਦੁਸ਼ਮਣ ਦਾ ਨਾਮ ਕਿਉ ਨਹੀ ਲੈਦੇ । ਪੰਜਾਬ ਵਿੱਚ ਜਿਹੜੀ ਮਰਜ਼ੀ ਸਰਕਾਰ ਹੋਵੇ ਜਾਂ ਅਕਾਲ ਤਖ਼ਤ ਸਾਹਿਬ ਸਾਰਾ ਕੁਝ ਭਾਰਤ ਦੇ ਅੰਦਰ ਗ਼ੁਲਾਮ ਹੈ ਕੀ ਜਥੇਦਾਰ ਗ਼ੁਲਾਮ ਨਹੀਂ ਭਾਰਤੀ ਤੰਤਰ ਦੇ ਜੇਕਰ ਜਥੇਦਾਰ ਸਾਬ ਕੋਈ ਸਿੱਖਾਂ ਬਾਰੇ ਅਜਿਹਾ ਬਿਆਨ ਦੇ ਦੇਣ ਜਿਹੜਾ ਗ਼ੁਲਾਮੀ ਨੂੰ ਦੂਰ ਕਰਨ ਦੀ ਗੱਲ ਹੋਵੇ ਤਾਂ ਜਥੇਦਾਰ ਸਾਬ ਨੂੰ ਭਾਰਤੀ ਤੰਤਰ ਤੋਂ ਡਰ ਲੱਗਦਾ ਹੈ ਇਹ ਸਾਰਾ ਕੁਝ ਗੁਲਾਮੀ ਕਰਕੇ ਹੈ
@baljitkaur2083
@baljitkaur2083 3 ай бұрын
Bhai sab jii dia gala 100 Parsant sahi te sach han
@sukhrajsamra2436
@sukhrajsamra2436 3 ай бұрын
ਜ਼ਰੂਰਤਾਂ ਗਿਰਾਵਟ ਇਕੱਠੇ ਨਹੀ ਹੋਣ ਨਹੀ ਦਿੰਦੇ ਧਰਮ ਨੂੰ ਦਰ ਕਿਨਾਰੇ ਕਰ ਦਿੱਤਾ ਭਾਲਦੇ ਕੀ ਹੋ ਗੁਰੂ ਤੋ ਖਾਲੀ ਰਹਿਜਾਣਾ
@boparaideep30
@boparaideep30 3 ай бұрын
ਰਾਜਨੀਤੀ ਤੇ ਇੱਕ ਇੰਟਰਵਿਊ ਬਾਪੂ ਅਜਮੇਰ ਸਿੰਘ ਹੁਣਾ ਦਾ ਵੀ ਲਿਆ ਜਾਵੇ🙏🏻
@rickysingh153
@rickysingh153 3 ай бұрын
Nimrit ji, i believe that you are not very familiar to the concept of sikhi and the 1st guru nanak till the 10th guru nanak. Whereas, bhai sahib is well read and informed of the concept. Please read up a bit and have the same meeting. I am pretty sure that it will be a way better interview/conversation.
@JSVB
@JSVB 3 ай бұрын
Always be the #PLANNER. Never be the #REACTIVE. All will be #FINE.
@baljinderbanipal3438
@baljinderbanipal3438 3 ай бұрын
Now Teja Singh Samundri 's grandson going in BJP.
@jaspalsingh150
@jaspalsingh150 3 ай бұрын
It is always a priviledge to listen to Sardar Harinder Singh.
@harjotsingh3947
@harjotsingh3947 3 ай бұрын
Bhai sahib Ji you are an inspiration to so many of us. 🙏
@user-kohlidamunda
@user-kohlidamunda 3 ай бұрын
Nice information
@baldevraj4560
@baldevraj4560 3 ай бұрын
Bahut Khoob Ji
@parmjitbhandal5249
@parmjitbhandal5249 3 ай бұрын
Madam, Good effort to identify our ( The Sikh Identity ) crisis & its solutions in perspective of Miri & Piri in modern time. The arena is global politics, humanitarian ill treatment we’ve been receiving in our great country instead , the rights denial by State Governments of Pb , Hr & even Federal Government. Subject needs to be discussed in bigger ways in India & Abroad to reach a consensus for Sikhs Role & their Assertion in Global Peace & humanitarian vision with sort out solutions . We’ve ( along with Shri Akaal Takhat ) to wholeheartedly condemn Russia as well as Israel for atrocities in Ukraine and Palestine . Practically have to show with aggrieved zNations. Our Akaal Takhat is Independent & Fearless of All of the Global Powers . Personally requesting be a fearless Journalist , don’t become a stooge of any organization like past years.
@rajbirsidhu9901
@rajbirsidhu9901 3 ай бұрын
Sardar Sahib who should be responsible for degrading of Sikhism from these dirty politician popolitician
@grewalsukhwinder
@grewalsukhwinder 3 ай бұрын
She is trying to portray that only she is the one who know about Sikhism but is unable to carry the weight of hair on her head.
@ManjitSingh-wz7hr
@ManjitSingh-wz7hr 3 ай бұрын
Majuda kabja Kari baithhe sistam nu badlan di jarurat hai.
@gurdeepdhaliwal8498
@gurdeepdhaliwal8498 3 ай бұрын
God bless you both
@davinderbhatti9528
@davinderbhatti9528 3 ай бұрын
SHPC nu free karwa dio.
@SukhwinderSinghhans-km6ng
@SukhwinderSinghhans-km6ng 3 ай бұрын
👍
@harwindersingh1175
@harwindersingh1175 3 ай бұрын
ਜਦੋ ਤੁਹਾਡੇ ਅਕਾਲ ਤਖ਼ਤ ਤੇ ਹਮਲਾ ਕਰਕੇ ਨਿਰਦੋਸ਼ ਸਰਧਾਲੂ ਮਾਰ (ਸ਼ਹੀਦ) ਕਰ ਦਿੱਤੇ ਜਾਣ ਤੇ ਤਿਰੰਗਾ ਝੰਡਾ ਤੁਹਾਡੇ ਦਰਬਾਰ ਸਾਹਿਬ ਤੇ ਲਾ ਦਿੱਤਾ ਜਾਵੇ ਤਾਂ ਤੁਸੀ ਆਪਣੇ ਆਪ ਨੂੰ ਅਜ਼ਾਦ ਕਹੋਗੇ ਸਿੱਖਾਂ ਕੋਲ ਕਿਹੜੀ ਸਟੇਟ ਪਾਵਰ ਹੈ ਆਰਮੀ ਹੈ ਟੈਂਕ ਹੈ ਫਾਈਟਰ ਜਹਾਜ ਹਨ ਜਿਹੜੇ ਆਪਣੇ ਦੁਸ਼ਮਣ ਨਾਲ ਟਾਕਰਾ ਕਰਨ ਭਾਰਤੀ ਸਟੇਟ ਤੇ ਸਿੱਖਾਂ ਦੇ ਗੁਰੂ ਘਰ ਢਾਹ ਕੇ ਕਬਜ਼ਾ ਕਰ ਰਹੀ ਹੈ ਕੋਈ ਕਨੂੰਨ ਤੁਹਾਡੀ ਗੱਲ ਨਹੀਂ ਸੁਣਦਾ ਤਾਂ ਕੀ ਕਹੋਗੇ ?
@kanwaljitsingh8391
@kanwaljitsingh8391 3 ай бұрын
This anchor needs to be well read and more articulate
@Kisan.punjab.ale1469.
@Kisan.punjab.ale1469. 3 ай бұрын
Ehna nu ik pind ch 11 ਗੁਰੂ Ghar dinde a ik Shahar ch 15 . 15 mnder nhi dinde sab sikha de dysman bne hoye a kuch side tor te disde aw kuch aw channel wargiya bngo holi holi jeher bhr rahe a
@ranjitkhosa1450
@ranjitkhosa1450 3 ай бұрын
Bilkul sahi kiha ji
@ankemeier33
@ankemeier33 3 ай бұрын
ਪੰਜਾਬੀ ਸੁਣੋ ਪੰਜਾਬੀ ਲਿਖਿਆ ਕਰੋ ਜੀ ਬੇਨਤੀ ਹੈ
@manjitbedi5836
@manjitbedi5836 3 ай бұрын
Actually, as per Concept, it is Supposed to be "Peeri-Meeri" rather than Meeri-Peeri. A lot of Sikhs/ Politicians don't know the meanings of Meeri and Peeri. Peerri is 1st than Meeri.
@gagandeepsinghPB02
@gagandeepsinghPB02 3 ай бұрын
Very Detailed & Far Fetched Thought Documentary.
@wahegurujiwaheguruji4306
@wahegurujiwaheguruji4306 3 ай бұрын
ਸ.ਹਰਿੰਦਰ ਸਿੰਘ ਜੀ ਤੇ ਬੀਬੀ ਨਿਮਰਤ ਕੌਰ ਨੇ ਜੋ ਵੀ ਕਿਹਾ ਤੇ ਲਿਖਿਆ ਉਹ 99% ਸਹੀ ਆ ਜੀ! ਪਿਛਲੇ ਸਮੇਂ ਵਿੱਚ ਗਦਾਰ ਏ ਕੌਮ ਦੁਸ਼ਟ ਬਾਦਲ ਨੇ SGPC ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ ਤੇ ਉੱਥੇ RSS ਕਾਬਜ਼ ਕਰਵਾਈ ਉਹ ਕਿਸੇ ਤੋਂ ਛੁਪਿਆ ਨਹੀਂ ਆ! ਕੋਈ SGPC ਵਾਲਾ ਜਾਂ ਪੰਥਕ ਅਖਵਾਉਣ ਵਾਲਾ ਇਹ ਦੱਸ ਸਕਦਾ ਕਿ ਕੀ ਦੁਸ਼ਟ ਬਾਦਲ ਦਾ 1997 ਵਿੱਚ RSS ਨਾਲ ਸਮਝੋਤਾ ਹੋਣ ਤੋਂ ਬਾਅਦ 1999 ਵਿੱਚ 300 ਸਾਲਾ ਸ਼ਤਾਬਦੀ ਤੇ ਉਸ ਤੋਂ ਬਾਅਦ ਵੀ ਧਰਮ ਪ੍ਰਚਾਰ ਕਮੇਟੀ ਵਲੋਂ ਗੁਰੂ ਸਹਿਬਾਨ ਜੀ ਦਾ ਤੇ ਸਾਹਿਬਜ਼ਾਦਿਆ ਤੇ ਬੰਦਾ ਸਿੰਘ ਬਹਾਦਰ ਜੀ ਦਾ ਇਤਿਹਾਸ SGPC ਵਲੋਂ ਬਹੁਤ ਹੀ ਭੱਦੀ ਸ਼ਬਦਾਵਲੀ ਵਾਲਾ ਗਲਤ ਨਹੀਂ ਛੱਪਵਾਇਆ! ਕੀ 2015 ਵਿੱਚ ਕੌਮ ਦੀ ਸਭ ਤੋਂ ਸਨਮਾਨਿਤ ਸ਼ਖਸ਼ੀਅਤ ਜਥੇਦਾਰ ਨੂੰ ਆਪਣੀ ਕੋਠੀ ਸਦ ਕੇ ਸਰਸੇ ਵਾਲੇ ਨੂੰ ਝੂਠੀ ਮਾਫੀ ਦਵਾ ਕੇ ਉਹਨਾਂ ਨੂੰ ਕੌਮ ਸਾਹਮਣੇ ਜੱਫੇਮਾਰ ਸਾਬਤ ਨਹੀਂ ਕੀਤਾ! ਕੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਇਹ ਢਾਅ ਨਹੀਂ ਆ! ਕੀ ਸੰਗਤ ਦੇ ਦਸਵੰਧ ਦੇ 90-92 ਲੱਖ SGPC ਨੇ ਆਪਣੇ ਆਕਾ ਦੇ ਪਿਓ ਦੀ ਮਾਫੀਨਾਮੇ ਦੇ ਇਸ਼ਤਿਆਰ ਨਹੀਂ ਲਵਾਏ! ਸਰਸੇ ਵਾਲੇ ਵਲੋਂ ਗੁਰੂ ਸਾਹਿਬ ਜੀ ਦੇ ਸਰੂਪ ਚੁੱਕ ਕੇ ਪੋਸਟਰ ਲਾ ਕੇ ਚੈਲੇਂਜ ਕਰਕੇ ਬੇਅਦਵੀ ਕੀਤੀ ਗਈ ਤੇ 2 ਸਿੰਘ ਇਨਸਾਫ਼ ਮੰਗਦੇ ਬਰਗਾੜੀ ਵਿੱਚ ਦੁਸ਼ਟ ਬਾਦਲ ਦੀ ਅਣਪਛਾਤੀ ਪੁਲਿਸ ਨੇ ਸ਼ਹੀਦ ਕਰ ਦਿੱਤੇ ਤੇ SGPC ਆਪਣੇ ਆਕਾ ਦੁਸ਼ਟ ਬਾਦਲ ਦੀ ਰਖੇਲ ਬਣੀ ਚੁੱਪ ਕੀਤੀ ਰਹੀ! ਕੀ ਅੱਜ ਨਰੈਣੂ ਮਹੰਤ ਵਿਰਤੀ ਦੇ ਲੋਕ SGPC ਵਿੱਚ ਨਹੀਂ ਕਾਬਜ਼ ਹਨ ਜਿਵੇਂ ਪਿਛਲੇ ਸਮੇਂ ਮਾਲਵੇ ਦੇ ਇੱਕ SGPC ਦੇ ਗੁਰਦੁਆਰਾ ਸਾਹਿਬ ਵਿੱਚ ਇਹਨਾਂ ਦਾ ਇੱਕ ਮੈਂਬਰ ਕਮਰੇ ਵਿੱਚੋਂ ਗਲਤ ਅਵਸਥਾ ਵਿੱਚ ਇੱਕ ਜਨਾਨੀ ਨਾਲ ਨਹੀਂ ਫੜਿਆ ਗਿਆ ਤੇ ਓਥੋਂ ਨੇੜੇ ਖੂਹ ਵਿੱਚੋਂ ਸ਼ਰਾਬ ਦੀਆਂ ਖਾਲੀ ਬੋਤਲਾਂ ਤੇ ਵਰਤੇ ਹੋਏ ਨਿਰੋਧ ਨਹੀਂ ਨਿਕਲੇ! ਕੀ ਮੇਨ ਅਹੁਦਿਆਂ ਦੇ ਮਹਿਤੇ ਤੇ ਗਰੇਵਾਲ ਵਰਗੇ ਚੋਰ ਡਾਕੂ ਅੱਜ ਤੱਕ ਵੀ ਨਹੀਂ ਬੈਠੇ ਜਿਹੜੇ SGPC ਦੀ ਆਪਣੀ ਕੋਰਟ ਵਿੱਚ ਕਿਸਾਨੀ ਲੀਡਰ ਸਿਰਸਾ ਜੀ ਦੇ ਉੱਦਮ ਸਦਕਾ ਸ੍ਰੀ ਅਨੰਦਪੁਰ ਸਾਹਿਬ ਵਾਲੀ ਖ਼ਰੀਦੀ ਕੋਠੀ ਵਿੱਚ 2 ਕਰੋੜ ਦੇ ਦੋਸ਼ੀ ਸਾਬਤ ਹੋ ਚੁੱਕੇ ਹਨ! ਕੀ 328 ਸਰੂਪ SGPC ਮੁਤਾਬਿਕ ਪੈਸੇ ਦੀ ਹੇਰਾਫੇਰੀ ਲਈ ਖੁਰਦ ਬੁਰਦ ਨਹੀਂ ਹੋਏ (ਜੋ ਕਿ ਸ਼ਾਇਦ ਇਹਨਾਂ ਨੇ ਕਿਸੇ RSS ਵਰਗੇ ਜਾਂ ਕਿਸੇ ਡੇਰੇਦਾਰ ਭਾਵ ਗਲਤ ਬੰਦਿਆਂ ਨੂੰ ਦਿੱਤੇ ਹੋ ਸਕਦੇ) ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਕਿ ਪੈਸਿਆਂ ਖਾਤਰ ਗੁਰੂ ਸਾਹਿਬ ਹੀ ਵੇਚ ਦਿੱਤੇ! ਕੀ-ਕੀ ਲਿਖਾ ਖੂਨ ਖੌਲਣ ਲੱਗ ਪੈਂਦਾ! ਅਸਲ ਵਿੱਚ ਇਹਨਾਂ ਨਰੈਣੂ ਮਹੰਤ ਦੀਆਂ ਔਲਾਂਦਾ ਨੂੰ ਹੁਣ ਤਪਦੇ ਤੇਲ ਦੇ ਕੜਾਹਿਆ ਵਿੱਚ ਸਾੜਨ ਦਾ ਸਮਾਂ ਨੇੜੇ ਹੀ ਹੈ! ਗੁਰੂ ਸਾਹਿਬ ਜੀ, ਕੌਮ ਤੇ ਆਉਣ ਵਾਲੇ ਸਮੇਂ ਵਿੱਚ ਇਤਿਹਾਸ ਕਦੇ ਵੀ ਮਜੂਦਾ ਸਾਰੇ SGPC ਮੈਂਬਰਾ ਨੂੰ ਵੀ ਕਦੇ ਮਾਫ ਨਹੀਂ ਕਰੇਗਾ, ਜਿਹੜੇ ਅੱਜ ਦੋਸ਼ੀਆਂ ਖਿਲਾਫ ਅਵਾਜ ਉਠਾਉਣ ਦੀ ਬਜਾਏ ਆਪਣੀ ਜ਼ੁਮੇਵਾਰੀ ਤੋਂ ਭੱਜਦੇ ਹੋਏ ਮੂੰਹ ਵਿੱਚ ਘੁੰਗਣੀਆਂ ਪਾਈ ਬੈਠੇ ਹਨ! ਜਿਹੜੇ ਲੋਕ ਇਸ ਸਭ ਕੁੱਝ ਦੇ ਦੋਸ਼ੀ ਹਨ ਤੇ ਬੇੜਾ ਗਰਕ ਕਰਨ ਵਾਲੇ ਗਦਾਰ ਏ ਕੌਮ ਦੁਸ਼ਟ ਬਾਦਲ ਦੇ ਝੋਲੀ ਚੁੱਕ ਬਣੇ ਫਿਰਦੇ ਹਨ, ਉਹਨਾਂ ਦੀਆਂ ਤਾਂ ਕੁੱਲਾਂ ਹੀ ਨਾਸ਼ ਹੋਣਗੀਆ! ਜੇਕਰ ਆਉਣ ਵਾਲੀ SGPC ਦੀ ਇਲੈਕਸ਼ਨ ਵਿੱਚ ਆਪਾਂ ਸਾਰੇ ਸਿੱਖਾਂ ਨੇ ਹੰਬਲਾ ਮਾਰ ਕੇ ਇਕਜੁੱਟ ਹੋ ਕੇ ਇਹਨਾਂ ਮਸੰਦਾਂ ਤੋਂ ਆਪਣੇ ਗੁਰੂ ਘਰ ਆਜ਼ਾਦ ਨਾਂ ਕਰਵਾਏ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਤੇ ਗੁਰੂ ਸਾਹਿਬ ਜੀ ਸਾਨੂੰ ਬਹੁਤਾਤ ਸਿੱਖਾਂ ਨੂੰ ਕਦੇ ਵੀ ਮਾਫ ਨਹੀਂ ਕਰਨਗੇ ਜੀ!
@DelightfulRoadCar-vp8zc
@DelightfulRoadCar-vp8zc 3 ай бұрын
ਸਹੀ ਗੱਲ ਆ ਵੀਰ ਜੀ
@jas2959
@jas2959 3 ай бұрын
Bss ik tu sacha
@wahegurujiwaheguruji4306
@wahegurujiwaheguruji4306 3 ай бұрын
​​@@jas2959 ਏਦਾਂ ਕਹਿ ਕੇ ਨਹੀਂ ਸਰਨਾ, ਜਿੰਨਾ ਕੁੱਝ ਲਿਖਿਆ ਜੇਕਰ ਕੋਈ ਇੱਕ ਵੀ ਗੱਲ ਗਲਤ ਆ ਤਾਂ ਗੱਲ ਕਰ, ਐਵੇਂ ਨਹੀਂ ਕੰਮੈਂਟ ਕਰਨ ਲੱਗ ਪਈਦਾ
@rajsidhu7169
@rajsidhu7169 3 ай бұрын
Waheguru ji kirpa karn gye 🙏
@singh-kang1553
@singh-kang1553 3 ай бұрын
Right ji
@jagtarsidhu3758
@jagtarsidhu3758 3 ай бұрын
Sukha amali is the number one enemy of Sri Guru Granth Sahib je. Don't forget saudha saadh as well.
@ramanjitkochhar
@ramanjitkochhar 3 ай бұрын
ਮੀਰੀ ਪੀਰੀ ਜਾਂ ਪੀਰੀ ਮੀਰੀ , ਇਕ ਵਾਰ ਗੁਰਮਤਿ ਪ੍ਰਕਾਸ਼ ਵਿਚ ਇਸ ਬਾਰੇ ਗੱਲਬਾਤ ਹੋਈ ਸੀ ਤੇ ਇਸ ਤੇ ਲੇਖ ਲਿਖਣ ਵਾਲਿਆਂ ਨੂੰ ਅਕਾਲ ਤਖ਼ਤ ਤੇ ਤਲਬ ਕਰ ਲਿਆ ਸੀ . ਨਿਹੰਗ ਧਰਮ ਸਿੰਘ ਜੀ ਦਾ ਇਸ ਵਿਸ਼ੇ ਤੇ ਲੇਖ ਗੁਰਮਤਿ ਪ੍ਰਕਾਸ਼ ਵਿਚ ਛਾਪਿਆ ਪੜੋ .
@davinderbhatti9528
@davinderbhatti9528 3 ай бұрын
Badal RSS hai ta sikha nu Dhah Lagi.
@SS-sr5vr
@SS-sr5vr 3 ай бұрын
‬॥ ੴ ॥ ਪੰਜਾਬੀ ਸਿੱਖਾਂ ਲਈ ਜ਼ਰੂਰੀ ਧਰਮਿਕ ਸੂਚਨਾ ॥☬ ॥ ਸ਼ਰੋਮਣੀ ਕਮੇਟੀ ਅਤੇ ਇਸ ਦੇ ਮਸੰਦ ਭਰਧਾਨ ਅਤੇ ਜਥੇਦਾਰ ਗੁਰਦਵਾਰਾ ਐਕਟ ਅਧੀਨ ਭਾਰਤ ਦੀਆਂ ਮਨਮੁਖ ਬਾਮਣੀ ਕੇਂਦਰ ਗੋਰਮੰਟਾਂ ਅਤੇ ਇੰਗਲੈਂਡ ਦੀਆਂ ਨੀਉਕਲੋਨੀਅਲ ਤਾਕਤਾਂ ਦੇ ਗੁਲਾਮ ਹਨ। ਅੱਜ ਜ਼ਰੂਰਤ ਹੈ ਕੇ ਸਤਿਗੁਰੂ ਨਾਨਕ ਦੇਵ ਜੀ ਦੀ ਚਲਾਈ ਪੰਚ ਪਰਵਾਣ ਪੰਚ ਪਰਧਾਨ ਸਿੱਖਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਰੂਪ ਵਿੱਚ ਪੰਜ ਪਿਆਰੇ ਮਰਿਯਾਦਾ ਦੇ ਦਿੱਤੇ ਹੁਕਮ ਮੁਤਾਬਕ ਦੁਨੀਆ ਦੇ ਸਾਰੇ ਗੁਰਧਾਮਾਂ ਵਿੱਚੋਂ ਮਸੰਦ ਕਮੇਟੀਆਂ ਅਤੇ ਭਰਧਾਨ ਸਿਸਟਮ ਬਾਹਰ ਕੱਢਿਆ ਜਾਵੇ ਅਤੇ ਪੰਜ ਪਿਆਰੇ ਮਰਿਆਦਾ ਲਾਗੂ ਹੋਵੇ। ਅੱਜ ਮਸੰਦ ਜਥੇਦਾਰ ਅਤੇ ਭਰਧਾਨ ਸਿਸਟਮ ਦਾ ਖ਼ਾਤਮਾ ਹੋਣਾ ਅੱਤ ਜ਼ਰੂਰੀ ਹੈ । ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਤੱਖ ਹੁਕਮ ਹੈ। ਜੋ ਇਹ ਹੁਕਮ ਮੰਨੇਗਾ ਉਸ ਦੇ ਮਸਤਕ ਤੇ ਗੁਰੂ ਦਾ ਹੱਥ ਹੋਵੇਗਾ ਜੋ ਨਹੀਂ ਮੰਨੇਗਾ ਉਹ ਮਾਣਸ ਇੱਥੇ ਉੱਥੇ ਖਵਾਰ ਹੋਵੇਗਾ। ਪੰਥ ਉੱਤੇ ਅੱਜ ਵੀ ਮਸੰਦਾਂ ਦੀਆ ਪੀੜੀਆਂ ਕਾਬਜ ਹਨ ਜੋ ਕੇ ਸਿੱਖ ਪੰਥਕ ਦੀਆਂ ਦੁਸ਼ਮਣ ਤਾਕਤਾ ਨਾਲ ਰਲੀਆਂ ਹੋਈਆ ਹਨ। ਇਹ ਕੂੜੇਆਰ ਨਹੀਂ ਚਾਹੁੰਦੇ ਕੇ ਖਾਲਸਾ ਵਧੇ ਫੁੱਲੇ। ਇਹ ਚਹੁਦੇ ਹਨ ਕੇ ਖਾਲਸਾ ਪੰਥ, ਪੁਜਾਰੀ ਵਾਦ ਵਿੱਚ ਸੁੰਗੜਕੇ ਇਹਨਾ ਦੇ ਕਬਜ਼ੇ ਵਿਚ ਹੀ ਰਹੇ। ਇਹ ਕਦੀ ਵੀ ਪੰਥ ਅਤੇ ਗ੍ਰੰਥ ਦੀ ਮਰਿਯਾਦਾ ਦੀ ਸਾਰ ਨਹੀਂ ਲੈਣਗੇ, ਭਾਵੇਂ ਇਹਨਾ ਦਾ ਕਰੋੜਾਂ ਦਾ ਬਜਟ, ਜੋ ਕੇ ਅਸਲ ਵਿੱਚ ਸਿੱਖ ਸੰਗਤ ਦਾ ਦਸਵੰਧ ਹੈ, ਅਤੇ ਇਹ ਦਸਵੰਧ ਨੂੰ ਲੁੱਟ ਕੇ ਖਾ ਜਾਣ।
@SS-sr5vr
@SS-sr5vr 3 ай бұрын
ਇਹ ਕੂੜ ਕਮੇਟੀਆਂ, ਇਹਨਾ ਦੇ ਮਸੰਦ ਭਰਧਾਨ ਅਤੇ ਜਥੇਦਾਰ ਗੁਰੂ ਦੇ ਹੁਕਮ ਤੋਂ ਆਂਕੀ ਬਾਗ਼ੀ ਹਨ। ਇਹ ਸਾਰੇ ਸਿੱਖ ਸੰਗਤ ਨੂੰ ਆਪਸ ਵਿੱਚ ਪਾੜਦੇ ਹਨ ਅਤੇ ਦਸਵੰਧ ਨੂੰ ਉਜਾੜਦੇ ਹਨ। ਇਹ ਮਸੰਦ ਕਮੇਟੀਆਂ ਵਾਲੇ ਧਰਮ ਨੂੰ ਧੰਦਾ ਬਣੋਣ ਵਾਲੇ ਪਾਪੀ ਮਸੰਦਾ ਦੀ ਔਲਾਦ ਹਨ। ਇਹ ਉਹਨਾਂ ਹੀ ਮਸੰਦਾ ਦੀਆਂ ਪੀੜੀਆਂ ਦੀਆਂ ਜਿਣਸਾ ਹਨ ਜਿਨਾ ਨੇ ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਨੂੰ ਹਰਿਮੰਦਰ ਸਾਹਿਬ ਅੋਣ ਨਹੀਂ ਦਿੱਤਾ ਅਤੇ ਮੁਗਲਾਂ, ਅਤੇ ਪਠਾਣਾ, ਅੰਗਰੇਜ਼ਾ ਅਤੇ ਅੰਗਰੇਜ਼ਾਂ ਦੇ ਪਿਠੂ ਹਿੰਦੂ ਬਾਹਮਣੀ ਗੌਰਮਿੰਟਾਂ ਦੇ ਹੱਥ ਠੋਕੇ ਟੱਟੂ ਬਣ ਕੇ ਲੁੱਟਦੇ ਰਹੇ ਅਤੇ ਸਿੱਖ ਸੰਗਤ ਅਤੇ ਪੰਥ ਨੂੰ ਭਾਰੀ ਡਾਹ ਲਾਈ। ਇਹ ਅਸਲੀ ਆਕੀ / ਸਾਕਤ ਹਨ । ਇਹਨਾਂ ਮਸੰਦ ਸ਼ੋਣੀ ਸ਼ਰੋਮਣੀ ਕਮੇਟੀ ਦੇ ਭਰਧਾਨਾ ਅਤੇ ਇਹਨਾਂ ਦੇ ਪਾਲਤੁ ਰਾਜਨੀਤਕ ਕੁੱਤੀਆਂ ਕਾਲਖੀ/ਕਾਲੀ ਲੀਡਰਾਂ ਨੇ ੧੯੮੪ ਦਾ ਹਮਲਾ ਭਾਰਤ ਅਤੇ ਬਰਤਾਨੀਆ ਦੀਆ ਗੋਰਮੰਟਾਂ ਅਤੇ ਖੁਫੀਆ ਅਜੰਸੀਆਂ ਨੂੰ ਛੈ ਦੇ ਕੇ ਕਰਾਇਆ ਸੀ ਜਿਸ ਕਾਰਣ ੧੯੮੪ ਤੋ ਲੈ ਕੇ ੧੯੯੪ ਤੱਕ ੫ ਲੱਖ ਨਾਲ਼ੋਂ ਵੱਧ ਪੰਜਾਬੀ ਸਿੱਖ ਨੌਜਵਾਨ ਸਿੰਘ ਸਿੰਘਣੀਆਂ, ਬਜ਼ੁਰਗ ਅਤੇ ਬੱਚੇ ਭਾਰਤੀ ਬਾਮਣੀ ਹਕੂਮਤ ਨੇ ਸ਼ਹੀਦ ਕਿੱਤੇ। ਪੰਜਾਬੀ ਸਿੱਖੋ ਤੁਸੀ ਜਿਦਰ ਵੀ ਘੋੜੇ ਭਜੋਣੇ ਨੇ, ਭਜਾ ਲਵੋ। ਬਿਨਾ ਗੁਰੂ ਦੇ ਹੁਕਮ ਮੰਨੇ ਤੋਂ ਤੁਹਾਡਾ ਕੁਝ ਨਹੀਂ ਬਨਣਾ। ਬਿਨਾ ਪੰਜ ਪੇਆਰੇ ਮਰਿਯਾਦਾ ਲਾਗੂ ਕਰਣ ਤੋਂ ਨਾਂ ਤਾਂ ਤੁਹਾਨੂੰ ਆਪਣੈ ਤਖਤਾਂ ਅਤੇ ਗੁਰਦਵਾਰੇਆ ਦੀ ਝੰਡਾ ਬਰਦਾਰੀ ਮਿਲਣੀ ਹੈ ਅਤੇ ਨਾਂ ਹੀ ਕੋਈ ਖਾਲਸਾ ਰਾਜ। ਤੁਹਾਡੀ ਮੱਤ ਨੂੰ ਕਮੇਟੀਆਂ, ਮਸੰਦ ਜਥੇਦਾਰਾਂ, ਮਸੰਦ ਭਰਧਾਨਾ ਅਤੇ ਇਹਨਾ ਦੇ ਪਾਲੇ ਹੋਏ ਨੀਤ ਮਾੜੀ ਪਾਰਲੀਮੈਂਟੇਰੀਅਨ ਰਾਜਨੀਤਕਾਂ ਅਤੇ ਰਾਜਨੀਤਕ ਪਾਰਟੀਆਂ ਨੇ ਖਾ ਲੇਆਂ ਹੈ।
@SS-sr5vr
@SS-sr5vr 3 ай бұрын
ਮਸੰਦ ਸ਼ੋਣੀ ਸ਼ੋਰੋਮਣੀ ਕਮੇਟੀ ਨੂੰ ਬਿੱਲੇਆਂ ਅੰਗਰੇਜ਼ਾ ਨੇ 36 ਮਸੱਦਾਂ ਨਾਲ ਮਿਲ ਕੇ ਬਣਾਇਆ ਸੀ ਅਤੇ ਗੁਰਦਵਾਰਾ ਐਕਟ ਰਾਹੀ ਸਿੱਖਾਂ ਦੀ ਧਰਮਿਕ ਅਤੇ ਰਾਜਸੀ ਤਾਕਤ/ਸ਼ਕਤੀ ਨੂੰ ਹਿਦੋਸ਼ਤਾਨ ਦੀਆਂ ਬਾਮਣੀ ਸਰਕਾਰਾਂ ਜੋ ਕੇ ਯੋਰਪ ਦੀਆਂ ਕਲੋਨੀਅਲ ਤਾਕਤਾਂ ਦੇ ਅੱਜ ਵੀ ਗੁਲਾਮ / ਪਿੱਠੂ ਹਨ, ਹੱਥ ਦਿੱਤਾ ਸੀ। ਕਮੇਟੀ ਅਤੇ ਜਥੇਦਾਰ ਸਿਸਟਮ ਸਾਕਤੀ ਸਿਸਟਮ ਹੈ ਜੋ ਸੰਗਤ ਨੂੰ ਵੋਟਾਂ ਵਿੱਚ ਪਾੜਦਾ ਹੈ ਅਤੇ ਦੰਸਵੰਦ ਨੂੰ ਉਜਾੜਦਾ ਹੈ। ੧੯੨੫ to ਲੈ ਕੇ ਅੱਜ ਤੱਕ ਦਾ ਇਤਿਹਾਸ ਫਰੋਲ ਕੇ ਦੇਖ ਲਵੋ, ਇਸ ਮਸੰਦ ਸ਼ੋਣੀ ਸ਼ਰੋਮਣੀ ਕਮੇਟੀ ਦੇ ਥਾਪੇ ਹੋਏ ਟੁੱਕੜਬੋਚ ਭਰਧਾਨਾਂ ਅਤੇ ਲਫਾਫੇਬਾਜ ਜਥੇਦਾਰਾਂ ਨੇ ਪੰਥ ਨੂੰ ਅਤੇ ਪੰਜਾਬ ਦੇਸ਼ ਨੂੰ ਦੋਫਾੜ ਕਰਕੇ ਉਜਾੜਿਆ ਹੈ ਹੈ ਅਤੇ ੧੯੪੭ ਵਿੱਚ ੧੪ ਲੱਖ ਪੰਜਾਬੀ ਸਿੱਖ ਸ਼ਹੀਦ ਕੇ ਭਾਰੀ ਢਾਹ ਲਾਈ ਹੈ। ਇਹਨਾ ਦੇ ਹੀ ਮਸੰਦ ਭਰਧਾਨਾਂ ਨੇ ਮਨਮੁਖ ਅੰਗਰੇਜ਼ਾਂ ਅਤੇ ਉਹਨਾਂ ਦੇ ਪਿੱਠੂ ਮਨਮੁਖ ਬਾਮਣੀ ਲੀਡਰਾਂ / ਗੋਰਮੰਟਾਂ ਦੇ ਪਿੱਛੇ ਲੱਗ ਕੇ ਸਿੱਖਾਂ ਨੂੰ ਆਪਣਾ ਦੇਸ਼ ਨਹੀਂ ਲੈਣ ਦਿੱਤਾ। ਇਹ ਕਾਣੇ ਪਾਪੀ ਮਸੰਦ ਅੱਜ ਇਹ ਕਾਣੇ ਪਾਪੀ ਮਸੰਦ ਅੱਜ ਤੱਕ ਵੀ ਅੰਗਰੇਜ਼ ਕਲੋਨੀਅਲ ਮੋਨੋਆਰਕੀ ਅਤੇ ਇਹਨਾਂ ਦੇ ਗੁਲਾਮ/ਪਿੱਠੂ ਹਿੰਦੁਸਤਾਨੀ ਮਨਮੁਖ ਬਾਮਣੀ ਸਰਕਾਰਾਂ/ ਪਾਰਟੀਆਂ ਦੇ ਪਿੱਛੇ ਲੱਗ ਕੇ ਚੱਲ ਰਹੇ ਹਨ ਜੋ ਕੇ ਨਹੀ ਚੋਹਦੇ ਕੇ ਸਿੱਖ ਪੰਥ ਵਧੇ ਫੁੱਲੇ। ਇਹ ਮਸੰਦ ਕਮੇਟੀਆਂ ਕੂੜਿਆਰ, ਗੁਰੂ ਦੇ ਹੁਕਮ ਤੋਂ ਸਾਕਤ/ਉਲਟ ਵਿਵਸਥਾ ਹੈ। ਪੰਥ ਵਿੱਚ ਸਿਰਫ ਅਤੇ ਸਿਰਫ ਪੰਜ ਪਿਆਰੇ ਮਰਿਯਾਦਾ ਲਾਗੂ ਹੋਣੀ ਚਾਹੀਦੀ ਹੈ। ਗੁਰੂ ਗੋਬਿੰਦ ਸਿੰਘ ਪੰਥ ਦੀ ਝੰਢਾ ਬਰਦਾਰੀ ਪੰਜ ਪਿਆਰੇਆ ਮਰਿਯਾਦਾ ਨੂੰ ਸੌਂਪ ਕੇ ਗਏ ਸੀ। ਪੰਜ ਪਿਆਰੇ ਮਰਿਯਾਦਾ ਦਾ ਪ੍ਰਚਾਰ ਦੇਸ਼ ਵਦੇਸ਼ਾਂ ਵਿੱਚ ਕਰਨਾ ਸ਼ੁਰੂ ਕਰੋ ਜੇ ਤੁਸੀ ਗੁਰੂ ਦੀ ਵਡਿਆਈ ਲੈਣੀ ਹੈ । ਧਰਮ ਨੂੰ ਧੰਧਾ ਬਣੋਣ ਵਾਲੇ ਸੁਣ ਲੈਣ ਕੇ ਦਰਗਾਹ ਵਿੱਚ ਮੁਹ ਕਾਲਾ ਹੋਵੇਗਾ ਤੁਹਾਡਾ ਅਤੇ ਤੁਹਾਡੀਆਂ ਕੁਲ੍ਹਾ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥
@SS-sr5vr
@SS-sr5vr 3 ай бұрын
ਪੰਜ ਪਿਆਰੇ ਝੰਡਾਬਰਦਾਰੀ ਮਰਿਆਦਾ ਸਥਾਪਨਾ ਗੁਰੂ ਦੇ ਹੁਕਮ ਮੁਤਾਬਕ ਸਿੱਖ ਪੰਥ ਅਤੇ ਪੰਜਾਂ ਤਖਤਾਂ ਦੀ ਝੰਡਾਬਰਦਾਰੀ ਕੇਵਲ ਪੰਜ ਪਿਆਰੇ ਮਰਿਆਦਾ ਤਹਿਤ ਹੀ ਹੋ ਸਕਦੀ ਹੈ। ਗੁਰਮੱਤ ਅਨੁਸਾਰ ਰਹਿਤ ਬਹਿਤ ਅਤੇ ਉੱਚੇ ਕਿਰਦਾਰ ਵਾਲੇ ਸਿੰਘਾਂ ਦੇ ਨਾਮ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਭੇਟ ਕਰਕੇ ਅਰਦਾਸ ਕਰਣੀ ਚਾਹੀਦੀ ਹੈ ਕੇ ਗੁਰੂ ਸਾਹਿਬ, ਪੰਜ ਪਿਆਰਿਆਂ ਜੀ ਚੋਣ ਆਪ ਕਰਣ ਅਤੇ ਸਿੰਘਾਂ ਨੂੰ ਪੰਜ ਪਿਆਰੇ ਮਰਿਆਦਾ ਤਹਿਤ ਸੇਵਾ ਆਪ ਬਖ਼ਸ਼ਣ।
@SURINDERSINGH-fn5xz
@SURINDERSINGH-fn5xz 3 ай бұрын
Teja Singh Samudri da pota ajj BJP di goad ch bain nu tyaar hai, what an irony. Baki jo naam rattia Ali gall kahi so theek hai, par unless you have a spiritual bent of mind tuhada inclination bhagti/bandgi wull nahi ho sakda. Haan sikh Intelligentsia te bandgi karn ale sadhu sant rall k kaum di aguai karn ta jarur positive results aa sakde ne. Maharaj ne sant sipahi banaya c, sant ta kya bun- na c sipahi v tutte bhaje reh gaye. Par nirasha di load nahi, murr to puratan sikh bhaichare nu kayam karn di load hai. Baki naam ratte ik uchi suchi awastha hai jo lagatar chaldi hai te usda Asar dur tak janda hai. Baki apne samaj di giravat te nasamjhi nu grass root level te prachar prasar naal dur karn di load hai.
@ik-Oankar_Satnam
@ik-Oankar_Satnam 3 ай бұрын
ਬੀਬੀ ਜੀ ਦੇ ਸਵਾਲ ਨਾ ਸਮਝੀ ਵਾਲੇ ਹਨ। ਜਵਾਬ ਤਾਂ ਬਹੁਤ ਹੋਰ ਗੱਲ ਹੈ, ਤੁਸੀਂ ਸਵਾਲ ਵੀ ਧਰਮ ਬਾਰੇ ਤਾਂ ਹੀ ਕਰ ਸਕਦੇ ਹੋ ਜੇ ਧਰਮ ਅਮਲਾ ਰਾਂਹੀ ਤੁਹਾਡੇ ਧੁਰ ਅੰਦਰ ਵੱਸਿਆ ਹੋਵੇਂ। ਨਹੀੰ ਤਾਂ ਤੁਹਾਡੇ ਸਵਾਲ ਥੌਥੇ ਹੋਣਗੇ, ਜਿਵੇਂ ਬੀਬੀ ਜੀ ਦੇ ਹਨ।
@user-te2wg7gm1p
@user-te2wg7gm1p 3 ай бұрын
Jo ajj punjab bacho tatra kad done punjabta una barbad kar ta
@AmritpalSingh-ri9gm
@AmritpalSingh-ri9gm 3 ай бұрын
Bhai saab ਹਰਿੰਦਰ ਸਿੰਘ g ਮੇਰੀ ਤੁਹਾਨੂੰ eh ਸਲਾਹ k ਕਿਸੇ ਲੱਲੂ panju nal ਨਾ ਬੈਠ ਜਾਇਆ ਕਰੋ....es ਜਨਾਨੀ nal ਦੀਪ ਸਿੱਧੂ ne v ਮੱਥਾ ਮਾਰੀਆ.... apne app h pta nai kadhi budhi jiwi bani firdi ...palle ehde kuch nai..... ehda hall aa oh aa bandar hath bandook.....
@gurkirpalgill6900
@gurkirpalgill6900 3 ай бұрын
Good answers to a cunning host!
@AmrikSingh-bd4pf
@AmrikSingh-bd4pf 2 ай бұрын
Read "I" as "U" in my above entry.
@AmrikSingh-bd4pf
@AmrikSingh-bd4pf 2 ай бұрын
Anchor ! Are U speaking Punjabi or English ? I use but, but, but quite often. What does this attitude entail for the listener ?
@K-C-Singh-0248
@K-C-Singh-0248 3 ай бұрын
When Punjabi KZfaq channels will learn NOT to play LOOONG introductory video with Absurd music at the background before starting real video? So frustrating illogical and childish.
@amarjitsingh-rs4xr
@amarjitsingh-rs4xr 3 ай бұрын
Biba ji sikhi sidant de gal bacho krna .... Pehla apne 'dal kuj kala hai' eh bolna sye kroo..... Punjabi sudharooo
@The_Gavvy
@The_Gavvy 3 ай бұрын
sarkar de tukdeyan te pal k apa dharam bachon dia gallan na kriye
@user-qw8bf4iv3w
@user-qw8bf4iv3w 3 ай бұрын
☝️☝️ਓਹ ਮੇਰੇ ਸਿੱਖ ਵੀਰੋ ਭਰਾਓ,Usmedia International Jaspal Singh Dhaliwal ਨੂੰ ਸੁਣਿਆਂ ਕਰੋ
@tajinderpalsingh7202
@tajinderpalsingh7202 3 ай бұрын
ਕੋਈ ਲਿੰਕ ਭੇਜ ਦਿਓ
@jas2959
@jas2959 3 ай бұрын
Shram kro . Jina nuksaan rozana spokesman na sikha da kita. Shyd e kisey na kita.
@anilvashist6758
@anilvashist6758 2 ай бұрын
Sardar Harinder Singh ji is a very learned and noble soul. But he is NOT practical at all and picking and choosing selectively from history. And he has nothing to say about the biggest problems facing the Sikhs... 1.Why are so many Sikhs becoming Christian ? 2.Why are so many sikhs becoming drug addicts? 3.Why are so many Sikhs drinking alcohol? 4.Why are so many Sikhs cutting or trimming their hair ? 5.Why has Punjab fallen from No1 state to No10 state? 6.Why has the mother Earth of Punjab become of poor quality needing more and more chemical fertilizer? 7.And much more 😢😢😢
@parmindersingh-vb9on
@parmindersingh-vb9on 3 ай бұрын
“ਸਾਰਾ ਕਸੂਰ sgpc ਦਾ ਹੈ “ ਇਹ statement ਬੜੀ ਮੌਜ ਨਾਲ ਵਰਤ ਕੇ ਸਾਰਾ ਕੰਮ ਹੋ ਜਾਂਦਾ ਹੈ. ਤੁਸੀਂ ਆਪ ਵੀ ਇਕ ਸੰਸਥਾ ਚਲਾ ਰਹੇ ਹੋ, ਉਸ ਨਾਲ ਕੰਮ ਕਰੋ. SGPC ਨੇ ਜੋ ਹੁਣ ਤੱਕ ਕੰਮ ਕੀਤਾ ਹੈ, ਉਸ ਦਾ ਲਾਹਾ ਸਾਰੀ ਕੌਮ ਖੱਟ ਰਹੀ ਹੈ, ਹੁਣ ਜੇ corrupt leadership ਆਈ ਹੈ, ਤੇ ਆਪ ਕੰਮ ਕਰੋ. ਉਸ ਨੂੰ ਸੁਧਾਰਨ ਦੀ , ਸੰਸਥਾ ਨੂੰ ਇਸ ਤਰ੍ਹਾਂ ਬਦਨਾਮ ਕਰਨਾ ਬਹੁਤ ਘਟੀਆ ਗੱਲ ਹੈ
@bikramjitsingh726
@bikramjitsingh726 2 ай бұрын
WHY promoting against Sikh community and our sgpc Bikao people's Han Either in Sgpc and Giving interview all' r working Under consipirscy against Sikh community
@kanwaljeetsingh5193
@kanwaljeetsingh5193 3 ай бұрын
Koi shakk nahi esda sBoot eh v hai ki panth de masle ta ki hall karne beadbiya ho gyayiaa te kujj nahi kar sake te na hi itihaas sambh sake
@MediaPunjabAzadNews
@MediaPunjabAzadNews 3 ай бұрын
ਖਾਲਸਾ ਪੰਥ ਨੂੰ ਘਟੀਆ ਕਿਸਮ ਦੇ ਖੱਤ੍ਰੀ, ਜੱਟ ਛਮਾਰ ਕਿਸਮ ਦੇ ਲੋਕਾਂ ਨੇ ਭਾਰਤ ਦੇ ਸਵਿਧਾਨ ਅਧੀਨ ਸਿਆਸੀ ਤੌਰ ਤੇ ਕਬਜ਼ਾ ਕੀਤਾ ਹੋਇਆ ਹੋਇਆ ਦੇਸ਼ ਪੰਜਾਬ ਨੂੰ ਸਿਆਸੀ ਤੌਰ ਤੇ ਭਾਰਤ ਸਰਕਾਰ ਕੋਲੋਂ ਆਜ਼ਾਦ ਕਰਵਾਉਣ ਲਈ ਸਿਆਸੀ ਸੰਘਰਸ਼ ਚੱਲ ਰਿਹਾ ਹੈ ਦੇਸ਼ ਪੰਜਾਬ ਦੀ ਸਿਆਸੀ ਆਜ਼ਾਦੀ ਲਈ ਸੰਘਰਸ਼ ਵਿੱਚ ਸਹਿਯੋਗ ਕਰਨ ਦੇਸ਼ ਪੰਜਾਬ ਨੂੰ ਪਿਆਰ ਕਰਨ ਵਾਲੇ ਨਾਗਰਿਕ
@baldevsingh8715
@baldevsingh8715 3 ай бұрын
Tara Singh , real name Nank Chand Malhotra, Badal, Tohra , Langowal etc are real culprits!
@RajinderSingh-
@RajinderSingh- 3 ай бұрын
Dupatta theek tarah. Cover kar bibi
@GurjitSingh-hr8qn
@GurjitSingh-hr8qn 3 ай бұрын
Eh chenel apni politics karda va eh ve pata va
@padamnabhsharma7149
@padamnabhsharma7149 3 ай бұрын
Bahar dey desha di shikasha to bahar niklan tey sab kuchh tey nahi pr bahut kuchh shayed theek ho sakda va Kio ki bhahar dey desha ney sikhi nu siraf apney mtlb tk hi samajh kr apney agendey nal agey aaye va Jis nal aapsi mat bhed paida karva ditey Kom bahadur bahut va pr is bahaduri nu sahi jagah lagan to behek kr dur chaley gye Sikhi nu siraf shikh hi sahi ya khuley dimag nal Puri tarah achhi tarah kattarwad to bahar nikal key libral bn Key hi kom nu bahut agey vadha sakda va Hun waley samey wich km koi asan nahi va ji
@azadaulakh8318
@azadaulakh8318 2 ай бұрын
ਬੀਬੀ ਤੂੰ ਉਹੀ ਏ ਜਿਹੜੀ ਸਰਕਾਰ ਦੀ ਟੱਟੂ ਬਣੀ ਏ ਸ਼ਰਮ ਕਰ ਥੋੜੀ ,
@NihaalSSandhu
@NihaalSSandhu 3 ай бұрын
Lakeer kutan da ki faida...nuksaan tan ho gya te ho v riha😢
@balvirsingh9781
@balvirsingh9781 3 ай бұрын
ਇਹ ਭੇਡਾਂ ਬੱਕਰੀਆਂ
@jasvirbrar167
@jasvirbrar167 3 ай бұрын
ਓ ਏ ਭਾਰਤੀ ਕੰਜਰੋ ਬਾਦਲ ਤੇ S G P C ਦੀ ਗੱਲ ਕਰਨ ਵਾਲਿਓ ਪੰਜਾਬ ਤੇ ਇੰਡੀਅਨ ਸਟੇਟ ਦਾ ਕਬਜ਼ਾ ਕੀਤਾ ਹੈ 1947 ਤੇ 1955 ਵਿੱਚ ਤਾਂ ਬਾਦਲ ਨਹੀ ਸੀ ਜਦੋ ਪੰਜਾਬ ਦੇ ਟੋਟੇ ਕੀਤੇ ਸਨ ਰਿਫਰੈਡਮ ਦੀਆਂ ਵੋਟਾਂ ਦੀ ਗੱਲ ਕਰ ਤੇਰੇ ਸ਼ਹਿਰ ਵਿਚ 31 ਮਾਰਚ ਨੂੰ ਵੋਟਾਂ ਪੈਣਗੀਆ ਨਵਾਂ ਦੇਸ ਬਣਨ ਚੱਲਿਆ ਬਹੁਤ ਛੇਤੀ ਖਾਲਿਸਤਾਨ ਇੰਡੀਅਨ ਸਟੇਟ ਦੀਆਂ ਏਜੰਸੀਆਂ ਨੂੰ ਪਤਾ ਤੇ ਤੁਸੀ ਬਾਦਲ ਬਾਦਲ ਕਹਿ ਕੇ ਛੁਣਛੁਣਾ ਵਜਾਈ ਜਾਂਦੇ ਹਨ ਗੱਲ ਕਰੋ ਹੁਣ ਵਾਲੇ ਸਮੇਂ ਦੀ ਰਿਫਰੈਡਮ ਵੋਟਾਂ ਦੀ ਵੋਟਾਂ ਤੋ ਭਾਰਤਮਾਤਾ ਘਬਰਾਈ ਪਈ ਹੈ ਅੱਜ ਪੰਨੂ ਪੰਨੂ ਤੇ ਖਾਲਿਸਤਾਨ ਦੀਆਂ ਗੱਲਾਂ ਸਾਰੀ ਦੁਨੀਆਂ ਵਿੱਚ ਹੋ ਰਹੀਆਂ ਹਨ ਸਾਰੇ ਮੁਲਖਾਂ ਦੀ ਨਿਗਾ ਪੰਜਾਬ ਤੇ ਖਾਲਿਸਤਾਨ ਤੇ ਲੱਗੀਆਂ ਹਨ ਹੱਲ ਹੈ ਖਾਲਿਸਤਾਨ ਦੋ ਦੋ ਲੱਖਾਂ ਲੋਕ ਵੋਟਾਂ ਪੋਦੇ ਹਨ ਦੇਸ਼ ਬਣਾਉਣ ਲਈ
@InderjeetSingh-si4ed
@InderjeetSingh-si4ed 3 ай бұрын
Komrada tou dur raho
@Tangovlog_CHD
@Tangovlog_CHD 3 ай бұрын
Kuchh Katar log Ney Jo aapne Dharm Day loka nu Gumrah kar Kay aapney neyjey faida la rahey Ney AAP family laye 😮😢
@balvirsingh9781
@balvirsingh9781 3 ай бұрын
ਇਹ ਭੇਡਾਂ
@DelightfulRoadCar-vp8zc
@DelightfulRoadCar-vp8zc 3 ай бұрын
ਸਿੱਖ ਪੰਥ ਨੂੰ ਇਕ ਝੰਡੇ ਥੱਲੇ ਇਕੱਠੇ ਹੋ ਕੇ ਆਪਣਾ ਘਰ ਆਪਣਾ ਰਾਜ ਸਥਾਪਤ ਕਰਨਾ ਚਾਹੀਦਾ ਵਾਹਿਗੁਰੂ ਜੀ ਕਿਰਪਾ ਕਰੋ ਜੀ ਖਾਲਿਸਤਾਨ ਜਿੰਦਾਬਾਦ ਵਾਹਿਗੁਰੂ ਜੀ
@veersurjitsingh657
@veersurjitsingh657 3 ай бұрын
ਅਜੇ ਤੱਕ ਅਕਾਲ ਤਖਤ ਸਾਹਿਬ ਅਜਾਦ ਨਹੀ ਕਰਵਾ ਸਕੇ ਉਹ ਵੀ ਇਕ ਪਰਿਵਾਰ ਕੋਲੋ ਰਾਜ ਲੈਣਾ ਤੇ ਬਾਅਦ ਦੀ ਗੱਲ ਹੈ ਪਹਿਲਾ aap ਖਾਲਸ ਹੋਣਾ ਪਵੇਗਾ ਇੱਕ ਘਰ ਵਿੱਚ ਦੋ ਭਰਾਵਾ ਦਾ ਅਲੱਗ ਹੋਣਾ ਔਖਾ ਹੈ ਦੇਸ ਦੀ ਤੇ ਗੱਲ ਹੀ ਅਲੱਗ ਹੈ ਅਸਲ ਨੂੰ ਫੜੋ ਨਕਲ ਨਾਲ ਤਮਾਸ਼ੇ ਬਣਦੇ ਨੇ ਬਾਦਲੀ ਦੀ ਰੈਲੀ ਵਿੱਚ ਆਂਕੜਾ ਜਿਆਦਾ ਏ ਵਿਰੋਧ ਕਰਨ ਵਾਲਿਆ ਨਾਲੋ
@gulatiroadlinesinderjeetsi8758
@gulatiroadlinesinderjeetsi8758 3 ай бұрын
Ik udharn those samne baitha eh kehra Sikh h
@davinderbhatti9528
@davinderbhatti9528 3 ай бұрын
SGPC
@nationbuilder1108
@nationbuilder1108 3 ай бұрын
SGPC duara and Guruduara de babe duara Dharam sikhaya nahi janda.
@dharamveersingh7627
@dharamveersingh7627 3 ай бұрын
ਐਂਕਰ ਜਾਣਕਾਰ ਖੋਜੀ ਹੁੰਦਾ ਤਦ ਅਜਿਹੇ ਸਮਰਪਿਤ ਸਿੱਖ ਵੱਲੋਂ ਇਹ ਸਮਾਂ ਸਾਰਥਕ ਹੁੰਦਾ ਜੋ ਨਹੀਂ ਹੋਇਆ (…ਬਾਦਲਾਂ ਵਾਂਗ ਸਪੋਕਸਮੈਨ ਪਰਿਵਾਰ ਵੱਲੋਂ ਪੰਥ ਨੂੰ ਨਿੱਜ ਪਸਾਰੇ ਲਈ ਹੀ ਵਰਤਿਆ ਗਿਆ..)
@ranjitdeol214
@ranjitdeol214 3 ай бұрын
ਇਹ ਚੈਨਲ ਪੰਥ ਵਿੱਚੋ ਸੇਕਿਆ ਹੋਇਆ ਤਾ ਹੀ ਸਾਰਾ ਦਿੱਨ ਬਾਦਲ ਬਾਦਲ ਕਰਦਾ ਰਹਿੰਦਾ 😂😂😂😂
@DelightfulRoadCar-vp8zc
@DelightfulRoadCar-vp8zc 3 ай бұрын
ਸਾਨੂੰ ਤੂੰ ਕੁੱਤੇ ਪ੍ਰਕਾਸ਼ ਚੰਦ ਬਾਦਲ ਗੰਗੂ ਦੀ ਔਲਾਦ ਦਾ ਕੌਲੀ ਚੱਟ ਲੱਗਦਾ
@DelightfulRoadCar-vp8zc
@DelightfulRoadCar-vp8zc 3 ай бұрын
ਪਾਪੀ ਪ੍ਰਕਾਸ਼ ਚੰਦ ਬਾਦਲ ਗੰਗੂ ਦੀ ਔਲਾਦ ਨੇ ਬੇਅੰਤ ਬੁੱਚੜ ਨਾਲ ਰਲਕੇ ਸਿੱਖ ਕੌਮ ਦੇ ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਜੀ ਨੂੰ ਸ਼ਹੀਦ ਕੀਤਾ ਇਹਨਾਂ ਪਾਪੀਆਂ ਨੇ ਕੁਰਸੀ ਖਾਤਿਰ ਨਿਰਦੋਸ਼ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਕਰਕੇ ਸ਼ਹੀਦ ਕੀਤਾ ਇਹਨਾਂ ਬਾਦਲਾਂ ਤੇ ਪਾਪੀ ਕਾਂਗਰਸੀ ਦਾ ਬੀਜ ਨਾਸ ਹੋਵੇ
@najjardhiman5805
@najjardhiman5805 3 ай бұрын
ਤਗੜਾ ਦੱਲਾ ਕਾਮਰੇਡ ਇਹ, ਸ਼ਕਲ ਦੇਖੋ
@funny_gully8468
@funny_gully8468 2 ай бұрын
Jehde interview le rahe ehe ve state de paltu he a te badal ve captain ve
@Kkk19649
@Kkk19649 3 ай бұрын
ਐਸਜੀਪੀਸੀ ਤੇ ਔਰ ਪੰਜਾਬ ਭਰ ਦੇ ਗੁਰੂ ਘਰਾਂ ਤੇ ਜੱਟਵਾਦ ਨੇ ਕਬਜ਼ਾ ਕੀਤਾ ਹੋਇਆ ਹੈ। ਜੱਟਵਾਦ ਤੇ ਬ੍ਰਾਹਮਣਵਾਦ ਵਿੱਚ ਕੋਈ ਫਰਕ ਨਹੀਂ ਹੈ ਦੋਨੋ ਹੀ ਸਿੱਖ ਧਰਮ ਨੂੰ ਖਤਮ ਕਰਨ ਲਈ ਪੂਰੀ ਵਾਹ ਲਾ ਰਹੇ ਹਨ। ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਤੇ ਪੂਰਨ ਗੁਰਸਿੱਖਾਂ ਦੇ ਹੱਥ ਵਿਚ ਗੁਰੂ ਘਰਾਂ ਦੇ ਪ੍ਰਬੰਧ ਦੇਣ ਦੀ ਲੋੜ ਹੈ।
@meharsinghgill1734
@meharsinghgill1734 3 ай бұрын
ਕੀ ਦੂਜਿਆ ਜਾਂਤਾ ਵਿੱਚ ਜੰਮੇ ਹੀ ਪੂਰਨ ਗੁਰਸਿੱਖ ਨੇ ਜੱਟਾ ਘਰ ਜਨਮ ਲੈਣ ਵਾਲੇ ਗੂਰ ਸਿੱਖ ਨਹੀ ਹੋ ਸਕਦੇ
@Kkk19649
@Kkk19649 3 ай бұрын
@@meharsinghgill1734 ਪਹਿਲਾਂ ਕਮੇਂਟ ਨੂੰ ਪੜੋ ਸਮਜੋ ਫਿਰ ਜਬਾਬ ਦਿਓ। ਨਹੀਂ ਤਾਂ ਮੈ ਜਬਾਬ ਦੇਵਾਂਗਾ
@Kkk19649
@Kkk19649 3 ай бұрын
@@FiveRivers-Speak ਪਹਿਲਾਂ ਮੇਰੇ ਕਮੇਂਟ ਨੂੰ ਪੜੋ ਸਮਜੋ ਫਿਰ ਜਬਾਬ ਦਿਓ। ਨਹੀਂ ਤਾਂ ਮੈ ਜਬਾਬ ਦੇਵਾਂਗਾ।
@naunihalsingh4108
@naunihalsingh4108 3 ай бұрын
​Haha biriya fukniya jarda launa tmabku de warto tusi Wadey sikhi dey fallower he kardey paise pisse ਧਰਮ ਬਦਲਣਾ ਤੇ haleluya haleluya be Tera bhaichara ਜਿਆਦਾ ਕਰਦਾ ਏਹ ਤੁਹਾਡੀ ਖਾਨਦਾਨੀ ਨਿਸਾਨੀ ਹੈ ਅਖੋਤੀ ਰੰਘਰੇਟਾ ਬਣਿਆ ਡਾਕਟਰ ਦਾ ਚੇਲਾ ਲੱਗਦਾ ਤੂੰ
@HARJITSINGH-qo6pl
@HARJITSINGH-qo6pl 3 ай бұрын
There is not castism in sikhism
Survival skills: A great idea with duct tape #survival #lifehacks #camping
00:27
Can You Draw A PERFECTLY Dotted Line?
00:55
Stokes Twins
Рет қаралды 91 МЛН
Became invisible for one day!  #funny #wednesday #memes
00:25
Watch Me
Рет қаралды 38 МЛН
OMG😳 #tiktok #shorts #potapova_blog
00:58
Potapova_blog
Рет қаралды 4,3 МЛН
Survival skills: A great idea with duct tape #survival #lifehacks #camping
00:27